Haryana
Search
Sir a ki bimari a ?
(en)
jekar ihh dhabbe lambe akaar de ho rhe hnn ate hath de nal jang lgg rhi hai tan iss de upper nativo@100gm ja saaf@400gm ja thiophanate methyl@300gm nu 150 ltr pani de nal mila ke prati acre te spray kro. jekar sirk noka sirrya ton sukk rhia hnn tan iss di roktham de lyi 1 kg manganese sulphate nu 150 ltr pani de nal mila ke prati acre te spray kr skde ho.
Sir kanak 3086 ch baliyan aa gaye hain 105 din ke karib ho gaye hai Bayer ki kon se sprey karen tele lyi & ache jhaad ke liye ?
(en)
iss mein abb rust ki bimaari ayegi iss ke uoper bayer ki nativo @80-100gm aur actara@80gm ja bifenthrin@300ml ko 150 ltr pani ke saath mila ke prati acre pe spray kro.
ਮੇਰੀ ਕਣਕ 90 ਦਿਨ ਦੀ ਹੈ ਚੰਗੇ ਝਾੜ ਲਈ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
Kanak to vadia jhaad lain lyi tuc 00:52:34 vrt skde ho.isdi dosage 500gm prati acre hai is ton elava tuc gibberellic acid @300 ml prti acre vrt skde ho..
Haryana
Kanak Chu citi bahut hai kehri spray karye
Punjab
y g kanak te tela ho gya a khedi Speyer kariya
sir majha upper makhian bhut lagdia ne g ?
(en)
Punjab
ਮੱਖੀਆ ਤੋ DANTOTSU ਪੇਕਟ8 ਗਰਾਮ 6 ਲੀਟਰ ਪਾਣੀ ਵਿਚ ਪਾ ਕੇ ਸਪਰੇ ਕਰੋ। ਇਕ ਵਾਰ ਸਪਰੇ ਕਰਨ ਤੇ 20 ਤੋ 25 ਦਿਨ ਬਾਦ ਜਰੁਰਤ ਪੈਦੀ ਹੇ। ਪਸ਼ੂ ਲਈ ਸਪਰੇ ਕਰਨ ਤੋਂ ਪਹਿਲਾਂ ਪਸ਼ੂਆਂ ਨੁੰ ਬਾਹਰ ਕੱਢ ਦਿਉ। ਸਪਰੇ ਕਰਕੇ ਫਰਸ਼ ਨੂੰ ਸੁੱਕਣ ਦਿਉ ਸਾਮ ਨੂੰ ਪਸ਼ੂ ਬੰਨ ਸਕਦੇ ਹਾ। ਇਹ ਸਪਰੇ ਘਰ ਵਿਚ ਵਰਤੋਂ ਕਰ ਸਕਦੇ ਹਾ। ਇਸ ਤੋ ਇਲਾਵਾ ਤੁਸੀ ਇਲੈਕਟ੍ਰੋਨਿਕ ਫ਼੍ਲਾਇ ਕਿਲਰ ਵੀ ਵਰਤ ਸਕਦੇ ਹੋ।।
Sir Gobi saro vich gulidanda hu geya ik var top spry v Kar li par kathm ni hoya saro te aser Kargi hun Kehri spry Kare gulidanda vaste ?
(en)
Iss de vich hun koi spray krn di sifarish nahi kiti jandi hai.kyuki iss nal gobhi saron da nuksaan hunda hai.
20kilo milk wali cow nu kini feed pauoni chidi Ik din Vich te Kis trah pauoni chidi plz dasna ?
(en)
Rajasthan
hnji ohna nu 7-8 kg tak daily feed poni chahdi hai oh sukki feed . iko var di jagah je thodio thodi der baad payio jave ta vadiya hai ji.
(1) What type of Shatavari seeds to buy Where Available genuine seeds What Is Rate ?
(en)
Punjab
If you want Shatavari seed For more information call to Wasif Malik on 9548535104 .
sir jhoti 30 month de ho gy,e takri Nehi ho rehi os bara kush daso,hara chara pura panda a ji ?
(en)
Punjab
ਝੋਟੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
ssa ji began de 3g cuting kis tara hundi aa ji detail nal daso ji ?
