Manage Expert Answers

Search

Total Count :- 258604

navroop sir koor tumbe da chooran ik din wich kini matra wich dena cahida ?

(en)
Posted by
manpreet singh (7973089008)
manpreet singh
Punjab
Gurdaspur
Write Answer
Posted Date (17 Feb 2018 01:59 PM) Assigned Date (-)
Answered Date (17 Feb 2018 08:58 AM) Translated Date (-)

Jekar churan khavona hai ta ik weak vich ik muthi khavo ya fir daily 2 kod tunme v khava sakde ho

sir pitbull ਕੁੱਤੀ rakhi oh sooon vali aa ohnu ki ਖੁਰਾਕ deni chaide aa ?

(en)
Posted by
jaiveer (8283902798)
jaiveer
Punjab
Fazilka
Write Answer
Posted Date (17 Feb 2018 01:50 PM) Assigned Date (-)
Answered Date (19 Feb 2018 04:18 PM) Translated Date (-)

Jaiveer ji tusi apne dog nu jo vi khurak pehla de rahe ho us nu hi jari rakho ate feed vich us nu mothder starterd food dena shuru karo ate jeada helthy food jive red meet vgera jeada matra vich na deo kio ki es nu pchon vich mushkal aundi hai, jekar dena hai ta tusi week vich 250-300 gram de sakde ho, hehla di tra hi dog nu ghumon jrur le ke jao. par us di runing bilkul band kar deni hai, bacheah di sahi groth ate ginti pata karan lai soon to 10-15 din pehla scan vi karva sakde ho. jekar tusi dog di vaccination nai karvai ta tusi ttika karan de 30-40 din baad ja 2 week pehla vaccination jrur karvao ate dog nu vitamin diah goliah jrur deo. us to elava uble hoe chawal , egg, vegetables ate dahi vi deo. koshish karo kanak di roti na deo.

ਸਰ ਅਸੀ ਐਚ ਐਫ ਦੁਧ ਵਾਲੀਆ ਗਾਵਾਂ ਲੈਣੀਆ ਹਨ ਕਿਥੋ ਮਿਲਣਗੀਆ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (17 Feb 2018 01:47 PM) Assigned Date (-)
Answered Date (17 Feb 2018 02:30 PM) Translated Date (-)

9592277899 harchand Singh ji kolo mil jangiya

Sir Gobi sarson da vikas ni ho reha par acre 100 kg urea v Pa lea ?

(en)
Posted by
Natt Jaspal (9779210151)
Natt Jaspal
Punjab
Rupnagar
Write Answer
Posted Date (17 Feb 2018 01:20 PM) Assigned Date (-)
Answered Date (17 Feb 2018 04:17 PM) Translated Date (-)

iss de upper 2 kg NPK 130045 ja 300ml gibberellic acid ja 300ml triacontanol ko 150 ltr paani mein dal kar prati acre pe spray krein.

Answered Date (17 Feb 2018 09:21 PM) Translated Date (-)

Sir Gobi saro te npk 191919 medicine spray Kar de fir usda vikas hoju

ਸਰ ਜੀ ਕਣਕ ਤੇ ਬਰੋਨ ਤੇ ਮੈਂਗਨੀਜ਼ ਤੇ ਜਿੰਕ ਦੀ ਸਪਰੇਅ ਕਰਨ ਨਾਲ ਝਾੜ ਦਾ ਕਿੰਨਾ ਫਰਕ ਪੈਂਦਾ ਹੈ ਅਤੇ 00 52 34 ਨਾਲ ਦੋਵਾਂ ਬਾਰੇ ਦੱਸੋ ਜੀ ਦੋਵਾਂ ਚੋ ਕੇੜੀ ਸਪਰੇਅ ਕਰੀਏ ਜਰੂਰ ਦੱਸੋ ਜੀ ਧੰਨਵਾਦ ?

(en)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (17 Feb 2018 12:20 PM) Assigned Date (-)
Answered Date (17 Feb 2018 04:17 PM) Translated Date (-)

ਬਰੋਨ ਤੇ ਮੈਗਨੀਜ ਦੀ ਸਪਰੇ ਦਾ ਤਾਂ ਹੀ ਫਾਇਦਾ ਹੈ ਜੇਕਰ ਇਹਨਾਂ ਕਮੀ ਹੋਵੇ । ਅਤੇ ਤੁਸੀ ਕਣਕ ਵਿਚ ਵਦੀਆ ਝਾੜ ਲੈਣ ਦੇ ਲਈ npk 00:52:34 ਦੀ ਸਪਰੇ ਕਰ ਸਕਦੇ ਹੋ।ਇਸਦੀ ਡੋਜ 500gm ਪ੍ਰਤੀ ਏਕੜ ਹੁੰਦੀ ਹੈ।

sir cow nu mastitis ho gaya si te levty vich giltian vi ban gayian han. masticin te fibrocin vart rahe han par koi khass fark nahi hai jaldi ilaaj lai koi dwai dasoa nal dwai di company te salt bare daso taki dwai asani nal mil sake ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (17 Feb 2018 12:20 PM) Assigned Date (-)
Answered Date (19 Feb 2018 11:07 AM) Translated Date (-)

eh layi goel vet pharma company di fibro kit . eh 400 rupees di hundi hai. es vich goliya te tablates hundia hun. es nal thik ho jangiya .

  • sir Ikk saal di katti di growth waste kehri company da mineral mixture vadia rahuga ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (17 Feb 2018 11:51 AM) Assigned Date (-)
    Answered Date (17 Feb 2018 12:01 PM) Translated Date (-)

    ਤੁਸੀ agrimin ਦਾ ਮਿਨਰਲ ਮਿਕਸਚਰ ਪਾ ਸਕਦੇ ਹੋ ਇਹ ਵਦੀਆ ਹੁੰਦਾ ਹੈ।

    ਬਰਸੇਮ ਦੀ ਗਰੋਥ ਵਾਸਤੇ DAP ਦੀ ਸਪਰੇਅ ਕਰ ਸਕਦੇ ਹਾਂ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (17 Feb 2018 11:47 AM) Assigned Date (-)
    Answered Date (17 Feb 2018 11:57 AM) Translated Date (-)

    DAP ਦੀ ਜਗ੍ਹਾ ਤੁਸੀ npk 191919 ਦੀ ਸਪਰੇ ਕਰੋ ਬਰਸੀਮ ਤੇ ਇਸਦੇ ਨਾਲ ਵਦੀਆ ਗਰੋਥ ਹੋ ਜਾਵੇਗੀ। ਇਸਦੀ ਡੋਜ 1kg npk 191919 ਨੂੰ 150 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਵਰਤ ਸਕਦੇ ਹੋ।

    Answered Date (17 Feb 2018 04:19 PM) Translated Date (-)

    ikalli Dap growth da kam nahi krdi hai. iss di jgah tuc NPK 1 kg 191919 ja 2 kg 130045 di prati acre de hisaab nal spray kro.

