Punjab
Search
kanak upper fungus de attack de ki chin hain ?
(en)
Kanak ute am tor te fungi de attack NAL spore disde hann , ahh fasal de pate te ubhriye hoye hunde han , ate bimari peda karn wali fungi de adhar te isda rang hunda ha jive black ,brown , ate yellow
ਪਾਥੀਅਾ ਦਾ ਪਾਣੀ ਤਿਅਾਰ ਹੋਣ ਕਿੰਨੇ ਦਿਨ ਤੱਕ ਵਰਤ ਸਕਦੇ ਹਾ ?
(en)
Chandigarh
ਪਾਥੀਅਾ ਦਾ ਪਾਣੀ 20 ਦਿਨਾਂ ਤਕ ਵਰਤ ਸਕਦੇ ਹੋਂ ...
जरूर बताईये गा जी ?
(en)
Maharashtra
इसमें जिंक की कमी आ रही है इसके ऊपर 200 ग्राम मैगनीज़ सल्फेट के साथ 200 ग्राम चिलेटड जिंक को 150 लीटर पानी में मिलाकर प्रति एकड़ पर स्प्रे करें।
हमारे बोर के पानी मे ये किस तत्व की कमी गेहू की उपर की पत्ती पीली भदरगी हो जाती है ?
(en)
मैम इसमें मैगनीज़ की कमी आ रही है इसकी रोकथाम के लिए 1 किलो मैगनीज़ सल्फेट को 150 लीटर पानी में मिलाकर प्रति एकड़ पर स्प्रे करें।
Haryana
जिस खेत में पानी दिया उसी में है या पानी फव्वारा सिस्टम से देते हैं।
Haryana
शपपपठ
ਇਸ ਬਾਰੇ ਦੱਸੋ ਜੀ ?
(en)
ihh ik npk hundi hai. jis de vich saare nutrients paaye jande hn iss di maatra 1kg prati acre hundi hai. iss di foliar spray kiti jandi hai.
Punjab
ਇਹ ਇਕ ਖਾਦ ਦਾ ਪਾਊਡਰ ਹੈ ਜਿਸ ਵਿਚ ਨਾਈਟ੍ਰੋਜਨ 11%, ਪੋਟਾਸ਼ੀਅਮ 37 %,ਜ਼ਿੰਕ 0.7% ,ਬੋਰੋਨ 0.3 % ਤੇ ਮੈਗਨੀਸ਼ੀਅਮ 1.5% ਹੈ।ਇਸ ਦੀ ਸਪਰੇ 150 ਲੀਟਰ ਪਾਣੀ ਵਿਚ ਪ੍ਰਤਿ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸ ਨਾਲ ਪੌਦੇ ਦਾ ਵਾਧਾ ਤੇ ਵਿਕਾਸ ਵਧੀਆ ਹੁੰਦਾ ਹੈ।
ਕਰੇਲੇ ਨੂੰ ਲਾਲ ਜਿਹਾ ਮੱਛਰ ਪਈ ਜਾਂਦਾ .ਰੋਗਰ ਪਾਈ 2 ਵਾਰੀ ਫਰਕ ਨਹੀਂ ਪਿਆ ਨਾਲੇ ਪੱਤੇ ਪੀਲੇ ਹੋਈ ਜਾਂਦੇ ਆ ?
(en)
iss de upper 80gm actara ja 300ml bifenthrin nu 150 ltr paani de nal mila ke prati acre te spray kro.
05234 npk ਸਪਰੇਹ ਬਾਰੇ ਦੱਸੋ ਜੀ ਕਿ ਇਸ ਨੂੰ ਕਣਕ ਉਪਰ ਵਰਤ ਸਕਦੇ ਹਾ ?
(en)
Punjab
ਹਾਂ ਜੀ ਤੁਸੀ ਇਸਨੂੰ ਕਣਕ ਉਪਰ ਵਰਤ ਸਕਦੇ ਹੋ। Npk 00:52:34 ਦੇ ਵਿਚ 52% ਫੋਸਫੋਰਸ ਅਤੇ 34%ਪੋਟਾਸ਼ ਹੁੰਦੀ ਹੈ। ਇਸਦੀ ਡੋਜ @500ਗ੍ਰਾਮ ਪ੍ਰਤੀ ਏਕੜ ਹੈ। ਇਹ ਕਣਕ ਦੇ ਵਿਚ ਗਰੋਥ ਦਾ ਕੰਮ ਕਰਦੀ ਹੈ।
Punjab
ਜੀ ਹਾਂ ਇਸ ਵਿਚ ਫ਼ੋਸਫੋਰੱਸ 52 ਗ੍ਰਾਮ ਤੇ ਪੋਟਾਸ਼ੀਅਮ 34 ਗ੍ਰਾਮ ਪ੍ਰਤਿ 100 ਗ੍ਰਾਮ ਕੈਮੀਕਲ ਹੈ। ਇਸ ਨਾਲ ਕਣਕ ਦਾ ਫੁਟਾਰਾ ਵਧੀਆ ਹੋਵੇਗਾ ਤੇ ਝਾੜ ਵਧੇਗਾ। ਇਸ ਦੀ ਡੋਜ਼ 500 ਗ੍ਰਾਮ ਪ੍ਰਤਿ ਏਕੜ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ।
ਕੋਈ ਫਲਦਾਰ ਰੁੱਖ ਦੱਸੋ ਜੋ ਜਲਦੀ ਵਡਾ ਹੋਵੇ ਤੇ ਛਾਂ ਵਾਲਾ ਵੀ ਹੋਵੇ ?
(en)
Chandigarh
ਤੁਸੀ ਅਮਰੂਦ, ਲੀਚੀ, ਅੰਬ, ਸੰਤਰਾ, ਕਿੰਨੂ, ਪਪੀਤਾ ਲਾ ਸਕਦੇ ਹੋਂ...
