Punjab
Search
sir g menu satluj layer de chuche kitho milenge ?
(en)
hnji satluj laye de chuche khareedan lai tusi 98766-66406 number te manjinder singh ji nal sampark kar sakde ho.
sir actara de vich tilt mila kanak de upper sprey kr skde a ?
(en)
ihna di ikathya nu krn de lyi ikko baar mix na kro. ihna da pehla alag alag ghol bnao ate fir ihna nu ikathe mix kr k spray kr skde ho.
ਸਤਿ ਸੀ੍ ਅਕਾਲ ਜੀ ਮੇਰੇ ਕੋਲ ਨਿੰਬੂ ਦੇ ਬੁਟੇ ਹਨ ਫਲ ਝੜ ਰਿਹਾ ਹੈ ਕਿ ਕਰ ਸਕਦੇ ਹਾ ਜੀ ਧੰਨਵਾਦ ਜੀ ?
(en)
iss de upper planofix@4ml nu prati 15 ltr paani de nal mix kr k paudya te spray kro. 5 dina baad ihi spray dubaara krdeo ihh fal jhadna band ho jawega.
kheri bimari ho skdi hai ?
(en)
Punjab
satvir singh g tuhade dwaara bheji gyi photo clear nahi hai. kirpa kr apna swaal vistar nal likh ke pucho. tan jo tuhanu iss de bare jankari ditti ja ske.
Punjab
ਕਣਕ ਬੀਜੀ ਸੀ ਗਮਲੇ ਵਿੱਚ ਪੀਲੀ ਪੀਲੀ ਹੋ ਗਈ ਸਾਰੀ
ਸਰ ਮੱਝ ਸੂਈ ਨੂੰ 7 ਮਹੀਨੇ ਹੋਗੇ 5 ਮਹੀਨੇ ਦੀ ਗੱਬਣ ਹੈ ਦੁੱਧ ਬਹੁਤ ਛੇਤੀ ਉਸ ਨੁੰ ਇਹ ਠੀਕ ਹੈ ਦੁੱਧ ਵਧਣ ਲਈ ?
(en)
Rajasthan
ਜੀ ਤੁਸੀ ਦੁੱਧ ਵਧਾਉਣ ਲਈ ਇਸ ਦੀ ਵਰਤੋਂ ਕਰ ਸਕਦੇ ਹੋ ਪਰ ਆਮ ਤੋਰ ਤੇ ਮੱਝਾਂ 6-7 ਮਹੀਨਿਆਂ ਤਕ ਹੀ ਦੁੱਧ ਦਿੰਦੀਆਂ ਹੈ ਉਸ ਤੋਂ ਬਾਅਦ ਹੱਟ ਜਾਂਦੀਆਂ ਹੈ ਉਨ੍ਹਾਂ ਦਾ ਦੁੱਧ ਵੀ ਘੱਟ ਹੋਣ ਲੱਗ ਜਾਂਦਾ ਹੈ ਕਿਉਕਿ ਉਸ ਸਮੇ ਬਚੇ ਨੂੰ ਵੀ ਤਾਕਤ ਦੀ ਲੋੜ ਹੁੰਦੀ ਹੈ
sir kanak te koi takat wali spry kehdi kri jave nale tele wali
(en)
jekar kanak nisaare te hai tan uss de upper npk 005234@500gm ate boron@200gm di prati acre de hisaab nal spray kr skde ho. iss nal daane wdia bnde hnn.. tele de lyi tuc actara@80gm ja imidacloprid@60ml ja bifenthrin@300ml nu 150 ltr pani de nal mila ke prati acre te spray kro.
takat te tele wali dove ekath kr ska deh aa
sir asi makhan ghaah lga rkhya us wich gulli danda bht ho rehe cows lyi gulli danda koi nuksan tan ni ?
(en)
gulli dande da pashua nu koi nuksaan nahi hai. gulli dande de lyi koi v nadeenashak spray na kro kyuki ihh hare chaare wali fasal hai. iss te kiti hoyi nadeenashak pashua de lyi ate chaare de lyi nuksaandayak hai.
apni farmer who india ?
(en)
Punjab
kirpa apna swal vistar se puche. Tan jo apko iss ke baarein mein jankari di ske.
veer ewe balli de dane ikathe jehe hoe ja rahe ne ?
(en)
iss de vich agge ik do dina de vich kangyaari bn jawegi ate ballyian kgraab ho jangia..iss di roktham de lyi adama company di bumper @200ml ja folicur@200ml ja tilt @200ml nu 150 ltr pani de nal mila ke prati acre te spray kro.
jothi kehri nasal hai 3 sal di hai 8 mahine di gabban ?
(en)
eh murrah breed hai ji.
ਗਾਂ ਹਰਾ ਚਾਰਾ ਬਹੁਤ ਘੱਟ ਖਾਦੀ ਆ ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਗਾਂ ਨੂੰ Florasacc ਦਵਾਈ ਦੀਆ ਗੋਲੀਆਂ ਜਾਂ Florafhagia ਦਵਾਈ ਦੇ ਸਕਦੇ ਹੋ , ਇਸ ਨਾਲ ਗਾਂ ਚਾਰ ਖਾਣ ਲੱਗ ਜਾਏਗੀ , ਇਸ ਤੋਂ ਇਲਾਵਾ ਤੁਸੀ ਉਸਦੀ ਲਗਾਤਾਰ ਡੀਵਰਮਿੰਗ ਕਰੋ ।
majj di puush niche too kharab hoo rehii ha isda koi ilagg dsio ?
(en)
Punjab
Veer 10-15 din di khatti lassi naal dhovo Har roz
ehktar the tillt Dr NAL 50 50 ja 34 0. 52n Ka sakde a ?
(en)
nahi g ihna di iakthya di spray na kro. npk di alag ton ate tilt di alag ton spray kro.
Mai straw de bag bnaye c polythene de but straw dry ho gyi te mashroom seed growth ni hoyi hun asi ki kriye sir ?
(en)
ਬਕਰੀ ਪਾਲਣ ਦਾ ਕੋਰਸ ਕਿਥੋ ਹੁੰਦਾ ਹੈ ?
(en)
Punjab
ਤੁਸੀ ਬੱਕਰੀ ਫਾਰਮ ਦੀ ਟ੍ਰੇਨਿਗ ਆਪਣੇ ਨਜ਼ਦੀਕੀ (kvk) ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ
ਸਠੀ ਮੂੰਗੀ ਵਾਰੇ ਜਾਣਕਾਰੀ ਦਿਓ ਜੀ ਮੈਂ ਕਣਕ ਤੋਂ ਬਾਅਦ ਬੀਜਣੀ ਆ ਕਿਹੜਾ ਬੀਜ ਤੇ ਕਿੰਨਾ ਪਾਈਏ ਸਾਰੀ ਜਾਣਕਾਰੀ ਦਿਓ ਜੀ ਕਿਰਪਾ ਕਰਕੇ ?
(en)
tuc SML 832 ja TMB 37 vargia kisma lgaa skde ho ihna kisma da jhaad 5 qtl prati acre hai ate ihh kisma 60 dina de vich pakk jandia hnn..ihna kisma daa beej 10-12kg prati acre de hisaab nal paa skde ho.
mandeep G mushroom ki marketing kese or Kahan Kar sakte hai or sir isko store kitne din Kis condition me rakha ja sakta hai please sir milki oyster button mushrooms ki store karne ki jankari de please sir ?
(en)
Punjab
mushroom ki marketing or training ke liye sampark Kre kmd group patiala. Cont. no. 7087699653
sir ji lasan di fasal pili ho rhi a ji Ki karn ho skda ji ilaj v dso ji ?
(en)
iss de vich paank jyaada na khda hon deo iss nal v peelapan aa janda hai. iss ton ilaava jekar sirrya ton sukk ke mach rhi hai ate peeli pai rhi hai tan ihh fungus di problem hundi hai. iss di roktham de lyi blue copper oxide@400gm ja carbendazim@400gm ja M-45 @400gm nu 150 ltr paani de nal mila ke prati acre te spray kro.
Hf vachi nu vadia growth lai ki pauna chahida hai ?
(en)
Rajasthan
ਵਛੀਆ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ। ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ। ਓਹਨਾ ਨੂੰ ਜਨਮ ਤੋਂ 2-3 ਮਹੀਨਿਆਂ ਤੱਕ ਦੁੱਧ ਪਿਲਾਓ । ਵੱਛੀਆ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ। ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ। ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ।
sir haldi Da beej kitho Milega and kehri variaty beeja and ki price a beej da ?
(en)
Punjab
Haldi da beej 2500 to 3000 /quantal de hisab nal mil jave ga seed khridan lai tusi gurdial singh 9463226244 nal samparak kar sakde ho.
eaa daso ji ki problam aa ji. koi ghaat ta ni ji ?
(en)
ihh ghaat de kaarn nahi hunda hai ihh jdaa de vich kyi vaar fungus bn jandi hai. iss de upper M-45@400gm ja copper oxychloride @400gm nu prati acre de hisaab nal 150 ltr pani de nal mila ke spray krdeo. paani di gill khet de vich ghat rakho.
sir g kanak 90 din de ho gye hun ke pauna chahida aa ?
(en)
Punjab
kanak de nisare sme tuc 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
tilt di ki prize aa ?
(en)
iss de rate di shi jankari tuhanu syngenta de distributor ton hi milegi. tuc syngenta de kise v distributor nal sampark kr skde ho.
Tela Kanak nu nusakan karda ja nahi ?
(en)
Punjab
ਹਾਂ ਜੀ ਤੇਲਾ ਕਣਕ ਨੂੰ ਨੁਕਸਾਨ ਕਰਦਾ ਹੈ । ਇਹ ਫਸਲ ਦੇ ਪਤਿਆ ਅਤੇ ਸਿੱਟਿਆਂ ਵਿਚੋਂ ਰਸ ਚੂਸਦਾ ਹੈ। ਜ਼ਿਆਦਾ ਹਮਲਾ ਹੋਣ ਤੇ ਪੱਤੇ ਕਾਲੇ ਹੋ ਜਾਂਦੇ ਹਨ। ਜਦੋ ਹਮਲਾ ਸਿੱਟਿਆਂ ਉਪਰ ਹੋਵੇ ਤਾਂ ਦਾਣੇ ਬਰੀਕ ਰਹਿ ਜਾਂਦੇ ਹਨ। ਤੇਲੇ ਦੀ ਰੋਕਥਾਮ ਲਈ ਤੁਸੀ 150 ml ਰੋਗਰ 30 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ
ਸਰ ਮੈ ਸਫੇਦ ਮੁਸਲੀ ਦੀ ਖੇਤੀ ਕਰਨਾ ਚਹੁੰਦਾ ਹੈ ਮੈਨੂੰ ਦਸੋ ਉਸਦਾ ਬੀਜ ਕਿਥੋਂ ਮਿਲੂਗਾ ?
(en)
Punjab
Safed musli di kheti lai tusi AMRIT SANJEEVANI HERBAL HERBOTECH COMPANY, 538 - Lodha Complex, Delhi Gate, Surguja, Rajasthan, India - 313001, +91-9602635727, +91-8890291515, nal samparak kar sakde ho.
ਵੀਰ ਜੀ ਸਾਡੇ ਮੱਝ ਆ ਇੱਕ ਟਾਈਮ ਸੂਈ ਆ ਸਾਡੇ ਕੁ ਪੰਜ ਮਹੀਨੇ ਹੋਏ ਆ ਸੂਈ ਨੂੰ ਦੋ ਟਾਈਮ ਦੁੱਧ ਦੇਦੀ ਆ ਨੈਸਲੇ ਦੀ ਡੇਢ ਕਿੱਲੋ ਫੀਡ ਡੇਢ ਕਿੱਲੋ ਵੜੇਵਾਂ ਖਲ ਕਿੱਲੋ ਮਸਰ ਦਾ ਛਿਲਕਾ 30ਗ੍ਰਾਮ ਮਿਲ ਮੋਰ ਫੋਰਟ ਦਾ ਮਿਨਰਲ ਮਿਕਸਰ ਦਿੰਦਾ ਤੇ ਨੌ ਲੀਟਰ ਦੁੱਧ ਦਿੰਦੀ ਆ ਏ ਸੂਣ ਤੋ ਤਿੰਨਾ ਮਹੀਨਿਆਂ ਬਾਅਦ ਗੱਬਣ ਹੋਈ ਸੀ ਪਰ ਰਪੀਟ ਕਰ ਗੀ ਇੱਕ ਬਾਈ ਜੀ ਮੱਝ ਹੀਟ ਚ ਆਉਣ ਸਮੇਂ ਡਿਸਚਾਰਜ ਨਹੀਂ ਦਿਖਾਉਦੀ ਸਿਰਫ ਡੋਕੇ ਪਾਉਂਦੀ ਆ ਅਤੇ AI ਕਰਵਾਉਨੇ ਆ ਦੋ ਟਾਈਮ ਸਵੇਰੇ ਸ਼ਾਮ ਫਿਰ ਵੀ ਪਸੂ ਰਪੀਟ ਹੋ ਜਾਂਦਾ ਕੋਈ ਹੱਲ ਦੱਸੋ ਧੰਨਵਾਦ ਜੀ ?
(en)
sir makaan di chhat uper vegetables di bagichi banaun da vistaar purak upaye daso ?
(en)
Punjab
ਜੇਕਰ ਤੁਹਾਡੇ ਕੋਲ ਕੰਪੋਸਟ ਦੀ ਚੰਗੀ ਪੂਰਤੀ ਹੈ ਤਾਂ ਤੁਹਾਡੇ ਲਈ ਆਪਣੀ ਛੱਤ 'ਤੇ ਬਗੀਚੀ ਬਣਾਉਣਾ ਬਹੁਤ ਆਸਾਨ ਹੈ। ਕੰਪੋਸਟ ਬਹੁਤ ਹੀ ਉੱਤਮ ਹੈ ਕਿਉਂਕਿ ਇਹ ਭਾਰ ਵਿੱਚ ਵੀ ਹਲਕੀ ਹੁੰਦੀ ਹੈ ਅਤੇ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜੇਕਰ ਤੁਹਾਡੇ ਕੋਲ ਪਲਾਸਟਿਕ ਸ਼ੀਟ ਹੈ ਤਾਂ ਉਸਨੂੰ ਛੱਤ 'ਤੇ ਵਿਛਾ ਕੇ ਉਸ ਉੱਪਰ ਮਿੱਟੀ ਵਿਛਾ ਸਕਦੇ ਹੋ। ਇਹ ਪਾਣੀ ਨੂੰ ਛੱਤ ਵਿੱਚ ਸਿੰਮਣ ਤੋ ਬਚਾਏਗੀ। ਜਿਸ ਤਰਾਂ ਆਮ ਗਾਰਡਨ ਵਿੱਚ ਸਬਜ਼ੀਆਂ ਲਈ ਬੈੱਡ ਬਣਾਉਂਦੇ ਹਾਂ, ਉਸੇ ਤਰਾਂ ਬੈੱਡ ਬਣਾਉ। ਇਹ ਕਿਸੇ ਵੀ ਆਕਾਰ ਅਤੇ ਲੰਬਾਈ ਦਾ ਬਣਾਇਆ ਜਾ ਸਕਦਾ ਹੈ। ਇਸਨੂੰ ਆਇਤਾਕਾਰ ਬਣਾਉਣ ਦੀ ਜ਼ਰੂਰਤ ਨਹੀ ਹੈ। ਇਸਨੂੰ ਆਪਣੀ ਛੱਤ ਦੇ ਆਕਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਉ। ਇੱਕ ਕੋਨੇ ਵਿੱਚ ਵੀ ਬਣਾਇਆ ਜਾ ਸਕਦਾ ਹੈ। ਹਰ ਬੈੱਡ ਘੱਟੋ-ਘੱਟ ਡੇਢ ਮੀਟਰ ਦਾ ਹੋਣਾ ਚਾਹੀਦਾ ਹੈ। ਹਰ ਦੋ ਤੋਂ ਤਿੰਨ ਮੀਟਰ ਬਾਅਦ ਥੋੜ੍ਹਾ ਜਿਹਾ ਰਸਤਾ ਛੱਡੋ ਤਾਂਕਿ ਤੁਸੀ ਬਗੀਚੀ ਦੇ ਵਿਚਕਾਰ ਤੱਕ ਪਹੁੰਚ ਸਕੋ। ਖਾਲੀ ਥਾਂ ਦੀ ਵਧੀਆ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ 8 ਤੋਂ 20 ਸੈਂਮੀ ਤੱਕ ਗਹਿਰੀ ਜੜ੍ਹ ਵਾਲੇ ਪੌਦੇ ਬੈੱਡਾਂ ਉੱਪਰ ਲਗਾ ਸਕਦੇ ਹੋ। ਤੁਸੀਂ ਕਈ ਪ੍ਰਕਾਰ ਦੀਆਂ ਸਬਜ਼ੀਆਂ ਛੱਤ ਉੱਪਰ ਉਗਾ ਸਕਦੇ ਹੋ। ਜੜ੍ਹ ਵਾਲੀਆਂ ਸਬਜ਼ੀਆਂ ਅਤੇ ਕੱਦੂ ਆਦਿ ਉਗਾਉਣ ਲਈ ਜ਼ਿਆਦਾ ਗਹਿਰੇ ਬੈੱਡ ਬਣਾਉਣ ਦੀ ਜ਼ਰੂਰਤ ਪਵੇਗੀ। ਨਹੀਂ ਤਾਂ ਇਹਨਾਂ ਨੂੰ ਚੌੜੇ ਗਮਲਿਆਂ ਵਿੱਚ ਜਾਂ ਬੋਰਿਆਂ ਵਿੱਚ ਮਿੱਟੀ ਪਾ ਕੇ ਉਗਾਏ ਜਾ ਸਕਦੇ ਹਨ। ਤੁਹਾਨੂੰ ਇਹਨਾਂ ਨੂੰ ਰੋਜ਼ਾਨਾ ਪਾਣੀ ਦਿੰਦੇ ਰਹਿਣਾ ਹੋਵੇਗਾ। ਸਮੇਂ-ਸਮੇਂ ਸਿਰ ਅਤੇ ਜਦ ਤੁਸੀਂ ਜ਼ਰੂਰਤ ਸਮਝੋ ਕੰਪੋਸਟ ਖਾਦ ਮਿਲਾਉਂਦੇ ਰਹੋ। ਜੇਕਰ ਤੁਹਾਡੇ ਕੋਲ ਕੰਪੋਸਟ ਨਹੀਂ ਹੈ ਤਾਂ ਤੁਸੀ ਸਬਜ਼ੀਆਂ ਦਾ ਕਚਰਾ, ਘਾਹ-ਫੂਸ ਅਤੇ ਨਦੀਨਾਂ ਆਦਿ ਨੂੰ ਖਾਦ ਬਣਾਉਣ ਲਈ ਵਰਤ ਸਕਦੇ ਹੋ। ਛੱਤ ਉੱਪਰ ਸਬਜ਼ੀਆਂ ਉਗਾਉਣ ਵਿੱਚ ਅਕਸਰ ਤੇਜ਼ ਹਵਾਵਾਂ ਅਤੇ ਤੇਜ਼ ਧੁੱਪ ਕਰਕੇ ਥੋੜ੍ਹੀ ਦਿੱਕਤ ਆਉਦੀ ਹੈ ਜਿਸਦੇ ਹੱਲ ਲਈ ਆਸੇ-ਪਾਸੇ ਜਾਲੀ ਲਗਾਈ ਜਾ ਸਕਦੀ ਹੈ। ਇਹ ਜਾਲੀ ਦੋ ਤਰਾਂ ਨਾਲ ਕੰਮ ਕਰੇਗੀ - ਪਹਿਲਾਂ, ਇਹ ਤੇਜ਼ ਹਵਾਵਾਂ ਨੂੰ ਰੋਕੇਗੀ, ਦੂਸਰਾ ਵੇਲ ਵਾਲੀਆਂ ਸਬਜ਼ੀਆਂ ਨੂੰ ਇਹਨਾਂ ਦਾ ਸਹਾਰਾ ਦਿੱਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਇੱਕ ਛੱਤ ਵਾਂਗ ਬਣਾਇਆ ਜਾ ਸਕਦਾ ਹੈ। ਇਸ ਨਾਲ ਹੇਠਾਂ ਵਾਲੀਆਂ ਸਬਜ਼ੀਆਂ ਨੂੰ ਛਾਂ ਵੀ ਮਿਲ ਜਾਵੇਗੀ। ਸਬਜ਼ੀਆਂ ਲਗਾਉਣ ਲਈ ਟਿਨ ਦੇ ਡੱਬਿਆਂ ਦਾ, ਵੱਡੇ ਕੰਟੇਨਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਈ ਘਰ ਮਿਲ ਕੇ ਘਰ ਦੇ ਕੋਲ ਜਾਂ ਨੇੜੇ ਦੇ ਪਾਰਕ ਵਿੱਚ ਖਾਲੀ ਪਈ ਜਗਾ ਵਿੱਚ ਸਬਜ਼ੀਆਂ ਉਗਾ ਸਕਦੇ ਹਨ। ਇਸ ਤਰਾਂ ਕਰਨ ਨਾਲ ਜਗਾ ਦਾ ਉੱਤਮ ਉਪਯੋਗ ਕੀਤਾ ਜਾ ਸਕਦਾ ਹੈ।
I want to nominate for national farmers awards give me a detailed and office address with phone number ?
(en)
Punjab
you can visit this website. all the details are availiable in this website. http://www.icar.org.in/content/icar-awards-2017
ਸਰ ਜੀ ਪਟਿਆਲਾ ਜਿਲ੍ਹਾ ਪਿੰਡ ਕੂਕਾ ਅਗਲੇ 3 ਦਿਨ ਮੌਸਮ ਕਿਵੇਂ ਰਹਿ ਗਿਆ ?
(en)
Punjab
ਅਗਲੇ 3 ਦਿਨ ਤਕ ਮੌਸਮ ਬਾਦਲਵਾਯੀ ਵਾਲਾ ਹੀ ਬਣਿਆ ਰਹੇਗਾ. ਮੀਹ ਦੀ ਸੰਬਾਹਵਣਾ ਨਹੀਂ ਹੈ I
Punjab
ਸਰ ਜੀ ਕਿਰਪਾ ਕਰਕੇ ਦੱਸੋ ਜੀ
ਸਰ ਅਸੀ ਗਾਵਾ ਰੱਖਣੀਆ ਹਨ ਇਹਦੇ ਬਾਰੇ ਦਸੋ ਜੀ ਇਹਦੇ ਚ ਫਾਇਦਾ ਹੈ ਜੀ ?
(en)
ਨਹੀ ਦੁੱਧ ਦਾ ਬਾਰ ਹਾਲ ਆ
Punjab
22 ਜੀ ਦੁੱਧ ਦਾ ਰੇਟ ਹੈਨੀ
kharbuj ki pattiyan kinare se pili par ke sukh rahi hai ?
(en)
iss ke upper ke 400gm M-45 ja copper oxychloride ja combo 75@400gm jo ki oswal company ki aati hai iss ki prati acre ke hisaab se spray kro. iss ke ilaava Antracol@500gm ki bhi prati acre pe spray kr skte ho yeh bimaari thik ho jayegi.
ਇਕ ਕਿਅਰੇ ch kine fula de bute yan beeza di lod ha. kina kharcha aoga. gladiolus de ful. chrysanthemum de. dono de dus deo ji ?
(en)
Chandigarh
ਗਲੇਡੀਓਲਸ ਨੂੰ ਬੀਜਨ ਲਈ ਪ੍ਰਤੀ ਏਕੜ ਖੇਤ ਲਈ 62500-67000 ਗੰਢਾਂ ਦੀ ਵਰਤੋਂ ਕਰੋ। ਅਤੇ ਗੁਲਦਾਉਦੀ ਨੂੰ ਬੀਜਨ ਲਈ 45,000 ਬੂਟੇ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ… ਇਸ ਨੂੰ ਲਾਉਣ ਦਾ ਖਰਚਾ 15,000 ਰੁਪਏ ਤਕ ਹੁੰਦਾ ਹੈ...
Sir ji aalu nu 7 8 dina lyi khet ch rkhne a pat k dher lga k dhup to bachaun lyi koi trike dso ji ?
(en)
iss nu direct sunlight ton bachaun de lyi iss de upper prali visha skde ho iss nal alooa nu dhup v nahi lggegi ate halki halki hwaa v lggdi rhegi.
Punjab
Sir j chaa ch dher la dyie taahli niche
sir ji mirch waste khad khurak and wata de doori kini chahidi ha ?
(en)
Punjab
ਮਿਰਚਾਂ ਲਈ ਵੱਟਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 45 ਸੈਂਟੀਮੀਟਰ ਰੱਖੋ। ਜੇਕਰ ਵੱਟਾਂ ਬੈਡ ਮੇਕਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾ ਵਿਚ ਫਾਸਲਾ ਵਧਾਇਆ ਜਾ ਸਕਦਾ ਹੈ।। 10 -15 ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਪਾਓ । 28 ਕਿਲੋ ਯੂਰੀਆ ,75 ਕਿਲੋ ਸੁਪਰਫਾਸਫੇਟ, ਅਤੇ 20 ਕਿਲੋ ਮਿਊਰੇਟ ਓਫ ਪੋਟਾਸ਼ ਬੁੱਟੇ ਲਾਉਣ ਸਮੇ ਪਾਓ ।ਬਾਕੀ ਦਾ 28 ਕਿਲੋ ਪ੍ਰਤੀ ਏਕੜ ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਓ। ਦੋਗਲੀਆਂ ਕਿਸਮਾਂ ਨੂੰ 33 ਕਿਲੋ ਪ੍ਰਤੀ ਏਕੜ ਯੂਰੀਆ ਬੁੱਟੇ ਲਾਉਣ ਸਮੇ ਅਤੇ 33 ਕਿਲੋ ਪਹਿਲੀ ਤੁੜਾਈ ਤੋਂ ਬਾਅਦ ਪਾਓ।
ਇਕ ਕੁਵਿੰਟਲ ਦਾਣੇ ਵਿੱਚ ਕਿੰਨਾ ਛੁਡਾ ਪਾ ਸਕਦੇ ਹਾਂ ?
(en)
Punjab
250 ਗਰਾਮ
is this crop growing well or deficiency is in it.after harvesting it I am thinking to sow moong crop which will be done after April 25.please guide me about both crops experts ?
(en)
Punjab
if these lines turn into yellow or in brown color then spraying of tilt @200ml or bumper @200ml in 150ltr water for per acre land should be done....yes you can grow moong varieties after harvesting the wheat crop, you can sow SML 832 and TMB 37 variety of moong. these varieties mature in 60 days and after harvesting of these varieties you can grow basmati rice.
Sir onion di growth nahi ho rahi ki kita jave es to pehla biovita te thimet paa diti he ?
(en)
onion di growth de lyi npk 1 kg 191919 di prati acre de hisaab nal spray kro ihh growth da wdia kam krdi hai. iss di spray repeat krde rho onion di growth proper ho jawegi.
ककड़ी में एक बीमारी आ गयी इसका कोई समाधान बताए ?
(en)
Chandigarh
कृपया करके बिमारी का नाम या फिर ककड़ी की फसल की फोटो भेजिए... ताकि हम देखकर इसका इलाज बता सकें...
kanak nisar gyi hai vadhiya jhar lain layi kise spray di jrurat hai ta detail video daseo ji ?
(en)
daane mote ate wdia bnaun de lyi tuc 005234@500gm ate boron@200gm nu 150 ltr pani de nal mila ke prati acre te spray kr skde ho. iss nal daane mote hunde hnn ate chamakdaar bnde hn..
sir ji GSP company di DRONEX FUNGICIDE dewai da kanak te ਛਿੜਕਣ naal ki ki result milu ga kanak sari nisar gyi he ate es dewai de ki ki faidyee han ਝਾੜ vadaun vich , dane di quality ate dane da weight ja size vadaun lyi ee dewai ki roll play krdi he ?
(en)
sandeep singh g iss dwaayi da salt dso. salt dekh ke tuhaanu iss di jankari ditti jawegi.
ans deo ji mere quastion da ....
sarsin nu ki bimari a
(en)
kirpa vistaar nal apna swaal pucho tan jo tuhanu iss de bare jankari ditti ja ske.
Company tata, boron 005234.h.c.c.kanka.ki.sapre.accha.ha.kya ?
(en)
han g app 005234 aur boron ki spray kr skte ho. iss se daane ache bnte hai hor paidavaar achi bdhti hai aur daane mote hote hai...Npk 005234 ki maatra 500gm aur born ki maataa 200gm prati acre ke hisaab se 150 ltr pani mein daal kar prati acre pe spray kr skte ho.
ਸਤਿ ਸ੍ਰੀ ਅਕਾਲ ਜੀ14 ਅਕਤੂਬਰ ਨੂੰ ਕਣਕ ਬੀਜੀ ਸੀ ਗੁਲੀਡੰਡਾ ਬਹੁਤ ਜਿਆਦਾ ਹੋਣ ਕਾਰਨ ਐਕਸਲ ਦੀ ਸਪਰੇਅ ਕੀਤੀ ਸੀ ਜਿਸ ਨਾਲ ਕਣਕ ਦਬ ਗਈ ਜਿਸ ਕਾਰਨ ਕਣਕ ਦਾ ਕਦ ਆਮ ਨਾਲੋਂ ਛੋਟਾ ਰਹਿ ਗਿਆ।ਹੁਣ ਕਣਕ 50%ਤੋਂ ਜਿਆਦਾ ਨਿੱਸਰ ਚੁੱਕੀ ਹੈ।ਹੁਣ ਵਧੀਆ ਝਾੜ ਲੈਣ ਲਈ ਆਪ ਜੀ ਸੁਝਾਅ ਦਿਉ ਅਤੇ ਸੁਰਾ ਬਹੁਤ ਜਿਆਦਾ ਲੱਗਾ ਹੈ ਕਣਕ ਨੂੰ ਇਸ ਦਾ ਹਲ ਵੀ ਦੱਸੋ ?
(en)
kanak de upper growth de lyi 300ml gibberellic acid di prati acre de hisaab nal spray kr deo. kanak di growth ho jawegi. iss ton ilaava oswal gold@250gm ja osovita@250ml di prati acre de hisaab nal v spray kr skde ho. ihh oswal company de aunde hnn ihna di spray growth de lyi kar skde ho.
ਤੇਲੇ ਦੀ ਸਪਰੇਅ ਪਾਣੀ ਤੋਂ ਪਹਿਲਾਂ ਕਰਿਏ ਜਾ ਬਾਦ ਚ ?
(en)
tele di spray tuc kdo v kar skde ho iss di koi problem nahi hai.. tele di spray paani ton pehla v ho jandi hai ate baad de vich v..
ਹੇਲੋ ਸਰ,ਸਰ ਟੀਡੇ ਤੇ ਭਿੰਡੀ ਦੇ ਬੀਜ ਕਿਸ ਤਰੀਕੇ ਲਗਾਏ ਜਾਣ ਮੈ ਦੋ ਵਾਰ ਭਿੰਡੀ ਲਗਵਾਈ ਦੋਨੋ ਵਾਰ ਉੱਗੀੱ ਨਹੀ ?
(en)
Punjab
ਟੀਂਡੇ ਦੇ ਬਿਜਾਈ ਲਈ 1.5ਮੀਟਰ ਦੇ ਚੋੜੇ ਬੈਡ ਬਣਾ ਕੇ ਬੈੱਡਾਂ ਦੇ ਦੋਨੋ ਪਾਸੇ 45 ਸੇਂਟੀਮੀਟਰ ਦੇ ਫਾਸਲੇ ਤੇ ਬੀਜ ਲਗਾਓ। ਟੀਂਡੇ ਦੇ ਬੀਜ ਰਾਤ ਨੂੰ ਪਾਣੀ ਵਿਚ ਭਿਓਂ ਕੇ ਲਗਾਓ। ਭਿੰਡੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।
Punjab
thanks
sir j new rani makhi cell de vich mar jaye fer kiva pata chalagya ?
(en)
Eh sundi saro te bhot aa g, ehda Hall dsso g ?
(en)
Punjab
ਸੁੰਡੀਆਂ ਦੀ ਰੋਕਥਾਮ ਲਈ ਤੁਸੀ 200ml ਨੁਵਾਨ 85 ਐਸ ਐਲ (ਡਾੲਕਿਲੋਰਵਾਸ) ਦਾ 80-125 ਲਿਟਰ ਪਾਣੀ ਚ ਘੋਲ ਕੇ ਪ੍ਰਤੀ ਏਕੜ ਛਿੜਕਾ ਕਰੋ।
labrador dog da price ki hai g ?
(en)
Chandigarh
Labrador puppy da price 5,000-10,000rs tk janda hai… atey labrador dog da price 15,000-20,000rs tk hunda hai… Labrador da price usdi seht, teekakrn atey umar te v nirbhar krda hai…
mai jaipur ka rahne wala hu or mujhe rajnighanda ke bulb lene hai kaha se mil sakte h ?
(en)
Punjab
kirpa apna poora address bheje tan jo apko iss ke bulb uplabdh krwa ske.
Eh patte yellow kyu ne g ?
(en)
Haryana
iss de pattya de upper hath laa ke dekho ki iss de pattya de uppero haldi jeha rang tan nahi uttar reha. jekar uttar reha hai tan iss de upper tilt @200ml ja bumper@200ml nu 150 ltr pani de nal mila ke prati acre te spray kro. iss ton ilaava iss de vich hor koi problem nahi hai.
ਸਰ ਜੀ ਝੋਟੀ ਨੂੰ ਦਸਵਾ ਮਹੀਨਾ ਹੈ ਝੋਟੀ ਦੇ ਪਿੱਡੇ ਤੇ ਖੂਰਕ ਹੋ ਰਹੀ ਹੈ ਕੋਈ ਹੱਲ ਦੱਸੋ ਜੀ ਧੰਨਵਾਦੀ ਹੋਵਾਗਾ ?
(en)
Sir pls tell me scientific name of stem borer in sugarcane ?
(en)
Chandigarh
Scirpophaga nivella
ਸਰ ਜੀ 212ਝੋਨੇ ਦੀਆ ਬਿਮਾਰੀਆ ਬਾਰੇ ਵੀ ਜਾਣਕਾਰੀ ਦਿਓ ?
(en)
iss khone nu v baaki kisma walia bimaaria aundia hnn jiwe ki jda de vich gaala paina,, blast da aunna, gardan tod, kangyari etc.
22 g kanak di balli nu eh ki problem aw te pate v kito kito saleti ranng de ho gy aw ?
(en)
Haryana
ss de upper hun daanya de vich kangyari da hamla howega. iss di roktham de lyi adama di bumper@200ml ja nativo @80-100gm ja tilt @200ml nu 150 ltr paani de nal mila ke prati acre te spray kro.
veer kanak nissr ayi a hun bimaari and daane motte vaste kehri spray kiti jave ?
(en)
Punjab
Tuc 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai. Ate bimari lyi spray tuc khet vich bimari dikhn ton baad hi kro ..
npk ਕਰਨ ਦਾ ਕੋਈ ਫਾਇਦਾ ਹੋਵੇਗਾ ਜਨਾਬ ?
(en)
Punjab
npk vich ohh sare jruri nutrients hunde hn jo plants di growth lyi jruri hunde han . npk di vrto plant di growth ate jhaad vdaun vich help krdi hai. npk de kyi alag alag products ayunde hn jihna vich alag alag mattra vich nitrogen(N), phosphorus (P) ate potash (K) hunda hai. jive k npk 191919,npk 130045,npk 005234 etc
ਬੀਟਲ Got ਦਾ 1 ਮਹੀਨੇ ਦਾ ਮੇਲ ਕਿਥੋ ਮਿਲੂ ਜੀ ਕਿਨੀ ਕੀਮਤ ਤਕ ?
(en)
Punjab
ਬੀਟਲ ਬੱਕਰੀ ਖਰੀਦਣ ਲਈ ਤੁਸੀ 78371-79761, 95013-18703 ਨੰਬਰਾਂ ਤੇ ਸੰਪਰਕ ਕਰ ਸਕਦੇ ਹੋਂ।
sir g kanak puri niser gai wa osda jhar vadon vaste kheri spary kariya te kis company di sahi wa ?
(en)
Punjab
tuc 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
sir ji kanak nisrni shuru ho rhi a hun urea paun da fayida hai k nhi ji ?
(en)
Punjab
jekr thodi kanak nisrni shuru ho gyi hai tan hun tu c us vich urea di jgah 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
first sua hf vachi Sue si October vich but dubara heat vich nahi aa Rahi .agremin vi 50 gm daily Pai da hai. milk dono time da 10 litre hai.dr sahab ki Deva ta Jo nave dudh ho jave ?
(en)
Punjab
tuci vachi nu Agrimin super 50 gram swere atte 50 gram sham nu dena suru kro , jddo ohh heat vich awegi uss to badd v isnu dinde reho, iss nu total 2 kiloo tk de sakde ho, jddo 2 kilo puura ho jave fir uss nu dena bandd kr deo...