Punjab
Search
sir kargil feed vich urea jada hunda ha is nal gaa nu nuksan te ni hunda ?
(en)
nahi ji oh urea direct ni hunda te recomended urea hi paya janda feed vich . baki jis bag de uper urea bare likheya hunda os vich hi urea hunda jis te urea nahi likeya hunda os vich urea nai hunda . pashu nu koe nuksan nahi kyoki oh pahsu di jarurat de according hi paya janda
kargil dry feed bare daso ?
(en)
Punjab
cargill feed da bohat vadiya resullt hai ji . khas karke jo cargill da calf starter feed ondi hai osada v bohat vadiya result hai. tusi eh feed varat sakde ho.
आम के फल झड रहे हैं रोकने का उपाय वताने की र्कपा करें ?
(en)
Punjab
आम के पौधों से फल झड़ने से रोकने के लिए उसपे planofix 4ml को 15 लीटर पानी के साथ मिला कर पोधो पे स्प्रे करे
पंजाब में दसरथ चारा को किस नाम से जानते है क्या ये बकरियो के लिए ठीक है ?
(en)
Punjab
हजी इसे दीदल और लैगून भी कहा जाता है यह लुसन घास की तरह होता है यह पंजाब में काम उगत्ते है और यह हम बकरियों को खिला सकता है बोहत आशा होता है बकरियों के लिए इसे हम गए भैंस को भी खिला सकता है . यह एक बार लगाने पर सारा साल चलता है इसको मंगवाने के लिए आप 8108071080 पर कॉल कर सकते हो
Sir/mam, i want to start my own duck farming for business purpose. (egg sale). From where should i get the training about it ?
(en)
Punjab
Duck Farming For Eggs: 1. Duck lays more eggs per year and is bigger than a hen’s egg. 2. Ducks lay eggs well even in the second year. Ducks lay 94-96 percent of the eggs before morning. Egg Purpose Selection: You have to select lightweight, upright carriage and they lay eggs around 260 eggs per year. In India, Egg purpose breeds are Khaki Campbell*, Indian Runner. Read all information about these two breeds KHAKI CAMPBELL General Information It is known as the best breed for egg producing. The breed is developed by crossing between Fawn and White Runner and mallard ducks. The drake has brownish-bronze color lower backs, coverts tail, gree... http://www.apnikheti.com/apni_kheti_deep_link/index.php?username=59&from=live INDIAN RUNNER General Information It is an egg producing breed. The breed further has three standard varieties. It is a layer which gives an average yield of 250eggs/annum. It is second to Khaki Campbell in egg producing. The three st... http://www.apnikheti.com/apni_kheti_deep_link/index.php?username=60&from=live Taking care of Eggs before marketing Before marketing duck eggs, clean the dirt of egg shell perfectly. Don’t wash the eggs with water. You can clean the eggs with knife, soiled paper or towel. Use egg basket or carton for caring eggs from one place to another place. You should choose such cartoon so that each cartoon can contain at least 30 eggs. You can also use bamboo basket, wooden box and other things for transporting eggs to the market or another destination. Make a deep layer of straw or rice bran if you use such boxes for caring eggs. For information about training and marketing nearby you please contact on the numbers below: Sudipta Ghosh Department of Livestock Production and Management College of Veterinary Science and Animal Husbandry, India Tel: +91-975-3157229 Fax: +91-766-2226816 E-mail: sudivet@rediffmail.com
ਵਾਈ ਜੀ 8 ਟਰਾਲੀਆ ਹੋਣਗੀਆਂ ਦੇਸੀ ਰਿਔ ਦੀਆਂ ਇਸ ਉੱਪਰ ਵੇਸਟ ਡੀਕੰਪੋਜਰ ਦੇ ਕਿੰਨੇ ਡਰੰਮ ਪੈਣਗੇ ਕੀ ਇਸ ਪਾਵਰ ਸਿੱਧੇ ਨਾਲੋਂ ਜਾਂਦਾ ਹੋਵੇਗੀ ?
(en)
Punjab
10 ਕੁਇੰਟਲ ਰੂੜੀ ਦੀ ਖਾਦ ਨੂੰ ਗਾਲਣ ਲਈ 20 ਲਿਟਰ waste decomposer ਦੇ ਘੋਲ ਦੀ ਜਰੂਰਤ ਪੈਂਦੀ ਹੈ ਮਤਲਬ 200 ਲਿਟਰ ਤਿਆਰ ਕੀਤੇ waste decomposer ਦੇ ਘੋਲ ਨਾਲ ਤੁਸੀ 100 ਕੁਇੰਟਲ ਰੂੜੀ ਦੀ ਖਾਦ ਨੂੰ ਗਾਲ ਸਕਦੇ ਹੋ ਇਸਦੀ ਵਰਤੋਂ ਨਾਲ ਲਗਭਗ ਰੂੜੀ 1.5 ਮਹੀਨੇ ਦੇ ਵਿਚ ਗਲ ਕ ਤਿਆਰ ਹੋ ਜਾਂਦੀ ਹੈ
Punjab
ghol bna k kina time rakh sakde a jo k khrab ta nahi huda
Punjab
ਇਸ ਸਪਰੇਅ ਨਾਲ ਕੀ ਫਾਇਦਾ ਹੁੰਦਾ ਏ
yah tomato me kya ho gaya ?
(en)
is min leaf curl disease aaa gyi hai..iss ke upper tata ki tata mida@40ml ja nagarjuna ki crop mida@40ml ko 150 ltr pani mein daal kar prati acre pe spray krein.
yha Kay problem h tomata me ?
(en)
is min leaf curl disease aaa gyi hai..iss ke upper tata ki tata mida@40ml ja nagarjuna ki crop mida@40ml ko 150 ltr pani mein daal kar prati acre pe spray krein.
jeh kya problem hai ?
(en)
suresh yadav g jis fasal ja pashu mein jo bhi smasya hai kirpa usski photo jrur daalein
ਮਾਂਹ ਨੂੰ ਸੁੰਡੀ ਪੈ ਰਹੀ ਹੈ 10 ਦਿਨਾ ਦੇ ਹੈੇ ਕੀ ਕੀਤਾ ਜਾਏ ?
(en)
Punjab
ਮਾਂਹ ਵਿਚ ਸੁੰਡੀ ਦੀ ਰੋਕਥਾਮ ਲਈ 150ml ਰਿਮੋਨ 10EC (ਨੂਵਾਲੋਰਾਨ) ਜਾਂ 800 ਗ੍ਰਾਮ ਐਸਾਟਾਫ 75SP (ਐਸੀਫੇਟ) ਨੂੰ 80 -100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾ ਕਰੋ
kamad vich baru bahut hai koi spray suggest karo g?
(en)
kirpa vistaar se btaaye ki ganne mein kis parkar ki smasya aa rhi hai.
majj nu ki bimari aa g esda koi elaaz dso ?
(en)
Punjab
majj di deworming karo sab to pehla te es de naal homeopathic medican skinovet nu 1ml sarinj nal pashu de muh vich spray karo .eh din vich 3 time medican deo lagatar 20-25 din tak.
sir g ਰੇਤਲੀ ਜਮੀਨ ਲਈ ਸਵਾ 27 ਜਾ 666 ਜਾ ਕੋਈ ਹੋਰ ਵਧੀਆ ਬੀਜ ਬਾਰੇ ਦੱਸੇਉ ਤੇ ਇਨ੍ਹਾ ਦਾ ਝਾੜ ਵੀ ਦੱਸੇਉ ?
(en)
sava 27: sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai. super gold 666: 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai te pau walo recomend nahi kiti jandi.
retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
From where I can purchase Hf heifer cow of year v tell me ?
(en)
Punjab
you can buy Hf heifer cow from harchand singh 9592277899 . he runs kawaljeet dairy farm in mohali disst.
ਵੀਰ ਜੀ ਪੂਸਾ ਬਾਸਮਤੀ 1637ਦਾ ਝਾੜ ਕਿੰਨਾ ਅਤੇ ਇਹ 1121ਦੇ ਰੇਟ ਨਾਲ ਵਿੱਕ ਸਕਦੀ ?
(en)
Rajasthan
Pusa Basmati 1637 is blast resistant variety developed from Pusa Basmati 1, and equal in quality and yield with PB 1
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ iss de rate de baare aje kuj nahi keha ja skda hai.
Rajasthan
rate will be equal to PB 1
Rajasthan
average yield 28- 30 quantal / acre
subash palekar ji ka zero budget kheti karne ka tareeka labkari hai ya nahi ?
(en)
Punjab
hnji yeh bohat labkari tareka hai kheti ko arthik level par sahi karne ke liye . zero budget ke name hi pata chalta hai ke isme kissan ka kharcha zero reh jayega or income ashi mil sakti hai kyoki kheti me use hone wali sbhi khad to dissese ke treatment har kissan ke paas hote hai lekin use pehchan kar use karna nahi aata islie .isliye yeh bohat asha tareeka hai or har ek kissan ko apnana chahiye.