ਸਟੀਵੀਆ ਦੀ ਖੇਤੀ ਬਾਰੇ ਜਾਨਕਾਰੀ ਦਿਓ ਜੀ ?
(en)
Punjab
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ । ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ। ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 । ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ। 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ। ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ। 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ। ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ। 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ। ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ। 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ। ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ। ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ।
Punjab
ਇਸ ਦੈ ਪੋਦੈ ਕਿਥੋਂ ਮਿਲਦੈ ਹਨ
ਸਰ ਮੱਝਾ ੲਿਕ ਦੁਸਰੀ ਦੇ ਵਾਲ ਖਾ ਜਾਦੀਅਾ ਹਨ ਕੋੲੀ ੲਿਲਾਜ ਦੱਸੋ ਜੀ ?
(en)
Punjab
powerplus powd pao 30gm daily 9855619292
Haryana
feritas bolus khilao usko
ਥੋੜੇ ਦਿਨ ਪਹਿਲਾ ਮੱਝ ਦੇ ਥਨਾ ਵਿੱਚ ਸੋਜਾ ਆ ਗਿਆ ਸੀ ਇਲਾਜ਼ ਤੋਂ ਬਾਅਦ ਦੁੱਧ ਬਹੁਤ ਘੱਟ ਗਿਆ ?
(en)
Haryana
misri 250 gm+ desi ghee 250 gm khilao
Punjab
ik time khava deo
navroop Sir apni Hf cow vaar vaar repeat kar rahi a pls koi ilaaz daso ji ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
Choti da leotta ni bn reha Ki kita jave ?
(en)
Punjab
tuci choti nu balance diet deyo.. isde nal he tuci Uddertone name de homeopathic dwai deya 20-20 drops roti de tukde te rakh ka din vich 3 varr deyo, iss dwai nu tuci chara puann to 1 ghnta pehla jaa chara puann to 2 ghnte badd de sakde ho...
Haryana
metabollite powder + freshmix liqued 1 ltr do 10 ml rojana
round up or 2,4-D ਦੀ ਸਪਰੇਅ ਵਾਸਤੇ ਵਰਤੀ ਢੋਲਕੀ ਨੂੰ ਕਿਸ ਤਰਾਂ ਸਾਫ ਕੀਤਾ ਜਾਵੇ ਤਾਕਿ ਇਸਦਾ ਅਸਰ ਹੋਰ ਫ਼ਸਲ ਤੇ ਕੀਤੀ ਸਪਰੇਅ ਤੇ ਨਾ ਹੋਵੇ ?
(en)
iss de vich 1-1 muthi urea paa ke iss nu 3 -4 waar dhowo ate baad de vich ikk waar sarf paa k dholki nu dhowo.. iss vichla paani pipe de raahi hi bahr kadho. kyuki isss nal pipe v saaf ho jwegi. fir iss ton baad saaf pani bhar ke khaali jgah te ikalle pani di spray kro.
Punjab
ਢੋਲਕੀ ਵਿਚ ਪਾਣੀ ਪਾ ਕੇ ਸ਼ਰਫ਼ ਪਾਓ ਤੇ ਚੰਗੀ ਤਰਾਂ ਘੋਲ ਕੇ ਪੰਪ ਚਲਾ ਦਿਓ । ਧਿਆਨ ਰਹੇ ਜੇ ਛਿੜਕਾਅ ਖਾਲੀ ਜਗਾ ਚ ਹੀ ਕਰੋ। ਇਸ ਤੋਂ ਬਾਅਦ ਇਕ ਵਾਰ ਸਾਫ ਪਾਣੀ ਭਰ ਜੇ ਪੰਪ ਚਲਾਓ।
ਤੋਤੇ ਅਮਰੂਦ ਦਾ ਬਹੁਤ ਨੁਕਸਾਨ ਕਰ ਰਹੇ ਆ ਦੱਸੋ ਕੀ ਕਰਨਾ ਚਾਹੀਦਾ ?
(en)
Chandigarh
ਤੁਸੀ ਨੈਟ ਲਗਾ ਕੇ ਅਮਰੂਦਾਂ ਨੂੰ ਤੋਤਿਆਂ ਤੋਂ ਬਚਾ ਸਕਦੇ ਹੋਂ...
barseem gaal rhya ve te naa he vadia growth krda awe koi organic solution dso ?
(en)
Punjab
pure khatti lassi 3 to 5 ltr lai ke us vich fatkadi milaaa k 100 ltr pani vich ghol ke sapray kro g.
Punjab
isde lai tuc 3 to 5 ltr khatti lasii ate vich thodi fatkadi milaa k 100 ltr. pani vich ghol k sapray karo g.
Ye Chappal kaddu gal Kyo rhA he or kya karana chahiye ?
(en)
iss ke upper 200gm ridomil gold ja 250ml headline ja 400gm M-45 KO 150 ltr paani mein mila.kar prati acre oe spray kre.
Uttar Pradesh
Thanks
ਬਰਸੇਮ ਦੇ ਪੱਤੇ ਸਿਰੇ ਤੋ ਅਤੇ ਸਖ਼ਾਵਾ ਸੜ ਰਹੀਆ ਹਨ ਅਤੇ ਗਰੋਥ ਕਮਜ਼ੋਰ ਪੈ ਗਈ ਹੈ ਹੱਲ ਦੱਸੋ ?
(en)
iss de upper 400gm M-45 ja 400gm Saaf nu 150 ltr paani de nal.mila ke prati acre te spray kro. iss nal berseem de pattya da machna ruk jawega.
