Manage Expert Answers

Search

Total Count :- 258604

I want to grow capsicums in the kitchen garden. Tell me the process and related information ?

(en)
Posted by
Mani Thakur (9872331439)
Mani Thakur
Punjab
Gurdaspur
Write Answer
Posted Date (03 Jan 2018 12:36 PM) Assigned Date (-)
Answered Date (03 Jan 2018 01:03 PM) Translated Date (-)

Best variety of capsicum is indra . In December or January the plants will covered with plastic. The distance between rows is 60cm and distance between plants is 30cm

maj repeat kar rahi a 2 vaar ai karvai a koi hal daso ji ?

(en)
Posted by
sukhwinder singh (9646827700)
sukhwinder singh
Punjab
Ludhiana
Write Answer
Posted Date (03 Jan 2018 12:26 PM) Assigned Date (-)
Answered Date (03 Jan 2018 12:22 PM) Translated Date (-)

ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕਾਰਨ ਜਿਵੇਂ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

03 Jan 2018

dhanwaad navroop veer ji

sir asi 28 nov nu kanak biji si ta 29 dec nu ohnu pani laiya hai hun asi os oper kina day baad spray kar sakda ha ta kihri spray kariya vasa haja bht gili aa kanak ?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (03 Jan 2018 12:19 PM) Assigned Date (-)
Answered Date (03 Jan 2018 12:28 PM) Translated Date (-)

ਤੁਸੀ ਖੇਤ ਵਿਚ ਕੋਈ ਵੀ ਸਪਰੇ ਫ਼ਸਲ ਵਿਚ ਬਿਮਾਰੀ ,ਨਦੀਨ, ਜਾ ਕੀੜੇ ਦਿਖਣ ਤੋਂ ਬਾਅਦ ਹੀ ਕਰੋ ਜੇਕਰ ਤੁਸੀ ਏਦਾਂ ਸਪਰੇ ਕਰਦੇ ਹੋ ਉਸਦਾ ਕੋਈ ਫਾਇਦਾ ਨਹੀਂ ਹੋਵੇਗਾ। ਵੈਸੇ ਖੇਤ ਵਿਚ ਕੁੱਜ ਸਪਰੇਆ ਕਰਨ ਦਾ ਜਾਇਦਾ ਫਾਇਦਾ ਓਦੋਂ ਹੁੰਦਾ ਹੈ ਜਦੋ ਖੇਤ ਵਿਚ ਬਿਲਕੁੱਲ ਹਲਕੀ ਗਿੱਲ ਹੋਵੇ।

Answered Date (03 Jan 2018 12:58 PM) Translated Date (-)

sir naden layi karni hai spray

03 Jan 2018

ਕਣਕ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 30 ਤੋਂ 35 ਦਿਨਾਂ ਵਿਚ ਪ੍ਰਤੀ ਏਕੜ 16ਗ੍ਰਾਮ ਟੋਟਲ ,ਮਾਰਕਪਾਵਰ75 ਡਬਲਯੂ ਜੀ( ਸਲਫੋਸਲਫੂਰਾਨ+ਮੈਟਸਲਫੂਰਾਨ) ਜਾ 160 ਗ੍ਰਾਮ ਐਟਲਾਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੁਰਾਨ+ਆਇਡੋਸਲਫੂਰਾਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ। ਨੋਟ ਟੋਟਲ ਤੇ ਮਾਰਕਪਾਵਰ ਵਾਲੇ ਖੇਤਾਂ ਵਿਚ ਚਰੀ ਅਤੇ ਮੱਕੀ ਨਾ ਬੀਜੋ। 2.ਜੇਕਰ ਕਣਕ ਵਿਚ ਗੋਭੀ ਸਰੋ,ਰਾਇਆ ,ਛੋਲੇ ਜਾ ਕੋਈ ਚੌੜੇ ਪਤੇ ਵਾਲੀ ਫਸਲ ਬੀਜੀ ਹੋਵੇ ਤਾਂ ਇਹਨਾਂ ਦਵਾਈਆਂ ਦੀ ਵਰਤੋਂ ਨਾ ਕਰੋ। 3. ਵਡਾਣਕ ਕਣਕ ਵਿਚ ਟੋਟਲ, ਮਾਰਕਪਾਵਰ, ਐਟਲਾਟਿਸ, ਅਕੋਰਡ ਪਲੱਸ ਨਾ ਵਰਤੋਂ।

sir / mam main pushna chaoda ha mja gawa layi feed teyr ksrn layi ki kush wich paa k tyr kiti jave pshua lyi feed lyi ki kush paea jave ?

(en)
Posted by
yadwinder singh (6280382651)
yadwinder singh
Punjab
Sangrur
Write Answer
Posted Date (03 Jan 2018 11:50 AM) Assigned Date (-)
Answered Date (03 Jan 2018 11:56 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

03 Jan 2018

sir jo uni wicho dhata da chura milda h oh kida bna skde aa aapa ghr ja aapa nhi bna skde ghr oh wala dhata da chura

sir/mam sat shri akal sir kank nu fulaon lyi us di groth lyi ik jive raas aaoda hai oh wadia hai ja zinck paea jave jo tuc kush reqmnt krde o ki wdia hai oh ds skde ho ?

(en)
Posted by
yadwinder singh (6280382651)
yadwinder singh
Punjab
Sangrur
Write Answer
Posted Date (03 Jan 2018 11:48 AM) Assigned Date (-)
Answered Date (03 Jan 2018 12:15 PM) Translated Date (-)

ਤੁਸੀ ਫ਼ਸਲ ਦੀ ਵਦੀਆਂ ਗਰੋਥ ਲਈ ਜੀਵਰਸ ਦੀ ਵਰਤੋਂ ਕਰ ਸਕਦੇ ਹੋ। ਇਹ multiplex ਕੰਪਨੀ ਦਾ ਇਕ ਬਾਇਓ ਪ੍ਰੋਡਕਟ ਹੈ ਜੋ ਫ਼ਸਲ ਚ ਨਿਊਟਰੈਂਟ ਲੈਣ ਦੀ ਸ਼ਕਤੀ ਵਦਾ ਦਿੰਦਾ ਹੈ ਅਤੇ ਵਰਤੀਆਂ ਹੋਈਆਂ ਖਾਦਾਂ ਦੀ ਦੁਰਵਰਤੋਂ ਘਟਾ ਦਿੰਦਾ ਹੈ ਜਿਸ ਨਾਲ ਫ਼ਸਲ ਦੀ ਗਰੋਥ ਵਦੀਆਂ ਹੁੰਦੀ ਹੈ। ਤੁਸੀ ਇਸ ਨੂੰ 10 ਬੀਘੇ ਜਾ 2 ਏਕੜ ਲਈ ਇਸਦੀ 3000 ml ਦੀ ਸਪਰੇ 1000 ਲੀਟਰ ਪਾਣੀ ਵਿਚ ਪੈ ਕੇ ਕਰ ਸਕਦੇ ਹੋ।

03 Jan 2018

thnx sir

Sir ji bhindi Di kheti surang bna k kr skde aa te kehra beej shi hai ?

(en)
Posted by
Dimple kumar (9872721231)
Dimple kumar
Punjab
Mansa
Write Answer
Posted Date (03 Jan 2018 11:44 AM) Assigned Date (-)
Answered Date (04 Jan 2018 06:54 AM) Translated Date (-)

bhindi di kheti suranga de vich krn di lod nhi paindi hai ..kyuki feb-march de vich inni thand nhi hundi hai jo ki iss nu suranga di lod pwe. june july de vich garmi hi aa jandi hai. iss dia kyi kisma hnn jiwe ki PUNJAB 7, PUNJAB 8, PUNJAB PADMINI, etc.

Answered Date (03 Jan 2018 06:30 PM) Translated Date (-)

Sat shri akal g...Bhindi di bijaayi da shi sma june july hunda hai. iss di kyi kisma hnn jiwe ki PUNJAB 7, PUNJAB 8, PUNJAB PADMINI, etc. Bhindi da 4-6 kg beej june july de vich ugaun lyi vartya janda hai.

ye kanak thik kese hogi ?