ਦਸੋ ਕੋਈ ਹਲ ਘੀਆ ਦਾ , ਕਿਹੜੀ ਸਪਰੇ ਕਰੀ ਤੇ ਇਕ ਨਾਲੇ ਲਾਲ ਰੰਗ ਦੀ ਸੁਡੀ ਪੱਤਿਆ ਉਪਰ ਪਤੇ ਸੁਕਦੇ ਨੇ photo ਮੈ ਅੱਪਲੋਡ ਕਰਤੀ ਆ ?
(en)
iss de upper fipronil@300ml ja emamectin benzoate@80gm ja spinosad@80ml ja quinalphos@400ml nu 150 ltr paani de nal mila ke prati acre te spray kro.
majj vastey apni kurak bnaun da trakaa dso ji ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
sir ji khaan lai bhindi and karele lagone hun kehdi kism da beej vdia hunda hai name variety dso plz ?
(en)
Punjab
ਭਿੰਡੀ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਅਤੇ ਕਰੇਲੇ ਦੀ ਬਿਜਾਈ ਲਈ ਵਦੀਆ ਕਿਸਮਾਂ ਜਿਵੇ ਪੰਜਾਬ ਝਾੜ ਕਰੇਲਾ -1,ਪੰਜਾਬ ਕਰੇਲੀ -1 ਅਤੇ ਪੰਜਾਬ 14 ਹੈ
Punjab
bot bot dhanwad ji tuhada sir
ਸਰ ਜੀ ਮੱਝ ਠਹਿਰ ਨਹੀ ਰਹੀ ਤਾਰਾਂ ਬਿਲਕੁਲ ਸਾਫ ਕਰਦੀ ਹੈ ਤੇ ai ਤੋ ਬਾਅਦ ਮੱਝ ਦੋ ਦਿਨ ਹੀ ਗੰਦ ਵਿਖਾਉਂਦੀ ਹੈ ਕੋਈ ਇਲਾਜ ਦੱਸੋ ?
(en)
Rajasthan
ਜੇਕਰ ਇਹ ਹੁਣ ਨਾਂ ਰਹੀ ਤਾਂ ਤੁਸੀ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰੋ ਤੁਸੀ ਇੱਕ ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਤੇੇ ਉੇਸ ਨੂੰ ਦੇ ਕੁੱਟ ਕੇ 200 ਗ੍ਰਾਮ ਦੇ ਪੰਜ ਹਿੱਸੇ ਬਣਾ ਕੇ ਪੰਜ ਦਿਨ ਲਗਾਤਾਰ ਦਿਓ ਉਸ ਤੋਂ ਬਾਅਦ ਅਗਲੀ ਹੀਟ ਆਉਣ ਤੇ ਪਸ਼ੂ ਨੂੰ ਦਵਾਈ ਭਰਾਉਣ ਦੀ ਬਿਜਾਏ ਤੁਸੀ ਕਰੌਸ ਕਰਵਾਓ ਫਿਰ ਰਹਿਣ ਦੇ 100% ਚਾਨਸ ਹਨ
Punjab
ਧੰਨਵਾਦ ਜੀ
sir mere kol nili raavi choti hai mai cargill use kar reha ha es de nal hor ki paya jave ?
(en)
Punjab
moringa leaf 250 gram daily. balance diet deo regular te khurli vich Pakistani namak rakho ta Jo choti osnu chatdi rahe.
Sir ji mere kol ik cow a ji 3 sal umr de ji oh gabn nhi nikl rhi ji jdo v heet te on te tika bronde han Thik 15 to20 din Bad dubara heet te a jndi hai ji koi Hll dso ji ?
(en)
Rajasthan
ਵਾਰ ਵਾਰ ਫਿਰਨ ਦੇ ਬਹੁਤ ਕਾਰਨ ਹੁੰਦੇ ਹਨ ਅੰਗਾਂ ਵਿੱਚ ਜਮਾਂਦਰੂ ਨੁਕਸ, ਘੱਟ ਸਰੀਰਿਕ ਭਾਰ, ਸੰਤੁਲਿਤ ਖੁਰਾਕ ਦੀ ਘਾਟ, ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
In a farmers kinnow orchard at Abohar I observed that fruits are showing patches of orange and green colour with deformation in shape. Fruits are not attaining good size and farmer suffered huge financial loss. Please tell the cause and management practices ?
