Punjab
Search
kanak nisran te is upper boron de sapray kar sakda a ji ?
(en)
han g tuc iss di spray kr skde ho. iss di lod pain te hi spray kro. iss di dosage 200gm prati acre hundi hai.
ਡਾ ਸਾਹਿਬ ਸਾਡੇ ਆਲੂ ਪਾਟ ਰਹੇ ਹਨ। ਕੋਈ ਹੱਲ ਦੱਸੋ ਜੀ ?
(en)
alooa de upper 200gm borax nu 150 ltr paani de nal mila ke prati acre te spray kro. iss nal alooa fatno ruk jande hnn..
ਸਤਿ ਸ੍ਰੀ ਅਕਾਲ ਜੀ ਕਣਕ ਵਿਚ ਗੁੱਲੀ ਡੰਡਾ ਜਿਆਦਾ ਹੈ ਜੀ ਸ੍ਰੀਰਾਮ ਕੰਪਨੀ ਦੀ (dhoom) ਟੋਪਿਕ 12 ਪੁੜੀਆ ਪ੍ਰਤੀ ਏਕੜ 90 ਲੀਟਰ ਪਾਣੀ ਦੇ ਵਿਚ ਛਿੜਕਾਅ ਕੀਤਾ ਸੀ ਪਰ ਗੁੱਲੀ ਡੰਡਾ ਨਹੀ ਮਰਿਆ ਕੀ ਗੁੱਲੀ ਡੰਡੇ ਦਾ ਕਣਕ ਦੇ ਝਾੜ ਉਪਰ ਅਸਰ ਪੈਂਦਾ ਹੈ ਜੇ ਹਾ ਤਾ ਕਿਹੜੀ ਸਪਰੇਅ ਕੀਤੀ ਜਾਵੇ, ਕਣਕ ਦੀ ਵਿਜਾਦ 22ਨਵੰਬਰ 2017 ਦੀ ਹੈ ਦੱਸਿਓ ਜਰੂਰ ਜੀ ?
(en)
han g iss da kanak de jhaad upper farak painda hai kyuki ihh kanak di growth nahi hon dinda. iss de upper shagun 21 -11 @200gm di prati acre de hisaab nal spray kro. ihh UPL di aundi hai. iss ton ilaava tuc axial ja puma power@400ml de hisaab nal prati acre te spray kr skde ho.
sir ji apni ik vashi hai pehle sue sooni hai oh gabban nai ho rahi dvai v bhari hai koe hall daso ji ?
(en)
Punjab
tuci iss nu balance diet deyo, issda weight check kro issda weight 3 quiwantal to jyada hona chida ha.. tuci iss de bachedani de change doctor to check krao kyi varr bachedani kamjor hoon nal v gabaan nhi hundi jaa ehh sbb kujj thekk aa ta tuci homeopathic dwai Repetovet nu din vich 3 varr deyo ..iss deya 20-20 drops tuci roti de 1/4 tukde te rakh ka deyo.. iss dwai nu chara punnn to 1 ghnta pehla ja chara paunn to 2 ghntee badd de sakde ho...
sir g matra da fal jhar reha hai te patte ekathe ho rahe ne ?
(en)
iss de upper 1 kg npk 191919 di prati acre de hisaab nal spray kro. iss de vich sookham tatta di ghaat aa rhi hai jis kaarn iss da fal digg reha hai. 5 dina de faasle te spray dubaara repeat kr deo.
meri es kanak nu ki hoya ?
(en)
Punjab
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo
Haryana
kyi waar spray dubara krni pai jandi hai kyuki ghaat jyaada aun de kaarn ik spray de nal ghaat poori nahi hundi hai. iss kr ke spray dubara repeat krdeo.
Cow for sale with her child age 2 days ?
(en)
Punjab
Tusi apni cow di free add sadi apni kheti BUY/SELL app de upar pa ke vech ate kihrid sakde ho.
ਸਰ ਮੈੰ ਦੇਸੀ ਕਣਕ ਬੀਜੀ ਹੋਈ ਹੈ ਜਿਸ ਵਿੱਚ ਕੋਈ ਯੂਰੀਆ ਡੀ ਏ ਪੀ ਦੀ ਵਰਤੋੰ ਨਹੀਂ ਕੀਤੀ। ਕਣਕ ਦੀ ਜਿਆਦਾ ਪੈਦਾਵਾਰ ਲੈਣ ਲਈ ਮੈਂ ਕੀ ਕਰ ਸਕਦਾ ਹਾਂ ?
(en)
Punjab
ਕਣਕ ਦੀ ਜਾਂਦਾ ਪੈਦਾਵਾਰ ਲਈ ਤੁਸੀ ਇਹ ਸਪਰੇਆਂ ਕਰ ਸਕਦੇ ਹੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2....ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। 3...ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Sir ,3sall de katta and 6month diya kattiya nu kade feed paya jo growth karn koi wadua farmula dasso ghr feed tyr krn da plz ?
(en)
Rajasthan
ਘਰ ਵਿਚ ਫੀਡ ਤਿਆਰ ਕਰਨ ਦਾ ਤਰੀਕਾ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ ਅਤੇ ਹੋ ਸਕੇ ਤਾ ਮੋਰਿੰਗਾ (ਸੁਹਾਜਨਾ ) ਦੇ 250 ਗ੍ਰਾਮ ਪੱਤੇ ਰੋਜ ਖਵਾਓ ਅਤੇ 6 ਮਹੀਨੇ ਦੀ ਕਟਿਆ ਨੂੰ ਸੋਇਆਬੀਨ ਦੀ ਖਲ ਪਾਓ ਇਸ ਨਾਲ ਕਟਿਆ ਦੀ ਵਧੀਆ ਗਰੋਥ ਹੋ ਜਾਵੇਗੀ
Flveri lyi koi medicine dso 2 Saal di ktti ?
