Punjab
Search
WHAT IS THIS INSECT IN WHEAT AND ITS CONTROL PLS GIVE SOL ?
(en)
this insect is known as aphid of wheat it is control by give spray of 150 ml rogor 30EC in 100 litr of water per acre
sir cow hai ik onu jidan AI krai oh kadan de Ptle saaf shise varge nade Mardi rhi 6- 7 din lagatar te hun kade kdde Mardi A. te 21 din baad boli v ni o jdo bole te tapdi Di hundi par atki ni boli Sirf nale hi krdi a ki o Rehggi hoegi hougi preagnet ja nai ?
(en)
Punjab
hnji esda ta dekh ke hi daseya ja sakda hai . tusi 9779590780 te call karke dr gurcharan singh ji nal gall kar sakde ho.
sir. Gober gas lagwaun layi koi sabsity hai te kinna kharch aa javega ?
(en)
Punjab
Gobar gas plant lgon lai tusi Punjab Energy Development Agency (Contact No: 0172-2663382,28 Fax : 0172-2662865,Email Id: peda_spa@yahoo.co.in) nal samparak kar sakde ho es te tuhanu 25% tak subsidy mil jandi hai.
ਸਰ ਕੋੲੀ ਚਰੀ ਦੀਅਾ ਕਟਾੲੀਅਾ ਵਾਲੀਅਾ ਕਿਸਮਾਂ ਦੱਸੋ ਜੀ ?
(en)
Punjab
ਚਰੀ ਦੀਆ ਕਟਾਈਆ ਵਾਲੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ -4(2015) ਅਤੇ ਪੰਜਾਬ ਸੂਡੈਕਸ ਚਰੀ-1(1991) ਹੈ।
NPK 191919 ਅਤੇ Yara vita zintrac 700 ਦਾ ਸਪਰੇਅ ਖੀਰਾ ਤੇ ਮਿਰਚ ਤੇ ਗਰੋਥ ਲਈ ਰਲਾ ਕੇ ਇਕੱਠਾ ਕਰ ਸਕਦੇ ਹਾਂ ਰਿਜਲਟ ਠੀਕ ਰਹੁ ?
(en)
Punjab
NPK 191919 de nal yaravita zintrac mix kr k spray na kro. Yaravitatrac de vich zinc hundi hai. iss di mirch ate kheere de vich ghaat nahi aundi hai iss kr ke yaravita zintrac di spray krn da faida nahi hai. Growth de lyi NPK 191919 @1 kg ja gibberellic acid @300ml ja triacontanol@300ml nu 150 ltr pani de nal mila ke prati acre te spray kro.
hara chara ਦੀ ਕਿਸਮਾਂ ਬਾਰੇਂ ਦੱਸੋ ?
(en)
Punjab
ਹਰੇ ਚਾਰੇ ਲਈ ਹੇਠ ਲਿਖੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ-ਜਿਵੇ ਬਰਸੀਮ, ਜਵੀ,ਰਾਈ ਘਾਹ,ਬਾਜਰਾ,ਨੇਪੀਅਰ ਬਾਜਰਾ,ਮੱਕੀ,ਚਰੀ ,ਗਿਨੀ ਘਾਹ ਰਵਾਹ,ਗੁਆਰਾ।
sir onion nu kine din bad paani lga skde aa jyada paani lgaun nal koi nuksan ta nhi hunda ?
(en)
Punjab
Onion nu pani hmesha mosm,miti ate vrkha de anusar lgao. Ate tu c jyda pani Na lgao fasl nu hmesha lod anusar pani lgao.onion nu phla pani pniri lgaun ton forn baad lgao ,usto baad fr 7-10 dina de fasle naal pani lgaunde rho. Onion nu putai ton ghto ghat 15 din phla pani Dena band kr dyo. Onion nu kull 10-15 sinchaiea di lod hundi hai
hello everyone, i have 6 acre of land in Mhaswad village ( Satara district Maharashtra) i am interested in aloe vera cultivation with buy agreement, Can anyone provide reference for aloe vera near me Regards ?
(en)
Punjab
Faisal Iqbal ji if u want Aloevera contract Farming please contact with Mr. Rashid Khan on 9193601991 he will give you full details of Aloevera.
Hello everyone, tamatar ki fasal ka fertilizer aur spray schedule batayiye plz ?
