Manage Expert Answers

Search

Total Count :- 258604

6 ਮਹੀਨੇ ਦੀ ਗੱਬਨ ਮੱਝ ਨੂੰ ਲੇਟੀ ਪਾ ਸ਼ਕਦੇ ਆ ?

(en)
Posted by
Babbysingh (9815748147)
Babbysingh
Punjab
Barnala
Write Answer
Posted Date (12 Feb 2018 05:01 PM) Assigned Date (-)
Answered Date (12 Feb 2018 05:13 PM) Translated Date (14 Jun 2021 09:44 AM)

hanji 1. 2kg 9855619292

ਕੋਠੀ ਅੱਗੇ ਘਾਹ ਲਾਉਣਾ ਕਿਹੜੀ ਕਿਸਮ ਦਾ ਵਧੀਆ ਹੋਰ ਜਾਣਕਾਰੀ ਦਿਉ ?

(en)
Posted by
ਮਨਦੀਪ ਸੰਧੂ (9855519115)
ਮਨਦੀਪ ਸੰਧੂ
Punjab
Patiala
Write Answer
Posted Date (12 Feb 2018 04:42 PM) Assigned Date (-)
Answered Date (07 Apr 2018 11:43 AM) Translated Date (17 Feb 2022 11:16 AM)

ਤੁਸੀਂ ਕੋਠੀ ਅੱਗੇ *ਕਾਰਪੇਟ ਗ੍ਰਾਸ ਜਾਂ ਜਾਪਾਨੀ ਗ੍ਰਾਸ ਜਾਂ ਬਰਮੁਦਾ ਗ੍ਰਾਸ ਲਗਾ ਸਕਦੇ ਹੋ ਇਹ ਘਾਹ ਬਹੁਤ ਸੋਹਣਾ ਦਿਖਣ ਵਾਲੇ ਤੇ ਫੈਲਣ ਵਾਲੇ ਹਨ ਇਹਨਾਂ ਦਾ ਬੀਜ 60-70 ਪ੍ਰਤੀ ਮਰਲਾ (272.25 sq.foot) ਜਾਂ ਤੁਸੀਂ ਘਾਹ ਦੀ ਪਨੀਰੀ ਵੀ ਲਗਾ ਸਕਦੇ ਹੋ ਪੌਦੇ ਤੋਂ ਪੌਦੇ ਦੀ ਦੂਰੀ 15 cm ਰੱਖੋ ਤੇ ਗਿੱਲੇ ਵਾਣ ਵਿਚ ਲਗਾਓ ਘਾਹ ਨੂੰ ਸਮੇਂ ਸਿਰ ਪਾਣੀ ਦਿੰਦੇ ਰਹੋ

onion ?

(en)
Posted by
satnam singh (9041026812)
satnam singh
Punjab
Barnala
Write Answer
Posted Date (12 Feb 2018 04:03 PM) Assigned Date (-)
Answered Date (12 Feb 2018 09:04 PM) Translated Date (14 Jun 2021 09:44 AM)

satnam singh g kirpa kr k apna swaal poora pucho tan jo tuhaanu iss di jankari ditti ja ske.

punjab haldi 1 te 2 da beej kitho milega te isdi pachan ki hai ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (12 Feb 2018 03:54 PM) Assigned Date (-)
Answered Date (22 Feb 2018 09:18 AM) Translated Date (14 Jun 2021 09:44 AM)

iss da beej lain de lyi PAU ludhiana ja HAU hisar university nal sampark kro.

apne gar di feed teyar karan de layi kis kis cheeg di lod pendi hai te kinni matra vich daseyo ?

(en)
Posted by
ਗਗਨ ਸਿੱਧੂ (9464522414)
ਗਗਨ ਸਿੱਧੂ
Punjab
Mansa
Write Answer
Posted Date (12 Feb 2018 03:37 PM) Assigned Date (-)
Answered Date (12 Feb 2018 03:42 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Cow heet te karni konsi medicine de ?

(en)
Posted by
Natt Jaspal (9779210151)
Natt Jaspal
Punjab
Rupnagar
Write Answer
Posted Date (12 Feb 2018 03:31 PM) Assigned Date (-)
Answered Date (12 Feb 2018 03:36 PM) Translated Date (17 Feb 2022 11:17 AM)

cow ko heat mai lane k liye app heato vet naam ki homeopathic dwai skte hai.

Answered Date (13 Feb 2018 09:43 AM) Translated Date (17 Feb 2022 11:17 AM)

gabhkit de do

ladyfinger grow up in how many days ?

(en)
Posted by
gurmeet Singh (9781359494)
gurmeet Singh
Punjab
Ferozpur
Write Answer
Posted Date (12 Feb 2018 03:17 PM) Assigned Date (-)
Answered Date (03 Apr 2018 12:44 PM) Translated Date (-)

It grows within 10 days after sowing.

Himachal Pradesh

Answered Date (12 Feb 2018 04:02 PM) Translated Date (-)

ladyfinger is ready for harvesting after 60 to 70 days of sowing , harvesting should be done in morning or evening hours

ਸਰ ਅਸੀ ਐਚ ਅਫ ਗਾਂ ਨੂੰ ਸੀ ਆਰ ਐਸ ਦਾ ਪਾਊਡਰ ਪਾ ਰਹੇ ਹਾਂ ਇਹ ਪਾਊਡਰ ਠੀਕ ਹੈ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (12 Feb 2018 02:49 PM) Assigned Date (-)
Answered Date (12 Feb 2018 12:30 PM) Translated Date (14 Jun 2021 09:44 AM)

ਹਾਜੀ ਤੁਸੀ ਗਾਂ ਨੂੰ ਸੀ ਆਰ ਐਸ ਦਾ ਪਾਊਡਰ ਪਾ ਸਕਦੇ ਹੋਂ ਇਹ ਸਾਏ ਮਿਨਰਲ ਤੱਤਾਂ ਦੀ ਪੂਰਤੀ ਕਰਦਾ ਹੈ । ਇਹ 50 ਗ੍ਰਾਮ ਹਰ ਰੋਜ਼ ਖਵਾ ਸਕਦੇ ਹੋਂ।

sir 2.5 saal d katti nu calcium gel de dayia and kini ku deyia ?

(en)
Posted by
jashan (9876457015)
jashan
Punjab
Sangrur
Write Answer
Posted Date (12 Feb 2018 02:40 PM) Assigned Date (-)
Answered Date (12 Feb 2018 05:46 PM) Translated Date (14 Jun 2021 09:44 AM)

calcium geel koi kaam nahin karega usko aap minral mixture do

Gaa nu vitamor h de sakda ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (12 Feb 2018 02:21 PM) Assigned Date (-)
Answered Date (12 Feb 2018 10:14 AM) Translated Date (14 Jun 2021 09:44 AM)

hnji cow nu v vitamor h dita ja sakda hai.

Calcium lyi ਪਾਣੀ ਵਾਲੀ ਜਗਾ ਦੀ ਥਾਂ ਅਗਰ ਖੁਰਲੀ ਵਿਚ ਕਲੀ ਫੇਰ ਦਿੱਤੀ ਜਾਵੇ ਤਾ ਕਿਵੇਂ ਰਹੇਗਾ ?