ਮੁਕਤਸਰ ਸਾਹਿਬ ਜਿਲੇ ਵਿਚ ਸੂਰ ਫਾਰਮ ਕਿਹੜੀ ਜਗ੍ਹਾ ਹੈ ਜੀ ?
(en)
Punjab
ਹਾਜੀ ਮੁਕਸਤਸਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੁਬਾਣਿਆਂ ਵਾਲੀ ਵਿਖੇ ਸੂਰ ਫਾਰਮ ਹੈ । ਤੁਸੀ 9463081934 ਤੇ ਸੰਪਰਕ ਕਰਕੇ ਇਹ ਫਾਰਮ ਦੇਖ ਸਕਦੇ ਹੋਂ।
ਧੰਨਵਾਦ ਜੀ
Sir ji shimla mirch te kheere Di growth lyi koi dawai dso ji flowering ho rhi a ?
(en)
Punjab
tuc shimla mirch te kheere di vdia growth lyi gibberellic acid @250-300ml ja npk 191919 nu 150 ltr pani vich mila k prti acre spray kr skde ho.
Punjab
Gibberellic acid ch fungicide te amida mix kr k kr skde aa
Punjab
nhi ji tuc ehna nu mix na kro ehna di alag alag spray kro
Want to know about teak plantation. Please guie ?
(en)
Maharashtra
Teak requires maximum temperature of 39-44oC and minimum temperature of 13-17oC. Deep and well drained alluvial soil is best for its planting. Bed of size 1.2m is dug. Use spacing of 0.3-0.6m between beds and 0.6-1.6m between rows of beds. Sowing should be done by broadcasting and line sowing method. Use seed rate of 2kg for per acre land. For teak planting use spacing of 2.5 X 2.5m or 3 X 3m. Fertilizer dose of N:P:K@15:15:!5 should be given. The dose is give two times i.e. one in august and other in September. The optimum water requirement for teak is 1250-3750mm per year.
Cucumber crop me ye kon si bimari he or kya sprey karni chahiye ?
(en)
iss mein damping off jise ukheda rog kehte hai uss ki bimaari aa rhi hai. iss mein 200gm ridomil gold ja 400gm saaf ja 400gm m-45 ko 150 ltr paani mein daal kar prati acre pe spray krein. yeh bimaari thk ho jayegi.
Ek bhens 7 mahine ki grahb se hai or uske kan se resa nikal raha hai kafi dino se kya kare ?
(en)
Punjab
hnji usko aap homeopathic medican septovet dena shuru karo. yeh dr john company ki hai.
Mene sabji k beej lagaye the lekin kisi kitt ne beej ko nikal k uski giri ko kha liya. Iske liye kya kiya jaye ?
(en)
Punjab
jab bhi beej ki buaayi krein ton uska upchaar thiram ja carbendazim 3gm prati 1 kg beej ke hisaab se krein. iss ke ilaava iss ke upper chlorpyriphos ki spray krein.
kinnu de pte is type de ho rhe h konsi spray kre ?
(en)
Punjab
iss de vich manganese di ghaat aa rhi hai . iss di roktham de lyi 1 kg manganese sulphate nu 150 ltr paani de nal mila ke paudya te spray kro.
Grapes iss time laga sakde te iss de dekh rekh bare daso ?
(en)
Punjab
grapes dian ihh kisma hnn ihna di bijaayi january month de vich kiti jandi hai. ihh kisma PAU walon sifarish kitia gyia hnn jiwe ki Punjab MACS Purple, Beauty Seedless, Flame Seedless.
sir meri buffalo de nose cho paani ja aunda a ,eha ik baaar bimar ho Gye c odo Diya aundiya ne , is de ayne de ke nuksaan ne ?
(en)
Haryana
levocetrizib tablet de d
Haryana
Mohan lal ji kya dena h pura bataya karo kitni matra me kitne dino tak dena h.
sir plz eh pics dekhke dso ki problem ho gyi hai plamt nu ?
(en)
iss de vich jo flaa de upper dhabbe bn rhe hnn ohh canker nam di bimaari pai rhi hai. jo patte khraab ho rhe hnn ohh v isse bimaarii da hi hissa hnn. iss di roktham de lyi 2-3gm copper oxy chloride nu prati ltr pani de hisaab nal mila ke paudya te spray kro. iss ton ilaava tuc bordeux mixture di v spray kr skde ho.
mere kol jercy nasal diya vashiya hun ohna lai ki feed teyar kiti jave ?
(en)
Rajasthan
tuci vashiya nu amm khurak he deyo , unna da sarir de vdya growth de lyi tuci unna nu soyabeen de khall deni suru kro , atte unna de feed vich guar churi di matra nu vadha deyo, iss nal unn de vdiya growth hovegi atee height, weight v badega .
Punjab
thanks ji kine kine debi aa roj guar churi kini deni aa ji te soyabeen kinei ji
sir koi dsuge waste d composer vdia hai ya roula hi aa plzz ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ। ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।
sir ji esda spray kine kine din de gap te kr skde ha and eh kitho milega and new tyaar krn te kina sollution rkhna howega
Punjab
sir g punjab wicho kitho miluga
ਅਠ ਮਹਿਨੇ ਦੀ ਗਭ ਮਝ ਅਾ ਰਾਜੀ ਨਹੀ ਹੁੰਦੀ ਕਿ ਕਿਤਾ ਜਾਵੇ ?
(en)
Punjab
malpa tu hitik bolus deo nal eneraboost powd de 9855619292
7 month di gaban jhoti di khurak bare dso g.leota bilkul ni kita ?