(en)
Punjab
ਤੁਸੀ STIM-VET ZMC ਇੰਜੇਕਸ਼ਨ ਲਗਾਓ 1ml । ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ । ਇਹ ਉਪਰਲੀ ਚਮੜੀ ਵਿੱਚ ਲੱਗੇਗਾ ।
eh kis lyi a ?
(en)
Punjab
ਇਹ ਇਕ ਉਲੀ ਨਾਸ਼ਕ ਹੈ । ਇਹ ਉਲੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ ਜਿਵੇ ਆਲੂ ਦਾ ਪਿੱਛੇਤਾ ਝੁਲਸ ਰੋਗ, ਟਮਾਟਰ ਦਾ ਪਿੱਛੇਤਾਂ ਝੁਲਸ ਰੋਗ,ਆਦਿ।
ihh ikk fungicide hai jo ki blight ja dhabba rog ja pattya de ja tne de gallan rog nu rokda hai.
Punjab
eh ik fungicide hai jo fungus ton hon valian bimaria di roktham layi varti jandi hai. Jive dhabba rog, peeli koongi , matar di powdery mildew.
Sir ferozepur te fridkot ch dariy di training kdo shuru hovegi ?
(en)
Punjab
Kisana di mang de mutabik same same te vibhag valo Dairy traning diti jandi hai Jekar tusi Dairy traning lena chohde ho ta tusi apne najdiki Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Balwinderjit 98141-71300,01632-244304 nal sampark karke dairy Traning prapat kar sakde ho.
Sir mere kol hf di cow a ohnu pahla v 3 war tika bhra leya pr pishle dina fir heat ch c 3 din heat to bad perso sham nu tika bhraeya odo Tara v nhi krdi c te heat v normal c pr kall subha ik war Tara kitia te ajj Tara te nhi kitia pr dusre pashua to tapdi aa ki oh rhe gi ya fir heat ch ave gi ?
(en)
Punjab
ho sakda hai ke pashu di bachedani kamzor hove ya semen sahi jaga te deposit na ho rahe hon. Tusi kise vadia vetenary doctor ton ilaaz karvao.
Clay soil vich kehre-kehre Horticultural and ornamental plant ho skde aa ?
(en)
Punjab
Tu c shollow roots( ghat doongiya jda)walia crops jive bean,cabbage ,Cauliflower,Beets,Carrot,Radish,potato etc lga skde ho.
mere qus ka ans ni diya ji ?
(en)
Punjab
Aapke sabhi swalo ke jvab de dia gae hai aap \'mere swal\' option pe jakar apne sabhi swal ke answer dekh skte hai.
Tmatar ki badwar nhi ho rhi ?
(en)
Apke paude mein fungus kee kaarn patte peele padh rhe hai. iss ki roktham ke liye headline 250ml ja ridomil gold@200gm ja combi plus@400gm ko 150 ltr paani mein daal kar prati acre pe spray kre. bimaari thk hone ke baad iss pein 1 kg npk 191919 ki spray kre.
aseel murga umar 1.5 sal oh chal ni skda khera hunda te dig janda ha video panda ha dekh lo g te apna sujab deo g 9 din ho gye ajj from jammu ?
(en)
ਵਿਟਾਮਿਨ ਬੀ 2 ਦੀ ਕਮੀਂ ਹੋ ਗੲੀ ਹੈ ਇਸ ਵਿਟਾਮਿਨ ਦੀ ਕਮੀਂ ਨਾਲ ੲਿਸ ਨੂੰ ਖੜਨ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਚੱਕਰ ਵੀ ਆਉਂਦੇ ਹਨ
ਸਰ Bovimin -GL ਦਵਾਈ ਵਧੀਆ ਫਲਵੈਰੀ ਵਾਸਤੇ ਚਾਰ ਸਾਲ ਦੀ ਝੋਟੀ ਹੈ ?
(en)
Punjab
Bovimin -GL ਦਵਾਈ ਫਲਵੈਰੀ ਵਾਸਤੇ ਦੇ ਸਕਦੇ ਹੋ ਇਹ ਫਲਵੈਰੀ ਦੇ ਲਈ ਬਹੁਤ ਵਧਿਆ ਦਵਾਈ ਹੈ .
Aloo me yah kon sa rog hai ?
(en)
Iss ke ander machar aur rass choosne wale keede ke kaarn patte mud rhe hai. iss ki roktham ke liye rogor@400ml ja actara@80gm ja monocrotofos@300ml ja triazophos@300ml ki prati acre pe spray kre. yeh patte thk ho jayenge.
Punjab
Eh leaf curl di bimari hai tuc is uper 600 gm acephate ja fr 300 ml bifenthrin nu 150 ltr pani vich mila k prati acre spray krdo is nl eh thik ho jangye.
मेरे पास दो भैस है दोनों को ब्याही को तीन महीने से ज्यादा हो गए है लेकिन अभी तक हीट में नहीं आई है क्या करे ?
(en)
Punjab
हंजी भैस को intas कंपनी की minotas टैबलेट्स देना शुरू करो यह हर रोज़ 1 तब देनी है. इसमें हीट में आ जाएगी.