(en)
  • 1
Posted by
gurpreet singh (9996632352)
gurpreet singh
Haryana
Fatehabad
Write Answer
Posted Date (03 Jan 2018 11:14 AM) Assigned Date (-)
Answered Date (03 Jan 2018 11:42 AM) Translated Date (-)

iss ki noke peeli pdh rhi hai aur sookh rhi hai . iss ki roktham ke liye 1 kg manganese sulphate + 200gm chelated zinc ko 150 ltr paani ke saath mila ke prati acre pe spray kr skte ho.

Answered Date (22 Feb 2018 05:09 PM) Translated Date (-)

test

  • sir barseem de patte laal (red ) ho rahe ah . Dealer ne eh product suggest kita eh theak ah es lai ?

    (en)
    • 1
    Posted by
    snehpal singh (7973634685)
    snehpal singh
    Punjab
    Gurdaspur
    Write Answer
    Posted Date (03 Jan 2018 10:41 AM) Assigned Date (-)
    Answered Date (03 Jan 2018 05:35 AM) Translated Date (-)

    ihh patte phosphorus di ghaat de kaarn laal ho rhe hnn iss de upper 1 kg npk 191919 di spray kro. iss dia 4-5 dina de faasle te 2 spreha kr deo. jo product tuc lai ke aye ho ihh ikk fungicide hai iss da koi kam nahi hai. jekar jdaa kaalia ho rhia hnn tan iss di varto kro. iss da hor koi v kam nhi hai. iss ton ilaav tuc iss de upper dr. dalal di spray v kr skde ho. iss di dosage 2.5 kg urea + 2.5 kg DAP+0.5 kg zinc nu 150 ltr paani de nal mila ke prati acre te spray kro.

    03 Jan 2018

    thnx mam

    ਬਰਸੀਮ ਗੱਲ ਰਿਹਾ ਕਿ ਕਾਰਣ ਹੋ ਸਕਦਾ ? ਤੇ ਇਲਾਜ ਦਸਿਓ ਜੀ ?

    (en)
    • 2
    Posted by
    ramanbir singh (9653403022)
    ramanbir singh
    Punjab
    S.A.S. Nagar
    Write Answer
    Posted Date (03 Jan 2018 10:36 AM) Assigned Date (-)
    Answered Date (03 Jan 2018 05:40 AM) Translated Date (-)

    ਜੇਕਰ ਬਰਸੀਮ ਦੇ ਵਿੱਚ ਗਾਲ਼ਾ ਸ਼ੁਰੂ ਹੋ ਗਿਆ ਹੈ ਤਾਂ ਇਸ 'ਤੇ 400gm saaf ਜਾਂ 300gm thiophanate methyl ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

    03 Jan 2018

    ਠੀਕ ਹੈ ਜੀ , ਇਹ ਹੁੰਦਾ ਕਿਸ ਕਾਰਣ ਹੈ ? ਤੇ ਇਸ ਦਾ ਪਹਿਲਾਂ ਤੋਂ ਹੀ ਕਿਵੇਂ ਬਚਾਵ ਕੀਤਾ ਤਾਂਕਿ ਅਗੇ ਤੋਂ ਇਹ ਨੌਬਤ ਨਾ ਆਵੇ ?

    sir magnees + zinc di packing ikthy onday aa k nhi .j ondi aa ta company da name dso kehdi company di ondi aa

    (en)
    Posted by
    sandeep (9815286123)
    sandeep
    Punjab
    Bathinda
    Write Answer
    Posted Date (03 Jan 2018 10:28 AM) Assigned Date (-)
    Answered Date (03 Jan 2018 05:03 AM) Translated Date (-)

    nahi g iss di ikathi packing nahi aundi. ihna dona nu alag alag lya janda hai ate baad de vich ihna nu alag alag ghol ke ikathi spray kr skde ho. manganese sulphate di maatra 1 kg ate chelated zinc di maatra 200gm prati acre rakho.

    cotton da ajj da rate Ki a kotkpura da

    (en)
    Posted by
    satnam (9417470860)
    satnam
    Punjab
    Faridkot
    Write Answer
    Posted Date (03 Jan 2018 09:44 AM) Assigned Date (-)
    Answered Date (03 Jan 2018 12:34 PM) Translated Date (-)

    iss da rate 5100- 5300 rs. prati qtl chal reha hai.

    Sir jo kanak sencor nal much gyi aa ja much rehi ous Khoi hall haga aaa ??? Te ki kita jave???

    (en)
    Posted by
    Gurvinder singh (7087829700)
    Gurvinder singh
    Punjab
    Mansa
    Write Answer
    Posted Date (03 Jan 2018 09:23 AM) Assigned Date (-)
    Answered Date (03 Jan 2018 04:22 AM) Translated Date (-)

    jekar kanak sencor nal mach gyi hai tan uss de upper magnesium di spray kro. iss nal iss de vich chlorophil di maatra vadh jawegi ate ihh dubaara hri ho jawegi. manganese di jgah magnesium krni hai.

    kanak te dap di sapray kar diyeye ji ?

    (en)
    Posted by
    kulvir singh (8968452587)
    kulvir singh
    Punjab
    Sangrur
    Write Answer
    Posted Date (03 Jan 2018 07:15 AM) Assigned Date (-)
    Answered Date (03 Jan 2018 06:15 PM) Translated Date (-)

    kanak de uppee ikali DAP di spray na kro. iss de uooer 2.5 kg urea +2.5kg DAP +0.5kg zinc tina nu vakh vakh ghol ke mix kr ke spray kr skde ho. ja tuc 2 kg NPK 130045 NU 150 ltr pani de nal mila ke prati acre te spray kr skde ho.

    Answered Date (03 Jan 2018 07:28 AM) Translated Date (-)

    22g N P K 19 19 19 kardo.

    Himachal Pradesh

    Answered Date (03 Jan 2018 10:28 AM) Translated Date (-)

    je krr tusi bejaii smhe DAP khadd de vrto kiti c ta hun tusi khet chh liquid fertilizer de vrto krr skde ho fasal te spray krn lyi is lyi thoinu 1 to2 kg , 19.19.19 ja 20.20.20 NPK de spray 100 to 150 ltr pani chh pake ik acre lyi spray kro ji , is NAL thoide fasal nu 3 jruri padharat mill jange

    Answered Date (06 Jan 2018 01:07 PM) Translated Date (-)

    Harvinder g apa dap de vich zinc mix kr skde ha

    sat shri akal ji... mainu 20 crossbread cattles lai shed de layout bare jankari deo .......thanks

    (en)
    Posted by
    surinderjeet singh (8427752050)
    surinderjeet singh
    Punjab
    Ludhiana
    Write Answer
    Posted Date (03 Jan 2018 06:48 AM) Assigned Date (-)
    Answered Date (05 Jan 2018 08:56 AM) Translated Date (-)

    ਸ਼ੈਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ

    cow da milk bout patla hai te fat & snf v bout ghat oundi hai koi hall dso

    (en)
    Posted by
    Amandeep singh (9988272201)
    Amandeep singh
    Punjab
    Muktsar
    Write Answer
    Posted Date (03 Jan 2018 06:34 AM) Assigned Date (-)
    Answered Date (03 Jan 2018 01:56 PM) Translated Date (-)

    add 5 to 10 kg guar korma or guar churi .super result in specially increasing SNF or add guar NIRA as a dry matter up to 25% , For fat use Sarho khal in feed.

