Manage Expert Answers

Search

Total Count :- 258604

लेमन ग्रास की खेती के बारे में सभी जानकारी चाहिए ?

(en)
Posted by
shekhar (9599314210)
shekhar
Uttar Pradesh
--
Write Answer
Posted Date (28 Mar 2018 05:25 PM) Assigned Date (-)
Answered Date (28 Mar 2018 12:06 PM) Translated Date (30 Jan 2022 08:29 PM)

OD-19 (Sugandhi): यह किस्म AMPRS, Odakkali, KAU, Kerala द्वारा जारी की गई है। इस किस्म के पौधे की ऊंचाई 1-1.75 मीटर होती है। इसमें 0.3-0.4 % तेल की मात्रा होती है। इसके तेल की उपज 40-50 किलो प्रति एकड़ होती है और खट्टेपन की मात्रा 84-86 % होती है। इसे जलवायु और मिट्टी की काफी मात्रा में उगाया जा सकता है। Pragathi: इसे CIMAP, Lucknow, U.P. द्वारा जारी किया गया है। इस किस्म के पौधे का कद छोटा और पत्ते गहरे हरे रंग के चौड़े होते हैं। इसके तेल की उपज 0.63 % और खट्टेपन की मात्रा 85-90 % होता है। इसे उप उष्णकटिबंधीय और उष्णकटिबंधीय या उत्तरी मैदानों में उगाया जाता है। Nima: इसे सी आई एम ऐ पी, लखनऊ, उत्तर- प्रदेश द्वारा जारी किया गया है। इस किस्म का पौधा लंबा और सिट्रल किस्म का होता है। इसके बायोमास की उपज 9-11 मिलियन टन प्रति एकड़ और तेल की उपज 95-105 किलो प्रति एकड़ होती है। इसे भारत के मैदानों में उगाया जाता है। Cauvery: सी आई एम ऐ पी, लखनऊ, उत्तर- प्रदेश द्वारा जारी किया गया है। इस किस्म के पौधे लम्बे, और तने सफेद रंग के होते है| इसे नमी की स्थितियों में या नदी घाटी के निकट स्थित भारतीय मैदानों में उगाया जाता है। Krishna: इसे सी आई एम ऐ पी सब सैंटर, बंगलौर द्वारा जारी किया गया है। इसका पौधा मध्यम ऊंचाई का होता है। इसमें बायोमास की मात्रा 8-11 मीटर प्रति एकड़ होती है और तेल की उपज 90-100 किलोग्राम प्रति एकड़ होती है। इसे भारतीय मैदानों में उगाया जाता है। NLG 84: यह किस्म 1994 में AINRP on M & AP , NDUAT, Faizabad , Uttar Pradesh द्वारा जारी की गई है। यह किस्म लंबी होती है, इसके पत्ते 100-110 सैं.मी. लंबे होते हैं, जिसकी गहरी जामुनी रंग की परत होती है। इसमें तेल की मात्रा 0.4 % और सिट्रल की मात्रा 84 % होती है। यह उत्तर प्रदेश में उगाई जाती है। OD 410: यह किस्म ऐ एम पी आर एस उड़कली, के ऐ यू, केरला द्वारा जारी की गई है। इसकी ओलियोरेसिन की उपज 1050 किलोग्राम प्रति एकड़ और ओलियोरेसिन की मात्रा 18.6 % होती है। मैथानोल की निकासी के लिए यह एक अच्छा विलायक है। बिजाई का समय मार्च-अप्रैल के महीने में नर्सरी बैड तैयार करें।

Uttar Pradesh

28 Mar 2018

सी के पी २५ किस्म के बारे में भी जानकारी प्रदान करने की कृपा करिये , इस किस्म का बीज कहाँ से मिलेगा और उसका दाम कितना होगा

ਸਰ ਜੀ ਝੋਨਾ ਦੀ ਨਵੀ ਕਿਸਮ ਬਾਰੇ ਦੱਸੋ ਜੀ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (28 Mar 2018 05:22 PM) Assigned Date (-)
Answered Date (28 Mar 2018 12:04 PM) Translated Date (30 Jan 2022 08:29 PM)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਵੀਰ ਜੀ ਪਸ਼ੂਆਂ ਨੂੰ ਜਵੀ ਦਾ ਹੇਅ ਪਾਉਣਾ ਸ਼ੁਰੂ ਕੀਤਾ ਸੀ ਉਸਨੂੰ ਖਾਣ ਨਾਲ ਪਸੂ ਗੋਬਰ ਪਤਲਾ ਕਰਨ ਲੱਗ ਗਏ ਅਤੇ ਗੋਬਰ ਦਾ ਰੰਗ ਗਾੜਾ ਹਰਾ ਹੈ। ਕੀ ਕਾਰਨ ਹੋ ਸਕਦਾ ਅਤੇ ਕੋਈ ਦੇਸੀ ਜਾਂ ਅੰਗ੍ਰੇਜ਼ੀ ਹੱਲ ਦੱਸੋ ਜੀ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (28 Mar 2018 05:16 PM) Assigned Date (-)
Answered Date (29 Mar 2018 12:29 PM) Translated Date (30 Jan 2022 08:29 PM)

ਇਸਨੂੰ ਜਵੀ ਦਾ ਹੇਅ ਘਟਾ ਦਿਓ ਤੇ ਨਾਲ ਹੀ ਕੋਈ ਵਧੀਆਂ ਕੰਪਨੀ ਦਾ ਲਿਵਰਟੋਨਿਕ ਦੇਣਾ ਸ਼ੁਰੂ ਕਰੋ ਜਿਵੇਂ venckeys company da hepawell ਲਿਵਰ ਟੋਨਿਕ ਬਹੁਤ ਵਧੀਆ ਹੈ । ਇਸ ਨਾਲ ਠੀਕ ਹੋਣਾ ਸ਼ੁਰੂ ਹੋ ਜਾਵੇਗਾ ।

29 Mar 2018

hyrig

ਵੀਰ ਜੀ ਗਰਮੀਆਂ ਦੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ ‌‌,ਹਲਵਾ ਕੱਦੂ ,ਲੋਕੀ ,ਘੀਆ ਕੱਦੂ, ਕਰੇਲਾ,ਕਾਲੀ ਤੋਰੀ ਇਹਨਾਂ ਦੀਆਂ ਵੇਲਾਂ ਨੂੰ ਜਦੋਂ ਫਲ ਪੈਣ ਲੱਗਦਾ ਉਸ ਟਾਇਮ ਤੇ ਇੱਕ ਭੂੰਡੀ ਆ ਕੇ ਫਲ ਵਿੱਚ ਸੁਰਾਖ ਕਰ ਜਾਂਦੀ ਹੈ । ਬਾਅਦ ਵਿੱਚ ਉਸ ਸੁਰਾਖ ਵਾਲੀ ਜਗ੍ਹਾ ਵਿੱਚੋਂ ਗੂੰਦ ਵਰਗੀ ਚੀਜ਼ ਨਿਕਲਦੀ ਹੈ। ਅਤੇ ਫਲ ਸੜ ਜਾਂਦਾ ਹੈ। ਇਹ ਭੂੰਡੀ ਫਲ ਦਾ ਬਹੁਤ ਨੁਕਸਾਨ ਕਰਦੀ ਹੈ । ਇਸਦਾ ਕੋਈ ਵਧੀਆ ਜੈਵਿਕ ਹੱਲ ਦੱਸੋ। ਜਿਸ ਨਾਲ ਭੂੰਡੀ ਖੇਤ ਵਿੱਚ ਨਾ ਆਵੇ ਅਤੇ ਜੈਵਿਕ ਛਿੜਕਾਅ ਕਿੰਨੇ ਦਿਨਾਂ ਦੇ ਅੰਤਰ ਤੇ ਦੁਬਾਰਾ ਕਰਨਾ ਚਾਹੀਦਾ ਚੰਗੇ ਨਤੀਜੇ ਵਾਸਤੇ ਅਤੇ ਕਿੰਨੀ ਦਵਾਈ ਪਾਉਣੀ ਹੁੰਦੀ ਹੈ 15 ਲੀਟਰ ਦੇ ਪੰਪ ਵਿੱਚ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (28 Mar 2018 04:54 PM) Assigned Date (-)
Answered Date (03 Apr 2018 07:31 AM) Translated Date (30 Jan 2022 08:29 PM)

