Manage Expert Answers

Search

Total Count :- 258604

Ji Ajj da mausam kida da rhu ??

(en)
Posted by
()
--
--
Write Answer
Posted Date (24 Feb 2018 07:39 AM) Assigned Date (-)
Answered Date (24 Feb 2018 04:25 AM) Translated Date (10 Jun 2021 04:17 PM)

Ajj punjab de kyi distt. de voch meeh pai reha hai. Ajj meeh pain di sambhawna hai.

y g gava gaban Nahi rehndi a 5month hoge sua nu koi ga peek nal da sutt rahi a ta koi boldi Nahi ohna nu powder pai da nale dawai v bhara diti c par hale koi gal Nahi bani ?

(en)
Posted by
Amandeep singh (9463360480)
Amandeep singh
Punjab
Fatehgarh Sahib
Write Answer
Posted Date (24 Feb 2018 07:35 AM) Assigned Date (-)
Answered Date (24 Feb 2018 01:00 PM) Translated Date (10 Jun 2021 04:18 PM)

hnji osde andar jakham ho gaye hun . pehle kise vadiya doctor to of bharo . ehde lai 3-4 injection lagange . fir es de nal agrimin-1 tablates deyo. es nal rahegi. more information 9779590780 te gurchran singh ji nal gal kar lavo.

ਸਰ ਜੀ ਅੈਚ ਅੈਫ ਗਾ ਸੂਣ ਬਾਅਦ ਜੇਰ ਨੀ ਪੈਦੀ ?

(en)
Posted by
piara singh (9463484833)
piara singh
Punjab
Shahid Bhagat Singh Nagar
Write Answer
Posted Date (24 Feb 2018 07:25 AM) Assigned Date (-)
Answered Date (24 Feb 2018 06:14 AM) Translated Date (10 Jun 2021 04:18 PM)

ਹਾਜੀ ਤੁਸੀ ਜਾਂ ਤਾ ਡਾਕਟਰ ਤੋਂ ਜੇਰ ਕਢਵਾਓ ਤੇ ਜਾਂ ਫਿਰ placento- Care ਨਾਮ ਦੀ ਹੋਮੀਓਪੈਥਿਕ ਦਵਾਈ ਹਰ 2 ਘੰਟੇ ਬਾਅਦ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਉਦੇ ਰਹੋ। ਤੇ ਇਸ ਦੇ ਨਾਲ septovet ਨਾਮ ਦੀ ਦਵਾਈ ਵੀ ਦਿੰਦੇ ਰਹੋ ।

ਸਰ ਿਜਵੇ ਯੂਰਪ ਿਵਚ ਅਿਜਹੇ ਘਾਹ ਹਨ ਜੋ ਸਾਰਾ ਸਾਲ ਚਲਦੇ ਹਨ ਪਸੂਆਂ ਦੇ ਚਾਰੇ ਲਈ ਕਿ ਪੰਜਾਬ ਿਵਚ ਕੋਈ ਘਾਹ ਦਿ ਅਜਿਹੀ ਿਕਸਮ ਹੈ ਜੋ ਸਾਰਾ ਸਾਲ ਚਲਦੀ ਹੋਵੇ ਤੇ ਜਲਦੀ ਵਧਦੀ ਹੋਵੇ?

(en)
Posted by
Gurinder (7888660741)
Gurinder
Punjab
Amritsar
Write Answer
Posted Date (24 Feb 2018 06:37 AM) Assigned Date (-)
Answered Date (24 Feb 2018 05:06 AM) Translated Date (10 Jun 2021 04:18 PM)

ਅਲੱਗ ਅਲੱਗ ਜਗਾਹ ਦੇ ਮੌਸਮ ਦੇ ਅਨੁਸਾਰ ਫ਼ਸਲ ਦੀ ਕਿਸਮ ਤਿਆਰ ਕੀਤੀ ਜਾਂਦੀ ਹੈ ਯੂਰੋਪ ਦੇ ਵਿਚ ਓਥੇ ਦੇ ਮੌਸਮ ਦੇ ਅਧਾਰ ਤੇ ਘਾਹ ਦੀਆ ਕਿਸਮ ਤਿਆਰ ਕੀਤੀਆਂ ਗਈਆ ਹਨ ਜਿਨ੍ਹਾਂ ਨੂੰ ਕਿ ਪੰਜਾਬ ਦੇ ਵਿਚ ਨਹੀਂ ਉਗਾਇਆ ਜਾ ਸਕਦਾ I ਤੁਸੀ ਪੰਜਾਬ ਦੇ ਵਿਚ ਨੇਪੀਅਰ ਬਾਜਰਾ ਜਾ UPL ਦਾ nutrified ਬਾਜਰਾ ਜਾ advanta ਦੀ sugargrage ਚਰੀ ਦੀ ਬਿਜਾਈ ਕਰ ਸਕਦੇ ਹੋ I

Sir ਗਾ ਦਾ ਹਵਾਨਾ ਿੲਕ ਥਣ ਤੋ ਸੁਜ ਜਾਦਾ ਹੇ ਹੁਣ ਤਕ ੫ ਵਾਰ ਸੁਜ ਚੁਕਾ ਹੇ ਿਵਟਾਸੇਫ ਤੇ ਬਾਿੲਰੋਸੀਨ ਦੀ ਵਰਤੋ ਿਕਤੀ ਹੁਣ ਤਕ ਕੋਈ ਪੱਕਾ ਿੲਲਾਜ ਹੈ ਿੲਸ ਦਾ ?

(en)
Posted by
Gurinder (7888660741)
Gurinder
Punjab
Amritsar
Write Answer
Posted Date (24 Feb 2018 06:26 AM) Assigned Date (-)
Answered Date (24 Feb 2018 09:37 AM) Translated Date (10 Jun 2021 04:18 PM)

ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ। ਜੋ ਗੰਦਗੀ ਵਿਚ ਪਨਪਦੇ ਕੀਟਾਣੂਆਂ ਤੋਂ ਹੁੰਦੀ ਹੈ। ਚੁਆਈ ਤੋਂ ਬਾਅਦ ਜਦੋਂ ਪਸ਼ੂ ਜਦੀ ਬੈਠ ਜਾਂਦਾ ਹੈ ਤਾਂ ਕੀਟਾਣੂ ਥਣਾਂ ਦੇ ਖੁੱਲ੍ਹੇ ਸੁਰਾਖਾ ਰਾਹੀ ਲੇਵੇ ਅੰਦਰ ਚਲੇ ਜਾਂਦੇ ਹਨ ਅਤੇ ਇਨਫੈਕਸ਼ਨ ਕਰ ਕੇ ਲੇਵੇ ਦੀ ਸੋਜ ਕਰ ਦਿੰਦੇ ਹਨ। ਪਸ਼ੂ ਦੇ ਬੈਠਣ ਵਾਲਾ ਥਾਂ ਜਿਨ੍ਹਾਂ ਗੰਦਾ ਹੋਵੇਗਾ ਇਨਫੈਕਸ਼ਨ ਦਾ ਅਸਾਰ ਓਨਾ ਹੀ ਜ਼ਿਆਦਾ ਹੋਵੇ ਗਾ। ਲੇਵੇ ਦੀ ਸੋਜ ਦੇ ਹੱਲ ਲਈ ਤੁਸੀ ਕੁੱਜ ਘਰੇਲੂ ਨੁਕਸੇ ਵਰਤ ਸਕਦੇ ਹੋ।1...ਹਲਦੀ ਅਤੇ ਸਰੋ ਦੇ ਤੇਲ ਦੇ ਪੇਸਟ ਦੀ ਹਵਾਨੇ ਤੇ ਮਾਲਿਸ਼ ਕਰਨਾ--ਪੀਸੀ ਹੋਈ ਹਲਦੀ ਅਤੇ ਸਰੋ ਦੇ ਤੇਲ ਨੂੰ ਮਿਲਾ ਕ ਪੇਸਟ ਬਣਾ ਲਿਆ ਜਾਂਦਾ ਹੈ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕੀਤੀ ਜਾਂਦੀ ਹੈ। ਹਲਦੀ ਅਤੇ ਸਰੋ ਦੇ ਤੇਲ ਵਿਚ ਰੋਗਾਣੂ ਨਾਸ਼ਕ ਹੋਣ ਦੇ ਨਾਂਲ ਨਾਲ ਸੋਜ ਘੱਟ ਕਰਨ ਦੇ ਗੁਣ ਵੀ ਹੁੰਦੇ ਹਨ। ਇਹ ਜਖਮ ਨੂੰ ਵੀ ਠੀਕ ਕਰਦੇ ਹਨ ਅਤੇ ਰੋਗਾਣੂਆਂ ਨੂੰ ਵੀ ਨਸ਼ਟ ਕਰਦਾ ਹੈ।। 2.......ਸਰੋ ਦੇ ਤੇਲ (ਕੌੜਾ ਤੇਲ) ਦੀ ਮਾਲਿਸ਼ ਕਰੋ। ਤੁਸੀ ਥੋੜਾ ਜਿਹਾ ਸਰੋ ਦਾ ਤੇਲ ਗਰਮ ਪਾਣੀ ਵਿਚ ਪਾ ਕ ਫਿਰ ਉਸਦੀ ਮਾਲਿਸ਼ ਕਰੋ। ਕਿਉਕਿ ਸਰੋ ਦੇ ਤੇਲ ਵਿਚ ਸੋਜ ਘਟਾਉਣ ਦੇ ਗੁਣ ਹੁੰਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵੀ ਤੇਜ ਕਰਦਾ ਹੈ। 3.....ਕਾਲੀ ਮਿਰਚ ,ਗਲੋ ਅਤੇ ਗੁੜ ਖਵਾਉਣਾ---ਕਾਲੀ ਮਿਰਚ ਨੂੰ ਪੀਸ ਕ ਵਿਚ ਗਲੋ ਮਿਲਾ ਕੇ- ਗੁੜ ਪਾ ਕੇ ਪਸ਼ੂ ਨੂੰ ਖਵਾਈ ਜਾਂਦੀ ਹੈ। ਗਲੋ ਅਤੇ ਕਾਲੀ ਮਿਰਚ ਵਿਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ। 4...ਲਸਣ ਖਵਾਉਣਾ-- ਪਸ਼ੂਆਂ ਨੂੰ ਸਮੇਂ ਸਮੇਂ ਸਿਰ ਲਸਣ ਖਵਾਇਆ ਜਾਂਦਾ ਹੈ। ਲਸਣ ਵਿਚ ਰੋਗਾਣੂ ਨਾਸ਼ਕ,ਜੀਵਾਣੂ ਨਾਸ਼ਕ,ਅਤੇ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ ਜਿਸ ਕਾਰਨ ਲੇਵੇ ਦੀ ਸੋਜ ਹੋਣ ਤੋਂ ਰੋਕਦਾ ਹੈ।। ਲੇਵੇ ਦੀ ਸੋਜ ਦਾ ਮੌਸਮ ਨਾਲ ਵੀ ਸਬੰਧ ਹੁੰਦਾ ਹੈ। ਗਰਮੀਆਂ ਵਿਚ ਖਾਸ ਕਰ ਬਰਸਾਤਾਂ ਵਿਚ ਕੀਟਾਣੂਆਂ ਦੇ ਵਧਣ ਫੁੱਲਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਜਿਸ ਕਾਰਨ ਲੇਵੇ ਦੀ ਸੋਜ ਗਰਮੀਆਂ ਅਤੇ ਬਰਸਾਤਾਂ ਵਿਚ ਵਧੇਰੇ ਹੁੰਦੀ ਹੈ। ਜੇਕਰ ਪਸ਼ੂ ਦਾ ਸ਼ੇਡ ਖੁੱਲਾ ਅਤੇ ਹਵਾਦਾਰ ਨਾ ਹੋਵੇ ਤਾਂ ਇਹ ਵਧੇਰੇ ਹੁੰਦੀ ਹੈ। ਜੇਕਰ ਸ਼ੇਡ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ,ਸੁੱਕ ਜ਼ਲਦੀ ਨਾ ਬਦਲੀ ਜਾਵੇ, ਦੁੱਧ ਚੋਣ ਵਾਲੇ ਭੰਡਿਆ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਲੇਵੇ ਦੀ ਸੋਜ ਬਾਰ ਬਾਰ ਹੁੰਦੀ ਰਹਿੰਦੀ ਹੈ।

cow mesti plus medicine na ta syringe nal muh ch pwondi hai te na hi roti te la ke khandi hai ki kita jawe ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (23 Feb 2018 11:11 PM) Assigned Date (-)
Answered Date (24 Feb 2018 10:02 AM) Translated Date (10 Jun 2021 04:18 PM)

hnji jo mestiplus hai woh pashu ke andir jani chahdi hai. chahe kise v chiz vich mila ke khava deo. gur, pani, daana , jo v chiz pashu khanda hai os nal khva sakde ho. jaruri nahi ke roti de tukde nal hi khavoni hai par jekar sarinj rahi spray muh rahi spray kari jave ta asar jeyada hunda hai.

moter da connection kiwe milu ji bht tang haa koi kar sakda mera ehh kam main pase bi vadd la dau ?

(en)
Posted by
Gopy Sandhu (7888895195)
Gopy Sandhu
Punjab
Mansa
Write Answer
Posted Date (23 Feb 2018 10:41 PM) Assigned Date (-)
Answered Date (24 Feb 2018 10:08 AM) Translated Date (-)

Gurpreet g je tuhanu motter da conection nai mil raha ta tu Sollar system plant di help nal vi motter chla sakde ho,Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki 94658-84775 sampark kar sakde ho. ehna duvara hi tuhada subsidy lai online farm vi bhar dita jave ga.

2 lakh 12 jhona kina time lainda hai ji ate meri zameen de 1.5 foot heth rod han ess lyi pani ghat peenda hai bahan ki ehh varity thik rahu ?

