Manage Expert Answers

Search

Total Count :- 258604

sir ji mane sarso me ek mahine phale Pani laga tha kya ab khad pani dane padega chter dhka kar batya khad 50 kilo phale pani me deee ? Rammurti chuyal v. p. o. kirdhan Fatehaba,haryana

(en)
Posted by
Rammurtiram (9996380128)
Rammurtiram
Haryana
Fatehabad
Write Answer
Posted Date (25 Dec 2017 02:25 PM) Assigned Date (-)
Answered Date (26 Dec 2017 05:44 AM) Translated Date (17 Sep 2021 05:18 PM)

jab sarso flowering par ho jaye tab iss ko ekk paani lgaa de ..iss ko abb ekk paani december last se leke 10 january tak lgaa de.. iss thand se bhi bach jayegi aur yeh sma flowering ka bhi hai.

सर मेरे लसहुन में गूली डंडा बहुत हो गया है उसमेंTopic की स्प्रे कर सकते है ?

(en)
Posted by
sukhdev Singh VIRK (9416106367)
sukhdev Singh VIRK
Haryana
Sirsa
Write Answer
Posted Date (25 Dec 2017 12:58 PM) Assigned Date (-)
Answered Date (26 Dec 2017 05:45 AM) Translated Date (-)

nahi g app lehsun mein kisi bhi parkar ke nadeennashak ki spray nahi kr skte ho. iss ki roktham sirf godaayi se ki ja skti hai.

Answered Date (25 Dec 2017 01:27 PM) Translated Date (-)

nahi

Answered Date (25 Dec 2017 05:51 PM) Translated Date (-)

Lasn de vich nadeena di roktham lai nadeen nashka di vrto bijai sme kr skde aw hun jekr thode lasn vich nadeen ho rhe han tan tuc usdi ikali godi kr skde ho...topic di spray nhi kr skde.

ਝੋਨੇ ਦੇ ਯੁਵਰਾਜ ਬੀਜ ਬਾਰੇ ਜਾਣਕਾਰੀ ਦਿਉ ਜੀ ਫਸਲ ਦੀ ਬਿਜਾਈ ਕਟਾਈ ਬਾਰੇ ਅਤੇ ਪਰ ਏਕੜ ਲਾਗਤ ਬਾਰੇ ਵਿਸਥਾਰ ਨਾਲ ਦੱਸੋ ਜੀ ?

(en)
Posted by
manpreet singh (9780047505)
manpreet singh
Punjab
Moga
Write Answer
Posted Date (25 Dec 2017 12:13 PM) Assigned Date (-)
Answered Date (28 Dec 2017 07:50 AM) Translated Date (-)

ihh jo nitya yuvraaj kisam hai jhone di ihh pakkan de lyi 115 dina tak da sma lai janda hai..iss de daane lambe hunde hnn..iss da beej 6 kg prati acre pai janda hai.

Answered Date (25 Feb 2018 03:03 AM) Translated Date (-)

is kisem da jhar kina hunda hai ate mandi kern aam mandi vich hi hai ja nai?

15 din hoge majj suyi nu dudh e ni wadd rhhiii..ki payiye..simlage bolus te diamax powder sahi aa ya nhii ?

(en)
  • 1
Posted by
Lakhveer singh (9530559899)
Lakhveer singh
Punjab
Bathinda
Write Answer
Posted Date (25 Dec 2017 11:15 AM) Assigned Date (-)
Answered Date (25 Dec 2017 12:48 PM) Translated Date (-)

tusi is nu ghar vich tear kiti hi feed deoਲੋਂੜੀਦਾ ਸਮਾਨ 2 KG ਦੁੱਧ ਪਾੲੀਆਂ ਮਿਸ਼ਰੀ ਅੱਧੀ ਛਟਾਕ ਚਿੱਟਾ ਜੀਰਾ ਬਣਾਉਣ ਦਾ ਤਰੀਕਾ ਦੁੱਧ ਨੂੰ ਗਰਮ ਕਰੋ 1.5 ਕਿਲੋ ਰਹਿ ਜਾਵੇ, ਵਿੱਚ ਚਿੱਟਾ ਜੀਰਾ ਪਾ ਕੇ ਹਿਲਾਓ, ਜਦੋਂ ਦਾਨਾਂ ਨਰਮ ਹੋ ਜਾਵੇ, ਮਿਸ਼ਰੀ ਘੋਲ ਦਿਓ ! ਨਿਘਾ ਹੋਵੇ, ਨਾਲ ਵਿੱਚ ਪਾ ਕੇ ਦਿਓ ! 5 ਦਿਨ ਦੇ ਵਕਫੇ ਤੇ 3 ਡੰਗ ਦਿਓ, ਅੰਦਰ ਸਾਫ ਹੋ ਜਾਵੇਗਾ, ਪਸ਼ੂ ਦੁੱਧੋਂ ਉੱਤਰ ਅਾਵੇਗਾ, ਦਲੀਆ ਲੇਟੀ ਵੀ ਜਾਰੀ ਰੱਖ ਸਕਦੇ ਹੋ nal tusi LACTOMIN dwai din vich 3 vaar deo roj 3 goliah roti de tukre ute rakh ke ate 10 minutes de fark nal 1 chamach (5ml) peen vali dwai da deo. eh dwai chara den to 1 ghanta pehla ja chara den to 2 ghante baad deo. ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ। 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ। 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ। 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ। 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ। ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ। 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ । ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ। 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।

Answered Date (26 Dec 2017 09:38 AM) Translated Date (-)

bai jii na te ede ch tuc eeh dsya lactomin kine dig lgatar deniyan....te na e aah dsya feed 2kg ek din ch e 3 tym deni te lgatar deni....ja fr 5 din baad dobara bna ke deni??

ਸਰ ਜੀ ਮੇਰੇ ਕੋਲ ਇਕ ਏਕੜ ਖੇਤ ਵਿਹਲਾ ਹੈ ਉਸ ਪਿਆਜ ਲਗ ਸਕਦਾ ਹੈ ਵਿਚ ਮਿਰਚ ਲਓਣੀ ਜੀ ਕਿਸ ਤਰਾ ਖਾਲੀਆ ਪਾਈਆ ਜਾਣ ਜੋ ਵੀਰ ਮਿਰਚ ਦੀ ਤੇ ਪਿਆਜ ਦੀ ਖੇਤੀ ਕਰਦਾ ਉਸਦਾ ਫੋਨ ਨੰਬਰ ਦੇਦੋ ਧੰਨਵਾਦ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (25 Dec 2017 10:38 AM) Assigned Date (-)
Answered Date (23 Feb 2018 05:27 AM) Translated Date (-)

mirch ate pyaaz de lyi tuc bed bna ke kheti kro. iss nal paani di v bachat hundi hai. ihh mirch ate pyaaz iss trah lao jiwe gobhi de vich male ate female dia 3:1 de hisaab nal lines lgaayia jandia hnn.

gawa diah nasla bare daso?

(en)
Posted by
sukhwinder (9988268865)
sukhwinder
Punjab
Mansa
Write Answer
Posted Date (25 Dec 2017 10:33 AM) Assigned Date (-)
Answered Date (25 Dec 2017 04:59 PM) Translated Date (-)

ਗਾਵਾਂ ਦੀਆ ਲਗਭਗ 30-35 ਨਸਲਾਂ ਹਨ। ਇਹਨਾਂ ਵਿੱਚੋ ਗਿਰ ,ਰੇਡ ਸਿੰਧੀ,ਐਚ ਐਫ, ਥਾਰਪਾਰਕਰ, ਸ਼ਾਹੀਵਾਲ, ਆਦਿ ਦੁੱਧ ਦੇ ਧੰਦੇ ਵਾਸਤੇ ਵਰਤੀਆਂ ਜਾਂਦੀਆਂ ਹਨ।

maajh nu thand lag gyi sir. doodh vi suk gya. kedi medicine ya kaada ditta jaave ji ?

(en)
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (25 Dec 2017 10:15 AM) Assigned Date (-)
Answered Date (25 Dec 2017 12:44 PM) Translated Date (17 Sep 2021 05:18 PM)

tusi homeopathic medican Broncho-Vet 1ml sarinj nal sidhe muh rahi din vich 3 vaar deo. 3 din baad dwai 2 vaar kar deo. eh dwai chara den to 1ghanta pehla ja fir chara den to 2 ghante baad deni hai.

pehli urea kinni maatra vich paayie kanak nu ?

(en)
Posted by
gurbhej singh (9464566523)
gurbhej singh
Punjab
Fatehgarh Sahib
Write Answer
Posted Date (25 Dec 2017 09:56 AM) Assigned Date (-)
Answered Date (25 Dec 2017 10:08 AM) Translated Date (17 Sep 2021 05:18 PM)

pehli ureaa tuc kanak nu pani lgaun to bad puri gill de vich 50 kg pao g

Sir npk kisse spray nal mix krke kriye ta koi nuksaan te ni hovega fasal da.....plz tell only nuksaan hovega ja nhi ?

(en)
Posted by
Agyapal (8684974050)
Agyapal
Haryana
Fatehabad
Write Answer
Posted Date (25 Dec 2017 09:52 AM) Assigned Date (-)
Answered Date (26 Dec 2017 05:47 AM) Translated Date (21 Sep 2021 10:28 AM)

NPK de vich urea ate DAP ate potash de kann hunde hnn ..kyi vaar ihh sprag mix krn nal reaction kr jande hnn.. ihna di alag ton hi spray kro tan wdia rehnda hai nale kam wdia krdi hai.

kanak de vich manganese di maatra kinni paauni hai peelapan rokan de lyi ?

(en)
Posted by
harpreet (9915932843)
harpreet
Punjab
Muktsar
Write Answer
Posted Date (25 Dec 2017 09:02 AM) Assigned Date (-)
Answered Date (25 Dec 2017 09:47 AM) Translated Date (-)

ਮੈਗਨੀਜ਼ ਦੀ ਘਾਟ:- ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ  ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ  ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ। ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ। ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ।

kanak 45 din di ho gai pani lga ta guli dnda jyada ha kehri spry kriye ?

(en)
Posted by
hardeep (9815685228)
hardeep
Punjab
Ludhiana
Write Answer
Posted Date (25 Dec 2017 08:53 AM) Assigned Date (-)
Answered Date (25 Dec 2017 09:35 AM) Translated Date (21 Sep 2021 10:28 AM)

Shri mann ji tu c khet vich gulli dande di roktham lyi heth likhiya dwaiea jive Axil, total, markpower, affinity vicho kise ik di vrto kr skde ho

sir sade khet vich makka nahi hunda ?

(en)
Posted by
parneet chahal (7087505307)
parneet chahal
Punjab
Mansa
Write Answer
Posted Date (25 Dec 2017 08:41 AM) Assigned Date (-)
Answered Date (26 Dec 2017 05:48 AM) Translated Date (17 Sep 2021 05:18 PM)

kirpa kr ke apde khet de paani ate mitti kis trah di hai iss baare vistaar nal dso tan jo tuhaanu iss baare vdhere jaankari ditti ja ske.

Kanak nu spray kar sakda ehh photo dekho ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (25 Dec 2017 08:35 AM) Assigned Date (-)
Answered Date (25 Dec 2017 09:49 AM) Translated Date (21 Sep 2021 10:28 AM)

han g tuc isdi sapray kanak de utee kar skde ho ate eh kanak de khet vich nadeena di roktham de laii varti jandi hai

Answered Date (26 Dec 2017 05:49 AM) Translated Date (21 Sep 2021 10:29 AM)

han g tuc iss di varto kr skde ho. iss di dosage 13 gm prati acre hundi hai.

ਹੁਣ ਕੋਈ ਸਰੌ ਬੀਜ ਸਕਦੇ ਹਾ ਜੇ ਬੀਜ ਸਕਦੇ ਹਾ ਤੇ ਕਿਹੜੀ ਜੀ ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (25 Dec 2017 08:06 AM) Assigned Date (-)
Answered Date (25 Dec 2017 09:46 AM) Translated Date (17 Sep 2021 05:19 PM)

ਨਹੀ ਜੀ ਹੁਣ ਗੋਭੀ ਸਰੋਂ ਦੀ ਬਿਜਾਈ ਦਾ ਸਮਾਂ ਨਹੀਂ ਹੈ ਜੀ ਇਸਦੀ ਬਿਜਾਈ ਅਕਤੂਬਰ 10 ਤੋਂ 30 ਅਕਤੂਬਰ ਤੱਕ ਕੀਤੀ ਜਾਂਦੀ ਹੈ ਅਤੇ ਪਨੀਰੀ ਨਾਲ ਇਸਦੀ ਬਿਜਾਈ ਨਵੰਬਰ ਤੋਂ ਅੱਧ ਦਸੰਬਰ ਤਕ ਕੀਤੀ ਜਾਂਦੀ ਹੈ।

ssa g ... sir Buffalo de vdia milk nd health layi kedi feed ja koi hor supplement use kriye ya fer vademeya di khal vgaira nd 2 jhotiya ne sir 2 saal diya ohna nu gabban jaldi karaun layi kedi khurak payi jave ohna di vdia growth layi ?

(en)
Posted by
Lovepreet Singh (9417072678)
Lovepreet Singh
Punjab
Barnala
Write Answer
Posted Date (25 Dec 2017 06:32 AM) Assigned Date (-)
Answered Date (26 Dec 2017 06:59 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

sir matar me nal pele ho gae na ke karea java ?

(en)
Posted by
sukhpal singh (9417765795)
sukhpal singh
Punjab
Patiala
Write Answer
Posted Date (25 Dec 2017 06:17 AM) Assigned Date (-)
Answered Date (26 Dec 2017 05:49 AM) Translated Date (17 Sep 2021 05:19 PM)

uss ke upper ek spray npk 130045@2 kg prati acre ki spray kre.

Sir main ped di kheti krna chahunda ha jankari deyo plz ?

(en)
Posted by
geetesh garg (9569476336)
geetesh garg
Punjab
Sangrur
Write Answer
Posted Date (24 Dec 2017 11:27 PM) Assigned Date (-)
Answered Date (25 Dec 2017 01:10 PM) Translated Date (17 Sep 2021 05:19 PM)

Rukha di kheti lai puri jankari tusi sadi aap de is te ja ke jann sakde ho . http://www.apnikheti.com/pb/pn/%E0%A8%96%E0%A9%87%E0%A8%A4%E0%A9%80%E0%A8%AC%E0%A8%BE%E0%A9%9C%E0%A9%80/%E0%A8%AC%E0%A8%BE%E0%A8%97%E0%A8%AC%E0%A8%BE%E0%A8%A8%E0%A9%80/%E0%A8%9C%E0%A9%B0%E0%A8%97%E0%A8%B2%E0%A8%BE%E0%A8%A4/%E0%A8%B8%E0%A8%AB%E0%A9%87%E0%A8%A6%E0%A8%BE

Barseen uth ni reha kahdi spray kriya Giberlic di spray kiti pr result ni miliya ?

(en)
Posted by
geetesh garg (9569476336)
geetesh garg
Punjab
Sangrur
Write Answer
Posted Date (24 Dec 2017 11:17 PM) Assigned Date (-)
Answered Date (26 Dec 2017 05:51 AM) Translated Date (17 Sep 2021 05:19 PM)

iss de vich paani lgaa ke 20 kg urea prati acre pao ate iss de upper 2 kg npk 130045 nu 150 ltr paani de nal mila ke prati acre te spray kro. bersee. di growth ho jawegi.

sir kanak nu pehli urea naal mycorrhizal bio te sulfar 80% mix krke paa skde aa ?

(en)
Posted by
deep (8360631534)
deep
Punjab
Fazilka
Write Answer
Posted Date (24 Dec 2017 10:55 PM) Assigned Date (-)
Answered Date (26 Dec 2017 05:51 AM) Translated Date (17 Sep 2021 05:19 PM)

han g tuc ihna nu mix kr ke paa skde ho.

ssa sir ggg mattra nu paani dena he .urea kini deti jave te nal hor ki pava ji .ta jo grwth vadhia ho jave .1.5 killa aag .p89 virty aa 70 dina di ?

(en)
Posted by
aman (9463609498)
aman
Punjab
Mansa
Write Answer
Posted Date (24 Dec 2017 10:35 PM) Assigned Date (-)
Answered Date (26 Dec 2017 05:56 AM) Translated Date (17 Sep 2021 05:19 PM)

matra de vich 45 kg urea prati acre di sifarish kiti Jndi hai. iss de vicho tuc jinni urea paa ditti hai ate jinni reh gyi hai ohh iss paani de nal paa skde ho..iss nu paani full aun te ate duja paani falian bnn te lgaa skde ho ate urea paa skde ho.. iss nu 4 paania di lod hundi hai.

लहसुन की गांठ बड़ी कैसे हो सकती है ?

(en)
  • 1
Posted by
Nirmal Patidar (9009780278)
Nirmal Patidar
Madhya Pradesh
--
Write Answer
Posted Date (24 Dec 2017 10:25 PM) Assigned Date (-)
Answered Date (24 Dec 2017 11:25 PM) Translated Date (17 Sep 2021 05:19 PM)

लहसुन के बल्ब को बड़ा करने के लिए आप उसपे gibrellic acid या फिर NPK 13:00:45 की स्परेह कर सकते हो ।।

लहसुन के बल्ब(गठी) को बडा करने के लिए कोई उपाय ?

(en)
  • 1
Posted by
Nirmal Patidar (9009780278)
Nirmal Patidar
Madhya Pradesh
--
Write Answer
Posted Date (24 Dec 2017 10:17 PM) Assigned Date (-)
Answered Date (24 Dec 2017 10:34 PM) Translated Date (17 Sep 2021 05:19 PM)

लहसुन के बल्ब को बड़ा करने के लिए आप उसपे gibrellic acid या फिर NPK 13:00:45 की स्परेह कर सकते हो ।।

Sir 2 cows da 3 din tuo tikka lava rahha va Tara fer v dai ja rahi ha continues Tara a rahi mrng nd sham nuo v koi hal daso g ?