(en)
Haryana
It may be a fruit canker. kindly please upload the photograph of the diseased portion.
sir ਸੂਰ ਪਾਲਣ baare kuj dsya jaave jis naal is kmm vicho chngi kmaayi kiti jaave te ina di feed de baare v dso g jrur ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਬਾਕੀ ਫੀਡ ਤਾਂ ਅਲੱਗ ਅਲੱਗ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਥੋੜੀ ਬਦਲਦੀ ਰਹਿੰਦੀ ਹੈ ਜਿਵੇਂ ਮੱਕੀ, ਸੋਇਆਬੀਨ, ਕਣਕ, ਨਮਕ ਆਦਿ ਮਿਲਾ ਕੇ ਬਣਾਈ ਜਾਂਦੀ ਹੈ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
ਸਰ ਜੀ ਪੁਏਰ ਸਾਹੀਵਾਲ ਗਾਂ ਦੀ ਪਛਾਣ ਦਸੋ ਧਨਵਾਦ ?
(en)
Punjab
ਇਸ ਨਸਲ ਦੇ ਪਸ਼ੂਆਂ ਦਾ ਰੰਗ ਲਾਲ-ਭੂਰਾ, ਆਕਾਰ ਦਰਮਿਆਨਾ, ਲੱਤਾਂ ਛੋਟੀਆਂ ਅਤੇ ਸਿਰ ਚੌੜਾ ਹੁੰਦਾ ਹੈ ਇਸ ਦੇ ਸਿੰਗ ਛੋਟੇ ਅਤੇ ਭਾਰੇ, ਗਰਦਨ ਹੇਠਾਂ ਲਮਕਦੀ ਹੋਈ ਭਾਰੀ ਚਮੜੀ ਅਤੇ ਲੇਵਾ ਭਾਰੀ ਹੁੰਦਾ ਹੈ ਦੇਸੀ ਗਾਂ ਧੋਣ ਦੇ ਥੱਲੇ ਹੰਪ ਹੁੰਦਾ ਹੈ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ
sadi cow a oh swere 9 vaje de sui a parr ohne ajje jerr ni sutt rahi isda koi ilaz daso ?
(en)
ਜੀ ਏ ਕੀ ਆ ਪੱਤੇ ਮੱਚ ਜਾਦੇ ਨੇ ਅੱਬ ਤੇ ਨਾਸਪਤੀ ਤੇ ਹੋਰ ਪੌਦੇ ਵੀ ਲਾਏ ਹੋਏ ਨੇ ਇਲਾਜ ਦੱਸਿਓ ?
(en)
Punjab
ਇਹ ਫੰਗਸ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਲਈ M-45 @400gm ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ
सर मैंने घर पर बादाम का बीज लगाया था जो 1 फिट लंबा हो गया है और अभी बढ ही रहा है तो उस की गर्मी में मे देख रेख कैसे करू बताना ?
(en)
Punjab
उसके लिए आपको protected conditions लगानी पड़ेंगी बादाम एक ऊष्णकटिबंधीय फल की फसल है यह 2 तक भी लग जाता है जहां से आप है वह क्षेत्र उपउष्णकटिबंधीय है जिसमें इसकी वृद्धि वृक्ष संरक्षित वातावरण पॉलीहाउस में लग सकता है
ਪਿਅਾਜ ਦਾ ਸਾੲੀਜ ਲਈ ਕੋਈ ਦਵਾਈ ਦੱਸੋ ?
(en)
Punjab
ਪਿਆਜ ਦੀ ਵਦੀਆ ਗਰੋਥ ਦੇ ਲਈ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਕਰਵਾਏ ਜਾਂਦੇ ਗਰਮੀ ਰੁੱਤ ਦੀਆਂ ਖੁੰਭਾਂ ਦੇ ਕੋਰਸ ਬਾਰੇ ਜਾਣਕਾਰੀ ਦਿਉ ?
(en)
Punjab
ਕੇ.ਵੀ ਕੇ ਰੋਪੜ ਵਿੱਚ ਮਸ਼ਰੂਮ ਦੀ ਟ੍ਰੇਨਿੰਗ ਚੱਲ ਰਹੀ ਹੈ ਜੀ ਇਹ 6 ਅਪ੍ਰੈਲ ਤੱਕ ਚੱਲੇਗੀ ਬਾਕੀ ਤੁਸੀ ਜਦੌ ਮਰਜ਼ੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਸਕਦੇ ਹੋਂ ਉਸ ਤੋਂ ਬਾਅਦ ਅਗਲੀ ਟ੍ਰੇਨਿੰਗ ਲਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ
sir me pashupalan business ke liye loan Lena chahta hu bataye ?
(en)
Punjab
apka state or disst konsa hai
Punjab
hnji aap dr anil ji se 96606 69992 number par contect kare.
hai koi jwab isda k jdo sundi kha gai odo jwab devoge ?
(en)
iss de upper 800ml quinalphos ja 90gm emamectin benzoate nu 150 ltr paani de nal mila je prati acre te spray kro.
Punjab
load hai
sir pregnant gaa nu v de sakde ha dewarming di dwai ?
(en)
Punjab
hnji pregnant pashua nu v deworming di dwai de skade ha. jado tusi dwali medical to kharedo ta doctor nu push ke gaban pashu nu den wala salt lavo. kuj dwayiya gaban pashu lai safe nai hundia . es layi tusi gaban pashu wali hi medican khareedo.
jyada dakr jmeen vich jhone di hybrid jyada jhad den wali kism dasso g pichle vaar 666 fail rahi a ?
(en)
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.
koi mere swal da jwab devega g ?
(en)
iss de upper 800ml quinalphos ja 90gm emamectin benzoate nu 150 ltr paani de nal mila je prati acre te spray kro.
symptom nd control ?
(en)
iss de vich fruit cracking ho rhi hai.. iss di roktham de lyi 2gm borax prati ltr pani de hisaab nal mila ke paudya te spray kro. iss ton ilaava NAA di v spray krn nal ihh control ho jandi hai.
Sir ji bhindi a machine nal bizi ode mitti launi paugi k nai ?
(en)
Nhi g iss de nal mitti lgaun di lod nahi hai jekar vaatta shi dhang nal bnyia hoyia hnn..
sir rose seedling month kaonsa hai ?
(en)
Punjab
Time of sowing For Northern states, Mid - October is best time for Rose cultivation. After planting, provide shade, also sprinkled water on plant if strong sunshine is observed. Planting rose in late afternoon gives best results.
ਸਰ ਇਹ ਦੇਸੀ ਗਾ ਦੇ ਸਾਹੀਵਾਲ ਦਾ ਟੀਕਾ ਲਗਾਇਆ ਹੈ 25/3/18 ਨੂੰ ਲਗਾਇਆ ਸੀ ਹੁਣ ਇਹਨੂੰ ਕੀ ਦਇਆ ਜਾਵੇ ਤਾਂ ਜੋ ਇਹ ਰਹਿ ਜਾਵੇ ਪਹਿਲਾਂ ਵੀ ਇਸ ਦੇ 2 ਬਾਰੇ ਟੀਕਾ ਲੱਗਾ ਚੁੱਕੇ ਹਾਂ ਅਤੇ ਇਹ ਵੀ ਦੱਸੋ ਦੇਸੀ ਗਾਂ ਤੋਂ। ਅਸਲ ਸਾਹੀਵਾਲ ਬਸ਼ੀ ਹੋ ਸਕਦੀ ਹੈ ?
(en)
Punjab
ਤੁਸੀ ਇਸ ਨੂੰ gestaferozan power ਜਾਂ ਫਿਰ agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ ਹਰ ਰੋਜ਼ ਇੱਕ ਗੋਲੀ ਦੇ ਸਕਦੇ ਹੋਂ ਤੇ ਇਹ 21 ਦਿਨਾਂ ਤੱਕ ਦਿਓ ਜੇ ਪਾਊਡਰ ਦੇਣਾ ਹੈ ਤਾਂ 25 ਗ੍ਰਾਮ ਹਰ ਰੋਜ਼ ਦਿਓ ਬਾਕੀ ਬਿਲਕੁੱਲ ਪਿਉਰ ਸਾਹੀਵਾਲ ਵੱਛੀ ਹੋ ਸਕਦੀ ਹੈ ਜੇਕਰ ਸੀਮਨ ਸਹੀ ਹੋਇਆ ਤਾਂ ਜੀ
ਸਤਿਸ੍ਰੀ ਅਕਾਲ ਜੀ ਸਰ ਮੇਰੇ ਕੋਲ ਬੱਕਰੀਆ ਸੂਈਆਹੋਈਆ ੫ ਦਿਨਾ ਦੀਆ ਉਹਨਾ ਲਈ ਫੀਡ ਬਣਬਾਓਣੀ ਆ ਕਿਰਪਾ ਕਰਕੇ ਦੱਸੋ ਕਿਹੜਾ ਕਿਹੜਾ ਸਮਾਨ ਪਾ ਕੇ ਫੀਡ ਤਿਆਰ ਕਰਾਵਾ ਧੰਨਵਾਦ ਜੀ ?
