Manage Expert Answers

Search

Total Count :- 258604

Sir Khare pani ma rice ki konsi kism lagaye jiska jhaad acha nikale upaj achi ho pani kam ki jrurt ho rog kam ho ?

(en)
Posted by
Aseem Jhinjha (7009226471)
Aseem Jhinjha
Punjab
Fazilka
Write Answer
Posted Date (04 Apr 2018 07:29 PM) Assigned Date (-)
Answered Date (05 Apr 2018 07:23 AM) Translated Date (21 Dec 2020 03:17 PM)

Khaare paani mein app 2 lakh 12 ja 27p31, 25p35, 27p63 jaisi kismein lgaa skte ho. iss ke ilaava signet ki raja 44, 45, 5005 jaisi kismein lgaa skte ho.

Answered Date (05 Apr 2018 04:43 AM) Translated Date (21 Dec 2020 03:17 PM)

777

ਸਤਿ ਸ੍ਰੀ ਅਕਾਲ ਸਰ,ਪਸ਼ੂਆਂ ਦੇ ਫੀਡ ਵਿੱਚ ਜੋ ਟਾਕਸਿਨ ਬਾਈਂਡਰ ਅਤੇ ਬਫਰ ਪਾਏ ਜਾਂਦੇ ਹਨ ਉਹਨਾਂ ਦੇ ਕੀ ਫਾਇਦੇ ਹਨ ਅਤੇ 100 kg ਫੀਡ ਵਿੱਚ ਇਹਨਾਂ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ, ਧੰਨਵਾਦ ?

(en)
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (04 Apr 2018 07:22 PM) Assigned Date (-)
Answered Date (05 Apr 2018 04:18 PM) Translated Date (21 Dec 2020 03:18 PM)

ਇਨ੍ਹਾਂ ਦਾ ਕੰਮ ਇਹ ਹੈ ਕਿ ਹਾਜਮਾ ਠੀਕ ਰੱਖਦੇ ਹੈ , ਇਨ੍ਹਾਂ ਨਾਲ ਪਸ਼ੂ ਨੂੰ ਖੁਰਾਕ ਜਲਦੀ ਹਜ਼ਮ ਹੋਣ ਵਿਚ ਮਦਦ ਮਿਲਦੀ ਹੈ , ਇਹ ਪਸ਼ੂ ਦੇ ਸਰੀਰ ਵਿਚ ਬਣ ਰਹੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹੈ , ਇੰਨ੍ਹਾਂ ਦੀ ਮਦਦ ਨਾਲ ਪਸ਼ੂ ਜੋ ਫੀਡ ਖਾਂਦਾ ਹੈ ਉਹ ਜਲਦੀ ਹਜ਼ਮ ਹੁੰਦੀ ਹੈ ਅਤੇ ਸਰੀਰ ਵਧਿਆ ਵਿਕਾਸ ਕਰਦਾ ਹੈ ਇੰਨ੍ਹਾਂ ਦੀ ਮਾਤਰਾ 1 ਕੁਆਟਿਲ ਫੀਡ ਵਿਚ 1 ਕਿਲੋ ਟਾਕਸਿਨ ਬਾਈਂਡਰ ਅਤੇ 1 ਕਿਲੋ ਬਫਰ ਹੁੰਦੀ ਹੈ

Answered Date (05 Apr 2018 10:47 AM) Translated Date (21 Dec 2020 03:17 PM)

eh bai ji je uli ja fungus nu pashu andero bhar kad dide ne eh 1ton vich 1-2kg paaya jada hain

ਸਰ ਜੀ ਮੈਂ ਗੰਡੋਆ ਖਾਦ ਤਿਆਰ ਕਰਨੀ ਹੈ ਇਸ ਬਾਰੇ ਜਾਣਕਾਰੀ ਦਿਓ ਅਤੇ ਗੰਡੋਏ ਕਿਥੋਂ ਮਿਲਣਗੇ ?

