Manage Expert Answers

Search

Total Count :- 258604

dudh vadaan vasta kadi feed payia buffalo li ?

(en)
Posted by
yudhveer singh (9780460036)
yudhveer singh
Punjab
Sangrur
Write Answer
Posted Date (22 Feb 2018 01:47 PM) Assigned Date (-)
Answered Date (22 Feb 2018 01:52 PM) Translated Date (-)

ਦੁੱਧ ਵਧਾਉਣ ਦੇ ਲਈ ਘਰਦੀ ਫੀਡ ਬਣਾ ਕੇ ਪਾ ਸਕਦੇ ਹੋ । ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

sar ji mai dariy farm kholna chona ode lyi lon milda k nhi te koi subcity be mildi aa k nhi ?

(en)
Posted by
hardeep singh (9812498873)
hardeep singh
Haryana
Sirsa
Write Answer
Posted Date (22 Feb 2018 01:39 PM) Assigned Date (-)
Answered Date (23 Feb 2018 06:37 AM) Translated Date (11 Jun 2021 10:50 AM)

Dairy loan len lai tuhade kol 2 ja 6 week da kol dairy treaning certificate hona jruri hai . eh loan tuhanu 10 - 25 pashuah lai mil sakda hai es di puri jankiari tusi thale dite hoa form to jan sakde ho.

  • 2

beetal goat da weight 40kg kine month ch ho sakda hai ?

(en)
Posted by
Ranjit Singh (9815234262)
Ranjit Singh
Punjab
Tarn Taran
Write Answer
Posted Date (22 Feb 2018 01:38 PM) Assigned Date (-)
Answered Date (22 Feb 2018 10:13 AM) Translated Date (11 Jun 2021 10:50 AM)

bakri da bharr usdi sahi khurak atte chngi dekhbhal nal he jldi vdega, Beetal nasal nu hare aam chare de nal-nal bnola khal 1/2kg joa, chane, makki, kanak nu barabar matra vich daliah kra ke deo.

ਵੀਰ ਜੀ ਮੇਰੀਆਂ ਮੱਝਾਂ ਦੇ ਜੂੰਆ ਨਹੀਂ ਮਰ ਰਹੀਆਂ ਕੋਈ ਹੱਲ ਦੱਸੋ ?

(en)
Posted by
Manjit Singh (9915021483)
Manjit Singh
Punjab
Sangrur
Write Answer
Posted Date (22 Feb 2018 01:34 PM) Assigned Date (-)
Answered Date (22 Feb 2018 02:03 PM) Translated Date (11 Jun 2021 10:50 AM)

ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।ਪਸ਼ੂ ਨੂੰ ਜੁਆ ਤੋਂ ਬਚਾ ਲਈ tick-vet ਨਾ ਦੀ ਦਵਾਈ ਦਵੋ।tick-vet ਦੀਆ 20-20 ਬੰਦਾ 1/4 ਰੋਟੀ ਦੇ ਹਿੱਸੇ ਤੇ ਪਾ ਕ ਦਿਨ ਵਿਚ 3 ਵਾਰ ਦਵੋ । 3 ਦਿਨਾਂ ਬਾਅਦ ਦਵਾਈ ਦਿਨ ਵਿਚ 2 ਵਾਰ ਦਵੋ। ਪੁਰੀ ਸ਼ੀਸ਼ੀ ਖ਼ਤਮ ਹੋਣ ਤੱਕ ਦਵਾਈ ਦਿੰਦੇ ਰਹੋ ਅਤੇ ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2ਘੰਟੇ ਬਾਅਦ ਦਵੋ.

hf cow sun de 2 month rehge dalda ghee de skde aa kive dena 1 jhoti de 3 month sunn de rehge ki dena hai ?

(en)
Posted by
gurdeep (9779920472)
gurdeep
Punjab
Mansa
Write Answer
Posted Date (22 Feb 2018 01:14 PM) Assigned Date (-)
Answered Date (22 Feb 2018 11:04 AM) Translated Date (-)

ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਖਵਾਉਦੇ ਰਹੋ।

ssa sir g kanak nissr rehi aa us upper kheri spray kra. 0.0.50 + baron kive rehu ?

(en)
Posted by
aman (9463609498)
aman
Punjab
Mansa
Write Answer
Posted Date (22 Feb 2018 12:57 PM) Assigned Date (-)
Answered Date (22 Feb 2018 10:44 AM) Translated Date (11 Jun 2021 11:05 AM)

han g 005234 ate boron di spray krnda ihh shi sma hai. iss sme kanak da nisaara hunda hai ate kanak de upper iss di spray krn nal nisaara wdia hunda hai ate kanak de daane v wdia nikalde hnn ate chamak bni rehndi hai.

sir cow buffalo nu gajra pa skde aa kive pauni aa ?

(en)
Posted by
gurdeep (9779920472)
gurdeep
Punjab
Mansa
Write Answer
Posted Date (22 Feb 2018 12:53 PM) Assigned Date (-)
Answered Date (22 Feb 2018 09:28 AM) Translated Date (11 Jun 2021 11:05 AM)

hanji tuci cow nu gajra pa sakde ho , prr jyada mattra vich nhi puania chidiya, tuci cow nu 5 killo gajra paa sakde ho, enna gajra nu dhoo k chngi tarah saff krke sidhe he paa sakde ho...

ਸਰ ਬਠਿੰਡਾ ਖੇਤੀਬਾੜੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਹੈ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (22 Feb 2018 12:20 PM) Assigned Date (-)
Answered Date (22 Feb 2018 07:01 AM) Translated Date (11 Jun 2021 11:05 AM)

ਬਠਿੰਡਾ ਖੇਤੀਬਾੜੀ ਮੇਲਾ 27 ਮਾਰਚ ਨੂੰ ਲੱਗ ਰਿਹਾ ਹੈ ਜੀ ।

गेंहू की फसल में माहू लग रही हैं कौन से रसायन का प्रयोग करना लाभकारी होगा ?

(en)
Posted by
RAM RAKSH PAL (9719314926)
RAM RAKSH PAL
Uttar Pradesh
Rampur
Write Answer
Posted Date (22 Feb 2018 12:15 PM) Assigned Date (-)
Answered Date (22 Feb 2018 10:56 AM) Translated Date (11 Jun 2021 11:05 AM)

इसमें माहूं की रोकथाम के लिए 300मिली bifenthrin या 400ml dimethoate या 60ml imidacloprid या actara@80gm को 150 लीटर पानी के साथ मिलाकर प्रति एकड पर स्प्रे करें।

sir menu ik mahina ho gya swal phushe nu jwaab ni milya te ik swall nu 5 din hoge oda v ni milya wrost app just wastage of time kirpa kr k answer dao ?

(en)
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (22 Feb 2018 12:07 PM) Assigned Date (-)
Answered Date (22 Feb 2018 07:00 AM) Translated Date (11 Jun 2021 11:05 AM)

hnji sat sri akal ji . sadi kosis hai ko tohade walo pushe har question da jwab tohanu same sir mil jave. but jekar kai var tohanu koe answer 24 ganteya vich nai milda ta tusi sade helpline no. 97799-77641 te call kar sakde ho. tohade last te pushe question de jwab lai sadi team walo tohanu call kti ja rahi hai par tohada phone swith off aa reha hai ji. apni kheti nal judan lai tohada bohat dhanwad.

sir mai polutry farm shuru karna hai menu daso munafe wala kamm hai ya nahi te kinni jagah vich shuru kara te kive ?

(en)
Posted by
sony (9592906703)
sony
Punjab
Barnala
Write Answer
Posted Date (22 Feb 2018 12:00 PM) Assigned Date (-)
Answered Date (22 Feb 2018 12:13 PM) Translated Date (-)

ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਪਹਿਲਾ ਇਹ ਸੋਚੋ । ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ । ਬਾਕੀ ਪਹਿਲਾ ਕਿਸੇ ਹੋਰ ਚੰਗੇ ਮੁਰਗੀ ਫਾਰਮ ਤੇ ਜਾ ਕੇ ਹੋਰ ਧਿਆਨ ਨਾਲ ਖੁਸ ਆਪ ਕੰਮ ਦੇਖ ਕੇ ਆਉ। ਮਿਹਨਤ ਕਰੋਗੇ ਤਾਂ ਮੁਨਾਫਾ ਵਧੀਆਂ ਹੈ ।

Answered Date (22 Feb 2018 01:17 PM) Translated Date (-)

ਮਿਹਨਤ ਕਰੋਗੇ ਤਾਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ।ਇਕ ਸਕੇਅਰ ਚ ਇੱਕ ਪੀਸ।

meri sari kanak niser chuki hai ki mai us upper 05234 te boron de sapery kar sakda?

(en)
Posted by
kuldeep singh (8699361662)
kuldeep singh
Punjab
Bathinda
Write Answer
Posted Date (22 Feb 2018 11:40 AM) Assigned Date (-)
Answered Date (22 Feb 2018 11:44 AM) Translated Date (11 Jun 2021 11:06 AM)

Hanji tuc ehna di spray kr skde ho..tuc boron di spray npk 00:52:34 de nal mix kr ke kr skde ho. par ihna dona da ghol alag alag bna lwo ate baad de vich ikatha kr ke spray kr skde ho. 00:52:34 di dosage 500gm prati acre rakho ate bororn di dosage 100-200gm prati acre de hisaab nal rakh skde ho.

isda jwb dso kithe a g ?

(en)
  • 1
Posted by
chamkaur singh (9915975490)
chamkaur singh
Punjab
Mansa
Write Answer
Posted Date (22 Feb 2018 11:33 AM) Assigned Date (-)
Answered Date (22 Feb 2018 06:12 AM) Translated Date (-)

ਨਰਮੇ ਅਤੇ ਝੋਨੇ ਦੀ ਖੇਤੀ ਦੀ ਜਗਾਹ ਤੁਸੀ ਅਗੇਤਾ ਗੁਆਰਾ ਜਾ ਅਰਹਰ ਜਾ ਮੂੰਗੀ ਜਾ ਭਿੰਡੀ ਜਾ ਮਿਰਚ ਜਾ ਗੋਭੀ ਲਗਾ ਸਕਦੇ ਹੋ ਇਹਨਾਂ ਤੇ ਖਰਚਾ ਵੀ ਘਟ ਆਉਂਦਾ ਹੈ ਅਤੇ ਮੁਨਾਫ਼ਾ ਵੀ ਵਧੀਆ ਮਿਲਦਾ ਹੈ I

tilt di spray nal npk ja boran di spray mix kr skade ha ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (22 Feb 2018 11:10 AM) Assigned Date (-)
Answered Date (22 Feb 2018 06:08 AM) Translated Date (11 Jun 2021 11:06 AM)

nahi g tilt de nal boron di spray mix kr ke nahi kiti ja skdi hai. ihna di alag alag ton hi spray kro.

ਗਾਵਾ ਅਤੇ ਮਝਾ ਨੂੰ ਆਲੂ ਪਾਉਣੇ ਚਾਹੀਦੇ ਹਨ ਜਾਂ ਫੇਰ ਨਹੀ (ਕਿਨੀ ਮਾਤਰਾ ਵਿੱਚ ) ?

(en)
Posted by
Gurbhej Singh padda (9815697499)
Gurbhej Singh padda
Punjab
Gurdaspur
Write Answer
Posted Date (22 Feb 2018 11:09 AM) Assigned Date (-)
Answered Date (22 Feb 2018 07:16 AM) Translated Date (11 Jun 2021 11:06 AM)

ਤੁਸੀ ਪਸ਼ੂਆਂ ਨੂੰ ਆਲੂ ਪਾ ਸਕਦੇ ਹੋ ਤੇ 5 ਕਿਲੋ ਹਰ ਰੋਜ਼ ਦੇ ਹਿਸਾਬ ਨਾਲ ਪਾ ਸਕਦੇ ਹੋਂ।

Answered Date (22 Feb 2018 08:05 PM) Translated Date (11 Jun 2021 11:07 AM)

ਆਲੂ ਪਾਉਣ ਨਾਲ ਮੱਜਾ ਨੂੰ ਕੀ ਲਾਭ ਹੈ.

ਸਰਜੀ ਅਸੀ ਚੰਦਨ ਦੇ ਬੂਟੇ ਲਗਾਏ ਨੇ ਤੇ ਉਨਾ ਕੋਲ ਨਿੰਬੂ ਦੇ ਬੂਟੇ ਲਗਾਏ ਨੇ ਚੰਦਨ ਦੇ ਬੂਟੇ ਸੁੱਕਣ ਲੱਗ ਪਏ ਕੋਈ ਔਰਗੈਨਿਕ ਇਲਾਜ ਦੱਸੋ ਰੇਤਲੇ ਬਾਹਣ ਚ ਲਗਾਏ ਨੇ ਜੀ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (22 Feb 2018 10:03 AM) Assigned Date (-)
Answered Date (23 Feb 2018 12:24 PM) Translated Date (11 Jun 2021 11:07 AM)

ਤੁਸੀ ਚੈਕ ਕਰੋ ਕਿਤੇ ਸਿਉਕ ਤਾਂ ਨਹੀ ਲੱਗੀ ਹੋਈ ਤੇ ਜੇਕਰ ਸਿਉਕ ਲੱਗੀ ਹੈ ਤਾਂ ਕੋਈ ਫੰਗੀਸਾਈਡ ਵਰਤੋ ਤੇ ਇੱਕ ਫੁੱਟ ਦੀ ਦੂਰੀ ਤੇ ਹਰ ਬੂਟੇ ਦੇ ਨਜ਼ਦੀਕ ਹਰਹਰ ਦੇ ਬੂਟੇ ਲਗਾ ਦਿਓ ।

ਸਰ ਜੀ, ਬਾਜਰਾ ਨੇਪੀਅਰ ਹਾਈਬ੍ਰਿਡ ਦਾ ਪਸ਼ੂਆਂ ਨੂੰ ਕੋਈ ਨੁਕਸਾਨ ਤਾ ਨੀ, ਕਹਿੰਦੇ ਨੇ ਵੀ ਇਹ ਗਰਮ ਹੁੰਦਾ ਹੈ ਪਸ਼ੂਆਂ ਨੂੰ ਖਰਾਬ ਕਰਦਾ ਹੈ,detail ਚ ਜਾਣਕਾਰੀ ਦੇਓ ਜੀ, ਜਾ ਫਿਰ ਮੱਕੀ ਬੀਜ ਦੇਈਏ ਜੀ ?

