Manage Expert Answers

Search

Total Count :- 258604

Sir ji bhindi keo suk rhi a ?

(en)
  • 4
Posted by
Dimple kumar (9872721231)
Dimple kumar
Punjab
Mansa
Write Answer
Posted Date (28 Mar 2018 12:07 AM) Assigned Date (-)
Answered Date (28 Mar 2018 05:42 AM) Translated Date (31 Jan 2022 11:27 AM)

Bhindi dia jdaa de vich problem hai. iss de upper UPL di saaf ja M-45@400gm ja syngenta di ridomil gold@200gm ja carbendazim@400gm nu 150 ltr pani de nal mila ke prati acre te spray kro.

Answered Date (28 Mar 2018 01:46 PM) Translated Date (31 Jan 2022 11:27 AM)

Sir ji 3 din phela e carbendazim kri a

ਜੈਬਿਕ ਖੇਤੀ ਬਾਰੇ ਦੱਸੋ ਜੀ ਨਾਲ ਬੈਸਟ ਡੀਕਮਪੋਜਰ ਕਿਥੋ ਮਿਲੂ ਜੀ ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (27 Mar 2018 11:22 PM) Assigned Date (-)
Answered Date (28 Mar 2018 05:12 AM) Translated Date (31 Jan 2022 11:27 AM)

waste decomposer ਇਕ ਵਦੀਆ ਪ੍ਰੋਡਕਟ ਹੈ।ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

ਇਹ ਦਸੋ ਜੀ ਇਸਦੀ ਵਰਤੋ ਕਿਵੇ ਕਰਨੀ ਕੀ ਇਸ਼ਦੇ ਘੋਲ ਦਾ ਛਿੜਕਾਅ ਕਰਨਾ ਇਸ਼ ਨੂੰ ਵਰਤਣ ਤਰੀਕਾ ਦਸ਼ੋ

sir mai javik kheti karna chonda hai . ik waste decomposer hai os bare jankari ditti jave ji ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (27 Mar 2018 11:12 PM) Assigned Date (-)
Answered Date (28 Mar 2018 01:15 PM) Translated Date (-)

ਜੈਵਿਕ ਖੇਤੀ ਦੇ ਸੰਬੰਧਿਤ ਜੋ ਵੀ ਤੁਹਾਨੂੰ ਦੇਸੀ ਸਪਰੇਅ ਦੀ ਲੋੜ ਹੋਵੇਗੀ, ਉਹ ਤੁਹਾਨੂੰ ਦੱਸ ਦਿੱਤੀ ਜਾਵੇਗੀ। ਹਰ ਇੱਕ ਦੇਸੀ ਨੁਕਤਾ ਤੁਹਾਡੀ ਲੋੜ ਅਨੁਸਾਰ ਦੱਸ ਦਿੱਤਾ ਜਾਵੇਗਾ। waste decomposer ਇਕ ਵਦੀਆ ਪ੍ਰੋਡਕਟ ਹੈ।ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

puppy dog da kine time da injaction launaa chahedaa g?

(en)
Posted by
gurpreet singh (9463103989)
gurpreet singh
Punjab
Ludhiana
Write Answer
Posted Date (27 Mar 2018 10:53 PM) Assigned Date (-)
Answered Date (29 Mar 2018 05:53 AM) Translated Date (31 Jan 2022 11:27 AM)

hnji ehnu 45 day baad injection lagega ji

ਸਰ ਜੀ ਮੈ ਮॅਛੀ ਪਾਲਣ ਤੇ ਸੂਰ ਪਾਲਣ ਦੇ ਧੰਦੇ ਤੇ ਸਰਕਾਰ ਕੀ ਮॅਦਦ ਕਰਦੀ ਹੈ िਵਸਥਾਰ िਵॅਚ ਦॅਸੋ ਜੀ ?

(en)
Posted by
SEWAKGILL (8360201061)
SEWAKGILL
Punjab
Faridkot
Write Answer
Posted Date (27 Mar 2018 10:40 PM) Assigned Date (-)
Answered Date (28 Mar 2018 07:23 AM) Translated Date (-)

ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ । ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ।

  • Answered Date (28 Mar 2018 07:35 AM) Translated Date (-)

    ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ।ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ । ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ। ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ।

    sir, garmea ch feed teyar Karan da formula dasea .ta buffalo da Lyi Formula and Katya da Lyi Formula ?

    (en)
    Posted by
    Tinder (9592492293)
    Tinder
    Punjab
    Rupnagar
    Write Answer
    Posted Date (27 Mar 2018 10:33 PM) Assigned Date (-)
    Answered Date (28 Mar 2018 05:21 AM) Translated Date (-)

    ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਤੇ ਕੱਟੀਆਂ , ਵੱਛੀਆਂ ਦੀ ਫੀਡ ਲਈ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / 50 ਕਿਲੋ, ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ, ਸਕਿੰਮਡ ਦੁੱਧ ਪਾਊਡਰ = 07 ਕਿਲੋ, ਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ, ਲੂਣ = 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ ਰਲਾ ਕੇ ਬਣਾਓ।

    Sir ਮੱਕੀ ਦੀ ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ ਬਾਰੇ ਦੱਸੋ ?

    (en)
    Posted by
    Jasdeep Singh (7696656489)
    Jasdeep Singh
    Punjab
    Barnala
    Write Answer
    Posted Date (27 Mar 2018 04:58 PM) Assigned Date (-)
    Answered Date (28 Mar 2018 01:16 PM) Translated Date (31 Jan 2022 11:27 AM)

    ਕਣਕ ਤੋਂ ਬਾਅਦ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਚਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ

    sir मेरे खेत मे दुब घास बहुत ज्यादा है इस को जड़ से खत्म करने के लिए उपाय ?

    (en)
    • 2
    Posted by
    baljit (9813449266)
    baljit
    Haryana
    Bhiwani
    Write Answer
    Posted Date (27 Mar 2018 09:23 PM) Assigned Date (-)
    Answered Date (28 Mar 2018 05:00 AM) Translated Date (-)

    इसके ऊपर यदि स्प्रे करते हो तो यह सही ढंग से खत्म नहीं होगा और ऊपर ऊपर से झुलस जाएगा। इसे जड़ से खत्म करने के लिए खेत में प्लो हल से जोताई करें और जड़ों के बाहर निकलने पर घास को खेत में से बाहर निकाल दें।

    sir मेरे खेत मे दुब घास बहुत ज्यादा है इस को जड़ से खत्म करने के लिए उपाय ?

    (en)
    • 2
    Posted by
    baljit (9813449266)
    baljit
    Haryana
    Bhiwani
    Write Answer
    Posted Date (27 Mar 2018 09:23 PM) Assigned Date (-)
    Answered Date (28 Mar 2018 05:01 AM) Translated Date (31 Jan 2022 11:27 AM)

    इसके ऊपर यदि स्प्रे करते हो तो यह सही ढंग से खत्म नहीं होगा और ऊपर ऊपर से झुलस जाएगा। इसे जड़ से खत्म करने के लिए खेत में प्लो हल से जोताई करें और जड़ों के बाहर निकलने पर घास को खेत में से बाहर निकाल दें।

    ਲੱਸਣ ਨੂੰ ਝੁਲਸ ਰੋਗ ਵਾਸਤੇ ਕਿਹੜੀ ਦਵਾਈ ਵਰਤੀ ਜਾਵੇ ?

    (en)
    Posted by
    Gursewak Singh (9465520150)
    Gursewak Singh
    Punjab
    Ferozpur
    Write Answer
    Posted Date (27 Mar 2018 09:13 PM) Assigned Date (-)
    Answered Date (27 Mar 2018 09:20 PM) Translated Date (31 Jan 2022 11:27 AM)

    ਲਸਣ ਵਿਚ ਝੁਲਸ ਰੋਗ ਦੀ ਰੋਕਥਾਮ ਲਈ ਤੁਸੀ 400ਗ੍ਰਾਮ M-45 ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ।

    ਸਰ ਮੋਹਰਾ ਨਸਲ ਦਾ 6 ਮਹੀਨਿਆਂ ਦਾ ਕੱਟਾ ਕਿਥੋ ਮਿਲੂਗਾ, ਕਿਰਪਾ ਕਰਕੇ ਸੰਪਰਕ ਨੰਬਰ ਦਿਉ ਜੀ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (27 Mar 2018 09:04 PM) Assigned Date (-)

    sir Kanak to bad chara li kehri makki di kism beejni chadi ?

    (en)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (27 Mar 2018 08:49 PM) Assigned Date (-)
    Answered Date (27 Mar 2018 08:56 PM) Translated Date (31 Jan 2022 11:27 AM)

    chare lyi tuc makki di kisma jive african tall ja j-1006 lga skde ho ji.

    ae ki rog ae g ilaj dso ?

    (en)
    • 1
    Posted by
    avijot (7347265007)
    avijot
    Punjab
    Sangrur
    Write Answer
    Posted Date (27 Mar 2018 08:48 PM) Assigned Date (-)
    Answered Date (28 Mar 2018 04:55 AM) Translated Date (31 Jan 2022 11:27 AM)

    kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

    lemon ke patte pile ho rahe he , help me ?

    (en)
    Posted by
    vivek bhalodiya (9638137942)
    vivek bhalodiya
    Gujarat
    Rajkot
    Write Answer
    Posted Date (27 Mar 2018 08:48 PM) Assigned Date (-)
    Answered Date (28 Mar 2018 05:27 AM) Translated Date (31 Jan 2022 11:27 AM)

    iss mein iron ki kami aa rhi hai. iss ke upper ferrous suphate@1 kg ko 150 ltr paani mein daal kar paudeo pe spray krein.

    bai ji patato ki price aa ?

    (en)
    Posted by
    sukha jatt (7710350020)
    sukha jatt
    Punjab
    Hoshiarpur
    Write Answer
    Posted Date (27 Mar 2018 08:40 PM) Assigned Date (-)
    Answered Date (28 Mar 2018 06:45 AM) Translated Date (31 Jan 2022 11:28 AM)

    iss da rate 600rs. quintal tak chal reha hai.

    SSA Sir, ਮੇਰੇ ਕੋਲ 1੫ ਏਕੜ ਜਮੀਨ ਹੈ,ਮੈ ਓਹੀ ਰਵਾਇਤੀ ਖੇਤੀ ਕਰ ਰਿਹਾ ਹਾ.ਮੈ ਪੋਸਟ ਗਰੈਜੁਏਟ ਹਾ.ਕਿਰਪਾ ਕਰਕੇ ਮੈਨੂੰ ਦੱਸੋ ਕਿ ਖੇਤੀ ਦੇ ਨਾਲ ਨਾਲ ਕੀ ਧੰਦਾ ਕੀਤਾ ਜਾਵੇ ਕਿ ਅਾਮਦਨ ਚੰਗੀ.ਪੋਲੀ ਹਾਊਸ ਵਾਰੇ ਵੀ ਜਾਣਕਾਰੀ ਦਿਓ ਜੀ.ਧੰਨਵਾਦ ?

    (en)
    Posted by
    Amrit Sidhu (7626809792)
    Amrit Sidhu
    Punjab
    Bathinda
    Write Answer
    Posted Date (27 Mar 2018 08:29 PM) Assigned Date (-)
    Answered Date (29 Mar 2018 12:56 PM) Translated Date (-)

    tuc kheti de nal dairy farming, piggery, goat farming, da kam shuru kr skde ho.

    Mainu mere swaal da jwab nhi milya g ?

    (en)
    Posted by
    Pardeep Singh (9872553607)
    Pardeep Singh
    Punjab
    Sangrur
    Write Answer
    Posted Date (27 Mar 2018 08:19 PM) Assigned Date (-)
    Answered Date (30 Mar 2018 04:47 AM) Translated Date (-)

    ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀੋ

    Kanak(purple)beej NABI MG bare daso ji te es nu mandi vich kis mul te vechiya ja sakhda hai...

    (en)
    Posted by
    Shaman Preet Singh (9896017531)
    Shaman Preet Singh
    Haryana
    Kurukshetra
    Write Answer
    Posted Date (27 Mar 2018 08:17 PM) Assigned Date (-)
    Answered Date (28 Mar 2018 01:05 PM) Translated Date (31 Jan 2022 11:25 AM)

    Iss trah de beej de mandikarn krn de lyi apni nede di mandi de vich ja ke hi ptaa lggega.

    ਹੁਣ ਚਰੀ ਵੀਜ ਸਕਦੇ ਹਾ ਚੰਗੀ ਕਿਸਮ ਵਾਰੇ ਵੀ ਦਸੋ ਜੀ dap ਕਿਨਾ ਪਓ ਏਕੜ ਦਾ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (27 Mar 2018 08:15 PM) Assigned Date (-)
    Answered Date (27 Mar 2018 08:32 PM) Translated Date (31 Jan 2022 11:25 AM)

    ਅਗੇਤੇ ਚਾਰੇ ਲਈ ਤੁਸੀਂ ਚਰੀ ਦੀ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ। ਚਰੀ ਦੀ ਵਦੀਆ ਕਿਸਮ ਤੁਸੀ ਐਸ ਐਲ 44 ਲਗਾ ਸਕਦੇ ਹੋ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 240q/acre ਹੈ।ਇਹ ਮਿੱਠੀ ,ਰਸੀਲੀ ਅਤੇ ਪਤਲੇ ਤਣਿਆ ਵਾਲੀ ਹੁੰਦੀ ਹੈ। ਇਸ ਵਿਚ ਪਚਣ ਯੋਗ ਸੁੱਕੇ ਮਾਦੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਪਤਿਆ ਦੇ ਲਾਲ ਧੱਬਿਆ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ।ਘੱਟ ਬਾਰਸ਼ ਵਾਲੇ ਜਾ ਬਰਾਨੀ ਇਲਾਕੇ ਵਿਚ 44 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਪੋਰੋ।ਮੀਹ ਵਾਲੇ ਤੇ ਸੇਂਜੂ ਇਲਾਕਿਆਂ ਵਿਚ 44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫੋਸਫੇਟ ਪਾਓ।ਇਸ ਤੋਂ ਇਕ ਮਹੀਨੇ ਪਿੱਛੋਂ 44 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ।ਅਤੇ ਪੋਟਾਸ਼ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ।

    jhone wale jmen lie hri khad lie gwara kive rehda sir?

    (en)
    Posted by
    deep (9465384041)
    deep
    Punjab
    Mansa
    Write Answer
    Posted Date (27 Mar 2018 08:12 PM) Assigned Date (-)
    Answered Date (28 Mar 2018 04:57 AM) Translated Date (31 Jan 2022 11:25 AM)

    han g tuc iss di bijaayi v kar skde ho. iss ton ilaava jekar hari khaad de lyi jantar ja rwaah beejde ho tan ohh sbh ton best hai.

    28 Mar 2018

    tnx mam.

    sat shri akal ji sir ki .. knak wad kk te hlka pani lga kk , zero dril nal makki ja chri ja bajra vej sakde han jrur das na ji puri ਵਿਧੀ vich ?

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (27 Mar 2018 08:05 PM) Assigned Date (-)
    Answered Date (02 Apr 2018 10:44 AM) Translated Date (31 Jan 2022 11:26 AM)

    makki ja jawar ja bajre di bijaayi normal machine de nal hi kar skde ho ..jekar makki di bijaayi krni hai vatta de upper tan iss de lyi bed planter wali machine aundi hai. iss di bijayi uss nal kr skde ho..

    Answered Date (29 Mar 2018 11:40 AM) Translated Date (31 Jan 2022 11:26 AM)

    sir hle tak jwab ni dita tuci

    ਸਰ ਜੀ ਕਲ ਮੱਝ ਨੂੰ Ai ਕਰਵਾਈ ਸੀ ਤੇ ਤਾਰਾਂ ਬਿਲਕੁਲ ਸਾਫ ਸਨ ਤੇ ਅੱਜ ਮੱਝ ਗੰਦ ਵਿਖਾ ਰਹੀ ਹੈ। ਇਸ ਦਾ ਕੀ ਕਾਰਨ ਹੈ ?

    (en)
    • 2
    Posted by
    Gurpal Singh (8283869327)
    Gurpal Singh
    Punjab
    Patiala
    Write Answer
    Posted Date (27 Mar 2018 08:03 PM) Assigned Date (-)
    Answered Date (28 Mar 2018 05:45 AM) Translated Date (31 Jan 2022 11:26 AM)

    ਕਈ ਵਾਰ ਇਦਾ ਹੋ ਜਾਂਦਾ ਹੈ ਜੇਕਰ ਗੰਦ ਥੋੜਾ ਕੱਢ ਰਹੀ ਹੈ ਤਾਂ ਕੋਈ ਮੁਸਕਿਲ ਵਾਲੀ ਗੱਲ ਨਹੀਂ ਪਰ ਜੇਕਰ ਜਿਆਦਾ ਹੈ ਤਾਂ Zentamicin ਦਾ 30 ml ਦਾ ਇੰਜੈਕਸ਼ਨ ਲਗਾ ਦਿਓ ਇਸ ਨਾਲ ਠੀਕ ਹੋ ਜਾਵੇਗਾ ਜੇ ਫਿਰ ਵੀ ਠੀਕ ਨਾ ਹੋਇਆ ਤਾਂ ਫਿਰ ਦਵਾਈ ਭਰਾਉਣੀ ਪਵੇਗੀ ਡਾਕਟਰ ਨੂੰ ਸੱਦ ਕੇ ਬੱਚੇਦਾਨੀ ਦੀ ਸਫਾਈ ਕਰਵਾਉਣ ਵਾਲੀ ਦਵਾਈ ਭਰਾ ਦੇਣਾ.

    Answered Date (28 Mar 2018 12:23 PM) Translated Date (31 Jan 2022 11:26 AM)

    ਸਰ ai ਕਰਵਾਉਣ ਤੋਂ ਬਾਅਦ ਦੋ ਦਿਨ ਹੀ ਗੰਦ ਕੱਢ ਦੀ ਹੈ

    Answered Date (28 Mar 2018 12:27 PM) Translated Date (31 Jan 2022 11:26 AM)

    ਸਰ ਜੀ ਮੱਝ ਠਹਿਰ ਜਾਵੇਗੀ

    रैबिट फार्मिंग में किसी कंपनी से अग्रीमेंट करते समय किन किन बातों का ध्यान रखना रखना चाहिये, कृपया बताये ?

    (en)
    Posted by
    ()
    --
    --
    Write Answer
    Posted Date (27 Mar 2018 07:59 PM) Assigned Date (-)
    Answered Date (29 Mar 2018 06:35 AM) Translated Date (31 Jan 2022 11:27 AM)

    खरगोश पालन की कॉन्ट्रैक्ट फार्मिंग करने के लिए आप जो एग्रीमेंट करते हो उसमे सभी जरूरी हदायतें होनी चाहिए जैसे कि खरगोश का न्यूनतम रेट उसको खरीदने का समय और इसमें हर साल 10% रेट बढ़ना चाहिए ये सभी शर्तें सरकार से नोटरी रजिस्टरड लेटर पर होनी चाहिए जिस पर हम बाद में समस्या आने पर कोई क़ानूनी कार्यवाही कर सकें.

    CR212 ਕਿਸਮ ਬਾਰੇ ਜਾਣਕਾਰੀ PR127 ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ?

    (en)
    Posted by
    kanwaljeet (9463274732)
    kanwaljeet
    Punjab
    Faridkot
    Write Answer
    Posted Date (27 Mar 2018 07:57 PM) Assigned Date (-)
    Answered Date (27 Mar 2018 08:07 PM) Translated Date (31 Jan 2022 11:27 AM)

    212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ। ਅਤੇ PR127 ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

    ਕੱਲ ਮੋਸਮ ਕਿੱਦਾ ਹੋਵੇਗਾ ?

    (en)
    Posted by
    Jaspreet Singh (9781983300)
    Jaspreet Singh
    Punjab
    Fazilka
    Write Answer
    Posted Date (27 Mar 2018 07:37 PM) Assigned Date (-)
    Answered Date (28 Mar 2018 05:27 AM) Translated Date (31 Jan 2022 11:27 AM)

    ਕਿਰਪਾ ਕਰ ਮੌਸਮ ਦੀ ਜਾਣਕਾਰੀ ਲੈਣ ਦੇ ਲਈ ਜਗਾਹ ਅਤੇ ਜਿਲੇ ਦਾ ਨਾਮ ਜਰੂਰ ਦਸੋ ਤਾਂ ਜੋ ਤੁਹਾਨੂੰ ਓਥੋਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਜਾ ਸਕੇI

    sir I did not get answer ?

    (en)
    Posted by
    Lovepreet Singh (8427407062)
    Lovepreet Singh
    Punjab
    Kapurthala
    Write Answer
    Posted Date (27 Mar 2018 07:25 PM) Assigned Date (-)
    Answered Date (30 Mar 2018 04:47 AM) Translated Date (-)

    ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀੋ

    121 te 126 de bejj bare jankari de do gi kehri vadia dona vicho ?

    (en)
    Posted by
    jagsir singh (9877893471)
    jagsir singh
    Punjab
    Sangrur
    Write Answer
    Posted Date (27 Mar 2018 07:25 PM) Assigned Date (-)
    Answered Date (27 Mar 2018 07:30 PM) Translated Date (31 Jan 2022 11:27 AM)

    121 te 126 de vich main fark ehna da pakkan da tym hai g 26 beez thoda jldi pakk janda hai eh pakkan lai 123 din lenda hai te dujee pase 26 140 din lai lenda ha g

    jhadd dona da 28 to 32 qtl tak rehnda hai g

    27 Mar 2018

    thanks g

    Answered Date (27 Mar 2018 10:09 PM) Translated Date (31 Jan 2022 11:27 AM)

    koi v ni...Vadiya la la k dekh le...Veer University da 118 to koi v beej ni km da..

    veer g sadi maj nave dud nahi hundi ki kariye 4 saala di h ?

    (en)
    Posted by
    surinder (9729069242)
    surinder
    Haryana
    Sirsa
    Write Answer
    Posted Date (27 Mar 2018 07:15 PM) Assigned Date (-)
    Answered Date (28 Mar 2018 10:07 AM) Translated Date (-)

    ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

    sir g murgya de chabro nasal vare jankari dio ?

    (en)
    Posted by
    lovepreet singh (9915495330)
    lovepreet singh
    Punjab
    Ludhiana
    Write Answer
    Posted Date (27 Mar 2018 06:59 PM) Assigned Date (-)
    Answered Date (03 Apr 2018 12:34 PM) Translated Date (-)

    ਇਸ ਨਸਲ ਦੀ ਵਰਤੋਂ ਮੁੱਖ ਤੌਰ ਤੇ ਮੀਟ ਲਈ ਕੀਤੀ ਜਾਂਦੀ ਹੈ ਇਹ ਨਸਲ ਬਹੁਤ ਸਾਰੇ ਰੰਗਾਂ ਵਿੱਚ ਪਾਈ ਜਾਂਦੀ ਹੈ ਇਸ ਨਸਲ ਦੇ ਮੁਰਗੇ ਦਾ ਭਾਰ 2.5-3 ਕਿਲੋ ਅਤੇ ਮੁਰਗੀ ਦਾ ਭਾਰ 2-2.5 ਕਿਲੋ ਹੁੰਦਾ ਹੈ ਅੱਜ-ਕੱਲ ਇਹ ਨਸਲ ਘੱਟ ਸੰਖਿਆ ਵਿੱਚ ਪਾਈ ਜਾਂਦੀ ਹੈ

    ਡਾ. ਬਾਵਾ ਜੀ ਫੋਟੋ ਭੇਜਣ ਲੲੀ ਕਿਹਾ ਸੀ । ੲਿਲਾਜ ਦੱਸੋ?

    (en)
    • 2
    Posted by
    G S Brar (9417155664)
    G S Brar
    Punjab
    Moga
    Write Answer
    Posted Date (27 Mar 2018 06:52 PM) Assigned Date (-)
    Answered Date (28 Mar 2018 06:24 AM) Translated Date (-)

    ਹਾਜੀ ਇਸ ਲਈ ਹੋਮੀਓਪੈਥਿਕ 3 ਦਵਾਈਆਂ ਅੱਧੇ-ਅੱਧੇ ਘੰਟੇ ਦੇ ਫਰਕ ਤੇ ਦਿਓ। calcariya flor 30 , Conium mac 30 ਤੇ thuja 30 ਮੈਡੀਸਨ ਦਿਨ ਵਿੱਚ ਤਿੰਨ ਟਾਈਮ 10-10 ਬੂੰਦਾ ਦਿੳ । ਇਸ ਨਾਲ ਠੀਕ ਹੋ ਜਾਣਗੀਆ।

  • 28 Mar 2018

    ਮੇਹਰਬਾਨੀ ਡਾ. ਸਾਹਬ

    ਮੱਕੀ ਦੀ ਜਲਦੀ ਪੱਕਣ ਵਾਲੀ ਕਿਹੜੀ ਕਿਸਮ ਵਧੀਆ ?

    (en)
    Posted by
    Satvir Singh (9814311042)
    Satvir Singh
    Punjab
    Fatehgarh Sahib
    Write Answer
    Posted Date (27 Mar 2018 06:52 PM) Assigned Date (-)
    Answered Date (28 Mar 2018 01:23 PM) Translated Date (31 Jan 2022 11:27 AM)

    ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I

    surujmukhi ki bijai kbb kre ,beej kha se khride , or iska price kitna mil sakta h or pedwar kitni hoti h vistar se btaye ?

    (en)
    Posted by
    pankaj (7027344354)
    pankaj
    Haryana
    Bhiwani
    Write Answer
    Posted Date (27 Mar 2018 06:46 PM) Assigned Date (-)
    Answered Date (27 Mar 2018 07:23 PM) Translated Date (31 Jan 2022 11:25 AM)

    surajmukhi ki bijai January se February ke mahine mei ki jati hai g aur iski pedavar lag bhagg 8 qtl prati acre tak ho jati hai

    Answered Date (27 Mar 2018 07:36 PM) Translated Date (11 Feb 2022 01:43 PM)

    kya ab iski bijai nhi kr sakte h ...or iska price kya mil jata h

    Sir, meri 22 month de vashi heat vich nahi aa ryhe ko advice do ?

    (en)
    • 1
    Posted by
    Amandeep Singh (9914554168)
    Amandeep Singh
    Punjab
    Kapurthala
    Write Answer
    Posted Date (27 Mar 2018 06:30 PM) Assigned Date (-)
    Answered Date (29 Mar 2018 09:38 AM) Translated Date (-)

    ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਰੋਜ ਵਧੀਆਂ ਕੰਪਨੀ ਮਿਨਰਲ ਮਿਕਚਰ ਪਾਓ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਵੱਛੀ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਵੱਛੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਇਸਦੇ ਨਾਲ ਹੀ ਤੁਸੀ ਉਸ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ 21 ਦਿਨ ਲਗਾਤਾਰ ਦਿਓ।

    Answered Date (01 Apr 2018 11:24 AM) Translated Date (-)

    Thanks dr saab

    Answered Date (05 Apr 2018 12:29 PM) Translated Date (-)

    Dr saab copper de golia kas kam lay hundia hai

    majj di chamri ukradi e koi hal nale makki badi ha choti choti jehi ?

    (en)
    • 2
    Posted by
    amandeep singh (7657863988)
    amandeep singh
    Punjab
    Hoshiarpur
    Write Answer
    Posted Date (27 Mar 2018 06:24 PM) Assigned Date (-)
    Answered Date (02 Apr 2018 02:22 PM) Translated Date (31 Jan 2022 11:25 AM)

    tuci majj nu Skinovet homeopathic dwai deni suru kro, iss dwai deya 10 drops roti de rakh k din vich 3 varr deo , iss nal farak paa javega..

    ਖਾਰੇ ਪਾਣੀ ਤੇ ਵॅਧ ਪੇਦਾਵਾਰ िਕਹੜੇ ਬੀਜ ਦੀ ਆ ?

    (en)
    Posted by
    Gurwinder Aulakh (8607839864)
    Gurwinder Aulakh
    Haryana
    Sirsa
    Write Answer
    Posted Date (27 Mar 2018 06:22 PM) Assigned Date (-)
    Answered Date (28 Mar 2018 05:29 AM) Translated Date (31 Jan 2022 11:25 AM)

    ਖਾਰੇ ਪਾਣੀ ਦੇ ਵਿਚ ਤੁਸੀ 27P31, 25P35, 27P63 JA BR 105 ਵਰਗੀਆਂ ਕਿਸਮਾਂ ਲਗਾ ਸਕਦੇ ਹੋ I

    ਹਲਦੀ ਦੀ ਸਭ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਹੈ ਜੀ ?

    (en)
    Posted by
    ਕਰਮਜੀਤ ਸਿੰਘ (8727042529)
    ਕਰਮਜੀਤ ਸਿੰਘ
    Punjab
    Sangrur
    Write Answer
    Posted Date (27 Mar 2018 06:19 PM) Assigned Date (-)
    Answered Date (27 Mar 2018 07:21 PM) Translated Date (31 Jan 2022 11:25 AM)

    ਹਲਦੀ ਦੇ ਵੱਧ ਝਾੜ ਵਾਲੀ ਕਿਸਮ ਪੰਜਾਬ ਹਲਦੀ -2 ਹੈ। ਇਸਦਾ ਝਾੜ 122 ਕੁਇਟਲ ਪ੍ਰਤੀ ਏਕੜ ਹੈ। ਅਤੇ ਇਸਦੇ ਪੱਕਣ ਦਾ ਸਮਾਂ 240 ਦਿਨ ਹੈ।

    how to get organic certification in Punjab ?

    (en)
    Posted by
    Satvir Singh (9814311042)
    Satvir Singh
    Punjab
    Fatehgarh Sahib
    Write Answer
    Posted Date (27 Mar 2018 06:16 PM) Assigned Date (-)
    Answered Date (30 Mar 2018 11:26 AM) Translated Date (-)

    AGRO PROCESSING s

    Answered Date (31 Mar 2018 06:45 PM) Translated Date (-)

    any contact number

    ਝੋਨੇ ਤੋਂ ਇਲਾਵਾ ਕੋਈ ਹੋਰ ਫਸਲ ਹੈ ਦੋ ਬੀਜੀ ਜਾ ਸਕਦੀ ਹੈ ਜਿਸ ਦਾ ਮੰਡੀ ਕਰਨ ਆਸਾਨ ਹੋਵੇ ?

    (en)
    Posted by
    preetinder singh (9216191313)
    preetinder singh
    Punjab
    Jalandhar
    Write Answer
    Posted Date (27 Mar 2018 05:54 PM) Assigned Date (-)
    Answered Date (27 Mar 2018 08:12 PM) Translated Date (31 Jan 2022 11:23 AM)

    ਝੋਨੇ ਤੋਂ ਇਲਾਵਾ ਤੁਸੀ ਮੱਕੀ ,ਕਮਾਦ,ਨਰਮਾ ਲਗਾ ਸਕਦੇ ਹੋ। ਇਸ ਤੋਂ ਬਿਨਾ ਤੁਸੀ ਕੁਜ ਸਬਜ਼ੀਆਂ ਜਿਵੇਂ ਗੋਬੀ ਦੀ ਅਗੇਤੀ ਫਸਲ ,ਸਾਉਣੀ ਦੇ ਪਿਆਜ ,ਪੇਠਾ ਘੀਆ ਕੱਦੂ ਆਦਿ ਲਗਾ ਸਕਦੇ ਹੋ।

    पंजाब सरकार क्या goat farm को registerd करती है क्या ताकि पंजाब से बाहर इनको भेजने में कोई परेशानी न हो।

    (en)
    Posted by
    सुमित पोड़ार (9810713967)
    सुमित पोड़ार
    Delhi
    North East Delhi
    Write Answer
    Posted Date (27 Mar 2018 05:52 PM) Assigned Date (-)
    Answered Date (29 Mar 2018 06:28 AM) Translated Date (31 Jan 2022 11:23 AM)

    नहीं जी पंजाब सरकार क्या goat farm को registerd नहीं करती है पंजाब से बहार goat लेके जा सकते है इसमें कोई दिक्कत नहीं है जी

    ਸਰ ਜੀ ਪਸੂਆ ਦੇ ਖਾਣ ਲਈ ਕਿਹੜੀ ਚਰੀ ਬੀਜੀ ਏ ਜੀ ?

    (en)
    Posted by
    Balkar Grewal (9465801404)
    Balkar Grewal
    Punjab
    Mansa
    Write Answer
    Posted Date (27 Mar 2018 05:48 PM) Assigned Date (-)
    Answered Date (27 Mar 2018 07:25 PM) Translated Date (31 Jan 2022 11:23 AM)

    ਪਸ਼ੂਆਂ ਦੇ ਖਾਣ ਲਈ ਤੁਸੀ ਚਰੀ ਦੀਆ ਕਿਸਮਾਂ ਜਿਵੇ ਐਸ ਐਲ -44 , ਪੰਜਾਬ ਸੂਡੈਕਸ ਚਰੀ -4ਅਤੇ ਪੰਜਾਬ ਸੂਡੈਕਸ ਚਰੀ -1 ਲਗਾ ਸਕਦੇ ਹੋ।

    ਸਰ ਜੀ ਕਣਕ ਵੱਡ ਕੇ ਜੇਕਰ 1006 ਮੱਕੀ ਲਾਉਦੇ ਹਾ ਤਾ ਪੱਕਣ ਤੱਕ ਕਿੰਨਾ ਸਮਾ ਲਗਦਾ ਹੈ ਤੇ ਇਸ ਤੋ ਬਾਅਦ ਵਿੱਚ ਝੋਨਾ ਲਗਾ ਸਕਦੇ ਹਾ ਜੇ ਲਗਾ ਸਕਦੇ ਤਾ ਕਿਹੜੀ ਕਿਸਮ ਲਾਈਏ ਜੀ ?

    (en)
    Posted by
    ਜਗਸੀਰ ਸਿੰਘ (8847537912)
    ਜਗਸੀਰ ਸਿੰਘ
    Punjab
    Mansa
    Write Answer
    Posted Date (27 Mar 2018 05:32 PM) Assigned Date (-)
    Answered Date (02 Apr 2018 07:11 AM) Translated Date (31 Jan 2022 11:23 AM)

    ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wdia hai..

    ਬਾੲੀ ਜੀ ਝੋਨੇ ਦੀ ਕਿਸਮ 901 ਅਤੇ 105 ਬਾਰੇ ਦੱਸੋ ਕੀ ਝਾੜ ਅਤੇਕਿੰਨਾ ਸਮਾਂ ਲੈਦੀ ਹੈ ?

    (en)
    Posted by
    amritpal.singh (9876826922)
    amritpal.singh
    Punjab
    Bathinda
    Write Answer
    Posted Date (27 Mar 2018 05:27 PM) Assigned Date (-)
    Answered Date (27 Mar 2018 07:40 PM) Translated Date (31 Jan 2022 11:24 AM)

    ਝੋਨੇ ਦੀ 901 ਕਿਸਮ ਲਗਭਗ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਅਤੇ ਝੋਨੇ ਦੀ ਬੀ ਆਰ 105 ਕਿਸਮ ਦਾ ਝਾੜ 30-35 ਕੁਇਟਲ ਪ੍ਰਤੀ ਏਕੜ ਹੈ। ਇਹ 145 ਤੋਂ 150 ਦਿਨਾਂ ਵਿਚ ਪੱਕ ਜਾਂਦੀ ਹੈ।

    Answered Date (27 Mar 2018 07:40 PM) Translated Date (31 Jan 2022 11:24 AM)

    ਝੋਨੇ ਦੀ 901 ਕਿਸਮ ਲਗਭਗ 150-155 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਅਤੇ ਝੋਨੇ ਦੀ ਬੀ ਆਰ 105 ਕਿਸਮ ਦਾ ਝਾੜ 30-35 ਕੁਇਟਲ ਪ੍ਰਤੀ ਏਕੜ ਹੈ। ਇਹ 145 ਤੋਂ 150 ਦਿਨਾਂ ਵਿਚ ਪੱਕ ਜਾਂਦੀ ਹੈ।

    Answered Date (27 Mar 2018 05:32 PM) Translated Date (31 Jan 2022 11:24 AM)

    105 ਬਾਈ ਫੂਸਾ 44 ਨਾਲੋ 8 ਦਿਨ ਘੱਟ ਲੈਦੀ ਆ।

    15 ਦਿਨ ਪਰਾਨੀ ਲੱਸੀ ਦੀ ਸਪਰੇ ਕਰਨ ਲਈ ਇੱਕ ਕਿੱਲੇ ਵਿੱਚ ਲੱਸੀ ਕਿੱਨੀ ਮਾਤਰਾ ਪੈਦੀ ਹੈ ।ਬਰਸੀਨ ਲਈ ?

    (en)
    Posted by
    Gurwinder Singh (8872244230)
    Gurwinder Singh
    Punjab
    Ferozpur
    Write Answer
    Posted Date (27 Mar 2018 05:24 PM) Assigned Date (-)
    Answered Date (27 Mar 2018 07:33 PM) Translated Date (-)

    ik kille de lai 3 to 5 ltr pendi hai g

    ਸਰ ਪਿਆਜ ਲਾਏ ਹੋਏ ਨੇ 75 ਦਿਨ ਹੋਗੇ ਥੱਲੇ ਪਿਆਜ ਬਣ ਨੀ ਰਹੇ ਕੋਈ ਹੱਲ ਦਸੋ ਪਿਆਜ ਬਣਾ ਲਈ ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (27 Mar 2018 05:20 PM) Assigned Date (-)
    Answered Date (28 Mar 2018 06:35 AM) Translated Date (31 Jan 2022 11:24 AM)

    ਪਿਆਜ਼ ਦੇ ਵਿੱਚ growth ਦੇ ਲਈ ਤੁਸੀ ਕ੍ਰਿਸਟਲ ਦਾ ਬਾਇਓਲਿਨ ਨਾਮ ਦਾ product 4 ਕਿਲੋਗ੍ਰਾਮ ਪ੍ਰਤੀ ਏਕੜ ਦਾ ਛਿੱਟਾ ਦੇ ਸਕਦੇ ਹੋ। ਇਹ growth ਦਾ ਕੰਮ ਕਰਦਾ ਹੈ, ਇਸ ਦੀ ਵਰਤੋਂ ਕਰ ਸਕਦੇ ਹੋ।

    ਅਸ਼ੀ ਮਿਰਚ ਲਾਈ 2 ਕਰਨਾਲ ਪਹਿਲੀ ਵਾਰ ਲਾਈ ਹੁਣ ਮਿਰਚ ਦੇ ਬੂਟੇ ਸ਼ੁਕਣ ਲਗ ਗੇ ਹਲ ਦਸ਼ੋ ਜੀ ਪਰ ਅਸ਼ੀ ਮਿਰਚ ਦੀ ਸ਼ੋਧ ਨਹੀ ਕੀਤੀ ਸ਼ੀ?

    (en)
    Posted by
    ਬੇਅੰਤ ਸਿੰਘ (9914733079)
    ਬੇਅੰਤ ਸਿੰਘ
    Punjab
    Rupnagar
    Write Answer
    Posted Date (27 Mar 2018 05:20 PM) Assigned Date (-)
    Answered Date (28 Mar 2018 06:36 AM) Translated Date (31 Jan 2022 11:24 AM)

    ਇਸ ਦੀਆਂ ਜੜ੍ਹਾਂ ਦੇ ਵਿੱਚ ਫੰਗਸ ਹੈ। ਇਸ ਦੇ ਉੱਪਰ UPL ਦੀ SAAF@400 ਗ੍ਰਾਮ ਜਾਂ syngenta ਦੀ ridomil gold@200 ਗ੍ਰਾਮ ਜਾਂ M-45@400 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।

    ਘੀਆ ਦੀ ਵੇਲਾ ਨੇ ਕੀ ਕਰੀ ਨਾਲੇ ਸੁਡੀ ਲਾਲ ਰੰਗ ਦੀ ਕੇਡੀ ਸਪਰੇ ਕਰੀਏ ?

    (en)
    • 2
    Posted by
    Jaswinder (9781552893)
    Jaswinder
    Punjab
    Patiala
    Write Answer
    Posted Date (27 Mar 2018 05:16 PM) Assigned Date (-)
    Answered Date (27 Mar 2018 07:35 PM) Translated Date (-)

    isde lai 2.75 killo furadan 3g prati acre de hisab nal 3 to 4cm doongi podea de bilkull nede paa ke pani lga devo g isda hall ho javega

    Answered Date (27 Mar 2018 07:37 PM) Translated Date (-)

    desi tarike de nal control karan de laiii desi nuktaa kuj eis tra hai g 10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte  gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.

    sir jehdiya gaava var var boldiya ohna da ki hall kita jave te eh kyu hunda hai ?

    (en)
    Posted by
    Sunil Kaushal (8146245435)
    Sunil Kaushal
    Punjab
    Hoshiarpur
    Write Answer
    Posted Date (27 Mar 2018 05:10 PM) Assigned Date (-)
    Answered Date (27 Mar 2018 12:24 PM) Translated Date (-)

    ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    ਕਣਕ ਦਾ ਕੀ ਭਾਅ ਹੈ ?

    (en)
    Posted by
    Navtej Singh (9876204246)
    Navtej Singh
    Punjab
    Bathinda
    Write Answer
    Posted Date (27 Mar 2018 05:04 PM) Assigned Date (-)
    Answered Date (28 Mar 2018 05:02 AM) Translated Date (31 Jan 2022 11:24 AM)

    ਕਣਕ ਦਾ ਰੇਟ 1735rs. ਪ੍ਰਤੀ ਕੁਇੰਟਲ ਹੈ

    Answered Date (27 Mar 2018 07:24 PM) Translated Date (31 Jan 2022 11:24 AM)

    ਸਰਕਾਰੀ ਭਾਅ 1735

    kanak nu sundi di rokhtam da hall daso ?

    (en)
    Posted by
    Gagandeep (9478985079)
    Gagandeep
    Punjab
    Bathinda
    Write Answer
    Posted Date (27 Mar 2018 05:02 PM) Assigned Date (-)
    Answered Date (28 Mar 2018 11:34 AM) Translated Date (-)

    ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ। ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 400ML QUINALPHOS ਜਾਂ 20ML FAME ਜਾਂ 30ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

    22 ji shimla mirach da patta ikatha ho reha koe hall daso ?

    (en)
    • 1
    Posted by
    beant (7696475943)
    beant
    Punjab
    Sangrur
    Write Answer
    Posted Date (27 Mar 2018 04:55 PM) Assigned Date (-)
    Answered Date (02 Apr 2018 06:25 AM) Translated Date (31 Jan 2022 11:24 AM)

    iss de upper tata di tata mida ja nagarjuna di crop mida@40ml nu 150 ltr pani de nal mila ke prati acre te spray kro.

    khaaare pani te kehda nrma vdiya rhu ji ?

    (en)
    Posted by
    karamjeet shergill (9671640363)
    karamjeet shergill
    Haryana
    Sirsa
    Write Answer
    Posted Date (27 Mar 2018 04:51 PM) Assigned Date (-)
    Answered Date (28 Mar 2018 10:02 AM) Translated Date (31 Jan 2022 11:24 AM)

    iho j vaahn de vich tuc nuziveedu di balwan kisam lgaa skde ho.

    What is the feed method for pig?

    (en)
    Posted by
    karanpal (9878549450)
    karanpal
    Punjab
    Bathinda
    Write Answer
    Posted Date (27 Mar 2018 04:32 PM) Assigned Date (-)
    Answered Date (12 May 2018 07:32 AM) Translated Date (-)

    hnji tusi eh pic dekho.

    • 1
    Answered Date (27 Mar 2018 07:01 PM) Translated Date (-)

    Hello

    sir mere kol vashi oh kafi suki hoe hai 1 month di hai mok lagi hai te jo kha rahi te oh sara din muh vicho paani kad rahi hai ehda elaz daso ?

    (en)
    Posted by
    ਜਸਪਾਲ ਸਿੰਘ ਕਲੇਰ (7009058781)
    ਜਸਪਾਲ ਸਿੰਘ ਕਲੇਰ
    Punjab
    Moga
    Write Answer
    Posted Date (27 Mar 2018 04:21 PM) Assigned Date (-)
    Answered Date (30 Mar 2018 04:57 AM) Translated Date (-)

    ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਵਿੱਚ ਉਬਾਲ ਲਵੋ ਜਦੋ ਉਬਾਲ ਕੇ ਅੱਧਾ ਪਾਣੀ ਰਹਿ ਜਾਵੇ ਤਾਂ ਉਹ ਵੱਛੀ ਨੂੰ ਪਿਆ ਦਿਓ ਬਾਕੀ ਫੀਡ ਸਹੀ ਦਿਓ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ ਬਾਕੀ ਦੁੱਧ ਪਿਆਓ ਉਸਦੀ ਮਾਂ ਦਾ

    ਸਰ ਬਰਸੀਮ ਨੂੰ ਸੁੰਡੀ ਪੈ ਰਿਹੀ ਆ ਥੋੜੀ ਥੋੜੀ ਕੋਈ ਦੇਸੀ ਨੁਕਤੇ ਦੱਸੋ ਹੱਲ ਲਈ. ਬਿਨਾ ਸਪਰੇ ਤੋ. ਧੰਨਵਾਦ ?

    (en)
    Posted by
    ਸ੍ .ਗੁਰਪੀ੍ਤ ਚਹਿਲ (8427564245)
    ਸ੍ .ਗੁਰਪੀ੍ਤ ਚਹਿਲ
    Punjab
    Mansa
    Write Answer
    Posted Date (27 Mar 2018 04:11 PM) Assigned Date (-)
    Answered Date (27 Mar 2018 07:56 PM) Translated Date (-)

    Soondi di roktham de lyi 1 saal puraani lassi di v varto kar skde ho. Spray krn de lyi lassi ghat ton ghat 15 din puraani jrur honi chaidi hai. Iss di dosage 3-4ltr/130-150ltr water prati acre hundi hai. jekar soondi jyaada hai tan lassi di maatra 5 ltr prati acre kr skde ho.

    Dr sahib Vashi hai 16 mahine di, ohdiyan eyes cho pani nikalda rehanda thoda thoda ki problem ho sakdi hai ?

    (en)
    Posted by
    satinder josan (8728885555)
    satinder josan
    Punjab
    Tarn Taran
    Write Answer
    Posted Date (27 Mar 2018 04:11 PM) Assigned Date (-)
    Answered Date (27 Mar 2018 10:45 AM) Translated Date (-)

    ਸਭ ਤੋਂ ਪਹਿਲਾਂ ਪੇਟ ਦੇ ਕੀੜਿਆ ਵਾਲੀ ਦਵਾਈ ਦਿਓ । ਉਸ ਤੋਂ ਬਾਅਦ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ।

    श्री राम सुपर बीज कहाँ से मिलेगा ?

    (en)
    Posted by
    rakesh (9827396316)
    rakesh
    Madhya Pradesh
    --
    Write Answer
    Posted Date (27 Mar 2018 04:11 PM) Assigned Date (-)
    Answered Date (28 Mar 2018 06:55 AM) Translated Date (31 Jan 2022 11:24 AM)

    यह बीज आप श्रीराम के डिस्ट्रीब्यूटर से ले सकते हैं। यह हर एक मंडी में उपलब्ध होते हैं।

    Madhya Pradesh

    28 Mar 2018

    thanks agar ho sake mp me distributor ka no de

    ਸਰ ਅਸੀ ਚਰੀ ਛਿੱਟੇ ਨਾਲ ਬੀਜੀ ਸੀ ਵਾਹਣ ਵਾਹ ਕੇ 16 ਤਰੀਕ ਨੂੰ ਤੇ ਉਪਰੋ ਪਾਣੀ ਲਾ ਦਿੱਤਾ ਸੀ ਕਿਉਕਿ ਵਾਹਣ ਰੁੱਖਾ ਸੀ .ਰੇਤਲੀ ਜਮੀਨ ਵਿੱਚ ਆ ਵਿਕਾਸ ਨਹੀ ਕਰ ਰਹੀ ਕੋਈ ਹੱਲ ਦੱਸੋ ਜੀ ?

    (en)
    • 3
    Posted by
    ਸ੍ .ਗੁਰਪੀ੍ਤ ਚਹਿਲ (8427564245)
    ਸ੍ .ਗੁਰਪੀ੍ਤ ਚਹਿਲ
    Punjab
    Mansa
    Write Answer
    Posted Date (27 Mar 2018 04:09 PM) Assigned Date (-)
    Answered Date (28 Mar 2018 09:53 AM) Translated Date (31 Jan 2022 11:25 AM)

    ਇਸ ਦੇ ਵਿਚ 40 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓI ਹੁਣ ਜਮੀਨ ਦੇ ਵਿਚ ਗਿੱਲ ਵੀ ਹੈਗੀ ਹੈ ਇਸ ਨਾਲ ਗਰੋਥ ਵੀ ਜਲਦੀ ਹੋਵੇਗੀ I

    ਘੱਟ ਖਰਚੇ ਚ ਵਧੀਆ ਆਮਦਨ ਕਿਹੜੀ ਫਸਲ ਦੇ ਸਕਦੀ ਹੈ ?

    (en)
    Posted by
    Pargat Singh (9592019907)
    Pargat Singh
    Punjab
    Gurdaspur
    Write Answer
    Posted Date (27 Mar 2018 03:59 PM) Assigned Date (-)
    Answered Date (28 Mar 2018 06:53 AM) Translated Date (11 Feb 2022 01:43 PM)

    ਘੱਟ ਖਰਚੇ ਵਾਲੀਆਂ ਫਸਲਾਂ ਮੂੰਗੀ, ਗਵਾਰਾ, ਅਰਹਰ, ਸਰੋਂ ਆਦਿ ਹਨ। ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।

    kanak nu last pani kado lona chahida hai ?

    (en)
    Posted by
    kamaljeet singh (9988933882)
    kamaljeet singh
    Punjab
    Fazilka
    Write Answer
    Posted Date (27 Mar 2018 03:48 PM) Assigned Date (-)
    Answered Date (28 Mar 2018 09:51 AM) Translated Date (-)

    ਕਣਕ ਨੂੰ ਪਾਣੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਲਗਾਓ I ਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤਕ ਕਰ ਦੇਵੋਗੇ ਅਤੇ ਵਾਹਨ ਡਾਕਰ ਹੈ ਤਾਂ ਕਣਕ ਨੂੰ ਪਾਣੀ ਨਾ ਲਗਾਓI ਜੇਕਰ ਵਾਹਨ ਰੇਤਲਾ ਹੈ ਅਤੇ ਕਣਕ ਦੀ ਕਟਾਈ 15 ਅਪ੍ਰੈਲ ਤੋਂ ਬਾਦ ਕਰਨੀ ਹੈ ਤਾਂ ਕਣਕ ਨੂੰ ਪਾਣੀ ਲਗਾ ਦੇਵੋ I

    Beetal ਬੱਕਰੀਆਂ ਕਿੱਥੋਂ ਮਿਲਣ ਗਈਆ ਕੋਈ ਫੋਨ ਨੰਬਰ?

    (en)
    Posted by
    gurpreet (9023603590)
    gurpreet
    Punjab
    Faridkot
    Write Answer
    Posted Date (27 Mar 2018 03:08 PM) Assigned Date (-)
    Answered Date (27 Mar 2018 10:04 AM) Translated Date (11 Feb 2022 01:43 PM)

    ਬੀਟਲ ਬੱਕਰੀਆਂ ਲੈਣ ਲਈ ਤੁਸੀ ਅਮਰਜੀਤ ਸਿੰਘ ਜੀ ਨਾਲ 9417253230 ਨੰਬਰ ਤੇ ਸੰਪਰਕ ਕਰ ਸਕਦੇ ਹੋਂ ।