Punjab
Search
201 jhone vare dso ?
(en)
ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Ilਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ I
ਕੇਸਰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Chandigarh
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ। ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ। ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ। ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ। ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ \'ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ। ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ। ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ। ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ।
Punjab
ਕੇਸਰ ਦਾ ਬੀਜ ਕਿੱਥੋਂ ਤੇ ਕਿਵੇਂ ਲਿਆ ਜਾ ਸਕਦਾ ਹੈ ? ਇਸਦੀ ਮਾਰਕਿਟਿੰਗ ਬਾਰੇ ਵੀ ਦੱਸੋ ਜੀ ?
Faldaar bute laan da dhukva smaa dsseo sir te saade nere koi vdhia nursery hove dssn di kirpalta kreo dhannvad.. Area moonak dist sqngrur ?
(en)
tuc iss table de vich dekh skde ho kis mahine de vich kehde faldaar boote lgaaye ja skde hnn.. Flaa de boote tuc kise v nede di nursery ton ja fir apne jile de KVK ton lai skde ho.
Punjab
Sir sade nere koi v trust krn vali nursery nyi ese lyi m thonu puchea c
Ram singh g Ihh boote Tuhaade KVK de vich v mil skde hnn ja fir ludhiane PAU v ptaa kr skde ho.. baki tuhanu wdia nursery da address v bhej dinde ha jitho tuhanu wdia grafted boote mil skn.
Bel ko kya Hua h ?
(en)
iss mein bimaari aa gyi hai iss ki roktham ke liye M-45@400GM ja oswal ki combo 75@400gm ko 150 ltr pani mein daal kar prati acre pe spray kr skte ho ..iss ke ilava carbendazim@400gm ja copper oxy chloride@400gm ki bhi prati acre ke hisaab se spray kr skte ho.
Ilaj bataye ?
(en)
iss mein bimaari aa gyi hai iss ki roktham ke liye M-45@400GM ja oswal ki combo 75@400gm ko 150 ltr pani mein daal kar prati acre pe spray kr skte ho ..iss ke ilava carbendazim@400gm ja copper oxy chloride@400gm ki bhi prati acre ke hisaab se spray kr skte ho.
wheat ko water kitne bar lagana cheya ?
(en)
Maharashtra
wheat ko paani jameen aur mitti ke adhaar par diyaa jaata hai. agar khet mitti retli hai toh iss koo paani 5-6 baar diya jaata hai agar khet ki mitti jyaada dakar hai toh iss ko paani 4 baar diya jata hai.
sir ji, main nu jhone da beej bare jankari deo , mari javin na ratli na jhada daker a, main nu javin ch vadia jhone bare daso jis da jhar v jada hove, (please, main nu vadia jankari deo, )av dasdo k beej kithu milu ga, GOD BLESS YOU ?
(en)
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho... ihna kisma da jhaad 28-30 qtl pratu acre hai..iss ton ilaava tuc tr 81 ja 2 lakh 12 v lgaa skde ho.
Amrud de kedi kism vaida a ?
(en)
Chandigarh
Punjab Pink, Allahbad Safeda, Arka Amulya, Sardar (L-49) kisman tusi beej skde hon...
eh dseo ji ki problem aa & treatment ?
(en)
iss de vich leaf miner aa reha hai ate tela v bn reha hai..jo lines bn rhia hnn othe oattya de vich keeda hai iss di roktham de lyi 200ml fenazaquin nu 150 ltr pani de nal mila ke prati acre te spray kro. jo patte mud rhe hnn ate dhaaria nahi hnn uss di roktham de lyi tata di tata mida ja nagarjuna di crop mida@40ml ja coromandel di exaam @40ml nu 150 ltr pani de nal mila ke prati acre te spray kro.
Punjab
thanks ji
Deshi Karela ball li call Karo 9464128899 ?
(en)
Punjab
kirpa kr ke apni add sadi duji app apni kheti buy and sell te pao.
ਜਿਲਾ ਮਾਨਸਾ ਚ ਡੀਕਮਪੋਜਰ ਕਿਥੋ ਮਿਲੂ ਜੀ ?
(en)
Punjab
ihh bathinde jile de farmer hnn ihna ton tuc decomposer lai skde ho...... Gurwinder singh 9463415363
ਸ਼ਰ ਜੀ ਕੀ ਵੇਸ਼ਟ ਡੀਕੰਪੋਸ਼ਰ ਨੂੰ ਖੇਤ ਵਿਚ ਪਾਉਣ ਨਾਲ ਕਿਸ਼ੇ ਹੋਰ ਰਸਾਇਣਿਕ ਖਾਦ ਲੋੜ ਨਹੀਂ ਹੈ ਜਿਵੇ ਕੀ ਯੂਰੀਆ ਡੀ ਏ ਪੀ ,ਸ਼ਲਫਰ ਜਿੰਕ ਆਇਰਨ ਪੋਟਾਸ਼ ਸ਼ੂਪਰ ?