(en)
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (22 Feb 2018 10:00 AM) Assigned Date (-)
Answered Date (22 Feb 2018 05:31 AM) Translated Date (11 Jun 2021 11:07 AM)

ਨਹੀਂ ਜੀ ਇਸ ਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ ਅਤੇ ਪਸ਼ੂਆਂ ਦੇ ਲਯੀ ਵਰਤ ਸਕਦੇ ਹੋ I ਇੱਹ ਗਰਮ ਉਸ ਸਮੇ ਮੰਨਿਆ ਜਾਂਦਾ ਹੈ ਜਦੋ ਪਸ਼ੂਆਂ ਨੂੰ ਨਿਰਾ ਪਾਇਆ ਜਾਂਦਾ ਹੈ I ਨਿਰਾ ਪਾਉਣ ਨਾਲ ਇੱਹ ਪਸ਼ੂਆਂ ਨੂੰ ਗਰਮੀ ਕਰਦਾ ਹੈ ਅਤੇ ਮੋਕ ਲੱਗ ਜਾਂਦੀ ਹੈ I ਪਸ਼ੂਆਂ ਨੂੰ ਜਦੋ ਵੀ ਤੁਸੀ ਇੱਹ ਚਾਰਾ ਪਾਉਂਦੇ ਹੋ ਤਾਂ ਇਸ ਨੂੰ ਤੂੜੀ ਨਾਲ ਮਿਕ੍ਸ ਕਰ ਕੇ ਪਾਓ ਤਾਂ ਜੋ ਇਸ ਨਾਲ ਪਸ਼ੂਆਂ ਨੂੰ ਮੋਕ ਨਾ ਲੱਗੇ I

sir gibberelic acid 300g da price ki he ?

(en)
Posted by
KULJINDER SINGH (9914233625)
KULJINDER SINGH
Punjab
Sangrur
Write Answer
Posted Date (22 Feb 2018 09:59 AM) Assigned Date (-)
Answered Date (22 Feb 2018 04:31 AM) Translated Date (11 Jun 2021 11:07 AM)

Iss de rate de baare jankari tuhanu distributor ton hi milegi. kyuki har company de gibberellic acid da rate alag alag hai.

3086 kanak 90 dina di ho gai te 80-90 % nissar chukki hai uss di height ghat hai ki uss upper mai BIOVITA+GIBBERELIC ACID di spray krr skkda?

(en)
Posted by
gurinder singh (9653883025)
gurinder singh
Punjab
Patiala
Write Answer
Posted Date (22 Feb 2018 09:25 AM) Assigned Date (-)
Answered Date (22 Feb 2018 04:30 AM) Translated Date (11 Jun 2021 11:07 AM)

Han g tuc ihna di spray kr skde ho. Par jekar hun tuc ikk spray npk 005234@500gm di ate boron@200gm di prati acre de hisaab nal kr dewo tan jyaada wdia rehnda hai. iss nal daane wdia chamakdar rehnde hnn ate mote bnde hnn.

00:52:34or boron te gibbrellic acid tino cho kehra best ha te kehri company da hona chahida ha je 3na di photo ha ta kirpa karke send karo ji ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (22 Feb 2018 09:19 AM) Assigned Date (-)
Answered Date (22 Feb 2018 04:35 AM) Translated Date (11 Jun 2021 11:07 AM)

Ihna tina da vakh vakh kam hai. Nisaare de sme jekar tuc npk 005234@500gm ate boron @200gm di prati acre de hisaab nal spray krde ho tan iss nal nisaara wdia hunda hai ate dane chamakdar bnde hnn. Giberellic acid sirf growth da kam krwaunda hai iss di dosage 250-300ml prati acre de hisaab nal vart skde ho. Tuc gibberellic acid OSWAL da ja PI da lai skde ho ate 005234 ate Boron shriram di ja AIMCO di ja NAGARJUNA di lai skde ho.

Hiiì sir. meri cow 8month di gaban h. bachha nahi furda hun cow de dard hunda te jor maardi h. dr. Kenda souu gi 12hour ho gay g pls koi hal dso g pls jina ho sake una jaldi dso g ?

(en)
Posted by
Rajveer brar (8619750275)
Rajveer brar
Rajasthan
Hanumangarh
Write Answer
Posted Date (22 Feb 2018 09:15 AM) Assigned Date (-)
Answered Date (22 Feb 2018 12:17 PM) Translated Date (11 Jun 2021 11:07 AM)

tusi koe anitibatic injection lagao jive ke megafloxin 20 ml te nal anafourtal injection dard wala lagao lagao te 250 gee chass ke daane vich de deo.

Tata da taqat ki kmm krda, esnu tilt di jga te paa sakde a? Nisare sme taqat da ki faida?

(en)
Posted by
Pardeep singh (9781953607)
Pardeep singh
Punjab
Sangrur
Write Answer
Posted Date (22 Feb 2018 08:31 AM) Assigned Date (-)
Answered Date (22 Feb 2018 11:12 AM) Translated Date (11 Jun 2021 11:07 AM)

ihh ik fungicide hai jis di maatra 200gm prati acre hai. iss de vich Hexaconazole 5% + Captan 70% hunda hai jo ki bimaaria ton kanak nu bachaunda hai. nisaare sme iss da koi faida nahi hunda hai. iss di spray bimaari aun te kro. iss de upper nisaare de sme npk 005234 @50gm ate boron @200gm nu 150 ltr paani de nal mila ke prati acre te spray kro. iss nal kanak de nisaare de vich vahdha hunda hai ate daaneya de vich chamak v bndi hai.

SSA ji ji kanak ch guli danda bhut a ji ta jundr bi h ji te bich bich joo bi h kanak ji big a haje kanak nisari ni ji sprey kr skdeya k ni, Hun sprey da kanak ta koi asr ta ni penda ji vdiya results wali sprey daso ji. thank u ?