    Himachal Pradesh

    Answered Date (03 Jan 2018 10:23 AM) Translated Date (-)

    tusi cow da fat ate SNF vdaun lyi usnu 10 to 15 gram CFC (cattle feed concentration) khall ja feed nal mila ke daily deyo ji

    03 Jan 2018

    Cfc ਨਾਲ ਕੋੲੀ ਫਰਕ ਨੀ ਪਿਅਾ 20 ਦਿਨ ਹੋਗੇ ਪਾੳੁਦਿਅਾ ਨੂੰ

    ਮੱਝ ਦੇ ਥੱਲ੍ਹੇ ਵਾਲੇ ਪਾਸੇ ਬਰੀਕ ਬਰੀਕ ਫਿਨਸੀਆ ਜਿਹਿਆ ਹੋ ਗਈਆਂ ਹਨ ਮੱਝ ਦਾ ਦੋ ਮਹੀਨੇ ਦਾ ਕੱਟਾ ਓਦੇ ਸਾਰੇ ਸਰੀਰ ਤੇ ਫਿਨਸੀਆ ਹੋ ਗਈਆ ਹਨ ਦੇਖਣ ਨੂੰ ਮੌਕਿਆ ਦੀ ਤਰਾ ਹਨ ਇਹ ਕਿ ਹੜੀ ਬਿਮਾਰੀ ਹੈ ਤੇ ਇਸ ਦਾ ਇਲਾਜ ਕੀ ਹੈ।

    (en)
    Posted by
    ਸਿਮਰ ਸਿੱਧੂ (7009096575)
    ਸਿਮਰ ਸਿੱਧੂ
    Punjab
    Moga
    Write Answer
    Posted Date (03 Jan 2018 06:16 AM) Assigned Date (-)
    Answered Date (03 Jan 2018 01:44 PM) Translated Date (-)

    ਇਸ ਦੇ ਲਈ ਹੋਮੀਓਪੈਥਿਕ ਮੈਡੀਸਨ ਵਧੀਆ ਰਿਜਲਟ ਦੇਵੇਗੀ ਇਹ ਇੱਕ ਤਰਾਂ ਦੀ ਫੰਗਲ ਇਨਫੈਕਸ਼ਨ ਹੀ ਹੈ। ਇਸ ਲਈ ਤੁਸੀ actino plex ਨਾਮ ਦੀ ਦਵਾਈਆਂ ਦੀਆ 10-10 ਬੂੰਦਾਂ ਦਿਨ ਵਿੱਚ ਤਿੰਂਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ। ਇਸ ਦੇ ਨਾਲ ਨਾਲ SEPTOVET ਵੀ ਦਿਓ। ਇਹ ਚਾਰਾ ਪਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦਿਓ।

    • 1

    sir, mai tuhade tu pushna c k mere kol hf 2.5 saal de cow aw ohh hun 3 month de gabbn aw.jdo ohh cow 1saal de c Bina kise tike tu dudh dain lgg gi c odo tu lai k aj tkk ohh 8-9 lit. dudh dai re aw pr aje hun pehle varr e gbbn aw mai lushnaa c k os lye koi spical diet v aw tai mai os de diet ch ki ki add krA .and ek gl hor soon tu badd kina dudh hor dai skde aw ...?

    (en)
    Posted by
    Amrt Jassal (8427533124)
    Amrt Jassal
    Punjab
    Mansa
    Write Answer
    Posted Date (03 Jan 2018 06:06 AM) Assigned Date (-)
    Answered Date (04 Jan 2018 07:10 AM) Translated Date (-)

    hnji usnu ulip powder deo. es nal dud v nahi ghategi te bache da vikas v sahi hovega.

  • 04 Jan 2018

    thanks

    sir gaa da dund vadohn vste ki care pehnndi a?

    (en)
    Posted by
    Taranjot Rai (9988528598)
    Taranjot Rai
    Punjab
    Fatehgarh Sahib
    Write Answer
    Posted Date (02 Jan 2018 10:15 PM) Assigned Date (-)
    Answered Date (02 Jan 2018 10:58 PM) Translated Date (-)

    ਗਾਂ ਦਾ ਦੁੱਧ ਵਧਾਉਣ ਲਈ ਉਸਨੂੰ ਪੁਰਾ ਹਰਾ ਚਾਰਾ ਦਿਓ ਜਿਸਦੀ ਮਾਤਰਾ 40 kg ਹੈ,, ਤੇ ਗਾਂ ਨੂੰ ਹਰ ਰੋਜ ਦੀ 2-3 kg ਤੂੜੀ ਪਾਓ,, ਤੇ ਗਾਂ ਨੂੰ ਖੁਲਾ ਛੱਡੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ,, ਗਾਂ ਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ ਉਸਨੂੰ ਵੱਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਅਤੇ ਗਾ ਦੀ ਪ੍ਰੋਪਰ dewarming ਕਰਵਾਓ। ਉਸਨੂੰ Laptadin ਦੀ ਦਵਾਈ ਦਿਤੀ ਜਾਵੇ।। ਗਾ ਦੇ ਰਹਿਣ ਵਾਲਾ ਕਮਰਾ ਵਦੀਆਂ ਅਤੇ ਸਾਫ ਸੁਥਰਾ ਹੋਵੇ ਅਤੇ ਗਾ ਦੇ ਸੂਨ ਤੋਂ 2 ਮਹੀਨੇ ਪਹਿਲਾਂ ਓਹਨੂੰ ਚੋਣਾਂ ਛੱਡ ਦਿਓ।

    Answered Date (02 Jan 2018 11:01 PM) Translated Date (-)

    ਬਾਕੀ ਕੋਈ ਵੀ ਬਿਮਾਰੀ ਅਉਣ ਤੇ ਡਾਕਟਰ ਦੀ ਸਲਾਹ ਲੈ ਕ ਉਸਦਾ ਸਹੀ ਇਲਾਜ ਕਰਵਾਇਆ ਜਾਵੇ।

    Answered Date (02 Jan 2018 11:21 PM) Translated Date (-)

    lactamin di dawayi kis kaam wastey wa

    Answered Date (03 Jan 2018 06:01 PM) Translated Date (-)

    dewarmig 22 ki hundi aa

    Bai majh nu ik mahina ho geya Tika lagwaye nu Hun aha Pani ja sut rahi hain daso gabban reh gayi hain ja nahi pls jaldi daso ji

    (en)
    • 1
    Posted by
    lali Bachhal (8427388288)
    lali Bachhal
    Haryana
    Ambala
    Write Answer
    Posted Date (02 Jan 2018 09:36 PM) Assigned Date (-)
    Answered Date (03 Jan 2018 11:47 AM) Translated Date (-)

    hnji tusi jo photo apne question de nal send kti hai oh sahi nai aayi kirpa karke dobara photo send karo ta jo tohanu pic dekh ke sahi answer daseya jave.

    Answered Date (04 Jan 2018 07:12 AM) Translated Date (-)

    nahi rahi ji

    Sir m working on our terrace garden growing plants and flowers vegetables in soil less media and now I want to cover it so what be the height of polyhouse

    (en)
    Posted by
    (9991706588)
    --
    --
    Write Answer
    Posted Date (02 Jan 2018 03:58 PM) Assigned Date (-)
    Answered Date (12 Jan 2018 08:53 AM) Translated Date (-)

    The maximum height can be up to 5m for 50m x 50m green house. The side ventilation can be of 2 m width and roof ventilation is 1m in width.

    agrecalture electricity concession

    (en)
    Posted by
    Raju Ram (7018603735)
    Raju Ram
    Himachal Pradesh
    Mandi
    Write Answer
    Posted Date (02 Jan 2018 08:58 PM) Assigned Date (-)
    Answered Date (23 Feb 2018 01:10 PM) Translated Date (-)

    please ask your question in detail.

    gehu me nimetod ho gya ...5 kg ek bigha me carbofraan dal di or jink bhi dal di pani bhi lga dia sahi nahi ho rahi kya krna chahiye ab

    (en)
    Posted by
    pawan choudhary (7742132699)
    pawan choudhary
    Rajasthan
    Hanumangarh
    Write Answer
    Posted Date (02 Jan 2018 08:49 PM) Assigned Date (-)
    Answered Date (02 Jan 2018 09:31 PM) Translated Date (-)

    निमेटोड की रोकथाम के लिए हम जो भी दवाइयों की वरतो करते हैं वो बोहत जाद जहरीली होती हैं। इसलिए अगर हम इन दवाइयों की वरतो खड़ी फसल में करते हैं तो वह बोहत नुकसानदायक हो सकती हैं। निमेटोड की बीमारी का पूरी तरह से समाधान खाली खेत में किया जा सकता है। अगर आप खड़ी फसल में निमेटोड की रोकथाम करना चाहते हो तो वह पूरी तरह सम्भ नही है। सबसे पहले आप पूरी तरह जांच ले की आपके खेत में निमेटोड है या नही। जांचने क लिये सबसे पहले अपने खेत में देखे की पोधो का विकास बोहत कम हो रहा है तो एक पौधे को उखाड़ कर उसकी जड़ों में से अछी तरह मिटी को झाड़ दें, फिर उस पौधे की जड़ों को ध्यान से देखो अगर जड़ों में गांठे दिखे तो उसमे निमेटोड का हमला हो सकता है। इसकी रोकथाम आप खेत खाली होने पर ही कर सकते हो यह फसल आप ऐसे ही ले ले और अगली फसल से पहले आप अपने खेत की मिट्टी को formalin से कीटाणु रहत कर ले। Formalin की वरतो के बाद खेत को 12 घण्टे के लिये अछी तरह ढके। इक लीटर formalin में 7-8 जग पानी मिला ले। इससे खेत में जितने भी निमेटोड होंगे वो नष्ट हो जाएंगे। दूसरा अगर हम खेत में निमेटोड की रोकथाम चाहते हैं तो हम खेत में हरी खाद(green manure) को मिला सकते हैं।इसके लिये आप जंतर,मुंगी, सण को फसल लगाने से पहले इनको बीज कर खेत में रला सकते हैं। तीसरा उपाए यह है की कोई भी फसल लगाने से पहले उसके बीज को जीवाणु का टीका अवश्य लगाये यह हर फसल के लिए अलग होता है।खेत को खाली छोड़ कर उसे अछी तरह धूप लगाना भी जरूरी है ।

    photo dekh k daso ki problem aa ji kanak nu ?

    (en)
    • 3
    Posted by
    kuldeep brar (9872803332)
    kuldeep brar
    Punjab
    Muktsar
    Write Answer
    Posted Date (02 Jan 2018 08:14 PM) Assigned Date (-)
    Answered Date (03 Jan 2018 04:33 AM) Translated Date (-)

    kanak de vich jekar halka peelpan aa reha hai ate pattya de upper dhabbe j bn rhe hnn. ihh dhabbe pattya de vichkaar v lambe lambe dhang nal bn jande hnn iss di roktham de lyi 1 kg manganese sulphate nu 150 ltr paani de nal mila ke prati acre te spray kro.

    ਮਝ ਸੂਣ ਤੋ ਬਆਦ ਚਾਰਾ ਨਹੀ ਖਾਦੀ ਹੁਣ ਕੀ ਕਰੀਏ ?

    (en)
    Posted by
    gurbhej singh (9464566523)
    gurbhej singh
    Punjab
    Fatehgarh Sahib
    Write Answer
    Posted Date (02 Jan 2018 08:01 PM) Assigned Date (-)
    Answered Date (03 Jan 2018 12:42 PM) Translated Date (-)

    ਤੁਸੀ ਮੱਝ ਨੂੰ ਜੋ ਖੁਰਾਕ ਦੇ ਰਹੇ ਹੋਂ ਉਹ ਚੈਕ ਕਰੋ ਕਿਤੇ ਤੂੜੀ ਨੂੰ ਉੱਲੀ ਵਗੈਰਾ ਤਾਂ ਨਹੀ ਲੱਗੀ ਤੇ ਨਾਲ ਨਾਲ ੳੇੁਸ ਨੂੰ ਕੋਈ ਵਧੀਆਂ ਕੰਪਨੀ ਦਾ ਲਿਵਰਟੋਨਿਕ ਜਿਵੇਂ ਹੈਪਾਵੈਲ ਕੰਪਨੀ ਦਾ ਆਉਦਾ ਹੈ ਉਹ 2 ਬੋਤਲ ਪਿਆ ਦਿਓ । ਇਸ ਨਾਲ ਭੁੱਖ ਲੱਗਣ ਲੱਗ ਜਾਵੇਗੀ ।

    Answered Date (03 Jan 2018 03:41 AM) Translated Date (-)

    ਉਸ ਦਾ ਬੁਖਾਰ ਚੈਕ ਕਰੋ

    Answered Date (03 Jan 2018 03:44 AM) Translated Date (-)

    ਉਸ ਦਾ ਮਿਹਦਾ ਤਾ ਨੀ ਰੁਕ ਗਿਆ

    saro de pate pile ho rahe ne ate kad nahi vad reha koi hal daso ?

    (en)
    • 2
    Posted by
    Amritpal singh (8837711880)
    Amritpal singh
    Punjab
    Gurdaspur
    Write Answer
    Posted Date (02 Jan 2018 07:46 PM) Assigned Date (-)
    Answered Date (03 Jan 2018 06:30 AM) Translated Date (-)

    iss de upper 400 gm m-45 ja 400 gm z-78 nu 120ltr paani de nal mila ke prati acre te spray kro. iss ton ilava tuc 400gm copper oxychloride di v spray kr skde ho .. ihh fungus de kaarn ho reha hai.

    Answered Date (03 Jan 2018 10:29 AM) Translated Date (-)

    pehli fasal de muda da nash kar deo ,fasal te 250 gram ਬਲਾਈਟੋਕਸ ਜਾਂ ਇੰਡੋਫਿਲ ਐਮ 45, nu 100 liter pani vich ghol k 15 dina de wakfe te 3 to 4 shidka kro pehla shidka fasal di 75 dina di awastha te kro

    Sir calcium di koi spray Hundi hai Kanak vaste ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (02 Jan 2018 06:49 PM) Assigned Date (-)
    Answered Date (03 Jan 2018 06:50 AM) Translated Date (-)

    nahi g kanak de upper kise v calcium di spray nahi kiti jandi. kyi fasla de vich CAN jo ki urea de vaang hi kam krda hai uss di varto jrur kr lyi jandi hai.

    Sir sadi majj nu 3 month ho gai a sui nu t pehla ta oh 2 time mildi si 5 kilo morning te 4 kilo evening per hun oh sirf 1 time mildi hai milk morning 9 kilo d didi hai jehdi pehla 2 time 9 kilo didi si dana v time sir pai janda pathetic v khurli bhari rehti hai fir v 3_4 din hi hoi hai 1 time hoi nu magar katta v hai ?

    (en)
    Posted by
    sharanpreet (7986429152)
    sharanpreet
    Punjab
    Muktsar
    Write Answer
    Posted Date (02 Jan 2018 06:11 PM) Assigned Date (-)
    Answered Date (03 Jan 2018 12:53 PM) Translated Date (-)

    ਤੁਸੀ ਮੱਝ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।ਇਸ ਨਾਲ ਦੁੱਧ ਵੀ ਵਧੇਗਾ

    Answered Date (02 Jan 2018 11:23 PM) Translated Date (-)

    calcium dawo

    ਪੋਲਟਰੀ ਫਾਰਮ ਬਾਰੇ ਜੋ ਵੀ ਜਾਣਕਾਰੀ ਹੈ ੳੁਸਨੂੰ ਪੰਜਾਬੀ ਵਿੱਚ ਕਰੋ ਜੀ English ਵਿੱਚ ਸਮਝ ਨੀ ਅੳੁਦੀ ?

    (en)
    Posted by
    Gurpal singh (9517460074)
    Gurpal singh
    Punjab
    Bathinda
    Write Answer
    Posted Date (02 Jan 2018 06:03 PM) Assigned Date (-)
    Answered Date (02 Jan 2018 06:12 PM) Translated Date (-)

    ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ  ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ  ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।

    sir ji kanak nu ki problem a ?

    (en)
    Posted by
    kuldeep brar (9872803332)
    kuldeep brar
    Punjab
    Muktsar
    Write Answer
    Posted Date (02 Jan 2018 04:25 PM) Assigned Date (-)
    Answered Date (02 Jan 2018 08:15 PM) Translated Date (-)

    kirpa kr ke apna swaal vistaar nal pucho .

    Answered Date (03 Jan 2018 10:15 AM) Translated Date (-)

    Matter di tudai kina din di krni chai di hai

    Answered Date (03 Jan 2018 04:07 PM) Translated Date (-)

    sir sadi kank Vich double panini pa ga ta oss Vich gule danda hale be as and kank yellow rang de as oss upper kede sapra kareaa

    sir jhon ਜੋਂ bige c october de vich hun nissara laye jande aa and hight be bahut ghat h chitta be bahut chota hai ki kita jave ?

    (en)
    Posted by
    rajender sandhu (9783944751)
    rajender sandhu
    Rajasthan
    Sri Ganganagar
    Write Answer
    Posted Date (02 Jan 2018 04:24 PM) Assigned Date (-)
    Answered Date (03 Jan 2018 04:12 AM) Translated Date (-)

    iss nu paani na deo ate urea bilkul band krdeo. iss ton ilaava kise v dhang de gibberellic acid di spray v na kro. iss da nisaara rokan da hor koi v ilaaj nahi hai.

