Manage Expert Answers

Search

Total Count :- 258604

(Tinda 48) ਜੋ ਫਰਵਰੀ ਮਾਰਚ ਦੇ ਵਿੱਚ ਲਗਾਇਆ ਜਾਦਾ ਹੈ ਇਹ ਛਾਵੇ ਜੋ ਸਕਦਾ ਹੈ ਜਾ ਨਹੀ

(en)
Posted by
ਕੁਲਵੀਰ ਸਿੰਘ (8528940145)
ਕੁਲਵੀਰ ਸਿੰਘ
Punjab
Bathinda
Write Answer
Posted Date (29 Dec 2017 06:20 AM) Assigned Date (-)
Answered Date (29 Dec 2017 07:27 AM) Translated Date (-)

iss di bijaayi khulle khet de vich hi kiti jandi hai. iss da ikk acre da beej 1.5 kg painda hai. ih garmia wali fasal hai. iss nu tapmaan di lod hundi hai.

Answered Date (29 Dec 2017 12:48 PM) Translated Date (-)

Sir ji plz Anwar da do

Hello sir mere kank vich gulidanda de Matra vadh as koi vadhea sapra daso

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (29 Dec 2017 06:19 AM) Assigned Date (-)
Answered Date (29 Dec 2017 05:07 AM) Translated Date (21 Sep 2021 10:48 AM)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. jo kanak peeli pai rhi hai uss de upper 1 kg manganese sulphate nu 150 ltr paani de nal mila ke prati acre te spray kro. ihh peelpan door ho janda hai.

Himachal Pradesh

Answered Date (29 Dec 2017 06:27 AM) Translated Date (21 Sep 2021 10:48 AM)

guli dande de rokhtam lyi tusi topic , leader ,Atlantis ate stomp whicho koi be vrt skde ho ji

mere cow jar Nikal rahi hai byan 10 Jan Ko pura hoga koi update btaya.

(en)
Posted by
Vinay Kumar (9266132309)
Vinay Kumar
Himachal Pradesh
Kangra
Write Answer
Posted Date (28 Dec 2017 11:05 PM) Assigned Date (-)

milk de rate kyo kam ho han

(en)
Posted by
Dharwinder singh (8054032302)
Dharwinder singh
Punjab
Sangrur
Write Answer
Posted Date (28 Dec 2017 09:25 PM) Assigned Date (-)
Answered Date (29 Dec 2017 10:47 AM) Translated Date (09 Sep 2021 11:52 AM)

sadiah vich dudharu pashu bohat vadh jande han ate dudh da utpad vadh janda hai jis karan rate ghatt janda hai. is lai tusi ehna dina vich dudh to product tyar kar ke vech sakde ho jive Pneer, Ghee, ect.

ਚਾਲੀ ਤੋਂ ਪੰਜਾਹ ਦਿਨਾਂ ਦੀ ਖਾਕ ਹੋ ਗਿਆ ਗੁੱਲੀ ਡੰਡੇ ਵਾਸਤੇ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ

(en)
Posted by
bs.saini (9530780153)
bs.saini
Punjab
Gurdaspur
Write Answer
Posted Date (28 Dec 2017 08:43 PM) Assigned Date (-)
Answered Date (29 Dec 2017 07:28 AM) Translated Date (17 Sep 2021 03:26 PM)

ਜੇਕਰ ਕਣਕ ਦੇ ਵਿਚ ਗੁੱਲੀ ਡੰਡਾ ਹੈ ਤਾਂ ਗੁੱਲੀ ਡੰਡੇ ਦੀ ਰੋਕਥਾਮ ਲਈ 400 ml axial ਜਾਂ leader @13gm ਜਾਂ puma power @400ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਜੇਕਰ ਤੁਸੀਂ atlantis@160gm ਦੀ ਸਪਰੇਅ ਕਰ ਰਹੇ ਹੋ ਤਾਂ ਖੁਸ਼ਕ ਕਣਕ ਨੂੰ ਇਸ ਦੀ ਸਪਰੇਅ ਕਰੋ ਅਤੇ 15 ਦਿਨ ਤੱਕ ਪਾਣੀ ਲਾਓ, ਜੋ ਕਣਕ ਪੀਲੀ ਪੈ ਰਹੀ ਹੈ ਉਸ \'ਤੇ 1 kg ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ।

veero tusi is nu use kita h ta daso te elachi Kini Deni h

(en)
  • 1
Posted by
Subhash Nihaliya (9001519644)
Subhash Nihaliya
Rajasthan
Hanumangarh
Write Answer
Posted Date (28 Dec 2017 07:56 PM) Assigned Date (-)
Answered Date (29 Dec 2017 07:32 PM) Translated Date (-)

ki a gawa nu v de sakde a

Answered Date (29 Dec 2017 07:49 PM) Translated Date (-)

pta nhi veere m ta aap puchna h je kise ne use kita h ta

Answered Date (01 Jan 2018 11:25 AM) Translated Date (-)

ਇਲਾਚੀ ਦੇ ਦਾਣੇ ਕਿਨੇ ਕੂ ਦੇਣੇ ਆ

sir ji cucumber 4 to 5 pati da ho gaya ha polythene chak ke goday kar sakde aa ji

(en)
Posted by
jaspal singh (9855100317)
jaspal singh
Punjab
Sangrur
Write Answer
Posted Date (28 Dec 2017 07:52 PM) Assigned Date (-)
Answered Date (28 Dec 2017 08:59 PM) Translated Date (09 Sep 2021 11:52 AM)

Hnji tu c cucumber vich Hun godi kr skde ho ji te cucumber vich godi krn ton baad usnu fr polyethene naal cover kr deo

