Punjab
Search
Apne cow nu ਅਫਰੇਮਾ Ho gya pathe ni khade koi elaj daso y g ?
(en)
ਤੁਸੀ ਸਰੋਂ ਦਾ ਤੇਲ, ਹਿੰਗ ਅਤੇ ਲਸਣ ਮਿਲਾ ਕੇ ਖਵਾਓ ਤੇ ਨਾਲ ਦੀ ਨਾਲ ਪਸ਼ੂ ਦਾ ਤੋਰਾ ਫੇਰਾ ਕਰਵਾੳ। ਬਾਕੀ ਅਫ਼ਰੇਵੇਂ ਦੇ ਹਾਲਾਤ ਵਿਚ ਪਸ਼ੂ ਨੂੰ ਤਾਰਪੀਨ ਦਾ ਤੇਲ 20-30 ਮਿ.ਲੀ. ਦਿਓ । ਇਸ ਤੋਂ ਜ਼ਿਆਦਾ ਨਹੀਂ ਦੇਣਾ ।
ਵੀਰ ਜੀ ਭਿੰਡੀ ਦੇ ਪੌਦਿਆਂ ਨੂੰ ਜ਼ਮੀਨ ਵਿੱਚੋਂ ਇੱਕ ਸੁੰਡੀ ਨਿਕਲ ਕੇ ਕੱਟ ਜਾਂਦੀ ਆ ਇੱਕ ਬੀਜ ਨੂੰ ਬੀਜਣ ਤੋਂ ਪਹਿਲਾਂ ਕੋਈ ਜੈਵਿਕ ਦਵਾੲੀ ਦੱਸੋ ਜਿਸ ਨੂੰ ਜਮੀਨ ਵਿੱਚ ਪਾ ਦਈਏ ਜਿਸ ਨਾਲ ਸੁੰਡੀ ਪੌਦੇ ਨੂੰ ਨਾ ਕੱਟੇ ਅਤੇ ਇਹ ਦਵਾਈ ਕਿੰਨੀ ਪਾ ਸਕਦੇ ਹਾਂ ਪ੍ਰਤੀ ਕਨਾਲ ਜਾ ਵਿਰ ਕੈਈ ਜੈਵਿਕ ਸਪ੍ਰੇ ਦੱਸੋ ਜਿਸ ਦਾ ਪੌਦੇ ਦੇ ਉੱਪਰ ਛਿੜਕਾਅ ਕਰਨ ਨਾਲ ਸੁੰਡੀ ਪੌਦੇ ਨੂੰ ਨਾ ਕੱਟੇ ਧੰਨਵਾਦ ?
(en)
veer ji aambh da tree aa ohnu bhur lag janda par lag k char janda fal ni lagda ki hal kar sakde aa ?
(en)
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ਵੀਰ ਜੀ ,ਤਰ ,ਖੀਰਾ ,ਚੱਪਣ ਕੱਦੂ, ਹਲਵਾ ਕੱਦੂ,ਖਰਬੂਜਾ, ਤੇ ਤਰਬੂਜ ਦੀ ਵੀ 3g cutting kitti ja sakdi hai. ਧੰਨਵਾਦ
(en)
Punjab
ਹਾਂ ਜੀ ਤੁਸੀ ਇਸ ਦੀ 3g ਕਟਿੰਗ ਕਰ ਸਕਦੇ ਹੋ ਇਸ ਦੇ ਨਾਲ ਵਧੀਆ ਅਤੇ ਪੂਰੇ ਫੁਲ ਅਤੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ I
ਸਰ ਜੀ ਸਬਜੀ ਲਈ ਟਿੰਡੀਆ ਦਾ ਕਿਹੜਾ ਬੀਜ ਬੀਜਿਏ ?
(en)
Punjab
ਇਸ ਦੀ ਟੀਂਡਾ 48 ਕਿਸਮ ਲਗਾ ਸਕਦੇ ਹੋ ਜੋ PAU ਲੁਧਿਆਣਾ ਵਲੋਂ ਤਿਆਰ ਕੀਤੀ ਗਈ ਹੈ।
Cow lyi jehda dharti ch toaa put k chara tyar krde a o apa kive kr skde a. Ji te kine dinaa ch tyar hojanda ?
(en)
Punjab
tusi silage bare push rahe ho ji ?