(en)
ihh wdia dhang de fal lain da ik bhut wdia tarika hai. iss cutting dauran paude di pehli tehni de nalo full tod ditte jande hnn. kyuki iss tehni de fal ate full lagbhag male hi hunde hnn. Fir duji tehni jo ki pehli tehni ton bni hoyi hundi hai uss de v full tod ditte jande hnn. Iss de v fall ate full kuj male ate female hunde hnn . ihna nu v nahi rakhya janda. jo hun duji tehni ton teeji tehni nikli hoyi hundi hai uss de full rakhe jande hnn iss nu 3G cutting kehnde hnn. iss de full ate fall lagbhag female hi hunde hn.
sir sade kol 2 cows hai ohna di fat bohat ghatt hai asi khal v ponde ha par fir v fark nai peya koe hall daso ?
(en)
Punjab
hnji jekar desai kpah de vadeve khavaye jaan fat vad javegi . ya fir tusi virbac company da fat plus powder deo. es nal fat vad javegi.
sir g H F cow 3 Sal de hai us da eyes cho pani bagda ha na gaban rande ha ?
(en)
Punjab
hnji bohat sariya medican ondiya hun deworming lai . os nal osnu malap rehat karo. fir thik ho javega
sr g apni cow nu 9 month 7march nu pure ho jange usda vdia leva lyi usnu ki paye java ?
(en)
Punjab
osnu tucc vdya company da mineral + metabolite mix di pudi feed de vich mix kar k daily deoo g
ok sr metabolite mix main 12 pudiyan char chuka g
chote calf de deworming lyi Ki Dena chida plz Dasna g thx ?
(en)
Punjab
calf ko dewarming k liye aap fantas plus de sakte ho
good morning ji, khet vich Hari khad banun vaste eh seeds mix kar k beej sakde ha, jhona June month de last week vich launa hai, seeds nam, jantar, moongi, guwara, wallan, and seed di matra ek ekad dsi jawe thanks ?
(en)
Chandigarh
jantar lyi 20kg seeds/acre, moong lyi 8-9kg seeds/acre, guar lyi 8-10kg seed/acre di matra naal beejo...
ਸਰ ਜੀ ਝੋਟੀ ਸੱਤ ਮਹੀਨੇ ਦੀ ਗੱਬਣ ਦੀ ਹੈ ੳੁਹਦਾ ਲੇਵਾ ਵੱਡਾ ਤੇ ਵਧੀਅਾ ਬਣਾੳੁਣਾ ਲੲੀ ਕੀ ਦਿੱਤਾ ਜਾਵੇ ?
(en)
Punjab
ਝੋਟੀ ਨੂੰ ਸੰਤੁਲਿਤ ਖੁਰਾਕ ਪਾਓ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ ਦੇ ਸਕਦੇ ਹੋ ਜੀ
ਕੱਟੀ ਕਿਨੇ ਸਾਲ ਦੀ ਬਣ ਜਾਦੀ ਆ ?
(en)
Punjab
ਕੱਟੀ ਆਮ ਤੌਰ ਤੇ 2.5 ਤੋਂ 3 ਸਾਲ ਤੱਕ ਦੀ ਬਣ ਜਾਂਦੀ ਹੈ ਜੀ ।
cow kal de jogale nhi krde ?
(en)
Punjab
osda bhukar check kita ?
ਕਿਦਾ ਲੱਗੀ ਜੀ ਮਿਰਚ ?
(en)
--
ranjit ji is mirch nu lgaya kina time ho gta hai ?? eh kehdi brity di mirch hai?
17 November nu layi si veer ji mirch aa
Punjab
mirch tohadi dekhn de vich bilkul sahi lagg rahi hai isde lai asi tohanu ik organic dasde han g jis nu vart k tuc ehna da vadha vdya kar sakde ho ate nal hi isde falll de vich vadha v hovega ggg
Punjab
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
ek cow ka jabda lock ho gaya hai oh mouth nahi khol rahi koi illaz batao sath me khun me infection hai ?
(en)
Punjab
hnji iska sahi elaz to aap apne nazdeek kisi polyclinic me dikhaye . yaha pe xray ya scan karke ilaz karvaya ja sakta hai agar aap ek bar try karna chahte hai to koe antibatic injection jese benciifinale 3 gram jo jakham sukayega or iske sath neroboost name ka injection 30 ml lagvaye shayed issse khul jaye.
Pig farming ate us di markting bare daso ji ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।
Sat sri akal g mera swal aw, apni 1cow. aw 20littr + dud dindi pichle suue achank ek thnn bnd ho gya bss panni niklda c hun ki kita jawe jo aggle suee thik ho jye cow 8month di gabban aw ?
(en)
Rajasthan
tusi ehda homeopathic elaz karvao ji . es da hall homeopathy vich hai ji.
ਸਰ ਗਾਂ ਨੇ ਲੇਵੇ ਨੀ ਬਣਿਆ ੲਿਸ ਦੇ 15 ਜਾ 20 ਦਿਨ ਬਾਕੀ ਹਨ ਸਰ ੲਿਸ ਦੇ ਲੲੀ ਕੋੲੀ ਚੰਗੀ ਦਵਾੲੀ ਵੀ ਦੱਸੋ ?
(en)
Punjab
ਗਾਂ ਨੂੰ ਸੰਤੁਲਿਤ ਖੁਰਾਕ ਪਾਓ ਅਤੇ ਵਧੀਆ ਹੋਵੇਗਾ ਜੇ ਤੁਸੀ ਗਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਪਾਓ ਅਤੇ ਉਸਦੇ ਚਾਰੇ ਵਿਚ ਹਰੇ ਚਾਰੇ ਦੀ ਮਾਤਰਾ ਪੂਰੀ ਰੱਖੋ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ ਦੇ ਸਕਦੇ ਹੋ ਜੀ
Hlo Apni kheti Jo mandia de rate Di information mildi a app cho eh daily update hundi a puri detail ch dso ji ta Jo 100% help lai skie ?
(en)
Punjab
Bilkul sir tusi app upar jo mandi rate dekhde ho oh har roj sarkar valo jo rate aunda hai 11:00 am te update ho janda hai.
प्याज की पत्तिया ऊपर से नीचे तक सूख रही है कोन सी बीमारी हे ?
(en)
इसके ऊपर 400 ग्राम एम 45 या 400 ग्राम कार्बेनडाज़िम को 150 लीटर पानी में मिलाकर प्रति एकड़ पर स्प्रे करें।
shimla mirch di laun to lai ke fruit takk care dsso pls ?
(en)
Punjab
ਸ਼ਿਮਲਾ ਮਿਰਚ ਦੀ ਵਦੀਆਂ ਕਿਸਮ ਇੰਦਰਾ ਹੈ ਇਸਦਾ ਝਾੜ 110 q/acre ਹੈ ।ਸ਼ਿਮਲਾ ਮਿਰਚ ਦੀ ਪਨੀਰੀ ਦੀ ਬਿਜਾਈ ਅਕਤੂਬਰ ਅਖੀਰ ਵਿਚ ਬੀਜੀ ਜਾਂਦੀ ਹੈ। ਦਸੰਬਰ ਜਨਵਰੀ ਵਿਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਫਰਵਰੀ ਦੇ ਅੱਧ ਵਿਚ ਪਨੀਰੀ ਪੁੱਟ ਕ ਖੇਤਾਂ ਵਿਚ ਲਗਾਓ। ਸ਼ਿਮਲਾ ਮਿਰਚ ਦੀ ਬਿਜਾਈ ਲਈ 200ਗ੍ਰਾਮ ਬੀਜ ਦੀ ਵਰਤੋਂ ਹੁੰਦੀ ਹੈ। ਸ਼ਿਮਲਾ ਮਿਰਚ ਲਗਾਉਣ ਸਮੇ ਕਤਾਰਾਂ ਵਿਚ 60cm ਅਤੇ ਬੂਟਿਆਂ ਵਿਚ 30cm ਦਾ ਫਾਸਲਾ ਰਖਿਆ ਜਾਂਦਾ ਹੈ। ਜਮੀਨ ਦੀ ਤਿਆਰੀ ਵੇਲੇ 20-25 ਟਨ ਗੁਲੀ ਸੜੀ ਰੂੜੀ ਪ੍ਰਤੀ ਏਕੜ ਪਾਓ। ਇਸ ਤੋਂ ਇਲਾਵਾ 110 ਕਿਲੋ ਯੂਰੀਆ,175 ਕਿਲੋ ਸੁਪਰਫੋਸਫੇਟ ਅਤੇ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। ਸਾਰੀ ਸੁਪਰਫੋਸਫੇਟ ਤੇ ਪੋਟਾਸ਼ ਅਤੇ ਤੀਜਾ ਹਿਸਾ ਯੂਰੀਆ ਪਨੀਰੀ ਪੁੱਟ ਕ ਖੇਤ ਵਿਚ ਲਗਾਉਣ ਸਮੇ ਪਾਓ ਅਤੇ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਇਕ ਅਤੇ ਦੋ ਮਹੀਨਿਆਂ ਪਿੱਛੋਂ ਪਾਓ। ਅਤੇ ਪਹਿਲਾ ਪਾਣੀ ਖੇਤ ਵਿਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਲਗਾਓ । ਗਰਮੀਆਂ ਵਿਚ 4-5 ਦਿਨਾਂ ਦੇ ਅਤੇ ਸਰਦੀਆਂ ਵਿਚ 7-8 ਦਿਨਾਂ ਦੇ ਫਰਕ ਨਾਲ ਪਾਣੀ ਲਗਾਓ।
गेहूं मे बालिया निकलते समय 00-52-34,Magnese,or Boron की spray कर सकते है तो कृपा सही डोज बताऐ ताकि जानकारी के अभाव में होने वाले नुकसान से बच सके ?
(en)
Punjab
कनक मे magnese की स्प्रे तब ही करो अगर इसकी कनक मे कमी हो। वैसे आप कनक से अच्छा झाड़ लेने के लिए boron ओर 00:52:34 की स्प्रे कर सकते हो।पहले इन दोनों का अलग अलग घोल तैयार करो और उसके बाद आप इनको मिला कर स्प्रे कर सकते हो। 00:52:34 की डोज 500gm प्रति acre रखो ओर boron की डोज 100-200gm प्रति एकर के हिसाब से रखो।
Please mere sawal da answer de do g ?
(en)
Punjab
tuhade purane sare swala de jubab dite ja chuke han, swal paun to bad plz 24 ghante wait kar leah karo je fir vi tuhanu tuhada jubab nai milda ta tusi 9779977641 te call kar sakde ho.
sir vadia bital bakri kinaa dudh de sakdi h te bakriya de lumsum sare normal diceses bare and virbac di ya got vadia company di medicine bare proper advice do g as like deworming muh khur cold fever inguri gas motion mistitis delivery problem eye etc. please Sara suggestion do ?
(en)
Punjab
Sadi apni kheti app te tusi har nasal diah DISEASES AND TREATMENT bare pure vistar nal Punjabi, Hindi, English vich jan sakde ho. BEETAL DISEASES AND TREATMENT : - 1. Coccidiosis: It is found mainly in young kids. It is caused by coccidia parasite. The signs are diarrhoea, dehydration, rapid weight loss and fever. Treatment: Biosol medicine is given to once in a day for about 5-7 days to get cure from coccidiosis. It can also be treated with Corid or Sulmet or Decox. 2. Enterotoxaemia: It is also known as overeating disease. The symptoms are depression, loss of appetite, high temperature, convulsions or death. Treatment: Yearly booster vaccination is given to prevent enterotoxaemia. Antitoxins of type C and D is given to treat this disease. 3. Acidosis: It is mainly caused due to overeating of concentrated food. The symptoms are depression. Teeth grinding, muscle twitching, and swelling. Treatment: Stop overfeeding and give soda bicarbonate (2-3oz) to treat the acidosis disease. 4. Pregnancy toxemia: It is a metabolic disease. The symptoms are loss of appetite, sweet smelling breath, lethargy, etc. Treatment: Propylene glycol is given twice a day along with water and sodium bicarbonate will help to treat toxemia. 5. Ketosis: It is caused by ketones which causes lack of energy in the body. The symptoms are decreased milk production, off food and having sweet smelling breath. Treatment: Drenching of glucose will help to cure ketosis. 6. Johne’s disease: This disease affects the goat by loss the body weight, frequent diarrhea, emaciation and weakness. The disease mainly occurs when the goat is 1-2 years old. Treatment: No appropriate test is made to detect Johne’s disease in early stage. Consult the vet for health checkup of the goat. 7. Tetanus: It is caused by Clostridium tetani. The symptoms are stiffed muscles, breathing issues which ultimately result in death of animal. Treatment: Penicillin antibiotic is given to cure disease and wound is washed with hydrogen peroxide. 8. Foot rot: The symptom is lameness. Treatment: it is cure by giving them bath of copper sulphate solution. 9. Laminitis: It is caused due to overeating of high concentrated food. The symptoms are lameness diarrhoea, warm feet, toxemia etc. Treatment: Phenylbutazone is given to get relief from pain and the feed having less protein or energy content is given to treat laminitis. 10. Pneumonia: It causes infection on lungs and the symptoms are respiratory problems, runny nose and high temperature. Treatment: Certain antibiotics are given to cure disease. 11. CAE (Caprine arthritis-encephalitis): It is a virus and the symptoms are lameness, pneumonia, chronic cough and weight loss. Treatment: Keep the infected goat away from the herd so that the disease can’t spread to other animals. 12. Pinkeye: It is mainly spread through flies and is highly contagious. Treatment: Wash the eyes with penicillin or oxytetracycline to get cure from pinkeye disease.
ਬਾਈ ਜੀ ਮੈ ਆਪਣੀ ਗਾਂ ਦਾ ਦੁੱਧ ਵਾਧਾਨਾ ਹੈ ਗਾਂ ਨੂੰ ਸੁ਼ਈ ਨੂੰ 5 ਦਿਨ ਹੋ ਗਿਆ ਹੈ ਇਸ ਨੂੰ ਮੈ ਕੈਲਸੀਅਮ ਦੇ ਸਕਦਾ ਹਾ ਅਤੇ ਦੁੱਧ ਲਈ ਦੁਸੋ ਜੀ ਪੰਜਾਬੀ ਭਾਸ਼ਾ ਵਿਚ ਦਾਸੋ ਜੀ ?
(en)
Punjab
ਗਾਂ ਦਾ ਦੁੱਧ ਵਧਾਉਣ ਲਈ ਉਸਨੂੰ ਪੁਰਾ ਹਰਾ ਚਾਰਾ ਦਿਓ ਜਿਸਦੀ ਮਾਤਰਾ 40 kg ਹੈ,, ਤੇ ਗਾਂ ਨੂੰ ਹਰ ਰੋਜ ਦੀ 2-3 kg ਤੂੜੀ ਪਾਓ,, ਤੇ ਗਾਂ ਨੂੰ ਖੁਲਾ ਛੱਡੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ,, ਗਾਂ ਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ ਉਸਨੂੰ ਵੱਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਅਤੇ ਗਾ ਦੀ ਪ੍ਰੋਪਰ dewarming ਕਰਵਾਓ। ਉਸਨੂੰ Laptadin ਦੀ ਦਵਾਈ ਦਿਤੀ ਜਾਵੇ।। ਗਾ ਦੇ ਰਹਿਣ ਵਾਲਾ ਕਮਰਾ ਵਦੀਆਂ ਅਤੇ ਸਾਫ ਸੁਥਰਾ ਹੋਵੇ। ਤੁਸੀ ਗਾ ਨੂੰ ਕੈਲਸ਼ੀਅਮ ਦੇਸੀ ਤਰੀਕੇ ਨਾਲ ਦੇ ਸਕਦੇ ਹੋ । ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਪਸ਼ੂ ਅੰਦਰ ਕੈਲਸ਼ੀਅਮ ਜਰੂ੍ਰ ਜਾਂਦਾ ਹੈ ।
ਕਿ ਗਾਵਾਂ ਨੂੰ ਆਲੂ ਦੇ ਸਕਦੇ ਹਾਂ ਜੇ ਹਾਂ ਤਾਂ ਕਿੰਨੇ ਆਲੂ ਦੇ ਸਕਦੇ ਹਾਂ ?
(en)
Punjab
ਤੁਸੀ ਪਸ਼ੂਆਂ ਨੂੰ ਆਲੂ ਪਾ ਸਕਦੇ ਹੋ ਤੇ 5 ਕਿਲੋ ਹਰ ਰੋਜ਼ ਦੇ ਹਿਸਾਬ ਨਾਲ ਪਾ ਸਕਦੇ ਹੋਂ।
ਕਣਕ ਲਈ ਤੇਲ, ਚੇਪੇ ਤੇ ਸੁੰਡੀ ਵਾਸਤੇ ਸਭ ਵਧੀਆ ਸਪਰੇ ਕਿਹੜੀ ਹੈ ਜੋ ਲੰਬੇ ਸਮੇ ਲਈ ਅਸਰ ਰੱਖੇ ?
(en)
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Punjab
ਕਣਕ ਲਈ ਤੇਲੇ , ਚੇਪੇ ਤੇ ਸੁੰਡੀ ਵਾਸਤੇ ਸਭ ਤੋ ਵਧੀਆ ਸਪਰੇ ਕਿਹੜੀ ਹੈ ਜੋ ਲੰਬੇ ਸਮੇ ਲਈ ਅਸਰ ਰੱਖੇ
maaj nu ek din wich kinna namak tey mitha soda dena chahida aa ?
(en)
Rajasthan
hnji tusi mazz nu hafte vich 3 din mitha sodha de sakde ho. 50 gram mitha sodha 2 din shad ke de sakde ho. te jo pakistani namak hunda hai oh hamesh khurli vich peya rahe ta jo majja os nu chatdiya rehan.
sir jhoti 8 mahine gabban nu kehri feed ditti jawe ?