(en)
Punjab
ਇਸ ਦੀ ਵਰਤੋਂ ਕਾਰਨ ਨਾਲ ਯੂਰੀਆ dap ਜਾ ਹੋਰ ਖਾਦਾਂ ਨੂੰ ਇੱਕ ਦਮ ਬੰਦ ਤਾਂ ਨਹੀਂ ਕੀਤਾ ਜਾ ਸਕਦਾ ਪਰ ਹੌਲੀ ਹੌਲੀ ਘਟਾਇਆ ਜਾ ਸਕਦਾ ਹੈ Iਇਹਨਾਂ ਖਾਦਾਂ ਦੀ ਮਾਤਰਾ ਤੁਸੀ ਥੋੜੀ ਥੋੜੀ ਘਟਾ ਕੇ ਵਰਤ ਸਕਦੇ ਹੋ I
20 female pigs lai shed da size ki chayeda ?
(en)
hnji eh alag alag jagah de hissab nal bnaye jande hun , tusi ya ta university to training le sakde ho. os vich kafi kuj clear ho javega. baki ya tusi sade farm te aa ke dekh o ta hi samaj lagegi. es tarah dasan nal galat v ban sakda hai. kyoki jagah de hissab nal width,height differen hundi hai.
veer i am from DHanaula mob 9815412915 call me
cr212 jhona vare dso ?
(en)
Punjab
cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
cr 212 paddy di variety bare knowldge leni c ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
effect of grafting in brinjal and tomato ?
(en)
Maharashtra
iss de vich grafting nahi kiti jadi hai iss de vich 3g cutting kiti jandi hai.
ssa ji sir brinjal te sundi lai khedi khedi dawai Badal Badal ke Sapray kar sakde aa ji ate fruit lay khedi Sapray mix kar sakde aa ?
(en)
Punjab
ਬੈਗਣ ਵਿਚ ਜ਼ਿਆਦਾਤਰ ਫਲਾਂ ਅਤੇ ਲਗਰਾ ਵਿਚ ਮੋਰੀ ਕਰਨ ਵਾਲੀ ਸੁੰਡੀ ਦਾ ਹਮਲਾ ਹੁੰਦਾ ਹੈ ਇਸਦੇ ਹਮਲੇ ਨਾਲ ਲਗਰਾ ਮੁਰਝਾ ਕੇ ਸੁਕ ਜਾਂਦੀਆਂ ਹਨ ਅਤੇ ਫਲ ਕਾਣੇ ਰਹਿ ਜਾਂਦੇ ਹਨ ਇਸਦੀ ਰੋਕਥਾਮ ਲਈ ਹੇਠ ਲਿਖੇ ਕੀਟਨਾਸ਼ਕਾਂ ਦੀ ਵਰਤੋਂ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਹਿਸਾਬ ਨਾਲ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਕਰੋ 1. 100ml ਸੁਮੀਸੀਡੀਨ 20EC (ਫੈਨਵਲਰੇਟ), 2. 200ml ਰਿਪਕਾਰਡ 10EC (ਸਾਈਪਰਮੈਥਰਿਨ), 3. 160ml ਡੈਸਿਸ 2.8EC (ਡੈਲਟਾਮੈਥਰਿਨ) 4. 800ml ਏਕਾਲਕਸ 25EC (ਕੁਇਨਲਫਾਸ)
Punjab
ਅਤੇ ਫਲ ਲਈ ਸਪਰੇ ਤੁਸੀ ਕੀਟਨਾਸ਼ਕ ਨਾਲ ਮਿਲਾ ਕੇ ਨਾ ਕਰੋ ਉਸਦੀ ਸਪਰੇ ਤੁਸੀ ਅਲੱਗ ਤੋਂ ਕੁੱਜ ਦਿਨਾਂ ਦੇ ਵਕਫੇ ਨਾਲ ਕਰੋ ਫਲ ਦੀ ਵਦੀਆ ਗਰੋਥ ਲਈ ਤੁਸੀ gibberellic acid ਦੀ ਸਪਰੇ ਕਰ ਸਕਦੇ ਹੋ
brinjal de vich soondi de lyi 20ml fame ja 40ml coragen ja emamenctin benzoate 80gm ja quinalphos@400ml ja fipronil@300ml ja tata di taffin ( spinosad )@80ml nu 150 ltr pani de nal mila ke prati acre te spray kro..ihna de vicho koi v ikk spray di varto kr skde ho. ihh sirf soondi di roktham de lyi hnn.. fruit de lyi tuc NPK 191919@1 KG ja NPK 130045@2 kg ja Triacontanol@250ml di prati acre de hisaab nal spray kr skde ho. soondi wali de nal ihna nu mix kr k spray na kro.
tractor swaraj 855 best hai ya sonalika 750 best h daso sir ?
(en)
ihna de vicho swaraj 855 best hai..kyuki ihh zor de pakkho har ikk sandha de lyi shi hai..
Thanks
Thanks
Thanks
Thanks
Thanks
feed vich saro di khal te mustad dowe pwane chahide ha ya koi ik hi kafi hai ?
(en)
Punjab
hnji tuci feed vich saro di khall te mustard dono de sakde ho.. jive pashu khanda hove uss tarah de sakde ho .. jekar ekali khal he khanda hai tan khall he de sakde ho..
