Punjab
Search
sir manu pig form vare jankari deo plz eh kitaa kinaa k laheband hai ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
shukriya .... ji ji sir ki eh kita laheband hai te kini k mehnat da kam hai te apne kol pani ya bigli di suvidha da hona jruri a ehnaa de khan peen da ki khurak hundi a sir ki eh kita laheband hai te kini k mehnat da kam hai te apne kol pani ya bigli di suvidha da hona jruri a ehnaa de khan peen da ki khurak hundi a
Sir, waste decompose Punjab ch kitho mildi a poora address daso ?
(en)
9780071579 iss kisan de kolo tuc waste decomposer lai lai skde ho.. ja fir iss photo de vich ditte hoye no. te v call kr skde ho..
sir en vermi bed me v tyar ho jyege vermi compost ?
(en)
Punjab
ha g vermicompost tyarr krne ke liyee sab se acha hai aur iske eik corner pe outlet hotii hai jiss se ap vermiwash bhi tyar kr skte ho g
bai tusi ds sakde oh ah kina dudh de sakdi a majj , kaad v ocha pura , lami v bhut a , raji v bhut a , jis tu majj lai c os ne 11 kg dudh tol ke dita c din da , par hun ah 6 kg dindi a , raji phela nalo v jada hundi a. 11 kg dudh ta as ne sanu 4 din dita ?
(en)
hnji ohna nu pusho ke oh feed kehdi ponde c ya fir kae var pashu dil nahi londa je kar sab thik hai ta milkout de sakde ho .
sir g signet ਕੰਮਪਨੀ ਦਾ ਕਿਹੜਾ ਝੋਨਾ ਲਗਾਅ ਸਕਦੇ ਹਾਂ,ਜੋ ਵਧੀਆ ਝਾੜ ਦੇਵੇ ,ਡਾਕਰ ਬਾਹਣ ਹੇ ?
(en)
tuc signet da raja 44 ja raja 45 , 5050, 5005, 5051, 5455 etc vargia kisma lgaa skde ho.
nili ravi Di ki pehchan aa ?
(en)
Punjab
ਇਸ ਨਸਲ ਦਾ ਸਰੀਰ ਕਾਲਾ, ਅੱਖਾਂ ਬਿੱਲੀਆਂ, ਮੱਥਾ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ, ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਹਨ ਇਸਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਹੁੰਦੀ ਹੈ ਇਸ ਨਸਲ ਦੇ ਝੋਟੇ ਦਾ ਔਸਤਨ ਭਾਰ 600 ਕਿਲੋ ਅਤੇ ਮੱਝ ਦਾ ਔਸਤਨ ਭਾਰ 450 ਕਿਲੋ ਹੁੰਦਾ ਹੈ ਵੀਡੀਓ ਦੇਖਣ ਲਈ ਇਸ ਤੇ ਕਲਿੱਕ ਕਰੋ https://www.youtube.com/watch v=mwaQC7_yYic&t=26s
Sir Sawa 27 kisam kive aa es bare dasyo ?
(en)
Punjab
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quaintal prati acre hunda hai.
ਪਿਅਾਜ ਦਾ ਸਾੲੀਜ ਮੋਟਾ ਕਿਵੇ ਕਰੀੲੇ ?
(en)
Punjab
ਪਿਆਜ ਦੀ ਵਦੀਆ ਗਰੋਥ ਦੇ ਲਯੀ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ। ਇਸ ਤੋਂ ਇਲਾਵਾ ਤੁਸੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।
thanks ji
sir mirch d VEER JI variety baare jaankaari deo ji ?
(en)
iss dia kyi kisma hnn jiwe ki CH1, CH3, PUNJAB SINDHURI ,PUNJAB TEJ, PUNJAB SURAKH ,CH 27 ETC. ihna kisma da jhaad 80qtl prati acre tak hai.
ਕਣਕ ਵੱਢਣ ਤੋਂ ਬਾਅਦ ਮੂੰਗੀ ਦੀ ਖੇਤੀ ਹੋ ਸਕਦੀ ਹੈ ਜੇ ਹਾਂ ਤਾਂ ਕਿਹੜਾ ਬੀਜ ਲਾਹੇਵੰਦ ਹੈ ਜਿਸਤੋਂ ਫਸਲ ਲੈ ਕੇ ਜੀਰੀ ਲਾਈ ਜਾ ਸਕੇ ?