ਸਰ ਮੇਰੇ ਕੋਲ ਇਕ ਏਕੜ ਜਮੀਨ ਵਿੱਚ ਪਿਆਜ ਤੇ ਮਿਰਚ ਲਓਣੀ ਹੈ ਬਾਕੀ ਆਡੀਓ ਸੁਣ ਲਵੋ ਜੀ

(en)
Posted by
gurjant singh (9815397813)
gurjant singh
Punjab
Sangrur
Write Answer
Posted Date (28 Dec 2017 07:51 PM) Assigned Date (-)
Answered Date (29 Dec 2017 08:52 AM) Translated Date (-)

mirch di paneeri tyaar krn da sma november da teeja hafta ate february da pehla hafta hunda hai. november wali paneeri adh feb tak lga skde ho ate february wali paanerri end april tak lgaa skde ho. pyaaz ate mirch nu ikatha na lgao. kyuki mirch de vich bimaari vadh aundi hai ate pyaaz de vich ghat aundi hai. iss kar ke iss nu alag hi lao. pyaaz de vich keede makode ghat hamla krde hnn par mirch de vich jyaada krde hnn iss lyi spreha da asar pyaaz te ho janda hai jis nal fasal da nuksaan ho janda hai.

sir goat farming bare dasso nale kedi nasal palnhi chaidi hai tey usdaa ki mul hai mera distik sri ganganager state rajsthan hai g

(en)
Posted by
inderjeet singh (8949833755)
inderjeet singh
Rajasthan
Sri Ganganagar
Write Answer
Posted Date (28 Dec 2017 07:51 PM) Assigned Date (-)
Answered Date (28 Dec 2017 08:34 PM) Translated Date (-)

Bakri paln bht hi labhkari kam Hai. Shuruat karne k liye app 10 bakrian aur 2 bakre k sath kar skte ho. Inko khurak kam chahiye is liye ihne asani se pal skte hain . Eh har Parker k mausam mein pali ja skti hain. Bakrian 12-14 mahine mein bcche dena shuru kar deti hain. Bakri ka garb sma 150 din ka hota Hai aur saal mein 1-5 bcche deti hain ... Saal mein 2 bcche dena aam baat hai .. Bakrian 8-10 saal tak bcche deti hain aur apni ginti ko teji se bdha leti hain ... aap barbari , black bangal, sirohi, jaisi nasal pal skte hain .ye apko nede ke vatenary university se prapt kar skte hain.... Aur aap us kisan ko mil skte hain jo pehle kyi saal se bakri farm chla rha hai , us se apko bakri farm k bare mein Puri jankari mil skti hain...

ਸ਼ਰ ਮੱਝ ਸ਼ੂੲਈ ਨੂੰ 8ਦਿਨ ਹੋਏ ਨੇ ੳਉਸ਼ ਨੂੰ ਮਡ਼ੱਪਾ ਵਾਲੀ ਗੋਲੀ ਦੇ ਸ਼ਕਦੇ ਹਾ ਤੇ, hfਗਾਂ 6ਮਹਿਨੇ ਦੀ ਗੱਬ ਹੈ ਊਸ਼ ਨੂੰ ਮਡ਼ੱਪਾ ਵਾਲੀ ਗੋਲੀ ਦੇ ਸ਼ਕਦੇ ਹਾ ਜਾ ਨਹੀਂ ਤੇ ਕਿਸ਼ ਕੰਪਨੀ ਦੀ

(en)
Posted by
Gurwinder singh (9463130147)
Gurwinder singh
Punjab
Mansa
Write Answer
Posted Date (28 Dec 2017 07:46 PM) Assigned Date (-)
Answered Date (23 Feb 2018 01:15 PM) Translated Date (17 Sep 2021 03:26 PM)

ਹਾਜੀ ਤੁਸੀ ਸੁਣ ਤੋ 1 ਮਹੀਨਾ ਬਾਅਦ ਮਲੱਪਾ ਵਾਲੀ ਗੋਲੀ ਦੇ ਸਕਦੇ ਹੋਂ ਤੇ ਜੋ ਗਾਂ 6 ਮਹਿਨੇ ਦੀ ਗੱਬ ਹੈ ਉਸਨੂੰ fadmendajohal ਸਾਲਟ ਵਾਲੀ ਗੋਲੀ ਦਿਓ ਜੋ ਕਿ pregnency ਸੇਫ ਹੈ ।

ਮੇਰੇ ਕੋਲ ਦੋ ਝੋਟੀਅਾ ਨੇ ੲਿੱਕ ਦੋ ਸਾਲ ਦੀ ਅਾ ਤੇ ੲਿਕ 15 ਮਹੀਨੇਅਾ ਦੀ ੲਿਹਨਾ ਦੀ ਚੰਗੀ ਗਰੋਥ ਲੲੀ ਕਿਹੜੀ ਫੀਡ ਜਰੂਰੀ ੲੇ ਤੇ ਕਿੰਨੀ ਫੀਡ ਰੁਜਾਨਾ ਦੇਣੀ ਹੈ

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (28 Dec 2017 07:36 PM) Assigned Date (-)
Answered Date (24 Jan 2018 02:04 PM) Translated Date (-)

ਸਿਹਤ ਬਣਾਉਣ ਲਈ ਵੀ ਬੈਲੇਸ ਡਾਈਟ ਦਿਓ ਤੁਸੀ ਇਸ ਨੂੰ ਸੁਹਾਜਣਾ (ਮੋਰਿੰਗਾ ) ਦੇ 250 ਗ੍ਰਾਮ ਪੱਤੇ ਰੋਜ ਪਾਓ ਅਤੇ ਘਰ ਵਿਚ ਤਿਆਰ ਫੀਡ ਪਾਓ , ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਤੁਸੀ 3 ਕਿੱਲੋ ਤੱਕ ਫੀਡ ਰੋਜ ਪਾ ਸਕਦੇ ਹੋ

ਗਾਂ ਨੂੰ ਮੋਕ ਲੱਗੀ ਸੀ ਹੁਣ ਮੋਕ ਤਾਂ ਠੀਕ ਹੋ ਗਈ ਪਰ ਦੁੱਧ 20 liter ਤੋਂ 4 ਰਹਿ ਗਿਆ ਹੱਲ ਦੱਸੋ ਜੀ

(en)
Posted by
Lakhwinder singh (9465710924)
Lakhwinder singh
Punjab
Bathinda
Write Answer
Posted Date (28 Dec 2017 07:30 PM) Assigned Date (-)
Answered Date (28 Dec 2017 09:13 PM) Translated Date (09 Sep 2021 11:52 AM)