ਸਰ 1121 ਦਾ ਬੀਜ ਕਿਹੜੀ ਕੰਪਨੀ ਦਾ ਵਧੀਆ ਹੈ ਪਨੀਰੀ ਸਮੇਤ ਕਿੰਨਾ ਸਮਾਂ ਲੈਂਦੀ ਹੈ ਜੀ ?
(en)
Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir me sabjio ki nursery karna chahta hu iske liye training kaha se lu ?
(en)
Punjab
iss ke liye app sbjio ke baare mein sbse pehle poori detail study krein jo ki app PAU se le skte ho aur fir PAU ke vegetable ke experts ke saath mil ke unki slaah le aur iss ki nursery kaa kaam shuru krein tan jo apko future mein koi smasya na aye.
sir g gabhan cow nu vitamin h de sakde aa te kihde mahine de sakde aa te kina time de sakde aa ?
(en)
Punjab
tuci cow nu vitam-h usde sunn to 2 mahine pehla dena suru kr deo , kyuki iss nal lewa vdya hunda ha , isnu cow de sunn to badd v de sakde ho, isde nal tuci anablight ya metablight liqued v de sakde ho , ehh v duudh vich vadha krde hai ..
sir g cow 1 liter dudh dindi aa te ik time he dindi aa 7 mahine de gabhan v aa ke hun dudh chona band kar dena chahida aa koi nuksan ta nhi ?
(en)
Rajasthan
hnji tuci cow da dudh lena bndd kr deo , cow sunn vich 9 mahine 9 din lendi hai , kyi pashu uparr niche v kr lenda hai , jiss krke unna nu 2 mahine pehla dudh lenna bndd atte vdya kurak deni chahidi hai , kykui pet wala bache lyi khurak jruri hundi , hun tuci isda dudh lena bnnd kr deo , isde nal iss nu vitam-h liqued v dena suru kro , isnu 10 ml deo , iss nal lewa vdya bnda hai dudh vich v vadha hunda hai , baki cow di khurak da purra dyan rakho , harra chara jyada pao , kyuki sahi khurak nal he suun to badd jyada dudh di ass hundi hai ..
kesar di kheti bare jankari deo g ?
(en)
Chandigarh
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
sir g majj 2mahine 10 din de gabhan aa te 5 kilo dudh aa par majj 1 time pai gayi aa matlab 1 time he dudh den lag gayi aa koi hal dso ?
(en)
Rajasthan
tuci majj nu lactomood homeopathic dwai deni suru kro , iss dwai nu 1ml sirjj nal sidhe pashu de muuh vich pao , iss dwai nu chara dena to 1 ghnta pehla deo , iss nal farak paa javega..
ਪਰਮਲ 212 paddy seed bare jankari deo g ?
(en)
Punjab
ਇਹ ਝੋਨੇ ਦੀ 2 lakh 12 ਕਿਸਮ ਹੈ ਜੋ ਕਿ ਪਰਮਲ ਕਿਸਮ ਹੈ ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ
cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Punjab
pusa 1401 ware Daso ji
1401 : ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ। ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦਾ ਔਸਤਨ ਝਾੜ ਲਗਭਗ 17-18q/acre ਹੈ।
ਗਰਬ ਮੱਝ ਵਾਸਤੇ ਫ਼ਰਸ਼ ਪੱਕਾ ਹੋਣਾ ਚਾਹੁੰਦਾ ਹੈ ਜਾ ਕੱਚਾ ਮਿੱਟੀ ਵਾਲਾ ?
(en)
Rajasthan
ਜੱਦੋ ਮੱਝ ਨੂੰ ਚਾਰਾ ਪਾਉਂਦੇ ਹੋ ਜਾਂ ਦੁੱਧ ਲੈਂਦੇ ਹੋ ਤਾਂ ਪੱਕੇ ਫ਼ਰਸ਼ ਤੇ ਪਾ ਸਕਦੇ ਹੋ , ਬਾਕੀ ਉਸ ਨੂੰ ਮਿਟੀ ਵਾਲੀ ਜਗਾਹ ਤੇ ਬੰਨ ਦੇਣਾ ਚਾਹੀਦਾ ਹੈ ਅਤੇ ਸੁਣ ਦੇ ਸਮੇ ਹਮੇਸ਼ਾ ਪੋਲੀ ਜਗਾਹ ਹੋਣੀ ਚਾਹੀਦੀ ਹੈ , ਉਸਦੇ ਲਏ ਤੁਸੀ ਪਰਾਲੀ ਦੀ ਵੀ ਵਰਤੋਂ ਕਰ ਸਕਦੇ ਹੋ
ਮੱਝ ਸੋਈ ਨੂੰ ਛੇ ਮਹੀਨੇ ਹੋ ਗਏ ਹੀਟ ਨਹੀ ਕੱਢਦੀ ਜੀ ?