(en)
Posted by
rajvinder singh (7696338147)
rajvinder singh
Punjab
Faridkot
Write Answer
Posted Date (12 Feb 2018 02:20 PM) Assigned Date (-)
Answered Date (12 Feb 2018 09:55 AM) Translated Date (14 Jun 2021 09:44 AM)

ਨਹੀ ਜੀ ਜੇਕਰ ਪਾਣੀ ਵਾਲੀ ਟੈਂਕੀ ਜਾਂ ਪਾਣੀ ਪੀਣ ਵਾਲੀ ਜਗਾਂ ਤੇ ਹੀ ਕਲੀ ਕੀਤੀ ਜਾਵੇ ਤਾਂ ਸਹੀ ਅਸਰ ਹੋਵੇਗਾ ।

Answered Date (12 Feb 2018 03:13 PM) Translated Date (14 Jun 2021 09:44 AM)

ਨਹੀਂ ਜੀ ਤੁਸੀ ਕਲੀ ਖੁਰਲੀ ਦੀ ਜਗਾ ਪਾਣੀ ਵਾਲੀ ਜਗ੍ਹਾ ਵਿਚ ਹੀ ਕਲੀ ਫੇਰੋ ਜੀ ।

WHICH QUALITY OF WATER DO THE ROSE PLANTS REQUIRE. I AM HAVING WELL IN MY FARM AND THE WATER QUALITY IS ABOUT 2800PPM CONDITION , CAN I GROW ROSE PLANTS

(en)
Posted by
KETAN (7043003456)
KETAN
Gujarat
Morbi
Write Answer
Posted Date (12 Feb 2018 08:23 AM) Assigned Date (-)
Answered Date (22 Feb 2018 08:18 AM) Translated Date (-)

Teak requires maximum 39-44oC and minimum 13-17oC temperature. It grows best in deep and well drained alluvial soil. The beds are dug of 1.2m size. Use spacing of 0.3m-0.6m between beds and 0.6-1.6m between rows of beds. Use seed rate of 2kg for per acre land. Sowing is done by broadcasting or line method. The planting distance should be 2.5m X 2.5m or 3mX3m. Use fertilizer dose of N:P:K@15:15:15. The dose is added two times one in August and other in September month. The optimum water requirement for teak is 1250-2750mm per year.

sir ji cow da dud thoda thoda lal jiha aunda 4-5 din ho gai soi nu koi ilaj dso ji ?

(en)
Posted by
Gurvinder singh (9671465241)
Gurvinder singh
Haryana
Sirsa
Write Answer
Posted Date (12 Feb 2018 01:37 PM) Assigned Date (-)
Answered Date (12 Feb 2018 10:08 AM) Translated Date (17 Feb 2022 11:17 AM)

tusi matar de dane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 5-6 dina vich thik ho javega.

Answered Date (12 Feb 2018 05:48 PM) Translated Date (17 Feb 2022 11:17 AM)

dettool 60 ml 3 ltr water me mila kar do baaki kayi baar taje byaye pashu ko do tin din aa jata h

12 Feb 2018

sir ji sadi cow nu 3 month ho gye sue nu boldi nahi ilaj daso

ਬਰੋਕਲੀ ਗੋਬੀ ਦੀ ਬੀਜਾਈ ਕਦੋ ਕੀਤੀ ਜਾਦੀ ਹੈ ਅਤੇ ਕਿਸ ਤਰੀਕੇ ਨਾਲ ਬੀਜੀ ਜਾਂਦੀ ਹੈ ਇਸ ਦਾ ਬੀਜ ਕਿਥੋ ਪ੍ਾਪਤ ਕੀਤਾ ਜਾ ਸਕਦਾ ਹੈ ?

(en)
Posted by
karamdeep singh (9041004885)
karamdeep singh
Punjab
Hoshiarpur
Write Answer
Posted Date (12 Feb 2018 01:18 PM) Assigned Date (-)
Answered Date (12 Feb 2018 01:32 PM) Translated Date (14 Jun 2021 09:44 AM)

ਬਰੌਕਲੀ ਦੀ ਬਿਜਾਈ ਪੰਜਾਬ ਵਿਚ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਕੀਤੀ ਜਾਂਦੀ ਹੈ,, ਇਸ ਦੀ ਬਿਜਾਈ ਲਈ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ,, ਬਰੌਕਲੀ ਦੀ ਬਿਜਾਈ ਸਮੇ ਕਤਾਰਾਂ ਅਤੇ ਬੂਟਿਆਂ ਵਿਚ 45 cm ਦਾ ਫਾਸਲਾ ਰੱਖਿਆ ਜਾਂਦਾ ਹੈ,, ਪੰਜਾਬ ਵਿਚ ਬਰੌਕਲੀ ਦੀਆਂ ਉਨਤ ਕਿਸਮਾਂ *ਪਾਲਮ ਸਮਰਿਧੀ*, *ਪੰਜਾਬ ਬਰੋਕਲੀ-1* ਲਗਾਈਆਂ ਜਾਂਦੀਆਂ ਹਨ,, ਬਰੋਕਲੀ ਵਿਚ ਪਹਿਲੀ ਸਿੰਚਾਈ ਖੇਤ ਵਿਚ ਪਨੀਰੀ ਪੁਟ ਕੇ ਲਾਉਣ ਤੋਂ ਫੋਰਨ ਬਾਦ ਕਰੋ ਅਤੇ ਬਾਦ ਵਾਲੀਆਂ ਸੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫੇ ਨਾਲ ਕਰੋ।।। ਇਸਦੇ ਵਦੀਆ ਕਿਸਮਾਂ ਤੁਸੀ kvk ਜਾ pau ਤੋਂ ਲੈ ਸਕਦੇ ਹੋ।

12 Feb 2018

ਸਰ ਇਸ ਦੀ ਪਨੀਰੀ ਕਿੱਦਾ ਤਿਆਰ ਕਰਨੀ ਹੈ ਤੇ ਕਿਸ ਮਹਿਨੇ ਤਿਆਰ ਕਰਨੀ ਹੈ ਤਿਆਰ ਕਰਨ ਦੀ ਕੀ ਤਰੀਕਾ ਹੈ

12 Feb 2018

ਪਨੀਰੀ ਬੀਜਣ ਦਾ ਸਹੀ ਸਮਾਂ ਅੱਧ ਅਗਸਤ ਤੋਂ ਅੱਧ ਸਤਬਰ ਹੈ। ਜਦੋ ਪਨੀਰੀ ਇਕ ਮਹੀਨੇ ਦੀ ਹੋ ਜਾਵੇ ਤਾਂ ਇਸ ਨੂੰ ਪੁਟ ਕ ਖੇਤ ਵਿਚ ਲਗਾਇਆ ਜਾਂਦਾ ਹੈ। ਇਕ ਏਕੜ ਵਾਸਤੇ 250 ਗ੍ਰਾਮ ਬੀਜ ਕਾਫੀ ਹੁੰਦਾ ਹੈ । ,ਇਸਦੀ ਪਨੀਰੀ ਤੁਸੀ raised bed ਲਗਾਓ ਅਤੇ ਬੀਜ ਨੂੰ 2 cm ਡੂੰਗਾ ਲਗਾਓ। ਪਨੀਰੀ ਨੂੰ ਸਮੇਂ ਸਿਰ ਹਲਕਾ ਪਾਣੀ ਦਓ ਉਸਦੀ ਜਰੂਰਤ ਦੇ ਮੁਤਾਬਿਕ।

Answered Date (12 Feb 2018 02:46 PM) Translated Date (14 Jun 2021 09:43 AM)

ਸਰ ਜੀ ਇਸ ਦੀ ਪਨੀਰੀ ਕਿਵੇ ਤਿਆਰ ਕਰ ਸਕਦੇ ਹਾ ਤੇ ਕਦੋ ਤਿਆਰ ਕੀਤੀ ਜਾਵੇ ਤਾ ਜੋ ਅਗਸਤ ਵਿੱਚ ਲਗਾ ਸਕਈੲੇ

ਘਾਹ ਲਾਇਆ ਸੀ ਨਵੰਬਰ ਮਹੀਨੇ ਜੋ ਹਾਲੇ ਤਕ ਨਹੀਂ ਵੱਧਣ ਲੱਗਿਆ , ਦੂਜੀ ਗੱਲ ਜੀ ਆਹ ਇੱਕ ਫੋਟੋ ਨਾਲ ਲਾਈ ਹੈ ਜੋ ਕਾਈ ਜਿਲਬ ਜਹੀ ਪੈਦਾ ਹੋਣ ਲਗ ਗਈ , ਇਸ ਦਾ ਕੋਈ ਹੱਲ ਦੱਸੋ ਜੀ ?

(en)
  • 1
Posted by
pargat (9814238644)
pargat
Punjab
Sangrur
Write Answer
Posted Date (12 Feb 2018 01:17 PM) Assigned Date (-)
Answered Date (22 Feb 2018 07:28 AM) Translated Date (14 Jun 2021 09:45 AM)

ਇਸ ਦਾ ਕੋਈ ਇਲਾਜ ਨਹੀਂ ਹੈ ਇਸ ਨੇ ਸਿਰਫ ਪਾਣੀ ਦੇ ਨਾਲ ਹੀ ਗਰੋਥ ਕਰਨੀ ਹੈ ਇਸ ਨੂੰ ਪਾਣੀ ਦਿੰਦੇ ਰਹੋ ਇੱਹ ਗਰੋਥ ਕਰ ਲਵੇਗਾ I ਧੁੱਪ ਨਾਲ ਇਹ ਜਿਲਬ ਆਪੇ ਖਤਮ ਹੋ ਜਾਵੇਗੀ I

Kennel Club ka certificate kahan se milega ?

(en)
Posted by
BHUJANG JOGI (8506934920)
BHUJANG JOGI
Maharashtra
--
Write Answer
Posted Date (12 Feb 2018 12:50 PM) Assigned Date (-)
Answered Date (23 Feb 2018 09:25 AM) Translated Date (14 Jun 2021 09:45 AM)

Apne dog da Kannel Club of india da Certificate bnon lai tusi Kannel Club of india di website te ja ke form download karke form nu pura fill karke Chennai bhejna hunda hai is ki fees 1000 ke krib hoti hai is fir vaha se aap ko certificate by post ah jata hai.

sir ye kinnu ka poda esa kyu ho gya h pls btaye ?

(en)
  • 1
Posted by
gourav (7087084975)
gourav
Punjab
Fazilka
Write Answer
Posted Date (12 Feb 2018 12:13 PM) Assigned Date (-)
Answered Date (12 Feb 2018 12:24 PM) Translated Date (14 Jun 2021 09:45 AM)

agar 1-3 saal ka hai toh 250-270 gm urea pratee pauda dhale ya npk 19-19-19 ki spray kare

Answered Date (14 Feb 2018 06:38 PM) Translated Date (14 Jun 2021 09:45 AM)

thanks

sir npk 00 52 34 da nisare sme jyada fyada hai ja 19 19 19 da ehna vich ki fark hai ?

(en)
Posted by
()
--
--
Write Answer
Posted Date (12 Feb 2018 11:58 AM) Assigned Date (-)
Answered Date (12 Feb 2018 11:15 AM) Translated Date (14 Jun 2021 09:46 AM)

ihna dona de vich phosphorus ate potash di percentage da fark hunda hai. NPK 00:52:34 de vich 52% phosphorus ate 34% potash hundi hai. NPK 191919 de vich 19% nitrogen , 19% phosphorus , 19% potash hundi hai. nissaare de sme dona de vicho koi v spray kiti ja skdi hai. Dona da kam growth krwauna hi hunda hai. NPK 00:52:34 DI DOSAGE @500GM prati acre ate NPK 191919 di dosage @1 kg prati acre hundi hai.

Kanak vich D A P Kam peya kanak vikas ni Kar rahi 5 kilo boster payi par acre ?

(en)
Posted by
Natt Jaspal (9779210151)
Natt Jaspal
Punjab
Rupnagar
Write Answer
Posted Date (12 Feb 2018 11:24 AM) Assigned Date (-)
Answered Date (12 Feb 2018 05:57 AM) Translated Date (14 Jun 2021 09:59 AM)

Iss de upper 500gm NPK 00:52:34 ja hoshi@400ml ja gibberellic acid@300ml di prati acre de hisaab nal sray kro kanak da vikas ho jawega.

Answered Date (12 Feb 2018 03:36 PM) Translated Date (14 Jun 2021 09:59 AM)

Koi urea vich milak pon Vali madicen ni ji

sir boron bare jankari deo ki isnu npk nal nisare sme kar sakde ha ?

(en)
Posted by
()
--
--
Write Answer
Posted Date (12 Feb 2018 11:03 AM) Assigned Date (-)
Answered Date (12 Feb 2018 05:45 AM) Translated Date (14 Jun 2021 09:59 AM)

han g tuc iss di spray npk 00:52:34 de nal mix kr ke kr skde ho. par ihna dona da ghol alag alag bna lwo ate baad de vich ikatha kr ke spray kr skde ho. 00:52:34 di dosage 500gm prati acre rakho ate bororn di dosage 100-200gm prati acre de hisaab nal rakh skde ho.

sir kanak te spray lai 00 52 34 theek rahugi ja 19 19 19 nisran vele ?

(en)
Posted by
()
--
--
Write Answer
Posted Date (12 Feb 2018 11:01 AM) Assigned Date (-)
Answered Date (12 Feb 2018 11:11 AM) Translated Date (14 Jun 2021 09:59 AM)

kanak de nisare sme tuc us te 191919 di spray kr skde ho. isdi dose 1-2kg per acre hai.

Answered Date (12 Feb 2018 05:47 AM) Translated Date (14 Jun 2021 09:59 AM)

nisaare sme 00:52:34 di spray jyaada wdia rehndi hai. iss di dosage 500gm prati acre rakho. iss nu 100 ltr paani de nal mila ke prati acre te spray kr deo.

mere kol 5 acre jameen hai te mai gannai lagona hai te ganne da sarkari rate daseyo ki hai ji ?

(en)
Posted by
rupinder (7986299300)
rupinder
Punjab
Muktsar
Write Answer
Posted Date (12 Feb 2018 11:00 AM) Assigned Date (-)
Answered Date (12 Feb 2018 05:55 AM) Translated Date (-)

ਬਿਜਾਈ ਦਾ ਸਮਾਂ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ। ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 14000 ਗੁੱਲੀਆਂ ਪ੍ਰਤੀ ਏਕੜ ਵਰਤੋ। ਬੀਜ ਦੀ ਸੋਧ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ। ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ। ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ। ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ। ਇਸ ਦਾ ਫੈਕਟਰੀ ਦਾ ਰੇਟ 100-110 ਰੁਪਏ ਕੁਇੰਟਲ ਹੁੰਦਾ ਹੈ ਅਤੇ 40 ਰੁਪਏ ਕੁਇੰਟਲ ਦਾ ਲੇਬਰ ਦਾ ਰੇਟ ਹੁੰਦਾ ਹੈ ਜਿਸ ਦੇ ਵਿਚ ਲੇਬਰ ਗੰਨਾ ਬੰਨਦੀ ਹੈ I

ਸਰ ਜੀ ਮੱਝ ਦੇ ਥਨਾ ਵਿੱਚੋਂ ਛਿਦਿਆਂ ਅਾਉਦੀਅਾ ਨੇ ਕੋਈ ਇਲਾਜ ਦੱਸੋ ?

(en)
Posted by
Baldev singh (9915146713)
Baldev singh
Punjab
Sangrur
Write Answer
Posted Date (12 Feb 2018 10:57 AM) Assigned Date (-)
Answered Date (12 Feb 2018 11:20 AM) Translated Date (14 Jun 2021 09:59 AM)

ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ।

Answered Date (12 Feb 2018 01:09 PM) Translated Date (-)

mithha soda de do usko + masta help powder 210 gm do usko

dhar breek hon krke asi silai mrwa diti hun jdo dhar chon lagda aw mjj jdo poora dud lah landi aw ta apne app dud thna vicho niklen lagg janda thna nu soj ve aw te dud ghatgi ?

(en)
Posted by
sukhwinder sidhu (8699211262)
sukhwinder sidhu
Punjab
Sangrur
Write Answer
Posted Date (12 Feb 2018 10:41 AM) Assigned Date (-)
Answered Date (12 Feb 2018 01:14 PM) Translated Date (17 Feb 2022 11:17 AM)

iss nu tuci a1 da injection 10ml lgwao ..atte jo dhudh apna app aunda hai uss de lyi tuci vitamh lgwaoo. kyuki silai marrn de nal surakh badaa ho gya ha hai atte sell dhudh nu control nhi krda jiss krke ohh apne app aunda rehnda ha .iss nal dhudh de sell dhudh nu control krnn lgg jange atte apna app niklna bnnd ho jayuga...

Answered Date (12 Feb 2018 01:10 PM) Translated Date (17 Feb 2022 11:17 AM)

vitto h injection 5 ml rojana 3 din lagao + roc s vet bolus khilao

Sir ਸਾਡੇ ਕੋਲ hf ਗਾ ਹੇ ਉਹ ਲਗਾਤਾਰ ਦੋ ਮਹੀਨੇ ਤੋ ਲਾਲੇ ਕਰਨ ਦੀ ਹੇ ਉਹਦੇ ਹੀਟ ਤੇ ਆਉਣ ਦਾ ਪਤਾ ਵੀ ਨਹੀ ਲੱਗਦਾ ਕੀ ਕਾਰਨ ਹੋ ਸਕਦਾ ਹੈ ?

(en)
Posted by
Sukhpreet Singh (9888035110)
Sukhpreet Singh
Punjab
Gurdaspur
Write Answer
Posted Date (12 Feb 2018 10:39 AM) Assigned Date (-)
Answered Date (12 Feb 2018 01:19 PM) Translated Date (14 Jun 2021 09:59 AM)

ਉਸ ਵਿਚ ਕੈਲਸ਼ੀਅਮ ਦੀ ਘਾਟ ਹੈ ਜਿਸਦੇ ਕਾਰਨ ਉਸ ਦਾ ਹੱਡ ਖੁਰਦਾ ਹੈ ਅਤੇ ਉਸ ਨੂੰ ਇਨਫੈਕਸ਼ਨ ਹੋ ਜਾਂਦਾ ਹੈ ਉਸ ਨੂੰ ਕਿਸੀ ਵਧੀਆ ਕੰਪਨੀ ਦਾ Aggrimin powder ਦਿੳ .

sir mai papaya de plaant lgaane aa plzz koi dasuge kitho vdia plaant mil skde ne vdia vraiety ?

(en)
Posted by
sukhdeep (9878724087)
sukhdeep
Punjab
Shahid Bhagat Singh Nagar
Write Answer
Posted Date (12 Feb 2018 10:23 AM) Assigned Date (-)
Answered Date (12 Feb 2018 10:30 AM) Translated Date (17 Feb 2022 11:17 AM)

papaya di vadia variety red lady 786 hai. eh tu c apne ilake de kvk ya pau naal smprk kr k lai skde ho..

12 Feb 2018

sir red lady 786 amd red lady same hi aa ya alag alag hai

12 Feb 2018

eh ik sara ik hi variety a name hai (red lady_726)

--

12 Feb 2018

krishi vigaian kendre

--

12 Feb 2018

iss da matlab hunda hai Krishi vigyan kender. ihh khetibaadi da daftar tuhaade jile de vich bnya hunda hai . otho ja ke tuc iss di variety baare ppuch skde ho a fir kise nursery ton ihh kisam lai skde ho.

cow sun wali hai time pura ho chukka hai pr us da ik than thoda suj gia hai hai is da ki ilaj kita jave plz dasso ?

(en)
Posted by
surinderjeet singh (8427752050)
surinderjeet singh
Punjab
Ludhiana
Write Answer
Posted Date (12 Feb 2018 08:47 AM) Assigned Date (-)
Answered Date (12 Feb 2018 09:04 AM) Translated Date (-)

ਸਰੋ ਦੇ ਤੇਲ (ਕੌੜਾ ਤੇਲ) ਦੀ ਮਾਲਿਸ਼ ਕਰੋ। ਤੁਸੀ ਥੋੜਾ ਜਿਹਾ ਸਰੋ ਦਾ ਤੇਲ ਗਰਮ ਪਾਣੀ ਵਿਚ ਪਾ ਕ ਫਿਰ ਉਸਦੀ ਮਾਲਿਸ਼ ਕਰੋ। ਕਿਉਕਿ ਸਰੋ ਦੇ ਤੇਲ ਵਿਚ ਸੋਜ ਘਟਾਉਣ ਦੇ ਗੁਣ ਹੁੰਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵੀ ਤੇਜ ਕਰਦਾ ਹੈ।

12 Feb 2018

thanks ji

ਸਰ ਫਿਬਰੋਸੀਨ ਦਵਾਈ ਨਾਲ ਗਾਂ ਦਾ ਥਣ ਠੀਕ ਹੋ ਗਿਆ ਗੰਢ ਠੀਕ ਹੋ ਗਈ ਪਰ ਦੁੱਧ ਦੀਆਂ ਚਾਰ ਪੰਜ ਧਾਰਾਂ ਹੀ ਆਉਂਦੀਆ ਹਨ ਉਹ ਵੀ ਸ਼ਰਲਾਂ ਜਿਹਾ ਹੁਣ ਕਿਹੜੀ ਦਵਾਈ ਦਿੱਤੀ ਜਾਵੇ ਜੀ ?

(en)
Posted by
Daman deep Singh (9988509898)
Daman deep Singh
Punjab
Ludhiana
Write Answer
Posted Date (12 Feb 2018 08:41 AM) Assigned Date (-)
Answered Date (12 Feb 2018 01:58 PM) Translated Date (14 Jun 2021 09:59 AM)

ਇਸ ਦੇ ਲਈ ਤੁਸੀ Ricilus ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸ ਦਵਾਈ ਦਿਆਂ 10-10 ਬੂੰਦਾਂ ਨੂੰ ਦਿਨ ਵਿਚ 3 ਵਾਰ ਦਿਓ ਇਸ ਨਾਲ ਦੁੱਧ ਵੱਧ ਜਾਏਗਾ ਅਤੇ ਸ਼ਰਲਾਂ ਪੈਣਾ ਵੀ ਹੱਟ ਜਾਏਗਾ .

kehdi nasal aaa ?

(en)
  • 3
Posted by
palwinder singh (8872631304)
palwinder singh
Punjab
Bathinda
Write Answer
Posted Date (12 Feb 2018 08:32 AM) Assigned Date (-)
Answered Date (22 Feb 2018 11:35 AM) Translated Date (14 Jun 2021 09:58 AM)

eh murrah nasal hai.

Sir kanak te tele vaste kehri sapre karia ?

(en)
Posted by
gursewak singh (9041366348)
gursewak singh
Punjab
Bathinda
Write Answer
Posted Date (12 Feb 2018 08:32 AM) Assigned Date (-)
Answered Date (12 Feb 2018 08:49 AM) Translated Date (-)

isde lai 150 ml ਰੋਗਰ 30 EC nu 100 ltr. pani vich ghol k prati acre de hisab nl sapray karo gg

Sir sanu tilt 25Ec kanak te sapre karn da koi faida ha te ah kanak de dane nu takat v dindhi ha ?

(en)
Posted by
gursewak singh (9041366348)
gursewak singh
Punjab
Bathinda
Write Answer
Posted Date (12 Feb 2018 08:31 AM) Assigned Date (-)
Answered Date (12 Feb 2018 04:27 AM) Translated Date (17 Feb 2022 11:13 AM)

ihh ik fungicide hai jo ki kanak nu koongi ja kangyiari ton bachaundi hai. jo daane kaale ho jande hnn uss sme iss di spray kiti jandi hai . iss di dosage 200ml prati acre hundi hai. ihh sirf kanak nu bimaaria ton bachaundi hai. jekar tuc takat de lyi spray krni chaunde ho tan NPK 00:52:34@500gm di prati acre de hisaab nal spray kr skde ho.

ਕਰੇਲੇ ਬੀਜਣ ਲਈ ਖਾਦਾਂ ਦੱਸਿਓ. 1 ਕਿੱਲੇ ਵਾਸਤੇ ਪਨੀਰੀ ਤਿਆਰ ਕੀਤੀ ਆ ਜੀ ?

(en)
Posted by
Harmeet singh (8427625156)
Harmeet singh
Punjab
Tarn Taran
Write Answer
Posted Date (12 Feb 2018 08:07 AM) Assigned Date (-)
Answered Date (12 Feb 2018 05:13 AM) Translated Date (14 Jun 2021 09:58 AM)

ਇਸ ਦੇ ਵਿਚ 90 ਕਿਲੋਗ੍ਰਾਮ ਯੂਰੀਆ ਅਤੇ 125 ਕਿਲੋਗ੍ਰਾਮ ਸਿੰਗਲ ਸੁਪਰ ਫੋਸਫੇਟ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓI ਇਸ ਯੂਰੀਆ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾ ਸਕਦੇ ਹੋ I ਇਸ ਤੋਂ ਇਲਾਵਾ ਜੇਕਰ ਖੇਤ ਦੇ ਵਿਚ ਪੋਟਾਸ਼ ਦੀ ਘਾਟ ਹੈ ਤਾਂ 35 ਕਿਲੋਗ੍ਰਾਮ ਪੋਟਾਸ਼ ਪਾ ਸਕਦੇ ਹੋ I

boron te hosi di gibbralic acid di ikathi spray kiti ja skdi hai.nisare te hai knk kihri spray kiti jave g ?

(en)
Posted by
Harwinder Singh (7009457948)
Harwinder Singh
Punjab
Bathinda
Write Answer
Posted Date (12 Feb 2018 07:45 AM) Assigned Date (-)
Answered Date (12 Feb 2018 04:29 AM) Translated Date (17 Feb 2022 11:13 AM)

Hoshi ate gibberellic acid dona de vicho kise ikk di varto kro. kyuki ihna dona da kam ikko hi hunda hai. ihh growth da kam hi krdia hnn. Boron di spray kanak de vich daanya di chamak bnaun de lyi kar skde ho. ihna di alag alag hi spray kro.

Pmc-6 v hare chaare vaste maki di koi vadia variety ha je ha ta eh kithu milu ?

(en)
Posted by
geetesh garg (9569476336)
geetesh garg
Punjab
Sangrur
Write Answer
Posted Date (12 Feb 2018 06:33 AM) Assigned Date (-)
Answered Date (22 Feb 2018 07:29 AM) Translated Date (14 Jun 2021 09:58 AM)

Hare chaare de lyi tuc J 1006 kisam lga skde ho ja fir pioneer dia kisma lgaa skde ho.

dud vadaun lai farmula ?

(en)
Posted by
chamkaur singh (9915193834)
chamkaur singh
Punjab
Sangrur
Write Answer
Posted Date (12 Feb 2018 06:24 AM) Assigned Date (-)
Answered Date (12 Feb 2018 08:54 AM) Translated Date (-)

ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।

12 Feb 2018

thanks

Answered Date (12 Feb 2018 10:34 AM) Translated Date (-)

Sir eh gud da sira v pa sakde a ya fiir sirf Gud he pana aa

12 Feb 2018

thanks g

12 Feb 2018

hnji tuc dova vicho koi v ik cheej pa skde ho

Answered Date (12 Feb 2018 10:36 AM) Translated Date (-)

nale dala da chura sirf sardiya lyi aa jinia de v name dasse gye aa Nale namk sfed ya kala

12 Feb 2018

tuc msoor churi , arhar di daal grmiya lyi vrt skde ho ate feed vich amm namak payea jnda hai mtlb k chita namak...

सर किन्नू के पोधे कि पतिया पीली होने लगी है पोधे 3 साल के हैं इसमें कौन सी खाद ड़ाले व कितनी मात्रा मे डाले अगर कोई बीमारी है तो उसका इलाज बताए ?

(en)
  • 1
Posted by
varlaj singh (9592364096)
varlaj singh
Punjab
Fazilka
Write Answer
Posted Date (11 Feb 2018 11:25 PM) Assigned Date (-)
Answered Date (12 Feb 2018 11:10 AM) Translated Date (14 Jun 2021 09:58 AM)

इसमें फंगस के कारण पत्ते पीले हो रहे हैं इसकी रोकथाम के लिए 400 ग्राम एम-45 या 400 ग्राम copper oxy chloride को 100 लीटर पानी के साथ मिलाकर प्रति एकड पर स्प्रे कर सकते हैं।

12 Feb 2018

thanks madam

मुझे सस्ता बीटल मेल-फीमेल पंजाब में कहा मिलेगा ?

(en)
Posted by
सुमित पोड़ार (9810713967)
सुमित पोड़ार
Delhi
North East Delhi
Write Answer
Posted Date (11 Feb 2018 11:22 PM) Assigned Date (-)
Answered Date (12 Feb 2018 06:37 AM) Translated Date (14 Jun 2021 09:58 AM)

यदि आप बीटल नसल की बकरियां चाहते हैं तो आप 84274-92620 हरदीप सिंह जी से संपर्क कर सकते हैं.

बीटल और ब्लैक बंगाल का क्रोसिंग किया जा सकता है ?

(en)
Posted by
सुमित पोड़ार (9810713967)
सुमित पोड़ार
Delhi
North East Delhi
Write Answer
Posted Date (11 Feb 2018 11:00 PM) Assigned Date (-)
Answered Date (12 Feb 2018 12:19 PM) Translated Date (14 Jun 2021 09:58 AM)

जी हां इनका क्रोसिंग किया जा सकता है। यह बकरियां खरीदने के लिये आप 7865973570 पर संपर्क करे।

kinnow me micro nutrients ki sprey kab kare aur kitni dose Dale ?

(en)
Posted by
vikas (9991855078)
vikas
Haryana
Fatehabad
Write Answer
Posted Date (11 Feb 2018 10:30 PM) Assigned Date (-)
Answered Date (12 Feb 2018 06:00 AM) Translated Date (14 Jun 2021 09:58 AM)

iss mein NPK 191919 ki spray 1 kg ke hisaab se 150 ltr paani ke saath mila ke kar skte ho. iss ki spray app kisi bhi sme kar skte ho agar kinnow mein fal aa rha hai toh yeh sme iss ka spray krne ka shi sme hai.

Allo ta cormandel di sugar mover kar skda a?

(en)
Posted by
karan (9416729978)
karan
Haryana
Fatehabad
Write Answer
Posted Date (11 Feb 2018 10:29 PM) Assigned Date (-)
Answered Date (12 Feb 2018 06:19 AM) Translated Date (14 Jun 2021 09:58 AM)

han g tuc iss di spray kr skde ho. iss di dosage 350ml prati acre de hisaab nal spray kr skde ho. ihh vikaas da kam hi krdi hai.

ਆਲੂ ਪਾਟ ਗਏ ਹੱਲ ਦੱਸੋ ?

(en)
Posted by
Bhim Dass (9417466984)
Bhim Dass
Punjab
Sangrur
Write Answer
Posted Date (11 Feb 2018 09:54 PM) Assigned Date (-)
Answered Date (12 Feb 2018 04:46 AM) Translated Date (-)

jekar alooa de upper pepdi bnn rhi hai tan iss di roktham de lyi shuruati sme de vich beej di sodh gaucho nam di dwaayi nal kro. iss ton ilaava hun antracol@400ml nu 150 ltr paani de nal mila ke prati acre te spray kro. ihh aloo thik ho jange. jo aloo fatt rhe hnn ohna di roktham de lyi 200-300gm BORAX di prati acre de hisaab nal spray kro.

Answered Date (12 Feb 2018 07:22 AM) Translated Date (-)

Is di roktham lai tuc 200gm borax nu 150 ltr pani vich mila k prati acre spray krdo is nl eh thik ho jangye.

meri hf cow soon vali aa but oh de 3 thana ch kuj v ni aa reha koi ilaaj daso leva bilkul thik aa ?

(en)
Posted by
Mandeep singh (8146782928)
Mandeep singh
Punjab
Patiala
Write Answer
Posted Date (11 Feb 2018 09:27 PM) Assigned Date (-)
Answered Date (12 Feb 2018 01:37 PM) Translated Date (14 Jun 2021 09:58 AM)

cow de thanna vich nad nhi honi chahidi jekar iss de thana vich nad hoii ta ehh thann nhi chl skde ..jekar nad nhi ha tah tusi isde jaldi ilaj lai ifor-h injection lagao 5 ml . eh 3 injection lagonune hun te ik din shad ke injection lagona hai es nal fark pai javega.

sir kinu de butte to wadh full chakwaun waste ki kitta jave ?

(en)
Posted by
gourav (7087084975)
gourav
Punjab
Fazilka
Write Answer
Posted Date (11 Feb 2018 09:20 PM) Assigned Date (-)
Answered Date (12 Feb 2018 04:52 AM) Translated Date (14 Jun 2021 09:58 AM)

kinnu dian jdaa de aase paase nadeen na uggan deo . iss de upper 1 kg NPK 191919 di 100 ltr paani de nal mila ke paudya te spray kro.

sir magnese boron te npk di kehdi spray kriye ?

(en)
Posted by
Amar dhaliwal (9877486942)
Amar dhaliwal
Punjab
Barnala
Write Answer
Posted Date (11 Feb 2018 08:52 PM) Assigned Date (-)
Answered Date (11 Feb 2018 09:10 PM) Translated Date (14 Jun 2021 09:58 AM)

tuc boron@200gm , manganese 1 kg nagarjuna di ate NPK 191919@1 kg iffco di ja shriram di lai skde ho. Ihna di alag alag spray kro. ihh dosage acre di hai.

is time kinnu de baag Ch konsi khad or spray kre pls give details sir ?

(en)
Posted by
Harry (9079835120)
Harry
Rajasthan
Sri Ganganagar
Write Answer
Posted Date (11 Feb 2018 08:47 PM) Assigned Date (-)
Answered Date (11 Feb 2018 08:57 PM) Translated Date (14 Jun 2021 09:57 AM)

is sme tuc apne kinnu de baag vich butya di umar de hisab naal ohna vich urea di pehli dose ate single superphosphate pa skde ho..

Rajasthan

11 Feb 2018

age 11 year h g

11 Feb 2018

tuc 11 saal de butya vich hun 460gm urea ate 2750gm single superphosphate pa skde ho.

Rajasthan

Answered Date (12 Feb 2018 01:11 PM) Translated Date (14 Jun 2021 09:57 AM)

veer urea da side effects Nahi h

veerji, kanak vich palak booti , gajar booti bohat aa... kehri sprey kriyea...????

(en)
Posted by
charanjit singh (8872214007)
charanjit singh
Punjab
Gurdaspur
Write Answer
Posted Date (11 Feb 2018 08:33 PM) Assigned Date (-)
Answered Date (11 Feb 2018 08:38 PM) Translated Date (17 Feb 2022 11:13 AM)

iss de upper algrip@10gm ja total@16gm ja aim or affinity @20gm nu 150 ltr paani de nal mila ke prati acre te spray kro.

ਆਲੂ ਦਾ ਕੀ ਰੇਟ ਏ ਮੰਡੀ ਵਿੱਚ ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (11 Feb 2018 08:32 PM) Assigned Date (-)
Answered Date (12 Feb 2018 11:03 AM) Translated Date (14 Jun 2021 09:57 AM)

ਇਸ ਦੇ ਰੇਟ ਦੀ ਜਾਣਕਾਰੀ ਤੁਹਾਨੂੰ ਐੱਪ ਦੇ ਵਿੱਚੋ ਹੀ ਮਿਲ ਜਾਵੇਗੀ I

Answered Date (12 Feb 2018 07:13 AM) Translated Date (14 Jun 2021 09:57 AM)

130 rs 50kilo

ਮੋਰਾ ਨਸਲ ਦੀ ਕੱਟੀ 8-9ਮਹੀਨੇ ਦੀ ਕਿਸੇ ਕੋਲ ਹੈ ਤਾਂ ਦੱਸਿਉ ਜੀ ਤੇ ਕਿ ਰੇਟ ਆ ?

(en)
Posted by
Satpal (9815339407)
Satpal
Punjab
Sangrur
Write Answer
Posted Date (11 Feb 2018 08:10 PM) Assigned Date (-)
Answered Date (12 Feb 2018 09:14 AM) Translated Date (14 Jun 2021 09:57 AM)

ਮੁਰ੍ਹਾਂ ਨਸਲ ਦੀਆਂ ਕੱਟੀਆਂ ਅਤੇ ਝੋਟੀਆਂ ਖ੍ਰੀਦਣ ਲਈ ਤੁਸੀ 9815509674 ਪ੍ਰਦੀਪ ਸਿੰਘ ਜੀ ਨਾਲ ਸਮਪ੍ਰੰਕ ਕਰ ਸੱਕਦੇ ਹੋ।

ਕਣਕ ਨੂੰ 3ਪਾਣੀ ਲਾ ਦੀ 104 ਦਿਨਾਂ ਦੀ ਕਣਕ ਹੋ ਗਈ ਹੈ ਅਤੇ ਇਸ ਪਾਣੀ ਲਾਉਣ ਤੋਂ ਬਾਅਦ 4 ਪਾਣੀ ਕਦੋਂ ਲਾਉਣਾ ?

(en)
Posted by
Satpal (9815339407)
Satpal
Punjab
Sangrur
Write Answer
Posted Date (11 Feb 2018 08:04 PM) Assigned Date (-)
Answered Date (11 Feb 2018 08:20 PM) Translated Date (14 Jun 2021 09:57 AM)

ਕਣਕ ਨੂੰ ਪਾਣੀ ਹਮੇਸ਼ਾ ਮੌਸਮ ,ਮਿੱਟੀ ਅਤੇ ਉਸਦੀ ਮੰਗ ਦੇ ਅਧਾਰ ਤੇ ਲਾਉਣਾ ਚਾਹੀਦਾ ਹੈ। ਆਮਤੌਰ ਤੇ ਜੇਕਰ ਕਣਕ ਦੀ ਬਿਜਾਈ 21 ਨਵੰਬਰ ਤਕ ਕੀਤੀ ਹੋਵੇ ਤਾਂ ਉਸਨੂੰ 4 ਪਾਣੀ 4 ਹਫਤਿਆਂ ਮਗਰੋ ਲਗਾਇਆ ਜਾਂਦਾ ਹੈ ਅਤੇ ਜੇਕਰ ਕਣਕ ਦੀ ਬਿਜਾਈ 22 ਨਵੰਬਰ ਤੋਂ 15 ਜਨਵਰੀ ਤਕ ਕੀਤੀ ਹੋਵੇ ਤਾਂ ਉਸਨੂੰ 4 ਪਾਣੀ 2 ਹਫਤਿਆਂ ਮਗਰੋਂ ਲਗਾਓ।

बकरी पालना चाहता हूं कोई जानकारी दें ?

(en)
  • 1
Posted by
Sanjay Beniwal (9719689789)
Sanjay Beniwal
Uttarakhand
Udham Singh Nagar
Write Answer
Posted Date (11 Feb 2018 08:02 PM) Assigned Date (-)
Answered Date (11 Feb 2018 08:12 PM) Translated Date (-)

Bakri paln bht hi labhkari kam Hai. Shuruat karne k liye app 10 bakrian aur 2 bakre k sath kar skte ho. Inko khurak kam chahiye is liye ihne asani se pal skte hain . Eh har Parker k mausam mein pali ja skti hain. Bakrian 12-14 mahine mein bcche dena shuru kar deti hain. Bakri ka garb sma 150 din ka hota Hai aur saal mein 1-5 bcche deti hain ... Saal mein 2 bcche dena aam baat hai .. Bakrian 8-10 saal tak bcche deti hain aur apni ginti ko teji se bdha leti hain ... aap barbari , black bangal, sirohi, jaisi nasal pal skte hain .ye apko nede ke vatenary university se prapt kar skte hain.... Aur aap us kisan ko mil skte hain jo pehle kyi saal se bakri farm chla rha hai , us se apko bakri farm k bare mein Puri jankari mil skti hain...

11 Feb 2018

thanks

Answered Date (24 Dec 2019 08:13 PM) Translated Date (-)

thanks sir

ਵਾਈ ਜੀ ਝੋਟੀ ਨੂੰ ਆਸ ਲੱਗੀ ਨੂੰ ਢਾਈ ਮਹੀਨੇ ਹੋ ਗਏ ਹਨ ਪਰ ਉਹ ਮੋਟੀ ਤਾਰ ਦਿਖਾ ਰਹੀ ਹੈ ?

(en)
  • 1
Posted by
ਗੁਰਪ੍ਰੀਤ ਸਿੰਘ (9814174318)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (11 Feb 2018 07:35 PM) Assigned Date (-)
Answered Date (12 Feb 2018 01:44 PM) Translated Date (14 Jun 2021 09:57 AM)

ਜੇਕਰ ਤੁਹਾਡੀ ਝੋਟੀ ਮੋਟੀ ਤਾਰ ਦਿਖਾ ਰਹੀ ਹੈ ਤਾਂ ਇਹ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਇਹ ਕਈ ਵਾਰ ਮੌਸਮ ਦੇ ਅਨੁਸਾਰ ਹੋ ਜਾਂਦਾ ਹੈ ਸਰਦੀ ਤੋਂ ਗਰਮੀ ਹੋਣ ਦੇ ਕਾਰਣ ਵੀ ਹੋ ਜਾਦਾ ਹੈ .

sir g, mnu syiseoo de tree di full information chidi a ?

(en)
Posted by
Harman Turka (7307777729)
Harman Turka
Punjab
S.A.S. Nagar
Write Answer
Posted Date (11 Feb 2018 07:29 PM) Assigned Date (-)
Answered Date (21 Feb 2018 09:01 PM) Translated Date (14 Jun 2021 09:57 AM)

Gursewak singh g jis tree de baare tuc jankari laina chaunde ho uss da nam sissoo tree hai. jis di varto kyi jgah furniture de lyi v kiti jandi hai. iss di height 60ft tak chli jandi hai. iss nu rose wood de nam nal v janya janda hai. iss de vich kyi medicinal properties v hundia hnn. iss nu tuc spring ate autumn season de vich lgaa skde ho.

ਸਰ ਇਕ ਮਹੀਨੇ ਦੀ ਵਛੀ ਹੈ ਉਸਨੂੰ ਕੀ ਖੁਰਾਕ ਪਾਈਏ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (11 Feb 2018 06:34 PM) Assigned Date (-)
Answered Date (11 Feb 2018 07:01 PM) Translated Date (14 Jun 2021 10:01 AM)

ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।

11 Feb 2018

Good

sahiwal cow farm lai bank lon skim a g details dasso ?

