Punjab
Search
15 din pehla gaban cow di pehchan kiwe kiti jawe ki us nu koi bimari ta nhi te dudh da kiwe pta lagu ?
(en)
ਤੰਦਰੁਸਤ ਪਸ਼ੂ ਚੁਕੰਨਾ ਹੁੰਦਾ ਹੈ ਤੇ ਕੰਨਾਂ ਨੂੰ ਵਾਰ-ਵਾਰ ਹਿਲਾਓਂਦਾ ਹੈ । ਆਲੇ ਦੁਆਲੇ ਵਿੱਚ ਵੀ ਦਿਲਚਸਪੀ ਰੱਖਦਾ ਹੈ। • ਅੱਖਾਂ ਚਮਕੀਲੀਆਂ ਵਿਖਾਈ ਦਿੰਦੀਆ ਹਨ। • ਪੱਠੇ ਖਾਣ ਉਪਰੰਤ ਹਰ ਰੋਜ ਪਸ਼ੂ 6-8 ਘੰਟੇ ਜੁਗਾਲੀ ਕਰਦਾ ਹੈ। • ਪਸ਼ੂ ਦਾ ਨੱਕ ਗਿੱਲਾ ਅਤੇ ਠੰਡਾ ਰਹਿੰਦਾ ਹੈ। • ਚਮੜੀ ਮੁਲਾਇਮ ਅਤੇ ਚਮਕੀਲੀ ਰਹਿੰਦੀ ਹੈ। • ਪਸ਼ੂ ਦਿਨ ਵਿੱਚ 8-10 ਵਾਰੀ 15-20 ਕਿਲੋ ਗੋਹਾ ਕਰਦਾ ਹੈ। • ਪਸ਼ੂ ਦਾ ਸਰੀਰਿਕ ਤਾਪਮਾਨ 100-102.5° ਫਾਰਨਹਾਈਟ ਦੇ ਕਰੀਬ ਰਹਿੰਦਾ ਹੈ। ਸਾਹ ਦੀ ਪ੍ਰਕਿਰਿਆ 10-30 ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
sun to just bad cow nu ki kuj dita jawe ta jo us nu koi bimari b na hove te dudh b pura kr jawe ?
(en)
Rajasthan
sunn to badd cow nu sjldi hajam honn wali atte takatvarr khurak deni chidi hai, jive ki kanak, joo, bajra, makki, atte kanak da chokar, atte mungfali di khall ek killo la ka iss vich sund, javann, atte guur rinn ka deyo, ehh khurak taja suee pashu nu takat dindi hai atte dalyia 2 killo de hisab nal 2-3 din dinde reho..
KAnak vich haldi rog a gya spray da pani 120 litre hath wala pump lgadia ?
(en)
Punjab
haldi rog di roktham de lyi TILT@200ml nu 200 ltr paani de nal mila k prati acre te spray kro..
mai SWAL kita Si answer ni milia ?
(en)
Punjab
tohade walo pushe gaye sare swala de answer dite ja chuke hun . jekar tohanu answer dekhan vich koe proubam aa rahi hai ta tusi sade helpline no. 97799-77641 te call kar sakde ho ji . dhanwad.
boer goat nasal punjab ton milju ja kite hor usda contact no daso ?
(en)
Punjab
Boer Goat South Africa to ai hoi nasal hai bharat vich vi eh South india vich hi pai jandi hai jive ke Maharashtra, Pune, Nagpur de erea vich Boer Goat khridan lai tusi 096570 03000( http://goatfarmmaharashtra.com ) samparak kar sakde ho.
ਮੇਰੀ ਕੋਲ ਮੋਹਰਾ ਨਸਲ ਦੀ ਮੱਝ ਹੈ ਪਹਿਲਾਂ ਤਿੰਨ ਵਾਰ ਟਿਕਾ ਭਰਾਈਆ ਸੀ ਉਹ ਰਹੀ ਨਹੀ ਫੇਰ ਉਸ ਦੇ ਦਵਾਈ ਭਰਾਈ ਸੀ ਦਵਾਈ ਭਰਾੳ ਤੋ 15 ਦਿਨ ਬਾਦ ਟਿਕਾ ਭਰਾਈਆ ਸੀ ਤੇ ਰਸੋਤ ਵੀ ਦਿੱਤੀ ਸੀ ਤੇ ਐਗਰੀਮੈਨ ਫੋਰਟ ਡੇਲੀ ਪੈਦਾ ਹੈ ਉਣ ਕੋਈ ਹਲ ਦੱਸੋ ?
(en)
Rajasthan
ਡਾਕਟਰ ਤੋਂ ਚੈੱਕ ਕਰਵਾੳ ਬੱਚਾਦਾਨੀ ਵਿੱਚ ਗੰਢ ਬਣ ਗਈ ਹੋ ਸਕਦੀ ਹੈ ਜੀ ।
sadi majh soon wale hai 8 March nu din pure hune a dudh wadon lai k dita jave ?
(en)
Rajasthan
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਸਰ ਜੀ ਜਦੋਂ ਮੱਝ ਹੀਟ ਵਿੱਚ ਆਈ ਸੀ ਤੇ ਤਾਰਾ ਬਿਲਕੁਲ ਸਾਫ ਸਨ ਪਰ ਜਦੋਂ ਮੱਝ ਨੂੰ ਟੀਕਾ ਭਰਵਾਂ ਦਿੱਤਾ ਸੀ ਤੇ ਮੱਝ ਆਗਲੇ ਦਿਨ ਪੀਕ ਮਾਰ ਰਹੀ ਹੈ ਇਸ ਦਾ ਕਿ ਕਾਰਣ ਹੋ ਸਕਦਾ ਹੈ ?
(en)
Punjab
ਇਸ ਦਾ ਕਾਰਨ ਬੱਚੇਦਾਨੀ ਵਿੱਚ ਦਵਾਈ ਭਰਾਉਣ ਵੇਲੇ ਸੋਜ ਜਾਂ ਫਿਰ ਇੰਂਨਫੈਕਸ਼ਂਨ ਹੋ ਗਈ ਹੈ । ਇਸ ਲਈ ਜਾਂ ਤਾਂ ਨੇੜੇ ਤੇ ਡਾਕਟਰ ਤੋਂ ਸੱਦ ਕੇ ਦਵਾਈ ਭਰਾ ਦਿਓ ਜਾਂ ਫੀਰ ਹੋਮੀਓਪੈਥਿਕ ਮੈਡੀਸਨ repetovet 1ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਦਿਨ ਵਿੱਚ 3-4 ਵਾਰ ਦਿਓ ।
Hello sir/madam..m ab 2 acre sweet corn ki kheti karna chahta hoon. kis month me karna thik rahega? aur uska tarika kya hai? aur garmiyon ke Dino me karna munasib rahega ya nahi ?
(en)
Maharashtra
yeh kismein 95-100 din ka sma leti .. inke daano ki yield 10-12 qtl prati acre hai. iss ki 2 kismein hai jaise ki punjab sweet corn 1 and pearl popcorn. innki bijayi medh bnakar ki jaati hai.
Punjab
aap feb-march me sweet corn ki kheti kar sakte hain. iske liye aap khet ko 2-3 baar bhaah (cultivate) le. Fir level kar le . Ek acre ke liye 8 kg beej chahiye . Bone ke liye drill ka istemal kar sakte hain ya haath se hi bo le. Kataar se kataar ki doori 60 cm aur paude se paude ki doori 20 cm rakhe. Pehli sinchaii bone se 2-3 hafte baad kare. Urea @150 kg /acre ,dap@ 50 kg/acre aur potash 20 kg/acre daale.
Hello sir/madam. maine aadhe acre me tamatar ki kheti ki hai. ab usme tamatar hona shuru hogaye hain. iske bad mujhe konsi fertilizer aur spray karna chahiye ? plz reply
(en)
Punjab
tu c gibberelic acid @300ml di prti acre de hisab naal spray kr skde ho isde naal thode tmatar de fal vdia bne ga ate growth v vadia hovegi.
hnji gende de full lagon lai sahi sama hai te kehdi rutt vich lgayiye te rateela vahan hai os layi khad kehdi payiye murgiya wali ya fir majja gava de gobar di ?
(en)
mai 3 war swal kita jawab ni milia ?
(en)
Punjab
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.
Sir mirch de pte pakrod je hoge ne ehna nu kche krn da koi haal dso g ?
(en)
iss de upper ikk ridomil gold di spray kro. jekar tela hai tan uss de lyi 600gm acephate ja 80gm actara ja 300ml bifenthrin ja 400ml rogor nu 150 ltr paani de nal mila ke prati acre te spray kro.
Sir eh kheere nu koi bimari a ja waise e a nwe patte aive ho rhe a ?
(en)
Jekar kheere de patte peele pai ke sukk rhe hnn tan uss di roktham de lyi 200gm ridomil gold ja 250ml healine di prati acre de hisaab nal spray kro. jekar bina peele pye mud rhe hnn tan iss di roktham de lyi 300ml bifenthrin ja rogor@400ml ja actara@80gm nu 150 ltr pani de nal mila ke prati acre te spray kro.
hun kanak ta fungicide karan de lodh ha ja nai?
(en)
Punjab
kanak te fungicide di spray odo hi kro jdo us te fungus naal hon walia bimaria da attack hove.
sir kanak vich iss di varto kar sakde aa dove mila k nadeena lyi ?
(en)
han g tuc ihna nu mix kr k spray kr skde ho. ihh ikk waar kanak di growth rok dengia ..uss ton baad tuhaanu growth de lyi hoshi ja gibberellic acid di spray krni pwegi.
ssa g, kanak nu 2 bag urea paa ditte a haale jaadi growth nai hoyi ohde upar 18 18 18 urea sulphate with sop spray kr sakde a?
(en)
Haryana
iss de upper triacontanol@250ml di prati acre de hisaab nal spray kro. kanak di growth ho jawegi.
Punjab
is de naalo tusi npk 19 19 19 @1 kg / acre ya gibberellic acid @300 ml / acre nu 150 litre paani vich mila ke spray kar sakde ho
dhnwad
ਸਰ ਜੀ ਦੋ ਸਾਲ ਦੀ ਵੱਸੀ ਹੈ ਪਰ ਹੀਟ ਵਿਚ ਨਹੀਂ ਆਈ ਕੋਈ ਹੱਲ ਦੱਸੋ ਜੀ ?
(en)
Punjab
ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੀ ਵਛੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।
1 sall de katti a kine % pure a wadia groth lay ke dita jva dsyo ?
(en)
eh 100% pure hai te . esnu feed vich jo regular feed dine ho os vich soyabeen di khal te guar churi add karo te . growth mantra name da powder v de skade ho . baki ehde gal vicho sangal lah deo ho sake ta khula rakho .
ਸਰ 100% ਸਾਹੀਵਾਲ ਵਛੀ ਵਧੀ ਕਿਹੜੇ ਏਰੀਏ ਤੋ ਮਿਲੇ ਗੀ ਹੋ ਸਕੇ ਤਾ ਫੋਨ ਨੰਬਰ ਵੀ ਦੇਵੋ ਜੀ ?
(en)
Punjab
ਨਵਰੂਪ ਸਿੰਂਘ 9649038200
sir ji baffalow de thann te jakham ho gya atte dudh bahut ghatt aunda ?
(en)
Punjab
tuc baffalow nu teat- krack naam di homeopathic dwai dvo . is naal baffalow de thann te jhakam theek ho javega..
ਸਰ ਜੀ 25 ਫਰਵਰੀ ਤੋ ਬਾਅਦ ਜਵੀ ਦੀ ਹਰੇ ਚਾਰੇ ਲਈ ਵਧੀਆ ਕਿਸਮ ਕਿਹੜੀ ਆ ?
(en)
Maharashtra
iss di bijayi october mahine de vich krn di sifarish kiti jandi hai.
sir g !! my buffalo got a fever , what should i do , kindly give me suggestion thanks ?
(en)
Punjab
Please give Febro-Vet (Make- Dr John\'s) homeopathic medicine, 1 ml four times a day, orally through syringe till the time buffalo recovers from fever.
sir ji mera fuffello waste formula theek ja kug change karan the jrurt ha maki 35 kg sir khl 2o kg bonala khl 15kg bnola 5kg choker 10kg polas 8kg namak 1.5 kg m soda 1kg minral 1kg sera 4kg ?
(en)
sir g ah cow da ik than ute chad gya hai...dudh ghat b hai te khara b koi ilaj dasso g desi te angreji dono ?
(en)
Rajasthan
es proublam vich dr john di mesti plus name di medican 1 ml sarinj raahi sidhe muh rahi din vich 4 var pashu nu dinde raho te naal tusi mitha sodha vadiya qwality da deo. fir thik ho javega.
sir g moringa de paate ya tree di photo bhejo ?
(en)
Punjab
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
Punjab
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
Sir... agar humne sugarcane ka 38 ganna abhi kata hai khet se to kya dobara vahi laga sakte hain aur dobara bone se pehle hume kya kya fertilizers use karne chahiye ?
(en)
Maharashtra
dubaara sugarcane ki buaayi krne ke liye uske ander 200kg urea prati acre ke hisaab se daal skte hai. iss urea ko 3 hisso mein baant kar prati acre ke hisaab se daala jaa skta hai.
Punjab
Prashant ji kheti ke mahiron dwara ek hi fasal ko baar baar lagane ki sifarish nahi ki jati. Aap fasal badal kar ugain. Ab aap makki, bhindi , kaddu ugaa sakte hain.
darmiyane pani vich buland 5050 kaamyab ha pichele saal 1121 da 47mn jhaar c os pani ch ?
(en)
Punjab
jhone de lyi paani 1 number hi howe tan ihh wdia jhaad dinda hai. ihh kisam haryane de vich lgaayi gyi c othe kyi kisaana nu iss da wdia jhad milya hai. 2 number paani de vich iss da jhaad ghat skda hai. iss nu vich vich di changa paani dinde rho tan vaahn v nahi khrab hunda ate jhaad v wdia nikalda hai.
Buland 5050 rice variety darmiyane pani vich kaamyab hai ?
(en)
Maharashtra
ih kisam PAU walon ajj de sme vich lgaun di sifarish nahi kiti jandi hai. Par ihh kisam tuc darmiane paani de vich uga skde ho. ih kisam 125-135 dina de vich pakk ke tyaa ho jandi hai.
15 din nu allo de wal wadni a par goli bhut a kheri dwai karya k allo da size banje ?
(en)
iss de upper 300ml triacontanol ja 300ml gibberellic acid ja 1 kg npk 191919 nu 150 ltr pani de nal mila ke prati acre te spray kro. iss nal aloo da size vadh jawega.
sir 2.5 साल की बछीया हैं डॉक्टर कहता है कि इसकी बच्चेदानी कमजोर है न्यूट्रिल गोल्ड पाउडर लिखकर दे कर गया हैं क्या ये सही हैं ?
(en)
Punjab
हांजी आप बछड़ी को न्यूट्रिल गोल्ड पाऊडर दें सकते हैं।
005234 de knk uper kene dose pauni ha spry kado krne ha ?
(en)
iss di nisaare de sme spray krni hai. iss di dosage 500gm.prati acre rakho. iss spray ton baad 200gm boron di prati acre de hisaab nal spray kro. iss nal kanak da wdia vikaas hunda hai.
sir papita di red lady varaiety kis company di original hai plzz dseo ?
(en)
ihh variety tuc PAU ludhiana ton lai skde ho. ithe iss di shi variety mil jawegi.
sir ji apna kol ek hf mix cow and ek pehlan jhoti aa dono 5 month di gaban hun asi ohna nu sarso da oil da sakda aa hun ya 7.8 month to baad da sakda ..ek sir tusi kihnda ki 1 kg daliya ta gurh ta dalda ghi dasda sir eh ta garm hunda ehda koi nuksan ta nahi jida hun garmi start ho rahi hai ?
(en)
Rajasthan
hnji tusi hune to ho 100 gram daily saro da oil de skade ho. dusra jo daliya te gur te dalda ghi daseya hai oh de sakde ho aje tak par bohat jeyada garmi vich thode din band kar deo . par aje 2-3 month tak de sakde ho .
ਸਰ ਜੀ 1ਏਕੜ ਮਕੀ ਲਉਣੀ ਅਪਰੇਲ ਚ ਅਚਾਰ ਵਾਸਤੇ ਕਿਹੜਾ ਬੀਜ ਵਧੀਆ ਤੇ ਕੀਨਾ ਖਰਚਾ ਆ ਜਊ ?
(en)
Tuc makki de lyi J 1006 kisam di bijaayi kr skde ho. iss ton ilaava pioneer dia kyi kisama aundia hnn jiwe ki 31y35, P3396 etc.
Punjab
Thanks g
sir mere kol Hf cow aa sir o soon to pore 1 mahine baad hiit vich aa gai c Hon osnu 4 mahine hoge aa sui nu 5 vaar hiit vich aai aa panje vaar hi seman lagye ne par 15din baad bol pandi aa 26 Liter dud dindi aa Ki kaaran ha ?
(en)
Rajasthan
jeyda dud den waliya cows nu eh proublam aa hi jandi hai . esda resaion hai ke ohna nu dud de hisab nal feed te chara nahi milda . es lai isnu balance diet deo . te vadiya company da mineral mixture deo . es sari proublam sahi khurak di ghat karke aa rahi hai. lagatar moringa de 250 gram patte rozana khavao te har time khurli vich pakistani namak peya rahe jisnu pashu chatda rahe . fir eh proublam holi holi thik ho javegi.
ਔਰਗੈਨਿਕ ਖੇਤੀ ਲਈ ਕੀ ਵਿਧੀ ਹੈ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ?
(en)
Punjab
ਝੋਨੇ ਬਾਰੇ ਦੱਸ ਦਿਓ
ਡਾ: ਜੀ ਸਾਡੀ ਝੋਟੀ ਸਾਢੇ ਤਿੰਨ ਸਾਲ ਦੀ ਉਮਰ ਦੀ ਜਦੋਂ ਉਹ ਹੇਹੇ ਵਿੱਚ ਆਉਣ ਤੇ ਟੀਕਾ ਭਰਾਇਆ ਤਾਂ ਉਸ ਨੂੰ ਭਾਰ ਪੈਣ ਲੱਗ ਪਿਆ ਇਲਾਜ ਦੱਸੋ ਜੀ ?
(en)
Punjab
ਤੁਸੀ ਸਾਡੀ ਤਿਆਰ ਕੀਤੀ ਹੋਈ Vet no 13 ਮੈਡੀਸਨ ਝੋਟੀ ਨੂੰ ਖਵਾਓ । ਦਵਾਈ ਮੰਗਵਾਉਣ ਲਈ ਤੁਸੀ 98153-16123 ਤੇ ਸੰਪਰਕ ਕਰ ਸਕਦੇ ਹੋਂ।
why potato green colour in upper side ?
(en)
Please send photo of potato.
Punjab
green colour may be due to exposure of potato to sunlight. Earthing up is the solution.
Asi 2967 Kanak te spray krni tele to. Koi esi spray dso jo Kanak de ਦਾਣਿਆਂ te koi asar na pave.kyu k asi oh kanak ghare Khaan waste rakhni aa?
(en)
Punjab
tuc 5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Gagan veer koi spray ni aundi ?
Punjab
tu c neem oil products di spray kr skde ho..
maj de ik than de muh te gatoli ban gai aa baki than biklul thik aa dud bhot muskil nal niklda ah dhaar bilkul bareek aundi aa ?
(en)
Punjab
hnji potisum iodean name da powder 20 gram di packing ondi hai . eh svere te sham nu 5 gram deni hai. es nal thik ho javega
Rajasthan
ehda homeopathy vich elaz hai. bohat sare homeopathic doctor medican teyar karke dinde hun . tusi nede de homeopathic doctor to oh dwai banwa lavo. thik ho jangiya
Sir mai mirchi tomato di paneeri leaandi hai. Pr mera 7 din lgaane da time nhi hai.plzmenu dso mai oh pneeri di sambhaal kida kra jo khrab na howe suke na plz jaldi dso sir ?
(en)
iss paneeri nu jyaada nami wale jgah de nam na rakho. jis jgah te rakho othe nami normal honi chaidi hai. daily iss de uoper halka halka paani shidkde rho. paneeri nu shaa de vich hi rakho.
sir eh kati dseo nasal di a ja desi and kehdi nassal ?
(en)
eh murrah nasal hai
sir asi mazz lai c hun 10-11 din hoge oh kehnde c 2 din di sue hai ohda naduaa c bachiv jado di leandi hai dud 6 killo hi hai te na hi koe kan chaleya hun ki kita jave ?
(en)
Punjab
ਕਿਲੋ ਦੇਸੀ ਖੰਡ 4 ਦਿਨ ਖਵਾਓ।
sir eh growth mantra min mix hai ja kuch hot. Ikk saal di katti di growth waste eh vartna chida hai ja min mix ate eh kehri company da product hai te es katti nu esdi kini matra deni pao ?
(en)
Punjab
eh minral mixture v hunda te es vich grwoth lai bohat tatt hunde hun. eh frenjpharma company da hunda hai te es nu 10 gram daily de sakde ha.
ha ji sir jo me pic bheji hai os choo rani makhi he niklu ?
(en)
Punjab
sir apna no deo ji
bai koi poltri farm di jankari de do ke sabsidi hai k nahi ?
(en)
Punjab
Poultry Farm 25 to 35 % Subsidy mil jandi hai. Poultry Farm te loan len lai pehla tuhade kol is di traning honi jruri hai fir tuhanu us traning de adhar te hi loan mile ga. Eh Traning tusi apne najdiki KVK to prapat kar sakde ho
Punjab
kvk ki hunda ji
sir eh leaf eve Kyo ho rhe ne ?
(en)
iss de vich tela aa gya hai. iss de upper tele di spray kro. iss de lyi 80gm actara ja 300ml bifenthrin ja monocil@300ml nu 150 ltr pani de nal mila ke prati acre te spray kro.
6 month di gabban majj ha thana de near soj ha jida jahar jeha ho gaya ha koi hal ?
(en)
hnji tusi avial da 10 ml da injection lagegea . eh 1 injection lgaon nal thik ho javega
Dear Sir/Mam, My name is Faisal from Pune. I have a land in Satara district (Mhaswad village) about 6 acre. I am interested in doing Aloe Vera farming on the land. Does your company provide assistance for cultivation. Also do you provide buy back agreement? Awaiting for your reply. Regards.
(en)
Punjab
द्वारकापति अग्रि ट्रेड प्राइवेट लिमिटिड, ऐलोवेरा, सतावर, स्टीविया, औषधीय की खेती, फायनेंसर/एडवाजर, 9039693757,7999353572
Punjab
Hi Faisal, Its good to hear that you are interested in aloe vera farming. we wish you all the luck. At Apni Kheti we can assist you in this initiative by connecting you to the right resources for buying the seed/baby-plant, cultivation, processing till finding the buyer of the produce. Please feel free to call us at 9779977641 to discuss in detail.
aa ki hoia, kedi sprey kria plz dso ?
(en)
jekar kanak de patte sirya ton peele ho rhe hnn te kanak sukk rhi hai ate neeche nu aa rhi hai. iss di roktham de lyi 1 kg manganese sulphate nu 150 ltr pani de nal mila ke prati acre te spray kro. jekar pattya te haldi nal di jang bnn rhi hai tan uss de upper 120gm Nativo ja tilt 200ml nu 150 ltr pani de nal mila ke prati acre te spray kro.
anyone deal in aquaphonic technology in Punjab area ?
(en)
Punjab
Aqua Phonic Lai tusi Moga de Gurkirpal singh ji nal 98555-21096 te samaparak kar sakde ho.
hari mirch ch1 and ch3 de full information ?
(en)
Punjab
CH 1 da jhadd 100 qtl prati acre hai g kudatan di matra 0.8 % hundi hai isda fall darmeyana lamba ate hare rang da hunda hai CH 3 da jhadd 110 qtl prati acre hai isde vich kudatan thdi ghat hundi hai g
Sir Ji satshrikkal .ga nu suay 2 month ho gay ne. Hun oh blood wala peshab Kar rahi hai. Ki a chichdi bukhar h, is Lai ki treatment Kitta ja a ?
(en)
Rajasthan
ਜੇਕਰ ਪਿਸ਼ਾਬ ਕੌਫੀ ਰੰਗ ਦਾ ਆ ਰਿਹਾ ਹੈ ਤਾਂ ਤੁਰੰਤ ਡੰਗਰ ਡਾਕਟਰ ਦੀ ਸਲਾਹ ਲਵੋ ਪਰ ਜੇਕਰ ਪਿਸ਼ਾਬ ਲਾਲ ਰੰਗ (ਟਮਾਟਰ ਦੇ ਰੰਗ ਵਰਗਾ ) ਦਾ ਆ ਰਿਹਾ ਹੈ ਤਾਂ ਪਸ਼ੂ ਨੂੰ ਫਾਸਫੋਰਸ ਅਤੇ ਆਇਰਨ ਦੀ ਕਮੀ ਹੈ ਇਸਦਾ ਕਾਰਨ ਇਹ ਹੈ ਕਿ ਉਸ ਦੇ ਲਾਲ ਪਲੈਟੀਲੇਟਸ ਬਾਹਰ ਨਿੱਕਲ ਰਹੇ ਹੁੰਦੇ ਹਨ । ਥੋੜੇ ਸਮੇਂ ਲਈ ਇਸਦੀ ਰੋਕਥਾਮ ਲਈ ਤੁਸੀ ਯੂਰੀਮਿਨ ਦਾ ਟੀਕਾ ਲਗਵਾ ਸਕਦੇ ਹੋਂ ਇਸ ਨਾਲ ਇਹ ਬਿਮਾਰੀ ਥੋੜੇ ਸਮੇਂ ਲਈ ਕੰਟਰੋਲ ਹੋ ਜਾਵੇਗੀ ਪਰ ਇਸਦੇ ਪੱਕੇ ਇਲਾਜ ਲਈ ਤੁਸੀ ਇੱਕ ਦੇਸੀ ਨੁਸਖਾ ਅਪਣਾ ਸਕਦੇ ਹੋਂ ਜਿਸ ਦੌਰਾਨ ਇੱਕ ਮੁੱਠੀ ਸੁੱਕਾ ਧਨੀਆਂ, ਇੱਕ ਲੱਪ ( ਮੁੱਠੀ ਤੋਂ ਜਿਆਦਾ ਖੁੱਲਾ ਹੱਥ ) ਲਾਲ ਮਿੱਟੀ ਵਿੱਚ 250 ਗ੍ਰਾਮ ਮੱਝ ਦਾ ਦੁੱਧ ਵਿੱਚ ਮਿਲਾ ਕੇ ਤਿੰਨ ਦਿਨ ਤੱਕ 24 ਘੰਟਿਆਂ ਦੇ ਫਾਸਲੇ ਤੇ ਇੰਨੀ-ਇੰਨੀ ਮਾਤਰਾ ਵਿੱਚ ਪਿਉਂਦੇ ਰਹੋ। ਗਾਂ ਬਿਮਾਰ ਹੈ ਤਾਂ ਮੱਝ ਦਾ ਦੁੱਧ ਵਰਤੋ ਤੇ ਜੇਕਰ ਮੱਝ ਬਿਮਾਰ ਹੈ ਤਾਂ ਗਾਂ ਦੇ ਦੁੱਧ ਦੀ ਵਰਤੋਂ ਕਰੋ।
ਕੀ ੲਿਸ ਨਦੀਨ ਤੇ ਕੋੲੀ ਦਵਾੲੀ ਅਸਰ ਕਰਦੀ ਹੈ ਜਾ ਨਹੀ ?
(en)
iss de upper baathoo ate gulli dande wali spray kuch hadd tak kam kr jandi hai. iss di growth kuch hadd tak ihh spreha rok dindia hnn..
Sir ji aalu te bifenthrin ch m45 mix kr k kr skde aa ?
(en)
Dimple kumar g dona dwaayia nu alag alag spray kro tan ihhw dia result dindia hnn...insecticide de nal fungicide nu mix kr k spray krn di sifarish nahi kiti jandi hai.
sat shri akal g ghodi nu ki khurak poni chahidi jis naal osdi sehat bne jis naal os de shreer te fat aawe ?
(en)
ਤੁਸੀ ਚੌਲ ਚੌਕਰ ਦਾ ਤੇਲ ਨੂੰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋਂ । ਇਹ ਨਵੰਬਰ ਤੋਂ ਮਾਰਚ ਤੱਕ ਹੀ ਦਿਓ ਕਿਉਕੀ ਇਹ ਜਿਆਦਾ ਗਰਮ ਹੁੰਦਾ ਹੈ ਤੇ ਜੇਕਰ ਜਵਾਨ ਘੋੜੀ ਹੈ ਤਾਂ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਜੇਕਰ ਬੱਚਾ ਹੈ ਤਾਂ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ। ਬਾਕੀ ਫੀਡ ਦੇ ਨਾਲ ਲੂਸਣ ਚਾਰਾ ਵਗੈਰਾ ਦਿੰਦੇ ਰਹੋ।
ਸਰ ਦੂਜੇ ਸੂਏ ਸੂਣ ਵਾਲੀ ਗਾਂ ਨੂੰ ਲੇਵਾ ਵਧਾਉਣ ਵਾਸਤੇ ਪਾਊਡਰ ਦੇ ਸਕਦੇ ਜੀ ?
(en)
Punjab
hnji de sakde ho
http://www.apnikheti.com/apni_kheti_deep_link/index.php?username=10784&from=qa. sir any phone no of buy grapes plants ?
(en)
Punjab
Grapes plants khridne ke lia aap 9152946566 par Krishna nursery (plants) se samparak kar sakte hai
sir 3086 kank 90 din di a os uper nadin to 2 sapry ho gai.kank da wadha ruk je gea urea 3 bori pa dita.hun hor paea jawe ja koi hor nukta changi pedhawar lai ?
(en)
Punjab
kanak di vdia growth lyi tu c us te gibberellic acid@300ml ja 191919 1kg prti acre vrt skde ho ji
Punjab
kanak de wadhe layi tusi npk 19 19 19 @1kg nu 150 litre paani vich ghol ke pratee acre spray kar sakde ho