ਅਗਿਨ ਅਸਤਰ ਦੀ ਵਰਤੋਂ ਤਣਾ ਕੀਟ ਅਤੇ ਫਲਾਂ ਵਿੱਚ ਹੋਣ ਵਾਲੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ ਸਮੱਗਰੀ • 20 ਲੀਟਰ ਗਓੂ-ਮੂਤਰ • 5 ਕਿਲੋ ਨਿੰਮ ਦੇ ਪੱਤੇ(ਕੁੱਟੇ ਹੋਏ) • ਅੱਧਾ ਕਿਲੋ ਤੰਬਾਕੂ ਦਾ ਪਾਊਡਰ • ਅੱਧਾ ਕਿਲੋ ਹਰੀ ਮਿਰਚ • 500 ਗ੍ਰਾਮ ਦੇਸੀ ਲਸਣ(ਕੁੱਟਿਆ ਹੋਇਆ) ਬਣਾਉਣ ਦੀ ਵਿਧੀ • ਉੱਪਰ ਦਿੱਤੀ ਗਈ ਸਮੱਗਰੀ ਨੂੰ ਇੱਕ ਮਿੱਟੀ ਦੇ ਬਰਤਨ ਵਿੱਚ ਪਾਓ • ਇਸ ਨੂੰ ਅੱਗ ਤੇ ਰੱਖ ਕੇ ਚਾਰ ਉਬਾਲੇ ਆਉਣ ਦਿਓ • ਫਿਰ ਇਸ ਨੂੰ ਅੱਗ ਤੋਂ ਉਤਾਰ ਕੇ 48 ਘੰਟੇ ਛਾਂ ਵਿੱਚ ਰੱਖੋ • ਇਸ ਨੂੰ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦੀ ਅਵਧੀ: ਅਗਿਨ ਅਸਤਰ ਦੀ ਵਰਤੋਂ ਕੇਵਲ ਤਿੰਨ ਮਹੀਨੇ ਤੱਕ ਕਰ ਸਕਦੇ ਹੋ ਸਾਵਧਾਨੀਆਂ: ਇਸ ਸਮੱਗਰੀ ਨੂੰ ਮਿੱਟੀ ਦੇ ਬਰਤਨ ਵਿੱਚ ਹੀ ਰੱਖੋ ਛਿੜਕਾਅ: 5 ਲੀਟਰ ਅਗਿਨ ਅਸਤਰ ਨੂੰ ਛਾਣ ਕੇ 200 ਲੀਟਰ ਪਾਣੀ ਵਿੱਚ ਮਿਲਾ ਕੇ ਮਸ਼ੀਨ ਨਾਲ ਪ੍ਰਤੀ ਏਕੜ ਤੇ ਛਿੜਕਾਅ ਕਰੋ

I want to start a goat farming . I want to know about where I would sell their milk and discuss problems about marketing ?

(en)
Posted by
manpreet (9803975331)
manpreet
Punjab
Tarn Taran
Write Answer
Posted Date (28 Mar 2018 04:47 PM) Assigned Date (-)
Answered Date (02 Apr 2018 12:22 PM) Translated Date (31 Jan 2022 11:52 AM)

Goatry is a profitable occupation. You can start with 10 female and 2 male goats. They need less feed so these can be easily reared. Goats can bear hot and cold temperature. Goats start giving kids in 12-14 months of age. Pregnancy period of goats is of 150 days. Goats give average 2 kids year. Goats give kids up to 8-10 years of age and increase their numbers rapidly. In Punjab, you can rear barberry, black Bengal, Sirohi etc. You are advised to attend Progressive Goat Farmer Association meeting which is held every first Friday of the month at Farmer hostels of Guru Angad Dev Veterinary University, Ludhiana and meet progressive goat farmers to know more about their experience. You can contact Jugraj Singh (9023441504), president of Progressive Goat Farmer Association to attend this meeting.

ਸਰ ਜੀ ਸਾਡੀ ਕਣਕ ਸਾਰੀ ਹਰੀ ਖੜੀ ਹੈ ,ਪਰ ਵਿਚ ਇੱਕ ਦਗੀ ਸੁਕ ਗਈ ਹੈ ਮੈਂ ੳਸ ਨੂੰ ਪੁਟ ਕੇ ਵੇਖਿਆ ,ਉਸ ਥੱਲੇ ਇਕ ਚਿਟੇ ਰੰਗ ਦਾ ਜੀਅ ਵੇਖਿਆ ,ਜੋ ਕਿ ਸਿਉਕ ਨਹੀਂ ਸੀ । ਇਹ ਪਹਿਲੀ ਵਾਰ ਹੋਇਆ ?

(en)
  • 2
Posted by
Nirmal Singh (9478585138)
Nirmal Singh
Punjab
Sangrur
Write Answer
Posted Date (28 Mar 2018 04:45 PM) Assigned Date (-)
Answered Date (28 Mar 2018 12:13 PM) Translated Date (30 Jan 2022 08:29 PM)

ਕਿਰਪਾ ਕਰ ਕੇ ਉਸ ਜੀ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸ ਦੀ ਰੋਕਥਾਮ ਦਸੀ ਜਾ ਸਕੇ I

sir mai soor palan 2.5 year to kar reha ha mai os de nal mashi palan da kamm karna chohnda hai te os di dungari kinni rakhni hai te aam dani da ki sadan hai dasso ji ?

(en)
Posted by
ਅਵਤਾਰ ਸਿੰਘ (9988877694)
ਅਵਤਾਰ ਸਿੰਘ
Punjab
Sangrur
Write Answer
Posted Date (28 Mar 2018 04:38 PM) Assigned Date (-)
Answered Date (30 Mar 2018 04:14 AM) Translated Date (-)

hnji tusi eh puri audio suno ji.

  • ਕੀ ਮਿਰਚ ਅਪ੍ਰੈਲ ਵਿਚ ਲਗਾ ਸਕਦੇ ਹਾਂ ਕਣਕ ਤੋਂ ਬਾਅਦ ਵਿੱਚ?

    (en)
    Posted by
    parmjeet singh (9876058733)
    parmjeet singh
    Punjab
    Faridkot
    Write Answer
    Posted Date (28 Mar 2018 04:35 PM) Assigned Date (-)
    Answered Date (28 Mar 2018 12:09 PM) Translated Date (30 Jan 2022 08:29 PM)

    ਇਸ ਦੀ ਤਿਆਰ ਕੀਤੀ ਹੋਈ ਪਨੀਰੀ ਫਰਵਰੀ ਮਾਰਚ ਦੇ ਵਿਚ ਲੱਗ ਜਾਂਦੀ ਹੈ I ਅਪ੍ਰੈਲ ਦੇ ਵਿਚ ਇਸ ਦੀ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ I

    28 Mar 2018

    ਧੰਨਵਾਦ ਜੀ

    ਵੀਰ ਜੀ ਅਸੀਂ ਚਿੱਟਾ ਪਿਆਜ ਉਗਾਇਆ ਸੀ। ਇੱਸ ਵਾਰ ਘਰ ਵਾਸਤੇ ਕੀ ਇਹ ਲਾਲ ਜਾਂ ਕਾਲੇ ਪਿਆਜ਼ ਨਾਲੋ ਜਿਆਦਾ ਗੁਣਕਾਰੀ ਹੁੰਦਾ ਹੈ । ਅਤੇ ਇਸ ਨੂੰ ਵੀ ਲਾਲ ਪਿਆਜ ਦੀ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ।ਜਾਂ ਇਹ ਚਿੱਟੇ ਪਿਆਜ ਦੀ ਕਿਸਮ ਤਾਜੀ ਨਾਲ ਦੀ ਨਾਲ ਪੁੱਟ ਕੇ ਖਾਣ ਵਾਲੀ ਹੈ । ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (28 Mar 2018 04:21 PM) Assigned Date (-)
    Answered Date (29 Mar 2018 06:47 AM) Translated Date (-)

    iss nu jyaada lambe sme de lyi store krna aukha hunda hai kyuki iss dia bhookan murjhaunia shuru ho jandia hn. iss nu jinna jaldi ho ske iss di varto kr lwo.

    tetracanazole salt bare daso ?

    (en)
    Posted by
    Gurjeet Singh (9878423109)
    Gurjeet Singh
    Punjab
    Amritsar
    Write Answer
    Posted Date (28 Mar 2018 04:18 PM) Assigned Date (-)
    Answered Date (28 Mar 2018 01:34 PM) Translated Date (30 Jan 2022 08:29 PM)

    ihh ik fungicide hai jo ki plants de vich nikkia tehnia nikaln de sme iss di spray krn te ihh ohna tehnia nu bimaari ton bachaunda hai.

    Answered Date (28 Mar 2018 08:18 PM) Translated Date (30 Jan 2022 08:29 PM)

    thanks

    ਵੀਰ ਜੀ ਮੂੰਹ ਖੋਰ ਦੀ ਬਿਮਾਰੀ ਦਾ ਐਲੋਪੈਥਿਕ ਇਲਾਜ ਕੀ ਹੁੰਦਾ ਅਤੇ ਕੀ ਨਾਲ _2 ਕੋਈ ਦੇਸੀ ਇਲਾਜ ਵੀ ਕੀਤਾ ਜਾ ਸਕਦਾ ਜਿਸ ਨਾਲ ਪਸੂ ਨੂੰ ਜਲਦੀ ਅਰਾਮ ਮਿਲ ਸਕੇ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (28 Mar 2018 03:43 PM) Assigned Date (-)
    Answered Date (28 Mar 2018 12:30 PM) Translated Date (30 Jan 2022 08:29 PM)

    ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ। ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ । ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ । ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ। fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ । ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ । ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ । ਖੁਰਾਂ ਤੇ ਚਾਹੇ ਲਾ ਸਕਦੇ ਹੋਂ।

    Sir a Papular sale karne ne koi changi Kimat den wale da number deo plz ?

    (en)
    • 2
    Posted by
    Iqbal singh (9988398155)
    Iqbal singh
    Punjab
    Bathinda
    Write Answer
    Posted Date (28 Mar 2018 03:35 PM) Assigned Date (-)
    Answered Date (28 Mar 2018 12:15 PM) Translated Date (30 Jan 2022 08:30 PM)

    Iss di ad. tuc apnikheti buy and sell te pao. othe tuhanu iss de dealers mil jange.

    ਵੀਰ ਜੀ ਮੱਕੀ ਦੇ ਪੌਦਿਆਂ ਦੀ ਵਿਚਲੀ ਕੂੰਬਲ ਸੁੱਕ ਰਹੀ ਹੈ ਜੀ ਇਸਦਾ ਕੋਈ ਜੈਵਿਕ ਹੱਲ ਹੈ ਤਾਂ ਦੱਸੋ ਜੀ । ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (28 Mar 2018 03:26 PM) Assigned Date (-)
    Answered Date (28 Mar 2018 12:31 PM) Translated Date (-)

    iss de vich soondi check kro. iss di rokthma de lyi cypermethrin@80ml nu 150 ltr pani de nal mila ke prati acre te spray kro.

    Answered Date (28 Mar 2018 04:48 PM) Translated Date (-)

    jevik hll tan pta ni Bai ,,, .pr Haimi Agro di chloropyriphose 20% EC . 10 ml /1litter water kro

    what is problem in wheat and pls give its solution ?

    (en)
    • 1
    Posted by
    Nirbho singh bhullar (8284815468)
    Nirbho singh bhullar
    Punjab
    Bathinda
    Write Answer
    Posted Date (28 Mar 2018 03:23 PM) Assigned Date (-)
    Answered Date (28 Mar 2018 12:35 PM) Translated Date (30 Jan 2022 08:30 PM)

    iss de vich bimaari aa rhi hai. iss di roktham de lyi tilt@200ml ja bumper@200ml ja folicur@200ml ja nagarjuna di result@200ml ja darrick di renault@200ml nu 150 ltr pani de nal mila ke prati acre te spray kro.

    ki bimari aji

    ਡੀ ਕਮਪੋਜਰ ਪੰਜਾਬ ਤੋ ਪੈਸਟੀਸਾਇਡ ਤੋ ਨਹੀ ਮਿਲਦਾ ਜੀ ਕੋਈ ਹੋਰ ਹੱਲ ਦੋਸੋ ਜੀ ?

    (en)
    Posted by
    Hardev Singh Khiala (9915368300)
    Hardev Singh Khiala
    Punjab
    Mansa
    Write Answer
    Posted Date (28 Mar 2018 03:21 PM) Assigned Date (-)
    Answered Date (28 Mar 2018 01:25 PM) Translated Date (-)

    WASTE DECOMPOSER LAIN DE LYI ISS NUMBER TE SAMPARK KRO....ਕੁਲਵੀਰ ਸਿੰਘ (9780071579) vill batla Teh malerkotla DIST Sangrur

    Answered Date (29 Mar 2018 05:37 AM) Translated Date (-)

    ਵੀਰ ਸੰਧੂ 8198025508 ਜਦੋ ਮਰਜੀ ਲੈਕੇ ਜਾਵੋ Waste Decomposer ਨੇੜੇ ਰਾਏਕੋਟ

    ਵੀਰ ਜੀ ਸਾਡੀ ਇੱਕ ਮੱਝ ਨੂੰ ਲਹੂ ਮੂਤ ਦੀ ਬਿਮਾਰੀ ਹੋ ਗੲੀ ਸੀ । ਕਾਰਨ ਸਰਕਾਰ ਵੱਲੋਂ ਕਰਵਾਇਆ ਜਾਂਦਾ ਮੂੰਹ ਖੋਰ ਦੀ ਬਿਮਾਰੀ ਦਾ ਟੀਕਾਕਰਨ ਅਤੇ ਇੱਕੋ ਹੀ ਸੂਈ ਨਾਲ ਸਾਰੇ ੲਿਲਾਕੇ ਦੇ ਪਸ਼ੂਆਂ ਦੇ ਟੀਕਾ ਲਾਉਣ ਦਾ ਸੀ ।ਇਹ ਬਿਮਾਰੀ ਹੁੰਦੀ ਕੀ ਹੈ ਅਤੇ ਅਤੇ ਹੋਰ ਕਿਹੜੇ _2 ਕਾਰਨਾਂ ਕਰਕੇ ਹੁੰਦੀ ਹੈ ।ਕੀ ਇਸ ਬਿਮਾਰੀ ਦਾ ਕੋਈ ਦੇਸੀ ਇਲਾਜ ਵੀ ਹੁੰਦਾ ਅਤੇ ਡਾਕਟਰਾਂ ਵੱਲੋਂ ਕੀਤੀ ਇਸ ਕੁਤਾਹੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਕੀ ਅਸੀਂ ਆਪ ਇਸ ਬਿਮਾਰੀ ਦਾ ਟੀਕਾਕਰਨ ਕਰ ਸਕਦੇ ਹਾਂ।ਅਤੇ ਇਸ ਬਿਮਾਰੀ ਦੇ ਟੀਕੇ ਦੀ ਕਿੰਨੀ ਡੋਜ ਗੱਬਣ ਪਸੂ ਨੂੰ ਕਿੰਨੀ ਦੁੱਧਾਰੂ ਪਸੂ ਨੂੰ ਕਿੰਨੀ ਛੋਟੀ ੳਮਰ ਦੇ ਪਸੂ ਨੂੰ ਅਤੇ ਕਿੰਨੀ ਉਮਰ ਤੋਂ ਘੱਟ ਦੇ ਪਸੂ ਨੂੰ ਨਹੀ ਲਾਉਣਾ ਚਾਹੀਦਾ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (28 Mar 2018 03:20 PM) Assigned Date (-)
    Answered Date (28 Mar 2018 12:11 PM) Translated Date (30 Jan 2022 08:30 PM)

    ਇਸ ਦਾ ਇੱਕ ਕਾਰਨ ਨਹੀ ਹੈ ਜੀ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਮਿਹਦੇ ਦੀ ਸਮੱਸਿਆ , ਕਾਪਰ ਦੀ ਘਾਟ, ਫਾਸਫੋਰਸ ਦੀ ਘਾਟ ਪਸ਼ੂ ਦੇ ਅੰਦਰ ਕੋਈ ਜਖਮ, ਅੰਤੜੀਆਂ ਦੀ ਬਿਮਾਰੀ ਆਦਿ। ਬਾਕੀ ਜੋ ਤੁਸੀ ਕਿਹਾ ਕਿ ਇੱਕੋ ਸੂਈ ਨਾਲ ਟੀਕਾ ਲਗਾਉਣ ਇਹਦਾ ਹੈ ਕਿ ਹੋ ਕਈ ਵਾਰ ਸਰਕਾਰ ਸੂਈਆ ਘੱਟ ਭੇਜਦੀ ਹੈ ਤੇ ਟੀਕੇ ਜਿਆਦਾ ਹੁੰਦੇ ਹਨ ਤੇ ਸੂਈਆਂ ਘੱਟ ਹੁੰਦੀਆ ਹਨ। ਬਾਕੀ ਡਾਕਟਰ ਨੂੰ ਚਾਹੀਦਾ ਹੈ ਇੱਕ ਘਰ ਵਰਤਣ ਤੋਂ ਬਾਅਦ ਸੂਈ ਬਦਲ ਦੇਣੀ ਚਾਹੀਦੀ ਹੈ ਤਾਂ ਜੋ ਇੰਨਫੈਕਸ ਅੱਗੇ ਨਾ ਫੈਲੇ । ਇਹ ਤੁਸੀ ਖੁਦ ਵੀ ਡਾਕਟਰ ਨੂੰ ਅਜਿਹਾ ਕਰਨ ਤੋਂ ਰੋਕ ਸਕਦੇ ਹੋਂ। ਇਸ ਦੇ ਇਲਾਜ ਲਈ ਪ੍ਰਾਈਵੇਟ ਵੀ ਵੈਕਸੀਨ ਆਉਦੀਆ ਹਨ ਜਿਵੇਂ ਕਿ FMD ਦੀ tryback ਵੈਕਸੀਨੇਸ਼ਨ ਆਉਦੀ ਹੈ । ਇਹ ਪ੍ਰਾਈਵੇਟ ਮਿਲ ਜਾਂਦੀ ਹੈ । ਇਸ ਦਾ ਇੰਜੈਕਸ਼ਨ ਦੁੁੱਧ ਚੁੱਘਦੇ ਬੱਚੇ ਨੂੰ ਨਹੀ ਲਗਾਉਣਾ ਚਾਹੀਦਾ । ਬਾਕੀ 6 ਮਹੀਨਿਆਂ ਤੋਂ ਉੱਪਰ ਸਾਰੇ ਪਸ਼ੂਆਂ ਨੂੰ 2ml ਡੋਜ ਲੱਗੇਗੀ ।

    sir ji kanak mein koi koi sundi hain ji spray karni padegi sir if yes konsi spray ?