(en)
Punjab
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਤੁਸੀ ਤੁਸੀ 1 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 30 ਕਿਲੋ, ਕਣਕ 25, ਸੋਇਆ doc10 ਕਿਲੋ, ਸਰੌ ਖਲ 10 ਕਿਲੋ,ਚੌਲਾ ਦੀ doc 21 ਕਿਲੋ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਖਵਾਓ
Punjab
ਬਹੁਤ ਬਹੁਤ ਧੰਨਵਾਦ ਜੀ
Punjab
ਬਹੁਤ ਬਹੁਤ ਧੰਨਵਾਦ ਜੀ
Punjab
ਮਿਠੇ ਸੋਡੇ ਦੀ ਮਾਤਰੀ ਜਿਆਦਾ ਤਾ ਨਹੀ ਵੀਰ?
sukh chahal veer ji goat farming kinaa k laheband dhanda a ji te apaa nu ki kuj krna pau eh shuru krn lyi mai bathinda te talwandi sabo vali side to haa
Punjab
Bhut vdia kam a veer jii
Punjab
Bhut vdia kam a veer jii...kheti de nal nal apa bakri paln krk chnga munafa lai sakde a
Punjab
Bhut vdia kam a veer jii...kheti de nal nal apa bakri paln krk chnga munafa lai sakde a
Punjab
Bhut vdia kam a veer jii...kheti de nal nal apa bakri paln krk chnga munafa lai sakde a
ਸਰ ਗਾਂਵਾਂ ਵਾਸਤੇ ਮਿਨਰਲ ਦੱਸੌ ਜੀ ਕਿਸੇ ਵਦਿਅਾ ਕੰਪਣੀ ਦਾ ਜਿਸ ਨਾਲ ਗਾਵਾਂ ਤੰਦਰੁਸਤ ਰਹਿਣ ਅਤੇ ਵਦੀਅਾ ਦੁੱਧ ਦੇਣ ?
(en)
Punjab
ਗਾਵਾਂ ਲਈ ਤੁਸੀ CRS (Chelated Ranmix Shakti)ਪਾਊਡਰ ਵੀ ਵਰਤ ਸਕਦੇ ਹੋਂ ਇਹ zydusahl ਕੰਪਨੀ ਦਾ ਹੁੰਦਾ ਹੈ ਤੇ 30 ਗ੍ਰਾਮ ਰੋਜ਼ਾਨਾ ਦੇ ਸਕਦੇ ਹੋਂ ਜੇਕਰ ਇਹ ਨਾਂ ਮਿਲੇ ਤਾਂ repromin ਜਾਂ ਫਿਰ agrimin Fort ਪਾਊਡਰ ਵਰਤੋ
hello ji dear ik kille wich aallu da kina bej painda va te jhaar kina nikal da va ?
(en)
ikk kille de vich 15-18 qtl beej pai janda hai ihh beej di maatra aloo de size te v nirbhar krdi hai.. aloo da jhaad 130 qtl prati acre tak nikal aunda hai.
ਮੱਕੀ ਦੇ ਵਿਚ ਮੋਥਰੇ ਦਾ ਕੋਈ ਹੱਲ ਹੈ ਮੱਕੀ ਉਗਣ ਤੋਂ ਪਹਿਲਾਂ ਜਾਂ ਬਾਅਦ ਵਿੱਚ ?
(en)
iss de vich dhanuka di 36gm sempra ate 500gm coron nu 150 ltr paani de nal mila ke prati acre te spray kro.
iss di spray baad de vich v kr skde ho.
gaganjot sir tusi jo waste decmposer len lai kulvir singh da no dita c oh eh product free of cost dinde ne par kehnde ehdi koi shisi ni aundi ki eh khula milda hai jo shisi vich hunda hai ki eh v same e houga ?
(en)
Punjab
gurpreet ji eh waste decomposer da tyar kita ghol hovega . appa is tyar kite hoye ghol vicho thoda jeha ghol lai k age apne lyi hor ghol tyar kr skde han . is nu tyar krn lyi v process same hi hovega. ate jo eh ghol kulvir singh ji de rhe ne ohh waste decomposer di shishi ton hi tyar kita hoea hai.
ਸਰ ਜੀ ਮੈ ਦੋ ਤਿਨ ਵਾਰ ਸਵਾਲ ਕਰ ਚੁੱਕਾ ਜਵਾਬ ਨਹੀ ਮਿਲਿਆ ਮੇਰੇ ਕੋਲ ਮਝ ਏ ਸਤ ਲਿਟਰ ਦੁਧ ਏ ਚਾਰ ਮਹੀਨੇ ਦੀ ਗਭਣ ਏ ਮਿਲਣ ਲਗੀਆਂ ਵੇਲਾ ਕਰੇਲਾ ਕਰਨ ਲਾਗੀ ਇਲਾਜ ਦਸੋ ਜੀ ਧਨਵਾਦ ?
