Manage Expert Answers

Search

Total Count :- 258604

ਵੀਰ ਜੀ ਮੇਰੀ ਵੱਛੀ ਨੂੰ ਅੱਠਵਾਂ ਮਹੀਨਾ ਲੱਗ ਗਿਆ ਹੈ ਉਹ ਪਹਿਲੇ ਸੁਏ ਐ bਹੁਣ ਉਸਨੂੰ metabolite mix ਚਾਰ ਦੇਵਾਂ ?

(en)
  • 1
Posted by
ਗੁਰਕਮਲ (9915567908)
ਗੁਰਕਮਲ
Punjab
Fatehgarh Sahib
Write Answer
Posted Date (24 Mar 2018 05:32 PM) Assigned Date (-)
Answered Date (25 Mar 2018 09:22 AM) Translated Date (-)

adhe k mahine bad shuru kar dena g fer isnu dedh mahina lgatar chaurana g

ki asi ashwaganda di kheti Punjab vich Kar sakde ha ?

(en)
Posted by
Assa singh (9501978877)
Assa singh
Punjab
Gurdaspur
Write Answer
Posted Date (24 Mar 2018 05:17 PM) Assigned Date (-)
Answered Date (26 Mar 2018 02:25 PM) Translated Date (-)

ਪ੍ਰਸਿੱਧ ਕਿਸਮਾਂ ਅਤੇ ਝਾੜ Jawahar Asgand-20 and Jawahar Asgand-134: ਇਹ ਇੱਕ ਬਹੁਤ ਖਾਰੀ ਕਿਸਮ ਹੈ, ਜੋ ਕਿ ਸੀ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਦਿਆਲਿਆ, ਮੱਧ ਪ੍ਰਦੇਸ਼ ਵੱਲੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਪੌਦੇ ਦਾ ਕੱਦ ਛੋਟਾ ਹੁੰਦਾ ਹੈ ਅਤੇ ਇਹ ਆਪਣੀ ਘਣਤਾ ਵਧੇਰੇ ਹੋਣ ਕਾਰਨ ਜਾਣੀ ਜਾਂਦੀ ਹੈ। ਇਸ ਕਿਸਮ ਦੀ ਪੈਦਾਵਾਰ 180 ਦਿਨਾਂ ਵਿੱਚ ਸੁੱਕੀਆਂ ਜੜ੍ਹਾਂ ਵਿੱਚ ਕੁੱਲ 0.30% ਐਨੋਲਾਈਡ ਦੀ ਮਾਤਰਾ ਹੈ। Raj Vijay Ashwagandha-100: ਇਹ ਕਿਸਮ ਵੀ ਸੀ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਦਿਆਲਿਆ, ਮੱਧ ਪ੍ਰਦੇਸ਼ ਵੱਲੋਂ ਤਿਆਰ ਕੀਤੀ ਗਈ ਹੈ। Rakshita and Poshita: ਇਹ ਕਿਸਮ ਸੀ ਐੱਸ ਆਈ ਆਰ-ਸੀ ਆਈ ਐੱਮ ਏ ਪੀ, ਲਖਨਊ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਇਹ ਵਧੇਰੇ ਝਾੜ ਵਾਲੀ ਕਿਸਮ ਹੈ। WSR: ਇਹ ਕਿਸਮ ਸੀ ਐੱਸ ਆਈ ਆਰ-ਖੇਤਰੀ ਖੋਜ ਲੈਬੋਰਟਰੀ, ਜੰਮੂ ਦੁਆਰਾ ਤਿਆਰ ਕੀਤੀ ਗਈ ਹੈ। Nagori: ਇਹ ਇੱਕ ਸਥਾਨਕ ਕਿਸਮ ਹੈ, ਜਿਸ ਦੀਆਂ ਜੜ੍ਹਾਂ ਵਿੱਚ ਸਟਾਰਚ ਪਾਇਆ ਜਾਂਦਾ ਹੈ। ਬਿਜਾਈ ਦਾ ਸਮਾਂ ਅਸ਼ਵਗੰਧਾ ਦੀ ਖੇਤੀ ਲਈ ਜੂਨ-ਜੁਲਾਈ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਬੀਜ ਦੀ ਮਾਤਰਾ ਵਧੀਆ ਕਿਸਮਾਂ ਲਈ 4-5 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ।

ਪਸ਼ੂਆਂ ਨੂੰ ਮਖੀਆ ਦੀ ਸਮਸਿਆ ਬਾਰੇ ਜਾਣਕਾਰੀ ?

(en)
Posted by
gurmeet singh (8437331317)
gurmeet singh
Punjab
Tarn Taran
Write Answer
Posted Date (24 Mar 2018 04:46 PM) Assigned Date (-)
Answered Date (26 Mar 2018 06:30 AM) Translated Date (11 Feb 2022 02:30 PM)

ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ ।

ਗਾ ਦਾ ਦੁੱਧ ਵਧਾਉਣ ਦਾ ਤਰੀਕਾ ?

(en)
Posted by
ਹਰਵਿੰਦਰ ਸਿੰਘ (8360615257)
ਹਰਵਿੰਦਰ ਸਿੰਘ
Punjab
Fazilka
Write Answer
Posted Date (24 Mar 2018 04:29 PM) Assigned Date (-)
Answered Date (26 Mar 2018 06:36 AM) Translated Date (11 Feb 2022 02:30 PM)

ਗਾਂ ਨੂੰ ਸਹੀ ਖੁਰਾਕ ਸਹੀ ਤਰੀਖੇ ਨਾਲ ਦਿਓ । ਘਰ ਦੀ ਬਣਾਈ ਫੀਡ ਹੀ ਪਾਓ। ਮੋਰਿੰਗਾ ( ਸੁਹਾਜਣਾ) ਦੇ 250 ਗ੍ਰਾਮ ਪੱਤੇ ਰੋਜ਼ਾਨਾ ਖਵਾਓ ਤੇ ਨਾਲ ਹੀ 5 ਕਿਲੋ ਲੋਕੀ ( ਕੱਦੂ ) ਖਵਾਓ ਤੇ ਨਾਲ ਹੀ vet-mankind ਕੰਪਨੀ ਦੀ calcimust gel ਦਿਓ ਗਾਂ ਨੂੰ ।

ਸਰ ਜੀ ਮੱਝਾ ਨੂੰ ਪਾਉਣ ਲਈ ਅਚਾਰ ਕਿਥੋ ਮਿਲੂ ਕਿ ਰੇਟ ?

(en)
Posted by
Babbysingh (9815748147)
Babbysingh
Punjab
Barnala
Write Answer
Posted Date (24 Mar 2018 04:20 PM) Assigned Date (-)
Answered Date (26 Mar 2018 12:31 PM) Translated Date (11 Feb 2022 02:30 PM)

ਇਹ ਘਰ ਵਿੱਚ ਹੀ ਤਿਆਰ ਕਰੌ ਤਾਂ ਵਧੀਆ ਰਹੇਗਾ ਜੀ ਬਾਕੀ ਕਿਸਾਨ ਮੇਲਿਆ ਤੇ ਕੰਪਨੀਆ ਆਉਦੀਆ ਹਨ ਇਹ ਸਾਈਲੇਜ਼ ਵੇਚਣ ਵਾਲੀਆ।

sir ma majj nu 2.5 mahine ho gye suii nu , sir ohh varr varr dokke paa rehi prr boll nhi rehi , ussde boolna lyi koi medicine dso ?

(en)
Posted by
Nirvail singh (8728044649)
Nirvail singh
Punjab
Tarn Taran
Write Answer
Posted Date (24 Mar 2018 04:08 PM) Assigned Date (-)
Answered Date (26 Mar 2018 09:59 AM) Translated Date (11 Feb 2022 02:30 PM)

tuci usdi deworming krwao , isde nal he tuci majj nu kisi vdya company da mineral mixture dena suru kro , kyuki iss nal majj de sarir vich jo v kami hovegi ohh purri ho javegi , isde nal he usdi khurak da v pura dyan rakho ...

Sat sri akal sir g katti haje 2 din di ha par eh kamjor bahut va ehde kolon bahut chal nahi hunda Lattan bahut kamjor ha apni salah deyo sir g ?

(en)
  • 1
Posted by
Aman bhullar (6280245811)
Aman bhullar
Punjab
Kapurthala
Write Answer
Posted Date (24 Mar 2018 04:05 PM) Assigned Date (-)
Answered Date (29 Mar 2018 09:52 AM) Translated Date (11 Feb 2022 02:30 PM)

hnnji es de nerokindplus da injection lagvao. eh vetmankind company da hunda hai. eh 2ml lagega te ik din shad ke 2 lagva deo. es nal thik ho javegi.

sir ji virbac da anablight product kiss vaste hai g ?

(en)
Posted by
inderpal (9815474241)
inderpal
Punjab
Kapurthala
Write Answer
Posted Date (24 Mar 2018 03:34 PM) Assigned Date (-)
Answered Date (24 Mar 2018 09:08 PM) Translated Date (11 Feb 2022 02:30 PM)

eh leva vdon lai hunda hai ji

24 Mar 2018

sir a energy booster a

bhindi de sundi te tele ly dwai daso ?

(en)
Posted by
Nidhan Singh (9803363527)
Nidhan Singh
Punjab
Patiala
Write Answer
Posted Date (24 Mar 2018 03:17 PM) Assigned Date (-)
Answered Date (25 Mar 2018 07:34 AM) Translated Date (11 Feb 2022 02:30 PM)

Bhindi de upper soondi di roktham de lyi 20ml fame ja fipronil@300ml ja dhanuka di dhawa gold@150ml ja tata di taffin @80 ml nu 150 ltr pani de nal mila ke prati acre te spray kr skde ho . iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mid@60ml ja tata di tata mida@ 60ml nu 150 ltr pani de nal mila ke prati acre te spray kr skde ho.

Veero chiku da care kis trah kiti jave taki vadia result mil ske .chiku da plant mai 1 year pehla lagayea c ?

(en)
Posted by
Lakhwinder Singh (7888351567)
Lakhwinder Singh
Punjab
Bathinda
Write Answer
Posted Date (24 Mar 2018 03:00 PM) Assigned Date (-)
Answered Date (02 Apr 2018 09:50 AM) Translated Date (11 Feb 2022 02:30 PM)

chikoo nu garmia de vich iss nu paani di jyaada lod paindi hai. garmian de vich iss nu 10-12 dina de faasle te paani lgao. iss boote nu 250gm urea prati boote nu pao. jdo fal aa jawe tan ihna fla nu ikk saar pkaun de lyi 2.5ml ethephon nu prati ltr pani de hisaab nal flaa nu ghol de vich 2 mint lyi dubo ke rakho.

ਸਤਿ ਸ੍ਰੀ ਅਕਾਲ sir g ਕੀ ਅਸੀਂ ਕਿੰਨੂ ਅਤੇ ਚੀਕੂ ਦੇ ਬੂਟਿਆਂ ਦੀ Air Layering ਕਰ ਸਕਦੇ ਹਾਂ ਅਤੇ ਇਸ ਲਈ ਸਹੀ time ਕੀ ਹੈ ?

(en)
Posted by
Kulwinder Singh (9592104545)
Kulwinder Singh
Punjab
Sangrur
Write Answer
Posted Date (24 Mar 2018 02:53 PM) Assigned Date (-)
Answered Date (25 Mar 2018 06:56 PM) Translated Date (-)

ha g sir dso kush

ਸਫੇਦਾ ਦੀ ਕਿਹੜੀ ਕਿਸਮ ਹੈ ਜੀ 3 ਸਾਲ ਚ ਕੱਟੀ ਜਾਦੀ ਹੈ ?

(en)
Posted by
RUBAN SINGH (7508566400)
RUBAN SINGH
Punjab
Sangrur
Write Answer
Posted Date (24 Mar 2018 02:33 PM) Assigned Date (-)
Answered Date (26 Mar 2018 10:18 AM) Translated Date (11 Feb 2022 02:30 PM)

ਸਫੈਦੇ ਦੀਆਂ ਇੱਹ ਵਾਲੀਆਂ ਕਿਸਮਾਂ ਹੱਨ ਜਿਵੇਂ ਕਿ Eucalyptus camaldulensis, FRI 4 and FRI 6, Eucalyptus globules, Eucalyptus citriodora. ਸਫੈਦੇ ਨੂੰ ਸਹੀ ਢੰਗ ਨਾਲ ਤਿਆਰ ਹੋਣ ਦੇ ਲਯੀ 3 ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ

ਸਰ ਮੇਰੀ ਕਣਕ 15 ਕ िਦਨ ਚ ਪॅਕ ਜਆਓ . ਮੈ ਹੁਨ ਪਾਣੀ ਲਾਵਾ ਕ ਨਾ ?

(en)
Posted by
gurpreet (9988343980)
gurpreet
Punjab
Mansa
Write Answer
Posted Date (24 Mar 2018 02:26 PM) Assigned Date (-)
Answered Date (25 Mar 2018 07:35 AM) Translated Date (-)

gurpreet singh g jekar kanak di ktaayi 15 din de vich kr lwoge tan kanak nu paani den di lod nahi hai.. jekar halki g v hwaa chal pyi tan kanak digg pwegi.

Answered Date (24 Mar 2018 02:29 PM) Translated Date (-)

ਕਿਹੜੀ ਕਿਸਮ ਹੈ

Answered Date (24 Mar 2018 03:37 PM) Translated Date (-)

na la bai kanak ne jamen ate nad cho v asr lena

Answered Date (24 Mar 2018 09:13 PM) Translated Date (-)

Hun ta ni lod 15 din reh gye ta

sir gaa gaban ni ho rehi 2.5 sall di hai isda ilagg dso ?

(en)
Posted by
inderbeer (8567083700)
inderbeer
Punjab
Ludhiana
Write Answer
Posted Date (24 Mar 2018 02:07 PM) Assigned Date (-)
Answered Date (27 Mar 2018 11:26 AM) Translated Date (-)

ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਤੁਸੀ 1kg Repromin(Kemin) ਪਾਊਡਰ ਦੇ ਨਾਲ Hivits ਕੰਪਨੀ Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ । ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ। ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

ਸਰ ਅਾਪਾ ਮੱਛੀ ਫਾਰਮ ਸ਼ੁਰੂ ਕਰਨਾ pls jankari devo ?

(en)
Posted by
jagraj singh (9501555254)
jagraj singh
Punjab
Mansa
Write Answer
Posted Date (24 Mar 2018 02:02 PM) Assigned Date (-)
Answered Date (26 Mar 2018 06:44 AM) Translated Date (-)

sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.

  • Answered Date (26 Mar 2018 08:01 PM) Translated Date (-)

    THANKS sir

    sir ludiana da aunn wala 2 dina da mousam dso ?

    (en)
    Posted by
    inderbeer (8567083700)
    inderbeer
    Punjab
    Ludhiana
    Write Answer
    Posted Date (24 Mar 2018 01:54 PM) Assigned Date (-)
    Answered Date (02 Apr 2018 09:52 AM) Translated Date (11 Feb 2022 02:30 PM)

    ludhiane da mousam 25 -26 march da saaf rhega.

    signet da raja 44 te 45, ehna da daana kis tarah da hunda, is di khareed parmal wich hi hundi hai, mandikaran wich koi problem taan nai hundi...isda jhaad kina hunda ?

    (en)
    Posted by
    sudhir sharma (9888329726)
    sudhir sharma
    Punjab
    Gurdaspur
    Write Answer
    Posted Date (24 Mar 2018 01:40 PM) Assigned Date (-)
    Answered Date (26 Mar 2018 02:48 PM) Translated Date (-)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ। ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ। raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ। ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ।

    Answered Date (26 Mar 2018 09:55 AM) Translated Date (-)

    sade swal da vi jawab de do ji....!!

    sir je dangra nu chichad paye honn usde lyi ki krna chahida hai ?

    (en)
    Posted by
    Sunil Kaushal (8146245435)
    Sunil Kaushal
    Punjab
    Hoshiarpur
    Write Answer
    Posted Date (24 Mar 2018 01:39 PM) Assigned Date (-)
    Answered Date (26 Mar 2018 10:41 AM) Translated Date (11 Feb 2022 02:30 PM)

    dhangra de aale dwale sfai rakho ji . tusi dalda oil di malish karo te es de nal mitti da tel, namak te saro de tel nu mix karke pashuaa te mal deo. es nal fark pai javega.

    ghodia di feed baare dso ? kehdi feed deyie ??

    (en)
    Posted by
    Gagandeep (9478620092)
    Gagandeep
    Punjab
    Ferozpur
    Write Answer
    Posted Date (24 Mar 2018 01:30 PM) Assigned Date (-)
    Answered Date (28 Mar 2018 11:48 AM) Translated Date (11 Feb 2022 02:30 PM)

    ghodiya di feed alag alag session de according badaldi rehndi hai. baki eh hunda hai ke tusi kis vaste ghodiya rakhiya .os tareeke de according alag alag feed hundiya hun. tusi puri detail lain lai khushdeep singh ji nal 9217900015 te call kar sakde ho.

    ਡਾ ਸਾਹਿਬ ਗਾਂ ਨੂੰ ਮੈਸਟਾਇਟਸ ਹੋ ਗਿਆ ਸੀ ਓਹ ਤਾ ਹੁਣ ਠੀਕ ਹੈ ਪਰ ਉਸ ਥਣ ਦੀ ਧਾਰ ਸਾਫ ਨਹੀ ਆਉਦੀ ਤੇ ਛਿੱਦ ਕੇ ਆਉਦੀ ਹੈ। ਉਸ ਥਣ ਵਿੱਚ ਦੁੱਧ ਬਹੁਤ ਘਟ ਗਿਆ ਹੈ ਤੇ ਹਵਾਨਾ ਉਸ ਪਾਸਿਓ ਉੱਪਰ ਨੂੰ ਚੜ ਰਿਹਾ ਹੈ। ਗਾਂ 5 ਮਹੀਨੇ di gaibin hai. ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (24 Mar 2018 01:24 PM) Assigned Date (-)
    Answered Date (26 Mar 2018 10:06 AM) Translated Date (11 Feb 2022 02:30 PM)

    ਤੁਸੀ ਗਾਂ ਨੂੰ ਮੀਠਾ ਸੋਡਾ ਲਗਾਤਾਰ 5 ਦਿਨ ਤਕ ਦਿਓ ਇਸਦੇ ਨਾਲ ਹੀ ਤੁਸੀ ਗਾਂ ਨੂੰ Masticare ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦੀ ਡੱਬੀ ਵਿਚ 10 ਪੈਕਟ ਹੁੰਦੇ ਹੈ ਤੁਸੀ ਰੋਜਾਨਾ 1 ਪੈਕੇਟ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ

    gaa de sarir de baal boht jhad rhe hun eh kyu ho reha te isda ki ilaj hai?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (24 Mar 2018 01:20 PM) Assigned Date (-)
    Answered Date (26 Mar 2018 10:08 AM) Translated Date (11 Feb 2022 02:29 PM)

    sbb to pehla tuci gaa di deworming krwao , kyuki deworming na honn krke gaa de ball jhad rehe hai , isde nal tuci gaa nu vitamin-a wala product v dena suru kro , iss nal farak paa javega ...

    4 sal di gaa hai , hrr varr crose krwan to badd boll jandi hai usda koi ilagg dso ?

    (en)
    Posted by
    baljit singh (9417822264)
    baljit singh
    Punjab
    Jalandhar
    Write Answer
    Posted Date (24 Mar 2018 01:16 PM) Assigned Date (-)
    Answered Date (27 Mar 2018 11:30 AM) Translated Date (-)

    tusi ik var doctor to check karvao . bachedaani vich proublam hovegi

  • sir ji aa vachi de harni aa koi khatra taa nahi ?

    (en)
    • 2
    Posted by
    inderpal (9815474241)
    inderpal
    Punjab
    Kapurthala
    Write Answer
    Posted Date (24 Mar 2018 01:08 PM) Assigned Date (-)
    Answered Date (02 Apr 2018 02:30 PM) Translated Date (11 Feb 2022 02:29 PM)

    ehh khtre wali gl nhi hai pr fir v tuci apne jile vich bnne policlinic vich ja k isda operation kra sakde ho , iss nal ehh thekk ho javegi ,

    ਡਾਕਟਰ ਸਾਹਿਬ ਮਿਰਚਾ ਨੂ ਤੇਲਾ ਬਹੁਤ ਪੈ ਗਿਆ ਹੈ। ਦਵਾਈ। ਦਸੋ ?

    (en)
    Posted by
    Dharminder (8427079662)
    Dharminder
    Punjab
    Patiala
    Write Answer
    Posted Date (24 Mar 2018 01:01 PM) Assigned Date (-)
    Answered Date (25 Mar 2018 07:36 AM) Translated Date (-)

    Mirch de upper soondi di roktham de lyi 20ml fame ja fipronil@300ml ja dhanuka di dhawa gold@150ml ja tata di taffin @80 ml nu 150 ltr pani de nal mila ke prati acre te spray kr skde ho . iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mid@60ml ja tata di tata mida@ 60ml nu 150 ltr pani de nal mila ke prati acre te spray kr skde ho.

    125 dina di kanak ho gyi aa .kehri spray honi hun ?

    (en)
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (24 Mar 2018 12:50 PM) Assigned Date (-)
    Answered Date (25 Mar 2018 07:39 AM) Translated Date (11 Feb 2022 02:29 PM)

    hun kanak de upper sirf bimaati hi hamla kregi uss de lyi tilt ja adama di bumper@200ml ja folicur @200ml nu 150 ltr pani di spray kr deo..ihh spray sirf bimaari aun te ho kro..ander vaahn de ja k tela jrur check kro. kyuki tela v isse sme hi bnda hai.. iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mida@60ml ja tata di tata mida@ 60ml nu 150 ltr pani de nal mila ke prati acre te spray kr skde ho.

    Desi murga kitho malu ?

    (en)
    Posted by
    Gill (9878691855)
    Gill
    Punjab
    Barnala
    Write Answer
    Posted Date (24 Mar 2018 12:34 PM) Assigned Date (-)
    Answered Date (26 Mar 2018 12:32 PM) Translated Date (11 Feb 2022 02:29 PM)

    desi murge lain lai tusi 7973269129 te kamal ji nal gal kar sakde ho.

    Sir ji hari kanak te tela ta hai ni te tilt ki kam krdi a te jruri hundi a k nai Sade pind bhut ght kri a ?

    (en)
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (24 Mar 2018 12:23 PM) Assigned Date (-)
    Answered Date (25 Mar 2018 07:41 AM) Translated Date (11 Feb 2022 02:29 PM)

    tele di roktham de lyi 80gm actara ja coromandel di exaam 60gm ja nagarjuna di crop mida@60ml ja tata di tata mida@ 60ml nu 150 ltr pani de nal mila ke prati acre te spray kr skde ho...jo tilt hundi hai ohh ikk fungicide da kam krdi hai jis di maatra 200ml prati acre hundi hai. ihh sirf bimaaria ton kanak nu bachundi hai jiwe ki peeli kungi, bhoori kungi ,daanya de vich swaah da bnna ,daane kaale hona ...jdo iss trah dia bimaaria khet de vich aundia hnn tan iss di spray kri jandi hai..

    Sir ji kanak pili hon lg gyi tilt ni kri hun ho jaugi k nai ?

    (en)
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (24 Mar 2018 12:22 PM) Assigned Date (-)
    Answered Date (25 Mar 2018 07:43 AM) Translated Date (11 Feb 2022 02:29 PM)

    jekar peeli kungi ja bhoori kungi ja daane kaale ho rhe hnn ja halki halki raakh g daanya de vich bnn rhi hai tan iss di spray krdeo..iss di dosage 200ml prati acre hundi hai. hun v iss di spray kr skde ho..

    Sir कपास ते नरमा di vday variety dso ji bejan da sma dso g ?

    (en)
    Posted by
    gourav (7087084975)
    gourav
    Punjab
    Fazilka
    Write Answer
    Posted Date (24 Mar 2018 12:03 PM) Assigned Date (-)
    Answered Date (25 Mar 2018 07:44 AM) Translated Date (-)

    App narma mein rasi 773, 776, 779, ankur 3028, Bt 6488, 6588 jaisi kismein lgaa skte ho.

    Answered Date (24 Mar 2018 01:00 PM) Translated Date (-)

    rasi alya da 773 te 776

    gea de growth sbandi jankari ?

    (en)
    Posted by
    gurjinder singh (9888577978)
    gurjinder singh
    Punjab
    Patiala
    Write Answer
    Posted Date (24 Mar 2018 11:46 AM) Assigned Date (-)
    Answered Date (25 Mar 2018 07:45 AM) Translated Date (18 Feb 2022 09:59 AM)

    Growth de lyi tuc npk 191919@1 kg ja npk 130045@2 kg di prati acre de hisaab nal 150 ltr paani de nal mila ke spray kr skde ho . ihh spreha hafte 10 dina de faasle te repeat krde rho.

    sir ji gaa da dud 23 rupe liter bik da te dariy koln ch faida h k nhi j 5 k gama lya k kam kita jave deso ji ?

    (en)
    Posted by
    hardeep singh (9812498873)
    hardeep singh
    Haryana
    Sirsa
    Write Answer
    Posted Date (24 Mar 2018 11:34 AM) Assigned Date (-)
    Answered Date (28 Mar 2018 12:17 PM) Translated Date (11 Feb 2022 02:29 PM)

    bohat vadiya rahega ji jekar tusi khud markeeting karoge apne milk di . baki tusi ik var khushdeep singh ji nal 9217900015 number te cal karlo. oh taohanu pura guide karnge ke kive dairy vich changa munafa leya ja sakda hai.

    dir pb one jo mushl vanaspati ode vare deso kina huna kile da ?

    (en)
    Posted by
    hardeep singh (9812498873)
    hardeep singh
    Haryana
    Sirsa
    Write Answer
    Posted Date (24 Mar 2018 11:32 AM) Assigned Date (-)
    Answered Date (25 Mar 2018 07:57 AM) Translated Date (11 Feb 2022 02:29 PM)

    ihh kisam 140 dina de vich pakk jandi hai ate iss di height 100cm hundi hai ..iss kisam da jhaad 16qtl prati acre hai.. hun iss di sodhi kisam 1637 kisam ayi hai..

    ਸਰ ਜੀ ਜਰਸੀ ਗਾ ਵਧੀਆ ਨਸਲ ਦੀ ਹੈ ਜੀ ?

    (en)
    Posted by
    ਗਗਨਦੀਪ ਸਿੰਘ (9855654968)
    ਗਗਨਦੀਪ ਸਿੰਘ
    Punjab
    Faridkot
    Write Answer
    Posted Date (24 Mar 2018 11:29 AM) Assigned Date (-)
    Answered Date (26 Mar 2018 11:11 AM) Translated Date (11 Feb 2022 02:29 PM)

    ਜਰਸੀ ਗਾ ਵਧੀਆ ਨਸਲ ਹੈ ਜੀ ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਨੂੰ ਫੀਡ ਸਹੀ ਪਾਉਣੀ ਪੈਂਦੀ ਹੈ ਤੇ ਇਸ ਦੇ ਦੁੱਧ ਦੀ ਫੈਟ ਵੀ ਵੱਧ ਹੁੰਦੀ ਹੈ । 12-15 ਲੀਟਰ ਦੁੱਧ ਦੇਣ ਵਾਲੀ ਇਹ ਨਸਲ ਆਮ ਤੌਰ ਤੇ 35-4000 ਤੱਕ ਮਿਲ ਜਾਂਦੀ ਹੈ ।

    sir jehdi tr 81 kisam hai es bare jankari deo g isda beej kitho miluga g ?

    (en)
    Posted by
    ()
    --
    --
    Write Answer
    Posted Date (24 Mar 2018 11:29 AM) Assigned Date (-)
    Answered Date (26 Mar 2018 12:02 PM) Translated Date (11 Feb 2022 02:29 PM)

    ihh private kisam hai iss da beej tuhanu private dealers ton hi milega.

    sir verka feed best aw ja tiwana ?

    (en)
    Posted by
    maninder sandhu (9872206124)
    maninder sandhu
    Punjab
    Patiala
    Write Answer
    Posted Date (24 Mar 2018 11:19 AM) Assigned Date (-)
    Answered Date (25 Mar 2018 10:41 AM) Translated Date (11 Feb 2022 02:29 PM)

    tuci enna dona vicho verka feed pashua nu de sakde ho , ehh vdya feed hai , feed de nal nal pashua di khurak da v pura dyan rakho , kyuki sahi khurak nal he pashu di puri growth hundi hai .,.

    sir mai murgi palan karna chahta hu ? uske liye mughko kaise or kya parbandh karna chahiye . please answer me ?

    (en)
    Posted by
    Rupesh kumar (9670416683)
    Rupesh kumar
    Uttar Pradesh
    Sitapur
    Write Answer
    Posted Date (24 Mar 2018 10:49 AM) Assigned Date (-)
    Answered Date (29 Mar 2018 09:54 AM) Translated Date (-)

    सबसे पहले आपके लिए यह जानना जरूरी है कि मुर्गी पालन दो तरह का होता है। कि आप अंडों का व्यवसाय करना चाहते हैं या मीट का। यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी। कितने में शुरू होगा यह धंधा नेशनल बैंक फॉर एग्रीकल्चर एंड रूरल डिवलेपमेंट (नाबार्ड) द्वारा तैयार किए मॉडल प्रोजेक्ट्स के मुताबिक यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा। जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा और बैंक आपको 40 से 42 लाख तक का लोन दे सकता है। बैंक से आसाने से लोन लेने के लिए नाबार्ड कंसलटेंसी सर्विस की सहायता ली जा सकती है।

    Makki ta dvai kadi Kira ta bamari ki aa ?

    (en)
    • 4
    Posted by
    karamjit singh (9417551560)
    karamjit singh
    Punjab
    Sangrur
    Write Answer
    Posted Date (24 Mar 2018 10:49 AM) Assigned Date (-)
    Answered Date (25 Mar 2018 08:00 AM) Translated Date (11 Feb 2022 02:28 PM)

    izs de upper dhabba rog aa gya hai oss di roktham de lyi 400gm M-45 ja sixer@400gm nu 150 ltr pani de hisaab nal prati acre te spray kro.

    नमस्कार जी,धान की किस्म पूसा बासमती 1609 और पूसा 1592 के बारे में जानकारी दें।साथ में ये भी बताएं कि इनमें से कौन सी किस्म 1121की क्वालिटी में तथा कौन सी किस्म बासमती सी एस आर 30 की क्वालिटी में है ?

    (en)
    Posted by
    जसमेर सिंह (9467977080)
    जसमेर सिंह
    Haryana
    Jind
    Write Answer
    Posted Date (24 Mar 2018 10:38 AM) Assigned Date (-)
    Answered Date (25 Mar 2018 08:31 AM) Translated Date (-)

    jo 1592 kisam hai uski paidavaar 20qtl prati acre hai aur yeh kisam 120 din mein pakk jati hai.jo 1609 kisam hai yeh kisam bhi 120 din mein pakk jaati hai..iss ki paidaavar 16-17qtl prati acre hai..paidavar ke hisab se 1592 kisam 1121 se bdyia hai..

    ਸਰ ਫੋਟੋ ਦੇਖ ਕੇ ਇਲਾਜ ਦੱਸੋ ਜੀ ਇਹ ਕਣਕ ਸੁੱਕਣ ਲੱਗ ਪਈ ਹੈ ਜੀ ?

    (en)
    • 3
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (24 Mar 2018 10:15 AM) Assigned Date (-)
    Answered Date (26 Mar 2018 12:09 PM) Translated Date (-)

    iss de vich koi bimaari ja tela nahi hai. jekar fir v tuhanu lggg reha hai ki koi samasya hai tan iss da sample KVK de vich kise dr. nu jrur check krwao.

    Hello Sir cattle nu Makkhi Machar to bachon lai koi upa dasso ?

    (en)
    Posted by
    Manjinder (9855895173)
    Manjinder
    Punjab
    Jalandhar
    Write Answer
    Posted Date (24 Mar 2018 10:12 AM) Assigned Date (-)
    Answered Date (26 Mar 2018 06:47 AM) Translated Date (-)

    ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ ।

    Sir ਮੂਡਾ ਕਮਾਦ ਦੇ ਵਧੀਆ ਝਾੜ ਲੈਣ ਵਾਸਤੇ ਕਿਹੜੀਆ ਖਾਦਾ ਦੀ ਵਰਤੋ ਕੀਤੀ ਜਾਵੇ ?

    (en)
    Posted by
    Sukhpreet Singh (9888035110)
    Sukhpreet Singh
    Punjab
    Gurdaspur
    Write Answer
    Posted Date (24 Mar 2018 10:06 AM) Assigned Date (-)
    Answered Date (02 Apr 2018 09:14 AM) Translated Date (-)

    moode kmaad de lyi uss de vich 195 kg urea prati acre de hisaab nal pao. iss urea nu 3 hissya de vich vand ke pao. urea da pehla hissa february duja hisaa april ate teeja hisaa may mahine de vich pao.

    ਙੋਨੇ ਦੀ 105ਕਿਸਮ ਕਿਥੋ ਮਿਲੂ ?

    (en)
    Posted by
    makhan singh (9915240041)
    makhan singh
    Punjab
    Bathinda
    Write Answer
    Posted Date (24 Mar 2018 10:00 AM) Assigned Date (-)
    Answered Date (25 Mar 2018 08:01 AM) Translated Date (-)

    ihh kisam tuc PAU de 1 no. gate de sahmne brar seeds ton lai skde ho..

    Answered Date (26 Mar 2018 01:31 PM) Translated Date (-)

    Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

    Answered Date (24 Mar 2018 10:26 PM) Translated Date (-)

    brar seed ludhiana 120 rupee kilo

    sir baliyan te bhure dhaben ne ate assi tele ate sundi to spray karni aaa khedi kariye ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (24 Mar 2018 09:58 AM) Assigned Date (-)
    Answered Date (25 Mar 2018 08:03 AM) Translated Date (11 Feb 2022 02:28 PM)

    soondi di roktham de lyi 20ml fame ja fipronil@300ml ja dhanuka di dhawa gold@150ml ja tata di taffin @80 ml nu 150 ltr pani de nal mila ke prati acre te spray kr skde ho . iss ton ilaava tele di roktham de lyi 400ml rogor ja 80gm actara ja coromandel di exaam 60gm ja nagarjuna di crop mida@60ml ja tata di tata mida@ 60ml nu 150 ltr pani de nal mila ke prati acre te spray kr skde ho. Jo dhabbe hnn uss di roktham de lyi M-45@400gm ja copper oxychloride@400gm ja dhanuka di sixer @400gm nu 150 ltr pani de nal mila ke spray kro.

    ਹਲਦੀ ਦੀ ਵਂਟ ਕਿਨੀ ਮੋਟੀ ਹੁਦੀ ਆ ਕਿਨੀ ਡੂਗੀ ਲੋਣੀ ਚਾਹੀ ਦੀ ਅ ?

    (en)
    Posted by
    makhan singh (9915240041)
    makhan singh
    Punjab
    Bathinda
    Write Answer
    Posted Date (24 Mar 2018 09:57 AM) Assigned Date (-)
    Answered Date (26 Mar 2018 12:06 PM) Translated Date (-)

    iss di saari jankari lain de lyi iss number te sampark kro....9463226244 gurdial singh haldi farmer

    sir ਝੋਨੇ ਦੀ ਨਵੀ ਕਿਸਮ ਬੀ ਆਰ-105 ਦੀ ਜਾਣਕਾਰੀ ਦਿਉ ?

    (en)
    Posted by
    Hardeep Dhaliwal (8146718066)
    Hardeep Dhaliwal
    Punjab
    Barnala
    Write Answer
    Posted Date (24 Mar 2018 09:40 AM) Assigned Date (-)
    Answered Date (25 Mar 2018 08:04 AM) Translated Date (-)

    ihh kisam tuhanu PAU de gate no. 1 de agge brar seeds ton hi milegi..otho hi iss di sari jankari lai skde ho.

    Answered Date (26 Mar 2018 01:27 PM) Translated Date (-)

    Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

    Answered Date (25 Mar 2018 03:21 PM) Translated Date (-)

    thanks sir

    this bufellow feel pain in the lower part is below the kneejoint of the rear leg. it cant load weight on the hoof.treatment given is sent in a photo .please suggest some cure ?

    (en)
    • 4
    Posted by
    Avtar singh (9814972360)
    Avtar singh
    Punjab
    Fatehgarh Sahib
    Write Answer
    Posted Date (24 Mar 2018 09:35 AM) Assigned Date (-)
    Answered Date (29 Mar 2018 09:59 AM) Translated Date (11 Feb 2022 02:28 PM)

    age kinni k hai ji mazz di ?

    sir soor farming da ki scope hai te te nasal kehdi vadiya rahegi te kitho khardi javegi. ?

    (en)
    Posted by
    Harjeet singh (9050088090)
    Harjeet singh
    Haryana
    Karnal
    Write Answer
    Posted Date (24 Mar 2018 08:50 AM) Assigned Date (-)
    Answered Date (29 Mar 2018 09:58 AM) Translated Date (-)

    ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਕਸਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ। ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ । ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ

    how to increase the milk of buffalo and cow ?

    (en)
    Posted by
    amandeep (9876527354)
    amandeep
    Punjab
    Tarn Taran
    Write Answer
    Posted Date (24 Mar 2018 08:43 AM) Assigned Date (-)
    Answered Date (26 Mar 2018 11:16 AM) Translated Date (18 Feb 2022 09:59 AM)

    Daily feed 25 moringa leaves, balanced diet, use product like calcimust gel which is a milk booster (Vet Mankind)

    sir mai apne soora da farm shuru karna chonda hai menu kade te kinne soora nal shuru karna chahida hai ?

    (en)
    Posted by
    jaspreet singh (9592139609)
    jaspreet singh
    Punjab
    Ludhiana
    Write Answer
    Posted Date (24 Mar 2018 08:42 AM) Assigned Date (-)
    Answered Date (28 Mar 2018 10:21 AM) Translated Date (-)

    ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਕਸਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ

    ਮਂਝ ਦਾ ਵੰਡ ਬਣੳਣ ਵਾਸਤੇ ਦਵਾਈ ਦਸੋ ?

    (en)
    Posted by
    makhan singh (9915240041)
    makhan singh
    Punjab
    Bathinda
    Write Answer
    Posted Date (24 Mar 2018 08:27 AM) Assigned Date (-)
    Answered Date (26 Mar 2018 06:54 AM) Translated Date (11 Feb 2022 02:28 PM)

    ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਮਂਝ ਦੇ ਸੂਨ ਤੋਂ 3 ਹਫਤੇ ਪਹਿਲਾ ਦਵਾ ਦੇਣੀ ਸ਼ੁਰੂ ਕਰ ਦਵੋ।

    नमस्कार जी, देखना ये एच एफ गाय कितने प्रतिशत प्योर है ?

    (en)
    • 3
    Posted by
    जसमेर सिंह (9467977080)
    जसमेर सिंह
    Haryana
    Jind
    Write Answer
    Posted Date (24 Mar 2018 08:24 AM) Assigned Date (-)
    Answered Date (26 Mar 2018 06:09 AM) Translated Date (11 Feb 2022 02:28 PM)

    ये 75-80 % प्रतिशत प्योर है

    khere ko lgye 40 din ho gye hai.and phool nikalne shuru ho gye hai.and kuch leafs abhi chote hai.growth ke liye kya dale ?

    (en)
    Posted by
    amit (8053448487)
    amit
    Haryana
    Fatehabad
    Write Answer
    Posted Date (24 Mar 2018 08:21 AM) Assigned Date (-)
    Answered Date (25 Mar 2018 08:05 AM) Translated Date (11 Feb 2022 02:28 PM)

    kheere mein growth ke liye 1 kg npk 191919 ja 2 kg 130045 ja 250 ml gibberellic acid ko 150 ltr pani mein daal kar spray krein..

    ਬੀ ਅਾਰ 105 िਕਸਮ ਦਾ ਝਾੜ िਕੰਨਾ ਹੈ िਕਸ time te lagiaa ja sakdii aa ?

    (en)
    Posted by
    Anmol Singh Dhaliwal (9781465266)
    Anmol Singh Dhaliwal
    Punjab
    Barnala
    Write Answer
    Posted Date (24 Mar 2018 08:18 AM) Assigned Date (-)
    Answered Date (25 Mar 2018 08:06 AM) Translated Date (-)

    Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

    jhone di kehdi variety theek rahugi ?

    (en)
    Posted by
    mandeep singh (9357458000)
    mandeep singh
    Punjab
    Muktsar
    Write Answer
    Posted Date (24 Mar 2018 08:09 AM) Assigned Date (-)
    Answered Date (24 Mar 2018 08:53 AM) Translated Date (11 Feb 2022 02:29 PM)

    jhone dia tuc nwia kisam PR 127 v lgaa skde ho jo ki nwi aayi hai..iss ton ilaava iss photo de vich dittia gyia kisma v lgaa skde ho.

    • 1

    ki asi ginger(adrak) di Kheti Punjab ch karr sakda aw ja karr sakda aw ta kado karr sakda aw ?

    (en)
    Posted by
    Dilpreet Singh (8968038031)
    Dilpreet Singh
    Punjab
    Ludhiana
    Write Answer
    Posted Date (24 Mar 2018 08:04 AM) Assigned Date (-)
    Answered Date (24 Mar 2018 09:10 AM) Translated Date (11 Feb 2022 02:29 PM)

    hnji tusi adrak di kheti punjab vich kr skde hon...isdi kheti may de pehle hfte ton june tk kr skde hon...

    24 Mar 2018

    Madam ji kanak ton mgro ki lai a

    24 Mar 2018

    Thanks ji

    24 Mar 2018

    Ik ecar da kina niklda j

    24 Mar 2018

    Ik ecar da kina niklda j

    is nu ki ho gaya plz dso ?

    (en)
    • 3
    Posted by
    raj (7973904985)
    raj
    Punjab
    Muktsar
    Write Answer
    Posted Date (24 Mar 2018 07:59 AM) Assigned Date (-)
    Answered Date (25 Mar 2018 08:08 AM) Translated Date (18 Feb 2022 09:59 AM)

    raj g kirpa kr k vistaar nal apna swaal pucho photo de vicho clear nahi ho reha ...

    सर क्या मैं अब नरमा लगा सकता हूं अच्छा सा बीज बताएं मोटाई के लिए ?

    (en)
    Posted by
    baljit (9813449266)
    baljit
    Haryana
    Bhiwani
    Write Answer
    Posted Date (24 Mar 2018 07:54 AM) Assigned Date (-)
    Answered Date (25 Mar 2018 08:09 AM) Translated Date (11 Feb 2022 02:27 PM)

    नरमे की बिजाई मध्य अप्रैल से की जायेगी इसके लिए आप ankur 3028 , rasi 773, 776, 779 या bt 6488, 6588 जैसी किस्में लगा सकते हैं

    सर क्या मैं अब नरमा लगा सकता हूं कोई अच्छा सा बीज बताएं ?

    (en)
    Posted by
    baljit (9813449266)
    baljit
    Haryana
    Bhiwani
    Write Answer
    Posted Date (24 Mar 2018 07:54 AM) Assigned Date (-)
    Answered Date (25 Mar 2018 08:10 AM) Translated Date (11 Feb 2022 02:27 PM)

    नरमे की बिजाई मध्य अप्रैल से की जाती है इसकी आप ankur 3028 , rasi 773, 776, 779 या bt 6488 , 6588 जैसी किस्में लगा सकते हैं

    सर मेरी भैंस ब्याए हुए 4 महीने हो गए हैं लेकिन गाभिन नहीं हो रही है क्या करूं ?

    (en)
    Posted by
    baljit (9813449266)
    baljit
    Haryana
    Bhiwani
    Write Answer
    Posted Date (24 Mar 2018 07:50 AM) Assigned Date (-)
    Answered Date (25 Mar 2018 10:03 AM) Translated Date (11 Feb 2022 02:27 PM)

    आप भैंस को आधा किलो बडे़में रोजाना देने शुरू करें , बड़ेमों को रात भर पानी में भिगो कर रखें और सुबह होने पर भैंस को दें इसे लगातार 10-12 दिन तक देते रहें और इसके साथ 100 ग्राम गुड भी दें इससे आपकी भैंस बोलने लग जायेगी तब आप उसको क्रोस करवायें

    sir ek 7 month ki HF female calf h Jo soil bahut khati h koi treatment btao ji ?

    (en)
    Posted by
    Manohar Bajiya (7023850330)
    Manohar Bajiya
    Rajasthan
    Sikar
    Write Answer
    Posted Date (24 Mar 2018 07:46 AM) Assigned Date (-)
    Answered Date (25 Mar 2018 10:00 AM) Translated Date (11 Feb 2022 02:27 PM)

    tuci sbb to pehla isdi deworming krwao , isde nal he tuci isdi khurak da v dyan rkho , isnu balance diet pao , isde nal he iss nu livoferol dwai deni suru kro, isnu 1 liter leya k rojana 100 ml deni suru kro , iss nal farak paa javega...