(en)
Posted by
Pritpal Singh Gill (7973367163)
Pritpal Singh Gill
Punjab
Ludhiana
Write Answer
Posted Date (24 Dec 2017 09:20 PM) Assigned Date (-)
Answered Date (25 Dec 2017 05:43 AM) Translated Date (17 Sep 2021 05:19 PM)

tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu din vich tin time deo.

ਸਰ ਜੀ ਮਟਰਾਂ ਨੂੰ ਪਾਣੀ ਲਾਇਆ ਸੀ ਉਪਰ ਮੀਂਹ ਪੈ ਗਿਆ ਉਸ ਤੋਂ ਬਾਅਦ ਮਟਰ ਪੀਲੇ ਰੰਗ ਦੇ ਹੋ ਗਏ ਉਸ ਦਾ ਇਲਾਜ ਦਸੋ ਜੀ ?

(en)
Posted by
Paramjeet Gill (9417976730)
Paramjeet Gill
Punjab
Patiala
Write Answer
Posted Date (24 Dec 2017 08:41 PM) Assigned Date (-)
Answered Date (26 Dec 2017 06:02 AM) Translated Date (-)

kyi vaar paani de karrn ihna de vich peelapan aa janda hai. jdo paani sukk gya kuch hadd tak apne app hi ihh thk ho jange. jekar peelapan na khatam hoyea tan iss de upper 400gm m-45 ja score @200ml ja kavach 250gm nu 150 ltr paani de nal mila ke prati acre te spray kro.

bai ah sandeep na da banda galt answer dai janda ?

(en)
Posted by
()
--
--
Write Answer
Posted Date (24 Dec 2017 07:53 PM) Assigned Date (-)

ki barseem vich d.a.p da chitta de sakde Han g ?

(en)
Posted by
tirok (9779299561)
tirok
Punjab
Mansa
Write Answer
Posted Date (24 Dec 2017 07:03 PM) Assigned Date (-)
Answered Date (25 Dec 2017 10:12 AM) Translated Date (17 Sep 2021 05:19 PM)

nahi g hun tohanu dap da shitta den da koi fyda nahi hove ga kyu ki hun temperature kafi ghat hai ate is ghat temperature de vich dap koi kum ni kr panda ate butea nu v puri tra nahi milda

kanak nu 30 dinna di nu pani lagata c pehla gulli dande wali spray kariye ja urea pai jaave ?

(en)
Posted by
lakhwinder (7986214857)
lakhwinder
Punjab
Muktsar
Write Answer
Posted Date (24 Dec 2017 06:41 PM) Assigned Date (-)
Answered Date (26 Dec 2017 06:03 AM) Translated Date (21 Sep 2021 10:50 AM)

paani ton 3 din baad gulli dande di spray kro. kanal de vich topik di spray na kro kyuki iss da result nahi aa reha. iss de upper axial 400ml ja puma power 400ml ja rakshak plus 160gm nu 150 ltr paani de nal mila ke prati acre te spray kro.

Answered Date (24 Dec 2017 07:28 PM) Translated Date (21 Sep 2021 10:50 AM)

urea pa do

sir kanak de patte is tra de han kehdi ghaat a dasso g ?

(en)
  • 2
Posted by
()
--
--
Write Answer
Posted Date (24 Dec 2017 06:16 PM) Assigned Date (-)
Answered Date (24 Dec 2017 09:13 PM) Translated Date (-)

ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕਣਕ ਦਬ ਜਾਂਦੀ ਹੈ ਜਿਸ ਕਾਰਨ ਪਤੇ ਪੀਲੇ ਪੈ ਸਕਦੇ ਹਨ।।

Answered Date (26 Dec 2017 06:04 AM) Translated Date (-)

iss de upper 1 kg manganese sulphate nu 150 ltr paani de nal mila ke prati acre te spray kro.

Answered Date (24 Dec 2017 07:28 PM) Translated Date (-)

leader di spray kar do

ਮੈ ਹੁਣ ਹਰੇ ਚਾਰੇ ਲਈ ਮੱਕੀ ਬੀਜਣਾ ਚਾਹੁੰਦਾ ਹਾ ਮੈ ਕਦੋ ਬੀਜ ਸਕਦਾ ਹਾ ਤੇ ਕਿਹੜਾ ਬੀਜ ਬੀਜ ਸਕਦਾ ਹਾ ਜੋ ਵਧੀਆ ਝਾੜ ਦਿੰਦਾ ਹੋਵੈ ?

(en)
Posted by
Babli singh (9465142493)
Babli singh
Punjab
Mansa
Write Answer
Posted Date (24 Dec 2017 03:43 PM) Assigned Date (-)
Answered Date (24 Dec 2017 11:27 PM) Translated Date (17 Sep 2021 05:20 PM)

ਹਰੇ ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਹੁਣ ਨਹੀਂ ਹੈ ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਇਸਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ।

Answered Date (24 Dec 2017 07:29 PM) Translated Date (17 Sep 2021 05:20 PM)

89

sir ji Tori atay bhindi de bejai kado kar sakde aa ate khery kism da seed bart sakde aa ji ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (24 Dec 2017 03:38 PM) Assigned Date (-)
Answered Date (24 Dec 2017 09:03 PM) Translated Date (-)

ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।। ਤੋਰੀਆਂ ਦੀ ਬਿਜਾਈ ਅੱਧ ਫਰਵਰੀ ਤੋਂ ਮਾਰਚ ਅਤੇ ਅੱਧ ਮਈ ਤੋਂ ਜੁਲਾਈ ਤਕ ਬੀਜ ਸਕਦੇ ਹਾਂ,, ਅਤੇ ਇਸਦੀ ਬਿਜਾਈ ਲਈ ਵੱਧੀਆ ਕਿਸਮਾਂ ਪੰਜਾਬ ਕਾਲੀ ਤੋਰੀ -9 ਅਤੇ ਪੂਸਾ ਚਿਕਨੀ ਹਨ।।

24 Dec 2017

Tq sir

buffalo da dudh vadan lai Ki vartia java ?

