Punjab
Search
sir kanak vich dana banan same vali vich upper ate niche kuch hise vich dana nai paida eh kish de ghat karn hunda he vistar nal jankari deo ji ?
(en)
ਜਦੋਂ ਕਣਕ ਨਿਸਾਰੇ ਤੇ ਹੋਵੇ ਓਦੋਂ ਤੁਸੀ ਕਣਕ ਤੇ ਅੱਗੇ ਲਿਖੀ ਸਪਰੇਅ ਵਰਤੋ ਜੀ ਇਹ ਸਪਰੇਅ ਗਰੋਥ ਰੈਗੂਲੇਟਰ ਦਾ ਕੰਮ ਕਰਦੀ ਹੈ ਜੀ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ।
सरसो मे ये क्या बिमारी है ?
(en)
Punjab
अगर सरसो के पत्तों के नीचे सफ़ेद या बदामी रंग के दाने से बन रहे है तो यह चिटी कुंगी हो सकती है। इसकी रोकथाम के लिए आप 250 ग्राम बलाईटोकस या इंडोफिल एम -45 ,100 लीटर पानी मे घोल कर छिड़का करो।
sir ji feed bnaun Da formula daseo chatt bna ke ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
sir ji American vehdi 7 month di gaban ho gi osnu leti paa sakde ?
(en)
Punjab
hnji pa sakde ha 1 kg daily
sir majj sue nu 1 year ho geya oh nave dud nahi hoe . osda ki elaz kita jave ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਕੈਮਿਨ ਕੰਪਨੀ ਦਾ repromin ਪਾਊਡਰ ਦਿਉ ।
Haryana
dosmin fort powder 50 gm rojana 20 din tak + garbhvt bolus rojana 1 bolus 11 din tak do
sir Aah kinnu Da butta istra kiyu hoya h ki Karan hai ?
(en)
ihh ikk gummosis nam di bimaari hundi hai jis de karn bootya de vicho goond nikalni shuru ho jandi hai. iss di roktham de lyi bordeux paste boote de chaare paase lgao ja fir jeev amrit nal iss bimaari nu rokya ja skda hai.
Punjab
pls dso
Kanak vich kala tela hai Kanak 20 din tak Bali naklni chalu ho Jani ki tela Hun nuksan Karoga ?
(en)
Punjab
ਹਾਂ ਜੀ ਇਹ ਕਣਕ ਵਿਚ ਨੁਕਸਾਨ ਕਰ ਸਕਦਾ ਹੈ। ਇਹ ਕਣਕ ਦੇ ਪਤਿਆ ਵਿਚੋਂ ਰੱਸ ਚੂਸਦਾ ਹੈ। ਬੇਹਤਰ ਇਹੀ ਹੋਵੇਗਾ ਕ ਤੁਸੀ ਕਣਕ ਵਿਚ ਤੇਲਾ ਦਿਖਣ ਤੋਂ ਤੁਰੰਤ ਬਾਅਦ ਉਸਦੀ ਰੋਕਥਾਮ ਲਈ ਸਪਰੇ ਕਰੋ। ਕਣਕ ਵਿਚ ਤੇਲੇ ਦੀ ਰੋਕਥਾਮ ਲਈ ਤੁਸੀ 12 ਗ੍ਰਾਮ ਡੇਨਟਾਪ 50 ਡਬਲਯੂ ਡੀ ਜੀ ਜਾ 150 ml ਰੋਗਰ 30ਈ ਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕ ਕਰੋ। ਇਕ ਗੱਲ ਦਾ ਖਾਸ ਧਿਆਨ ਰੱਖੋ ਕ ਇਕ ਹੀ ਦਵਾਈ ਦੀ ਵਾਰ ਵਾਰ ਵਰਤੋਂ ਨਾ ਕਰੋ ।
Punjab
kale tele di roktham layi Actara @ 80 gm /acre spary karo 100 litre paani vich mila ke.
kanak pili ho gayi a te sar gayi wa is da koi solutions hai is utte aasi topper 77 di spray kiti si ?
(en)
Punjab
iss de vich urea di 110 kg di maatra prati acre de hisaab nal poori kro. jdo urea da shitta deoge uss sme saaf@500gm ja saafilizer@500gm nu mix kr ke khet de vich shitta deo.
ਸਰ ੲਿਹ ਕਿਹੜੀ ਨਸਲ ਹੈ ?
(en)
Punjab
HF BREED HAI.
Haryana
hf
ਮੱਝ ਨੂੰ 3ਮਹੀਨੇ ਸੂਏ ਨੂੰ ਹੋ ਗਏ ਪਰ ਬੋਲੀ ਨਹੀ ਇਸ ਦੇ ਬਾਰੇ ਦਵਾਈ ਦੱਸੋ ?
(en)
Rajasthan
ਤੁਸੀ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਸੰਭੋਗ ਕਰਵਾਉ ।
ਗਾ ਦੇ ਭਾਰ ਪੈਂਦਾ ਜੀ, ਕਿਹੜੀ ਦਵਾਈ ਦਿੱਤੀ ਜਾਵੇ ਜੀ ?
(en)
Punjab
ਗਾਂ ਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜਾਂ ਫਿਰ ਸੂਣਾ ਕਦੋ ਹੈ ?
Haryana
bhar padne ka kya matlab hota h
Punjab
ਸੂਣ ਵਾਲੀ ਜਗ੍ਹਾ ਦਾ ਬਾਹਰ ਵੱਲ ਵਧਣਾ
Punjab
1.5 ਮਹੀਨਾ ਰਹਿੰਦਾ ਸੂਣ ਦੇ
gehu me dusara pani diya hun. ab usme urea ke sath potash de rha hu.iske sath aur kya diya ja skta hai?
(en)
Maharashtra
gehoo mein urea ke saath aur kuch daalne ki jrurat nahi hai. gehoo mein 110 kg urea prati acre ke hisaab se poori kr do.
Punjab
gehun ki achhi growth ke liye aap npk 19 19 19 @ 1kg /acre ya gibberellic acid @300 ml /acre 150 litre paani mein mila ke kar spray kar sakte hain. Is ke sath potash dalne ki jaroorat nahi.