(en)
Maharashtra
130 किलो यूरिया, 155 किलो एस एस पी और 45 किलो Potash की मात्रा प्रति एकड़ में प्रयोग करें। पनीरी लगाने से पहले शुरूआती खुराक के तौर पर आधा हिस्सा नाइट्रोजन को और पूरा हिस्सा फासफोरस और पोटाश का डालें। पनीरी लगाने के 20-30 दिन बाद बाकी बची नाइट्रोजन का चौथा हिस्सा डालें। पनीरी लगाने के दो महीने बाद बाकी बची यूरिया डाल दें। WSF: पनीरी लगाने के 10-15 दिन बाद 19:19:19 के साथ सूक्ष्म तत्वों 1kg प्रति 150 लीटर में मिलाकर स्प्रे करें।
Punjab
tamatar ke liye urea @130 kg ,dap @60 kg, potash@40 kg chahihe. Urea ki aadhi dose , dap aur potash ki poori dose jameen tyar karte waqt daale, bachi urea me se aadhi 25 din baad aur baaki 40 din baad daale. Tamatar ki acchi growth ke liye Bijaai ke 10 - 15 din baad npk 19 19 19 @1kg / acre 150 litre paani me mila kar spray kare. Fool lagne ke waqt Boron @250 gm/ acre 150 litre paani me mila kar spray kare. Baki keeton aur bimario ke liye alag spray hogi
ਸਤਿਸ੍ਰੀਅਕਾਲ ਡਾਕਟਰ ਸਾਹਿਬ, ਮੇਰੇਕੋਲ ਐਚ ਐਫ ਨਸਲ ਦੀ ਗਾ ਹੈ ਉਸ ਦੀ ਬੱਚੇਦਾਨੀ ਚ ਕਾਫੀ ਇਨਫੈਕਸ਼ਨ ਹ ਅਤੇ ਸੋਜ ਵੀ ਬਹੁਤ ਹੈ ਕੋਈ ਇਲਾਜ ਦਸੋ ?
(en)
Rajasthan
1 ਕਿਲੋ ਆਂਵਲਾ ਲੈ ਕੇ ਉਸ ਦੀਆਂ ਗਿਟਕਾ ਕੱਢ ਕੇ ਉਸ ਨੂੰ ਸੁਕਾਣਾ ਹੈ ਤੇ ਉਸ ਦੀਆਂ 200-200 gm ਦੀਆ ਪੰਜ ਪੁੜੀਆਂ ਪੰਜ ਦਿਨ ਦੇਣੀਆਂ ਹਨ ਇਸ ਤਰੀਕੇ ਨਾਲ ਬੱਚੇਦਾਨੀ ਦੀ ਇਨਫੈਕਸ਼ਨ ਖਤਮ ਹੋ ਜਾਵੇਗੀ ਉਸ ਤੋਂ ਅਗਲੀ ਹੀਟ ਵਿੱਚ ਟੀਕਾ ਭਰਾਓ .
sir goat boer nasl da 2 month da price mainu farm walia di language samjh ni aai ?
(en)
Punjab
Is da 2 to 3 mounth da bacha 15 to 20 kg tak da ho janda hai ate is da rate Rs.1500/Kg hunda hai tusi 9763675583 te hindi bhasha vich vi gal kar sakde ho.
kine % tak tele di spray krni jaurai hundi aa ?
(en)
Punjab
ਜਦੋ ਇਕ ਸ਼ਿਟੇ ਉਪਰ ਘਟੋ ਘੱਟ 5 ਤੇਲੇ ਹੋਣ ਤਾਂ 150 ml ਰੋਗਰ 30 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ
Punjab
prize kina aa ??
Sir 1. aalu te dhabe kahde a , 2.7 din bd seja wdna a koi davai krni paugi eh bimari agge ta ni wad Di 7 dina ch waise ta kite e a , 3.aalu da seja wdn da Jada faida ja gramo kr dyie detail ch dseo ji ?
(en)
Gramo di jgah aloo da sheja katto tan jyaada wdia hai. iss nal aloo nu nuksan ghat phunchda hai. aloo de uupper bimaari aa rhi hai. iss di roktham de lyi Bayer di Antracol@500gm nu 150 ltr paani de nal mila ke prati acre te spray kro. iss bimaari nu ihh spray control kr lwegi.
Sir eh matra nu ki problem a niche ale patte suk rhe a ?
(en)
Punjab
ਇਸ ਦੀਆ ਜੜਾ ਦੇ ਵਿਚ ਫੰਗਸ ਦੀ ਸਮਸਿਆ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ਧਾਨੁਕਾ ਕੰਪਨੀ ਦੀ Dhanustin @400gm ਜਾ Dhanuka M-45 @400gm ਜਾ crystal ਦੀ Sure@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
ਜੀ ਕਰਾਂਤੀ ਮਿਰਚ ਦੀ ਵਧੀਆ ਗਰੋਥ ਫੁੱਲ ਫਲ ਲਈ ਕੀ ਕੀਤਾ ਜਾਵੇ, ਕੋਈ ਦਵਾਈ ਦੱਸੋ ਇਸ ਨੂੰ ਲਗਾਏ 3 ਮਹੀਨੇ ਹੋ ਗਏ, ਇਸ ਵਿਚ ਡੀ ਏ ਪੀ ਅਤੇ ਯੂਰੀਆ ਖਾਦ ਕਿੰਨਾ ਪਾਇਆ ਜਾਵੇ । ਜਮੀਨ ਥੋੜ੍ਹੀ ਰੇਸਲੀ ਹੈ ਡਾਕਰ ਘੱਟ ਹੈ ?
(en)
--
ਕਿੰਨੇ ਵਾਰ ਸ਼ਪਰੈਅ ਕਰ ਸਕਦੇ ਹਾਂ ?
Punjab
ਤੁਸੀ ਮਿਰਚਾਂ ਦੀ ਵਦੀਆ ਗਰੋਥ ਲਈ NPK 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ। ਇਸ ਨਾਲ ਥੋਡੇ ਬੂਟੀਆਂ ਦੀ ਗਰੋਥ ਵਦੀਆ ਹੋਵੇਗੀ ਅਤੇ ਫਲ ਵੀ ਵਦੀਆ ਬਣਨ ਗੇ ਕਿਉਂਕਿ ਇਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹਨ ਜੋ ਗਰੋਥ ਵਿਚ ਸਹਾਇਤਾ ਕਰਦੇ ਹਨ।
deworming bolus te enhances flukicidal activity da ki matlab hai ?
(en)
Punjab
ਇਸਦਾ ਮਤਲਬ ਹੈ ਕਿ "2-3 ਹਫਤੇ ਦੇ ਅੰਤਰਾਲ 'ਤੇ ਅਨੇਕਾਂ ਵਾਰ ਡੀਵਾਰਮਿੰਗ ਕਰਾਉਣ ਨਾਲ ਸੁੰਡੀਆਂ (ਮਲੱਪ ) ਬਾਹਰ ਨਿਕਲਣ ਦੀ ਕਿਰਿਆ ਤੇਜ਼ੀ ਨਾਲ ਹੁੰਦੀ ਹੈ।
Sir bhindi suk rhi a ?
(en)
ਇਸ ਦੀਆ ਜੜਾ ਦੇ ਵਿਚ ਫੰਗਸ ਦੀ ਸਮਸਿਆ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ਧਾਨੁਕਾ ਕੰਪਨੀ ਦੀ Dhanustin @400gm ਜਾ Dhanuka M-45 @400gm ਜਾ crystal ਦੀ Sure@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
ਜੀ ਖੀਰਾ ਥੌੜਾ ਪੀਲਾ ਵੀ ਹੋ ਰਿਹਾ ਤੇ ਵੇਲ ਵੀ ਵਧ ਨਹੀ ਰਹੀ , ਰਜਨੀ ਖੀਰਾ ਲਗਾਇਆ ਇਸ ਦੀ ਵਧੀਆ ਵੇਲ (ਗਰੋਥ) ਲਈ ਦਵਾਈ ਦੱਸੋ ਜੀ । ਇਸ ਨੂੰ ਲਗਾਏ 85 ਦਿਨ ਹੋ ਗਏ ਹਨ, ਕਾਗਜ ਵੀ ਓਤਾਰੇ ਨੂੰ 12 ਦਿਨ ਹੋ ਗਏ ਹਨ ?
(en)
Punjab
ਇਸ ਦੇ ਵਿਚ nitrogen ਦੀ ਘਾਟ ਵੀ ਜਾਂਦੀ ਹੈ ਉਸ ਦੇ ਲਈ 1 kg 191919 ਦੀ ਸਪਰੇ ਕਰੋ I ਜੇਕਰ ਇਸ ਦੇ ਪੱਤੇ ਪੀਲੇ ਪੈ ਕੇ ਸੁੱਕ ਰਹੇ ਹੱਨ ਤਾਂ ਇਸ ਦਾ ਮਤਲਬ ਇੱਹ ਹੈ ਕਿ ਇਸ ਦੀਆ ਜੜਾ ਦੇ ਵਿਚ ਫੰਗਸ ਦੀ ਸਮਸਿਆ ਆ ਰਹੀ ਹੈ I ਇਸ ਦੀ ਰੋਕਥਾਮ ਦੇ ਲਈ ਧਾਨੁਕਾ ਕੰਪਨੀ ਦੀ Dhanustin @400gm ਜਾ Dhanuka M-45 @400gm ਜਾ crystal ਦੀ Sure@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
hllo sir chotte ktte kttian di growth nahi ho rhi proper, 2 saal de hon de bavjud v nahi vadh rhe ki krna chaida he ?
(en)
Punjab
ਕੱਟੀਆਂ ਅਤੇ ਕਟਿਆ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ। ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ। ਕੱਟੀਆਂ ਅਤੇ ਕਟਿਆ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ। ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ। ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ। ਬਾਕੀ ਤੁਸੀ ਉਹਨਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ।ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Sir Hun asi khediyn sbbjiyn lga skde aw te ona nu lgaun da sma dso g ?
(en)
Punjab
Hun tu c niche likhiya sbjia lga skde ho.....chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), baingan di paneeri (feb.-march) wich tyaar kiti jaandi hai, mirch di paneeri (feb.-march) wich khet wich lgai jaandi hai, shimla mirch di paneeri putt k febeuary maheene wich khet wich lgai jandi hai, bhindi (feb.-march), haadi de pyaaj di paneeri (january de pehle hafte -adh january) tkk wich beeji jandi hai, muli di pusa-himani kisan (jan-feb.)
university ne message kita c tudi ch urea mlon da daso kive aa urea kehdi aa ?
(en)
Punjab
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ। ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ । ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ । 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ । ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ । ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ । ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ। ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ।ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ। ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ।
mai 40 by 30 da pig farm bna reha mai pushna chohnda ha ke os vich mai kinne khude bna va te kinne bache rakh sakda ha ?
(en)
sab to pehla ehh dso ki gaban surnia kiniya rakhnia hai usde hisab nal he shedd bndaa hai, jekar tuci chaho 20 bache rakhne ja 50 bache rakhne hai ohh hisab theek nhi hunda , bakki tuahde te depend hai ki tuci kinne janwar rakhna chunde ho , uss de hisab nal he gaban suriya da, bachia da atte meet walia da hisab rakhna hunda hai...
Punjab
3 gaban surina rakh ne aa ne veer ji
Punjab
veer a reply ikk waar hi dinde ne
veer ji Hun kaddii sabji la sk dayaaa. pls dasoo. kiss di root a. sabjiyaa di kaddii kaddii sabji. laeya verroooo ?
(en)
hun tuc bhindi , mirch , kaddu , torian, tarbooj, krele etc. lgg skde ho.
Rajasthan
, thanks. vr god job
sir g koi manu (CLIFEMIN) powder bare ds sakda kida da ruslt ae cows lyi m use karna ae thik rahega j nhi plss ?
(en)
hnji vadiya result hai ji esda.
Punjab
22 bohat vadiah hai eh pashuah lai, kai farmer ne use kita hai sareah da feedback vadiah hi hai.
kina price a??
Punjab
2100 rc. 20 kg balti da ghat v mil jnda ji 1kg. 5kg
Punjab
thnks virr ji
Punjab
thnks virr ji
मुर्गी के चूज़ों के सभी टीकाकरण के नाम बताये सप्ताह अनुसार ?
(en)
Punjab
एक दिन के चूज़ो के लिए एम डी टीका(एच वी टी) मैरिक्स बीमारी के लिए के लिए लगाया जाता हैं, 4-7 दिन के चूज़ो के लिए आर डी टीका (एफ स्ट्रेन) रानीखेत बीमारी के लिए लगाया जाता हैं , 18-21 दिन के चूज़ो के लिए आई वी डी टीका गुमबोरो बीमारी के लिए लगवाया जाता हैं , 4-5 हफ्ते के चूज़ो के लिए आर डी टीका (एफ स्ट्रेन) बूस्टर डोस रानीखेत बीमारी के लिए लगाया जाता हैं, 6-8 हफ्ते के चूज़ो के लिए आर डी टीका(आर बी स्ट्रेन) रानीखेत बीमारी के लिए लगाया जाता हैं, 8-10 हफ्ते के चूज़ो के लिए मुरग पोकस टीका मुरगपोक्स बीमारी के लिए लगाया जाता हैं।
sir kinnu de baag vich tella h te kehdi sprey kriye te nal he 19 19 19 di sprey is vich Mila k ker skde ha k telle wali sprey nal ?
(en)
Punjab
ਤੁਸੀ ਤੇਲੇ ਦੀ ਰੋਕਥਾਮ ਲਈ 160 ਗ੍ਰਾਮ ਐਕਟਾਰਾ/ਦੋਤਾਰਾ 25ਡਬਲਯੂ ਜੀ ਨੂੰ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾ ਕਰੋ । ਅਤੇ ਤੁਸੀ ਤੇਲੇ ਵਾਲੀ ਤੇ 191919 ਦੀ ਸਪਰੇ ਨੂੰ ਮਿਲਾ ਕ ਨਾ ਕਰੋ। ਇਹ ਦੋਨੋ ਸਪਰੇਆਂ ਕੁੱਜ ਦਿਨਾਂ ਦੇ ਵਕਫੇ ਨਾਲ ਕਰੋ।
sat sri akal g.saddi jameen bhut hi jyada chikni mtlb dakkar he, eh na ta rotavator naal te na hi tavian naal breek hundi he, jdo jameen suk jave ta vttian vich ta kahi v nai chldi, is vich ki pouna chaida he, plz suggest ?
(en)
Punjab
bai g eh long term procees vich thik hovegi sabb to pehla ta miti di parakh kravyo taki pta chal sake asal vich miti di halat keho jehi hai....fer isto bad iss vich harri khadd lgaoo ate eisnu khet vich e vahhu desii rudii di khadd ate mugiaa di khadd jekar mildi hai ta oh vartoo....isto badd ik waste decomposer nam da product aunda hai g ohh vartoo...praalii nu vich ee vahh ke eh waste decomposer namm da product vartoo g...istoo ilava jeev amrit khet nu pani lgaun lage varto gg eis nu bnaun di vidhi eh hai desi gaa da mootr 5-10 ltr. gudh 1-2 killo vesan 1-2 kiloo banne di miti ik muthi ate panii 200 ltr pura kr k isnu tuc 7 to 10 dina de lai kise shaa vli jagah vich rakh devo din vch do vri kise lakdi de dande de nal hilauna hai..fer eis nu jdo khet nu pani lgauna hai udoo pani de nal khet de vich shadna hai g.....jdo eh sab cheeza varta ge ta ehna nal dharti vichlee sukhamm jeev vadh de neee jo ki mitti nu vdya upjauu atee polli bnaude nee g
sir 3086 kanak kina time ch pak jandi a matlb kina din ch pakdi a ?
(en)
Punjab
HD 3086 ਕੱਦ 96 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 156 ਦਿਨ ਪੱਕਣ ਲਈ
sir tuhada eh apni kheti site bhut badhiya hai kisan lie.. Thanks tuhadi slah nal meri knk hun tak bhut badhiya a. but sir jo sune duger (cows) kisan da bhut nuksan kr rhe ne es da hul v sarkar To krvao g ?
(en)
Punjab
jagtar singh g sab to pehla ta tohada bohat bohat dhanwad sadi honsla affzayi karan de lai sadii puri koshih hundi hai kii kissan nu billkull sahi slah de ke kisan de kharche ghtaye jann ate usdi ammdan vdayi ja skee atee nall nall rehaa saprehaa nu shadd k desi nukte dase jann jis nall kharcha ta ghatda ee hai nal nall eda teyar kitia fasala apni sehat lai vv vdya hundia ne...atee jo tuc sanu apne vichar dsee jdo koi v conference hundi hai jithe sarkar de ਨੁਮਾਇੰਦਿਆਂ nu v bulaya janda hai sadi team ohna programmes de vich jandi hai atee jehde pakhh tuc sade agge rakhde ho assii ehi pakhh ohnaa de sahmne rakhde han ate ohna nu januu krvaunde han ki ehh dikkata kisana nu aw rahia ne.....so sadi puri koshih hundi hai ki vadh vadh kisana nu fyda dilwaya ja skee......sadi team de nal banee rehann de lai tohada bohat bohat shukriaa APNI KHETI tohadi sewa vich hmesha hazir rahegi g.
चूज़ों को कितन सप्ताह तक रोशनी दें ?
(en)
Punjab
ब्रॉयलर को पहले 7 दिन तक 90-80 तापमान फार्नाहीट जरूरी है और प्रकाश का होना 100 प्रतिशत लाज़मी होता है।
मुझे अच्छी नस्ल की ब्लैक बंगाल बकरियां कहा से मिलेगी मुझे बिहार में चाहिए 20 के करीब पहले no. दिया था वो बन्द चल रहा है कीमत क्या होगी बकरिया युवा चाहिए ?
(en)
Punjab
अगर आप बिहार में ब्लैक बंगाल बकरियों को खरीदना चाहते हैं तो आप इस नंबर 9713839774 पर संपर्क कर सकते हैं।
मुझे एक साल से ऊपर बढ़िया मेल फीमेल बीटल दस हज़ार के आस पास कहा से मिलेगा कृप्या जानकारी दे ?
(en)
Punjab
बीटल नस्ल की अच्छी बकरियां खरीदने के लिए आप जय महाकाल बकरी फार्म राजस्थान 9680863445, 7426973445 और ओळख बकरी फार्म 9501318703, 8360194334 से संपर्क कर सकते हैं।
main 20 nov. nu kank biji c 3086 hun nisar rahi a isda jhanda patta rassi de wang vat kha riha hai ki kita jave ?
(en)
Gurpreet singh g iss de neeche wale paase tela bnn reha hai. iss di roktham de lyi imidacloprid 70%@12-14gm ja rogor 400ml ja 300ml bifenthrin ja 80gm actara nu 150 ltr paani de nal mila ke prati acre te spray kro.
kanak te gibberellic acid di saprey kado krni chahidi hai wadia jhhad lain lyi ate eh fungicide ch mix kr k kr sakde haa ?
(en)
Kanak de upper gibberellic acid di spray nisaare de sme kro tan jyaada wdia hunda hai iss nal daane mote bnde hnn...iss di dosage 300ml prati acre hundi hai. iss de nal fungicide mix kr k spray krn di sifarish nahi kiti jandi hai.
bhindi tory bijnan da trika daso ?
(en)
ਭਿੰਡੀ ਦੀ ਬਿਜਾਈ ਦਾ ਸਮਾਂ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ। ਫਾਸਲਾ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ। ਬੀਜ ਦੀ ਡੂੰਘਾਈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ। ਬੀਜ ਦੀ ਮਾਤਰਾ ਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ। ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ। ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ। ਕਾਲੀ ਤੋਰੀ ਦੀ ਬਿਜਾਈ ਦਾ ਸਮਾਂ ਸਾਲ ਵਿੱਚ ਦੋ ਵਾਰ ਇਸਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ। ਬਿਜਾਈ ਦੇ ਲਈ ਸਹੀ ਸਮਾਂ ਮੱਧ ਫਰਵਰੀ ਤੋਂ ਮਾਰਚ ਦਾ ਮਹੀਨਾ ਹੁੰਦਾ ਹੈ ਅਤੇ ਦੂਜੀ ਵਾਰ ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ। ਫਾਸਲਾ ਬਿਜਾਈ ਸਮੇਂ ਪ੍ਰਤੀ 3 ਮੀਟਰ ਚੌੜੀ ਕਿਆਰੀ ਦੋ ਬੀਜਾਂ ਨੂੰ ਬੀਜਿਆ ਜਾਂਦਾ ਹੈ ਅਤੇ ਬੀਜਾਂ ਵਿੱਚ 75-90 ਸੈ.ਮੀ. ਦੇ ਫਾਸਲੇ ਦੀ ਵਰਤੋਂ ਕਰੋ। ਬੀਜ ਦੀ ਡੂੰਘਾਈ ਬੀਜਾਂ ਨੂੰ 2.5-3 ਸੈ:ਮੀ: ਦੀ ਡੂੰਘਾਈ ਤੇ ਬੀਜੋ। ਬੀਜ ਦੀ ਮਾਤਰਾ 2 ਕਿਲੋ ਬੀਜ ਪ੍ਰਤੀ ਏਕੜ ਵਿੱਚ ਵਰਤੋ।
Punjab
tori lagaun da eh sama bilkul sahi hai. Isdi vadia varieties han - PSG 9 , pusa chikni te azad tori 2 . Ehna da beej 2 kg/ acre hai te jhaad 50 - 60 quintal /acre. Beej nu lagaun to pehla 24 ghante layi paani vich sok lao . Beej lagaun layi line to line di doori 3 metre te beej to beej di doori 60 - 75 cm rakho.
sahiwal cow kida tear hove ge es da tika apa HF de la sakde a ta jo ghar de sahiwal ban sake mere kol HF ne sarea ?
(en)
Rajasthan
At least 4 generations if u try on HF
hale 10 % kanak nisri ha vdia jhad lain lia kehri spray kria g . tele di spray kiti aa hale 1 din pehla ?
(en)
ihh time kanak de nisaare da chal reha hai. hun iss de upper ikk growth de lyi spray kro. Growth de lyi 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
namas kar ji-- inceticide sprey de nal fungicides sprey dono Mila k wheat and peddy te kar sakde ha mix kar k ja nhi ?
(en)
Harpreet g Amm taur te fungicide de nal insecticide mix kr k spray krn di sifarish nahi kiti jandi. kyuki iss nal dwaayia da asar ghat janda hai. Par jekar tuc fir v ihna dona di spray krna chaunds ho tan ihna nu alag alag mix kr k ghol ke baad de vich iaktha mix kr k 150 ltr pani de nal mila ke prati acre te spray kro.
Punjab
bahut dhanwad ji
Punjab
mix kar sakde ha fungicide laei 150 litter pani jarror laho
ਇਹ ਕਣਕ ਨੂੰ िਕਸ ਚੀਜ ਦੀ ਘਾਟ ਹੈ ਜੀ ?
(en)
jekar kanak de neeche wale patte peele pai rhe hnn tan iss de upper 2 kg 130045 nu 150 ltr pani de nal mila ke orati acre te spray kro. jekar upperle oattya dia noka sukk rhi hnn ja peelia pai rhia hnn tan ihh manganese di ghaat aa..iss di roktham de lyi 1 kg manganese sulphate di prati acre de hisaab nal spray kro.
dr. sahib apni maj 4mahine to goha patla kr rhi ae wand v anpachea aa rha gohe ch koi vadia medicen dso please ?
(en)
22 ਜੀ ਗਾਂ ਗਭਣ ਨਹੀਂ ਰਹਿੰਦੀ ਉਸ ਦਾ ਇਲਾਜ ਦਸੋ ਜੀ ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ.
sir/ madam ਮੇਰਾ ਸਵਾਲ ਹੈ indogulf ਦੀ REFFRY Fungicide ਸਪਰੇ ਹੈ ਇਹਦਾ 1 technical Amistar ਵਾਲਾ AZOXYSTROBIN 11 % ਅਤੇ ਦੂਸਰਾ Technical bayer Nativo ਵਾਲਾ TEBUCONAZOLE 18.3 % SCਕੀ ਇਹ indogulf ਦੀ ਸਪਰੇ Syngenta Amistar ਜਾਂ Bayer Nativo ਦੇ ਬਰਾਬਰ Result ਦੇਵੇਗੀ ਧੰਨਵਾਦ ?
