Manage Expert Answers

Search

Total Count :- 258604

ਸਰ ਕੱਟੀ ਕਿਹੜੀ ਨਸਲ ਦੀ ਹੈ ?

(en)
  • 1
Posted by
ਗਗਨਦੀਪ ਸਿੰਘ (9855654968)
ਗਗਨਦੀਪ ਸਿੰਘ
Punjab
Faridkot
Write Answer
Posted Date (27 Mar 2018 02:59 PM) Assigned Date (-)
Answered Date (27 Mar 2018 09:33 AM) Translated Date (31 Jan 2022 11:30 AM)

ਇਹ ਨੀਲੀ ਰਾਵੀ ਤੇ ਮੁਰਹਾਂ ਦੀ ਕਰੋਸ ਨਸਲ ਹੈ ਜੀ

desi kapah di kehdi kisam beej sakde a g ?

(en)
Posted by
Gurjeet Sidhu (9877200611)
Gurjeet Sidhu
Punjab
Fazilka
Write Answer
Posted Date (27 Mar 2018 02:56 PM) Assigned Date (-)
Answered Date (27 Mar 2018 09:28 AM) Translated Date (-)

FMDH 9: ਇਸ ਕਿਸਮ ਦੇ ਪੌਦੇ ਹਰੇ, ਪੱਤੇ ਤੰਗ ਅਤੇ ਉਂਗਲੀਆਂ ਦੇ ਆਕਾਰ ਦੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸਦੇ ਟੀਂਡੇ ਦਰਮਿਆਨੇ ਆਕਾਰ ਦੇ ਅਤੇ ਖਿੜੇ ਹੋਏ ਹੁੰਦੇ ਹਨ। ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਧਕ ਕਿਸਮ ਹੈ। ਇਹ ਕਿਸਮ ਸੋਕਾ ਰੋਗ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ। ਇਸਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਪਿੰਜਾਈ ਤੋਂ ਬਾਅਦ 37.3% ਤੱਕ ਰੂੰ ਪ੍ਰਾਪਤ ਹੁੰਦੀ ਹੈ ਅਤੇ ਰੇਸ਼ੇ ਦੀ ਲੰਬਾਈ 23.4 ਮਿ.ਮੀ. ਹੁੰਦੀ ਹੈ। FDK 124: ਇਹ ਵਧੇਰੇ ਝਾੜ ਵਾਲੀ ਅਤੇ ਛੇਤੀ ਪੱਕਣ ਵਾਲੀ ਫਸਲ ਹੈ। ਇਸਦੇ ਪੱਤੇ ਹਰੇ, ਤੰਗ ਅਤੇ ਉਂਗਲੀਆਂ ਦੇ ਆਕਾਰ ਵਿੱਚ ਹੁੰਦੇ ਹਨ। ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਧਕ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 9.3 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਪਿੰਜਾਈ ਤੋਂ ਬਾਅਦ 36.4% ਤੱਕ ਰੂੰ ਪ੍ਰਾਪਤ ਹੁੰਦੀ ਹੈ ਅਤੇ ਰੇਸ਼ੇ ਦੀ ਲੰਬਾਈ 21 ਮਿ.ਮੀ. ਹੁੰਦੀ ਹੈ। LD 694: ਇਹ ਨਰਮੇ ਦੀ ਦੇਸੀ ਕਿਸਮ ਹੈ। ਇਸ ਦੇ ਪੱਤੇ ਤੰਗ ਅਤੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਵੱਡੇ ਆਕਾਰ ਹੁੰਦੇ ਹਨ। ਇਹ 170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 7 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਪਿੰਜਾਈ ਤੋਂ ਬਾਅਦ ਇਸ ਤੋਂ 40.9% ਰੂੰ ਤਿਆਰ ਹੁੰਦੀ ਹੈ। ਇਹ ਕਿਸਮ ਸੋਕਾ ਰੋਗ ਨੂੰ ਸਹਿਣਯੋਗ ਅਤੇ ਤੇਲੇ ਦੀ ਰੋਧਕ ਕਿਸਮ ਹੈ। LD 327: ਇਹ ਉੱਚ ਪੈਦਾਵਾਰ ਵਾਲੀ ਕਿਸਮ ਹੈ। ਇਸ ਦੇ ਬੂਟੇ ਲਾਲ-ਭੂਰੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਪੱਤੇ ਕੱਟਦਾਰ ਅਤੇ ਤੰਗ ਹੁੰਦੇ ਹਨ। ਇਸ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਚੁਗਾਈ ਆਸਾਨ ਹੁੰਦੀ ਹੈ। ਇਹ 175 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਸੋਕਾ ਰੋਗ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 11.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਪਿੰਜਾਈ ਤੋਂ ਬਾਅਦ ਇਸ ਤੋਂ 41.9% ਰੂੰ ਤਿਆਰ ਹੁੰਦੀ ਹੈ। LD 1019: ਇਹ ਕਿਸਮ ਪੱਤਿਆਂ ਦੇ ਝੁਲਸਣ ਦੀ ਰੋਧਕ ਹੈ। ਇਸਦੀ ਔਸਤਨ ਪੈਦਾਵਾਰ 8.6 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀਆਂ 2-3 ਚੁਗਾਈਆਂ ਦੀ ਲੋੜ ਹੁੰਦੀ ਹੈ। ਇਸ ਦੀ ਰੇਸ਼ੇ ਦੀ ਲੰਬਾਈ 22.6 ਮਿ.ਮੀ. ਹੁੰਦੀ ਹੈ ਅਤੇ ਇਸ ਤੋਂ 35.77% ਰੂੰ ਪ੍ਰਾਪਤ ਹੁੰਦੀ ਹੈ।

kanak nu last pani kdo lgda h ?

(en)
Posted by
kamaljeet singh (9988933882)
kamaljeet singh
Punjab
Fazilka
Write Answer
Posted Date (27 Mar 2018 02:49 PM) Assigned Date (-)
Answered Date (27 Mar 2018 07:59 PM) Translated Date (-)

ਸਮੇ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਹ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਗਾਓ। ਇਹ ਖਿਆਲ ਰੱਖੋ ਕਿ ਪਾਣੀ ਉਸ ਵੇਲੇ ਲਗਾਓ ਜਦੋ ਹਵਾ ਨਾ ਚਲਦੀ ਹੋਵੇ ਤਾਂ ਕ ਫਸਲ ਡਿਗ ਨਾ ਪਵੇ। ਪੰਜ ਦਸੰਬਰ ਤੋਂ ਬਾਅਦ ਬੀਜੀ ਗਈ ਫਸਲ ਨੂੰ 10 ਅਪ੍ਰੈਲ ਤੱਕ ਪਾਣੀ ਲਾਉਂਦੇ ਰਹੋ।

p65 jhony bare jankari deo ji ?

(en)
  • 1
Posted by
sandeep (9815286123)
sandeep
Punjab
Bathinda
Write Answer
Posted Date (27 Mar 2018 02:44 PM) Assigned Date (-)
Answered Date (28 Mar 2018 07:00 AM) Translated Date (31 Jan 2022 11:30 AM)

Ihh private jhone di kisam hai iss de jhaad ate pakkan de sme di janakri usse company ton hi milegi jis company di ihh kisam hai.

ਸਾਹੀਵਾਲ ਦੀ ਵੱਛੀ ਕਿਥੋਂ ਮਿਲ ਸਕਦੀ ਆ original hove g dso plz ?

(en)
Posted by
avijot (7347265007)
avijot
Punjab
Sangrur
Write Answer
Posted Date (27 Mar 2018 02:40 PM) Assigned Date (-)
Answered Date (27 Mar 2018 09:31 AM) Translated Date (31 Jan 2022 11:31 AM)

ਸਾਹੀਵਾਲ ਵੱਛੀ ਖਰੀਦਣ ਲਈ 96490-38200 ਤੇ ਨਵਰੂਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ।

jhone di 11 ate 124 variety bare dso?

(en)
Posted by
baljinder singh (9355510097)
baljinder singh
Haryana
Sirsa
Write Answer
Posted Date (27 Mar 2018 02:35 PM) Assigned Date (-)
Answered Date (28 Mar 2018 06:56 AM) Translated Date (-)

PR 124: ਇਹ ਕਿਸਮ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਇਸ ਕਿਸਮ ਦਾ ਝਾੜ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ।

pr 127 bare dso kine tym di varity aw nd ki result aa ?

(en)
Posted by
daman veer singh (9780320590)
daman veer singh
Punjab
Muktsar
Write Answer
Posted Date (27 Mar 2018 02:32 PM) Assigned Date (-)
Answered Date (27 Mar 2018 09:29 AM) Translated Date (-)

ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

27 Mar 2018

thanku

dso g ?

(en)
  • 2
Posted by
avijot (7347265007)
avijot
Punjab
Sangrur
Write Answer
Posted Date (27 Mar 2018 02:19 PM) Assigned Date (-)
Answered Date (28 Mar 2018 09:49 AM) Translated Date (31 Jan 2022 11:31 AM)

kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

sir g eda ilaj dso ki karn ho gea e ?

(en)
  • 2
Posted by
avijot (7347265007)
avijot
Punjab
Sangrur
Write Answer
Posted Date (27 Mar 2018 02:17 PM) Assigned Date (-)
Answered Date (28 Mar 2018 09:50 AM) Translated Date (31 Jan 2022 11:31 AM)

kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

from where I can get best variety of grapes plants ?

(en)
Posted by
Kaushal Rk (9779000716)
Kaushal Rk
Punjab
--
Write Answer
Posted Date (27 Mar 2018 02:12 PM) Assigned Date (-)
Answered Date (28 Mar 2018 07:04 AM) Translated Date (16 Mar 2022 10:16 AM)

you can get the best varieties , original and proper grafted plants from the PAU ludhiana, hisar universities and also from pusa delhi.

sir g main pushna chonda aa jo pashu mela d vich onde aa ona da leva bohat bdha hunda osdi bilt bohat vadiya hundi aa dekhn noo o sir kis tera o ki dinde a pashu noo jis naal ona da lewa iss tera dikhda sir pls tell me meri hf cow soon wali aa 1.5 mounth tak main v iss tera dekhna chonda aa.sir please main request karda app noo.pls

(en)
Posted by
inderpal (9815474241)
inderpal
Punjab
Kapurthala
Write Answer
Posted Date (27 Mar 2018 02:07 PM) Assigned Date (-)
Answered Date (28 Mar 2018 11:44 AM) Translated Date (11 Feb 2022 01:46 PM)

eh jaruri nahi ke leva vadda hi hove. jekar leva vadda hovega ta ona hi mastitis hon di proublam jeyada hundi hai. tusi bus udder -tone homeopathic medican deo te nal koe koe vitaman-h liquad pea devo. es nal leva vadiya hojega.

hnji meri kanak vich sundi aagi ji koe hall daso ?

(en)
Posted by
jeet singh (9417650276)
jeet singh
Punjab
Bathinda
Write Answer
Posted Date (27 Mar 2018 01:53 PM) Assigned Date (-)
Answered Date (28 Mar 2018 09:54 AM) Translated Date (-)

ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ। ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 800ML QUINALPHOS ਜਾਂ 20ML FAME ਜਾਂ 60ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

Br 105 variety bare dso ?

(en)
Posted by
gurmail singh (9988650607)
gurmail singh
Punjab
Bathinda
Write Answer
Posted Date (27 Mar 2018 01:44 PM) Assigned Date (-)
Answered Date (28 Mar 2018 06:58 AM) Translated Date (11 Feb 2022 01:46 PM)

Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

kanak te sundi hai spray bare jankari deo ji ?

(en)
Posted by
amritpal.singh (9876826922)
amritpal.singh
Punjab
Bathinda
Write Answer
Posted Date (27 Mar 2018 01:28 PM) Assigned Date (-)
Answered Date (28 Mar 2018 07:02 AM) Translated Date (31 Jan 2022 11:31 AM)

kanak de vich soondi di roktham de lyi quinalhos@800ml ja fipronil@300ml nu 150 ltr pani de nal mila ke prati acre te spray kr skde ho. iss ton ilaava emamectin benzoate @80gm-90gm nu 150 ltr pani de hisaab nal spray kr skde ho.

Answered Date (27 Mar 2018 03:46 PM) Translated Date (31 Jan 2022 11:31 AM)

actara

BR 105 ਬਾਰੇ ਦਸੋ ?

(en)
Posted by
ਗੂਰਪ੍ਰੀਤ ਸਿੰਘ ਮਾਨ (9417534009)
ਗੂਰਪ੍ਰੀਤ ਸਿੰਘ ਮਾਨ
Punjab
Bathinda
Write Answer
Posted Date (27 Mar 2018 01:22 PM) Assigned Date (-)
Answered Date (28 Mar 2018 04:47 AM) Translated Date (-)

Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

Sat sri akal ji mai Lakhvir singh vill chotian Thoba dist moga mai patato wali jameen cho mulli de kheti karna chunda ha pls menu mulli de seed bare jankari deti jave ke kis kisam da beej mai apni jameen cho la ska ?

(en)
Posted by
Lakhvir Singh (9872433230)
Lakhvir Singh
Punjab
Moga
Write Answer
Posted Date (27 Mar 2018 01:16 PM) Assigned Date (-)
Answered Date (28 Mar 2018 11:33 AM) Translated Date (31 Jan 2022 11:31 AM)

iss sme pusa pasand ate pusa chetki mooli di kisam lgaayi jandi hai. pusa chetki kisam april mahine de vich lgdi hai. iss de beej di matra 4-5 kg prati acre hundi hai.

Answered Date (28 Mar 2018 05:29 PM) Translated Date (31 Jan 2022 11:31 AM)

Madam pusa chetki te pusa pasand cho ki farak aa ji

Lason de jhuls rog waste roktham daso ?

(en)
Posted by
Balwinder Singh (9914757906)
Balwinder Singh
Punjab
Ferozpur
Write Answer
Posted Date (27 Mar 2018 01:15 PM) Assigned Date (-)
Answered Date (28 Mar 2018 07:04 AM) Translated Date (-)

ਇਸ ਦੇ ਉੱਪਰ UPL ਦੀ SAAF@400 ਗ੍ਰਾਮ ਜਾਂ syngenta ਦੀ ridomil gold@200 ਗ੍ਰਾਮ ਜਾਂ M-45@400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

sadi jhoti 3 saal doi hai rehandi NAHI hai..ilaaj dso ?

(en)
Posted by
kulwinder (9464597507)
kulwinder
Punjab
Bathinda
Write Answer
Posted Date (27 Mar 2018 01:04 PM) Assigned Date (-)
Answered Date (27 Mar 2018 09:41 AM) Translated Date (-)

ਤੁਸੀ 1kg Repromin(Kemin) ਪਾਊਡਰ ਦੇ ਨਾਲ Hivit's ਕੰਪਨੀ ਦੀ Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ । ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ। ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

sir sadi cow nu ik mahina ho gya va Ai krai nu o boli ni PR o 1 2 din baad nade Mardi ve ki o thergi hovegi thore thore Mardi ve ?

(en)
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (27 Mar 2018 01:04 PM) Assigned Date (-)
Answered Date (28 Mar 2018 11:41 AM) Translated Date (11 Feb 2022 01:47 PM)

eh koe chakar wali gal nahi hai ji , cow reh gayi hovegi.

Answered Date (01 Apr 2018 07:08 PM) Translated Date (11 Feb 2022 01:47 PM)

ptla discharge krdi va pani wrga

white fly li koi dawai ?

(en)
Posted by
piyara ram (9914355063)
piyara ram
Punjab
Fazilka
Write Answer
Posted Date (27 Mar 2018 01:00 PM) Assigned Date (-)
Answered Date (28 Mar 2018 07:06 AM) Translated Date (31 Jan 2022 11:31 AM)

white fly kehdi fasal de vich hai kirpa kr k ihh jrur dso. kyuki jo v iss de control lyi spray dsi jandi hai oh fasal de adhaar te dsi jandi hai.

sir eh karnoli groth ni kar rahi urea vi 3 kata pa ta hun koi hal hai isda ?

(en)
  • 1
Posted by
Arundeep Singh (9876827787)
Arundeep Singh
Punjab
Amritsar
Write Answer
Posted Date (27 Mar 2018 12:53 PM) Assigned Date (-)
Answered Date (28 Mar 2018 08:25 AM) Translated Date (31 Jan 2022 11:31 AM)

kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

Answered Date (28 Mar 2018 01:57 PM) Translated Date (31 Jan 2022 11:31 AM)

sir aiya si likhiya ji

sir heatovet den nal cow kina time cha heat vich aundi hai g ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (27 Mar 2018 12:42 PM) Assigned Date (-)
Answered Date (28 Mar 2018 11:24 AM) Translated Date (31 Jan 2022 11:31 AM)

hnji eh depend karda k pashu di kamjori kiini k hai. but normally ghat to ghat 21 day tak heatovet den nal pashu heat vich aa janda hai.

ਸਰ ਜੀ ਮੇਰੇ ਘਰ ਅਨਾਰ ਪੌਦਾ ਹੈ ਇਸ ਤੇ ਫੁੱਲ ਲਗਦੇ ਤੇ ਕਿਰ ਜਾਦੇ ਹਨ ਤੇ ਫਲ ਪਕਦਾ ਨਹੀ ਇਸ ਦਾ ਕਾਰਨ ਦੱਸੋ ਜੀ ?

(en)
Posted by
sukhjit singh (9463397178)
sukhjit singh
Punjab
Mansa
Write Answer
Posted Date (27 Mar 2018 12:34 PM) Assigned Date (-)
Answered Date (28 Mar 2018 07:07 AM) Translated Date (11 Feb 2022 01:42 PM)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

pashua da dudh vdhaun da feed formula dso ??

(en)
Posted by
kulwant singh (8146469477)
kulwant singh
Punjab
Bathinda
Write Answer
Posted Date (27 Mar 2018 12:31 PM) Assigned Date (-)
Answered Date (27 Mar 2018 09:35 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

ਦੁਦ ਕਾ ਫੇਟ ਰੇਟ ਕੀ ਚਲ ਦਾ ਗਾ ਤੇ ਮੰਜ ਦਾ ਰੋਜ਼ ਦਾ ਰੇਟ ਦੱਸੇ ਆ ਕਰੋ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Mar 2018 12:25 PM) Assigned Date (-)
Answered Date (30 Mar 2018 04:48 AM) Translated Date (31 Jan 2022 11:31 AM)

ਦੁੱਧ ਦਾ ਰੇਟ ਫੈਟ ਦੇ ਹਿਸਾਬ ਨਾਲ ਤੇ ਅਲੱਗ ਦੁੱਧ ਖਰੀਦਣ ਵਾਲੀਆਂ ਕੰਪਨੀਆਂ ਦੇ ਹਿਸਾਬ ਨਾਲ ਸਮੇਂ ਸਮੇਂ ਸਿਰ ਬਦਲਦਾ ਰਹਿੰਦਾ ਹੈ ਜੀ

ਮੰਜ ਤੇ ਗਾ ਖਰੀਦਣ ਸਮੇ ਕਿਸ ਕਿਸ ਗੱਲਾ ਵਾਰੇ ਗੌਰ ਕਰਨੀ ਬੌਤ ਜਰੂਰੀ ਹੇ ਜੋ ਕੀ ਚੰਗਾ ਪਸ਼ੂ ਲੇ ਸਕੀ ਏ ਨੁਕਸਾਨ ਤੋ ਵਚ ਸਕੀ ਏ ਪੂਰੀ ਜਾਣਕਰੀ ਦੇਓ ਜੀ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Mar 2018 12:17 PM) Assigned Date (-)
Answered Date (27 Mar 2018 07:14 AM) Translated Date (31 Jan 2022 11:31 AM)

ਸਬ ਤੋਂ ਜਰੂਰੀ ਪਸ਼ੂ ਦੇ ਮਾਂ - ਪਿਓ ਦੇ ਦੁੱਧ ਦਾ ਰਿਕਾਰਡ ਪਤਾ ਹੋਵੇ ਕਿ ਕਿੰਨਾ ਹੈ । ਲਵੇਰੀ ਨੂੰ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ। ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ । ਇੱਕ ਪਾਸਿੳੇ ਦੇਖਣ ਤੇ ਇਹ ਚੰਦਰਮਾ ਦੀ ਤਰਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ। ਥਣ ਤੇ ਕਿਸੇ ਤਰਾਂ ਦਾ ਜਖਮ ਨਾ ਹੋਵੇ ਅਤੇ ਦੁੱਧ ਚੋਣ ਤੋਂ ਬਾਅਦ ਲੇਵਾਂ ਹਮੇਸ਼ਾ ਸੁੰਗੜ ਜਾਣਾ ਚਾਹੀਦਾ ਹੈ। ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ । ਲੱਤਾਂ ਮਜਬੂਤ ਤੇ ਰੀੜ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਕੀ ਕੁੱਭ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਇਸ ਤਰਾਂ ਦੇ ਪਸ਼ੂ ਨੂੰ ਖ੍ਰੀਦਣ ਤੋਂ ਗੁਰੇਜ਼ ਕਰੋ। ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ਤੇ ਆਉਣੇ ਚਾਹੀਦੇ ਹਨ। ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ। ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ , ਚਮੜੀ ਨਰਮ ਤੇ ਨੱਕ ਦਰਮਿਆਨਾ ਹੋਵੇ। ਇਹ ਗੱਲਾਂ ਤੁਹਾਨੂੰ ਧੋਖੇ ਤੋ ਬਚਾ ਸਕਦੀਆਂ ਹਨ।

sir ah CR 212 uncertified variety hai ahde bare jankari dasoo ke lagoni chadi hai je nahi ?

(en)
  • 2
Posted by
Vijay pal singh (9592676467)
Vijay pal singh
Punjab
Muktsar
Write Answer
Posted Date (27 Mar 2018 11:55 AM) Assigned Date (-)
Answered Date (28 Mar 2018 07:10 AM) Translated Date (-)

CR 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇੱਹ ਯੂਨੀਵਰਸਿਟੀ ਤੋਂ ਸਰਟੀਫਾਈਡ ਨਹੀਂ ਹੈ ਇੱਹ ਪ੍ਰਾਈਵੇਟ ਕਿਸਮ ਹੈ

sir cow ko Kya khilaye ki cow hit par bhi aaye or gyabhi bhi ho Jaye upay batae ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (27 Mar 2018 11:52 AM) Assigned Date (-)
Answered Date (27 Mar 2018 09:45 AM) Translated Date (-)

आप 1kg Repromin(Kemin) पाउडर के साथ Hivit's कंपनी की Repeater kit (Homeopathy) दें। जब दोना दवाईयां खत्म हो जाये तब पशु को क्रोस करवायें। पशु को संतुलित आहार जरूर दें। जब आपने पशु को क्रोस करवाना हैं तो उसके 5 मिनट के बीच 125 ग्राम रसोद जोकि पंसारी की दुकान से मिल जायेगी या किसी भी आयुवैदिक सामान वाली दुकान से भी मिल जायेगी उसे पशु को दें। यदि तारा साफ आ रही हैं तो एक होमियोपेथिक दवाई REPETOVET को सरिंज के साथ सीधे मुंह से पशु को दिन में 3 बार दें। इस तरह गाभिन होने की आस ( नये दूध रलने की आस) 90 प्रतिशत तक हो जाती हैं।

sir zameen sora hai tubhehal ka paani 4no ?

(en)
Posted by
gurmeet singh (9855332190)
gurmeet singh
Punjab
Muktsar
Write Answer
Posted Date (27 Mar 2018 11:45 AM) Assigned Date (-)
Answered Date (28 Mar 2018 07:13 AM) Translated Date (31 Jan 2022 11:31 AM)

Iss ki roktham ke liye fasal ki bijaayi se pehle khet ko tyaar krte sme 1 qtl sartaj gypsum prati acre ke hisab se khet mein burkav krein aur fir issko hal ki shayata se mitti mein mix kr dein. yeh shora control ho jayega. iss ka upyog 2-3 saal tak krne se yeh shora khatam ho jaata hai.

pashua de hehe vaaste kehdi Swati deyie ?

(en)
Posted by
Amarjeet (9877629723)
Amarjeet
Punjab
Bathinda
Write Answer
Posted Date (27 Mar 2018 11:44 AM) Assigned Date (-)
Answered Date (27 Mar 2018 09:48 AM) Translated Date (11 Feb 2022 01:42 PM)

sab to pehlla pashu nu malap rehat karo . koe v malapa wali tablates deo. te es de nal vadiya company da mineral mixture 50 gram daily pashu nu deyo. balance diet de nal nal tusi dr john di homeopathic medican heatovet 1ml sarinj nal pashu de muh vich spray karo. din vich 3 rime spray karde raho. es nal pashu hehe vich aa javega.

mere cow thansde bhut a milk v bhot ghat gay ki kita jave thansno v hate je te milk v vadh jave cow tokad a no gaban ik time da milk 3-4 ltr c hun 1/1_2 a ?

(en)
Posted by
HarmanPreet Singh (9915455987)
HarmanPreet Singh
Punjab
Moga
Write Answer
Posted Date (27 Mar 2018 11:38 AM) Assigned Date (-)
Answered Date (28 Mar 2018 11:31 AM) Translated Date (31 Jan 2022 11:31 AM)

tusi homeopathic medican Boncho-vet de 20-20 drop roti te rakh ke din vich 3 time regular dinde raho. eh dr john di medican hai te 1 shichi pea deo. es nal farak pai javega.

ਨਰਮੇ ਦਾ ਬੀਜ िਕਹੜਾ ਚੰਗਾ ?

(en)
Posted by
Gurwinder Aulakh (8607839864)
Gurwinder Aulakh
Haryana
Sirsa
Write Answer
Posted Date (27 Mar 2018 11:34 AM) Assigned Date (-)
Answered Date (27 Mar 2018 06:49 AM) Translated Date (31 Jan 2022 11:31 AM)

RCH134Bt (11.5 ਕੁਇੰਟਲ ਪ੍ਰਤੀ ਏਕੜ), LD 327 (11.5 ਕੁਇੰਟਲ ਪ੍ਰਤੀ ਏਕੜ), F846 (11 ਕੁਇੰਟਲ ਪ੍ਰਤੀ ਏਕੜ), F1378 (10 ਕੁਇੰਟਲ ਪ੍ਰਤੀ ਏਕੜ), MRC 6304BT (10.1 ਕੁਇੰਟਲ ਪ੍ਰਤੀ ਏਕੜ), RCH 317Bt (10.5 ਕੁਇੰਟਲ ਪ੍ਰਤੀ ਏਕੜ), FMDH 9 (10 ਕੁਇੰਟਲ ਪ੍ਰਤੀ ਏਕੜ) ਕਿਸਮਾਂ ਲਾ ਸਕਦੇ ਹੋਂ...

vachi da kad te weight vadon lii kehdi feed use kariye ?

(en)
Posted by
vishavjit singh (8872147981)
vishavjit singh
Punjab
Bathinda
Write Answer
Posted Date (27 Mar 2018 11:23 AM) Assigned Date (-)
Answered Date (27 Mar 2018 02:23 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Answered Date (27 Mar 2018 09:59 AM) Translated Date (-)

ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।

sir new seed kehra jiri da plz tell ?

(en)
Posted by
Sukhwinder Aulakh (9814948431)
Sukhwinder Aulakh
Punjab
Barnala
Write Answer
Posted Date (27 Mar 2018 11:06 AM) Assigned Date (-)
Answered Date (27 Mar 2018 06:53 AM) Translated Date (-)

PR 127 ਤੇ Pusa Basmati 1637 ਇਕ ਦੋਨੋ ਕਿਸਮਾਂ ਦੀ ਸਿਫਾਰਿਸ਼ ਪੀ. ਏ. ਯੂ. ਵੱਲੋਂ 2018 ਵਿਚ ਕੀਤੀ ਗਈ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

nimbu de patte te boor jhar janda hai te fal v nhi lgda isde baare dso g ?

(en)
  • 1
Posted by
Mandeep Singh (9463193331)
Mandeep Singh
Punjab
Patiala
Write Answer
Posted Date (27 Mar 2018 11:05 AM) Assigned Date (-)
Answered Date (28 Mar 2018 07:22 AM) Translated Date (-)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

April ch kank di fasl wad k koi hor kank di koi kesm hai jo beji ja sake ?

(en)
Posted by
preetinder singh (9216191313)
preetinder singh
Punjab
Jalandhar
Write Answer
Posted Date (27 Mar 2018 10:42 AM) Assigned Date (-)
Answered Date (27 Mar 2018 10:23 AM) Translated Date (31 Jan 2022 11:31 AM)

nhi g eho jihi koi kism nhi hai jo April-March vich beeji jaa ske

dr. sab ਮੇਰੇ ਕੋਲ 3ਕੱਟੀਅਾ ਨੇ 4 ਮਹੀਨੇ ਦੀਅਾ ਕਿਹੜੀ ਫੀਡ ਪਾਇਅਾ ਕਰਾ ਪਲੀਜ ਦੱਸਿੳੁ ਜੀ ?

(en)
Posted by
ਗੁਰਜੀਤ ਸਿੰਘ (8727830907)
ਗੁਰਜੀਤ ਸਿੰਘ
Punjab
Bathinda
Write Answer
Posted Date (27 Mar 2018 10:38 AM) Assigned Date (-)
Answered Date (27 Mar 2018 10:11 AM) Translated Date (31 Jan 2022 11:31 AM)

ਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਪਾਓ ਕੱਟੜੂਆਂ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋ ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ

ਮੂਗੀ ਨੂਁ ਬੀਜਣ ਤੋ ਕਿਨੈ ਦਿਨ ਵਾਦ ਸਪਰੇ ਕਰਨੀ ਚਾਹੀ ਦੀ ਹੇ ਸੂਡੀ ਵਾਲੀ ਪਾਣੀ ਲੋਨ ਤੋ ਪੇ ਲਾ ਜਾ ਮਗਰੋ ਦਵਾਈ ਦਾ ਨਾਮ ਦਸੋ ਜੀ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Mar 2018 10:34 AM) Assigned Date (-)
Answered Date (28 Mar 2018 07:39 AM) Translated Date (31 Jan 2022 11:32 AM)

ਮੂੰਗੀ ਦੇ ਉੱਪਰ ਸੁੰਡੀ ਦੀ ਸਪਰੇਅ ਕਦੋਂ ਵੀ ਕੀਤੀ ਜਾ ਸਕਦੀ ਹੈ ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 400ML QUINALPHOS ਜਾਂ 20ML FAME ਜਾਂ 40ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ.

How to get rid off from this caterpillar on BRASSICa ( sarso) ?

(en)
  • 1
Posted by
Mandeep Singh (7986290007)
Mandeep Singh
Punjab
Bathinda
Write Answer
Posted Date (27 Mar 2018 10:14 AM) Assigned Date (-)
Answered Date (28 Mar 2018 10:04 AM) Translated Date (11 Feb 2022 01:42 PM)

you can spray quinalphos@400ml or, triazophos@300ml or fipronil@300ml per acre in 150 ltr of water .

Sir/mam , could please suggest any spray at this stage of GRAPES for goodness of grapes and vines ? Koi v dieases vgra nai hai vse hi koi spray suggest krdo jo es tym good rhndi hove es tym jis nal fruit sahi rahe

(en)
  • 2
Posted by
Mandeep Singh (7986290007)
Mandeep Singh
Punjab
Bathinda
Write Answer
Posted Date (27 Mar 2018 10:13 AM) Assigned Date (-)
Answered Date (02 Apr 2018 09:27 AM) Translated Date (-)

grapes nu fal laggan te uss nu 10 dina de faasle te paani dinde rho. iss de upper potasium sulphate @15gm nu prati ltr pani de vich ghol ke april mahine de vich shidka kro.

Sir meri hf di cow thahr ni rhi pahla doctor to tike kraea c Kyi bar pr last time sann to bhrae te kujh dina bad male jhe colour da liquid v shadea te hun 20-22 din bad bad fir heat ch a gyi te dudh v 6 kg to 2.5 te aa geya sir plzz eda koi hall dasso kive thahre gi te dudh kive wdhe ga sui nu 5 month de krib hoeya aa

(en)
Posted by
Ranjeet Singh (9417283293)
Ranjeet Singh
Punjab
Ferozpur
Write Answer
Posted Date (27 Mar 2018 09:59 AM) Assigned Date (-)
Answered Date (28 Mar 2018 11:35 AM) Translated Date (31 Jan 2022 11:32 AM)

tusi homeopathic repotovet te septovet dono medican 1ml sarinj nal sidhe muh rahi cow nu dinde raho. eh dono medican adhe adhe gante de fark nal dinde raho te din vich 3 time deo. eh to baad jado cow heat vich aa jave ta ik heat shad ke agli heat vich ai karvao. fir thehar javegi

Sir katti jhagh Kyo sutdi aa ehda muh v dekhea aa kujh lagga v nhi shuru to eda krdi aa pr doctor bolde adat aa ?

(en)
Posted by
Ranjeet Singh (9417283293)
Ranjeet Singh
Punjab
Ferozpur
Write Answer
Posted Date (27 Mar 2018 09:53 AM) Assigned Date (-)
Answered Date (28 Mar 2018 11:23 AM) Translated Date (-)

eh koe dran wali gal nahi hai ji . ehde fiede hi hun nuskan nahi haun. koe koe pashu hunda es tarah . vadiya gal hai eh .

Answered Date (10 Apr 2018 12:10 PM) Translated Date (-)

Sir gg pr eh sara din eda he krdi rahndi aa pathe bahot ghatt khandi aa te pani bahot pindi v a te shad di v aa

super gold 666 rice lagan bare soch rahe ha is the mandi Karn vich koi dikat ta nhi awe gi ?

(en)
Posted by
daljeet aulakh (9855331951)
daljeet aulakh
Punjab
Ludhiana
Write Answer
Posted Date (27 Mar 2018 09:53 AM) Assigned Date (-)
Answered Date (28 Mar 2018 07:17 AM) Translated Date (31 Jan 2022 11:32 AM)

666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai te pau walo recomend nahi kiti jandi. kisan iss nu kaafi lgaunde hn ..iss de mandikarn de lyi tuc iss number te sampark kr skde ho. iss kisan ne 666 kisam lgaayi c ..sukhjinder (8360412359 )

kutte ke injection maine le liye hai ab inki injection ki validity kya hogi matlab kitane samay tak muze kutta Katte To injection leneki koi avshakata nhi ?

(en)
Posted by
Aniket Bhoyar (9511668178)
Aniket Bhoyar
Maharashtra
Chandrapur
Write Answer
Posted Date (27 Mar 2018 09:43 AM) Assigned Date (-)
Answered Date (27 Mar 2018 12:11 PM) Translated Date (31 Jan 2022 11:32 AM)

hnji injection ke 6 month tak asar rehta hai

sir ji Jiri di best variety kehdi a jehda Chad vadd Hove ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (27 Mar 2018 09:41 AM) Assigned Date (-)
Answered Date (27 Mar 2018 04:51 AM) Translated Date (31 Jan 2022 11:32 AM)

PR 121, PR 122, PR 126, PR 127, kisman laa skde hon...ihna da austan jhaad 30-31qtl/acre hunda hai...

27 Mar 2018

Very nice

27 Mar 2018

ok per keho ji jmeen honi chai di h

27 Mar 2018

Good report

27 Mar 2018

Good report

27 Mar 2018

thanx Mittali Sharma ji.

Answered Date (27 Mar 2018 05:36 PM) Translated Date (31 Jan 2022 11:32 AM)

27P31 v vdia jhaar dindi aa g

27 Mar 2018

kina jharr hai g

sir meri majh de ik than nu soj ho gai he dudh v ghat aonda hai koi hal daso ji ?

(en)
  • 2
Posted by
dapinder singh brar (9877189050)
dapinder singh brar
Punjab
Ferozpur
Write Answer
Posted Date (27 Mar 2018 09:33 AM) Assigned Date (-)
Answered Date (27 Mar 2018 10:02 AM) Translated Date (31 Jan 2022 11:32 AM)

hnji tusi majj de than te navratan oil di malish karo . os de nal mitha sodha 50 gram daily khavo. te esna de nal nal homeopathic medican mesti plus 1ml sarinj nal sidhe muh vich spray karo. eh din vich 3 time deo. es nal thik ho javega.

Sat shri Akal Ji mera kinnow da bagh hai tae us vich hun sundi di samasya aa rahi hai kedi dawai kiti jave.mai naal picture bhi upload kar reha hai

(en)
  • 1
Posted by
Navdeep Singh (8685046889)
Navdeep Singh
Haryana
Sirsa
Write Answer
Posted Date (27 Mar 2018 09:26 AM) Assigned Date (-)
Answered Date (27 Mar 2018 10:32 AM) Translated Date (31 Jan 2022 11:32 AM)

10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte  gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.

sir chandan di kheti bare daso ji kida te kiven kar sakde h ?

(en)
Posted by
Harpreet singh (9896621223)
Harpreet singh
Haryana
Kurukshetra
Write Answer
Posted Date (27 Mar 2018 08:51 AM) Assigned Date (-)
Answered Date (27 Mar 2018 03:43 AM) Translated Date (31 Jan 2022 11:32 AM)

Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai…

27 Mar 2018

iske liye permition leni padty h ya koi bhi kisan khety kar sakta h. mandikarn k bare bhi btaye

deworning ke liye sabse achi tablet konsi hai...jo gabhin or non gabhin dono pashu ko di ja sake ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Mar 2018 08:49 AM) Assigned Date (-)
Answered Date (27 Mar 2018 10:27 AM) Translated Date (31 Jan 2022 11:32 AM)

hnji vat-mankind company ki fendikind plus tablates de sakte hai . yeh gabhin pashu ko bhi de sakte ho. iska result asha hota hai.

ki vdemve di khal vich b gosipol naam da jehar hunda hai ya sirf kache vedembea vich hunda hai?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Mar 2018 08:46 AM) Assigned Date (-)
Answered Date (27 Mar 2018 10:24 AM) Translated Date (31 Jan 2022 11:32 AM)

kache vedembea vich jehar nai hunda . jekar khal purani payi hove fir jehar ho sakda hai ya fir beej wale vadeve hon ohna vich ho sakda hai. kache vadeve vich jehar nahi hunda.

sir gobi ki cfl 1522 kisam kitne din me tyar hoti h ?

(en)
  • 1
Posted by
sardeep singh (8295050205)
sardeep singh
Haryana
Karnal
Write Answer
Posted Date (27 Mar 2018 08:30 AM) Assigned Date (-)
Answered Date (28 Mar 2018 12:03 PM) Translated Date (31 Jan 2022 11:34 AM)

yeh syngenta ki variety hai. iss ki jyaada jankari ke liye syngenta ke distributor se sampark krein.

pahalibar bar cow ko gyaban karane ke liye Kya kare ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (27 Mar 2018 08:26 AM) Assigned Date (-)
Answered Date (27 Mar 2018 10:49 AM) Translated Date (-)

pehli bar pashu ko gabin karne ke liye sab se pehle aap pashu ko balance diet dete rahe . uske saath ashi company ka mineral mixture 50 gram daily dete raho. uske baad jad cow heat me aaye to ashe se check kare ke ke cow heat me aa chuki hai woh heat ki nishaniya dikaye . heat me aane ke 18-36 gante me vetnery doctor ko bula kar ai karvao. fir cow gabin ho jayegi.

Answered Date (27 Mar 2018 10:49 AM) Translated Date (-)

pehli bar pashu ko gabin karne ke liye sab se pehle aap pashu ko balance diet dete rahe . uske saath ashi company ka mineral mixture 50 gram daily dete raho. uske baad jad cow heat me aaye to ashe se check kare ke ke cow heat me aa chuki hai woh heat ki nishaniya dikaye . heat me aane ke 18-36 gante me vetnery doctor ko bula kar ai karvao. fir cow gabin ho jayegi.

Pr-126 Jhona beej bare daso ji ?

(en)
Posted by
Shaman Preet Singh (9896017531)
Shaman Preet Singh
Haryana
Kurukshetra
Write Answer
Posted Date (27 Mar 2018 08:08 AM) Assigned Date (-)
Answered Date (27 Mar 2018 03:47 AM) Translated Date (-)

ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

27 Mar 2018

Thanku mam

koe v kissan ajola culture nal sband rakhda hai ta daso asi ajola culutre da seed lena hai ?

(en)
Posted by
harpreet singh sran (8264434005)
harpreet singh sran
Punjab
Mansa
Write Answer
Posted Date (27 Mar 2018 08:07 AM) Assigned Date (-)
Answered Date (02 Apr 2018 07:14 AM) Translated Date (16 Mar 2022 10:17 AM)

Iss di jankari ja beej lain de lyi tuc PAU ludhiana ja PUSA delhi de nal sampark kro. otho tihanu iss di jankari mil jawegi.

sir dakar jmeen hai pani v 1 no hai ate nehar da pani v lagda hai is vich jhone diya hybrid ja pr kisma kahdiya lga sakde ha ?

(en)
Posted by
()
--
--
Write Answer
Posted Date (27 Mar 2018 07:59 AM) Assigned Date (-)
Answered Date (27 Mar 2018 10:37 AM) Translated Date (31 Jan 2022 11:34 AM)

han g tuc eis de de vich kise v tra dia kisma lga skde ho jive ki pr121 pr 122 pr126 ja fer tuc eis PUNJAB AGRICULTURE UNIVERSITY ludhiana valo tyar kita nva beez 127 lga skde ho g jisda ke jhadd 30 to 33 qtl. dsea ja reha hai g ate eh 140 dina tak pakk kr tyar ho janda hai

sir tibbe wali rateli jameen vich khera jhona lagona chaida jhera zhaar vadiya hove ?

(en)
Posted by
inderpal (9815474241)
inderpal
Punjab
Kapurthala
Write Answer
Posted Date (27 Mar 2018 07:47 AM) Assigned Date (-)
Answered Date (28 Mar 2018 10:02 AM) Translated Date (31 Jan 2022 11:34 AM)

Tibbe wale vaahn de vich nuziveedu da balwan nam di kisam aundi hai. tuc iss di bijaayi tibbe wale vaahn de vich kar skde ho. ihh kisam 150-160 din laindi hai.

Answered Date (28 Mar 2018 08:52 AM) Translated Date (31 Jan 2022 11:34 AM)

CR212 la k dekho bai

sir taaze suhe paashu nu balance diet de naal ki daiye jerha o apni shmta mutabik doodh kadhe ?

(en)
Posted by
inderpal (9815474241)
inderpal
Punjab
Kapurthala
Write Answer
Posted Date (27 Mar 2018 07:44 AM) Assigned Date (-)
Answered Date (28 Mar 2018 11:38 AM) Translated Date (16 Mar 2022 10:17 AM)

balance diet deo. te jaldi hazam hon wali khurak deo. 250 gram moringa de patte 250 gram rozana khavo.

Answered Date (27 Mar 2018 10:09 AM) Translated Date (16 Mar 2022 10:17 AM)

ja cow aa os nu mini mixture pona suru krdo ta vitamore h da injection La do Jeni ohdi samta Ha Dudh dadu ge

ਸਰ ਕਲਰ ਦੀ ਜਮੀਨ ਚ ਕੇੜਾ ਝੋਨਾ ਲਾਏ ਵੀ ਜੀਦਾ ਝਾੜ ਵੱਦ ਹੋਵੇ ?

(en)
Posted by
Jaswinder (9781552893)
Jaswinder
Punjab
Patiala
Write Answer
Posted Date (27 Mar 2018 07:42 AM) Assigned Date (-)
Answered Date (28 Mar 2018 07:31 AM) Translated Date (31 Jan 2022 11:34 AM)

ਮਾੜੀਆਂ ਅਤੇ ਰੇਤਲੀਆਂ ਜਮੀਨਾਂ ਦੇ ਵਿਚ PIONEER ਦੀਆ ਕਿਸਮਾਂ ਹੀ ਕਾਮਜਾਬ ਹੱਨ ਜਿਵੇਂ ਕਿ 27p31, 25p35 , 27p63 etc. ਇਸ ਤੋਂ ਇਲਾਵਾ tr 81 ਜਾ 2 ਲੱਖ 12 ਕਿਸਮ ਵੀ ਲਗਾ ਸਕਦੇ ਹੋ I

28 Mar 2018

ਸਰ ਏਨਾ ਦਾ ਝਾੜ ਕਿਨਾ

H F cow gabban nhi rehndi hai ji 2 vaar tika lva le kall d fr ramb d a ki ilaaz kita jave ji ?

(en)
Posted by
harinder (9915790013)
harinder
Punjab
--
Write Answer
Posted Date (27 Mar 2018 07:41 AM) Assigned Date (-)
Answered Date (27 Mar 2018 10:35 AM) Translated Date (-)

ਤੁਸੀ 1kg Repromin(Kemin) ਪਾਊਡਰ ਦੇ ਨਾਲ Hivits ਕੰਪਨੀ ਦੀ Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ । ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ। ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

Answered Date (31 Mar 2018 06:38 AM) Translated Date (-)

thank u g

kanak nu last pani kdo lona hai ?

(en)
Posted by
kamaljeet singh (9988933882)
kamaljeet singh
Punjab
Fazilka
Write Answer
Posted Date (27 Mar 2018 07:18 AM) Assigned Date (-)
Answered Date (27 Mar 2018 10:49 AM) Translated Date (31 Jan 2022 11:34 AM)

tym sir biji kanak nu march di 20 to 25 tark tak mosam ate meehn hneri nu dhean vich rakhde hoe akhri pani lga dena chahida hai g

Answered Date (27 Mar 2018 11:12 AM) Translated Date (31 Jan 2022 11:34 AM)

ja 20 21 nu meehn aea hove fir pani lona h k nhi

Answered Date (27 Mar 2018 02:44 PM) Translated Date (31 Jan 2022 11:34 AM)

agar 21 22 nu barish hoe howe fir pani lona vhahi da h k nhi