(en)
Punjab
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
ਮੱਕੀ ਦਾ ਇੱਕ ਕਿੱਲੇ ਵਿੱਚ ਕਿਨਾ ਬੀਜ ਪੈਂਦਾ ਹੈ ?
(en)
Punjab
ਪਰਲ ਪੌਪਕੋਰਨ ਲਈ 7 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਅਤੇ ਬਾਕੀ ਕਿਸਮਾਂ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ। ਜੇਕਰ ਹਰੇ ਚਾਰੇ ਲਈ ਮਕੀ ਦੀ ਕਿਸਮ ਜੇ -1006 ਲਗਾਉਣੀ ਹੋਵੇ ਤਾਂ ਇਸ ਲਈ 30 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਪਾਓ।
kanak kdo vdi di ha ?
(en)
kanak di vaadhi 10 april ton baad shuru ho jawegi..baaki kanak de pakkan te hai ki kanak pakki hoyi hai ja nahi.
Himachal Pradesh
kanak de ktaee fasal beejan to 150 vadd kiti jnde ha
sir muje harvestar kharidni hi konsi ?
(en)
Punjab
vikas g app harvester gehoo ke liye lena chahte ho ja fir kisi aur fasal ke liye. kirpa apna swaal vistaar se puche..
sir ji vashi nu 8 va mahina laga hai koi leve vaste khurak daso pehlan vashi a dudh v changa deve ?
(en)
Rajasthan
ਤੁਸੀ ਵੱਛੀ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ
sir ji ਇਹ ਵੱਛੀ ਕਿਹੜੀ ਨਸਲ ਦੀ ਹੈ ?
(en)
ਇਹ ਦੇਸੀ ਨਸਲ ਤੇ hf ਦੀ ਮਿਕਸ ਨਸਲ ਹੈ ਜੀ
ਸਰ ਜੀ ਮੇਰੇ ਕੋਲ ਮਝ ਏ ਸਤ ਲਿਟਰ ਦੁਧ ਏ ਚਾਰ ਮਹੀਨੇ ਦੀ ਗਭਣ ਐੱ ਹਿਲਚਲ ਕਰਨ ਲਾਗੀ ਜੀ ਇਲਾਜ ਦਸੋ ਧਨਵਾਦ ?
(en)
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
sir dewarming laii kis naam di dwai vart sakde ha ?
(en)
Punjab
hnji tusi virbac company diya albomar tablates de skade ho. eh 1 tablates har 3 month baad vadde pashu ne deni hundai hai.
ਵਾਈ ਜੀ ਵੇਸਟ ਡੀਕੰਪੋਜਰ 200 ਲਿਟਰ ਪਾਣੀ ਦੀ ਸਪਰੇਅ ਇਕ ਏਕੜ ਮੱਕੀ ਵਿੱਚ ਕਰ ਸਕਦੇ ਹਾਂ ?
(en)
han g tuc iss di spray kar skde ho.
sir signet 50 50 bare daso hybrid paddy variety ?
(en)
Punjab
Buland (signet 5050) paddy di hybrid kism hai. Isdi ostn height 105-110cm hai. 50% flowering is vich 90 -95 dina vich ho jndi hai.isde pakkn da sma 125 -130 din hai. Isdi yield lagbhag 35 -37q/acre hundi hai
132 dina di 3086 kanak hai kite kite eh sundi hai g ki hun saprey krn di load hai g ja nhi ?
(en)
iss de upper 800ml quinalphos ja 90gm emamectin benzoate nu 150 ltr paani de nal mila je prati acre te spray kro.
ਫੁੱਲ ਸੁਕ ਰਹੇ ਹਨ ਕੀ ਕਰੀੲੇ ਬਾੲੀ ਜੀ ?
(en)
ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ M-45@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
sir 7 month di katti hai ji eh cargill di feed nahi khandi par verka kha lendi hai ji ki reasion hai ji ?
(en)
Rajasthan
eh koe waddi gal nahi ji alag alag pashuaa de taste hi hunde hun ya fir nakhre keh lavo. jive kai pshu sukki feed nahi khande par bheo ke khande hun ostarah hi ho janda koe waddi gal nahi.
sir ji onion de vich nisarn (flower nikaln di) problem start ho gai hai eh hot weather de kaaran hai ja koi other problem hai es da koi treatment hai ji pls reply ?