(en)
Posted by
naninder (7589388606)
naninder
Punjab
Bathinda
Write Answer
Posted Date (11 Feb 2018 06:00 PM) Assigned Date (-)
Answered Date (12 Feb 2018 07:21 AM) Translated Date (14 Jun 2021 10:01 AM)

Sahiwal cow te loan len lai sabh to pehla tuhade kol 2 week ja 6 week di Dairy traning honi jruri hai . jis de vihab te tusi apna loan aply kar sakde ho. eh loan NABARD valo dita javega jis vich tuhanu 25% tak subsidy v mil jave gi. VADHERE Jankari lai tusi answer nal ditiah photto jrur dekho.

  • 2

ਸਰ ਪਠ ਨੂੰ ਮੋਕ ਲਗ ਗਈ ਹੈ ਕੋਈ ਇਲਾਜ ਦਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (11 Feb 2018 05:47 PM) Assigned Date (-)
Answered Date (11 Feb 2018 12:50 PM) Translated Date (14 Jun 2021 10:01 AM)

ਇਕ ਬੂੱਕ ਸਫੈਦੇ ਦੇ ਪਤਿਆਂ ਨੂੰ 1 ਲਿਟਰ ਪਾਣੀ ਵਿਚ ਗਰਮ ਕਰੋ ਜਦੋ ਪਾਣੀ ਅੱਧਾ ਰਹਿ ਜਾਏ ਤਾਂ ਪਠ ਨੂੰ ਪਿਲਾ ਦਿਓ ਅਤੇ ਤੁਸੀ Diaro-cin ਹੋਮਿਓਪੈਥਿਕ ਦਵਾਈ ਦਿਆਂ 10 ਬੂੰਦਾਂ ਨੂੰ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 4 ਵਾਰ ਖਵਾਓ ਜਦੋ ਥੋੜਾ ਠੀਕ ਹੋ ਜਾਵੇ ਤਾਂ ਦਵਾਈ ਨੂੰ ਦਿਨ ਵਿਚ 3 ਵਾਰ ਦਿਓ ਇਸ ਦਵਾਈ ਨੂੰ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ .

मैं झारखंड के चतरा जिला का निवासी हूं मैैं बकरी पालन करना चाहता हूं मुझे कौन सी नस्ल का चुनाव करना चाहिए और यह झारखंड में कहां पर मिलेगा ?

(en)
Posted by
ashik ansari (7302206380)
ashik ansari
Jharkhand
Chatra
Write Answer
Posted Date (11 Feb 2018 05:21 PM) Assigned Date (-)
Answered Date (11 Feb 2018 12:32 PM) Translated Date (14 Jun 2021 10:01 AM)

आप ब्लैक बंगाल, बीटल, सरोही, और इनकी क्रोस नसल रख सकते हैं यह झारखंड, बिहार, उढीसा इलाको के लिए अच्छी नसल मानी जाती हैं अगर आप यह नसल की बकरिया खरीदना चाहते हैं तो आप इस 7865973570 नंबर पर संपर्क कर सकते हैं।

ब्लैक बंगाल का क्रोसिंग बीटल से किया जा सकता है क्या

Answered Date (11 Feb 2018 10:50 PM) Translated Date (14 Jun 2021 10:01 AM)

मुझे सस्ता बीटल मेल फीमेल पंजाब में कहा मिलेगा.

sir cow de nose vicho pnai vagda rehda koi hall ?

(en)
  • 1
Posted by
kuldip singh (9914481170)
kuldip singh
Punjab
Moga
Write Answer
Posted Date (11 Feb 2018 04:57 PM) Assigned Date (-)
Answered Date (11 Feb 2018 12:37 PM) Translated Date (14 Jun 2021 10:01 AM)

tuci Broncho-vet name de homeopathic dwai deya 20-20 drops roti de tukde te rakh ke din vich 4 varr pashu nu khwao.. iss dwai nu pashu de theek hone tak dinde reho.. iss dwai nu chara to 1 ghnta pehla ja chara puann to 2 ghnte badd de sakde ho...

sir mai sugarcane bejna 15 din tk os vch hor kheri chej bej skda han ?

(en)
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (11 Feb 2018 04:46 PM) Assigned Date (-)
Answered Date (07 Apr 2018 12:03 PM) Translated Date (-)

Sugarcane de naal chane , masar, bhindi , maah,moongi beeji ja sakde han. Dhyan rahe ke je koi hor cheez v beejo tan usdi umar (duration) 90- 100 dina vich hove te oh jameen te failan wali na hove.

Answered Date (11 Feb 2018 08:40 PM) Translated Date (-)

bahaar rutt de vich sugarcane de naal chane , masar, bhindi , maah beeje ja sakde han. Dhyan rahe ke je koi hor cheez v beejo tan usdi umar (duration) 90- 100 dina vich hove te oh jameen te failan wali na hove.

Answered Date (11 Feb 2018 08:52 PM) Translated Date (-)

chane masar late ni hun

Answered Date (12 Feb 2018 11:57 AM) Translated Date (-)

nahi eh experiments bhut kamyaab saabit hoye han

ਆਲੂ ਪਾਟਣ ਬਾਰੇ ਜਾਣਕਾਰੀ ਦਿਓ ?

(en)
  • 2
Posted by
Bhim Dass (9417466984)
Bhim Dass
Punjab
Sangrur
Write Answer
Posted Date (11 Feb 2018 04:45 PM) Assigned Date (-)
Answered Date (11 Feb 2018 09:03 PM) Translated Date (-)

iss de vich scab nam di bimaari aa gui hai iss di roktham de lyi shuruati sme de vich beej di sodh gaucho nam di dwaayi nal kro. iss ton ilaava hun antracol@400ml nu 150 ltr paani de nal mila ke prati acre te spray kro. ihh aloo thik ho jange. jo aloo fatt rhe hnn ohna di roktham de lyi 200-300gm BORAX di prati acre de hisaab nal spray kro.

Answered Date (11 Feb 2018 08:26 PM) Translated Date (-)

Is di roktham lai tuc 200 gm borax nu 150 ltr pani vich mila k prati acre spray krdo is nl eh thik ho jangye.

Answered Date (14 Feb 2018 06:30 AM) Translated Date (-)

borax di spray kiti hai g

ਮੱਝ ਦੇ ਥਣ ਚ ਸਲਾੲੀ ਮਰਾੲੀ ਸੀ ਥਣ ਦੇ ਮੂਹਰੇ ਥੋੜੀ ਨਾੜ ਬਣਗੀ ਦੁੱਧ ਵੀ ਨੀ ਅਾਓਦਾ pls.koi solution dso ?

(en)
Posted by
Nirbho singh bhullar (8284815468)
Nirbho singh bhullar
Punjab
Bathinda
Write Answer
Posted Date (11 Feb 2018 04:14 PM) Assigned Date (-)
Answered Date (11 Feb 2018 07:06 PM) Translated Date (-)

mastisin te fibrosin davi davo ji 9855619292

dono ikatia de deva ji

Answered Date (11 Feb 2018 07:09 PM) Translated Date (-)

dono ikatia de deva ji