ਵੀਰ ਜੀ ਮੇਰੀ ਕਣਕ nisar rahi h aur jiyada kanak de sitte nikal aaye ne ki veer ji Hun asi koi spray karni hai ja nahi ?
(en)
Punjab
ਜੇਕਰ ਤੁਹਾਨੂੰ ਕਣਕ ਦੇਖ ਕੇ ਲਗ ਰਿਹਾ ਹੈ ਕੇ ਉਸਦੀ ਗਰੋਥ ਵਦੀਆ ਹੈ ਤਾਂ ਹੁਣ ਉਸਤੇ ਕਿਸੇ ਵੀ ਸਪਰੇ ਦੀ ਜਰੂਰਤ ਨਹੀਂ ਹੈ। ਜੇਕਰ ਤੁਸੀ ਕਣਕ ਦੇ ਵਦੀਆ ਝਾੜ ਲਈ ਸਪਰੇ ਕਰਨਾ ਚਾਉਂਦੇ ਹੋ ਤਾਂ ਤੁਸੀ ਉਸ ਤੇ gibberelic acid @300ml ਜਾ 1kg 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਸਪਰੇ ਕਰ ਸਕਦੇ ਹੋ।
Punjab
ਜੇਕਰ ਕਣਕ ਪੂਰੀ ਮੱਲੀ ਹੋਈ ਹੈ ਤਾਂ ਕੋਈ ਸਪਰੇ ਕਰਨ ਦੀ ਲੋੜ ਨਹੀਂ। ਜੇ ਕਮਜ਼ੋਰ ਹੈ ਤਾਂ ਤੁਸੀਂ NPK 19 19 19 @ 1ਕਿਲੋ ਪ੍ਰਤਿ ਏਕੜ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ।
veer ji kanak vich eh buhat aa, kehri spray naal maru ?
(en)
Punjab
iss nu hath nal putt ke baahr kadh deo kyuki ihne vadde nadeena te koi v spray kam nahi kr skdi hai. har ik nadeen nu control krn de lyi ikk spray uss di ik stage tak hi rok kr skdi hai.
mai SWAL kita Si answer ni milia ?
(en)
Punjab
hnji tohade swal da jwab dita ja chuka hai . tusi mere sval opetion vich apne pushe swala de jwab dekh sakde ho. jekar tohanu fir v answer dekan vich koe proublam aa rahi hai ta tusi sade helpline no. 9779977641 te call kar sakde ho.
Bai g aa feed teyar kiti aa vekhi thek aa ?
(en)
Punjab
hnji thik hai ji
(ਕਣਕ) ਤੇ ਆ ਕਿ ਬਿਮਾਰੀ ਹੈ। ਇਲਾਜ ਲਈ ਸਪਰੇਅ ਦੱਸੋ ?
(en)
Punjab
ਇਸ ਉੱਤੇ ਤੁਸੀ ਅੱਗੇ ਲਿਖੀ ਸਪ੍ਰੇਹ ਵਰਤੋਂ ਜੀ ਇਸ ਨਾਲ ਤੋਹਾਡਾ ਖਰਚਾ ਵੀ ਘਟੇਗਾ ਅਤੇ ਕਣਕ ਤਕੜੀ ਵੀ ਹੋਵੇਗੀ ਜੀ.......... 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
sir ji kanak ch gulli danda ni mareya kehdi spray kriye kanak barbat a ?
(en)
Punjab
kanak de vich har vaar ikko spray di varto nahi krni chaidi. hamesha spray adal badal ke kro. kanak de upper gulli dande di roktham de lyi topik@160gm , shagun 21-11@200gm axial@400ml nu 150 ltr pani de mila ke prati acre te spray kro.
Punjab
ਹੁਣ ਤਸੀ spry ਨਾ ਹੀ ਕਰੋ ਤਾਂ ਠੀਕ ਰਹੇਗਾ।ਕਿਉਂਕਿ ਇਸ ਸਮੇ spry ਕਰਨ ਨਾਲ ਇਸ ਦਾ ਅਸਰ ਕਣਕ ਤੇ ਹੋਵੇਗਾ। ਇਸ ਲਈ ਤੁਸੀ handweeding ਕਰ ਸਕਦੇ ਓ ਜੀ ।
यूरिया युक्त भूसा (sailge ) बकरियो को भी खिला सकते है क्य?
(en)
Punjab
आप यूरिया युक्त भूसा बकरियों को खिला सकते हैं इसे ज्यादा सावधानी से और ज्यादा ना खिलायें।
सली नमस्कार बिहार में बीटल नस्ल का बकरा कहां मिलेगा सर और सही रेट में कृपया इसकी जानकारी बताने का कष्ट करें
sir ji sadi baffalow sui nu 4 month ho Gaye oh hle takk bolli ni ?
(en)
Punjab
ਤੁਸੀ ਪਸ਼ੂ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਸੰਭੋਗ ਕਰਵਾਉ ।
Punjab
ਤੁਸੀ ਪਸ਼ੂ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਸੰਭੋਗ ਕਰਵਾਉ ।
Punjab
supetchlted agrimin powd pao 9855619292
Haryana
doshmin fort powder khilao
pmh 1 pmh2 te JH 3459 makki di ki height hundi ha.ma makki da silage banonna ha ?
(en)
Maharashtra
Ihh kisma 82-90 dina de vich pakkan walia kisma hnn. ihna di height 3metre tak hundi hai. achaar de lyi J1006 ja african tall kisam lgaa skde ho.
Punjab
pmh 1 di height 2.5 - 3.0 metre hundi hai te eh 95 dina vich mature hundi hai . Pmh 2 di height medium te pmh 1 ton ghat hundi hai te 84 - 90 dina vich mature hundi hai.
sir ,hf vashi 11 month 15 day di heet ch aagi te weight 215 kg aa tikke lai teek aa ja nhi ?