    Answered Date (17 Feb 2018 01:11 PM) Translated Date (-)

    ਸਰ ਬਰਸੇਮ ਦੀ ਗਰੋਥ ਵਾਸਤੇ 8 ਪਾਥੀਆਂ ਦੀ ਸਪਰੇਅ ਠੀਕ ਹੈ?

    ਮੂਗੀ 5 ਮਾਰਚ ਨੂਁ ਵੀਜ ਸਕਦੇ ਹਾ ਜੀ ਏਕੜ ਵਿਚ ਕਿਨਾ ਬੀਜ ਪੈਂਦਾ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (17 Feb 2018 11:25 AM) Assigned Date (-)
    Answered Date (17 Feb 2018 11:30 AM) Translated Date (-)

    ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਦਾ ਦੂਜਾ ਪੰਦਰਵਾੜਾ ਹੈ। ਇਸਦਾ ਬੀਜ ਪ੍ਰਤੀ ਏਕੜ 8 ਕਿਲੋ ਵਰਤਿਆ ਜਾਂਦਾ ਹੈ ਜੀ

    Buprofezin 25/sc tela vaste kar skde ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (17 Feb 2018 11:17 AM) Assigned Date (-)
    Answered Date (17 Feb 2018 04:19 PM) Translated Date (-)

    han g ihh tele di roktham de lyi kam krdi hai. iss di dosage 250-300ml prati acre de hisaab nal vart skde ho.

    sir 2.5 month da murrah nasal da katta usnu Enroboost powder paa sakde a te kinni dosge de sakde aa ?

    (en)
    Posted by
    Gagandeep sharma (9592945544)
    Gagandeep sharma
    Punjab
    Sangrur
    Write Answer
    Posted Date (17 Feb 2018 11:14 AM) Assigned Date (-)
    Answered Date (19 Feb 2018 10:56 AM) Translated Date (-)

    hnji 20 gram daily de sakde ha ji.

    ਸਰ ਜੀ ਕਣਕ ਤੇ ਬਰੋਨ ਤੇ ਮੈਗਜ਼ੀਨ ਤੇ ਜਿੰਕ ਦੀ ਸਪਰੇਅ ਕਰਨ ਨਾਲ ਝਾੜ ਦਾ ਕਿੰਨਾ ਫਰਕ ਪੈਂਦਾ ਜੀ ਜਾ 00 52 34 ਨਾਲ ਦੋਵਾਂ ਬਾਰੇ ਦੱਸੋ ਜੀ ਦੋਵਾਂ ਚੋ ਕੇੜੀ ਸਪਰੇਅ ਕਰੀਏ ਪੰਜਾਬੀ ਚ ਜਰੂਰ ਦੱਸੋ ਜੀ ਧੰਨਵਾਦ?

    (en)
    Posted by
    Amar Singh Sandhu (9813547864)
    Amar Singh Sandhu
    Haryana
    Sirsa
    Write Answer
    Posted Date (17 Feb 2018 10:41 AM) Assigned Date (-)
    Answered Date (17 Feb 2018 04:21 PM) Translated Date (-)

    Boron ate manganese di spray tatta di ghaat aun te kiti jandi hai. ate 005234 di spray changi growth de lyi kri jandi hai. iss di dosage 500gm prati acre hai ate manganese di dosage 1 kg prati acre hai ate boron 200gm prati acre de hisaab nal spray kr skde ho.

    Answered Date (17 Feb 2018 02:13 PM) Translated Date (-)

    ਬੋਰੋਨ ਮੰਗਨੀਜ਼ ਤੇ ਜ਼ਿੰਕ ਦੀ ਸਪਰੇ ਘਾਟ ਹੋਣ ਤੇ ਹੀ ਕੀਤੀ ਜਾਂਦੀ ਹੈ। 00 52 34 ਦੀ ਸਪਰੇ ਕਣਕ ਦੇ ਵਾਧੇ ਫੁਟਾਰੇ ਤੇ ਝਾੜ ਵਧਾਉਣ ਲਈ ਕੀਤੀ ਜਾਂਦੀ ਹੈ।ਇਸ ਦੀ ਡੋਜ਼ 500 ਗ੍ਰਾਮ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤਿ ਏਕੜ ਸਪਰੇ ਕਰੋ।

    sir ji eh kehdi nasal a ?

    (en)
    • 1
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 10:16 AM) Assigned Date (-)
    Answered Date (22 Feb 2018 01:08 PM) Translated Date (-)

    eh jersy nasal hai ji

    Answered Date (17 Feb 2018 03:56 PM) Translated Date (-)

    Jersy a veer

    ਕਣਕ ਦੇ ਵਿੱਚ ਗੁੱਲੀ ਡੰਡੇ ਦੀ ਮਾਤਰਾ ਬਹੁਤ ਜਿਆਦਾ ਹੈ ਤੇ ਦਿਸਦਾ ਵੀ ਕਣਕ ਤੋ ਉੱਤੋ ਦੀ ਹੈ ਕਣਕ 10 ਦਿਨਾ ਨੂੰ ਨਿਸਰਨ ਵੀ ਲੱਗ ਪਵੇਗੀ Excel ਦਵਾਈ( ਗੁੱਲੀ ਡੰਡੇ ਵਾਸਤੇ ) ਕਣਕ ਨੂੰ ਤਾ ਨੀ ਕੋਈ ਨੁਕਸਾਨ ਕਰਦੀ ਜੀ

    (en)
    Posted by
    ਰਤਨਪਰੀਤ ਸਿੰਘ (8847376868)
    ਰਤਨਪਰੀਤ ਸਿੰਘ
    Punjab
    Bathinda
    Write Answer
    Posted Date (17 Feb 2018 09:52 AM) Assigned Date (-)
    Answered Date (17 Feb 2018 10:48 AM) Translated Date (-)

    ਜੇਕਰ ਤੁਸੀ ਕਣਕ ਦੇ ਨਿਸਾਰੇ ਸਮੇ ਗੁੱਲੀਡੰਡੇ ਦੀ ਸਪਰੇ ਕਰੋਗੇ ਤਾਂ ਇਹ ਫਸਲ ਤੇ ਵੀ ਅਸਰ ਕਰ ਸਕਦੀ ਹੈ ਅਤੇ ਜੇਕਰ ਤੁਹਾਨੂੰ ਲਗ ਰਿਹਾ ਹੈ ਕ ਗੁੱਲੀਡੰਡਾ ਜ਼ਿਆਦਾ ਹੈ ਅਤੇ ਇਸ ਨਾਲ ਕਣਕ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਤੁਸੀ ਇਸਦੇ ਲਈ ਇਕ ਸਪਰੇ axial@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਇਸ ਤੋਂ ਬਾਅਦ ਜੇਕਰ ਕਣਕ ਦੀ ਗਰੋਥ ਦੇ ਲਈ ਤੁਸੀ ਕੋਈ ਸਪਰੇ ਕਰਨਾ ਚਾਉਂਦੇ ਹੋ ਤਾਂ ਕੁੱਜ ਦਿਨਾਂ ਦੇ ਫਾਸਲੇ ਨਾਲ ਤੁਸੀ hoshi@400ml, biovita liquid@200ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।

    17 Feb 2018

    sa

    kod tuma ki hunda e te eh kitho milda ha ?