(en)
  • 4
Posted by
sukhvinder sidhu (8440033774)
sukhvinder sidhu
Rajasthan
Hanumangarh
Write Answer
Posted Date (22 Feb 2018 08:31 AM) Assigned Date (-)
Answered Date (22 Feb 2018 12:16 PM) Translated Date (11 Jun 2021 11:07 AM)

iss de upper jehdi v tuc nadeennashak spray krde ho uss da growth te fark painda hi hai. iss de upper 250gm 2, 4-D chaudi patti de nadeena de lyi ate gulli dande de lyi 200gm shagun 21-11 ja axial ja puma power@400ml nu 150 ltr pani de nal mila ke prati acre te spray kr skde ho.

ਸਰ ਜੀ ਹੁਣ ਭਿੰਡੀ ਦੀ ਕਾਸਤ ਸਕਦੇ ਹਾ ਕਿਹੜੀ ਕਿਸਮ ਲਾਈਐ ਜੋ ਚੰਗਾ ਝਾੜ ਦੇਵੇ ?

(en)
Posted by
Jasveer singh (9056934300)
Jasveer singh
Punjab
Sangrur
Write Answer
Posted Date (22 Feb 2018 07:39 AM) Assigned Date (-)
Answered Date (22 Feb 2018 07:46 AM) Translated Date (11 Jun 2021 11:07 AM)

ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।

soyabean lagana chahata hu To starting se end tak kya karna chahiye pleased bataiye ?

(en)
Posted by
Aniket Bhoyar (9511668178)
Aniket Bhoyar
Maharashtra
Chandrapur
Write Answer
Posted Date (22 Feb 2018 07:36 AM) Assigned Date (-)
Answered Date (22 Feb 2018 05:09 AM) Translated Date (-)

प्रसिद्ध किस्में और पैदावार SL 525: यह किस्म 144 दिनों में कटाई के लिए तैयार हो जाती है। इसके बीज समान और मोटे होते हैं। यह पीले चितकबरे रोग के प्रतिरोधी है और यह तना गलन और जड़ गलन को भी सहनेयोग्य हैं| इसकी औसतन पैदावार 6 क्विंटल प्रति एकड़ होती है। SL 744: यह किस्म 139 दिनों में कटाई के लिए तैयार हो जाती है। इसके बीज हल्के पीले रंग के होते हैं। यह पीले चितकबरे रोग के प्रतिरोधी है| इसकी औसतन पैदावार 7.3 क्विंटल प्रति एकड़ होती है। SL 958: यह किस्म 142 दिनों में कटाई के लिए तैयार हो जाती है। इसकी औसतन पैदावार 7.3 क्विंटल प्रति एकड़ होती है। बिजाई का समय सोयाबीन की बिजाई के लिए जून के पहले पखवाड़े से जुलाई के शुरू का समय उचित होता है। बिजाई के समय गली हुई रूड़ी की खाद और गाय का गला हुआ गोबर 4 टन और यूरिया 28 किलो और सिंगल सुपर फासफेट 200 किलो प्रति एकड़ में डालें। अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें।

sir Kanak da vadia jhad lain lai 13_0_45 best aa ja 0_52_34 ?

(en)
Posted by
sandeep (9815286123)
sandeep
Punjab
Bathinda
Write Answer
Posted Date (22 Feb 2018 07:04 AM) Assigned Date (-)
Answered Date (22 Feb 2018 04:37 AM) Translated Date (11 Jun 2021 11:07 AM)

Kanak da wdia jhaad lain de lyi nisare de sme 005234@500gm ate boron @200gm nu 150 ltr paani de nal mila ke prati acre te spray kro. iss nal jhaad wdia nikalda hai.

sir Kanak Tay bron Tay 0_52_34 di kine dose aa ?

(en)
Posted by
sandeep (9815286123)
sandeep
Punjab
Bathinda
Write Answer
Posted Date (22 Feb 2018 06:56 AM) Assigned Date (-)
Answered Date (22 Feb 2018 07:25 AM) Translated Date (25 Jan 2022 12:35 PM)

00:52:34 di dosage 500gm prati acre hai ate bororn di dosage 100-200gm prati acre hai.

Answered Date (22 Feb 2018 04:38 AM) Translated Date (25 Jan 2022 12:36 PM)

kanak de upper NPK 005234@500gm ate boron @200gm prati acre de hisaab nal 150 ltr paani de vich paa ke prati acre te spray kr skde ho.

100 chicks ko kitna kg feed dena jaroori hai ?

(en)
Posted by
Rajesh Meshram (8530113707)
Rajesh Meshram
Maharashtra
Nandurbar
Write Answer
Posted Date (22 Feb 2018 06:40 AM) Assigned Date (-)
Answered Date (22 Feb 2018 08:13 AM) Translated Date (11 Jun 2021 11:08 AM)

Kaun se hai broiler ya layer chicks???

ਸਰ ਕਣਕ ਦੇ ਪੱਤਿਆ ਉੱਪਰ ਚਿੱਟੇ ਰੰਗ ਦਾ ਪਾਊਡਰ ਜਮ ਰਿਹਾ ਹੈ ਇਲਾਜ ਦੱਸੋ ?

(en)
Posted by
Gurpreet Singh (9781322874)
Gurpreet Singh
Punjab
S.A.S. Nagar
Write Answer
Posted Date (22 Feb 2018 05:30 AM) Assigned Date (-)
Answered Date (22 Feb 2018 04:55 AM) Translated Date (11 Jun 2021 11:08 AM)

ਕਣਕ ਦੇ ਵਿਚ ਕੁੰਗੀ ਦੀ ਬਿਮਾਰੀ ਆ ਗਈ ਹੈI ਇਸ ਦੀ ਰੋਕਥਾਮ ਦੇ ਲਈ 200ml tilt ਜਾ nativo@100gm ਜਾ ਓਸਵਾਲ ਦੀ gillette ਨੂੰ 150 ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

mere pass polyhouse hai.Mere pani ka ec hai.2.5 me kis chiz ki farming karu ?

(en)
Posted by
suresh (7891608160)
suresh
Rajasthan
Barmer
Write Answer
Posted Date (22 Feb 2018 12:31 AM) Assigned Date (-)
Answered Date (23 Feb 2018 01:12 PM) Translated Date (11 Jun 2021 11:08 AM)

App poly house mein shimla mirch ja cucumber ki kheti kar skte ho.

sir pig lai feed di matra bare dso ?

(en)
Posted by
gur brar (9915214113)
gur brar
Punjab
Faridkot
Write Answer
Posted Date (21 Feb 2018 10:24 PM) Assigned Date (-)
Answered Date (22 Feb 2018 07:29 AM) Translated Date (11 Jun 2021 11:08 AM)

Pigs di feed janam to 15 din baad shuru ho jaandi hai. Maa de dudh de naal naal piglet nu sukka thoss aahaar dita jaanda hai, jiss nu krip raashn kehnde hann. 2 mahine de baad vadd de hoye pig nu grover (ग्रोअर) raashn atte poori trah naal viksit soor nu finisher raashn ditta jaanda hai. Alag alag kism de raashn nu tyaar krn lyi pic vich dita mishran varteaa jaanda hai: Groar pigs 26 to 45 kilo tkk body weight de hisaab naal 1.5 to 2.0 kilo daana mishrn dittaa jaanda hai.Te 12 to 25 kilo weight wale pig nu 1 to 1.5 kilo daaana mishrn ditta jaanda hai. Finisher pig nu 2.5 kilo daana mishrn dita jaanda hai. Pig lyi tonik- Growlive Forte-- Har ik pig nu mahine ch 10 dina tkk growlive forte jaroor do. Iss naal liver atte kidney strong rehndi hai te pig de khaane di shmta v vad di hai te ussda digestive system strong hunda hai. Amino power: Har ik soor nu mahine ch 10 dina tkk amino power jaroor dao. Iss naal pig di growth jaldi vad dii hai

  • 1

Ghralu use lyi sabzii ahh Di kini kini ah Vela launi ah jarorrii hundi ah ne .jis nl jarrori load Di hrr tra Di sabzi ghr Di bagachi vicho Puri ahh ho Jann ?

(en)
Posted by
Ranbir Singh (9463957922)
Ranbir Singh
Punjab
Sangrur
Write Answer
Posted Date (21 Feb 2018 10:03 PM) Assigned Date (-)
Answered Date (22 Feb 2018 07:44 AM) Translated Date (-)

ਘਰੇਲੂ ਬਗੀਚੀ ਵਿਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆ ਜਰੂਰਤਾਂ ਪੂਰੀਆਂ ਕਰਨ ਲਈ ਬਦਲ ਬਦਲ ਕੇ ਬੀਜੀਆਂ ਜਾ ਸਕਦੀਆਂ ਹਨ। 1 ਸਾਲ ਵਿਚ 6×6 ਮੀਟਰ ਦੇ ਜਮੀਨ ਦੇ ਟੁਕੜੇ ਉਪਰ 27 ਅਲੱਗ ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਇਸ ਮਾਡਲ ਵਿਚ ਘੀਆ ਕੱਦੂ,ਘੀਆ ਤੋਰੀ,ਖੀਰਾ ਆਦਿ ਸਬਜ਼ੀਆਂ ਨੂੰ ਰੱਸੀ ਦਾ ਸਹਾਰਾ ਦੇਣ ਦੀ ਜਰੂਰਤ ਹੁੰਦੀ ਹੈ ਕਿਊ ਕ ਇਹਨਾਂ ਦਾ ਤਨਾ ਕਮਜ਼ੋਰ ਹੁੰਦਾ ਹੈ। ਲਗਾਤਾਰ ਉਪਲਭਤਾ ਲਈ ਧਨੀਆ ,ਗਾਜਰ, ਮੂਲੀ ਅਤੇ ਭਿੰਡੀ ਦੀ ਹਰ ਪੰਦਰਵਾੜੇ ਤੇ ਬਿਜਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ।

  • 1
22 Feb 2018

thanks g

sir cow byayi ko 2 din ho gye h usko काढा kb diya jye aur काढा bnane ka trika bhi btaye ?

(en)
Posted by
Gurvinder Singh (8192031838)
Gurvinder Singh
Uttarakhand
Udham Singh Nagar
Write Answer
Posted Date (21 Feb 2018 09:55 PM) Assigned Date (-)
Answered Date (22 Feb 2018 06:37 AM) Translated Date (25 Jan 2022 12:36 PM)

पशु को ब्याने के बाद लगभग 2 घंटे के अंदर काढ़ा देना चाहिए। काढ़ा देने का फायदा यह है कि गाभिन की ज़ेर जल्दी पड़ जाती है और उसे बदहजमी नहीं होती। काढ़े में सौंफ, अजवायन, मेथे, सोये, कड़ू, काली जीरी, धौली जीरी, बड़ी इलायची, सौंठ और भूरी मिर्चें पड़ती हैं। हर एक चीज एक तोला पड़ती है। काढ़ा बनाने के लिए पहले लगभग 3 किलो पानी को उबालें। सभी चीज़ों को पीस कर उबलते पानी में डालें और आग को मध्यम कर लें। जब पानी आधा रह जाये तो उसमें एक पाव से आधा किलो गुड़ या शक्कर डालें और कड़छी से हिलाते रहें। थोड़ी देर बाद इसे आग से उतार लें और ठंडा करके पशु को दें। यह काढ़ा गाभिन को 4-5 दिनों के लिए दें।

sir asi tomato capsicum and chilli vich kara insecticide use kar sakda aa jehda ke sab to vadia hova thank you ?

(en)
Posted by
hardeep (9041482891)
hardeep
Punjab
Patiala
Write Answer
Posted Date (21 Feb 2018 09:51 PM) Assigned Date (-)
Answered Date (22 Feb 2018 05:22 AM) Translated Date (11 Jun 2021 11:08 AM)

Chilli, capsicum, tomato de vich tuc tele de lyi actara@80gm imidacloprid@40-60ml ja bifenthrin@300ml ja dichlorvos@200ml ja acephate@600gm ja rogor@400ml nu paani de nal mila ke prati acre te spray kr skde ho. Iss ton ilaava soondi di roktham de lyi 90gm emamectin benzoate ja quinalphos@400ml ja fame@20ml ja profenophos@400ml nu 150 ltr paani de nal mila ke prati acre te spray kro.

Sir wheat te sure ?

(en)
Posted by
ਹਰਮੇਲ ਿਸੰਘ (9815576560)
ਹਰਮੇਲ ਿਸੰਘ
Punjab
Ludhiana
Write Answer
Posted Date (21 Feb 2018 09:44 PM) Assigned Date (-)
Answered Date (22 Feb 2018 05:11 AM) Translated Date (25 Jan 2022 12:36 PM)

kirpa kr k apna swaal poora pucho tan jo tuhanu iss de baare poori jankari ditti ja ske.

SIR CIFLAMINE GOLD KIS CHIJ Vaste hai ?

(en)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (21 Feb 2018 09:39 PM) Assigned Date (-)
Answered Date (22 Feb 2018 06:49 AM) Translated Date (11 Jun 2021 11:08 AM)

eh vich pashu lai jaruri sare vitamin te mineral hunde hun jo pashu nu regular feed vicho nahi milde . eh nu khavon nal pashu diya kuj proublam jive pashu da vaar var firna , ya dud vich fat ghat hona , eho jehiya proublam nu thik karda hai . esnu regular pashuaa nu de sakde ho .

humic acid 12% da capsicum and chilli upar saprey karn da koi fayda hai ?

(en)
Posted by
hardeep (9041482891)
hardeep
Punjab
Patiala
Write Answer
Posted Date (21 Feb 2018 09:35 PM) Assigned Date (-)
Answered Date (22 Feb 2018 05:38 AM) Translated Date (11 Jun 2021 11:08 AM)

ihh growth regulator de taur te vartia jan walia spreha hnn. iss di tuc growth de lyi spray kr skde ho. iss ton ilaava tuc growth de lyi npk 191919@1 kg ja npk 130045@2 kg ja gibberellic acid@250ml ja triacontanol@300ml nu 150 ltr pani de nal mila ke prati acre te spray kr skde ho.

Imidacloprid 30.5% SC nu khnk upar kar sakda aaa j nahi ?

(en)
Posted by
hardeep (9041482891)
hardeep
Punjab
Patiala
Write Answer
Posted Date (21 Feb 2018 09:34 PM) Assigned Date (-)
Answered Date (22 Feb 2018 04:40 AM) Translated Date (11 Jun 2021 11:08 AM)

han g tuc iss di 30-40ml prati acre de hisaab nal kanak de upper tele di roktham de lyi vart skde ho.

ji sbji upr tele nu rokn lai mono dbai theek rhu ji , koi nuksan tani krdi sbji lai??

(en)
Posted by
()
--
--
Write Answer
Posted Date (21 Feb 2018 09:28 PM) Assigned Date (-)
Answered Date (22 Feb 2018 04:43 AM) Translated Date (11 Jun 2021 11:08 AM)

Kyi sbjia de upper mono di sifarish nahi kiti jandi hai. tuc tele di roktham de lyi 40-60ml imidacloprid ja bifenthrin@300ml ja actara@80gm ja rogor @400ml nu 150 ltr pani de nal mila ke prati acre te spray kr skde ho. ihna spreha nal tela control ho jawega.

onion may sundi hai bhut jyada ?

(en)
Posted by
Gurpreet Singh (8571016962)
Gurpreet Singh
Haryana
Ambala
Write Answer
Posted Date (21 Feb 2018 08:45 PM) Assigned Date (-)
Answered Date (22 Feb 2018 05:25 AM) Translated Date (11 Jun 2021 11:08 AM)

onion mein soondi ki roktham ke liye 400ml profenphos ja 90gm emamectin benzoate ja quinalphos @400ml ko 150 ltr paani ke saath mila kar prati acre pe spray kr skte ho.

garmiyan dey layi feed da formula daso taki dudh na ghatey dangra da ?

(en)
Posted by
vikas Kumar (8360583127)
vikas Kumar
Punjab
Ludhiana
Write Answer
Posted Date (21 Feb 2018 08:43 PM) Assigned Date (-)
Answered Date (22 Feb 2018 07:20 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ।

Helo g sir meri cow de 2thana Vich last to blood ah reha 10din hoye sui nu Ki Deva dsna ?

(en)
Posted by
Amarjit singh (9914844128)
Amarjit singh
Punjab
Jalandhar
Write Answer
Posted Date (21 Feb 2018 08:23 PM) Assigned Date (-)
Answered Date (22 Feb 2018 08:17 AM) Translated Date (01 Mar 2022 09:52 AM)

inj Vetaceph 1.5 gram 2 injections daily for 3 days inj Melonex plus 10 ml 1 injection daily for 3 days inj Ascorbic Acid 10 ml 1 injection daily for 3 days powder mammidium 15 gram for 5 days

Answered Date (22 Feb 2018 08:54 AM) Translated Date (01 Mar 2022 09:52 AM)

homeopathic medicine mesticin- b deo. eh 1 ml sarinj nal muh rahi din vich 3-4 var deo .

Answered Date (22 Feb 2018 01:08 PM) Translated Date (01 Mar 2022 09:52 AM)

dettol pilao 60 ml din me ek baar 1 liter pani me do din tak

22 Feb 2018

thx alot

report bare daso pani kive hai Kala sora ta nai hai ga plz daso ?

(en)
  • 2
Posted by
vikramjeet Gill (9896648488)
vikramjeet Gill
Haryana
Fatehabad
Write Answer
Posted Date (21 Feb 2018 08:20 PM) Assigned Date (-)
Answered Date (22 Feb 2018 06:29 AM) Translated Date (01 Mar 2022 09:52 AM)

hnji eh report de according tohana pani thik hai . sab kuj thik hai paani vich.

for aphids ?

(en)
Posted by
Aniket Bhoyar (9511668178)
Aniket Bhoyar
Maharashtra
Chandrapur
Write Answer
Posted Date (21 Feb 2018 08:20 PM) Assigned Date (-)
Answered Date (21 Feb 2018 08:35 PM) Translated Date (11 Jun 2021 11:09 AM)

aphid are insect which suck sap from crops . to control these use 150ml rogor 30EC in 100ltr water/acre

21 Feb 2018

thanks bhau

namas kar ji- sadi retly and dirmani jameen hai, chare vaste Jawar and bajra and makki beje di hai, us vich murak and ghah (mote patia wala) ho janda hai, es di roktham waste koi harbiside sprey dso ji thanks ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (21 Feb 2018 08:16 PM) Assigned Date (-)
Answered Date (22 Feb 2018 05:36 AM) Translated Date (11 Jun 2021 11:09 AM)

Makki de vich deele ja mothre di roktham de lyi sempra@35gm ate coron@500gm NU 150 LTR paani nal mix kr ke prati acre te spray kr skde ho iss nal ihh control ho jawega. ihh dhanuka di aundi hai. Par baki dia chaare walia fsla de upper ihh spray sifarish nahi kiti jandi hai. iss da ikk ilaaj hor hai ki jdo v chaare di bjaayi krni hai bijayi ton 2 din pehla 1 ltr pendimethalin nu 150 ltr pani de nal mila ke khali khet de vich spray kr deo. iss nal ghaa foos ghat ugda hai.

ਵਾਈ ਜੀ 191919 ਤੇ ਮੈਗਜ਼ੀਨ ਤੇ ਬੋਰਨ ਇਹ ਤਿੰਨੇ ਸਪਰੇਅ ਮਿਲਾਂ ਕੇ ਕਰ ਸਕਦੇ ਹਾਂ ?

(en)
Posted by
ਗੁਰਪ੍ਰੀਤ ਸਿੰਘ (9814174318)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (21 Feb 2018 07:31 PM) Assigned Date (-)
Answered Date (22 Feb 2018 05:57 AM) Translated Date (11 Jun 2021 11:09 AM)

ਤੁਸੀ 191919 ਦੇ ਨਾਲ ਬੋਰੋਨ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋI ਮੈਗਨੀਜ਼ ਦੀ ਅਲੱਗ ਤੋਂ ਸਪਰੇ ਕਰੋ 191919 ਦੀ ਜਗਾਹ 005234@500gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇਸ ਨਾਲ ਨਿਸਾਰਾ ਅਤੇ ਗਰੋਥ ਵਧੀਆ ਹੁੰਦੀ ਹੈ I

Kanak de nisare time koi growth promoter di jrurat hundi aw ?

(en)
Posted by
Pardeep Singh (9872553607)
Pardeep Singh
Punjab
Sangrur
Write Answer
Posted Date (21 Feb 2018 07:30 PM) Assigned Date (-)
Answered Date (21 Feb 2018 07:38 PM) Translated Date (11 Jun 2021 11:09 AM)

eh thodi kanak te depend krda hai k usdi growth kida di hai .waise tuc kanak de vadia jhaad de lyi us te gibberellic acid @300ml prti acre de hisab naal vrt skde ho .

Kanak te tilt spray kdo krni chaidi aa, doze baare v dsso g ?

(en)
Posted by
Pardeep singh (9781953607)
Pardeep singh
Punjab
Sangrur
Write Answer
Posted Date (21 Feb 2018 06:56 PM) Assigned Date (-)
Answered Date (21 Feb 2018 07:06 PM) Translated Date (-)

ਕਣਕ ਤੇ ਟਿਲਟ ਦੀ ਸਪਰੇ ਓਦੋਂ ਕਰਨੀ ਚਾਹੀਦੀ ਹੈ ਜਦੋ ਕਣਕ ਤੇ ਕਰਨਾਲ ਬੰਟ, ਪੀਲੀ ਕੁੰਗੀ,ਭੂਰੀ ਕੁੰਗੀ ਆਦਿ ਦਾ ਹਮਲਾ ਹੋਵੇ। ਬਿਮਾਰੀ ਅਉਣ ਤੇ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

Answered Date (21 Feb 2018 01:40 PM) Translated Date (-)

kanak de upper tilt di dosage 200ml prati acre hai. iss nu 150 ltr paani de nal mila ke prati acre te spray kr skde ho . tilt di jgah tuc oswal di gillete v kr skde ho iss da v result bhut wdia hai . iss di dosage v 200ml prati acre hai. iss di spray odo kro jdo daanya de vich kaalakh bnni shuru ho jawe ja fir pattya de upper peeli ja bhoori jung bnni shuru ho jawe.

sir mujhe apni kheti app ka contect number chahiye ?

(en)
Posted by
M..K. (9630524009)
M..K.
Madhya Pradesh
--
Write Answer
Posted Date (21 Feb 2018 06:51 PM) Assigned Date (-)
Answered Date (21 Feb 2018 01:24 PM) Translated Date (11 Jun 2021 11:09 AM)

apni kheti helpline no. 97799-77641

Answered Date (22 Feb 2018 06:01 PM) Translated Date (-)

Thanks

  • Answered Date (22 Feb 2018 06:02 PM) Translated Date (-)

    Get

  • Answered Date (23 Feb 2018 02:27 PM) Translated Date (-)

    thanks

    Sir ji eh dawai ki kam krdi ate kehri kehri sbzi te kr skde aa ?

    (en)
    • 1
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (21 Feb 2018 06:50 PM) Assigned Date (-)
    Answered Date (21 Feb 2018 01:50 PM) Translated Date (11 Jun 2021 11:09 AM)

    ihh ik growth promoter hai jis di dosage 200ml prati acre hai. iss nu tuc 150 ltr paani de nal mila ke prati acre te spray kr skde ho. iss di spray krn nal sbjia di growth jaldi hundi hai ate patte, tehnia da vikaas wdia hunda hai. iss di varto kise v sbji te kiti ja skdi hai.

    Sir ji eh davai ki kam krdi a te kehri kehri sbzi te kr skde aa ?

    (en)
    • 1
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (21 Feb 2018 06:49 PM) Assigned Date (-)
    Answered Date (21 Feb 2018 01:45 PM) Translated Date (11 Jun 2021 11:09 AM)

    ihh ik growth promoter hai jo ki kise v sabji te varti ja skdi hai. iss da koi nuksaan nahi hai. ihh sirf growth da kam hi krdi hai. iss di maatra 80-100ml prati acre hai. iss nu 130-150 ltr paani de nal mila ke prati acre te spray kr skde ho.

    Sir ji kheere & shimla te insecticide to kine dina bd npk kr skde aa ?

    (en)
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (21 Feb 2018 06:41 PM) Assigned Date (-)
    Answered Date (21 Feb 2018 01:14 PM) Translated Date (11 Jun 2021 11:09 AM)

    kheere ate shimla mirch de vich insecticide di spray krn ton ghat ton ghat 5-6 dina baad spray kro. iss nal insecticide de result da vpta lg janda hai ate next time kri dwaayi v apna shi asar dikhaundi hai.

    shabhi kishan bhaiyo ko mera namskar, sir meri gehu ( गेहू ) ki fasal me lagbhag shabi baal nikal chuki hai, ab mujhe dana mota or chamkeela karne ke liye usme kya karna chahiye ?

    (en)
    Posted by
    M..K. (9630524009)
    M..K.
    Madhya Pradesh
    --
    Write Answer
    Posted Date (21 Feb 2018 06:37 PM) Assigned Date (-)
    Answered Date (21 Feb 2018 01:11 PM) Translated Date (11 Jun 2021 11:09 AM)

    Abhi gehoo nisaare par hai aur baalyian nikal rhi hai. Abb app iss ke upper 500gm NPK @005234 aur 200gm BORON ko 150 ltr paani ke saath mila kr prati acre pe spray kre. iss se baalyia bhi achi niklegi aur daano mein chamak ayegi. Iss se gehoo ke paudo ko takat milegi.

    ਸਰ ਅਸੀ ਡੇਅਰੀ ਫਾਰਮ ਦੀ ਪੰਦਰਾ ਦਿਨਾ ਦੀ ਟਰੇਨਿੰਗ ਲੈਣੀ ਹੈ ਜੀ ਇਹ ਟਰੇਨਿੰਗ ਸਰਦੂਲਗੜ੍ਹ ਕਦੋ ਸ਼ੁਰੂ ਹੋਵੇਗੀ ਜੀ ਇਸ ਬਾਰੇ ਦੱਸੋ ਜੀ ?

    (en)
    Posted by
    makhan chahal (9915265929)
    makhan chahal
    Punjab
    Mansa
    Write Answer
    Posted Date (21 Feb 2018 05:04 PM) Assigned Date (-)
    Answered Date (21 Feb 2018 12:07 PM) Translated Date (11 Jun 2021 11:09 AM)

    ਸਰਦੂਲਗੜ ਵਿੱਚ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ15 ਦਿਨਾਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਟ੍ਰੇਨਿੰਗ ਤੇ ਮਿਲਕ ਚਿਲਿਗ ਸੈਂਟਰ , ਸਰਦੂਲਗੜ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ । ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01659- 251911 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।

    sir aa dawian khera li thik aa ji ?

    (en)
    • 4
    Posted by
    jaspal singh (9855100317)
    jaspal singh
    Punjab
    Sangrur
    Write Answer
    Posted Date (21 Feb 2018 05:02 PM) Assigned Date (-)
    Answered Date (21 Feb 2018 12:29 PM) Translated Date (11 Jun 2021 11:10 AM)

    Jaspal singh g tuc sanu 3 dwaayia di photo bheji hai jina de vicho 2 dwayia da kam same hi hai. bs ohna di percentage da fark hai . ohh sirf tele nu rokn da kam krdia hnn. imidacloprid 17.8% iss di dosage 40-60ml prati acre ho jo 70% wali hai uss di dosage 12-14gm prati acre hai. ihh tele nu rokn da hi kam krdia hnn tuc ihna dona de vicho ikk di spray kr skde ho. jo DELITE nam di spray hai uss di dosage 200gm prati acre hai uss di varto tuc growth de lyi kar ksde ho.

    sir ji mere kol hf bachi hai ji 1 sal 7 month di weight 2.25 kg hai par ush dei hight ghat hai te length v ghat hai ki main isdi AI KRWA SAKDA JI ?

    (en)
    Posted by
    GAGANDEEP (9877860087)
    GAGANDEEP
    Punjab
    Patiala
    Write Answer
    Posted Date (21 Feb 2018 04:59 PM) Assigned Date (-)
    Answered Date (21 Feb 2018 12:09 PM) Translated Date (01 Mar 2022 09:52 AM)

    hnji tusi aje hor ruk jao. propar balance diet deo te soyabeen di khal te guar churi feed vich mila ke dinde raho. jado weight 3 quantal ho geya odo ai karwao.

    Answered Date (21 Feb 2018 09:58 PM) Translated Date (01 Mar 2022 09:52 AM)

    de reha ji main puri 4 kg feed de reha ji nal crs powder de reha ji

    Answered Date (28 Feb 2018 03:46 PM) Translated Date (01 Mar 2022 10:10 AM)

    sir ji soda mobile number send kreo ji

    sir ਤੇਲੇ ਦੀ ਰੋਕਥਾਮ ਵਾਸਤੇ ਕੋਈ ਦਵਾਈ ਦॅਸੋ ਤੇ ਕਣਕ ਦੇ ਵਧੀਅਾ ਝਾੜ ਵਾਸਤੇ ਵੀ ਕੋਈ ਸੁਝਾਅ ਜਾ ਦਵਾਈ ਦॅਸੋ ਕਣਕ िਨਸਾਰ ਤੇ ਹੈ 90 िਦਨ ਦੀ ?

    (en)
    • 2
    Posted by
    Inder singh (9815322839)
    Inder singh
    Punjab
    Jalandhar
    Write Answer
    Posted Date (21 Feb 2018 04:48 PM) Assigned Date (-)
    Answered Date (21 Feb 2018 04:57 PM) Translated Date (11 Jun 2021 11:10 AM)

    ਤੇਲੇ ਦੀ ਰੋਕਥਾਮ ਲਈ ਤੁਸੀ 150 ml ਰੋਗਰ 30 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ ਅਤੇ ਕਣਕ ਤੋਂ ਵਦੀਆ ਝਾੜ ਲੈਣ ਲਈ ਤੁਸੀ gibberellic acid @300ml ਜਾ 1kg 191919 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ । ਇਹ ਦੋਨੋ ਸਪਰੇਆਂ ਅਲਗ ਅਲਗ ਕਰੋ ।

    21 Feb 2018

    ਸਦ ਤੇਲੇ ਦੀ ਅਲਗ ਤੇ 19 19 ਦੀ ਅਲਗ

    Answered Date (21 Feb 2018 12:19 PM) Translated Date (11 Jun 2021 11:10 AM)

    ਕਣਕ ਨੂੰ ਤੇਲਾ ਬਹੁਤ ਜ਼ਿਆਦਾ ਪੈ ਗਿਆ ਹੈ ਇਸ ਦੇ ਲਯੀ ਸਮੇ ਸਿਰ ਸਪਰੇ ਕਰੋ ਨਹੀਂ ਤਾਂ ਇੱਹ ਤੇਲਾ ਬਹੁਤ ਜਿਆਦਾ ਵੱਧ ਜਾਵੇਗਾ Iਜਿਸ ਨਾਲ ਕਣਕ ਨੂੰ ਨੁਕਸਾਨ ਬਹੁਤ ਹੋਵੇਗਾI ਇਸ ਦੀ ਰੋਕਥਾਮ ਦੇ ਲਯੀ ਤੁਸੀ Actara@80gm ਜਾ bifenthrin@300ml ਜਾ Imidacloprid@60ml dichlorvos @300ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I

    mere swala da jwab kyo. ni milda nhi dena ta dso ma app delet kr dinda aa meri profil khol k dekho ?

    (en)
    Posted by
    chamkaur singh (9915975490)
    chamkaur singh
    Punjab
    Mansa
    Write Answer
    Posted Date (21 Feb 2018 04:43 PM) Assigned Date (-)
    Answered Date (21 Feb 2018 12:13 PM) Translated Date (11 Jun 2021 11:10 AM)

    chamkaur singh g tuc apne swala de jawab check kr skde ho tuhaade swala de jawab de ditte gye hnn.

    sir gaan nu suan toh baad jire ate ajvean di kini matra deni hai and kehde time te kis cheej ch mila ke de skde a ?

    (en)
    Posted by
    deep (9988563107)
    deep
    Punjab
    Bathinda
    Write Answer
    Posted Date (21 Feb 2018 03:03 PM) Assigned Date (-)
    Answered Date (21 Feb 2018 12:44 PM) Translated Date (25 Jan 2022 12:35 PM)

    esnu khavon di tha te tusi khura te v mal sakde ho hatta nal . dona chiza nu 100-100 gram mila ke soon to baad khura te malish di tara malo.

    2.5 sal di jhoti a heat ch lyaun lyi ki kita jaye ?

    (en)
    Posted by
    gurpreet singh (9779994853)
    gurpreet singh
    Punjab
    Tarn Taran
    Write Answer
    Posted Date (21 Feb 2018 02:50 PM) Assigned Date (-)
    Answered Date (21 Feb 2018 02:53 PM) Translated Date (-)

    ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਤੁਸੀਂ ਆਪਣੀ ਝੋਟੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ  ਅਤੇ ਨਵੇਂ ਦੁੱਧ ਹੋ ਜਾਂਦਾ ਹੈ |  ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।

    Answered Date (21 Feb 2018 02:56 PM) Translated Date (-)

    sir koi injuctn ya medicn dso

    21 Feb 2018

    ਤੁਸੀ ਝੋਟੀ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ।