Punjab
Search
where we can sell the carrot seed and what is expected price we can get ?
(en)
iss ke rate ki jankari app apne nazdik ki market se le skte ho.
Gajar ka beej kha beche or kya bhav mil sakta hai ?
(en)
Punjab
Iss ke rate ki jankari apko apne nazdik ki market se hi milegi.
sir ma kini vaar swal puch chuka ha tr 81 jhone de beej bare koi rply ni aunda tusi PR kisma bare dasi jane oh ta sanu v pta na tusi app ch hor hybrid vadiya kisma add kardeo jive BAYER SIGNET etc fair is app da faida ki a ?
(en)
Haryana
tr 81 kisam da jhaad 30-32 qtl prati acre hai..ihh darmiania jameena de vich ugaunyog kisam hai..
mana 20 din pahala bhindi gamla me lagai us mi etna jaldi bhindi Ana suru kasa ho gaye abhi podha bahut chota ha ?
(en)
Punjab
kirpa iss ki photo bheje tan jo apko is ke baare mein jankari di ja ske.
bthinda da kisan malaa ਕਦੋਂ ਹੈ ?
(en)
Bathinde da kisan mela 27 march da hai g.
sir apni ਵੱਛੀ 5 month di hai ohde kde kde ਪਿਸ਼ਾਬ vich blood aunn lgg jada hai ?
(en)
Punjab
tuci jddo vashi nu pani pilade ho uss nu ek varr he sara pani na pilao , thoda thoda krke pani pilana suru kyuki jyada pani nal uss de anndar patli jhili fatt jandia haa atte pisab nal blodd aunn lgg janda hai , issde nal he tuci usde chara vich 1 chamach haldi(10gram) pauni suru kro , iss nal farak paa javega..
Punjab
ਚਾਣਸ ਬ ਹੁਤ ਘੱਟ ਬਚਣ ਦੇ
sir g pashu da leva vadha karan vaaste vitum h vadia ?
(en)
Punjab
hnji tuci lewa vdaun de lyi pashua nu vitam-h de sakde ho , iss nu pashu de sunn to 2 mahine pehla dena suru krna chahida ha..
sir rice de khera be ghat kharch nal jadia jhad davaga ?
(en)
rice da PR 118 JA PR 111 ja signet da raja 44 ja 45 beej ghat kharche wale hnn..
Retli zameen vich parmal jhone di kheri vairety laga sakde ha haybrid ni loni koi ?
(en)
ithe 2 lakh 12 ja 777 kisam lgaa skde ho.
ਸਰ ਪਹਿਲ ਝੋਟੀ ਹੈ ਜੋ ਕੇ ਦੋ ਵੇਰੀ ਟੀਕਾ ਭਰਾਂ ਹੈ ਪਰ ਰੰਹਿਦੀ ਨਹੀ ਕੀ ਕਮੀ ਹੈ ਜਿਸ ਕਰ ਕੇ ਰੰਹਿਦੀ ਨਹੀ ?
(en)
Punjab
ਤੁਸੀ ਝੋਟੀ ਦੀ ਡੇਵਰਮਿੰਗ ਕਰਵਾਓ ਇਸਦੇ ਨਾਲ ਹੀ ਉਸ ਨੂੰ ਕਿਸੀ ਵਧਿਆ ਕੰਪਨੀ ਦਾ ਮਿਨਰਲ ਮਿਸਚਰ ਦੇਣਾ ਸ਼ੁਰੂ ਕਰੋ , ਅਤੇ ਜਦੋ ਝੋਟੀ ਹੀਟ ਵਿਚ ਆਵੇਗੀ ਉਸ ਨੂੰ Lixin-IU ਦਵਾਈ ਭਰਵਾਉਣ ਤੋਂ ਬਾਅਦ AI ਕਰਵਾਓ , ਇਸ ਨਾਲ ਤੁਹਾਡੀ ਝੋਟੀ ਠਹਿਰ ਜਾਵੇਗੀ
bai macardani kis jaga tu sasti mildi a , pasua nu loun vaste ?
(en)
Punjab
ludhiana vich pindi street hai otho sara saman mil janda shayed othe vadiya machardaani mil javegi ji.
ਵੀਰ ਜੀ ਸਾਡੀ ਮੱਝ 4 ਵਾਰੀ ਤਾਂ ਝੋਟੇ ਕੋਲੋ ਲਗਵਾ ਲਈ ਪਰ ਉਹ ਫੇਰ ਤਾਰਾ ਦਿੰਦੀ ਰਹੀ ਤੇ ਹੁਣ ਸਫਾਈ ਵੀ ਕਰਵਾ ਲਈ(ਟੀਕਾ ਲਗਵਾ ਲਿਆ) ਪਰ ਟੀਕਾ ਲਗਵਾਉਣ ਤੋਂ 2 3 ਦਿਨ ਬਾਦ ਫੇਰ ਬੋਲ ਪਈ(ਤਾਰਾ ਦੇਣ ਲਗ ਪਈ) ਕੋਈ ਵੀ ਤਰੀਕਾ ਜਾ ਇਲਾਜ ਦਸੋ ਜਿਸ ਨਾਲ ਮੱਝ ਆਸ ਲਗ ਜਾਵੇ ?
(en)
Punjab
ਇਹ ਪਸ਼ੂਆਂ ਵਿਚ ਲਕੋਰੀਆ ਦੀ ਬਿਮਾਰੀ ਦੇ ਕਾਰਨ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਸ ਕਰਕੇ ਪਸ਼ੂ ਵਾਰ ਵਾਰ ਕ੍ਰੋਸ ਕਰਵਾਉਣ ਤੋਂ ਵੀ ਨਹੀਂ ਠਹਿਰਦਾ , ਤੁਸੀ ਇਸ ਨੂੰ ਕਿਸੀ ਵਧਿਆ ਕੰਪਨੀ ਦਾ ਕੈਲਸ਼ੀਅਮ ਦੇਣਾ ਸ਼ੁਰੂ ਕਰੋ , ਕਿਉਕਿ ਸਭ ਤੋਂ ਪਹਿਲਾ ਕੈਲਸ਼ੀਅਮ ਦੀ ਕਮੀ ਪੂਰੀ ਕਰਨੀ ਜਰੂਰੀ ਹੈ ਫਿਰ ਹੀ AI ਕਰਵਾਉਣ ਦਾ ਫਾਇਦਾ ਹੋਵੇਗਾ
Punjab
ਡਾ. ਸਾਹਿਬ ਤੁਸੀਂ ਹੀ ਕੋਈ ਵਧੀਆ ਕੈਲਸੀ਼ਅਮ ਦੱਸ ਦੇਵੋ
ਸਰ ਘੀਆ ਦੇ ਪਤੇ ਤੇ ਸੁਡੀ ਆ ਕਿਹੜੀ ਸਪਰੈ ਕਰੀਏ ?
(en)
jo iss de upper white gea lines bn rhia hnn ohh leaf miner hai..iss di roktham de lyi 200ml fenazaquin nu 150 ltr pani de nal mila ke prati acre te spray kro.
soondi di roktham de lyi 80gm emamectin benzoate ja spinosad@60ml ja quinalphos@400ml nu 150 ltr pani de nal mila ke prati acre te spray kro.
22 month Di murrah breed di Katti a ohdi height ni wad di suggest kro ki ohdi growth wad jaye ?
(en)
Punjab
tuci iss nu puberid powder dena suru kro , is powder nu 50 gram roajana dena suru kro , iss powder nal pashua di hieght ate wieght di growth hundi ha..
ਬਾਈ ਜੀ ਬਠਿੰਡੇ ਕਿਸਾਨ ਮੇਲੇ ਵਿੱਚ 105 ਵਰਾਇਟੀ ਦਾ ਬੀਜ ਦਿੱਤਾ ਜਾਵੇ ਗਾ ਅਤੇ ਮੇਲਾ ਕਦੋਂ ਆ ਜੀ ?
(en)
Bathinde da mela 27 march da hai..othe 105 variety da beej nahi milega kyuki ihh kisam PAU ton sifarish nahi hai..iss da beej lain lyi tuhanu ludhian PAU de gat no.1 de agge brar seeds de contact krna pwega. brar seeds ton iss da beej lai skde ho.
Punjab
please send the mobile number of brar Seeds shop which is in the front of Ludhiana PAU gate no 1
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
Sir jhotti de 5 din reh gye suun de per eh pessahb wali jagah te pilkre j ho gye ne ilaaz daso ki kra photo vich dekho ?
(en)
Punjab
tuci jhoti nu avil name da ek injection lgwao ,isnu 20ml lgwana ha ate dycristancin name da injection lgwa sakde ho , iss nal jhoti vich jo v infection hovega ohh khtam ho javega..
Punjab
thanks sir
sir ji Bayer ka folicure ka result kya hain ji kanak mein spray kiya hoon ?
(en)
Folicur ka result bhit bdyia result hai..yeh bhoori kungi peeli kungi daane kaale hone ki roktham ka kaam krti hai..iss ki maatra 200ml prati acre hai..
sat sri akal sir g buffalo de dudh di fat bahut ghat aundi ae buffalo nu ki daiye sir g ?
(en)
Punjab
tuci isdi khurak da pura dyan rakho sahi dudh atee fatt pashu di khurak te hundi hai , isde nal tuci iss Fattplus powder v dena suru kro , iss nal fatt vich farak paa javega...
Sir eh kiwe denna hai
Punjab
ehnu den da sara tareeka packet te hi likheya hunda hai.
ਸਰ ਜੀ ਮੱਕੀ ਦਾ ਅਚਾਰ ਮੱਝਾ ਵਾਸਤੇ ਠੀਕ ਹੈ ?
(en)
Han g makki da achaar sbh ton wdia hai. iss de lyi tuc j 1006 ja african tall kisam lgaa skde ho .
sat shri akal g, Lahsun de putn toh le k store karn bare dasya jave ?
(en)
9877411157,,,call kr leo ds da ge g
sir ek nimbu da buut ha , ehh pehla sukk geya c hun fir hara ho geya hai , per isnu koi fall nhi lgg reha , isde lyi koi dwai dso ya koi desi trika dso jis nal fall lgg jaye ?
(en)
sir g onion nu kee nukas pyaa ha please daso khadi dawai payee g ?
(en)
iss de upper 400gm M-45 ja tata di master@400gm ja carbendazim@400gm ja copper oxychloride@400gm di prati acre dw hisaab nal spray kro.
sir jhone di tr81 bare dasso g isda beej kitho miluga g ?
(en)
Haryana
tr 81 kisam da jhaad 30-32 qtl prati acre hai..ihh darmiania jameena de vich ugaunyog kisam hai..
my 3086 wheat shows burning of leaves at 100 to 110 days increases more upon giving tilt spray suggest results
(en)
please send photograph to us than we can suggest you remedy for this problem.
ਸਰ ਜੀ refrence code ਦਾ ਕੀ ਮਤਲਬ ਹੈ ਜੋ ਤੁਹਾਡੀ app ਤੇ ਸ਼ੋਅ ਹੁੰਦਾ ਸ਼ੇਅਰ ਕਰਨ ਲਈ ?
(en)
uss de nal tuhaadi app de vich point milde hnn . jdo tuc app share krde ho tan iss nal tuhanu ate sahmne wale nu 10-10 point milde hnn ate jdo ihh point 300 ton upper ikathe ho jande hnn tan ithe ikk inaam wala option aa reha hai othe ja ke point ktwa ke tuc address bhar deo..ohh product tuhaade ghare aa jawega..
cow di lacoriea di problem da koi salution daso ji ?
(en)
Punjab
ehh problem pashua vich calciume di kami de krana hundi hai , tuci iss nu kisi vdya company da calciume dena suru kro, calciume di kami purri honn nal ehh bimarr v ghtt javegi...
ਸਰ ਜੀ 20 ਤਰੀਖ ਮॅਝ ਲੇਤੀ ਸੀ ਪਰ ਟੀਕੇ ਤੋ ਬिਨਾ ਦॅਧ ੳੁਤਰ ਦੀ ਨਹੀ ਦॅਧ 9 िਕਲੋ ਹੈ ਲਗਭਗ 2 ਮिਹਨਾ ਦੀ ਸੁਈ ਹੈ ਕੋਈ ਹਲ ਦॅਸੋ ਜੀ ਧੰਨਬਾਦ ?
(en)
Chandigarh
ਤੁਸੀ ਇਸ ਨੂੰ ਇੰਜੇਕਸ਼ਨ ਲਗਾਣਾ ਬੰਦ ਕਰ ਦਿਓ , ਕਿਉਕਿ ਇਸ ਨਾਲ ਪਸ਼ੂ ਦੇ ਸਰੀਰ ਦੇ ਬੁਰਾ ਅਸਰ ਹੁੰਦਾ ਹੈ ਅਤੇ ਉਸ ਦੁੱਧ ਨੂੰ ਪੀਣ ਨਾਲ ਆਪਣੀ ਸਿਹਤ ਤੇ ਵੀ ਅਸਰ ਹੁੰਦਾ ਹੈ , ਤੁਸੀ ਮੱਝ ਨੂੰ Stee-Note ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ
sir g , mirch &tammato nu full lag ke jhad jande aa koi ilazz daso fal lagn vaste ?
(en)
iss de upper npk 191919 @1 kg di prati acre te spray kro..ihh spray 5 dina baad repeat krde rho...
ਮੇਰੇ ਕੋ ਇਕ ਵੱਛੀ ਹੈ 2.5 ਤੋ 3ਸਾਲਾ ਦੀ ਆਸ ਨਹੀ ਹੋ ਰਹਿ ਬਹੁਤ ਵਾਰ ਟੀਕਾ ਲਗਵਾ ਕੇ ਦੇ ਲਿਆ ਡਾ. ਸਾਹਿਬ ਆਦੇ ਵੀ ਇਸ ਦੇ ਬੱਚੇਦਾਨੀ ਦੇ ਮੰੂਹ ਤੋ Gun ਪਾਸ ਨਹੀ ਹੁਦੀ ਕਿਰਪਾ ਕਰਕੇ ਸੁਜਾਹ ਦੇਓ ਜੀ ?
(en)
Punjab
\\ਤੁਸੀ ਉਸ ਨੂੰ ਸੰਤੁਲਿਤ ਖੁਰਾਕ ਦੇਣੀ ਸ਼ੁਰੂ ਕਰੋ ਕਿਉਕਿ ਖੁਰਾਕ ਦੀ ਕਮੀ ਕਰਕੇ ਸਰੀਰ ਪੂਰੀ ਤਰ੍ਹਾ ਵਿਕਾਸ ਨਹੀਂ ਕਰ ਪਾਉਂਦਾ ਇਸਦੇ ਨਾਲ ਤੁਸੀ ਵੱਛੀ ਨੂੰ agrimin-I ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਜਾ ਤੁਸੀ pregfit ਗੋਲੀਆਂ ਵੀ ਦੇ ਸਕਦੇ ਹੋ..ਇਸ ਨਾਲ ਫਰਕ ਪੈ ਜਾਵੇਗਾ
Bhindi lyi sabb ton pehlaan kehdi spray krni jaruri hai te kine dina baad ?
(en)
bhindi nu spray growth wali kro..growth de lyi npk 1 kg 191919 di prati acre de hisaab nal spray krde rho. iss ton ilaava jekar koi bimari aundi hai tan uss de lyi sade nal jude rho tuhanu iss di roktham ds ditti jawegi..
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਛਾਹੜ ਤਹਿਸੀਲ ਸੁਨਾਮ ਜਿਲਾ ਸੰਗਰੂਰ ਦਾ ਰਹਿਣ ਵਾਲਾ ਹਾਂ ਮੇਰੇ ਕੋਲ ਇੱਕ ਮੱਝ ਅਤੇ ਇੱਕ ਗਾਂ ਹੈ ਜਿੰਨਾ ਦਾ ਦੁੱਧ ਡੇਅਰੀ ਵਿੱਚ ਪਾ ਕੇ ਗੁਜਾਰਾ ਕਰਦਾ ਹਾਂ ਮੇਰੀ ਮੱਝ ਦੋ ਕੁ ਦਿਨ ਬਿਮਾਰ ਹੋਣ ਕਾਰਨ ਦੁੱਧ ਕਾਫੀ ਘੱਟ ਗਈ ਹੈ ਕਈ ਵਾਰ ਤਾਂ ਇਕ ਟਇਮ ਦੁੱਧ ਦਿੰਦੀ ਹੀ ਨਹੀ ਦੋ ਮਹੀਨੇ ਸੂਈ ਨੂੰ ਹੋਏ ਹਨ ਇਸ ਦਾ ਦੁੱਧ ਵਧਾਉਣ ਲਈ ਕੋਈ ਹੋਮਿਓਪੈਥਿਕ ਦਵਾਈ ਦੱਸੋ ਤਾਂ ਜੋ ਦੁੱਧ ਪਹਿਲਾ ਜਿੰਨਾ ਦੇਣ ਲੱਗ ਜਾਵੇ ਅਸੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ ?
(en)
Punjab
ਤੁਸੀ ਉਸ ਨੂੰ ਸੰਤੁਲਿਤ ਖੁਰਾਕ ਦੇਣੀ ਸ਼ੁਰੂ ਕਰੋ ਇਸ ਦੇ ਨਾਲ ਤੁਸੀ ਮੱਝ ਨੂੰ milkozin ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆ 5 ਗੋਲੀਆਂ ਸਵੇਰੇ ਅਤੇ 5 ਗੋਲੀਆਂ ਸ਼ਾਮ ਨੂੰ ਦੇਣੀਆਂ ਸ਼ੁਰੂ ਕਰੋ ਅਤੇ ਲਗਾਤਾਰ 20 ਦਿਨ ਤਕ ਦਿੰਦੇ ਰਹੋ , ਇਸ ਨਾਲ ਮੱਝ ਨੂੰ ਫਰਕ ਪੈ ਜਾਵੇਗਾ
Punjab
ਸਰ ਗਾ ਵਾਸਤੇ ਵੀ ਦੇ ਸਕਦੇ ਹਾਂ
majj nu mastitis hai isda ilaj dso plz ?
(en)
Punjab
jekar majj de dudh vich shidi aundi hai tan tuci uss nu masticare powder ya FM-C powder dena suru kro , jekar usde dudh vich blood aunda hai tan tuci uss nu Vitamin-a dena suru kro , ate uss nu jeck-shoot da ek injection v lgwao , iss nal farak paa javega ...
ਸਰ ਗਾ ਨੰ 2 ਸੀਸੀ ਰੀਪਟੋਵੇਟ 2 ਸੇਪਟੋਵੇਟ ਉਸ ਤੋ ਮਗਰੋ ਹੀਟੋਵੇਟ ਦਿੱਤੀ ਪਰ ਹੀਟ ਆਉਣ ਤੋ ਮਗਰੋ ਤਾਰਾ ਸਾਫ ਨਹੀ ਆਈ ਆ ਜੀ ਕੋਈ ਹਲ ਹੇ ਜੀ ਤੇ ਜਲਦੀ ਦੱਸੋ ਜੀ ?
(en)
Rajasthan
ਤੁਸੀ ਗਾਂ ਨੂੰ ਸੇਪਟੋਵੈਟ ਹੋਮਿਓਪੈਥਿਕ ਦਵਾਈ ਦੀ ਇਕ ਸ਼ੀਸ਼ੀ ਹੋਰ ਦਿਓ ਇਸ ਨਾਲ ਤਾਰਾ ਸਾਫ਼ ਆ ਜਾਣਗੀਆਂ ਉਸ ਤੋਂ ਬਾਅਦ ਤੁਸੀ ਉਸਨੂੰ ਕ੍ਰੋਸ ਕਰਵਾ ਸਕਦੇ ਹੋ
Sir ghre 20 liter dudh waliya liii koi feed formula dsoo ta k milawti feed to bachiya ya ske te ghre hi vdiya kism di feed tyar kiti ja ske feed ki ki te kini matra ch milaya jave ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
meri kanak nu 14 days ho gye pani lye nu hun lava k na ?
(en)
jekar vaahn dakar hai tan kanak nu paani den di lod nahi hai. baaki tuc kanak ageti beeji hoyi hai tuhaadi kanak 10 april tak ktaayi lyi aa jawegi ...
Last aala pani lya de
Punjab
28-10 di biji a rang suheri hoya pya
meri mjj nu thanela rog ho gyya c,ik than cho dud ghht aunda c ,doctor to ilaj krayeaa kuj improve hoeya,hun majj dud den to htt gyi ,tin mahine sun ch ne,ilaaj dso ta jo agle suu e dud brabr hoje ?
(en)
Punjab
tuci iss nu balance diet deni suru kro , isde nal he majj nu metablight liqued dena suru kro , is nal majj de dudh ate lewa vdya bnn jayega ya tuci vitam-h dwai v de sakde ho , iss nu tuci 10 ml dena suru kro , iss nal farak pa javega ..
sir duudh da rate ki chl reha hai ?
(en)
Rajasthan
gaa de dhudh da rate 23-24 ruppes/liter ha ate majj da dhudh 35-40 ruppes/ liter chl reha hai ..
kanak dia baliyan kalia ho rahia ne ?
(en)
iss de upper tilt @200ml ja adama di bumper@200ml ja folicur@200ml ja nagarjuna di result@200ml ja darrick di renault@200ml nu 150 ltr pani de nal mila ke prati acre te spray kro. ihh kalapan ruk jawega.
Punjab
thnku sir
what is this disease in tomato plant and what is its cure?
(en)
This is leaf curl disease..it occured due to tha attack of aphid or jassid...To control this spray (TATA company)tata mida@40-60ml or (NAGARJUNA COMPANY) crop mida@40-60ml per acre in 150 ltr of water.
sar basmati 1121 Vs PB 4 Dona bare jankari deo atte rate ch kina k difrent a ?
(en)
Punjab
Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੇ ਰੇਟ ਦੇ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ I
Sat shri akal g, mera swal hai lahsun nu putn toh le k store karn bare dasya jave ?
(en)
Maharashtra
putaayi ton 15 din pehla iss di sinchaayi band krdeo. putaayi de picho lasan nu 5-7 dina de lyi sukki tha te rakho ate iss ton baad iss nu shottia shottia guttia de vich ban ke rakh lao.
ਵੀਰ ਜੀ ਮੈ ਆਪਣੀਆ ਗਾਵਾ ਨੂੰ ਟਿਵਾਣਾ ਫੀਡ ਦੇ ਰਿਹਾ ਪਰ ਭਾਰ ਨੀ ਵਧ ਰਿਹਾ ਕਿਰਪਾ ਕਰਕੇ ਹੱਲ ਦੱਸੋ ?
(en)
Punjab
ਤੁਸੀ ਗਾਵਾ ਦੀ ਫੀਡ ਵਿਚ puber-aid ਪਾਊਡਰ ਮਿਲਾਕੇ ਦੇਣਾ ਸ਼ੁਰੂ ਕਰੋ ਜਾਂ ਤੁਸੀ Mastizyme ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ , ਇਹ ਪਾਊਡਰ ਤੁਸੀ 1 ਕੁਆਟਿਲ ਫੀਡ ਵਿਚ 2.5 ਕਿਲੋ ਪਾ ਕੇ ਦੇ ਸਕਦੇ ਹੋ
ਮੇਰੇ ਕੋਲ 4 ਮੱਝਾ ਅਤੇ ਤਿੰਨ ਗਾਵਾਂ ਨੇ ਸਾਰੇ ਪਸੂ ਲਗਾਤਾਰ ਦੁੱਧ ਘੱਟ ਰਹੇ ਨੇ ਫੀਡ ਅਤੇ ਹਰਾ ਚਾਰਾ ਪਹਿਲਾ ਵਾਂਗੂੰ ਹੀ ਪਾ ਰਹੇ ਹਾ.. 70 ltr/ per day ਤੋ ਘੱਟ ਕੇ 52 ltr/per day ਰਹਿ ਗਿਅਾ,ਸਰਿਫ 20 ਦਿਨਾ ਵਿਚ.. ਕੋੲੀ ਵਧੀਅਾ ਹੱਲ ਦੱਸੋ ?
(en)
Rajasthan
ਇਸ ਤਰ੍ਹਾਂ ਦੁੱਧ ਦੀ ਕਮੀ ਪਸ਼ੂ ਦੀ ਫੀਡ ਬਦਲਣ ਨਾਲ , ਵਾਤਾਵਰਨ ਬਦਲਣ ਦੇ ਕਾਰਨ, ਜਾਂ ਪਸ਼ੂਆ ਦੀ ਖੁਰਾਕ ਵਿਚ ਹਰੇ ਚਾਰੇ ਦੀ ਕਮੀ ਕਰਕੇ ਹੋ ਜਾਂਦਾ ਹੈ , ਤੁਸੀ ਪਸ਼ੂਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ , ਉਨ੍ਹਾਂ ਨੂੰ ਵਧਿਆ ਕੰਪਨੀ ਦਾ ਮਿਨਰਲ ਮਿਸਚਰ ਦੇਣਾ ਸ਼ੁਰੂ ਕਰੋ , ਕਿਉਕਿ ਪਸ਼ੂਆਂ ਦੀ ਸਹੀ ਖੁਰਾਕ ਅਤੇ ਸਹੀ ਦੇਖਭਾਲ ਨਾਲ ਹੀ ਦੁੱਧ ਵਿਚ ਵਾਧਾ ਹੁੰਦਾ ਹੈ
ਵੀਰ ਜੀ ਖੀਰਾ ਨੂੰ ਝੂਲਸਰੋਗ ਪੈ ਗਿਆ ਪੱਤੇ ਸੂਕਣ ਲਗ ਏ ?
(en)
kyi vaar kheere nu jyaada paani laggan de kaarn v usss de patte peele ho jande hnn ate murjaune j shuru ho jande hn.. jekar ihh jhulas rog di bimaari ayi tan sari fasal vich hi awegi..jekar kaafi bootya de vich bimaari aa rhi hai tan uss di roktham de lyi saaf@400gm ja M-45@400gm ja ridomil gold@200gm ja tata di master@400gm ja tata fi oswal di combo 75@400gm nu 150 ltr pani de nal mila ke prati acre te spray kro.
ਸਤ ਸ਼੍ਰੀ ਅਕਾਲ ਵੀਰ ਸਾਰਿਆ ਨੂੰ ਮੈ ਬੱਕਰੀ ਫਾਰਮ ਸੁਰੂ ਕਰਨਾ ਸੀ ਉਸ ਬਾਰੇ ਜਾਣਕਾਰੀ ਲੈਣੀ ਆ ਪਲੀਜ help me ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ। ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ । ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ । ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ। ਤੁਸੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ । ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ।
Punjab
ਵਧਿਆ ਵੀਰ ਕਰ ਲੈ
Punjab
ਹੈ ਕੋਈ ਜਾਣਕਾਰੀ ਤੁਹਾਨੂੰ
Apne ਖੀਰੇ ਦੇ ਪੱਤਿਆ ਤੇ ਲਾਲ ਰੰਗ ਦੇ ਥੱਬੇ ਪੈ ਰਹੇ ਨੇ Sir koi. ਹੱਲ ਦੱਸੋ ਜੀ ?
(en)
iss dhabba rog di roktham de lyi oswal di oswal di combo 75@400gm ka bayer di antracol@500gm ja tata di master@400gm ja Dhanuka di sixer@400gm ja M-45 @400gm nu 150 ltr pani de nal mila ke prati acre te spray kr skde ho.
sir pr 212 jhone vare jankari deo , iss vich ki problem aundi haio atee pakda kdo hai ?
(en)
Punjab
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ।
5 ਸੂਰੀਆ ਦਾ ਸ਼ੈਡ ਬਣਾਉਣਾ ਜੀ ,ਨਕਸ਼ੇ ਬਾਰੇ ਦੱਸਣਾ ਜੀ , ਫੋਟੋ ਵੀ send ਕਰਨੀ ਜੀ ?
(en)
ਮੈਂ ਗੰਡੋਏ ਤੋਂ ਖਾਦ ਤਿਆਰ ਕਰਨਾ ਲਈ ਜਾਣਕਾਰੀ ਲੈਣੀ ਹੈ ਇਸ ਲਈ mainu ਗੰਡੋਇ ਕਿਥੋਂ ਮਿਲਣ ਗਏ ਇਸ ਸਬੰਦੀ ਜਾਣਕਾਰੀ ਦਿਓ 7837972790 ?
(en)
Punjab
ਕਿਰਪਾ ਕਰ ਕੇ ਆਪਣਾ ਏਰੀਆ ਦਸੋ ਤਾਂ ਜੋ ਤੁਹਾਨੂੰ ਨੇੜੇ ਦੇ ਗੰਡੋਏ ਰੱਖਣ ਵਾਲੇ ਦਾ ਨੰਬਰ ਦਿੱਤਾ ਜਾ ਸਕੇ I
ਮਝਾ ਨੂੰ ਜੂਨਾਂ ਤੋ ਕਿਹੜੀ ਦਵਾਈ ਦਿਤੀ ਜਾਵੇ ?
(en)
Rajasthan
ਤੁਸੀ ਨਿੰਮ ਦੇ ਪੱਤਿਆ ਨੂੰ ਰਗੜ ਕੇ ਪਾਣੀ ਕੱਢ ਕੇ ਪਾਣੀ ਪਸ਼ੂ ਨੂੰ ਪਿਆ ਦਿਓ ਤੇ ਇਸ ਦੇ ਨਾਲ ਗੁੜ ਦੀ ਚਾਣੀ ਵੀ ਦਿਓ ।
ਮੱਝ ਨੂੰ ਨਵੇ ਦੁੱਧ ਹੋਈ 21 ਦਿਨ ਹੋਏ ਅੱਜ ਫਿਰ ਰਿੰਗ ਰਹੀ ਹੈ ?
(en)
Rajasthan
ਇਹ ਪਸ਼ੂ ਵਿਚ ਬਨਾਉਟੀ ਹੀਟ ਕਰਕੇ ਵੀ ਹੋ ਸਕਦਾ ਹੈ ਤੁਸੀ ਅਜੇ ਇਸਦੀ AI ਨਾ ਕਰਵਾਓ , ਇਸਦੀ AI ਤੁਸੀ ਮੱਝ ਦੇ ਅਗਲੀ ਵਾਰ ਹੀਟ ਵਿਚ ਆਉਣ ਤੇ ਕਰਵਾਓ , ਕਿਉਕਿ ਮੱਝ ਨੂੰ ਨਵੇਂ ਦੁੱਧ ਹੋਣ ਤੋਂ ਘਟੋ ਘਟੋ 40 ਦਿਨਾਂ ਬਾਅਦ ਹੀਟ ਚ ਆਉਂਣ ਤੇ AI ਕਰਵਾਣੀ ਚਾਹੀਦੀ ਹੈ
sir buffalo de makhya bahut zyada ne zakam krdya ne koi medicine daso ja koi nuskha ?
(en)
Punjab
tuci makhia di roktham de lyi para-clean dwai di varto kro , iss dwai nu pani vich gholl k pashua uparr spray kro , iss di spray nal pashua te makhia nhi bethdia , iss spray nu 5-7 din badd fir repeat kro , iss nal makhia to sutkar mill javega ..
eh dwa bafallo de lad di ta nhi
ਅਨਾਰ ਦੇ ਫੁੱਲ ਝੜਦੇ ਨੇ ਇਲਾਜ ਦੱਸੋ ਜੀ ?
(en)
iss de upper planofix@4ml nu 15 ltr paani de hisaab nal paudya te spray kro. iss nal fal diggna band ho jawega.
Punjab
ehh hor kehde faldaar boote te kar sakde aan
veer g agli var basmati da rate auga ja nhi ?
(en)
Gurpreet g iss de rate de vadhan de baare aje kuj nahi keha ja skda..iss de rate de vich teji da auna iss di mang te nirbhar krda hai..
Kesar di Kheti baare detail vich dsso g ?
(en)
Punjab
hnji kesar di kheti thande khetra vich kiti jandi hai . punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.
sundi wali sapray te tilt alg alg ghol k ikhethi kr skde ha ?
(en)
Han g ihna da ghol alag alag tyaar kr ke baad de vich mix kr k spray kr skde ho. jekar dona di bilkul alag ton hi spray krde ho tan ohh jyaada wdia hai.
ਵੀਰ ਜੀ ਦੁੱਧ ਦੀ ਫੈਟ ਵਧਾਉਣ ਲਈ ਗਾਵਾ ਨੂੰ ਕਿਸ ਚੀਜ ਦੀ ਵਰਤੋ ਕਰੀਏ ?
(en)
Punjab
ਪਸ਼ੂਆ ਦਾ ਦੁੱਧ ਅਤੇ ਫੈਟ ਉਨ੍ਹਾਂ ਦੀ ਖੁਰਾਕ ਤੇ ਨਿਰਭਰ ਹੁੰਦੀ ਹੈ , ਤੁਸੀ ਗਾਵਾ ਨੂੰ ਸੰਤੁਲਿਤ ਖੁਰਾਕ ਦੇਣੀ ਸ਼ੁਰੂ ਕਰੋ , ਕਿਉਕਿ ਸਹੀ ਖੁਰਾਕ ਨਾਲ ਹੀ ਦੁੱਧ ਅਤੇ ਫੈਟ ਵੱਧਦੀ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
ਧੰਨਵਾਦ
sir mere shag (kinow)kala tela chepa bhut jyada ho geya he koi sujhav deo ?
(en)
iss de vich actara@40gm ate rogor@200ml nu 100 ltr paani de hisaab nal mix kr k paudya te spray kro ihh tela control ho jawega.
sir iss baar kanak daa ki rate aa ji ?
(en)
iss baar kanak da rate 1735 rs. prati qtl hai.
ਵਾਈ ਜੀ ਵੇਸਟ ਡੀਕੰਪੋਜਰ ਚਾਹੀਦਾ ਹੈ ਕਿਥੋਂ ਮਿਲ ਸਕਦਾ ਹੈ ਜੀ ?
(en)
ihh tuc kise v pesticides di dukaan ton lai skde ho ... ihh 20 rs. di sheeshi aundi hai. iss nu bnaun di vidhi iss photo de vich dekh skde ho..