Punjab
Search
Sir ji quinalphos ni mil rhi koi hor ds do ode tha te ?
(en)
brahm astar:- vadiya sundiya da virodhi 10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.
kirpa kr ke ihh dso ki kis sbji ja fasal de upper tuc ihh spray krna chuande ho...hatha dittia spreha krn ton pehla kirpa kr k fasal da nam jrur dso....quinalphos soondi di roktham krdi hai. iss di jgah tuc tata di tukumi@100gm ja bayer di fame@20ml ja lambda@200ml nu 150 ltr paani de hisaab nal spray kr skde ho.
Punjab
Thnx Sir ji
knk nu pani band kr skde aa 10 March da lagiya a daker vahan a ja dubara pani LA Dena chahida a jrur duso g, J knk nu pani LA Dita o jldi sukda ni knk sukn lag jadi a ?
(en)
Maharashtra
jekar vaahn jyaada dakar hai tan khet nu paani na deo. dakar vaahn wali kanak vaise v jaldi pakk jandi hai. jekar tuc iss nu paani de ditta tan ihh pani sukkna nahi ate baad de vich ktaayi de sme smasya awegi.
aha ki bimarii aa isda hal dsoo ?
(en)
kyi vaar halki fungus di bimaari aa jandi hai jis kaarn patte sirrya ton machne shuru ho jande hn. iss di roktham de lyi copper oxychloride@400gm ja m-45@400gm nu 150 ltr pani de nal mila ke prati acre te spray kro.
ਕਿ ਬੀ ਦੀਆਂ ਵੇਲਾਂ ਕਿਸ ਨਰਸਰੀ ਤੋਂ ਮਿਲਣ ਗਈਆਂ ?
(en)
Punjab
ਕਿਰਪਾ ਕਰ ਕੇ ਆਪਣਾ ਏਰੀਆ ਦਸੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਅੱਗੇ ਦੀ ਜਾਣਕਰੀ ਦਿਤੀ ਜਾ ਸਕੇ ਅਤੇ ਇਸ ਦੀ ਨਰਸਰੀ ਉਪਲਬਧ ਕਰਵਾਈ ਜਾ ਸਕੇ I
एपल बेर के पौधे कहा मिलते है ?
(en)
Maharashtra
ज्यादातर अबोहर वाली साईड के किसानो ने थाई एपल बेर लगाये है और गंगानगर भी इसकी नर्सरीयां हैं। थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होते है। भारत में हैदराबाद में इसकी बड़ी मार्किट हैं। इस पौधे का जीवन काल 20 साल है। यह पौधा 50-60 रूप्ये तक नर्सरी से मिल जाता है पौधा लेने के लिए आप इस नंबर 9413650486 पर संपर्क कर सकते है।
sir g pathiya wali makki bejni aa os nu kehdi duvyi laye jave ?
(en)
Haryana
jekar tuc iss de beej di sodh krni hai tan iss de upper 6ml prati kg beej de hisaab nal bayer di gaucho dwaayi di varto kr skde ho. iss ton ilava bavistin 3gm prati kg beej de hisaab nal v varto kr skde ho.
ਸਰ ਜੀ ਮੈ ਪਸ਼ੂਅਾ ਦੀ ਫੀਡ ਤਿਅਾਰ ਕਰਨ ਵਾਲਾ ਪਲਾਟ ਲਾੳੁਣਾ ਹੈ ੲਿਸ ਬਾਰੇ ਜਾਣਕਾਰੀ ਦਿਓ, ਤੇ ਖਰਚ ਕਿੰਨਾ ਅਾਓ ਤੇ ਲੋਨ ਕਿੱਥੋ ਮਿਲੂ ?
(en)
hf cow nu mok lage ha jee ?
(en)
Punjab
tuci cow nu Biotrum DS dwai deya goliya denia suru kro is deya 2 golia swere atte 2 goliya sham nu deo , iss nu lgatar 3 din tak dinde reho , isde nal tuci Hevimac-OX di ek goli ek din he deo , jekar gobar nal blood auunda ha tan 200 gram saro da oil ate 50 gram haldi v deo ..
pau kissan mela kdo he ji ?
(en)
Haryana
PAU de vich kisaan mela 23-24 march da hai.
Punjab
23-24
ਮੁਕਤਸਰ ਜਿਲੇ vich kice farmer da adres or contact num. mil skda jis kol ja k asi soor farm bare jankari la skiea ?
(en)
Punjab
muktsar disst vich tusi village lubaneyawali to sandy pigery farm dekh sakde ho. eh da name te contect number hai . Nirmal Singh 9417966510 .
ganne me Early Shoot borer ke liye kon se keetnashi dwa dale
(en)
Haryana
iss mein app early shoot borer ke liye ferterra@8-10 kg ja carbofuran@10 kg prati acre ke hisaab se daal skte ho.
Haryana
cartape hydrocloride ka result kesa rhega
ਵੀਰ ਜੀ ਮੇਰੇ h f ਨਸਲ ਦੀ ਗਾਂ ਦਾ ਥਨ ਘਟ ਮਿਲਕ ਘੱਟ ਆਉਦਾ ਕੋਈ ਹੱਲ ਹੋਵੇ ਧੰਨਵਾਦ ?
(en)
Punjab
ਗਾਂ ਦੇ ਦੁੱਧ ਵਿਚ ਖਾਰਾਪਣ ਨਹੀਂ ਆਉਣਾ ਚਾਹੀਦਾ ਜੇਕਰ ਖਾਰਾਪਣ ਆਉਂਦਾ ਹੈ ਤਾਂ ਦੁੱਧ ਥਨ ਦੀ ਬਿਮਾਰੀ ਕਰਕੇ ਘੱਟ ਹੋਇਆ ਹੈ ਇਸਦੇ ਲਈ ਤੁਸੀ fmc ਜਾ tmk ਪਾਊਡਰ ਦੇਣਾ ਸ਼ੁਰੂ ਕਰੋ ਇਹ 50 -60 ਗ੍ਰਾਮ ਦਾ ਪਾਊਡਰ ਹੁੰਦਾ ਹੈ , ਇਸਦਾ ਇਕ ਪਾਉਚ ਰੋਜਾਨਾ ਦਿਓ ਅਤੇ 3 ਦਿਨ ਲਗਾਤਾਰ ਦਿਓ ਜੇਕਰ ਖਾਰਾਪਣ ਨਹੀਂ ਹੈ ਤਾਂ ਤੁਸੀ ਇਸਨੂੰ ਦੁੱਧ ਵਧਾਉਣ ਲਈ milkbut -TR ਜਾਂ milkomilk ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ
haldi di fasal da sma ki hai is bare visthaar naal daso ?
(en)
Haryana
iss di bijaayi april mahine de vich kiti jandi hai ate iss da beej 6-8 qtl prati acre painda hai. ate iss di paidavaar 100qtl prati acre hundi hai.
Punjab
Eh kinne time di crop h ji
Haryana
ihh pakkan de lyi 240 din lai jandi hai.
kanak di katai to baad ate ageta jhona laun to pehla kehri fasal beej Sakde haan jo hari khad Hove ?
(en)
Haryana
tuc hari khaad de lyi jantar rwaah san lgaa skde ho.
Haryana
iss ton ilaava moongi v lgaa skde ho.
ਸੇਬ ਦੀਆਂ ਕਿਹੜੀਆਂ ਕਿਸਮਾਂ ਪੰਜਾਬ ਵਿੱਚ ਉਗਾਈਆ ਜਾ ਸਕਦੀ ਆ ਹਨ ਅਤੇ ਕਿਥੋਂ ਮਿਲ ਸਕਦੀ ਆ ਹਨ plz sir daseo ?
(en)
Haryana
ਪੰਜਾਬ ਦੇ ਵਿਚ ਸੇਬ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀI ਕਿਉਕਿ ਇਥੇ ਤਾਪਮਾਨ ਸੇਬ ਦੀ ਫ਼ਸਲ ਦੇ ਲਈ ਅਨੁਕੂਲ ਨਹੀਂ ਹੈI ਇਸ ਦੀ ਕਾਸ਼ਤ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿਚ ਕੀਤੀ ਜਾਂਦੀ ਹੈ I
namas kar ji--majj nu saro da Tel garm kr k dena ha ja thanda, and kis time dena h ja fir har roj De sakde ha. thanks ?
(en)
Punjab
majj nu garmia vich saro da oil bina garam kiite dena chahida hai, ate sardia vich garam krke dena chahida hai, iss nu rojana 100 gram dena chahida hai , ate total 5 killo to jyada nhi dena chahida..
हमारी भेस को ब्याये 9 महीने हो गए पर वो प्रग्नेंट नही हो रही हर 15 दिन म बोलती ह ओर 2 3 भैसों से करवा कर देख ली और डॉक्टर को भी दिखा ली पर रुक नही रही कोई अछि सलाह दीजिये ?
(en)
Rajasthan
सबसे पहले तो deworming करा दो फिर Powder bovimin - b 50 gm B.D.+ bovimin GL 300 7 ml O. D और उसके साथ मैं उसको veterinary docter se चैक करवावो कही उसके ओवरिय पर कोई सिस्ट तो नही ह ।।
Ssa sir ji, ਗਾ ਸੂਈ ਨੂੰ ਪੰਦਰਾ ਦਿਨ ਹੋ ਗਏ ਆ ਜੀ, ਦੁੱਧ ਵਧਾਉਣ ਲਈ ਕੀ ਪਰੋਡਕਟ ਦਿੱਤਾ ਜਾਵੇ ਜੀ, ਸਵੇਰੇ ਸਾਮ ਉਸਨੂੰ ਲੇਟੀ ਵੀ ਦੇ ਰਹੇ ਹਾ ਅਸੀ, ਰੋਜਾਨਾ ਇੱਕ ਬਾਲਟੀ ਪਾਣੀ ਚ ਮੱਕੀ ਦੇ ਦਾਣੇ ਜਿੰਨਾ ਚੂਨਾ ਵੀ ਮਿਲਾ ਕੇ ਦੇ ਰਹੇ ਹਾ, ?
(en)
Punjab
ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।ਇਸ ਸਮੱਗਰੀ ਨੂੰ ਗਾਂ ਜਾਂ ਮੱਝ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ । 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਜਾਂ ਮੱਝ ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ ।
sir kanak nu tilt te thiamethoxam kiti nu 10 days ho gye hun sundi wali kehdi spray kriye te naal ki payiye ?
(en)
Haryana
soondi de lyi tuc lambda @200ml ja quinalphos@800ml ja cypermethrin@80ml nu 150 ltr pani de nal mila ke prati acre te spray kr skde ho.
aa cow kehdi nasal di aa te kina dudh de sakdi aa ?
(en)
Rajasthan
Cross breed\'s HF h or dudh 60 plus per litter pr day tk de skti h
vitamin-H ਕਦੋਂ ਤੋਂ ਦੇ ਸਕਦੇ ਹਾ ਗੱਬਣ ਮੱਝ ਨੂੰ ?
(en)
Punjab
jdo majh nu soon de vich 1 to dedh mahina reh jave g
Eh photo pake main pehlan swaal kita c jis Vich mainu starchlor di dose 1 litre per acre dsi gyi c Par dukandar me mainu 1 litre 5 killya waste keha hai kanak lyi ?
(en)
Haryana
jo starchol hai iss di maatra 200ml prati acre hi hundi hai. jo Tehlka nam di spray hai iss di maatra 80gm pratj acre hundi hai.
sir ਚਿੱਚੜਾ ਦੀ ਰੋਕਥਾਮ ਲਈ ਕੀ ਕੀਤਾ ਜਾਵੇ dalde nal v koi farakk ni peya koi spray wali medicine dasso ?
(en)
Punjab
isde lai tuc tik tak ja fer butex nam di sapray vart skde ho g
sir ji ਇਹ ਬੱਕਰੀ ਕਿਸ ਨਸਲ ਦੀ ਹੈ ਅਤੇ ਇਹ ਇਕ ਦਿਨ ਵਿਚ ਕਿਨਾ ਦੱਧ ਦਿਦੀ ਅਤੇ ਇਸ ਦੀ ਖੁਰਾਕ ਬਾਰੇ ਦਸਾੳ ਜੀ ?
(en)
Punjab
hnji tusi photo attach karo me kehdi bakri bare push rahe ho .photo dobara attach karo.
ਸਰ ਜੀ ਝੋਟੀ ਨੂੰ ਸੂਈ ਨੂੰ ਪੰਜ ਦਿੰਨ ਹੋ ਗੲ ਦੁੱਧ ਨੀ ਬਣਾ ਰਹੀ ਸਰ ਕੀ ਕੀਤਾ ਜਾਞੇ ਤਾ ਜੋ ਦੁੱਧ ਞਧ ਜਾਵੇ ਜੀ ?
(en)
Rajasthan
ਝੋਟੀ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਝੋਟੀ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।
kyaa koi bhai hldi ke baare me jaankari de skta hai sfede lgaaye hue hai unke andr lgaa skte hai or iska time konsa hai lgane kaa ?
(en)
Haryana
Haldi ki bijaayi april month mein ki jaati hai aur iss ka beej 6-8qtl prati acre daala jaata hai aur iss ki paidavaar 100 se 110 qtl prati acre hoti hai.
sugarcane ki farming hilly areas ma kese ki ja sakti ha ?
(en)
Chandigarh
खेत की 4-6 बार जोताई करें। पहली जोताई 20-25 सैं.मी. गहराई में होनी चाहिए। रोड़ियों को मशीनी ढंग से या उपयुक्त औज़ार से अच्छी तरह तोड़कर समतल कर दें। गन्ने की बिजाई मध्य फरवरी से मध्य मार्च में की जाती है। गन्ना पकने के लिए सामान्य तौर पर एक वर्ष का समय ही लेता है इसलिए इसे एकसाली भी कहा जाता है। भारी मिट्टी में कतारों के बीच का फासला 90 सैं.मी. और हल्की मिट्टी में अच्छी खेती के लिए 75 सैं.मी. फासले का प्रयोग करें।गन्ने को 3-4 सैं.मी. की गहराई में बोयें और फिर इसे मिट्टी से ढक दें। तीन आंख वाली गुलियों के लिए 20,833 बीजों की मात्रा का प्रयोग प्रति एकड़ में करें। बीज की मात्रा क्षेत्र अनुसार बदलती रहती है। ज्यादा पैदावार और चीनी प्राप्त करने के लिए गन्ने की सही समय पर कटाई जरूरी है। समय से पहले या बाद में कटाई करने से पैदावार पर प्रभाव पड़ता है। किसान शूगर रीफरैक्टोमीटर का प्रयोग करके कटाई का समय पता लगा सकते हैं। गन्ने की कटाई दरांती की सहायता से की जाती है। गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है। आवश्यक ऊंचाई के लिए पौधे के शिखर को कांटे| कटाई के बाद, गन्ना फैक्टरी में लेकर जाना जरूरी होता है।
ਸਰ ਜੀ ਏ ਕਿਹੜੀ ਬਿਮਾਰੀ ਹੈ ਜੀ ਇਲਾਜ ਦੱਸੋ ?
(en)
Punjab
ਇਹ karnal bunt ਦਾ ਹਮਲਾ ਹੈ।ਇਸ ਦੀ ਰੋਕਥਾਮ ਲਈ ਕਣਕ ਦੇ ਨਿਸਰੇ ਸਮੇ tilt ਜਾਂ nativo @200 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਂਦਾ ਹੈ।ਜੇਕਰ ਇਹ ਬਿਮਾਰੀ ਘੱਟ ਪੌਦਿਆਂ ਤੇ ਹੈ ਤਾਂ ਪ੍ਰਭਾਵਿਤ ਪੌਦਿਆਂ ਨੂੰ ਪੱਟ ਦਿਯੋ ਨਹੀਂ ਤਾਂ ਸਪਰੇ ਕਰ ਦਿਯੋ।
sir coastal areas ma hum Kon Kon sii farming kr sakte ha ?
(en)
Chandigarh
aam, kharbooja, tarbooj, kaaju, naariyal, nimbu vrgeey jaati, makki ki kheti kr skte ho,,,
strawberry di grow krne ka time kya ha ji ?
(en)
Punjab
is ko grow krne ka time February - march hota hai.
Is da plant October-November wich lgda hai
ਸਰ ਜੀਵ ਅੰਮ੍ਰਿਤ ਦੀ ਬਣਨ ਉਪਰੰਤ ਕੀ ਨਿਛਾਨੀ ਹੈ ਸਰ ਇਹ ਵੀ ਦਸਿਆ ਜਾਵੇ ਕੀ ਜੋ ਗੋਬਰ ਉਸ ਵਿੱਚ ਪਾਉਣਾ ਹੈ ਉਹ ਸੁਕਯਾ ਹੋਇਆ ਪੌਣਾ ਹੈ ਜਾ ਤਾਜਾ ?
(en)
Haryana
Gobar jina v puraana howega onna hi wdia hunda hai. taaja gobar na pao.. iss nu tyaar hon de baad khet de vich paani lgaunde sme iss de drum de nal tooti lgaa ke iss nu poore khet vich ja rhe paani nal tooti khol ke mix kr deo.
ਨਵੇਂ ਲਸਣ ਦਾ ਕੀ ਰੇਟ ਹੈ ਜੀ ?
(en)
Haryana
iss de rate di jankari de lyi tuc apni kheti app de vicho hi lai skde ho.
ਸਰ ਪਟਿਆਲੇ ਕੋਈ ਆਧੁਨਿਕ ਲੇਬੋਟਰੀ ਪਰਾਈਵੇਟ ਸੰਗਰੂਰ ਜਾ ਸਮਾਣੇ ਜਿਥੇ ਕੰਪਿਊਟਰ ਨਾਲ ਗਾਂਵਾ ਮੱਝਾ ਟੇਸਟ ਕੀਤੇ ਜਾਣ ਨਾ ਦਸੋ ਜੀ ?
(en)
Punjab
ਹਾਜੀ ਮੋਗਾ ਨਜ਼ਦੀਕ ਗਿੱਲ ਪਿੰਡ ਵਿੱਚ ਪੋਲੀਕਲੀਨਿਕ ਹੈ ਤੇ ਬਾਦਲ ਪਿੰਡ ਵਿੱਚ ਵੀ ਚੰਗਾ ਹਸਪਤਾਲ ਹੈ ਜਿੱਥੇ ਸਾਰੀਆ ਲੈਬੋਰਟਰੀਆ ਹਨ ।
sir g dairy farm kholan lyi loan kitho te kive mil skda hai. ?
(en)
Punjab
ਡੇਅਰੀ ਫਾਰਮ ਤੇ ਲੋਨ ਲਈ ਪਹਿਲਾਂ ਪੰਜਾਬ ਡੇਅਰੀ ਡਿਵੈਲਪੈਟ ਬੋਰਡ ਤੋਂ ਡੇਅਰੀ ਦੀ ਟੈੇਨਿੰਗ ਲਵੋ । ਇਹ ਟ੍ਰੇਨਿੰਗ 23-4-2018 ਨੂੰ ਅਲੱਗ ਅੱਲਗ ਡੇਅਰੀ ਟ੍ਰੇਨਿੰਗ ਸੈਂਟਰਾਂ ਵਿੱਚ ਸ਼ੁਰੂ ਹੋਣ ਵਾਲੀ ਹੈ । ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਟ੍ਰੇਨਿੰਗ ਦੇ ਸਰਟੀਫਿਕੇਟ ਨਾਲ ਲੋਨ ਮਿਲੇਗਾ ਤੇ ਲੋਨ ਲੈਣ ਦਾ ਤਰੀਕਾ ਵੀ ਟ੍ਰੇਨਿੰਗ ਦੌਰਾਨ ਦੱਸ ਦਿੱਤਾ ਜਾਂਦਾ ਹੈ ।
ਲਸਣ ਕਦੋਂ ਪੁਟਣਾ ਚਾਹੀਦਾ ਹੈ ਜੀ ?
(en)
Haryana
Jo lasan di bijaayi october mahine de vich kiti jandi hai ohh lasan bijaayi ton 170-190 dina de vich vich pakk ke tyaar jo jandi hai. odo iss di putaayi kr skde ho.
Ludiane pau da mela kdo ha ji ?
(en)
Eh dove spray ki km krdiyan ha ena di dose v dso Main eh spray nu makki ate jawar te krn lyi lyaya ha ?
(en)
Haryana
jo safar nam di spray hai ohh growth da kam krdi hai ate jo coma nam di spray hai ohh tele di roktham da kam krdi hai. triacontanol di dose 250ml prati acre hai ate bifenthrin di dosage 300ml prati acre hai. ihna di spray jawar te kr skde ho.
Eh dowe spray ki kmm krdiyan ehna di dose v dso ?
(en)
iss de vich jo tehlka nam di dwaayi hai ohh tele di roktham da kam krdi hai iss di maatra 60-80gm prati acre de hisaab nal vart skde ho. jo starchlor nam di dwaayi hai ihh soondi di roktham krdi hai. iss di maatra 250- 300ml prati acre hai.
Punjab
ehna vicho starchlor insecticide hai jo sundi te hor keediyan di roktham layi varti jandi hai. is di dose 1 litre pratee acre 150 litre paani vich mila ke hai te Tehlka tele , chepe di roktham layi hai ,eh 80 gm pratee acre 150 litre pani vich ghol ke varti jandi hai
goat farming vaste lon kitho te kina mill sakda ha ?
(en)
Punjab
Goat Farm te loan len lai pehla tuhade kol is di traning honi jruri jis nal tusi apna loan aply kar sakde ho. same - same te kisana di mang de mutabak eh traning lagdiah rehdiah han te tusi eh traning le ke apna loan aply kar ke farm suru kar sakde ho.is loan tuhanu NABARD valo dita jave ga te eh loan pashua di ginti de hisab nal nal dita jave ga eh traning len lai tusi apne najdiki Krishi Vigyan Kendra, Village Goneana, District Muktsar-152026 Phone: 01633-210046 ja Guru Angad Dev Veterinary and Animal Sciences University Ludhiana, Punjab 141012 Phone: 0161 255 3394 to le sakde ho.
Kanak te tele da hamla ho gya hai Ji asi ki kariya ?
(en)
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
sir koi es tra da product dso Jo Rudi di khad di jgha kam kre te Zameen nu takat deve sanu Rudi di khad mil nhi rhi ?
(en)
Haryana
tuc hari jhaad di bijaayi kr skde ho ja fir trichoderma viride ja pseudomonas fluoroscense di varto 10 kg puraani roodi de nal mix kr k iss de vich 250gm gur wale paani da shitta de ke iss nu khet de vich paa skde ho. jo bio products dse gye hnn ohna di maatra 1 - 1 kg prati acre de hisaab nal vartni hai.
ਸਰ ਕੀ ਗਰਮੀ ਦੇ ਮੋਸਮ ਵਿਚ ਪਸੂਅਾਂ ਨੂੰ ਚੂਨੇ ਦਾ ਪਾਣੀ ਪਿਲਾ ਸਕਦੇ ਹਾਂ ੲਿਸ ਦਾ ਕੋੲੀ ਨੁਕਸਾਨ ਤਾਂ ਨਹੀ ਹੋਵੇਗਾ ਖਾਸ ਕਰਕੇ ਗੱਬਣ ਪਸੂਅਾ ਨੂੰ ?
(en)
Punjab
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ
Sir, Dry jeev-amrit banaun lyi liquid jeev amrit di spray ruddi de dher uppar krni hai ta, ruddi de dher di uchaai ja motaai kini honi chaidi hai es dher nu khalaar ke spray krni hai ja enj hi spray kr dayiye?
(en)
Rajasthan
ਰੂੜੀ ਦਾ ਢੇਰ 2 ਕੁ ਫੁੱਟ ਦਾ ਹੋਵੇ ਤਾਂ ਜੋ ਉਸ ਨੂੰ ਫਰੋਲਣਾ ਸੌਖਾ ਹੋਵੇ । ਤੁਸੀ ਸਭ ਤੋਂ ਪਹਿਲਾਂ ਰੂੜੀ ਦੇ 2 ਫੁੱਟ ਦੇ ਢੇਰ ਤੇ ਜੀਵ ਅੰਮ੍ਰਿਤ ਪਾ ਦਿਓ ਚਾਹੇ ਬਾਲਟੀ ਨਾਲ ਪਾ ਦਿਓ । ੳੇਸ ਤੋਂ 2-3 ਦਿਨ ਬਾਅਦ ਉਸ ਨੂੰ ਹਲ ਨਾਲ ਜਾਂ ਫਿਰ ਵੈਸੇ ਹੀ ਫਰੋਲ ਕੇ ਮਿਕਸ ਕਰ ਦਿਓ । ਉਸ ਤੋਂ 8 ਦਿਨਾਂ ਬਾਅਦ ਫਿਰ ਢੇਰ ਤੇ ਜੀਵ ਅੰਮ੍ਰਿਤ ਪਾ ਦਿਓ ਤੇ ਫਿਰ 8 ਦਿਨਾਂ ਤੋਂ ਜੀਵ ਅੰਮ੍ਰਿਤ ਪਾ ਦਿਓ । 3 ਵਾਰ ਜੀਵ ਅੰਮ੍ਰਿਤ ਪਾਉਣ ਤੋਂਂ ਬਾਅਦ ਇਹ ਬਣਕੇ ਤਿਆਰ ਹੋ ਜਾਵੇਗਾ।
सर मैं भैंसो की डेयरी चालू करना चाहता हूँ मुझे सुझाव देने की कृपया करे कितनी पूँजी की जरुरत होगी ?
(en)
khere ko lgaye 35 din ho gye hai.growth ke liye kya dale ?
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
ye Rakh kha se milegi and muter surf cow Ka ho
Punjab
mutar bhensaa ka bhi chall skta hai aurr rakh ap kise se bhi chulha jalate ho vahan se le skte ho
Ganne me Early shoot borer ke liye kon sa pesticide dale ?
(en)
Haryana
ganne mein early shoot borer ki roktham ke liye carbofuran 8-10 kg prati acre daal skte ho.
Haryana
plz answer my question
chepa ki roktham ke uppaye btaye ?
(en)
Punjab
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
ਇਹ ਕਿਹੜੀ ਨਸਲ ਹੈ ਜੀ ?
(en)
eh cross breed hai . 60-65 % hf hai ji.
E speed coramendal da mongii da seed nu lga skda a kina te kiss traah lyayia ?
(en)
Haryana
kirpa kr ke iss de salt di photo bhejo tan jo tuhanu iss di jankari ditti ja ske.
ਸਰ ਕਿੰਨੂ ਦੇ ਨਵੇ ਫੁੱਟੇ ਪੱਤੇ ਇਸ ਤਰਾ ਸੁੱਕ ਰਹੇ ਹਨ ਕਈ ਟਹਿਣੀਆ ਵੀ ਸੁਕ ਰਹੀਆ ਹਨ ਹੱਲ ਕਰੋ ?
(en)
Punjab
ਤੁਸੀ ਸੁਕੀਆਂ ਟਾਹਣੀਆਂ ਨੂੰ ਕੱਟ ਦਿਓ ਅਤੇ 2:2:250 ਬੋਰਡੋ ਮਿਸ਼ਰਣ ਦਾ ਛਿੜਕਾ ਕਰ ਦਿਓ । ਟਕਾ ਅਤੇ ਤਣੇ ਤੇ ਵੀ ਬੋਰਡੋ ਪੇਸਟ ਲਗਾ ਦਇਓ।
mere kol 3086 2967 and 677 kanak hai ehna de vicho kehdi kanak Di roti vadia bandi a ?
(en)
Punjab
ਪੀ ਬੀ ਡਬਲਯੂ 677 (2015) : ਇਹ ਇੱਕ ਬੌਣੀ ਕਿਸਮ ਹੈ ਜਿਸ ਦਾ ਔਸਤ ਕੱਦ 107 ਹੈ। ਇਸਦੇ ਦਾਣੇ ਮੋਟੇ, ਸ਼ਰਬਤੀ, ਸਖ਼ਤ ਅਤੇ ਚਮਕੀਲੇ ਹੁੰਦੇ ਹਨ, ਜਿਨ੍ਹਾਂ ਤੋਂ ਰੋਟੀ ਵਧੀਆ ਬਣਦੀ ਹੈ ।
sir ji isko streptococcus penicillin 2dose 10 ml de hai is vich pass hai koi gal daso ji plz ?
(en)
Punjab
hnji tuci iss de jakham te Topicure name di spray marni suru kro iss spary nu din vich 3-4 varr kro , ate is nu streptococcus penicillin da ek injection hor lgwaa deo , is nal farak paa javega..
ਝੋਨੇ ਦੀਆਂ ਕਿਸਮਾਂ ਬਾਰੇ ਦਸੋ ਜੀ ਅਤੇ ਇਕ ਏਕੜ ਦਾ ਕਿੰਨਾ ਬੀਜ ਪੈਂਦਾ ਪਨੀਰੀ ਬੀਜਣ ਲਈ ਧੰਨਵਾਦ ?
(en)
Punjab
ਝੋਨੇ ਦੀਆ ਕਿਸਮਾਂ ਜਿਵੇਂ PR 126 ਇਸਦਾ ਔਸਤਨ ਝਾੜ 30 q/acre ਹੈ। ਇਹ ਪੱਕਣ ਵਿਚ 123 ਦਿਨ ਦਾ ਸਮਾਂ ਲੈਂਦੀ ਹੈ। 2. PR 121 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 140 ਦਿਨ ਹੈ। 3. PR 124 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 135 ਦਿਨ ਹੈ। 4.PR 122 ਇਸਦਾ ਔਸਤਨ ਝਾੜ 31.5q/acre ਹੈ। ਇਸਦੇ ਪੱਕਣ ਦਾ ਸਮਾਂ 147 ਦਿਨ ਹੈ। 5. PR 123 ਇਸਦਾ ਔਸਤਨ ਝਾੜ 29q/acre ਹੈ। ਇਸਦੇ ਪੱਕਣ ਦਾ ਸਮਾਂ 143 ਦਿਨ ਹੈ। ਇਹ ਨਿਰਯਾਤ ਲਈ ਡੁਕਵੀ ਕਿਸਮ ਹੈ। 6. PR 114 ਇਸਦਾ ਔਸਤਨ ਝਾੜ 27.5q/acre ਹੈ। ਇਸਦੇ ਪੱਕਣ ਦਾ ਸਮਾਂ 145 ਦਿਨ ਹੈ। 7 . PR 115 ਇਸਦਾ ਔਸਤਨ ਝਾੜ 25q/acre ਹੈ । ਇਸਦੇ ਪੱਕਣ ਦਾ ਸਮਾਂ 125 ਦਿਨ ਹੈ। 8. PR 127 ਇਸਦਾ ਔਸਤਨ ਝਾੜ 30q/acre ਹੈ । ਇਸਦੇ ਪੱਕਣ ਦਾ ਸਮਾਂ 137 ਦਿਨ ਹੈ। ਅਤੇ ਪਨੀਰੀ ਬੀਜਣ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ।
3086 ਕਣਕ ਚਾਰ ਨਵੰਬਰ ਦੀ ਬਿਜਾਈ ਹੁਣ ਉਸ ਨੂੰ ਪਾਣੀ ਲਗਾ ਦਈਏ ਜਾਂ ਨਹੀਂ ਨਾਲ ਹੀ ਸੰਗਰੂਰ ਜਿਲ੍ਹੇ ਦਾ ਮੌਸਮ ਵੀ ਦੱਸ ਦੋ ਇੱਕ ਹਫਤੇ ਦਾ ?
(en)
Haryana
novemder wali kanak nu last paani 20 march ton pehla pehla de deo.
ਚੰਦਨ ਦੀ ਪਨੀਰੀ ਕਿੱਥੋ ਮਿਲੁ ਜੀ ?
(en)
ਸੂਰਾ ਵਾਸਤੇ 15×40 ਦਾ ਸੈਡ ਬਣਾਉਣਾ ਜੀ , ਸੈਡ ਬਾਰੇ ਦੱਸਣਾ ਜੀ ?
(en)
ਹਾਜੀ ਤੁਸੀ ਕਿੰਨੀਆ ਸੂਰੀਆ ਰੱਖਣੀਆ ਦੱਸੋ ਇਹ ਦੱਸੋ ਕਿਉਕੀ ਅੱਗੇ ਬੱਚਿਆ ਲਈ ਸ਼ੈੱਡ ਦੀ ਵਿਉਤਬੰਦੀ ਕਰਨੀ ਪੈਦੀ ਹੈ ।
kanak nu last panni kanak vadn tohh kinaa chirr phla dena chida haii ji ?
(en)
Punjab
ਜੇਕਰ ਵਾਹਨ ਡਾਕਰ ਹੈ ਤਾਂ ਕਣਕ ਨੂੰ ਕਟਾਈ ਤੋਂ 20 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰਦਿਓI ਜੇਕਰ ਵਾਹਨ ਰੇਤਲਾ ਹੈ ਤਾਂ ਇਸ ਨੂੰ ਪਾਣੀ 15 ਦਿਨ ਪਹਿਲਾ ਬੰਦ ਕਰਦਿਓI
sir aa jhothi di ki breed aa kina doodh kar sakdi aa ?
(en)
eh puri pure murrah breed nahi hai ji. ehda milk leve de hissab nal lagpag 4 killo hovega ji.
हींग की खेती के विषय मे जानकारी चाहता हूँ कृपया मदद करें ?
(en)
Maharashtra
हींग को एसफीटिडा एवं हिंगु नामों से भी जाना जाता है। हींग की उन्नत किस्में : पठानी हींग - यह किस्म अच्छी गुणवत्ता वाली और अधिक महंगी होती है। इसका उत्पादन अफगानिस्तान में होता है। ईरानी हींग - इसे मीठी हींग भी कहा जाता है। इस हींग में तने के छोटे छोटे टुकड़े भी होते हैं और इसका रंग भूरा या धुंधला होता है। यह शुद्ध, दानेदार सफेद रंग की होती है। प्रवर्धन द्वारा - इस विधि में जड़ों से निकले प्रवर्धों की ही मुख्य खेत में रोपाई की जाती है। हींग निकालने के बाद बचे कंद एवं जड़ों से वर्षा शुरू होते ही प्रवर्ध निकलने लगते हैं प्रत्येक प्रवर्ध में जड़ का होना आवश्यक होता है। इस विधि से प्रवर्धन करने के लिए लगभग 70000 प्रवर्ध प्रति हेक्टेयर की आवश्यकता होती है। इन प्रवर्धों को बारिश के मौसम में (जून-अगस्त) 20 सैं.मी. की दूरी पर लगाना उचित रहता है। बीज द्वारा : इस विधि का प्रयोग कम होता है क्योंकि बीज का अंकुरण कम होता है। अच्छे अंकुरण के लिए बीजों को 3-4 दिन के लिए गोबर से ढक दिया जाता है। बीज की मात्रा 2 किलो प्रति एकड़ होती है। बीज की बिजाई का समय अप्रैल से अगस्त तक होता है। बीजों को 30 सैं.मी. की दूरी पर 5-6 सैं.मी. गहरी पंक्तियां बनाकर छिटकवां विधि से बोये जाते हैं। अंकुरण के 1 महीने बाद विरलन करके पौधे से पौधे की दूरी 20 सैं.मी. रखी जाती है। उपज : हींग के एक पौधे से 0.5-1.5 किलोग्राम तक सूखा ओलिओरेजिन गोंद प्राप्त होता है। इसे सुखाकर हवा बंद डिब्बों में बंद करके भंडारित किया जाता है। लागत: प्रथम 4 वर्षों में कुल लागत 40 हज़ार रूप्ये प्रति हैक्टैयर आती है।
Rajasthan
हींग के पौधे राजस्थान में कहां मिलेंगे मैडम
mere sawal da ans nahi dita gaya ji kirpa karke daso ki kya bimari ha kanak nu ?
(en)
Haryana
iss de vich soondi ja tele da hamla hai ..ihh dodhe de sme hamla krdi hai jis nal daane khaali ho jande hnn ate baad de vich ohh khaali hisaa neeche digg painda hai. iss di roktham de lyi tuc actara@80gm ja rogor@400ml nu 150 ltr pani de nal mila kr prati acre te spray kr skde ho. ja fir coromandel di exaam@60gm di spray kro.