    (en)
    Posted by
    sandeep sharma (9464666960)
    sandeep sharma
    Punjab
    Fazilka
    Write Answer
    Posted Date (28 Mar 2018 03:00 PM) Assigned Date (-)
    Answered Date (28 Mar 2018 12:41 PM) Translated Date (31 Jan 2022 11:29 AM)

    kanak mein soondi ki roktham ke liye quinalphos@800ml ko 150 ltr pani mein dal kar prati acre pe spray krein.

    ਅਾੜੂ ਤੇ ਚੇਪੇ ਦੀ ਰੋਕਥਾਮ ਦਾ ਕੋਈ ਦੇਸੀ ੲਿਲਾਜ ?

    (en)
    Posted by
    sukhwinder singh (8146581220)
    sukhwinder singh
    Punjab
    Jalandhar
    Write Answer
    Posted Date (28 Mar 2018 02:26 PM) Assigned Date (-)
    Answered Date (28 Mar 2018 05:20 PM) Translated Date (30 Jan 2022 08:30 PM)

    ਇਸ ਤੇ ਨਿਮ ਦੀ ਸਪਰੇ ਕਰੋ। ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ। ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ \'ਤੇ ਸਪਰੇਅ ਕੀਤਾ ਜਾ ਸਕਦਾ ਹੈ। ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ।

    Mere ghr angoor diaa velaa aa. O jaada fll chkkn te fll mithaa howe Is li koi dwaayi dsso g ?

    (en)
    Posted by
    Jaskaran singh (8053594943)
    Jaskaran singh
    Haryana
    Fatehabad
    Write Answer
    Posted Date (28 Mar 2018 02:24 PM) Assigned Date (-)
    Answered Date (28 Mar 2018 12:43 PM) Translated Date (30 Jan 2022 08:30 PM)

    angoora da fal wdia bnaun de lyi uss de upper npk 130045@2kg ja npk 191919@1 kg nu 150 ltr pani de nal mila ke paudya te spray kro. iss nal fal de vich vaahda howega.

    ਮੇਰੇ ਘਰ ਅੰਗੂਰ ਦੀਆ ਵੇਲਾ ਹਨ. ਓਨਾ ਨੂੰ ਜਾਦਾ ਫਲ lgge ਕੋਈ dwayi dsso g ?

    (en)
    Posted by
    Jaskaran singh (8053594943)
    Jaskaran singh
    Haryana
    Fatehabad
    Write Answer
    Posted Date (28 Mar 2018 02:22 PM) Assigned Date (-)
    Answered Date (28 Mar 2018 12:43 PM) Translated Date (-)

    angoora da fal wdia bnaun de lyi uss de upper npk 130045@2kg ja npk 191919@1 kg nu 150 ltr pani de nal mila ke paudya te spray kro. iss nal fal de vich vaahda howega.

    sir makki di fasal nu pkaaun vich kina time lgda hai.. or kehra beej bst rhega..or ik saal vich kini vaar fasal le skde ha g makki di?

    (en)
    Posted by
    Ramanjeet singh (9780438375)
    Ramanjeet singh
    Punjab
    Rupnagar
    Write Answer
    Posted Date (28 Mar 2018 02:20 PM) Assigned Date (-)
    Answered Date (28 Mar 2018 01:28 PM) Translated Date (-)

    ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ I ਮੱਕੀ ਦੇ ਦੁਬਾਰਾ ਫ਼ਸਲ ਲੈਣ ਦੇ ਲਈ ਮੱਕੀ ਦੀ ਦੁਬਾਰਾ ਬਿਜਾਈ ਕੀਤੀ ਜਾਂਦੀ ਹੈ. ਇਸ ਦੀ ਬਿਜਾਈ ਸਾਲ ਦੇ ਵਿਚ 3 -4 ਵਾਰ ਕਰ ਸਕਦੇ ਹਾਂI

    ਮੱਝ ਦੇ ਭਾਰ ਪੈਦਾ ਹੇ ਜੀ ਕੋਈ ਹੱਲ ਦੱਸੋ ?

    (en)
    Posted by
    ਅਮਰੀਕ ਸਿੰਘ (9781160513)
    ਅਮਰੀਕ ਸਿੰਘ
    Punjab
    Bathinda
    Write Answer
    Posted Date (28 Mar 2018 02:12 PM) Assigned Date (-)
    Answered Date (28 Mar 2018 09:25 AM) Translated Date (30 Jan 2022 08:30 PM)

    ਮੱਝ ਸੂਈ ਹੈ ਜਾਂ ਕਿੰਨਾ ਟਾਈਮ ਰਹਿੰਦਾ ਸੂਣ ਵਿੱਚ ?

    Krele ate kadu da beezz lagun to bad linuron kar sakde ha g ?

    (en)
    Posted by
    sran (9646413485)
    sran
    Punjab
    Moga
    Write Answer
    Posted Date (28 Mar 2018 01:59 PM) Assigned Date (-)
    Answered Date (28 Mar 2018 01:39 PM) Translated Date (31 Jan 2022 11:30 AM)

    iss di spray bijaayi ton 2-3 dina de ander ander hi kro. iss di maatra 200-250 ml prati acre de hisaab nal spray kr skde ho.

    sir eh hight ni kar rahi ki karan ho sakda ?

    (en)
    • 1
    Posted by
    Arundeep Singh (9876827787)
    Arundeep Singh
    Punjab
    Amritsar
    Write Answer
    Posted Date (28 Mar 2018 01:59 PM) Assigned Date (-)
    Answered Date (28 Mar 2018 09:35 AM) Translated Date (31 Jan 2022 11:30 AM)

    photo nai show ho rahi ji tusi ik var dobara photo upload karke question pao ji .

    masur Dal does it require watering ?

    (en)
    • 1
    Posted by
    AmarjothSandhu (9463685433)
    AmarjothSandhu
    Punjab
    Shahid Bhagat Singh Nagar
    Write Answer
    Posted Date (28 Mar 2018 01:14 PM) Assigned Date (-)
    Answered Date (28 Mar 2018 12:48 PM) Translated Date (11 Feb 2022 01:43 PM)

    vahn de vich halki jehi mitti putt ke nami dekho ja fir mitti da ladoo bna ke check kro. jekar ladoo nahi bn reha ate mitti jyaada khushak hai tan iss nu paani de deo.

    sir eh cow de nak vicho paani cho reha ehda ki karan hai te hall daso ?

    (en)
    Posted by
    surinderjeet singh (8427752050)
    surinderjeet singh
    Punjab
    Ludhiana
    Write Answer
    Posted Date (28 Mar 2018 01:05 PM) Assigned Date (-)
    Answered Date (29 Mar 2018 12:21 PM) Translated Date (11 Feb 2022 01:43 PM)

    ehsu sue nu kinna time ho geya ji ya fir kado suni hai eh daso ji ?

    29 Mar 2018

    12-12-17 nu sui c ji

    Sir mae patiala da rehn wala sir dairy farm lyi traning len kithye ja skde a ?

    (en)
    Posted by
    Chaman Kharoud (7888344105)
    Chaman Kharoud
    Punjab
    Patiala
    Write Answer
    Posted Date (28 Mar 2018 01:02 PM) Assigned Date (-)
    Answered Date (28 Mar 2018 08:23 AM) Translated Date (-)

    ਪਟਿਆਲਾ ਵਿੱਚ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ15 ਦਿਨਾਂ ਦੀ ਟ੍ਰੇਨਿੰਗ DEPUTY DIRECTOR Dairy Training and Extension Centre, Ranvir College Road, Patiala Gate ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਹੋਰ ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।

    उत्तराखण्ड जिला पौड़ी में मशरूम उत्पादन का काम कैसा रहेगा। कितनी लागत से शुरू किया जा सकता है।कृपया बताएं ?

    (en)
    Posted by
    sanjay singh rawat (9350373116)
    sanjay singh rawat
    Uttarakhand
    Pauri Garhwal
    Write Answer
    Posted Date (28 Mar 2018 01:00 PM) Assigned Date (-)
    Answered Date (29 Mar 2018 07:20 AM) Translated Date (31 Jan 2022 11:30 AM)

    यह ठीक रहेगा जी क्योकि आप मशरूम के प्रोडक्ट भी बना कर सेल कर सकते है. सबसे पहले तो आप यह मशरूम की वैरायटी चुने जैसे आयस्टर मशरूम , बटन मशरुम आप आसानी से ऊगा सकते है. बटन मशरूम उगाने की विधि बटन मशरूम अपनी बेहतर गुणवत्ता के लिए काफी लोकप्रिय है। इसके लिए करीब 10 क्विन्टल भूसा या कुट्टी को लगातार पानी डाल कर दो दिनों तक भिंगोने भिगोया जाता है । तीसरे दिन इसमें 100 किलोग्राम गेहूं का चोकर, 20 किलोग्राम यूरिया, 50 किलोग्राम जिप्सम, 300 किलोग्राम मुर्गी की खाद या बिनौले की खल्ली 300 किलो ग्राम अच्छी तरह मिला कर ढेर लगा दिया जाता है। ढेर लगाने का भी खास तरीका होता है। पहले 20 फीट लम्बा, 6 फुट चौड़ा, एक फुट ऊंचा भूसा का मिश्रण फर्श पर फैला कर तह लगाते हैं। इसके ऊपर छिद्र वाले 4 ईंच व्यास वाले 20 फीट लम्बे पाईप को क्रमश: डेढ़ फीट के अंतराल पर तह के ऊपर रखते हैं इसके बाद पाईप के ऊपर दो फीट ऊंचा मिश्रण का तह लगाया जाता है। उसके ऊपर फिर दो पाईप इस तरह रखा जाता है कि नीचे रखे तीनों पाईप के बीच में आ जाए।। फिर तीसरी बार दो फीट ऊंचा मिश्रण का तह चढ़ाते हैं। उसके ऊपर एक पाईप ऐसे रखें कि नीचे रखे दोनों पाईप के बीच में रहे। अंत में बाकी बचे मिश्रण का एक फीट मोटा तह बना कर पूरी ढेर को काले रंग के पालिथीन से ढंक दिया जाता है। ऐसा करने से गैस बाहर नहीं निकलती ।

    29 Mar 2018

    शुक्रिया।

    sir 23 nov nu 2967 kanak biji c kieh 20 aprail tak pakk javegi ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (28 Mar 2018 12:59 PM) Assigned Date (-)
    Answered Date (28 Mar 2018 12:51 PM) Translated Date (31 Jan 2022 11:30 AM)

    ihh kanak pakkan de lyi lagbhag 155 din da sma laindi hai. 20 april tak ih kanak pakk jawegi.

    28 Mar 2018

    Thanks

    sir jo pani check karde ne lab da number de sakde ho plz sir jaldi daso ?

    (en)
    Posted by
    vikramjeet Gill (9896648488)
    vikramjeet Gill
    Haryana
    Fatehabad
    Write Answer
    Posted Date (28 Mar 2018 12:56 PM) Assigned Date (-)
    Answered Date (28 Mar 2018 12:53 PM) Translated Date (31 Jan 2022 11:30 AM)

    kirpa kr ke apna jila dso tan jo tuhanu agge di jankari ditti ja ske. tuc water check wale department da number apne nede de KVK ja ke v lai skde ho.

    28 Mar 2018

    jila fatehbad

    Answered Date (31 Mar 2018 03:36 PM) Translated Date (31 Jan 2022 11:30 AM)

    jila fatehbad

    aa faldaar podya ch pya jyu k nhi deso ji ?

    (en)
    • 1
    Posted by
    hardeep singh (9812498873)
    hardeep singh
    Haryana
    Sirsa
    Write Answer
    Posted Date (28 Mar 2018 12:42 PM) Assigned Date (-)
    Answered Date (28 Mar 2018 12:28 PM) Translated Date (31 Jan 2022 11:30 AM)

    han g tuc iss di varto kr skde ho.

    ਸਰ ਸਾਡੀ ਮੱਝ ਨੂੰ ਅਸੀ ਹਰ ਰੋਜ ਲੇਟੀ ਖਾਣ ਲਈ ਰੱਖਦੇ ਹਾ ਉਸ ਵਿੱਚ ਵੜੇਵੇ ਖਲ ਤੇ ਕਣਕ ਤੇ ਜਿਉ ਸਾਮਲ ਹਨ ਪਰ ਖਾਣ ਤੋ ਬਾਅਦ ਕਈ ਵਾਰੀ ਉਹ ਪੇਟ ਦਾ ਦਰਦ ਮੰਨਦੀ ਆ ਮਹਿਨੇ ਵਿੱਚ ਕੲੀ ਵਾਰੀ .ਫਿਰ ਉਹ ਪੱਠੇ ਨਹੀ ਖਾਦੀ ਤੇ ਕਈ ਮਹਿਨੇ ਤੋ ਉਹ ਮੂੰਹ ਵਿੱਚੋ ਲਾਰਾ ਵੀ ਸੁੱਟ ਰਹੀ ਆ ਸਾਰਾ ਸਾਰਾ ਦਿਨ .ਉਸਨੂੰ ਖੁਰਾਕ ਵੀ ਘਟ ਲੱਗਦੀ ਆ ਰਾਜੀ ਨਹੀ ਹੁੰਦੀ. 25 3 18 ਨੂੰ ਉਸਨੂੰ ਪੇਟ ਦੇ ਕੀੜੀਆ ਦੀ ਗੋਲੀ ਦਿੱਤੀ ਆ ਜੀ msd ਕੰਪਨੀ ਦੀ 3 ਗ੍ਂਮ ਆਉਦੀ ਆ ਜੋ ਮੱਝ 20 ਦਿਨਾ ਦੀ ਗੱਭਣ ਆ ਧੰਨਵਾਦ

    (en)
    Posted by
    ਸ੍ .ਗੁਰਪੀ੍ਤ ਚਹਿਲ (8427564245)
    ਸ੍ .ਗੁਰਪੀ੍ਤ ਚਹਿਲ
    Punjab
    Mansa
    Write Answer
    Posted Date (28 Mar 2018 12:29 PM) Assigned Date (-)
    Answered Date (29 Mar 2018 07:34 AM) Translated Date (31 Jan 2022 11:30 AM)

    ਖੁਰਾਕ ਨੂੰ ਚੈੱਕ ਕਰੋ ਕਿ ਕਿਤੇ ਤੂੜੀ ਵਗੈਰਾ ਲੱਗੀ ਤਾਂ ਨਹੀ ਤੇ ਹੋ ਸਕੇ ਖੁਰਾਕ ਵਿੱਚ ਥੋੜਾ ਬਦਲਾ ਕਰੋ। ਇਸ ਦੇ ਨਾਲ ਡੀਵਰਮਿੰਗ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ। ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਫੀਡ ਨੀ ਹੀ ਪੂਰੀ ਤਰਾਂ ਚੈੱਕ ਕਰੋ ਕੋਈ ਦਵਾਈ ਦੇਣ ਦੀ ਜਰੂਰਤ ਨਹੀ ਫੀਡ ਦਾ ਹੀ ਚੱਕਰ ਹੈ ਸਭ।

    Pigfarm de course kine din da hai te a course kithe hunda hai te kine tim da hai ?

    (en)
    Posted by
    Sidhu (9876376684)
    Sidhu
    Punjab
    Mansa
    Write Answer
    Posted Date (28 Mar 2018 12:24 PM) Assigned Date (-)
    Answered Date (28 Mar 2018 10:03 AM) Translated Date (-)

    ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਧਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ । ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ।

    • 1

    ਇਹ ਚੱਪਣ ਕੱਦੂ ਨੂੰ ਕੀ ਬਿਮਾਰੀ ਹੈ ਜੀ ਪੱਤੇ ਸੁੰਘੜ ਰਹੇ ਹੜ ਜੀ ਤੇ ਇਸਦਾ ਇਲਾਜ ਦੱਸੋ ਜੀ ?

    (en)
    • 2
    Posted by
    jaswinder singh (8288933220)
    jaswinder singh
    Punjab
    Bathinda
    Write Answer
    Posted Date (28 Mar 2018 12:18 PM) Assigned Date (-)
    Answered Date (28 Mar 2018 01:03 PM) Translated Date (31 Jan 2022 11:30 AM)

    ਇਸ ਦੇ ਉੱਪਰ imidacloprid@40 ਮਿ.ਲੀ. 130 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ। ਇੱਹ ਪੱਤੇ ਠੀਕ ਹੋ ਜਾਣਗੇ I ਤੁਸੀ ਟਾਟਾ ਦੀ ਟਾਟਾ ਮਿੱਢਾ@40ml ਜਾ nagarjuna ਦੀ crop ਮਿੱਢਾ @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I

    ਸਤਿ ਸ੍ਰੀ ਅਕਾਲ ਜੀ ਸਵਾਲ ੲਿਹ ਹੈ ਕਿ ਮੈਂ ਅਾਪਣੇ ਖੇਤ ਚ ੲਿਕ ਅਾਵਲੇ ਦਾ ਬੂਟਾ ਲਾੲਿਅਾ ਸੀ ਕਰੀਬ ਪੰਜ ਛੇ ਸਾਲ ਹੋ ਚੱਲੇ ਅਾ ਕਾਫੀ ਵੱਡਾ ਹੋ ਗਿਅਾ ਪਰ ਅਜੇ ਤੀਕ ਅੌਲੇ ਲੱਗੇ ਨਹੀਂ ਕੁਝ ਦੱਸਣਾ ੲਿਸ ਬਾਬਤ ਜੀ ?

    (en)
    Posted by
    ਗੁਰਜੰਟ ਸਿੰਘ (8968923784)
    ਗੁਰਜੰਟ ਸਿੰਘ
    Punjab
    Patiala
    Write Answer
    Posted Date (28 Mar 2018 12:02 PM) Assigned Date (-)
    Answered Date (29 Mar 2018 05:40 AM) Translated Date (31 Jan 2022 11:28 AM)

    ਕਿਰਪਾ ਕਰ ਕੇ ਇਸ ਬੂਟੇ ਦੀ ਫੋਟੋ ਭੇਜੋ ਤਾਂ ਜੋ ਇਸ ਨੂੰ ਦੇਖ ਕੇ ਇਸ ਦਾ ਹਾਲ ਦਸਿਆ ਜਾ ਸਕੇ I

    Answered Date (29 Mar 2018 11:49 AM) Translated Date (31 Jan 2022 11:28 AM)

    ਠੀਕ ਅਾ ਜੀ ਘਰੇ ਜਾ ਕੇ ਕਰਦਾ ਸ਼ਾਮ ਤੀਕ

    Answered Date (03 Apr 2018 10:37 AM) Translated Date (31 Jan 2022 11:28 AM)

    ਸਰ ਜੀ ਤਸਵੀਰਾਂ ਭੇਜੀਅਾਂ ਸਨ ਓਹ ਵੇਖ ਕੇ ਦੱਸਣਾ ਜੀ

    sir waste decomposer danedar v aunda hai k liqued hi aunda a is nu paun nal acre vich kini urea ghat paindi hai eh kehdi company da vadiya hai ?

    (en)
    Posted by
    ()
    --
    --
    Write Answer
    Posted Date (28 Mar 2018 11:51 AM) Assigned Date (-)
    Answered Date (28 Mar 2018 06:36 AM) Translated Date (-)

    ਇਹ ਇੱਕ ਜੈੱਲ ਵਰਗਾ product ਹੁੰਦਾ ਹੈ। ਇਸ ਦੀ ਸ਼ੀਸ਼ੀ 20 ਰੁਪਏ ਦੀ ਹੁੰਦੀ ਹੈ ਅਤੇ ਇਸ ਦੇ ਵਿੱਚ ਜੋ ਮਟੀਰੀਅਲ ਹੁੰਦਾ ਹੈ, ਉਹ ਅੱਧੀ ਸ਼ੀਸ਼ੀ ਤੋਂ ਵੀ ਘੱਟ ਹੁੰਦਾ ਹੈ।ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ । ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

    meri amrood di fasal hai par amrood lag ke char janda hai koe hall daso ?

    (en)
    Posted by
    ਹਰਵਿੰਦਰ ਸਿੰਘ (6239183293)
    ਹਰਵਿੰਦਰ ਸਿੰਘ
    Punjab
    Tarn Taran
    Write Answer
    Posted Date (28 Mar 2018 11:50 AM) Assigned Date (-)
    Answered Date (28 Mar 2018 12:05 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ

    Answered Date (28 Mar 2018 08:20 PM) Translated Date (-)

    Boron ki kami ho sakti hai bhai ji.

    कोन सी नसल है और कितनी % है ?

    (en)
    • 2
    Posted by
    ramesh kumar (9466668004)
    ramesh kumar
    Haryana
    Sirsa
    Write Answer
    Posted Date (28 Mar 2018 11:47 AM) Assigned Date (-)
    Answered Date (28 Mar 2018 06:31 AM) Translated Date (31 Jan 2022 11:28 AM)

    यह hf नसल है और 95 % प्योर है

    alovera contract framing ki jankari leni hai ?

    (en)
    Posted by
    Sumit Kumar (9627112228)
    Sumit Kumar
    Uttar Pradesh
    Bareilly
    Write Answer
    Posted Date (28 Mar 2018 11:47 AM) Assigned Date (-)
    Answered Date (28 Mar 2018 10:10 AM) Translated Date (31 Jan 2022 11:28 AM)

    alovera ki contract farming karne ke liye aap Dr. arjun ji se baat kar sakte hai . yeh alovera ki contrect farming karvate hai. 81046 83492 aap is number par dr arjun ji se baat kar saktre hai.

    Answered Date (28 Mar 2018 01:20 PM) Translated Date (31 Jan 2022 11:28 AM)

    muje b alovera kheti krni h ji

    यूरीया का खाली बैगो को जोड़ कर एक बड़ा बैग बना कर उसके बीच मे पोलीथिन कागज लगाकर व जवार काटकर अचार बना सकते है कया ?

    (en)
    Posted by
    ramesh kumar (9466668004)
    ramesh kumar
    Haryana
    Sirsa
    Write Answer
    Posted Date (28 Mar 2018 11:41 AM) Assigned Date (-)
    Answered Date (28 Mar 2018 06:46 AM) Translated Date (31 Jan 2022 11:28 AM)

    आपका यह ढंग गलत है। यदि इसके ऊपर बारिश हो गई तो पानी अंदर चला जाएगा और आचार खराब हो जाएगा। हम जो पॉलीथीन शीट लगाते हैं वो बिल्कुल water proof रहती है। जो कि पानी को अंदर नहीं जाने देती जो आप यूरिया का बैग प्रयोग करोगे वो मिट्टी में बहुत जल्दी गल जाएगा।

    28 Mar 2018

    यह बैग बरामदे मे रखना चाहता हू

    sir g asi narme da beej laina hai BATHINDA JA MANSA KITHO LAIYE US 71 TE US 51 RASI 773 OM 3357 BEEJ ORIGINAL LAINA HAI ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (28 Mar 2018 11:39 AM) Assigned Date (-)
    Answered Date (28 Mar 2018 06:44 AM) Translated Date (31 Jan 2022 11:28 AM)

    ihh beej tuhanu normal dealers ton mil jawega. jo rasi 650, 773, 776, 779 beej hai ihh beej rasi de distributors ton hi mil janda hai. koi v beej jdo lainde ho tan iss da bill ate jo lifafa jis de vich beej pack ho k aunda hai ohh narme de last tak sambhal ke rakho. kde v jekar koi beej de vich smasya aundi hai tan ihna cheezan nu hi proof de taur te mannya janda hai.

    ਡਾ਼ ਸਾਹਿਬ ਮੈ ਬਠਿੰਡਾ ਤੋ ਹਾ਼ ਮੈ ਘਰ ਲਈ ਦੋ ਬੱਕਰੀਆ ਰੱਖਣੀਆ ਹਨ ਕਿਹੜੀ ਨਸਲ ਤੇ ਕਿੱਥੋ ਮਿਲੂ ਦੱਸੋ ਜੀ ਧੰਨਵਾਦ ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (28 Mar 2018 11:32 AM) Assigned Date (-)
    Answered Date (28 Mar 2018 06:46 AM) Translated Date (31 Jan 2022 11:28 AM)

    ਹਾਜੀ ਤੁਸੀ ਆਪਣੇ ਏਰੀਏ ਦੇ ਹਿਸਾਬ ਨਾਲ ਬੀਟਲ ਬੱਕਰੀਆਂ ਤੇ ਦੇਸੀ ਨਸਲ ਰੱਖ ਸਕਦੇ ਹੋਂ। ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ । ਇਹ ਦੋਹਰੀ ਨਸਲ ਹੈ ਜੀ । ਬੱਕਰੀਆਂ ਖਰੀਦਣ ਲਈ ਤੁਸੀ 9417253230 ਨੰਬਰ ਤੇ ਅਮਰਜੀਤ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ। ਇਹ ਤੁਹਾਨੂੰ ਵਧੀਆ ਨਸਲ ੳੇੁਪਲੱਬਧ ਕਰਵਾ ਦੇਣਗੇ।

    contract farming ke bare me jankari leni hai ?

    (en)
    Posted by
    Sumit Kumar (9627112228)
    Sumit Kumar
    Uttar Pradesh
    Bareilly
    Write Answer
    Posted Date (28 Mar 2018 11:09 AM) Assigned Date (-)
    Answered Date (30 Mar 2018 07:28 AM) Translated Date (31 Jan 2022 11:28 AM)

    contract farming me farmer ke sath pehle sabhi contrect kiya jata hai ke unki crop kya rate pe khareedi jayegi jo company conrect karegi woh hi khud plant ya seed availiable karvaygei . aap kis chiz ki farming karte hai. yeh btaye fir aapko us crop ki contrect farming ke bare me jankari de sakage.

    जवार का साईलेस बनाने का तरीका व साईलैस बैग केसे बनता है ?

    (en)
    Posted by
    ramesh kumar (9466668004)
    ramesh kumar
    Haryana
    Sirsa
    Write Answer
    Posted Date (28 Mar 2018 11:08 AM) Assigned Date (-)
    Answered Date (28 Mar 2018 05:46 AM) Translated Date (31 Jan 2022 11:28 AM)

    आचार तैयार करने के गड्ढा - गड्ढे का आकार, पशुओं की गिणती, हरे चारे की मिकदार और उसे जितने समय के लिए चारना है पर निर्भर करता है। आमतौर पर एक घन मीटर स्थान पर 5-6 क्विंटल कटा हुआ हरा चारा संभाला जा सकता है। 10 मीटर लंबा, 3 मीटर चौड़ा और 1.5 मीटर गहरा गड्ढा 350-400 क्विंटल हरा चारा संभालने की क्षमता रखता है। गड्ढे की लंबाई, चौड़ाई पशुओं की गिणती और उनकी जरूरतों के अनुसार कम ज्यादा हो सकती है। परंतु गहराई हमेशा 1.5 से 2 मीटर होनी चाहिए। गड्ढा पशुओं के ढारे के नज़दीक ऊंचे स्थान पर बनाना चाहिए। यह पक्का और सीमेंट से पलस्तर किया होना चाहिए। आचार बनाने के ढंग • काटी हुई फसल का 5 से 8 सैं.मी. के हिसाब से कुतरा कर ले और इसे गड्ढे में भर दें। • गड्ढे में कुतर कर डाले गए चारे को ट्रैक्टर या बैलों की सहायता से अच्छी तरह दबा दें और इसे ज़मीन की सतह से एक मीटर ऊंचा रखें। बढ़िया आचार तैयार करने के लिए ज़रूरी है कि आधे मीटर की चारे की तह को अच्छी तरह दबाया जाये। • इसे ऊपर से कड़ब या तूड़ी की 10-15 सैं.मी. मोटी तह से ढक दें। फिर इसके ऊपर मिट्टी डालकर लीप दें। यह ध्यान रखें कि गड्ढा पूरी तरह से बंद हो। • इस काम के लिए दबे हुए चारे के ऊपर प्लास्टिक की चादन बिछाकर इसके किनारे गोबर वाल मिट्टी से भी बंद किए जा सकते हैं। • इसकी पूरी निगरानी रखें कि चारे के लेप के ऊपर कोई छेद या दरार ना आये। यदि ऐसा हो जाये तो इसे जल्दी बंद कर दें। आचार 45 दिनों तक तैयार हो जायेगा। • प्रयोग करते समय आचार के गड्ढे को एक ओर से खोलें। हर रोज़ के प्रयोग अनुसार चारा निकालकर बाकी रहता चारा अच्छी तरह बंद कर दें। इस तरह चारा ज्यादा देर तक ठीक रहेगा। पशुओं को आचार खिलाना - हो सकता है। पशु पहले कुछ दिन आचार पसंद ना करें इसलिए पहले 5-6 दिन 5-10 किलो आचार हरे चारे में मिलाकर उन्हें डालें। बाद में हर पशु को 20-30 किलो आचार रोजाना दूसरे चारों के साथ मिला दिया जा सकता है।

    sir aa cow di ki breed aa vad to vaad milk kina hunda ?

    (en)
    • 3
    Posted by
    inderpal (9815474241)
    inderpal
    Punjab
    Kapurthala
    Write Answer
    Posted Date (28 Mar 2018 11:07 AM) Assigned Date (-)
    Answered Date (28 Mar 2018 06:30 AM) Translated Date (31 Jan 2022 11:28 AM)

    hnji Jarrsy cross Shiwall breed hai . ehda milk 15-20 liters per day hunda hai.

    sir onions uper to yellow ho gye ?

    (en)
    Posted by
    Sukhwinder Aulakh (9814948431)
    Sukhwinder Aulakh
    Punjab
    Barnala
    Write Answer
    Posted Date (28 Mar 2018 10:55 AM) Assigned Date (-)
    Answered Date (28 Mar 2018 05:32 AM) Translated Date (31 Jan 2022 11:28 AM)

    Iss de upper M-45 @400gm nu 150 ltr pani de nal mila ke prati acre te spray kro. iss ton ilaava copper oxychloride@400gm nu 150 ltr pani de nal mila ke prati acre te spray kro . ih bimari thik ho jawegi.

    ਗਾਂ ਦੇ ਦੁੱਧ ਦੀ ਫੈਟ ਅਤੇ ਗਰੈਵਿਟੀ ਵਧਾਉਣ ਲਈ ਕੋਈ ਹੱਲ ਦੱਸੋ ਜੀ, ਫੈਟ 3.0 ਅਤੇ ਗਰੈਵਿਟੀ 7.6 ਆ ਰਹੀ ਆ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (28 Mar 2018 10:13 AM) Assigned Date (-)
    Answered Date (29 Mar 2018 12:34 PM) Translated Date (31 Jan 2022 11:28 AM)

    ਗਾਂ ਦੀ ਨਸਲ ਕਿਹੜੀ ਹੈ ਤੇ ਦੁੱਧ ਕਿਂਨਾ ਹੈ ਇਹ ਦੱਸੋ ਕਿਉਕੀ ਜੇਕਰ ਦੁੱਧ 20 ਲੀਟਰ ਤੋਂ ਜਿਆਦਾ ਹੈ ਤਾਂ ਫੈਟ ਇੰਨੀ ਹੀ ਰਹੇਗੀ ਜਾਂ ਇਸ ਤੋਂ ਥੌੜੀ ਜਿਆਦਾ ਹੋਵੇਗੀ ।

    HF Milk 16 Ltr

    sir pashu noo hafte baad kine gram mitha soda daina chaida te isda soon wale pashu noo nuksaan ta nahi ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (28 Mar 2018 10:09 AM) Assigned Date (-)
    Answered Date (28 Mar 2018 05:10 AM) Translated Date (31 Jan 2022 11:29 AM)

    tusi soon wal pashu nu v mitha sodha de sakde ho te hafte vich 2-3 din 50 gram mitha sodha de sakde ho.

    ਮੰਜ ਨੂਁ ਕਲੀ ਖਲ ਦੀ ਸੰਨੀ ਹੀ ਕਰਦੇ ਹਨ ਬੌਤ ਲੋਕ ਫੀਡ ਨੀ ਪੌਦੇ ਕਲੀ ਖਲ ਵੀ ਠੀਕ ਰੇਹਂਦੀ ਆ ਜੀ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (28 Mar 2018 09:54 AM) Assigned Date (-)
    Answered Date (28 Mar 2018 07:07 AM) Translated Date (31 Jan 2022 11:29 AM)

    ਕੱਲੀ ਖਲ ਨਹੀ ਠੀਕ ਹੁੰਦੀ ਹੀ । ਬੈਲੇਸ ਡਾਈਟ ਹੀ ਜਰੂਰੀ ਹੈ ਮਤਲਬ ਪਸ਼ੂ ਦੀ ਫੀਡ ਵਿੱਚ ਅਨਾਜ਼ , ਦਾਲਾਂ , ਨਮਕ, ਪ੍ਰੋਟੀਂਨ ਆਦਿ ਸਹੀ ਮਾਤਰਾ ਵਿੱਚ ਹੋਣਾ ਜਰੂਰੀ ਹੈ । ਪੂਰੀ ਫੀਡ ਬਣਾਕੇ ਪਾਈ ਜਾਵੇ ਤਾਂ ਠੀਕ ਹੈ ।

    shimal mirch nu kira khrab kar eha ke karea ?

    (en)
    • 4
    Posted by
    hardeep (9041482891)
    hardeep
    Punjab
    Patiala
    Write Answer
    Posted Date (28 Mar 2018 09:54 AM) Assigned Date (-)
    Answered Date (28 Mar 2018 05:37 AM) Translated Date (31 Jan 2022 11:29 AM)

    hardeep singh g kirpa kr ke vistaar nal dso ki kis trah da keeda shimla mirch nu khraab kr reha hai.. ihh soondi hai ja fir hor koi problem hai. iss ton ilavaa jo boote tutte hoye hnn keeda othe hai ja fr pattya nu nuksaan phuncha reha hai. ihh cheezan detail de vich dso tan jo tuhanu iss di roktham di wdia jankari ditti ja ske.

    Answered Date (28 Mar 2018 12:23 PM) Translated Date (31 Jan 2022 11:29 AM)

    menu lagdaa jmin da vich keeda hai jo ke raat nu bhar nikal ka buta nu kha reha haaii and fruit borrer v hai jo ke patia nu lag gyaa haiu mirh nu cutter lag gyaa hai koi dwai daso

    imidacliprid 30.5% kanak vich tele vaste krni hai ji, kini doz pauni hai per acre ?

    (en)
    Posted by
    Gurpreet Singh (9878819949)
    Gurpreet Singh
    Punjab
    Mansa
    Write Answer
    Posted Date (28 Mar 2018 08:36 AM) Assigned Date (-)
    Answered Date (28 Mar 2018 04:21 AM) Translated Date (31 Jan 2022 11:29 AM)

    iss di maatra 30ml prati acre hundi hai. ihh tele nu control krdi hai.

    ਕਣਕ ਨੂੰ ਪਾਣੀ ਲਾ ਦੇਇੲੇ ਕਿ ਰਹਿਣ ਦੇਇੲੇ ਜੀ ?

    (en)
    Posted by
    khushpreet singh (9915446179)
    khushpreet singh
    Punjab
    Faridkot
    Write Answer
    Posted Date (28 Mar 2018 08:34 AM) Assigned Date (-)
    Answered Date (28 Mar 2018 04:30 AM) Translated Date (31 Jan 2022 11:29 AM)

    ਕਣਕ ਨੂੰ ਪਾਣੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਲਗਾਓ I ਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤਕ ਕਰ ਦੇਵੋਗੇ ਅਤੇ ਵਾਹਨ ਡਾਕਰ ਹੈ ਤਾਂ ਕਣਕ ਨੂੰ ਪਾਣੀ ਨਾ ਲਗਾਓI ਜੇਕਰ ਵਾਹਨ ਰੇਤਲਾ ਹੈ ਅਤੇ ਕਣਕ ਦੀ ਕਟਾਈ 15 ਅਪ੍ਰੈਲ ਤੋਂ ਬਾਦ ਕਰਨੀ ਹੈ ਤਾਂ ਕਣਕ ਨੂੰ ਪਾਣੀ ਲਗਾ ਦੇਵੋ I

    28 Mar 2018

    Thanks ji

    Alovera di farming layi detail vich jankari daso ji ?

    (en)
    Posted by
    Ajit Singh (9518859049)
    Ajit Singh
    Haryana
    Karnal
    Write Answer
    Posted Date (28 Mar 2018 08:27 AM) Assigned Date (-)
    Answered Date (28 Mar 2018 04:32 AM) Translated Date (-)

    ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ

    Answered Date (28 Mar 2018 11:23 AM) Translated Date (-)

    Dhanwad ji vadiya jankari layi Je asi kisi company nal contact bases te farming karni hoye te us de detail jankari daso.Ajit Singh Karnal (Haryana)

    Answered Date (28 Mar 2018 11:29 AM) Translated Date (-)

    Dhanwad ji vadiya jankari layi Je asi kisi company nal contact bases te farming karni hoye te us de detail jankari daso.Ajit Singh Karnal (Haryana)

    Answered Date (28 Mar 2018 12:02 PM) Translated Date (-)

    Dhanwad ji vadiya jankari layi Je asi kisi company nal contact bases te farming karni hoye te us de detail jankari daso.Ajit Singh Karnal (Haryana)

    Sir mein janna chahunga ki 20-25 lakh invest Karke monthly 1 lakh di income farming de kis kam Vich mil sakdi hai ?

    (en)
    • 1
    Posted by
    Ajit Singh (9518859049)
    Ajit Singh
    Haryana
    Karnal
    Write Answer
    Posted Date (28 Mar 2018 08:24 AM) Assigned Date (-)
    Answered Date (29 Mar 2018 12:07 PM) Translated Date (31 Jan 2022 11:29 AM)

    tusi thoda detail vich daso ke jameen kinni hai , kis kam layi tusi intrested ho ya fir tohanu thodi khowledge hai ya fir tusi kush socheya hove . es tarah di information share karota jo tohanu guide kita ja sake.

    Answered Date (28 Mar 2018 01:23 PM) Translated Date (31 Jan 2022 11:29 AM)

    Dairy farming -5 0 cows ki

    Answered Date (28 Mar 2018 01:24 PM) Translated Date (31 Jan 2022 11:29 AM)

    30*50 =15 lakh ki cows 5 lakh shed construction 5 lakh for feed and fodder

    asi ganne da monda rakna hai te is wich khori pai hai mai is nu agg nai lagona chaunda please is da hal daso koi ?

    (en)
    Posted by
    davinder Singh (9464348242)
    davinder Singh
    Punjab
    Hoshiarpur
    Write Answer
    Posted Date (28 Mar 2018 08:18 AM) Assigned Date (-)
    Answered Date (02 Apr 2018 07:07 AM) Translated Date (31 Jan 2022 11:29 AM)

    davinder singh g asi tuhanu call kr rhe ha kirpa ke ke apna fon chakko.

    sir eh sundi khati lassi nal mar sakdi hai tuci pehla desi trika nim de patte bgara dasse c par hun mari ni ?

    (en)
    • 1
    Posted by
    ()
    --
    --
    Write Answer
    Posted Date (28 Mar 2018 08:09 AM) Assigned Date (-)
    Answered Date (28 Mar 2018 04:35 AM) Translated Date (31 Jan 2022 11:29 AM)

    Soondi di roktham khatti lassi nal bhut ghat hundi hai. jyaadatar ihh khatti lassi fungicide da kam krdi hai. ihh thodi bhut maatra de vich soondi nu control krdi hai. Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

    gir nasal ki cow he pahalibar siman lagwaya for bhi garbht nahi hue ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (28 Mar 2018 08:04 AM) Assigned Date (-)
    Answered Date (28 Mar 2018 07:03 AM) Translated Date (31 Jan 2022 11:29 AM)

    iske bohat sare resaion ho sakte hai ji. ho sakta doctor ne ai sahi na ki ho ya fir jab ai kari to woh sahi time pe na ki ho . ya fir bachdaani ki sfai nahi hoe hogi. aap sabse pehle cow ki deworming kare. uske baad homeopathic medican septovet 1ml sarinj se cow ke muh me day me 3 baar dete rahe. jab cow heat me aa jaye to uske 18-36 gantee me ai karavo. iske gabin ho jaygi.

    sir sade kol 19:19:19 da teeka hai oh kehdi marzi sabji te kar sakde ha , sade kol tinde hai os te kar sakde hai ?

    (en)
    Posted by
    Iqbal Singh (8289088735)
    Iqbal Singh
    Punjab
    Amritsar
    Write Answer
    Posted Date (28 Mar 2018 07:31 AM) Assigned Date (-)
    Answered Date (28 Mar 2018 12:58 PM) Translated Date (31 Jan 2022 11:29 AM)

    han g tuc iss di spray kise v fasal te kr skde ho. iss da koi nuksaan nahi hai. iss di maatra 1 kg prati acre hundi hai. iss de vich sookham tatt hunde hnn jo ki growth da kam hi krde hn.

    Answered Date (28 Mar 2018 07:54 AM) Translated Date (31 Jan 2022 11:29 AM)

    khire àa dia vella de patte yello te suk rhe ne g

    ਜੀ ਸਾਡੀ ਮੌਸਮੀ ਦੇ ਪੌਦੇ ਦਾ ਫਲ ਝੜ ਜਾਦਾ ਹਰ ਵਾਰੀ ਕੋਈ ਸੁਝਾਹ ਦਵੋ ?

    (en)
    Posted by
    Green Gill (9855828302)
    Green Gill
    Punjab
    Ludhiana
    Write Answer
    Posted Date (28 Mar 2018 06:49 AM) Assigned Date (-)
    Answered Date (28 Mar 2018 04:49 AM) Translated Date (31 Jan 2022 11:27 AM)

    ਫਲ ਝੜਨ ਦੀ ਰੋਕਥਾਮ ਲਈ 5 ਗ੍ਰਾਮ 2,4-D horticulture grade ਨੂੰ 500 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਇਸ ਤੋਂ ਇਲਾਵਾ ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ

    28 Mar 2018

    ਧੰਨਵਾਦ ਜੀ

    ਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦੈ ?

    (en)
    Posted by
    GS DHILLON (7986012026)
    GS DHILLON
    Punjab
    Muktsar
    Write Answer
    Posted Date (28 Mar 2018 05:02 AM) Assigned Date (-)
    Answered Date (28 Mar 2018 05:03 AM) Translated Date (31 Jan 2022 11:27 AM)

    ਕਣਕ ਨੂੰ ਪਾਣੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਲਗਾਓ Iਜੇਕਰ ਕਣਕ ਦੀ ਕਟਾਈ 10 ਅਪ੍ਰੈਲ ਤਕ ਕਰ ਦੇਵੋਗੇ ਅਤੇ ਵਾਹਨ ਡਾਕਰ ਹੈ ਤਾਂ ਕਣਕ ਨੂੰ ਪਾਣੀ ਨਾ ਲਗਾਓ ਜੇਕਰ ਵਾਹਨ ਰੇਤਲਾ ਹੈ ਅਤੇ ਕਣਕ ਦੀ ਕਟਾਈ 15 ਅਪ੍ਰੈਲ ਤੋਂ ਬਾਦ ਕਰਨੀ ਹੈ ਤਾਂ ਕਣਕ ਨੂੰ ਪਾਣੀ ਲਗਾ ਦੇਵੋ I