(en)
Posted by
Gopy Sandhu (7888895195)
Gopy Sandhu
Punjab
Mansa
Write Answer
Posted Date (23 Feb 2018 10:35 PM) Assigned Date (-)
Answered Date (24 Feb 2018 04:32 AM) Translated Date (10 Jun 2021 04:18 PM)

Jhone di ihh kisam darmiane vahna ate darmiane paani de vich ugaun wali kisam hai. ihh kisam pakkan de lyi 135 din lai jandi hai. tuhaade vaahn de vich ihh variety lagg jawegi.

What for solutions boss ?

(en)
  • 1
Posted by
Raja (9865943978)
Raja
Tamil Nadu
Tiruchirappalli
Write Answer
Posted Date (23 Feb 2018 10:34 PM) Assigned Date (-)
Answered Date (24 Feb 2018 05:08 AM) Translated Date (01 Mar 2022 10:15 AM)

Please explain your question. whats the problem in your crop. The picture sent by you is not clear.

sir mera pass jersy cow he aur usko 9 month chal rhe per uska milk nhi suk rhe kaya dena chahiya ?

(en)
Posted by
munish (9816525744)
munish
Himachal Pradesh
Una
Write Answer
Posted Date (23 Feb 2018 09:38 PM) Assigned Date (-)
Answered Date (25 Feb 2018 10:46 AM) Translated Date (10 Jun 2021 04:18 PM)

hnji aap late ho gaye ho aap 7 month me milk shod dena chahiye tha ab to muskil hai . lekin fir bhi aap anabolight ka liquad 100 ml daily or iske sath puri feed do.

Sir g nimbu ne ful jyada chuk lya hai hun ki kita jave v eh niche naa dige ?

(en)
  • 4
Posted by
Sony kamboj (9815980891)
Sony kamboj
Punjab
Mansa
Write Answer
Posted Date (23 Feb 2018 09:31 PM) Assigned Date (-)
Answered Date (23 Feb 2018 09:44 PM) Translated Date (-)

ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ।

23 Feb 2018

Tnx g

dudh vich fat bhut kat aundi a , 3month hoge majh nu sui nu. fat nhi jada hundi 6.6 te khadi a ki kita jave bai ji ?

(en)
Posted by
harppret (9814635081)
harppret
Punjab
Moga
Write Answer
Posted Date (23 Feb 2018 09:23 PM) Assigned Date (-)
Answered Date (23 Feb 2018 09:37 PM) Translated Date (-)

ਮੱਝ ਦੇ ਦੁੱਧ ਦੀ ਫੈਟ ਵਧਾੳਂਣ ਦੇ ਲਈ ਉਸਨੂੰ ਬੈਲੇਸ ਡਾਇਟ ਦਿਓ ਉਸਨੂੰ ਦੇਸੀ ਕਪਾਹ ਦੇ ਵਡੇਮੇ ਚਾਰੋ ਅਤੇ ਉਸ ਨੂੰ Lactomin ਨਾਮ ਦੀ ਹੌਮਿੳਪੈਥਿਕ ਦਵਾਈ ਦੀ 3 ਗੋਲੀਆਂ ਰੋਟੀ ਦੇ 1/4 ਹਿੱਸੇ ਤੇ ਰੱਖ ਕੇ ਦਿਓ ਅਤੇ 10 ਮਿੰਟ ਬਾਅਦ ਇਸੇ ਤਰ੍ਹਾਂ Lactomin ਦਾ ਇਕ ਚਮਚ ਪਿਲਾਓ ਅਤੇ ਦਿਨ ਵਿਚ 3 ਵਾਰ ਦਿਓ ਇਸ ਨੂੰ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦੇ ਸਕਦੇ ਹੋ

Answered Date (24 Feb 2018 07:54 AM) Translated Date (-)

gud. thanks bai

Answered Date (24 Feb 2018 07:54 AM) Translated Date (-)

vadeve ta bai garm honge

Answered Date (24 Feb 2018 07:57 AM) Translated Date (-)

kine din tak denai a ah dwai

Sir g mirch wich 1 mhina pehla raat nu Galti nal moter chl gyi c te pani bhr gia c pani kad ta c te us wich sulfur te urea v pati c te godi v karti c par oh bute hje v pile pai rhe ne koi hall dso g ?

(en)
  • 1
Posted by
Sony kamboj (9815980891)
Sony kamboj
Punjab
Mansa
Write Answer
Posted Date (23 Feb 2018 09:21 PM) Assigned Date (-)
Answered Date (24 Feb 2018 05:23 AM) Translated Date (10 Jun 2021 04:18 PM)

ihh jyaada paani de kaarn peele ho rhe hnn dhup laggn de nal ihh boote shi jange. iss de upper koi spray krn di lod nahi hai.

24 Feb 2018

Tnx Sir g

sir,majj nu soi nu 3month hoge .phele dudh 6kg. deti thi.ek time, ab dudh kam hogeya . hun tak nave dudh v nhi karvi . fir v dudh kat geya. kurak wadiya kandi a . 10 din hoge dudh kat geya , koi hal daso veer .jina phela dudh dindi c ohna hi den lagje ?

(en)
Posted by
harppret (9814635081)
harppret
Punjab
Moga
Write Answer
Posted Date (23 Feb 2018 09:20 PM) Assigned Date (-)
Answered Date (25 Feb 2018 10:48 AM) Translated Date (10 Jun 2021 04:18 PM)

hnji tusi balanace diet deo. te nal hi calcimust gel jo ke vet-minkind company di hundi hai oh deo. eh milk booster product hai.

  • 1

sir ਮੇਰੇ ਕੋਲ 3 ਬਿਘੇ ਨਿੰਬੂ ਲਾਏ ਹੋਏ ਨੇ ਮੈਂ ਉਹਨਾਂ ਚ ਕਿਹੜੀ ਸਬਜੀ ਲਾਵਾਂ ਜਿਹੜੀ ਬਿਨਾਂ ਸ਼ਪਰੇ ਤੋਂ ਹੋਵੇ plzz ?

(en)
Posted by
Vky (7526997165)
Vky
Punjab
Sangrur
Write Answer
Posted Date (23 Feb 2018 09:06 PM) Assigned Date (-)
Answered Date (24 Feb 2018 05:40 AM) Translated Date (-)

tuc ihna de vich kharbuja, tarbuj , kadoo lgaa skde ho.

Answered Date (24 Feb 2018 02:04 PM) Translated Date (-)

kdo lagu ji eh sab kuj hun lag jau te ehna de veej kitho milen ge

namas kar ji, khet vich ,moongi di Hari khad de vich tat nitrogen to ilawa hor kon kon se tat hunde ne, Jo jameen waste good hunde ne, thanks ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (23 Feb 2018 09:01 PM) Assigned Date (-)
Answered Date (24 Feb 2018 05:48 AM) Translated Date (01 Mar 2022 10:16 AM)

Moongi ate jantar ate rwaah de vich nitrogen hi hundi hai. iss nal jamen de vich mainly nitrogen di ghaat hi poori hundi hai. iss ton ilava ihh mitti vich paani nu rokan di shakti vdhaundi hai ate mitti de vich upjaupan vdhuandi hai.

mai 3086 kanak 4 nov nu beeji c oh baliya kad chuki hai ohdi front diya baliya te bur aa chuka hai jekar mai spray kara ta koe nuksan nahi hovega ?