(en)
Punjab
ਇਸ ਨੂੰ ਤੁਸੀ ਘਰ ਵਿਚ ਤਿਆਰ ਕੀਤੀ ਫੀਡ ਪਾਓ ਘਰ ਵਿਚ ਫੀਡ ਤਿਆਰ ਕਰਨ ਦਾ ਤਰੀਕਾ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ ਅਤੇ ਹੋ ਸਕੇ ਤਾ ਮੋਰਿੰਗਾ (ਸੁਹਾਜਨਾ ) ਦੇ 250 ਗ੍ਰਾਮ ਪੱਤੇ ਰੋਜ ਖਵਾਓ ਅਤੇ ਇਸ ਦਾ ਲੇਟਾ ਬਣਾਉਣ ਦੇ ਲਈ ਤੁਸੀ Udder ton ਨਾਮ ਦੀ ਹੋਮਿਓਪੈਥਿਕ ਦਵਾਈ ਦੀਆ 20-20 ਬੂੰਦਾਂ ਨੂੰ ਰੋਟੀ ਦੇ ਟੁਕੜੇ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ ਇਹ ਦਵਾਈ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ
1401 paddy di height kinni hundi hai.. is di pneeri beejn da te is nu khet vich lgoan da shi time ki a ?
(en)
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1401 : ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ Pusa Basmati-1 ਦਰਮਿਆਨੀ ਕੱਦ ਦੀ ਕਿਸਮ ਹੈ ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਇਹ 140 ਦਿਨਾਂ ਵਿੱਚ ਪੱਕ ਤੇ ਤਿਆਰ ਹੋ ਜਾਂਦੀ ਹੈ ਇਹ ਜਿਆਦਾ ਉਪਜਾਊ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਤੁਸੀਂ 10 ਜੂਨ ਤੋਂ ਲਗਾ ਸਕਦੇ ਹੋਂ
Punjab
pusa 1401 di height 90 - 100 cm hundi hai jo ke 1121 ton ghat hai jis kaarn eh girdi nahi hai. Isdi paneeri june vich tyar ho jaani chahidi hai ta jo june end to july de pehle hafte khet vich lag jave.
sir sade majj nu 10din to bukhar huea te pathe v nai khandi ase madisan v diti te frak ne pea bilkul one short bayrcin , melone xplus ,zokill strong 2ml. enzkshon laee te hor v madison detiea par fark ne pea .please Solution dseao ji dhanwad ?
(en)
dear sir kaddu di kheti bare puri jankari deo pls ?
(en)
Punjab
ਕੱਦੂ ਇਕ ਗਰਮ ਰੁੱਤ ਦੀ ਫਸਲ ਹੈ । ਇਹ ਹਰ ਤਰ੍ਹਾਂ ਦੀ ਜਮੀਨ ਵਿਚ ਹੋ ਜਾਂਦਾ ਹੈ ਪਰ ਰੇਤਲੀ ਮੈਰਾ ਤੋਂ ਮੈਰਾ ਜਮੀਨ ਇਸ ਲਈ ਵਧੇਰੇ ਅਨੁਕੂਲ ਹੈ। ਇਸਦੀਆਂ ਵਦੀਆ ਕਿਸਮਾਂ ਜਿਵੇ ਪੰਜਾਬ ਬਹਾਰ( ਇਸਦਾ ਔਸਤਨ ਝਾੜ 222q/acre ਹੁੰਦਾ ਹੈ), ਪੰਜਾਬ ਬਰਕਤ(ਔਸਤਨ ਝਾੜ 226q/acre),ਪੰਜਾਬ ਲੌਂਗ(ਔਸਤਨ ਝਾੜ 180q/acre),ਪੰਜਾਬ ਕੋਮਲ(ਔਸਤਨ ਝਾੜ 200q/acre) ਹਨ। ਇਸਦੀ ਬਿਜਾਈ ਅਸੀਂ ਫਰਵਰੀ-ਮਾਰਚ ਅਤੇ ਜੂਨ -ਜੁਲਾਈ ਵਿਚ ਕਰ ਸਕਦੇ ਹਾਂ। ਨਵੰਬਰ-ਦਸੰਬਰ ਵਿਚ ਵੀ ਇਸਦੀ ਬਿਜਾਈ ਛੋਰੇ ਥੱਲੇ ਕਰ ਸਕਦੇ ਹਾਂ। ਇਸਦੀ ਬਿਜਾਈ ਲਈ 2 ਕਿਲੋ ਬੀਜ ਪ੍ਰਤੀ ਏਕੜ ਵਰਤਿਆ ਜਾਂਦਾ ਹੈ। ਇਸਦੀ ਬਿਜਾਈ ਲਈ 2.0ਤੋਂ2.5 ਮੀਟਰ ਚੋੜੀਆਂ ਕਿਆਰੀਆਂ ਬਣਾਓ ਅਤੇ 45-60 cm ਦੀ ਵਿੱਥ ਤੇ ਕਿਆਰੀ ਦੇ ਦੋਹੀਂ ਪਾਸੇ ਬੀਜ ਬੀਜੋ। 20-25 ਟਨ ਗਲੀ ਸੜੀ ਰੂੜੀ ਖੇਲਾ ਬਣਾਉਣ ਤੋਂ ਪਹਿਲਾਂ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ 30 ਕਿਲੋ ਯੂਰੀਆ ਅਤੇ ਪਹਿਲੀ ਤੁੜਾਈ ਵੇਲੇ ਫਿਰ 30 ਕਿਲੋ ਯੂਰੀਆ ਪਾਓ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ। ਫਸਲ ਨੂੰ ਥੋੜੇ ਥੋੜੇ ਵਕਫੇ ਤੇ ਪਾਣੀ ਦੀ ਲੋੜ ਪੈਂਦੀ ਹੈ। ਗਰਮ ਰੁੱਤ ਦੀ ਫਸਲ ਨੂੰ 6-7 ਦਿਨ ਦੇ ਵਕਫੇ ਨਾਲ ਪਾਣੀ ਦੋ। ਕਿਸਮ ਅਤੇ ਮੌਸਮ ਮੁਤਾਬਿਕ ਬਿਜਾਈ ਤੋਂ 60-70 ਦਿਨਾਂ ਬਾਅਦ ਫਸਲ ਤੁੜਾਈ ਲਈ ਤਿਆਰ ਹੋ ਜਾਂਦੀ ਹੈ।ਭਰ ਮੌਸਮ ਵਿਚ ਤੁੜਾਈ ਹਰ 3-4 ਦਿਨ ਬਾਅਦ ਕਰਨੀ ਚਾਹੀਦੀ ਹੈ
Punjab
Kaddu di kheti da sama February ton march hai. Is diyan varieties tusi punjab barkat, punjab komal ya laga sakde ho. Jameen nu tyar kar ke 15 to 20 cm uche bed banao. Kaddu di line ton line di doori 2 metre te paude ton paude di doori 45 cm rakho te beej nu 2 cm doonga lagao. Beejan to turant baad paani lagao. Urea 100 kg / acre , dap 60 kg/ acre te potash lod mutabik pao. Beejan ton pehla jameen vich gobar khaad pao 60 quintal/ acre. Beej Kise KVK centr ya PAU ya kise bhroseyog jaga to hi lao.
Haryana
dhanwad sir. dear sir. is da jhaad kina ku ho skkda hai.per accre ? atte kine tym baad eh phal lai lainda hai ??
Punjab
vadia paali hoyi kaddu di fasal 75 - 90 quintal / acre jhaad dindi hai. Eh fasal 70 - 80 dina vich todan layi tyar ho jandi hai.
Haryana
dhanwad sir g
ਆਲੂ ਬੀਜਿਆ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਸਾਈਜ ਬਹੁਤ ਛੋਟਾ ਹੈ। ਕੋਈ ਹੱਲ ਦੱਸੋ ਜੀ ?
(en)
iss de upper 300ml gibberellic acid ja 1 kg npk 191919 nu 150 ltr paani de nal mila ke prati acre te spray kro.
बीटल मेल एक साल से उपर पंजाब में किंतने में मिल जायेगीं ?
(en)
Punjab
बीटल मेल आपको एक साल से ऊपर 10-12 हजार में मिल जायेगा।
बीटल मेल 10-12 हज़ार मे कहा से मिलेगी कृप्या जानकारी दे। मुझे दो मेल दो फीमेल चाहिए।
allo putan to pehla wela kinny din pehla kattia ji ?
(en)
aloo puttan ton 10-12 din pehla sheka katt skde ho. sheja kattn ton baad aloo pakkna shuru krda hai. sheje di kattayi krn ton pehla aloo da size jrur check kro. jekar aloo da size shotta hon te hi shejja katt ditta tan iss da vikaas othe hi ruk jawega. Aloo da size nhi vdhega.
ਡੇਅਰੀ ਫਾਰਮ ਖੋਲਣਾ ਹੈ। ਇਸ ਬਾਰੇ ਜਾਣਕਾਰੀ ਦੇਣਾ। ਟੇਰਿਨਗ ਬਾਰੇ ਞੀ ਦਸਣਾ ਜੀ ?
(en)
Rajasthan
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਡੇਅਰੀ ਦੀ ਟ੍ਰੇਨਿੰਗ ਤੁਹਾਡੇ ਜ਼ਿਲੇ ਦੇ pddb ਦੇ ਟ੍ਰੇਨਿੰਗ ਸੈਂਟਰ ਤੋਂ ਮਿਲੇਗੀ ਜੀ
ਜਿਪਸਮ ਬਾਰੇ ਦਸੀਓ ਇਸਦੇ ਫਾਈਦੇ ਤੇ ਇਸ ਨੂੰ ਕਿਵੇ ਵਰਤਿਆ ਜਾਦਾ ਹੈ ਭਾਵ ਸੁੱਕੇ ਖੇਤ ਚ ਵਾਹ ਕੇ ਜਾ ਇਹ ਪਾਣੀ ਵਿਚ ਕੰਮ ਕਰਦਾ ਹੈ ਜਾ ਸੁੱਕੇ ਖੇਤ ਚ ਪਾ ਕੇ ਵਾਹ ਕੇ ਫਿਰ ਖੇਤ ਵਿਚ ਪਾਣੀ ਛੱਡੀਆ ਜਾਵੇ ਫਿਰ ਕੰਮ ਕਰੂ ਸਾਰਾ ਵਿਸਤਾਰ ਨਾਲ ਦਸੀਓ ਖੇਤ ਚ ਕੱਲਰ ਦੀ ਸ਼ਿਕਾਇਤ ਹੇ ?
(en)
Punjab
ihh mitti de vich kalar nu khatam krdi hai ate jithe mitti de vich jyaada shora bnda hai othe bijaayi ton pehla khet de vich 1 qtl sartaj di gypsum pao. iss nal iss shore ate kalar wali smasya nu control kita ja skda hai. iss nu khet di vhaayi sme shitta de deo ate baad de vich khet nu vaah deo. iss ne mitti nal mix ho k hi kam krna hunda hai.
sir ma mahh bijni a manu jankari chaidea ?
(en)
Punjab
ਮਾਹ ਦੀਆ ਵਧਿਆ ਕਿਸਮਾਂ ਮਾਹ 114,ਅਤੇ ਮਾਹ 338 ਹੈ। ਮਾਹ ਬੀਜਣ ਤੋਂ ਪਹਿਲਾਂ ਖੇਤ ਨੂੰ 2,3 ਬਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ। ਇਸ ਲਈ ਬੀਜ ਦੀ ਮਾਤਰਾ 6-8 ਕਿਲੋ ਪ੍ਰਤੀ ਏਕੜ ਵਰਤਿਆ ਜਾਂਦਾ ਹੈ। ਨੀਮ ਪਹਾੜੀ ਇਲਾਕਿਆਂ ਵਿਚ ਸੇਂਜੂ ਹਾਲਤਾਂ ਵਿੱਚ ਬਿਜਯੀ 15 ਤੋਂ 25 ਜੁਲਾਈ ਤਕ ਕਰੋ। ਦੂਜੇ ਇਲਾਕਿਆਂ ਵਿਚ ਵਿਜਯੀ ਜੂਨ ਦੇ ਆਖਰੀ ਹਫਤੇ ਤੋਂ ਜੁਲਯੀ ਦੇ ਪਹਿਲੇ ਹਫਤੇ ਤਕ ਕਰੋ। ਬਰਾਨੀ ਹਾਲਾਤਾਂ ਵਿਚ ਬਿਜਯੀ ਮੌਨਸੂਨ ਸ਼ੁਰੂ ਹੋਣ ਤੋਂ ਕਰੋ। ਬੀਜ 30 cm ਦੂਰੀ ਦੀਆ ਕਤਾਰਾਂ ਵਿਚ ਕੇਰੇ /ਪੋਰੇ ਜਾ ਡਰਿਲ ਨਾਲ 4 ਤੋਂ 6 cm ਡੂੰਗਾ ਪਉ।ਜੇਕਰ ਔੜ ਲਗ ਜਾਵੇ ਤਾਂ ਇਕ ਪਾਣੀ ਲਗਾ ਦੋ।ਮਾਹ ਨੂੰ ਪ੍ਰਤੀ ਏਕੜ 11 ਕਿਲੋ urea ਅਤੇ ਅਤੇ 60 ਕਿਲੋ super phosphate ਖਾਦ ਡਰਿਲ ਨਾਲ ਬਿਜਯੀ ਸਮੇ ਪੋਰ ਦਿਓ।
Punjab
maah di bijaai march - april te june - july te october vich ho sakdi hai. March layi varieties Mash 218 , Mash 414 hai te beej 18 -19 kg / acre pavega . June vich bijaai layi Mash 114 te Mash 338 hai te beej 10 - 12 kg . Beej nu pehla Thiram ya captan naal sodh lavo @ 2gm / kg beej . Bijaai ton pehla khet 50 quintal gobar khaad / acre paao. Urea @ 15 kg / acre, super phosphate 45 kg/ acre te potash 25 kg / acre paao. Beejan layi line to line doori 30 cm te paude to paude te doori 10 cm rakho.
ਸਰ ਅਗਲੇ ਸੀਜਨ ਲਈ ਅੰਡਿਆਂ ਲਈ ਮੁਰਗੀਆ ਤਿਆਰ ਕਰਨੀਆ ਨੇ ਕਿਸ ਮਹਿਨੇ ਚ ਬਚੇ ਖਰਿਦਾ ਤੇ ਕਿਸ ਨਸਲ ਦੇ ਵਧਿਆ ਹਨ ?
(en)
00:52:34 ਅਤੇ ਬੋਰੋਨ ਕਣਕ ਉਪਰ ਕਿਨੀ ਮਾਤਰਾ ਵਿਚ ਪਾ ਕੇ ਸਪੰਰੇ ਕਰੀਏ ਜੀ ?
(en)
00 52 34 ਦੀ ਸਪਰੇ ਕਣਕ ਦੇ ਵਾਧੇ ਫੁਟਾਰੇ ਤੇ ਝਾੜ ਵਧਾਉਣ ਲਈ ਕੀਤੀ ਜਾਂਦੀ ਹੈ ਇਸ ਦੀ ਡੋਜ਼ 500 ਗ੍ਰਾਮ ਤੇ ਬੋਰੋਨ ਦੀ ਡੋਜ਼ 200 ਗ੍ਰਾਮ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤਿ ਏਕੜ ਸਪਰੇ ਕਰੋ
Punjab
00:52 :34 ਦੀ ਡੋਜ਼ 500 gm/ ਏਕੜ ਤੇ ਬੋਰੋਨ ਦੀ ਡੋਜ 100-200 gm/ ਏਕੜ ਹੈ। ਇਹਨਾਂ ਦਾ 100 -125 ਲੀਟਰ ਪਾਣੀ ਵਿਚ ਅਲੱਗ ਅਲੱਗ ਘੋਲ ਬਨਾ ਕੇ ਛਿੜਕਾਅ ਕਰੋ।
Punjab
ਬਹੁਤ ਬਹੁਤ ਧੰਨਵਾਦ ਜੀ
suhajna (moringa ) di koi pahchan ja tuhade kol koi photo ha plz send karyo ?
(en)
Punjab
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
Sir Ji asi hune tomato de bijai ki . hun asi kheri davaian di jarurat hai Ji ?
(en)
tomato de vich bimari de hisaab nal dwayi di varto kiti jandi hai. iss trah dwayia nahi dsia ja skdia. jo v smasya awegi uss adhaar te dwayi dsi jawegai.
ਗੈਂਦੇ ਦੀ ਵਧੀਆ ਕਿਸਮ ਅਤੇ ਬੀਜਾਈ ਦਾ ਸਮਾ ਕਿਹੜਾ ਹੈ ?
(en)
Punjab
ਗੇਂਦੇ ਦੇ ਫੁੱਲਾਂ ਦੀਆ ਵਦੀਆਂ ਕਿਸਮਾਂ ਜਿਵੇ ਜਾਇੰਟ ਡਬਲ,ਪੂਸਾ ਨਾਰੰਗੀ,ਜਾਫਰੀ ਲਗਾ ਸਕਦੇ ਹੋ ਜੀ। ਇਸਦੀ 1 ਏਕੜ ਲਈ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਦੀ ਜਰੂਰਤ ਪੈਂਦੀ ਹੈ। ਇਸਦੀ ਬਿਜਾਈ 15cm ਉੱਚੀਆਂ ਕਯਾਰੀਆਂ ਵਿਚ ਕਰਨੀ ਚਾਹੀਦੀ ਹੈ। ਕਿਆਰੀਆਂ ਦੀ ਚੌੜਾਈ 1 ਮੀਟਰ ਅਤੇ ਲੰਬਾਈ 20 ਮੀਟਰ ਰੱਖੋ। ਖੇਤ ਵਿਚ ਪਨੀਰੀ ਲਗਾਉਣ ਤੋਂ ਪਹਿਲਾ ਖੇਤ ਨੂੰ ਚੰਗੀ ਤਰਾਂ ਵਾਹੋ ਅਤੇ 20ਟਨ ਰੂੜੀ ਦੀ ਖਾਦ ਪ੍ਰਤੀ ਏਕੜ ਰਲਾਓ। ਪਨੀਰੀ ਲਗਾਉਣ ਤੋਂ ਪਹਿਲਾਂ ਹਲਕਾ ਪਾਣੀ ਲਗਾਉਣ ਨਾਲ ਪੌਦੇ ਜਲਦੀ ਜੜ ਫੜਦੇ ਹ।ਪਨੀਰੀ ਬੀਜਣ ਤੇ ਪੁੱਟ ਕੇ ਖੇਤਾਂ ਵਿੱਚ ਹੇਠ ਲਿਖੇ ਅਨੁਸਾਰ ਲਗਾਉ।ਮੀਹ ਵਾਲੀ ਰੁੱਤ ਵਿੱਚ ਬਿਜਾਈ ਦਾ ਸਮਾਂ ਜੂਨ ਦੇ ਅਖੀਰ ਤੋ ਜੁਲਾਈ ਦੇ ਪਹਿਲੇ ਹਫਤੇ ਤੱਕ ਤੇ ਪਨੀਰੀ ਲਗਾਉਣ ਦਾ ਸਮਾਂ ਅਗਸਤ ਦੇ ਪਹਿਲੇ 15 ਦਿਨ ਹਨ।ਸਰਦੀਆਂ ਵਿੱਚ ਸਤੰਬਰ ਦੇ ਅੱਧ ਵਿੱਚ ਅਤੇ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਦਾ ਅੱਧ ਹੈ ।ਗਰਮੀਆ ਵਿੱਚ ਜਨਵਰੀ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ ਫਰਵਰੀ ਦੇ ਪਹਿਲੇ 15 ਦਿਨ ਪਨੀਰੀ ਖੇਤ ਵਿਚ ਲਗਾਉਂਦੇ ਹਨ । ਇਸ ਮੌਕੇ ਪਨੀਰੀ ਨੂੰ ਪੋਲੀਥੀਨ ਨਾਲ ਢੱਕ ਕੇ ਰੱਖੋ
cow de thna wicho dudh chode time pichkearia pandea ne dudh fuware di tarah aunda ha ?
(en)
Haryana
fibrocin homeopathic medicine do usko
Punjab
homeopathic medicine kitho milo Khanna me
Haryana
medical shop se mil jayegi
sat sri akaal ji mater di ik tudai ho gayi hai duji baar fali chngi hove kehri saprey kri jave ?
(en)
Punjab
tu c mattra te us lyi 19:19:19 ya gibberellic acid di spray kr skde ho.
Sir ga nave dodh ni hundi je ho vi jave ta therdi ni do sal ho gay sui nu agrimin fort powder vi dinda ha davai vi bhrai c ki kara ?
(en)
Punjab
9855619292 phn kro
Haryana
heat chrk karwavo uski
ਸਰ ਮੱਕੀ ਦੀ ਸਭ ਤੋ ਚੰਗੀ ਕਿਸਮ ਕਿੱਥੇਓੁ ਮਿਲਾਓੁ । ਸਰ ੲਿਹ ਬਠਿੰਡਾ ਤੋ ਮਿਲਾਓੁ ਜਾਓੁ ?मक्की की सबसे अच्छी किस्म कहां मिलेगी सर क्या यह बठिडा से मिल जायेगी ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I ਤੁਹਾਨੂੰ ਇੱਹ ਕਿਸਮਾਂ ਬਠਿੰਡੇ ਤੋਂ ਆਸਾਨੀ ਨਾਲ ਮਿਲ ਸਕਦੀਆਂ ਹੱਨ J1006 ਅਤੇ ਅਫਰੀਕਨ tall ਕਿਸਮ KVK ਤੋਂ ਪਤਾ ਕਰ ਸਕਦੇ ਹੋ ਅਤੇ ਬਾਕੀ ਰਾਸ਼ੀ ਕੰਪਨੀ ਤੋਂ ਮਿਲ ਜਾਣਗੀਆਂ I
Punjab
ਬਸੰਤ ਰੁੱਤ ਲਈ ਮੱਕੀ ਦੀਆ ਸਬ ਤੋਂ ਚੰਗੀਆਂ ਕਿਸਮਾਂ ਹਨ - PMH 10, DKC 9108. ਇਨ੍ਹਾਂ ਦਾ ਬੀਜ ਤੁਹਾਨੂੰ ਕਿਸੇ ਵੀ KVK ਸੈਂਟਰ ਤੋਂ ਮਿਲ ਜਾਵੇਗਾ ਜਾ ਤੁਸੀਂ ਕਿਸੇ ਭਰੋਸੇਯੋਗ ਦੁਕਾਨ ਤੋਂ ਲੈ ਸਕਦੇ ਹੋ।
namas kar ji-- pendimethalin 38.7%ec to and 30%ec eh sprey moongi di bijai to bad trunt kar sakde ha, and eh kon sa Nadeen Mardi h , asi moongi di bijai kanak wheet di katai kar ke apprel months de vich Karni h ji , sade rarely jameen hon kr Nadeen jaidya ho jande han, Nadeen nam murck,et set, tandala, bhakhra, moong fali booti. thanks ?
(en)
ihh ik ajehi dwaayi hai jo ki har trah de nadeena nu ugaan ton rokdi hai. iss di spray fasal di bijaayi ton pehla kr skde ho ja fir iss di spray bijaayi krn de baad 2 dina de ander ander kr skde ho.
ਸਰ ਜੀ ਮੱਝਾਂ ਨੂੰ ਮਿਉਨਾਰ ਮਿਕਚਰ (ਪਾਉਡਰ) ਹਰ ਸਮੇਂ ਪਾਉਣਾ ਚਾਹੀਦਾ ਹੈ ਜਾਂ ਲੋੜ ਪੈਣ ਤੇ ?
(en)
Rajasthan
ਤੁਸੀ ਰੋਜਾਨਾ ਮਿਨਰਲ ਮਿਕਸਰ ਪਾਉਦੇ ਰਹੋਗੇ ਤਾਂ ਵਧੀਆ ਗੱਲ ਹੈ ਪਰ ਸੂਣ ਤੋਂ ਇੱਕ ਜਾਂ ਦੋ ਮਹੀਨੇ ਪਹਿਲਾ ਬਿੱਲਕੁੱਲ ਘਟਾ ਦਿਓ .
ਗਾਂਵਾ ਤੇ ਵੱਛੀਆ ਦੇ ਚਿੱਤੜ ਬਹੁਤ ਲਗਦੇ ?
(en)
Punjab
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ tick vet ਨਾ ਦੀ ਹੋਮਿਓਪੈਥਿਕ ਦਵਾਈ ਵੀ ਦੇ ਸਕਦੇ ਹੋ।
Punjab
ਕਲੀ ਕਿਥੇ-2 ਪਾ ਸਕਦੇ
Punjab
ਕਲੀ ਤੁਸੀ ਪਸ਼ੂ ਦੇ ਆਲੇ ਦੁਆਲੇ ਇਕ ਘੇਰਾ ਬਣਾ ਕੇ ਪਾ ਸਕਦੇ ਹੋ।
ਡਾ ਸਾਹਿਬ ਤੁਸੀਂ ਦਾਸਦੇ ਹੋ ਕਿ ਪਾਸੂ ਨੂੰ 2 ਕਿਲੋ ਤੋੜੀ ਤੇ 35 ਤੋ 40 ਕਿਲੋ ਹਰਾ ਪੋਣਾ ਚਾਹਦੀ ਹੈ ਇਹ ਤੁਸੀਂ 12 ਘੰਟਿਆਂ ਦਾ ਆਖਦੇ ਹੋ ਜਾ 24 ਘੰਟਿਆਂ ਦਾ ਚਾਰਾ ਹੈ ?
(en)
Punjab
ਇਹ ਇਕ ਦਿਨ ਮਤਲਬ 24 ਘੰਟੇ ਵਿਚ ਪਾਉਣਾ ਚਾਹੀਦਾ ਹੈ ।
sir kanak de thalle sund hai ?
(en)
iss de upper 80ml cypermethrin ja 400ml fipronil ja 80 gm emamectin benzoate nu 150 ltr paani de nal mila ke prati acre te spray kro.
kanak upper fungiside de sapray karni chahidi hai ?
(en)
Punjab
kanak upper fungicide di spray odo hi krni chahidi hai jdo us upper fungus da attack hove.
sada koll ek katti hai , 6 mahine di usdi growth bhutt ghtt hai uss nu kheri feed payia , weight v bhutt ghtt hai , height v bhuut ghtt hai , iss nu tyar krnn da trikka dso ?
(en)
Punjab
ਕੱਟੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
ਕਣਕ ਕਮਜ਼ੋਰ ਹੈ ਮੈ ਯੂਰੀਆ ਜਾ ਕੁਝ ਹੋਰ ਨੀ ਨੂੰ ਪਾਉਣਾ ਚਾਹੁੰਦਾ ਕੋਈ ਔਰਗੈਨਿਕ ਵਿਧੀ ਦੱਸੋ ਜਿਸ ਨਾਲ ਝਾੜ ਵ ਠੀਕ ਰਹੇ ?
(en)
Maharashtra
Fasal uggan ton baad uss di growth bhut jruri hundi hai . fasal de upper growth de lyi 4-6ltr khatti lassi + Pakistani namak@1kg nu mila k prati acre te spray kro. Fasal beejan ton 20 dina baad iss di spray kro. ihh growth da kam hi krdi hai.
sir eh 2month da kehdi nasal aa eh pehla v puchea c sir mai ?
(en)
Punjab
murrah nasal hai .
ਡਾ ਸਾਹਿਬ ਬੋਇਰ ਨਸਲ ਦੀ ਬੱਕਰੀ ਜਾ ਬੱਚੇ ਪੰਜਾਬ ਚੋ ਸਾਨੂੰ ਕਿਥੋ ਮਿਨਲਗੇ ?
(en)
Punjab
ਤੁਸੀ ਬੋਇਰ ਬੱਕਰੀ ਖਰੀਦਣ ਲਈ 97636-75583 ਤੇ ਰਵਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋਂ ।