Manage Expert Answers

Search

Total Count :- 258604

Sir, m alovera ki cultivation karna chahta hu iski full information and expert advice kanha s l sakta hu district fazilka m and iske ander koi grvt subcid h to uski information mil sake thank you ?

(en)
Posted by
Aseem Jhinjha (7009226471)
Aseem Jhinjha
Punjab
Fazilka
Write Answer
Posted Date (01 Apr 2018 07:47 PM) Assigned Date (-)
Answered Date (01 Apr 2018 08:09 PM) Translated Date (-)

ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ। jekar tuc alovera da farm visit krna chaunde ho tan iss no. te sampark kr skde ho. 9814211735

01 Apr 2018

sir ssa g May I have ur no

01 Apr 2018

you can put any query in apni kheti app.

Answered Date (03 Apr 2018 02:06 AM) Translated Date (-)

Thank you sir

sir majh de than di infection lai eh teeke lai c than ta theek ho gya par majh dudh suk gai mildi nahi ehda hall daso ji ?

(en)
  • 2
Posted by
dapinder singh brar (9877189050)
dapinder singh brar
Punjab
Ferozpur
Write Answer
Posted Date (01 Apr 2018 07:45 PM) Assigned Date (-)
Answered Date (02 Apr 2018 02:12 PM) Translated Date (08 Jan 2022 10:02 AM)

tuci majj nu Milk-tr diya goliya deni suru kro isdi rojana 1 goli deni hai , yaa tuci Milko-milko goliya v de sakde ho isdi v rojana 1 goli deni ha , iss to ilawa tuci Lactomax dwai deya goliya v de sakde ho , jekar pashu gaban hai tan ehh dwai nhi deni , is diya 10 goliya rojana denia hai ..

Answered Date (02 Apr 2018 08:06 AM) Translated Date (08 Jan 2022 10:02 AM)

ful result aa 3 vari lgu eh

sir sadhi majh de than te jakaam ha 2 mahine to hatt ni reha koi elaaaj daso plz ?

(en)
Posted by
karanjit singh (9781932267)
karanjit singh
Punjab
Amritsar
Write Answer
Posted Date (01 Apr 2018 07:24 PM) Assigned Date (-)
Answered Date (02 Apr 2018 11:10 AM) Translated Date (08 Jan 2022 10:03 AM)

hnji tusi photo send karo ta vadiya hai kyoki jakaham kai tarah de hunde hun . tusi kirpa karke photo v nal pao thanna di.

dr ji sade kol 8 buffaloes ne hara chaara toodi te vand sab kuj payi da par fat 6.5 tak hi aondi hai..fat vdhon lyi kuch daso plz ?

(en)
Posted by
gurjot (9988511902)
gurjot
Punjab
Ludhiana
Write Answer
Posted Date (01 Apr 2018 07:21 PM) Assigned Date (-)
Answered Date (01 Apr 2018 08:02 PM) Translated Date (02 Feb 2022 01:43 PM)

virbac da fat plus powder deo

ਸਰ ਜੀ ਪਿਅਾਜ ਦੇ ਫਲ ਦਾ ਸਾਈਜ ਨਹੀ ਫੁਲ ਰਿਹਾ ਕਿ ਕਿਤਾ ਜਾਵੇ ?

(en)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (01 Apr 2018 07:10 PM) Assigned Date (-)
Answered Date (01 Apr 2018 08:13 PM) Translated Date (-)

iss de vich tuc 10 kg triacontanol jo ki granual de vich aunda hai..iss di varto prati acre de hisaab nal kr skdw ho..iss nal pyaaz di motaayi te fark pinda hai ate ihh oswal company da lai skde ho.

Answered Date (04 Apr 2018 01:06 PM) Translated Date (-)

ਸ਼ਰ ਜੀ ਇਹ ਕਿਧਰੋ ਮਿਲ ਸੱਕਦੀ ਹੈ

04 Apr 2018

ਇੱਹ ਓਸਵਾਲ ਕੰਪਨੀ ਦਾ ਆਉਂਦਾ ਹੈ I

ਗੌਬਿੰਦਾ ਸੱਠੇ ਦੀ ਪਨੀਰੀ ਖੱਟੀ ਹੌਈ ਜਾਦੀ ਆ ਵੱਧਦੀ ਨੀ ਕੀ ਕਾਰਨ ?

(en)
  • 1
Posted by
davinder brar (9814465905)
davinder brar
Punjab
Muktsar
Write Answer
Posted Date (01 Apr 2018 06:32 PM) Assigned Date (-)
Answered Date (03 Apr 2018 07:15 AM) Translated Date (08 Jan 2022 10:03 AM)

ਇਸ ਦੇ ਵਿਚ ਫੇਰੁਸ ਸੁਲਫੇਟ @1KG ਦੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਦੇ ਵਿਚ ਮਿਲਾ ਕੇ ਸਪਰੇ ਕਰੋ ਇੱਹ ਪੀਲਾਪਨ ਦੂਰ ਹੋ ਜਾਵੇਗਾ I

Answered Date (01 Apr 2018 06:39 PM) Translated Date (08 Jan 2022 10:03 AM)

?

Sir ji bhindi 3 tha te la rkhi a 1 bhindi de full bn gye bhindi bn rhi a ode ch hun 19:19:19 Di spray krie ja 13045 wadia jhaad lyi

(en)
Posted by
Dimple kumar (9872721231)
Dimple kumar
Punjab
Mansa
Write Answer
Posted Date (01 Apr 2018 06:12 PM) Assigned Date (-)
Answered Date (01 Apr 2018 08:15 PM) Translated Date (08 Jan 2022 10:03 AM)

ਤੁਸੀ ਭਿੰਡੀ ਵਿਚ ਵਦੀਆ ਝਾੜ ਲਈ 1 kg 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ।

Answered Date (01 Apr 2018 08:16 PM) Translated Date (02 Feb 2022 01:43 PM)

jekar bhindi de pattya da rang shi pyaa hi tan uss de upper 2 kg 130045 di prati acre de hisaab nal spray kro jekar 191919 di spray krni hai tan 1 kg de hisaab nal spray kr skde ho..growth dono spreha hi krwaundia hnn...tuc kise v ikk di spray kr skde ho.

Sir ji bhindi de niche ale patte suk rhe a te ruki g pyi a growth ni ho rhi carbendazim+rogor +gibberellic acid di spray kri c 7 8 din ho gye ?

(en)
  • 2
Posted by
Dimple kumar (9872721231)
Dimple kumar
Punjab
Mansa
Write Answer
Posted Date (01 Apr 2018 06:09 PM) Assigned Date (-)
Answered Date (02 Apr 2018 04:26 AM) Translated Date (08 Jan 2022 10:02 AM)

ihh leaf spot hi bnn rhe hn... sbjia de lyi jekar iss trah dhabbe bnn lagg jan tan antracol @500gm di prati acre de hisaab nal spray kr skde ho ja fir ridomil gold@200gm prati acre di spray kr skde ho...jo carbendazim kiti hai ohh iss problem de lyi tuc shi spray kri hai....jithe jithe ihh problem aundi hai othe kite kite patte faad k jrur dekho.. kyuki leaf miner v bn janda hai.

ਸਰਜੀ ਅਪ੍ਰੈਲ ਮਹੀਨੇ ਚ ਪਿਆਜ ਦੀ ਪਨੀਰੀ ਲਗਾ ਸਕਦੇ ਹਾ ਜੇ ਹਾ ਤਾ ਕਿਹੜੀ ਕਿਸਮ ਜੀ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (01 Apr 2018 06:03 PM) Assigned Date (-)
Answered Date (03 Apr 2018 01:32 AM) Translated Date (-)

nahi yy g hun tuc saunii da peyazz jisdi paneeri adh junee de vich lgdi hai oh lga skde ho g april mahine de vich paneeri nahi lgayi ja skdi g

नमस्कार जी, ये बताएं कि पी बी डब्ल्यू 677 और पी बी डब्ल्यू 725 इनमें से कौन सी किस्म की रोटियां बढ़िया बनेंगी ( यानि पोशक तत्वों की मात्रा कौन सी किस्म में अधिक है ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (01 Apr 2018 06:00 PM) Assigned Date (-)
Answered Date (02 Apr 2018 04:38 AM) Translated Date (08 Jan 2022 10:02 AM)

pbw 725 किस्म गेहूं को आप आटे के लिए रख सकते हैं। किसी भी किस्म के पोषक तत्वों की मात्रा यदि चैक करवानी है तो उसका लैबोटरी से nutrient चैक करवाना पड़ता है।

Sat sri akal sir sir ki eh powder Pashuan de dudh di fat increase kar sakda va g apne vichar deyo sir g ?

(en)
  • 1
Posted by
Aman bhullar (6280245811)
Aman bhullar
Punjab
Kapurthala
Write Answer
Posted Date (01 Apr 2018 05:58 PM) Assigned Date (-)
Answered Date (02 Apr 2018 11:11 AM) Translated Date (08 Jan 2022 10:02 AM)

hnji ehda vadiya result hai ji par tusi nal pashu nu balance diet jaror deo.

ਡੀ ਕਮਪੋਜਰ ਬਰਤਣ ਲਈ ਪੰਜਾਬ ਸਰਕਾਰ ਦੀ ਮਾਨਤਾ ਹੈ ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (01 Apr 2018 05:43 PM) Assigned Date (-)
Answered Date (03 Apr 2018 01:33 AM) Translated Date (-)

decomposer central sarkar de adare vallooo tyar kitaa gea hai g bt eisdi keemat jyada sasstii ate fayde jyada hon kar k bohat sare corrupt leader eis nu band karna chaunde ne g

ageta nrma da kehda bij vdia hunda ?

(en)
Posted by
jaspreet (9896133658)
jaspreet
Haryana
Sirsa
Write Answer
Posted Date (01 Apr 2018 05:18 PM) Assigned Date (-)
Answered Date (01 Apr 2018 08:19 PM) Translated Date (08 Jan 2022 10:02 AM)

agete narme de lyi tuc rasi da 773 ja 776 beej beej skde ho.. ihh ageta ate picheta dono chal janda hai..iss ton ilaava 6488 ja 6588 v vart skde ho.

ma adhe kile vich sfede lgaye hai, te 2 sall ho gye 4 x 5 futt de farak nal lgee hoye ha , side wala sfade side wala vdya hai baki kamjor ha , unna vich ki paya java , ate ma panckule to decomposer di shishi lyaya c kya isda gholl paya java , atte enna nu mota krna nu koi ilagg dso, iss vich haldi lgg sadki ha tan uss vare v jankari deo ?

(en)
Posted by
sukhwinder singh (9465741638)
sukhwinder singh
Punjab
Patiala
Write Answer
Posted Date (01 Apr 2018 04:42 PM) Assigned Date (-)
Answered Date (02 Apr 2018 04:38 AM) Translated Date (08 Jan 2022 10:02 AM)

iss de vich waste decomposer di varto kiti ja skdi hai. iss ton ilaava ihna nu adhe kille de vich 5-6 kg urea da shitta de deo ate ihna nu paani dinde rho. ihna di growth sirf paani te hi nirbhar krdi hai .. iss de vich jekar tuc intercropping krna chaunde ho tan moongi , gwaara, sholle iss trah dia ghat height walia fsla di kashat kro tan jo ihh mitti de vicho ghat nutrients lain. haldi di kheti alag ton kro tan jyaada wdia hai kyuki iss nal jhaad vadh mil skda hai ate haldi di intercroping safede de vich mushkil hai.

ਅਾ ਹੈ ਜੀ ਅਾਵਲੇ ਦਾ ਬੂਟਾ ਪਿਛਲੇ ਸਾਲਾਂ ਦੀ ਤਰ੍ਹਾਂ ੲਿਸ ਵਾਰ ਵੀ ਵਾਵਾ ਬੂਰ ਅਾੲਿਅਾ ਹੋੲਿਅਾ ਦੇਖੋ ੲੇਸ ਵਾਰ ਲਗਦੇ ਅਾ ਜਾ ਨਹੀਂ ?

(en)
  • 3
Posted by
ਗੁਰਜੰਟ ਸਿੰਘ (8968923784)
ਗੁਰਜੰਟ ਸਿੰਘ
Punjab
Patiala
Write Answer
Posted Date (01 Apr 2018 04:22 PM) Assigned Date (-)
Answered Date (03 Apr 2018 07:18 AM) Translated Date (08 Jan 2022 10:02 AM)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Answered Date (03 Apr 2018 01:04 PM) Translated Date (08 Jan 2022 10:02 AM)

ਸ਼ੁਕਰੀਅਾ ਜੀ

sir mirch upper kaddu di lal bhoondi da hamla hai kehdi sprey karie dasso ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (01 Apr 2018 03:39 PM) Assigned Date (-)
Answered Date (01 Apr 2018 03:45 PM) Translated Date (-)

ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

ਸਰ ਜੀ ਮੈ ਬੂਟੇ ਲਗਾਉਣਾ ਚਾਹੁੰਦਾ ਜਿਵੇ ਅੰਬ ਆੜੂ ਨਾਸਪਤੀ ਹੁੰਦੇ ਨਹੀ ਮੈ ਪਹਿਲਾ ਬਹੁਤ ਵਾਰ ਲਾ ਲੈਕਿਉਂ ਨਹੀ ਹੁੰਦੇ ਮਰੂਦ ਹੋ ਜਾਦੇ ਕੀ ਕਾਰਨ ਏ ਵਿਸਥਾਰ ਨਾਲ ਦਸੋ ਜੀ ਕਿਹੜੀ ਵਰੇਟੀ ਲਾਈਏ ਕਿਥੋ ਬੂਟੇ ਲਈਏ ਮੇਰਾ ਜਿਲਾ ਸੰਗਰੂਰ ਤਹਿਸੀਲ ਮੂਣਕ ਏ ਧਨਵਾਦ ?

(en)
  • 1
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (01 Apr 2018 03:03 PM) Assigned Date (-)
Answered Date (02 Apr 2018 10:27 AM) Translated Date (10 Jan 2022 12:33 PM)

ਤੁਸੀ ਇੱਹ ਬੂਟੇ PAU ਲੁਧਿਆਣਾ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਵੀ ਵਧੀਆ ਨਰਸਰੀ ਤੋਂ ਬੂਟੇ ਲਓ I ਜਿਹੜਾ ਵੀ ਤੁਸੀ ਬੂਟਾ ਲੈਂਦੇ ਹੋ ਉਸ ਦੀ ਤੁਹਾਨੂੰ ਕਿਸਮ ਪਤਾ ਹੋਣੀ ਚਾਹੀਦੀ ਹੈI ਕਿਉਕਿ ਇਸ ਨਾਲ ਅੱਗੇ ਬੂਟਿਆਂ ਨੂੰ ਖੁਰਾਕ ਦੇਣ ਦੇ ਵਿਚ ਆਸਾਨੀ ਰਹਿੰਦੀ ਹੈ I ਜੋ ਵੀ ਬੂਟੇ ਤੁਸੀ ਲਗਾਉਂਦੇ ਹੋ ਉਹ ਕਿਸ ਤ੍ਰਾਹ ਸੁੱਕਦੇ ਹੱਨ ਜਾ ਫਿਰ ਕਿਸ ਤ੍ਰਾਹ ਦੀ ਓਹਨਾ ਦੇ ਵਿਚ ਸਮਸਿਆ ਆਉਂਦੀ ਹੈ I ਕਿਰਪਾ ਕਰ ਕੇ ਵਿਸਤਾਰ ਨਾਲ ਦਸੋ ਤਾਂ ਜੋ ਤੁਹਾਨੂੰ ਓਹਨਾ ਦੇ ਬਾਰੇ ਦਸਿਆ ਜਾ ਸਕੇ I ਅੰਬ ਦੀਆ ਤੁਸੀ ਲੰਗੜਾ, ਦੁਸਹਿਰੀ ਅਤੇ ਅਲਫੈਂਜ਼ੋ ਕਿਸਮ ਲਗਾ ਸਕਦੇ ਹੋI ਆੜੂ ਦੇ ਲਈ ਤੁਸੀ ਸ਼ਾਨੇ ਪੰਜਾਬ, ਪ੍ਰਤਾਪ, ਪ੍ਰਭਾਤ ਕਿਸਮ ਲਗਾ ਸਕਦੇ ਹੋI ਜੇਕਰ ਤੁਸੀ ਨਾਸ਼ਪਾਤੀ ਦੀ ਕਿਸਮ ਲਗਾਉਣਾ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ PUNJAB NAAKH, PATHAR NAAKH, PUNJAB GOLD, PUNJAB BEAUTY, PUNJAB SOFT ਕਿਸਮ ਲਗਾ ਸਕਦੇ ਹੋI

(en)
Posted by
Rizwan (8188807145)
Rizwan
Uttar Pradesh
Kaushambi
Write Answer
Posted Date (01 Apr 2018 03:02 PM) Assigned Date (-)
Answered Date (01 Apr 2018 08:21 PM) Translated Date (10 Jan 2022 12:33 PM)

rizwan g kirpa audio se apna swaal bheje apko iss ka upchaar btaya jayega..kyuki video mein smasya clear nahi dikh rhi hai.

Uttar Pradesh

Answered Date (01 Apr 2018 03:05 PM) Translated Date (10 Jan 2022 12:36 PM)

kya upchar hi

sir 5mouth di vachi aa osnu liver tonic te calsicum kiss compny da daiye vadiya growth vaaste ?

(en)
Posted by
inderpal (9815474241)
inderpal
Punjab
Kapurthala
Write Answer
Posted Date (01 Apr 2018 02:48 PM) Assigned Date (-)
Answered Date (01 Apr 2018 08:05 PM) Translated Date (10 Jan 2022 12:33 PM)

hepawell company da liv52 best livertonic hai te calcium kai vetmankind company da Calcimust product onda hai

sir mera kol 2 jhotia ek di umar 5 sall to uparr hai atte dusri di 6 sall to uparr hai , ohh dono he heet vich nhi aa rehia , unna lyi koi desi ilagg ya koi dwai dsso jiss nal heet vich aa jave ?

(en)
Posted by
ਹਰਵਿੰਦਰ ਸਿੰਘ (6239183293)
ਹਰਵਿੰਦਰ ਸਿੰਘ
Punjab
Tarn Taran
Write Answer
Posted Date (01 Apr 2018 02:45 PM) Assigned Date (-)
Answered Date (02 Apr 2018 11:08 AM) Translated Date (10 Jan 2022 12:33 PM)

hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad jhotia heat vich aa jangiya. esde nal balance diet te vadiya company da mineral mixture 50 gram daily dinde raho.

ਝੋਨੇ ਦੀ ਘੱਟ ਸਮੇਂ ਵਾਲੀ ਕਿਸਮ ਕਿਹੜੀ ਲਾਈ ਜਾਵੇ। ਕਿੰਨਾ ਸਮਾਂ ਲਵੇ ਗੀ ਪਨੀਰੀ ਲਾਉਣ ਤੋਂ ਬਾਅਦ ਕਿੰਨਾ ਝਾੜ ਹੋਵੇਗਾ ਜਮੀਨ ਤਾ ਲਾਲ ਮਿੱਟੀ ਵਾਲੀ ਹੈ ਪਰ ਪਾਣੀ ਦੀ ਘਾਟ ਹੈ ?

(en)
Posted by
Hardeep Singh (9646200515)
Hardeep Singh
Punjab
Moga
Write Answer
Posted Date (01 Apr 2018 02:40 PM) Assigned Date (-)
Answered Date (01 Apr 2018 08:23 PM) Translated Date (-)

ghat sme de vich pakkan wali kisam pr 126 hai..iss ton ilaava 777 , raja 44, 45, 5005, 5051, 5050, 5054 vargia kisma lgaa skde ho..

01 Apr 2018

Raja 45 kina sma landi hai. te jhar kina hai

01 Apr 2018

raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ। ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ।

सर तरबूज की पत्तियां सूख रही है और पीलानप पड़ रहा हैं इसका क्या इलाज करें ?

(en)
Posted by
Rizwan (8188807145)
Rizwan
Uttar Pradesh
Kaushambi
Write Answer
Posted Date (01 Apr 2018 02:39 PM) Assigned Date (-)
Answered Date (01 Apr 2018 08:25 PM) Translated Date (21 Feb 2022 10:36 AM)

यदि पीलापन आ रहा है और पत्तियां सूख रही हैं तो इसमें आप carbendazim@400gm या m-45@400gm या oswal की combo 75@400gm या tata की master @400gm या ridomil gold @200gm को 150 लीटर पानी में मिलाकर प्रति एकड़ पर स्प्रे करें।

Kaise upchar Kare ?

(en)
  • 1
Posted by
Rizwan (8188807145)
Rizwan
Uttar Pradesh
Kaushambi
Write Answer
Posted Date (01 Apr 2018 02:28 PM) Assigned Date (-)
Answered Date (01 Apr 2018 08:26 PM) Translated Date (10 Jan 2022 12:33 PM)

rizwan ji kirpa smasya vistaar se btaaye ki kya prblm aa rhi hai. tan jo apko uska shi upchaar bataya ja ske..

Uttar Pradesh

Answered Date (01 Apr 2018 02:35 PM) Translated Date (10 Jan 2022 12:33 PM)

see English me likhe

ਹਲਦੀ ਲਾਉਣ ਦਾ ਸਹੀ ਸਮਾਂ ?

(en)
Posted by
Gurdeep Singh (9478783565)
Gurdeep Singh
Punjab
Bathinda
Write Answer
Posted Date (01 Apr 2018 02:10 PM) Assigned Date (-)
Answered Date (01 Apr 2018 02:17 PM) Translated Date (10 Jan 2022 12:33 PM)

ਹਲਦੀ ਲਈ ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਅਤੇ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤੱਕ ਕੀਤੀ ਜਾ ਸਕਦੀ ਹੈ।

sir ganna ch desi ruuri pai ha , uss vich dso khadd kdoo payia, sir jo gana di goob vich patti sukhdi hai usda koi ilagg dso ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (01 Apr 2018 01:57 PM) Assigned Date (-)
Answered Date (01 Apr 2018 08:32 PM) Translated Date (10 Jan 2022 12:33 PM)

jo ganne di gobh sukkdi hai ohh soondi de kaarn hunda hai. iss di roktham de lyi 150ml coragen ja 10 kg ferterra ja 10 kg regent ja 10 kg padan prati acre de hisaab nal pao...ganne nu 130 kg urea pauna hai.. iss nu 3 hissya de vich vand ke pao.. iss di pehli matra ganne da jmaav hon te pao..jdo ganna jam jawe..baki 2 hisse may june de vich paani de nal paa deo..

ਝੋਨੇ ਦੀ ਲਵਾਈ ਦਾ ਸਮਾਂ ਕਿਹੜੀ ਤਰੀਕ ਦਾ ਹੈ ?

(en)
Posted by
Hardeep Singh (9646200515)
Hardeep Singh
Punjab
Moga
Write Answer
Posted Date (01 Apr 2018 01:42 PM) Assigned Date (-)
Answered Date (01 Apr 2018 02:29 PM) Translated Date (10 Jan 2022 12:33 PM)

ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਕਰ ਸਕਦੇ ਹੋ ।

01 Apr 2018

ੲਿਸ ਵਾਰ ਕਹਿੜਾ ਝੋਨਾ ਕਾਮਜਾਬ ਰੰਹੁ ਕਹਿੜਾ ਲਾੲੇ ਜੀ

01 Apr 2018

ਝੋਨੇ ਦੀਆ ਕਿਸਮਾਂ ਜਿਵੇਂ PR 126 ਇਸਦਾ ਔਸਤਨ ਝਾੜ 30 q/acre ਹੈ। ਇਹ ਪੱਕਣ ਵਿਚ 123 ਦਿਨ ਦਾ ਸਮਾਂ ਲੈਂਦੀ ਹੈ। 2. PR 121 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 140 ਦਿਨ ਹੈ। 3. PR 124 ਇਸਦਾ ਔਸਤਨ ਝਾੜ 30.5q/acre ਹੈ। ਇਸਦੇ ਪੱਕਣ ਦਾ ਸਮਾਂ 135 ਦਿਨ ਹੈ। 4.PR 122 ਇਸਦਾ ਔਸਤਨ ਝਾੜ 31.5q/acre ਹੈ। ਇਸਦੇ ਪੱਕਣ ਦਾ ਸਮਾਂ 147 ਦਿਨ ਹੈ। 5. PR 123 ਇਸਦਾ ਔਸਤਨ ਝਾੜ 29q/acre ਹੈ। ਇਸਦੇ ਪੱਕਣ ਦਾ ਸਮਾਂ 143 ਦਿਨ ਹੈ। ਇਹ ਨਿਰਯਾਤ ਲਈ ਡੁਕਵੀ ਕਿਸਮ ਹੈ। 6. PR 114 ਇਸਦਾ ਔਸਤਨ ਝਾੜ 27.5q/acre ਹੈ। ਇਸਦੇ ਪੱਕਣ ਦਾ ਸਮਾਂ 145 ਦਿਨ ਹੈ। 7 . PR 115 ਇਸਦਾ ਔਸਤਨ ਝਾੜ 25q/acre ਹੈ । ਇਸਦੇ ਪੱਕਣ ਦਾ ਸਮਾਂ 125 ਦਿਨ ਹੈ। 8. PR 127 ਇਸਦਾ ਔਸਤਨ ਝਾੜ 30q/acre ਹੈ । ਇਸਦੇ ਪੱਕਣ ਦਾ ਸਮਾਂ 137 ਦਿਨ ਹੈ। 

ਡਾਕਟਰ ਸਾਹਿਬ 17 ਦਿਨਾਂ ਦਾ ਕਟਰੂ ਹੈ ਜਿਸ ਦੇ ਕੀ ਪੇਟ ਵਿੱਚ ਪਾਣੀ ਭਰ ਗਿਆ ਹੈ ਡਾਕਟਰ ਨੂੰ ਵੀ ਦਿਖਾਈ ਸੀ ਕਹਿੰਦਾ ਕੋਈ ਇਲਾਜ ਨਹੀਂ। ਜੇ ਕੋਇ ਤੁਹਾਡੀ ਸਮਝ ਮੁਤਾਬਕ ਕੋਈ ਦੇਸੀ ਜਾ ਅੰਗਰੇਜ਼ੀ ਇਲਾਜ ਹੈ ਤਾਂ ਦੱਸਣ ਦੀ ਕਿਰਪਾ ਕਰਨੀਤੇ ਨਾਲ ਹੀ ਕਟਰੂ ਦੀਆ ਪਿਛਲੀਆਂ ਦੋਵੇ ਲੱਤਾਂ ਕਮਜੋਰ ਹੋ ਗਈਆਂ ਹਨ ਮੱਝ 15 ਦਿਨ ਪਹਿਲਾਂ ਸੂਈ ਸੀ ?

(en)
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (01 Apr 2018 01:35 PM) Assigned Date (-)
Answered Date (02 Apr 2018 02:18 PM) Translated Date (10 Jan 2022 12:34 PM)

ਤੁਸੀ ਇਸ ਨੂੰ Monocef ਇੰਜੇਕਸ਼ਨ ਲਗਵਾਓ ਇਹ ਇੰਜੇਕਸ਼ਨ ਲਗਾਤਾਰ 3 ਦਿਨ ਤਕ ਲਗਵਾਓ ਇਸਦੇ ਨਾਲ ਤੁਸੀ ਕੱਟੂ ਨੂੰ ਸਫੈਦੇ ਦੇ ਪੱਤਿਆਂ ਦੀ ਧੁਨੀ ਜਾਂ ਜਵੈਣ ਦੀ ਧੁਨੀ ਦਿਓ , ਇਸ ਨਾਲ ਉਸਦੇ ਪੇਟ ਵਿਚ ਪਾਣੀ ਘਟਣ ਲਗੇਗਾ

mere sawwal ?

(en)
Posted by
lovepreet singh (7529875080)
lovepreet singh
Punjab
Moga
Write Answer
Posted Date (01 Apr 2018 01:32 PM) Assigned Date (-)
Answered Date (02 Apr 2018 04:17 AM) Translated Date (10 Jan 2022 12:34 PM)

kirpa kr k photo/video/audio dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

ਸਰ ਕਲਰ ਵਾਲੀ ਜਮੀਨ ਵਿੱਚ ਕਿਹੜਾ ਝੋਨਾ ਲਗ ਸਕਦਾ ਹੈ ਪਾਣੀ ਵੀ ਨਰਮ ਹੈ ?

(en)
Posted by
Vijay pal singh (9592676467)
Vijay pal singh
Punjab
Muktsar
Write Answer
Posted Date (01 Apr 2018 01:20 PM) Assigned Date (-)
Answered Date (01 Apr 2018 01:28 PM) Translated Date (10 Jan 2022 12:34 PM)

ਮਾੜੀਆਂ ਅਤੇ ਰੇਤਲੀਆਂ ਜਮੀਨਾਂ ਦੇ ਵਿਚ PIONEER ਦੀਆ ਕਿਸਮਾਂ ਹੀ ਕਾਮਜਾਬ ਹੱਨ ਜਿਵੇਂ ਕਿ 27p31, 25p35 , 27p63 etc. ਇਸ ਤੋਂ ਇਲਾਵਾ tr 81 ਜਾ 2 ਲੱਖ 12 ਕਿਸਮ ਵੀ ਲਗਾ ਸਕਦੇ ਹੋ I

01 Apr 2018

jhad kina ehna da

01 Apr 2018

Pioneer walia kisma da jhaad 27-30 qtl hai ate dujia kisma da jhaad 30 qtl prati acre hai.

ਸਰ ਜੀ ਮੇਰੇ ਕੋਲ ਇਕ ਕਟਾ ਏ ਛੇ ਸਤ ਮਹੀਨੇ ਦਾ ਏ ਉਸ ਨੂੰ ਮੋਕ ਨਹੀ ਹਟਦੀ ਟੀਕੇ ਵੀ ਲਵਾਤੇ ਦਵਾਇਆ ਵੀ ਬਹੁਤ ਦਿਤੀਆਂ ਕਿੜਿਆਂ ਵਾਲੀ ਗੋਲੀ ਦੇਤੀ ਇਲਾਜ ਦਸੋ ਜੀ ਧਨਵਾਦ ?

(en)
  • 1
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (01 Apr 2018 12:51 PM) Assigned Date (-)
Answered Date (02 Apr 2018 09:49 AM) Translated Date (10 Jan 2022 12:34 PM)

ਤੁਸੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ । ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਕਟਾ ਨੂੰ ਪਿਆ ਦਿਓ । ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ। ਇਸ ਦੇ ਨਾਲ ਨਾਲ ਤੁਸੀ virbac ਦਾ breessol ਪਾਊਡਰ 50 gram ਲਗਾਤਾਰ 4 ਦਿਨ ਦਿਓ ।

ਮੇਰੇ ਕੋਲ ਸਾਹੀਵਾਲ ਗਾਂ ਉਸ ਨੂੰ ਕੈਲਸ਼ੀਅਮ ਤੇ ਪੌਟਾਸ਼ਿਮ ਦੀ ਘਾਟ ਹੋਗੀ ਹੁਣ ਕਾਫੀ ਬੋਤਲਾ ਲਵਾਉਣ ਤੋ ਬਾਅਦ ਥੋੜਾ ਫਰਕ ਪਿਆ ਕੋਈ ਦੇਸੀ ਨੁਸਕਾ ਦੱਸੋ ?

(en)
Posted by
Kulwinder Gill (7900100108)
Kulwinder Gill
Punjab
Bathinda
Write Answer
Posted Date (01 Apr 2018 12:29 PM) Assigned Date (-)
Answered Date (02 Apr 2018 09:59 AM) Translated Date (10 Jan 2022 12:34 PM)

ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹੋਰ ਬਜ਼ਾਰੀ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ । ਬਾਕੀ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।

02 Apr 2018

ਧੱਨਵਾਦ ਜੀ

sir gai da milk vdaun Lai kehri khurak Pai jave ?

(en)
Posted by
ranjeet singh (7340798837)
ranjeet singh
Punjab
Amritsar
Write Answer
Posted Date (01 Apr 2018 12:27 PM) Assigned Date (-)
Answered Date (02 Apr 2018 09:57 AM) Translated Date (-)

ਦੁੱਧ ਵਧਾਉਣ ਲਈ ਗਾਂ ਨੂੰ ਜਵੈਣ ਤੇ ਰਾਈ ਦੀਆਂ ਪਿੰਨੀਆਂ ਫਾਇਦੇ ਮੰਦ ਹਨ। (ਵਿਧੀ : ਅੱਧਾ ਕਿਲੋ ਜਵੈਣ, ਅੱਧਾ ਕਿੱਲੋ ਰਾਈ, ਪੰਜ ਕਿਲੋ ਗੁੜ ਦੀਆਂ ਪਿੰਨੀਆਂ ਬਣਾ ਲਓ। ) ਇਸ ਤੋਂ ਇਲਾਵਾ ਤੁਸੀ ਦੁੱਧ ਵਧਾਉਣ ਲਈ ਘਰ ਦੀ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

hlo sir , mai ye puchna chahta hu ki muskmelon ki stem me jo ye maggot name ka insect aa ra hai isko kase khtm kia jae ?

(en)
  • 1
Posted by
navdeep singh (9728282476)
navdeep singh
Haryana
Kurukshetra
Write Answer
Posted Date (01 Apr 2018 12:16 PM) Assigned Date (-)
Answered Date (02 Apr 2018 04:40 AM) Translated Date (10 Jan 2022 12:34 PM)

iss ki roktham ke liye quinalphos@400ml ja emamectin benzoate @80gm ko 150 ltr pani mein dal kar prati acre pe spray krein.

02 Apr 2018

sir spret to prso 3 days ki ki hui hai pr abi koi result ni hai abectin ke

02 Apr 2018

sir ek baat aur btae ki jo ye quinalphos hai ye kitne time me kaam krti hai aur ek baat ki ye flower aane pr bi kr skte hai kya

sir 2 saal pehla mai PR 201 jhona laya c dakar jmeen vich ohda jhad 30,31 qntle 4 bighe cho nikleya c koi eho g kisam dasso g jo dakar jmeen vich ena hi jhad dindi hove ?

(en)
Posted by
()
--
--
Write Answer
Posted Date (01 Apr 2018 12:09 PM) Assigned Date (-)
Answered Date (02 Apr 2018 04:43 AM) Translated Date (10 Jan 2022 12:34 PM)

dakar jameen de vich tuc pusa 44 ja 777 ja 666 ja signet dia raja 44 ja 45 ja 5005, ja 5051 kisma lgaa skde ho. ihna kisma da jhaad v wdia hai.

ਸਰ ਚਰੀ ਦਾ ਵਿਕਾਸ ਬਿਲਕੁੱਲ ਰੁਕ ਗਿਆ ਆ ਪੀਲੀ ਵੀ ਪੈ ਰਹੀ ਆ ਤੇ ਲਾਲੀ ਵੀ ਆ ਪੱਤੇਆ ਤੇ ਨਾਲੇ ਨਾੜ ਤੇ. ਵਾਹਣ ਰੇਤਲਾ ਆ ਪਾਣੀ ਵੀ 2 ਲਾ ਦਿੱਤੇ ਨਾਲੇ ਯੂਰੀਆ ਵੀ ਪਾ ਦਿੱਤਾ ਸੀ .ਵਾਧੇ ਨੀ ਕਰ ਰਹੀ ਕੋਈ ਪੱਕਾ ਹੱਲ ਦੱਸੋ ਜੀ. imc company di spray. growth agro boster ਵੀ ਦੋ ਵਾਰੀ ਕਰਤੀ ਪਰ ਕੋਈ ਵੀ ਫਰਕ ਨੀ ਪਿਆ ਜੀ ਪਲੀਜ ਸਾਨੂੰ ਕੋਈ ਹੱਲ ਦੱਸੋ ?

(en)
  • 2
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (01 Apr 2018 12:02 PM) Assigned Date (-)
Answered Date (02 Apr 2018 04:49 AM) Translated Date (10 Jan 2022 12:34 PM)

ਇਸ ਦੇ ਵਿਚ ਕੀੜਾ ਅਤੇ ਜੜਾ ਦੇ ਵਿਚ ਫੰਗਸ ਜਰੂਰ ਚੈੱਕ ਕਰ ਕੇ ਦਸੋI ਕਯੀ ਵਾਰ ਕੀੜਾ ਬਣ ਜਾਂਦਾ ਹੈ ਅਤੇ ਜੜਾ ਦੇ ਵਿਚ ਫੰਗਸ ਵੀ ਬਣ ਜਾਂਦੀ ਹੈ Iਜਿਸ ਨਾਲ ਜੜਾ ਦਾ ਗਾਲਾ ਸ਼ੁਰੂ ਹੋ ਜਾਂਦਾ ਹੈI ਜੋ ਕਿ ਗਰੋਥ ਨਹੀਂ ਹੋਣ ਦਿੰਦਾ ਜੇਕਰ ਗਾਲਾ ਹੈ ਤਾਂ ਉਸ ਦੇ ਲਯੀ ਇੱਕ ਸਪਰੇ ਸਾਫ@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Sir eh bhindi nu ki problem a carbendazim+actara+gibberellic acid di spray kri nu 5 din ho gye ?

(en)
  • 3
Posted by
Dimple kumar (9872721231)
Dimple kumar
Punjab
Mansa
Write Answer
Posted Date (01 Apr 2018 11:36 AM) Assigned Date (-)
Answered Date (01 Apr 2018 11:54 AM) Translated Date (10 Jan 2022 12:34 PM)

ihh leaf spot hi bnn rhe hn... sbjia de lyi jekar iss trah dhabbe bnn lagg jan tan antracol @500gm di prati acre de hisaab nal spray kr skde ho ja fir ridomil gold@200gm prati acre di spray kr skde ho...jo carbendazim kiti hai ohh iss problem de lyi tuc shi spray kri hai....jithe jithe ihh problem aundi hai othe kite kite patte faad k jrur dekho.. kyuki leaf miner v bn janda hai.

पिछेती गवार की किशम है ?

(en)
Posted by
karmveer singh (9549448784)
karmveer singh
Rajasthan
Sri Ganganagar
Write Answer
Posted Date (01 Apr 2018 11:21 AM) Assigned Date (-)
Answered Date (02 Apr 2018 04:52 AM) Translated Date (10 Jan 2022 12:34 PM)

ग्वार के लिए आप GUARA 80 या HG 365 किस्म लगा सकते हैं।

02 Apr 2018

very good

sir mirchi ki part me yeh kya hai ?

(en)
  • 1
Posted by
Suresh yadav (9588912401)
Suresh yadav
Rajasthan
Jaipur
Write Answer
Posted Date (01 Apr 2018 11:13 AM) Assigned Date (-)
Answered Date (02 Apr 2018 04:52 AM) Translated Date (10 Jan 2022 12:34 PM)

suresh g photo mein clear dikhayi nahi de rha ki kyaa smasya aa rhi hai. kirpa apna waal vistaar se audio record kr ke bheje ja fir likh ke bheje.

cow di dhon te eh phinsiya jiya hoyia payiya ne eh kyu ho rhiya te isda ilaj ki hai ?

(en)
  • 1
Posted by
Rakesh kumar (9996615767)
Rakesh kumar
Punjab
Mansa
Write Answer
Posted Date (01 Apr 2018 10:50 AM) Assigned Date (-)
Answered Date (01 Apr 2018 06:58 AM) Translated Date (10 Jan 2022 12:34 PM)

tuci cow Actinovet homeopathic dwai deni suru kro , is deya 10 drops roti te rakh k din vich 3 varr deo , isnu chara den to 1 ghnta pehla deo , tuci iss uthe saro oil yaa nariyal oil di v malish kro , iss nal farak paa javega....

ਸਰ ਮੱਝ ਦੇ ਜੂਆ ਪੈ ਗਈਆ ਹਨ ਕੋਈ ਇਲਾਜ ਦੱਸੋ

(en)
Posted by
bubby (9779118974)
bubby
Punjab
Barnala
Write Answer
Posted Date (01 Apr 2018 10:39 AM) Assigned Date (-)
Answered Date (01 Apr 2018 06:02 AM) Translated Date (10 Jan 2022 12:34 PM)

ਤੁਸੀ ਮੱਝ ਨੂੰ Tictac ਦਵਾਈ ਨਾਲ ਮਾਲਿਸ਼ ਕਰੋ , ਇਸ ਦਵਾਈ ਨੂੰ 2 ਮਿਲੀ ਲੈ ਕੇ 1 ਲਿਟਰ ਪਾਣੀ ਵਿਚ ਘੋਲ ਕੇ ਕਿਸੀ ਕੱਪੜੇ ਨਾਲ ਲਗਾਓ , ਇਸ ਨਾਲ ਫਰਕ ਪੈ ਜਾਵੇਗਾ ਇਸਦੇ ਨਾਲ ਤੁਸੀ hyteck ਦਵਾਈ ਦੀ 1 ਗੋਲੀ ਨੂੰ ਗੁੜ ਵਿਚ ਮਿਲਾਕੇ ਦਿਓ ,

sir ji me apne 2 Acer khet vich kanak katan to badh makki bejni he achar vaste makki to bad m johne de kehdi kisam lgava ta Jo johne da badia jhad mil sake ta Jo badia profit mil sakda he please is problem da hal jror daso ji ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (01 Apr 2018 10:28 AM) Assigned Date (-)
Answered Date (01 Apr 2018 11:56 AM) Translated Date (-)

ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.. PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wdia hai..

Answered Date (01 Apr 2018 12:37 PM) Translated Date (-)

sir ji makki katan to bad 122 kisam kamjab hojgi kuki July month vich johna lagega ji 70 din makki lavegi eh johne di kisam lgai is sakegi

sir mere kol 2.5 Sal di johti aa ho het ch ni aai ho nu ki deva ?

(en)
Posted by
Sandeep Chouhan (9888222983)
Sandeep Chouhan
Punjab
Bathinda
Write Answer
Posted Date (01 Apr 2018 10:18 AM) Assigned Date (-)
Answered Date (01 Apr 2018 06:05 AM) Translated Date (10 Jan 2022 12:34 PM)

tuci jhoti nu Minotas dwai deni suru kro , isdi 21 goliya di packing hundi ha , rojana 1 goli deo , isde nal tuci Obamin gold powder v deo , is nu 50 gram rojana deo , iss nal jhoti purri trah heet vich aa jawegi ..

pls reply sir ji ?

(en)
Posted by
Dharam pal sharma (9872877711)
Dharam pal sharma
Punjab
S.A.S. Nagar
Write Answer
Posted Date (01 Apr 2018 10:11 AM) Assigned Date (-)
Answered Date (11 May 2018 06:29 AM) Translated Date (10 Jan 2022 12:34 PM)

tohade sare swala de jwab mahira walo dite ja chuke hun ji. jekar tohanu kise v swal sbandi koe dikkat aa rahi hai ta tusi sade helpline no. 97799-77641 te call kar sakde ho ji.

ਮੇਰੇ ਸਵਾਲ ਦਾ ਜਵਾਬ ਨਹੀ ਮਿਲਅਾ ?

(en)
Posted by
amritpal.singh (9876826922)
amritpal.singh
Punjab
Bathinda
Write Answer
Posted Date (01 Apr 2018 09:53 AM) Assigned Date (-)
Answered Date (02 Apr 2018 12:27 PM) Translated Date (10 Jan 2022 12:34 PM)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

Colour of the day. In colour of day todays plant is beautiful evergreen best house plant Spathiphyllum, commonly known as the peace lily, which is an adaptable and low-maintenance houseplant. Peace lilies are not true lilies (Lilium spp.) at all.The showy part of the flower features a white, hoodlike sheath. There are a wide variety of sizes and types of peace lilies. As per NASA it is one of the best “Top Ten Household Air Cleaning Plants.” This shade-loving plant helps cleanse the air we breathe. While we all appreciate cleaner, oxygenated air. Therefore try to give some space to this type of plants at your home/offices. V4U@Horticulturist Raj Dhull ?

(en)
  • 1
Posted by
Rajesh K Dhull (9996655887)
Rajesh K Dhull
Haryana
Kaithal
Write Answer
Posted Date (01 Apr 2018 09:45 AM) Assigned Date (-)
Answered Date (09 Apr 2018 10:00 AM) Translated Date (21 Feb 2022 10:35 AM)

Thanx for giving the information regarding this plant. We will try to spread this information to our surrounding people.

ਸਰ ਜ਼ੀ ਗੰਨੇ ਨੂੰ ਕੋਰਾਜ਼ਿਨ ਕਦੋਂ ਪਾੳੁਨੀ ਚਾਹੀਦੀ ਹੈ ਤੇ ੲਿਸ ਦਾ ਕੀ ਫਾੲੀਦਾ ਹੈ ?

(en)
Posted by
tara singh (8264412477)
tara singh
Punjab
Fatehgarh Sahib
Write Answer
Posted Date (01 Apr 2018 09:42 AM) Assigned Date (-)
Answered Date (01 Apr 2018 10:00 AM) Translated Date (-)

ganne de vich coragen di maatra 150ml prati acre hundi hai.. iss di varto uss sme kro jdo ganna 1-2ft. de vich howe.. iss ton baad baad iss di spray kdo v kr skde ho.. ihh jdaa ate ganne de mudh de vich wali soondi nu maardi hai...iss di varto drenching de hisaab nal kro..kyi kisaan iss nu kyaare de muhe te rakh dinde hnn te ohh pani nl mix ho k khet vich chli jandi hai..ihh tarika galat hai.. iss di spray pump nal hi kro.

Answered Date (01 Apr 2018 10:23 AM) Translated Date (-)

ਕੋਰਾਜਨ ਦੀ ਵਰਤੋਂ ਫਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ ( ਬਿਜਾਈ ਤੋਂ 45 ਦਿਨਾਂ ਬਾਅਦ ) ਕਰੋ। ਇਹ ਫਸਲ ਵਿਚ ਕੀੜੇ ਮਕੌੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਜਿਵੇ ਅਗੇਤੀ ਫੋਟ ਦਾ ਗੜੂਆਂ ਆਦਿ। ਇਸਦੀ ਮਾਤਰਾ 150ml ਕੋਰਾਜਨ 18.5 ਐਸ ਸੀ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਫੁਹਾਰੇ ਨਾਲ ਗੰਨੇ ਦੀਆ ਕਤਾਰਾਂ ਦੇ ਨਾਲ ਪਾਓ ਅਤੇ ਹਲਕੀ ਮਿੱਟੀ ਚੜਾ ਕੇ ਪਤਲਾ ਪਾਣੀ ਲਗਾ ਦਇਓ।

ਸਰ ਜਿਵੇਂ ਤੁਸੀਂ ਐਨ ਏ ਏ ਦੀ ਫੁਲਫੋਮ ਦੱਸੀ ਹੈ ਉਸ ਤਰ੍ਹਾਂ 200ਪੀ ਪੀ ਐਮ ਵੀ ਦੱਸੋ ?

(en)
Posted by
Gurpreet singh (9463839170)
Gurpreet singh
Punjab
Sangrur
Write Answer
Posted Date (01 Apr 2018 09:34 AM) Assigned Date (-)
Answered Date (01 Apr 2018 09:37 AM) Translated Date (-)

ppm da mtlb hunda hai parts per million.. ikk ppm 1 mg de brabar hunda hai..

sir ma vachi de gaban da tika lwaeaa c te tike tonn 12 hours badd usne blood siteaa ki ho skda ehe o gaban rhu ja nahi ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (01 Apr 2018 09:33 AM) Assigned Date (-)
Answered Date (01 Apr 2018 06:07 AM) Translated Date (10 Jan 2022 12:34 PM)

hnji tuhadi vachi gaban rehh sakdi hai , bakii usdi 22 day badd agli varr heet vich aaun te pta lgg jawega, jekar heet vich aa jndi haa tan ohh nhi rehi ...

what is the full form of NAA ?

(en)
Posted by
Onkar Singh (8847516855)
Onkar Singh
Punjab
Hoshiarpur
Write Answer
Posted Date (01 Apr 2018 09:14 AM) Assigned Date (-)
Answered Date (01 Apr 2018 09:18 AM) Translated Date (21 Feb 2022 10:35 AM)

The full form of NAA is NAPHTHALENE ACETIC ACID..

Hi All,Just wanted add a image of on of the cow breeds found in South Karnataka called as Malnad Gidda It would be great to add this to cow breeds in Apni Kheti ? Thanks & Regards, Praveen Joshi ?

(en)
  • 2
Posted by
Praveen Joshi Narasimha Murthy (9845954676)
Praveen Joshi Narasimha Murthy
Karnataka
Bengaluru
Write Answer
Posted Date (01 Apr 2018 09:10 AM) Assigned Date (-)
Answered Date (03 Apr 2018 04:44 AM) Translated Date (-)

Thanx for your suggestion. We appreciate your input. We will add this breed as early as posssible. If you have pictures regarding this breed please send us. In future if you find any other breed missing or any other that we haven t mentioned then please let us know.

Answered Date (11 Jan 2020 12:39 AM) Translated Date (-)

Hi Mittali Sharma, Any update on adding this breed and other breeds of cow? Thanks & Regards, Praveen Joshi

ਬੈਗਣ ਦੀ ਪਨੀਰੀ ਦੀ ਬੀਜਾਈ ਦੀ ਿਕ ਿਵਧੀ ਹੈ ?

(en)
Posted by
Gurinder (7888660741)
Gurinder
Punjab
Amritsar
Write Answer
Posted Date (01 Apr 2018 09:09 AM) Assigned Date (-)
Answered Date (01 Apr 2018 09:35 AM) Translated Date (-)

iss di ikk acre di paneeri tyaar krn de lyi 300-400gm beej lgda hai.. ihh paneeeri tuc bed te v tyaar kr skde ho ja fir trays de vich cocopit ja vermicompost de vich v lgaa skde ho..

01 Apr 2018

DAP di vartho kari hai k nahi veer ji

sir isda ki karea ?

(en)
  • 1
Posted by
Onkar Singh (8847516855)
Onkar Singh
Punjab
Hoshiarpur
Write Answer
Posted Date (01 Apr 2018 09:06 AM) Assigned Date (-)
Answered Date (01 Apr 2018 09:12 AM) Translated Date (10 Jan 2022 12:35 PM)

iss de vich makhi te makkdi hai jo ki jaala shad rhi hai....isss de upper quinalphos@200ml nu 80-100 ltr paani de vich mila ke spray kr deo..

tinda da sb to vdya bijj kehra jo 31 march to badd lgiya jawe jisda jhadd v vadd hove ?

(en)
Posted by
ਹਰਵਿੰਦਰ ਸਿੰਘ (6239183293)
ਹਰਵਿੰਦਰ ਸਿੰਘ
Punjab
Tarn Taran
Write Answer
Posted Date (01 Apr 2018 09:04 AM) Assigned Date (-)
Answered Date (01 Apr 2018 09:14 AM) Translated Date (10 Jan 2022 12:35 PM)

sbjia de vich tinde de lyi tinda 48 kisam hai jo ki PAU walon sifarish kiti gyi hai .. iss da jhaad 25 qtl prati acre hai.

sir ji main ghatt kharcha te badh amdan vala koi farm karna chahunda han ji koi salah deo ji ?

(en)
Posted by
Manpreet Singh sra (9416337013)
Manpreet Singh sra
Haryana
Sirsa
Write Answer
Posted Date (01 Apr 2018 08:53 AM) Assigned Date (-)
Answered Date (11 May 2018 06:25 AM) Translated Date (21 Feb 2022 10:35 AM)

hnji tusi deatil vich daso ke tohada budget kinna hai, tohade kol jagah kinni hai, ya fir tohanu knowledge kis kamm di hai os hissab nal kuj suggest kita ja sakda hai ji.

Answered Date (01 Apr 2018 10:01 AM) Translated Date (01 Mar 2022 05:23 PM)

Manjeet ji Aapo adik padawar Aor munafe wali fashlon ko apnana hoga. Ishke liye aap 02 point per vichaar Kar sakte ho: 1. Aap Aapne traditional Fashal chakar ko chaad ke Mixed croping pattern apnana hoga jo Aaj kishano ki jaroort h..... 2. Aap Bagwani (Orchard) me jaa sakte ho aur intercroping pattern ko Aapna sakte ho ....Aane wala time Yahi h...... jab tak Aapka orchard production pe ayega tab tak Aap Ishme Medicinal plant like aloe Vera, Legumes , Vegetables etc ki crop le sakete ho .....traditionally kheti ko modern daang se Karna hoga 3. Adhik income lene ke liye farmer ko direct selling chain me Aana hoga jo Aaj ke Waqt ki jaroort h.....

sir dakar jmeen hai pani v ik no hai nehar da pani v lagda hai is jmeen vaste jhone diya kisma jo 7 quantle to ute jhad den dasso g PR kisma nu shad k ?

(en)
Posted by
()
--
--
Write Answer
Posted Date (01 Apr 2018 08:34 AM) Assigned Date (-)
Answered Date (01 Apr 2018 09:16 AM) Translated Date (10 Jan 2022 12:35 PM)

Jekar PR kisam ton bina jhone di kisam lgauna chaubde ho tan tuc pusa 44 ja 777 ja cr 212 kisam lgao.. ihh kisam dakar vahna tae 1 number paani walia hnn...jhaad v 80 mann tak chla janda hai ...

sir ah ki ho geya aa g ?

(en)
  • 3
Posted by
Onkar Singh (8847516855)
Onkar Singh
Punjab
Hoshiarpur
Write Answer
Posted Date (01 Apr 2018 08:20 AM) Assigned Date (-)
Answered Date (01 Apr 2018 08:33 AM) Translated Date (10 Jan 2022 12:35 PM)

ihh gucha mucha rog hai... iss de upper 100gm NAA nu 100ml alchol de de vich ghol ke 500ltr pani de vich mix ke kr paudya te spray kro.

01 Apr 2018

Sir NAA ki aa g

Answered Date (01 Apr 2018 08:40 AM) Translated Date (10 Jan 2022 12:35 PM)

sir NAA ki aa g

sir dariy farming te kina lon milda te kina byaj lagda te ki subcity aundi dso ?

(en)
Posted by
hardeep singh (9812498873)
hardeep singh
Haryana
Sirsa
Write Answer
Posted Date (01 Apr 2018 08:17 AM) Assigned Date (-)
Answered Date (05 Apr 2018 11:27 AM) Translated Date (10 Jan 2022 12:35 PM)

hnji tusi eh poori information pado ji.

  • 2
Answered Date (06 Apr 2018 07:43 AM) Translated Date (10 Jan 2022 12:35 PM)

photo saaf pyo ji

sir ji pr 122 johne di kisam bare jankari chahidi a ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (01 Apr 2018 07:39 AM) Assigned Date (-)
Answered Date (01 Apr 2018 08:35 AM) Translated Date (10 Jan 2022 12:35 PM)

ihh kisam 147 dina de vich pakkdi hai ate iss da jhaad 31.5 qtl prati acre hai. iss di paneeri 15 may ton lgaa skde ho.

22g vadia jwaar di kisam vare daso jo jaldi kadd vich vaddey ate late pakdi howey haari hi rehndi howey ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (01 Apr 2018 07:28 AM) Assigned Date (-)
Answered Date (01 Apr 2018 08:36 AM) Translated Date (10 Jan 2022 12:35 PM)

jawar de lyi tuc advanta di sugargrage ja jumbo lgaa skde ho..iss ton ilaava punjab sudax ja SL44 v lgaa skde ho.

ਮੇਰੇ ਪਿਛਲੇ ਸਵਾਲ ਦਾ ਜਵਾਬ ਨੀ ਮਿਲਿਆ ਜੀ ?

(en)
Posted by
Manjeet singh (9888933907)
Manjeet singh
Punjab
Sangrur
Write Answer
Posted Date (01 Apr 2018 07:05 AM) Assigned Date (-)
Answered Date (11 Apr 2018 06:26 AM) Translated Date (10 Jan 2022 12:35 PM)

11 Dec 2017 ਸਤਿ ਸ਼੍ਰੀ ਆਕਾਲ ਜੀ , ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋ ਪੁੱਛੇ ਸਵਾਲ ਦਾ ਜਵਾਬ ਮਾਹਿਰ ਵੱਲੋ ਦੇ ਦਿੱਤਾ ਗਿਆ ਹੈ ਜੀ ਤੁਸੀ ਆਪਣੀ ਐਪ ਵਿੱਚੋ ਮੇਰੇ ਸਵਾਲ ਵਾਲੇ ਸ਼ੈਕਸ਼ਨ ਤੇ ਕਲਿੱਕ ਕਰਕੇ ਆਪਣਾ ਜਵਾਬ ਦੇਖ ਸਕਦੇ ਹੋਂ ਜੀ ਧੰਨਵਾਦ