(en)
Punjab
jekar aje 20 din hor vadiya sewa karke teeka lagaoge ta vadiya rahega ji.
hnjji ha bai ji ahi socheya 240 kg karke e kramage thodi dieat hor jade kri aa nal min 21 te keeper plus chla ta
Punjab
hanji kr deo 9855619292
Haryana
ha lagwa do
ਸਰ ਜੀ ਅਸੀ ਬਿਨਾ ਖਾਦਾ ਅਤੇ ਦਵਾਈਆ ਤੋ ਸਬਜੀਆ ਪੈਦਾ ਕਰਨੀਆ ਹਨ ਇਹ ਸਭ ਕਿਵੇ ਕਰ ਸਕਦੇ ਹਾ ਜਿਸ ਨਾਲ ਸਾਡੀ ਆਮਦਨ ਵਿੱਚ ਵੀ ਵਾਦਾ ਹੋ ਸਕੇ ?
(en)
Punjab
ਤੁਸੀ ਜੈਵਿਕ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਥੋਡੀਆਂ ਸਬਜ਼ੀਆਂ ਦੀ ਪੈਦਵਾਰ ਵਦੀਆ ਹੋਵੇਗੀ ਅਤੇ ਆਮਦਨ ਵਿਚ ਵੀ ਵਾਧਾ ਹੋਵੇਗਾ। ਤੁਸੀ ਕਈ ਜੈਵਿਕ ਖਾਦਾਂ ਘਰ ਤਿਆਰ ਕਰ ਕੇ ਵੀ ਵਰਤ ਸਕਦੇ ਹੋ।
ਜੈਵੀਕ ਖਾਦਾ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਹਾ
Punjab
ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ-10 ਲਿਟਰ ਨੂੰ ਮਿਕਸ ਕਰ ਕੇ ਬੋਰੀ ਚ ਪਾ ਕ 48 ਘੰਟਿਆ ਲਈ ਰੱਖੋ। ਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ।ਉਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਪੈਰ ਰੱਖਣ ਯੋਗ ਹੋ ਜਾਵੇ। .......ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2....ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। 3...ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ik kilo dahi te 3 liter pani ta 4 killo hi hoya.
Punjab
dahi 2 killo jmana hai g
mohan lal ji nu swal hai ki feed da naam stater hai dose kime deni hai mansa kithe milu rate daso ?
(en)
Punjab
hnji eh calf starter feed hundi hai jo ke bohat sariya compnay di ondi hai jive ke cargill company di feed v vadiya hundi hai. eh 3 mont to uper de katru ya vashru nu ditti ja sakdi hai.
Haryana
300 gm feed daalen cargil company ka 870 rs ka 25 kg ka beg milta hji
sir meri majj nu sue nu 4 month ho gaye hai . osda ik dam than ruk geya hai te eh kyu hunda te esda pehla ilag kive kita ja sakda hai ?
(en)
Punjab
jekhra than rukia hoya ha usda iss suue chaln di ummed nhi hai ohh than aggle suee he chlega.. ehh mastitis de bimari hai jddo v pashu nu suru vich ehh bimari de lashan dekhan tan tuci mestiplus name di homeopathic dwai deya 20 drops nu sriij nal side muuh rahi din vich 3-4 varr deyo. iss dwai nu tuci chara paunn to 1 ghnta pehla jaa chara paunn to 2 ghnte badd de sakde ho atte isde nal tuci mitha soda 50 gram dyo..
sir pathiya wale nukte vich vad jhar len lai os vich 19:19:19 pa sakde ha koe nuksan ta nahi ji?
(en)
Punjab
tuc ikala pathiya vala nuktaa hi varto g eh ikala e kafi takat denda hai g
sir kadu de beej nu sundi lag hai hai kehri spray Kiti jave kya corazen Kar sakde Han ja koi hor ?
(en)
jekar sbjia de vich soondi aa gyi hai tan uss di roktham de lyi 400ml triazophos ja 400ml quinalphos ja 80gm emamectin benzoate nu 150 ltr paani de nal mila je prati acre te spray kro. coragen di iss de upper spray na kro.
mere kol 8 month di sahiwal washi hai thoda khandi hai growth ni kardi ki dena hai ?
(en)
Punjab
tusi osnu growth mantra powder dena shuru karo te soyabeen di khal feed vich vda deo.
Haryana
starter feed do usko
Punjab
ਤੁਸੀ ਇਸ ਨੂੰ alpha -pet ਨਾ ਦੀ ਹੋਮਿਓਪੈਥਿਕ ਦਵਾਈ ਦਵੋ ਇਹ ਦਵਾਈ ਤਾਕਤ , ਸਰੀਰ ਦਾ ਭਰ ਅਤੇ ਭੁੱਖ ਵਦੋਨ ਦਾ ਕੰਮ ਕਰਦੀ ਹੈ।
sir ji aloe Vera kitna nikal jata h 1acer me mujhe kisi kissan ne bataya Sir ki kharcha bhi pura nai hota pls aap bataye kya average aati h kitne ka nikal jata h ?
(en)
Punjab
द्वारकापति अग्रि ट्रेड प्राइवेट लिमिटिड* *ऐलोवेरा, सतावर, स्टीविया, एलोवेरा की हाईबिृड खेती Buy&Back plan 1बार खेती करें और 7वर्षो तक उत्पादन से लाभ प्राप्त करें 1 एकड़=12000पौधे =60000रु,12000 पौधे 5रु प्रति पौध 3रु प्रतिकिलो कम्पनी पौधे की पत्तियां खरीदेगी 1रु प्रति बेबी पौधा कम्पनी खरीदेगी 12000,×5=60000रु पौधों की लागत 50%फायनेंस=30000रु4%वार्षिक ब्याज की दर से प्रथम वर्ष 12 माह मे पत्तियां कटिंग होगी पत्तियों का वजन 3किलो,होगा और 6माह मे 5बेबी पौधै होंगे । प्रथम वर्ष उत्पादन से लाभ 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 3(12माह)=12000×3किलो =36000किलो पत्तियां×3रु=108000रु 60000+60000+108000 =228000 प्रथम वर्ष का लाभ दूसरे वर्ष से पत्तियां 4_4_4 माह मे कटिंग होगी 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 4 माह=36000kg,=108000रु 4 माह=36000kg,=108000रु 4 माह=36000kg,=108000रु total profit = 444000 दूसरे वर्ष से अगले 6वर्षों तक 4,44,000:×6= 26,64,000रु प्रथम वर्ष का लाभ 2,28000रु 7वर्षों की लागत 60000 पौधे जुताई 1बार 1000 रोपाई 1बार 2000 गोबर खाद 5टन 3000 जैविक खाद 5000 लेवर पैैमेंट 20000 टोटल खर्च 91000 टोटल लाभ - 2892000 शुध्द लाभ -> 28,01000 नोट - पौधे आपको खेत तक भाड़ा मुक्त पहुँचाकर दिये जायेंगे और फसल काटने के बाद भाड़ा मुक्त कंपनी परिवहन का कोई पैसे ₹ नहीं लेगी, अग्रि ट्रेड प्राइवेट लिमिटि ऐलोवेरा, सतावर, स्टीविया,औषधीय की खेती,फायनेंसर/एडवाजर:phone: 9039693757,7999353572
hello sir mara kol 8 month gaban pehlan vassi ahh ohnu ki supliment dewa ki ohda chadde da vikaas ho jawe plz koi tips deyo vassi vadiya vann jawe ?
(en)
Rajasthan
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।
Punjab
mettabolite deo
Punjab
9855619292
Haryana
metabollte + freshmix liqued de use
ਸਰ ਪਿਆਜ ਵਿੱਚ ਜਿਪਸਮ ਪਾ ਸਕਦੇ ਆ ਤਾ ਕੀਨੀ ਮਾਤਰਾ ਪਾਈ ਜਾਂਦੀ ਹੈ ਜਮੀਨ ਡਾਕਰ ਬਹੁਤ ਹੈ ?
(en)
ਸਪੈਸ਼ਲ ਪਿਆਜ਼ ਦੇ ਵਿਚ ਜਿਪਸਮ ਦੀ ਕਮੀ ਨਹੀਂ ਆਉਂਦੀ ਹੈ Iਇੱਹ ਉਸ ਸਮੇ ਪਾਈ ਜਾਂਦੀ ਹੈ ਜਦੋ ਜਮੀਨ ਦੇ ਵਿਚ ਸ਼ੋਰਾ ਜਾ ਕਲਰ ਬਣ ਜਾਵੇ I ਉਸ ਸਮੇ ਤੁਸੀ ਇਸ ਦੀ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨ ਦੇ ਵਿਚ ਖੇਤ ਨੂੰ ਤਿਆਰ ਕਰਦੇ ਸਮੇ ਪਾ ਸਕਦੇ ਹੋ I
ਸਤਿ ਸ਼੍ਰੀ ਅਕਾਲ ਜੀ , ਸਰ ਜੀ ਮੇਰੀ ਗਾਂ ਚੁਆਈ ਦੇ ਸਮੇਂ ਲੱਤ ਬਹੁਤ ਚਕਦੀ ਐ, ਜਿਸ ਕਰਕੇ ਦੁੱਧ ਚੋਣ ਵਿੱਚ ਬਹੁਤ ਤਕਲੀਫ ਹੁੰਦੀ ਹੈ ਇਸਦਾ ਕੋਈ ਹਲ ਦਸੋ ?
(en)
Punjab
ਤੁਸੀ ਗਾਂ ਨੂੰ stree ess ਨਾਮ ਦਾ ਲਿਕਵਿਡ 50 ਗ੍ਰਾਮ ਸਵੇਰੇ ਤੇ ਸ਼ਾਮ ਨੂੰ ਵੀ 50 ਗ੍ਰਾਮ ਦਿੰਦੇ ਰਹੋ । ਲਗਾਤਾਰ ਕੁੱਝ ਦਿਨਾਂ ਵਿੱਚ ਠੀਕ ਹੋ ਜਾਵੇਗੀ।
Haryana
moodcure medicine do 30-30 drop dudh nikalne se ek ghante pahle
ਸਰ ਏ ਠੀਕ ਕਣਕ ਤੇ ਕਰਣ ਨੂੰ ਕੀਨੀ ਡੋਜ ਪਾਵਾਂ ਦਸੋ ਜੀ ?
(en)
iss de vich 005234 di maatra@500gm ate boron di maatra @200gm prati acre de hisaab nal varto.
Punjab
ਜੀ ਹਾਂ ਇਹ ਬਿਲਕੁਲ ਸਹੀ ਹਨ। 00:52:34 ਦੀ ਡੋਜ਼ 500 ਗ੍ਰਾਮ ਪ੍ਰਤੀ ਏਕੜ ਤੇ ਬੋਰੋਨ ਦੀ ਡੋਜ਼ 150 -200 ਗ੍ਰਾਮ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ।
ਨਰਮੇ ਵਾਲੀ ਰੇਤਲੀ ਜਮੀਨ ਆ ਜੀ । ਨਰਮੇ ਦੀ ਖੇਤੀ ਲਾਹੇਵੰਦ ਨਾ ਹੋਣ ਕਰਕੇ ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬਾਰੇ ਦੱਸੋ ਜੋ ਵਧੀਆ ਝਾੜ ਦੇ ਸਕੇ ?
(en)
Maharashtra
ਨਰਮੇ ਅਤੇ ਝੋਨੇ ਦੀ ਖੇਤੀ ਦੀ ਜਗਾਹ ਤੁਸੀ ਅਗੇਤਾ ਗੁਆਰਾ ਜਾ ਅਰਹਰ ਜਾ ਮੂੰਗੀ ਜਾ ਭਿੰਡੀ ਜਾ ਮਿਰਚ ਜਾ ਗੋਭੀ ਲਗਾ ਸਕਦੇ ਹੋ ਇਹਨਾਂ ਤੇ ਖਰਚਾ ਵੀ ਘਟ ਆਉਂਦਾ ਹੈ ਅਤੇ ਮੁਨਾਫ਼ਾ ਵੀ ਵਧੀਆ ਮਿਲਦਾ ਹੈ I
sir 3086 kanak pura nisara kar gayi os te kohre da koe mada asar ta nahi pavega ji ?
(en)
Haryana
jekar kohra jyada pai jawe tan thoda bhut kanak nu parbhavit krda hai . kyuki kanak de upper paani khda hon kr ke fungus bn jandi hai. vaise iss da hor koi nuksaan nahi hai. Bimaari aun te nativo ja saaf@500gm di prati acre de hisaab nal spray kro.
ਮੇਰਾ ੲਿਲਾਕਾ ਸੇਮ ਪ੍ਰਭਾਵਿਤ ਹੈ ਮੈ ਕੇਲੇ ਦੀ ਖੇਤੀ ਕਰਨੀ ਚਾਹੁੰਦਾ ਹਾ ਮੈਨੂੰ ੲਿਸ ਬਾਰੇੇ ਜਾਣਕਾਰੀ ਦਿਤੀ ਜਾਵੇ ?
(en)
Punjab
Sabh to pehla ta tuhanu apne mitti ate pani di janch karva leni chahdi hai es janch de athar te hi tusi koi fasal lgao ta vadiah rahe ga. eh test tusi apne najdiki KVK to karva sakde ho.
22 g. eh ki bimari hoyi kank nu ?
(en)
Punjab
Ihh boron di ghaat de kaarn v ho janda hai. kanak de upper 200gm boron nu 150 ltr pani de nal mila ke prati acre te spray kro.
sir Kanak de wadh jhaad lyi kehdi sprey kiti jave kanak2967 h ?
(en)
Punjab
kanak ton vdia jhaad lain lyi tu c us te gibberellic acid@300ml ja hoshi @400-500ml ja 191919 1kg prti acre vrt skde ho ji
syngenta di cuman da kanak nu ki fayda hunda ?
(en)
iss de vich ziram hunda hai jo ki fungicide da kam krda hai. ihh spray specially grapes de vich dhabbya di roktham de lyi varti jandi hai. iss di sifarish kanak de upper nahi kiti jandi hai.
Punjab
cuman ik fungicide hai jis vich ziram 27% shamil hai. Eh fungus ton hon valia bimaria jive peeli koongi, kangiari , powdery mildew di roktham layi varti jandi hai. Is da istemal bimari de lachhan dikhan te hi karo.
sir gaan de agle than vich dudh bahut ghat nikalda than bahut sakht hogya hai dhar bahut patli nikaldi hai ?
(en)
Haryana
fibrocine homeopathic medicine do
good morning ji-- sar potash ki hundi h ji, eh ki Kam kardi h, eh peddy vich kis tra dalni h, peddy khet vich pehali war June month due vich narsari tiar kr k launi h ji, mitti nu ek jgha to dusri jgha shifts keeta h (transfer), details vich dasiya jave ji. ap ji da dhanwad ?
(en)
Haryana
khet de vich potash 20 kg prati acre de hisaab nal paa skde ho. IH potashium di ghaat nu poora krdi hai. iss nal miiti de vichle tatt poore ho jande hnn. mitti nu ikk jgah ton dusri jgah te krn de kaarn iss de vich ferrous sulphate di ghaat aa jandi hai. uss de lyi 1 kg ferrous sulphate nu 150 ltr paani de nal mila ke prati acre te spray kro.
ਪਸ਼ੂਆਂ ਦੀ deworming ਦਾ ਕੋਈ ਦੇਸੀ ਅਤੇ ਕਾਰਗਰ ਨੁਸਖਾ ਦੱਸੋ ਜੀ
(en)
Rajasthan
ਜੇਕਰ ਤੁਸੀ ਲਗਾਤਾਰਾ ਕੋੜ ਤੁੰਮੇ ਜਾਂ ਫਿਰ ਕੋੜ ਤੁੰਮੇ ਦਾ ਚੂਰਨ ਪਸ਼ੂਆਂ ਨੂੰ ਖਵਾਉਦੇ ਰਹਿੰਦੇ ਹੋਂ ਤਾਂ deworming ਕਰਨ ਦੀ ਲੋੜ ਹੀ ਨਹੀ ਪਵੇਗੀ ਜੀ।
goat farming di training kinay time dii hundi aa g ?
(en)
Punjab
Goat farming di Traning 5day di hundi hai tusi apne najdiki Krishi Vigyan Kendra, samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
ਜਿਪਸਮ ਦੇ ਫਾਈਦੇ ਤੇ ਇਸਦੀ ਵਰਤੋ ਕਿਵੇ ਹੁੰਦੀ ਏ ਦਸੀਊ ਪਹੀਲਾ ਵੀ ਪੁਛੀਆ ਸੀ ਕੋਈ ਜਵਾਬ ਨੀ ਆਈਆ ਕੱਲਰ ਨੂੰ ਠੀਕ ਕਰ ਦੂ ਇਹ ਤੇ ਇਹ ਸੁੱਕੇ ਖੇਤ ਚ ਵਾਹ ਕੇ ਕੰਮ ਕਰੂ ਜਾ ਪਾਣੀ ਚ ਕੰਮ ਕਰੂ ?
(en)
Punjab
ਜਿਸਪਸਮ ਦੀ ਵਰਤੋਂ ਜੇਕਰ ਜਮੀਨ ਕਾਲਰ ਹੋਵੇ ਉਸ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਇਕ ਏਕੜ ਵਿਚ 100kg ਜੀਪਸਮ ਪਾਈ ਜਾਂਦੀ ਹੈ । ਜੀਪਸਮ ਨੂੰ ਖੇਤ ਤਿਆਰ ਕਰਦੇ ਸਮੇਂ ਪਾਉਣ ਨਾਲ ਜਾਈਦਾ ਫਾਇਦਾ ਹੁੰਦਾ ਹੈ। ਖੇਤ ਦੇ ਵਿਚ ਜੇਕਰ ਜਿਪਸਮ ਪਾਉਣੀ ਹੈ ਤਾਂ ਉਹ ਖੇਤ ਦੀ ਵਹਾਈ ਦੇ ਸਮੇ ਪਾਓ ਇਸ ਖਾਦ ਨੂੰ ਪਾ ਕੇ ਖੇਤ ਨੂੰ ਚੰਗੀ ਤ੍ਰਾਹ ਵਾਹ ਦਿਓ I
Punjab
dhanwad g
Makki de beez te koi subsidey milde aa g mh 10 beez jo univercity da hai g ki rate milda hai g ?
(en)
iss de rate de baare tuhaanu apne nede de KVK ton mil jawegi. othe ja ke tuc iss de rate baare jankari lai skde ho.
hlo sir g mera area ch pani di kami aa & nichaa walaa pani khrb hai but meti kali hai. mai narma di jaghaa khdi fsl kraa ?
(en)
Punjab
tuc iss de vich soybean , rajma, ganna, gobhi, bhindi, baingan, mirch, lgaa skde ho.
kadaknath murgi kitho milu apne punjab ch ?
(en)
Punjab
hnji tusi kadaknath murgi lain lai baljeet singh ji nal 94636 97859 te contect kar sakde ho.
Punjab
Poultry farm da kam karde aa tusi veer
ਸਤਿ ਸੑੀ ਅਕਾਲ ਜੀ ਸਰ ਜੀ ਮੇਰੇ ਕੋਲ ਇੱਕ ਮੱਝ ਹੈ ਜੋ 20 ਦਿਨ ਪਹਿਲਾ ਸੂਈ ਹੈ ਜਿਸ ਦੀ ਫੈਟ ਘੱਟ 5-0 ਹੀ ਆਉਦੀ ਹੈ ਫੈਟ ਵਧਾਉਣ ਲਈ ਕੋਈ ਦਵਾਈ ਦੱਸੋ ਜਿਸ ਦਾ ਕੋਈ ਕਿਸੇ ਤਰਾਂ ਦਾ ਸਾਇਡ ਇਫੈਕਟ ਵੀ ਨਾ ਹੋਵੇ ਜਾ ਕੋਈ ਹੋਮਿਓਪੈਥਿਕ ਦਵਾਈ ਦੱਸੋ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਗੇਂ ?
(en)
Punjab
ਤੁਸੀ ਇਸ ਨੂੰ ਬੈਲੰਸ ਡਾਇਟ ਦਿਓ ਇਸ ਨੂੰ ਦੇਸੀ ਕਪਾਹ ਦੇ ਵਡੇਮੇ ਚਾਰੋ ਅਤੇ ਇਸਨੂੰ 250 ਗ੍ਰਾਮ ਮੋਰਿੰਗਾ(ਸੁਹਾਗਣਾ) ਦੇ ਪੱਤੇ ਰੋਜ ਖਵਾਓ ਜੇਕਰ ਤੁਸੀ ਹੋਮਿਓਪੈਥਿਕ ਦਵਾਈ ਦੇਣਾ ਚਾਹੁੰਦੇ ਹੋ ਤਾਂ Lactomin ਦਵਾਈ ਦੇ ਸਕਦੇ ਹੋ ਇਸ ਦੀਆ 3 ਗੋਲੀਆਂ ਰੋਟੀ ਦੇ ਟੁਕੜੇ ਤੇ ਰੱਖਕੇ ਪਸ਼ੂ ਨੂੰ ਦਿਓ ਇਸੇ ਤਰ੍ਹਾ ਤੁਸੀ Lactomin ਦਾ ਇਕ ਚਮਚ ਦਿਓ ਇਹ Dr.jhon ਦਾ ਪ੍ਰੋਡਕਟ ਹੈ ਇਹ ਦੋਨੋ ਦਵਾਈਆਂ ਦਿਨ ਵਿਚ 3 ਵਾਰ ਦਿਓ ਇਨ੍ਹਾਂ ਨੂੰ ਤੁਸੀ ਚਾਰ ਪਾਉਣ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ
ਸੑੀ ਮਾਨ ਜੀ Thanks
7ਮਹੀਨੇ ਦੀ ਗਭਣ ਵੱਛੀ ਦਾ ਲੇਵਾ ਕਿਵੇਂ ਵਧਾਇਆ ਜਾਵੇ ਪਹਿਲੇ ਸੂਏ ?
(en)
Punjab
ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ
Haryana
jab byane me ek mahina rah jaye tab freshmix 10 ml rojana + metabolite powder 50 gm - 50gm subah sham dena shuru kar de
stevia di kheti kado kiti ja skdi poori jankari deo ji..ate marketing bare v daseo ji. lagat cost per acr v daso ji. dhanwad ji?
(en)
Punjab
ਜੇਕਰ ਤੁਹਾਡੀ ਜ਼ਮੀਂਨ ਦੀ ph 6.5 - 7.5 ਹੈ ਤੇ ਨਮੀ ਨੂੰ ਸੰਭਾਲਣ ਵਾਲੀ ਹੈ ਤਾਂ ਸਟੀਵੀਆਂ ਲਈ ਢੁੱਕਵੀ ਹੈ। ਜਿਸ ਜ਼ਮੀਨ ਵਿੱਚ ਆਲੂ ਦੀ ਖੇਤੀ ਹੋ ਸਕਦੀ ੳੇੁਸ ਜ਼ਮੀਨ ਵਿੱਚ ਸਟੀਵੀਆ ਦੀ ਖੇਤੀ ਵਧੀਆ ਹੋ ਸਕਦੀ ਹੈ। ਕਿਉਕੀ ਇਸ ਨੂੰ ਘੱਟ ਪਾਣੀ ਦੀ ਜਰੂ੍ਰਤ ਹੈ ਇਸ ਲਈ ਦਰਮਿਆਨੀ ਤੋਂ ਭਾਰੀ ਤੇ ਰੇਤਲੀ ਜ਼ਮੀਨ ਫਸਲ ਲਈ ਲਾਭਕਾਰੀ ਹੈ । ਸਿੱਧੇ ਤੌਰ ਤੇ ਕਹਿਣਾ ਹੋਵੇ ਤਾਂ ਪਾਣੀ ਨਹੀ ਖੜਨਾ ਚਾਹੀਦਾ ਕਿਉਕੀ ਖੜਾ ਪਾਣੀ ਇਸ ਨੂੰ ਨੁਕਸਾਨ ਕਰ ਸਕਦਾ ਹੈ । ਬਿਜਾਈ ਦਾ ਸਮਾਂ: ਜੂਨ ਅਤੇ ਦਸੰਬਰ ਨੂੰ ਛੱਡ ਕੇ ਬਾਕੀ ਕਿਸੇ ਵੀ ਮਹੀਨੇ ਇਸ ਦੀ ਬਿਜਾਈ ਹੋ ਸਕਦੀ ਹੈ। ਬੂਟੇ ਲਗਾਉਣ ਦਾ ਢੰਗ: ਇੱਕ ਖੇਤ ਵਿੱਚ ਲੱਗਭੱਗ 30000 ਪੌਦੇ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ । ਇਹ ਪੌਦੇ 3 ਫੁੱਟ ਦੇ ਬੈੱਡ ਬਣਾ ਕੇ ਲਗਾਏ ਜਾਂਦੇ ਹਨ। ਪੌਦੇ ਤੋਂ ਪੌਦੇ ਦੀ ਦੂਰੀ ਅਤੇ ਲਾਈਨ ਤੋਂ ਲਾਈਨ ਦੀ ਦੂਰੀ 1 ਫੁੱਟ ਹੋਣੀ ਚਾਹੀਦੀ ਹੈ । ਬੈੱਡ ਬਣਾਉਣ ਦਾ ਫਾਇਦਾ ਹੈ ਕਿ ਜਿਆਦਾ ਪਾਣੀ ਖਾਲੀਆ ਵਿੱਚ ਨਿੱਕਲ ਜਾਵੇਗਾ ਤੇ ਫਸਲ ਨੂੰ ਨੁਕਸਾਨ ਨਹੀ ਹੋਵੇਗਾ। ਪਾਣੀ ਦੇਣ ਦਾ ਸਮਾਂ: ਪਾਣੀ ਦੇਣ ਵੇਲੇ ਸਭ ਤੋਂ ਜਿਅਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਤਾਂ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ । ਇਸ ਤੌ ਬਾਅਦ ਗਰਮੀਆਂ ਵਿੱਚ ਸਿਰਫ 15-20 ਮਿੰਟ ਤੁਪਕਾ ਸਿੰਚਾਈ ਤਕਨੀਕ ਰਾਹੀ ਦੂਜੇ ਜਾਂ ਤੀਜੇ ਦਿਨ ਤੋਂ ਹੁੰਦਾ ਹੈ। ਜੇਕਟ ਡਰਿੱਪ ਸਿਸਟਮ ਲੱਗਿਆ ਹੋਵੇ ਤਾਂ ਲੇਬਰ ਤੇ ਪੈਸੇ ਦੀ ਬਹੁਤ ਬੱਚਤ ਹੋ ਜਾਂਦੀ ਹੈ ।ਸਰਦੀਆਂ ਵਿੱਚ ਜਿਆਦਾ ਪਾਣੀ ਦੀ ਜਰੂਰਤ ਨਹੀ । ਪੌਦੇ ਦੀ ਜਰੂਰਤ ਅਨੁਸਾਰ ਪਾਣੀ ਦਿਤਾ ਜਾ ਸਕਦਾ ਹੈ । ਖਾਦਾਂ ਜਿਅਦਾ ਖਾਦਾਂ ਤੇ ਸਪਰੇਆਂ ਦੀ ਲੋੜ ਪੈਂਦੀ ਹੀ ਨਹੀ । ਵੱਧ ਤੋਂ ਵੱਧ ਜੇਕਰ ਨਿੰਮ ਦਾ ਘੋਲ ਬਣਾ ਕੇ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਛਿੜਕਿਆ ਜਾ ਸਕਦਾ ਹੈ। ਖਾਦਾਂ ਲੋੜ ਅਨੁਸਾਰ ਤੇ ਥੋੜੀਆਂ ਹੀ ਪੈਂਦੀਆਂ ਹਨ। ਕਟਾਈ ਤੇ ਸੰਭਾਲ ਫਸਲ ਪੱਕਣ ਤੇ ਨਾਲ ਦੀ ਨਾਲ ਕਟਾਈ ਕਰ ਲੈਣੀ ਚਾਹੀਦੀ ਹੈ ।ਬਰਸਾਤ ਵਾਲੇ ਮੌਸਮ ਵਿੱਚ ਤਾਂ ਬਿਲਕੁੱਲ ਵੀ ਦੇਰੀ ਨਹੀ ਹੋਣੀ ਚਾਹੀਦੀ। ਗਰਮੀਆਂ ਵਿੱਚ ਕਟਾਈ ਤੋਂ ਬਾਅਦ ਗਰਮ ਹਵਾ ਨਾਲ ਇਸਦੇ ਪੱਤੇ ਡੰਡੀਆਂ ਨਾਲੋਂ ਅਲੱਗ ਕਰਕੇ ਪੱਤੇ ਪਲਾਸਟਿਕ ਦੇ ਥੈਲਿਆ ਵਿੱਚ ਜਮਾ ਕੀਤੇ ਜਾ ਸਕਦੇ ਹਨ। ਥੈਲਿਆ ਵਿੱ ਪਾਕੇ ਇਸ ਨੂੰ ਸਿਲਾਈ ਕਰਕੇ ਨਮੀ ਤੋਂ ਬਚਾਕੇ ਸਟੋਰ ਕਰ ਦਿਓ । ਇਸ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ । ਮੰਡੀਕਰਨਇਹ ਸਭ ਤੋਂ ਜਰੂਰੀ ਹੈ ਕਿਉਕੀ ਮੰਡੀਕਰਨ ਦੇ ਸਮੇਂ ਹੀ ਕਿਸਾਨ ਨੂੰਂ ਉਸਦੀ ਮਿਹਨਤ ਦਾ ਨਤੀਜਾ ਮਿਲਦਾ ਹੈ । ਜੋ ਵੀ ਕੰਪਨੀ ਇਸ ਦੀ ਕੌਟਰੈਕਟ ਫਾਰਮਿੰਗ ਕਰਵਾਉਦੀ ਹੈ ਉਹ ਅਗਲੇ ਕੁੱਝ ਸਾਲਾਂ ਤੱਕ ਉਸਦਾ ਖਰੀਦ ਮੁੱਲ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੀ ਹੈ । ਕੌਟਰੈਕਟ ਕਰਣ ਵਾਲੀ ਕੰਪਨੀ ਸਟੀਵੀਆਂ ਦੇ ਸਫ਼ਲ ਕਿਸਾਨ ਰਾਜਪਾਲ ਸਿੰਘ ਗਾਂਧੀ ਜੀ ਦੇ ਗਰੀਨ ਵੈਲੀ ਫਾਰਮ ਤੇ ਸਟੀਵੀਆਂ ਦਾ ਪਹਿਲਾਂ ਪ੍ਰੋਸਿੰਗ ਪਲਾਂਟ ਲੱਗਿਆ ਹੈ । ਬਾਕੀ ਇਸ ਦੇ ਮੰਡੀਕਰਨ ਨੂੰ ਸਮਝਣ ਲਈ ਇਹ ਸਾਰਣੀ ਦੇਖੋ ਉਦਾਹਰਨ ਤੌਰ ਤੇ ਬਿਜਾਈ ਕੀਤੀ : 1 ਫਰਵਰੀ ਤੋਂ 15 ਫਰਵਰੀ ਪਹਿਲੀ ਕਟਾਈ :1 ਮਈ ਤੋ 7 ਮਈ ਤੱਕ ਦੂਜੀ ਕਟਾਈ: 25 ਜੂਨ ਤੋਂ 30 ਜੂਨ ਤੀਜੀ ਕਟਾਈ: 25-30 ਸਤੰਬਰ ਚੌਥੀ ਕਟਾਈ: 25-30 ਨਵੰਬਰ ਘੱਟੋ ਘੱਟ ਚਾਰ ਕਟਾਈਆ ਲਈਆ ਜਾ ਸਕਦੀਆਂ ਹਨ। ਪਹਿਲੇ ਸਾਲ ਲੱਗਭੱਗ 1800 ਕਿਲੋ ਸੁੱਕੇ ਪਤਿਆਂ ਦਾ ਝਾੜ ਮਿਲੇਗਾ । ਮੁੱਲ ਪ੍ਰਤੀ ਕਿਲੋ: 100 ਰੁਪਏ 1800X100 = 180,000 ਕੁੱਲ ਆਮਦਨ ਹੋਵੇਗੀ।
aam me buar aane lge hai kya kre ?
(en)
Punjab
iss ko shi maatra mein paani dete rhe aur paude ke ass paas ek muthi urea gudaayi kr ke daalein aur paani dede.
veer sadi cow nu mok bhut lagi hoee aa koi hal dso ?
(en)
Punjab
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
veer thik ni hoi mok jwa v
koi hor elag dso
Haryana
janti ke chhilke pis kar 100 gm -100 gm subah sham do
janti ki hunda
Sir Mere Kol hf a first sue sun vali ohnu ki dayiye v milk production increases hove sue to baad. Ik month rehnda ajje. Osdi maa NE 20+ dita dudh ?
(en)
Haryana
metabolite powder 50 - 50 gm subah sham + freshmix liqued 10 ml rojana 1 mahine de
dragon fruit tree kinne tym Wich tyaar ho jnda hai ?
(en)
Maharashtra
ihh 2-3 saal baad fal dena shuru kr dinda hai.
2 saal baad plant fruit dena suru kr dinda hai
Fungicide da ki faida Kanak nu ?
(en)
fungicide har trah dia bimaaria ton kanak nu bachaunda hai. jiwe ki dhabba rog, peeli kungi, bhoori kungi, karnal bunt etc.
Punjab
fungicide kanak vich fungus ton hon valia bimaria jive peeli koongi , kangiari te powdery mildew nu control kardi hai. Is da paryog bimari de lachhan dikhan te hi karna chahida hai.
Dr. Bhupinder bawa g sat sri akal, dr. Saab calcaria flor 30 power madican mil nhi rhi, te 3 month rha jan ta khadi madisan daye ?
(en)
Punjab
hnji tusi 98153-16123 te call karo tohanu das dita jayega.
ਪਹਿਲੇ ਸੂੲੇ ਗਾਂ ਦੇ ਸੂਣ ਵਿੱਚ 40 ਦਿਨ ਬਾਕੀ ਅਾ ੳੁਸ ਨੂੰ ਕਿਹੜੀ ਫੀਡ ਪਾੲੀੲੇ ?
(en)
Punjab
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
ਸਰ ਸਾਡੀ ਮੱਝ ਸੂਈ ਨੂੰ 4 ਮਹੀਨੇ ਹੋ ਗਏ ਹੁਣ ਉਹ ਸਹੀ ਟਾਇਮ ਦੁੱਧ ਨਹੀ ਦਿੰਦੀ ਕਦੇ ਇਕ ਟਾਇਮ ਹੀ ਦੁੱਧ ਦਿੰਦੀ ਹੈ ਉਸ ਲਈ ਕੋਈ ਦਵਾਈ ਜਾ ਕੋਈ ਹੋਰ ਹੱਲ ਦੱਸੋ ?
(en)
Haryana
moodcure homeopathic medicin 30-30 drop dudh nikalne se ek ghante pahle de
tuhri ya prali nu urea de tha kis hor di vrto kr sekde ha te nal hi ki urea de nal prali ya tuhri sod ke pashu theek hai ya nhi, theek hai ta kyu je theek ni ta kyu ( doctor ji prali ya tuhri nu koi jaivik vidhi de soden da tarika te kine value vich) ?
(en)
Punjab
tuhri nu urea naal sodhan da faida hai , pashu di chamdi te sukham jeev hunde han jo urea ton proteins banaude han. Is layi tuhri nu urea naal sodhan naal pashu di khurak layi lorinde tatt poore ho jande han. 1 quintal sukki tuhri nu jameen te vishao . 14 kg urea nu 200 litre pani vich gholo te tuhri uppar chhidkah karo. Is tara tuhri nu 9 din dabb ke rakho. Dasve din tuhri tyar hovegi. Is di 1kg matra pratee 4 kg hara chaara pashu nu deyo. Eh horse te 6 months ton chotte bache layi nahi hai.
Punjab
,ji nahi koi side effect nahi hai
ਗਾਂ ਨੂੰ ਦੋ ਸਾਲ ਹੋ ਗਏ ਸੂਈ ਨੂੰ ਪਰ ਬਾਅਦ ਵਿੱਚ ਠਹਿਰੀ ਨਹੀਂ ਕੀ ਕਾਰਨ ?
(en)
Punjab
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ , ਇਨਫੈਕਸ਼ਨ ਆਦਿ। ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਵਾਓ।
Punjab
ਸਫਾਈ ਕਰਾਓ ਇਨਫੈਕਸ਼ਨ ਹੋ ਸਕਦੀ ਹੈ ਬੱਚੇਦਾਨੀ ਵਿਚ
Haryana
doctor se chek karwavo usko