Manage Expert Answers

Search

Total Count :- 258604

sir ji asi topik de sprey keti ha 3 din ho ga hun pani kado lag sakda ha and ureia kado pa sak da ha 1 kila vich kine pa sakda GA

(en)
Posted by
karamdeep singh (9041004885)
karamdeep singh
Punjab
Hoshiarpur
Write Answer
Posted Date (31 Dec 2017 10:17 AM) Assigned Date (-)
Answered Date (31 Dec 2017 10:31 AM) Translated Date (21 Apr 2021 11:21 AM)

tu c spray krn ton ghto ghat 6-7 dina baad khet nu pani lgao . ate pani lgaun ton baad jdo khet vich halki gill reh jave ate pair khdn yog hove tu odo khet vich urea pa skde ho. urea di total dose kanak lyi 110kg/acre hai jini dose thoadi urea di hun rehndi hai us hisab naal tu c khet vich urea pa skde ho ji..

sir g ehna chapan kaduya nu ki problam aa pille pate ho gaye ne kihrhi saprah kariye

(en)
  • 2
Posted by
ਰਜਿੰਦਰ ਸਿੰਘ (7009707084)
ਰਜਿੰਦਰ ਸਿੰਘ
Punjab
Barnala
Write Answer
Posted Date (31 Dec 2017 09:44 AM) Assigned Date (-)
Answered Date (01 Jan 2018 12:08 PM) Translated Date (21 Apr 2021 11:21 AM)

iss de upper 400gm M-45 ja 200gm ridomil gold nu 150 ltr paani de nal mila ke prati acre te spray kro. ihh peelpan door ho jawega.

Kanak te Sencor kite c ous to bad kanak Hun much rhi aa ki kita jave ??? Hun uria pah k panni layia jave k nhi ??

(en)
  • 1
Posted by
Gurvinder singh (7087829700)
Gurvinder singh
Punjab
Mansa
Write Answer
Posted Date (31 Dec 2017 09:35 AM) Assigned Date (-)
Answered Date (01 Jan 2018 12:10 PM) Translated Date (21 Apr 2021 11:21 AM)

ihh dwaayi kanak de lyi sifarish nahi hai g.. iss nu urea na pao . nahi tan kanak hor mach jwegi. iss de upper manganese sulphate 1 kg +200gm chelated zinc di spray kro ja fir 300ml oswal da jalwa nam de product di gibberellic acid di spray kro.

ਕਣਕ ਪਾਣੀ ਕਾਰਨ ਪੀਲੀ ਹੈ ਕੀ ਕਰੀਏ

(en)
Posted by
ਗੁਰਪ੍ਰੀਤ ਸਿੰਘ (9876118333)
ਗੁਰਪ੍ਰੀਤ ਸਿੰਘ
Punjab
Mansa
Write Answer
Posted Date (31 Dec 2017 09:33 AM) Assigned Date (-)
Answered Date (31 Dec 2017 11:36 AM) Translated Date (-)

ustaddd kanak pilli pen de kayi karn hunde ne jekar tohanu pkka lgda hai ki pani kar k hi pilli pyi hai ta tohade khet vich pani jyada khadea hou ta isdi jyada gill de hisab nal is vich zypsum payegi g ate zypsum di matra gillepan de hisab nal hoegi g

Answered Date (01 Jan 2018 12:11 PM) Translated Date (-)

iss de upper 1 kg manganese sulphate di spray kro ate duji spray 200gm chelated zinc di spray kro. ihh peelapan door ho jawega.

sir mai chandan de boote lai c 8 mont mehla oh suk rahe hun photo dekh k hall daso ji ?

(en)
  • 2
Posted by
Baldeep Singh (8872778198)
Baldeep Singh
Punjab
Hoshiarpur
Write Answer
Posted Date (31 Dec 2017 09:12 AM) Assigned Date (-)
Answered Date (03 Jan 2018 01:17 PM) Translated Date (-)

ਹਨ ਇਨਾਂ ਦਿਨਾਂ ਵਿੱਚ ਕੋਰੇ ਤੋਂ ਬਚਾਅ ਰੱਖੋ ਜੀ ਤੇ ਬਾਕੀ ਸਿਉਕ ਵੀ ਹੋ ਸਕਦੀ ਹੈ । ਇੱਕ ਧਿਆਨ ਰੱਖੋ ਕਿ ਜਿਆਦਾ ਪਾਣੀ ਨਹੀ ਖੜਨਾ ਚਾਹੀਦਾ ਪੌਦਿਆ ਵਿੱਚ । ਤੇ ਜੇਕਰ ਇਹ ਵਾਈਟ ਚੰਦਨ ਹੈ ਤਾਂ ਇਸ ਦੇ ਨਾਲ ਹੋਸਟ ਪੌਦੇ ਲਗਾਉਣੇ ਜਰੂਰੀ ਹਨ ਜਿੰਨਾਂ ਤੋਂ ਇਸ ਨੇ ਖੁਰਾਕ ਲੈਣੀ ਹੈ ਜਿਵੇਂ ਨਿੰਮ ਦਾ ਬੂਟਾ ਜਾਂ ਫਿਰ ਆਵਲੇ ਦਾ ਪੌਦਾ ਆਦਿ। ਇਹ ਸਹਾਇਕ ਪੌਦੇ ਬਹੁਤ ਜਰੂਰੀ ਹਨ ਤੇ ਜੇਕਰ ਰੈਡ ਚੰਦਨ ਹੈ ਤਾਂ ਬਾਕੀ ੳੇੁਪੱਰ ਦੱਸੀਆਂ ਗੱਲਾਂ ਦਾ ਧਿਆਨ ਰੱਖੋ ।

sir kanak de niche wale pate pile ho rahe ne koi hal daso

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (31 Dec 2017 09:05 AM) Assigned Date (-)
Answered Date (31 Dec 2017 09:18 AM) Translated Date (09 Sep 2021 11:50 AM)

iss de upper 1 kg manganese sulphate sulphate nu 150 ltr pani de nal mila ke prati acre te spray kro. iss de nal chelated zinc 200gm mix kr k v spray kr skde ho..ihh peelapan door ho jawega.

sir kanak nisar rhi a koi hall dso

(en)
Posted by
sandeep brar (9988207370)
sandeep brar
Punjab
Muktsar
Write Answer
Posted Date (31 Dec 2017 07:26 AM) Assigned Date (-)
Answered Date (01 Jan 2018 12:23 PM) Translated Date (21 Apr 2021 11:21 AM)

urea ate paani lgaun da sma vdhaa deo. lodidia khaadan hi pao. koi v gibberellic acid di spray krn ton parhej kro. nahi tan ihh kanak da hor nisaara shuru krwa dewegi.

Mere kol amrican cow aa ji, usda ik than cho phla shidi aondi c fr theek ho gya c but kalnda oh than and us side di lyoti nu sooj aa gi ki kita jave jaldi dso ji plzzzzzzzzzzzzzzzz

(en)
Posted by
()
--
--
Write Answer
Posted Date (31 Dec 2017 06:35 AM) Assigned Date (-)
Answered Date (04 Jan 2018 08:49 AM) Translated Date (-)

hnji tusi eh audio suno ji

  • arka rakshak F1 tomato kdo lgda aa shi time kehda lgun daaa.

    (en)
    Posted by
    Balkar (8872292980)
    Balkar
    Punjab
    Sangrur
    Write Answer
    Posted Date (31 Dec 2017 06:26 AM) Assigned Date (-)
    Answered Date (31 Dec 2017 11:22 AM) Translated Date (-)

    Arka rakshak f1 tomato ਇਕ ਬਹੁਤ ਵਦੀਆਂ ਟਮਾਟਰਾਂ ਦੀ ਕਿਸਮ ਹੈ। ਜੋ 3 ਤਰ੍ਹਾਂ ਦੀਆ ਬਿਮਾਰੀਆਂ ਦਾ ਟਾਕਰਾ ਕਰਦੀ ਹੈ ਅਤੇ ਇਸਦੀ ਬਿਜਾਈ ਫਰਵਰੀ, ਜੁਲਾਈ ਜਾ ਅਕਤੂਬਰ ਵਿਚ ਪਨੀਰੀ ਰਾਹੀਂ ਖੇਤ ਵਿਚ ਕਰ ਸਕਦੇ ਹਾਂ।

    Answered Date (31 Dec 2017 10:45 AM) Translated Date (-)

    sir assi eh tomato january to oct. tk seeding kr skde

    ਮੈਂ ਆਪਣੇ ਪਿੰਡ ਦੇ ਤਲਾਬ ਤੋ ਮੱਛੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨਾ ਚਾਹੁੰਦਾ ਹਾਂ ... ਮੈਨੂੰ ਦੱਸੋ ਕਿ ਮੈਂ ਇੱਕ ਛੋਟੇ ਬਜਟ ਨਾਲ ਕਿਵੇਂ ਸ਼ੁਰੂ ਕਰਾਂ ਅਤੇ ਕਿ ਸਰਕਾਰ ਇਸ ਛੋਟੇ ਪਰੋਜੈਕਟ ਲਈ ਕਿਸੇ ਵੀ ਪ੍ਕਾਰ ਦਾ ਲੋਣ ਜਾ ਕੋਈ ਮਦਦ ਦੇ ਸਕਦੀ ਹੈ।ਮੈ ਇਹ ਕੰਮ ਕਿਵੇ ਅਰੰਭ ਸਕਦਾ ਹਾਂ ?

    (en)
    Posted by
    ਸਨੀ ਖੰਗੂੜਾ (9988081100)
    ਸਨੀ ਖੰਗੂੜਾ
    Punjab
    Sangrur
    Write Answer
    Posted Date (31 Dec 2017 12:06 AM) Assigned Date (-)
    Answered Date (02 Jan 2018 02:59 PM) Translated Date (-)

    hnji tusi govt talab to shuru kar sakde ho baki tusi eh audio puri suno ji

  • maganese di spray toh baad.. zinc di spray kado kiti jave... ya zinc di spray naal hi kar skde aa. pehla kade zinc di spray nhi kiti ?

    (en)
    Posted by
    Jaskaran Singh Basra (9914490431)
    Jaskaran Singh Basra
    Punjab
    Hoshiarpur
    Write Answer
    Posted Date (30 Dec 2017 10:10 PM) Assigned Date (-)
    Answered Date (30 Dec 2017 10:18 PM) Translated Date (09 Sep 2021 11:50 AM)

    astaddd ehna sab cheeza di asal varto bare ta mitti parkh de adhar te e pta chlda hai other wise tuc ehna dona dia saprehan alag alag hi karo ate agli var nu ho ske ta zinc khet di tyari karan vele shitte nal pao so eis bar tuc hun 5 to 6 dinaa di vith te ehna sapreha di varto karo

    thanwaad g

    ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ     ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

    ਸਰ ਕਣਕ 3086 ਇੱਕ ਮਹਿਨੇ ਤੋ ਉਪੱਰ ਪਾਣੀ ਲਾਤਾ ਖਾਦ ਦੋ ਵਾਰ ਪਾ ਦਿਤੀ ਏ ਪਰ ਫੋਟ ਘੱਟ ਕਿਤੀ ਏ ਕੀ ਪਾਈਏ ਤਾ ਜੋ ਫੋਟ ਜਿਆਦਾ ਕਰੇ ?

    (en)
    Posted by
    harpreet singh (9417115649)
    harpreet singh
    Punjab
    Ferozpur
    Write Answer
    Posted Date (30 Dec 2017 09:57 PM) Assigned Date (-)
    Answered Date (30 Dec 2017 09:59 PM) Translated Date (09 Sep 2021 11:50 AM)

    ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

    Answered Date (30 Dec 2017 10:14 PM) Translated Date (09 Sep 2021 11:50 AM)

    ਤੁਸੀ ਕਣਕ ਦੀ ਵੱਧੀਆ ਗਰੋਥ ਲਈ 19:19:19 ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 1 ਕਿੱਲੋ ਪ੍ਰਤੀ ਏਕੜ ਹੈ।

    30 Dec 2017

    A kenay ਦਿਨ ਦੀ ਕਣਕ ਹੁਣ ਤੱਕ saaprey karey

    ਗੁਲੀ ਡੰਡੇ ਦਾ ਇਲਾਜ ?

    (en)
    Posted by
    Nirmal singh (9878136418)
    Nirmal singh
    Punjab
    Patiala
    Write Answer
    Posted Date (30 Dec 2017 09:55 PM) Assigned Date (-)
    Answered Date (30 Dec 2017 09:56 PM) Translated Date (09 Sep 2021 11:50 AM)

     ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

    Flower kase lgaee ?

    (en)
    Posted by
    Youngstarz (7508602847)
    Youngstarz
    Sikkim
    Chandigarh
    Write Answer
    Posted Date (30 Dec 2017 09:53 PM) Assigned Date (-)
    Answered Date (30 Dec 2017 10:01 PM) Translated Date (21 Sep 2021 10:29 AM)

     tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE   ate BEUSCAPE  eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .

    Sir sade 4 kilia ch gulli danda boht aa ji lider te topic di sprey wi krli ta wi oh khatam ni ho riya. Tusi ehda sanu koi hall daso. Please ?

    (en)
    Posted by
    Robin momi (7082188249)
    Robin momi
    Haryana
    Kaithal
    Write Answer
    Posted Date (30 Dec 2017 09:49 PM) Assigned Date (-)
    Answered Date (30 Dec 2017 09:55 PM) Translated Date (-)

     ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

    Answered Date (31 Dec 2017 09:21 AM) Translated Date (-)

    iss de upper 400ml axial ja 400ml puma power ja shagan 21 11 ja safal nu 150 ltr paani de nal mila ke prati acre te spray kro.

    Answered Date (30 Dec 2017 09:59 PM) Translated Date (-)

    Tanwad jii

    maganese di spray toh baad. zinc di spray kado kiti jave ?

    (en)
    Posted by
    Jaskaran Singh Basra (9914490431)
    Jaskaran Singh Basra
    Punjab
    Hoshiarpur
    Write Answer
    Posted Date (30 Dec 2017 09:46 PM) Assigned Date (-)
    Answered Date (30 Dec 2017 09:54 PM) Translated Date (09 Sep 2021 11:50 AM)

    ustadd jekar tuc jhone vich zinc payi cgi taa tohanu hun kank de vich eh paun di lod nahi hai g

    22g assi kadi jhona nhi laya... kalli kank hi laode aa... das g zinc.. maganese naal hi kar diye ya kida karna aa daso g

    30 Dec 2017

    kanak de vich manganese di ghaat aundi hi hai. pehla 1 kg manganese sulphate di spray kro ate fir 4 dina baad chelated zinc 200gm di prati acre te spray kr deo. kanak da peelpan door ho jawega.

    murgi farm shuru karn ch koi help kro ji.. Mai sab bank loan nl start Karna ha

    (en)
    Posted by
    kuldeep singh (9814088026)
    kuldeep singh
    Punjab
    Patiala
    Write Answer
    Posted Date (30 Dec 2017 09:31 PM) Assigned Date (-)
    Answered Date (30 Dec 2017 09:36 PM) Translated Date (-)

    ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ  ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ  ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।

    30 Dec 2017

    ਲੇੲਿਰ ਮੁਰਗੀਆ ਦਾ

    30 Dec 2017

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    30 Dec 2017

    veer conact no..ki aw process bare pta krna c. contact us 9464075201

    Answered Date (30 Dec 2017 09:41 PM) Translated Date (-)

    mera kol paisa nahi sab loan te krna ha ho sakda ha??

    han g tuc apne pind di co ~ operative society to v madad lai skde ho bt thode kol security vajo kuj na kuj hona jaruri hai

    Answered Date (01 Jan 2018 03:54 PM) Translated Date (-)

    jtwmw

    sir desi murgi di ghar vich rakhn layi best nasal kihri aa speciali egg layi and eh amritsir vich kitho milan gi..

    (en)
    Posted by
    Arundeep Singh (9876827787)
    Arundeep Singh
    Punjab
    Amritsar
    Write Answer
    Posted Date (30 Dec 2017 09:29 PM) Assigned Date (-)
    Answered Date (01 Jan 2018 09:37 AM) Translated Date (09 Sep 2021 11:51 AM)

    ਗਾ ਦੇ ਚੰਗਾ ਦੀ ਦਵਾਈ

    bai g sat shri akal . bai g cow soi 25 trik di os din bilkul thik c dliya khda pathe v khde 2cnd day oda temperature 95 ho geya c dudh v pura nhi choyea c sirf bashi nu peon lyi letr k hi kdeya c ..temperature low c nle oh mok Mardi c es kr k ohnu mifex lgai nl catasol te hor injection v laye c bd vich oh os din to le k hun tk na pani pe rhi aa na pathe khndi aa ..thora goha krdi aa bilkul ptla jeha black CLR da badbu both aundi is vicho ..hun doctor de kehn mutabk jdo oh soi c os time oda zor jda lg geya c kyuki ik ta oh fast time soi c te bashi (baby) vda c jis karn odi bachedani vich soj as gyi te pet CH v infection a..hun ode xenel injection mifex kdi kdi gulcus di bottle iv injection lgde as..khrcha boht kr rhe aa koi fark ni najr aa reha kirpa kr j kush ho skda ta jrur dseo..

    (en)
    Posted by
    Ajmer singh (8727995996)
    Ajmer singh
    Punjab
    Shahid Bhagat Singh Nagar
    Write Answer
    Posted Date (30 Dec 2017 09:11 PM) Assigned Date (-)
    Answered Date (23 Feb 2018 01:12 PM) Translated Date (21 Apr 2021 11:21 AM)

    hnji tusi 9779590780te dr gurcharan singh ji nal gal karke apni proublam bare push sakde ho.

    sir ji 1 month di vachi nu cichad bht paya hun koi medicine daso jis nal hat jaan ..pls reply

    (en)
    Posted by
    Arundeep Singh (9876827787)
    Arundeep Singh
    Punjab
    Amritsar
    Write Answer
    Posted Date (30 Dec 2017 08:44 PM) Assigned Date (-)
    Answered Date (30 Dec 2017 09:16 PM) Translated Date (-)

    ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ।

    Answered Date (30 Dec 2017 09:42 PM) Translated Date (-)

    ਪਸ਼ੂ ਨੂੰ ਚਿੱਚੜਾ ਤੋਂ ਬਚਾ ਲਈ tick-vet ਨਾ ਦੀ ਦਵਾਈ ਦਵੋ।tick-vet ਦੀਆ 20-20 ਬੰਦਾ 1/4 ਰੋਟੀ ਦੇ ਹਿੱਸੇ ਤੇ ਪਾ ਕ ਦਿਨ ਵਿਚ 3 ਵਾਰ ਦਵੋ । 3 ਦਿਨਾਂ ਬਾਅਦ ਦਵਾਈ ਦਿਨ ਵਿਚ 2 ਵਾਰ ਦਵੋ। ਪੁਰੀ ਸ਼ੀਸ਼ੀ ਖ਼ਤਮ ਹੋਣ ਤੱਕ ਦਵਾਈ ਦਿੰਦੇ ਰਹੋ ਅਤੇ ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2ਘੰਟੇ ਬਾਅਦ ਦਵੋ

    ਸਰ ਕਾਰਗਿਲ ਫੀਡ ਵਧੀਆ ਮੱਝਾ ਵਾਸਤੇ

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (30 Dec 2017 08:20 PM) Assigned Date (-)
    Answered Date (30 Dec 2017 09:51 PM) Translated Date (09 Sep 2021 11:51 AM)

    ਤੁਸੀ ਇਹ ਫੀਡ ਪਾਉਣ ਨਾਲੋਂ ਆਪਣੇ ਘਰੇ ਫੀਡ ਤਿਆਰ ਕਰ ਕੇ ਵੀ ਪਾ ਸਕਦੇ ਹੋ ਜੀ ਉਸਦੇ ਰਿਜ਼ਲਟ ਜ਼ਿਆਦਾ ਵਧੀਆ ਨੇ ਜੀ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    y g beatl bakri da memna 2 -3 month fa kinne da mill ju rate dasso ?

    (en)
    Posted by
    Lakhwinder Maan (7589684125)
    Lakhwinder Maan
    Punjab
    Bathinda
    Write Answer
    Posted Date (30 Dec 2017 08:06 PM) Assigned Date (-)
    Answered Date (02 Jan 2018 10:38 AM) Translated Date (21 Sep 2021 10:29 AM)

    eh Depend karda hai.Rate decide animal owner hi karda hai par Aam tor te 4-5000 ch 10 kg weight tak healthy animal mil janda hai.

    Answered Date (11 Jan 2018 07:07 PM) Translated Date (21 Sep 2021 10:29 AM)

    Rahul ji aap ka contect no mil sakda

    sadi cow hai jisda 20-25 liter dud hai. ik than vich nukas pai geya eh photo vich jo pipe hai os rahi 1 year to milk kadd rahe ha oh v 3-4 dhraara hi nikaldiya . pipe kad ke dekh li fir v dud nai nikalda sare doctor kehnde koe ilaz nai . asi university to v illz karavayeya nai thik hoeya koe vadiya dvai dasi jave ?

    (en)
    • 2
    Posted by
    Daman deep Singh (9988509898)
    Daman deep Singh
    Punjab
    Ludhiana
    Write Answer
    Posted Date (30 Dec 2017 07:45 PM) Assigned Date (-)
    Answered Date (30 Dec 2017 07:56 PM) Translated Date (-)

    ਜੇਕਰ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਦਵਾਈ ਮੈਸਟੀ ਪਲੱਸ ਨਾਲ ਦਵੋ।

    Answered Date (03 Jan 2018 11:33 AM) Translated Date (-)

    hnji rukeya hoeya than es sue nai chalda eh agle sue chalan di sambavana hai ji ji baki tusi tusi 5 ml har than vich oxtititarin injection chare thana vich bhar deo,

  • Answered Date (30 Dec 2017 07:53 PM) Translated Date (-)

    ਥਣ ਦੇ ਵਿੱਚ ਗੱਠ ਜੀ ਦੁੱਧ ਨਹੀਂ ਆਉਂਦਾ ਇਕ ਛੋਟੀ ਜਿਹੀ ਟਿਊਬ ਪਾ ਕੇ ਦੁੱਧ ਕੱਢਦੇ ਹਾ ਕੋਈ ਇਲਾਜ ਦੱਸੋ ਜੀ

    sir eh spray kis ch vaste A esnu barseem jaldi growth karn lai spray kar sakde ha ?

    (en)
    • 1
    Posted by
    jashan (9876457015)
    jashan
    Punjab
    Sangrur
    Write Answer
    Posted Date (30 Dec 2017 07:28 PM) Assigned Date (-)
    Answered Date (30 Dec 2017 07:44 PM) Translated Date (-)

    han g eh growth regulator hai jo ki brseem di growth de vich help krega

    isto ilawa tuc brseem ute eh spray v kr skde ho ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

    Answered Date (31 Dec 2017 09:24 AM) Translated Date (-)

    han g iss di varto growth de lyi kar skde ho.. iss di dosage 250-300 ml prati acre hundi hai .

    sir ah spray kis cheej vaste hai ?

    (en)
    • 1
    Posted by
    jashan (9876457015)
    jashan
    Punjab
    Sangrur
    Write Answer
    Posted Date (30 Dec 2017 07:22 PM) Assigned Date (-)
    Answered Date (31 Dec 2017 09:25 AM) Translated Date (09 Sep 2021 11:51 AM)

    kirpa kr ke iss de salt wale paase di photo bhejo tan jo uss nu dekh ke tuhaanu saari jankari ditti ja ske.

    Answered Date (31 Dec 2017 07:42 AM) Translated Date (09 Sep 2021 11:51 AM)

    Veer ehde duje bane di photo send kar.Ta jo ehda salt pata lage

    ਵੀਰ ਜੀ ਕਿ ਅਸਾਂ ਨੂੰ ਹੀਂਗ ਦਾ ਬੀਜ ਕਿਤੋਂ ਮਿ ਸਕਦਾ ਹੈ ਕਿ ਨਹੀਂ ਤੁਸੀਂ ਚੰਗੀ ਤਰ੍ਹਾਂ ਪਤਾ ਕਰ ਕੇ ਦਸੋ plz ਕੀਤੇ ਹੋਵੇਗਾ ਤਾਂ ਮੈ ਓਥੋਂ ਜਾ ਕੇ ਲੈ ਆਵਾਂਗਾ plzz ans, mi ?

    (en)
    Posted by
    Satinder Singh Goraya (9914873010)
    Satinder Singh Goraya
    Punjab
    Amritsar
    Write Answer
    Posted Date (30 Dec 2017 06:48 PM) Assigned Date (-)
    Answered Date (05 Jan 2018 02:11 PM) Translated Date (-)

    22 g tusi online hing de plants khrid sakde ho Amazon te is plants tuhanu mil jan ge , Plants khridan lai tusi is lick te click kar sakde ho https://www.amazon.in/Raj-Garden-Plants-Plant-Asafoetida/dp/B01MCYM6DI

    Kanak nu pani Lagan to bad ose Vakat urea pa sakda aa ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (30 Dec 2017 06:33 PM) Assigned Date (-)
    Answered Date (30 Dec 2017 06:39 PM) Translated Date (17 Sep 2021 03:26 PM)

    kanak nu pani lgaun to baad odo urea pao jdo khet vich halki gill ate pair rakhn yog hove

    ਬਾਈ ਜੀ ਕਣਕ ਵਿੱਚ ਗੁੱਲੀਡੱਡਾ ਬਹੁਤ ਹੈ ਕਿਹੜੀ ਸਪਰੇ ਕੀਤੀ ਜਾਵੇ ?

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (30 Dec 2017 06:04 PM) Assigned Date (-)
    Answered Date (30 Dec 2017 06:08 PM) Translated Date (-)

    tu c khet vich gulli dande di roktham lyi heth likhiya dwaiea jive Axil, total, markpower vicho kise ik di vrto kr skde ho

    ਬਾਈ ਜੀ ਵਾਹਨ ਥੋੜਾ ਗਿੱਲਾ ਹੈ ਐਕਸਲ ਦਵਾਈ ਠੀਕ ਹੈ

    Kanak ch madusi nu Maran lyi sab toh vadiya dvayi kedi hai g ?

    (en)
    Posted by
    Gurwinder singh (9050701602)
    Gurwinder singh
    Haryana
    Ambala
    Write Answer
    Posted Date (30 Dec 2017 05:48 PM) Assigned Date (-)
    Answered Date (31 Dec 2017 09:28 AM) Translated Date (21 Apr 2021 11:21 AM)

    kanak de vich mandusi maarn de lui axial 400ml ja puma power 400ml ja shagan 21 11@200gm ja safal@13gm ja leader 13 gm nu 150 ltr paani de nal mila ke prati acre te spray kro.

    ਗਾਂ ਦੇ ਦੁੱਧ ਦਾ ਰੇਟ ?

    (en)
    Posted by
    sukh dullat (8968489841)
    sukh dullat
    Punjab
    Sangrur
    Write Answer
    Posted Date (30 Dec 2017 05:36 PM) Assigned Date (-)
    Answered Date (22 Feb 2018 10:03 AM) Translated Date (21 Apr 2021 11:21 AM)

    ਗਾਂ ਦੇ ਦੁੱਧ ਦਾ ਸਹੀ ਮੁੱਲ ਉਸਦੀ ਫੈਟ ਦੇ ਹਿਸਾਬ ਨਾਲ ਹੁੰਦਾ ਹੈ ਪਰ ਆਮ ਤੋਰ ਤੇ ਗਾਂ ਦਾ ਦੁੱਧ 34 - 38 ਰੁਪਏ ਹੈ

    sir g hf cow de injectin lagvaa c 3 month da khale period kad ge hun heet vich nahe aa rahe hai daso ji ?

    (en)
    Posted by
    rajender sandhu (9783944751)
    rajender sandhu
    Rajasthan
    Sri Ganganagar
    Write Answer
    Posted Date (30 Dec 2017 05:23 PM) Assigned Date (-)
    Answered Date (30 Dec 2017 06:45 PM) Translated Date (-)

    ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ :  ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    Answered Date (01 Jan 2018 02:39 PM) Translated Date (-)

    sir hun duvara heet vich nahe aa rahe h

    sir sade barsin de patea da rang lal ho hiya he koi sujav dash

    (en)
    Posted by
    KULJINDER SINGH (9914233625)
    KULJINDER SINGH
    Punjab
    Sangrur
    Write Answer
    Posted Date (30 Dec 2017 05:20 PM) Assigned Date (-)
    Answered Date (02 Jan 2018 05:34 AM) Translated Date (-)

    Iss de vich phosphorus di ghaat aa gyi hai. jis kaarn iss de paate neele ja jaamni rang de ho rhe hnn. iss di roktham de lyi 1 kg 191919 nu 150 ltr paani de nal mila ke prati acre te spray kro.

    Answered Date (31 Dec 2017 04:06 PM) Translated Date (-)

    1kg magnize 200 liter pani vch pa k dhup wale din hafte hafte de fark nal 2 ,3 war kro .eh shidka katai karn to 2 hafte bad kro

    5ve sooa sahiwal gaan bachedani(picha) dikhaundi hai soon vich 1 mahina rehnda hai saanu pakka ilaj daso

    (en)
    Posted by
    lakhwinder (7986214857)
    lakhwinder
    Punjab
    Muktsar
    Write Answer
    Posted Date (30 Dec 2017 04:49 PM) Assigned Date (-)
    Answered Date (30 Dec 2017 06:42 PM) Translated Date (21 Apr 2021 11:21 AM)

    tu c gaa nu calcium di botel lvao te calcium injection lgvao te naal gaa nu haldi dudh ch pa k dvo ..

    ਦੁੱਧ ਦੀ ਫੈੰਟ ਵਧਾਉਣ ਲਈ ਮੱਝ ਨੂੰ ਖੁਰਾਕ ਵਿਚ ਕੀ ਅਤੇ ਕਿਨਾ - ਕਿਨਾ ਪਾਣਾ ਚਾਹੀਦਾ ਹੈ ਕਿਰਪਾ ਕਰਕੇ ਕੋਈ ਇਸਦੇ ਬਾਰੇ ਜਾਣਕਾਰੀ ਦਿਓ

    (en)
    Posted by
    ਲਵਪ੍ਰੀਤ ਸਿੰਘ (6280216450)
    ਲਵਪ੍ਰੀਤ ਸਿੰਘ
    Punjab
    Sangrur
    Write Answer
    Posted Date (30 Dec 2017 04:16 PM) Assigned Date (-)
    Answered Date (30 Dec 2017 06:56 PM) Translated Date (21 Apr 2021 11:21 AM)

    ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    ਧੰਨਵਾਦ sir

    Answered Date (30 Dec 2017 07:10 PM) Translated Date (-)

    anaj vich bajre de jga mkki te daal churi vich channe de churi paa skde haa

    ਹਾਂ ਜੀ ਪਾ ਸਕਦੇ ਹੋ

    Answered Date (30 Dec 2017 07:19 PM) Translated Date (21 Apr 2021 11:21 AM)

    Sir ik time ਚ ਕਿਨੀ ਕਿਲੋ ਪਾਣਾ ਹੈ ਕਿਰਪਾ ਕਰਕੇ ਦੱਸੋ

    1 to 2 ਕਿਲੋ

    Sir kanak vich iss keet da hamla hoya kisdi spray kiti jave

    (en)
    • 2
    Posted by
    Manpreet Singh (8437322005)
    Manpreet Singh
    Punjab
    Gurdaspur
    Write Answer
    Posted Date (30 Dec 2017 04:12 PM) Assigned Date (-)
    Answered Date (31 Dec 2017 09:29 AM) Translated Date (21 Apr 2021 11:21 AM)

    iss de upper 400ml quinalphos nu 100 ltr paani de nal mila k prati acre te spray kro.

    manganese te zink d saprey ikethe kr sakde ha g

    (en)
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (30 Dec 2017 03:36 PM) Assigned Date (-)
    Answered Date (30 Dec 2017 04:19 PM) Translated Date (21 Apr 2021 11:21 AM)

    tu c maganese te zinc di spray alag alag ate kujj dina de fansle naal kro..

    Answered Date (02 Jan 2018 05:35 AM) Translated Date (21 Apr 2021 11:22 AM)

    han g tuc ihna nu ikathya nu mila ke spray kr skde ho.

    ik kile vich kanak Bhut virli ogi aa g ?

    (en)
    Posted by
    Gurvail Singh (8872610700)
    Gurvail Singh
    Punjab
    Amritsar
    Write Answer
    Posted Date (30 Dec 2017 03:21 PM) Assigned Date (-)
    Answered Date (30 Dec 2017 07:27 PM) Translated Date (21 Apr 2021 11:22 AM)

    isda sirf iko hal hai g hun kise v picheti kisam da panni lgaun vele shittaa mar deo g baki khada di sahi varto karo g kanak ape faid javegi

    Sir ji. 1121 da ki rate hai ji

    (en)
    Posted by
    kulwant singh (8360015206)
    kulwant singh
    Punjab
    Hoshiarpur
    Write Answer
    Posted Date (30 Dec 2017 02:58 PM) Assigned Date (-)
    Answered Date (02 Jan 2018 05:42 AM) Translated Date (21 Apr 2021 11:22 AM)

    iss da rate 3000-3300rs. prati quintal chal reha hai. rate de vich vahdhe de baare aje kuj nahi keha ja skda.

    ki fasal sabzi nu kore to bachon lyi koi spray kiti ja sakdi hai g

    (en)
    Posted by
    jasmail Singh (7973388156)
    jasmail Singh
    Punjab
    Moga
    Write Answer
    Posted Date (30 Dec 2017 02:48 PM) Assigned Date (-)
    Answered Date (31 Dec 2017 09:30 AM) Translated Date (21 Apr 2021 11:22 AM)

    kore ton bachaun de lyi koi v spray nahi kiti jandi. iss de lyi fasal nu halka ja paani lgaunde rho ja uss de upper polythene di sheet paa deo.

    ਮੇਰੇ ਕੋਲ ਦੋ ਕੱਟੀਅਾ ਨੇ ੲਿੱਕ 2 ਸਾਲ ਦੀ ਤੇ ੲਿੱਕ 15 ਮਹੀਨੇਅਾ ਦੀ ੳੁਹਨਾ ਨੂੰ ਕਿਹੜੀ ਫੀਡ ਜਾ ਪੋਡਰ ਦਿੱਤਾ ਜਾਵੇ ਤਾ ਜੋ ਸਮੇ ਸਿਰ ਹੀਟ ਵਿੱਚ ਅਾ ਜਾਣ

    (en)
    Posted by
    Manpreet Sekhon (9814242982)
    Manpreet Sekhon
    Punjab
    Muktsar
    Write Answer
    Posted Date (30 Dec 2017 02:29 PM) Assigned Date (-)
    Answered Date (30 Dec 2017 06:55 PM) Translated Date (21 Apr 2021 11:22 AM)

    ਤੁਸੀ ਕੱਟੀਆ ਨੂੰ ਪ੍ਰਾਪਰ ਹਰਾ ਚਾਰਾ ਪਾਓ। ਉਹਨਾਂ ਦੀ ਡੀਵਾਰਮਿੰਗ 3 ਮਹੀਨੇ ਮਗਰੋਂ ਕਰਵਾਓ । ਕੱਟੀਆ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ। ਉਹਨਾ ਦੇ ਰਹਿਣ ਵਾਲਾ ਕਮਰਾ ਜਾ ਸ਼ੇਡ ਵਦੀਆਂ ਹੋਣਾ ਚਾਹੀਦਾ ਹੈ। ਜਿਸ ਵਿਚ ਉਹ ਅਰਾਮ ਨਾਲ ਰਹਿ ਸਕੇ । ਕੱਟੀਆ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਅਤੇ ਕੱਟੀਆ ਨੂੰ ਰੋਜ 100 ਗ੍ਰਾਮ ਮਿਨਰਲ ਮਿਕਚਰ ਜਰੂਰ ਪਾਵੋ।

    sir kanak vich gob di problem ve chitti sundi hay te NAAL kanak growth nhi kar rhyi proper is vich npk te gibrellic acid di spray ve kar chuke haa

    (en)
    Posted by
    sandeep singh (8872369656)
    sandeep singh
    Punjab
    Patiala
    Write Answer
    Posted Date (30 Dec 2017 02:24 PM) Assigned Date (-)
    Answered Date (31 Dec 2017 09:31 AM) Translated Date (21 Apr 2021 11:22 AM)

    soondi di roktham de lyi uss de upper 500ml quinalphos nu 150 ltr paani de nal mila ke prati acre te spray kro.

    ਸਰ ਮੇਰੇ ਕੋਲ ਗਾ ਹੈ ਉਹ ਦੋ ਬਾਰ ਸੂਈ ਹੈ ਹੁਣ ਉਹ 5-6ਸਾਲ ਤੋ ਦੁਧ ਦਿੰਦੀ ਹੈ ਹੁਣ ਉਹ ਇਕ ਟਾਇਮ ਦੁਧ ਦਿੰਦੀ ਹੈ ਉਸ ਦੁਧ ਵਧਾਉਣ ਲਈ ਜਾ ਫਿਰ ਆਸ਼ ਕਰਾਉਣ ਲਈ ਦਵਾਈ ਦੱਸੋ 2ਸੂਏ ਉਸ ਦਾ ਪੇਟ ਬੱਚਾ ਮਰ ਗਿਆ ਉਸ ਬਾਅਦ ਉਹ ਆਸ ਨੀ ਹੋਈ ਹੁਣ ਉਸ ਨੂੰ ਇਨਫੈਕਸਨ ਹੋ ਰਹੀ ਹੈ ਗਾੜ ਜਾ ਸੁਟਦੀ ਰਹਿਦੀ ਹੈ ਉਸ ਦਾ ਕੋਈ ਹੱਲ ਦੱਸੋ ?

    (en)
    Posted by
    Babli singh (9465142493)
    Babli singh
    Punjab
    Mansa
    Write Answer
    Posted Date (30 Dec 2017 02:09 PM) Assigned Date (-)
    Answered Date (30 Dec 2017 07:01 PM) Translated Date (21 Apr 2021 11:22 AM)

    ਤੁਸੀ ਗਾ ਦੇ ਅੰਦਰ ਸਫਾਈ ਲਈ metro net ਨਾ ਦੀ ਦਵਾਈ ਭਰਵਾਓ। ਇਹ ਦਵਾਈ 50-50ml ਦੋ ਦਿਨ ਲਗਾਤਾਰ ਭਰਵਾਓ ਤੇ ਦੁੱਧ ਵਧਾਉਣ ਲਈ ਤੁਸੀ CALCIUM DS BOLOUS ਨਾ ਦੀ ਇਕ ਗੋਲੀ ਰੋਜ 10 ਦਿਨ ਲਈ ਦਵੋ।

    Sir ਮੱਝ ਦਾ ਲੇਵਾ ਅਤੇ ਦੁੱਧ ਵਧਾਉਣ ਲਈ ਕੀ ਕੀ ਮੱਝ ਨੂੰ ਖੁਰਾਕ ਚ ਦੇਣਾ ਚਾਹੀਦਾ ਹੈ ਅਤੇ ਕੋਈ ਦਵਾਈ ਵਾਰੇ ਵੀ ਦੱਸੋ ਜੀ ?

    (en)
    Posted by
    ਲਵਪ੍ਰੀਤ ਸਿੰਘ (6280216450)
    ਲਵਪ੍ਰੀਤ ਸਿੰਘ
    Punjab
    Sangrur
    Write Answer
    Posted Date (30 Dec 2017 01:39 PM) Assigned Date (-)
    Answered Date (30 Dec 2017 06:57 PM) Translated Date (21 Apr 2021 11:25 AM)

    ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    Answered Date (30 Dec 2017 07:04 PM) Translated Date (21 Apr 2021 11:25 AM)

    ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ ਦੇ ਸਕਦੇ ਹੋ ਜੀ

    ki topik te chelated zink ikhathe spray kite Ja sakde hun ?

    (en)
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (30 Dec 2017 01:19 PM) Assigned Date (-)
    Answered Date (30 Dec 2017 02:18 PM) Translated Date (21 Apr 2021 11:25 AM)

    nahi g ihna di ikathya di spray nahi kr skde . nadeennashak nal nal zinc mila ke spray nahi kiti ja skdi.

    kanak nu maganese sulfate, chilated zink and kehdi NPK di spray kine kine din te krni chahidi hai ?

    (en)
    Posted by
    Bhartpal Singh (9802221777)
    Bhartpal Singh
    Haryana
    Jind
    Write Answer
    Posted Date (30 Dec 2017 01:13 PM) Assigned Date (-)
    Answered Date (31 Dec 2017 09:32 AM) Translated Date (21 Apr 2021 11:24 AM)

    ihna spreha nu krn da faasla ghat ton ghat 4 dina da rakho. tina spreha nu mix kr ke spray na kro.

    Answered Date (31 Dec 2017 10:51 AM) Translated Date (09 Sep 2021 11:51 AM)

    kanak kine din di honi chahidi A?

    ਜਮੀਨ ਪਾਣੀ ਖਰਾਬ ਕੱਲਰ ਕਾਰਨ ਹੁਣ ਪਾਣੀ ਘੱਟ ਪੀਦੀ ਏ ਹੁਣ ਟੋਆ ਪੱਟੀਆ ਹੋਇਆ ਵਿਚ ਪਿੰਡ ਦਾ ਪਾਣੀ ਮਿਕਸ ਕਰਕੇ ਲਾਉਦੇ ਸਲਫਰ ਵਿ ਪਾ ਰਹੇ ਏ ਹੁਣ ਵੀ ਜਮੀਨ ਚ ਪਹੀਲਾ ਵਾਲੀ ਗੱਲ ਨਹੀ ਕਿ ਇਲਾਜ ਕਰੀਏ ?

    (en)
    Posted by
    ਮਨਦੀਪ ਸੰਧੂ (9855519115)
    ਮਨਦੀਪ ਸੰਧੂ
    Punjab
    Patiala
    Write Answer
    Posted Date (30 Dec 2017 12:20 PM) Assigned Date (-)
    Answered Date (31 Dec 2017 09:36 AM) Translated Date (-)

    iss vaahn di mitti test krwao. jo v khet de vich ghaat awegi ohna da pta chal jawega ate uss mitti de test de vich jo jo ghaat awegi uss anusar cheezan di varto kro.

    Answered Date (31 Dec 2017 11:15 AM) Translated Date (21 Apr 2021 11:24 AM)

    sabal di varto karo oda nal pani jaldi Thela janda ha

    hello sir good afternoon.. myself dr. lokesh thakur from karsog mandi h.p. I m intrested in herbal drugs farming.. from where I get detail information about it.. is there any program conducted by government for it???

    (en)
    Posted by
    Lokesh Thakur (9418435025)
    Lokesh Thakur
    Himachal Pradesh
    Mandi
    Write Answer
    Posted Date (30 Dec 2017 12:12 PM) Assigned Date (-)
    Answered Date (22 Feb 2018 02:17 PM) Translated Date (21 Apr 2021 11:24 AM)

    Please contact with dr Parmej Ajitwal on 9501979457

    sir kanak vich nadeen bhaut jyada hai kehdi spray kariye ?

    (en)
    Posted by
    Malkeet Singh (8872707801)
    Malkeet Singh
    Punjab
    Tarn Taran
    Write Answer
    Posted Date (30 Dec 2017 12:08 PM) Assigned Date (-)
    Answered Date (30 Dec 2017 07:19 PM) Translated Date (-)

     ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

    Answered Date (31 Dec 2017 09:32 AM) Translated Date (-)

    kanak de vich mandusi maarn de lui axial 400ml ja puma power 400ml ja shagan 21 11@200gm ja safal@13gm ja leader 13 gm nu 150 ltr paani de nal mila ke prati acre te spray kro.

    Answered Date (30 Dec 2017 09:34 PM) Translated Date (-)

    dhanwad gg

    ਕਣਕ ਨੂੰ ਸਪਰੇਅ ਕਰਨ ਕਣਕ ਨੂੰ ਗੁੱਲੀ ਡੰਡੇ ਦੀ ਸਪਰੇਅ ਕਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਯੂਰੀਆ ਖਾਦ ਪਾਉਣੀ ਚਾਹੀਦੀ ਹੈ ?

    (en)
    Posted by
    bs.saini (9530780153)
    bs.saini
    Punjab
    Gurdaspur
    Write Answer
    Posted Date (30 Dec 2017 11:27 AM) Assigned Date (-)
    Answered Date (30 Dec 2017 11:33 AM) Translated Date (21 Apr 2021 11:24 AM)

    ਕਣਕ ਦੇ ਵਿਚ ਪਹਿਲੇ ਪਾਣੀ ਦੇ ਨਾਲ ਯੂਰੀਆ ਪਾ ਕੇ 5 ਦਿਨਾਂ ਬਾਅਦ ਸਪਰੇ ਕਰ ਦਇਓ।ਸਪਰੇ ਦਾ ਅਤੇ ਯੂਰੀਆ ਦਾ 5-7 ਦਿਨਾਂ ਦਾ ਫਾਸਲਾ ਬਣਾ ਕੇ ਪਾਓ

    30 Dec 2017

    sir 5 din bad tan pair (foot) bhaut khubda hunda va

    waste decomposer ki hai ?

    (en)
    Posted by
    Lakhveer singh (9530559899)
    Lakhveer singh
    Punjab
    Bathinda
    Write Answer
    Posted Date (30 Dec 2017 11:01 AM) Assigned Date (-)
    Answered Date (30 Dec 2017 11:07 AM) Translated Date (-)

    Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ  Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।

    Answered Date (05 Jan 2018 09:00 PM) Translated Date (-)

    kitho millu ga ji

    Answered Date (05 Jan 2018 09:01 PM) Translated Date (-)

    decomposer! te hun kanak de panni vich v pa skde a

    kanak ton baad makki beejn de lyi shi beej kehda hai ate uss ton baad dhan lgaaye ja skde hn ?

    (en)
    Posted by
    Jaskaran singh (7973702820)
    Jaskaran singh
    Punjab
    Rupnagar
    Write Answer
    Posted Date (30 Dec 2017 10:36 AM) Assigned Date (-)
    Answered Date (23 Feb 2018 05:19 AM) Translated Date (21 Apr 2021 11:24 AM)

    kanak ton baad iss di bijayi may last de vich kiti jandi hai. uss sme tuc j 1006 kisam di bijaayi kar skde ho ja fir fir pioneer dia kisma lgaa skde ho jiwe ki 31Y45, P3501 , P3401, P3436 etc.

    pahli sichai ke baad Khar patwar ki dawa aur tonick gehu ke liye bataye ?

    (en)
    Posted by
    ravi singh (7800219729)
    ravi singh
    Uttar Pradesh
    Azamgarh
    Write Answer
    Posted Date (30 Dec 2017 10:06 AM) Assigned Date (-)
    Answered Date (30 Dec 2017 10:20 AM) Translated Date (21 Apr 2021 11:24 AM)

    pehli sinchaayi ke baad nadeeno ki roktham ke liye shagan 21 -11 @200gm ja safal@13gm ja leader@13gm ja axail @400ml ja puma power@400ml ko 150 ltr paani mein daal kar prati acre mein spray kre.

    Uttar Pradesh

    30 Dec 2017

    thanks sir

    kanak nu spray karan toh kine din baad urea pauni chahidi hai ?

    (en)
    Posted by
    sudhir sharma (9888329726)
    sudhir sharma
    Punjab
    Gurdaspur
    Write Answer
    Posted Date (30 Dec 2017 09:37 AM) Assigned Date (-)
    Answered Date (30 Dec 2017 10:21 AM) Translated Date (21 Apr 2021 11:24 AM)

    kanak de vich pehle paani de nal urea paa ke 5 dina baad spray krdeo. spray da ate urea da thoda ja 5 -7 dina da faasla bna ke pao.

    Piper calf starter ਕੱਟੜੂਆ ਵੱਛੜੂਆ ਲਈ ਇਹ ਫੀਡ 15ਦਿਨ ਦੀ ਉਮਰ ਤੋ 18 ਹੱਫ਼ਤੇ ਤੱਕ ਦਿਤੀ ਜਾਦੀ ਹੈ । ਕੱਟੀਆ ਵੱਛੀਆ ਦਾ ਭਾਰ ਤਕਰੀਬਣ 2ਮਹੀਨਿਆ ਵਿੱਚ ਦੁਗਣਾ ਹੋ ਜਾਂਦਾ ਹੈ ਅਤੇ ਚਾਰ ਮਹੀਨਿਆ ਵਿੱਚ ਲੱਗਭੱਗ 140 ਕਿੱਲੋ ਹੋ ਜਾਦਾ ਹੈ ?

    (en)
    • 1
    Posted by
    gurpal singh (7589478490)
    gurpal singh
    Punjab
    Sangrur
    Write Answer
    Posted Date (30 Dec 2017 09:35 AM) Assigned Date (-)
    Answered Date (30 Dec 2017 05:40 PM) Translated Date (09 Sep 2021 11:51 AM)

    ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ  ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ  ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500  ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ  ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ  ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ

    kanak peli le rahi he magnise di spray vi karti ?

    (en)
    • 3
    Posted by
    gurveer singh (9988690204)
    gurveer singh
    Punjab
    Bathinda
    Write Answer
    Posted Date (30 Dec 2017 08:26 AM) Assigned Date (-)
    Answered Date (30 Dec 2017 10:21 AM) Translated Date (-)

    ikk spray manganese di kro ate 4 dina baad duji spray chelated zinc @200gm di prati acre de hisaab nal kro.

    ਸਰ ਸਾਡੀ ਗਾ ਦੇ ਥਣ ਵਿੱਚ ਗੰਢ ਬੱਝ ਗਈ ਹੈ ਦੁੱਧ ਬਹੁਤ ਘੱਟ ਆਊਦਾ ਹੈ ਪੰਜ ਛੇ ਧਾਰਾ ਹੀ ਆਊਦਾ ਹੈ ਹੱਲ ਦੱਸੋ ?

    (en)
    Posted by
    Arshdeep Singh (8195833448)
    Arshdeep Singh
    Punjab
    Ferozpur
    Write Answer
    Posted Date (30 Dec 2017 08:15 AM) Assigned Date (-)
    Answered Date (30 Dec 2017 09:14 AM) Translated Date (21 Apr 2021 11:24 AM)

    ਜੇਕਰ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਦਵਾਈ ਮੈਸਟੀ ਪਲੱਸ ਨਾਲ ਦਵੋ।

    sir mai fulla di kheti krni chahna ha zmeen thodi retli hai te pani v thoda naram hai kehde full di kheti kamzab ho skdi hai ji ?

    (en)
    Posted by
    gurpinder singh (9878802797)
    gurpinder singh
    Punjab
    Fazilka
    Write Answer
    Posted Date (30 Dec 2017 07:34 AM) Assigned Date (-)
    Answered Date (30 Dec 2017 05:09 PM) Translated Date (-)

    Gurpinder g tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE   ate BEUSCAPE  eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .

    sir kali jiri da bheej kitho milega?

    (en)
    Posted by
    ਰਣਬੀਰ ਰਟੌਲ (9855841221)
    ਰਣਬੀਰ ਰਟੌਲ
    Punjab
    Patiala
    Write Answer
    Posted Date (30 Dec 2017 07:33 AM) Assigned Date (-)
    Answered Date (02 Jan 2018 05:46 AM) Translated Date (21 Apr 2021 11:24 AM)

    kaali jeeri da beej lain de tuc iss no. te contact kr skde ho----9991320236 puneet thind

    sir arka rakshak and arka samrat (F1) tomato da seed guality kivea aaa kdo lgda hai ?

    (en)
    Posted by
    Balkar (8872292980)
    Balkar
    Punjab
    Sangrur
    Write Answer
    Posted Date (30 Dec 2017 06:56 AM) Assigned Date (-)
    Answered Date (30 Dec 2017 05:32 PM) Translated Date (-)

    ਉਸਦੇ ਇੱਕ ਬੂਟੇ ਤੋਂ 19 ਕਿੱਲੋ ਟਮਾਟਰ ਦਾ ਉਤਪਾਦਨ ਹੁੰਦਾ ਹੈ । ਇਸਨੂੰ ਭਾਰਤੀ ਬਾਗਵਾਨੀ ਅਨੁਸੰਧਾਨ ਸੰਸਥਾਨ ( IIHR ) ਨੇ ਵਿਕਸਿਤ ਕੀਤਾ ਹੈ । ਰਿਕਾਰਡ ਬਣਾਉਣ ਵਾਲੀ ਟਮਾਟਰ ਦੀ ਇਸ ਨਵੀਂ ਉਂਨਤਸ਼ੀਲ ਕਿੱਸਮ ਦਾ ਨਾਮ ਅਰਕਾ ਰਕਸ਼ਕ(Arka Rakshak) ਹੈ ।  ਇਹ ਸਿਰਫ਼ ਉੱਚ ਉਪਜ ਦੇਣ ਵਾਲੀ ਪ੍ਰਜਾਤੀ ਹੀ ਨਹੀਂ ਹੈ ਸਗੋਂ ਟਮਾਟਰ ਦੇ ਬੂਟਿਆਂ ਵਿੱਚ ਲੱਗਣ ਵਾਲੇ ਤਿੰਨ ਪ੍ਰਕਾਰ ਦੇ ਰੋਗ ਤੋਂ ਸਫਲਤਪੂਰਵਕ ਲੜਨ ਦੀ ਵੀ ਸਮਰੱਥਾ ਰੱਖਦੀ ਹੈ ।  ਇਸਤੋਂ ਕੀਟਨਾਸ਼ਕੋਂ ਉੱਤੇ ਹੋਣ ਵਾਲੇ ਖਰਚ ਦੀ ਬਚਤ ਹੁੰਦੀ ਹੈ ਜਿਸ ਨਾਲ ਟਮਾਟਰ ਦੀ ਖੇਤੀ ਦੀ ਲਾਗਤ ਵਿੱਚ ਦਸ ਫੀਸਦੀ ਤੱਕ ਦੀ ਕਮੀ ਆਉਂਦੀ ਹੈ ।ਤੁਸੀ ਇਸਨੂੰ ਭਾਰਤੀ ਬਾਗਵਾਨੀ ਸੰਸਥਾ ( IIHR ) ਤੋਂ ਸਿੱਧਾ ਮੰਗਵਾ ਸਕਦੇ ਹੋ । ਇੱਥੋਂ ਤੁਸੀ ਨਕਦ , ਬੈਂਕ ਡਰਾਫਟ , ਐਨ.ਈ.ਐਫ.ਟੀ ਅਤੇ ਆਰ.ਟੀ.ਜੀ.ਐਸ ਤੋਂ ਪੇਮੇਂਟ ਕਰ ਬੀਜ ਲੈ ਸਕਦੇ ਹੋ । ਦੂਰ ਦੇ ਇਲਾਕੀਆਂ ਤੋਂ ਪੈਸੇ ਭੇਜਣ ਵਾਲੀਆਂ ਨੂੰ ਬੀਜ ਭੇਜ ਦਿੱਤਾ ਜਾਂਦਾ ਹੈ, ਹਾਲਾਂਕਿ‍ ਉਨ੍ਹਾਂ ਨੂੰ ਪੋਸ‍ਟਲ ਖਰਚਾ ਅਲੱਗ ਹੋਵੇਗਾ । ਇਹ ਡਾਇਰੇਕ‍ਟ ਲਿੰਕ ਹੈ – http://iihr .res .in /vegetable-seeds

    sir asi hun sugarcane di cropping to baad kehdi crop laa sakde aan January wich?

    (en)
    Posted by
    JAGREET SINGH VIRK (8084300013)
    JAGREET SINGH VIRK
    Punjab
    Fatehgarh Sahib
    Write Answer
    Posted Date (29 Dec 2017 11:59 PM) Assigned Date (-)
    Answered Date (30 Dec 2017 04:43 AM) Translated Date (-)

    ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹਾਰ ਰੁੱਤ ਦੀ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ 15 ਜਨਵਰੀ ਤੋਂ 20 ਫਰਵਰੀ ਤੱਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਇਸ ਮੌਸਮ ਵਿੱਚ ਬੀਜਣ ਲਈ ਪੀ.ਐੱਚ.ਐੱਚ-8, ਪੀ.ਐੱਮ.ਐੱਚ-8 ਤੋਂ ਕੋਈ 31 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।