(en)
Rajasthan
ਇਸਨੂੰ ਬੈਲੰਸ ਡਾਇਟ ਦਿਓ ਇਸਦੇ ਚਾਰੇ ਵਿਚ ਹਰੇ ਚਾਰੇ ਅਤੇ ਤੂੜੀ ਦੀ ਮਾਤਰਾ ਨੂੰ ਠੀਕ ਕਰੋ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਅੰਦਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
Punjab
thankx sir ji
ਸਰ ਜੀ ਚੀਟੀ ਮੱਕੀ 1006 ਲਾਉਣ ਦਾ ਸਹੀ ਸਮੇਂ ਕੇੜ੍ਹਾ ਹੈ ਅਤੇ ਇਸ ਦਾ ਝਾੜ ਪ੍ਰਤੀ ਏਕੜ ਕਿੰਨਾ ਹੁੰਦਾ ਹੈ ?
(en)
Chandigarh
ਇਸਨੂੰ ਬੀਜਣ ਦਾ ਸਹੀ ਸਮਾਂ ਮਈ ਤੋਂ ਅਗਸਤ ਹੈ ਅਤੇ ਇਸਦਾ ਝਾੜ 165 ਕਿਲੋ ਪ੍ਰਤੀ ਏਕੜ ਹੁੰਦਾ ਹੈ...
shukriya ji
je cow de ik than vicho dud gat awe tann nu thek krann lyi koi ilagg hai ja nhi ?
(en)
Punjab
hnji tusi masti plus homeopathy medican 1 ml sarinj nal cow nu sidhe muh rahi deo. eh lgatr 10 din tak dinde raho. te naal vadiya qwality da mithe saodha 50 gram daily deo.
ਬੱਕਰੀਅਾਂ ਨੂੰ ਅਾਲੂ ਦੇ ਸਕਦੇ ਹਾਂ ਜਾਂ ਨਹੀਂ ਜੇ ਹਾਂ ਤਾਂ ਕਿੰਨੀ ਮਾਤਰਾ ਵਿੱਚ ?
(en)
Punjab
ਹਾਜੀ ਬੱਕਰੀਆਂ ਨੂੰ ਆਲੂ ਖਵਾਏ ਜਾ ਸਕਦੇ ਹੈ ਕੁੱਝ ਫਾਰਮਰ ਖਵਾਉਦੇ ਵੀ ਹਨ ਪਰ ਜੇਕਰ ਆਲੂ ਉਬਾਲ ਕੇ ਖਵਾਏ ਜਾਣ ਤਾਂ ਠੀਕ ਹੈ ਸਿੱਧੇ ਖਵਾਉਣ ਨਾਲ ਬੱਕਰੀਆ ਨੂੰ ਕੋਈ ਮੁਸ਼ਕਿਲ ਆ ਸਕਦੀ ਹੈ 2 ਕਿਲੋ ਤੋ ਵੱਧ ਨਾ ਖਵਾਏ ਜਾਣ ।
sir g shimla mirch jal (die) rehi a hai ke kariya ?
(en)
hardeep singh g kirpa kr k photo bheje ja fir visataar se baatye ke shimla mirch kis dhang se sookh rhi hai. tan jo apko iss ka ilaaj btaaya ja ske.
Dr kehnda hai gaa di bachadani suk Gaye h koi Hal daso ?
(en)
Punjab
thoda detail vich daso ji kyoki ida dasna muskil hai esde bohat sare reasion ho sakde hun . es lai tusi nede de vadiya doctor to slah lavo ta vadiya rahega ji.
sir g kanak de nisare te giberelic acid+005234 boron di ikthe sprey kr skde haa yaa alag alag hovu ?
(en)
Haryana
nahi g tuc ihna tina nu ikathe mix kr k spray nahi kr skde . tuc 005234 @500gm de nal boron @200gm nu 150 ltr pani de nal mila ke prati acre te spray kr skde ho. gibberellic acid@250ml di baad de vich 10 dina te spray kr skde ho.
sir 10 pashuya lai shed banona hai kini jagha di load pau ji ate kina khrcha aouga shed bnon te ji ate kis model da shed bnya jave ?
(en)
Punjab
ਸ਼ੈਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ । ਤੁਸੀ ਇਹ ਸ਼ੈੱਡ 35x13 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 5-5 ਪਸ਼ੂ ਬੰਨ ਸਕਦੇ ਹੋਂ । ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ।
kanak nisren lag gai a ji kheri spray kiti java ?
