Punjab
Search
Pau ludhiana Mela to ghar Ch laun lyii falldar boota mil skda ahh vdyia quality de and staall ta milan gya ja fir kisa hr side plz ja kisa nu pta hai ta dso ?
(en)
hnji tohanu mele to sare faldar boote miljange . eh ik side te sariya nursury baniya hongiya otho milange ji.
seera de ki faydey te nnuksan and ek din wich maaj nu kiina dena hunda wa ?
(en)
Punjab
ehnu tusi 2-3 kg tak daily de sakde ho. nuksan koe nai hai ji ehda. fieda pashu da milk ni ghatda thik rehnda te baki mitha hon karke pashu jaldi kha lende hai esnu.
sir hafte pehla gaa nu tika bhrwia c hun is trah krdi hai , isda ki karan hai ?
(en)
Es nu doctor to lixin IU dwai bhra deo ik var te os de nal totawet diya 10 tablates leya ke 1 tablates daily deo.
केला की पौध कहा से मिलेगी ?
(en)
Punjab
केले की पौध के लिए आप खादिम अली नर्सरी श्री मोह. आरिफ खान, मुजासा, मलीहाबाद, लखनऊ, उत्तर प्रदेश, भारत-227111 मोबाइल+91-9956319777, +91-9415794844 से संपर्क कर सकते हैं।
Hllo everyone, do u have any sample question paper of M. Sc agriculture, which helps me in taking addmission in PAU LUDHIANA ?
(en)
sir Emamectin benzoate 5%SG salt kaade vaste use hunda te ehda result kive a ?
(en)
Haryana
ihh soondi di roktham de lyi vartya janda hai. iss di dosage 90gm prati acre de hisaab nal vart skde ho.
Hun khedi sbji beej skde ha ji jo aun wale time ch vdiaa munafa deve, 1 week de andar lgauni a plz tell me ?
(en)
Punjab
App niche likhi sbjia march mai lga skte ho.. chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), bhindi (feb.-march) mai lga skte ho..
hf cow de soo vich blood de jala aa reha hai ?
(en)
Punjab
cow de chichad lage hai k nahi lage eh daso. kyuki je chichda karke hunda hai ta khatarnak ho sakda hai ji
Punjab
cow soon wali hai ya su chuki hai ?
sir cow sui a 3din pehla te ode wahne te soj pyi ha te ik than vicho dudh hlka red colour da aunda sawer da koi ilaz dso ji ?
(en)
Rajasthan
ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ਤੇ ਲੇਵੇ ਦੀ ਸੋਜ ਲਈ ਲਗਾਤਾਰ ਨਵਰਤਨ ਤੇਲ ਦੀ ਮਾਲਿਸ਼ ਕਰੋ ਜੀ ।
bindi de ugan to badd urea kado pani a g ?
(en)
Punjab
15 -20 ਟਨ ਗਲੀ ਸੜੀ ਰੂੜੀ ਨੂੰ ਬਿਜਾਈ ਤੋਂ ਪਹਿਲਾਂ ਜਮੀਨ ਵਿਚ ਰਲਾਉਨਾ ਚਾਹੀਦਾ ਹੈ ਅਤੇ 40 ਕਿਲੋ ਯੂਰਿਆ ਨਾਈਟ੍ਰੋਜਨ ਬਿਜਾਈ ਵੇਲੇ ਅਤੇ 40 ਕਿਲੋ ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਓ।
veer g asi bindi bare hor v bohat kuj pushna a ke tusi apna no send kar sakde ho plz
Punjab
22 g bhreendi roodi de khad nal pilli peni start hoju
land laser lavel te kini subsidy aa g ?
(en)
ki cows nu nimbu de sakde ha ki isda koi fyda hovega ?
(en)
Rajasthan
hnji cow nu nimbo dita ja sakda hai. jekar dena hai ta shilke samet hi khavo. baki regular den di jarurat nahi hai. kai var kuj thana diya proublam hundiya ohde lai use kita janda hai.
meri tinda ki fasal me ye kya problem hai ?
(en)
iss ki roktham ke liye M-45@400GM JA BAYER KI ANTRACOL@500GM ja TATA COMPANY KI TAQAT@400gm ko 150 ltr pani mein daal kar prati acre pe spray krein. yeh bimaari thik ho jayegi.
ਸਰ ਵਧੀਆ ਕੰਪਨੀ ਦਾ ਭਿੰਡੀ ਦਾ ਬੀਜ ਦੱਸੋ ਜੀ ?
(en)
Punjab
ਭਿੰਡੀ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ। ਇਹ ਬੀਜ ਤੁਸੀ ਆਪਣੇ ਇਲਾਕੇ ਦੇ KVK ਨਾਲ ਸੰਪਰਕ ਕਰ ਕੇ ਲੈ ਸਕਦੇ ਹੋ
ਭਾਜੀ ਪਸ਼ੂਆਂ ਨੂੰ ਮੱਖੀ ਮੱਸ਼ਰ ਬਹੁਤ ਖਾਂਦਾ ਕੋ ਇਲਾਜ ਦੱਸੋ ਮੈਂ ਪਸ਼ੂਆਂ ਉੱਪਰ ਡੈਂਨਟੈਟਸੂ ਦਵਾੲੀ ਦੀ ਸਪ੍ਰੇ ਕੀਤੀ ਪਰ ਕੋਈ ਫਰਕ ਨਹੀਂ ਪਿਆ ਕੋਈ ਦੇਸੀ ਇਲਾਜ ਜਾਂ ਕੋਈ ਵਧੀਆ ਦਵਾੲੀ ਦੱਸੋ ਧੰਨਵਾਦ ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ।
Mere ko organic khad tyar krna hai ji koi help kr do ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਦੋ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ਸਰ ਜੀ ਬਠਿੰਡਾ ਜਿਲ੍ਹਾ ਦਾ ਆਉਣ ਵਾਲੇ ਦੋ ਚਾਰ ਦਿਨਾ ਦੇ ਮੌਸਮ ਬਾਰੇ ਦੱਸੋ ?
(en)
Punjab
ਆਉਣ ਵਾਲੇ 3 ਦਿਨਾਂ ਦਾ ਮੌਸਮ ਸਾਫ ਰਹੇਗਾI ਧੁੱਪ ਵਾਲਾ ਮੌਸਮ ਰਹੇਗਾ I
ਝੋਨੇ ਦੇ ਝੰਡਾ ਰੋਗ ਬਾਰੇ ਜਾਣਕਾਰੀ ਦਿਉ ਜੀ ਕੀ ਕਾਰਨ ਹਨ ਇਸ ਦੇ ?
(en)
Punjab
ਝੋਨੇ ਦੇ ਝੰਡਾ ਰੋਗ ਨੂੰ ਪੈਰਾ ਦਾ ਗਲਣਾ ਵੀ ਕਿਹਾ ਜਾਂਦਾ ਹੈ ਇਹ ਫ਼ਸਲ ਵਿਚ ਉਲੀ ਕਾਰਨ ਹੁੰਦਾ ਹੈ।ਬਿਮਾਰ ਬੂਟੇ ਪੀਲੇ ਪੈ ਕੇ ਦੂਜੇ ਬੂਟਿਆਂ ਨਾਲੋਂ ਉਚੇ ਹੋ ਜਾਂਦੇ ਹਨ। ਜਮੀਨ ਉਪਰਲੀਆਂ ਪੋਰੀਆਂ ਤੋਂ ਜੜਾਂ ਬਣਾ ਲੈਂਦੇ ਹਨ।ਪੋਦ੍ਹੇ ਦੇ ਤਣੇ ਦੇ ਬਾਹਰਲਿਆਂ ਪਤਿਆ ਤੇ ਚਿੱਟੀ ਜਾ ਗੁਲਾਬੀ ਉਲੀ ਨਜਰ ਅਉਂਦੀ ਹੈ। ਇਸਦੀ ਰੋਕਥਾਮ ਲਈ ਬੀਜ ਬੀਜਣ ਤੋਂ ਪਹਿਲਾਂ ਬਾਵਿਸਟਨ(0.2%) +ਸਟਰੈਪਟੋਸਾਈਕਲੀਨ (0.01%) ਵਾਲੇ ਘੋਲ ਵਿਚ 12 ਘੰਟੇ ਲਈ ਡਬੋ ਦਇਓ। ਪਨੀਰੀ ਲਗਾਉਣ ਤੋਂ ਪਹਿਲਾਂ 6 ਘੰਟੇ ਲਈ ਬਾਵਿਸਟਨ ਦੇ ਘੋਲ ਵਿਚ ਡਬੋ ਦਇਓ।
Sat shri akal ji,Mera kinnow da bagg hai ji it is irrigated by drip system. Now it is at flowering stage but kuch plants tae bilkul flowers nahi hai ab iske liye kya kiya ja sakta hai please advise ?
(en)
Haryana
kinnow ke paude 3 saal mein shi fal dena shuru krte hai. jin paude pe fal aa rha hai agar unka fal app lena chahte ho toh woh fal le skte ho. baaki bache hye paude mein jin par abhi fal nahi aya hai unn paudon mein 1 kg npk 191919 ko drip ke through dete rhe. inn par shi sme mein flowering ayegi.
cow nu Muh khur di bimari Ho gyi ?
(en)
Punjab
is nu tuci FM vet dwai deni suru kro , is dwai nu din vich 4-5 varr deo , isnu adha ml muuh vich lgwao, isde nal muuh vich hor koi v dwai nhi lgani jive lal dwai ja hor koi v dwai nhi lgani , iss dwai nal farak paa javega..
te khura vich lal Dvayi layiye
Punjab
hnji khura vich la sakde ho
m45 ja antracol di spray makki te kiti ja sakdi a ?
(en)
Maharashtra
makki de upper m-45 di spray kr skde ho par iss de upper antracol di spray nahi kiti ja skdi hai.
gaa tazi sui hai , usdi 2 than bndd ho gye hai , usda lewa v bhuut sakat ho gya hai , usda pehla 20 liter dhudh c hun 2.5 liter rehh geya hai ?
(en)
Punjab
tuci gaa nu 3 homeopathic dwia denia suru kro, septovet homeopathic dwai isnu 1 ml sriij nal sidhe muuh rahi deo, Mastiplus isnu 1 ml srijj nal muuh rahi ate Fibrocin is dwai de goli nu changi tarah kutt k gaa de muuh vich pauni hai ,ehh dwaia lgatar 1 hafte tk 3 time dinde reho , uss to badd dwai nu din vich 2 varr deni suru kr deo iss nal farak paa javega..
ma organic farming or vermi compost tyar krna chahta hu to merko kya krna pdega starting me marketing kasi hai iski ?
(en)
Punjab
vermicompost bnane k liye apke pass eik proper shed hona chaiye aur fir apke pass farm yard manure chahiye jisme ap kenchuyeee shodenge jo ki ise vermicompost mei convert krenege farm yard manure mei ap kisi bhi tra ka organic content add kr skte ho g
ਸਰ ਜੀ ਤੁਹਾਡੇ ਵਲੋਂ ਦਸਿਆ ਜਾਂਦਾ ਦਾਣੇ ਨਾਲ ਫੈਂਟ ਜਾ ਦੁੱਧ ਤਾ ਨਹੀਂ ਘੱਟਦਾ ਤੇ ਇਸ ਦਾਣੇ ਨਾਲ ਹਰ ਕਮੀ ਪੂਰੀ ਹੁੰਦੀ ਹੈ ਸਰ ਮੇਰਿਆ ਮੱਝ ਦੀ ਫੈਂਟ 8.0 ਆਉਂਦੀ ਹੈ ?
(en)
Punjab
ਹਾਜੀ ਤੁਸੀ ਜੋ ਫੋਟੋ ਅਟੈਚ ਕੀਤੀ ਹੈ ਉਸ ਵਿੱਚ ਪਸ਼ੂਆਂ ਲਈ ਸੰਤੁਲਿਤ ਖੁਰਾਕ ਬਣਾਉਣ ਦਾ ਤਰੀਕਾ ਦੱਸਿਆ ਹੋਇਆ ਹੈ ਇਸ ਨਾਲ ਫੈਟ ਵੀ ਸਹੀ ਹੁੰਦੀ ਹੈ ਕਿਉਕੀ ਦੁੱਧ ਤੇ ਫੈਟ ਦਾ ਖੁਰਾਕ ਨਾਲ ਹੀ ਸਬੰਧ ਹੈ।
ਸਰ ਜੀ ਇਕ ਪਹਿਲਣ ਝੋਟੀ ਹੈ ਤਾਰਾ ਨਹੀਂ ਦੇਂਦੀ ਨਾਲਾ ਮਾਰਦੀ ਹੈ ਸਰ ਇਸ ਦਾ ਕੋਈ ਇਲਾਜ ਦੱਸੋ ਜੀ ?
(en)
Punjab
ਇਸਨੂੰ ਤੁਸੀ ਬੜੇਮੇ ਦੇਣੇ ਸ਼ੁਰੂ ਕਰੋ ਤੁਸੀ ਅੱਧਾ ਕਿਲੋ ਬੜੇਮੇ ਰਾਤ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਸਵੇਰੇ ਝੋਟੀ ਨੂੰ ਦੇਣਾ ਸ਼ੁਰੂ ਕਰੋ ਇਸ ਨਾਲ 10 ਦਿਨਾਂ ਵਿਚ ਹੀ ਫਰਕ ਪੈ ਜਾਵੇਗਾ
mera key kitna he ?
(en)
Punjab
kirpa apna swaal vistaar se puche tan jo apko iss ki jankari di ja ske.
ਤਿੰਨ ਮਹੀਨੇ ਦਾ ਕਟਾ ਹੈ ਉਹ ਆਪਣੇ ਆਪ ਉਠਦਾ ਨਹੀਂ ਖਾਂਦਾ ਪੀਂਦਾ ਠੀਕ ਹੈ ?
(en)
Punjab
ਇਹ ਕਟੇ ਵਿਚ ਕਮਜ਼ੋਰੀ ਦੇ ਕਾਰਨ ਹੁੰਦਾ ਹੈ ਤੁਸੀ ਸਭ ਤੋਂ ਪਹਿਲਾ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ , ਇਸਨੂੰ ਸੋਇਆਬੀਨ ਦੀ ਖਲ ਦੇਣੀ ਸ਼ੁਰੂ ਕਰੋ ਇਸਨੂੰ ਦੁੱਧ ਖੁੱਲ੍ਹਾ ਪਿਲਾਣਾ ਸ਼ੁਰੂ ਕਰੋ , ਜਿਨ੍ਹਾਂ ਉਸ ਨੂੰ ਹਜ਼ਮ ਹੋ ਸਕੇ ਅਤੇ ਇਸਦੇ ਨਾਲ ਇਸ ਨੂੰ Mecovet-XL ਇੰਜੇਕਸ਼ਨ ਅੱਧਾ ਮਿਲੀ ਰੋਜ ਦਿਓ , ਇਹ ਨੂੰ ਲਗਾਤਾਰ 4-5 ਦਿਨ ਦਿਓ , ਇਸ ਨਾਲ ਫਰਕ ਪੈ ਜਾਵੇਗਾ
ਸਰ ਕੱਦੂ ਦੀਆ ਵੇਲਾ ਅਤੇ ਬੈਂਗਣ ਦੇ ਬੂਟੇ ਦੇ ਪੱਤੇ ਆ ਨੂੰ ਸੂੰਡੀ ਲੱਗ ਰਹੀ ਹੈ ਕੋਈ ਬਿਨਾਂ ਸਪੇਰ ਤੋ ਇਲਾਜ ਦੱਸੋ ?
(en)
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
sir ji koi shabnam jirri vare ds sakda ji te kehda bijj vadia jhadd de sakda ji apni jameen normal ae ji na jada daker te jada retta es vich kehda bijj vad jhad dye sakda ji plls daso ji ?
(en)
Haryana
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
ਪਿਆਜ ਲਾਏ ਗਏ ਸਨ ਉਸ ਦੀ ਗਰੋਥ ਨੀ ਹੋ ਰਹੀ ਖੇਤ ਡਾਕਰ ਵਾਲਾ (ਆਡੀਓ ਜਰੂਰ ਸਣੌ ਜੀ ) ?
(en)
ਇਸ ਦੇ ਉੱਪਰ ਗਰੋਥ ਦੇ ਲਈ 1 ਕਿਲੋ npk 191919 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਹ npk 5 ਦਿਨਾਂ ਬਾਅਦ ਰਪੀਟ ਕਰ ਦਿਓ, ਪਿਆਜ ਦੀ ਗਰੋਥ ਹੋ ਜਾਵੇਗੀ।
sir vashi nu doctor be kehnda c agrimin I den lai asi 14 bolus detia bhut ne ke ho r dayie paji mengi bhut pendi aa ?
(en)
Punjab
tuci iss nu vdeme dena suru kro , iss nu adha kilo vdeme ratt nu pani vich biggo k raho atte swere vashi nu dene suru kro , isde nal 100 gram gurr v dena suru kro ,iss nu lgatar 10 din tak dinde reho iss nal farak paa javega...
ਸਰ ਜੀ ਖੀਰਾ ਅਤੇ ਮਿਰਚ ਤੋ ਤੇਲਾ ਨੀ ਮਰ ਰਿਹਾ ਐਕਟਾਰਾ ਤੇ ਰੋਗਰ ਮਿਲਾ ਕੇ ਕੀਤੀ ਸੀ ਆਡੀਓ ਜਰੂਰ ਸਣੌ ਜੀ ?
(en)
ਇਹ ਦੋਨੋਂ ਹੀ ਸਪਰੇਆਂ ਤੇਲੇ ਵਾਲੀਆਂ ਹਨ। ਇਸ ਤੋਂ ਇਲਾਵਾ ਤੁਸੀ ਟਾਟਾ ਦੀ TATA MIDA@60ml ਜਾਂ ਨਾਗਰਾਜੁਨਾ ਦੀ CROP MIDA@60ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਹ ਤੇਲੇ ਨੂੰ ਕੰਟਰੋਲ ਕਰ ਲੈਣਗੀਆਂ।
ਇਹ ਦੋਨੋਂ ਹੀ ਸਪਰੇਆਂ ਤੇਲੇ ਵਾਲੀਆਂ ਹਨ। ਇਸ ਤੋਂ ਇਲਾਵਾ ਤੁਸੀ ਟਾਟਾ ਦੀ TATA MIDA@60ml ਜਾਂ ਨਾਗਰਾਜੁਨਾ ਦੀ CROP MIDA@60ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇਹ ਤੇਲੇ ਨੂੰ ਕੰਟਰੋਲ ਕਰ ਲੈਣਗੀਆਂ।
Hlo apni kheti na ta mere sawala da jawab dita 3 din ho gye te na he phne receive kr rhe ho te main tuhadi app promote kr reha because main 1st time kheti kr reha theke te jmeen lai k 30 kille main lokan nu dikhauna Chaunda ha ki kheti bhut wadia business a sbzia lai te mere sawal ignore ho rhe a ?
(en)
Punjab
Dimple kumar g sade walon tuhade swaala de ans. jaladi ton jaldi den di koshish kiti jandi hai. feedback den lyi tuhaada bhut bhut dhanwaad. tuhade swaala de ans. jaldi ton jaldi den di koshish kiti jawegi tan jo tuhanu kise smasya da sahmna na krna pwe. Dhanwad.
moong ki vadia kisam kehri ha ?
(en)
Maharashtra
moongi dia sml 832, tmb 37, ML 18 vargia kisma lgaa skde ho.
kya pr 126 dhan डाकर जमीन ke liye thik rhegi or ye beej pakk kr girta ha ya nhi ?
(en)
han g yeh dakar jameen ke liye achi kisam hai. iss ki paneeri jyaada bdi na hone de. 25 din ki paneeri mukh khet mein transplant kr dein. yeh kisam 123 din mein pakk jaati hai. iss ki beej girne ki koi smasya ahi aati hai.
Goat nu heat ch lyaun Di medicine dasso g ?
(en)
Punjab
goat nu heat vich leon lai Pragma medican use kar sakde ho.
isda ilaj dasso ji ?
(en)
Maharashtra
jo kali bhoondi ja makhi de nal da keeda hai ihh tele nu khaanda hai ihh kanak da nuksaan nahi krdi hai. jo tela hai ohh kanak nu nuksaan phuncahunda hai . tele de roktham de lyi tata di mida@60ml ja nagarjuna di crop mida@60ml ja actara@80GM NU 150 ltr pani de nal mila ke prati acre te spray kro.
Haryana
ih mittr kida a
goat farming de jankari deo g ?
(en)
Rajasthan
hnji tusi beetal bakriya rakh sakde ho eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha. beetal bakrio len lai tusi 7891847890 te lucky goat farmer nu call kar sakde ho .
Punjab
kise farmer da no de do
Sade tuebell da Pani 2 no hai te Zameen v dermiani hai asi kehda jhona Layia ji jis nal jhad vadia hove ?
(en)
darmiania jameena ate maade paani de vich 2 lakh 12 , 27p63, 25p35, 27p31 vargia pioneer dia kisma lgaa skde ho.
kal ek photo bheji thi Jwab nehi aya ?
(en)
Punjab
jo apne photo bhei hai woh bimaari wale paude ki close se click krein tan jo apko iss ke baare mein jankari di jaa ske.
ਵਾਈ ਜੀ ਜੀਵ ਅੰਮ੍ਰਿਤ ਬਣਾਉਣ ਲਈ 60ਕਿਲੋ ਗੋਬਰ 3 ਕਿਲੋ ਗੁੜ ਦੇਸੀ ਲੂਣ ਅਕ ਦੇ ਪੱਤੇ ਨਿੰਮ ਦੇ ਪੱਤੇ ਬੈਸਣ ਵਾਜਰੇ ਦਾ ਆਟਾ ਮੂਤਰ 5ਲੀਟਰ ਆਦਿ ਕੀ ਇਹ ਠੀਕ ਹੈ ਮੱਕੀ ਵਿੱਚ ਪਾਉਣਾ ਹੈ ?
(en)
mango de fulan nu bimari kyu lgdi ha, esda ilaz ki a ?
(en)
iss de vich ikk guchha mucha rog aunda hai. ihh bimaari aam hi aa jandi hai. jdo v ihh bimaari awe tan iss de ohna fulla wale guchhya nu tod deo. ate october de mahine de vich naphthalene acetic acid (NAA) di spray kro. iss di maatra 40-50ml prati 150 ltr paani de hisaab nal varto kro. iss di spray iss bimaari de aun ton pehla ja bimaari aun te krde rho.
नमस्कार जी,हिसार में किसान मेला कब है ?
(en)
Punjab
हिसार में कृषि मेला 27-28 मार्च का है।
ਵਾਈ ਜੀ ਜੀਵ ਅੰਮ੍ਰਿਤ ਵਿੱਚ ਜੋ ਗੋਬਰ ਪਾਉਣਾ ਹੈ ਪੁਰਾਣਾ ਚਾਹੀਦਾ ਹੈ ਜਾਂ ਤਾਜਾ ?
(en)
Punjab
ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ।
ਜੀਵ ਅੰਮ੍ਰਿਤ ਦੇ ਵਿੱਚ ਜਿੰਨਾ ਪੁਰਾਣਾ ਗੋਬਰ ਹੋਵੇ ਓਨਾ ਹੀ ਵਧੀਆ ਹੁੰਦਾ ਹੈ। ਇਸ ਦੇ ਲਈ ਪੁਰਾਣੇ ਗੋਬਰ ਦੀ ਵਰਤੋਂ ਕਰੋ।
Sir majj de suun de 10 din rehnde ne osda Lewa da size wadda karan lai ki pawa te je koi injection aunda o v dso ?
(en)
Punjab
hnji homeopathic medican uddertone daily half ml 3 var sarinj nal muh vich spray karo.
Punjab
Vitam h 5ml ik din Chad k injection la veer
Punjab
thanks
identify the symptoms and suggest solution ?
(en)
Maharashtra
It is caused due to the excess humidity and water. By decreasing the water level, the yellowness can be controlled.
ਲਸਨ ਦੇ ਪਤੇ ਪਿਲੇ ਪੈ ਗੲ ਕਿਹੜੀ ਸਪਰੇ ਕਰਾ ਜੀ ਜਾ ਹੋਰ ਕੋਈ ਹਲ ਕਰੋ ਜੀ ?
(en)
Punjab
jekar sirrya ton sukk ke mach rhi hai ate peeli pai rhi hai tan ihh fungus di problem hundi hai. iss di roktham de lyi blue copper oxide@400gm ja carbendazim@400gm ja M-45 @400gm nu 150 ltr paani de nal mila ke prati acre te spray kro. Jekr lassan waise sukk reha hai tan is vich 2kg npk 130045 nu 150 ltr pani naal mila k prti acre hisab naal spray kro.ate chulle wali raakh da lasan de vich shitta deo.
lon ?
(en)
Punjab
Kirpa karke apna swal visthar nal likho ta asi tuhanu sahi jankari de sakia.
bai je moongi nu phela pani laun to baad boote vich vich suk jande ne ki karn ho sakda , sanu ta thale kuj vi ni milda ?
(en)
Moongi nu ghat paani di lod hundi hai. jithe paani jyaada khad janda hai othe iss dia jdaa de vich fungus bnn jandi hai jis nal boota sukna shuru ho janda hai . iss di roktham de lyi M-45@400GM ja upl di saaf@400gm ja copper oxy chloride nu 150 ltr pani de nal mila ke prati acre te spray kro. ihh bimari thik ho jandi hai.
में कड़कनाथ नामक प्रजाति का मुर्गा पालन आरम्भ करना चाहता हु, मुजब इसके विषय मे आधारित जानकारी चाहिए, में एक आधुनिक फार्म बनाना चाहता केवल इस प्रजाति के साथ ?
(en)
Punjab
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा ₹80 डेढ़ सौ तक ₹150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है
नमस्कार जी,क्या डी बी डब्ल्यू 173और पी बी डब्ल्यू 725 गेहूं की फोटो मिल सकती है ताकि ये देख सकें कि इनकी बालियां कैसी होती हैं ?
(en)
Maharashtra
इन किस्मों का trail KVK में लगा होता है। ये आप अपने नज़दीकी kvk में जाकर देख सकते हैं। dbw 173 करनाल इंस्टीट्यूट में trail के तौर पर लगी हो सकती है। वहीं इसका सैंपल देखने को मिल सकता है।
What is the problem faced by Indian farmer even if their input is good But still stability of economic is not there ?
(en)
Punjab
the rate of the crops provided by the government is not satisfactory and the cost of the insecticides and fertilizers are more that\'s why the economic stability of farmer is not so good...
ਇਸ ਪਪੀਤੇ ਦੇ ਬੂਟੇ ਨੂੰ ਕੀ ਹੋ ਗਿਆ ਹੈ ਇਸ ਦੀ ਫੋਟੋ ਦੇਖ ਕੇ ਇਲਾਜ ਦੱਸੋ ਜੀ ?
(en)
Punjab
isde lai tuc melatehan namk dvai di sapray kar skde ho gg
dairy kholne ke liye kya kya chijo ki jarurt hai ?
(en)
Punjab
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है। बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी। पशु की नसल सबसे ज्यादा जरूरी है। पशु खरीदने के समय कोशिश करें कि दिन में तीन बार दूध निकालकर ही पशु खरीदें। भैंसो का एक दिन का दूध 12 लीटर और गायों को दूध 16-17 लीटर से कम ना हो। गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है। गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो। शैड को धूप और हवा का ध्यान रखकर ही बनायें। शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है। पशुओं के लिए बनायी जाने वाली खुरली ढाई तीन फुट चौड़ी होनी चाहिए। खुरली पर खड़ने के लिए एक पशु को तकरीबन चार फुट जगह चाहिए। मतलब 10 पशुओं के लिए 40 फुट लंबी खुरली बनेगी। डेयरी फार्म से संबंधित सामान रखने के लिए स्टोर बनायें। पशुओं का वितरण/दाना स्टोर करने के लिए कमरा सैलाब से रहित होना चाहिए। शैड का फर्श पक्क, फिसलन रहित और जल्दी साफ होने वाला हो। शैड में जितना हो सके पशुओं को खुला छोंड़े और पानी और दाना पूरा डालें। पशु को खुला छोड़ने से पशुओं में अफारे की समस्या कम आती है। बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
majja te makh bhut bethda ji koi dwaii dso ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ।
दांतो के हिसाब से बकरियो की उम्र कैसे जानते है 2 दांत,4दांत 6दांत,या अदान्त कैसे उम्र का अंदाज़ा लगाए ?
(en)
Punjab
एक बकरी की उम्र का निर्धारण करना हर बकरी के जीवन के पहले कुछ वर्षों के लिए करना आसान है, जन्मतः बकरी के नवजात बच्चे में मुंह के ऊपरी भाग में कई दांत होते हैं पर इनके नीचले भाग में छोटे छोटे आठ दांत होते हैं इन आंठ दांतो का आकार और स्थिति बकरी की उम्र निर्धारित करने के लिए सबसे अच्छा गेज है। एक बकरी का जन्म सामने के गम में आंठ दांत के साथ होता हैं। सभी आंठ दांत समान रूप से छोटे होते है। जब बकरी एक वर्ष की उम्र तक पहुंच जाती है, तो दो सामने वाले दांत स्थायी दांत कहलाते हैं इसलिए केवल दो स्थायी दांतो के साथ एक बकरी को दो दांती कहा जाता है और इसे कम से कम एक वर्ष का माना जाता हैं। वही प्रक्रिया फिर से दो साल तक रहती हैं। जब बकरी दो साल की उम्र की हो जाती है, तो वही प्रक्रिया फिर से दोहराई जाती है, बकरी के कायम दो दातो बगल वाले दो छोटे दात रहते है, यानी कायम मध्य दांतो के आस पास वाले एक एक दांत बढने लगते है। अबकी बार उसकी उम्र दो साल की हो जाती है और बकरी को चार दांतो वाली बकरी कहते हैं। जब बकरी तीन साल की हो जाती है तो दांतो के तीसरे सेट के छोटे दांत बढकर कायम यानी हो जाते है, अबकी बार उसकी उम्र तीन साल की हो जाती है, और बकरी को छे दांतो वाली बकरी कहते है, आखिर छोटे दांतो की जोडी जब बढकर कायम हो जाती है तो बकरी की उम्र चार साल हो जाती है, और बकरी को आठ दांतो वाली बकरी कहते हैं।
Punjab
एक बकरी की उम्र का निर्धारण करना हर बकरी के जीवन के पहले कुछ वर्षों के लिए करना आसान है, जन्मतः बकरी के नवजात बच्चे में मुंह के ऊपरी भाग में कई दांत होते हैं पर इनके नीचले भाग में छोटे छोटे आठ दांत होते हैं इन आंठ दांतो का आकार और स्थिति बकरी की उम्र निर्धारित करने के लिए सबसे अच्छा गेज है। एक बकरी का जन्म सामने के गम में आंठ दांत के साथ होता हैं। सभी आंठ दांत समान रूप से छोटे होते है। जब बकरी एक वर्ष की उम्र तक पहुंच जाती है, तो दो सामने वाले दांत स्थायी दांत कहलाते हैं इसलिए केवल दो स्थायी दांतो के साथ एक बकरी को दो दांती कहा जाता है और इसे कम से कम एक वर्ष का माना जाता हैं। वही प्रक्रिया फिर से दो साल तक रहती हैं। जब बकरी दो साल की उम्र की हो जाती है, तो वही प्रक्रिया फिर से दोहराई जाती है, बकरी के कायम दो दातो बगल वाले दो छोटे दात रहते है, यानी कायम मध्य दांतो के आस पास वाले एक एक दांत बढने लगते है। अबकी बार उसकी उम्र दो साल की हो जाती है और बकरी को चार दांतो वाली बकरी कहते हैं। जब बकरी तीन साल की हो जाती है तो दांतो के तीसरे सेट के छोटे दांत बढकर कायम यानी permenant हो जाते है, अबकी बार उसकी उम्र तीन साल की हो जाती है, और बकरी को छे दांतो वाली बकरी कहते है, आखिर छोटे दांतो की जोडी जब बढकर कायम हो जाती है तो बकरी की उम्र चार साल हो जाती है, और बकरी को आठ दांतो वाली बकरी कहते हैं।
ਸਰ ਇਹ ਦਵਾਈ ਤੇਲਾ ਵਾਸਤੇ ਠੀਕ ਰਹੋਹੀ ਗੀ ਅਤੇ ਕਿੰਨੀ ਪਵੇਗੀ ਕਿੱਲੇ ਦੀ ?
(en)
Haryana
han g ihh tele di roktham da kam krdi hai. jekar ih imidacloprid 17.8% de vich hai tan iss di maatra 40-60ml prati acre vart skde ho.
असली बीटल की क्या पहचान है,असली बीटल का रंग ब्लैक ही होता है या अन्ये रंगों में भी होता है क्या पंजाब सरकार बकरी पलको को अच्छी नस्ल के बकरे-बकरिया उपलब्ध कराती है क्या ?
(en)
Punjab
बीटल बकरी का नाक तोते के नाक की तरह उभरा हुआ होता है। बीटल नसल की चमड़ी कई रंगों की हो सकती है ज्यादातर 90 प्रतिशत काले और 8 प्रतिशत गहरे लाल रंग के चितकबरे रंग की होती हैं। इस नसल के सींग दरमियाने, चपटे और ऊपर की तरफ होते हैं। कान लंबे पान के पत्ते की तरह होते हैं। इसकी पूंछ छोटी और पतली होती है और किनारे से ऊपर की तरफ मुड़ी होती है। इसके थनों की लंबाई 5-6 इंच तक होती है। इस नसल की टांगे लंबी होती हैं। गुरु अंगद देव वेटनेरी यूनिवर्सिटी ,लुधिअना में साल में 1 -2 बार ही बकरिया बेचने के लिए बोली लगती है इसलिए आप आप बीतल बकरी अपने नज़दीकी किसी बकरी पालक से ही खरीद ले
ਵੀਰ ਜੀ ਪਸ਼ੂ ਨੂੰ ਅਫਾਰਾ ਹੋਣ ਤੇ ਕੋਈ ਦੇਸੀ ਇਲਾਜ ਦੱਸੋ ਜਿਹੜਾ ਬਣਾ ਕੇ ਰੱਖ ਸਕਦੇ ਹਾਂ ਐਮਰਜੈਂਸੀ ਲਈ ਜਿਹੜਾ ਜਲਦੀ ਅਸਰ ਕਰਦਾ ਹੋਵੇ ਧੰਨਵਾਦ ?
(en)
Rajasthan
ਸਰੋਂ ਦਾ ਤੇਲ, ਹਿੰਗ ਅਤੇ ਲਸਣ ਮਿਲਾ ਕੇ ਖਵਾਇਆ ਜਾ ਸਕਦਾ ਹੈ ਜੀ ਤੇ ਜਾਂ ਫਿਰ ਪਸ਼ੂ ਨੂੰ ਤਾਰਪੀਨ ਦਾ ਤੇਲ ਪਿਲਾ ਸਕਦੇ ਹੋਂ । ਤਾਰਪੀਨ ਦਾ ਤੇਲ ਉਸ ਅਫ਼ਰੇਵੇਂ ਵਿਚ ਵੱਧ ਅਸਰ ਕਰਦਾ ਹੈ ਜਿਸ ਵਿਚ ਅਫ਼ਰੇਵੇਂ ਨਾਲ ਝੱਗ ਵੀ ਹੁੰਦੀ ਹੈ ਪਰ ਤਾਰਪੀਨ ਦਾ ਤੇਲ 20-30 ਮਿ.ਲੀ. ਤੋਂ ਜ਼ਿਆਦਾ ਨਹੀਂ ਦੇਣਾ ਚਾਹੀਦਾ ।
Sir, mujhe Milk Processing Plant ke bare me jankari chahiye,kitni investment hoti hai,kon kon c machine lagani padegi, je kam Mai village me start Karna hai ?
(en)