(en)
Punjab
ਇਹ ਦਿਮਾਗੀ ਟੈਨਸ਼ਨ ਕਰਕੇ ਹੋ ਸਕਦਾ ਹੈ ਜੀ ਤੁਸੀ ਹੋਮੀਓਪੈਥਿਕ ਮੈਡੀਸਨ MENINCOL ਨੂੰ 1ml ਸਰਿੰਜ ਨਾਲ ਸਿੱਧੇ ਮੂੰਹ ਵਿੱਚ ਸਪਰੇਅ ਕਰੋ ਇਹ ਦਿਨ ਵਿੱਚ ਤਿੰਂ ਟਾਈਮ ਦਿਓ ਦਵਾਈ ਚਾਰਾ ਦੇਣ ਤੋਂ ਇੱਕ ਘੰਟਾ ਪਹਿਲਾ ਦਿਓ
ਸਰ ਕੱਟੀ ਹੈ ਉਸ ਦੇ ਲੱਤ ਤੇ ਸੋਜ ਹੈ ਪਤਾ ਨਹੀ ਕੇ ਕਿਸੇ ਪਸ਼ੂ ਨੇ ਪੈਰ ਧਰ ਤਾ ਕੋਈ ਦੇਸੀ ਇਲਾਜ ਦੋਸੋ ?
(en)
Rajasthan
ਤੁਸੀ ਹੋਮੀਓਪੈਥਿਕ ਮੈਡੀਸਨ artho-vet ਨੂੰ 1ml ਸਰਿੰਜ ਨਾਲ ਮੂੰਹ ਵਿੱਚ ਦਿਨ ਵਿੱਚ ਤਿੰਨ ਵਾਰ ਸਪਰੇਅ ਕਰੋ ਤੇ ਨਾਲ ਹੀ ਸਰੌ ਦੇ ਤੇਲ ਵਿੱਚ ਹਲਦੀ ਪਾ ਕੇ ਸੋਜ ਵਾਲੇ ਥਾਂ ਤੇ ਮਾਲਿਸ਼ ਕਰੋ
sade 12 year da baag hai os nu aprail de month vich spray ?
(en)
Punjab
iss de vich 2, 4-D horticulture grade @5gm nu 500ltr paani de nal mix kr ke spray kr skde ho ja fir planofix@4ml nu prati 15 ltr pani de nal mila ke paudya te spray kr skde ho..
sir kanaal kamboj Sid 777 jhone Di variate da ki result hai kdo lagda hai kini reh paid hai kihu jihi jameen wich hunde hai sir detail wich das sakde ho ?
(en)
Punjab
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
Ssa ji Dujje suye mujh aa g heat ch nhi aa rahi... 10 kg gur v deta agrimin fort powder v deta Solution dasseo veero , 5 mahine di sui hogi Dhannwad ?
(en)
Punjab
ਸਭ ਤੋਂ ਪਹਿਲਾ ਡੀਵਰਮਿੰਗ ਕਰੋ ਇਸ ਲਈ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਤੇ ਇਸ ਦੇ ਨਾਲ ਹੀ 21 ਦਿਨ heatovet ਹੋਮੀਓਪੈਥਿਕ ਮੈਡੀਸਨ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ ਜੇਕਰ ਵਧੀਆਂ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਖਵਾੳ
Punjab
ਧੰਨਵਾਦ
iss da ilaj daso g ?
(en)
iss de upper fipronil@300ml ja emamectin benzoate@80gm ja spinosad@80ml ja quinalphos@400ml ja fame@20ml nu 150 ltr paani de nal mila ke prati acre te spray kro.
ਵੀਰ ਜੀ ਆ ਇਜੋਲਾ ਗ੍ਰਾਸ ਪੰਜਾਬ ਵਿੱਚ ਵੀ ਉਗਾਇਆ ਜਾ ਸਕਦਾ ਅਤੇ ਇਹ ਇਕ ਵਾਰ ਦਾ ਬੀਜਿਆ ਜ਼ਿਆਦਾ ਤੋ ਜਿਆਦਾ ਕਿੰਨਾ ਟਾਈਮ ਵਧੀਆ ਝਾੜ ਦੇ ਸਕਦਾ ਅਤੇ ਇਸਦਾ ਪ੍ਰਤੀ ਲੌ ਦਾ ਝਾੜ ਬਰਸੀਮ ਦੇ ਪ੍ਰਤੀ ਲੌ ਝਾੜ ਨਾਲੋ ਜਿਆਦਾ ਹੈ ਜਾਂ ਘੱਟ ਤੇ ਇਸਦਾ ਬੀਜ ਕਿੱਥੋ ਪ੍ਰਾਪਤ ਹੋ ਸਕਦਾ ਧੰਨਵਾਦ ?
