Punjab
Search
aapna kod liko eda ki matlab aa te kiwe likhna
(en)
iss de vich ikk reference code aunda hai. jis nu bharan te 10 credit tuhaanu mil jande hnn.. jekar ohh reference code tuc agge kise de mbl ch app de vich bharde ho tan tuhaanu 10 ate sahmne wale bande nh v 10 point milde hnn.. point ikathe hon te tuc merchandise section de vich ja ke cheezan lai skde ho.
Punjab
es ki fheda he
aapna kod liko eda ki matlab aa te kiwe likhna
(en)
iss de vich ikk reference code aunda hai. jis nu bharan te 10 credit tuhaanu mil jande hnn.. jekar ohh reference code tuc agge kise de mbl ch app de vich bharde ho tan tuhaanu 10 ate sahmne wale bande nh v 10 point milde hnn.. point ikathe hon te tuc merchandise section de vich ja ke cheezan lai skde ho.
ਸਰ ਸਪਰੇ pump ਕੌਣ ਸੀ ਕੰਪਨੀ ਦਾ ਅਸ਼ਲੀ ਹੇ ਏਸ ਦੀ ਪਰਖ ਕੀ ਹੇ ਏਸ ਦੇ ਮਾਰਕੇ ਦੀ ਪਹਚਾਨ ਦਸੋ (ਜਾਲੀ copy ਬੌਤ ਆ ਰੇਹੀ ਆ ਓਹ ਜਲਦੀ ਖ਼ਰਾਬ ਹੁਦੇ ਨੇ ) ਪਟਰੌਲ 2 ਸਟੌਕ ਤੇ 4 ਸਟੌਕ ਚੇ ਕੀ ਫਰਕ ਹੇ ਕੌਣ ਸਾ ਲਏ ਆ ਜਾਵੇ ਕੀ ਕੀਮਤ ਹੇ ਏਸ ਦੀ ਪਰਖ ਕਰਨ ਦਿਆ ਨਿਸਾਨੀਆ ਦਸੋ ਅਸ਼ੀ ਅਸ਼ਲੀ ਲੇ ਸਕੀ ਏ
(en)
Maharashtra
ihh ikk spray pump hai jo ki engine de nal chalda hai. iss de vich kyi kisma aundia hnn . iss di alag alag capacity aundi hai . ihh 15 ltr di capacity ton lai ke 25 ltr capacity tak hunde hnn. ihna de vich engine 2 stroke ate 4 stroke de vich aunde hnn. jinna nal pressure te v effect painda hai. ihh petrol te chalde hnn ihde vich ikk battery charge wali variety v aundi hai. ihh bhut saaria companies de aunde hnn jiwe ki ROLYSPRAY, NEPTUNE, FIELDSTAR, XTRAPOWER. tuc dealer ton sirf ohi company da spray pump lwo jis di ohh pakki guaranty krda howe. iss di keemat company ate pump di capacity te nirbhar krdi hai. ihh lagbhag 8000-10000 de aas paas hunda hai.
dr sahab koi ageti mirch ate krele di kisam daso g
(en)
iss dia kyi kisma hnn jiwe ki punjab tej, punjab surkh, punjab guchhedar, punjab sindhuri etc. ihna kisma da beej 200gm prati acre painda hai ate october november de vich tyaar kiti gyi paneeri february march de vich lgaayi jandi hai.
ਕੀ ਜਵੀ ਦਾ ਦੁਜਾ ਲੋਅ ਲਿਅਾ ਜਾ ਸਕਦਾ ਹੇ ਜੇ ਹਾ ਤਾ ਦੁਜੀ ਵਾਰੀ ਕਿਹੜੀ ਕਿਹੜੀ ਖਾਦ ਵਰਤੀ ਜਾਵੇ
(en)
Punjab
ਦੂਜੀ ਕਟਾਈ ਲੈਣ ਲਈ 44 ਕਿੱਲੋ ਯੂਰੀਆ ਪ੍ਰਤੀ ਏਕੜ ਜਵੀ ਦੇ ਫੁਟਾਰੇ ਤੋਂ ਬਾਅਦ ਪਾਓ।
sadi varseen nhi hun y ji dso koi ilaj
(en)
iss de upper 2 kg 130045 nu 150 ltr paani de nal mila ke foliar spray kro. ihh growth krwa dewegi. iss ton ilaava jdaa de vich fungus jrur dekho kyi vaar nami jyaada hon de kaarn jdaa de vich gaala bn jand a hai . iss di roktham de lyi 400gm saaf nu 130 ltr paani de nal mila ke neeva fuhaara kr ke jdaa de nede spray kro.
ਘੋੜੀ ਦਾ ਦੁੱਧ ਵਧਾਉਣ ਦਾ ਇਲਾਜ
(en)
Punjab
ਤੁਸੀ ਆਪਣਾ ਸਵਾਲ ਥੋੜਾ ਡਿਟੇਲ ਵਿੱਚ ਪੁੱਛੋ ਕਿ ਕੀ ਮੁਸ਼ਕਿਲ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ
sir iss nadeen da iaj daso
(en)
Maharashtra
iss trah di samsya tuhaanu kehdi fasal de vich aa rhi hai ate iss ton pehla fasal de upper kehdi spray kr chukke ho kirpa kr k inni jankari deo. tan jo tuhaanu vistaar nal jankari ditti ja ske ate tuhaadi smasya da hall kita ja ske.
sir mujye teak k plant chaye apne field me lagne k liya agr kisi k pass ho to jarur sampark kre vaise sir teak haryana k karnal areame sambav h ya nhi
(en)
Punjab
Teak ke pode aap ko Jai KTeak ke pode aap ko Jai Krishan Horticulture Pvt. Ltd. se mil jae ge aap is M. No. 8048551569 te samparak kar sakde ho.rishan Horticulture Pvt. Ltd. se mil jae ge aap is M. No. 8048551569 te samparak kar sakde ho.
sir ye hayana me ho sakte h
sir meri ik majh nave dud karwai c. us ne 10 din bad dokke kite c. es da ki matlb hai? kinne din bad check karwai jave?? aaj us nu pura ik month ho gya karwai nu..
(en)
3 mahine
sir kank biji nu do mhine hoge ne, kank vdia aa prr vich gulli danda boht aa kedi spray kiti jave
(en)
Punjab
Shri mann ji tu c gulli dande di roktham lyi khet vich heth likhiya dwaiea jive Axil, total, markpower, di vrto kr skde ho
meri katti 2.5 saal di hai bht weak hai.. us nu changi sehat layi ki dita jave.. khurak bht ghat khandi hai..
(en)
Punjab
Tu c katti nu proper hra chara pao. Usdi dewarming 3 mhine mgro krvao. Katti nu chichad vgaira na lge hon. Katti nu khula rkho tan jo ohh apni mrji naal pani pee ske ate katti nu roj 100 gram mineral mixture pao.Ate jkr katti khurak ghat khandi hai tan usdi bukh vdaun lyi tu c alfa pet na di homeopathy dwai de skde ho
Where will we get black tomato seed
(en)
Punjab
You can get Black Tomato seeds from Arjun Chaudhary, He brought Black Tomato in India last year and also provides seeds for it. It will cost you 200 Rs per packet. 1 packet contains 100-130 seeds. You can contact him on +919816955575
sir kinnu De Baag De patte Peele pay Rahe hun is da key Karan hai.
(en)
iss de vich zinc di kami aa jandi hai. iss de upper EDTA chelated zinc di spray kro.
how does a reference code work in app
(en)
Punjab
You can see your reference code by scrolling down on apni kheti app. If you will install the app on any other phone with your refrence code you will be awarded with 10 points. You can buy anything from the marchandise section of the app with earned points.
Punjab
Tusee Apnikheti app te home screen te niche scroll kar ke apna reference code dekh sakde ho. Jekar tusee apne reference code nal kisi hor phone te app download karvaunde ho tan tuhanu har app download te 10 points Milan ge. Tuhade points de mutabik tusee Apnikheti app de “merchandise” section vich ja ke kuj v khreed sakde ho.
Aw Kate nu kis di dite chari aw Jo ki vadia health ho ja
(en)
Punjab
hnji tusi katu nu gar vich hi feed teyar karke devo. deworming v karo kate di te es de nal nal homeopathy product ALFAVET lagatar dinde raho. eh nal sehat thik trahegi.
dekho ji mushroom compost tear he ya nahi
(en)
ਕਮੀ ਲੱਗ ਰਹੀ ਹੈ ਥੋੜਾ,ਕਿਨੇ ਦਿਨ ਹੋ ਗਏ ਹਨ ਇਸਨੂ ਤਿਆਰ ਕਰਦਿਆ ?
video dekh ke daseyo ji musroom compost teyar hogi ji ?
(en)
Punjab
ਜੇਕਰ ਥੋਡੀ ਤੂੜੀ ਦੇਖਣ ਵਿਚ ਪੂਰੀ ਤਰਾਂ ਗੱਲ ਗਈ ਹੈ। ਉਸ ਵਿਚੋਂ ਮਿਠੀ ਮਿੱਠੀ ਖੁਸ਼ਬੂ ਆ ਰਹੀ ਹੈ ਅਤੇ ਉਸਨੂੰ ਮੁਠੀ ਵਿਚ ਘੁਟਣ ਤੇ ਹਲਕੀ ਨਮੀ ਦਿਖ ਰਹੀ ਹੈ ਤਾਂ ਥੋਡੀ ਕੰਪੋਸਟ ਤਿਆਰ ਹੈ। ਉਸਤੋਂ ਬਾਅਦ ਢੇਰ ਨੂੰ ਖੋਲ ਕੇ ਠੰਡਾ ਕਰ ਲਵੋ । ਫਿਰ ਉਸ ਵਿਚ ਨਮੀ (65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ। ਟਰੇਆਂ ਅਤੇ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ। ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ। ਇਸ ਉਪਰ ਰੋਜ ਹਲਕਾ ਜਿਹਾ ਪਾਣੀ ਛਿੜਕਾ ਕੀਤਾ ਜਾਂਦਾ ਹੈ।ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਪਰੋਂ ਅਖਬਾਰ ਨੂੰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਇਓ। ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ। ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਵਿਚ ਜੀਵਾਣੂ ਰਹਿਤ ਕੀਤੀ ਜਾਂਦੀ ਹੈ
ਗਗਨਜੋਤ ਜੀ ਨੇ ਬਹੁਤ ਸੰਖੇਪਪੂਰਵਕ ਸਹੀ ਜਾਣਕਾਰੀ ਦਿਤੀ
sir kanak 3086 kanak de patte bhut pele pe ge ki karan ho sakda
(en)
Punjab
ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕਣਕ ਦਬ ਜਾਂਦੀ ਹੈ ਜਿਸ ਕਾਰਨ ਪਤੇ ਪੀਲੇ ਪੈ ਸਕਦੇ ਹਨ।।
Punjab
Iss de vich manganese ate zinc di ghat aa rhi hai. iss de upper 1 kg manganese sulphate + 200gm chelated nu alag alag ghol ke baad de vich ikatha kr ke spray krdeo ihh peelpan door ho jawega.
kanak da flaa ghat aa es lai ki keta jave
ਕਈ ਮੱਝਾਂ ਵਿੱਚ ਭਾਰ ਪੈਣ ਦੀ ਸਮੱਸਿਆ ਆਉਂਦੀ ਹੈ। ਟੀਕੇ ਲਗਵਾਉਣ ਤੇ ਅਕਸਰ ਦੁਧ ਘਟ ਜਾਂਦਾ ਹੈ। ਇਸ ਲਈ ਸੂਣ ਤੋਂ ਪਹਿਲਾਂ ਕੀ ਕੀਤਾ ਜਾਵੇ ਜੋ ਅੱਗੇ problem na avey?
(en)
Rajasthan
ਇਸ ਦਾ ਇੱਕੋ ਇੱਕ ਇਹੀ ਹੈ ਜੀ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ।ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ ਤੇ ਇਸ ਦੇ ਨਾਲ ਬੈਲੇਸ ਡਾਈਟ ਦੇਣੀ ਬਹੁਤ ਜਰੂਰੀ ਹੈ ਫੀਡ ਘਰ ਵਿੱਚ ਤਿਆਰ ਕਰੋ ਫੀਡ ਤਿਆਰ ਕਰਨ ਦਾ ਫਾਰਮੂਲਾ ਤੁਸੀ ਇਸ ਵਿਡੀਓ ਵਿੱਚ ਦੇਖ ਸਕਦੇ ਹੋਂ। https://www.youtube.com/watch?v=_zj1Ni077uo
Sir Barseem di growth lyi shriram company di Npk 20.20.20 use kar sakde aaa? kini dose use karie 1 acre lyi
(en)
Maharashtra
iss di dosage 1 kg prati acre hundi hai. ihh npk growth da kam krdi hai. iss nu 150 ltr paani de nal mila ke prati acre te spray kro.
अनार कि बाजार मैं तेजी आएगी
(en)
Haryana
अनार के भाव में तेजी आने के बारे में अभी कुछ नहीं कहा जा सकता I जैसे ही रेट में बड़ोतरी आएगी आपको इस के बारे में जानकारी दे दी जाएगी I
Phool gobhi k plants sukh rhe Hn kya krein
(en)
iss ke upper 200gm ridomil gold ja 400gm m-45 ja 400gm copper oxychloride ja score@200ml ja 250 gm kavach ko 150 ltr paani ke saath mila ke prati acre pe spray krein. yeh fungus ke kaarn ho rha hai.
ਮੱਝ ਦੇ ਦੁੱਧ ਵਿਚ ਛੱਡੀਆ ਆਊਦੀਆ ਕੋਈ ਇਲਾਜ਼ ?
(en)
Rajasthan
ਤੁਸੀ ਦਿਨ ਵਿੱਚ ਤਿੰਨ ਵਾਰ ਮਿੱਠਾ ਸੋਢਾ ਪਸ਼ੂ ਨੂੰ ਦਿਓ ਅਤੇ ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ mestiplus ਸਰਿੰਜ ਰਾਹੀ ਮੂੰਹ ਰਾਹੀ ਦਿੰਦੇ ਰਹੋ । ਇਸ ਨਾਲ ਠੀਕ ਹੋ ਜਾਣਗੀਆਂ।
ਮੱਝਾਂ ਦੀ ਫੈਂਟ ਬਹੁਤ ਘੱਟ ਹੈ ?
(en)
Punjab
majj nu agrimin nam da mineral mixture paya javee te taramira daily chtaya javee...ho ske ta gurh di peyosi de nl ditaa javee....te feed di matra sahi rakhi javvee....ate mosmi pathe paye jan ...Te tu c majj di fat vdaun lyi lactomin na di dwai v de skde ho ji. Lactomin diya 3 goliya roti de 1/4 tukde pr rakh k majj nu khilao. 10 min baad ise trah lactomin da 1 chamach (5ml) majj nu dvo. Dono dvaiea majj nu din viCh 3 var dvo. Majj nu chara den ton 1 ghnte pehla ya fr chare ton 2 ghnte baad dwai dvo..
kank te 15 din pehla leader te snkor 50 gm per acre mila k spray kiti c knak nu hun pani bhi lga dita urea b pa ta pr kank kali b ha tur ni rahi beej 725 kank da ha sir hall daso ?
(en)
Haryana
iss de vich 4 kg ralli gold paa deo. jekar bilkul jgrowth ruk gyi hai. iss ton ilaava iss dia jdaa jrur check kro kyi vaar jdaa de vich gaala shuru ho janda hai. uss di roktham de lyi 500gm safilizer nu urea de nal mila ke khet de vich shitta de skde ho ja fir 500gm saaf di ja 300gm thiophanate methyl nu 150 ltr paani de nal mila ke prati acre te spray kro.
bersin de vich khad bathu bhut jyaada hai kirpa kr ke iss da ilaaj dso ?
(en)
Haryana
berseen de vich nadeen nashak spray krn di sifarish nahi kiti jandi. ihh hare chaare di fasal hon de kaarn iss te koi v kakkha ja ghaa foos wali spray krn ton parhej kro.
sanu koi jbab ni puchan ?
(en)
Haryana
berseen de vich nadeen nashak spray krn di sifarish nahi kiti jandi. ihh hare chaare di fasal hon de kaarn iss te koi v kakkha ja ghaa foos wali spray krn ton parhej kro.
test
barsen ch khad bathu a g is ka kia ilaj hai ji ?
(en)
Haryana
berseen de vich nadeen nashak spray krn di sifarish nahi kiti jandi. ihh hare chaare di fasal hon de kaarn iss te koi v kakkha ja ghaa foos wali spray krn ton parhej kro.
ਸਰ ਜਦੋ ਅਸ਼ੀ ਕੋਈ ਸਵਾਲ ਪੂਸਦੇ ਹਾਂ ਤੇ ਤੁਸ਼ੀ ਓਸ ਦਾ ਜਵਾਵ ਦਿਦੇ ਹੋ ਕਈੇ ਵਾਰ ਸਾਨੂੰ ਪਤਾ ਨਹੀ ਚੱਲਦਾ ਕੋਈ app ਵਿਚ ਇਸ ਤਰਾ ਦਾ ਸੁਧਾਰ ਕੀਤਾ ਜਾਵੇ ਜਦੋ ਸਾਡੇ ਪੁੱਛੇ ਗਏ ਸਵਾਲ ਦਾ ਜੁਵਾਬ ਦਿੰਨੇ ਹੋ ਸਾਡੇ ਕੋਲ ਓਸੇ ਟਾਈਮ ਨੌਟੀਫੇਕਸਨ ਆ ਜਾਵੇ , ਏਿਹ app ਵਿਚ ਬਹੁਤ ਜਰੂਰੀ ਆ ਜੀ ?
(en)
Punjab
ਹਾਜੀ ਗਰੇਵਾਲ ਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ, ਜਦੋਂ ਵੀ ਤੁਹਾਡੇ ਵੱਲੋ ਪੁੱਛੇ ਗਏ ਸਵਾਲ ਦਾ ਜਵਾਬ ਮਾਹਿਰ ਵੱਲੋਂ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਮੋਬਾਈਲ ਤੇ ਨੋਟੀਫਿਕੇਸ਼ਨ ਚਲੀ ਜਾਂਦੀ ਹੈ । ਜੇਕਰ ਤੁਹਾਨੂੰ ਨੋਟੀਫਿਕੇਸ਼ਨ ਨਹੀ ਮਿਲ ਰਹੀ ਤਾਂ ਤੁਸੀ ਐਪ ਨੂੰ ਅੱਪਡੇਟ ਕਰੋ । ਜੇਕਰ ਫਿਰ ਵੀ ਤੁਹਾਨੂੰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋਂ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸਾਡੀ ਟੀਮ ਵੱਲੋ ਤੁਹਾਨੂੰ ਫੋਨ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤੁਸੀ ਫੋਨ ਨਹੀ ਚੱਕ ਰਹੇ ਸੀ। ਧੰਨਵਾਦ
ਸੱਤ ਸ੍ਰੀ ਅਕਾਲ ਜੀ ਖੀਰੇ ਦੀ ਗੁਡਾਈ ਕੀਤੀ ਸੀ ਪੱਤੇ ਪੀਲੇ ਹੋਈ ਜਾਂਦੇ ਨੇ ਕੋਈ ਇਲਾਜ ਦੱਸੋ ਜੀ ਨਾਲੇ ਇਹ ਵੀ ਦੱਸਿਆ ਜਾਵੇ ਕਿ ਇਸ ਤੇ ਹੋਰ ਕਿਹੜੀ ਕਿਹੜੀ ਸਪਰੇਅ ਕੀਤੀ ਜਾਂਦੀ ਹੈ ਜੀ ਫੋਟੋ ਦੇਖ ਕੇ ਦੱਸਿਆ ਜਾਵੇ ਜੀ ?
(en)
Haryana
iss de upper 200gm ridomil gold ja 400gm m-45 ja 400gm copper oxychloride ja score@200ml ja 250 gm kavach nu 150 ltr paani de nal mila ke prati acre te spray kro. ihh fungus de kaarn ho reha hai.
Punjab
Tq ji
Navroop singh Sir eh feed da formula kive aa plz dseo ਮੱਕੀ -43kg ਮਾਸਟਡ DOC-13kg ਸਰੋ ਖੱਲ -4kg ਸੋਇਆ ਖੱਲ-15kg ਸਾਬਤ ਬੜੇਵੇ-12kg ਯੂਰੀਆ -1kg ਸੀਰਾ -3kg ਕੈਲਸ਼ੀਅਮ powder -1kg ਟੋਕਸਨ -200gm ਬੱਫਸਟਰੋਨ-1kg ਮਿਨਰਲ mixture - 1kg ਮੈਟਾ ਈਸਟ150gm ਚੌਲਾਂ ਦੀ ਪੋਲਸ-5kg ਬਾਈਪਾਸ ਫੈਟ fatomax 800gm ?
(en)
Rajasthan
nahi ji eh sahi feed ta tareeka nahi hai ji.
sir mere ek khet m bhut acchi crop hoti thi lekin ab uske ek part m pta nhi fasal bhut kam hoti h or vo part banjar sa ho gya h koi upaay btao plz..
(en)
Maharashtra
uss ke bhut saare keern ho skte kyi baar uss jgah par nematode bn jaata hai aur neeche keeda bhi rehta hai. uss jgah par carbofuran ja thimat daalein.
vhaan par poore khet mein 5 kg thimet ja carbofuran pratk acre mein dalein.
Uttar Pradesh
mam us jgah fsal hoti h but kum ya dwarf .boni.rh jati h fsal pta nhi us part ko kya hua h..
Uttar Pradesh
sir ye carbofuran kaha milega
sir sadi maj doke Bhut paoundi aa and dud v ghat gya aa
(en)
Rajasthan
maja vich eh normal gall hai veer ji.
gaihu me jyada pani bnar gya h kya dala jaye usme pani toh utar diya h lekin khet me bht nami h
(en)
Punjab
agar khet mei kuch jyada hi nami hai to ap khet ki namii k hisab se apne khet mei zypsum dal skte hoo jo ki amm toar pe 100 kg per acre dalli jatii haii
Maharashtra
gheoo ke khet mein app 4 kg sulphur urea ke saath mila ke daal de . gypsum ka upyog na kre. sulphur daalne se yeh paani neeche chla jayega.
ਆਲੂ ਦੀ ਵੇਲ ਵਧ ਨਹੀ ਰਹੀ ਕੀ ਕਰੀੲੇ
(en)
Maharashtra
ਇਸ ਦੇ ਉੱਪਰ 1 kg npk 191919 ਨੂੰ 150 ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I ਇਸ ਨਾਲ ਗਰੋਥ ਹੋ ਜਾਵੇਗੀI
hello, Punjab da vich vegitables laye drip system ta kinni subsidy ditti jandi a. and power tiller ta v
(en)
Haryana
Iss de sambandhi jankari lain de lyi tuc apne nede de KVK centre de vich ja ke othe baghbani department de nal gal kr skde ho . otho tuhanu ihh saari jankari mil jawegi.
sir goatfarming bare jankari chahiye goatfarming minimum kitne goats se starting kar skate hai
(en)
Punjab
Bakri paln bht hi labhkari kam Hai. Shuruat karne k liye app 10 bakrian aur 2 bakre k sath kar skte ho. Inko khurak kam chahiye is liye ihne asani se pal skte hain . Eh har Parker k mausam mein pali ja skti hain. Bakrian 12-14 mahine mein bcche dena shuru kar deti hain. Bakri ka garb sma 150 din ka hota Hai aur saal mein 1-5 bcche deti hain ... Saal mein 2 bcche dena aam baat hai .. Bakrian 8-10 saal tak bcche deti hain aur apni ginti ko teji se bdha leti hain ... aap barbari , black bangal, sirohi, jaisi nasal pal skte hain .ye apko nede ke vatenary university se prapt kar skte hain.... Aur aap us kisan ko mil skte hain jo pehle kyi saal se bakri farm chla rha hai , us se apko bakri farm k bare mein Puri jankari mil skti hain.....
ਸਰ ਖੇਤ ਦੀ ਮਿਟੀ ਟੇਸਟ ਕਰਵਾਈ ਹੇ ਓਸ ਚ ਪੋਟਾਸ਼ ਦੀ ਘਾਟ ਹੇ ਹੁਣ ਓਸ ਖੇਤ ਵਿਚ ਬਰਸੀ (ਪਠੇ ) ਹੇ ਹਨ ਹੁਣ ਪੋਟਾਸ਼ ਦਾ ਸ਼ੀਟਾ ਦੇ ਸਕਦੇ ਹਾ ਜੀ ਜਾ ਕੋਈ npk ਸਪਰੇ ਕਰੀ ਜਾਵੇ ਜੀ ਜੋ ਕਮੀ ਪੂਰੀ ਹੌ ਸਕੇ
(en)
Maharashtra
potash di varto khet nu vahaun de sme kro. jekar hun bijaayi kiti hoyi hai tan hun berseem de upper NPK 1 kg 191919 ja 2 kg@130045 nu 150 ltr paani de nal mila ke prati acre te spray kro. iss nal growth v ho jawegi ate foliar spray de nal iss de vich potash di ghat v poori ho jawegi.
Alooa de patte peele ho rhe hnn ate soongad rhe hnn . kirpa kr ke saanu punjabi de vich jawab likh ke deo ?
(en)
ਇਸ 'ਤੇ 200 ਗ੍ਰਾਮ ਰਿਡੋਮਿਲ ਗੋਲਡ ਜਾਂ 400 ਗ੍ਰਾਮ M-45 ਜਾਂ 400 ਗ੍ਰਾਮ ਕਾੱਪਰ ਆੱਕਸੀਕਲੋਰਾਈਡ ਜਾਂ ਸਕੋਰ 200 ਮਿ.ਲੀ. ਜਾਂ 250 ਗ੍ਰਾਮ ਕੱਵਚ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਫੰਗਸ ਕਾਰਨ ਹੋ ਰਿਹਾ ਹੈ।
22 ਜਵਾਰ ਅਤੇ ਮੱਕ ਦਾ ਆਚਾਰ ਪਾੳਣ ਦਾ ਤਰੀਕਾ ਦੱਸੋ ( ਸਾਰਾ)
(en)
Maharashtra
ਸਭ ਤੋਂ ਪਹਿਲਾਂ ਇੱਕ ਲੰਬਾ ਅਤੇ ਚੌੜਾ ਟੋਆ ਪੁੱਟੋI ਜੋ ਮੱਕ ਜਾਂ ਜਵਾਰ ਜਿਸ ਦਾ ਤੁਸੀ ਆਚਾਰ ਪਾਉਣਾ ਹੈ ਜਦੋ ਉਹ ਮੱਕ ਜਾਂ ਜਵਾਰ ਵੱਡੀ ਹੋ ਜਾਵੇ ਤਾਂ ਇਸ ਦੀ ਕਟਾਈ ਕਰ ਦੇਵੋ ਅਤੇ ਫਿਰ ਇਸ ਨੂੰ ਮਸ਼ੀਨ ਦੇ ਨਾਲ ਕੁੱਤਰ ਕੇ ਵੱਡੇ ਲੰਬੇ ਟੋਏ ਦੇ ਵਿਚ ਪਾ ਦਿਓI ਇਸ ਤੋਂ ਬਾਅਦ ਇਸ ਨੂੰ ਚੰਗੀ ਤ੍ਰਾਹ ਠੱਪ ਦਿਓ ਇਸ ਅਚਾਰ ਵਾਲੇ ਟੋਏ ਦੇ ਉੱਪਰ ਪਲਾਸਟਿਕ ਦਾ ਕਾਗਜ਼ ਪਾਓ ਤਾਂ ਜੋ ਇਸ ਦੇ ਅੰਦਰ ਪਾਣੀ ਜਾ ਹਵਾ ਨਾ ਜਾ ਸਕੇI ਜੇਕਰ ਇਸ ਦੇ ਅੰਦਰ ਹਵਾ ਚਲੀ ਗਯੀ ਤਾਂ ਇੱਹ ਅਚਾਰ ਖਰਾਬ ਹੋ ਜਾਂਦਾ ਹੈ I ਇਸ ਕਰ ਕੇ ਪਲਾਸਟਿਕ ਦੇ ਕਾਗਜ਼ ਨਾਲ ਇਸ ਨੂੰ ਚੰਗੀ ਤ੍ਰਾਹ ਢੱਕ ਦਿਓ ਅਤੇ ਚਾਰੇ ਪਾਸਏਓ ਮਿੱਟੀ ਨਾਲ ਕਾਗਜ਼ ਨੂੰ ਦੱਬ ਦਿਓ ਇੱਹ ਅਚਾਰ 45 ਦਿਨਾਂ ਦੇ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਫਿਰ ਲੰਬੇ ਸਮੇ ਦੇ ਲਈ ਇਸ ਨੂੰ ਚਾਰੇ ਦੇ ਤੌਰ ਤੇ ਵਰਤ ਸਕਦੇ ਹੋ I
ਸਰ ਮੈ ਮਧੂਮੱਖੀ ਦੀ ਕਿਹੜੀ ਕਿਸਮ ਲਮਾ ਜੋ ਜਿਅਾਦਾ ਪੈਦਾ ਵਾਰ ਦੇਵੇ ਅਤੇ ਓਸ ਦੀ ਪਹਿਚਾਨ ਕਿਵੇ ਹੋਵੇਗੀ ਤੇ ਜੋ ਫੋਟੋ ਪਾੲੀ ਹੈ ੳੁਹ ਕਿਹੜੀ ਕਿਸਮ ਹੈ
(en)
hnji tusi eh kisam lai sakde ho eh best hai ji.
Punjab
sir me box lena os de parkh kive kara
asi kanak upper urea1kg dap1kg zink1kg magzine1kg da ghol bna k sapray karti koi nuksaan ta ni hunda
(en)
Haryana
Innia cheezan nu mix kr ke spray krn ton parhej kro. kyuki innia cheezan di spray krn de nal ohna di kam krn di shakti ghat ho jandi hai. zinc ate DAP di reaction ho jandi hai. kanak di daily dekh rekh krde rho. jekar koi samsya aundi hai tan turant dso.
ajj paij lae aa gg. kal paani lona aa. nal stump pa daye .. dap v puoni aa g..
(en)
Haryana
stomp di spray tuc khaali khet de vich kro tan jyaada wdia hai. iss nal nadeena nu control kita ja skda hai.
Sir, I have 3-year Kinnow plants in 5-acre. Please tell me the healthy diet for the plants. Thanks, Lalit kumar 9971472666 Bhiwani (Haryana)
(en)
Chandigarh
For the 3 year old kinnow plant, add dose of 10-40kg of cow dung, 200-600gm/tree of urea, 250-750gm/tree of SSP and 100gm/tree of MOP. Application of cow dung, SSP and MOP is done in end-December. Urea dose is added in two equal splits, first half dose of Urea is added in the mid-February and rest of the half dose is added in April month. In May-June and then in August-September, spraying of mixture of zinc sulphate@5gm and urea@10gm is done. Fertilizer dose is added 30cm away from the plants. After application of fertilizer dose do hand hoeing and then irrigation.
what should be the pod length of green gram of variety PDM-4 on 90 DAS?
(en)
Haryana
it depends upon the growth of the plants and how much growth supplements we apply in the field. it is difficult to say about the exact height of the plants.
ਆਪਣੀ ਖੇਤੀ ਇੱਕ ਚੰਗਾ ਐਪ ਐ ਜੀ ਜੇ ਹੋ ਸਕਦਾ ਇਸ ਵਿੱਚ ਦੁੱਧ ਦੀ ਫੇਟ ਲਿਸਟ ਸਰਕਾਰੀ ਜਾ ਕੁਝ ਖਾਸ ਡੇਰੀਆ ਦੀ ਰੋਜ ਅੱਪਡੇਟ ਹੋਵੇ ਤਾ ਜੋ ਹਰ ਕਿਸਾਨ ਨੂੰ ਦੁੱਧ ਦੇ ਰੇਟ ਪਤਾ ਲੱਗ ਸਕਣ
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ । ਸਾਨੂੰ ਤੁਹਾਡਾ ਸੁਝਾਅ ਬਹੁਤ ਵਧੀਆ ਲੱਗਿਆ ਤੇ ਅਸੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਤਰਾਂ ਦੀ ਜਾਣਕਾਰੀ ਐਪ ਤੇ ਅੱਪਡੇਟ ਕੀਤੀ ਜਾਵੇ ਤਾਂ ਜੋ ਸਾਰੇ ਕਿਸਾਨਾਂ ਨੂੰ ਦੁੱਧ ਦੇ ਰੇਟ ਬਾਰੇ ਪਤਾ ਚੱਲ ਸਕੇ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
Thanks so much ji
Thanks so Much ji
sir ji sadi maj nu do din ho gaye sue nu milk nu badhun lyi koi ilaz daso milk bhut ghat hai ji plz daso ji
(en)
Punjab
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
Sir ki asi cow nd buffalo nu patato pa sakda a ji is da koi sidefict ta ni ji
(en)
Rajasthan
hnji tusi cow and buffalo nu aalo pa sakde ho 5 kilogram daily pa sakde ho.
sir happy seeder nall biji hai niche pariii hai urea kive piae
(en)
Punjab
isde vichh tuc urea pehla pa k us magro gg pani lgana hai...pani nal urea thalee javega g ....ate tuc is khet vich waste decompser namm da product use kro g jo ki prali nu galda hai ate usda desi reh bnada hai g jo ki bht fydemand hai
Hf breed Di cow hai g 4 var tika parva chuke aa par cow kholondi nhi plz isda koi ilaj dasi
(en)
Rajasthan
ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕਾਰਨ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਹੁਣ ਤੁਸੀ ਪਸ਼ੂ ਜਦੋਂ ਅਗਲੀ ਵਾਰ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
fertilizer application method for wheat crop
(en)
Maharashtra
you can apply 110 kg urea per acre in wheat+ 50 kg DAP . DAP should be applied at the time of sowing of wheat seeds. it can be mix with the wheat and drill by the machine in soil. Urea is divided into three parts. First urea@50KG apply 25-30 days after sowing and second dosage apply 35-40 days after sowing and remaining dose is apply near about 45 days after sowing . Urea is applied by broadcasting method.
Punjab
Fertilizer application method for wheat crop is broadcasting. Jisnu asi sitta dena b kehnde han broadcasting nal asi fertilizers nu crop uper apply kr skde han.
kanak vich javi bag it hai kehri Davai pai.
(en)
Maharashtra
kanak de vich jekar chaudi patti wale nadeen hnn tan uss di roktham de lai shagun 21-11 ja algrip@10gm ja total@16gm ja affinity@20gm nu 150 ltr paani de nal mila ke prati acre te spray kro.
Need help regarding Eucalyptus plantation
(en)
Punjab
please elaborate your question. what you want to know about eucalyptus plantation. these are the varieties which you can grow Eucalyptus camaldulensis, FRI 4 and FRI 6, Eucalyptus globules, Eucalyptus citriodora etc.
sir kanak dvai nal peeli pai gai c hun mangenes sulphate di spray kiti kine dina tak theek hojugi kanak
(en)
Punjab
iss dwaayi nal 4-5 dina de vich mod pai janda hai. ihh kanak dubaara hari ho jawegi.
ki Thai apple ber day booty punjab vichon vi milday nay
(en)
Punjab
ਹਾਂਜੀ ਜਿਆਦਾਤਾਰ ਅਬੋਹਰ ਵਾਲੀ ਸਾਈਡ ਦੇ ਫਾਰਮਰਾ ਨੇ ਥਾਈ ਐਪਲ ਬੇਰ ਲਗਾਏ ਹਨ ਤੇ ਗੰਂਗਾਨਗਰ ਵੀ ਇਸਦੀਆ ਨਰਸਰੀਆ ਹਨ ਥਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ
sir ji cow mitti khandi aa .. ki problem ho sakdi aa. vaise main minral mixture v regular cow nu denda ha..
(en)
ਮੱਝਾਂ ਤੇ ਕੱਟੀਆਂ ਨੂੰ ਤਿਲਾਂ ਦਾ ਤੇਲ ਦੇਣ ਦੇ ਕੀ ਫਾਧਦੇ ਹਨ? ਕਿੰਨੀ ਮਾਤਰਾ? ਪੂਰੀ ਜਾਣਕਾਰੀ ਦਿੳ ਸਰ ਜੀ ?
(en)
Rajasthan
ਇੱਕ ਤਾਂ ਇਹ ਫਇਦਾ ਜੇਕਰ ਮੱਝ ਦੀ ਧਾਰ ਕਰੜੀ ਹੋਵੇ ਤਾਂ ਸੂਣ ਤੋਂ 1 ਮਹੀਨਾਂ ਪਹਿਲਾਂ ਤੋਂ ਲਗਾਤਾਰ 100 ਗ੍ਰਾਮ ਤਿਲਾਂ ਦਾ ਤੇਲ ਹਰ ਰੋਜ ਦੇਣ ਨਾਲ ਧਾਰ ਠੀਕ ਹੋ ਜਾਂਦੀ ਹੈ
Punjab
good g
Punjab
ਇਹ ਸਰਦੀਆਂ ਵਿੱਚ ਕੱਟੀਆਂ ਲਈ ਵਧੀਆਂ ਹੁੰਦਾ ਹੈ ਕਿਉਕਿ ਇਹ ਸਰੀਰ ਨੂੰ ਗੁਰਮੈਸ ਦਿੰਦਾ ਹੈ। ਇਸ ਨੂੰ ਉਮਰ ਦੇ ਹਿਸਾਬ ਨਾਲ ਦੇਣਾ ਹੁੰਦਾ ਹੈ ਜੇਕਰ ਕੱਟੀ ਦੀ ਉਮਰ ਤਿੰਂਨ ਸਾਲ ਤੋਂ ਜਿਆਦਾ ਹੈ ਤਾਂ 50ml ਤੱਕ ਦੇ ਸਕਦੇ ਹੋਂ । ਜੇਕਰ ਇੱਕ ਜਾਂ ਦੋ ਸਾਲ ਹੈ ਤਾਂ 20-30 ਗ੍ਰਾਮ ਦੇ ਸਕਦੇ ਹੋ ਜੀ।
sir kanak di gob vich chiti sundi ha us nal pura plant khatam ho reha ha koi hal daso ?
(en)
Maharashtra
iss de upper 400ml quinalphos nu 120 ltr paani de nal mila ke kanak te prati acre de hisaab nal spray kro.
ਆਲੂ ਦੇ ਪੱਤੇ ਥੋੜੇ ਥੋੜੇ ਪੀਲੇ ਹੋਣ ਲੱਗ ਪਏ ਹਨ। ਕੋਈ ਹੱਲ ਦੱਸੋ ਜੀ ?
(en)
ਇਸ 'ਤੇ 400 ਗ੍ਰਾਮ m-45 ਜਾਂ 400 ਗ੍ਰਾਮ z-78 ਨੂੰ 120 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਤੁਸੀਂ 400 ਗ੍ਰਾਮ ਕਾੱਪਰ ਆੱਕਸੀਕਲੋਰਾਈਡ ਦੀ ਵੀ ਸਪਰੇਅ ਕਰ ਸਕਦੇ ਹੋ। ਇਹ ਫੰਗਸ ਦੇ ਕਾਰਨ ਹੋ ਰਿਹਾ ਹੈ।
Punjab
ਫੋਟੋ ਭੇਜ ਸਕਦੇ