(en)
Punjab
baiii g isde lai asi tohanu organic te bahukeemtii slahh dena chahage kyu ki eis nal thada sapreha te aun vala kharcha v ghatega te kanak takdi v hovegi......age likhia do sapreha nu hafte di vith te sapray karooo g
Punjab
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਹੋਵੇਗੀਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Bifenrhen10ec nu seeok layi use kar sakda ?
(en)
Punjab
Nahi g ihh siyunkh nu nahi mardi hai. ihh sirf tele chepe di roktham da hi kam krdi hai. iss di dosage 300ml prati acre hai.
sun wali gai nu 8 VA mahina LGA VA te osnu kehri khurak Pai jave ?
(en)
Rajasthan
ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ । ਇਸ ਨੂੰ ਦਲੀਆ ਦੋ ਕਿਲੋ ਦੇ ਹਿਸਾਬ ਨਾਲ 2 - 3 ਦਿਨ ਦਿਓ
ਬਠਿੰਡਾ ਜਿਲ੍ਹੇ ਵਿਚ ਸੂਰ ਫਾਰਮ ਕਿਹੜੀ ਜਗ੍ਹਾ ਹੈ ਜੀ ?
(en)
Punjab
ਬਠਿੰਡਾ ਜਿਲੇ ਵਿਚ ਅਜੇ ਕੋਈ ਵੀ ਸੂਰ ਫਾਰਮ ਨਹੀਂ ਹੈ ਤੁਸੀਂ Nirmal singh ji ਨਾਲ 9417966510 te ਸੰਪਰਕ ਕਰ ਸਕਦੇ ਹੋ
hlo sir naag kalan kheti bari mela kado lag reha hai g ?
(en)
Punjab
hnji naagkalan vich khetibadi mela 8 march nu lag reha hai ji.
ludhiana vich pig farming di training kad suru ho rahi hai ji ?
(en)
amrail ya may de mich traning hovegi ji. feb de vich hun traning ho chukhi hai. hun march de vich kheti mele hun os to baad hovegi . baki tusi university vich traning lai farm jarur bhar ke aao. fir tohanu otho v call karke traning bare das dita javega.
veer gau 2 -3 Bari gaban karwli bache dani kamzor(week) a koi dawai ja ilaz daso ?
(en)
Punjab
tuci gaa di khurak da puraa dyan rakho uss nu balance diet deyo , atte bachedani lyi uss nu Alfavet ya Ashoka Q name de homeopathic dwai deyo , dwai dena da trika dibba uppar likhiya hunda hai ...
sir mungi lagwan da Sahi time kehra aa ta kina beej Pana cahida ta is da jhar kina hunda ?
(en)
Maharashtra
ਇਸ ਦੀਆਂ ਇੱਹ ਕਿਸਮਾਂ ਹੱਨ -- ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ । ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ । ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ । ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ। ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ।ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ । ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ । ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ । ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ । ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ । SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ । TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਬਿਜਾਈ ਦਾ ਸਮਾਂ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਬੀਜ ਦੀ ਮਾਤਰਾ ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।
ਗਾਂ ਦੇ ਫੁੱਲਹਈ ਹੋ ਰਹੀ ਹੈ ਦੋ ਮਹੀਨੇ ਰਹਿੰਦੇ ਨੇ ਸੂਣ ਦੇ ਕੋਈ ਹੱਲ ਦੱਸੋ ਜੀ ?
(en)
ਹਾਜੀ ਉਸਦੇ STIM-VET ZMC ਇੰਜੈਕਸ਼ਨ 1ml 50 ਕਿਲੋ ਵਜ਼ਨ ਦੇ ਹਿਸਾਨ ਨਾਲ ਲੱਗਦਾ ਹੈ । ਜਿਵੇ ਕਿ ਜੇਕਰ 200 ਕਿਲੋ ਵਜ਼ਨ ਹੈ ਤਾਂ 4 ML ਲੱਗੇਗਾ। ਇਹ sub-cut ਲੱਗਦਾ ਹੈ ਮਤਲਬ ਕਿ ਚਮੜੀ ਵਿੱਚ ਲੱਗੇਗਾ। ਇੱਕ ਇੰਜੈਕਸ਼ਨ ਲਗਾਕੇ ਫਿਰ ਜੇਕਰ ਲੋੜ ਪਵੇ ਤਾਂ ਹਫਤੇ ਬਾਅਦ ਦੁਬਾਰ ਲਗਾ ਸਕਦੇ ਹੋਂ।
जमनापारी बकरिया साल में किंतने बच्चे देती है फार्म के लिए कौन सी बकरिया अच्छी रहेगी बीटल या जमनापारी ?
(en)
Punjab
जमुनापुरी, बीटल यां कोई भी बड़े आकर की बकरी 6 महीने में बच्चे देती है, सलाह यह दी जाती है की 8 महीने बाद ही बच्चे लिए जाएँ। जमुनापुरी और बीटल में से बीटल को अच्छा माना जाता है क्योंकि यह मीट और दूध दोनों के लिए सही है।
metabolet virvac company di te vitam h product kive aa ?
(en)
Punjab
eh dono hi product best hun. te dove soon to pehla pashu nu dite ja sakde hun. dono hi top diya companies de hun . tusi koe v varat lavo .
sir ghiya tori kina day baad jamen vich ugdi hai 5 day ho gya layi nu jamen vich lagwan to pehla 12 hours pani vich rakha si beej ?
(en)
ihna da beej 5-7 dina de vich bahr nikal aunda hai. jithe jithe beej laya hai otho halki g mitti hta ke beej check kr skde ho.
sir gaa nu teeka karwaya c 11/5/17 nu hun 9 mahine 11 din ho gye gaa uthdi behndi aa koi dikat ta ni ?
(en)
hnji koe dikkat wali gal nahi hai ji.Is nu 20 kg haraa chaara ,2 kg toodi,5 kg feed deo regular.
Sir kele ke ped pool phekna shuru ker chuke hai fasal ko koun sa liquid ya khad dale jiss se wada Acha aaye ?
(en)
Punjab
iss ke upper 250 ml gibberellic acid ko 150 ltr paani ke hisaab se paudo par spray krein.
sir asi apni majj de 15february nu AI krwaiya cc 20 feb nu usne doka krta and 21 nu v and ajj oh bhut jada ring rahia ki kitta jave ?
(en)
Punjab
hnji esde ringan de kai karan ho sakde hun ja koe pashua karke ya fir koe hor karan tusi taara check karo jekar taara saaf aa rahiya hai ta oh nai rahi. jekar taara nai kar rahi hai ho sakda reh gayi hove.
ਸ਼ਾਡੀ ਮੱਝ ਨੂੰ ਮੋਕ ਨੀ ਹੱਟ ਦੀ ਬਹੁਤ ਦਵਾਈਆਂ ਦਿੱਤੀਆਂ ਹਨ ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਮੱਝ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
sir dairy farm di traning leni a sirsa ch kdo suru hyu ?
(en)
Punjab
Dairy Farm di Traning lai tusi S.R.S. OF N.D.R.I., E-mail: ndribng@kar.nic.in, Ph: +91-80-225715399, 25711119 nal samparak kar ke traning le sakde ho.
ਸਰ ੲਿਹ ਕਿਹੜੀ ਨਸਲ ਹੈ ?
(en)
eh HF te sahiwal cross breed hai.
navroop Singh ji ਆਲੂ ਦੇ ਨਾਲ ਤਹਾਡੇ ਵਲੋ ਦੱਸੇ ਫੀਡ ਫਾਰਮੂਲੇ ਵਾਲੀ ਫੀਡ ਵੀ ਪਾਉਣੀ ਚਾਹੀਦੀ ਤੇ ਕਿਨੀ ?
(en)
Rajasthan
ਫੀਡ ਤਾਂ ਪਸ਼ੂ ਨੂੰ ਦੁੱਧ ਦੇ ਹਿਸਾਬ ਨਾਲ ਪਾਓ ਜੇਕਰ 8 ਕਿਲੋ ਦੁੱਧ ਹੈ ਤਾਂ 2 ਕਿਲੋ ਫੀਡ ਖਵਾਓ । ਜੇ ਜਿਆਦਾ ਹੈ ਤਾਂ ਪ੍ਰਤੀ 4 ਕਿਲੋ ਦੇ ਹਿਸਾਬ ਨਾਲ 1 ਕਿਲੋ ਵਧਾ ਦਿਓ ।
Gibrellic acid da jyada result aa ya tata taqat da ?
(en)
Punjab
ihna dona spreha da kam alag alag hnn. Gibberellic acid growth da kam krda hai ate tata di taqat spray fungus di roktham de lyi kiti jandi hai iss di dosage 200gm prati acre hundi hai. iss di spray dhabbe pain te kiti jandi hai. Gibberellic acid di matra 250ml prati acre hundi hai. IH sirf growth da kam krda hai. result dona da best hai.