Punjab
Search
ਮੱਝ ਤੇ ਗਾ ਨੂਁ ਕਟੇ ਹੋਏ ਆਲੂ ਪਾ ਸਕਦੇ ਹਾ ਫਾਇਦਾ ਹੇ ਜੀ ਕੋਈ ਨੁਕਸਾਨ ਤਾ ਨੀ ਜੀ ਦੁੱਧ ਵੱਧ ਸਕਦਾ ਜੀ ?
(en)
ਹਾਜੀ ਤੁਸੀ ਮੱਝਾਂ ਅਤੇ ਗਾਵਾ ਨੂੰ ਕਟੇ ਹੋਏ ਆਲੂ ਪਾ ਸਕਦੇ ਹੋ , ਪਰ ਇਸ ਨੂੰ ਰੋਜਾਨਾ 5 ਕਿਲੋ ਤੋਂ ਜ਼ਿਆਦਾ ਨਹੀਂ ਪਾਣਾ ਚਾਹੀਦਾ
Sir Hun maah beej sakde ha ?
(en)
Punjab
ਤੁਸੀ ਹੁਣ ਮਾਹ ਦੀਆ ਕਿਸਮਾਂ ਜਿਵੇ ਮਾਂਹ-1008, ਮਾਂਹ -218 ਬੀਜ ਸਕਦੇ ਹੋ। ਇਹਨਾਂ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ।
Jameen poli karn lyi ke krna chhida hai ?
(en)
Punjab
22 g jekar tuc zameen poli krna chahunde ho ik ta usdi doongi vahayi karo g ate fer usnu lazor levelar nal padra krvao g fer har sal usde vich desi rudi di khad pao g ate harii khadd vajoo kanak di ktayi to bad san ja jantar beejo zameen nu pani lgaun vele us nal jeev amrit varto ate isde nal nal waste decomposer nam da product v varto g
Lasan bijan vali machine bare daso g ?
(en)
Punjab
ਇਹ ਇਕ ਕਤਾਰ ਵਾਲੀ ਮਸ਼ੀਨ ਇਕ ਵੀਲਹੈਡ ਹੋ ਤੋਂ ਬਣੀ ਹੁੰਦੀ ਹੈ। ਜਿਸ ਉਤੇ ਲੱਸਣ ਦੀ ਬਿਜਾਈ ਦਾ ਸਿਸਟਸ ਲੱਗਾ ਹੁੰਦਾ ਹੈ।ਇਹ ਮਸ਼ੀਨ ਉਤੇ ਬੀਜ ਦੀ ਮਾਤਰਾ ਇਕਸਾਰ ਰੱਖਣ ਲਈ ਇਕ ਚਮਚੇ ਵਰਗੀ ਖੜਵੀ ਪਲੇਟ ਹੁੰਦੀ ਹੈ। ਬੀਜ ਵਾਲੇ ਬਕਸੇ ਦੀ ਸਮਰੱਥਾ 3 ਕਿਲੋ ਹੁੰਦੀ ਹੈ। ਇਹ ਮਸ਼ੀਨ ਨੂੰ 2 ਆਦਮੀ ਚਲਾ ਸਕਦੇ ਹਨ।ਇਕ ਆਦਮੀ ਮਸ਼ੀਨ ਨੂੰ ਅਗੇ ਤੋਂ ਰਸੇ ਨਾਲ ਖਿੱਚਦਾ ਹੈ ਦੂਸਰਾ ਆਦਮੀ ਮਸ਼ੀਨ ਨੂੰ ਸਿੱਧਾ ਚਲਾਉਂਦਾ ਹੈ। ਕਦੇ ਕਦੇ ਖਾਲੀ ਰਹਿੰਦੀ ਵਿਥ ਨੂੰ ਪੂਰਾ ਕਰਨ ਲਈ 3 ਬੰਦੇ ਦੀ ਜਰੂਰਤ ਪੈਂਦੀ ਹੈ। ਕਤਾਰਾਂ ਦੀ ਡੂੰਗਾਈ ਅਤੇ ਫਾਸਲਾ ਘਾਟ ਵੱਧ ਕੀਤਾ ਜਾ ਸਕਦਾ ਹੈ।ਇਸ ਮਸ਼ੀਨ ਵਿਚ ਵੱਖ ਵੱਖ ਫਸਲਾ ਜਿਵੇ ਮਟਰ,ਮੂੰਗੀ ਅਤੇ ਮਕੀ ਆਦਿ ਬੀਜਣ ਲਈ ਵੱਖਰੀਆਂ ਵੱਖਰੀਆਂ ਪਲੇਟਾਂ ਹਨ। ਤਿਆਰ ਕੀਤੇ ਖੇਤ ਵਿਚ ਬੀਜ ਦੀ ਡੂੰਗਾਈ 1 ਇੰਚ ਤੱਕ ਕੀਤੀ ਜਾ ਸਕਦੀ ਹੈ। ਮਸ਼ੀਨ ਦਾ ਭਾਰ ਤਕਰੀਬਨ 12 ਕਿਲੋ ਹੈ ਅਤੇ ਆਸਾਨੀ ਨਾਲ ਚਲਾਈ ਜਾ ਸਕਦੀ ਹੈ। ਬਿਜਾਈ ਤੋਂ 20 ਦਿਨਾਂ ਪਿੱਛੋਂ ਤਕਰੀਬਨ 95 % ਪੋਧੇ ਉਗ ਜਾਂਦੇ ਹਨ। ਇਸ ਮਸ਼ੀਨ ਨਾਲ ਤਕਰੀਬਨ ਇਕ ਦਿਨ ਵਿਚ ਅੱਧਾ ਤੋਂ ਪੋਣਾ ਏਕੜ ਰਕਬੇ ਤੇ ਬਿਜਾਈ ਹੋ ਸਕਦੀ ਹੈ। ਮਸ਼ੀਨ ਦੀ ਕੀਮਤ ਲਗਭਗ 4200 ਹੈ। ਮਸ਼ੀਨ ਨਾਲ ਹੱਥੀਂ ਬਿਜਾਈ ਕਰਨ ਦੇ ਮੁਕਾਬਲੇ ਮਜਦੂਰੀ ਵਿਚ 80℅ ਅਤੇ ਲਾਗਤ ਵਿਚ 75℅ ਬੱਚਤ ਹੁੰਦੀ ਹੈ।
ਸਰ ਜੀ ਵੱਛੀ ਕਿਹੜੀ ਨਸਲ ਦੀ ਹੈ ਤੇ ਕਿਨ੍ਹਾਂ ਦੁੱਧ ਦੇਂਦੀ ਹੈ ?
(en)
ਇਹ hf ਨਸਲ ਦੀ ਵੱਛੀ ਹੈ ਜੀ ਤੇ ਇਸ ਦਾ ਦੁੱਧ ਤਾਂ ਇਸ ਦੇ ਮਾਂ ਪਿਓ ਦੇ ਦੁੱਧ ਦੇ ਹਿਸਾਬ ਨਾਲ ਪਤਾ ਲੱਗੇਗਾ ।
sir g ehda kehra rog ha isdi roktam dso ?
(en)
ihh sitte di kangyaari da rog bn reha hai. pehla ithe tela hamla krda hai ate fir jdo chepe shad janda hai tan ithe fungus bn jandi hai. iss de upper tilt ja adama di bumper ja folicur ja iffco di pikapika ja darrick di renault ja nagarjuna di result@200ml nu 150 ltr pani de nal mila ke prati acre te spray kro. ihna dwaayia de vicho koi v ikk spray d varto kro.
mirchi me red mite ke liye Kya lagaye ?
(en)
Punjab
iss mein fenazaquin@200ml ja dhanuka company ki omite@200ml ko 150 ltr pani mein daal kar prati acre pe spray krein.
ਸਰ ਮੇਰੇ ਕੋਲ ਸਾਹੀ ਵਾਲ ਗਾਂ ਐ ਉਸ ਦੇ ਮਗਰਲੇ ਦਣ ਚੋ ਦੁਧ ਘਟ ਗਿਆ ਹੈ ਕੋਈ ਸੜ ਨਹੀ ਆਇਆ ਇਲਾਜ ਦਸੋ ਜੀ ?
(en)
Punjab
ਦੁੱਧ ਨੂੰ ਟੇਸਟ ਕਰਕੇ ਦੇਖੋ ਦੁੱਧ ਖਾਰਾ ਤਾਂ ਨਹੀ ਜਾਂ ਫਿਰ ਉਸ ਵਿੱਚ ਕੋਈ ਛਿੱਡੀਆ ਤਾਂ ਨਹੀ । ਜੇਕਰ ਸਹੀ ਹੈ ਤਾਂ ਫਿਰ ਕੋਈ ਦੁੱਧ ਵਧਾਉਣ ਵਾਲਾ ਪਾਊਡਰ ਜਾਂ ਜੈਲ ਦਿਓ ਜਿਵੇਂ vet-mankind ਕੰਪਨੀ ਦੀ calcimust gel ਆਉਦੀ ਹੈ ਤਾਂ ਫਿਰ zule- up ਪਾਊਡਰ ਖਵਾਓ।
ਸਰ ਪਪੀਤਾ ਦੇ ਪੱਤੇ ਕੱਠੇ ਹੋ ਗਏ ਹਨ ਕੋਈ ਸਪਰੇਅ ਕਰਨ ਲਈ ਦਵਾਈ ਦੱਸੋ ?
(en)
ਇਸ ਦੇ ਵਿੱਚ ਤੇਲੇ ਦੀ ਸਮੱਸਿਆ ਆ ਰਹੀ ਹੈ, ਇਸ ਦੇ ਉੱਪਰ 40-50ML ਇਮੀਡਾਕਲੋਪਰਿਡ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪੌਦਿਆਂ \'ਤੇ ਸਪਰੇਅ ਕਰੋ।
मिरची पर बोकड्या रोग आया तो ठीक कैसें करे ?
(en)
Maharashtra
अगर मिर्ची के पत्ते मुड़ रहे है और तेला और मछर ज्यादा है तो इस की रोकथाम के लिएआप टाटा की mida@60ml या नागार्जुना की crop mida@60ml को 150 लीटर पानी में मिलाकर प्रति एकड़ पर स्प्रे कर सकते हैं।
sir iss spray da kanak te hunn koi fayida hai ya nahi ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
sir cow ne first time suna hai te lewe nu sojj Aa gyi hai koi desi tarika dso ?
(en)
Rajasthan
desi tareeka ta ehi hai ji ke navratan oil di malish karo jinni ho sake.
Punjab
thku ji
ਸਰ ਗਾ ਰੋਜ ਜਾਲੇ ਸੁਟੀ ਜਾਦੀ ਆ ਜੀ ਪਰ ਗੱਬਣ ਨਹੀ ਜੀ ?
(en)
Punjab
ਬੱਚੇਦਾਨੀ ਵਿੱਚ ਇੰਨਫੈਕਸ਼ਨ ਹੈ ਜੀ ਕਿਸੇ ਵਧੀਆ ਡਾਕਟਰ ਤੋਂ ਉਸ ਦੇ 2 ਦਿਨ ਲਗਾਤਾਰ lixin iu ਦਵਾਈ ਭਰਾਓ ।
sir mungi da kina beej pau 1 acre ch ?
(en)
Chandigarh
ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।
sir cow is not any growth in her milk production mai usnu kakh v bharpoor puna te sachman feed pauna ta v ni vad rhi ?
(en)
Rajasthan
hnji balance diet deo gar di feed di .baki es de nal vet-mankind company di calcimust gel use karo. eh milk booster hai ji. daily moringa de patte 250 gram khavao.
veer g bachi than te hath ni ferondi hath firon da tareeka daso koi ?
(en)
Punjab
hnji jekar tuhadi vashi suu chukki hai atte dhudh denn time thana nu hath nhi lgwandi tan tuci uss deya piche wali legs nu rassi paa k bnno , jive ek leg nu rassi paa k left side nu ate duji leg nu rassi paa k risght side nu bnn deo , atte uss nal ohh leg nhi maregi te tuci ussda dhudh v assani nal laa sakde ho , ehh km tuci miti wali jgah te kro tan bhutt vdya hai kyuki kyi varr pashu da farsh te parr slip krr jnda ate digan da khtra hunda hai, jekar tuahdi vachi choti ha yaa suun vich ajje time aa, tann tuci uss de thana nu rojjana hath lgwao , yaa jddo pashu nu nhande ho uss time v hath lgana chahida hai , iss nal pashu thana nu hath lgwana holi holi lgg jnda hai ,
sir ji gaa de leve te gandha ban gayia ik than vi sakht si than da fark hai par gandha ni khur rahia koi ilaaj daso ?
(en)
Punjab
tuci gaa nu potasium-iodied dwai dena suru kro , isdi 20 gram de packing hundi , iss nu 7 gram rojana deo, isde nal tuci mummidum powder deo isdi 50 gram di packing hundi hai , is deya 3 dabia deo , ehh done dwai tuci 3 din lgatar deo, isde nal farak paa javega..
ਸਰ ਜੀ ਬਰਸੀਮ ਨੂੰ ਕਿਸ ਚੀਜ਼ ਦੀ ਕਮੀ ਹੈ ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
sir moong ko carbandiozim te choloro laga kr beej sakte ha thiram ki jaga ?
(en)
Haryana
han g tuc ihna dwaayia di varto kr skde ho. carbendazim di maatra 3gm prati kg beej ate chloro di maatra 3-4ml prati kg beej de hisaab nal mila ke sodh skde ho.
Can anyone guide me in making this possible ?
(en)
Rajasthan
Hanji sure, Thankyou
Haryana
Sure sir, pls allow us sometime to provide you the complete information regarding it
Rajasthan
Hanji kuch lgeya pata
punjab de kise goat farmer da no send karo g ?
(en)
Punjab
hnji tusi kuldeep singh ji nal 98764-59408 te abohar to Rahul Ksaniya ji nal 98550 66510 te sampark kar sakde ho.
पॉली हाउस लगाना चाहता हूँ उत्तराखंड, distr पौड़ी, उत्तराखंड में कृपया मदद करें ?
(en)
Maharashtra
इसकी सब्सिड़ी के बारे में जानकारी लेने के लिए आप अपने नजदीकी kvk में जाकर बागवानी विभाग के अधिकारी से मिलें। वहां से आपको पौली हाऊस की सब्सिड़ी के बारे में पता चल जायेगा।
Eh dawai ki kam krdi a ji ?
(en)
Haryana
ihh soondi di roktham da kam krdi hai. iss di maatra 80- 90gm prati acre hundi hai.
Punjab
Eh krn to kine dina bd tudayi kr skde aa
सर कपास की उन्नत क़िस्मों ओर खेती के बारे में डिटेल से बतायें प्लीज़ ?
(en)
Chandigarh
Lohit, RG 8, CAD 4, HS 6, Vikas, H 777, F 846, R S 810, R S 2013 इसकी उन्नत किस्में हैं। उत्तर प्रदेश के क्षेत्रों के लिए, देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है। कतार से कतार में 30 सैं.मी. और पौधे से पौधे में 67.5 सैं.मी. फासले का प्रयोग करें। बीजों के अंकुरन ना होने और नए पौधों के नष्ट होने के कारण कुछ फासले पड़ जाते हैं इन खाली जगहों को भरना जरूरी है। इन्हें पानी में भीगे हुए 2-3 बीज एक ही जगह पर बोयें। अंकुरण के बाद इनमें से सिर्फ सेहतमंद बीजों को ही रखें। बिजाई के दो सप्ताह बाद सेहतमंद नए पौधे को रखकर कमज़ोर, बीमार और प्रभावित पौधे को निकाल दें। बीज की मात्रा किस्मों, उगाने वाले क्षेत्रों, सिंचाई आदि के साथ विभिन्न होती है। देसी किस्मों के लिए 6 किलो बीज प्रति एकड़ में प्रयोग करें और अमेरिकन किस्मों के लिए 1.1-1.5 किलो बीज प्रति एकड़ में प्रयोग करें। खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। जब टिंडे पूरी तरह खिल जायें तो रूई की चुगाई करें। देसी और अमेरिकन कपास की किस्मों के लिए, नाइट्रोजन 24 किलो (यूरिया 48 किलो) और फासफोरस 12 किलो (एस एस पी 76 किलो) प्रति एकड़ में डालें। मिट्टी की जांच के आधार पर पोटाश डालें। फासफोरस और पोटाश की पूरी मात्रा (यदि जरूरत हो तो) और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।
ਡਾਕਟਰ ਸਾਹਿਬ ਕੀ ਗੱਬਣ ਪਸ਼ੂਆਂ ਨੂੰ ਜਿਨ੍ਹਾਂ ਦੇ ਸੂਣ ਵਿਚ 15-20 ਦਿਨ ਰਹਿੰਦੇ ਹੋਣ,ਮੂੰਹ-ਖ਼ੁਰ ਦੇ ਟੀਕੇ ਲਗਵਾਉਣੇ ਚਾਹੀਦੇ ਹਨ ਜਾਂ ਨਹੀਂ ?
(en)
Punjab
ਜੇਕਰ ਸੂਣ ਵਿੱਚ 15-20 ਦਿਨ ਰਹਿੰਦੇ ਹਨ ਤਾਂ ਮੂੰਹ-ਖ਼ੁਰ ਦਾ ਟੀਕਾ ਨਹੀ ਲਗਾਉਣਾ ਚਾਹੀਦਾ । ਸੂਣ ਤੋਂ 15 ਦਿਨ ਬਾਅਦ ਟੀਕਾ ਲਗਾ ਸਕਦੇ ਹੋਂ।
dry jeev amrit banaun lyi ki asi ruddi nu khet vich khilaar ke v tyar kr skde haan ?
(en)
Maharashtra
pehla jeev amrit nu tyaar kr lao ate fir iss nu roodi di khaad de nal mila ke khet de vich pao. jekar pehla tuc roodi nu khet de vich khilaar deoge tan dhup laggan de nal iss de vichle nutrients khatam ho jande hnn.
sir jo vanaspati di 1637 kisem ayi jinu mushl be boll dinde aa ode vare dso ?
(en)
iss kisam da jhaad 17.5 qtl prati acre hai ate ihh kisam 138 dina de vich pakk jandi hai. iss di height 109 cm hundi hai...
Dr sahib sadi cow pathe Ni Kha rehi bukhar v nhi aa oda v ekathi jehi khadi rehndi aa koi hall dsso g ?
(en)
Rajasthan
hnji eh osde liver di proublam hai. tusi vadiya company jive venckys da liv52 livertonic leya ke peya deo te nal hi floratone tablates daily 4 tab 4 din deo . es nal sab khan lag javegi.
sir kanak too baad moongi diya kehdiya kisma vdia hongiya 25 april tk bheejni aa moongi kehde bejj da kina jhaad aa te kina time lehndi aa pakan nu dso ji ?
(en)
Chandigarh
ML 2056 (ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ), ML 818 (4.9 ਕੁਇੰਟਲ ਪ੍ਰਤੀ ਏਕੜ), PAU 911 (ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ), SML 668 (4.5 ਕੁਇੰਟਲ ਪ੍ਰਤੀ ਏਕੜ), SML 832 (4.6 ਕੁਇੰਟਲ ਪ੍ਰਤੀ ਏਕੜ), kisman laa skde hon... ML 2056, PAU 911 kisman 75 dinan, ML 818 kism 80 dinan, SML 668, SML 832, TMB 37 kisman 60 dinan vich tyaar ho jaandi hai...
sir kanak 22 nov nu bheji c te last pani ohnu 10 march nu layia hun hor pani la deyiye ja na kanak nu kina time pehla pani bandd krna chayida ?
(en)
Punjab
ਸਮੇ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਹ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਗਾਓ। ਇਹ ਖਿਆਲ ਰੱਖੋ ਕਿ ਪਾਣੀ ਉਸ ਵੇਲੇ ਲਗਾਓ ਜਦੋ ਹਵਾ ਨਾ ਚਲਦੀ ਹੋਵੇ ਤਾਂ ਕ ਫਸਲ ਡਿਗ ਨਾ ਪਵੇ। ਪੰਜ ਦਸੰਬਰ ਤੋਂ ਬਾਅਦ ਬੀਜੀ ਗਈ ਫਸਲ ਨੂੰ 10 ਅਪ੍ਰੈਲ ਤੱਕ ਪਾਣੀ ਲਾਉਂਦੇ ਰਹੋ।
वेस्ट decomposer से खाद केसे तेयार की जाती हैं ?
(en)
waste decomposer एक जैविक प्रोडक्ट हैं जिसमें बैक्टीरिया होता हैं जोकि मिट्टी की उपजाऊ शक्ति को बढ़ाता हैं और फालतू चीजों जैसे पत्तों को गलने में मदद करता हैं इसे तैयार करने के लिए 200 लीटर पानी में 2 किलो गुड अैर एक शीशी waste decomposer की डालें। जब पानी का रंग दूधिया हो जाये और मिठी खुशबू आने लगे तब इसकी स्प्रे या पानी देने के समय खेत में मिला सकते हैं। यह सात दिन में तयार हो जाता है इस को हर रोज सुबह शाम डंडे से घुमाते रहें I
Nvab singh sir fat vadaun da trika dso ?
(en)
Rajasthan
ਦੇਸੀ ਤਰੀਕਾ ਤਾਂ ਇਹੀ ਹੈ ਜੀ ਵੜੇਵੇ ਪਾਉਣ ਨਾਲ ਫੈਟ ਵਧੇਗੀ ਤੁਸੀ ਰੋਜਾਨਾ 250 ਗ੍ਰਾਮ ਵੜੇਵੇ ਪਾਓ ਤੇ ਉਹ ਵੀ ਸੁੱਕੇ ।250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਪਸ਼ੂ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ।
212 jhona kive a dso kdo lagda kina niklda hai ?
(en)
Punjab
ਇਹ ਕਿਸਮ ਹਲਕੀਆਂ ਜਮੀਨਾਂ ਤੇ ਹਲਕੇ ਪਾਣੀ ਵਿਚ ਉਗ ਜਾਂਦੀ ਹੈ। ਇਹ ਇਕ ਪਰਮਲ ਕਿਸਮ ਹੈ। ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। ਕਈ ਵਾਰ ਇਸਦੇ ਮੰਡੀਕਰਨ ਵਿਚ ਮੁਸ਼ਕਿਲ ਅਉਂਦੀ ਹੈ।ਇਸ ਤੋਂ ਇਲਾਵਾ ਇਸਦੀ ਪਰਾਲੀ ਵ ਜਿਆਦਾ ਬਣਦੀ ਹੈ ਜਿਸ ਦੀ ਸਾਂਭ ਸੰਭਾਲ ਮੁਸ਼ਕਿਲ ਹੁੰਦੀ ਹੈ।
Punjab
40 qyntel nikla se pichle saal laya 25 July nu la se
sir polyhouse ch hun ki la skde aa ?
(en)
Sir cow de gaban hon lyi teeka lagvona hf cow a kon sa teeka lagvau haj heat vich a Jaldi daso ji ?
(en)
hnji ABS da STRYKER vadiya hai ji jekar nahi milda ta fir PIONEER da seman best hai ji. eh ehna jagah to mil sakda hai ji. Genex International, Jalandhar,Jagmohan Industries, Ludhiana,Novax Dairy Assist, Moga,PARAS NUTRITIONS, Moga
bindi de vad jhadd lai koi spray ?
(en)
Punjab
bhindi de vadia jhaad lyi tuc 2kg npk 130045 ya 300ml gibberellic acid di prti acre hisab naal spray kr skde ho.
kanak nu pani too pehla urea paun nal koi nuksan ta nhi ?
(en)
Haryana
hun kanak de vich urea pau da sma langh gya hai. jekar kanak nu paani ton pehla urea lgaunde ho tan iss da koi nuksaan nahi hai . par jo kyaare de matthe te urea paaya hunda hai ohh paani de tej bhaav nal agge tur janda hai jis kaarn kyaarya de matthya wali kanak maadi reh jandi hai.
Punjab
hnji thnkeu sir. bt. hje knkk bohtt shoti a ji shitta pena shuru e hoea , pr knkk da poora kdd ni vdhea
sugarcane ka sath konsi crop lagai jaye jo achi ho ?
(en)
iss mein app japani pudina, maah, moong jaisi fasle lgaa skte ho.
sir maj 7 month di gaban se ajj bacha sit gi ki kriye hun koi trika dso ?
(en)
Rajasthan
hnji sab to pehla ta bachedaani di sfai jaruri hai . jekar desi tareeke nal sfai karni hai ta 1 killo amla diya gitka kad ke amle nu suka lavo te osnu suka pe pees lavo te os de 200 gram de 5 hisse kar lavo. 5 din lagatar 200 gram daily deo. es nal bachedini di bilkul sfai ho javegi. os to milk lai koe calsium ya hor product devo. jis nal dud shuru ho sake.
Haryana
agriman fort pa diye ji
Rajasthan
hnji eh v pa sakde ho par bachedaani di sfai jaruri hai chahe doctor to karva lavo.
ਮੇਰੇ ਕੋਲ ਸਾਹੀਵਾਲ ਗਾਂ ਅਾ ਜੀ ੳੁਹ ਰਹਿੰਦੀ ਨੀ ਹਰ ਵਾਰ ਫਿਰ ਜਾਂਦੀ ਅਾ ਕੋੲੀ ਹੱਲ ਦੱਸੋ ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
how to control grass in cane without damgeing cane ?
(en)
Maharashtra
if there is cyperus rotundus then you can spray of sepra@35gm + coron@500gm in 150 ltr of water per acre. if there is any other weed than it can be controlled by interculture operation.
seerey da fayda te nuksan ki wa ?
(en)
Rajasthan
seere da nuksan koe ni . eh pashu de health lai changa hunda te baki mithas hon karke pashu jaldi kha lenda . ehnu tusi milk de hissab nal pa sakde ho. jekar pashu jeyada dud wala hai ta chahe na payaja jave. par lagbag 2-3 kg tak paya ja sakda hai.
Sir eh kehri bimari a ?
(en)
Punjab
jekar ballyian de vich kalapan jyaada maatra de vich aa reha hai tan ihh fungus de kaarn ho reha hai. iss di roktham de lyi tilt@200ml ja bumper@200ml ja darrick di renault@200ml nu 150 ltr pani de nal mila ke prati acre te spray kro. ihh bimaari thik ho jaegi.
hnji koi khad dso jo plants ch payi jave and uss nal growth v increase hove and soil v fertile hove Mere ghr plants ne ohna vich pauni a ?
(en)
Haryana
jo v gamlya de vich plants lgaunde ho tan uss de vich tuc vermicompost khaad pao. iss nal bootya di growth jaldi hundi hai . gamlya de vich gobar di kachi khaad na pao. iss nal siyunkh v bndi hai ate boote jyaada heat man jande hnn ate mach jande hnn.
Punjab
sir mai gmble vich nii dhtri ch laye hoe n us lyi dso plzzz. ja fr ehi khad pama jo tusi gmlea lyi dsi a
ਗੰਨੇ ਦੀ ਬਿਜਾਈ ਸਮੇ ਰੂੜੀ ਖਾਦ ਤੋ ਇਲਾਵਾ ਕੀ ਕੀ ਖਾਦ ਹੋਰ ਪਾਉਣੀ ਚਾਹੀਦੀ ਆ ਅਤੇ ਕਿੰਨੀ ਮਾਤਰਾ ਚ ਪਾਈ ਜਾਵੇ ?
(en)
Chandigarh
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ। ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ। ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ।
sir kank nu mono sprey kar sakdy a sundi vaste. nal karnal bunt ve a ?
(en)
kanak de upper mono spray di sifarish nahi kiti jandi hai. iss de upper soondi di roktham de lyi tuc quinalphos@800ml ja lambda@200ml nu 150 ltr pani de nal mila ke prati acre te spray kr skde ho. jo kanak de vich karnal bunt di bimaari hai uss di roktham de lyi syngenta di tilt ja adama di bumper ja darrick di renault ja nagarjuna di result ja iffco di pikapika@200ml nu 150 ltr pani de nal mila ke prati acre te spray kr skde ho.
ਬਾਥੂ ਦੀ ਰੋਕਥਾਮ ਲਈ ਸਪਰੇਅ ?
(en)
Maharashtra
ਬਾਥੂ ਕਿਹੜੀ ਫ਼ਸਲ ਦੇ ਵਿਚ ਹੈ ਕਿਰਪਾ ਕਰ ਇੱਹ ਦਸੋ ਤਾਂ ਜੋ ਤੁਹਾਨੂੰ ਉਸ ਦੀ ਰੋਕਥਾਮ ਦਸੀ ਜਾ ਸਕੇ I
ਰੂੜੀ ਦੇ ਢੇਰ ਦਾ ਜੀਵ-ਅिਮ੍ਤ ਬਨਾੳੁਨ ਲੲੀ ਰੂੜੀ ਦੇ ਢੇਰ ਦੀ ਮੋਟਾੲੀ िਕਨੀ ਹੋਣੀ ਚਾਹੀਦੀ ਹੈ ਪੂਰੀ िਵਧੀ ਸਮਜਾੳੁ ਜੀ ?
(en)
Rajasthan
ਰੂੜੀ ਦਾ ਢੇਰ 2 ਕੁ ਫੁੱਟ ਦਾ ਹੋਵੇ ਤਾਂ ਜੋ ਉਸ ਨੂੰ ਫਰੋਲਣਾ ਸੌਖਾ ਹੋਵੇ । ਤੁਸੀ ਸਭ ਤੋਂ ਪਹਿਲਾਂ ਰੂੜੀ ਦੇ 2 ਫੁੱਟ ਦੇ ਢੇਰ ਤੇ ਜੀਵ ਅੰਮ੍ਰਿਤ ਪਾ ਦਿਓ ਚਾਹੇ ਬਾਲਟੀ ਨਾਲ ਪਾ ਦਿਓ । ੳੇਸ ਤੋਂ 2-3 ਦਿਨ ਬਾਅਦ ਉਸ ਨੂੰ ਹਲ ਨਾਲ ਜਾਂ ਫਿਰ ਵੈਸੇ ਹੀ ਫਰੋਲ ਕੇ ਮਿਕਸ ਕਰ ਦਿਓ । ਉਸ ਤੋਂ 8 ਦਿਨਾਂ ਬਾਅਦ ਫਿਰ ਢੇਰ ਤੇ ਜੀਵ ਅੰਮ੍ਰਿਤ ਪਾ ਦਿਓ ਤੇ ਫਿਰ 8 ਦਿਨਾਂ ਤੋਂ ਜੀਵ ਅੰਮ੍ਰਿਤ ਪਾ ਦਿਓ । 3 ਵਾਰ ਜੀਵ ਅੰਮ੍ਰਿਤ ਪਾਉਣ ਤੋਂਂ ਬਾਅਦ ਇਹ ਬਣਕੇ ਤਿਆਰ ਹੋ ਜਾਵੇਗਾ।
ਸਰ ਜੀ ਪੀ ਅਾਰ 126 ਕਿਸਮ ਦੀ ਪਨੀਰੀ ਦੀ ਬਿਜਾਈ ਕਦੋਂ ਕੀਤੀ ਜਾਵੇ ਅਤੇ ਇਹ ਪਨੀਰੀ ਕਿੰਨੇ ਟਾਈਮ ਦੀ ਹੋ ਜਾਵੇ ਜਦੋਂ ਇਸ ਨੂੰ ਪੁੱਟ ਕੇ ਲਗਾਇਆ ਜਾ ਸਕਦਾ ਹੈ ।ਪਨੀਰੀ ਦੀ ਬਿਜਾਈ ਤੋਂ ਵੱਢਣ ਤੱਕ ਦਾ ਕਿੰਨਾ ਸਮਾਂ ਲਵੇਗੀ ਇਸ ਦਾ ਕਿੰਨਾ ਹੈੇ ?
(en)
ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।PR 126 ਦੀ ਪਨੀਰੀ ਤਿਆਰ ਕਰਨ ਦਾ ਸਹੀ ਸਮਾਂ 20 ਮਈ ਹੁੰਦਾ ਹੈ। ਇਸ ਦੀ ਪਨੀਰੀ ਨੂੰ 25 ਦਿਨਾਂ ਬਾਅਦ ਮੁੱਖ ਖੇਤ ਵਿੱਚ ਲਗਾ ਦਿਓ।
sir menu bindi lagie nu 48 din ho gaye ne main hun tak urea nhi payi bindi nu m 45 di spray karti c te ik halkì jehi sundi di bindiyan nu dodiyan lagiyan hoyian ne hun is to bad kehri spray ja urea payea ?
(en)
bhindi de vich total 80 kg urea paun di sifarish kiti jandi hai. iss urea nu tuc 2 hisya de vich vand ke paa skde ho. jekar bhindi di growth wdia chal rhi hai tan urea di jgah tuc npk 191919@1 kg ja npk 130045@2 kg nu 150 ltr pani de nal mila ke prati acre te spray kr skde ho. ihh growth da kam hi krdia hnn, is ton ilaava jdo bhindi de vich fal bnn gya uss sme iss de upper soondi hi hamla kregi. iss de uper 20ml fame ja emamectin benzoate @80gm nu 150 ltr pani de nal mila ke prati acre te spray kro.
sir makkhi palan bare jankari deo ?
(en)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ । ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ। ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ।ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ। ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ। ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ । ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ। ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ ।
Hello दोस्तो क्या कोई यहा पर मेरे को बता सकता है कि अगर मैं कांट्रैक्ट फार्मिंग स्टार्ट करना चाहता हूं तो कैसे कर सकता हूं please help if anybody can..
(en)
Punjab
आप किस फसल की कॉन्टेक्ट फार्मिंग शुरू करना चाहते है क्योंकि काफी कम्पनिया कॉन्टेक्ट फार्मिंग करवाती है I
mujhe bater palan shuru karna h kripya kar mere help kare
(en)
Punjab
बटेर 5 हफ्ते में परिपक्व हो जाते है और बाजार में आसानी से बेचे जा सकता है। बटेर में रोग या बीमारी न के बराबर होती है। जिसकी वजह से बटेर पालनेवालों को इसका फायदा मिलता है। बटेर को कोई टीका या दवा देने की जरुरत नही है इसे घर की छत, आंगन या घर के पिछे के हिस्से में पाल सकते हैं।मूर्गीयों के पालने की जगह में भी बटेर पाले जा सकते हैं। मूर्गीयों के लिए बनाएं गएं जालीदारपिंजड़े में या फिर मूर्गी फार्म में भी इसे रख सकते हैं। बटेर पालने के लिए सबसे पहले जमीन के उपर लकडे का बुरादा या धान की भूसी को बिछा दें उस बिछावन के उपर बटेर को रखें ताकि बटेर को बिमारी से बचाया जा सके चारा के लिए बाजार में मिलनेवालें मूर्गी के दाने को ही इस्तमाल कर सकते है
Can u please help me in knowing ultra high density plantation in horticulture
(en)
Punjab
to grow maximum number of plants in a proper manner at a particular site is known as high density planting system it helps to increase the yield in per unit area
ghulli (chidda)(uchatta hai ) ka koi dawai bataye garmi ke mousam me moong ki fasal ko bahut hani pahun chata hai ghulli ke Karan utpadan aadha reh jata hai koi kitnasak dawai bataye jis se ek dam control ho jaye or fasal thik ho fali kha jata hai ?
(en)
Punjab
ashok tiwari g hum apko call kr rhe hai apka fon nahi lgg rha hai. app jis ghulli chidda ki baat kr rhe hai kirpa uss ki photo bheje tan jo uss ke baare mein hum apko jankari de ske aur uss ka ilaaj kiya ja ske.
ssa ji sir khatti lasi ch m- 45 mix karke khera ch spray kar sakde aa ji ?
(en)
nahi g ihna di alag alag spray kro. ja tan lassi di varto kro ja fir m-45 di varto kro. khatti lassi di maatra 4 ltr prati acre ate m-45 di maatra 400gm prati acre de hisaab nal vart skde ho.
ਸਰ ਕਨੋਲਾ ਸਫੈਦਾ ਿਕੰਨੀ ਦੇਰ ਚ ਤਿਅਾਰ ਹੁਦਾ ਇੰਕ ਲਾਈਨ ਲਾੳੁਣੀ ਅਾ ਖੇਤਾ ਦੁਅਾਲੇ ਕਿੰਨੀ ਦੁਰੀ ਤੇ ਲਾਈਅੇ ਦੱਸਿੳੁ ਜੀ ?
(en)
Punjab
kheta de aase paase ihna nu 2-3 metre de faasle te lgaa skde ho .. jo toye pute hnn ohna de vich ihna paudya nu rakhn ton pehla lifafa jrur utaaro I
Punjab
kheta de aase paase ihna nu 2-3 metre de faasle te lgaa skde ho .. jo toye pute hnn ohna de vich ihna paudya nu rakhn ton pehla lifafa jrur utaaro
sir g sura de bachia lai kreep feed kive tyar karia ?
(en)
Punjab
kreep feed lyi tuc pic vich dekh skde ho..
sir swa 27 ਵਾਰੇ ਜਾਨਕਾਰੀ ਦਸੋ ਇਸਦਾ ਝਾੜ ਤੇ ਪੱਕਣ ਦਾ time ਤੇ ਨਾਲੇ ਕਹਿੰਦੇ ਡਿਗ ਜਾਦੀਆ ?
(en)
Punjab
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
Punjab
22 ਜੀ sea 27 ਨਾਲੌ Bayer 6129 gold ਲਾੳੁ
pusa1728 and 1634 de vare puri jankar deo eh kitho milu ji ?
(en)
ihh basmati jhone dia kisma hnn..ihna da beej pusa ton milega..jo 1728 basmati kisam hai iss da jhaad 17 qtl prati acre hai ate ihh kisam 140 -145 dina de vich pakk jandi hai...jo 1637 kisam hai uss da jhaad v 17.5qtl prati acre hai ate ihh kisam 137 dina de vich pakk jandi hai.