ਡਾਕਟਰ ਦੀ ਸਲਾਹ ਲਵੋ

sir ji 5 saal di kati aa o heet chaa nahi aundi

(en)
Posted by
gurpreet singh (8360295969)
gurpreet singh
Punjab
Ferozpur
Write Answer
Posted Date (28 Dec 2017 07:25 PM) Assigned Date (-)
Answered Date (28 Dec 2017 08:48 PM) Translated Date (09 Sep 2021 11:52 AM)

Kati de heat ch na ayun de kyi karan ho skde hn jive minerals di ghaat ,deworming da proper na hona ya fr kati nu proper khurak naa mile...tu c kati nu heat ch lyaun lyi mineral mixture pao, kati di deworming proper krvao, kati nu roj da 40 kg hra chara payea jave

sir ji 5 sal di kati aaa oo boldi (heet ch) nihi aundi oo nu kehri dvae dayiya

(en)
Posted by
gurpreet singh (8360295969)
gurpreet singh
Punjab
Ferozpur
Write Answer
Posted Date (28 Dec 2017 07:24 PM) Assigned Date (-)
Answered Date (03 Jan 2018 01:53 PM) Translated Date (-)

ਤੁਸੀ ਕੱਟੀ ਨੂੰ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਕੱਟੀ ਨੂੰ ਝੋਟੇ ਨਾਲ ਸੰਭੋਗ ਕਰਵਾਉ ।

Sir organic kanak pani laon to badh peeli ho gyi ha os lyi kuj dasso

(en)
Posted by
Avtar singh (9464096168)
Avtar singh
Punjab
Bathinda
Write Answer
Posted Date (28 Dec 2017 07:13 PM) Assigned Date (-)
Answered Date (29 Dec 2017 02:28 AM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

ਕਣਕ ੫੦ ਦਿਨਾਂ ਦੀ ਹੋ ਚੁੱਕੀ ਹੈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ

(en)
Posted by
bs.saini (9530780153)
bs.saini
Punjab
Gurdaspur
Write Answer
Posted Date (28 Dec 2017 07:03 PM) Assigned Date (-)
Answered Date (28 Dec 2017 07:58 PM) Translated Date (09 Sep 2021 11:52 AM)

ਕਣਕ ਵਿਚ ਕਿਸੇ ਵੀ ਦਵਾਈ ਦੀ ਵਰਤੋਂ ਜਰੂਰਤ ਪੈਣ ਤੇ ਹੀ ਕਰੋ । ਜੇਕਰ ਥੋਡੀ ਕਣਕ ਠੀਕ ਹੈ ਤਾਂ ਥੋਨੂੰ ਕੋਈ ਵੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਕੁਜ ਵਰਤਣਾ ਚਾਉਂਦੇ ਹੋ ਤਾਂ ਤੂੰ ਸੀ ਉਸ ਤੇ ਆਰਗੈਨਿਕ ਸਪਰੇ ਕਰ ਸਕਦੇ ਹੋ ਜਿਵੇ.......1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।

gaa sui nu 10 din hoye ne ik than ch doodh bohat ghat aunda ki kriye

(en)
Posted by
Balkar (8872292980)
Balkar
Punjab
Sangrur
Write Answer
Posted Date (28 Dec 2017 06:55 PM) Assigned Date (-)
Answered Date (22 Feb 2018 10:08 AM) Translated Date (09 Sep 2021 11:52 AM)

tuci gaa nu balance diet deyo , usde than te navratan oil de malish kro atee mastiplus name di homeopathic dwai deya 20-20 drops nu roti de 1/4 hisse te rakh ka din vich 3 varr deyo, iss dwai nu chara punn to 1 ghnta pehla ja chara punn to 2 ghnte badd de sakde ho...

sir meri organic kanak pili ho gyi aa , ohde te ki kariye ta jo oo kali ho jave

(en)
Posted by
gurpiar singh (9416833669)
gurpiar singh
Haryana
Jind
Write Answer
Posted Date (28 Dec 2017 06:27 PM) Assigned Date (-)
Answered Date (29 Dec 2017 02:29 AM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

ਕਣਕ ਵਿੱਚੋਂ ਬਾਥੂ ਦੀ ਰੋਕਥਾਮ ਲਈ ਕਿਹੜੀ ਸਪਰੇਅ ਠੀਕ ਰਹੂ

(en)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (28 Dec 2017 06:26 PM) Assigned Date (-)
Answered Date (28 Dec 2017 06:53 PM) Translated Date (21 Apr 2021 11:33 AM)

ਬਾਥੂ ਦੀ ਰੋਕਥਾਮ ਲਈ ਸਮੇ ਸਿਰ ਬੀਜੀ ਕਣਕ ਵਿੱਚ 35-45 ਅਤੇ ਪਛੇਤੀ (ਦਸੰਬਰ) ਬੀਜੀ ਫਸਲ ਵਿੱਚ 45-55 ਦਿਨਾਂ\\\' ਤੇ 250 ਗ੍ਰਾਮ ਜਾ 250 ਮਿਲੀਲਿਟਰ 2,4-ਡੀ ਸੋਡੀਅਮ ਸਾਲ੍ਟ (80%) ਜਾ 2,4-ਡੀ ਈਥਾਈਲ ਐਸਟਰ (38%) 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ੲਿਸ ਨਦੀਨ ਤੇ ਕਿਹੜੀ ਸਪਰੇ ਕੀਤੀ ਜਾ ਸਕਦੀ ਹੈ

(en)
  • 1
Posted by
dilbagh singh (7009655261)
dilbagh singh
Punjab
Kapurthala
Write Answer
Posted Date (28 Dec 2017 05:01 PM) Assigned Date (-)
Answered Date (28 Dec 2017 12:05 PM) Translated Date (21 Apr 2021 11:33 AM)

ਫੋਟੋ ਸਾਫ ਨਹੀਂ ਆ ਦੁਬਾਰਾ ਭੇਜੋ

28 Dec 2017

Harman Dhillon 73.7196990

28 Dec 2017

Harman Dhillon 73.7196990

Answered Date (29 Dec 2017 12:02 PM) Translated Date (-)

Sir Guli dande nu kedi sapre karni paigi ji

sir,madam asi 5knaal strawberry lai hai ji per size nikka hai fal da and strawberry di full jankari deo ji please thanks,

