Manage Expert Answers

Search

Total Count :- 258604

Ssa ji . Tusi sare expert baut Vaida kum kr rhe Ho . Eh baut Vaida site hai ?

(en)
Posted by
Bhim jakhar (9988960014)
Bhim jakhar
Punjab
Chandigarh
Write Answer
Posted Date (16 Feb 2018 10:37 AM) Assigned Date (-)
Answered Date (16 Feb 2018 11:26 AM) Translated Date (11 Jun 2021 05:00 PM)

Bhim jakhar g sanu appreciate krn lyi tuhada bhut bhut dhanwad . Apnikheti tuhadi sewa krn de lyi 24 ghnate hajir hai. Tuhanu ate sare kisaan veera nu benti hai ki apne wadh ton wadh swal pucho tan jo tuhanu iss di wdia jankari ditti ja ske ate sare kisan veera dia mushkila da hall kita ja ske. DHANWAD.

photo dekh ka dso ki kami hai ?

(en)
  • 2
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (16 Feb 2018 04:03 PM) Assigned Date (-)
Answered Date (16 Feb 2018 04:12 PM) Translated Date (11 Jun 2021 05:00 PM)

Baljinder singh g iss de vich manganese di ghaat aa rhi hai. iss do roktham de lyi 1 kg manganese sulphate nu 150 ltr paani de nal mila ke prati acre te spray .

okk 22 ji

ਸਰ ਜੀ ਨਮਸਤੇ ਸਰ ਨਾਭੇ ਨੀਲੀ ਰਾਵੀ ਦਾ ਕਟੜਾ ਕਿਥੋ ਮਿਲੋਗਾ ਜੀ ਪੁਰਾ ਪਤਾ ਦਸੋ ਕਿਰਪਾ ਕਰਕੇ ਜੋ ਨੰਬਰ ਤੁਸੀ ਦਿਤਾ ਸੀ ਉਸ ਨੂੰ ਕੋਈ ਊਠਾ ਨਹੀ ਰਿਹਾ ਜੀ ?

(en)
Posted by
sewak singh (9872656742)
sewak singh
Punjab
Patiala
Write Answer
Posted Date (16 Feb 2018 03:31 PM) Assigned Date (-)
Answered Date (17 Feb 2018 10:20 AM) Translated Date (11 Jun 2021 04:59 PM)

mansa mil jave ga bai ji mob.no 9878599523

ਸਰ ਜੀ ਇਹ ਸਪਰੇਅ ਕਣਕ ਤੇ ਕੀ ਕੰਮ ਕਰਦੀਆਂ ਪੰਜਾਬੀ ਚੋ ਦੱਸੋ ?

(en)
  • 1
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (16 Feb 2018 02:44 PM) Assigned Date (-)
Answered Date (16 Feb 2018 11:33 AM) Translated Date (11 Jun 2021 04:59 PM)

ਇੱਹ ਬਾਸਫ ਦਾ ਬਹੁਤ ਵਧੀਆ ਪ੍ਰੋਡਕਟ ਹੈ ਇਸ ਦੀ ਮਾਤਰਾ ੫੦੦ਮਲ ਪ੍ਰਤੀ ਏਕੜ ਹੈI ਇੱਹ ਕਣਕ ਦੇ ਲਈ ਤੁਸੀ ਪੀਲੀ ਕੂੰਗੀ ਦੀ ਰੋਕਥਾਮ ਦੇ ਲਈ ਵਰਤ ਸਕਦੇ ਹੋI ਇਸ ਤੋਂ ਇਲਾਵਾ ਹੋਰ ਵੀ ਧੱਬੇ ਵਰਗੀਆਂ ਬਿਮਾਰੀਆਂ ਨੂੰ ਇੱਹ ਰੋਕਦੀ ਹੈI

chane ki upar ki kopal pili ho rhi hai Rammurti. chuyal. kirdhan. fbd. haryana ?

(en)
Posted by
Rammurti (8708398017)
Rammurti
Haryana
Fatehabad
Write Answer
Posted Date (16 Feb 2018 02:27 PM) Assigned Date (-)
Answered Date (16 Feb 2018 09:50 AM) Translated Date (11 Jun 2021 04:59 PM)

Rammurti g apke chane mein patte fungus ke kaarn peele pdh rhe hai. Inn dino mein akar paudo mein fungus bnn jaati hai. jis ke kaarn paude peele pdh jaate hai. iss ki roktham ke liye 400gm carbendazim ja M-45 ko 150 ltr paani mein daal kar prati acre pe spray krein.

ਸਰ ਕਣਕ ਦੇ ਪੱਤੇ ਇਸ ਤਰਾ ਹੁੰਦੇ ਹਨ ?

(en)
  • 3
Posted by
gurjant singh (9815397813)
gurjant singh
Punjab
Sangrur
Write Answer
Posted Date (16 Feb 2018 01:59 PM) Assigned Date (-)
Answered Date (16 Feb 2018 09:58 AM) Translated Date (11 Jun 2021 04:59 PM)

ਕਣਕ ਦੀ ਗੋਭ ਦੇ ਵਿਚ ਸੁੰਡੀ ਦੇਖੋI ਜੇਕਰ ਗੋਭ ਦੇ ਵਿਚ ਸੁੰਡੀ ਹੈ ਤਾਂ ਉਸ ਦੇ ਲਈ 100ML@ SPINOSAD ਜਾ CYPERMETHRIN@80 ML ਜਾ EMAMECTIN BENZOATE@90ਗ੍ਰਾਮ ਜਾ ਫਿਪਰੋਨਿਲ@400ML ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇਸ ਤੋਂ ਇਲਾਵਾ ਜੇਕਰ ਤੇਲਾ ਹੈ ਤਾਂ ਉਸ ਦੇ ਲਈ 400ML@ ਰੋਗੋਰ ਜਾ BIFENTHRIN@300ML ਜਾ ACTARA@80 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI

ਸਰ hf ਗਾਂ ਨੂੰ ਕਿੰਨੀ ਖੁਰਾਕ ਦੇਣੀ ਚਾਹੀਦੀ ਹੈ ਅਤੇ ਕੀ ਕੁਝ ਦੇਣਾ ਚਾਹੀਦਾ ਹੈ ਅਤੇ ਦੁੱਧ ਲੲੀ ਕੀ ਕੁਝ ਦੇਣਾ ਚਾਹੀਦਾ ਹੈ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (16 Feb 2018 01:34 PM) Assigned Date (-)
Answered Date (16 Feb 2018 12:43 PM) Translated Date (11 Jun 2021 04:59 PM)

ਗਾਂ ਦਾ ਦੁੱਧ ਵਧਾਉਣ ਲਈ ਉਸਨੂੰ ਪੁਰਾ ਹਰਾ ਚਾਰਾ ਦਿਓ ਜਿਸਦੀ ਮਾਤਰਾ 40 kg ਪ੍ਰਤੀ ਦਿਨ ਹੈ, ਤੇ ਗਾਂ ਨੂੰ ਹਰ ਰੋਜ ਦੀ 2-3 kg ਤੂੜੀ ਪਾਓ ਤੇ ਗਾਂ ਨੂੰ ਖੁਲਾ ਛੱਡੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਗਾਂ ਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ ਉਸਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਅਤੇ ਗਾ ਦੀ ਪ੍ਰੋਪਰ dewarming ਕਰਵਾਓ। ਗਾ ਦੇ ਰਹਿਣ ਵਾਲਾ ਕਮਰਾ ਵਦੀਆਂ ਅਤੇ ਸਾਫ ਸੁਥਰਾ ਹੋਵੇ।ਮੋਰਿੰਗਾ ਦੇ ਪੱਤੇ 250 ਗ੍ਰਾਮ ਹਰ ਰੋਜ਼ ਖਵਾਓ ਤੇ ਪਾਕਿਸਤਾਨੀ ਨਮਕ ਹਮੇਸ਼ਾ ਖੁਰਲੀ ਵਿੱਚ ਪਿਆ ਰਹਿਣਾ ਚਾਹੀਦਾ ਹੈ ਜਿਸ ਨੂੰ ਪਸ਼ੂ ਚੱਟਦਾ ਰਹੇ ਕਿਉਕਿ ਉਸ ਵਿੱਚ ਕੈਲਸ਼ੀਅਮ ਤੇ ਹਰ ਵੀ ਤੱਤ ਹੁੰਦੇ ਹਨ।