(en)
Punjab
ihh problem hot weather de kaarn nahi ho rhi hai. iss de sample PAU ja ke check krwao.
ਇਹ ਏਦਾ ਹੋ ਜਾਦੀ ਆ ਨੇ ?
(en)
ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ UPL ਦੀ M-45@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਸ੍ਰੀ ਮਾਨ ਡਾਕਟਰ ਸਾਹਿਬ ਜੀ ਮੈਂ ਘਰ ਵਿਚ ਸਜਾਵਟ ਵਾਸਤੇ ਮਨੀ ਪਲਾਂਟ ਲਗਾਏ ਹੋਏ ਹਨ ਉਹਨਾਂ ਦੇ ਪੱਤਿਆਂ ਦੇ ਉੱਪਰ ਜਿਸ ਤਰਾਂ ਫੋਟੋ ਵਿਚ ਹੈ ਪੱਤਿਆਂ ਨੂੰ ਇਹ ਪਰੋਬਲਮ ਆ ਰਹੀ ਹੈ ਜੀ,ਕਿਰਪਾ ਕਰਕੇ ਇਸ ਦਾ ਇਲਾਜ ਕੀ ਹੈ ਜਿਸ ਨਾਲ ਇਹ ਠੀਕ ਹੋ ਜਾਣ ਤੇ ਅੱਗੇ ਤੋਂ ਨਾ ਪਰੋਬਲਮ ਆਵੇ ਇਸ ਦੇ ਇਲਾਜ ਵਾਰੇ ਦੱਸਿਆ ਜਾਵੇ ਜੀ,ਧੰਨਵਾਦ ?
(en)
Maharashtra
ਇਸ ਦੇ ਉੱਪਰ M-45 @2 GM ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਪੌਦੇ ਤੇ ਸਪਰੇ ਕਰੋ ਇੱਹ ਧੱਬੇ ਠੀਕ ਹੋ ਜਾਣਗੇ ਇੱਹ ਹਲਕੀ ਫੰਗਸ ਦੇ ਕਾਰਨ ਹੋ ਜਾਂਦਾ ਹੈ I
sir dragon fruit ka vare jankari deo , isda bej kitho miluga ate isda jhadd kina hunda hai ?
(en)
Punjab
dragon fruit de 1 acre vich 1600 plant lagda hai. te esnu march -augest tak kar sakde ha. garmiya vich hi isdi plantation hundi hai. isnu ghatt pani di jarurat pendi hai . te jameen paani rokan wali na hove. jeyada fertilizer v jarurat nahi hunda. 2 month te antarl de paani lagda hai ji. markeeting local ho jandi hai ji koe dikkat wali gal naho. baki hor jankari lai tusi satnam singh ji nal gal kar sakde ho ehna ne dragon fruit lageyaya hai. 9779846777
Haryana
https://youtu.be/7DuMFitVsBY 22 ah video dekho.. punjab vich dragon fruit bare jankari milju.. te number v
.
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
ਭਾਜੀ ਗਰਮੀ ਰੁੱਤ ਵਿੱਚ ਤਾਜ਼ਾ ਕੱਟ ਕੇ ਪਾਉਣ ਲਈ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਜਿਹੜਾ ਜਿਸ ਨਾਲ ਪਸੂ ਦੀ ਸਿਹਤ ਅਤੇ ਦੁੱਧ ਠੀਕ ਰਹੇ ਆ ਗਿੰਨੀ ਗਰਾਸ ਜਾ ਸੂਗਰ ਗਰੇਜ ਸ਼ੂਗਰ ਗਰੇਜ ਨੂੰ ਚਿੱਠੀ ਮੱਖੀ ਖਰਾਬ ਕਰ ਜਾਂਦੀ ਆ ਕੀ ਚਿੱਠੀ ਮੱਖੀ ਗਿੰਨੀ ਘਾਹ ਨੂੰ ਵੀ ਖਰਾਬ ਕਰਦੀ ਹੈ ਅਤੇ ਰਵਾਹ ਪਸ਼ੂਆਂ ਲਈ ਠੀਕ ਹੁੰਦਾ ਜਾਂ ਨਹੀ ਅਤੇ ਇਸ ਨੂੰ ਹਰੇ ਚਾਰੇ ਦੇ ਵਿੱਚ ਹੀ ਸੁੱਟਣਾ ਹੁੰਦਾ ਅਤੇ ਕਿੰਨਾ ਬੀਜ ਪਾਉਣਾ ਹੁੰਦਾ ਪ੍ਰਤੀ ਏਕੜ
(en)
sir g dangra de masale bare koj dasio ?
