Punjab
Search
ਅੈਲੋਵੇਰਾ ਦੀ ਕੰਟਰੈਕਟ ਫਾਰਮਿੰਗ ਬਾਰੇ ਦੱਸੋ ਜੀ ਕਿਹੜੀਅਾ ਕੰਪਨੀਅਾ ਜੋ ਕੰਟਰੈਕਟ ਕਰਦੀਅਾ Contact number send kro g ਧੰਨਵਾਦ ਜੀ ?
(en)
ਐਲੋਵੀਰਾ ਦੀ ਕੌਟਰੈਕਟ ਫਾਰਮਿੰਗ ਬਹੁਤ ਸਾਰੀਆ ਹਰਬਲ ਕੰਪਨੀਆਂ ਕਰਦੀਆ ਹਨ । ਤੁਸੀ ਆਪਣੇ ਤੌਰ ਤੇ ਕੰਪਨੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਕੌਟਰੈਕਟ ਕਰੋ । ਪੂਰੀ ਤਰਾਂ ਕਾਗਜੀ ਕਾਰਵਾਈ ਕਰਕੇ ਕੌੇਟਰੈਕਟ ਕਰੋ ਤਾਂ ਜੋ ਬਾਅਦ ਵਿੋੱਚ ਤੁਹਾਨੂੰ ਠੱਗੀ ਦਾ ਸ਼ਿਕਾਰ ਨਾ ਹੋਣਾ ਪਵੇ । ਕੌਟਰੈਕਟ ਕਰਨ ਲਈ ਤੁਸੀ ਡਾਕਟਰ ਅਰਜਨ ਜੀ ਨਾਲ 8104683492 ਨੰਬਰ ਤੇ ਸੰਪਰਕ ਕਰ ਸਕਦੇ ਹੋਂ।
Bathinda area ch 5-4 Dina da mausam kive rhu ?
(en)
Punjab
bathinde de vich 3 dina tak da mousam saaf rhega ate taapmaan 30°C tak rhega.
ਸਾਹੀਵਾਲ ਗਾਵਾ ਵਾਰੇ ਜਣਕਾਰੀ ਦੇਵੋ ਜੀ ?
(en)
Punjab
ਸਾਹੀਵਾਲ ਗਾਂ ਇਕ ਦੇਸੀ ਨਸਲ ਹੈ ਇਸਦੀ ਪਹਿਚਾਣ ਵਾਰੇ ਆਪਣੀ ਖੇਤੀ ਐੱਪ ਦੇ ਪਸ਼ੂ ਪਾਲਣ ਸੈਕਸ਼ਨ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੁਸੀ ਡੇਅਰੀ ਲਈ ਵੀ ਸਾਹੀਵਾਲ ਗਾਂ ਰੱਖ ਸਕਦੇ ਹੋ ਬਾਕੀ ਸਾਹੀਵਾਲ ਵਾਰੇ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ
ਇਕ ਕੂਇਟਲ ਗਨੇ ਵਿਚੋ ਕਿਨਾ ਗੁੜ ਬਣਦਾ ਹੈ ਜੀ ?
(en)
Punjab
ਹਾਜੀ ਅੰਦਾਜ਼ਨ 12 ਕਿਲੋ ਤੱਕ ਗੁੜ ਨਿੱਕਲਦਾ ਹੈ ਬਾਕੀ ਗੰਨੇ ਦੀ ਵਰਾਇਟੀ ਦੇ ਨਿਰਭਰ ਕਰਦਾ ਹੈ ਇੱਕ ਦੋ ਕਿੱਲੋ ਵੱਧ ਘੱਟ ਵੀ ਹੋ ਸਕਦਾ ਹੈ ।
120 dina di kanak 3086 side tu halki jihi pili ho gyi aaa tilt spray kr dai k na kriya vich hale thik aa only ek side hoia a pilii ?
(en)
Punjab
jhdi side to pilli ho rai hai bs one ee thann de vich kar deo g
ਭਾਜੀ ਗਰਮੀ ਰੁੱਤ ਦੀ ਕਿਹੜੀ-ਕਿਹੜੀ ਸਬਜੀ ਦੀ ਤੀਜੀ ਕਟਿੰਗ ਹੁੰਦੀ ਹੈ ਨਾਮ ਦੱਸੋ ਅਤੇ ਕੀ ਹਰ ਸਬਜੀ ਦੀ ਵੇਲ ਦੀ ਅਲੱਗ- ਅਲੱਗ ਤਰੀਕੇ ਨਾਲ ਕਟਿੰਗ ਹੁੰਦੀ ਹੈ ਧੰਨਵਾਦ ?
(en)
Punjab
ਤੁਸੀ ਕਿਸੇ ਵੀ ਸਬਜ਼ੀ ਦੇ ਵਿਚ 3G ਕਟਿੰਗ ਕਰ ਸਕਦੇ ਹੋ ਜਿਵੇਂ ਕਿ ਬੈਂਗਣ, ਭਿੰਡੀ ਅਤੇ ਹੋਰ ਕੱਦੂ ਵਰਗੀਆਂ ਫ਼ਸਲਾਂ ਦੇ ਵਿਚ ਵੀ ਇਸ ਦੀ 3G ਕਟਿੰਗ ਕੀਤੀ ਜਾ ਸਕਦੀ ਹੈI ਹਰ ਸਬਜ਼ੀ ਦੇ ਵਿਚ ਇਸ ਦੀ ਕਟਿੰਗ ਕਰਨ ਦਾ ਤਰੀਕਾ ਇੱਕੋ ਜੇਹਾ ਹੀ ਹੁੰਦਾ ਹੈ I
sir narma de vadia beeja da name dso jehada beeja da jhad vadia hove ?
(en)
narme de lyi tuc 6488 , 6488 , 773, 776, vargia kisma lgaa skde ho.
sir assi pehle var jhona lgana .Te jhone vich kakha de rokhtham lai stomp sapry vart skdy han ?
(en)
Punjab
hanji stomp sapray bijai to 1 to 2 dina de vich vart skde ho g eh kakha nu hono rokdi hai ate isto ilawa bijai to 20 25 dina bad ricestar 6.7 ec ja fer chloromeurann vart skde ho g
bai iis kank da ki jhaad hai te is da laan matlab tudi kini nikldi hai ,1kille vicho , bejai de time kina beej pouna penda ha , mitti kis tra di lod hai is nu ?
(en)
Haryana
ihh private company di kisam hai.iss da jhad 2967 de brabar hi nikalda hai. ihna kisma de vich ballyian de vich daanya di jgah door door hundi hai par baaki kisma de vich danya di jgah nede nede hundi hai. iss kisam di bijayi da smaa 25 october baad shuru ho janda hai ate iss da beej ikk acre de vich 40 kg painda hai. mitti iss de lyi kaali dakar howe tan bhut wdia hunda hai.
ਰਾਸੀ਼ ਕੰਪਨੀ ਦਾ ਕਿਹੜਾ ਬੀਜ਼ ਵਧੀਅਾ ਜੀ ਮੱਕੀ ਦਾ,20 ਮਾਰਚ ਤੱਕ ਲਾੳੁਣੀ ਏ,ਦੱਸੋ ਜੀ ?
(en)
Maharashtra
makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho. Rasi di tuc 3591 kisam lgaa skde ho.
bai sade kol 20 kg dudh hunda ek din da , dairy vich ta rate 40 rs lagda va , mere kol ek khali dukan v hagi a , mera mood dahi , lasi , dudh bana ke kud sale kara , jis nl profit thoda jada hove , je koi ahda da kam karda va ta os nl menu mila sakde oh , jagraon , moga area vich hove koi , jis tu mai thodi bhuti jankari le saka , jehda dudh , dahi, lasi, bach jnda os nu fir ki karde oh , tusi daso bai ji ah kam kive a , kis tra as nu kar sakde a , as dukan vich asi hor ki rak sakde a , jis vich incame jada hove , bai as topic te raah pao yr , mera ghar pind de main road te a , os vich ek dukan v hai . dairy vich dudh pon nalo ah rasta thaik hai ja nhi daso yr bai ?
(en)
Punjab
hnji eh vadiya rahega ji . tusi khushdeep singh babbi 9217900015 ji nal call karke slah karo . oh tohanu vadiya guide karange.
ਵੀਰ ਜੀ ਭਿੰਡੀ ਬੀਜਣ ਦੀ ਮੌਸਮ ਆ ਗਈ ਤੇ ਇਹ ਵੀ ਦੱਸੋ ਕਿ ਕਿਹੜਾ ਬੀਜ ਵਧੀਆ ਹੈ ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।
0001 ਬੀਜ ਵੀ ਵਧੀਆ
bai , Alfa-pet diti a majj nu koi fark nhi peya ji dudh vich ghat di jndi a majj dudh ?
(en)
Punjab
tuci iss nu anablight liqued dena suru , isdi 1 liter de packing hundi ha, isnu 100ml rojj deo , isde nal he milkout podwer v dena suru kro , isdi 300 gram di packing hundi ha, isnu 30 gram swere atte 30 gram sham nu deo, isnu lgatar 5 din tak dinde reho , iss nal farak paa javega..
sir anaar de butte da fall dig reha hai ehda hall daso ?
(en)
Punjab
ਫਲ ਝੜਨ ਦੀ ਰੋਕਥਾਮ ਲਈ 10 ਗ੍ਰਾਮ 2,4-D horticulture grade ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ । ਇਸ ਤੋਂ ਇਲਾਵਾ ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।
ਸਰ ਛੋਲਿਆ ਨੂੰ ਪਾਣੀ ਲਾ ਦਈਏ ?
(en)
Haryana
Shollya nu bhut ghat paani di lod hundi hai . photo de according tan shollya nu paani di lod nahi hai.vaahn de according tuc paani dekh ke lgaa skde ho.
सर मुझे नींबू की खेती करनी है कोई सही रास्ता बताएं कि मैं नींबू की खेती कैसे कर सकता हूं प्लांट कहां से खरीद सकता हूं और कितने रुपए मुझे प्लांट्स मिलेगा और कहा से मिलेगा धन्यवाद ?
(en)
Haryana
नींबू की ये किस्में हैं जैसे कि Kagzi: यह बड़े क्षेत्र में उगाई जाने वाली नींबू की सामान्य किस्म है। इसके वृक्ष ज्यादा घनत्व वाले, छोटे पत्ते और फैलने वाले होते हैं। फल छोटे गोल और पतली त्वचा वाले होते हैं। इसका रस स्वाद में बहुत तेज़ाबी होता है। इसके पौधे आप नर्सरी से या फिर किसी भी किसान मेले जो कि यूनिवर्सिटी में लगते हैं वहां से ले सकते हैं।
kehda flower hai sir g ?
(en)
Chandigarh
eh dahlia de flowers hn...
black wheat and rice ka beej chayie kirpa mujhe kisi ka number de jo inka beej de ske ?
(en)
Haryana
iss kaa beej lene ke liye app 9991320236 puneet thind g se sampark kr skte ho.
sir aa vachi di do vaar ai karwai par thardi ni ai to baad 3-4din tak peek sutdi rehndi aa ?
(en)
Punjab
tuci sb to pehla uss de Lixen IU name di dwai lgatar 3din bhrwao, isde nal tuci iss nu Ripromin Dry powder dena suru kro isnu 25 gram rojj deo total 500 gram dena hai, isde nal tuci Mintas deya goliya deo, isdi ek goli rojj deo ate lgatar 21 din dinde reho, is to badd jddo usdi AI krwa diti uss to 3 din badd tuci Druoprogen injection lgwa deo , iss nal thahr jawegi..
E speed coramendal di mungi nu laa skda a ?
(en)
Haryana
kirpa kr ke iss de salt di photo bhejo tan jo tuhanu iss di jankari ditti ja ske.
black spots on aloe Vera ?
(en)
Haryana
iss de upper dhabbya di roktham de lyi 400gm M-45 nu 150 ltr pani de nal mila ke prati acre te spray kro. ja fir TATA company di TAQAT JA CAPTAF @400gm nu 150 ltr pani de nal mila ke prati acre te spray kro.
ਡਾ ਜੀ ਇਹ ਟਮਾਟਰਾਂ ਨੂ ਕੇਹੜੀ ਬਿਮਾਰੀ ਹੈ ਇਸ ਦੀ ਰੋਕਥਾਮ ਲਈ ਕਿਸ ਦੀ ਸਪਰੇ ਕਰੀਏ. ਧੰਨਵਾਦ ?
(en)
Haryana
ihh fugus de kaarn patte sukk rhe hnn iss de upper 400gm tata di captaf ja taqat ja syngenta di ridomil gold@200gm ja M-45 @400gm nh 150 ltr pani de nal mila ke prati acre te spray kro.
ਸਰ ਰੇਤਲੀ ਜਮੀਨ ਆ ਉਚ ਫਸਲ ਕਟ ਹੁੰਦੀ ਘੀਅ ਲਾਇਆ ਕਿਹੜੀ ਸਪਰੇੈ ਕਰੀ ਜਾ ਕੋਈ ਖਾਦ ਪਾਏ ?
(en)
Punjab
ਘੀਆ ਹਰ ਤਰ੍ਹਾਂ ਦੀ ਜਮੀਨ ਵਿਚ ਉਗਾਈ ਜਾ ਸਕਦੀ ਹੈ ਪਰ ਇਸ ਲਈ ਰੇਤਲੀ ਮੈਰਾ ਤੋਂ ਮੈਰਾ ਜਮੀਨ ਵਧੇਰੇ ਅਨੁਕੂਲ ਹੈ। ਇਸਦੀ ਵਦੀਆ ਉਪਜ ਲਈ 20 ਤੋਂ 25 ਟਨ ਗਲੀ ਸੜੀ ਰੂੜੀ ਖੇਲਾ ਬਣਾਉਣ ਤੋਂ ਪਹਿਲਾਂ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ 30 ਕਿਲੋ ਯੂਰੀਆ ਅਤੇ ਪਹਿਲੀ ਤੁੜਾਈ ਵੇਲੇ ਫਿਰ 30 ਕਿੱਲੋ ਯੂਰੀ ਆ ਪਾਓ। ਇਸ ਤੋਂ ਇਲਾਵਾ ਤੁਸੀ ਜੈਵਿਕ ਖਾਦ ਦੀ ਵਰਤੋਂ ਕਰ ਸਕਦੇ ਹੋ।, ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।
maaj puri heat wich nhi aayi is da AI kerwa deyia ?
(en)
Punjab
hnji tuci majj di AI krwaa deo ate isda nal tuci Ripromin dry powder v nal dena suru kro , iss powder nu 500 gram dena hai ate rojana 25 gram deo..
किनू में सिटरस सिला के लिए कोन सी दवाइयों का प्रयोग करें और कितनी मात्रा मे डाले परती लिटर पानी में पुरी जानकारी दीजिए सर ?
(en)
Haryana
इसकी रोकथाम के लिए 40ml imidiaclorprid को 150 लीटर पानी में मिलाकर पौधों पर स्प्रे करें।
goat farm start karn bare daso ?
(en)
Punjab
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.
Sir ji kheere te flowering ni ho rhi ruk gyi 10 din tudayi kri a te gibberellic acid di spray kri c 4 5 din phela fruit gal v reha te pic ch dekho eve ho reha ?
(en)
kheere di growth de lyi tuc gibberellic acid di spray shi kiti hai. ihh growth da kam krdi hai. iss ton ilaava tuc npk 191919@1 kg prati acre de hisaab nal vart skde ho. ihh v growth da kam hi kregi. jo fal gal reha hai uss de lyi antracol@500gm prati acre de hisaab nal 150 ltr pani de nal mila ke spray kro. iss nal fal galan ruk jawega.
sir g mere kol 2 kattiya ne ik ta 14 month di ha or ik 5 month di aa growth nhi kr rehiya or ki pya jave or ke price a us product da ?
(en)
Punjab
iss nu tuci kaplan powder dena suru kro jo intax company da product hai , isdi 3 kilo di packing hundi hai , iss nu 50 gram swere atte 50 gram sham nu dena suru kro , ehh lagbhag 500 rupes da ass pass hunda hai..
Waste decomposr kya kam karta hai ?
(en)
Punjab
Waste decomposer ek organic product hai. Isme bacteria hai jo k mitti ki upjau shkti ko bdhata hai or faltu cheejo ko jaise patte ,prali vgaira ko galta hai or use khaad k roop mai tabdeel krta .isko tyar krne k liye 200 ltr pani mai 2kg gudd or 1 shishi waste decomposer ki dalo.jb pani ka color dudhiya ho jaye or mithi mithi khushboo ane lge tb app ise spray rahi ja pani dete sme pani mai mila kr ise khet mai vrt skte ho.
वर्मी कम्पोस्ट घर पर बनाने के लिए किस किस सामग्री की आवश्यकता पङती है क्या इस को घर पर तैयार किया जा सकता है ?
(en)
Haryana
वर्मी कंपोस्ट की विधि की जानकारी लेने के लिए इस लिंक पर जाकर जानकारी ले सकते हैं http://hi.vikaspedia.in/agriculture/91594393793f-90692793e93093f924-90992694d92f94b917/91594790291a941906-91693e926-1/93593094d92e94091592e94d92a94b93894d91f-92c92893e928947-915940-93593f92793f92f93e901
725 ਕਿਸਮ ਹੈ ਟਿਲਟ ਸਪਰੇਅ ਕਰੀ ਹੈ ?
(en)
Maharashtra
jo kanak de pattya de upper lambe lambe dhabbe hnn ohh iss nal thik ho jange. baki ballyuian de vich ko v problem nahi hai.
tr81 hybrid aa ja perml aa ?
(en)
Punjab
TR 81 ਝੋਨੇ ਦੀ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹੈ।
Sir ji full gobi aive patte sut rhi a ?
(en)
jekar gobhi de vich tela nahi hai ate pattya de vich moria nahi hnn ate gobhi sukk rhi hai tan uss de upper ridomil gold@200gm ja headline@200ml ja kavach@250gm nu 150 ltr paani de nal mila ke prati acre te spray kro. iss ton ilaava tuc M-45@400gm ja antracol@500gm di v prati acre de hisaab nal spray kr skde ho. ikk TATA di master ate captaf nam dia spreha aundia hnn tuc ohna di 400gm de prati acre de hisaab nal spray kr skde ho.
Punjab
Thnx ji
ਸਰ ਸਾਨੰ ਪੰਦਰਾ ਦਿਨ ਹੋ ਗਏ ਰੀਪਟੋਵੇਟ ਅਤੇ ਸੇਪਟੋਵੈਟ ਖਵਾਉਦੇ ਨੰ ਹਾ ਜੇ ਕੋਈ ਫਰਕ ਨੀ ਰੈਪਰੋਮਿੰਨ ਵੀ ਖਵਾ ਰਹੇ ਆ ਨਾ heat wich aundi g pls koi teartment daso sir ?
(en)
Punjab
ਰੀਪਟੋਵੇਟ ਅਤੇ ਸੇਪਟੋਵੈਟ ਦੇਣ ਨਾਲ ਉਸਦੇ ਬੱਚੇਦਾਨੀ ਵਿਚ ਜੋ ਵੀ ਇਨਫੈਕਸ਼ਨ ਹੋਵੇਗਾ ਉਹ ਖਤਮ ਹੋ ਜਾਵੇਗਾ , ਇਸਨੂੰ ਹੀਟ ਵਿਚ ਲਿਆਉਣ ਲਈ heatvet ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 20 ਬੂੰਦਾਂ ਨੂੰ ਸਰਿਜ ਨਾਲ 1 ਮਿਲੀ ਸਿੱਧੇ ਮੂੰਹ ਰਹੀ ਦਿਓ , ਇਸਦੇ ਨਾਲ ਹੀ ਦਵਾਈ ਦੇਣ ਤੋਂ 10 ਮਿੰਟ ਪਹਿਲਾ heatvet ਦਵਾਈ ਦੀ ਇਕ ਗੋਲੀ ਦਿਓ , ਇਹ ਦੋਨੋ ਦਵਾਈਆਂ ਇਕਠੀਆ ਹੁੰਦੀਆਂ ਹੈ , ਇਨ੍ਹਾਂ ਦਵਾਈਆਂ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ
ਬਈ ਜੀ ਅਸੀ ਆਪਣੀ ਜੈਵੀਕ ਖਾਦ ਕਿਵੇ ਤਿਆਰ ਕਰ ਸਕਦੇ ਹਾ ਇਸ ਲਈ ਕੀ ਕਰਨਾ ਪਵੇਗਾ ਜਿਸ ਨਾਲ ਸਹੀ ਜੈਵੀਕ ਖਾਦ ਤਿਆਰ ਹੋ ਸਕੇ ?
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
majh soon wali a 7 month laga vadhiya leva & dudh lyi us nu ki dita jave ?
(en)
Punjab
ਮੱਝ ਨੂੰ ਸੰਤੁਲਿਤ ਖੁਰਾਕ ਪਾਓ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid 50 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ
sir gaa tazi sui hai uss nu kehri feed payia ?
(en)
Punjab
gaa nu blance diet deo , tuci gaa nu gharr vich tyar kiti feed paa sakde ho ya cargil company de feed v paa sakde ho , baki jekar isda lewa vduna hai tan tuci vitam-h liqued 10ml rojj de sakde ho..
सर क्या मे राजस्थान में बादाम के पेड़ लगा सकता हूँ अगर हा तो उस की मई से लेकर जुलाई तक गर्मी से कैसे बचाया जा सकता है ?
(en)
Punjab
इसकी खेती राजस्थान में नहीं की जा सकती। क्योंकि यह ठंडे तापमान वाले क्षेत्र में उगता है जबकि राजस्थान का तापमान अधिक होता है।
sir gir cow hum kaha se le sakte hai lagbhag 25 lit ki cow kitne ki milegi ?
(en)
Punjab
Ashwani kumar mishra ji Gir cow lene ke lia aap Sanju Bhalla 9873163741 Gir Cow Farm se samparak kar sakte hai, Thankyou.
maki de plants es trah sukk rhye ne 10 din ho gye bijji nu organic solution ?
(en)
Haryana
makki de vich tuc khatti lassi 4 ltr prati acre ate 1 kg pakistani namak nu mila ke spray kro. iss nal makki di growth v ho jawegi ate jekar thodi bhut fungus di smasya howegi ohh v khatam ho jawegi.
Job descriptions qualification10+2 iti 2year and computer diploma hartron hisar 1year ?
(en)
Punjab
App job kr liye apna resume naukri.com , indeed, shine.com , monster pe daal skte ho.
mkki de plants es trah sukk rhye ne 10 din ho gye bijji nu organic solution
(en)
Maharashtra
Iss de upper jeev amrit ja khatti lassi di spray kro. jo v fungus di smasya howegi ohh iss nal control ho jawegi.
silage bnaun lyi makki de kehri kisam vdya rehegi ?
(en)
Punjab
silage bnon lyi tuc makki di african tall ja j-1006 kism lga skde ho .
sir assi kanak vich zink magnise bron di spray kiti c , hun sanu dso kanak de dana da bharr vdyaun lyi koi spray krnn di jrurat hai ya nhi ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Could you please tell me control of this pest on GRAPEs as well as biological name of this pest. ? Morphilogically this pest is big in size and ate leaves fastly. Vary hard to find on plant because of green appreance ... thankyou Rply as soon as possible
(en)
Chandigarh
It is a leaf eating caterpillar and to get rid from this spraying of Quinalphos@400ml in 150ltr for per acre land should be done.
सर जो विधि आप ने बताई है वह पेड़ के तने से कितनी दूरी पर डालनी है ओर कितना गहराई तक ?
(en)
Punjab
जो भी आम के पौधे को खाद डालनी हैं उसे बिल्कुल जड़ो के नजदीक ना डालें उसे एक फीट की दूरी पर डालेंऔर मिट्टी में अच्छी तरह मिक्स कर दें और पानी दें।
Sir ki Kanak waste tilt spray jaruri hai Jaruri hai ta kyu?
(en)
Punjab
ਕਣਕ ਤੇ ਟਿਲਟ ਦੀ ਸਪਰੇ ਓਦੋਂ ਕਰਨੀ ਚਾਹੀਦੀ ਹੈ ਜਦੋ ਕਣਕ ਤੇ ਕਰਨਾਲ ਬੰਟ, ਪੀਲੀ ਕੁੰਗੀ,ਭੂਰੀ ਕੁੰਗੀ ਆਦਿ ਦਾ ਹਮਲਾ ਹੋਵੇ। ਬਿਮਾਰੀ ਅਉਣ ਤੇ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਰੇਤਲੀ ਜਮੀਨ ਚ ਘੀਅ ਦੀ ਖੇਤੀ ਕਰ ਸਕਦੇ ?
(en)
Punjab
ਘੀਆ ਹਰ ਤਰ੍ਹਾਂ ਦੀ ਜਮੀਨ ਵਿਚ ਉਗਾਈ ਜਾ ਸਕਦੀ ਹੈ ਪਰ ਇਸ ਲਈ ਰੇਤਲੀ ਮੈਰਾ ਤੋਂ ਮੈਰਾ ਜਮੀਨ ਵਧੇਰੇ ਅਨੁਕੂਲ ਹੈ।
all amino acid ?
(en)
Punjab
for all detail of amino acids you can visit this link............. http://www.nutrientsreview.com/proteins/amino-acids
Sir Kanak waste tilt spray jaruri hai Why ?
(en)
iss di spray da krna jruri nahi hunda hai .. jekar kanak de vich haldi rog hai ja kangyaari bn rhi hai tan iss di spray kr skde ho. iss di spray bimaari aun te hi kro.
sir ਕਣਕ ਦੇ ਸਿੱਟੇ ਲਾਲ ਹੋ ਰਹੇ ਆ ਕਿ ਕਾਰਣ ਹੋ ਸਕਦਾ ਹੈ ਅਤੇ ਕਿਹੜੀ ਸਪਰੇ ਕਰਿਏ ?
(en)
Punjab
ਜੇਕਰ ਕਣਕ ਦੇ ਸਿੱਟੇ ਲਾਲ ਹੋ ਰਹੇ ਹਨ ਤਾਂ ਇਸ ਵਿਚ ਫੰਗਸ ਦਾ ਹਮਲਾ ਹੋ ਸਕਦਾ ਹੈ ਇਸਦੀ ਰੋਕਥਾਮ ਲਈ ਤੁਸੀ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ।
Sir 7- 8 din di sui hoi cow di Deworming kr skde a ?
(en)
Punjab
gaa de sunn to 10 dina badd deworming krwani chahidi hai , atte uss to badd hr 3 mahina badd deworming krwani chahidi ha..
sir g choti makhi bahut tang kardi majja nu koi izaj daso plz ?
(en)
Punjab
tuci choti de jithe jyada makhia bethdia hai uthe tuci narial oil ya sarso oil di malish kro isde nal tuci Actra spray da 1 chamach ate Vutox spray 2 ml 1 liter pani vich milla ka spray kro , iss nal v farak paa javega...
J koi kisaan glo di kheti karna chaunda ta sanu samprk kre asi usnu glo lgvavage v te mandi karn v krange bina zameen Roke a glo ho jandi hai jankari lai sade nal judo 8591041748 sat shri akal ji ?
(en)
sir mana apna ghr me 2 mango ka peed lga rakhe hai , jisme ek ko 2 sall ho gya hai , or ko thoda same hua hai nuke liye kya khadd dalli jai jisse gowth achi ho ?
(en)
Punjab
1 se 3 saal ke podo me 10-20 kg ruddi ki khad, 100-200gm urea, 250-500gm super phosphate, 175-350gm murite of potash hr ikk podo me dale
ਗਾ ਦਾ ਲੇਵਾ ਬਣਾੳੁਣਾ ਕੀ ਪਾਈਅੇ ਸੁਣ ਚ ਦੱਸ ਿਦਨ ਰਿਹ ਗਏ ਨੇ ?
(en)
Punjab
ਗਾਂ ਨੂੰ ਸੰਤੁਲਿਤ ਖੁਰਾਕ ਪਾਓ ਅਤੇ ਵਧੀਆ ਹੋਵੇਗਾ ਜੇ ਤੁਸੀ ਗਾਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਪਾਓ ਅਤੇ ਉਸਦੇ ਚਾਰੇ ਵਿਚ ਹਰੇ ਚਾਰੇ ਦੀ ਮਾਤਰਾ ਪੂਰੀ ਰੱਖੋ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid 50 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ.
ਮਿਰਚ,ਭਿੰਡੀ ਦੇ ਪੱਤਿਆਂ ਵਿੱਚ ਮੋਰੀਆਂ ਹਨ। ਕੋਈ ਇਲਾਜ ਦੱਸੋ ?
(en)
iss de vich machar bn gya hai jo ki moria kr reha hai. iss di roktham de lyi 400ml rogor ja coromandel di exaam @60gm ja nagarjuna di pace @600gm nu 150 ltr pani de nal mila ke prati acre te spray kro.
Punjab
ਧੰਨਵਾਦ ਜੀ
मैंने घर पर आम का पेड़ लगा रखा है जो कम बढ़ रहा है तो उस के लिए क्या किया जाए कि वह अच्छी तरह से बढने लगे ?
(en)
Maharashtra
उसमें आप वर्मी कंपोस्ट डालें या यूरिया की मात्रा 100-200 ग्राम प्रति पौधा डालें। आम का पौधा तीन साल के बाद फल देना शुरू कर देता हैं।
ਹਰੀ ਖ਼ਾਦ ਬਾਰੇ ਦਸੋ ਕੀ ਅਸੀਂ ਕਣਕ ਦੀ ਕਟਾਈ ਤੋਂ ਬਾਅਦ ਲਗਾ ਸਕਦੇ ਹਾਂ ?
(en)
Punjab
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ। • ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। • ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।
ਡਾਕਟਰ ਸਾਹਿਬ ਕੱਟੀ ਰਾਤ 10:30 ਵਜੇ ਦੀ ਸੂਈ ਹੈ ਜਿਹੜੀ ਕੇ 15 ਦਿਨ ਪਹਿਲਾਂ ਸੂ ਪਈ ਹੈ ਪਰ ਹੁਣ ਤੱਕ ਜੇਰ ਨਹੀਂ ਪਈ 12 ਘੰਟੇ ਬੀਤ ਗਏ ਹਨ ਇਲਾਜ ਦੱਸੋ ਜੀ ਜਲਦੀ ?
(en)
Punjab
ਇਸਨੂੰ ਤੁਸੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਸਨੂੰ Vetmate ਦਾ ਇੰਜੇਕਸ਼ਨ ਲਗਵਾਓ ਇਹ ਇੰਜੇਕਸ਼ਨ 2 ਮਿਲੀ ਤਕ ਲਗਵਾਣਾ ਹੈ .
Punjab
ਬਹੁਤ ਬਹੁਤ ਧੰਨਵਾਦ ਸਰ,ਜੇਕਰ ਤੁਸੀਂ ਆਪਣੀ ਖੇਤੀ ਐਪ ਦੀ ਸੁਵਿਧਾ ਨਾ ਦਿਤੀ ਹੁੰਦੀ ਮੱਝ ਦਾ ਕਟਰੂ ਮਰ ਜਾਣਾ ਸੀ ਤੁਹਾਡੇ ਦੁਬਾਰਾ ਦਿਤੀ ਅਣਮੁੱਲੀ ਜਾਣਕਾਰੀ ਦਾ ਬਹੁਤ ਧੰਨਵਾਦ