    (en)
    Posted by
    amandeep singh (7657863988)
    amandeep singh
    Punjab
    Hoshiarpur
    Write Answer
    Posted Date (17 Feb 2018 09:47 AM) Assigned Date (-)
    Answered Date (17 Feb 2018 04:22 PM) Translated Date (-)

    ihh ikk peele rang da fal hunda hai. jo ki barani kheta de vich aam uggya hoyea hunda hai. iss di vall kadoo di val vangu hundi hai. ihh amm taur te garmia de vich uggda hai.

    ek cow ko 20 din pahle bandh hua tha drip lagane se wo theek to hue lekin usne ek month pahle calf de diya uske baad use ROP ho gaaya tab use vetmate injection + exceed injection diya vo cover ho gayi ab 10 dino se vo kuchh bhi kha pi nahin rahi h doctor bolta h ki uske gale me sujan h kya karen ?

    (en)
    Posted by
    Mohan Lal (9729677453)
    Mohan Lal
    Haryana
    Sirsa
    Write Answer
    Posted Date (17 Feb 2018 09:42 AM) Assigned Date (-)
    Answered Date (22 Feb 2018 11:25 AM) Translated Date (-)

    yeh to kissi nazdiki doctor ko dikha ke medican dilane padegi fir b agar aap try karna chahte hai to floratone name ki bolus 4 bolous day me 4 din lagatar de . uske baad shayed woh kush khane lag jaye.

    ਕੱਦੂ ਨੂੰ ਕੀ ਬੀਮਾਰੀ ਹੈ ?

    (en)
    • 1
    Posted by
    ਕੁਲਵਿੰਦਰ ਸਿੰਘ (8528517317)
    ਕੁਲਵਿੰਦਰ ਸਿੰਘ
    Punjab
    Faridkot
    Write Answer
    Posted Date (17 Feb 2018 09:23 AM) Assigned Date (-)
    Answered Date (17 Feb 2018 08:05 PM) Translated Date (-)

    iss de upper fungus di problem aa rhi hai. iss di roktham de lyi 200gm ridomil gold ja 250ml headline ja combo 75@400gm ja M-45 @400gm nu 150 ltr paani de nal mila ke prati acre te spray kro. ihh patte sukne band ho jange.

    ਕੱਦੂ ਨੂੰ ਆ ਕੀ ਬੀਮਾਰੀ ਹੈ ?

    (en)
    Posted by
    ਕੁਲਵਿੰਦਰ ਸਿੰਘ (8528517317)
    ਕੁਲਵਿੰਦਰ ਸਿੰਘ
    Punjab
    Faridkot
    Write Answer
    Posted Date (17 Feb 2018 09:20 AM) Assigned Date (-)
    Answered Date (22 Feb 2018 06:28 AM) Translated Date (-)

    ਕਿਰਪਾ ਕਰ ਕੇ ਕੱਦੂ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ I

    if the calf weight is 30 kg how much milk is needed one time ?

    (en)
    Posted by
    paras (9761378050)
    paras
    Uttar Pradesh
    Write Answer
    Posted Date (17 Feb 2018 09:18 AM) Assigned Date (-)
    Answered Date (19 Feb 2018 07:46 AM) Translated Date (-)

    if the calf is below 3 month of age it should be fed 3-5 litres of milk per day, if the calf is more than 3 months old then you can start the green feed in small amount along with calf starter

    ਡੇਅਰੀ ਫਾਰਮ ਦਾ ਕੰਮ ਕਰਨਾ ਹੈ ਜੀ । ਗਾ ਦੀ ਕਿਹੜੀ ਨਸਲ ਚੰਗੀ ਹੈ ਜੀ । ਜਰਸੀ, ਸਾਹੀਵਾਲ HF ਦੁੱਧ ਦੀ ਮਾਤਰਾ ਦੱਸਣਾ ਜੀ ਇਕ ਵਧੀਆ ਗਾ 35-40 ਦੁੱਧ ਵਾਲੀ ਕਿੰਨੇ ਰੇਟ ਦੀ ਮਿਲੋ ਮੁਕਤਸਰ ਜਿਲ੍ਹੇ ਵਿੱਚ ਡੇਅਰੀ ਫਾਰਮ ਕਿਹੜੀ ਜਗ੍ਹਾ ਹੈ ਜੀ ?

    (en)
    Posted by
    ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
    ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
    Punjab
    Muktsar
    Write Answer
    Posted Date (17 Feb 2018 09:03 AM) Assigned Date (-)
    Answered Date (22 Feb 2018 12:41 PM) Translated Date (-)

    ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਜਰਸੀ ਦੀ ਥਾਂ ਤੇ ਜੇਕਰ hf ਜਾਂ ਸਾਹੀਵਾਲ ਗਾਵਾ ਰੱਖੀਆ ਜਾਣ ਤਾਂ ਬਹੁਤ ਵਧੀਆ ਹੈ । 35-40 ਲੀਟਰ ਵਾਲੀ ਗਾਂ ਲੱਗਭੱਗ 60-70 ਹਜ਼ਾਰ ਰੁਪਏ ਤੱਕ ਮਿਲੇਗੀ । ਮੁਕਤਸਰ ਜ਼ਿਲੇ ਵਿੱਚ ਕੋਟਭਾਈ ਪਿੰਡ ਵਿੱਚ ਪ੍ਰੀਤਮ ਡੇਅਰੀ ਫਾਰਮ ਸਫਲ ਡੇਅਰੀ ਫਾਰਮ ਹੈ । ਤੁਸੀ ਇੱਕ ਵਾਰ ਉਹ ਦੇਖ ਸਕਦੇ ਹੋਂ ।। ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ।ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ। ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ।ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ।ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ।ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ । ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ।ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ।ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ। ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ।ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ।

    haldi pashu lyi ki kam krdi hai ?

    (en)
    Posted by
    chamkaur singh (9877304868)
    chamkaur singh
    Punjab
    Barnala
    Write Answer
    Posted Date (17 Feb 2018 08:54 AM) Assigned Date (-)
    Answered Date (22 Feb 2018 01:45 PM) Translated Date (-)

    Haldi ik kudrati Antibiotic hai eh pashu nu bimariah to bachondi, par eh garam hundi hai is lai eh sardiah vich hi pashu nu deni chahidi hai garmiah vich na diti jave.

    sir haldi pasu nu ke km kardi he ?

    (en)
    Posted by
    chamkaur singh (9877304868)
    chamkaur singh
    Punjab
    Barnala
    Write Answer
    Posted Date (17 Feb 2018 08:53 AM) Assigned Date (-)
    Answered Date (17 Feb 2018 07:01 PM) Translated Date (-)

    haldi vich bahut sare antibiotic gunn hunde hn. eh jaydatr odo diti jandi hai jdo pashu pisha dikhonda hove.

    saro ton chnga jhad lan le dso ?

    (en)
    Posted by
    charnjit (9463724742)
    charnjit
    Punjab
    Ludhiana
    Write Answer
    Posted Date (17 Feb 2018 08:48 AM) Assigned Date (-)
    Answered Date (17 Feb 2018 09:07 AM) Translated Date (-)

    saro ton chnga jhaad lain lyi tu c us te 1kg npk 191919 nu 150 litr pani vich mila k prti acre spray kro ...

    ਪਹਿਲਣ ਬੱਛੀ ਆ ਜੀ ਦੁੱਧ 6 ਕਿਲੋ ਦਿਨ ਦਾ ਦੁੱਧ ਵਧਾਉਣ ਲਈ ਕੀ ਦਿੱਤਾ ਜਾਵੇ ?

    (en)
    Posted by
    g (9653408414)
    g
    Punjab
    Ludhiana
    Write Answer
    Posted Date (17 Feb 2018 08:28 AM) Assigned Date (-)
    Answered Date (17 Feb 2018 08:30 AM) Translated Date (-)

    ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।

    Answered Date (17 Feb 2018 08:38 AM) Translated Date (-)

    ਇਹ ਤਾ ਸਾਰਾ ਕੁਝ ਦਿਤਾ ਵੀਰ ਜੀ ਕੋਈ ਹੋਰ ਕਾੜਾ ਦੇਣਾ ਜੀ

    mera koll ek ghaa hai jarsi nsal di , uss nu suuii nu deed mahina ho gya , uss da pichle thann bhuut sakhat hai dhudh lenn lyi jor bhutt lggda koi ilagg dso ?

    (en)
    Posted by
    mandeep singh (9855763713)
    mandeep singh
    Punjab
    Sangrur
    Write Answer
    Posted Date (17 Feb 2018 08:14 AM) Assigned Date (-)
    Answered Date (23 Feb 2018 09:25 AM) Translated Date (-)

    tuci gaa de than polle kran de lyi Fibrocin name di homeopathic dwai de 1 goli, roti de 1/4 hisse te rakh ka din vich 3 varr deyo , jddo thann kujj polle ho jave taa is dwai nu din vich 2 varr deyo, issde nal tuci thana utte tilaa de oil de malish kro ...

    sir assi tinde bijna hai , tindia de bejj nu dhudh ch dubbo ka laya java ja pani vich kdd k laya jave ?

    (en)
    Posted by
    Iqbal Singh (8289088735)
    Iqbal Singh
    Punjab
    Amritsar
    Write Answer
    Posted Date (17 Feb 2018 08:08 AM) Assigned Date (-)
    Answered Date (22 Feb 2018 11:19 AM) Translated Date (-)

    iqbal singh g beej nu tuc paani de vich bhio ke lgaa skde ho iss nal ihna di germination vadh jandi hai.ihh jaldi ugg de hnn.

    how much milk is given to a calf of age 1 day to 90 days ?

    (en)
    Posted by
    paras (9761378050)
    paras
    Uttar Pradesh
    Write Answer
    Posted Date (17 Feb 2018 07:46 AM) Assigned Date (-)
    Answered Date (17 Feb 2018 08:35 AM) Translated Date (-)

    a calf is required to give one tenth milk of his body weight.

    Uttar Pradesh

    Answered Date (17 Feb 2018 09:02 AM) Translated Date (-)

    veere aagre calf the weight 30 kg aa te onu three kg milk ik hi time chu dena aa

    Answered Date (17 Feb 2018 10:10 AM) Translated Date (-)

    pehla 15 din sirf milk dena hai 1/10 of body weight in one day . Uske baad calf starter bhi de sakte hain.

    sir ji baffalow da dudh kahde naal vadh da a ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 07:41 AM) Assigned Date (-)
    Answered Date (17 Feb 2018 02:51 PM) Translated Date (-)

    5 kg gajra khava deo

    ਸਰ ਸਾਡੀ ਮਝ ਨੂੰ ਜੂੰਆਂ ਬਹੁਤ ਨੇ ਤੇ ਵਾਲਾ ਤੇ ਆਂਡੇ ਨੇ ਕੋਈ ਵਧੀਆ ਇਲਾਜ ਦੱਸੋ ?

    (en)
    Posted by
    Gurpal Singh (8283869327)
    Gurpal Singh
    Punjab
    Patiala
    Write Answer
    Posted Date (17 Feb 2018 07:39 AM) Assigned Date (-)
    Answered Date (17 Feb 2018 07:46 AM) Translated Date (-)

    ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।ਪਸ਼ੂ ਨੂੰ ਜੁਆ ਤੋਂ ਬਚਾ ਲਈ tick-vet ਨਾ ਦੀ ਦਵਾਈ ਦਵੋ।tick-vet ਦੀਆ 20-20 ਬੰਦਾ 1/4 ਰੋਟੀ ਦੇ ਹਿੱਸੇ ਤੇ ਪਾ ਕ ਦਿਨ ਵਿਚ 3 ਵਾਰ ਦਵੋ । 3 ਦਿਨਾਂ ਬਾਅਦ ਦਵਾਈ ਦਿਨ ਵਿਚ 2 ਵਾਰ ਦਵੋ। ਪੁਰੀ ਸ਼ੀਸ਼ੀ ਖ਼ਤਮ ਹੋਣ ਤੱਕ ਦਵਾਈ ਦਿੰਦੇ ਰਹੋ ਅਤੇ ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2ਘੰਟੇ ਬਾਅਦ ਦਵੋ

    17 Feb 2018

    ਧੰਨਵਾਦ ਜੀ

    sir grapes K plants Kider sa mila ga ?

    (en)
    Posted by
    Kapil Aggarwal (9803328486)
    Kapil Aggarwal
    Rajasthan
    Hanumangarh
    Write Answer
    Posted Date (17 Feb 2018 07:37 AM) Assigned Date (-)
    Answered Date (17 Feb 2018 08:28 AM) Translated Date (-)

    Grapes ke plants app kisi bhi nursery se le skte ho ja fir kisi bhi university jaise ki PAU LUDHIANA, HAU HISAR se le skte ho.

    sir ji ik Katti 3 month di gaban a ohnu ki khurak payie ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 07:37 AM) Assigned Date (-)
    Answered Date (22 Feb 2018 02:26 PM) Translated Date (-)

    tuci katti nu balnce diet deyo , isde khurak da pura dyan rakho, iss nu ghto ghto 2 km torafera krao, atte iss nu muriga(suhagna) de 250 gram patte rojj deyo atte isdi khurli vich pakitani namak da tukda hmesha rkho , taki majj iss nu chtdi rehe kyuki iss vich bhutt sara calcium de nal hor v bhutt tatt hunda hai ,

    sir ji mineral mixture kehdi company Da payi eh kinna pauna chahi Da hai daseo ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 07:36 AM) Assigned Date (-)
    Answered Date (17 Feb 2018 07:38 AM) Translated Date (11 Jun 2021 04:57 PM)

    tuc agrimin da mineral mixture payo g eh vdya hunda hai ate isda ik chamcha feed de vich rlaaa k daily deo g

    sir ji he appa 6 quantal feed bnaun da formula daseo ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 07:32 AM) Assigned Date (-)
    Answered Date (22 Feb 2018 12:43 PM) Translated Date (-)

    hnji feed bnon da farmula pehla kai var share kar chuke ha ji . baki tohanu 100 killo da farmula das rahe ha ji es de according tusi vad ghatt feed teyar kar sakde ho . 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

    kank da ki rate hai g ?

    (en)
    Posted by
    Major Singh (9814168901)
    Major Singh
    Punjab
    Bathinda
    Write Answer
    Posted Date (17 Feb 2018 07:22 AM) Assigned Date (-)
    Answered Date (17 Feb 2018 08:28 AM) Translated Date (11 Jun 2021 04:57 PM)

    kanak da rate iss waar 1735rs. prati quintal rakhya ja reha hai.

    kank da ki rate hai g ?

    (en)
    Posted by
    Major Singh (9814168901)
    Major Singh
    Punjab
    Bathinda
    Write Answer
    Posted Date (17 Feb 2018 07:19 AM) Assigned Date (-)
    Answered Date (17 Feb 2018 07:55 PM) Translated Date (11 Jun 2021 04:57 PM)

    kanak da iss waar da rate 1790 rs. prati quintal aun di sambhawna hai.

    sir ji 6 month ho Gaye baffalow sui nu oh Teka lvaundi a ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (17 Feb 2018 07:11 AM) Assigned Date (-)
    Answered Date (22 Feb 2018 11:28 AM) Translated Date (11 Jun 2021 04:57 PM)

    esnu lectomood ya fir stress ess name di medican deo. es nal holi holi teeka lavon di jarurat ni honi.

    cargill feed 4000 use karn lage haa buffalos nai kha rahi koi solution daso kive khwai jave ?

    (en)
    Posted by
    lakhwinder singh (8968941309)
    lakhwinder singh
    Punjab
    Sangrur
    Write Answer
    Posted Date (16 Feb 2018 10:04 PM) Assigned Date (-)
    Answered Date (12 May 2018 10:57 AM) Translated Date (11 Jun 2021 04:57 PM)

    gar di feed bna ke pao ji . kae var pashu kise company di feed nahi khande. ya fir pehla to gar di feed khande honge.

    hello g kank utte npk 0:52:34 da ki fayda hunda h ate is di spray kdo krni chahidi h tell me ?

    (en)
    Posted by
    Pargat singh (9529240001)
    Pargat singh
    Rajasthan
    Hanumangarh
    Write Answer
    Posted Date (16 Feb 2018 10:02 PM) Assigned Date (-)
    Answered Date (16 Feb 2018 10:12 PM) Translated Date (11 Jun 2021 04:57 PM)

    Npk 00:52:34 vich 52% phosphorus ate 34% potash hunda hai .isdi spray naal kanak da jhaad vadia niklda ate daneya di quality vadia hundi hai . Kanak te isdi spray tuc nisare sme kr skde ho...

    3 saal di heifer heat vich nahi aandi?

    (en)
    Posted by
    rishabh (9653551800)
    rishabh
    Punjab
    Shahid Bhagat Singh Nagar
    Write Answer
    Posted Date (16 Feb 2018 09:15 PM) Assigned Date (-)
    Answered Date (22 Feb 2018 11:31 AM) Translated Date (-)

    ਤੁਸੀ 1 ਕਿਲੋਗ੍ਰਾਮ repromin(Kemin) ਪਾਊਡਰ ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ। ਇਸ ਦੇ ਨਾਮ ਤੁਸੀ ਹੀਟ ਵਿੱਚ ਆਉਣ ਤੋਂ 36 ਘੰਟਿਆਂ ਬਾਅਦ (AI) ਟੀਕਾ ਧਰਵਾਓ ।

    nativo and opera vicho kehra better product h g ?

    (en)
    Posted by
    Pardeep singh (9781953607)
    Pardeep singh
    Punjab
    Sangrur
    Write Answer
    Posted Date (16 Feb 2018 09:02 PM) Assigned Date (-)
    Answered Date (17 Feb 2018 07:57 PM) Translated Date (11 Jun 2021 04:58 PM)

    ihna dona de vicho nativo product wdia hai. iss di dosage 80gm prati acre hai.

    sar hamre pass hf cow ha jo bar bar rept ho rahi ha 3sal ho ga abi tak suia nahi kuj hal batao ?

    (en)
    Posted by
    jagraj singh (8195899122)
    jagraj singh
    Punjab
    Ferozpur
    Write Answer
    Posted Date (16 Feb 2018 08:02 PM) Assigned Date (-)
    Answered Date (23 Feb 2018 09:18 AM) Translated Date (11 Jun 2021 05:01 PM)

    tuci gaa nu 1kg Repromin(Kemin) de nal Hivit\'s Repeater kit (Homeopathy) dwai deyo, jdo ehh dono dwaia khtam ho jave taa gaa nu balad to sambog krao , iss nal gaa de gaban honn de 90% chance ho jande hai

    sir hf vassi de growth vadun lye kehra powder pyea ?

    (en)
    Posted by
    satnam singh (9041026812)
    satnam singh
    Punjab
    Barnala
    Write Answer
    Posted Date (16 Feb 2018 08:00 PM) Assigned Date (-)
    Answered Date (16 Feb 2018 08:42 PM) Translated Date (11 Jun 2021 04:58 PM)

    usnu tuc agrimin da chelated mineral mixture feede de vich daily ik chamcha ralla k deo g.

    bai leaves even ho gye dasio ?