(en)
Posted by
happy singh (9464109245)
happy singh
Punjab
Faridkot
Write Answer
Posted Date (28 Dec 2017 04:57 PM) Assigned Date (-)
Answered Date (29 Dec 2017 02:31 AM) Translated Date (-)

ਸਟਰਾਬੇਰੀ ਦੀ ਖਾਦ : – 70 to 80 ਟਨ ਗੋਬਰ ਦੀ ਖਾਦ ਇੱਕ ਹੇਕਟਏਰ ਵਿੱਚ ਪਾਓ .ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 20 : 40 : 40 NPK KG / ਹੇਕਟਏਰ ਪਾਉਣ ਹੈ । ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ , ਅੱਧਾ ਪਰਤੀਸ਼ਤ , ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਆਦਰ ਯੋਗ ਹੈ । ਸਿੰਚਾਈ : – ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਪੱਤੇ ਗਿੱਲੇ ਨਾ ਕਰੋ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਨਦੀਨ – ਨਦੀਨ ਹੱਥ ਨਾਲ ਹਟਾਓ ਜਾਂ ਫਿਰ ਸਿਮਜਿਨ ਤਿੰਨ ਕਿੱਲੋ ਪ੍ਰਤੀ ਹੇਕਟਏਰ ਪਾਓ 300 galen ਪਾਣੀ ਦੇ ਨਾਲ । ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ । ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ । ਸਟਰਾਬੇਰੀ ਦੀ ਤੁੜਵਾਈ : – ਜਦੋਂ ਫਲ ਦਾ ਰੰਗ 70% ਅਸਲੀ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ।

Answered Date (11 Apr 2018 08:42 PM) Translated Date (-)

Contact- ‭98725 95194‬,70093 39914 NS berry orchard(Strawberry), patiala,punjab

ਸਰ ਜੀ ਮੱਝ ਦੇ ਦੋ ਮਹੀਨੇ ਸੂਣ ਰਹਿੰਦੇ ਨੇ ਮੱਝ ਦੀ ਚੰਗੀ ਗਰੋਥ ਬਾਰੇ ਕਿਹੜਾ ਫੀਡ ਜਾਂ ਪਾਉਡਰ ਬਾਰੇ ਦੱਸੋ ਜੀ

(en)
Posted by
Jasveer singh (9056934300)
Jasveer singh
Punjab
Sangrur
Write Answer
Posted Date (28 Dec 2017 04:56 PM) Assigned Date (-)

Himachal Pradesh

Answered Date (28 Dec 2017 06:20 PM) Translated Date (-)

majj nu tusi 15 to 20 kg hara chara ( green fodder ), 4 to 5 kg suka chara , 2 to 3 kg compound cattle feed ,1 kg khall ,50 gram mineral mixture ,30 kg salt daily deyo ji

ਹੈਲੋ ਸਰ ਜੀ ੲਿਸ ਨਦੀਨ ਨੂੰ ਮਾਰਨ ਲੲੀ ਕੋੲੀ ਵਧੀਅਾ ਿੲਲਾਜ ਦਸੋ ਲਸਣ ਵਿਚ ਿੲਹ ਨਦੀਨ ਬਹੁਤ ਜ਼ਿਅਾਦਾ

(en)
  • 1
Posted by
dilbagh singh (7009655261)
dilbagh singh
Punjab
Kapurthala
Write Answer
Posted Date (28 Dec 2017 04:45 PM) Assigned Date (-)
Answered Date (28 Dec 2017 11:20 AM) Translated Date (-)

Lasan de vich nadeena di roktham de lyi uss de upper koi v spray sifarish nahi kiti jandi . iss de vich godi kr ke nadeena nu kaddya ja skda hai.

ਸਰ ਰਮੀ ਕਣਕ ਵਿਚ ਜੱੜ ਵਾਲਾ ਸੁੰਡ ਪੈਗਿਅਾ ਹੱਲ ਦੱਸੋ

(en)
Posted by
Ranbir (8146630700)
Ranbir
Punjab
Mansa
Write Answer
Posted Date (28 Dec 2017 04:31 PM) Assigned Date (-)
Answered Date (29 Dec 2017 05:49 AM) Translated Date (21 Apr 2021 11:38 AM)

ਇਸ ਦੀਆਂ ਜੜਾਂ ਦੇ ਨੇੜੇ ਬਾਰੀਕ ਫੁਹਾਰਾ ਕਰ ਕੇ 400ml quinalphos ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ ਜਾ 1 ਲੀਟਰ ਕਲੋਰਪਾਇਰੀਫੋਸ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

sad m mashrum de khati karna da shonk rakhda a koi salha do

(en)
Posted by
ਵਿਰਕ (8968609682)
ਵਿਰਕ
Punjab
Patiala
Write Answer
Posted Date (28 Dec 2017 04:14 PM) Assigned Date (-)

Himachal Pradesh

Answered Date (28 Dec 2017 06:21 PM) Translated Date (-)

ਖੁੰਬ ਦੀ ਕਾਸ਼ਤ ਆਮ ਤੌਰ ਤੇ ਸਰਦੀਆਂ ਚ ਕੀਤੀ ਜਾਂਦੀ ਹੈ।ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ।ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ। ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ।ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ। 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ। ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ। 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ।ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ। ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ। ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ। ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ।

28 Dec 2017

garmi vich kar li ke karna pave ga

Answered Date (28 Dec 2017 08:13 PM) Translated Date (-)

puri jankari do g kina karcha ave ga

ਸਰ ਐਲੋਵੇਰਾ ਦੀ ਖੇਤੀ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਮਾਹਿਰ ਦਾ ਸੰਪਰਕ ਨੰਬਰ ਦਿਓ ਜੀ।

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (28 Dec 2017 03:59 PM) Assigned Date (-)
Answered Date (28 Dec 2017 05:10 PM) Translated Date (17 Sep 2021 03:26 PM)

ਐਲੋਵੇਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।

maja De Loan len da process daso ji ?