(en)
Haryana
iss de lyi garmian de vich 25-28 degree tapmaan hona chaida hai ate sardia de vich 4 degree celcius ton ghat nahi hona chaida hai. jekar iss da garmian de vich iss taapmaan ton tapmaan vadh janda hai tan ihh laal rang da hona shuru ho janda hai. isse trah hi siyaala de vich v 4 degree ton taapmaan ghat hunda hai tan ihh laal hona shuru ho janda hai. garmia de vch iss da taapman green net nal maintain kita ja skda hai. iss da hara rehna jruri hundi hai. jekar ihh laal rang de vich badal da hai tan iss da matlab hunda hai ki tuhaade area da tapmaan iss de anukool nahi hai. iss di kheti tuc ikk nikkaa kacha toya putt ke uss de vich polythene sheet visha ke v kar skde ho ja fir cement da toya bna ke kar skde ho. iss ton baad iss nu paani de nal bhar ke SSP, POTASH vargia khaadan da mixture bna ke iss de vich paa deo ate fir ajola nu iss toye de vich paa deo. ihh 21 dina de vich tyaar ho janda hai . ihh tuc kise university jiwe ki HAU , PAU, PUSA DELHI, BIHAR UNIVERSITY, PANT university de nal sampark kr ke lai skde ho. ihh ikk water crop hai jis nu tuc kise v sme taapman de hisaab nal lgaa skde ho.
SSA g 3 no pani vich hon walian jhone Dian kisman bare daso g. pichle saal pr111 v ho gaya c par jhaad bhut ghat aya c. is waar kehri paddy variety lgie jave g thax ?
(en)
Punjab
jyaada maada paani fasal ate vaahn dona de lyi nuksaandayak hunda hai. iss nal shora v bnda hai ate fasal da jhaad v mada nikalda hai. iss kr k jekar paani jyaada khrab hai tan jhone nu vich vich di changa paani dinde rho. iss nal jhaad ate vaahn te asar ghat painda hai. tuc iho j paani de hisaab nal Tr 81, 2 lakh 12, vargia kisma lgaa skde ho.
ਸਰ ਜੀ ਅਸੀਂ ਬਰਸੀਨ ਦਾ ਬੀਜ ਤਿਆਰ ਕਰਨਾ ਹੈ ਉਸ ਦੀ ਤਿਆਰੀ ਅਤੇ ਸਾਂਭ-ਸੰਭਾਲ ਅਤੇ ਉਸ ਨੂੰ ਬੀਜ ਵਾਸਤੇ ਕਦੋਂ ਵੱਢਣਾ ਛੱਡ ਦੇਣਾ ਚਾਹੀਦਾ ਹੈ ?
(en)
Haryana
Berseem bijaayi ton 50 dina baad pehli ktaayi de lyi tyaar ho janda hai. duji vaar iss di ktaayi 25 -30 dinaa baad kiti ja skdi hai. iss nu duji ktaayi ton baad beej de lyi shad skde ho .. may de vich ja ke iss da beej pakkda hai.
ya Karna present ha sir g ?
(en)
Punjab
ki push raho ji detail vich daso
How to protect fruit fall at initiation ?
(en)
iss de upper planofix 4ml nu prati 15 ltr paani ja 2,4 D horticulture grade @5gm nu 500 ltr paani de nal mila ke october mahine de vich spray kro..
eh photo dekh ke hall daso ji ?
(en)
iss de upper bimaari aa gyi hai jis karn patte mach rhe hnn..iss de upper 200gm ridomil gold ja headline 200ml ja kavach@200gm ja M-45@400gm ja tata di master @400gm nu 150 ltr pani de nal mila ke prati acre te spray kro.
eh photo dekh ke daso ji koe hall ?
(en)
jaswinder g bootya de voch sirf cracking hi hai ja fir ithe koi keeda v hai.. jithe goond bni hoyi hai.. kirpa kr k ihh dso.
ਫੁਲੱ ਡਾਕਰ ਜਮੀਨ ਵਿਚ ਿਕਹੜਾ ਝੋਨੇ ਦੀ ਿਕਸਮ ਵਧੀਆ ਝਾੜ ਦੇਵੇਗੀ ਜੀ ?
(en)
Punjab
dakkar zameen de vich pr 122 ja pr 121 ja pr 126 vicho koi v lgaa skde ho g
ਸਰ ਜੀ ਸੇਬ ਦਾ ਬੁੱਟਾਂ ਵਾਲੇ ਫੁੱਲ ਸੁਕੀ ਜਾਂਦੀ ਹੈ ?
(en)
kirpa kr ke photo bhejo tan jo tuhanu iss di jankari ditti ja ske.
Dr sahab ki PAU vallo beez export vi kite ja sakde han?
(en)
tuc kis jgah te kis trah di exporting krna chaunde ho kirpa kr k vistaar nal dso.