(en)
Punjab
hnji thoda detail vich puso ke ki pushna chohnde ho tusi
From where we can buy Mushal 1401 variety of rice at best price and quality ?
(en)
Maharashtra
you can contact with brar seeds in front of PAU ludhiana gate no. 1... Besides this you can get this variety from karnal seeds also.
Thanks Mam.. But people around the University are much expensive,so I will try it from KVK Karnal.
G 9 केला कीखेती के लिए पौध कहा से मिलेगी ?
(en)
sir g, kanak nu preserve & store kida kriyea jave ki uss ch sursri na lage ?
(en)
Punjab
ਅਨਾਜ ਦਾ ਭੰਡਾਰ ਕਰਨ ਲਈ ਵੱਖ ਵੱਖ ਸਮਰਥਾ ਵਾਲੇ ਢੋਲ ਮਿਲਦੇ ਹਨ । ਘਰੇਲੂ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਨਕਸਿਆ ਤੇ 1.5,3.5 ਜਾ ਸਾਢੇ 7 ਤੋਂ 15 ਕੁਇੰਟਲ਼ ਦਾਣਿਆਂ ਲਈ ਲੋਹੇ ਦੇ ਭੜੋਲੇ ਮਿਲਦੇ ਹਨ। ਇਹ ਹਵਾ ਰਹਿਤ ਢੋਲ ਇਸ ਤਰ੍ਹਾਂ ਬਣਾਏ ਗਏ ਹਨ ਕਿ ਇਹਨਾਂ ਵਿੱਚ ਅਨਾਜ ਨੂੰ ਨੁਕਸਾਨ ਪਹੁੰਚਾਣ ਵਾਲੇ ਕੀੜੇ, ਚੂਹੇ ਆਦਿ ਦਾਖਲ ਨਹੀਂ ਹੋ ਸਕਦੇ ਅਤੇ ਅਨਾਜ ਦੇ ਅੰਦਰ ਰਹਿ ਗਏ ਕੀਟਾ ਨੂੰ ਵਧਣ ਫੁੱਲਣ ਲਈ ਯੋਗ ਵਾਤਾਵਰਨ ਨਹੀਂ ਮਿਲਦਾ। ਕਣਕ ਨੂੰ ਸਟੋਰ ਕਰਨ ਤੋਂ ਪਹਿਲਾਂ ਢੋਲ ਚੰਗੀ ਤਰ੍ਹਾਂ ਸਾਫ ਕਰ ਲਵੋ ਤਾਂ ਕਿ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿਦ ਖੂੰਹਦ ਬਿਲ੍ਕੁਲ ਨਾ ਰਹੇ। ਦਾਣਿਆਂ ਨੂੰ ਸਭ ਕੂੜਾ ਕਰਕਟ ਕੱਡ ਕ ਚੰਗੀ ਤਰਾਂ ਸਾਫ ਕਰ ਲਵੋ । ਟੂਟੇ ਭਜੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ ।ਇਸ ਲਈ ਇਹਨਾਂ ਨੂੰ ਅਡ ਕਰ ਲੈਣਾ ਚਾਹੀਦਾ ਹੈ। ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਨਾਲ ਨਾ ਮਿਲਓ ਹੋ ਸਕਦਾ ਹੈ ਓਹਨਾ ਨੂ ਕੀੜੇ ਲਗੇ ਹੋਣ। ਦਾਣਿਆਂ ਨੂੰ ਸਟੋਰ ਕਰਨ ਲਗੇ 9 ਫੀਸਦੀ ਤੋਂ ਜ਼ਿਆਦਾ ਸਿਲ ਨਹੀਂ ਹੋਣੀ ਚਾਹੀਦੀ। ਕਣਕ ਨੂੰ ਤੁਸੀ ਕਦੇ ਵੀ ਜ਼ਿਆਦਾ ਧੁੱਪ ਵਿਚ ਰੱਖਣ ਤੋਂ ਬਾਅਦ ਸਿੱਧਾ ਅੰਦਰ ਸਟੋਰ ਨਾ ਕਰੋ| ਇਸ ਨਾਲ ਕਣਕ ਵਿਚ ਸੁਸਰੀ ਅਤੇ ਖਪਰੇ ਲੱਗਣ ਦੇ ਚਾਂਸ ਵੱਧ ਜਾਂਦੇ ਹਨ| ਇਸ ਤੋਂ ਅਲਾਵਾ ਜਦ ਵੀ ਕਣਕ ਨੂੰ ਅੰਦਰ ਸਟੋਰ ਕਰਨਾ ਹੋਵੇ ਉਸ ਵਿਚ ਨਿੱਮ ਦੇ ਪੱਤੇ ਅਤੇ ਮਾਚਿਸ ਦੀਆਂ ਡੱਬੀਆਂ ਜਰੂਰ ਪਾਓ| ਇਸ ਤੋਂ ਅਲਾਵਾ ਕਣਕ ਵਾਲੀਆਂ ਗੋਲੀਆਂ ਨੂੰ ਕੱਪੜੇ ਵਿਚ ਬੰਨ ਕੇ ਕਣਕ ਵਿਚ ਦੱਬ ਦਿਓ| ਇਸ ਨਾਲ ਕਣਕ ਨੂੰ ਬਚਾਇਆ ਜਾ ਸਕਦਾ ਹੈ|
ਕੱਦੂ ਦੀਅਾ ਵੇਲਾ ਪੀਲੀਅਾ ਹੋ ਰਹੀਆ ਨੇ ਤਾ ਕੀ ਕਿਹੜੀ ਸਪਰੇਹ ਕਾਰੀਏ
(en)
Maharashtra
iss de upper antracol@500gm ja M-45@400gm ja tata di master ja captaf@400gm nu 150 ltr pani de nal mila ke prati acre te spray kro.
sir soor(Pigs) de kmre vich makhiyaan bhut ne makhiyaan da ilaaj dso kuj ?
(en)
hr105ਕਿਸਮ ਬਾਰੇ ਕਿਨਾ ਝਾੜ hr666ਕਿਸਮ ਕਿਨਾ ਝਾੜ ਹੈ ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. BR 105: Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
सुना है ग्रीन टी में बिच्छू घास का प्रयोग होता है।यदि ये सही है तो कृपया किसी buyer का contact no. देने की कृपा करें।क्योंकि उत्तराखंड में बिच्छू घास प्रचुर मात्रा में होती है, जिसका वहां कोई उपयोग नहीं होता ?
(en)
Punjab
इस विषय में अभी तक किसी मान्यता प्राप्त संस्था द्वारा पुष्टि नहीं की गई है। इसलिए इस विषय में हम कोई टिप्पणी नहीं कर सकते।
sir 666 paddy variety kis company di a ?
(en)
Punjab
ihh karnal seeds di kisam hai jo ki super gold 666 de nam nal jani jandi hai.
sir waste decomposer bazar cho milda ni is nu kitho khreed sakde a ik 50kg da product hai usdi kimat v 150 de lagbhag hai ki oh organic hai ?
(en)
--
sir waste decomposer waste tusi jo kulvir singh da no dita hai ohna nal gal karn te pta lagya k oh eh product free of cost dinde han par tusi kehnde o sihsi aundi hai ki eh khula milda hai
Sir tela Bhut kehdi sprey krye 4 din Hoye sprey nu canfidor kita +lemda ?
(en)
Haryana
iss de upper 40gm actara ja 400ml rogor nu 150 ltr pani de nal mila ke paudya te spray kro. ihh tela control ho jawega.
sir sadi jmeen vich calor bhut aa, jameen vicho calor kis tra khtm krr skde ha ?
(en)
Punjab
khet nu tyaar krde sme uss de vich 100kg sartaj gypsum pao. iss nal kalar da ilaaaj ho janda hai ate urea de nal sulphur mix kr ke pao.
sir meri jhotti umer 3 saal 5mhine hai. Gabban hai 10 April nu 10 mahine poore krdi hai te baithan wele thoda pichaa vekhaundi hai please ilaaj dsso ?
(en)
Punjab
eshu dr john di homeopathic medican prolaptone te 20 drop te 1 tablates din vich 3 var pashu nu deo. eh medican soon to7 din baad tak dinde raho. jado drops deniya hun os to 10 mint pehla 1 tablates deo. eh chara pon to 1 ganta pehla deo.
sat sri akal g mai fish farming kerna chohna ha te es dai lai mai training kerna chohna ha jhinga fish mera vikalp ha jhinga fish di poori jaankari dewo g ?