(en)
Posted by
Manpreet singh Ghuman (9501100724)
Manpreet singh Ghuman
Punjab
Mansa
Write Answer
Posted Date (28 Dec 2017 03:55 PM) Assigned Date (-)
Answered Date (22 Feb 2018 02:24 PM) Translated Date (21 Apr 2021 11:37 AM)

Dairy loan len lai tuhade kol 2 ja 6 week dairy treaning certificate hona jruri hai . eh loan tuhanu 10 - 25 pashuah lai mil sakda hai es di puri jankiari tusi thale dite hoa form to jan sakde ho. vdhere jankari lai 9779977641.

  • 2

Ganna de paneeri tiar karn da tareka daso

(en)
Posted by
Amardeep Singh Tiwana (9815241013)
Amardeep Singh Tiwana
Punjab
Patiala
Write Answer
Posted Date (28 Dec 2017 03:37 PM) Assigned Date (-)
Answered Date (28 Dec 2017 10:11 AM) Translated Date (21 Apr 2021 11:37 AM)

ganne di paneeri tyaar kr ke nahi lgaayi jandi iss de vadde piece nu nikke nikke hissya de vich katt ke lgaa ditta janda hai. iss di pehli bijaayi feb - march vich kiti jandi hai ate duji bijaayi adh sep-adh october tak kiti jandi hai. iss di bijaayi de lyi 3 akhan walia 20000 gulllian prati acre de vich lgaayia jandia hnn.

vasmati rise da ke prize aya

(en)
Posted by
sukhdev singh (9876124615)
sukhdev singh
Punjab
Ludhiana
Write Answer
Posted Date (28 Dec 2017 03:31 PM) Assigned Date (-)
Answered Date (28 Dec 2017 10:06 AM) Translated Date (21 Apr 2021 11:37 AM)

1121 da rate 3000 de ass paas chal reha hai. baki iss de shi rate di jankari tuc apne nede di daana mandi ton pta kar skde ho ja fir apni kheti app de vicho check kr skde ho.

how too buy original black rice seeds

(en)
Posted by
Kapil Aggarwal (9803328486)
Kapil Aggarwal
Rajasthan
Hanumangarh
Write Answer
Posted Date (28 Dec 2017 02:57 PM) Assigned Date (-)
Answered Date (29 Dec 2017 06:01 AM) Translated Date (21 Apr 2021 11:37 AM)

Black Rice is cultivated first time in Punjab. This time we will know about its yield and we will also know that Punjab\\\'s weather and climatic conditions are suitable or not. For getting black rice seed and black wheat you can contact at this number-----9991320236 puneet thind

ਕਣਕ ਵਿੱਚ ਪੀਲਾ ਪਣ ੲੇ ਤੇ ਪੱਤਿਅਾ ਵਿਚਾਲੋ ਘੰਡੀ ਟੁੱਟ ਦੀ ੲੇ

(en)
  • 1
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (28 Dec 2017 01:54 PM) Assigned Date (-)
Answered Date (28 Dec 2017 09:55 AM) Translated Date (-)

iss de upper 1 kg manganese sulphate nu 150 ltr paani de nal mila ke prati acre te spray kro. iss vich nanganese di ghaat aa rhi hai.

ਸਰ ਮੱਜ ਦੀ ਮਾਲਸ ਕਾਦੇ ਨਾਲ ਕਰੀਏ ਕੇੜੇ ਤੇਲ ਨਾਲ ਨਵਾਲਣ ਤੌ ਬਾਦ

(en)
Posted by
Kawal pawar (7888632769)
Kawal pawar
Punjab
Gurdaspur
Write Answer
Posted Date (28 Dec 2017 01:48 PM) Assigned Date (-)
Answered Date (28 Dec 2017 01:54 PM) Translated Date (-)

????

Answered Date (29 Dec 2017 07:52 AM) Translated Date (-)

Jwab deyo sir

Answered Date (29 Dec 2017 07:52 AM) Translated Date (-)

Kerrre telllll nall malas kriye seayall ch

Answered Date (03 Jan 2018 04:04 AM) Translated Date (-)

Dso sirr

Vich vich Kank da rang light green hogya aa.. Hun oh kida theek hove gi

(en)
Posted by
Jaskaran Singh Basra (9914490431)
Jaskaran Singh Basra
Punjab
Hoshiarpur
Write Answer
Posted Date (28 Dec 2017 12:50 PM) Assigned Date (-)
Answered Date (28 Dec 2017 09:55 AM) Translated Date (21 Apr 2021 11:37 AM)

iss de upper 1 kg manganese sulphate nu 150 ltr paani de nal mila ke prati acre te spray kro. iss vich nanganese di ghaat aa rhi hai.

dudh walia majha nu feed de nal kehda powder deta jave k pshu vich kise parkar di ghat na aave te dudh v barkrar rhe te jehda powder dena oh feed bnaon sme os vich pva sakde ha k nahi

(en)
Posted by
manpreet (9041696003)
manpreet
Punjab
Moga
Write Answer
Posted Date (28 Dec 2017 09:16 AM) Assigned Date (-)
Answered Date (28 Dec 2017 06:29 AM) Translated Date (-)

tusi ghar vich hi vadiah khurak tyar kar sakde ho . ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। is de nal pashu di kamjori door karan lai tusi is nu homeopathic medican ALFA-PET 1ml sarinj nal sidhe muh rahi din vich 3 vaar deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga.

28 Dec 2017

Sir medican month ch kinni vrrrr denni hai

Ssa ji ke hun tory de bejai kr sakde aa ji

(en)
Posted by
jaspal singh (9855100317)
jaspal singh
Punjab
Sangrur
Write Answer
Posted Date (28 Dec 2017 08:58 AM) Assigned Date (-)
Answered Date (28 Dec 2017 10:04 AM) Translated Date (21 Apr 2021 11:37 AM)

iss di pehli bijaayi adh february-march ate duji bijaayi adh May - july tak kiti jandi hai.

Answered Date (28 Dec 2017 04:36 PM) Translated Date (21 Apr 2021 11:37 AM)

Safal Khadi kinnou

Maj de do thna vich dud nhi aounda ?

(en)
Posted by
Gurvail Singh (8872610700)
Gurvail Singh
Punjab
Amritsar
Write Answer
Posted Date (28 Dec 2017 08:43 AM) Assigned Date (-)
Answered Date (28 Dec 2017 06:15 AM) Translated Date (21 Apr 2021 11:37 AM)

je ta majh nu sui nu haje thora time hoeah hai us de leve vich hard pann hai tusi is nu homeopathic medican Masti-Plus and Fibrocin deo. teje hard pann nai hai ta tusi tusi sirf Masti-Plus hi deo . is dudh thora thik hoje ga . rahi gll leve leva hun agle suve hi thik ho sake ga jado pashu de sunn vich 2 mahine reh jan ge ta tusi is nu lagatar Masti-Plus and Udder- Tone 30mnt de fark nal 1ml sarinj nal sidhe muh rahi din vich 3 vaar deo. Tusi dona dwaiah nu adhe gante de fark te pashu nu deo. eh dwai chara den to 1ghanta pehla ja fir chara den to 2 ghante baad deni hai. is nal pashu da dudh vi vade ga te leva vi sahi ho jave ga.

ssa g ... kanak nu paani laga ditta hai g hun pehla gulli dande baathu wali spray kariye ya ghaata wali nd paani to kinne din baad kariye 40 din ho gye kanak di bijayi nu nd sir urea kado lagayia te urea sprays to baad lagayia ya pehla

(en)
Posted by
Lovepreet Singh (9417072678)
Lovepreet Singh
Punjab
Barnala
Write Answer
Posted Date (28 Dec 2017 08:00 AM) Assigned Date (-)
Answered Date (28 Dec 2017 08:17 AM) Translated Date (21 Apr 2021 11:37 AM)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao. leader axail puma power vargia spreha krn ton 5 din baad paani ate urea de skde ho. ..jdo v iss de vich peelpan aa jawe ate uppro sire machne shuru ho jaan tan uss sme 1 kg manganese sulphate di prati acre de hisaab nal spray kr skde ho. ihh vich di jdo v ghaat awe spray kr skde ho.

ਸ਼ਰ ਗੂਲੀਡੰਡਾ ਬਾਥੋ ਲੁਕੀ ਦੀ ਸ਼ਪਰੈ ਦਸ਼ੋ ਵਧੀਆ ਤੇ ਕਿਸ਼ਤਰਾ ਕੀਤੀ ਜਾਵੇਗੀ ਸ਼ਾਰੀ ੲਇਕੱਠੀ ਕੀਤੀ ਜਾ ਸਕਦੀ ਹੈ ਤੇ ਕਿਨੇ ਟਾਇਮ ਬਾਦ ਪਾਣੀ ਲਾ ਦਿੱਤਾ ਜਾਵੇਗਾ ਢ

(en)
Posted by
Gurwinder singh (9463130147)
Gurwinder singh
Punjab
Mansa
Write Answer
Posted Date (28 Dec 2017 07:08 AM) Assigned Date (-)
Answered Date (28 Dec 2017 07:25 AM) Translated Date (-)

jdo kanak 35 dina di ho jawe tan bathoo de lyi 2 ,4 -D sodium salt 250gm ja algrip @10gm nu 150 ltr paani de nal mila ke prati acre te spray kro. iss nu paani 5 dina de faasle te lgaa skde ho. Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao...ihh dono spreha gulli dandd ate bathoo walia ikathia krn ton parhej kro.

rabbit farming bare DSO g details ch

(en)
Posted by
Pargat singh (9529240001)
Pargat singh
Rajasthan
Hanumangarh
Write Answer
Posted Date (27 Dec 2017 09:43 PM) Assigned Date (-)
Answered Date (28 Dec 2017 10:53 AM) Translated Date (21 Apr 2021 11:37 AM)

Shri man g...Agr aap chote level par rabbit farming krna chahete ho toh aap 10 rabbit (7 female and 3 male ) k sath suru kr skte ho isko hm rabbit farming mai ik unit bolte hai..inko palne k liye bhi apko puri jankari ka hona bht jruri hai jo aap GADASU ludhiana se lai skte ho.ik unit apko lgbhag 30000 tak mil skta hai iske liye aapko 30×35 ka shed bnana padega agr hmm iski diet ki batt karien toh inko ik time feed or ik time chara de skte hai...rabbit mostly three months tk sold krne ke liye ready ho jate hai.

Alovera farming bare DSO g is nu pani di kini lod h ki eh drip bina ho janda h nd contract farming kon kronda h

(en)
Posted by
Pargat singh (9529240001)
Pargat singh
Rajasthan
Hanumangarh
Write Answer
Posted Date (27 Dec 2017 03:38 PM) Assigned Date (-)
Answered Date (23 Feb 2018 06:05 AM) Translated Date (21 Apr 2021 11:37 AM)

Aloevera farming tusi drip system to bina vi kar sakde ho, is di Contract farming lai tusi te9039693757, 7999353572 te samparak kar sakde ho.

ਕੀ ਇੱਕ ਟਾਈਮ ਪਸ਼ੂ ਨੂੰ 2 ਬਿਮਾਰੀਆਂ ਦੀ ਹੋਮੋਪੈਥਿਕ ਦਵਾਈ ਦਿੱਤੀ ਜਾ ਸਕਦੀ ਹੈ ਅਗਰ ਨਹੀਂ ਤਾਂ ਕਿੰਨੇ ਟਾਈਮ ਦਾ ਫ਼ਰਕ ਰੱਖਿਆ ਜਾਵੇ

(en)
Posted by
Harkanwal singh (9417101185)
Harkanwal singh
Punjab
Ludhiana
Write Answer
Posted Date (27 Dec 2017 08:45 PM) Assigned Date (-)
Answered Date (28 Dec 2017 06:01 AM) Translated Date (-)

Tusi dona dwaiah nu adhe gante de fark te pashu nu deo. 3 din baad bmari nu fark lage ta dwai 2 vaar kar deo dwai chara den to 1ghanta pehla ja fir chara den to 2 ghante baad deni hai. Es de nal hor dwai ja angreji dwaiah na deo ate ghar vich tear kiti feed hi deo.

Sir Sadi ਮੱਝ 3 4 din Bol paindi par thardi nahi Sal ho Gaya na

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (27 Dec 2017 08:25 PM) Assigned Date (-)
Answered Date (28 Dec 2017 06:06 AM) Translated Date (-)

Jado majh heet vich aundi hai ta tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu dinde raho.eh dwai chara den to 1ghanta pehla ja fir chara den to 2 ghante baad deni hai. tusi pashuah nu ghar vich tear kiti feed hi deo. majh sahi heet vich vi avegi ate sahi rahegi vi.

ਜੇਕਰ ਹੋਮੋਪੈਥਿਕ ਦਵਾਈ ਅਲਿੱਕਸਰ ਪਸ਼ੂ ਨੂੰ ਦਿੱਤੀ ਜਾਵੇ ਤਾਂ ਮਿਨਰਲ ਮੈਕਚਰ ਦੇਣ ਦੀ ਜ਼ਰੂਰਤ ਹੈ

(en)
Posted by
Harkanwal singh (9417101185)
Harkanwal singh
Punjab
Ludhiana
Write Answer
Posted Date (27 Dec 2017 08:24 PM) Assigned Date (-)
Answered Date (02 Jan 2018 02:04 PM) Translated Date (21 Apr 2021 11:36 AM)

nahi lod ji

Gulli dande di sypre karan karan to bad uria kine din baad pona cvhahida hai, ta jo guli danda dubara na hove?

(en)
Posted by
hardeep (8727930003)
hardeep
Punjab
Fatehgarh Sahib
Write Answer
Posted Date (27 Dec 2017 08:04 PM) Assigned Date (-)
Answered Date (28 Dec 2017 07:52 AM) Translated Date (21 Apr 2021 11:36 AM)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao....jekar axial ja puma power ja leader vrgia spreha krde ho tan paani 5 k dina de faasle te lgaa ke urea paa skde ho.

kank Te guli danda layi khedi saprah da result wadiya a

(en)
Posted by
Satnam Bawa (9465731433)
Satnam Bawa
Punjab
Sangrur
Write Answer
Posted Date (27 Dec 2017 07:52 PM) Assigned Date (-)
Answered Date (28 Dec 2017 07:25 AM) Translated Date (21 Apr 2021 11:36 AM)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao.

28 Dec 2017

sir safal75 te toppik dono PA sakde a Gulli dande te

Answered Date (28 Dec 2017 11:14 AM) Translated Date (21 Apr 2021 11:36 AM)

sir plzz daso ji Gulli danda wada ho gea a

y g koi vadiya feed bare dado cow laiy

(en)
Posted by
gursharan (8289065959)
gursharan
Punjab
Mansa
Write Answer
Posted Date (27 Dec 2017 06:02 PM) Assigned Date (-)
Answered Date (27 Dec 2017 01:08 PM) Translated Date (-)

tusi pashu nu ghar vich tyar kiti feed hi deo eh sabh to jeada faede mand hai .ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

sar ji meri ghori kamjor a us di health banun lai dso kuj

(en)
Posted by
karan Tiwana (7696301150)
karan Tiwana
Punjab
Fatehgarh Sahib
Write Answer
Posted Date (27 Dec 2017 05:45 PM) Assigned Date (-)
Answered Date (27 Dec 2017 01:16 PM) Translated Date (21 Apr 2021 11:36 AM)

tusi apne pashu nu sahi khurak de nal nall homeopathic medican ALFA-Pet 1ml sarinj nal sidhe muh rahi din vich 3 vaar deo. dwai chara den to 1ghanta pehla ja fir chara den to 2 ghante baad deni hai. is pashu vich chusti furti vi ave gi.

6 kanal paili wich spray kiti si leader di....is wich 1 kille di dwayi pa diti si....dwayi tez pain naal kanak pili ho gyi aa.....salah diyo ki ki pava jisne kanak hari ho jave......???

(en)
Posted by
sudhir sharma (9888329726)
sudhir sharma
Punjab
Gurdaspur
Write Answer
Posted Date (27 Dec 2017 05:18 PM) Assigned Date (-)
Answered Date (28 Dec 2017 07:26 AM) Translated Date (21 Apr 2021 11:36 AM)

iss de upper 1 kg maganese sulphate +200gm chelated zinc nu 150 ltr paani de nal mila ke prati acre te spray kr deo.

kank te gulli dande de lyi kehdi spray krni chaidi hai gulli dande de lyi ate kdo krni chaidi hai. ? kanak kinne din di honi chaidi hai. ??

(en)
Posted by
sukhdev singh (9814375345)
sukhdev singh
Punjab
Fatehgarh Sahib
Write Answer
Posted Date (27 Dec 2017 04:25 PM) Assigned Date (-)
Answered Date (28 Dec 2017 03:18 AM) Translated Date (-)

 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।

sir, labour wale ne aaloo nu npk and m45 mix krke spray kr diti aa. koi nuksan te nahi je ho skda te koi protection wastey daso ki kriye j koi side effect aunda aa ta

(en)
Posted by
Bhartpal Singh (9802221777)
Bhartpal Singh
Haryana
Jind
Write Answer
Posted Date (27 Dec 2017 03:58 PM) Assigned Date (-)
Answered Date (28 Dec 2017 07:28 AM) Translated Date (21 Apr 2021 11:36 AM)

nahi g iss da koi nuksaan tan nahi hai par agge ton ihh spray alag alag hi kro. kyuki fungicide de nal DAP de tatt mix hon nal kyi vaar reaction kr janda hai. . alooa da dhyan rakho k koi problem tan nahi aa rhi kise v dhang nal ..j ayi tan usse sme photos jrur bhejo tan jo iss da ilaaj kita ja ske.

Himachal Pradesh

Answered Date (27 Dec 2017 06:38 PM) Translated Date (21 Apr 2021 11:36 AM)

sir

Kanak vich guli dande di roktham lai sabh to vadiah dwai kehri hai te kini matra vich poni chahidi hai ?

(en)
Posted by
Amrit pal singh (9592486194)
Amrit pal singh
Punjab
Jalandhar
Write Answer
Posted Date (27 Dec 2017 03:56 PM) Assigned Date (-)
Answered Date (28 Dec 2017 03:19 AM) Translated Date (-)

 ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਸ਼ਿਵਰੌਨ  ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।

Answered Date (28 Dec 2017 07:30 AM) Translated Date (-)

Gulli dande di roktham de lyi 400ml axial ja leader @13gm ja puma power @400ml nu 150 ltr paani de nal mila ke prati acre te spray kro. Jekar tuc atlantis@160gm di spray kr rhe ho tan khushak kank nu iss di spray kro ate 15 din tak paani na lgao.

y mere kol h f cow he ona di feed me goka feed paonda ha feed bare dado....think her......

(en)
Posted by
gursharan (8289065959)
gursharan
Punjab
Mansa
Write Answer
Posted Date (27 Dec 2017 02:57 PM) Assigned Date (-)
Answered Date (27 Dec 2017 01:22 PM) Translated Date (-)

tusi pashu nu ghar vich tyar kiti feed hi deo eh sabh to jeada faede mand hai .ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

ਗੰਨੇ ਦੀ ਬੋਆਈ ਕਿਸ ਮਹੀਨੇ ਕਰੀਏ

(en)
Posted by
Preet (9984478047)
Preet
Uttar Pradesh
--
Write Answer
Posted Date (27 Dec 2017 01:47 PM) Assigned Date (-)
Answered Date (28 Dec 2017 10:17 AM) Translated Date (-)

iss di pehli bijaayi feb - march vich kiti jandi hai ate duji bijaayi adh sep-adh october tak kiti jandi hai.

mjha (bufalow) uper makhiya bht lgdia .. svere tym jada tang krdia ..spray v leandi c pr koi frk ni .. koi ilaaj dso g

(en)
Posted by
Baljeet Singh (8968918038)
Baljeet Singh
Punjab
Patiala
Write Answer
Posted Date (27 Dec 2017 01:16 PM) Assigned Date (-)
Answered Date (27 Dec 2017 11:54 AM) Translated Date (21 Apr 2021 11:36 AM)

baljeet ji dasna chaha ga ke pehla tusi apne pashu da ala duvala puri tarah saf- suthra rakho . es de nal hi kafi fark pe jave ga . us to baad makhia to spray na karo es da sade upar te pashuah upar bohat bura asar hunda hai . is di jagah tusi Electric Fly Killer vart sakde ho . eh tuhanu bazzar vich asani nal mil jave ga.

27 Dec 2017

y g koi hor upaa dso eh khule ch kithe kmm kro

Answered Date (27 Dec 2017 07:26 PM) Translated Date (21 Apr 2021 11:36 AM)

kutaya da bimaar huna baar baar

Answered Date (27 Dec 2017 09:37 PM) Translated Date (21 Apr 2021 11:36 AM)

.

ssa sir kanak te manganese di spray pani laoun to phela kiti sahi rahu ja baad vich ? urea nhi paya hai

(en)
Posted by
Gursewak singh Brar (9041198917)
Gursewak singh Brar
Punjab
Ferozpur
Write Answer
Posted Date (27 Dec 2017 01:10 PM) Assigned Date (-)
Answered Date (28 Dec 2017 10:30 AM) Translated Date (21 Apr 2021 11:36 AM)

kanak de upper manganese di spray paani ate urea paun ton baad thk rehndi hai. kyuki iss di ghaat aun te hi spray krni chaidi hai.

asi Farm puna g hen poltari farm Ke sabsite a g 2 kile h

(en)
Posted by
jaswant singh (8568902600)
jaswant singh
Punjab
--
Write Answer
Posted Date (27 Dec 2017 01:07 PM) Assigned Date (-)
Answered Date (27 Dec 2017 01:11 PM) Translated Date (21 Apr 2021 11:36 AM)

daso g

ਜੀ ਅਸੀ ਲੀਡਰ ਸਾਲਟ ਸੁਕੇ ਵਿਚ ਕੀਤੀ ਸੀ ਅਤੇ ਐਕਸੀਅਲ ਗਿੱਲੇ ਵਿੱਚ 16 ਦਿਸੰਬਰ ਨੂ ਕੀਤੀ ਸੀ ਹੁਣ ਅਸੀ ਦੁਬਾਰ ਐਕਸੀਅਲ ਕਰ ਸਕਦੇ ਹਾ ਜਾ ਨਾ

(en)
Posted by
skinder singh (8146732952)
skinder singh
Punjab
Ludhiana
Write Answer
Posted Date (27 Dec 2017 12:19 PM) Assigned Date (-)
Answered Date (28 Dec 2017 10:51 AM) Translated Date (-)

han g jekar nadeen aje hnn tan tuc iss di dubaara spray kr skde ho . par leader di dubaara spray krn ton parhej kro.

gulli dande lyi axial te gibrelic acid dii spray ikathi kr skde aaa ... koi nuksaan taa nahi

(en)
Posted by
deep (8360631534)
deep
Punjab
Fazilka
Write Answer
Posted Date (27 Dec 2017 11:56 AM) Assigned Date (-)
Answered Date (28 Dec 2017 10:57 AM) Translated Date (21 Apr 2021 11:36 AM)

gulli dande lyi tuc ikalli axial di spray kr skde ho. iss de nal gibberellic acid di spray krn ton parhej kro. kde v herbicide nal koi v kise hor cheez nu mix nahi kita ja skda .

mere plants nu white colour da keera lg reha h.. ki kriye

(en)
Posted by
jc ch (7087851638)
jc ch
Punjab
Barnala
Write Answer
Posted Date (27 Dec 2017 11:32 AM) Assigned Date (-)
Answered Date (28 Dec 2017 03:20 AM) Translated Date (21 Apr 2021 11:36 AM)

kirpa kar k apne plant di pics upload kro g ate usde nal keerea di v g ta ki sahi pta chal ske kehde ਕੀੜੇ ne

ਸਰ ਇਸ ਸੀਮਨ ਬਾਰੇ ਜਾਣਕਾਰੀ ਦਿਉ ਅਤੇ ਇਹ ਪੰਜਾਬ ਵਿੱਚ ਕਿੱਥੇ ਮਿਲਦਾ ਹੈ

(en)
  • 2
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (27 Dec 2017 11:17 AM) Assigned Date (-)
Answered Date (27 Dec 2017 06:29 AM) Translated Date (-)

Is Bahubali bull da semen tuhanu punjab vich ABS India to mill sakda hai tusi Semen kridan lai 9960774850 te samparak kar sakde ho.