Haryana
मिनरल मिक्सचर दें उनको
es ke koe davae ha kaya ?
(en)
Haryana
हनी और घी मिलाकर लगायें
ਸਰ ਮਿਰਚ ਲਾ ਦੇਈਏ ਠੰਡ ਤਾ ਨਹੀ ਹੁਣ ?
(en)
Punjab
ਹਾਂਜੀ ਤੁਸੀ ਹੁਣ ਮਿਰਚ ਦੇ ਬੂਟੇ ਖੇਤ ਵਿਚ ਲਗਾ ਸਕਦੇ ਹੋ। ਮਿਰਚ ਦੇ ਬੂਟੇ (ਪਨੀਰੀ) ਖੇਤ ਵਿਚ ਲਗਾਉਣ ਦਾ ਸਹੀ ਸਮਾਂ ਫਰਵਰੀ ਮਾਰਚ ਹੈ।
ਸਤਿ ਸੑੀ ਅਕਾਲ ਜੀ ਮੇਰੇ ਕੋਲ ਐਚ ਐਫ ਗਾਂ ਹੈ ਜੋ ਪੰਜ ਛੇ ਦਿਨਾ ਤੱਕ ਸੂਣ ਵਾਲੀ ਹੈ ਉਸ ਨੂੰ ਮੋਕ ਲੱਗ ਗਈ ਹੈ ਕਿਰਪਾ ਕਰਕੇ ਮੋਕ ਰੋਕਣ ਲਈ ਕੋਈ ਇਲਾਜ ਦੱਸੋ ਆਪ ਜੀ ਦੇ ਧੰਨਵਾਦੀ ਹੋਵਾਂਗੇ ?
(en)
Punjab
ਤੁਸੀ ਗਾਂ ਦੀ ਮੋਕ ਹਟਾਣ ਦੇ ਲਈ ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਗਾਂ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 20-20 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ.
Thanks ji
ਸਾਡੇ ੲਿਕ ਏਕੜ ਵਿਚ ਕੁਝ ਹਿਸਾ ਲਗਭਗ ਤਿਨ ਕਨਾਲਾ ਵਿਚ ਜਮੀਨ ਕੰਲਰ ਹੈ ਹੁਣ ੲਿਸ ਵਿਚ ਕਣਕ ਵਿਜੀ ਹੋੲੀ ਹੈ ਤੇ ਕਲਰ ਵਾਲੀ ਜਗਾ ਕਣਕ ਨੇ ਬਿਲਕੁਲ ਬੁਜਾ ਨਹੀ ਮਾਰਿਅਾ ਕੰਲਾ ਕੰਲਾ ਡੰਕਾ ਖੜਾ ਹੈ ੲਿਸ ਤੋ ਪਹਿਲਾ ਝੋਨੇ ਦਾ ਵੀ ਏਹੋ ਹਾਲ ਸੀ ਪਹਿਲਾ ੲਿਹ ਥੋੜੀ ਜਗਾ ਵਿਚ ਹੁਦਾ ਸੀ ੲਿਹ ਕਲਰ ਹਰ ਸਾਲ ਵੱਧਦਾ ਜਾ ਰਿਹਾ ਹੈ ਕਿ੍ਪਾ ਕਰਕੇ ਕੋੲੀ ਹਲ ਦੰਸੋ ?
(en)
Maharashtra
kalar di roktham de lyi iss de vich sartaj gypsum 1 qtl prati acre de hisaab nal khet de vich fasal di bijaayi ton pehla khet di tyaari krde sme pao. iss di lgatar 2 saal tak varto kro. ihh kalar khatam ho jawega.
Punjab
ਇਸ ਦੇ ਲਈ ਤੁਸੀਂ ਪਹਿਲਾ ਮਿੱਟੀ ਦੀ ਜਾਂਚ ਕਰਾਓ।ਫਿਰ ਪਤਾ ਲੱਗੇਗਾ ਕਿ ਇਸ ਵਿਚ ਕਿਹੜਾ ਕੈਮੀਕਲ ਪਾਉਣਾ ਹੈ ਤੇ ਕਿੰਨੀ ਮਾਤਰਾ ਵਿਚ ਪਾਉਣਾ ਹੈ। ਮਿੱਟੀ ਦੀ ਜਾੰਚ ਨੇੜੇ ਦੇ KVK ਸੈਂਟਰ ਵਿਚ ਹੋ ਜਾਵੇਗੀ। ਮਿੱਟੀ ਦਾ ਨਮੂਨਾ ਖਾਲੀ ਜਮੀਨ ਚੋ ਹੀ ਲਿਆ ਜਾਵੇ।ਇਕ ਏਕੜ ਵਿਚ 6 ਜਗਾ ਤੋਂ , ਚਾਰ ਕੋਨੇ ਤੇ ਦੋ ਵਿਚਕਾਰ ਤੋਂ।ਇਨ੍ਹਾਂ ਨੂੰ ਰਲਾ ਲਓ ਤੇ ਕਿੱਲੋ ਕੁ ਮਿੱਟੀ ਲੈ ਲਓ।
ਸਰ ਜੀ ਮੇਰੇ ਕੋਲ hf ਗਾਂ ਉਹ ਜਿਆਦਾ ਖਾਣਾ ਖਾ ਲੈਂਦੀ ਆ ਤਾ ਦਰਦ ਹੋਣਾ ਸੁਰੂ ਹੋ ਜਾਦਾ ਉਸ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ ਅਤੇ ਕਿੰਨਾਂ ਸਮਾ ਸਰ ਜੀ ਜਵਾਬ ਪੰਜਾਬੀ ਦਿਓ ਜੀ ?
(en)
Rajasthan
ਇਸ ਨੂੰ ਤੁਸੀ ਕੋੜਤੁਮੇ ਦਾ ਚੂਰਨ ਜਾਂ ਕੋੜਤੁਮਾ ਖਵਾਓ
Punjab
bolgan da ing lao 20ml 9855619292
sir eh 2 month da kehdi nasal aa eh ?
(en)
Punjab
murrah nasal hai.
sir kanak bilkul upro pili pai rahi hai koe hall daso ?
(en)
Rupinder singh g ihh manganese di ghaat aa rhi hai. iss di ghaat de kaarn noka sukk rhia hnn ate peelia pai rhia hnn..iss di roktham de lyi 1 kg manganese sulphate di prati acre de hisaab nal 130 ltr paani de nal mix kr k spray kr deo. ihh tuc nagarjuna di lai skde ho. iss di jaldi jaldi spray kr deo. kyuki iss di spray late hon de kaarn ihh peelapan kaafi vadh janda hai.
plz koi das deo kii punjab vich boer goat dii kinni ku demand aa. kii boer goat farm is beneficial in punjab ?
(en)
Punjab
Boer Goat South Africa di nasal hai indian vich eh kai thava te pali jandi hai par punjab de vich is di markiting jeada nai hai,Koi ke kuj jankar farmer nu hi es nasal bare pata hai. Jekar tusi punjab vich goat farming shuru karna chode ho ta tusi Beetal, Sirohi, barbary, nal shuru ka sakde ho.
Tulsi da oil kitho nikalda hai te isnu hor kithe sale kar sakde aa plz help kro Sir traing kehdi University dinndi hai plz help kro g puri jankari deo g ?
(en)
Punjab
agar app tulsi ke bare me puri jankari lena chahte hai to aap +91 79744 79449 Ambuj Verma Tulsi Contract Farming ke sath contect kar sakte hai in se aap ko tulsi ke bare me puri jankari mil jae gi.
Punjab
Thanks sir
ਮੁਕਤਸਰ ਸਾਹਿਬ ਜਿਲ੍ਹੇ ਵਿਚ ਬੱਕਰੀ ਫਾਰਮ ਕਿਥੇ ਹੈ ਜੀ ?
(en)
Punjab
Tusi 9888961162 Gurlal singh ji nal samparak kar sakde ho.
ਧੰਨਵਾਦ ਜੀ
kanak te mono spary kida rahu gi tele sundi to Sir g ?
(en)
han g tuc tele de lyi mono@300-400ml ja actara@80gm ja bifenthrin@300ml ja rogor@400ml di prati acre de hisaab nal spray kr skde ho.
ਸਰ ਜੀ । ਛੋਟੇ ਕੁਲਹਾੜੇ (ਗੁੜ ਵਾਲੇ) ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਜਿਹੜਾ ਕਿ ਗੈਸ ਤੇ ਚਲਦਾ ਹੈ ਇਸ ਤੇ ਕਿੰਨਾ ਖਰਚਾ , ਕਿੰਨੀ ਜਗ੍ਹਾ ਦੀ ਲੋੜ ਹੈ , ਇਸ ਦ ਲਈ ਕਿਸ ਨਾਲ ਗੱਲਬਾਤ ਕੀਤੀ ਜਾਵੇ ?
(en)
Punjab
ਜੇਕਰ ਤੁਸੀ ਸਟੀਮ ਪਲਾਂਟ ਗੈਸ ਵਾਲਾ ਲਗਾਉਣਾ ਚਹੁੰਦੇ ਹੋ ਤਾਂ ਇਸ ਤੇ 3.50 ਤੋਂ 4 ਲੱਖ ਤੱਕ ਖਰਚਾ ਆ ਜਾਂਦਾ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀ ਕੋਸ਼ਲ ਸਿੰਘ ਜੀ ਨਾਲ 9877651711 ਤੇ ਸੰਪਰਕ ਕਰ ਸਕਦੇ ਹੋ.
ਸਰ ਦੇਸੀ ਮੁਰਗੀਆ ਦੀ ਕਿਹੜੀ ਨਸਲ ਸਰਦੀਆ ਚੋ ਜਿਆਦਾ ਆ਼ਂਡੇ ਦਿੰਦੀ ਹੈ ਬੱਚੇ ਕਿਥੋ ਮਿਲਗੇ ?
(en)
ਸਰ 9876666406 ਇਸ ਫਾਰਮ ਤੋ 11 3 18 ਨੂੰ ਬੱਚੇ ਲੲਏ ਸੀ 8 ਮਹੀਨੇ ਦੇ ਹੋ ਗੲਏ 65 ਮੁਰਗੀਆ ਨੇ ਸਿਰਫ 4ਆਂਡੇ ਹੀਆਉਦੇ ਆ ਇਗਫਾਰਮੂਲਾ ਕੈਲਸੀਅਮ ਵਿਮਰਲ ਆਡੇ ਫੀਡ ਵੀ ਪਾਉਨਾ ਫਿਰ ਵੀ ਆਂਡੇ ਕਿਉ ਨੀ ਆਉਦੇ ਇਲਾਜ ਦੱਸੋ.
Punjab
ਰੋਡ-ਆਈਲੈਡ-ਰੈੱਡ ਇਹ ਨਸਲ ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ ਨਸਲ ਹੈ ਇਹ ਨਸਲ ਆਂਡੇ 250-255 ਪ੍ਰਤੀ ਸਾਲ ਦਿੰਦੀ ਹੈ ਇਸ ਮੁਰਗੀ ਦੇ ਬੱਚੇ ਲੈਣ ਦੇ ਲਈ ਤੁਸੀ \"ਸਹੋਤਾ ਬਰੀਡਿੰਗ ਅਤੇ ਪੋਲਟਰੀ ਫਾਰਮ\" ਨਾਲ ਤੁਸੀ 9876666406 ਤੇ ਸੰਪਰਕ ਕਰ ਸਕਦੇ ਹੋ.
ਸਰ ਮੇਰੇ ਕੋਲ HF Cross ਵੱਛੀ ਹੈ 15 ਮਹੀਨੇ ਦੀ ਮੈ ਉਸ ਨੂੰ Cargill Calf Grower ਫੀਡ ਭਿਉਂ ਕੇ ਪਾ ਰਿਹਾਂ ਪਰ ਕਈ ਵਾਰ ਉਸ ਦਾ ਪੇਟ ਆਫਰ ਜਾਂਦਾ ਹੈ ਅਤੇ ਦਰਦ ਮਹਿਸੂਸ ਕਰਦੀ ਹੈ ।ਇਸ ਦਾ ਕੀ ਕਾਰਨ ਹੈ ਅਤੇ ਇਲਾਜ ਵੀ ਦੱਸੋ ਧੰਨਵਾਦ ?
(en)
Punjab
syilex deo 9855619292
sir ji laser leveller te loan Laina hove tan mill jayu ?
(en)
Punjab
Laser Leveller te Loan di puri jankari lai tusi apne najdiki KVK VPO Bahowal, Block Mahilpur, Tehsil Garhshankar (Hoshiarpur), PIN - 146105 01884-243647, 098157-51900, kvk-hsp@pau.edu nal samparak kar ke puri jankari parapat kar sakde ho.
maki pakn ch kina time lgadi aa g ?
(en)
Punjab
ਮੱਕੀ ਦੇ ਪੱਕਣ ਦਾ ਸਮਾਂ ਉਸਦੀ ਕਿਸਮਾਂ ਤੇ ਨਿਰਭਰ ਕਰਦਾ ਹੈ। ਬਾਕੀ ਹਾੜੀ ਦੀ ਮੱਕੀ ਦੀਆ ਕਿਸਮਾਂ ਲਗਭਗ 175 -180 ਦਿਨਾਂ ਵਿਚ ਪੱਕ ਜਾਂਦੀਆਂ ਹਨ।।
maj 5 din lgatar tara deyi jadi aa ki karn ha g ?
(en)
Punjab
jekar man bina gal ton dingdi hai ya baar baar pishab kardi hai ya maj di pith te thapi mardya o chup khadi rehndi te poosh nu ik paase kar lendi hai ta oh heat vich hai . Jaldi tikka bhra deyo.
ਹਰੀ ਖਾਦ ਬਾਰੇ ਜਾਣਕਾਰੀ ਚਾਹੀਦੀ ਹੈ । ਸਹੀ ਸਮਾਂ ਕੀ ਹੈ ਇਸ ਲਈ ?
(en)
Punjab
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ। • ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। • ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।
Punjab
ਵੀਰ ਜੀ ਢੈਂਚਾ ਦਾ ਬੀਜ ਕਿੱਥੇ ਮਿਲ ਸਕਦਾ ਮੇਰਾ ਜਿਲ੍ਹਾ ਫਤਿਹਗੜ੍ਹ ਸਾਹਿਬ ਆ
ਬਕਰੀ ਪਾਲਣ ਵਿੱਚ ਕਿਹੜੀ ਕਿਸਮ ਵਧੀਆ ਤੇ ਲਾਹੇਵੰਦ ਹੈ ਕਿਥੋਂ ਮਿਲੂ ਤੇ ਇਕ ਨਗ ਦੀ ਕਿੰਨੀ ਕੀਮਤ ਤੱਕ ਮਿਲਜੂ ?
(en)
Punjab
ਜੇਕਰ ਤੁਸੀ ਬੱਕਰੀ ਪਾਲਣ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁੱਸੀ ਬੀਟਲ, ਸਰੋਹੀ, ਬਰਬਰੀ, ਬਲੈਕ ਬੰਗਾਲ, ਆਦਿ ਬੱਕਰੀਆਂ ਪਾਲ ਸਕਦੇ ਹੋ। ਬੱਕਰੀਆਂ ਖ੍ਰੀਦਣ ਲਈ ਤੁਸੀ 84274-92620 ਹਰਦੀਪ ਸਿੰਘ ਜੀ ਨਾਲ ਸੰਪ੍ਰਰਕ ਕਰ ਸਕਦੇ ਹੋ। ਇੱਕ ਬੱਕਰੀ ਤੁਹਾਨੂੰ 15000 - 20000 ਤੱਕ ਮਿਲ ਜਾਵੇਗੀ।
ਮੇਂ ਕੁਲਹਾੜਾ ਲਗਾਉਣਾ ਚਾਹੁੰਦਾ ਹਾਂ ਕੋਈ ਪੁਰੀ ਜਾਨਕਾਰੀ ਦੇ ਸਕਦਾ ਹੈ ਜੀ
(en)
Punjab
ਗੁੜ ਬਨਾਉਣ ਲਈ ਜੇਕਰ ਤੁਸੀ ਸਟੀਮ ਪਲਾਂਟ ਲਗਾਉਣਾ ਚਾਂਉਦੇ ਹੋ ਤਾਂ ਇਸ ਤੇ ਕਰੀਬ 3.5 - 4 ਲੱਖ ਦਾ ਖਰਚ ਆਉਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਕੌਸ਼ਲ ਸਿੰਘ ਜੀ ਨਾਲ 9877651711, 8558008201 ਨਾਲ ਸੰਪ੍ਰਰਕ ਕਰ ਸਕਦੇ ਹੋ।
ਸਰ HF ਗਾ ਸਾਡੇ ਕੋਲ ਉਹ ਗੈਸ ਬਹੁਤ ਕੱਢਦੀ ਹੈ ਕਿਹੜੀ ਦਵਾਈ ਦਿੱਤੀ ਜਾਵੇ ਜੀ ?
(en)
Punjab
cow nu gas ton homoeopathic medicin Colchicum autumnale 30 de skde ho.
ਸਰ ਕਿੰਨੇ ਦਿਨ ਦੇਣੀ ਦਵਾਈ
veer g katti 5 month di ho gyi pathe kha rahi a pure pr feed nai khandi ki ilaz kita jave ?
(en)
Punjab
?
Punjab
?
Gurjit Bachhal distt Ambala Haryana se hu sir aloevera ki kheti karni chahta hu uske baare me jankari nai h mujhe ki podh kaha se milegi aur lagane k baad sale karne ki problem h to pls Ambala K aas pass jo bhi factory ya dealer ho ya koi kissan ho aloevera ki kheti kar raha ho to uske baare me bataye pls pls ?
(en)
Punjab
द्वारकापति अग्रि ट्रेड प्राइवेट लिमिटिड* *ऐलोवेरा, सतावर, स्टीविया, एलोवेरा की हाईबिृड खेती Buy&Back plan 1बार खेती करें और 7वर्षो तक उत्पादन से लाभ प्राप्त करें 1 एकड़=12000पौधे =60000रु 12000 पौधे 5रु प्रति पौध 3रु प्रतिकिलो कम्पनी पौधे की पत्तियां खरीदेगी 1रु प्रति बेबी पौधा कम्पनी खरीदेगी 12000,×5=60000रु पौधों की लागत 50%फायनेंस=30000रु4%वार्षिक ब्याज की दर से प्रथम वर्ष 12 माह मे पत्तियां कटिंग होगी पत्तियों का वजन 3किलो,होगा और 6माह मे 5बेबी पौधै होंगे । प्रथम वर्ष उत्पादन से लाभ 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 3(12माह)=12000×3किलो =36000किलो पत्तियां×3रु= 108000रु 60000+60000+108000 =228000 प्रथम वर्ष का लाभ दूसरे वर्ष से पत्तियां 4_4_4 माह मे कटिंग होगी 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 4 माह=36000kg,=108000रु 4 माह=36000kg,=108000रु 4 माह=36000kg,=108000रु total profit = 444000 दूसरे वर्ष से अगले 6वर्षों तक 4,44,000:×6= 26,64,000रु प्रथम वर्ष का लाभ 2,28000रु 7वर्षों की लागत 60000 पौधे जुताई 1बार 1000 रोपाई 1बार 2000 गोबर खाद 5टन 3000 जैविक खाद 5000 लेवर पैैमेंट 20000 टोटल खर्च 91000 टोटल लाभ - 2892000 शुध्द लाभ -> 28,01000 नोट - पौधे आपको खेत तक भाड़ा मुक्त पहुँचाकर दिये जायेंगे और फसल काटने के बाद भाड़ा मुक्त कंपनी परिवहन का कोई पैसे ₹ नहीं लेगी द्वारकापति अग्रि ट्रेड प्राइवेट लिमिटिड ऐलोवेरा, सतावर, स्टीविया,औषधीय की खेती, फायनेंसर/एडवाजर 9039693757,7999353572
pashuan da record kidda rakhia jave plz daso ?
(en)
Punjab
ਪਸ਼ੂਆਂ ਦਾ ਰਿਕਾਰਡ ਰੱਖਣ ਲਈ ਤੁਸੀ ਅਲਗ ਤੋਂ ਇਕ ਕੈਲੰਡਰ ਜਾ ਫਿਰ ਕੋਈ ਅਲੱਗ ਤੋਂ ਕਾਪੀ ਲਗਾ ਸਕਦੇ ਹੋ ।ਜਿਸ ਵਿਚ ਤੁਸੀ ਪਸ਼ੂਆਂ ਬਾਰੇ ਸਾਰਾ ਰਿਕਾਰਡ ਰੱਖ ਸਕਦੇ ਹੋ।
npk powder daso ji jo fungiside da kam karda hove ?
(en)
Maharashtra
npk alag cheez hundi hai ate fungicide alag kam krda hai. npk growth da kam krdi hai ate fungicide fasal nu bimaaria ton bachaunda hai. ihna da kise da v combination nahi aunda hai jis de vich ihh dono present hon.
Punjab
npk powder fertilisers da mixture hunde han jo fasal di growth nu promote karde han , eh fungicide da kam nahi karde. Par NPK da Promis naa da fungicide milda hai jo fungus ton hon valia bimarian da ilaaz karda hai.
1121da ke rate ha.ratia or fetabad ?
(en)
Punjab
iss da rate 3200-3500rs. prati quintal chal reha hai.
sir mai jo bhindi layi c 10 din bad v bij oda hi pye aa bij ne growth kyo ni kiti ?
(en)
iss de vich growth de lyi npk 191919@1 kg ja npk 130045@2 kg nu 150 ltr pani de nal mila ke prati acre te spray kro. ihh spreha uss sme kro jdo boote baahr nikal aun ate fasal ghat ton ghat 20 din di howe... jo beej nahi pungre hnn ohna de vich check kro ki ohna da muh khul gya hai ki nahi..ja fir beeja di photo bhejo tan jo tuhanu uss de baare jankari ditti ja ske.
namas kar ji-- mere kol ek majh h ji us nu 4 months sooi nu ho gye ne, us de than bahut jidya tite Han, milk chaun wele mere hand dard hon lag pende Han, majh de Thana nu pole Karn da koi hal dasiya jave ji , thinks ?
(en)
Punjab
ਤੁਸੀ ਮੱਝ ਨੂੰ fibrocin ਨਾ ਦੀ ਦਵਾਈ ਦਵੋ ਜਿਸ ਨਾਲ ਉਸਦਾ ਥਨ ਨਰਮ ਹੋ ਜਾਵੇਗਾ।
Haryana
fibrocinn devo
22 g kanak ch nadena wali kr sakde late ta ni kanak 72 dina di aw ?
(en)
Punjab
ਹੁਣ ਕਣਕ ਕਾਫੀ ਵੱਡੀ ਹੋ ਚੁਕੀ ਹੋਵੇਗੀ ਜੇਕਰ ਹੁਣ ਤੁਸੀਂ ਉਸਤੇ ਕੋਈ ਨਦੀਨ ਨਾਸ਼ਕ ਦੀ ਸਪਰੇ ਕਰੋਗੇ ਉਹ ਕਣਕ ਤੇ ਅਸਰ ਕਰ ਸਕਦੀ ਹੈ। ਪਰ ਜੇ ਥੋਨੂੰ ਲਗਦਾ ਹੈ ਕ ਕਣਕ ਨਿਰਸਨ ਵਿਚ ਹਜੇ ਸਮਾਂ ਹੈ ਤਾਂ ਤੁਸੀ ਉਸਤੇ ਨਦੀਨ ਨਾਸ਼ਕ ਦੀ ਸਪਰੇ ਕਰ ਸਕਦੇ ਹੋ।।
bai kanak te momosil de saprey kar sakde a ?
(en)
jekar kanak de vich tela hai tan uss de upper tuc actara@80gm prati acre di spray kr skde ho. chemincal saare hi maade hnn..kanak de upper monocil di spray kr skde ho. jekar kanak de upper chemincals ton binaa spray krna chaunde ho tan tuc jyaan nam de product di spray kr skde ho ias di dosage 3 ltr prati 100ltr paani hai. ihh desi trike nal bnya hoyea hai.
Punjab
monocil (monocrotophos) ik bhut hi jehrila chemical hai. Hun kanak shitta kadd rahi hai . Is chemical de kan dane vich reh jaange te eh khaan layi changi nahi hovegi.
ਬਾਈ ਜੀ ਮੇਰੀ ਗਾ ਕਖ ਮੂੰਹ ਰਾਹੀਂ ਬਹਾਰ ਕਡਦੀ ਆ ਇਸ ਦੇ ਬਾਰੇ ਦੱਸੋ ਜੀ ?
(en)
sir palak di bijayi da time daseyo te vadiya kisam v daso ji ?
(en)
Punjab
ਤੁਸੀ ਬਹਾਰ ਰੁੱਤ ਜਾ ਗਰਮੀਆਂ ਵਾਸਤੇ ਪਾਲਕ ਬੀਜ ਸਕਦੇ ਹੋ । ਇਸਦਾ ਸਮਾਂ ਅੱਧ ਫਰਵਰੀ ਤੋਂ ਅਪ੍ਰੈਲ ਤੱਕ ਹੈ। ਗਰਮੀਆਂ ਲਈ ਇਸਦੀ ਬਿਜਾਈ ਬੀਜ ਦੀ ਮਾਤਰਾ 10- 15 ਕਿਲੋ ਪ੍ਰਤੀ ਏਕੜ ਹੈ। ਇਸਦਾ ਬੀਜ ਕਤਾਰਾ ਵਿਚ 20 cm ਦਾ ਫਾਸਲਾ ਰੱਖ ਕੇ 3 ਤੋਂ 4 cm ਡੂੰਘਾ ਬੀਜੋ। ਪਹਿਲੀ ਸਿੰਚਾਈ ਬਿਜਾਈ ਤੋਂ ਫੋਰਨ ਬਾਅਦ ਅਤੇ ਬਾਕੀ ਦੀਆਂ ਗਰਮੀਆਂ ਵਿਚ ਮੌਸਮ ਮੁਤਾਬਿਕ 4-6 ਦਿਨ ਦੇ ਵਕਫੇ ਨਾਲ ਕਰੋ। ਇਸਦੀ ਵੱਧਿਆ ਕਿਸਮ ਪੰਜਾਬ ਗਰੀਨ ਹੈ। ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਕੇ ਲੈ ਸਕਦੇ ਹੋ ।
asi bhindi di bijayi karni hai os vaste kehda beej hai jo sab to vadiya hai ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।।
22 g kanak de pate upro nukra ton pile ho rahe ne kuj daso ?
(en)
Jekar kanak jdaa ton peeli pai rhi hai tan uss de upper 500gm UPL di saaf ja oswal di COMBO 75@400GM ja THIOPHANATE METHYL @300gm di prati acre de hisaab nal spray kro. Jekar kanak dia noka peelia pai rhia hnn tan uss de lyi 1 kg nagarjuna di manganese sulphate di prati acre de hisaab nal spray kro.
Punjab
eh manganese di ghat de lachhan ho sakde han. tusi paras da manganese powder 1kg 150 litre paani vich mila ke pratee acre spray karo
bhindi bijayi ka sahi sama kya hai ?
(en)
iss ki bijaayi ka shi sme feb-march hai aur june -july hai.
sir mere kol 3 vachia aa 5,6 month dia ohna nu feed ch kehria cheeza pava ta jo growth te wieght wadh ske ?
(en)
Punjab
tuci vachia nu balance diet deyo .. unna di khurak da puura dyan rkhia java . unna di khurak vich adha killo sukka chara atte 7-8 kilo hara chara paoo.. enna vachia nu tuci soyabenn de khall deni suru kro iss nal enna de vdya growth hovegi...
ਸਰ ਗਾ ਦੇ ਥਣ ਤੇ ਜਖਮ ਸੀ ਉਹ ਤਾ ਠੀਕ ਹੋ ਗਿਆ ਪਰ ਥਨ ਚੋ ਦੁਧ ਪਹਿਲਾ ਜਿਨਾ ਨੀ ਆਉਦਾ 5 ਮਹੀਨੇ ਹੌ ਗਏ ਸੂੲ ਨੂ ਤੇ ਗਬਨ ਆ 2 ਮਹੀਨੇ ਦੀ ?
(en)
Punjab
ਇਸ ਨੂੰ ਤੁਸੀ ਕੈਲਸੀਅਮ ਦਿਓ ਅਤੇ ਵਧਿਆ ਕੰਪਨੀ ਦਾ ਮਿਠਾ ਸੋਡਾ ਹਫਤੇ ਵਿਚ 2 ਵਾਰ ਦਿਓ .
Sir kanak ch npk191919 di spray kiti a, kanak aja 10% e nishri a, ish toh baad kehri spray Kariya, ek week baad hor spray kar skda a fungicide +Tele lii, propcanizole best a ja koi hor Kariya ?
(en)
Punjab
kanak de upper growth de lyi tuc gibberellic acid@300ml , fungicide de vjo dhabbe bnn ja neeche ton patte peele pain di roktham de lyi saaf@400gm , koongi di roktham de lyi tilt ja oswal di gillette @200ml prati acre de hisaab nal vart skde ho. iss ton ilaava tele di roktham de lyi thiamethoxam@80gm ja bifenthrin@300ml prati acre de hisaab nal vart skde ho.
sir g Sura te loan laan lai jankari deo ?
(en)
ਸੂਰ ਪਾਲਣ ਸ਼ੁਰੂ ਕਰਨ ਲਈ ਇਸ ਦੀ ਟਰੇਨਿੰਗ ਹੋਣੀ ਜਰੂਰੀ ਹੈ ਅਤੇ ਇਹ ਲੋਨ 10 ਲੱਖ ਜਾਂ ਇਸ ਤੋਂ ਵੱਧ ਦਾ ਲਿਆ ਜਾ ਸਕਦਾ ਹੈ । ਇਸ ਲੋਨ ਨੂੰ ਤੁਸੀ ਵੱਖ-ਵੱਖ ਕਿਸ਼ਤਾਂ ਵਿੱਚ ਵੰਡ ਕੇ ਵਾਪਿਸ ਕਰ ਸਕਦੇ ਹੋਂ ।ਇਹ ਲੋਨ ਤੁਹਾਡੇ ਟ੍ਰੇਨਿੰਗ ਸਰਟੀਫਿਕੇਟ ਅਤੇ ਜਗ੍ਹਾ ਦੇਖ ਕੇ NABARD ਬੈਂਕ ਵੱਲੋਂ ਦਿੱਤਾ ਜਾਂਦਾ ਹੈ । ਇਹ ਲੋਨ ਅਲੱਗ ਅਲੱਗ ਬੈਂਕਾਂ ਦੁਆਰਾ ਵੱਖਰੋ ਵੱਖਰੀ ਵਿਆਜ ਦਰ ਤੇ ਵੀ ਦਿੱਤਾ ਜਾਂਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਕਈ ਹੋਰ ਸ਼ਹਿਰਾਂ ਵਿੱਚ ਸੂਰ ਪਾਲਣ ਦੇ ਵੱਖ-ਵੱਖ ਸੈਂਟਰਾਂ ਤੋ ਇਸ ਦੀ ਟ੍ਰੇਨਿੰਗ ਲੈ ਸਕਦੇ ਹੋਂ। ਹੋਰ ਵਥੇਰੇ ਜਾਣਕਾਰੀ ਲਈ ਤੁਸੀ 99156- 32577 ਤੇ ਸੁਖਵਿੰਦਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ ।
npk 130045 kitni dalni hai kille ki, kya result he iska tele wali sath.me mila sakte he ya nahi ?
(en)
Haryana
iss ka upyog growth ke liye kiya jata hai. iss ki dosage 2 kg prati acre hai. iss ko kisi bhi keetnashak ja fungusnaashi dwayi ke saath mila ke spray nahi kr skte.