(en)
Punjab
ਇਸਦੇ ਲਈ ਤੁਸੀ ਮੱਝ ਨੂੰ obamin powder ਦੇ ਸਕਦੇ ਹੋ ਇਸ ਨੂੰ 50 ਗ੍ਰਾਮ ਰੋਜਾਨਾ ਦਿਓ ਜਾਂ ਤੁਸੀ powerzip ਪਾਊਡਰ ਵੀ ਦੇ ਸਕਦੇ ਹੋ , ਇਸ ਨੂੰ ਵੀ 50 ਗ੍ਰਾਮ ਤਕ ਦੇ ਸਕਦੇ ਹੋ , ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ
ਝੋਨੇ ਲਈ ਜੈਵਿਕ ਖੇਤੀ ਬਾਰੇ ਦਸੋ ?
(en)
Punjab
ਝੋਨੇ ਦੀ ਜੈਵਿਕ ਖੇਤੀ ਤੁਸੀ ਥੱਲੇ ਦੱਸੇ ਅਨੁਸਾਰ ਕਰ ਸਕਦੇ ਹੋ ਜ਼ਮੀਨ: ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਜਿਸਦੀ ਰਿਸਣ-ਸ਼ਕਤੀ ਘੱਟ ਹੋਵੇ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਬੀਜ: ਪਿਛਲੇ ਸਾਲ ਦੀ ਜੈਵਿਕ ਉਪਜ ਵਿਚੋਂ ਬੀਜ ਵਰਤਿਆ ਜਾ ਸਕਦਾ ਹੈ ਬੀਜ-ਦਰ ਉਹੀ ਹੋਵੇਗੀ ਜੋ ਆਮ ਫ਼ਸਲ ਲਈ ਵਰਤੀ ਜਾਂਦੀ ਹੈ ਅਤੇ ਬੀਜ ਨੂੰ ਕਿਸੇ ਵੀ ਰਸਾਇਣ ਨਾਲ ਸੋਧਿਆ ਨਹੀਂ ਜਾਂਦਾ ਖ਼ੁਰਾਕ : ਫ਼ਸਲ ਦੀ ਖ਼ੁਰਾਕੀ ਤੱਤਾਂ ਦੀ ਪੂਰਤੀ ਰਵਾਂਹ ਜਾਂ ਸਣ ਦੀ ਹਰੀ ਖਾਦ ਨਾਲ ਹੋ ਜਾਂਦੀ ਹੈ ਰਵਾਂਹ (ਰਵਾਂਹ 88 ਕਿਸਮ) ਜਾਂ ਸਣ ਦਾ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਉ ਅਤੇ ਲਗਭਗ 50 ਦਿਨ ਦੀ ਫ਼ਸਲ ਨੂੰ ਝੋਨਾ/ਬਾਸਮਤੀ ਲਾਉਣ ਤੋਂ ਪਹਿਲਾਂ ਖੇਤ ਵਿੱਚ ਵਾਹੋ ਹਰੀ ਖਾਦ ਜ਼ੀਰੋ ਡਰਿੱਲ ਨਾਲ ਬਿਨਾਂ ਵਾਹੇ ਖੇਤ ਵਿੱਚ ਵੀ ਬੀਜੀ ਜਾ ਸਕਦੀ ਹੈ ਨਦੀਨਾਂ ਦੀ ਰੋਕਥਾਮ: ਖੇਤ ਵਿਚ ਲਗਾਤਾਰ 25 - 30 ਦਿਨ ਪਾਣੀ ਨੂੰ ਖੜ੍ਹਾ ਰੱਖਣਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਇੱਕ ਗੋਡਾਈ ਵੀ ਕਰ ਲੈਣੀ ਚਾਹੀਦੀ ਹੈ ਕੀੜੇ ਮਕੌੜਿਆਂ ਤੋਂ ਬਚਾਅ: ਇਸ ਕੰਮ ਲਈ ਟਰਾਈਕੋਗ੍ਰਾਮਾ ਕਾਰਡ ਵਰਤੇ ਜਾਂਦੇ ਹਨ ਜੋ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵਿਚ ਉਪਲਬਧ ਹਨ ਇਨ੍ਹਾਂ ਕਾਰਡਾਂ ਨੂੰ ਇੱਕ ਏਕੜ ਵਿਚ 40 ਵੱਖ-ਵੱਖ ਥਾਵਾਂ ਉਤੇ ਝੋਨੇ ਦੇ ਬੂਟਿਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਇਹ ਕੰਮ 30 ਦਿਨਾਂ ਦੀ ਫ਼ਸਲ ਤੋਂ ਸ਼ੁਰੂ ਕਰਕੇ ਹਫ਼ਤੇ ਦੇ ਅੰਤਰ ਨਾਲ 5- 6 ਵਾਰ ਕਰਨਾ ਚਾਹੀਦਾ ਹੈ
Punjab
Dhanwaad g
ਬਾੲੀ ਜੀ ਅਸੀ ਅਪਣੀ ਖੇਤੀ ਦੀ ਅੈਪ ਡੋਓਨਲੋਡ ਕਰਨੀ ਹੈ ਕਿਵੇ ਹੋਓੂ ਦੱਸੋ ਜੀ ਤਾਰੀਕਾ ?
(en)
Apni kheti download krn de lyi tuc play store de vich ja ke apni kheti search kro ate pehli app hi apni kheti di aa jawegi uss nu download kro..
Punjab
playstore ja ke Apne kheti sharch kro
गेहूं को कुनटल से मन मे कई से निकाले ?
(en)
Maharashtra
1 क्विंटल में 2.5 मण होते हैं एक मण 40 किलो का होता हैं इसका मतलब हुआ कि 1 क्विंटल में 2.5 मण...1quintal = 2.5 mann इसलिए जितने कुनटल हो उसे 2.5 से गुणा कर दें I
eda ilaj daso ji ?
(en)
iss de upper 80gm emamectin benzoate nu 150 ltr paani de nal mila ke prati acre te spray kro ja 300ml fipronil nu prati acre de hisaab nal spray kro..
ਗਾਂ ਦੇ ਇੱਕ ਥਣ ਚੋ ਦੁੱਧ ਨਾਲ ਲਹੂ ਆ ਰਿਹਾ ਜੀ ਦਵਾਈ ਦੱਸੋ ਪਲ਼ੀਜ ?
(en)
Punjab
ਤੁਸੀ ਗਾਂ ਨੂੰ Masticin-B ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 10-10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਜਾਂ 1 ਮਿਲੀ ਸਰਿਜ ਨਾਲ ਸਿਧੇ ਮੂੰਹ ਵਿਚ ਪਾ ਸਕਦੇ ਹੋ , ਇਸ ਦਵਾਈ ਨੂੰ ਦਿਨ ਵਿਚ 3 ਵਾਰ ਦਿਓ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ
ਐਕਟਾਰਾ 30% ਦਵਾਈ ਦਾ ਇਸਤੇਮਾਲ ਸ਼ਬਜੀ ਤੇ ਛਿੜਕਾਅ ਕਰ ਸਕਦੇ ਹਾ ?
(en)
Han g tuc iss di varto kr skde ho..iss ton ilaava tuc imidacloprid@40ml nu 150 ltr pani de nal mila ke prati acre te spray kr skde ho..tata di tata mida ja nagarjuna di crop mida@40ml prati acre vart skde ho.
sir pyaj di growth ni horhi and uper se yellow vi ho reha plz help ?
(en)
Pyaaz mein growth ke liye 1 kg npk 191919 ki prati acre pe spray krein. jo uper se patte sookh rhe hai uss ki roktham ke liye M-45@400GM ki prati acre pe spray krein.
Photo ch dekho ji kanak nu mili bugg vangu white white lagya peya ke cheej ho skdi aa ?
(en)
Punjab
kanak de vich ihh kinni k maatra de vich hai hun iss da nuksaan tan nahi hai kyuki kanak ktaayi de nede hi hai.
Mathya tey hee aa thoda ja
hlo sir , eh pyaj nu laaye hoe 75 din hoge hun pr ye growth ni kr rehe te uper to isde ptte vi yellow ho rhe hn plz help me sir ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
mungi di kheti waste khedi khedi rasynak khadh vartye te1 acer vich kini khadh paye ?
(en)
Chandigarh
ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ
ਡੀ ਕਮਪੋਜਰ ਮਾਨਸਾ ਤੋ ਕਿਥੋ ਮਿਲੂ ਜੀ
Punjab
rampure to mil ju
Punjab
ja fr mere to lai ju
doctor saab majj sui nu 5 month ho gye mud ke aas ni hoi taran ni dindi ?
(en)
hnji tusi majj nu minotas diya 21 tablates deyo. eh har roz ik tablates deni hai te eh intas company diya hun ji.
moong dal di khdyi vriety ghtt sma vich hova gi vadia khdyi hai ja koi hor dal la skhde ?
(en)
Chandigarh
tusi moong lyi SML 832, TMB 37 beej skde hon..ih kism 60 dinan vich pkk jaandi hai atey isda jhaad 4.5qtl/acre hunda hai...
sir kamad di gobh di sundi waste feam di spray kr sakde hai , iss vare dso krr sakde haa ya nhi ?
(en)
han g tuc ganne de vich gobh di soondi de lyi fame@20ml ja coragen@150ml ja ferterra@10 kg ja padan 10kg ja cartap hydrochloride@10kg ja regent @10kg nu prati acre de hisaab nal vart skde ho..
ganne me pilapan a geya hai koi ilaj batatea ?
(en)
ganne de vich peelapan aun de 2 kaarn hnn ...pehla kaarn lohe di ghat da auna hunda hai..iss de dauran patteya de vichkaarle hisse te peelia dhaarian bn jandia hnn tan uss sme iss de upper 1 kg ferrous sulphate di prati acre de hisaab nal spray kro...iss ton ilaava iss de vich wilt nam di bimaari v aundi hai jis de kaarn poora boota murjhaa janda hai..iss di roktham de lyi 500gm blue copper oxy chloride nu 150 ltr pani de nal mila ke prati acre te spray kro. ihh bimaari ganna bnn te aundi hai..
sir seman quality da haga iss lyi kive check kar sakde ha tike to ?
(en)
Punjab
jekar tusi kise vadiya company ya fir govt doctor kolo seman bharvone hunde ho ta seman di strip te seman di detail likhi hundai hai ke kis breed da hai. kithe baneya hai oh sari nformation seman di straw te hi likhi hundi hai. seman da number nal tusi seman den waleya di website te record hunda hai. jive ABS de seman da sra record abs di website to mil janda hai. ehi tareeka hai best seman nu check karna da .jekar tohanu kise seman nu dekh ke nahi pata chal rehga ta tusi photo send kar sakde ho.
ਤਿੰਨ ਕਨਾਲਾਂ ਵੀਰ ਜੀ ਕਵਾਲਟੀ ਦੀ ਮਿਰਚ ਲਾਈ ਹੈ ਜੀ ਜੋ ਹੁਣ ਦੋ ਮਹੀਨੇ ਦੀ ਹੋ ਗਈ ਹੈ ਇਸ ਦੇ ਬੂਟੇ ਇਸ ਤਰਾਂ ਹੁੰਦੇ ਜਾਂਦੇ ਹਨ ਜੀ ਤੇ ਬੂਟੇ ਵਿਕਾਸ ਵੀ ਘੱਟ ਕਰ ਰਹੇ ਹਨ ਜੀ ਇਸ ਬਾਰੇ ਕੋਈ ਜਾਣਕਾਰੀ ਦਿਉ ਜੀ ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
sir ikk ktta murrah nasal da usnu hun cargil di feed pauni aa isto baad kehdi feed payiea ?
(en)
Punjab
katta de age kinni hai
4 month
sir meri cow 3year bad sun wali ha 10 days reh gye ne usnu 7days phla ander h 20days lgatar dita se hun band karta 50gm boster powder lgatar da rehe ha hun ke deyia jo milk jada dwe nasel hf ?
(en)
hnji 10 din pehla koe hor product den di jarurat nahi os nu rest karvayi jave . diet normal kar deni chahidi hai ji.
Pyaaj diyan phunka suk rahian ne Koi spray dso G ?
(en)
iss de upper M-45@400GM nu 150 ltr pani de nal mila ke prati acre te spray kro ihh bimaari thik ho jawegi.
Mota jhone vich sab to jyada jhad den wali kism bare jankari devo jo Gurdaspur area vich lga ske ?
(en)
Maharashtra
ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇਂ ਹੋ ਇਹ ਸਾਰੀਆ ਕਿਸਮਾਂ ਦਾ ਝਾੜ ਵਧੀਆ ਹੈ ,PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ,PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I,PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈ
Maharashtra
ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇਂ ਹੋ ਇਹ ਸਾਰੀਆ ਕਿਸਮਾਂ ਦਾ ਝਾੜ ਵਧੀਆ ਹੈ ,PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ,PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I,PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈ
ਪਿਆਜ ਤੇ ਥਰਿਪ ਦੀ ਬਿਮਾਰੀ ਲਈ ਮੈਲਾਥੀਆਨ ਦੀ ਸਪਰਿਸ ਕੀਤੀ ਗਈ ਹੈ ਏ ਕਿਹੜੀ ਕੰਪਨੀ ਦੀ ਹੈ ਦਿਵਾਈ ਦਾ ਨਾਮ ਦਸੋ ?
(en)
Haryana
malathion ikk technical hai jo ki vakh vakh companies dia dwaayia de vich aunda hai..ihh ortho ja hi yield de nam di spray de vich v aunda hai.. thrips di roktham de lyi tata di tata mida ja nagarjuna di crop mida@40ml nu 150 ltr pani de nal mila ke prati acre te spray kr skde ho..
तरबूज के पत्तो में पीलापन और सूखापन आ रहा हैं और फल पड़ने के लिए कौन सी स्प्रे को डाल सकते हैं ?
(en)
कृप्या तरबूज की फोटो भेजे ताकि आपको इसकी जानकारी दी जा सके
ਸਰ ਜੀ ਸ਼ਬਜੀਆ ਤੇ ਕੋਈ ਆਰਗੈਨਿਕ ਸ਼ਪਰੇ ਬਾਰੇ ਦਸ਼ੋ ਸ਼ੁੰਡੀਆ ਵਾਸ਼ਤੇ ?
(en)
Punjab
ਸੁੰਡੀ ਦੀ ਰੋਕਥਾਮ ਲਈ 10 ਲਿਟਰ ਗਾਉ ਮੂਤਰ ਲਵੋ ਉਸ ਵਿਚ 3 ਕਿਲੋ ਨਿੰਮ ਦੇ ਪੱਤੇ ਕੁੱਟ ਕੇ ਪਾਓ ਫਿਰ ਉਸ ਵਿਚ 2 ਕਿਲੋ ਕਰੰਜ ਦੇ ਪੱਤੇ ਕੁੱਟ ਕੇ ਪਾਓ ਜੇਕਰ ਕਰੰਜ ਨਾ ਮਿਲੇ ਤਾਂ 3 ਕਿਲੋ ਨਿਮ ਦੀ ਥਾਂ 5 ਕਿਲੋ ਨਿਮ ਪਾਓ ਅਤੇ ਫ਼ਿਰ 2 ਕਿਲੋ ਸੀਤਾਫਲ ਦੇ ਪੱਤੇ ਕੁੱਟ ਕੇ ਪਾਓ ਇਸਤੋਂ ਬਾਅਦ ਸਫੇਦ ਧਾਤੂਰੇ ਦੇ 2 ਕਿਲੋ ਪੱਤੇ ਕੁੱਟ ਕੇ ਪਾਓ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਕ ਉਪਰੋਂ ਢੱਕ ਕੇ ਉਸਨੂੰ 3-4 ਵਾਰੀ ਚੰਗੀ ਤਰ੍ਹਾਂ ਉਬਾਲ ਲਵੋ ਫਿਰ 48 ਘੰਟਿਆ ਦੇ ਲਈ ਠੰਡਾ ਹੋਣਾ ਰੱਖ ਦੇਵੋ ਇਸ ਸਾਰੇ ਲਈ ਮਿੱਟੀ ਦੇ ਭਾਂਡੇ ਦੀ ਵਰਤੋਂ ਕਰੋ 48 ਘੰਟਿਆ ਬਾਅਦ ਫਿਰ 100 ਲਿਟਰ ਪਾਣੀ ਵਿਚ 2 ਤੋਂ 2.5 ਲਿਟਰ ਮਿਲਾ ਕੇ ਫਸਲ ਤੇ ਛਿੜਕਾ ਕਰੋ
cow ja buffalow nu dudh vadaun vaste kehri feed ja koi hor chij ki dena chahihda hai ji ?
(en)
Rajasthan
02 Apr 2018 ਦੁੱਧ ਵਧਾਉਣ ਲਈ ਗਾਂ ਨੂੰ ਜਵੈਣ ਤੇ ਰਾਈ ਦੀਆਂ ਪਿੰਨੀਆਂ ਫਾਇਦੇ ਮੰਦ ਹਨ (ਵਿਧੀ : ਅੱਧਾ ਕਿਲੋ ਜਵੈਣ, ਅੱਧਾ ਕਿੱਲੋ ਰਾਈ, ਪੰਜ ਕਿਲੋ ਗੁੜ ਦੀਆਂ ਪਿੰਨੀਆਂ ਬਣਾ ਲਓ ) ਇਸ ਤੋਂ ਇਲਾਵਾ ਤੁਸੀ ਦੁੱਧ ਵਧਾਉਣ ਲਈ ਘਰ ਦੀ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
veer ji cow 2 vaar teeka baraea c par thehr nahi rahi koi hal daso ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
is da result kive da ?
(en)
Maharashtra
ihh ik fungicide hai jis di varto kanak jhone de upper kri jandi hai..iss di maatra 200ml prati acre hai.. iss da result tilt de brabar da hai.
Punjab
dhnywad
3396 ਮੱਕੀ ਦੀ ਕਿਸਮ ਕਿਹੜੀ ਕੰਪਨੀ ਦੀ ਹੈ ਇਸਦੀ ਬੀਜ ਦੀ ਮਾਤਰਾ ਕਿੰਨੀ ਮਾਤਰਾ ਹੈ ਪ੍ਰਤੀ ਏਕੜ ਜੀ ?
(en)
Punjab
P3396 ਪਾਇਓਨੀਅਰ ਕੰਪਨੀ ਦਾ ਹਾਈਬ੍ਰਿਡ ਬੀਜ ਹੈ। ਇਸਦੇ ਬੀਜ ਦੀ ਮਾਤਰਾ 7-8 ਕਿੱਲੋ ਪ੍ਰਤੀ ਏਕੜ ਹਿਸਾਬ ਨਾਲ ਵਰਤੀ ਜਾਂਦੀ ਹੈ।
ਚਰੀ ਅਤੇ ਮੱਕੀ ਦੇ ਬੀਜ ਮਾਤਰਾ ਪ੍ਰਤੀ ਏਕੜ ਦੱਸੋ ਜੀ ਅਤੇ ਅਚਾਰ ਵਾਲੀ ਮੱਕੀ ਦੀ ਬੀਜ ਦੀ ਮਾਤਰਾ ਪ੍ਰਤੀ ਏਕੜ ?
(en)
Maharashtra
chari da beej 35-40 kg prati acre painda hai ate makki da beej 7-8 kg prati acre painda hai.
ਚੰਗੀ ਨਸਲ ਦੀਅਾ 4 -5 ਮਹੀਨੇ ਦੀਅਾ ਬੱਕਰੀਅਾ ਕਿੱਥੋ ਮਿਲਣਗੀਅਾ ਕਿਸੇ ਵੀਰ ਕੋਲ ਵਿਕਾਓੂ ਨੇ ਤਾ ਦੱਸੋ ਮੰਡੀ ਕਿਥੇ ਲਗਦੀ ਹੈ ਬੱਕਰੀਅਾ ਦੀ ?
(en)
Punjab
ਚੰਗੀ ਨਸਲ ਦੀਆਂ ਬੱਕਰੀਆਂ ਲੈਣ ਲਈ ਤੁਸੀ ਅਮਰਜੀਤ ਸਿੰਘ ਜੀ ਨਾਲ 9417253230 ਨੰਬਰ ਤੇ ਸੰਪਰਕ ਕਰ ਸਕਦੇ ਹੋਂ ।
sir ehh dekho ammb da buur sukk reha hai atte niche v girr reha ha isde lyi koi vdya spray dso ?
(en)
Haryana
shivraj singh g ihh ohi bimaari hai jo tuhanu dsi gyi hai. iss da ilaaj tuhaanu ds ditta gya hai. iss de upper NAA 20gm di spray kro. jiwe tuhanu dsya gya hai. ihh bimaari thik ho jawegi.
Punjab
ਇਹ ਸਪਰੇ ਆਮ ਸਪਰੇਅ ਵਾਲੀ ਦੁਕਾਨ ਤੋਂ ਮਿਲ ਜਾਵੇ ਗੀ
Haryana
ਹਾਂ ਜੀ ਤੁਸੀ ਕਿਸੇ ਵੀ ਦੁਕਾਨ ਤੋਂ ਇੱਹ ਸਪਰੇ ਲਈ ਸਕਦੇ ਹੋ I
Punjab
ਸਰ ਜੀ ਇਹ ਸਪਰੇਅ ਨਹੀਂ ਮਿਲ ਰਹੀ ਹੈ ਆਪਣਾ ਮੋਬਾਈਲ ਨੰਬਰ ਭੇਜੋ
Haryana
ਜੇਕਰ ਉਹ ਸਪਰੇ ਨਹੀਂ ਮਿਲ ਰਹੀ ਤਾਂ ਇੱਹ ਵਾਲੀ ਸਪਰੇ ਲੈ ਸਕਦੇ ਹੋ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ਸਰ ਜੀ ਮੇਰੇ ਖੇਤ ਵਿਚ ਇਕ ਅੰਬ ਦਾ ਪੌਦਾ ਜਿਸ ਦੀ ਉਮਰ 8ਸਾਲ ਹੈ ਉਸ ਨੂੰ ਬੂਰ ਤਾ ਪੈ ਜਾਂਦਾ ਪਰ ਅੰਬ ਨਹੀਂ ਬਣਦੇ ਉਸ ਵਿੱਚ ਕਿ ਕੀਤਾ ਜਾਵੇ ?
(en)
Haryana
jdo boor painda hai tan uss de boor wale jgah te fulla de gucche bn jande hnn .. iss da matlab hunda hai ki iss nu guccha muccha bimaari paindi hai..iss di roktham de lyi 20gm NAA NU 20ml alchol de vich ghol ke 100 ltr paani de vich mix kr lao ate iss di bootye te spray kro. iss nu fal paina shuru ho jawega. jdo v boor pwe iss di photo jrur bhejo.
Haryana
ਜਦੋਂ ਬੂਰ ਪੈਂਦਾ ਹੈ ਤਾਂ ਉਸ ਦੇ ਬੂਰ ਵਾਲੀ ਜਗਾਂ ਤੇ ਫੁੱਲਾਂ ਦੇ ਗੁੱਛੇ ਬਣ ਜਾਂਦੇ ਹਨ । ਇਸ ਦਾ ਮਤਲਬ ਹੁੰਦਾ ਹੈ ਕਿ ਇਸ ਨੂੰ ਗੁੱਛਾ ਮੁੱਛਾ ਬਿਮਾਰੀ ਪੈਂਦੀ ਹੈ । ਇਸ ਦੀ ਰੋਕਥਾਮ ਦੇ ਲਈ 20 ਗ੍ਰਾਮ NAA ਨੂੰ 20ml alchol ਦੇ ਵਿੱਚ ਘੋਲ ਕੇ 100 ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਵੋ ਅਤੇ ਇਸ ਦੇ ਬੂਟਿਆਂ ਤੇ ਸਪਰੇਅ ਕਰੋ । ਇਸ ਨਾਲ ਫਲ ਪੈਣਾ ਸ਼ੁਰੂ ਹੋ ਜਾਵੇਗਾ । ਜਦੋਂ ਬੂਰ ਪਵੇ ਇਸ ਦੀ ਫੋਟੋ ਜਰੂਰ ਭੇਜੋ।
hello g 1 2 veelaa nu full lgg k sukk reha ne faall ne bnn rehha, ki reason ho skda GG full sukknn da koi desi ilaz dsu g ?
(en)
Ihh fungus de kaarn hi ho janda hai. kyi vaar ihh fungus boote dia jdaa de vich bnn jandi hai ate boote de full murjaune shuru ho jande hnn. ohna di roktham de lyi 400gm M-45 ja carbendazim@400gm nu 150 ltr pani de nal mila ke prati acre te spray kro...desi ilaaj de vjo tuc iss de uper 4 ltr khatti lassi jo ki ghat ton ghat 20-25 din puraani howe iss di prati acre de hisaab nal 100 ltr paani de vich mila ke spray kro.