(en)
26 Mar 2018 sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
sir narme daa rashi beej kehda best aaa narme di bijaayi kini tareek tak krr skde aaa ?
(en)
Punjab
rasi de lyi sbh ton best 773 ja 776 beej hai. ihna kisma de vicho koi v kisam lga skde ho.
Moongi nu pehla paani kado launa chaida a ?
(en)
Maharashtra
moongi nu pehla paani ghat ton ghat 20 dina te deo.
ਕਦੂ ਦੀਆ ਵਲਾ ਨੂ ਫੁਲ ਲੁਗ ਕੇ ਸੁਕੀ ਜਾਦੇ ਨੇ ਫਲ ਨੀ ਬਨਦਾ ਕੀ ਕੀਤਾ ਜਾਵੈ ?
(en)
jekar full sukk rhe hnn tan iss di roktham de lyi antracol@500gm ja M-45@400gm ja tata di master ja captaf@400gm nu 150 ltr pani de nal mila ke prati acre te spray kro. iss ton ilaava growth de lyi npk 191919 nu 150 ltr pani de nal mila ke v spray kr skde ho. iss nal fulla da vikaas wdia hunda hai.
chiks de hichery de jankari do g ?
(en)
Punjab
hatchery shuru karan lyee 3 shed bnanune painde han. ek laying lyee, ek growing lyee and ek jihde vich eggs hatch hunde han. je tusee 1000 birds ton shuru karna chaunde ho ta tuhadi total investment hai 1000x2500= 2500000Rs. jihde vich machinery shed sab included hai. Hatchery waste Cobb ate hubbard companies chicks provide kardiya han tusee ehna nu sampark karke shuruat kar sakde ho. eh ek lamba procedure hain kyonki shed construction to lai ke trial period tak hi kafi samay lagda hai. http://www.cobb-vantress.com/docs/default-source/management-guides/hatchery_management_guide_englishAB158662CC0DBEA86B974859.pdf tusi eh number te contect kar sakde ho. 09728163007
sir paddy di sab tu vadia char vali hybrid variety daso 130 to bad bad pakan vali hove ?
(en)
Punjab
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai
sir BR 105 PADDY variety bare daso ?
(en)
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
ਕਣਕ ਤੋਂ ਬਾਅਦ ਕੀ ਬੀਜਿਆ ਜਾਵੇ ?
(en)
Punjab
ਕਣਕ ਤੋਂ ਬਾਅਦ ਤੁਸੀ ਝੋਨਾ , ਮੱਕੀ, ਕਮਾਦ , ਨਰਮਾ ਲਗਾ ਸਕਦੇ ਹੋ। ਕਣਕ ਤੋਂ ਬਾਅਦ ਤੁਸੀ ਸਬਜ਼ੀਆਂ ਵੀ ਲਗਾ ਸਕਦੇ ਹੋ ਜਿਵੇ ਗੋਭੀ ਦੀ ਅਗੇਤੀ ਫਸਲ,ਸਾਉਣੀ ਦੇ ਪਿਆਜ, ਪੇਠਾ , ਘੀਆ ਕੱਦੂ ਆਦਿ।ਅਤੇ ਤੁਸੀ ਵਧੇਰੇ ਆਮਦਨ ਲਈ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ।
Maharashtra
ਕਣਕ ਤੋਂ ਬਾਅਦ ਮੂੰਗੀ, ਗਵਾਰਾ , ਢੈਂਚਾ, ਮਿਰਚ, ਬੈਂਗਣ ਵੀ ਲਗਾ ਸਕਦੇ ਹੋ I
ਵੀਰ ਜੀ ਮੱਜ ਹੀਟ ਵਿੱਚ ਨਹੀ ਆ ਰਹੀ ਕੀ ਕਾਰਨ ਹੈ ?
(en)
Punjab
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਮੱਝ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਹੀਟ ਚ ਲਿਆਉਣ ਲਈ ਤੁਸੀ ਮੱਝ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ।
majj vastey sab tu vidhaa kurak kehry aa ?
(en)
Punjab
hnji sab to vadiya khurak ta gar di bnai feed te hara chara sahi matra vich deo. moringa de patte 250 gram rozana khavao. jinna ho sake maaj nu khula rakho es nal bimariya v ghat lagangiya te majj da milk v nai ghatega.