(en)
Nahi g ihh nativo de brabar kam nhi kregi. nativo da technical iss ton wdia hai. uss de vich tryfloxystrobin ate tebuconazole hunda hai. Nativo iss nalo jyada kam krdi hai.
Punjab
thanks bro ਧੰਨਵਾਦ ਵੀਰ ਜੀ
Punjab
Peeli koongi te hor fungal bimarian layi tilt (propicanazole) te nativo di sifarish kiti jandi hai. Dose 200 ml/acre 150 - 200 litre paani vich mila ke spray karo.
Punjab
ਮੇਰਾ ਤੁਸੀ ਧਿਆਨ ਨਾਲ ਪੜਿਆ ਨਹੀ
Punjab
ਤੁਸੀ ਮੇਰਾ ਸਵਾਲ ਧਿਆਨ ਨਾਲ ਪੜਿਆ ਨਹੀ ਮੈ question ਸੀ ਕਿ best fungicide indogulf ਦਾ ਹੈ ਜਾ syngenta same technical ਦੇ ਵਿੱਚ
Punjab
indugalf de naalo sygenta jyada vadia rahegi
Punjab
thanks manider veer ji
ਸਰ ਸਾਡੀ ਮਝ ਦੇ ਥਣ ਵਿੱਚੋ ਛਿਡੀਆ ਆਉਦੀਆ ਹਨ ਕੋਈ ਇਲਾਜ ਦਸੋ ਜੀ ?
(en)
Punjab
ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ।
Ganne k liye bhoomi sodhn aur beez sodhn k liye kaun si dawa ka use kare ?
(en)
ganne ke loye uss ka seed treatment krne ke liye app Bivistin ja Thiram ka upyog kr skte ho.
Fungicide karni jaruri Hundi ?
(en)
han g iss di bhut lod hundi hai nahi tan fasal bimaari di maar de vich aa jandi hai.
Punjab
jekar tuhadi fasal ty kise fungus da attack hya ha tan tuhanu fungicide da spry krna painda ha ji .
Punjab
Nahi Mandeep ji fungicide di spray jaroori nahi hai. Is di varto fungus de lachhan dikhan te hi kiti jandi hai.
sat shri akal g, mera tomato 1acre 3month da ho chuka par na taa growth vadia ta jhara fool a reha aa o kharab ho reha koi vadia saprey daso ?
(en)
iss de upper 1 kg npk 191919 ja 300ml gibberellic acid ja 300mp triacontanol nu 150 ltr pani de nal mila ke prati acre te spray kro.
sadi cauliflower 90 din de ho gye hai par aj tak ful ne bnyea koi sepray daso ta jo jaldi ful bna lawa thank you ?
(en)
Iss de upper growth de lyi 1 kg NPK 191919 di spray kro. ihh tuc drip system raahi v de skde ho ja fir foliar spray v kr skde ho. iss nal gobhi da vikas ho jawega.
ਕਣਕ ਨਸਰ ਰਹੀ ਐ ਉਸ ਉੱਪਰ ਕਿਹੜੀ ਸਪਰੇ ਕਰੀਏ ?
(en)
Punjab
ਝਾੜ ਵਧਾਉਣ ਲਈ ਇਹ ਸਪ੍ਰੇਹ ਜ਼ਰੂਰ ਕਰੋ :- ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.
ਸਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ । ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ । ਫਿਰ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ । ਤੁਹਾਡੇ ਸਵਾਲਾ ਦਾ ਜਵਾਬ ਸਬੰਧੀ ਸਾਡੀ ਟੀਮ ਨੇ ਤੁਹਾਨੂੰ ਕਾਲ ਵੀ ਕੀਤੀ ਸੀ ਪਰ ਤੁਸੀ ਫੋਨ ਨਹੀ ਅਟੈਂਡ ਕੀਤਾ ਜੀ । ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।
kanak 60% nisari hoi a. ohde uppar eh dawai de sprey kar sakde aa kaale tele to ?
(en)
harinder singh g ihh spray tele chepe nu rokn de lyi hai. iss di dosage 12-14gm prati acre hundi hai. ihh nisare de vaahde vich koi help nahi krdi hai. ihh sirf tela chepa hi control krdi hai. nisaare de lyi tuc 500gm 005234 di prati acre de hisaab nal spray kr skde ho.
Punjab
eh tele di roktham layi varti jandi hai. Jekar ehna di ginti ik patte te 5 ti jyada hai tan is te actara @80 gm /acre ya imidacloprid @ 40 ml / acre nu 100 litre paani vich ghol ke spray karo.
3086 kanak a 2 pani la dita hai eh 1nov di biji a esnu koi sprey ja kuj hor dawa di lod hai k nhi
(en)
Punjab
ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ :- ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Punjab
Laljeet ji tuhadi kanaj bhut vadia hai te futara v changa hai . Is nu koi spray di lod nahi hai.
veer g ghar lai gardan tyr krna wa sb to sasta plant flower and etc .kitho mil skda aw ?