(en)
Posted by
harman (9501704524)
harman
Punjab
Ludhiana
Write Answer
Posted Date (24 Dec 2017 03:31 PM) Assigned Date (-)
Answered Date (25 Dec 2017 06:08 AM) Translated Date (-)

tusi is nu ghar vich tear kiti hi feed deoਲੋਂੜੀਦਾ ਸਮਾਨ 2 KG ਦੁੱਧ ਪਾੲੀਆਂ ਮਿਸ਼ਰੀ ਅੱਧੀ ਛਟਾਕ ਚਿੱਟਾ ਜੀਰਾ ਬਣਾਉਣ ਦਾ ਤਰੀਕਾ ਦੁੱਧ ਨੂੰ ਗਰਮ ਕਰੋ 1.5 ਕਿਲੋ ਰਹਿ ਜਾਵੇ, ਵਿੱਚ ਚਿੱਟਾ ਜੀਰਾ ਪਾ ਕੇ ਹਿਲਾਓ, ਜਦੋਂ ਦਾਨਾਂ ਨਰਮ ਹੋ ਜਾਵੇ, ਮਿਸ਼ਰੀ ਘੋਲ ਦਿਓ ! ਨਿਘਾ ਹੋਵੇ, ਨਾਲ ਵਿੱਚ ਪਾ ਕੇ ਦਿਓ ! 5 ਦਿਨ ਦੇ ਵਕਫੇ ਤੇ 3 ਡੰਗ ਦਿਓ, ਅੰਦਰ ਸਾਫ ਹੋ ਜਾਵੇਗਾ, ਪਸ਼ੂ ਦੁੱਧੋਂ ਉੱਤਰ ਅਾਵੇਗਾ, ਦਲੀਆ ਲੇਟੀ ਵੀ ਜਾਰੀ ਰੱਖ ਸਕਦੇ ਹੋ nal tusi LACTOMIN dwai din vich 3 vaar deo roj 3 goliah roti de tukre ute rakh ke ate 10 minutes de fark nal 1 chamach (5ml) peen vali dwai da deo. eh dwai chara den to 1 ghanta pehla ja chara den to 2 ghante baad deo.

Answered Date (24 Dec 2017 07:29 PM) Translated Date (-)

sotomota 50ml per day

Answered Date (26 Dec 2017 09:35 AM) Translated Date (-)

ek bar bnayi 2kg ek din ch deni aa???

Answered Date (26 Dec 2017 09:35 AM) Translated Date (-)

te dobara fr 5 din baad bnoni???smj li lgi dseyo

Answered Date (26 Dec 2017 09:36 AM) Translated Date (-)

lactomin goliyan kine di deniyan oh v ni dsya

Kanak nu guli danda vasta theek raho photo Dekh lo ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (24 Dec 2017 03:25 PM) Assigned Date (-)

mushroom training center kithe aa ?

(en)
Posted by
gurdeep (9779810047)
gurdeep
Punjab
Ludhiana
Write Answer
Posted Date (24 Dec 2017 02:19 PM) Assigned Date (-)
Answered Date (25 Dec 2017 10:20 AM) Translated Date (-)

mushroom di training amm toar te har jille de vich bnee hoee krishi vigeyan kendar dvara diti jandi hai jo ki sardiA ate garmiya de season vich sall vich do vari dei jandi hai isde lai tuc apne jille de kvk nal sampark kr skde ho

Answered Date (24 Dec 2017 08:44 PM) Translated Date (-)

kvk vikhe milu ji

best decopser kitho milu g ?

(en)
  • 1
Posted by
Pargat singh (9529240001)
Pargat singh
Rajasthan
Hanumangarh
Write Answer
Posted Date (24 Dec 2017 01:41 PM) Assigned Date (-)
Answered Date (24 Dec 2017 02:43 PM) Translated Date (17 Sep 2021 05:20 PM)

Waste decomposer tusi national center of organic farming jo k ghaziabaad vich hai ohna naal is no. Te 01202764212 contact kr k mangva skde ho..ja fr tu c kheti virasat mishn kolo v lai skde ho ohna da no. Eh hai ji 9915195062

ਗਾ ਦਾ ਥਣ ਪਾਟ ਗਿਆ ਜੀ ਕਿਲੇ ਤੇ ਡਿੱਗ ਗਈ ਜੀ ਟੰਕੇ ਲਵਾਏ ਸੀ ਉਹ ਵੀ ਟੁੱਟ ਗਏ। ਤਿੰਨ ਚਾਰ ਦਿਨ ਤੱਕ ਸੂਣ ਵਾਲੀ ਆ। ਇਲਾਜ ਦੱਸੋ ਜੀ ਜਲਦੀ ਕੋਈ ?

(en)
Posted by
Gursewak Singh (9877559841)
Gursewak Singh
Punjab
Fazilka
Write Answer
Posted Date (24 Dec 2017 12:56 PM) Assigned Date (-)
Answered Date (24 Dec 2017 07:30 PM) Translated Date (-)

vech do

Answered Date (25 Dec 2017 04:30 PM) Translated Date (-)

Baiji Naal photo jaroor payo

peas root black ?

(en)
  • 2
Posted by
saiful islam (9954624637)
saiful islam
Assam
--
Write Answer
Posted Date (24 Dec 2017 12:45 PM) Assigned Date (-)
Answered Date (24 Dec 2017 02:48 PM) Translated Date (-)

iss di roktham de lyi 500gm saaf upl di nu 150 ltr paani de nal mila ke jdaa de nede drenching kro.

Answered Date (24 Dec 2017 09:39 PM) Translated Date (-)

sir matar pele ho gaye na ke karea

ਲੁਧਿਅਾਣੇ ਕਿੰਨੂ ਕੀ ਰੇਟ ਹੈ ਜੀ ?

(en)
Posted by
Hardeep Singh (9463383463)
Hardeep Singh
Rajasthan
Sri Ganganagar
Write Answer
Posted Date (24 Dec 2017 12:34 PM) Assigned Date (-)
Answered Date (28 Dec 2017 12:42 PM) Translated Date (-)

iss de rate di jankari tuhaanu app de vicho mil skdi hai.

Answered Date (24 Dec 2017 07:31 PM) Translated Date (-)

1500 per kg

Answered Date (24 Dec 2017 09:40 PM) Translated Date (-)

matar pele ho gaye g ke karea

ਸਰ ਮੇਰੀ ਗਾ ਵਾਰ ਵਾਰ ਹੀਟ ਵਿਚ ਆ ਰਹੀ ਹੈ ।ਪਰ ਟੀਕਾ ਕਰਨ ਤੇ ਠੇਰ ਨਹੀ ਰਹੀ।ਏਦਾ ਪੰਜ ਛੇ ਵਾਰ ਹੋ ਚੁਕਾ ਹੈ ।ਕਿਰਪਾ ਕਰਕੇ ਕੋਈ ਇਲਾਜ ਦੱਸੋ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (24 Dec 2017 12:29 PM) Assigned Date (-)
Answered Date (25 Dec 2017 05:32 AM) Translated Date (-)

tusi check karo ki jekar taara paani vargiya hun ta fir homeopathic medican REPEATOVET half ml sarinj nal sidhe muh rahi deo. jekar taara vich gandhlapan, jaale oonde hun ta REPEATOVET + SEPTOVET medican dona nu adhe gante de fark te pashu nu 3 time deo.

Answered Date (24 Dec 2017 07:31 PM) Translated Date (-)

rab janda ki banu

mycorrhizal biofertilizer and sulfur 80% urea naal mix karke paati.koi dar taa nahi ?

(en)
Posted by
deep (8360631534)
deep
Punjab
Fazilka
Write Answer
Posted Date (24 Dec 2017 12:28 PM) Assigned Date (-)
Answered Date (25 Dec 2017 10:24 AM) Translated Date (09 Sep 2021 04:01 PM)

dar di ta koi gal nhi g bt eh biofertilizer nu kde v urea vagaira nal mix kar k na pao kyu ki eis tra krn nal isdi kum krn di shakti ghat jndi hai is lai koshih kro ki alag alag pao ate biofertilizers nu ta khet di teyari krn vele hi khet de vich pao

ਸਰ npk 191919 ਦੀ ਕਣਕ ਤੇ ਸਪ੍ਰਰ ਕਰ ਸਕਦਾ ਹਾ ਤੇ ਕਿੰਨੀ ਕਦੋ ?

(en)
Posted by
hardeep singh (9814283837)
hardeep singh
Punjab
Moga
Write Answer
Posted Date (24 Dec 2017 12:16 PM) Assigned Date (-)
Answered Date (24 Dec 2017 02:51 PM) Translated Date (-)

han g iss di spray tuc kanak de upper kr skde ho. iss di spray odo krn da faida hunda hai jdo kanak dian ballyian niklan di shuruaat hundi hai.

sir pehli urea naal bio payi c hun duji naal gibrellic acid paa sakda ?

(en)
Posted by
deep (8360631534)
deep
Punjab
Fazilka
Write Answer
Posted Date (24 Dec 2017 12:06 PM) Assigned Date (-)
Answered Date (24 Dec 2017 02:53 PM) Translated Date (09 Sep 2021 04:02 PM)

tuc ikalli urea da shitta de deo ate baad de vich gibberellic acid di spray kr deo.

sir pani laun to kine Dina badd leader di sprey kar sakde ha. nami jayada hon da koi nuksan ta nahi ?

(en)
Posted by
dilbag singh (7347333267)
dilbag singh
Punjab
Tarn Taran
Write Answer
Posted Date (24 Dec 2017 11:55 AM) Assigned Date (-)
Answered Date (24 Dec 2017 12:24 PM) Translated Date (09 Sep 2021 04:02 PM)

pani lgaun ton baad jdo khet vich thode din baad pairr khd da ho jave tu c odo leader di spray kr skde ho ji ...

sir ji 13.00.45 kiss compny di aundi aa ?

(en)
Posted by
khosa (9463982136)
khosa
Punjab
Moga
Write Answer
Posted Date (24 Dec 2017 11:51 AM) Assigned Date (-)
Answered Date (24 Dec 2017 02:54 PM) Translated Date (09 Sep 2021 04:02 PM)

ihh nagarjunda ja bharat ja jai di aundi hai. iss ton ilaava hor bhut companies di aundi hai. tuc iss di varto kr skde ho.

ਮੈ ਹਰੇ ਚਾਰੇ ਲਈ ਮੱਕੀ ਬੀਜਣੀ ਹੈ ਕੋਈ ਵਧੀਆ ਵਰਾਇਟੀ ਦੱਸੋ ਤੇ ਕਦੋ ਬੀਜ ਸਕਦਾ ਹਾ ?

(en)
Posted by
Babli singh (9465142493)
Babli singh
Punjab
Mansa
Write Answer
Posted Date (24 Dec 2017 11:26 AM) Assigned Date (-)
Answered Date (24 Dec 2017 12:04 PM) Translated Date (09 Sep 2021 04:02 PM)

ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ।

ਦੁੱਧ ਦੀ ਫੈਂਟ ਅਤੇ ਗਰਾਵਿਟੀ ਵਧਾਉਣ ਦਾ ਕੋਈ ਦੇਸੀ ਤਰੀਕਾ ਦੱਸੋ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (24 Dec 2017 10:40 AM) Assigned Date (-)
Answered Date (25 Dec 2017 06:24 AM) Translated Date (09 Sep 2021 04:02 PM)

ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ। 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ। 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ। 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ। 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ। ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ। 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ । ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ। 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।

25 Dec 2017

navroop singh g ਗੁੱਝੀ ਸੋਜ da kinve pta lagda hai te ki ilaaj kr skden hann

ਵੀਰ ਜੀ ਸਾਡੇ ਕਿੰਨੂ ਦੇ ਬਾਗ ਦੇ ਬੂਟੇ ਸੁਕ ਰਹੇ ਹਨ ਅਤੇ ਬੂਟਾ ਪੁਟਣ ਤੇ ਹੇਠੋਂ ਕੀੜੇ ਨਿਕਲਦੇ ਹਨ ਜਿਸ ਨੂੰ white grub ਕਹਿੰਦੇ ਹਨ ਕੋਈ ਹਲ ਦੱਸੋ। ਬੂਟੇ ਇਸ ਤਰ੍ਹਾਂ ਦੇ ਹਾਲਾਤ ਵਿਚ ਹੋ ਕੇ ਸੁਕ ਜਾਂਦੇ ਹਨ ?

(en)
  • 3
Posted by
Nishan Singh Sandhu (9878886898)
Nishan Singh Sandhu
Punjab
Fazilka
Write Answer
Posted Date (24 Dec 2017 09:40 AM) Assigned Date (-)
Answered Date (26 Dec 2017 06:06 AM) Translated Date (-)

iss dia jdaa de vich 1 ltr chlorpyriphos nu 150 ltr paani de nal mila ke jdaa de vich pao. ate iss ton baad 400ml quinalphos nu paani nal mix kr ke paani deo. ihh keeda mar jawega.

Sir ਮਾਰਕਫੈਟ ਤੇ Afi ਫੀਡ ਚੋ ਕਿਸ ਦਾ ਰਿਜਲਟ ਵਧੀਅਾ ਅਾ ਵੀਰ Plz ਦੱਸਿਓ ?

(en)
Posted by
Preet (9780054304)
Preet
Punjab
Ludhiana
Write Answer
Posted Date (24 Dec 2017 08:55 AM) Assigned Date (-)
Answered Date (25 Dec 2017 06:29 AM) Translated Date (09 Sep 2021 03:59 PM)

ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ। 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ। 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ। 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ। 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ। ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ। 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ । ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ। 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।

sir magneze te zinc dove rala ke sprey kariye ja ekale ekale ?

(en)
Posted by
dilbag singh (7347333267)
dilbag singh
Punjab
Tarn Taran
Write Answer
Posted Date (24 Dec 2017 08:37 AM) Assigned Date (-)
Answered Date (24 Dec 2017 12:11 PM) Translated Date (09 Sep 2021 03:59 PM)

tuc magneze te zinc di spray ikali ikali te kujj sme de fark naal kro usda jayda fayda hove ga

sir g bull da temperature 99 f hai na hi pathe khanda hai nal constipation vi hai inj vagera vi lagwae koi fark nahi peya plz suggested treatment ?

(en)
Posted by
sarbjet (9855765557)
sarbjet
Punjab
Bathinda
Write Answer
Posted Date (24 Dec 2017 08:31 AM) Assigned Date (-)
Answered Date (25 Dec 2017 06:50 AM) Translated Date (17 Sep 2021 05:20 PM)

pehla ta tusi bull nu homoeopathic dwai Febro-Vet shoti syringe nal 1ml sida pashu nu muh rahi din vich char vaar deo ,bukhar thik hon to baad dwai 3 tiome kar deo ate jado tak pashu puri tarah thik nai ho janada dinde raho, Constipation lai tusi Laxo-Vet de 2 - 2 ghante baad shoti syringe nal 1ml sida pashu nu muh rahi deo . dono dwaiah vich tusi 1/2 (adhe ghante , 30 mnt ) da farak rakho . eh dwaiah chara den to 1 ghanta pehla ja chara den to 2 ghante baad deo.

sir g kanak de vch bathu tr guli dande di roktham vaste UPL di TOTAL da ki result a ?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (24 Dec 2017 08:28 AM) Assigned Date (-)
Answered Date (24 Dec 2017 03:08 PM) Translated Date (09 Sep 2021 03:59 PM)

UPL de products bhut wdia hunde hnn iss da result bhut wdia hai. tuc iss di varto kr skde ho.

ikk urea ta lagata c sir jado vaarish hoyi odo hi utte laata c baaki kanak ta thk aa g bss vich 6_7 lines hi peeliya ho k marr rahiya ne bss te baithan je lag gyi kanak te patteya te daag je pai gye ?

(en)
Posted by
Lovepreet Singh (9417072678)
Lovepreet Singh
Punjab
Barnala
Write Answer
Posted Date (24 Dec 2017 07:51 AM) Assigned Date (-)
Answered Date (24 Dec 2017 03:09 PM) Translated Date (17 Sep 2021 05:20 PM)

uss de lyi 1 kg manganese sulphate nu 150 ltr paani de nal mila ke prati acre te spray kro.

sir kanak te sprey atlantis & topic ko mila kar kIYA hai.kanak 53 day ke ho gaye hai pehla urea 27 Nov ko pani 28 , 30 ko lagayaa si 11Dec ko barish aa gayi . Sir ab urea kab lagana chahiye. Sprey 19 ko ki hai ?

(en)
Posted by
jagroop singh (9872188666)
jagroop singh
Punjab
Ludhiana
Write Answer
Posted Date (24 Dec 2017 07:41 AM) Assigned Date (-)
Answered Date (24 Dec 2017 03:13 PM) Translated Date (09 Sep 2021 03:59 PM)

pehli urea ton baad duji urea paun da faasla 15 dina da hona chaida hai. 15 dina ton baad tuc urea paa skde ho.

Kya hum jeev Amrit ko spray ki tarreh kanak(wheat) de upper pa sakde ha ?

(en)
Posted by
Jugraj Singh Dhillon (9814111673)
Jugraj Singh Dhillon
Punjab
Tarn Taran
Write Answer
Posted Date (24 Dec 2017 01:34 AM) Assigned Date (-)
Answered Date (26 Dec 2017 06:06 AM) Translated Date (09 Sep 2021 03:59 PM)

han g tuc iss di varto kr skde ho.

sir kanak nu duji waar urea vich gibrelic acid paa skde aaa . isda time kinne dinna ton kinne dina tak huda aaa g. isdi kini matra payi jaaye ?

(en)
Posted by
deep (8360631534)
deep
Punjab
Fazilka
Write Answer
Posted Date (24 Dec 2017 04:04 AM) Assigned Date (-)
Answered Date (24 Dec 2017 09:06 AM) Translated Date (-)

ਗਿਬਰੇਲਿਕ ਐਸਿਡ ਇਕ ਗਰੋਥ ਰੈਗੂਲੇਟਰ ਹੈ। ਇਹ ਪਰੋਗਿਬ ਨਾਮ ਦੇ ਪ੍ਰੋਡਕਟ ਵਿਚ ਹੁੰਦਾ ਹੈ। ਇਹ ਫ਼ਸਲ ਦੇ ਚੰਗੇ ਫੁਟਰੇ ਲਈ ਵਰਤਿਆ ਜਾਂਦਾ ਹੈ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।

ਸਰ ਮੈਨੂੰ ਦੱਸੋ ਕਾਲੇ ਝੋਨੇ ਦਾ ਬੀਜ ਕਿਥੋ ਮਿਲੇਗਾ ਜੀ ?

(en)
Posted by
harpreet singh (9417115649)
harpreet singh
Punjab
Ferozpur
Write Answer
Posted Date (23 Dec 2017 10:17 PM) Assigned Date (-)
Answered Date (24 Dec 2017 03:15 PM) Translated Date (-)

punjab de vich iss vaar pehli waar kaala jhona lgaaya gya hai. uss farmer da address tuhaanu de ditta jawega .ohna nal gal kr ke tuc iss da beej lai skde ho.

Answered Date (05 Jan 2018 10:41 AM) Translated Date (-)

ਸਰ farmer da address dasdeo nal mobile number we dasdeo

Buffalo da dudh vadan lai Ki vartiya ?

(en)
Posted by
harman (9501704524)
harman
Punjab
Ludhiana
Write Answer
Posted Date (23 Dec 2017 09:43 PM) Assigned Date (-)
Answered Date (23 Dec 2017 10:11 PM) Translated Date (-)

TUC buffalo da dudh vdaun lyi us nu Shi khurak deo,, buffalo nu vdiya company da mineral mixture pao ,, te sardiyan vich buffalo nu 5 kilo gajra khwa deo jis nal buffalo da dudh vad jawega.....

Answered Date (25 Dec 2017 06:27 AM) Translated Date (-)

ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ। 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ। 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ। 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ। 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ। ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ। 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ । ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ। 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।

25 Dec 2017

Sir no snd kreyo helpline Majja brre puchna kujj

rabbit jankari Hindi me ?

(en)
Posted by
rajiv (8168243757)
rajiv
Haryana
Palwal
Write Answer
Posted Date (23 Dec 2017 09:10 PM) Assigned Date (-)
Answered Date (23 Dec 2017 10:02 PM) Translated Date (09 Sep 2021 03:59 PM)

Agr aap chote level pr rabbit farming krna chahete ho toh 10 rabbit (7 female and 3 male) k sath suru kr skte ho isko hm rabbit farming mai ik unit bolte hai..inko palne k liye bhi apko puri jankani ka hona bht jruri hai jo aap GADASU ludhiana se lai skte ho...ik unit aapko approxmate 30000 tk mil skta hai iske liye aapko 30×35 ka shed bnana padega...agr hmm iski diet ki batt karien toh inko ik time feed or ik time chara de skte hai...rabbit mostly three months tk sold krne ke liye ready ho jate hai .

sir ji 7 mahine di gabban cow hai pehlan aa. us nu kehdi feed ditti jawe ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (23 Dec 2017 08:49 PM) Assigned Date (-)
Answered Date (25 Dec 2017 06:57 AM) Translated Date (-)

ਹੁਣ ਜਿਆਦਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ਅਤੇ ਉਸ ਦੀ ਖੁਰਾਕ ਦੇ ਹਿਸਾਬ ਨਾਲ ਉਸ ਨੂੰ ਤਾਜਾ ਚਾਰਾ ਦਿੰਦੇ ਰਹੋ।

25 Dec 2017

suhajna ki honda hai ji

rabbit jankari ke bare me batiya ?

(en)
Posted by
rajiv (8168243757)
rajiv
Haryana
Palwal
Write Answer
Posted Date (23 Dec 2017 08:34 PM) Assigned Date (-)
Answered Date (23 Dec 2017 08:50 PM) Translated Date (-)

ਜੇਕਰ ਤੁਸੀ ਛੋਟੇ ਲੈਵਲ ਤੇ ਸ਼ੁਰੂ ਕਰਨਾ ਚਾਉਂਦੇ ਹੋ ਤਾਂ ਤੁਸੀ 10 ਖਰਗੋਸ਼ (7 ਮਾਦਾ ਤੇ 3 ਨਰ) ਨਾਲ ਸ਼ੁਰੂ ਕਰ ਸਕਦੇ ਹੋ,, ਜਿਸ ਨੂੰ ਖਰਗੋਸ਼ ਪਾਲਣ ਵਿੱਚ ਇਕ ਯੂਨਿਟ ਬੋਲਦੇ ਹਨ ,, ਪਰ ਇਸਨੂੰ ਪਾਲਣ ਲਈ ਵੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।।ਜੋ ਤੁਸੀ GADASU ਲੁਧਿਆਣੇ ਤੋਂ ਲੈ ਸਕਦੇ ਹੋ,, ਇਕ ਯੂਨਿਟ ਤੁਹਾਨੂੰ ਲਗਭਗ 30000 ਤਕ ਮਿਲ ਜਾਵੇਗਾ ,, ਇਸ ਲਈ ਤੁਹਾਨੂੰ 30×35 ਦਾ ਸ਼ੈਡ ਬਨਾਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਕ ਟਾਈਮ ਫੀਡ ਇਕ ਟਾਈਮ ਪੱਠੇ ਖਵਾਉਂਣੇ ਹੁੰਦੇ ਹਨ ।। ਇਹ ਲਗਭਗ ਤਿੰਨ ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਇਸਦੀ ਸ਼ੁਰੂਆਤ ਲਈ ਪੈਰਾਡਾਈਜ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਦਾ ਸੰਪਰਕ ਨੰਬਰ 9466419455 ਹੈ ।।

sir potato ta D.A.P da spary kr diya. growth li. kina payia ik acr vich ?

(en)
Posted by
jagtar singh (9872870215)
jagtar singh
Punjab
Sangrur
Write Answer
Posted Date (23 Dec 2017 08:23 PM) Assigned Date (-)
Answered Date (23 Dec 2017 08:40 PM) Translated Date (09 Sep 2021 03:59 PM)

iss de upper ikkalli DAP di spray krn di lod nahi hai. iss de upper 1 kg npk 191919 di spray kro. iss de vich urea DAP ate potash tino tatt hunde hnn. ihh 1 kg prati acre paindi hai.