ਸਰ photo upload ਨੀ ਹੁੰਦੀ ਜੀ ਘੀਆ ਦੀ ਵੇਲਾ ਦੇ ਉਪਰੋ ਪੱਤੇ ਸੁਕਨ ਲਾਗੇ ਤੇ ਨਾਲੇ ਕੋਈ ਕੋਈ ਵੇਲ ਗਬੋ ਵੀ ਸੁਕਨ ਲਾਗੀ ਕੇੜੀ ਸਪਰੇ ਕਰੀਏ ਲਾਲ ਰੰਗ ਦੀ ਸੁਡੀ ਜੀ ਵੀ ਆ ਪੱਤੇ ਦੇ ਉਪਰ ?
(en)
Punjab
iss number te photo bhejo. ... 9779977641
ਸਰ ਏ ਨੇ ਘੀਆ ਦੀ ਵੇਲਾ ਕੋਰੀ ਹਲ ਦਸੋ ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
sir cow nu mok bohat lagdi hai 16-18 din hoge sue nu , hara chara v ghat ponde ha, koe hall daso ji ?
(en)
Rajasthan
ਤੁਸੀ ਗਾਂ ਦੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ । ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
wari good ji
ਸਰ ਜੀ ai ਤੋ ਬਾਅਦ ਮੱਝ ਦੋ ਦਿਨ ਹੀ ਗੰਦ ਵਿਖਾਉਂਦੀ ਹੈ ਤੇ ਸਰ ਮੱਝ ਠਹਿਰ ਜਾਵੇਗੀ ?
(en)
Rajasthan
ਮੱਝ ਠਹਿਰ ਜਾਵੇਗੀ ਜੀ ਕਈ ਵਾਰ ਕਈ ਪਸ਼ੂ ai ਤੋਂ ਬਾਅਦ ਵੀ ਗੰਦ ਮੰਦ ਸੁੱਟਦਾ ਹੈ । ਬਾਕੀ ਥੋੜੇ ਦਿਨਾਂ ਬਾਅਦ ਪਤਾ ਚੱਲ ਜਾਵੇਗਾ ਜੀ। ਜੇਕਰ ਨਾਂ ਠਹਿਰੀ ਤਾਂ ਤੁਸੀ ਦੁਬਾਰਾ ਦੱਸੋ ਤੁਹਾਨੂੰ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਬਾਰੇ ਦੱਸ ਦੇਵਾਗੇ ।
sir g majj nu 8va mahina lga hoya hai ke khurak devi a ta jo leva vadhia bnae te jer v time te pai jave te kina time khurak de e a te kis mahine tak ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਮੱਝ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਮੱਝ ਨੂੰ ਖਵਾਉਦੇ ਰਹੋ।
ਸਰ ਜੀ ਅੌਲੇ ਦਾ ਬੂਟਾ ਲਾੲਿਅਾ ਸੀ ਕਰੀਬ ਪੰਜ ਸਾਲ ਤੋਂ ੳੁਪਰ ਹੋ ਚੱਲੇ ਨੇ, ਫੁੱਲ ਨਹੀਂ ਲੱਗਿਅਾ ੲਿਸ ਬਾਰੇ ਕੋੲੀ ਜਾਣਕਾਰੀ ਹੋਵੇ ਤਾਂ ਦੱਸਣਾ ਜੀ ?
(en)
Punjab
ਕਿਰਪਾ ਕਰ ਕੇ ਇਸ ਬੂਟੇ ਦੀ ਫੋਟੋ ਭੇਜੋ ਤਾਂ ਜੋ ਇਸ ਨੂੰ ਦੇਖ ਕੇ ਇਸ ਦਾ ਹਾਲ ਦਸਿਆ ਜਾ ਸਕੇ I
agar koi floriculture da group ha pls add 8567081000 ?
(en)
Punjab
tuc apne ithe hi swaal puch skde ho. jo v tuhadi query howegi ohh ithe hi solve kri jawegi.
Punjab
Bee keeping de training bare daso kado lagdi hai Pau vich.
Punjab
Ji sir
please contact no send ?
(en)
Punjab
hnji sir kisda contect number send karan lai keh rahe ho ?
Punjab
8567081000
got farming kida da dhanda hai ?
(en)
Punjab
eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha. beetal bakrio len lai tusi 7891847890 te lucky goat farmer nu call kar sakde ho