    (en)
    • 3
    Posted by
    harpreet (9464000306)
    harpreet
    Punjab
    Patiala
    Write Answer
    Posted Date (16 Feb 2018 07:55 PM) Assigned Date (-)
    Answered Date (16 Feb 2018 09:02 PM) Translated Date (-)

    bai isde vich magnese di ghatt aw isde lai tuc aghe likhia do sapreha hafte di vith te karo

    15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

    Answered Date (16 Feb 2018 09:04 PM) Translated Date (-)

    jekar thanu ehna desi tarikea te bharosa nahi ta tuc fer eh saprey v kar skde ho

    Answered Date (16 Feb 2018 09:05 PM) Translated Date (-)

    ਮੈਗਨੀਜ਼ ਦੀ ਘਾਟ ਆਮ ਤੌਰ ’ਤੇ ਹਲਕੀਆਂ (ਰੇਤਲੀਆਂ) ਜ਼ਮੀਨਾਂ ਵਿੱਚ ਆਉਂਦੀ ਹੈ। ਖ਼ਾਸਕਰ ਉਨ੍ਹਾਂ ਜ਼ਮੀਨਾਂ ਵਿੱਚ ਇਹ ਘਾਟ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਵਿੱਚ ਝੋਨਾ-ਕਣਕ ਦਾ ਫ਼ਸਲੀ ਚੱਕਰ ਹੋਵੇ। ਨਿਸ਼ਾਨੀਆਂ: ਕਣਕ ਦੇ ਬੂਟਿਆਂ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ। ਮੈਗਨੀਜ਼ ਦੀ ਘਾਟ ਕਾਰਨ ਪੱਤਿਆਂ ਦੇ ਹੇਠਲੇ ਹਿੱਸੇ ਵਿੱਚ ਵੱਖ ਵੱਖ ਆਕਾਰ ਦੇ ਧੱਬੇ ਬਣ ਜਾਂਦੇ ਹਨ, ਜੋ ਬਆਦ ਵਿੱਚ ਆਪਸ ਵਿੱਚ ਜੁੜ ਕੇ ਲੰਬੀਆਂ ਧਾਰੀਆਂ ਜਾਂ ਗੋਲ ਆਕਾਰ ਧਾਰਨ ਕਰ ਲੈਂਦੀਆਂ ਹਨ। ਰੋਕਥਾਮ: ਪ੍ਰਤੀ ਏਕੜ ਇੱਕ ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਅਤੇ ਹਫ਼ਤੇ ਹਫ਼ਤੇ ਦੇ ਫ਼ਰਕ ’ਤੇ 2 to 3 ਸਪਰੇਅ ਕਰੋ।

    sir g asi 2 kanal tinde bijna hai , uss vich kinna bejj payia atte kehra kisam da bijj layia ?

    (en)
    Posted by
    Iqbal Singh (8289088735)
    Iqbal Singh
    Punjab
    Amritsar
    Write Answer
    Posted Date (16 Feb 2018 07:45 PM) Assigned Date (-)
    Answered Date (02 Apr 2018 01:08 PM) Translated Date (-)

    Tuc tinda 48 kisam lgaa skde ho. iss da jhaad 25 qtl prati acre hai ..iss di bijaayi feb-march ate june - july de vich kiti jandi hai.. iss da ikk acre de lyi 1.5 kg bej painda hai.

    Answered Date (17 Feb 2018 06:50 AM) Translated Date (-)

    yes ja no

    Answered Date (17 Feb 2018 06:50 AM) Translated Date (-)

    yes ja no

    sir feed vich powder kehra pauna chida hai g jo univercity da aunda hai ja koi hor company da ?

    (en)
    Posted by
    gurwinder dhillon (9855270354)
    gurwinder dhillon
    Punjab
    Sangrur
    Write Answer
    Posted Date (16 Feb 2018 07:33 PM) Assigned Date (-)
    Answered Date (16 Feb 2018 08:43 PM) Translated Date (11 Jun 2021 04:58 PM)

    agrimin da mineral mixture payo g

    lassi di spry kank upr krn da kina k fayda hae ji ?

    (en)
    Posted by
    sheldeep sekhon (9417611639)
    sheldeep sekhon
    Punjab
    Fazilka
    Write Answer
    Posted Date (16 Feb 2018 07:21 PM) Assigned Date (-)
    Answered Date (16 Feb 2018 07:26 PM) Translated Date (11 Jun 2021 04:58 PM)

    lassi ik tra di fungicide da kumm kardi hai g jekar kise v tra di fungus vali bimari ave ta asi lassi di sapray vart skdee ha g isde lai apa 3 ltr blkul khatti lassi nu vich thodi fatkadi milaa k 100 ltr pani vich gholl k sapray kr sakde ha g

    sir ji allo dian wellan khatm karn lyi kehri spray kre ?

    (en)
    Posted by
    sukhdev singh (9501559072)
    sukhdev singh
    Punjab
    Mansa
    Write Answer
    Posted Date (16 Feb 2018 07:01 PM) Assigned Date (-)
    Answered Date (17 Feb 2018 08:01 PM) Translated Date (11 Jun 2021 05:00 PM)

    alooa dia vella di kataayi kro.iss de upper koi v nadeen nashak spray na kro. iss nal aloo de size te maada asar painda hai.

    ਸਰ ਜੀ 6ਮਹੀਨੇ ਗਭਨ ਤੇ ਗੋਬਰ ਕਰਨ ਸਮੇ ਜੋਰ ਮਾਰਦੀ ਆ ਕੋਈ ਇਲਾਜ ਦਸੋ ਫੋਟੋ ਵੀ ਭੇਜੀ ਆ ਜੀ ?

    (en)
    • 1
    Posted by
    sewak singh (9872656742)
    sewak singh
    Punjab
    Patiala
    Write Answer
    Posted Date (16 Feb 2018 06:37 PM) Assigned Date (-)
    Answered Date (19 Feb 2018 10:51 AM) Translated Date (11 Jun 2021 05:00 PM)

    ਇੱਕ lock name ਦਾ ਪਾਊਡਰ ਹੈ ਤੇ ਇੱਕ cud ਪਾਊਡਰ ਆਉਦਾ ਹੈ । ਇਹਨਾਂ ਦੋਨਾਂ ਨੂੰ ਕੋਸੇ ਪਾਣੀ ਵਿੱਚ ਮਿਲਾ ਕਾ ਦੇ ਦਿਓ । ਇਸ ਨਾਲ ਠੀਕ ਹੋ ਜਾਵੇਗਾ। ਜਾਂ ਫਿਰ livplus liquad ਪਿਆ ਦਿਓ । ਇਸ ਨਾਲ ਠੀਕ ਹੋ ਜਾਵੇਗਾ।

  • happy seeder Kanak de growth nahi ho rahi Kanak peeli ha urea 3bag la ta kug dso ?

    (en)
    Posted by
    chamkaur singh (9877304868)
    chamkaur singh
    Punjab
    Barnala
    Write Answer
    Posted Date (16 Feb 2018 06:28 PM) Assigned Date (-)
    Answered Date (16 Feb 2018 09:08 PM) Translated Date (-)

    bai g ik ta esda dhean rakhna penda hai ki isde vich niche prali payi hon kr k urea da shita laun to bad use vele pani shadna chahida hai....ate duja jdo prali galldi hai oh v nitrogen kafi khichdi hai g...isde lai ik ta tuc waste decomposer nam da product use karo ate dujja aghe likhiya sapreha varto kanak takdi ho javegi.....agar tohanu kuj na pta chale ta tuc APNI KHETI di team kolo kise v vele puch sakde ho g

    ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।

    Answered Date (20 Feb 2018 06:11 AM) Translated Date (-)

    waste decomoser का इस्तेमाल पानी के साथ कर सकते है वीडियो भेज सकता हु ट्राय करे

    Tele vaste kar sakde a ?

    (en)
    • 1
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (16 Feb 2018 05:53 PM) Assigned Date (-)
    Answered Date (16 Feb 2018 12:35 PM) Translated Date (11 Jun 2021 05:00 PM)

    han g tuc iss di varto tele de lyi kar skde ho. iss di dosage 200ml prati acre hai. iss ton ilaava tuc actara@80gm ja confidor@60ml ja rogor@400ml ja bifenthrin @300ml nu 150 ltr pani de nal mila ke prati acre te spray kr skde ho.

    sir ji koi v faldar pouda loun lyi khadde di banter bare dasso ji ?

    (en)
    Posted by
    sukhdev singh (9501559072)
    sukhdev singh
    Punjab
    Mansa
    Write Answer
    Posted Date (16 Feb 2018 05:51 PM) Assigned Date (-)
    Answered Date (22 Feb 2018 06:59 AM) Translated Date (-)

    ਜਾਮੁਣ ਦੇ ਵਿਚ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਰੁੱਖ ਨੂੰ ਨਾਈਟ੍ਰੋਜਨ 500 ਗ੍ਰਾਮ, ਪੋਟਾਸ਼ੀਅਮ 600 ਗ੍ਰਾਮ ਅਤੇ ਫਾਸਫੋਰਸ 300 ਗ੍ਰਾਮ ਪ੍ਰਤੀ ਪੌਦਾ ਪ੍ਰਤੀ ਸਾਲ ਪਾਓ।

    ਸਰ ਪਸ਼ੂ ਦਾ ਦੁੱਧ ਵਧਾਉਣ ਖਾਤਰ ਚਿੱਟਾ ਜੀਰਾ ਦੇ ਸਕਦੇ ਹਾ । ਅਤੇ ਕਿੰਨੀ ਮਾਤਰਾ ਤੇ ਕਿਸ ਢੰਗ ਨਾਲ ਕਿਨੇ ਦਿਨ ਦੇ ਸਕਦੇ ਹਾ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (16 Feb 2018 05:31 PM) Assigned Date (-)
    Answered Date (16 Feb 2018 12:35 PM) Translated Date (11 Jun 2021 05:00 PM)

    ਦੁੱਧ ਵਧਾਉਣ ਲਈ 5 ਕਿਲੋ ਗਾਜ਼ਰਾ ਖਵਾ ਸਕਦੇ ਹੋਂ ਜੀ।

    ਅਾ ਫੁੱਲਾ ਵਾਲੀ ਵੇਲ ਲਾੲੀ ਨੂੰ ਸਾਲ ਹੋ ਗਿਅਾ ਪਰ ੲਿਹ ਗਰੋਥ ਨਹੀ ਕਰਦੀ ੲੇਥੇ ਦੀ ੲੇਥੇ ਹੀ ਖੜੀ ਅਾ ਹੱਲ ਦੱਸੋ ?

    (en)
    • 1
    Posted by
    Manpreet Sekhon (9814242982)
    Manpreet Sekhon
    Punjab
    Muktsar
    Write Answer
    Posted Date (16 Feb 2018 05:13 PM) Assigned Date (-)
    Answered Date (16 Feb 2018 12:39 PM) Translated Date (11 Jun 2021 05:00 PM)

    ਇਸ ਦੀਆ ਜੜਾਂ ਦੇ ਵਿੱਚ ਸਿਉਖ ਦੇਖੋ ਜੇਕਰ ਜੜਾ ਦੇ ਵਿੱਚ ਸਿਉਖ ਹੈ ਤਾਂ 20ml chloro ਨੂੰ ਪ੍ਰਤੀ 5 ਲੀਟਰ ਪਾਣੀ ਦੇ ਨਾਲ ਮਿਲਾ ਕੇ ਜੜਾ ਦੇ ਵਿਚ ਪਾਓ I

    ਆ ਕਿਹੜੀ ਨਸ਼ਲ ਦੀ ਕੱਟੀ ਆ ਜੀ ?

    (en)
    • 3
    Posted by
    Amritpal singh (9877025676)
    Amritpal singh
    Punjab
    Mansa
    Write Answer
    Posted Date (16 Feb 2018 05:01 PM) Assigned Date (-)
    Answered Date (17 Feb 2018 08:04 PM) Translated Date (-)

    murrah

    Answered Date (18 Feb 2018 05:15 PM) Translated Date (-)

    murrah

    18 Feb 2018

    Kinne K di bik Jo ji

    ਵੀਰ ਆਹ ਸਾਹੀਵਾਲ ਵੱਛੀ ਐੱਸ ਇਹਨੂੰ ਜਲਦੀ ਵੱਡੀ ਕਰਨ ਲਈ ਕੋਈ ਪਾਊਡਰ ਹੈ ?

    (en)
    • 1
    Posted by
    ਗੁਰਕਮਲ (9915567908)
    ਗੁਰਕਮਲ
    Punjab
    Fatehgarh Sahib
    Write Answer
    Posted Date (16 Feb 2018 04:58 PM) Assigned Date (-)
    Answered Date (16 Feb 2018 05:24 PM) Translated Date (-)

    growth mantra powder deo te esnu jinna ho sake khula shado te gal vicho sangal lah deo. turan firan nal hi vikash hovega. guar churi feed vich jeyada deo

    16 Feb 2018

    y g me agrimean paea ooh theek aaa feed ch naal gud churi ki aa ji

    Answered Date (16 Feb 2018 10:31 PM) Translated Date (-)

    powder de dabbe te powder den di matra likhi Hundi hai

    Answered Date (16 Feb 2018 08:20 PM) Translated Date (-)

    ਠੀਕ ਹੈ ਵੀਰ ਜੀ

    Answered Date (16 Feb 2018 08:20 PM) Translated Date (-)

    ਠੀਕ ਹੈ ਵੀਰ ਜੀ

    Answered Date (16 Feb 2018 08:26 PM) Translated Date (-)

    powder kina Dena chida j

    sir cow nu affara nal dard hon lag janda. 1 week baad fr ohi problm a jandi. 1.5 month di sui a. 5th sua ,1st to ehi problem a rahi ?

    (en)
    Posted by
    pinder sandhu (9041251645)
    pinder sandhu
    Punjab
    Ludhiana
    Write Answer
    Posted Date (16 Feb 2018 04:55 PM) Assigned Date (-)
    Answered Date (16 Feb 2018 05:25 PM) Translated Date (-)

    toodi te pathe check karo koe proublam hovegi ji te easde nal kod tumme khavao . fir thik ho javega

    Answered Date (16 Feb 2018 05:28 PM) Translated Date (-)

    theek ho jandi a pr week 2 week baad fr ohi problm. pud j marn lag jandi lata mardi dhid wal nu

    Answered Date (16 Feb 2018 06:22 PM) Translated Date (-)

    may have forn body syndrom

    16 Feb 2018

    treatment sir

    Answered Date (16 Feb 2018 07:28 PM) Translated Date (-)

    treatment ?

    Answered Date (16 Feb 2018 07:35 PM) Translated Date (-)

    oprate karwao

    22g ਇਕ ਮਹੀਨੇ ਦੀ ਵੱਛੀ ਨੂੰ ਕਿਹੜਾ ਪਾਊਡਰ ਪਾਉਣਾ ਚਾਹੀਦਾ ਹੈ ਚੰਗੀ ਸਿਹਤ ਲਈ ?

    (en)
    Posted by
    babbu gill (8728027013)
    babbu gill
    Punjab
    Moga
    Write Answer
    Posted Date (16 Feb 2018 04:47 PM) Assigned Date (-)
    Answered Date (16 Feb 2018 12:15 PM) Translated Date (11 Jun 2021 05:00 PM)

    ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।

    नमस्कार जी, ए1और ए2 गुड़ में क्या अंतर है ?

    (en)
    Posted by
    जसमेर सिंह (9467977080)
    जसमेर सिंह
    Haryana
    Jind
    Write Answer
    Posted Date (16 Feb 2018 04:46 PM) Assigned Date (-)

    sabji k liye bhindi lagani h g. kon si variety lagaye or kab lagaye?

    (en)
    Posted by
    ajeet (9813533230)
    ajeet
    Haryana
    Fatehabad
    Write Answer
    Posted Date (16 Feb 2018 04:27 PM) Assigned Date (-)
    Answered Date (16 Feb 2018 11:28 AM) Translated Date (-)

    Bhindi ki app yeh kismein lgaa skte ho jaise ki----Punjab no.13: यह पंजाब खेतीबाड़ी यूनिवर्सिटी, लुधियाणा द्वारा बनाई गई किस्म है। यह गर्मी और बसंत दोनों ऋतुओं में उगाई जा सकती है। इसके फल हल्के हरे और दरमियाने आकार के होते हैं। यह चितकबरा रोग को सहनेयोग्य किस्म है। Punjab Padmini: यह पंजाब खेतीबाड़ी यूनिवर्सिटी, लुधियाणा द्वारा बनाई गई किस्म है। इसके फल बालों वाले, गहरे हरे और जल्दी तैयार करने वाले होते हैं। इसकी तुड़ाई, बिजाई के 55-60 दिनों के बाद की जा सकती है। यह चितकबरा रोग को सहनेयोग्य किस्म है। इसकी औसतन पैदावार 40-48 क्विंटल प्रति एकड़ होती है। Punjab 7: यह चितकबरा रोग, तेला और सुंडी को सहनेयोग्य किस्म है। इसके फल गहरे हरे और दरमियाने आकार के होते हैं। इसकी औसतन पैदावार 40 क्विंटल प्रति एकड़ होती है। Punjab 8: यह पूसा स्वामी द्वारा बनाई गई किस्म है। इसके फल गहरे हरे रंग के और कटाई के समय आकार में 15-16 सैं.मी. लंबे होते हैं। यह चितकबरा रोग को सहने योग्य और फल के छेदक की रोधक किस्म है। दूसरे राज्यों की किस्में Pusa Mahakali: यह किस्म आई ए आर आई, नई दिल्ली द्वारा बनाई गई है। इसके फल हलके हरे रंग के होते हैं। Parbhani Kranti: इसके फल आकार में दरमियाने लंबे होते हैं और अच्छी क्वालिटी के कारण ज्यादा देर तक स्टोर किए जा सकते हैं। यह चितकबरा रोग को सहनेयोग्य किस्म है। यह 120 दिनों में पककर तैयार हो जाती है। इसकी औसतन पैदावार 40-48 क्विंटल प्रति एकड़ होती है। Pusa Sawani: यह किस्म आई ए आर आई, नई दिल्ली द्वारा बनाई गई है। यह किस्म गर्मी और बरसात के मौसम में उगानेयोग्य किस्म है। यह 50 दिनों में पककर तैयार हो जाती है। इसके फल गहरे हरे रंग के और कटाई के समय 10-12 सैं.मी. लंबे होते हैं। यह चितकबरा रोग को सहनेयोग्य किस्म है। इसकी औसतन पैदावार 48-60 क्विंटल होता है। Arka Anamika: यह किस्म आई आई एच आर बैंगलोर द्वारा तैयार की गई है। यह चितकबरा रोग की रोधक किस्म है।

    Answered Date (16 Feb 2018 04:57 PM) Translated Date (-)

    Bhindi lgan da shi sma February -March ate june-july aw. isdi vdia kisma punjab -7,punjab -8, punjab padmni, pusa suhavani.

    cow nu kal da pesab nahe aea ?

    (en)
    Posted by
    charnjit (9463724742)
    charnjit
    Punjab
    Ludhiana
    Write Answer
    Posted Date (16 Feb 2018 04:19 PM) Assigned Date (-)
    Answered Date (16 Feb 2018 12:36 PM) Translated Date (11 Jun 2021 05:00 PM)

    cow nu calmi shora de 2 chamach deo . jekar fir v na thik hoeya ta jinni jaldi ho sare doctor to check karvao.