ਸਰ ਜੀ ਮੈ 6 ਏਕੜ ਛੋਲੇ ਬਿਜਾਈ ਕੀਤੀ ਹੈ ਛੋਲੇ ਤਾਂਬੇ ਰੰਗ ਦੇ ਪੱਤੇ ਕੱਢ ਰਿਹੇ ਹੈ ਇਸ ਲਈ ਕੀ ਕੀਤਾ ਜਾਵੇ ?

(en)
Posted by
harjit khosa (9646406707)
harjit khosa
Punjab
Fazilka
Write Answer
Posted Date (16 Feb 2018 12:54 PM) Assigned Date (-)
Answered Date (16 Feb 2018 10:11 AM) Translated Date (11 Jun 2021 04:59 PM)

ਇੱਹ ਪੱਤੇ ਫੰਗਸ ਦੇ ਕਾਰਨ ਪੀਲੇ ਪੈ ਰਹੇ ਹੱਨ ਇਸ ਦੀ ਰੋਕਥਾਮ ਦੇ ਲਈ ਤੁਸੀ CARBENDAZIM@400GM ਜਾਂ M-45@400GM ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ I

16 Feb 2018

ਧੰਨਵਾਦ ਜੀ ਜਾਣਕਾਰੀ ਲਈ

ਸਰ ਤਿੰਨ ਕਿਲੋ ਯੂਰੀਆ ਨੂੰ ਪਾਣੀ ਵਿੱਚ ਘੋਲ ਕੇ ਉਸ ਤੋ ਬਾਅਦ ਪਰੀਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨ ਦਾ ਕੀ ਫਾਇਦਾ ਹੋਵੇਗਾ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (16 Feb 2018 12:12 PM) Assigned Date (-)
Answered Date (16 Feb 2018 11:39 AM) Translated Date (11 Jun 2021 04:59 PM)

ਇਸ ਦੇ ਨਾਲ ਕਣਕ ਦੇ ਜੋ ਨੀਚੇ ਵਾਲੇ ਪੱਤਿਆਂ ਦੇ ਵਿਚ ਕਈ ਵਾਰ NITROGEN ਦੀ ਘਾਟ ਆ ਜਾਂਦੀ ਹੈ ਉਹ ਪੂਰੀ ਹੋ ਜਾਂਦੀ ਹੈ I ਇਸ ਤੋਂ ਇਲਾਵਾ ਇਸ ਨਾਲ ਕਣਕ ਦਾ ਵਿਕਾਸ ਹੁੰਦਾ ਹੈ I ਇਸ ਤੋਂ ਇਲਾਵਾ ਤੁਸੀਂ dr. dalal ਘੋਲ ਦੀ ਸਪਰੇਅ ਕਰਦੇ ਹੋ ਤਾਂ ਉਸ ਦਾ ਕਣਕ ਨੂੰ ਹੋਰ ਵੀ ਵੱਧ ਫਾਇਦਾ ਹੁੰਦਾ ਹੈ। ਇਸ ਵਿੱਚ ਤੁਸੀਂ DAP@2.5 ਕਿਲੋ + UREA@2.5 ਕਿਲੋ + ਜ਼ਿੰਕ@0.5 ਕਿਲੋ ਨੂੰ 1 ਰਾਤ ਪਹਿਲਾਂ ਪਾਣੀ ਵਿੱਚ ਵੱਖ-ਵੱਖ ਘੋਲ ਕੇ ਰੱਖ ਲਓ ਅਗਲੇ ਦਿਨ ਇਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।

sade kol katta hai ji osnu mok nahi hatdi ki kita jave?

(en)
Posted by
Babbysingh (9815748147)
Babbysingh
Punjab
Barnala
Write Answer
Posted Date (16 Feb 2018 12:09 PM) Assigned Date (-)
Answered Date (19 Feb 2018 10:34 AM) Translated Date (-)

ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਕੱਟੇ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

sir kanak te castodia di spray kar sakde ha daseya jave kive hai result.?

(en)
Posted by
gurwinder dhillon (9855270354)
gurwinder dhillon
Punjab
Sangrur
Write Answer
Posted Date (16 Feb 2018 11:35 AM) Assigned Date (-)
Answered Date (16 Feb 2018 10:16 AM) Translated Date (11 Jun 2021 04:59 PM)

Gurwinder singh g custodia da result bhut wdia hai. ihh adama company di aundi hai iss di dosage 300ml prati acre hai. ihh peeli kungi di roktham de lyi bhut wdia kam krdi hai. iss de vich azoxystrobin + tebuconazole salt aunda hai.

is it magnese deficiency or a desease to this wheat crop .please suggest treatment ?

(en)
  • 2
Posted by
Avtar singh (9814972360)
Avtar singh
Punjab
Fatehgarh Sahib
Write Answer
Posted Date (16 Feb 2018 11:26 AM) Assigned Date (-)
Answered Date (16 Feb 2018 04:28 PM) Translated Date (-)

iss de vich manganese di ghaat aa rhi hai ..iss de upper 1 kg manganese sulphate nu 150 ltr paani de nal mila ke prati acre te spray kro. ihh patte thk ho jange.

sir assi kanak deya photoa payia hai edda lyi sanu koi dwai dssi jaye ?

(en)
  • 3
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (16 Feb 2018 11:14 AM) Assigned Date (-)
Answered Date (03 Apr 2018 10:09 AM) Translated Date (11 Jun 2021 04:59 PM)

kirpa kr ke vistaar nal dso ki kanak de vich kis trah di problem aa rhi hai. photo de vich iss trah kuj clear nahi dikhayi de reha.

sir ji eh product fat increase karda k nahi daseo ?

(en)
  • 1
Posted by
prabhjot singh (9417597145)
prabhjot singh
Punjab
Sangrur
Write Answer
Posted Date (16 Feb 2018 11:12 AM) Assigned Date (-)
Answered Date (16 Feb 2018 12:19 PM) Translated Date (11 Jun 2021 04:59 PM)

hnji eh product thik hai . vese fat ta apne sahi khurak nal hi vadni hundi hai. desi kpas de vadeve charo . es nal hi fat vadegi.

sir ji Jersey gaa 7 month di gaban a ohnu ki khurak payie ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (16 Feb 2018 11:08 AM) Assigned Date (-)
Answered Date (16 Feb 2018 12:22 PM) Translated Date (-)

ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।

Answered Date (18 Feb 2018 10:49 PM) Translated Date (-)

ਸਰ ਜੀ ਸਾਹੀਵਾਲ ਵਛੀ ਵਧੀ ਕਿਧੋ ਮਿਲੋਗੀ 18ਲੀਟਰ+

sir fodder makki sale karn lai beej dasso. hare chara layi ?

(en)
Posted by
satnam singh (9814391039)
satnam singh
Punjab
Rupnagar
Write Answer
Posted Date (16 Feb 2018 10:57 AM) Assigned Date (-)
Answered Date (16 Feb 2018 12:15 PM) Translated Date (11 Jun 2021 04:58 PM)

makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho.

sar mar kol hf caw ha oh kafi bar repeat ho gai ha thahr nahi rahi koi hal daso ji ?

(en)
Posted by
jagraj singh (8195899122)
jagraj singh
Punjab
Ferozpur
Write Answer
Posted Date (16 Feb 2018 10:52 AM) Assigned Date (-)
Answered Date (16 Feb 2018 12:20 PM) Translated Date (-)

ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

kanak nisara ta aa. tela thora aa hale spray kr dai k puri nisri ta kria and kehri spray kiti jave ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (16 Feb 2018 09:59 AM) Assigned Date (-)
Answered Date (16 Feb 2018 12:18 PM) Translated Date (11 Jun 2021 04:58 PM)

jekar kanak de vich 5-10 % tela hai tan aje spray na kro . ihh mousam thik hon de nal hi khatam ho jawega. jyada tela hon di roktham de lyi 80gm actara ja 300ml bifenthrin ja 400ml rogor nu 150 ltr pani de nal mila ke prati acre te spray kro.

sade koll ek kata hai g 6-7 dina da hai uss nu mokk ni htdi thodi thodi derr badd pani vngu kri jnda uss nu kya dwai diti jaye ?

(en)
Posted by
Babbysingh (9815748147)
Babbysingh
Punjab
Barnala
Write Answer
Posted Date (16 Feb 2018 09:49 AM) Assigned Date (-)
Answered Date (22 Feb 2018 01:23 PM) Translated Date (-)

ਤੁਸੀ ਕੱਟੇ ਦੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ । ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਕੱਟੇ ਨੂੰ ਪਿਆ ਦਿਓ । ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।

one month da katra hai ji os ni ke khurak pei ?

(en)
Posted by
surjit singh. vallage. main ditt paitala punjapp (9815825231)
surjit singh. vallage. main ditt paitala punjapp
Punjab
Patiala
Write Answer
Posted Date (16 Feb 2018 09:35 AM) Assigned Date (-)
Answered Date (16 Feb 2018 12:28 PM) Translated Date (-)

ਜਿਹੜੇ ਵੱਛੜੂ ਜਾਂ ਕੱਟੜੂ 0 - 3 ਮਹੀਨਿਆਂ ਦੇ ਹੁੰਦੇ ਹਨ ਉਹਨਾਂ ਲਈ ਕਾਰਗਿੱਲ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੜੂ ਜਾਂ ਕੱਟੜੂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।

sir majh de teeka bharwaiya cc usne 3 ghante bad mota jala de ditta hun ki kitta jawe ?

(en)
Posted by
jashan (9876457015)
jashan
Punjab
Sangrur
Write Answer
Posted Date (16 Feb 2018 09:19 AM) Assigned Date (-)
Answered Date (16 Feb 2018 12:45 PM) Translated Date (11 Jun 2021 04:58 PM)

koe proubalm wali gall nahi par kade v ai karvon to baad pashu nu naal di naal bethan na deo.

sir ai karn sme jo sarso da oil ja sabun use kri jade hai ki oh thek hai ji ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (16 Feb 2018 09:12 AM) Assigned Date (-)
Answered Date (16 Feb 2018 12:23 PM) Translated Date (-)

harpreet chahal g apna swaal vistaar nal dso tan jo tuhanu iss de baare jankari ditti ja ske.

Answered Date (16 Feb 2018 09:54 AM) Translated Date (-)

yes

16 Feb 2018

kini quantity leni wa tey deni kidda wa

ਸਰ ੲਿਹ ਕਿਹੜੀ ਨਸਲ ਹੈ ?

(en)
  • 2
Posted by
kulwinder singh (9478926219)
kulwinder singh
Punjab
Bathinda
Write Answer
Posted Date (16 Feb 2018 08:50 AM) Assigned Date (-)
Answered Date (22 Feb 2018 10:52 AM) Translated Date (-)

sahiwal hai

Answered Date (16 Feb 2018 09:54 AM) Translated Date (-)

hf

Answered Date (31 May 2018 10:28 PM) Translated Date (-)

hf hai

ਸਰ ਖੀਰੇ ਲਾਏ ਸੀ ਕੋਈ ਜਾਨਵਰ ਬੀਜ ਫੋਲ ਕੇ ਖਾ ਜਾਂਦਾ ਹੈ ਕੋਈ ਹੱਲ ਦਸੋ ਜੀ ਆਡੀਓ ਸੁਣੋ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (16 Feb 2018 08:41 AM) Assigned Date (-)
Answered Date (18 Feb 2018 09:37 AM) Translated Date (-)

kheere de vich keeda ho skda hai jo ki iss nu khaa janda hai. iss de uper 300ml fipronil ja 80gm emamectin benzoate nu 150 ltr pani de nal mila ke prati acre te spray kro. ja fir 400ml quinalphos di prati acre te spray kro.

Answered Date (16 Feb 2018 02:01 PM) Translated Date (-)

ਮੇਰਾ ਵੀ ਜਵਾਬ ਦੇਦੋ

Pls share us the leading purchasers or Contract farming of Shatavari Farm in Maharashtra.Email Id deepsi_sonawane@rediffmail.com sprakashs7375@gmail.com

(en)
Posted by
Deepak Sonawane (9970059802)
Deepak Sonawane
Maharashtra
Pune
Write Answer
Posted Date (16 Feb 2018 03:01 AM) Assigned Date (-)
Answered Date (22 Feb 2018 12:29 PM) Translated Date (11 Jun 2021 04:58 PM)

Shatavari ki jankari ke lia aap hmare progresive Farmer Wasif Malik ji se samparak kar sakte hai.

sir kanak vich 10 percent baliya nikal aiea han hun mai kehde npk ki spray kra ta jo jhad jyada nikal ske ?

(en)
Posted by
()
--
--
Write Answer
Posted Date (16 Feb 2018 08:27 AM) Assigned Date (-)
Answered Date (16 Feb 2018 08:51 AM) Translated Date (11 Jun 2021 04:58 PM)

hun tuc eis utee gibberellic acid@300 ml nu 150 ltr pani vich ghol k sapray karo g eh balliya vich dana vdya bnada hai g

mirch di kehri variety lai jawe jis nu thoothi na pwe ?

(en)
Posted by
Pardeep singh (9781953607)
Pardeep singh
Punjab
Sangrur
Write Answer
Posted Date (16 Feb 2018 08:03 AM) Assigned Date (-)
Answered Date (16 Feb 2018 08:15 AM) Translated Date (-)

eis de lai koi khass variety da fark nhi hunda gg eh vaise e mircha di dekhbhall krni pendi hai g ik ta pura dhean rakho ki jekar tuc kise kolo paneeri lai k lga rae ho ta dhean rakho ki jehdaa beez tyar kita gea c ki eh ohna rogi butea to ta ni kitta gea jina vich pehla v eh bimari ayi hove....duja koshih eh karo ke apna e hi nva beez lai k ap paneeri tyar kiti jave....baki bimari di shuruwat ch e sapray vagaira kr k control kr lai jave...ate jhde butte rogi ho jan ohna nu putt k jla dena chahida hai....baki mirch dia kuj vdya varieties agee likhia ne CH -3...CH -1...PUNJAB SURAKH...PUNJAB SANDURI

Answered Date (16 Feb 2018 12:31 PM) Translated Date (-)

Mirch de lyi tuc Punjab Sindhuri, Punjab Tej, Pusa Jwala, Arka Meghana, Arka Sweta, Kashi Surkh, CH-1, CH-3, CH-27 vargia kisma lga skde ho. Thoothi rog har kisma nu pai janda hai kyuki iss de upper virus da hamla hunda hai. iss di roktham de lyi 600gm acephate ja 400ml rogor nu 150 ltr paani de nal mila ke prati acre te spray kr skde ho.

sir ji sadian 2 baffalow sui nu 6 month ho Gaye par fat bilkul ni increase hoi fat 6.0 hi Aundi a ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (16 Feb 2018 07:19 AM) Assigned Date (-)
Answered Date (22 Feb 2018 12:45 PM) Translated Date (-)

ਤੁਸੀ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ। ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।

sir ji 4 kg Dana 8 litre wali baffalow nu thik hai daseo ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (16 Feb 2018 07:16 AM) Assigned Date (-)
Answered Date (12 May 2018 10:58 AM) Translated Date (11 Jun 2021 04:58 PM)

hnji thik hai ji.

ਸਰ ਗਾਂ ਸੂਈ ਨੂੰ ਦੋ ਮਹੀਨੇ ਹੋ ਗਏ ਨੇ ਦੁੱਧ ਨੀ ਵੱਧ ਦੀ ?

(en)
Posted by
ਬਲਵਿੰਦਰ ਸਿੰਘ (9646508451)
ਬਲਵਿੰਦਰ ਸਿੰਘ
Punjab
Muktsar
Write Answer
Posted Date (16 Feb 2018 05:59 AM) Assigned Date (-)
Answered Date (22 Feb 2018 10:29 AM) Translated Date (11 Jun 2021 04:58 PM)

ਗਾਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।

marigold flower seeds information ?

(en)
Posted by
singh padda (9779324714)
singh padda
Punjab
Gurdaspur
Write Answer
Posted Date (16 Feb 2018 04:31 AM) Assigned Date (-)
Answered Date (16 Feb 2018 12:33 PM) Translated Date (-)

These are the marigold varieties--African Marigold: Crop of these varieties are tall up to 90cm. Flower are of big size and having color like lemon, yellow, golden yellow, orange or bright yellow color. This is long duration variety. It includes variety like, Giant Double African Orange, Crown of Gold, Giant Double African Yellow, Chrysanthemum Charm, Golden Age, Cracker Jack etc. French Marigold: These are early maturing dwarf varieties. Its flowers are small size having colors ranges from yellow, orange, golden yellow, rusty red, mahogany etc. It includes varieties like Rusty Red, Butter Scotch, Red Borcade, Star of India, Lemon drop etc. Pusa Basanti Gainda: It is a long duration variety. Plant height is about 58.80cm tall with dark green leaves. Flowers are of sulphur yellow colored, double and carnation type. Pusa Narangi Gainda: It required 125-136days for flowering. Its plants are tall with height of 73.30cm and leaves are of dark green color. Flowers are of orange colored and carnation type. Flowers are compact and double layered. Time of sowing Sowing of marigold can be done round the year. In rainy season, do sowing in mid-June and Transplanting in mid-July. In winter, do sowing in mid of September and in mid-October, complete transplantation.

sir plz send me full details of grapes plants and how much income ?

(en)
Posted by
Kapil Aggarwal (9803328486)
Kapil Aggarwal
Rajasthan
Hanumangarh
Write Answer
Posted Date (15 Feb 2018 10:42 PM) Assigned Date (-)
Answered Date (16 Feb 2018 12:41 PM) Translated Date (-)

These are the varieties of grapes------------ Punjab MACS Purple: Released in 2008. The variety is rich in anthocyanins. The fruit is berry which is seeded. Fruits are medium in size and become purple at maturity. It contains medium and loose bunches. The variety matures in first week of June. It is suitable for processing juice and nectar. Perlette: Released in 1967. High yielding variety, bunches are large to medium in size, grapes are medium size, lightly aromatic, round, thick peel, sweet flesh and hard. It contains 16-18% T.S.S. content. It gives an average yield of 25kg per vine. Beauty Seedless: Released in 1968. It performs well when grown in south-western districts. It bears medium sized bunches which are well filled. It contains seedless berry which is medium in size and are bluish black in color. Berries contain 16-18% T.S.S. content. The fruit matures in first week of June. It gives an average yield of 25kg per vine. Flame Seedless: Released in 2000. It has medium bunch, seedless berry which is firm and crispy and becomes light purple in color at maturity. It contains 16-18% T.S.S. content. The variety matures on second week of June. Time of sowing: Transplanting of prepared root cutting is done in December to January month.

Answered Date (16 Feb 2018 07:08 PM) Translated Date (-)

sir plants Kider sa mila g

ਵਲਾ ਦੇ ਬੀਜ ਦਾ ਸਹੀ ਤਰੀਕਾ ਕੀ ਏ ਜਿਵੇਂ ਕਰੇਲਾ, ਭਿੰਡੀ , ਤੋਰੀ, ਖੀਰਾ, ਕੱਦੂ

(en)
Posted by
gurbider singh (9855245448)
gurbider singh
Punjab
Ferozpur
Write Answer
Posted Date (15 Feb 2018 10:09 PM) Assigned Date (-)
Answered Date (22 Feb 2018 06:54 AM) Translated Date (11 Jun 2021 05:03 PM)

ਇਹਨਾਂ ਦੀ ਬਿਜਾਈ ਤੁਸੀ ਵੱਟਾ ਬਣਾ ਕੇ ਕਰ ਸਕਦੇ ਹੋ ਇਸ ਨਾਲ ਘਾਹ ਫੂਸ ਵੀ ਕੰਟਰੋਲ ਕਰਨਾ ਸੌਖਾ ਹੁੰਦਾ ਹੈ ਅਤੇ ਪਾਣੀ ਦੀ ਵੀ ਬਚਤ ਹੋ ਜਾਂਦੀ ਹੈ I

ਸਰ ਜੀ ਗਾਂ ਇੱਕ ਦੋ ਦਿਨਾ ਅੰਦਰ ਸੂਣ ਵਾਲੀ ਹੈ ਉਸ ਦੇ ਹਵਾਨੇ ਨੂੰ ਭਲ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (15 Feb 2018 09:49 PM) Assigned Date (-)
Answered Date (22 Feb 2018 12:46 PM) Translated Date (11 Jun 2021 05:02 PM)

ਗਾਂ ਨੂੰ ਹੋਮੀਓਪੈਥਿਕ ਮੈਡੀਸਨ MESTI PLUS ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਅਤੇ ਵਧੀਆਂ ਕੁਆਲਿਟੀ ਦਾ ਮਿੱਠਾ ਸੋਢਾ ਹਫਤੇ ਵਿੱਚ ਇੱਕ ਦੋ ਵਾਰ ਜਰੂਰ ਦਿੰਦੇ ਰਹੋ । ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਜਰੂਰ ਕਰੋ ਲੇਵੇ ਤੇ। ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

ਸਰ ਜੀ ਮਿਰਚਾ ਜਿਆਦਾ ਫੋਟ ਨਹੀ ਕਰ ਰਹੀਆ ਕਿਹੜੀ ਸਪਰੇਅ ਕਰੀਏ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (15 Feb 2018 09:43 PM) Assigned Date (-)
Answered Date (15 Feb 2018 09:48 PM) Translated Date (-)

ਤੁਸੀ 2kg npk 130045 ਨੂੰ 150 ਲਿਟਰ ਪਾਣੀ ਵਿਚ ਪਾ ਕ ਪ੍ਰਤੀ ਏਕੜ ਸਪਰੇ ਕਰੋ।

Answered Date (16 Feb 2018 12:44 PM) Translated Date (-)

ਇਸ ਦੇ ਉੱਪਰ 2KG NPK@130045 ਜਾ GIBBERELLIC ACID@300ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI

ਸਰ ਸਾਡੀ ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਉਸਦੇ ਹਵਾਨੇ ਦੇ ਸੱਜੇ ਪਾਸੇ ਵਾਲੇ ਦੋਹਾਂ ਥਣਾਂ ਵਿੱਚੋਂ ਛਿੱਡੀਆਂ ਆਂਦੀਆਂ ਸਨ ਤੇ ਹਵਾਨੇ ਤੇ ਭਲ ਵੀ ਕਾਫੀ ਰਹਿੰਦੀ ਸੀ ਹਵਾਨੇ ਦੇ ਸੱਜੇ ਪਾਸੇ ਵਾਲੇ ਦੋਹਾਂ ਥਣਾਂ ਵਿਚ ਦੁੱਧ ਵੀ ਘੱਟ ਸੀ ਡਾਕਟਰੀ ਇਲਾਜ ਕਰਵਾਉਣ ਤੇ ਵੀ ਸੱਜੇ ਪਾਸੇ ਦੇ ਅਗਲੇ ਥਣ ਵਿਚ ਦੁੱਧ ਬਹੁਤ ਘੱਟ ਹੈ ਸਿਰਫ ਅੱਧਾ ਕੁ ਕਿੱਲੋ ਦੁੱਧ ਹੀ ਨਿਕਲਦਾ ਹੈ ਜਦਕਿ ਸੱਜੇ ਪਾਸੇ ਦੇ ਪਿਛਲੇ ਧਣ ਵਿਚ 3/4 ਕੁ ਹਿੱਸਾ ਦੁੱਧ ਆਉਂਦਾ ਹੈ । ਦੁੱਧ ਚੋਣ ਤੇ ਹਵਾਨੇ ਦਾ ਖੱਬਾ ਪਾਸਾ ਤਾਂ ਢਿੱਲਾ ਪੈ ਜਾਂਦਾ ਹੈ ਪਰ ਸੱਜਾ ਪਾਸਾ ਉੰਝ ਹੀ ਆਕੜਿਆ ਰਹਿੰਦਾ ਹੈ ਕਿਤੇ ਕਿਤੇ ਛਿੱਡੀਆਂ ਵੀ ਆਉਂਦੀਆਂ ਹਨ। ਨਾਲ ਹੀ ਥਣਾਂ ਤੇ ਨਿੱਕੇ ਨਿੱਕੇ ਮੌਹਕੇ ਵੀ ਹਨ। ਕਿਰਪਾ ਕਰਕੇ ਕੋਈ ਇਲੈਕਟਰੋ ਹੋਮਿਓਪੈਥੀ ਇਲਾਜ ਦੱਸੋ ਜਿਸ ਨਾਲ ਦੋਵਾਂ ਥਣਾਂ ਦਾ ਦੁੱਧ ਪੂਰਾ ਹੋ ਸਕੇ ਤੇ ਮੌਹਕੇ ਵੀ ਹਟ ਜਾਣ ?

(en)
Posted by
harwinder (9464621117)
harwinder
Punjab
Ferozpur
Write Answer
Posted Date (15 Feb 2018 09:39 PM) Assigned Date (-)
Answered Date (19 Feb 2018 01:30 PM) Translated Date (11 Jun 2021 05:02 PM)

ਤੁਸੀ ਸਾਡੀ ਤਿਆਰ ਕੀਤੀ ਇਲੈਕਟਰੋ ਹੋਮਿਓਪੈਥੀ ਮੈਡੀਸਨ Vet no. 2 vet.no.3 ਦੇ ਸਕਦੇ ਹੋ ਜੀ । ਇਸ ਦਵਾਈ ਨੂੰ ਮੰਗਵਾਉਣ ਲਈ ਤੁਸੀ 9815316123 ਤੇ ਕਾਲ ਕਰ ਸਕਦੇ ਹੋਂ ਜੀ।

sir jamun da baag lgoana a koi jankari deyo.. kive lgayiye and kdo lgayiye te boota kinne tym ch tyar ho janda a te boote to boote di doori kinni howe ?

(en)
Posted by
manjinder singh (9888799035)
manjinder singh
Punjab
Fazilka
Write Answer
Posted Date (15 Feb 2018 09:31 PM) Assigned Date (-)
Answered Date (16 Feb 2018 12:52 PM) Translated Date (-)

ਜਾਮੁਣ ਦੀਆ ਕਿਸਮਾਂ ---- Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ 'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ 'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ। ਹੋਰ ਰਾਜਾਂ ਦੀਆਂ ਕਿਸਮਾਂ Badama: ਇਸ ਕਿਸਮ ਦੇ ਫਲ ਆਕਾਰ 'ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ। Kaatha: ਇਸ ਕਿਸਮ ਦੇ ਫਲ ਆਕਾਰ 'ਚ ਛੋਟੇ ਅਤੇ ਖੱਟੇ ਹੁੰਦੇ ਹਨ। Jathi: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ। Ashada: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ। Bhado: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ। Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ। ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ। Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ। Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ। CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ। ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਬਿਜਾਈ ਦਾ ਸਮਾਂ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਬਸੰਤ ਰੁੱਤ 'ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ 'ਚ ਕੀਤੀ ਜਾਂਦੀ ਹੈ। ਬੂਟੇ 2-3 ਸਾਲ ਬਾਦ ਫਲ ਦੇਣਾ ਸ਼ੁਰੂ ਕਰ ਦਿੰਦੇ ਹੱਨI

Answered Date (16 Feb 2018 12:53 PM) Translated Date (-)

ਜਾਮੁਣ ਦੀਆ ਕਿਸਮਾਂ ---- Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ 'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ 'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ। ਹੋਰ ਰਾਜਾਂ ਦੀਆਂ ਕਿਸਮਾਂ Badama: ਇਸ ਕਿਸਮ ਦੇ ਫਲ ਆਕਾਰ 'ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ। Kaatha: ਇਸ ਕਿਸਮ ਦੇ ਫਲ ਆਕਾਰ 'ਚ ਛੋਟੇ ਅਤੇ ਖੱਟੇ ਹੁੰਦੇ ਹਨ। Jathi: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ। Ashada: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ। Bhado: ਇਸ ਕਿਸਮ ਦੇ ਫਲ ਮੁੱਖ ਤੌਰ 'ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ। Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ। ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ। Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ। Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ। CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ। ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਬਿਜਾਈ ਦਾ ਸਮਾਂ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਬਸੰਤ ਰੁੱਤ 'ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ 'ਚ ਕੀਤੀ ਜਾਂਦੀ ਹੈ। ਬੂਟੇ 2-3 ਸਾਲ ਬਾਦ ਫਲ ਦੇਣਾ ਸ਼ੁਰੂ ਕਰ ਦਿੰਦੇ ਹੱਨI

ਕਣਕ ਦਾ ਸਰਕਾਰੀ ਰੇਟ ਕੀ ਹੈ ਅਤੇ ਜੀਰੀ ਦਾ ਸਰਕਾਰੀ ਰੇਟ ਕੀ ਹੈ ?

(en)
Posted by
Satpal (9815339407)
Satpal
Punjab
Sangrur
Write Answer
Posted Date (15 Feb 2018 09:19 PM) Assigned Date (-)
Answered Date (16 Feb 2018 12:55 PM) Translated Date (-)

ਕਣਕ ਦਾ ਇਸ ਵਾਰ ਦਾ ਸਰਕਾਰੀ ਰੇਟ 1735 ਰੁਪਏ ਹੈ ਅਤੇ ਝੋਨੇ ਦਾ ਰੇਟ 1590 ਰੁਪਏ ਪ੍ਰਤੀ ਕੁਇੰਟਲ ਹੈ I

Answered Date (16 Feb 2018 07:12 AM) Translated Date (-)

ਕਣਕ 1625 ਜੀਰੀ 1590

Answered Date (16 Feb 2018 07:34 AM) Translated Date (-)

1735 veer

Answered Date (16 Feb 2018 02:38 PM) Translated Date (-)

1735 h

meeh pain nal kafi tela ghat gya .pr hale v thora haiga aa kehri spray kria kanak nisran lag piaa aa g ???

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (15 Feb 2018 08:58 PM) Assigned Date (-)
Answered Date (15 Feb 2018 09:01 PM) Translated Date (-)

tele di saprehaa utee aun vale kharche nu ghatun de lai tuc desi tarike nal sapreh tyar kr skde ho g jis nal tohada kharchaa v ghatt javegA ate telle da control v ho javega g isde lai tuc aghe likhe formule nal sapray tyar kr skde ho g.....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

Answered Date (16 Feb 2018 03:59 AM) Translated Date (-)

iss de upper 400ml rogor ja 300ml bifenthrin nu 150 ltr paani de nal mila ke prati acre te spray kro. ihh tela control ho jawega.

16 Feb 2018

kanak nisar rahi aaa hune kr dai k ruk k kria ???

16 Feb 2018

90 dina di aa kanak

22gਛੋਟੀ ਵੱਛੀ ਨੂੰ ਹਰ ਰੋਜ਼ ਕਿੰਨਾ ਦੁੱਧ ਪਿਆਉਣਾ ਚਾਹੀਦਾ ਹੈ ?

(en)
Posted by
babbu gill (8728027013)
babbu gill
Punjab
Moga
Write Answer
Posted Date (15 Feb 2018 08:49 PM) Assigned Date (-)
Answered Date (15 Feb 2018 09:05 PM) Translated Date (11 Jun 2021 05:02 PM)

ਛੋਟੀ ਵੱਛੀ ਨੂੰ ਹਰ ਰੋਜ਼ ਸਰੀਰਕ ਭਾਰ ਦਾ ਦਸਵਾ ਹਿੱਸਾ ਦੁੱਧ ਪਿਆਉਣਾ ਚਾਹੀਦਾ ਹੈ। ਜਿਵੇਂ 30 ਕਿੱਲੋ ਦੀ ਵੱਛੀ ਨੂੰ 3 ਕਿੱਲੋ ਦੁੱਧ ।

ਸਰ ਖੇਤੀਬਾੜੀ ਲੁਧਿਅਾਣਾ ਦਾ ਮੇਲਾ ਕਿਹੜੇ ਮਾਹੀਨੇ ਵਿੱਚ ਹੈ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (15 Feb 2018 08:22 PM) Assigned Date (-)
Answered Date (15 Feb 2018 09:45 PM) Translated Date (-)

ਖੇਤੀਬਾੜੀ ਲੁਧਿਆਣਾ ਦਾ ਮੇਲਾ 23ਮਾਰਚ 2018 ਅਤੇ 24ਮਾਰਚ 2018 ਦਾ ਹੈ।

  • 1
Answered Date (16 Feb 2018 04:01 AM) Translated Date (-)

ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਚ ਖੇਤੀਬਾੜੀ ਦਾ ਮੇਲਾ 23-24 ਮਾਰਚ ਦਾ ਹੈ I

Answered Date (15 Feb 2018 08:25 PM) Translated Date (-)

ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਮੇਲਾ 23 - 24 ਮਾਰਚ ਨੂੰ ਹੈ

Answered Date (15 Feb 2018 08:47 PM) Translated Date (-)

khetibadi mela 24-25 march ko hai

Answered Date (15 Feb 2018 08:59 PM) Translated Date (-)

ਬਾਈ ਮੱਝ 4 ਤਾਰੀਖ ਦੀ ਸੂਈ ਹੈ 4 ਕਿਲੋ ਦੁੱਧ ਤੋ ਵੱਧ ਨਹੀ ਰਹੀ ਤੇ ਨਾ ਖਲ ਖਾਂਦੀ ਕੋਈ ਹੱਲ ਦੱਸੋ

basf company da opera kive aa g,es da result kive aa, and tele lyi actara liquid da result jyada better aa ya old actara da ?

(en)
Posted by
Pardeep singh (9781953607)
Pardeep singh
Punjab
Sangrur
Write Answer
Posted Date (15 Feb 2018 08:15 PM) Assigned Date (-)
Answered Date (15 Feb 2018 08:57 PM) Translated Date (-)

ehna sapreha nu shad k tuc desi tarike varto gg jis nal thada sapreha utte aun vala kharcha ghatega gg ate jhadd v vadegaa tele di rokthamm de lai desi tarike nal sapreh karn da formulaa kuj eis tara hai g.......5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

15 Feb 2018

isdi dose kinni hai ji?

15 Feb 2018

mainu opera baare taan ds deo g

Answered Date (16 Feb 2018 05:59 AM) Translated Date (-)

ehde vich hor pani nahi milana hai g ehnu eda hi vrtna hai g

Answered Date (16 Feb 2018 04:07 AM) Translated Date (-)

basf de saare products wdia hnn. ihh bhut wdia company hai. opera da result wdia hai. actara jo powder form de vich aundi hai uss da result bhut wdia hai. ihh tele chepe nu control krdi hai.

Answered Date (15 Feb 2018 10:36 PM) Translated Date (-)

dose ki hai g osdi

ਸਰ ਸਾਡੀ ਗਾਂ 28 ਲੀਟਰ ਦੁੱਧ ਦਿੰਦੀ ਹੈ ਉਸਨੂੰ ਅਸੀ ਦੋ ਟਾਈਮ ਚਵਾਈ ਕਰੀਏ ਕਿ ਤਿੰਨ ਟਾਈਮ ਚਵਾਈ ਕਰੀਏ ਜੀ

(en)
Posted by
makhan chahal (9915265929)
makhan chahal
Punjab
Mansa
Write Answer
Posted Date (15 Feb 2018 08:12 PM) Assigned Date (-)
Answered Date (12 May 2018 10:59 AM) Translated Date (-)

ਤੁਸੀ ਇਸ ਦੀ ਤਿੰਨ ਟਾਈਮ ਚੁਆਈ ਵੀ ਕਰ ਸਕਦੇ ਹੋਂ

Answered Date (16 Feb 2018 09:27 AM) Translated Date (-)

2 time bhut aa bai jdo 30+ ho j odo 3 time

ਝੋਟੀ ਖੰਘ ਦੀ ਬਹੁਤ ਹੈ ਦੋ ਤਿੰਨ ਤੋ ਕੋਈ ਇਲਾਜ ?

(en)
Posted by
Raj (8847430499)
Raj
Punjab
--
Write Answer
Posted Date (15 Feb 2018 08:03 PM) Assigned Date (-)
Answered Date (11 May 2018 08:24 AM) Translated Date (-)

ਤੁਸੀ ਮੱਝਾਂ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਮੱਝਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ

Answered Date (16 Feb 2018 09:56 AM) Translated Date (-)

coughout electury do 20 gm rojana

Summer season potato ?

(en)
Posted by
Vikram singh (9416974963)
Vikram singh
Haryana
Ambala
Write Answer
Posted Date (15 Feb 2018 02:25 PM) Assigned Date (-)
Answered Date (22 Feb 2018 07:00 AM) Translated Date (-)

Vikram singh g kirpa kr k pan swal vistaar na pucho tan jo tuhanu iss di poori jankari ditti ja ske.

I want to start a poultry farm on contract farming basis, please give contact details of companies working in Eastern u.p. ?

(en)
Posted by
अजित (9235695712)
अजित
Uttar Pradesh
Faizabad
Write Answer
Posted Date (15 Feb 2018 07:48 PM) Assigned Date (-)
Answered Date (23 Feb 2018 10:32 AM) Translated Date (-)

Hi you can reach our AGM Venkat Reddy, his mobile no: 9705577725

ਸੂਣ ਤੋ ਬਾਦ ਮॅਝ ਬਹੁਤ ਕਮਜੋਰ ਹੋ ਗਈ ਹੈ ਕੀ ਦਈਏ ਜੀ ?

(en)
Posted by
satnam singh (9041026812)
satnam singh
Punjab
Barnala
Write Answer
Posted Date (15 Feb 2018 07:35 PM) Assigned Date (-)
Answered Date (15 Feb 2018 02:19 PM) Translated Date (-)

ਤੁਸੀ ਮੱਝ ਨੂੰ ਜਲਦੀ ਹਜ਼ਮ ਹੋਣ ਵਾਲੀ ਅਤੇ ਤਾਕਤਵਾਰ ਖੁਰਾਕ ਦਿਓ ਜਿਵੇ ਕਿ ਕਣਕ, ਜੋਂ, ਬਾਜਰਾ, ਮੱਕੀ, ਅਤੇ ਕਣਕ ਦਾ ਚੋਕਰ, ਅਤੇ ਮੂੰਗਫਲੀ ਦੀ ਖੱਲ ਇਕ ਕਿਲੋ ਲੈ ਕੇ ਇਸ ਵਿਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਇਸ ਤਰ੍ਹਾ ਦੀ ਖੁਰਾਕ ਤਾਜੇ ਸੂਏ ਪਸ਼ੂ ਨੂੰ ਤਾਕਤ ਦਿੰਦੀ ਹੈ ਇਹ ਖੁਰਾਕ 15 ਦਿਨ ਤਕ ਦਿੰਦੇ ਰਹੋ ਇਸ ਨੂੰ ਦਲੀਆ 2 ਕਿਲੋ ਦੇ ਹਿਸਾਬ ਨਾਲ 2-3 ਦਿਨ ਦੇਣਾ ਚਾਹੀਦਾ ਹੈ

Answered Date (16 Feb 2018 09:56 AM) Translated Date (-)

enerboost piwder do din me 100 gram 20 din tak

Answered Date (16 Feb 2018 11:16 AM) Translated Date (-)

Calsimust gel de veer.. Natural company de

sir ghiya tori hun laga daiya thand ta nahi naal kihra bij best aa ta bij lagwan to pihla pani vich kina time rakhna chahida hai ya nahi rakhna chahida 1 acer da kina bij lagda( patdiya )ta ?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (15 Feb 2018 07:30 PM) Assigned Date (-)
Answered Date (03 Apr 2018 10:12 AM) Translated Date (-)

ghia kaddu dia kisma hnn jiwe ki punjab barkat, punjab long, punjab komal etc.. ihna kisma da jhaad 220-226 qtl prati acre hai. iss da beej 2 kg prati acre painda hai. iss da beej bhion di lod nahi hai iss di bijaayi krn ton turant baad paani lgaa deo.

Answered Date (15 Feb 2018 08:23 PM) Translated Date (-)

tori lagaun da eh sama bilkul sahi hai. Isdi vadia varieties han - PSG 9 , pusa chikni te azad tori 2 . Ehna da beej 2 kg/ acre hai te jhaad 50 - 60 quintal /acre. Beej nu lagaun to pehla ragdi te 24 ghante layi paani vich sok lao . Beej lagaun layi line to line di doori 3 metre te beej to beej di doori 75 - 90 cm rakho. Urea 40 kg / acre , dap 20 kg/ acre te potash 20 kg / acre paao.

Answered Date (15 Feb 2018 09:32 PM) Translated Date (-)

sir ragdi mean ki & sir appa tamto jida layi da oda launi hai patdiya ta ik side..

15 Feb 2018

sorry oh beej nu ragdo (masalna) hai te vatt de ik side hi beej lagao.

ਕਣਕ ਨਿਸਰ ਨੂੰ ਹੱਲੇ 15ਦਿਨ ਬਾਕੀ ਨੇ ਤੇਲ਼ਾ ਕੋਈ ਨੁਕਸਾਨ ਕਰਾਉਗਾ ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (15 Feb 2018 07:15 PM) Assigned Date (-)
Answered Date (15 Feb 2018 08:41 PM) Translated Date (-)

ਹੇਠ ਲਿਖੇ ਜਵਾਬ ਤੋਂ ਇਲਾਵਾ ਜੇਕਰ ਇਹਨਾਂ ਦੀ ਗਿਣਤੀ ਇਕ ਬੂਟੇ ਤੇ 5 ਤੋ ਜਿਆਦਾ ਹੋਵੇ ਤਾਂ ਤੁਸੀ 150 ਮੀ ਲੀ ਰੋਗਰ 30 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

Answered Date (15 Feb 2018 07:31 PM) Translated Date (-)

ਤੇਲਾ ਪੱਤਿਆਂ ਨੂੰ ਦਾਗੀ ਕਰ ਦਿੰਦਾ ਹੈ ਇਸ ਲਈ ਸੂਰਜ ਤੋਂ ਮਿਲਣ ਊਰਜਾ ਦਾਣੇਆ ਤੱਕ ਨਹੀਂ ਪਹੁੰਚਦੀ ਅਤੇ ਦਾਣਾ ਹਲਕਾ ਜਾ ਬਰੀਕ ਰਹਿ ਜਾਂਦਾ ਹੈ

sir jhotte palan de traing kitho laa skade aa ...jiss nal vdya siman wala jhotta bniya jaa ske ?

(en)
Posted by
Ravi Kumar (7508230616)
Ravi Kumar
Punjab
Rupnagar
Write Answer
Posted Date (15 Feb 2018 06:27 PM) Assigned Date (-)
Answered Date (15 Feb 2018 02:26 PM) Translated Date (-)

jhotte palan di traning punjab vich nhi diti jandi.. tuci jhote nu vdya tyar krnn de lyi issdi khurak da purra dyan rakho . isnu hara chara din vich 30-35 kilo atte suka chara 3 kiloo, isnu feed 1.5 kilo atee dana 2 kilo rojj deyo..

sade kol ik majj hai os te 3 var teeka bhara ke dekh leya oh rehndi ni oh jhote hi rehndi hai ki karan ho sakda hai ?

(en)
Posted by
Babbysingh (9815748147)
Babbysingh
Punjab
Barnala
Write Answer
Posted Date (15 Feb 2018 06:17 PM) Assigned Date (-)
Answered Date (15 Feb 2018 02:15 PM) Translated Date (-)

eh kai var kuj pashuaa vich naturally hunda hai. tohanu jhota vadiya ladbna pavega . majj mnoti garabjhan nu adjest nai kar rahi.

  • Answered Date (15 Feb 2018 07:30 PM) Translated Date (-)

    sahi time par AI nahi hoti h uski

    Answered Date (21 Sep 2018 07:35 PM) Translated Date (-)

    amrican vashi rehndi nahi koi haal daso gg

    gaa sue nu15 din ho gye a dalea band kar sakde a ja kine din hor dena a ?

    (en)
    Posted by
    PARWINDER SINGH (9592500307)
    PARWINDER SINGH
    Punjab
    Ludhiana
    Write Answer
    Posted Date (15 Feb 2018 06:16 PM) Assigned Date (-)
    Answered Date (15 Feb 2018 12:50 PM) Translated Date (-)

    aje 15 din tak hor dinde rahe . kyki aje hor anergy di log hovegi gaa nu.

    Answered Date (15 Feb 2018 09:00 PM) Translated Date (-)

    thx g

    sir magnese ta krti c ki ghaat a ?

    (en)
    • 1
    Posted by
    Amar dhaliwal (9877486942)
    Amar dhaliwal
    Punjab
    Barnala
    Write Answer
    Posted Date (15 Feb 2018 06:09 PM) Assigned Date (-)
    Answered Date (15 Feb 2018 08:43 PM) Translated Date (-)

    ਇਸ ਉੱਤੇ ਤੁਸੀ ਅੱਗੇ ਲਿਖੀ ਸਪ੍ਰੇਹ ਵਰਤੋਂ ਜੀ ਇਸ ਨਾਲ ਤੋਹਾਡਾ ਖਰਚਾ ਵੀ ਘਟੇਗਾ ਅਤੇ ਕਣਕ ਤਕੜੀ ਵੀ ਹੋਵੇਗੀ ਜੀ.......... 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।

    sir papita di redlady variety kise kolo mil skdi hai plzzz dso ?

    (en)
    Posted by
    sukhdeep (9878724087)
    sukhdeep
    Punjab
    Shahid Bhagat Singh Nagar
    Write Answer
    Posted Date (15 Feb 2018 06:04 PM) Assigned Date (-)
    Answered Date (15 Feb 2018 08:17 PM) Translated Date (-)

    papita di redlady variety tu c apne ilake de kvk ja pau kolo lai skde ho.

    Sir ji sat shri akal. Ferbary month ch pudina kehna lahevand ho skda a. Disease kehri hundi a first month ch ?

    (en)
    Posted by
    Chanpreet singh (9914865610)
    Chanpreet singh
    Punjab
    Ludhiana
    Write Answer
    Posted Date (15 Feb 2018 06:03 PM) Assigned Date (-)
    Answered Date (16 Feb 2018 04:16 AM) Translated Date (-)

    Iss di shi bijaayi da sma december -january month hunda hai. iss de vich blight , wilt, ate pattya de upper dhabbya di bimaari aa jandi hai. iss di roktham de lyi tuc 400gm Bavistin ja 400gm M-45 nu 150 ltr paani de nal mila ke prati acre te spray kro.

    ੲਿਹ ਦਸੰਬਰ ਦੇ ਤੀਜੇ ਹਫਤੇ ਬੀਜੀ ਕਣਕ ਹੈ ਗੁਲੀਡੰਡਾ ਤਾ ਜਿਅਾਦਾ ਨਹੀ ਹੈ ਪਰ ੲਿਹ ਨਦੀਨ ਜਿਅਾਦਾ ਹਨ ਕਿਹੜੀ ਨਦੀਨ ਨਾਸ਼ਕ ਦਵਾੲੀ ਵਰਤੀ ਜਾਵੇ ?

    (en)
    • 1
    Posted by
    Gurjeet Singh (9814945217)
    Gurjeet Singh
    Punjab
    --
    Write Answer
    Posted Date (15 Feb 2018 05:59 PM) Assigned Date (-)
    Answered Date (03 Apr 2018 10:14 AM) Translated Date (-)

    iss de vich 20gm aim ja 2, 4-d@250gm ja algrip@10gm nu 150 ltr pani de nal mila ke prati acre te spray kro.

    Answered Date (15 Feb 2018 07:35 PM) Translated Date (-)

    50 ਗ੍ਰਾਮ ਸਨਕੋਰ ਅਤੇ ਇਕ ਪੈਕੇਟ ਟੋਪਿਕ 200 ਲੀ ਪਾਣੀ ਦਾ ਛਿੜਕਾਅ ਕਰੋ

    Answered Date (15 Feb 2018 07:36 PM) Translated Date (-)

    ਇਕ ਏਕੜ ਵਿਚ

    How to control this disease ?

    (en)
    • 1
    Posted by
    Rajat Raheja (9988662128)
    Rajat Raheja
    Punjab
    Patiala
    Write Answer
    Posted Date (15 Feb 2018 05:23 PM) Assigned Date (-)
    Answered Date (22 Feb 2018 07:01 AM) Translated Date (-)

    iss paude ki jdo mein fungus ki problem hai iss ki roktham ke liye 400gm M-45 ja fir 400gm saaf ko 150 ltr paani mein daal kar prati acre pe spray krein,

    kutti bimaar hai muunh cho jhhag jihi de Rahi h, .khana nahi kha Rahi ?

    (en)
    Posted by
    yogeshwar singh (8427703769)
    yogeshwar singh
    Punjab
    Hoshiarpur
    Write Answer
    Posted Date (15 Feb 2018 05:15 PM) Assigned Date (-)
    Answered Date (15 Feb 2018 06:03 PM) Translated Date (-)

    contact 9992381644

    sir sanu badea feed da formula daso ?

    (en)
    Posted by
    gurwinder dhillon (9855270354)
    gurwinder dhillon
    Punjab
    Sangrur
    Write Answer
    Posted Date (15 Feb 2018 05:10 PM) Assigned Date (-)
    Answered Date (15 Feb 2018 12:13 PM) Translated Date (-)

    ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ

    ਸਰ ਜੇਕਰ ਕੋਈ ਪਟਿਆਲਾ ਸਿਟੀ ਦੇ ਨਜਦੀਕ ਸਬਜੀਆ ਦੀ ਖੇਤੀ ਕਰਦਾ ਹੈ ਤਾਂ ਉਨ੍ਹਾਂ ਦਾ ਪਤਾ ਅਤੇ ਫੋਨ ਨੰਬਰ ਭੇਜੋ ਜੀ ਮੈਂ ਸਬਜੀਆ ਦੀ ਖੇਤੀ ਬਾਰੇ ਜਾਣਕਾਰੀ ਚਾਹੁੰਦਾ ਹਾਂ ਜੀ ?

    (en)
    Posted by
    Tejinder Singh (7837331030)
    Tejinder Singh
    Punjab
    Patiala
    Write Answer
    Posted Date (15 Feb 2018 05:04 PM) Assigned Date (-)
    Answered Date (24 Feb 2018 06:42 AM) Translated Date (-)

    9592110045 Karamjit singh, Vill- Kansuha Kalan, Teh- Nabha nal samparak kar sakde ho.

    Answered Date (24 Feb 2018 07:32 AM) Translated Date (-)

    ਹਾਜੀ ਤੁਸੀ ਸਬਜੀਆਂ ਦੀ ਖੇਤੀ ਲਈ ਫਤਿਹ ਫਾਰਮ ਦੇਖ ਸਕਦੇ ਹੋਂ। ਤੁਸੀ 95920-10045 ਤੇ ਕਰਮਜੀਤ ਸਿੰਘ ਪਿੰਡ ਕੰਸੂਆਂ ਕਲਾਂ ਨਾਲ ਸੰਪਰਕ ਕਰ ਸਕਦੇ ਹੋਂ