(en)
Chandigarh
Garmiyaan vich tusi balsam, sunflower, gladiolus, carnation atey sardiyaan vich tusi rose, marigold, chrysanthemum, dahlia, gerbera laa skde hon…
veerji 725 kanak da koi koi patta is tarah hunda peya, kehri bimari a ?
(en)
ihh bimaari nahi hai g ihh mangamese di ghaat hai. iss de upper 1 kg manganese sulphate di prati acre de hisaab nal spray kro. ihh peelpan khatam ho jawega.
ਦੇਸੀ ਗਾਵਾਂ ਦੇ ਦੁੱਧ ਦਾ ਕੀ ਰੇਟ ਹੈ ਕੋਈ ਵਖਰਾ ਹੈ ਜਾਂ ਆਮ ਹੀ ?
(en)
Punjab
ਇਹ ਵੀ ਆਮ ਹੀ ਹੁੰਦਾ ਹੈ ਜੀ ਫੈਂਟ ਦੇ ਹਿਸਾਬ ਨਾਲ ਰੇਟ ਹੁੰਦਾ ।
22g boer goat farm maharastr da no switch off aa hor daso ?
(en)
Punjab
Gurdeep ji Aap Ravinder Nikam from Pune se 97636-75583 pe sampark kar sakte hai in se bhi aap ko Boar Goat mil jae gi.
ਸਰ ਮੇੇੇੈ ਭਿੰਡੀ ਦੀ ਬਿਜਾੲੀ ਕਰਨੀ ਹੈ ਜ਼ਮੀਨ ਹੁਣ ਤਿਅਾਰ ਹੈ ਕਿਹੜੀ ਕਿਸਮ ਜ਼ਿਅਾਦਾ ਸਹੀ ਰਹੇਗੀ ਤੇ ਅਪਨਾ ਨੰਬਰ ਵੀ ਦੇ ਦਿੳ ?
(en)
Punjab
tuc isde lai PUSA SUHAVNI jisda jhadd 49 qtl prati acre hai ja fer PUNJAB 8 lga skde ho jisda ki jhadd 55 qtl prati acre hai g adh February de vich 8 to 10 killo beez prati acre lgda hai g ate eis nu vatta bna k beeZna g beez nu pehla pani vich jarur peo lena g
Punjab
Sir ji eh kism wala wali hai ja bager wala to
Punjab
ਸਰ ਜੀ ੲਿਸਨੂੰ ਕੰਢੇ ਹੁੰਦੇ ਹੈ ਜਾ ਨਹੀ
Dr sahib barsem gal reha hai te jehri jgaa te eh gal reha hai uthe thale kale rang de kafi vade sund han ilaaj daso ?
(en)
berseem de vich gaale di roktham de lyi 400gm combo 75 oswal company di ja UPL di saaf@400gm ja 400gm M-45 nu 150 ltr pani de nal mila ke prati acre te spray kro. jo sund bnn rhe hnn uss di roktham de lyi 300ml fipronil ja 400ml quinalphos ja 80ml cyperthrin nu 150 ltr pani de nal mila ke orati acre te soray kro.
ਮੱਕੀ ਤੋ ਬਿਨਾ ਹੁਣ ਪਸ਼ੂਆਂ ਲਈ ਕਿਹੜਾ ਚਾਰਾ ਬੀਜਿਆ ਜਾਵੇ ਜਿਹੜਾ ਜਲਦੀ ਤਿਆਰ ਹੋਵੇ ?
(en)
Maharashtra
Tuc chari ja bajre di bijaayi march mahine de vich kr skde ho.
ਮੇਰੀ ਇਕ ਗਾ ਦੇ ਇਕ ਥਣ ਵਿਚ ਦੁਧ ਘਟ ਆਉਦਾ ਜੀ ਕੋਈ ਠੀਕ ਕਰਨ ਦਾ ਤਰੀਕਾ ਦਸੋ ਜੀ ?
(en)
Rajasthan
ਹਫਤੇ ਵਿੱਚ 3 ਦਿਨ ਮਿੱਠਾ ਸੋਢਾ 50 ਗ੍ਰਾਮ ਦਿਓ ਤੇ dr.john ਦੀ ਹੋਮੀਪੈਥਿਕ ਮੈਡੀਸਨ 1ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਦਿੳ। ਇਹ ਲਗਾਤਾਰ ਦਿਨ ਵਿੱਚ 4 ਵਾਰ ਦਿਓ। ਇਸ ਨਾਲ ਠੀਕ ਹੋ ਜਾਵੇਗਾ।
Sir mere kanak 3086 hai Nisri jandi a tella hai sir kehdi spery kara ?
(en)
Punjab
ਕਣਕ ਵਿਚ ਤੇਲੇ ਦੀ ਰੋਕਥਾਮ ਲਈ 150ml ਰੋਗਰ 30EC ਨੂੰ 100 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ।