Punjab
Search
sir mere kol ik cow a jo k pregnent a 7th month lgg chukka hai osnu te hun 12ku ltr per day milk de rhi hai osnu agge vaaste te udder bnoun lyi ki ki dita jaave jroor dseo g details vich ?
(en)
ਗਾਂ ਦੇ ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ।
ਇਹ HF ਗਾ ਪਹਿਲੇ ਸੂਏ ਸੂਈ ਆ 20 ਦਿਨ ਹੋ ਗਏ, ਹੁਣ ਇਸਦਾ ਦੁੱਧ 16 ਲੀਟਰ ਹੈ, ਇਸਦੀ ਧਾਰ ਤਿੰਨ ਟਾਈਮ ਕੱਡਦੇ ਹਾ, ਕੀ ਇਸਦਾ ਦੁੱਧ ਹੋਰ ਵਧਾ ਸਕਦੇ ਹਾ? ਜੇ ਹਾ ਤਾ ਤਰੀਕਾ ਦੱਸਿੳੋ ਸੀ, ਖੁਰਾਕ ਵਿੱਚ ਇਸਨੂੰ ਰੋਜਾਨਾ ਦੋ ਟਾਈਮ ਲੇਟੀ ਅਤੇ 5 ਕਿਲੋ ਦਾਣਾ ਪਾਇਆ ਜਾਦਾ ਹੈ , ਇਸਨੂੰ Anabolite ਵੀ ਦਿੱਤਾ ਹੈ ?
(en)
Rajasthan
ਦੁੱਧ ਵਧਾਇਆ ਤਾਂ ਜਾ ਸਕਦਾ ਹੈ ਪਰ ਲਗਾਤਾਰ ਡੀਵਰਮਿੰਗ ਤੇ ਵਧੀਆ ਕੰਪਨੀ ਦੇ ਮਿਨਰਲ ਮਿਕਸਰ ਦੇ ਨਾਲ ਸਹੀ ਲੌੜੀਦੀ ਖੁਰਾਕ ਦਿੰਦੇ ਰਹੋ । ਰੋਜਾਨਾ ਤੋਰਾ ਫੇਰਾ ਵੀ ਕਰਵਾਓ । ਹੋ ਸਕੇ ਤਾਂ ਗਾਂ ਨੂੰ ਬੰਨ ਕੇ ਨਾ ਰੱਖੋ। ਇਹੀ ਸਭ ਗੱਲਾਂ ਹੈ ਜੀ ਜੋ ਕਿ ਹੌਲੀ ਹੌਲੀ ਦੁੱਧ ਵਧਾਉਣ ਵਿੱਚ ਸਹਾਈ ਹੋਣਗੀਆ । ਬਾਕੀ ਜੇ ਤੁਸੀ 2 ਟਾਈਮ ਵੀ ਦੁੱਧ ਕੱਢੋ ਤਾਂ ਠੀਕ ਰਹੇਗਾ।
ਡਾਕਟਰ ਸਾਹਿਬ ਹਲਦੀ ਦੀ ਕਦੋਂ ਕੀਤੀ ਜਾਂਦੀ ਹੈ ਇਸ ਦਾ ਬੀਜ ਕਿਥੋਂ ਮਿਲੇਗਾ ?
(en)
Punjab
haldi di bizai april mahine de end vich kar skde ho g ate 6 to 8 qtl. beez lgda hai g ate tuc isda beez apne jille de kvk to lai skde ho
Apne kol haldi Da beej hai ke lena ta contact 9914320143
Lassan ate pyaaj vich post herbicide varre daso g ?
(en)
Lasan de vich koi v post herbicide di spray krn di sifarish nahi kiti jandi.. iss de vich nadeena di roktham godi kr ke kiti ja skdi hai.
portable solar pump Kaise banaye ?
(en)
bender said feral suraksa kaise kare ?
(en)
Punjab
kirpa apna swal vistaar se puche tan jo apko poori jankari di ja ske.
ਜਮੀਨ ਬਹੁਤ ਜਿਆਦਾ ਸਖਤ ਹੋ ਗਈ ਹੈ ਅਤੇ ਬਹੁਤ ਜਿਆਦਾ ਡਾਕਰ ਵੀ ਹੈ ਜੀ ਇਸ ਨੂੰ ਨਰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਜੀ ?
(en)
Punjab
isnu naram karan de lai isdi changi tra doongi vahai karoo g isde vich fer desi rudi di khad ate murgi di bithaa di khadd adi har vare rlaunde raho kanak to bad hari khadd beezo g jive ki san jantar vagaira...isto ilawa lodo vadh reh sapreh di varto na karo oh v mitti nu sakht bnaudi hai.....khet de vich jeev amrit da istemall vadh to vadh karo...organic decomposer namm de product di vrto har var khet nu pani lgaun lage jarur karo g
ਸਰ ਟਰੈਕਟਰ ਦੀ ਕਿੰਨੇ ਮਾਡਲ ਤੱਕ rc ਮਿਲਦੀ ਹੈ?
(en)
Punjab
ਕਿਰਪਾ ਕਰ ਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇI ਜੋ RC ਹੁੰਦੀ ਹੈ ਉਹ ਨਵੇਂ ਟਰੈਕਟਰ ਦੀ 15 ਸਾਲ ਤਕ ਪਾਸ ਹੁੰਦੀ ਹੈ ਅਤੇ ਫਿਰ ਅੱਗੇ 5 ਸਾਲ ਦੇ ਲਈ ਪਾਸ ਹੁੰਦੀ ਹੈ I
ਸਰ ਮੈ ਮੱਛੀ ਪਾਲਨ ਸ਼ੁਰੁ ਕਰਨਾ ਹੈ 1ਏਕੜ ਵਿੱਚ ਮੈਨੁ ਇਸ ਲਈ ਕੀ ਚਾਹੀਦਾ ਹੈ ਅਤੇ ਅਾਪਾ ਨੁੰ ਕੀ ਸਹੁਲਤ ਮਿਲੁਗੀ ਸਰਕਾਰ ਵੱਲੋਂ ੲਿਸ ਲਈ ਵਿਸਥਾਰ ਨਾਲ ਦੱਸੋ ?
(en)
sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
mere swala sa jwab nabhi milea ji ?
(en)
I am interested in doing farming of sweet potato. I don’t hv any idea of it. Plz let me know evrythng Where to get seed from, when to plant, Sprays, how long it takes and how long it takes to harvest, mandi, produce, rate ,...???
(en)
Punjab
To get the whole information of sweet potato kindly visit his link......... http://www.apnikheti.com/en/pn/agriculture/horticulture/vegetable-crops/sweet-potato
ਸਰ 677 ਦਾ ਇੱਕ ਏਕੜ ਦਾ ਝਾੜ ਦੱਸੋ ਜੀ ਕਿਨਾੰ ਹੁੰਦਾ ਹੈ ?
(en)
Punjab
PBW 677(2015) ਦਾ ਔਸਤਨ ਝਾੜ 22.4q/acre ਹੈ।
ssa ji sir ki punjab diyaa saria Sabji mandi de contact no mil sakde aa ji ?
(en)
Punjab
punjab diah sariah mandiah di contact list tusi is link to le sakde ho. http://mandiboard.nic.in/Public_Information_Officer.htm
एक गाय ताव मे तो आ रही है परन्तु पूरी heat मे नही आ रही है ?
(en)
हंजी आप गाय को intas कंपनी की minotas टैबलेट्स देना शुरू करो यह हर रोज़ 1 तब देनी है. इसमें हीट में आ जाएगी.
pigery or goat or fish farm te loan bare daso ?
(en)
Punjab
Piggery , Goat ate Fish Farm te loan len lai pehla tuhade kol ehna tina di traning honi jruri jis nal tusi apna loan aply kar sakde ho. same - same te kisana di mang de mutabak eh traning lagdiah rehdiah han te tusi eh traning le ke apna loan aply kar ke farm suru kar sakde ho. eh traning len lai tusi apne najdiki Krishi Vigyan Kendra, Village Khokhar Khurd, Mansa 0165 223 5590 ja Guru Angad Dev Veterinary and Animal Sciences University Ludhiana, Punjab 141012 Phone: 0161 255 3394 to le sakde ho.
sir asi Narma bijna hai g sadi jameen vich Narma bhutt jyada ukharh jnda hai eda koi hal daso g ?
(en)
Punjab
jo shuru de sme de vich pehle paani de baad narma ukharda hai uss de kaarn ikk bimaari hundi hai. jis nu ukheda rog kehajanda hai. ihh bimaari jdaa de vich paindi hai ate ihh fungus jdaa ton boote nu kamzor krdi hai.. iss di roktham de lyi M-45@400gm ja saaf@500gm nu 150 ltr pani de nal mila ke prati acre te spray kro.
ਕਿਸਾਨ ਮੇਲਾ ਕਦੋਂ ਲੱਗਣਾ ਵੀਰ ਜੀ ?
(en)
Punjab
ਕਿਸਾਨ ਮੇਲਿਆਂ ਲਈ ਤੁਸੀ ਇਸ ਫੋਟੋ ਚ ਦੇਖ ਸਕਦੇ ਹੋ
23-24 ਮਾਰਚ ਨੂੰ ਲੁਧਿਆਣਾ
23-24 ਮਾਰਚ ਨੂੰ ਲੁਧਿਆਣਾ
jhone vich her sall fungas di bhuut problem aundi hai , jhona lgaun to pehla isda koi hal hai dso g ?
(en)
Punjab
ਤੁਸੀ ਫਟਕੜੀ ਦੀ ਵਰਤੋਂ ਕਰ ਸਕਦੇ ਹੋ। ਇੱਹ ਫ਼ਸਲ ਦੇ ਵਿਚ ਫੰਗਸਨਾਸ਼ੀ ਦਾ ਕੰਮ ਕਰਦੀ ਹੈ I ਇਹ ਕਣਕ ਦੇ ਵਿਚ ਜਾ ਝੋਨੇ ਦੇ ਵਿਚ ਗਾਲੇ ਨੂੰ ਰੋਕਦੀ ਹੈ ਜਦੋ ਤੁਸੀ ਫ਼ਸਲ ਨੂੰ ਪਾਣੀ ਲਗਾਉਂਦੇ ਹੋ ਤਾਂ ਇਸ ਨੂੰ ਕੱਪੜੇ ਦੇ ਵਿਚ ਬੰਨ ਕੇ ਪਾਣੀ ਵਾਲੇ ਮੂਹੇ ਦੇ ਵਿਚ ਰੱਖਿਆ ਜਾਂਦਾ ਹੈ I ਕੱਪੜੇ ਦੇ ਵਿਚ ਬੰਨਣ ਦੇ ਕਾਰਨ ਇੱਹ ਜਲਦੀ ਨਹੀਂ ਖੁਰਦੀ ਹੈ I ਇੱਹ ਜੜਾਂ ਦੇ ਵਿਚ ਗਾਲੇ ਨੂੰ ਬਣਨ ਤੋਂ ਰੋਕਦੀ ਹੈ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I
432 jhone bare jankari deo g ?
(en)
Punjab
ihh ik private kisam hai jo ki 130-135 dina vich pakk k tyaar ho jandi hai.issda 5-6 kg beej prati acre de vich painda hai ate iss .ehhkisam darmiaania mitttia vich ugaunyog kisam hai .ihhh kisam hybrid hon kaarn bimaari de hamle de vich bhut ghat aundi hai.iss da jhaad lagbhag 28-30 quantal prati acre hunda hai.
Can mucus pruriens, cowitch, be planted as a cover crop Can it survive UP summers ?
(en)
Maharashtra
yes it can be sown as cover crop and it can survive in summers. its sowing is done in last week of June...
ਵੀਰ ਜੀ ਜੀਵ ਅੰਮ੍ਰਿਤ ਦਾ ਕਿੰਨੇ ਲੀਟਰ ਦਾ ਘੋਲ ਇੱਕ ਗੱਟਾ ਯੂਰੀਆ ਦਾ ਕੰਮ ਕਰ ਸਕਦਾ ਖੇਤ ਵਿੱਚ ਅਸੀਂ ਇੱਕ ਲੌ ਕੱਟਣ ਤੋ ਬਾਅਦ ਕਰਨਾ ਹੈ ?
(en)
Punjab
urea da kum heth likhi sapray bohat vdya krdi hai g ਦੌ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ੲ ਇਸ ਪੰਜ ਲੀਟਰ ਨੂੰ ਹੋਰ ਪਾਣੀ ਵਿਚ ਮਿਲਾਉਣਾ ਹੈ ਏਕੜ ਲਈ
ਸਰ ਅਸੀਂ 30 ਮਾਰਚ ਨੂੰ ਮੱਕੀ ਬੀਜਣੀ ਹੈ ਕਿਹੜਾ ਬੀਜ ਸਹੀ ਰਹੇਗਾ ਕਿਰਪਾ ਕਰਕੇ ਦੱਸੋ ਜੀ ?
(en)
Haryana
ਤੁਸੀ Pioneer ਦੀਆਂ ਕਿਸਮਾਂ ਵੀ ਲਗਾ ਸਕਦੇ ਹੋ ਜਿਵੇ ਕਿ 31Y45 , P3396, P3377, P3533, P1844 ਆਦਿ। ਇਸ ਤੋਂ ਬਿਨ੍ਹਾ ਤੁਸੀ j-1006 ਕਿਸਮ ਦੀ ਵੀ ਬਿਜਾਈ ਕਰ ਸਕਦੇ ਹੋ। ਇਹ ਕਿਸਮਾਂ ਪੱਕਣ ਦੇ ਲਈ 90-110 ਲੈ ਜਾਂਦੀਆਂ ਹਨ।
Punjab
ਤੁਸੀਂ ਮੱਕੀ ਆਚਰ ਲਯੀ ਬੀਜਣੀ ਹੈ ਯਾ ਪਕੋਣ ਲਯੀ । ਕਿਰਪਾ ਕਰ ਕੇ ਦਸੋ ਜੀ ।
Parso de sawal pushe a jawab ta do ?
(en)
Tuhaade sare swala de ans. de ditte gye hnn kirpa kr k apne swala de jawab check kro. DHANWAD
ਸਰ ਜੀ PR127 ਝੋਨੇ ਬਾਰੇ ਸਾਰੀ ਜਾਣਕਾਰੀ ਜਿਵੇ ਝਾੜ,ਦਿਨ ,ਬਿਮਾਰੀ,ਪਨੀਰੀ ਸਾਰਾ ਸਮਾ ਇਸ ਬਾਰੇ ਦੱਸੋ ਜੀ।ਹਾਥੀ ਘਾਹ ਵਾਰੇ ਦੱਸੋ ਜੀ ?
(en)
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦੀ ਪਨੀਰੀ ਲਗਾਉਣ ਦਾ ਸਮਾਂ 15 ਮਈ ਤੋਂ ਸ਼ੂਰੂ ਹੁੰਦਾ ਹੈ ਅਤੇ ਇਹ ਪਨੀਰੀ 25 ਦਿਨਾਂ ਬਾਅਦ ਮੁੱਖ ਖੇਤ ਵਿੱਚ ਲਗਾ ਸਕਦੇ ਹੋ।
phelan jhoti sui bemar ho gyi c unne chara khana shadd dita c fr ilagg krwan to badd chara khann lg gyi per jddo kang krdi hai tan nal blood sutdi hai koi ilaj daso ?
(en)
Punjab
tuci sb to pehla isde muuh nu check krao, isnu tuci apna jile de polyclinic vich kisi vdya doctor to check krao, isda muuh khool k isdi bimarr da pta kitta javega..
ਪਸੂਆ ਨੂੰ ਮੱਖੀ ਬਹੁਤ ਤੰਗ ਕਰਦੀ ਹੈ, ਕੋੲੀ ਦਵਾੲੀ ਦੱਸੋ ਜਿਸ ਨਾਲ ਮੱਖੀਅਾ ਮਰ ਜਾਣ ਤੇ ਪਸੂ ਵੀ ਠੀਕ ਰਹਿਣ. ਧੰਨਵਾਦ ?
(en)
Punjab
ਇਸਦੇ ਲਈ ਤੁਸੀ vutox ਸਪਰੇ ਦੀ ਵਰਤੋਂ ਕਰ ਸਕਦੇ ਹੋ , ਇਸਨੂੰ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਘੋਲ ਕੇ ਪਸ਼ੂਆ ਤੇ ਸਪਰੇ ਕਰੋ , ਇਸਦੇ ਨਾਲ ਤੁਸੀ actra ਸਪਰੇ ਦਾ ਇਕ ਚਮਚ ਨੂੰ 1 ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਦੇ ਕਮਰੇ ਵਿਚ ਸਪਰੇ ਕਰੋ , ਇਸਦੀ ਸਪਰੇ ਚਾਰੇ ਤੇ ਨਹੀਂ ਪੈਣੀ ਚਾਹੀਦੀ ,ਤੇ ਪਸ਼ੂਆਂ ਨੂੰ ਵੀ ਬਾਹਰ ਕੱਢ ਲਓ ਇਸਦੀ ਧਿਆਨ ਨਾਲ ਸਪਰੇ ਕਰੋ ...
sr 3086 ਕਣਕ ੳੁਸ ਦੀ ਬੱਲੀ ਸੁਕਣ ਲਗ ਪਈ ਹੈ ਕਿਹੜੀ ਸਪਰੈ ਕਰੀੲੇ ?
(en)
Haryana
ਕਣਕ ਦੇ ਵਿੱਚ ਤੇਲਾ ਚੈੱਕ ਕਰੋ। ਇਹ ਬੱਲੀਆਂ ਦੇ ਵਿੱਚ ਚਲਾ ਜਾਂਦਾ ਹੈ ਅਤੇ ਬੱਲੀਆਂ ਨੂੰ ਸੁਕਾ ਦਿੰਦਾ ਹੈ। ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA@60ml ਜਾਂ ਨਾਗਰਾਜੁਨਾ ਦੀ crop mida@60ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਹ ਤੇਲੇ ਨੂੰ ਕੰਟਰੋਲ ਕਰ ਲੈਣਗੀਆਂ।
sir 3086 kanak aa height bhut aa hun pani laiya ka nahi vasa hun khusak aa khet 20 april to baad hi katan wali honi ?
(en)
Haryana
jekar kanak 20 april baad kattegi tan kanak nu 20 march tak ikk pani lga deo. ihh pani vahn de hisab nal lgao. jekar vaahn jyaada dakar hai tan halka pani lgao..photo de according kanak shi khadi hai. iss de vich koi v bimaari nahi hai. ate nisaara v wia hai.
Kanak inj laal kyu hi rhi aa ji 3086 kanak aa ?
(en)
Maharashtra
Iss sme pattya de upper haldi rog ja sittya de vich kalapan aunda hai. jekar iss trah di koi bimaari hai tan iss de upper tilt ja bumper ja folicur@200ml nu 150 ltr pani de nal mila ke prati acre te spray kro. Photo de anusaar kanak de vich koi bimaari nahi dikh rhi hai.
keenu d leaves te kala tela lgea hoea fal v aya hoeya keenu nu so kale tele lyi sprey dseo ?
(en)
Punjab
ਤੁਸੀ ਤੇਲੇ ਦੀ ਰੋਕਥਾਮ ਲਈ 160 ਗ੍ਰਾਮ ਐਕਟਾਰਾ/ਦੋਤਾਰਾ 25ਡਬਲਯੂ ਜੀ ਨੂੰ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾ ਕਰੋ ।
Punjab
sir 1 hi plant a
Punjab
sir 1 hi plant a
Jiv amrit nu banaun ton baad kinne din use kita ja sakda hai ?
(en)
Punjab
।ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ
Punjab
ਸ਼ੁਕਰੀਆ ਵੀਰ ਜੀ
veer a mosam vich appa high protein wali khedi fasal beej sakda a ?
(en)
Punjab
iss mahine de vich bhut saaria sbjia di kashat kiti ja skdi hai jiwe ki kheera, bhindi, kali tori, tarbooj, palak, french beans etc... iss ton ilaava tuc chaare de lyi makki, jawar, baajre di v bijaayi kr skde ho.
ਸਤਿ ਸ਼੍ੀ ਅਕਾਲ ਜੀ ਸਰ ਜੀ ਸਾਨੂੰ ਪਿਅਾਜ ਲਾਏ ਨੂੰ 60 ਦਿਨ ਹੋ ਗਏ ਹਨ ੲਿਸ ੳੁਪਰ ਅਸੀ ਅੇਨ ਪੀ ਕੇ 19 19 19 ਦਾ ਸਪਰੇਹ ਕਰ ਸਕਦੇ ਹਾ ਜਾ ਫੇਰ ਡੀ ਏ ਪੀ ਪਾ ਸਕਦੇ ਹਾ ?
(en)
Punjab
ਤੁਸੀ ਇਸਦੀ ਵਦੀਆ ਗਰੋਥ ਲਈ 1kg npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ।
ਜਵੀਂ ਦੀ ਫਸਲ ਤੇ ਨਦੀਨ ਨਾਸ਼ਕ ਕਿੰਨੇ ਟਾਈਮ ਲਈ ਅਸਰ ਰੱਖਦੀ ਹੈ
(en)
Maharashtra
ਜਵੀਂ ਦੇ ਉੱਪਰ ਕਿਸੇ ਵੀ ਨਦੀਨ ਨਾਸ਼ਕ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਇਹ ਫਸਲ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੇਕਰ ਕੋਈ ਵੀ ਨਦੀਨਾਂ ਵਾਲੀ ਸਪਰੇਅ ਕਰਦੇ ਹੋ ਤਾਂ ਇਹ ਘੱਟ ਤੋਂ ਘੱਟ 8-10 ਦਿਨ ਅਸਰ ਰੱਖਦੀ ਹੈ ਅਤੇ ਇਹ ਜਵੀਂ ਨੂੰ ਮਚਾ ਵੀ ਸਕਦੀਆਂ ਹਨ।
ਮਟਰ ਦਾ ਕੀ ਭਾਅ ਚੱਲ ਰਿਅਾ ?
(en)
Punjab
ਇਸ ਦੇ ਰੇਟ ਦੀ ਜਾਣਕਾਰੀ ਤੁਹਾਨੂੰ ਆਪਣੀ ਖੇਤੀ ਐੱਪ ਦੇ ਵਿੱਚੋ ਹੀ ਮਿਲ ਜਾਵੇਗੀ ਮੰਡੀ ਦੇ ਭਾਅ ਵਿਚ ਜਾ ਕੇ ਤੁਸੀ ਇੱਹ ਜਾਣਕਾਰੀ ਲੈ ਸਕਦੇ ਹੋ I
ਬਰਸੀਨ ਦੇ ਗਲਣ ਦਾ ਕੋਈ ਦੇਸੀ ਤਰੀਕਾ ਦੱਸੋ ਅਤੇ ਬਰਸੀਨ ਦੀ ਸੁੰਢੀ ਵਾਸਤੇ ਸਪਰੇ ਅਤੇ ਸਪਰੇ ਤੋ ਬਾਅਦ ਵਿਚ ਇਸ ਦੀ ਕਟਾਈ ਕਿੰਨੇ ਕੁ ਦਿਨ ਬਾਅਦ ਵਿਚ ਕਰਨੀ ਚਾਹੀਦੀ ਹੈ ?
(en)
Punjab
Fasla de vich jad galan bhut jyaada aunda hai. jdaa de vich fungus bnn de kaarn jdaa galnia shuru ho jandia hnn..iss di roktham de lyi 1kg fatkari nu khet nu paani lgaunde sme malmal de kapde vich bann k khaal de vich rakho. Iss nal jad galan nu control kita ja skda hai. FATKARI nu kapde vich bann ke rakhna jruri hunda hai. kyuki ihh direct paani de vich rakhn nal jaldi khur jandi hai.
Punjab
is ton elava tuc lassi v vrt skde ho. lassi ik tra di fungicide da kumm kardi hai g jekar kise v tra di fungus vali bimari ave ta asi lassi di sapray vart skdee ha g isde lai apa 3 ltr blkul khatti lassi nu vich thodi fatkadi milaa k 100 ltr pani vich gholl k sapray kr sakde ha g
Punjab
ਸੁੰਡੀ ਦੀ ਰੋਕਥਾਮ ਲਈ ਤੁਸੀਂ 200 ਮਿਲੀਲੀਟਰ ਟਰਾਈਜੋਫੋਸ (triazophos) ja ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
where from I get good quality of guava tree ?
(en)
Maharashtra
You can get guava trees from PAU LUDHIANA, HAU HISAR. Besides this, you can get the guava trees from nursery.
sir ji ਇਹ ਬੱਕਰੀ ਕਿਹੜੀ ਨਸਲਾਂ ਦੀ ਹੈ ?
(en)
Punjab
ਹਾਜੀ ਦੇਖਣ ਵਿੱਚ ਇਹ mewati ਨਸਲ ਦੀ ਕਰੋਸ ਬਰੀਡ ਲੱਗ ਰਹੀ ਹੈ ।
मै organic खाद तैयार करना चाहता हूँ ?
(en)
Maharashtra
organic खाद के लिए आप 10 से 15 पुराना गोबर लेकर इसे 5 *3*2 आकार का गड्ढा बनाकर इसमें गोबर डाल दें। इसमें आप 5 से 10 लीटर गाय का मूत्र भी डाल दें और इसमें गंडोए (1 से 2 किलो) डाल दें। ये गंडोये इस कंपोस्ट को 1 हफ्ते में खा लेंगे। अब आपकी organic खाद बनकर तैयार हो गई है। इसे आप अपने खेतों में प्रयोग कर सकते है। आप इसकी जगह पर मुर्गियों की खाद का प्रयोग भी कर सकते हैं। आप भैंस और गाय के अवशेष का भी प्रयोग कर सकते है। इसके लिए आपको पहले गोबर और waste decomposer का छिड़काव करना होगा।
ਕਾਲੀ ਚਿਕਣੀ ਮਿੱਟੀ ਵਿੱਚ ਝੋਨੇ ਦੀਆਂ ਕਿਸਮਾਂ ਦੱਸੋ ਤੇ ਪਾਣੀ ਖਾਰਾ ਹੈ ਜੀ ?
(en)
Maharashtra
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
Punjab
HKR 47
ਵੀਰ ਜੀ ਹਰੇ ਗੰਡੇ ਤਿਆਰ ਕਰਨ ਲਈ ਗੰਢਿਆ ਵਾਸਤੇ ਬੀਜ ਕਦੋਂ ਬੀਜਣਾ ਚਾਹੀਦਾ ਹੈ ਅਤੇ ਕਦੋਂ ਪੁੱਟ ਲੈਣਾ ਚਾਹੀਦਾ ?
(en)
ਬਿਜਾਈ ਦਾ ਸਮਾਂ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ। ਇਹ ਬਿਜਾਈ ਤੋਂ ਬਾਅਦ ਇੱਹ 100 -110 ਦਿਨਾਂ ਦੇ ਵਿਚ ਤਿਆਰ ਹੋ ਜਾਂਦੇ ਹੱਨ I
isda ki result aa ji deso vashi nu dene aa ?
(en)
Punjab
hnji tuci vashi nu ehh product de sakde ho, isnu dena da sara trikka dibba te likhiya hunda hai...
ਰਾਜਾ45ਤੇ ਰਾਜਾ44 ਦਾ ਬੀਜ िਕਹੜੀ ਜਗਾ ਤੋ िਮਲਦਾ ਹੈ ਜੀ ਕੀ िੲਹ ਪੀ ਅਾਰ िਕਸਮਾ ਹਨ ?
(en)
Punjab
ihh tuc signet company de kise v distributor ton lai skde ho.
jursi mahine mai kitana milk deti hai ?
(en)
Punjab
pashu da dhudh usdi khurak te hunda hai, jinni jyada vdya khurak hundi hai unna dhudh ch vadha hunda hai , jarsi da dhudh 7 kilo to 21 tak v hunda hai , ehh ek time dhudh hai, ek din vich 14 to 42 kiloo ho sakda hai, pure jasri nasal de dhudh da record 42-43 killo hai , iss lyi tuci usdi khurak da puura dyan rakho ..
ji Sade tuebell de Pani vich Kala Sora hai pani 2 no aa koi hal ho skda esda ?
(en)
Haryana
pani nu thik nahi kita ja skda ..par kale shore di roktham de lyi fasal di ktaayi ton baad 1 qtl kille de hisaab nal sartaj gupsum pa dya kro. iss nal kala shora control ho jawega.
Sir ji may de vich lambi mirch, bhindi, bagan, tmatar, kheera la skde aa te kehri kehri variety , usda time ki hunda te kina jhaad aa, Bagan tamatar te mirch Di paniri may ch launi a khet ch hun tyar krni pau paniri te variety dseo g ?
(en)
May mahine de vich tuc pyaaz, mirch, baingan lgaa skde ho. baingan di paneeri march de mahine de vich tyaar kr ke april end de vich mukh khet de vich lgaa slde ho.. iss di kyi kisma hnn jiwe ki punjab neelam--jhaad 140 qtl prati acre.......PBHR 41, PBHR 2, BH 2, PBH 4, PBH 3, PBH 5----kisma da jhaad 255-260qtl prati acre hai....jo tamater di paneeri hai ohh adh july de vich lgayi jawegi ate adh august de vich mukh khet de vich lgg jawegi...iss dia kyi kisma hnn jiwe ki punjab ratta, punjab varkha bahar 1, punjab varkha bahar 2, punjab sartaj, punjab upma , punjab gourav etc...
kharbuj me virus ki problam dikh rahi hai ?
(en)
Haryana
iss ki roktham ke liye imidacloprid@60ml ko 150 ltr pani mein daal kar prati acre pe spray kro. ja fir rogor@200ml ko 100 ltr pani mein daal kr prati acre pe spray kro. yeh pronlem control ho jayegi.
ਸਰ ਮੈਂ ਆਪਣੀ ਕਣਕ ਦੀ ਫ਼ਸਲ ਉੱਪਲ ਆ FUNGICIDE Use ਕੀਤਾ ਇਸ FUNGICIDE ਦੇ TECHNICAL ਦੀ photo me upload kiti aa .ਮੈਨੂੰ ਦੱਸੋ ਕਿ ਇਹ FUNGICIDE da result kive da hou eh technical kive da he vdia technical aa ja nhi and es vich ki importants ne , kanak di fasal upr ki result ayuga ?
(en)
Punjab
kirpa kr ke iss di photo clear bhejo. tan jo tuhanu iss di jankari ditti ja ske. iss de nal hi ihh dso ki ih kis company da product lya hai.
Azoxytrobin 18.4% ww/sc diffoconazole 11.4% ww/sc
सर गर्मी की मूँग की बिजाई के लिए वीज उपचार के लिए क्या करना चाहिए ?
(en)
Haryana
आप मुंग के बीज का उपचार 3 ग्राम से प्रति 1 किलोग्राम बीज के हिसाब से कर सकते हैं बीज के ऊपर हल्के पानी छिडकाव करके जितना बीज हैं उसके हिसाब 3 ग्राम प्रति किलोग्राम के हिसाब से दवाई लगा दें।
Sir npk191919 te npk130045 de vich ki fark hai ehna bicho kehda jayda vdiya ?
(en)
Punjab
191919 de vich phosphorus hundi hai ate 130045 de vich nhi hundi. 191919 di dosage 1 kg hundi hai ate 130045 di maatra 2 kg prati acre hundi hai. dono growth da kam krdia hnn...191919 nal phosphorus di kami v poori ho jandi hai.
ਸਰ ਜੀ ਮੇਰਾ ਲਸਣ ਬਹੁਤ ਵਧੀਅਾ ਹੈ ਮੈ ੲਿਸ ਨੂੰ ਲੁਧਿਅਾਣਾ ਪੀ ੲੇ ਯੁ ਵਿਚ ਨੁਮਾੲਿਛ ਵਿਚ ਦੇਖਾੳੁਣਾ ਚਹੁਂਦਾ ਹਾਂ ੲਿਸ ਲੲੀ ਮੈਨੂੰ ਕੀ ਕਰਨਾ ਹੋਵੇਗਾ ?
(en)
Punjab
ਇਸ ਦੇ ਲਈ ਤੁਸੀ PAU ਲੁਧਿਆਣਾ ਦੇ EXTENSION ਡਿਪਾਰਟਮੈਂਟ ਦੇ ਨਾਲ ਜਾ ਕੇ ਮਿਲੋ ਓਥੋਂ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ I
Punjab
ਆਪਣੇ ਜਿਲੇ ਦੇ kvk ਨਾਲ ਸੰਪਰਕ ਕਰੋ
sir kanak di fasal wich tele di roktham layi kehdi spray jyada vadia rehagi ?
(en)
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
sir koi sapre suggest karo
Punjab
150 ml roger 30 ec nu 100 ltr. pani vich ghol ke prati acre sapray kro g
sir/ mam mai pig farming lyi traning te loan lena chuda ha please menu guide karo g ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ। ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
Punjab
pig farming ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜਿਲੇ ਦੇ k v k ਨਾਲ contact ਕਰੋ ਜੀ । loan ਲਈ ਵੀ ਉਹੀ ਦਸਣ ਗੇ ਕੇ ਕਿਸ ਜਿਲੇ ਵਿਚ ਕੀਨੀ ਸਬਸਿਡੀ ਉਪਲਬਦ ਹੈ।
sir baby corn ko lgye 35 din hue hai, podhe aise ho gye hai kya kra ?
(en)
Punjab
jis paude mein problem hai kirpa uss paude ki photo close se click kr ke bheje tan jo apko uss ke baare mein jankari di ja ske.
ਸਰ ਬਰਸੇਮ ਤੇ ਗਲਣ ਵਾਸਤੇ ਇਹ ਸਪਰੇਅ ਕੀਤੀ ਸੀ ਪਰ ਖਾਸ ਫਰਕ ਨਹੀ ਤੇ 19:19 ਦੀ ਸਪਰੇਅ ਕਰ ਸਕਦੇ ਹਾਂ।
(en)
Punjab
ਇਸ \'ਤੇ 400gm saaf ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਬਰਸੀਮ ਦਾ ਗਾਲਾ ਠੀਕ ਹੋ ਜਾਵੇਗਾ ਅਤੇ ਕੁੱਝ ਦਿਨਾਂ ਦੇ ਵਕਫੇ ਨਾਲ ਬਰਸੀਮ ਦੀ ਵਦੀਆ ਗਰਊਥ ਲਈ ਤੁਸੀ 19 1919 ਦੀ ਵਰਤੋਂ ਕਰ ਸਕਦੇ ਹੋ।
mandi rate of madhya pradesh is not available in your app why ?
(en)
Punjab
The mandi rates of your area will be update after 11am.
Punjab
In Apni Kheti App, price and rates released by the Central Government are shown. The rate that will be released every day at 11 o’clock, only those rates will be shown on the app. Old rates will not be shown, or the mandis and the rates of the place that has not been updated by the government, will not be shown. The app uses reliable data directly from the government server. http://data.gov.in
ਝੋਨੇ ਦੇ ਬੀਜ Raja 45da te Raja 44 ਦਾ ਝਾੜ िਕੰਨਾ ਹੈ िੲਹ िਕੰਨਾ ਸਮਾ ਲੈਦੇ ਹਨ
(en)
Punjab
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ। ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ। raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ। ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ।
sir main pehla v swal kita c jawab ni milya taaze soohe pashu noo doodh jyada incrage karan vaaste balance diet de naal ina 3products vicho khera best aa te daily kina daiye 1.anablight 2.chelated ostovet forte 3. vitam h ?
(en)
Punjab
hnji tuci usnu blance diet dinde reho , kyuki jddo pashu suuda hai tan usda bhuut jor lgda hai jiss krke uss nu puuri khurak di bhuut jrurat hundi hai isde nal he tuci anablight liqued ya kickstart de sakde ho , isdi 1 liter de packing hundi ha , isnu 100 gram swere ate 100 gram sham nu dena hai... is nal dhudh vich farak pa javega..
ਮਿਰਚਾ ਦਾ ਫਲ ਡਿਗਦਾ ਹੈੇ ?
(en)
Punjab
ਮਿਰਚਾਂ ਦੇ ਉੱਪਰ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਮਿਰਚਾ ਦਾ ਫਲ ਡਿਗਣਾ ਬੰਦ ਹੋ ਜਾਵੇਗਾ ।
ਹਲਦੀ ਦੀ ਫ਼ਸਲ ਨੂੰ ਕਿੱਥੇ ਵੇਚ ਸਕਦੇ ਹਾਂ,ਕੀ ਰੇਟ ਚਲਦਾ ਕੱਚੀ ਹਲਦੀ ਦ, ਮੇਰੇ ਕੋਲ 50 ਕੁਇੰਟਲ ਸਾਫ਼ ਕੀਤੀ ਹੋਈ ਹੈ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਦੱਸੋ 9914320143
(en)
Punjab
ਹਲਦੀ ਦੀ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ......... 9463226244 gurdial singh