Punjab
Search
sir meri kanak 60 din di ho gyi do pani la te phlan kanak krand ch aa gyi c hun is krke kanak da futab changa ni hoya hun ki ilaj ho sakda koi tagat bali sapre karan ja koi hor plz dso
(en)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਕਣਕ ਬਾਰੇ ਜਾਣਕਾਰੀ
(en)
Haryana
ਕਣਕ ਦੀ ਬਿਜਾਈ ਦੇ ਲਈ 40-45 kg ਬੀਜ ਪ੍ਰਤੀ ਏਕੜ ਦੇ ਲਈ ਪਾਇਆ ਜਾਂਦਾ ਹੈ ਬਿਜਾਈ ਦੇ ਸਮੇ 50 kg DAP ਕਣਕ ਦੇ ਨਾਲ ਮਿਲਾ ਕੇ ਖੇਤ ਦੇ ਵਿਚ ਬੀਜ ਸਕਦੇ ਹੋI ਇਸ ਤੋਂ ਇਲਾਵਾ ਜੇਕਰ ਤੁਸੀ SSP ਦੀ ਬਿਜਾਈ ਕਰਨਾ ਚਾਉਂਦੇ ਹੋ ਤਾਂ ਇੱਹ ਇਕ ਏਕੜ ਦੇ ਵਿਚ 150 ਕਿਲੋਗ੍ਰਾਮ ਪੈਂਦੀ ਹੈ ਇਸ ਦੀ ਬਿਜਾਈ ਖੇਤ ਤਿਆਰ ਕਰਨ ਦੇ ਸਮੇ ਕਰ ਸਕਦੇ ਹੋ I ਕਣਕ ਦੇ ਵਿਚ ਇੱਕ ਏਕੜ ਦੇ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ I ਇਸ ਯੂਰੀਆ ਨੂੰ 110 ਕਿਲੋਗ੍ਰਾਮ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਓ I ਕਣਕ ਨੂੰ ਪਹਿਲਾ ਪਾਣੀ 25-30 ਦਿਨਾਂ ਬਾਅਦ ਲਾਓ I ਕਣਕ ਨੂੰ ਪਹਿਲਾ ਪਾਣੀ ਜਿੰਨਾ ਲੇਟ ਲਾਓਗੇ ਓਨ੍ਨਾ ਹੀ ਕਣਕ ਜ਼ਿਆਦਾ ਤੇਜੀ ਨਾਲ ਵੱਧ ਦੀ ਹੈ ਇਸ ਸਮੇ 50 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਬਾਕੀ ਬਚੀ ਯੂਰੀਆ ਨੂੰ ਦੂਜੇ ਅਤੇ ਤੀਜੇ ਪਾਣੀ ਦੇ ਨਾਲ ਪਾਓ I
sir makhan grass di growth lai gibberellic acid di spray kiti c result wadia nai reha .... Hun growth lai kita jave Grass or G acid di pic pej reha
(en)
Haryana
chaare de upper ihna gibberellic acid vrgia cheezan di lod nahi paindi hai. iss de upper 2 kg npk 130045 ja 1 kg npk 191919 nu 150 ltr paani de nal mila ke prati acre te spray krde reha kro. ihna da result wdia rehnda hai.
kank nu Pani laya ji .patte Pele ho rahe ne .ki Hal aa ji
(en)
Haryana
iss de upper 1 kg manganese sulphate nu 150 ltr paani de nal mila ke prati acre te spray kro. iss ton agli spray chelated zinc 200gm di kr deo. ihh peelapan door ho jawega.
Punjab
photo bhej skde o?
sir ik hafta ho gya antlatis te topic rla k kari c kanak ida di ho gai hal dasso g
(en)
Maharashtra
kanak de upper atlantis di spray krn ton 15 dina baad pani de ke urea pao. iss ton pehla paani na deo. jekar kanak de patte uppero peele pai ke mud rhe hnn ate mach rhe hnn tan uss di roktham de lyi 1 kg manganese sulphate nu 150 ltr paani de nal mila ke prati acre te spray kr deo.
what is rice
(en)
Punjab
Rice is the seed of the grass species Oryza sativa (Asian rice) or Oryza glaberrima (African rice). As a cereal grain, it is the most widely consumed staple food for a large part of the world's human population, especially in Asia
sir asi spry kiti c guli dande de pr pila ho K dubara hara hogya
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ
ਇਹ ਨਿੰਬੂ ਨੂੰ ਕੀ ਬਿਮਾਰੀ ਹੈ ਜੀ
(en)
Maharashtra
ਇਸ ਦੇ ਉੱਪਰ ਫੈਰਸ ਸਲਫੇਟ ਦੀ ਸਪਰੇ ਕਰੋ ਇੱਹ ਸਪਰੇ ਕਰਨ ਨਾਲ ਇੱਹ ਪੀਲਾਪਨ ਦੂਰ ਹੱਟ ਜਾਵੇਗਾI
Punjab
feras salfet ki hodi aa
Harvindrr sran g nwaa saal mubaarak thonu te apni kheti nu. Nwe saal nwia trakia bakshe.
(en)
Jagdeep singh g tuhaanu ate saare kisan veera nu apnikheti valon nwe saal dia lakh lakh mubaarka. Nwa saal tuhaade lyi khushyian bharya howe.
ਮੱਝ ਦੇ ਜੁਅਾ ਚੀਚੜੀਅਾ ਬਹੁਤ ਹੋ ਰੀ ਅਾ ਨੇ ਦੱਸੋ ਜੀ
(en)
Punjab
ਚਿੱਚੜਾ ਅਤੇ ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।ਪਸ਼ੂ ਨੂੰ ਚਿੱਚੜਾ ਅਤੇ ਜੁਆ ਤੋਂ ਬਚਾ ਲਈ tick-vet ਨਾ ਦੀ ਦਵਾਈ ਦਵੋ।tick-vet ਦੀਆ 20-20 ਬੰਦਾ 1/4 ਰੋਟੀ ਦੇ ਹਿੱਸੇ ਤੇ ਪਾ ਕ ਦਿਨ ਵਿਚ 3 ਵਾਰ ਦਵੋ । 3 ਦਿਨਾਂ ਬਾਅਦ ਦਵਾਈ ਦਿਨ ਵਿਚ 2 ਵਾਰ ਦਵੋ। ਪੁਰੀ ਸ਼ੀਸ਼ੀ ਖ਼ਤਮ ਹੋਣ ਤੱਕ ਦਵਾਈ ਦਿੰਦੇ ਰਹੋ ਅਤੇ ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2ਘੰਟੇ ਬਾਅਦ ਦਵੋ
Punjab
ਸਾਡੀ ਮੱਝ ਦੇ ਦੁੱਧ ਛੀਛੜੇ ਜੇ ਅਾੳੁਦੇ ਹਨ ਪਰ ਦੁੱਧ ਮਿੱਠਾ ਹੈ ਅਤੇ ਦੋ ਥਣਾ ਵਿਚ ਸੋਜ ਅਾੲੀ ਹੈ ਅਸੀ ਮੱਝ ਦੇ ਤਿੰਨ ਦਿਨ ਡਾਕਟਰ ਤੋ ਟੀਕੇ ਵੀ ਲਗਾਏ ਨੇ ਪਰ ਦੁੱਧ ਵਿੱਚ ਛੀਛੜੇੋ ੳੁਸੇ ਤਰਾ ਅਾੳੁਦੇ ਹਨ ਸਾਨੂੰ ਕੋੲੀ ੲਿਲਾਜ ਦੱਸੋ ਜੀ ਪਰ ਹੁਣ ਮੈ ਸੋਮਧਾਰਾ ਦਵਾੲੀ ਦਿੰਦਾ ਹਾ
sat shri akal g. mera pind udat bhgat ram te jila mansa hai. main apne khet de aale duaale safeda launa chaunda han. m iss bare puchna chaunda ha ki ihh safeda kitho milu . ki iss te subsidy v mildi hai .. j kise nu iss bare jankari hai tan plz mnu dso ?
(en)
Punjab
han g iss de upper subsidy v mildi hai. iss de boote tuc kise v jgah ton lai ke lgaa skde ho. ihh boote tuc kise v nursery de vicho ja apne nede de KVK de vicho lai ke lgaa skde ho. iss de lyi ikk vaar tuhanu paise bharne painge ate baad de vich sarkar tuhanu bootya de upper 50% subsidy de dewegi.
Punjab
01652-235590 is number to jankari le skde g
सर, भैंस के खून में कमी बतायी है डॉक्टर ने तीन महीने हो गए ब्याए हुए कृप्या उपाय बतायें
(en)
ਲਸਣ ਨੂ ਚੰਗੀ ਬਨਾੳੁਣ ਬਾਸਤੇ ਕੀ ਪਾ ੲੀ ੲੇ
(en)
iss de vich nadeen na uggn deo ate sme seer godi krde rho. iss ton ilaava iss de vich chulle wali raakh ja swaah da shitta dinde rho.
Punjab
ਲਸਣ ਦੀ ਵੱਧੀਆ ਗਰੋਥ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ
ਮੇਰਾ ਪਿੰਡ ਦਿੜਬਾ ਸਹਿਰ ਕੋਲ ਪੈਂਦਾ ਹੈ ਜੀ ਜੋ ਕਿ ਸੰਗਰੂਰ ਜਿਲੇ ਵਿਚ ਹੈ ਮੈਨੁੰ ਕੋਈ ਵੀਰ ਸੂਰਾ ਦੀਆ ਮੰਡੀਆ ਬਾਰੇ ਦੱਸ ਸਕਦਾ ਹੈ ਸੰਗਰੂਰ ਏਰੀਏ ਵਿੱਚ
(en)
ਹਾਜੀ ਵੀਰ ਸੂਰਾਂ ਦੀ ਕੋਈ ਮੰਡੀ ਨਹੀ ਨਹੀ ਲੱਗਦੀ ਜੀ ਇਸ ਨੂੰ ਖੁਦ ਹੀ ਵੇਚਣਾ ਪੈਦਾ ਸਿੱਧੇ ਤੌਰ ਤੇ । ਦਿੱਲੀ , ਆਸਾਮ ,ਲੁਧਿਆਣਾ ਦੇ ਵਪਾਰੀ ਖੁਦ ਤੁਹਾਡੇ ਫਾਰਮ ਤੋਂ ਮਾਲ ਲੈ ਜਾਂਦੇ ਹਨ ਜਾਂ ਫਿਰ ਤੁਸੀ ਟ੍ਰੇਨ ਰਾਹੀ ਭੇਜ ਸਕਦੇ ਹੋਂ । ਜੇਕਰ ਸੂਰ ਵੇਚਣ ਵਿੱਚ ਤੁਹਾਨੂੰ ਕੋਈ ਹੋਰ ਪ੍ਰੇਸ਼ਾਨੀ ਆ ਰਹੀ ਹੈ ਤਾਂ ਤੁਸੀ 9915632577 ਤੇ ਕਾਲ ਕਰ ਸਕਦੇ ਹੋਂ ਤੁਹਾਡੀ ਮੰਡੀਕਰਨ ਨਾਲ ਜੁੜੀ ਹਰ ਸਮੱਸਿਆਂ ਦਾ ਹੱਲ ਕਰਵਾਇਆ ਜਾਵੇਗਾ।
sir farmtrac 6055 or johndeere 5310 cho kihre tractor vadiya hai 50-55 acre de vahi lae
(en)
farmtrac tractor kheti de lyi sbh ton wdia tractor hai. ihna da chaal chalan wdia hai. vahun +toodi bnaun + zor de vjo ihh tractor bhut kaamyaab hnn..
Punjab
6055 t20 best a
koi pigri farm barre dsso ji plz.
(en)
Punjab
ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ। ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ। ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ। ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ। ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ।
sir sadi cow heat ch ni aa rahi
(en)
Punjab
ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੀ ਗਾਂ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।
is di spray bare daso kehri karni
(en)
iss ton pehla kehdi spray kiti hai ate paani kdo lgaaya hai iss baare dso. tan jo tuhaanu saari jankari ditti ja ske.
sir g gehun ke upper zinc (33%) aur urea ki sprey kar sakte hai kya..answer plz
(en)
abb app chelated zinc ki spray kr skte ho..33% wali zinc abb na daale..abb urea hi daale aur chelated zinc 200gm ki prati acre pe spray kre.
ਕੋਈ ਵੀਰ ਸੂਰ ਪਾਲਣ ਬਾਰੇ ਜਾਣਕਾਰੀ ਦੇਣ ਵਿੱਚ ਮਦਦ ਕਰ ਸਕਦਾ ਹੈ ਜੀ
(en)
Punjab
ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ। ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ। ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ। ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ। ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ।
Punjab
Sat shri akal g...pig farming karn lai sb ton pehla eh jruri aw ki pigs di breed vdia honi chahidi hai..is lai sanu vdia breed jida ki Yorkshire breed de pigs hi rkhne chahide han..pig farming asi small piglets lek b start kr skde han ate pregnant soal lek b kr skde han...pr sanu jada faida pregnant soal lek krn vich hi aw..ik pregnant soal sanu lgbhag Rs18000-30000 tk di mil skdi hai..dosra sanu isdi feed da b khial rkna chahida hai..mostly eh kitchen waste uper hi feed krde ne..small piglets di cost lgbhag Rs 3000 tk hundi hai..asi ehna ton 2 years vich 5 war bache le skde han te vdia paise kma skde han..te meat lai b tyaar kite jnde han jisdi price Rs 90-100 per kg hundi hai.
ਕਣਕ ਦੇ ਵੱਧ ਫੁੱਟਣ ਲਈ ਕਿਹੜੀ ਸਪਰੇ ਕਰੀਏ ਗੁੱਲੀ ਡੰਡਾ ਦੀ ਸਪਰੇ ਕਰਨ ਕਰਕੇ ਰੁੱਕ ਗਈ ਹੈ
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਨਮੇ ਸਾਲ ਦੀਆ ਲੰਖ ਲੱਖ ਵਧਾਈਆ ਜੀ।ਮੇਰੀ ਮੰਝ ਨੂ ਠੰਡ ਲਗ ਗਈ ਸੀ ਪਰ ਹੁਣ ਉਹ ਕੁਝ ਜਿਆਦਾ ਨਹੀ ਖਾ ਪੀ ਰਹੀ ਹੈ।ਅਤੇ ਦੁੱਧ ਵੀ ਟੇਮ ਤੇ ਨਹੀ ਦੇ ਰਹੀ ।ਮੰਝ ਦੋ ਮਹੀਨੇ ਦੀ ਸੂਹੀ ਹੈ ?
(en)
happy new year...apni kheti de sare expert and member nu...main sare expert nu dilo kehna choana k bhut vdia km kr rhe bhut useful imfirmation de rhe o.. thanku u rbb tuhanu hor trkki bkhshe...
(en)
Punjab
manjinder g tohada bohat bohat shukria sadi team di honsla afzai karn de lai......ate asi apnee valo puri koshih krage ki jini ho sake uni asi apne punjab di kheti jo ki ghatee da sauda bandi ja rahi hai us nu laheband bnaa skiye ......ate ik kisan jisdi ki aj tak kise sarkara ne sarr nahi lai usdi bahn fad skiye ate usdi har mushkill da hall labb skiye jis nal ki kisan da fyda ho skee.....ate kisanna di kamyabii sadi kamjabi hai g.....so asi puri koshih krage ki asi tohanu sab nu 2018 de vich hor v vdya tra jankari de skiye ate kisana di madad kar skiye....... apni kheti valo tohanu nave sall dia mubarakan gg
manjinder singh g ate saare hor kisan veera nu apni kheti walon HAPPY NEW YEAR ..apni kheti team teh dilo kisaana de lyi rabb agge duaa mangdi hai ki 2018 tuhaade lyi khushia ate traakkia bhrya howe.
10 dec nu kanak beji c uper meeh pai gya hun pani la dita jawe ja 1 week hor ruk lya jawe g
(en)
Punjab
jnabb tucc kanak nu panni udo e lgao gg jdo kanak khud mange kehan da matlb kanak nu pannii dina de hisabb nall nahi khet di gill de hisabb nal lgao g isdia kuj nishania v hundia kanak apne patte gol kr lendi hai ate dekh k pta v chlda ki han hun pani di jarurat hai ate khas dhean rakho ki pani khet vich jyada na khade hlka e lgaya jave g
Narme da ki rate chal riha
(en)
narme da rate 5100 rs. prati quintal chal reha hai.
1121 da ke rate chall reha ji, rate wadan de assar hage ney ja nhi ji jroor dasyo
(en)
Maharashtra
aje 1121 de rate de vich vaahdha hon de baare kuj nahi keha ja skda. iss da rate 3000-3300rs. prati quintal chal reha hai.
sar narme da ki ret aa plz das sahkde o
(en)
narme da rate 5100 ra. prati quintal chal reha hai.
5500
ਕਣਕ ੳਤੇ ਜਿਂਕ ਸਲਫੇਟ (33%) ਦੀ ਸਪ੍ਰੇ ਯੁਰਿਯਾ ਨਾਲ ਮਿਲਾ ਕੇ ਕਰਨੀ ਹੈ । ਦੋਨਾਂ ਦੀ ਕਿਨੀ ਕਿਨੀ ਮਾਤਰਾ ਪ੍ਰਯੋਗ ਕਰਿਏ
(en)
kanak de upper chelated zinc 200gm prati acre di spray kro. hun 33 % wali zinc na pao. jekar urea di spray krni hai. tan urea 2.5 kg ate 0.5 kg zinc paa ke spray kr skde ho.
Rajasthan
plz answer
ba pass ek kisan da putur jekar seem wala area vich apna jenga fish farm banaona chonda ha ta kiva start kara..? about subsidy...? about training?
(en)
Himachal Pradesh
fish farming lyi sarkar wlo 50 % subsidi diti jndi ha ji , isde lyi thoinu 1 acre area chh talab (pond) de lod ha ji isde training har distric de fish farming center te diti jndi ha
Punjab
thanks sir
what is scientific name of cango. grass
(en)
Parthenium hysterophorus is a species of flowering plant in the aster family, Asteraceae. It is native to the American tropics. Common names include Santa-Maria, Santa Maria feverfew, whitetop weed, famine weed, and congress weed. In India, it is locally known as carrot grass, congress grass or Gajar Ghans.
sir ark rhkshak F1 tamato da seed kitheo milu ja kive magviya
(en)
Punjab
ਤੁਸੀ ਇਸਨੂੰ ਭਾਰਤੀ ਬਾਗਵਾਨੀ ਸੰਸਥਾ ( IIHR ) ਤੋਂ ਸਿੱਧਾ ਮੰਗਵਾ ਸਕਦੇ ਹੋ । ਇੱਥੋਂ ਤੁਸੀ ਨਕਦ , ਬੈਂਕ ਡਰਾਫਟ , ਐਨ.ਈ.ਐਫ.ਟੀ ਅਤੇ ਆਰ.ਟੀ.ਜੀ.ਐਸ ਤੋਂ ਪੇਮੇਂਟ ਕਰ ਬੀਜ ਲੈ ਸਕਦੇ ਹੋ । ਦੂਰ ਦੇ ਇਲਾਕੀਆਂ ਤੋਂ ਪੈਸੇ ਭੇਜਣ ਵਾਲੀਆਂ ਨੂੰ ਬੀਜ ਭੇਜ ਦਿੱਤਾ ਜਾਂਦਾ ਹੈ, ਹਾਲਾਂਕਿ ਉਨ੍ਹਾਂ ਨੂੰ ਪੋਸਟਲ ਖਰਚਾ ਅਲੱਗ ਹੋਵੇਗਾ । ਇਹ ਡਾਇਰੇਕਟ ਲਿੰਕ ਹੈ – http://iihr .res .in /vegetable-seeds ਇੱਥੇ ਬੀਜ ਦੀ ਕੀਮਤ , ਉਪਲੱਬਧਤਾ ਅਤੇ ਪੇਮੇਂਟ ਕਰਨ ਦਾ ਤਰੀਕਾ ਵਿਸਤਾਰ ਤੋਂ ਦਿੱਤਾ ਗਿਆ ਹੈ । ਸਿਰਫ ਇਹ ਬੀਜ ਨਹੀਂ ਤੁਸੀ ਹੋਰ ਵੀ ਬਹੁਤ ਸਾਰੇ ਸਬਜ਼ੀਆਂ ਦੇ ਬੀਜ ਇੱਥੋਂ ਆਰਡਰ ਕਰ ਸਕਦੇ ਹੋ । ਈ ਮੇਲ ਆਈਡੀ – seeds@iihr.res.in ਤੁਸੀਂ ਇਸਦਾ ਬੀਜ ਔਨਲਾਈਨ ਖਰੀਦ ਸਕਦੇ ਹੋਂ ।ਇਸਦਾ ਬੀਜ ਖਰੀਦਣ ਲਈ ਗੂਗਲ ਉਪਰ “arka rakshak tomato seeds ” ਲਿੱਖ ਕੇ ਸਰਚ ਕਰੋ । ਬਹੁਤ ਸਾਰੀਆਂ ਕੰਪਨੀਆਂ ਇਸਦਾ ਬੀਜ ਵੇਚਦੀਆਂ ਹਨ ਜਿਸ ਵਿਚੋਂ ਤੁਸੀਂ ਆਪਣੇ ਹਿਸਾਬ ਨਾਲ ਮੰਗਵਾ ਸਕਦੇ ਹੋ। ਜੇਕਰ ਤੁਸੀਂ ਇਸਦਾ ਤਜ਼ੁਰਬਾ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਥੋੜੀ ਮਾਤਰਾ ਵਿਚ ਲਗਾ ਕੇ ਦੇਖੋ ।
sir mere 2 kille kank de khrab ho gaye ne hun main kis fasel di bijei kar sakda han ki mera ghatta pura ho sake. please sir tell me.
(en)
iss de vich tuc pyaaz lgaa skde ho. ja fir makki di bijaayi agle mahine kr skde ho.
from where l take traning of mushroom & that place near me ,& what about its market in Punjab ,&market price
(en)
Himachal Pradesh
KVK center of each district provide a training of mushroom cultivation in Punjab of 5 days in which experts of PAU are reached to provide suitable knowledge about mushroom cultivation , for his better marking u were concern with developing mushroom farmer of your region
mere apple de pede di patti yellow ho gyi hai...koi medicin dso
(en)
kirpa kr ke uss ki photo bheje tan jo apko uss ki saari jankari de ske.
mushroom de khete kess Tara kar sakde ha
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Himachal Pradesh
ਖੁੰਬ ਦੀ ਕਾਸ਼ਤ ਆਮ ਤੌਰ ਤੇ ਸਰਦੀਆਂ ਚ ਕੀਤੀ ਜਾਂਦੀ ਹੈ।ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ।ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ। ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ।ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ। 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ। ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ। 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ।ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ। ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ। ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ। ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ।
sir barsim vich chuha(rat) bht kharb kar raha hun koi hal daso .chuha maran wali dawayi vi payi si os naal koi fark nahi piya .ki asi is vich koi medicine hor pa sakda ha jis naal cow nu barsim khan naal koi problem na hoya.
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
hlo bi mere kol ek murgi ae o 8month di ae oo egg nhi dedi asi ki kri ae
(en)
Punjab
ਮੁਰਗੀਆਂ ਨੂੰ ਬਾਜਰਾ ਦਿਓ ਜੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਬਾਕੀ ਜੇਕਰ ਫਿਰ ਵੀ ਆਂਡੇ ਨਹੀ ਦਿੰਦੀਆਂ ਤਾਂ ਦੋ ਕਾਰਨ ਹੋ ਸਕਦੇ ਹੈ ਜਾਂ ਤਾਂ ਉਮਰ ਜਿਆਦਾ ਹੋਵੇਗੀ ਜਾਂ ਫਿਰ ਨਵੇਂ ਖੰਬ ਆਉਦੇ ਹੋਣਗੇ ਜਿਸ ਕਰਕੇ ਆਂਡੇ ਨਹੀ ਦਿੰਦੀਆਂ ਹੋਣਗੀਆਂ। ਜੇਕਰ ਦੇਸੀ ਮੁਗੀਆਂ ਹਨ ਤਾਂ ਇਹ ਕਈ ਵਾਰ ਜਿਆਦਾ ਠੰਢ ਵਿੱਚ ਆਂਡੇ ਕਈ ਵਾਰ ਨਹੀ ਦਿੰਦੀਆ ਜੀ ਹੁਣ ਇਹ ਫਰਵਰੀ ਵਿੱਚ ਹੀ ਆਂਡੇ ਦੇਣਾ ਸ਼ੁਰੂ ਕਰਨਗੀਆਂ।
sir sahiwal vachi hai ik mahene di osnu ki khuraak diti jave oh vadiya bann jave ?
(en)
Punjab
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
sir shote kate katiya nu malp rehat krn lai .. kehdi dvai diti jave ... vade pashu bare v dso kdo ate kine tym baad deni chahidi a... koi vdia dvai dso.... jekar koi desi ilaaj hai tan oh v krur dso .. dhanwaad g
(en)
Rajasthan
jekar desi tareeka vartana hai ta eh hai ji jekar tusi pashu nu lagatar kod tume da churan khavonde raho ta deworming karan di jarurat hi nahi pendi ji pashuaa nu
ਸਰ ਗਾ ਦੇ ਥਣ ਵਿੱਚ ਗੰਢ ਹੈ ਤੇ ਥਣ ਵਿੱਚੋ ਲਹੂ ਆਉਦਾ ਹੈ ਕੀ ਉਸ ਨੂੰ ਡਿਟੋਲ ਤਰਲ ਵਾਲਾ ਦੇ ਸਕਦੇ ਹਾ ਤਾ ਕੀ ਇਸ ਨਾਲ ਕੋਈ ਫਰਕ ਪਵੇਗਾ ਦੱਸੋ
(en)
ਸਰ, ਇਸ ਟਾਇਮ ਕਿਹੜਾ ਕਣਕ ਦਾ ਬੀਜ ਬੀਜਿਆ ਜਾਵੇ।ਧੰਨਵਾਦ
(en)
Punjab
astaddd is tym tuc kanak lgaun lai kafi late ho eis tym lgai hoi kanak da jhadd kafi ghat aunda hai kyu ki eh bohat jyada picheti ho jandi hai eis lai hun sirf tuc do pichetiya varieties jive ki PBW 658 ate PBW 590 hi lgao eh dono varieties 128 to 135 dina vich pak k teyar jo jandia ne g ik khas gal hor ehna varities nu sahi tym te pani di kafi lod pendi hai g isto ilava jdo tuc kanak lga devo ta aghe likhia sapreha jarur krna g eh kanak nu takda kardiya ne g
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
ਧੰਨਵਾਦ ਜੀ
Punjab
PBW 550 te PBW 658
3086 ਕਣਕ ਇਸ ਤਰ੍ਹਾਂ ਹੋ ਗਈ ਕਿਤੇ ਕਿਤੇ ਜੀ।। ਮੱਚ ਜ ਰਹੀ ਹੈ ਕੀ ਕਾਰਨ ਹੈ ਜੀ
(en)
iss dia uppero tips sukk rhia hnn..ate peelapn aa reha hai. izs di roktham de lyi 1 kg manganese sulphate nu 150 ltr pani de nal mila ke prati acre te spray kro.
Punjab
120 gm ਨਟੀਵੋ ਜਾਂ 200 ਮਿ.ਲੀ ਟਿਲਟ ਜਾਂ ਸ਼ਾਈਨ ਜਾਂ ਬੰਪਰ ਨੂੰ 200 ਲੀਟਰ ਪਾਣੀ ਵਿਚ ਪਾ ਕੇ ਪ੍ਤੀ ਏਕੜ ਛਿੜਕੋ ।
Flower farming
(en)
Punjab
tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
ਸਰ, ਰੇਤਲੀ ਜਮੀਨ ਵਿਚ ਲੇਟ ਬਜਾਈ ਲਈ ਕਿਹੜੀ ਕਣਕ ਦੀ ਕਿਸਮ ਬੀਜੀ ਜਾਵੇ
(en)
Punjab
astaddd is tym tuc kanak lgaun lai kafi late ho eis tym lgai hoi kanak da jhadd kafi ghat aunda hai kyu ki eh bohat jyada picheti ho jandi hai eis lai hun sirf tuc do pichetiya varieties jive ki 658 ate 590 hi lgao eh dono varieties 128 to 135 dina vich pak k teyar jo jandia ne g ik khas gal hor ehna varities nu sahi tym te pani di kafi lod pendi hai g jive hun tuc retli zameen vich keh rahe ho ta uthe tube well jarur hoe ta ki sahi tym te kanak di pani di mang Puri ho ske isto ilava jdo tuc kanak lga devo ta aghe likhia sapreha jarur krna g eh kanak nu takda kardiya ne g
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
thanks
Punjab
Retli Jameen vich kanak di brani kisam PBW 660 lagai ja sakdi hai. Par lagaon da sahi time November da Pehla pandarwara hai
Punjab
J pani di availablity hai tan Is time Unnat PBW 550 ja PBW 658 lagai ja sakdi hai..
kanak vich khaad di sahi vrton lai .patta rang chart kithe mile ga?
(en)
Punjab
ਪੱਤਾ ਚਾਰਟ ਤੁਸੀ ਆਪਣੇ ਇਲਾਕੇ ਦੇ KVK ਨਾਲ ਸੰਪਰਕ ਕਰਕੇ ਜਾ ਫਿਰ PAU LUDHIANA ਨਾਲ ਸੰਪਰਕ ਕਰਕੇ ਮੰਗਵਾ ਸਕਦੇ ਹੋ।
sir 12 November di kanak biji hoi aa. 12 December nu miih pen krke pani ni laea, first urea la ditta c. 24 December nu BAYER di Atlantis di spray kiti he. mere questions eh he. k spray ton 15 din baad jo paani laouna he. urea di dooji kist us paani ton pehla la die ? ja baad vich?
(en)
Punjab
tu khet vich urea pani lgaun ton baad jdo khet vich halki gill ate pair rakhn yog hove odo pavo ...
sir a 2967 kanak a eanu phela pani laga nu 30 din ho gya na.. so 2 pani la dya hon k nhi
(en)
Punjab
brar sabb eh heth vale disha nirdesh university valo dite hoe ne g par kanak nu duja pani hmesha udo lgaoo jdo kanak gobh te hove ate tijaa pani jdo doda pena shuru ho javee ate 4 pani udo lgave jekar us tym garmi jyada hove kyu ki fer dodha pichkan da dar rehnda hai ate jekar ho ske ta har pani de nal gudh jall amrit jarur pao ate ho ske ta heth dase dessi nukte apni fasal te jarur varto
metro net bare purre jankari devo is de ke salt te kis kampani de aa
(en)
Punjab
kirpa kr ke uss company da nam dso jis di ihh dwaayi hai. iss trah ikalle label ton kise v dwayi baare dsya nahi ja skda . kyuki har ik company apna markaa lgaa dindi hai.
sir ke kank vich senok de roktham de lai sapray kar sakde ha
(en)
Punjab
kanak de vich siyunkh di roktham de lyi 1 ltr chlorpyriphos nu 150 ltr paani de nal mila ke prati acre te spray kr deo. jekar ghare mono dwaayi pyi howe tan 200ml ohh nal mix kr lao. iss nal nikke motte keede v mar jande hn
ਸੰਗਰੂਰ ਿਵੱਚ ਸੂਰ ਪਾਲਣ ਦੀ ਟੇ੍ਨਿੰਗ ਿਕੱਥੋਂ ਿਮਲਦੀ ਹੈ
(en)
Punjab
24 january nu K.V.K. vch training diti jawegi tusi is 01672-245320 no .to pta kr skde o
Punjab
krishi vigyan kendra
Punjab
jo k har ik dist. vich hunda hai
ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਖੁਸ਼ਕ.ਕਣਕ ਦੇ ਖੇਤਾਂ ਵਿੱਚ ਘਾਹ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਸਿਫਾਰਸ਼ ਅਨੁਸਾਰ ਛਿੜਕਾਅ ਕਰੋ।20 ਨਵੰਬਰ ਤੋਂ ਬਾਅਦ ਬੀਜੀ ਕਣਕ ਨੂੰ ਪਹਲਿਾ ਪਾਣੀ ਹਫਤੇ ਲਈ ਪਿਛਾੜ ਦੇਵੋ। ਮੈਗਨੀਜ਼ ਦੀ ਘਾਟ ਆਉਣ ਤੇ ਮੈਂਗਨੀਸ਼ੀਅਮ ਸਲਫੇਟ ਦੇ 0.5% ਦਾ ਛਿੜਕਾਅ ਕਰੋ
(en)
Punjab
ਪਰਮਿੰਦਰ ਸਿੰਘ ਜੀ ਕਿਸਾਨਾਂ ਨੂੰ ਵਡਮੁੱਲੀ ਜਾਣਕਾਰੀ ਦੇ ਕੇ ਸੁਚੇਤ ਕਰਨ ਦੇ ਲਈ ਅਤੇ ਸਲਾਹ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ I
sir kanak vah mandusi bot jada se ase algreen and topic de spry kete ha ade nal pahla ali ta katam hoge ha par fer hor hoe ja rahi ha talo mandusi hon sano ke karna cheda ha ode lae ji
(en)
iss de vich mandusi di roktham de lyi shagan 2111 @200gm ja safal @13gm ja leader@13gm ja axial@400ml ja puma power@400ml nu 150 ltr pani de nal mila ke prati acre te spray kro.
Haryana
bai ana viho ek lana ha ya sare de harla ke karni ha
sir kanak te mangnese te zink d ikathi sprey kiti c 25 Dec nu te bori urea pai c. pr kanak da pura vikas nhi ho riha g.pehla pani 15 Dec nu lagia c. hun pani kdo Dena hai g.kanak d zarh d photo upload kiti hai g.dekh k daso ki bimari hai te ilaz ki hai g.
(en)
Punjab
ustadd isde bare tohanu thoda khud dekhna pavega ki han tuc khud hi koi Galti ta ni kiti jive ki kanak nu pehla pani jyada bhrvaa lga dita hove jive ki khet de vich keyare ghat paye hon ate pani jyada der ate bharva lgaya hove....ate ja fer hor b kyi karan ho skde ne jive ki siyunkk di problem na hoe ja fer kayi var lgatar badalvayi nal v eda ho janda hai so kise v saprey karn to pehla kise dealer di vjae kise change seyane mahir bande di slah jarur lai lena g ate baki tuc heth likhiyan sapreha ta jarur karo g
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir g waste decomposed Nabha area vich kithe Miluga g
(en)
Punjab
Waste decomposer tusi national center of organic farming jo k ghaziabaad vich hai ohna naal is no. Te 01202764212 contact kr k mangva skde ho..ja fr tu c kheti virasat mishn kolo v lai skde ho ohna da no. Eh hai ji 9915195062
ki problem hai ji te kehri spray kriye ji picture dekh k daso ji
(en)
iss de upper 400gm M-45 ja ridomil gold@200gm nu 150 ltr paani de nal mila ke prati acre te spray kro. ihh fungus de kaarn ho rhe hnn..
Punjab
daso g
Sir Kanak nu Siyoonk lag rhi a. jwar wala khet c. koi ilaj daso.
(en)
Punjab
kanak de vich siyunkh di roktham de lyi 1 ltr chlorpyriphos nu 150 ltr paani de nal mila ke prati acre te spray kr deo. jekar ghare mono dwaayi pyi howe tan 200ml ohh nal mix kr lao. iss nal nikke motte keede v mar jande hn.
sir ase tanieya laya ha tanye vah mandusi bade hoge ha ase kade spry kare ke mandusi katam ho jae or taniya raha jave
(en)
Punjab
ਇਸਦੇ ਲਈ ਤਹਾਨੂੰ ਗੁਡਾਈ ਕਰਨ ਤੋਂ ਇਲਾਵਾ ਕੋਈ ਹੋਰ ਵਧੀਆ ਹਲ ਨਹੀਂ ਹੈ ਜੀ ਜੇਕਰ ਕੁਜ ਹੋਰ ਕਰਨਾ ਚਾਹੋਗੇ ਤਾਂ ਤੋਹਾਡੇ ਧਨੀਏ ਨੂੰ ਨੁਕਸਾਨ ਹੋਵੇਗਾ ਜੀ
sir kanak nu phela pani lya nu 30 din ho gya na2 pani kina time tak lona chaheda a???
(en)
Punjab
ਕਣਕ ਨੂੰ ਦੂਜਾ ਪਾਣੀ ਕਣਕ ਦੀ ਮੰਗ ਅਨੁਸਾਰ ਲਗਾਓ ਅਤੇ ਪਾਣੀ ਲਗਾਉਣ ਸਮੇ ਮੋਸਮ ਦਾ ਖਾਸ ਧਿਆਨ ਰੱਖੋ। ਵੈਸੇ ਕਣਕ ਨੂੰ ਦੂਜਾ ਪਾਣੀ 5-6 ਹਫਤਿਆਂ ਮਗਰੋਂ ਲਗਾਇਆ ਜਾਂਦਾ ਹੈ ।
3 ਸਾਲ ਦੀ ਝੋਟੀ ਦੇ ਫਲਵੈਰੀ ਹੈ ਕਿਹੜੀ ਦਵਾਈ ਲਾਈ ਜਾਵੇ ਸਰ
(en)
hnji ohde STIM-VET ZMC lgao 1ml 50 kilo weight te lgda hai . manno jekar weight 200 kg aa pher 4 ml karlo sub-cut laona Hai injection means uprlo chamdi che lagona hai.
sir barseem de pate da rang lal ho hiya he koi ilaj daso
(en)
Punjab
eh am toar te phosphorus di kami kar k aundi hai g baki isde vich hun dap paye da v koi khas fyda nahi hon vala kyu ki dap is mosm vich bilkul v kum nahi krda....so ehna sb cheeza to bacahn lai ik var apni zameen di miti test jarur krvayo ta ki asal ch pta chal sake ki kmi hai ate tuc eis brsemm utee aghe likhi sprey vart skde ho g