(en)
Posted by
lovepreet bhullar (9877287036)
lovepreet bhullar
Punjab
Bathinda
Write Answer
Posted Date (23 Feb 2018 08:37 PM) Assigned Date (-)
Answered Date (24 Feb 2018 06:30 AM) Translated Date (01 Mar 2022 10:15 AM)

Nahi g iss nal kanak nu koi nuksaan nahi hunda. par fir v tuc pump da fuhaara upper nu kr k spray kro tan jo jyaada pressure nal bootya da nuksan na howe.

Kanak nu haldi rog hai tilt Kete par rukk nahi raha haldi rog ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (23 Feb 2018 08:30 PM) Assigned Date (-)
Answered Date (23 Feb 2018 09:11 PM) Translated Date (-)

ਹਲਦੀ ਰੋਗ ਦੀ ਰੋਕਥਾਮ ਲਈ ਤੁਸੀ 200ml ਸਾਈਨ ਜਾ ਬੰਪਰ ਜਾ ਕੰਮਪਾਸ ਜਾ ਮਾਰਕਜੋਲ ਨੂੰ 200 ਲਿਟਰ ਪਾਣੀ ਵਿਚ ਪਾ ਕ ਪ੍ਰਤੀ ਏਕੜ ਛਿੜਕਾਅ ਕਰੋ

Answered Date (24 Feb 2018 05:13 AM) Translated Date (-)

iss de upper 200ml tilt ja 100gm nativo nu 150 ltr pani de nal mila ke prati acre te spray kro. ihh haldi rog thik ho jawega.

Answered Date (23 Feb 2018 08:41 PM) Translated Date (-)

Nativo krdo

for a cow to catch a cow tell the medicine to grow ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (23 Feb 2018 08:28 PM) Assigned Date (-)
Answered Date (25 Feb 2018 10:50 AM) Translated Date (01 Mar 2022 10:15 AM)

you can use for claf growth mantra power and cargill calf starter feed.

कृषी पोषण ?

(en)
Posted by
abhi garade (7066489868)
abhi garade
Maharashtra
Pune
Write Answer
Posted Date (23 Feb 2018 08:28 PM) Assigned Date (-)
Answered Date (24 Feb 2018 05:49 AM) Translated Date (10 Jun 2021 04:18 PM)

कृपया अपना सवाल पूरा पूछें ताकि आपको इसके बारे में पूरी जानकारी दी जा सकेI

SOLLAR WATER PUMP LAYI KI KARNA PAVEGA TE iSS mA SUBSIDY HAI YA NAHI ?

(en)
Posted by
OMKAR SINGH (9802780434)
OMKAR SINGH
Haryana
Kurukshetra
Write Answer
Posted Date (23 Feb 2018 08:24 PM) Assigned Date (-)
Answered Date (24 Feb 2018 06:35 AM) Translated Date (10 Jun 2021 04:19 PM)

Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki 94658-84775 sampark kar sakde ho. ehna duvara hi tuhada subsidy lai online farm vi bhar dita jave ga.

ਬਾਈ ਜੀ ਕਣਕ ਦੇ ਬੀਜ 1105 ਅਤੇ ਗੋਲਡਨ ਬਰਬਰ ਮਿਲਾ ਕੇ ਵੀਜ਼ੇ ਸੀ ਕਿੰਨਾ ਸਮਾਂ ਲੈ ਦੀਆ ਨੇ ਦੋਵੇਂ ਕਿਸਮਾਂ ਦਾ ਕਿਨਾਂ ਫਰਕ ਆ ਪੱਕਣ ਚ ਕਿਰਪਾ ਕਰਕੇ ਇਸ ਦਾ ਜਵਾਬ ਜਰੂਰ ਦਿਉ ਜੀ ?

(en)
Posted by
Kanwaljit singh Bhan (9464911076)
Kanwaljit singh Bhan
Punjab
Rupnagar
Write Answer
Posted Date (23 Feb 2018 08:21 PM) Assigned Date (-)
Answered Date (24 Feb 2018 06:02 AM) Translated Date (10 Jun 2021 04:19 PM)

ਕਣਕ ਦੀ 1105 ਕਿਸਮ ਪੱਕਣ ਦੇ ਲਈ 155 -157 ਦਿਨ ਲੈਂਦੀ ਹੈ. ਇਸ ਦੇ ਨਾਲ ਜੋ ਕਿਸਮ ਦੀ ਤੁਸੀ ਬਿਜਾਈ ਕੀਤੀ ਹੈI ਉਹ PAU ਵਲੋਂ ਸਿਫਾਰਿਸ਼ ਕਿਸਮ ਨਹੀਂ ਹੈI ਉਸ ਕਿਸਮ ਦੀ ਪੈਕਿੰਗ ਦੇ ਉੱਪਰ ਸਾਰੀ ਡਿਟੇਲ ਦਿੱਤੀ ਗਈ ਹੁੰਦੀ ਹੈ. ਤੁਸੀ ਇੱਹ ਸਾਰੀ ਡਿਟੇਲ ਓਥੋਂ ਚੈੱਕ ਕਰ ਸਕਦੇ ਹੋ I

sir waste decomopser fungicide sppray ban sakda te eh kive use karna puri jankari devo ji ?

(en)
Posted by
lovepreet bhullar (9877287036)
lovepreet bhullar
Punjab
Bathinda
Write Answer
Posted Date (23 Feb 2018 08:15 PM) Assigned Date (-)
Answered Date (24 Feb 2018 06:58 AM) Translated Date (-)

waste decomposer ਇਕ ਵਦੀਆ ਪ੍ਰੋਡਕਟ ਹੈ। ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ VICH ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

Answered Date (25 Feb 2018 07:43 AM) Translated Date (-)

Sir javik khad daso ji kive tyar kar sakde aa asi camp lgaune ne kisana nu avair karn de lai so plz daso ji narma jhona te kanak de lai Jo asi bna sakiye jis nal ik organic kheti da visthar Hove plz daso ja kise expert da number deo sir

ਪੇਠਾ ਲਾਉਣ ਦਾ ਸਹੀ ਸਮਾ khera ta khera beej vadia aaa

(en)
Posted by
palwinder singh (8872631304)
palwinder singh
Punjab
Bathinda
Write Answer
Posted Date (23 Feb 2018 08:11 PM) Assigned Date (-)
Answered Date (23 Feb 2018 09:19 PM) Translated Date (-)

ਪੇਠਾ ਲਗਾਉਣ ਦਾ ਸਹੀ ਸਮਾਂ ਫਰਵਰੀ-ਮਾਰਚ ਅਤੇ ਜੂਨ -ਜੁਲਾਈ ਹੈ। ਇਸਦਾ ਵਦੀਆ ਬੀਜ ਪੀ ਏ ਜੀ-3 ਹੈ। ਇਸ ਕਿਸਮ ਦੀਆਂ ਵੇਲ਼ਾ ਦਰਮਿਆਨੇ ਆਕਾਰ ਦੀਆ ਅਤੇ ਪਤੇ ਹਰੇ ਰੰਗ ਦੇ ਹੁੰਦੇ ਹਨ।ਫਲ ਦਾ ਆਕਾਰ ਦਰਮਿਆਨਾ ਅਤੇ ਗੋਲ ਹੁੰਦਾ ਹੈ। ਇਹ ਕਿਸਮ ਬਿਜਾਈ ਤੋਂ ਪੱਕਣ ਤੱਕ 145 ਦਿਨ ਲੈਂਦੀ ਹੈ। ਇਕ ਫਲ ਦਾ ਭਾਰ ਔਸਤਨ 10 ਕਿਲੋ ਹੁੰਦਾ ਹੈ।ਇਸ ਦੀ ਔਸਤਨ ਪੈਦਾਵਾਰ 120q/acre ਹੈ।

ਅਾਲੂ ਦਾ ਰੇਟ ਕੀ ?

(en)
Posted by
gagandeep singh (7973025854)
gagandeep singh
Punjab
Faridkot
Write Answer
Posted Date (23 Feb 2018 08:09 PM) Assigned Date (-)
Answered Date (02 Apr 2018 12:48 PM) Translated Date (-)

Aloo da rate 600rs. prati qtl chal reha hai.

Answered Date (23 Feb 2018 08:11 PM) Translated Date (-)

ਡਾਕਟਰ ਸਾਹਿਬ ਸਾਡੀ 9.5 ਮਹੀਨੇ ਦੀ ਗੱਬਣ ਕੱਟੀ ਹੈ ਜੀ ਉਸ ਦੇ ਜੂਆਂ ਬਹੁਤ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ, ਜਿਸ ਕਾਰਨ ਉਸ ਨੂੰ ਖੁਰਾਕ ਵੀ ਨਹੀਂ ਲੱਗ ਰਹੀ ?

(en)
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (23 Feb 2018 08:06 PM) Assigned Date (-)
Answered Date (23 Feb 2018 09:20 PM) Translated Date (10 Jun 2021 04:19 PM)

ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।

Mirch ki nursery ke liye kin khaad aur fertilizer ya dawayiyon ka istemal Karen plz reply ?

(en)
Posted by
Saifmohammed (9916574722)
Saifmohammed
Karnataka
Belgaum
Write Answer
Posted Date (23 Feb 2018 07:58 PM) Assigned Date (-)
Answered Date (24 Feb 2018 06:12 AM) Translated Date (10 Jun 2021 04:19 PM)

nursery tyaar krte sme koi urea daalne ki jrurat nahi hoti hai. khet mein transplant krne ke baad app 50-55 kg urea prati acre mein daal skte ho. iss maatra ko app 2 hisso mein daal skte ho. blight ki smasya aane par iss pe antracol@500gm ki prati acre mein spray krein. soondi ki roktham ke liye tracer @100gm ja emamectin benzoate@90gm ja coragen @60gm prati acre pe spray krein. Aphid ki roktham ke liye 300ml bifenthrin ja rogor@400ml ja acephate @600gm ko 150 ltr pani mein daal kar prati acre pe spray krein.

ਸਰ ਜੀ 16 ਲੀਟਰ ਵਾਲੀ ਮੱਝ ਨੂੰ ਕਿਨ੍ਹਾਂ ਦਾਣਾ ਪਾਈਏ ?

(en)
Posted by
Gurpal Singh (8283869327)
Gurpal Singh
Punjab
Patiala
Write Answer
Posted Date (23 Feb 2018 07:39 PM) Assigned Date (-)
Answered Date (01 Mar 2018 05:52 AM) Translated Date (-)

7-8 kg daily

Answered Date (23 Feb 2018 08:17 PM) Translated Date (-)

5 or 6 kg

Answered Date (02 Mar 2018 03:07 PM) Translated Date (-)

ਸਰ ਜੀ ਗਾਂ ਦਾ ਦੁੱਧ ਬਹੁਤ ਪਤਲਾ ਹੈ ਫੈਂਟ 2 ਹੀ ਆਉਂਦੀ ਹੈ ਕੀ ਦਿੱਤਾ ਜਾਵੇ

sir j gabn majja lyia kuj month diya ona nu suua ke bechya jave ta os too munfaa hou k nhi ?

(en)
Posted by
hardeep singh (9812498873)
hardeep singh
Haryana
Sirsa
Write Answer
Posted Date (23 Feb 2018 07:37 PM) Assigned Date (-)
Answered Date (24 Feb 2018 12:58 PM) Translated Date (10 Jun 2021 04:19 PM)

jwab dyo ji

veer kisse kol 25 litre wali cow bikau Howe 8968943076 te contact kre ?

(en)
Posted by
kuldeep sharma (8968943018)
kuldeep sharma
Punjab
Sangrur
Write Answer
Posted Date (23 Feb 2018 07:33 PM) Assigned Date (-)
Answered Date (23 Feb 2018 02:06 PM) Translated Date (10 Jun 2021 04:19 PM)

hnji tusi apni kheti buy and sell app download karo. os vich bohat sare kissana ne apne pashuaa dia add payiya hoeya hun ji.

Sir jo feed 500 rupees de ghar ghar ja ke vech de a oh feed kive hai vadia ja nahi ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (23 Feb 2018 07:21 PM) Assigned Date (-)
Answered Date (23 Feb 2018 01:58 PM) Translated Date (10 Jun 2021 04:18 PM)

hnji kosis karo gar di feed bnao . aive kise chakkar vich pen di jarurat nai. apa nu ki pata kive teyar kiti hundi hai. so apa pashu di helath nal samjohta na kariya.

mohra nasal di buffalo kiss jaga mil sakdi hai ?

(en)
Posted by
Baljit singh (8825574526)
Baljit singh
Punjab
Gurdaspur
Write Answer
Posted Date (23 Feb 2018 07:16 PM) Assigned Date (-)
Answered Date (23 Feb 2018 02:04 PM) Translated Date (01 Mar 2022 10:15 AM)

murrah nasal di Buffalo khareedan lai tusi 98155-09674 pardeep singh ji nal contect kar sakde ho.

23 Feb 2018

Thanks

hlo sir boer goat kithe sale kr skde aa punjab ch. jo asi 1500rs kg khareed ke kine rate vich aage sale kr skde aa meat lai. plz tell me ?

(en)
Posted by
kala brar (9592376008)
kala brar
Punjab
Muktsar
Write Answer
Posted Date (23 Feb 2018 07:16 PM) Assigned Date (-)
Answered Date (24 Feb 2018 06:04 AM) Translated Date (10 Jun 2021 04:18 PM)

hnji koi vi meat lai 1500/kg nahi deve ga. par Haan breeding lai tusi try kar sakde ho. baki Personal suggestion apna mehnat da paisa hai..soch samjh k invest karo ji

gavati kutta hai 3 months ka uska fatt Banana tha thoda kuch upay bataye?

(en)
Posted by
Aniket Bhoyar (9511668178)
Aniket Bhoyar
Maharashtra
Chandrapur
Write Answer
Posted Date (23 Feb 2018 07:12 PM) Assigned Date (-)
Answered Date (23 Feb 2018 01:55 PM) Translated Date (-)

hnji aap use bayer company ka megaflex powder khilaye . iske box me spoon hota hai . aap 1 cpoon subah or ek spoon sham ko khilaye.

  • 1
23 Feb 2018

kisake sath pani ya doodh ke sath

23 Feb 2018

isase accha mota yane fatty Ho jayega kya isaki prise kitani hogi

ji meri bufflo 4 mhine ki gabhn hai to ma uske leya khurak du jisje vo aacha dud de or svsth de ?

(en)
Posted by
sagar pundir (9518013365)
sagar pundir
Haryana
Ambala
Write Answer
Posted Date (23 Feb 2018 06:56 PM) Assigned Date (-)
Answered Date (23 Feb 2018 02:20 PM) Translated Date (-)

आप पशु को कैल्शियम और मिनरल मिक्सचर कम कर दें। बाकि देसी तरीका यहां भैंस पानी पीती हैं उस टैंकी को हफ्ते में एक बार कली जरूर करें क्योकि इससे कैल्शियम पशु के अंदर जाता रहता हैं उसे दलिया देते रहे और संतुलित आहार दें। उसे रोजाना एक पीस गुड और 250 ग्राम सरसों का तेल फीड में या वैसे ही दें सकते हैं यदि आप सुहाजना(मोरिगा) के वृक्ष के पत्ते रोजाना 250 ग्राम खिलाये तो बहुत अच्छा होगा।

what diet is given to young bull growth ?

(en)
Posted by
jai parkash (9034192382)
jai parkash
Haryana
Kaithal
Write Answer
Posted Date (23 Feb 2018 06:29 PM) Assigned Date (-)
Answered Date (23 Feb 2018 01:51 PM) Translated Date (-)

Keep on feeding the regular diet, as you are. Apart from it, add the following - 250 desi cotton seed (ਵੜੇਂਵੇ) , 250 Black chana - germinated (finger length) grinde.

shima mirch vich result kida daa hai use kar sajta hai ?

(en)
  • 1
Posted by
hardeep (9041482891)
hardeep
Punjab
Patiala
Write Answer
Posted Date (23 Feb 2018 06:10 PM) Assigned Date (-)
Answered Date (23 Feb 2018 01:06 PM) Translated Date (01 Mar 2022 10:10 AM)

ihh ik bio product hai jo ki growth da kam krwaunda hai. iss ton ilava tuc crygib ja majesty warge products di v varto kr skde ho. ihh growth da kam krde hnn.

Answered Date (23 Feb 2018 07:45 PM) Translated Date (01 Mar 2022 10:10 AM)

hardeep gg shimla mirch di vdya growth de laii tuc heth likhyea nukta vart skde ho is nal shimla mirch nu bohat jyada fark penda haii g

50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।

4 kille nu spray kiti si, folicure 250 ml thiomx 25 % wali 80g or 005234 500 gm payi si, hun kanak pili ho rahi hai, plz suggest kro ki hoya hai kanak nu, salah diyo ki kra, dose taan nai jyada ho gyi ?

(en)
Posted by
sudhir sharma (9888329726)
sudhir sharma
Punjab
Gurdaspur
Write Answer
Posted Date (23 Feb 2018 05:44 PM) Assigned Date (-)
Answered Date (23 Feb 2018 12:21 PM) Translated Date (01 Mar 2022 10:10 AM)

kanak de vich jekar lambe lambe dhabbe bnn rhe hnn tan ihh bimaari de kaarn bnn rhe hn iss di roktham de lyi 80-100gm nativo ja, 300gm thiophanate methyl nu 150 ltr pani de nal mila ke prati acre te spray kro.

Answered Date (23 Feb 2018 06:49 PM) Translated Date (01 Mar 2022 10:11 AM)

mam spray te kar ditti si....eh spray da koi side effect taan nai ho gya....samajh nai aa rahi ki kita jave

mirch ki nursery kaise Kare kini khaad aur fertilizer ko mitti me milayen , 2 acre ke liye kitne garam mirch ke bijon ki zarurt hai?

(en)
Posted by
Saifmohammed (9916574722)
Saifmohammed
Karnataka
Belgaum
Write Answer
Posted Date (23 Feb 2018 05:24 PM) Assigned Date (-)
Answered Date (23 Feb 2018 12:13 PM) Translated Date (-)

हाइब्रिड किस्मों के लिए बीज की मात्रा 80-100 ग्राम और बाकी किस्मों के लिए 200 ग्राम प्रति एकड़ होनी चाहिए। कतारों का फासला 75 सैं.मी. और पौधों का फासला 45 सैं.मी. रखें। पनीरी 1-2 सैं.मी. गहराई में बोयें। नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें। नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें। बाकी बची नाइट्रोजन पहली तुड़ाई के बाद डालें।

Answered Date (23 Feb 2018 05:51 PM) Translated Date (-)

Thank u mam.. lekin nursery k liye kin khaad aur fertilizer ka istemal Karen?

Answered Date (02 Apr 2018 12:08 PM) Translated Date (-)

sat Sri akal madam paddy crop layi jayde char layi Kerhi variety vadiya rahegi

sir g chane me vdiya jhaad lene k liye kon c sprey thik rhegi ?

(en)
Posted by
vikender Singh (9780767832)
vikender Singh
Punjab
Fazilka
Write Answer
Posted Date (23 Feb 2018 05:21 PM) Assigned Date (-)
Answered Date (23 Feb 2018 12:23 PM) Translated Date (01 Mar 2022 10:11 AM)

chaney ki achi badvaar ke liye 2 kg npk 130045 ko 150 ltr paani mein daal kar prati acre pe spray kr skte ho. iss se achi growth ho jayegi.

Sir ji matter te eh kehri bimari a kehri davai krie jad te krni paugi k uper e kal 19:19:19 kri c pani jyada lgn kr k hoyi a ja koi hor problem a.... Fruit tyar a 4 5 din ch te davai krn to kine dina bd tudayi krie detail ch dso ji ?

(en)
  • 4
Posted by
Dimple kumar (9872721231)
Dimple kumar
Punjab
Mansa
Write Answer
Posted Date (23 Feb 2018 05:03 PM) Assigned Date (-)
Answered Date (23 Feb 2018 12:27 PM) Translated Date (01 Mar 2022 10:11 AM)

ihh fungus de kaarn hona shuru ho janda hai. boota neecho sukkda sukkda uper nu chla janda hai. jekar iss dia jdaa sukk rhia hnn tan ihna de upper 500gm saaf ja 400gm M-45 ja 500gm antracol nu 150 ltr paani de nal mila ke prati acre te spray kro. ihh fungus khatam ho jawegi. spray krn ton 5-6 dina baad mattra di tudayi kr skde ho.

Answered Date (23 Feb 2018 07:53 PM) Translated Date (01 Mar 2022 10:11 AM)

upar dase ilaaz to ilava tuc eis de control laii 3 to 5 ltr khatti 5 ate isde vich thodi fatkadi milaaa k 100 to 150 ltr pani de vich gholl k spray karo g

dairy farm kholna sir sarkar walo subsidy mil di hai k nhi mildi ha ta ode lyi ki krna pyu ?

(en)
Posted by
hardeep singh (9812498873)
hardeep singh
Haryana
Sirsa
Write Answer
Posted Date (23 Feb 2018 05:03 PM) Assigned Date (-)
Answered Date (23 Feb 2018 12:13 PM) Translated Date (25 Jan 2022 12:41 PM)

same same te PDDB valo dairy training diti jandi hai tusi vi dairy training le ke apnia gavaa ja majh nal dairy farm shuru kar sakde es training de vihav te tuhanu loan v dva dita jave ga. te tuhanu 25 to 35 % tak subsidy mil jandi hai.

  • 2

chote calf de deworming kine time baad honi chidi te Kis tra karni chidi plz detail ch Dasna thx ?

(en)
Posted by
Amarjit singh (9914844128)
Amarjit singh
Punjab
Jalandhar
Write Answer
Posted Date (23 Feb 2018 05:00 PM) Assigned Date (-)
Answered Date (23 Feb 2018 11:37 AM) Translated Date (25 Jan 2022 12:41 PM)

hnji chote calf di deworming janal to 7 din baad , fir 1 month tak har hafte karni chahidi hai te fir month baad te fir har 3 month baad karni chahidi hai. deworming lai calf nu peyon waliya medican ondiya hu. jive intas comopani di fentas plus medican vadiya hai . eh 30 ml di packing hundi hai . ehnu 10 ml sidhe muh rahi peya deo. 3 din 10-10 ml piande raho. 3 month baad 15 ml kar deo.

ਸਤ ਸ੍ਰੀ ਅਕਾਲ ਜੀ, ਵੀਰ ਜੀ ਡੇਅਰੀ ਫਾਰਮ ਸ਼ੁਰੂ ਕਰਨ ਲਈ ਲੋਨ ਅਤੇ ਸਬਸਟਿਤੀ ਦਾ ਕੀ ਪ੍ਰੋਸੈਸ ਹੈ ?

(en)
Posted by
mani sran (8876372087)
mani sran
Punjab
Bathinda
Write Answer
Posted Date (23 Feb 2018 04:49 PM) Assigned Date (-)
Answered Date (23 Feb 2018 11:31 AM) Translated Date (25 Jan 2022 12:41 PM)

ਡੇਅਰੀ ਫਾਰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ । ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂ ਤੇ ਸਬਸਿਡੀ ਮਿਲੇਗੀ । ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ ।

ਚੀਕੂ ਦਾ ਫਲ ਨੀ ਪੱਕਦਾ ਕੋਈ ਹੱਲ ਦੱਸੋ ਜੀ ?

(en)
  • 2
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (23 Feb 2018 04:47 PM) Assigned Date (-)
Answered Date (23 Feb 2018 12:33 PM) Translated Date (25 Jan 2022 12:41 PM)

ਚੀਕੂ ਦੇ ਉੱਪਰ (OGMAX ) ਬਾਇਓ ਗਰੋਥ ਦੀ ਸਪਰੇ ਕਰੋ ਇੱਹ ਓਸਵਾਲ ਕੰਪਨੀ ਦਾ ਆਉਂਦਾ ਹੈI ਇਸ ਨੂੰ 100 ਮਿਲੀ ਲੀਟਰ ਨੂੰ 150 ਲੀਟਰ ਪਾਣੀ ਦੇ ਵਿਚ ਪਾ ਕੇ ਪੌਦਿਆਂ ਤੇ ਸਪਰੇ ਕਰੋ ਚੀਕੂ ਦਾ ਫਲ ਪੱਕ ਜਾਵੇਗਾ ਅਤੇ ਗਰੋਥ ਵੀ ਵਧੀਆ ਕਰੇਗਾ I

hlo dr. sukhdeep singh ji mera swal hai k mushroom de practical training kitho milugi ?

(en)
Posted by
bhupinder singh (8968133081)
bhupinder singh
Punjab
Amritsar
Write Answer
Posted Date (23 Feb 2018 04:22 PM) Assigned Date (-)
Answered Date (23 Feb 2018 01:16 PM) Translated Date (25 Jan 2022 12:41 PM)

Mashroom farming di traning tusi apne najdiki Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672, Dr. Parvinder Singh Tung - 81463-22553 to le sakde ho.

sir cow de dann vicho do jaga ton dud anda hai ik main hole vicho de ik uper ton koi hal dasso ?

(en)
Posted by
lovepreet singh (9915495330)
lovepreet singh
Punjab
Ludhiana
Write Answer
Posted Date (23 Feb 2018 04:08 PM) Assigned Date (-)
Answered Date (23 Feb 2018 07:55 PM) Translated Date (-)

ਜੇਕਰ ਦੁੱਧ ਫੁਹਾਰੇ ਵਾਂਗ ਅਉਂਦਾ ਹੈ ਤਾਂ ਗਾ ਨੂੰ ਅੱਧਾ ਕਿਲੋ ਨਿਮਬੂ ,ਪਾਈਆ ਦੇਸੀ ਖੰਡ 2 ਦਿਨ ਦਵੋ।।

ਦੇਸੀ ਮੁਰਗਾ ਦਾ ਚੁਚਾ ਤਿਆਰ ਹੋਣ ਦਾ ਸਮਾ ?

(en)
Posted by
Harkamalpreet singh (9779083432)
Harkamalpreet singh
Punjab
Mansa
Write Answer
Posted Date (23 Feb 2018 04:07 PM) Assigned Date (-)
Answered Date (23 Feb 2018 01:09 PM) Translated Date (25 Jan 2022 12:41 PM)

ਦੇਸੀ ਮੁਰਗੀਆਂ ਦੇ ਚੂਚੇ 18 ਤੋਂ 22 ਦਿਨ ਵਿਚ ਤਿਆਰ ਹੋ ਜਾਂਦੇ ਹਨ

ssa sir ma PAU to es vari punjab 89 mattra da beej lia ccc ohs vich milavt aa gi te mari fasal kharab ho gi sir me kis kol complant kar sakda aaa ?

(en)
  • 2
Posted by
aman (9463609498)
aman
Punjab
Mansa
Write Answer
Posted Date (23 Feb 2018 03:56 PM) Assigned Date (-)
Answered Date (23 Feb 2018 12:12 PM) Translated Date (25 Jan 2022 12:41 PM)

Iss sambandi tuc PAU de seed department de vich ja ke gal kro ate otho de staff nu iss bare dso. ohh tuhanu iss de baare agge guide krnge. iss ton ilaava tuc apne block de ADO di v slaah lao.

cucumber ki bimaari aa plz spray daseo ?

(en)
  • 1
Posted by
gora sandhu (9779890205)
gora sandhu
Punjab
Muktsar
Write Answer
Posted Date (23 Feb 2018 03:54 PM) Assigned Date (-)
Answered Date (23 Feb 2018 11:13 AM) Translated Date (25 Jan 2022 12:41 PM)

iss de upper 400gm M-45 ja 400gm carbendazim ja 200gm ridomil gold nu 150 ltr pani de nal mila ke prati acre te spray kro. ihh bimaari thk ho jawegi.

Hello frnds March k mahine me mirch ki kheti karna chahta hu kuch advice do plzzz ?

(en)
Posted by
Saifmohammed (9916574722)
Saifmohammed
Karnataka
Belgaum
Write Answer
Posted Date (23 Feb 2018 03:27 PM) Assigned Date (-)
Answered Date (23 Feb 2018 10:07 AM) Translated Date (25 Jan 2022 12:41 PM)

hnji aap march ke mhine mein mirch ki kheti kr skte ho...

सर साहिवाल गाय कहां से मिलेगी ओर 12से 14 लीटर दूध की कितने कि मिलेगी ?

(en)
Posted by
suraj prakash (9041452005)
suraj prakash
Punjab
Muktsar
Write Answer
Posted Date (23 Feb 2018 03:18 PM) Assigned Date (-)
Answered Date (23 Feb 2018 10:18 AM) Translated Date (25 Jan 2022 12:41 PM)

साहीवाल गाय लेने के लिए आप इस 9649038200 नंबर पर नवरूप सिंह जी से संपर्क कर सकते हैं।

Gai de sun nu 8va mahina lag gaya hai osnu kehri khurak Pai jave ?

(en)
Posted by
ranjeet singh (7340798837)
ranjeet singh
Punjab
Amritsar
Write Answer
Posted Date (23 Feb 2018 03:14 PM) Assigned Date (-)
Answered Date (23 Feb 2018 10:26 AM) Translated Date (-)

jithe majj pani pendi hai uss tanki nu ek hafte vich jrurr kali krwao, kyuki iss nal calcium pashu de andar janda hai , atte iss nu ek pessi gurr , 250 gram sarso da oil vich yaa vase he de sakde ho , tuci iss nu moringa(suhagna) de 250 gram patte rojj khwao

Poultry farm open karna sir koi advice ?

(en)
Posted by
Jashanjot singh Wahla (9653740006)
Jashanjot singh Wahla
Punjab
Gurdaspur
Write Answer
Posted Date (23 Feb 2018 03:12 PM) Assigned Date (-)
Answered Date (23 Feb 2018 03:54 PM) Translated Date (-)

ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ  ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ  ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।

सर गाय की डीवारमिंग के लिए क्या दे ?

(en)
Posted by
suraj prakash (9041452005)
suraj prakash
Punjab
Muktsar
Write Answer
Posted Date (23 Feb 2018 03:08 PM) Assigned Date (-)
Answered Date (23 Feb 2018 10:35 AM) Translated Date (25 Jan 2022 12:41 PM)

आप गाय की डीवार्मिग के लिए इन दवाईयों के साल्ट दें सकते हैं जैसे fantas plus, albendajohal, fedbendajohal इनमें से albendajohal दवाई गाभिन पशु को नहीं देनी हैं उसके लिए fedbendajohal दवाई दें सकते हैं albendajohal दवाई बाकि पशुओं को दें सकते हैं। डीवार्मिग हर 3 महीनेे के बाद करवानी चाहियें।

mushroom farming full information ?

(en)
Posted by
ashok tiwari (6260053739)
ashok tiwari
Madhya Pradesh
--
Write Answer
Posted Date (23 Feb 2018 02:39 PM) Assigned Date (-)
Answered Date (23 Feb 2018 09:32 AM) Translated Date (01 Mar 2022 10:11 AM)

Mushroom cultivation can be done inside in well ventilated room, shed, basement, garage etc. Paddy straw mushroom can be grown outside in shady places. Button mushroom, straw mushroom, oyster or dhingri mushroom are the varieties of mushroom which can be cultivated. For its cultivation, Spawn Preparation, Substrate preparation, Spawning of substrate, Crop Management and then spawn preparation should be done. 18-20 days after spawning, first mushroom is appeared. With interval of week, two to three flushes will appears. Carry out harvesting of oyster mushroom, when cap of mushroom starts to fold. For harvesting use sharp knife and it can be harvested by twisting off it with fingers. It is consumed freshly or can be dried in sun or with mechanical dryer. Within 45-60 days period, from one ton of dry wheat straw more than 500 kg of fresh mushroom can be obtained.

23 Feb 2018

krapya Hindi me bheje kisi ko English me samgh me nahi aati

23 Feb 2018

pad to sab let'e h lekin translet nahi ho pata h

Madhya Pradesh

23 Feb 2018

Hindi me jankari de mushroom ki

tomato 3 month da ho chuka use kar sakta hai ?

(en)
  • 1
Posted by
hardeep (9041482891)
hardeep
Punjab
Patiala
Write Answer
Posted Date (23 Feb 2018 02:22 PM) Assigned Date (-)
Answered Date (23 Feb 2018 09:44 AM) Translated Date (25 Jan 2022 12:41 PM)

han g tuc iss di spray kr skde ho. Ihh growth da kam hi krda hai. iss di jgah tuc 2 kg npk 130045 ja gibberellic acid@250ml ja hoshi@400ml ja triacontanol@300ml nu 150 ltr pani de nal mila ke prati acre te spray kr skde ho.

Answered Date (23 Feb 2018 02:38 PM) Translated Date (25 Jan 2022 12:42 PM)

and capsicum 15 din de hai us vich use kar sakda aa???????? thank you

नमस्कार जी, 3086गेंहू है जो लगभग आधी निसर चुकी है इसमें गुल्ली डंडा दोबारा ग्रोथ कर गया है अगर टोपिक का स्प्रे करें तो बालियों पर नुकसान तो नहीं होगा ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (23 Feb 2018 02:16 PM) Assigned Date (-)
Answered Date (23 Feb 2018 02:28 PM) Translated Date (25 Jan 2022 12:42 PM)

जी हां अगर आप अब उसमें कोई भी नदीनाशक का उपयोग करोगे तो वह कनक की बलियो पर नुकसान कर सकता है।

तो श्रीमान जी,फिर अब इसका क्या समाधान करें

Cow 1st Time Sui aa ki Khurak Ditti jaave ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (23 Feb 2018 01:50 PM) Assigned Date (-)
Answered Date (23 Feb 2018 10:26 AM) Translated Date (25 Jan 2022 12:42 PM)

soon to baad nal di naal 1 balti kose paani vich 50 gram namak pa ke pia deo . es to baad fir 2 kg dali kanak ate 1 kg gur da daliya rinn ke kuj din vich 2 vaar dinde raho. baaki bohat sare product aa rahe hai bazaar vich tusi koe v use kar sakde ho anergey lai.

ਮੇਰੀ ਕਣਕ 90 ਦਿਨ ਦੀ ਹੈ ਚੰਗੇ ਝਾੜ ਲਈ ਕਿਹੜੀ ਸਪਰੇ ਕੀਤੀ ਜਾਵੇ ?

(en)
Posted by
avtar Singh (9814132705)
avtar Singh
Punjab
Moga
Write Answer
Posted Date (23 Feb 2018 01:09 PM) Assigned Date (-)
Answered Date (23 Feb 2018 01:17 PM) Translated Date (25 Jan 2022 12:42 PM)

ਕਣਕ ਤੋਂ ਵਦੀਆ ਝਾੜ ਲੈਣ ਲਈ ਤੁਸੀ 00:52:34 ਦੀ ਸਪਰੇ ਕਰ ਸਕਦੇ ਹੋ। ਇਸਦੀ ਡੋਜ 500gm ਪ੍ਰਤੀ ਏਕੜ ਹੈ।