Punjab
tusi silage javi ta maki da pa sakda o ja javi da pona aa ta Hun silage lae thik time Nhi aa kyu Ki Hun javi pak jandi aa os ch water De matra gat hundi aa tusi Hun maki da silage Tyar kreo ta maki De Jad Saali ch Dana aa Janda na fer oho silage lae Tyar hundi aa eha 25 to 30 din ch Tyar ho Janda aa
ਸਰ ਘੀਆ ਦੀ ਵੇਲਾ ਦੇ ਪਤੇ ਸੁਕਨ ਲਾਗੇ ਨਾਲੇ ਵੇਲ ਗਬੋ ਕੇੜੀ ਸਪਰੇ ਕਰੀ ਨਾਲ ਲਾਲ ਰੰਗ ਸੁਡੀ ਆ ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Hello sir, Vegitables de leafs te problem a rai a .plz solution daseo ?
(en)
iss de vich fungus de kaarn bimaari aa gyi hai iss de upper antracol@500gm ja M-45@400gm ja tata di master ja captaf@400gm nu 150 ltr pani de nal mila ke prati acre te spray kro. iss ton ilaava jo soondi aa gyi hai iss di roktham de lyi tata di taffin@80ml ja quinalphos@400ml nu 150 ltr pani de nal mila ke prati acre te spray kro.
sir.. onions leaves tip turns yellow then brown ?
(en)
iss de vich fungus de kaarn bimaari aa gyi hai iss de upper antracol@500gm ja M-45@400gm ja tata di master ja captaf@400gm ja oswal di carbot@400gm nu 150 ltr pani de nal mila ke prati acre te spray kro.
sir 20 dina di vassi da fever ni tot reha koi ilaz dasso ?
(en)
Punjab
hnji tusi daso ke peshab keho jeha kardihai te os de kann de thale hath lga ke dekho ke gilty bani hoe hai eh dekh ke daso ji
makk vich nilla thotha pa sakde ha 1 knaal vich kinna paiia ta jo keera na pve ?
(en)
Haryana
nahi g makki de vich neele thothe di sifarish nahi kiti jandi hai. jekar iss di gobh de vich keeda aunda hai tan iss de upper cypermethrin@80ml nu 150 ltr pani de nal mila ke prati acre te spray kr skde ho.
Sir Apni kheti walon koi contact deo jithe main popular sale kar ska Bay and sale te koi jvab nai mil reha sir tusi koi number deo ji dhanwad ?
(en)
sat sri akal g, buffalo de dudh vich fat increase karn layi koi powder dasso g ?
(en)
Punjab
hnji tusi virbac da fatplus powder use kar sakde ho ji .
majj de than ch nad ji disdey aa koi ilaj dso ?
(en)
Punjab
es layi jado majj de soon vich 2 month reh gaye odo tusi fibro-cin te mestiplus homeopathic medican dona 10- 10 drops roti te rakh ke day vich 3 time dinde raho. eh dono medican 30 mint de fark nal deniya hai.
kinaa time denyaa
Punjab
es soon tak deo ji
sir eh kheere lambe ni ho rahe winge ho rahe hai kehdi spray kariye ?
(en)
Iqbal singh g ihh flowering sme pollination di smasya hundi hai ate kyi vaar white fly da v hamla reh janda hai. iss kr ke ihh vinge ho jande hnn ate kyi vaar aggo barik ate picho mote ho jande hnn..ihna di pollination shi nahi hundi hai.
sir kinu pile ho k jhad rhe ne g kirpa kark koi upa daso ?
(en)
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I ਇਸ ਤੋਂ ਇਲਾਵਾ 2,4-D horticulture grade@5 gm ਨੂੰ 500 ਲੀਟਰ ਪਾਣੀ ਦੇ ਨਾਲ ਮਿਲਾ ਕੇ ਪੌਦਿਆਂ ਤੇ ਸਪਰੇ ਕਰੋ I
Haryana
thank u sir
Haryana
sir 1637 jhone bare jankari dio g kini uria paea ja hor kihdy khad di barto krie...
sir jhone di pneri lai keda beej Sai rhao es war ?
(en)
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
thnx ji
veer ji mere kol ik buffalo aa ji O Heat ch aun time na ta raula pondi aa ate na hi discharge. sootdi. aa os nu balanced diet + 50 gram concebov +30 milmore forte da mineral mixture V dinde aa ji ate 60 kilo hra chara koi hal daso jis nal majh Heat ch aun time discharge ta sute sirf vaar vaar peshab kardi aa ate ghumdi rendi aa Thanks ?
(en)
hnji kuj pahsu naturally hi silant heat hundai hai. baki tohadi buffalo sare heat de lashan dikha rahi hai jive gumna te pishab karna eh heat diya nishaniya hi hun . tusi jado hun buffalo heat vich aave ta doctor nu dikha ke sahi time te ai karva devo. eh nal mazz tehar javegi .
ਸਰ ਲੁਧਿਅਾਣਾ ਯੂਨੀਵਰਸਿਟੀ ਦੀ ਨਵੀਅਾਂ ਕਿਸਮਾ ਬਾਰੇ ਜਾਣਾਕਾਰੀ ਦੱਸੋ ਜੋ ੲਿਸ ਸਾਲ ਤਿਅਾਰਾ ਕਿੱਤੀਅਾ ਹਨ ਜੋ 2 ਨੰਬਰ ਪਾਣੀ ਤੇ ਹੋਣਾ ਜੀ ?
(en)
ਇੱਹ ਕਿਸਮਾਂ 1 ਨੰਬਰ ਪਾਣੀ ਵਾਲੀਆਂ ਕਿਸਮਾਂ ਹੱਨ ਇਹਨਾਂ ਕਿਸਮਾਂ ਨੂੰ ਮਾੜੇ ਪਾਣੀ ਦੇ ਵਿਚ ਨਹੀਂ ਉਗਾਇਆ ਜਾ ਸਕਦਾ ਹੈ I PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
sir A software vich jhona ta kanak dya sarya kisma nhi data koj ko he na ta jhad v kisa kisa da likha a.. sir sab kisma vich likh dawo ta k thenu puchn di lod na pawa ?
(en)
Punjab
Laljeet brar ji tohada bohat dhanwad sadi app nu use karan te feedback den layi. asi kosis karage k jaldi hi jhone te kanak diya sariya kisam bare information add kiti jave .Dhanwad
sir ji saddi ek maaj hai jo dino din sukkdi Kandi hai asi charra v bhut Dene han. Han ek hor gal hai sir ji is de milk di fat bhut (60) de karib aundi hai aur vich thode thode fut jahe v aunde han. isda koi haal daso ?
(en)
Punjab
hnji tusi check karvao ho sakda majj de pet vich koe loha vagera chala geya hove . kai var es tarah di proublam aa jandi hai. baki tusi balance diet te nal koe liver tonic de ke dekh sakde ho.
ਵੀਰ ਜੀ ਮੇਰੇ ਅਮਰੂਦ ਦੇ ਬੂਟੇਆਂ ਨੂੰ ਫਲ ਤੇ ਬਹੁਤ ਲੱਗਦਾ ਹੈ। ਪਰ ਸਾਰੇ ਨੂੰ ਕੀੜਾ ਲੱਗ ਜਾਂਦਾ ਹੈ। ਇਸ ਲਈ ਕੀ ਕਰਨਾ ਚਾਹੀਦਾ ਹੈ ?
(en)
Punjab
ਜੁਲਾਈ ਮਹੀਨੇ ਜਦੋ ਫਲ ਪੱਕਣੇ ਸ਼ੁਰੂ ਹੋ ਜਾਣ ਤਾਂ ਹਫਤੇ ਹਫਤੇ ਬਾਅਦ 1250 ml ਸੁਮੀਸੀਡੀਨ 20EC (ਫੈਨਵੈਲਰੇਟ ) 500 ਲਿਟਰ ਪਾਣੀ ਵਿਚ ਪਾ ਕੇ ਛਿੜਕਾ ਕਰੋ। ਇਸ ਤੋਂ ਇਲਾਵਾ ਤੁਸੀ ਪੀ ਏ ਯੂ ਫਰੂਟ ਫ਼੍ਲਾਈ ਟ੍ਰੈਪ ਦੀ ਵਰਤੋਂ ਕਰੋ।
bai is nal machar te makhiya ton pashuan nu rahat mil sakdii a ?
(en)
Punjab
hnji kuj hadd tak farak pai janda hai par eh check lavo ke eh orignal hai. kyuki eh de dublicate v bohat oonde hun. baki ehde nal pashu nu koe nuksan nahi hai. eh vadiyagall hai. par 100 % farak nai penda tusi mann k challo ke 100 vicho 40% fark penda hai.
jehdi badi machine hundi a os bare pppta bai kine k hundi a
is bare daso g poora ?
(en)
ehda kinna time rehnda soon vich ya fie sue nu kinna time ho geya eh daso ji ?
Punjab
Kamar kas di ji 100gm
feed vich sarso khal soya khal vdembe khal tinna da balance rakhiye ya koi b ik sasti khal pa sakde ha ?
(en)
Rajasthan
tusi ehna vicho saro khal ya fir soeya te binola khal vicho ik khal hi pao. tinno pon di jarurat nahi hai ji.
sir ji pig farming kive aa g ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਕਸਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ। ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ । ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
ਸਰ ਜੀ ੲਿੱਕ ਦਿਨ ਦੀ HF ਵੱਛੀ ਅਾ ਅਾੳੁਣ ਵਾਲੇ ਦਿਨਾ ਵਿੱਚ ੳੁਸਦੀ ਫੀਡ ਤੇ ਜੇ ਕੋੲੀ ਟੀਕਾਕਰਣ ਹੈ ਤਾ ੳੁਸ ਬਾਰੇ ਦੱਸੋ ?
(en)
Rajasthan
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ। ਬਾਕੀ ਦੁੱਧ ਪਿਆਓ ਉਸਦੀ ਮਾਂ ਦਾ ਤੇ ਗਲ ਘੋਟੂ ਦੇ ਦੋ ਟੀਕੇ ਲੱਗਣੇ ਉਹ ਆਪਣੇ ਨੇੜੇ ਦੇ ਹਸਪਤਾਲ ਤੋਂ ਜਾ ਕੇ ਲਗਵਾਓ ।
sir poultry farm ki training Kahan milegi ?
(en)
Punjab
tusi apne disst de kvk vich ja ke ya fir guru anged dev vetnery university vich ja ke training de lai form bharke aao. os to baad jado training di date fix hogi tohanu call karke bula leya janda hai ji.
pani wali daggi ch harewaai g jam jandi hai ki eh pani peen nal cows nu koi dikkat ta nhi?
(en)
hnji eh nal jeharwad ho sakda hai. tusi pani wali diggi nu khali karke osnu bilkul suka ke os vich kali fer deya karo . es nal dobara jaldi harewaai nahi jame gi. te pashu nu v koe nuksan nahi hovega.
ਸ਼੍ਰੀ ਮਾਨ ਜੀ, ਮੇਰੀ ਭਲੂਣ ਝੋਟੀ ਏ ਸੰਤ ਮਹੀਨੇ ਦੀ ਗੰਭਣ ਏ।ਜਦੌ ਉਹ ਬੈਠਦੀ ਏ ਉਹ ਪਿੱਛਾ ਦਿਖਾਉਦੀ ਏ।ਸਰ ਕਿ ਇਲਾਜ ਕੀਤਾ ਜਾਵੇ।ਕੋਈ ਹੱਲ ਕਰੋ ।ਧੰਨਵਾਦ ?
(en)
Punjab
ਹਾਜੀ ਤੁਸੀ ਹੋਮੀਓਪੈਥਿਕ ਮੈਡੀਸਨ parlaptone ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਰੋਟੀ ਤੇ ਪਾ ਕੇ ਝੋਟੀ ਨੂੰ ਖਵਾਓ । ਇਹ ਦਵਾਈ ਸੂਣ ਤੋਂ 7 ਦਿਨ ਬਾਅਦ ਤੱਕ ਦਿੰਦੇ ਰਹੋ।
Punjab
ਵੀਰ ਜੀ ਉਸ ਨੂੰ ਤੁਸੀਂ ਬਕੇਨ ਦੀਆਂ ਗੰਡੋਲੀਆਂ ਪੀਸ ਕੇ ਦਿਨ ਚ ਤਿੰਨ ਵਾਰ ਮੱਖਣ ਨਾਲ ਦਿਉ। ਧਿਆਨ ਰੱਖਣਾ ਕਿ ਬਕੇਨ ਛਤਰੀ ਵਾਲੀ ਨਾ ਹੋਵੇ
ਟਿਉਬਵੈਲ ਦੇ ਪਾਣੀ ਦੇ ਨਿਕਾਸ ਲਈ ਪਾਈਪ ਲਗਾੳਣੇ ਹੋਣ ਤਾ ਕਿਨਾ ਖਰਚਾ ਲਗੇਗਾ ?
(en)
bai je majj nu patasee pa dite jan , ta majj dudh pora kar aho ?
(en)
Punjab
hnji ehde nal dhar v poli ho javegi par dud da thoda fark pavega jeyada nahi.
sir ji minrel mixture 100 kg feed vich mla sakde aa ji te odi kine dose mla sakde ?
(en)
Punjab
hnji mineral mixture pona chahida hai te 100 kg feed vich 1 kg mineral mixture pona chahida hai.
ਸਰ br 105 ਕਿਸਮ ਦੀ ਜਾਣਕਾਰੀ ਦਿੳੁ ਜੀ ?
(en)
Punjab
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai.
Dr sahb mai pind ch ਸ਼ੈਲਰ ਲਗਾਉਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਇਸ ਦੀ ਲਾਗਤ ਬਾਰੇ ਜਾਣਕਾਰੀ ਦਿਓ ਜੀ ਅਤੇ ਸ਼ੈਲਰ ਲਗਾਉਣ ਲਈ ਕਿੰਨਾਂ ਲੌਨ ਮਿਲ ਜਾਂਦਾ ਹੈ ?
(en)
y g first u check u can get pollution certificate in u r area after that u need near about 1crore 70 lakh for full building and full system and if u apply on women name then u can get 25% subsedi on this about lone u need to contact to bank
PR 122 ਿਕਸਮ ਵਾਰੇ ਦਿਸੋ ਜੀ ?
(en)
Punjab
ਝੋਨੇ ਦੀ ਕਿਸਮ PR 122 ਦਾ ਕੱਦ 108 ਸੈ.ਮੀ. ਹੁੰਦਾ ਹੈ I ਇਹ 147 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
BR 105 rice variety bare kise nu pata Hove ? Pani kinne Number tak laa sakde han? yeild kinni hai ? Sade 3 number Pani hai 7 din Baad Nehar Da Pani lag janda hai. Agar Pani di Bandi na aawe tan. Pehla asin 27p31 launde han.
(en)
--
veer 27p31 kina chad dindi a girdi ta ni
30 - 32 Q tak aa janda. digan ton pehlan vad layida.
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
Haryana me kele ki kheti karna chahta hu.. is it possible. ?
(en)
Punjab
Haryana mein kele ki kheti bhut mushkil hai. kyuki haryana ka taapman kele ki kheti ke liye anukool nahi hai.
hamari gay ne jer nahi geri 4 din ho gai ?
(en)
Rajasthan
aap ya to doctor se jek niklawao ya fir desi tareeka use karna hai to 1 kg sookhe amle ki 200 gram doage 5 din lagatar de . isse jer nikal jaygi.
Hello! hamare khet Mai motha(cyperous rotundus) bahut jayda hai use Kam ya khatam Karne ke liye kya Karna chaiye?
(en)
Maharashtra
agar yeh maki ja fir sugarcane ke ander hai toh iss ki roktham ke liye sempra@36gm + coron@500gm ko 150 ltr pani mein mila ke prati acre pe spray krein. yeh control ho jayega.
Uttar Pradesh
mam per acre kitne rupees Ka charge lag jaiga?
ਵਾਈ ਜੀ ਵੇਸਟ ਡੀਕੰਪੋਜਰ ਲੁਧਿਆਣਾ ਤੋਂ ਕਿਥੋਂ ਮਿਲਦਾ ਹੈ ਜਵਾਬ ਪੰਜਾਬੀ ਵਿੱਚ ਦਿਉ ਜੀ ?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
Punjab
Bai gaganjot thanks to give your time to reply !
पंजाब में पाकिस्तानी मक्खी चीमा बकरे,बकरिया मिल जाएगी क्या ?
(en)
Rajasthan
यह नस्ल पंजाब में नहीं मिलती और चीना नस्ल अजमेर वाली साइड मिलती है जी
hlo sir,neboo da fall dig rhya aw ?
(en)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ
namas kar ji-- sadi kanak te sundi char color di h,eh sundi site De upper h, kanak 20%pakk gyi h, es di roktham waste koi hal dasiya jave ji, poori detail vich dasiya jave ji,fhoto uploade kiti h sundi di. Verity 2967hd h. thanks ?
(en)
Maharashtra
iss de vich soondi di roktham de lyi quinalphos@800ml ja fame 20ml ja tata tukumi@100gm nu 150 ltr paani de nal mila ke prati acre te spray kro.
sir waste decomposer use kive karna hai jado kanak vadni hai odo pa sakde ha ya fir chubache vich pa sakde ha ?
(en)
Punjab
Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਚੁਬੱਚੇ ਵਿਚ ਪਾਣੀ ਨਾਲ ਮਿਲਾ ਕੇ ਖੇਤ ਵਿਚ ਪਾ ਸਕਦੇ ਹੋ।ਅਤੇ ਇਸਦਾ ਕੋਈ ਵੀ ਨੁਕਸਾਨ ਨਹੀਂ ਹੈ।
Sir waste decompose kitho milsak da a
Punjab
Amritsar
Punjab
Amritsar
Punjab
Amritsar
Punjab
Amritsar
Punjab
Amritsar
Punjab
Amritsar to
Punjab
Majitha road bye pass 393 dashmesh avenue near Indian petrol pump
Punjab
7508384002
Punjab
Jaito to mulga
sir ji onion de vich nisarn (flower) di problem start ho gai hai ji...eh hot weather de kaaran hai ja phir koi other reason hai...koi traetment hai ji es da...pls reply ?
(en)
Punjab
kirpa kr ke photo bhejo tan jo tuhanu iss di jankari ditti ja ske.
sir mura Nassal di cow da ki price aa ?
(en)
Punjab
murrah nasal di cow nahi hundi ji murrahj nasal di buffaloes hundi hai. ehda price alag alag hunda hai ya fir milk de hissab nal hunda hai. eh 50000-90000 rupees tak ho sakdi hai.
Punjab
Murrah Buffallo breed hundi hai
is this the attack of thrips ?
(en)
no, this is nit aa thrips attack. this is a fungal infection. to control this disease spray of antracol@500gm or M-45@400gm or tata master or captaf@400gm or carbendazim@400gm in 150 ltr of water per acre.
Himachal Pradesh
no , this symptoms is not bcz of thrips , this is due to nitrogen deficiency in crop
ਵਧੀਆ ਝਾੜ ਲਈ ਕਿਹੜੀ ਮਿਰਚ ਚੰਗੀ ਹੈ ?
(en)
Punjab
ਵਦੀਆ ਝਾੜ ਲਈ ਤੁਸੀ ਮਿਰਚ ਦੀਆ ਕਿਸਮਾਂ ਜਿਵੇਂ CH-3 (ਝਾੜ 110 ਕੁਇੰਟਲ ਪ੍ਰਤੀ ਏਕੜ) ,CH-1 (ਝਾੜ 100ਕੁਇੰਟਲ਼ ਪ੍ਰਤੀ ਏਕੜ),CH-27 (ਝਾੜ 96 ਕੁਇੰਟਲ਼ ਪ੍ਰਤੀ ਏਕੜ ),ਪੰਜਾਬ ਸੁਰਖ(ਝਾੜ 80 ਕੁਇੰਟਲ਼ ਪ੍ਰਤੀ ਏਕੜ) ਲਗਾ ਸਕਦੇ ਹੋ।
sir 10 feb nu tamato di paneeri layi c 575 eh hun faruit te aagayi hai te patte sungad rahe hai ki proublam ho sakdi hai ?
(en)
Punjab
iss de upper imidacloprid@40ml ja actara@80gm ja rogor@400ml nu 150 ltr pani de nal mila ke prati acre te spray kro. ihh patte thik ho jange. jekar acephate mil reha hai tan 600gm acephate di prati acre de hiusaab nal v spray kr skde ho.
eh sir g raji nhi hunda enu asi 4kg ik din di lassi tae 12 rotiya din diya paune a enu razi karan vaste ki medicine deyiee eh sir g suka gohaa tae chamde di jutti khanda es da koi elaz dso dhanwad g ?
(en)
ehnu minerals di deficiency hai ji. sab to pehla ehdi deworming karo te es de nal homeopathic medican alfa-pet half ml sarinj nal sidhe muh vich day vich 3var spray karde raho. kuj dina vich hi fark pai javega.
dhanwad
Sir ji shimla mirch ch eh ki problem a ?
(en)
iss de vich leaf curl disease aa rhi hai. iss di roktham de lyi tata mida@40ml ja crop mida@40ml ja actara@60gm ja rogor@300ml nu 150 ltr pani de nal mila ke prati acre te spray kro.
ਸਰ ਮਾੜੇ ਪਾਣੀਅਾ ਵਾਲੀਅਾ ਝੋਨੇ ਦੀਅਾ ਕਿਸਮਾਂ ਦੱਸੋ ਜੀ ਅਤੇ ਝੋਨਾ ਦੀ ਨਵੀ ਕਿਸਮਾ ਵੀ ਦੱਸੋ ਜੀ ?
(en)
Punjab
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ। ਝੋਨੇ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ PR 121,124,126, 114, 113 ,118 ਆਦਿ।ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ।.Pr -127 ਝੋਨੇ ਦੀ ਨਵੀਂ ਕਿਸਮ ਹੈ।ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸਰਕਾਰੀ ਸੂਰ ਫਾਰਮਾ ਵਿੱਚ ੲਿੱਕ ਸੂਰ ਦੇ ਬੱਚੇ ਦੀ ਕੀ ਕੀਮਤ ਹੈ ?
(en)
ਸਰਕਾਰੀ ਸੂਰ ਫਾਰਮਾ ਵਿੱਚ ੲਿੱਕ ਸੂਰ ਦੇ ਬੱਚੇ ਦੀ ਕੀਮਤ 2800 ਰੁਪਏ ਹੈ
ਫੋਟੋ ਭੇਜ ਦਿੱਤੀ ਸਰ ਜੀ ?
(en)
Punjab
ਨਿਰਮਲ ਜੀ ਜੋ ਤੁਸੀ ਬੂਟੇ ਪੁੱਟ ਕੇ ਦੇਖੇ ਸੀ ਓਹਦੇ ਨਿਚੋ ਤੋਂ ਜਿਹੜੇ ਕੀੜੇ ਨਿਕਲ ਰਹੇ ਹੱਨ ਓਹਨਾ ਦੀ ਫੋਟੋ ਭੇਜੋ ਪਲੀਜ਼ I
ਸਰ ਜੀ ਫੋਟੋ ਭੇਜ ਦਿੱਤੀ ਹੈ ?
(en)
Punjab
ਨਿਰਮਲ ਜੀ ਜੋ ਤੁਸੀ ਬੂਟੇ ਪੁੱਟ ਕੇ ਦੇਖੇ ਸੀ ਓਹਦੇ ਨਿਚੋ ਤੋਂ ਜਿਹੜੇ ਕੀੜੇ ਨਿਕਲ ਰਹੇ ਹੱਨ ਓਹਨਾ ਦੀ ਫੋਟੋ ਭੇਜੋ ਪਲੀਜ਼ I
Sir ghre vdiya calcium kive tiyar kri ye dso jii ?
(en)
Punjab
sab to pehla tusi tusi mitti da koe baratan jive ghada nu paani vich bhar ke os vih chuna da dhala pa de. agle din paani suk javega. lagatar oone din tak paani ponde rehna jado tak paani hi rehan lag jave. hun paani nu kise bartan vich kad lavo. te jo chuna hove ohsnu bori te pa dhup vich suka ke powder wang ban javega. oh powder nu tusi daily 50 gram jado pashu nu paani peona hai os vich pa ke deya karo .
ਕਿੱਨੂ ਪੀਲੇ ਪੈ ਕੇ ਸੂਕ ਰਹੇ ਹਨ ਕੀ ਕੀਤਾ ਜਾਵੇ ਜੀ ?
(en)
Punjab
ਕਿਰਪਾ ਕਰ ਕੇ ਸੁੱਕੇ ਹੋਏ ਕਿੰਨੂਆ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I
काला गेहू का फूल विवरण व बीज कब व कहा मिलेगा ?
(en)
Punjab
इस का बीज और इस की जानकारी लेने के लिए 9991320236 puneet thind से आप संपर्क कर सकते हो I
Rajasthan
thanks sar ji
sir ghar layi kmad beejna hai kehde beej hai jo gur bnon layi sab to vadiya hove ?
(en)
Punjab
Ghare kmaad lgaun ate gur bnaun de lyi co 238 , coj 64, coj 84, coj 85 kmaad dia wdia kisma hnn.