    Kanka wich guli danda wala, 60 din di kanak hogi OS ta Axial (syngenta) spray kardi aw, ta guli danda nu kina ka din wich maro, ta spray karn to kina din bad pani layiye ?

    (en)
    Posted by
    Satpal (9815339407)
    Satpal
    Punjab
    Sangrur
    Write Answer
    Posted Date (02 Jan 2018 03:47 PM) Assigned Date (-)
    Answered Date (02 Jan 2018 03:52 PM) Translated Date (-)

    Shri mann ji tu c gulli dande di roktham lyi khet vich heth likhiya dwaiea jive Axil, total, markpower, di vrto kr skde ho Bt ik gal da khas dhyan rkhna g ki khet de vich spray krn sme halki gill hove, Te spray krn sme nozel di uchai ik jga te rkho ate spray hwa wali disha wal kro.te tu c ehna di spray pani lgaun ton baad kro jdo khet vich bilkul hlki jhi gill hove..

    Answered Date (02 Jan 2018 03:58 PM) Translated Date (-)

    Spray ta phalan pani lagoon to bad 30din bad Kari aw halki Gil v haki aw ta fer 2 ja pani kido Lai aw

    02 Jan 2018

    kanak nu dooja pani tu c kanak di mang de adhar te ate khet vich gill ate mosam nu dekh k lga skde ho ji waise kanak nu dooja pani 5-6 hftya mgro lgayea janda hai.

    Ganne ki ageti kismein kaun si hai?

    (en)
    Posted by
    Abdul Gaffar (9761339876)
    Abdul Gaffar
    Uttar Pradesh
    Moradabad
    Write Answer
    Posted Date (02 Jan 2018 02:09 PM) Assigned Date (-)
    Answered Date (03 Jan 2018 06:54 AM) Translated Date (-)

    यह किस्म PAU, HAU से सिफारिश की गई किस्मों में से नहीं है। इसके इलावा आप ये किस्में लगा सकते हैं। CoJ 85 - यह अगेती पकने वाली किस्म है जो रतुआ रोग और कोहरे को सहन कर लेती है। इसके पौधे का आकार खुला होने के कारण इसके गन्ने जल्दी गिरते हैं। इस लिए लाइनों के साथ- साथ मिट्टी चढ़ाना और पौधे को बांधना पड़ता है। इसकी औसत पैदावार 306 क्विंटल प्रति एकड़ होता है। CO 118 - यह अगेती पकने वाली किस्म है इसके गन्ने दरमियाने मोटे और हरे पीले रंग के होते हैं। यह किस्म रतुआ रोग और कोहरे को सहने के योग्य है। उपजाऊ भूमि जहां पानी की सुविधा हो वहां इस किस्म की पैदावार ज्यादा प्राप्त की जाती है। इस किस्म की औसत पैदावार 320 क्विंटल प्रति एकड़ है। COJ 64 - यह अगेती पकने वाली किस्म है इसका अच्छा जमाव होता है। यह किस्म मोढ़ी की फसल के लिए अच्छी है इसका गुड़ अच्छा बनता है परंतु यह किस्म रतुआ रोग को सहन नहीं कर सकती। इसकी औसत पैदावार 300 क्विंटल प्रति एकड़ है। CoH 119 -यह मध्य मौसम की किस्म है। इसके लंबे, मोटे हरे रंग के गन्ने होते हैं और विशिष्ट मौसम में होते हैं। यह किस्म रतुआ रोग और चोटी बेधक को सहनेयोग्य है। यह औसतन मोढ़ी की फसल है। इसकी औसतन पैदावार 340 क्विंटल प्रति एकड़ होती है। CoJ 238: यह मध्य मौसम की किस्म है। इसके लंबे, मोटे हरे रंग के गन्ने होते हैं और विशिष्ट मौसम में होते हैं। यह किस्म रतुआ रोग और चोटी बेधक को सहनेयोग्य है। यह औसतन मोढ़ी की फसल है। इसकी औसतन पैदावार 365 क्विंटल प्रति एकड़ होती है। CoJ 88 - इसके गन्ने लम्बे, दरमियाने मोटे और हरे रंग के होते हैं। यह किस्म रतुआ रोग को सहने योग्य है। इसके रस में 17-18 प्रतिशत मिठास होती है। इसका तना अच्छा होता है। इसके तने नहीं गिरते। CoS 8436 - यह दरमियाने कद वाली किस्म है जिसके गन्ने ठोस, मोटे और हरे रंग के होते हैं। यह किस्म रतुआ रोग को सहने योग्य और ना गिरने वाली किस्म है। उपजाऊ भूमि में इसकी पैदावार अधिक प्राप्त की जा सकती है। इस किस्म की पैदावार 307 क्विंटल प्रति एकड़ है। CoJ 89 - यह किस्म रतुआ रोग को सहने योग्य है इसका गन्ना गिरता नहीं है। इसकी पैदावार 326 क्विंटल प्रति एकड़ है। Co 1148 - इसके गन्ने ठोस और अच्छे जमाव वाले होते हैं। यह फोट की फसल के लिए भी प्रयोग किए जा सकते हैं। यह मध्यम कवालिटी का गुड़ बनाने के काम आती है। यह किस्म रतुआ रोग के प्रति सहनशील नहीं है। इसकी पैदावार 375 क्विंटल प्रति एकड़ है।

    Answered Date (02 Jan 2018 07:30 PM) Translated Date (-)

    COPB -92,CO-118,COJ-85,COJ-64

    joa di bijay kiti c 28 oct nu 2 paani la te hun oh nisri jande hui height 1 feet masa hi hai ki hall ho sakda hai ji?

    (en)
    Posted by
    jassu (8118826700)
    jassu
    Rajasthan
    Sri Ganganagar
    Write Answer
    Posted Date (02 Jan 2018 01:39 PM) Assigned Date (-)
    Answered Date (03 Jan 2018 04:15 AM) Translated Date (-)

    iss nu paani na deo ate urea bilkul band krdeo. iss ton ilaava kise v dhang de gibberellic acid di spray v na kro. iss da nisaara rokan da hor koi v ilaaj nahi hai.

    Rajasthan

    Answered Date (03 Jan 2018 07:30 AM) Translated Date (-)

    dsso hal koi es bare

    Sencor da asr kanak te kine dina tak da rekhda han Hun pani lyia jave k na te manganese + zinc di kine dina bakryie ik var kar diti a , kine time bad Sencor da asr ruk jave ga ??

    (en)
    Posted by
    Gurvinder singh (7087829700)
    Gurvinder singh
    Punjab
    Mansa
    Write Answer
    Posted Date (02 Jan 2018 01:27 PM) Assigned Date (-)
    Answered Date (02 Jan 2018 09:57 AM) Translated Date (-)

    sencor da asar 8-10 dina tak rehnda hai. iss nu paani spray ton 15 dina tak na lgao. jekar iss de upper manganese sulphate + chelated zinc di spray krni chaunde ho tan ohh kar skde ho. manganese di pehli spray ton duji spray da faasla 10-15 dina da hona chaida hai.

    02 Jan 2018

    good job

    Aalu utte kehri dawai krie M-45 ktara te superyme Di spray kri c 5 6 din phela hun aive de hoye a kite kite ?

    (en)
    • 2
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (02 Jan 2018 12:55 PM) Assigned Date (-)
    Answered Date (02 Jan 2018 08:48 AM) Translated Date (-)

    iss de upper 400gm M-45 nu 150 ltr paani de nal mila ke prati acre te spray kro. ihh jyada nami de kaarn fungus bnn ke dhabbe bnn rhe hnn.

    किन्नू के बाग में खाद देने का सहीसमय, व पानी देने का समय please comment, thank you?

    (en)
    Posted by
    Ramesh (7082961030)
    Ramesh
    Haryana
    --
    Write Answer
    Posted Date (02 Jan 2018 12:39 PM) Assigned Date (-)
    Answered Date (02 Jan 2018 01:20 PM) Translated Date (-)

    किन्नू के पौधे में रूडी की खाद दिसम्बर महीने मैं पाओ। यूरिया का पहला आधा हिस्सा फ़रवरी में ओर दूसरा अप्रैल-मई मे फल लगने के बाद डालना चाहिए। किन्नू मे सुपर,यूरिया के पहले हिस्से के साथ डालो। आप किन्नू के पौधे को पानी मिट्टी और पौधे की जरूरत अनुसार दो। वैसे नए लगाए पोधो को 3-4 सालो तक हर हफ्ते ओर पुराने पोधो को 2-3 हफ्तेयो के बाद मौसम, वर्खा ओर मिट्टी की किस्म अनुसार पानी दो। फरवरी में कर्बला फूटने से पहले,अप्रैल में फल लगने के बाद ओर गर्मी के मौसम में पानी देना बहुत जरूरी है। अगर तब पानी नही दिया जाए तो बहुत सारे फल झड जाते है।

    majj uth nai rahi koe te na hi kuj khandi hai hall dasso ji ?

    (en)
    • 1
    Posted by
    gurjant (8221009205)
    gurjant
    Haryana
    Kaithal
    Write Answer
    Posted Date (02 Jan 2018 11:43 AM) Assigned Date (-)
    Answered Date (02 Jan 2018 12:41 PM) Translated Date (-)

    hnji tusi majj nu jo khurak de rahe ho oh check karo oh sahi nahi hovegi. tusi jo tudi pashu nu khava rahe hovoge osnu jarrur ulli lage hovegi. tusi toodi theek karo te isde nal hi majj nu vadiya company da livetonic deo . jive k heppawell comapny da livetonic v de sakde ho. es nal fark pai javega ji .

    Answered Date (03 Jan 2018 10:52 AM) Translated Date (-)

    ok ji Thanks sir

    ਸਤ ਸ੍ਰੀ ਅਕਾਲ ਜੀਸਰ ਮੈਂ ਸੂਰ ਪਾਲਣ ਦਾ ਕੀਤਾ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਂ ਥੋੜੇ ਦੱਸਣ ਅਨੁਸਾਰ 5+1 ਤੋਂ ਸ਼ੁਰੂਆਤ ਕਰਨੀ ਹੈ ਮੈਨੂੰ ਇਸ ਦੇ ਬਾੜੇ ਬਾਰੇ ਜਾਣਕਾਰੀ ਚਾਹੀਦੀ ਆ ਕਿਸ ਸਾਈਜ਼ ਦਾ ਹੋਣਾ ਚਾਹੀਦਾ ਹੈ ਕੀਨੀ ਕੁ ਲਾਗਤ ਚ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਰਾਜਸਥਾਨ ਜ਼ਿਲਾ ਹਨੂੰਮਾਨ ਗੜ੍ਹ ਵਿੱਚ ਮੰਡੀਕਰਨ ਦੀ ਕੋਈ ਦਿੱਕਤ ਤਾਂ ਨਹੀਂ ਆਵੇਗੀਅਤੇ ਵਦੀਆਂ ਨਸਲ ਦੇ ਜਾਨਵਰ ਕਿਥੋਂ ਲੈ ਸਕਦੇ ਆ ?

    (en)
    Posted by
    Gurpreet singh (7689083901)
    Gurpreet singh
    Rajasthan
    Hanumangarh
    Write Answer
    Posted Date (02 Jan 2018 11:31 AM) Assigned Date (-)
    Answered Date (02 Jan 2018 11:39 AM) Translated Date (-)

    ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ।  ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ। ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ। ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ। ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ।

    Answered Date (02 Jan 2018 01:45 PM) Translated Date (-)

    ਹਾਂ ਜੀ ਜੇਕਰ ਤੁਸੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰਨ ਦੀ ਸੋਚੀ ਹੈ ਤਾਂ ਬਹੁਤ ਵਧੀਆ ਹੈ । 5+1 ਤੋਂ ਵੀ ਸ਼ੁਰੂ ਕਰ ਸਕਦੇ ਹੋਂ ਤੇ ਆਮ ਤੌਰ 10+1 ਤੋਂ ਵੀ ਸ਼ੁਰੂ ਕੀਤਾ ਜਾਂਦਾ ਹੈ। 5+1 ਲਈ 15X40 ਸਾਈਜ਼ ਦਾ ਸ਼ੈਡ ਹੋਣਾ ਚਾਹੀਦਾ ਹੈ। ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ 200 ਰੁਪਏ ਪਰ ਜਾਨਵਾਰ ਖਰਚਾ ਰੱਖਣ ਦਾ ਹੁੰਦਾ ਹੈ ਤੇਂ ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਜਾਂ ਵਧੀਆ ਨਸਲ ਦੇ ਜਾਨਵਾਰ ਲੈਣੇ ਹਨ ਤਾਂ ਤੁਸੀ 99156 32577 ਤੇ ਮਨਜਿੰਦਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ। ਤੁਹਾਨੂੰ ਟ੍ਰੇਨਿੰਗ ਤੋਂ ਲੈ ਕੇ ਹਰ ਸੰਭਵ ਮੱਦਦ ਕੀਤੀ ਜਾਵੇਗੀ ਜੀ।

    Answered Date (05 Jan 2018 07:19 AM) Translated Date (-)

    sir es da mandikarn kiwe hoda

    sir mainu fishery bare poori jankari dvo 1 acre te kina kharch aunda , kini subsidy mildi and kini Amdan hou. Saada area wetland aaa

    (en)
    Posted by
    Manpreet Singh (8437322005)
    Manpreet Singh
    Punjab
    Gurdaspur
    Write Answer
    Posted Date (02 Jan 2018 11:26 AM) Assigned Date (-)
    Answered Date (02 Jan 2018 02:57 PM) Translated Date (-)

    hnji tusi eh puri audio suno ji

  • Answered Date (02 Jan 2018 04:13 PM) Translated Date (-)

    मछली पालन शुरू करने के लिए सही समय मारच से ऑक्टूबर होता हैी इसके लिए आप 1 एकर के तालाब से भी शुरू कर सकते हो और तालाब की गहरायी 7 फ़ीट तक रख सकते हो I आप मछली पालन करने के लिए आपने गांव का तालाब किराये पे भी ले सकते हो I इनके लिए फीड भी मिल जाती है और आप बचा खुचा भोजन भी इनको ढाल सकते हो ,फीड डालते समय एक बात का ध्यान रखें कि फीड को थैलों मे ही डालकर पाये ऐसे करने से फीड की बरवादी कम होती है।पानी खारा नही होना चाहिए I सबसे जरुरी बात है क अगर आपकी जमीन की मिटटी लाल मिटटी है या चिकनी मिटटी है तो आप वह भी बेच सकते हो जिससे आपका खर्चा काम होगा I आप अपने जिले के फिशरी डिपार्टमेंट से रोहू , कतला कतला नस्ल ला सकते हो या आप मछली पालन शुरू करने से पहले एक बार आपके नजदीक कोई भी अगर फिश फार्मिंग करता है तो उसके फार्म में जाकर बारीकी से इस काम के बारे में जानकारी ले के आये I इस काम में प्रॉफिट आने में 3 साल लग जाते है I आप को मछली पालन शुरू करने के लिए 50% तक सवसीडी मिलती है।

    ਨਰਮੇ ਦਾ ਭਾਅ

    (en)
    Posted by
    Mandeep singh (8054394790)
    Mandeep singh
    Punjab
    Bathinda
    Write Answer
    Posted Date (02 Jan 2018 11:25 AM) Assigned Date (-)
    Answered Date (03 Jan 2018 07:08 AM) Translated Date (-)

    narme da bhaa 5100-5300rs. prati qtl chal reha hai.

     Shri ram 254 wheat seed karnal kethe mile ga kirpa dasna

    (en)
    Posted by
    GURKIRAT (9996622513)
    GURKIRAT
    Haryana
    Karnal
    Write Answer
    Posted Date (02 Jan 2018 11:16 AM) Assigned Date (-)
    Answered Date (23 Feb 2018 05:01 AM) Translated Date (-)

    iss da beej tuc shriram de distributor ton lai skde ho. ihh kisma ohna de kol mil jandia hn.

    sir january de pehle hafte vich kanak da kehra beej beejea ja sakda Gurdaspur area.

    (en)
    Posted by
    Manpreet Singh (8437322005)
    Manpreet Singh
    Punjab
    Gurdaspur
    Write Answer
    Posted Date (02 Jan 2018 11:03 AM) Assigned Date (-)
    Answered Date (02 Jan 2018 05:39 AM) Translated Date (-)

    jekar pani wdia hai tan kanak di bijaayi de lyi tuc pbw 658, pbw 590 vargia kisma lgaa skde ho. tuc kanak de lyi pehla hi bhut jyaada late ho kanak nu iss ton jyaada picheta na kro.

    ਸਰਜੀ ਅਮਰੀਕਨ ਗਾਂ ਏ ਜੀ 10 ਦਿਨ ਬਾਅਦ ਤਾਰਾ ਦੇਈ ਜਾਦੀ ਏ ਦੋ ਤਿੰਨ ਬਾਰੀ ਟੀਕੇ ਭਰਾਤੇ ਕੋਈ ਹੱ ਦੱਸ਼ੋ

    (en)
    Posted by
    ਗੁਰਜੀਤ ਘੂਮਾਣ (9877402954)
    ਗੁਰਜੀਤ ਘੂਮਾਣ
    Punjab
    Patiala
    Write Answer
    Posted Date (02 Jan 2018 09:57 AM) Assigned Date (-)
    Answered Date (02 Jan 2018 03:11 PM) Translated Date (-)

    hnji kai vaar pasu nu fake heat aa jandi hai tusi var var teeka na bharo . es vaar saan to cross karva k dekho . te cross karvon to 5 minta baad 125 gram rasond pashu nu gur nal charo. eh tohanu pasari di shop to mil javegi.

  • Sir kanak pehla pani launa.. 24 dina hoge bijai nu.. mehna te mothe baut hunda.. koi spray di jaankari dao.. te kado kariye?

    (en)
    Posted by
    Ravisher singh (9988976695)
    Ravisher singh
    Punjab
    Amritsar
    Write Answer
    Posted Date (02 Jan 2018 09:43 AM) Assigned Date (-)
    Answered Date (02 Jan 2018 04:25 AM) Translated Date (-)

    jdo kanak 30-35 dina de aas paas ho jawe tan uss de upper 10 gm algrip ja 2,4-D sodium salt@250gm ja affinity@20gm nu 150 ltr paani de nal mila ke spray krdeo. ihh nadeen khatam ho jange.

    02 Jan 2018

    paani hune la daiye te jehdi spray tusi dasi ik hafte tak kar ditti jaave

    sir khargosh palan bare daso ji fiede te nuksan bare daso ji ?

    (en)
    Posted by
    ranjit singh ramgarhia (9781384432)
    ranjit singh ramgarhia
    Punjab
    Patiala
    Write Answer
    Posted Date (02 Jan 2018 09:23 AM) Assigned Date (-)
    Answered Date (03 Jan 2018 11:57 AM) Translated Date (-)

    hnji khargosh palan bare puri jankari eh audio vich dasi gayi hai tusi puri sune jekar fir v tohada kow swal hai ta tusi dobara push sakde ho ji.

  • 60 dina di khank ta kisa Tata di spray Kari aw ki knaka da flwa bad Hoi aw

    (en)
    Posted by
    Satpal (9815339407)
    Satpal
    Punjab
    Sangrur
    Write Answer
    Posted Date (02 Jan 2018 09:15 AM) Assigned Date (-)
    Answered Date (02 Jan 2018 03:53 AM) Translated Date (-)

    kirpa kr ke uss spray da nam dso tan jo uss baare tuhaanu saari jankari ditti ja ske. kanak de vadh fulla de lyi gibberelllic acid di v spray kiti jandi hai. jis dwaayi baare tuc puchna chaunde ho uss da salt dso.

    Answered Date (02 Jan 2018 01:39 PM) Translated Date (-)

    Sir kank wich guli danda wala 60 din di kanak hogi OS ta Axial (syngenta) spray kardi aw, ta guli danda nu kina ka din wich maro, ta spray karn to kina din bad pani li aw

    sir mai kal da swal puch reha koi answer ni mil reha far is app da ki fyada

    (en)
    Posted by
    ()
    --
    --
    Write Answer
    Posted Date (02 Jan 2018 08:48 AM) Assigned Date (-)
    Answered Date (02 Jan 2018 03:50 AM) Translated Date (-)

    tuhaade swaal da jawaab de ditta gya hai kirpa kr k apna swaal check kro.

    ਅਸੀ HF ਗਾਵਾਂ ਖਰੀਦਣੀਆ ਨੇ ਇਦੇ ਵਾਰੇ ਦੱਸੋ ਜੀ

    (en)
    Posted by
    jagdev singh (9417750503)
    jagdev singh
    Punjab
    Ludhiana
    Write Answer
    Posted Date (02 Jan 2018 07:45 AM) Assigned Date (-)
    Answered Date (02 Jan 2018 11:14 AM) Translated Date (-)

    Contact on ‭9649038200‬

    bai ji sadi cow de gardan te bahut sooj aa gayi oh hun kida thik hao 1 month pehla osda hv ghat geya c asi osde injunction lavae c eh sooj injunction karan hi hoyi aa pls Dr saab isda ilaaZ daso asi barf vi bahut Laa layi c cow de

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (02 Jan 2018 06:21 AM) Assigned Date (-)
    Answered Date (03 Jan 2018 11:36 AM) Translated Date (-)

    jekar soj jeyada hai ta jinni jaldi ho sakke nede de doctor nu dikao kyoki eh dekh ke hi pata chalega te ilaz v dekh ke hi hovega.

  • hamri ek baffaolw he jo abhi 10 din phlai biyai h to use kya khane ko de jiss se ki us ka milk badh jai. .

    (en)
    Posted by
    chaudhary yogesh pal singh (9997903731)
    chaudhary yogesh pal singh
    Uttar Pradesh
    --
    Write Answer
    Posted Date (02 Jan 2018 05:53 AM) Assigned Date (-)
    Answered Date (04 Jan 2018 07:19 AM) Translated Date (-)

    aap use metablight 1 liter ko 100 gram morning te 100 gram evening ko baffalow ko dete raho . isse fiead hoga.

    sir ik hafta ho gya kanak te atlantis topik rla k kari c kanak ieve di hogi koi hal dasso g ?

    (en)
    • 2
    Posted by
    ()
    --
    --
    Write Answer
    Posted Date (02 Jan 2018 05:24 AM) Assigned Date (-)
    Answered Date (02 Jan 2018 03:49 AM) Translated Date (-)

    kanak de upper atlantis di spray krn ton 15 dina baad pani de ke urea pao. iss ton pehla paani na deo. jekar kanak de patte uppero peele pai ke mud rhe hnn ate mach rhe hnn tan uss di roktham de lyi 1 kg manganese sulphate nu 150 ltr paani de nal mila ke prati acre te spray kr deo.

    sir kanak te zink urea te d.A.p tinna nu mila k sapre kr sakde aa te kinni doj pa sakde aa plz dso

    (en)
    Posted by
    kulwinder singh (8053163265)
    kulwinder singh
    Haryana
    Sirsa
    Write Answer
    Posted Date (01 Jan 2018 09:49 PM) Assigned Date (-)
    Answered Date (02 Jan 2018 03:55 AM) Translated Date (-)

    han g tuc ihna tina nu mila ke dr. dalal ghol bna kespray kr skde ho. ihna di dosage 2.5 kg urea +2.5 kg DAP + 0.5kg zinc nu 150 ltr paani de nal mila ke prati acre te spray kr skde ho.

    ਸਰ ਗੰਢਿਆ ਦੀ ਪਨੀਰੀ ਪੁੱਟ ਕੇ ਲਾਉਣੀ ਹੈ ।ਗੰਢੇ ਲਾਉਣ ਤੋ ਪਹਿਲਾਂ ਜਮੀਨ ਚ ਕੀ ਪਾਉਣਾ ਚਾਹੀਦਾ ਹੈ ਤਾਂ ਜੋ ਗੰਢਿਆ ਦੀ ਉਪਜ ਚੰਗੀ ਹੋ ਜਾਵੇ। ਦੋ ਵਿਘੇ ਜਮੀਨ ਚ ਗੰਢੇ ਲਾਉਣੇ ਹਨ।

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (01 Jan 2018 07:45 PM) Assigned Date (-)
    Answered Date (01 Jan 2018 08:03 PM) Translated Date (-)

    isde lai tuc 20 ton rudi di khadd vart sakde ho jo ki ik hfta pehla pao g isto ilawa 45 killo urea 125 killo superphosphate ate 35 killo murate of potash pode lgaun vele pao g ate fer 45 killo urea 5 6 hftea bad shitta de k pao

    ਸਰਜੀ ਅਮਰੀਕਨ ਗਾਂ ਪਹਿਲੇ ਸੂਏ ਆਜੀ 5ਵੇ ਮਹੀਨੇ ਚ ਸੂਈ ਸੀ ਹੁਣ ਉਹ 10 ਦਿਨ ਬਾਦ ਤਾਰਾਂ ਦਿੰਦੀ ਆ 2 3 ਬਾਰੀ ਟੀਕੇ ਭਰਾਤੇ ਬਾਰ ਬਾਰ ਰਿਪੀਟ ਹੋ ਜਾਦੀ ਆ ਜੀ ਕੀ ਦੇਈਏ?

    (en)
    Posted by
    ਗੁਰਜੀਤ ਘੂਮਾਣ (9877402954)
    ਗੁਰਜੀਤ ਘੂਮਾਣ
    Punjab
    Patiala
    Write Answer
    Posted Date (01 Jan 2018 07:33 PM) Assigned Date (-)
    Answered Date (02 Jan 2018 09:13 AM) Translated Date (-)

    ਸਰ ਜੀ ਜਰਸੀ ਗਾ ਦੀ 1 ਸਾਲ ਦੀ ਵੱਛੀ ਕਿੰਨੇ ਦੀ ਮਿਲੂਗੀ ਅਤੇ ਕਿੱਥੋ ਮਿਲੂਗੀ

    (en)
    Posted by
    Manpreet Sekhon (9814242982)
    Manpreet Sekhon
    Punjab
    Muktsar
    Write Answer
    Posted Date (01 Jan 2018 07:25 PM) Assigned Date (-)
    Answered Date (05 Jan 2018 08:50 AM) Translated Date (-)

    ਜਰਸੀ ਗਾਂ ਦੀ ਵਧੀਆ ਨਸਲ ਦੀ 1.5 ਤੋਂ 2 ਸਾਲ ਦੀ ਵੱਛੀ ਤੁਹਾਨੂੰ 14000-17000 ਤੱਕ ਮਿਲ ਜਾਵੇਗੀ ਜੇ ਤੁਸੀ ਗਾਂ ਲੈਣਾ ਚਾਹੁੰਦੇ ਹੋਂ ਤਾਂ ਉਹ ਤੁਹਾਨੂੰ 45000 ਤੋਂ 50000 ਤੱਕ ਮਿਲ ਜਾਵੇਗੀ ਇਸ ਲਈ ਤੁਸੀ ਰਜਿੰਦਰ ਡੇਅਰੀ ਫਾਰਮ ਕਰਨਾਲ ਨਾਲ 8048610547 ਤੇ ਸੰਪਰਕ ਕਰ ਸਕਦੇ ਹੋਂ

    ਬਈ ਜੀ ਆ ਪੱਠੇ ਵੱਢਣ ਵਾਲਾ ਸੰਦ ਕਿੰਨੇ ਦਾ ਹੈ ਤੇ ਇਹ ਕਿਥੋਂ ਮਿਲਦਾ ਹੈ

    (en)
    • 1
    Posted by
    Jasveer singh (8968991588)
    Jasveer singh
    Punjab
    Mansa
    Write Answer
    Posted Date (01 Jan 2018 07:23 PM) Assigned Date (-)
    Answered Date (02 Jan 2018 04:07 AM) Translated Date (-)

    ਜੋ ਆਮ ਕਟਰ ਹੁੰਦਾ ਹੈ ਉਸ ਨੂੰ ਦੇਸੀ ਢੰਗ ਦੇ ਨਾਲ ਹੀ ਤਿਆਰ ਕੀਤਾ ਜਾ ਸਕਦਾ ਹੈ. ਉਸ ਦੇ ਅੱਗੇ ਟੋਕਾ ਲੱਗਿਆ ਹੁੰਦਾ ਹੈ ਅਤੇ ਉਸ ਨੂੰ ਲੰਬੀ ਰੋਡ ਦੇ ਨਾਲ ਵੈਲਡ ਕੀਤਾ ਹੋਇਆ ਹੁੰਦਾ ਹੈ ਜਿਸ ਨਾਲ ਪੱਠੇ ਕੱਟੇ ਜਾਂਦੇ ਹੱਨ ਜੋ ਮਸ਼ੀਨ ਵਾਲਾ ਕਟਰ ਹੁੰਦਾ ਹੈ ਉਹ ਤੁਸੀ ਕਿਸੇ ਵੀ ਔਨਲਾਈਨ ਵੈਬਸਾਈਟ ਤੋਂ ਲੈ ਸਕਦੇ ਹੋ ਇਸ ਦੀ ਤੁਸੀ fodder cutter ਲਿਖ ਕੇ search ਕਰ ਸਕਦੇ ਹੋ I

    ਪਸ਼ੂਅਾ ਨੂੰ ਸੁਹਾਜਣਾ ਦੇ ਪੱਤੇ ਪਾੳੁਣ ਦੇ ਕੀ ਲਾਭ ਹਨ ਤੇ ੲਿਹ ਕਿਹੜੇ ਕਿਹੜੇ ਪਸ਼ੂਅਾ ਨੂੰ ਪਾ ਸਕਦੇ ਹਾ

    (en)
    Posted by
    Manpreet Sekhon (9814242982)
    Manpreet Sekhon
    Punjab
    Muktsar
    Write Answer
    Posted Date (01 Jan 2018 06:51 PM) Assigned Date (-)
    Answered Date (02 Jan 2018 12:29 PM) Translated Date (-)

    ਪਸ਼ੂਆਂ ਨੂੰ ਸੁਹਾਜਣਾ ਪਾਉਣ ਦੇ ਪਸ਼ੂਆਂ ਦੇ ਸਿਹਤ ਲਈ ਕਈ ਲਾਭ ਹਨ। ਪਸ਼ੂਆਂ ਦਾ ਦੁੱਧ ਵਧਾਉਣ ਤੇ ਪਸ਼ੂਆਂ ਨੂੰ ਸਿਹਤਮੰਦ ਰੱਖਦਾ ਹੈ । ਸੂਣ ਵਾਲੇ ਪਸ਼ੂਆਂ ਲਈ ਵੀ ਫਾਇਦੇਮੰਦ ਹੈ ਤੁਸੀ ਰੋਜਾਨਾ 250 ਗ੍ਰਾਮ ਸੁਹਾਜਣਾ ਦੇ ਪੱਤੇ ਪਸ਼ੂਆਂ ਨੂੰ ਖਵਾ ਸਕਦੇ ਹੋਂ ਤੇ ਇਹ ਤੁਸੀ ਮੱਝਾਂ ਅਤੇ ਗਾਵਾਂ ਦੋਨਾਂ ਨੂੰ ਖਵਾ ਸਕਦੇ ਹੋਂ।

    Answered Date (05 Jan 2018 07:23 AM) Translated Date (-)

    suhajna de patte kitho milan ge

    lauki k liye kaunsi kism aachi hogi

    (en)
    Posted by
    Rakesh Sahu (8959097710)
    Rakesh Sahu
    Chattisgarh
    --
    Write Answer
    Posted Date (01 Jan 2018 06:38 PM) Assigned Date (-)
    Answered Date (01 Jan 2018 06:51 PM) Translated Date (-)

    App loki ki achi kisme jaise Punjab barkat , Punjab long , Punjab komal or punjab barkat lga skte ho... Yeh sb sme pe bijayi wali kisme hai..

    Progib dosri urea nal pa sakda pehla vi pai c Kanak thori holy c

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (01 Jan 2018 06:28 PM) Assigned Date (-)
    Answered Date (01 Jan 2018 10:14 PM) Translated Date (-)

    ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ     ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

    70 din ki gaihu me npk 19-19 ke sath zinc mila ke spray kr sakte h kya

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (01 Jan 2018 06:17 PM) Assigned Date (-)
    Answered Date (02 Jan 2018 03:57 AM) Translated Date (-)

    iss mein npk 191919 ki spray ki jrurat nahi hai. agr app spray krna chaahte ho toh dr. dalal ki spray kr skte ho. jis ki dosage 2.5 kg urea +2.5 kg DAP + 0.5kg zinc hai. iss ko 150 ltr paani mein daal kar prati acre pe spray kr skte ho.