(en)
Posted by
ਹਰਚੇਤ ਸਿੰਘ ਸਰਾਂ (9855799863)
ਹਰਚੇਤ ਸਿੰਘ ਸਰਾਂ
Punjab
Bathinda
Write Answer
Posted Date (04 Apr 2018 07:08 PM) Assigned Date (-)
Answered Date (04 Apr 2018 07:20 PM) Translated Date (21 Dec 2020 03:18 PM)

ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ

04 Apr 2018

nice information

Answered Date (04 Apr 2018 09:10 PM) Translated Date (21 Dec 2020 03:18 PM)

ਸਰ ਜੀ ਗੰਡੋਏ ਕਿਥੋਂ ਮਿਲਣਗੇ

ਕੱਦੂ ਦੀ ਬੈਲ ਦੇ ਫੁੱਲ ਝੜੀ ਜਾਦੇ ਹਨ ਜੀ ਇਲਾਜ ਦੱਸੋ ਜੀ ?

(en)
Posted by
Sony Aujla (9815047933)
Sony Aujla
Punjab
Sangrur
Write Answer
Posted Date (04 Apr 2018 07:03 PM) Assigned Date (-)
Answered Date (04 Apr 2018 07:31 PM) Translated Date (21 Dec 2020 03:18 PM)

ਇਸ ਦੀ ਰੋਕਥਾਮ ਲਈ 3 ਮਿਲੀਲੀਟਰ ਪਲੈਨਿਫਿਕਸ ਨੂੰ ਪ੍ਰਤੀ 1.5 ਲੀਟਰ ਪਾਣੀੌ ਵਿੱਚ ਪਾ ਕੇ ਪੌਦੇ ਉੱਪਰ ਸਪਰੇਅ ਕਰੋ  

ਬੇਲ ਸਾਂ ਫੁੱਲ ਤੋੜ ਕੇ ਉਸ ਦੇ ਬੁਰ ਨੁ ਦੁਸਰੇ ਫੁੱਲਾਂ ਤੇ ਕੇਰ ਦਿਓ ਇਸ ਤਰਾ ਤਿੰਨ ਚਾਰ ਬਾਰ ਕਰੋ ਮੇਲ ਫੀਮੇਲ ਦਾ ਮੇਲ ਹੋ ਜਾਂਦਾ ਇਹ ਕੰਮ ਰਸ ਚੁਣਨ ਬਾਕੀਆ ਮਖਿਆ ਕਰ ਦਿਆਂ ਹਨ ਪਰ ਬਾਰ ਮਖਿਆ ਦੀ ਕਮੀ ਹੁੰਦੀ ਏ

ਬੇਲ ਸਾਂ ਫੁੱਲ ਤੋੜ ਕੇ ਉਸ ਦੇ ਬੁਰ ਨੁ ਦੁਸਰੇ ਫੁੱਲਾਂ ਤੇ ਕੇਰ ਦਿਓ ਇਸ ਤਰਾ ਤਿੰਨ ਚਾਰ ਬਾਰ ਕਰੋ ਮੇਲ ਫੀਮੇਲ ਦਾ ਮੇਲ ਹੋ ਜਾਂਦਾ ਇਹ ਕੰਮ ਰਸ ਚੁਣਨ ਬਾਕੀਆ ਮਖਿਆ ਕਰ ਦਿਆਂ ਹਨ ਪਰ ਬਾਰ ਮਖਿਆ ਦੀ ਕਮੀ ਹੁੰਦੀ ਏ

ਬੇਲ ਸਾਂ ਫੁੱਲ ਤੋੜ ਕੇ ਉਸ ਦੇ ਬੁਰ ਨੁ ਦੁਸਰੇ ਫੁੱਲਾਂ ਤੇ ਕੇਰ ਦਿਓ ਇਸ ਤਰਾ ਤਿੰਨ ਚਾਰ ਬਾਰ ਕਰੋ ਮੇਲ ਫੀਮੇਲ ਦਾ ਮੇਲ ਹੋ ਜਾਂਦਾ ਇਹ ਕੰਮ ਰਸ ਚੁਣਨ ਬਾਕੀਆ ਮਖਿਆ ਕਰ ਦਿਆਂ ਹਨ ਪਰ ਬਾਰ ਮਖਿਆ ਦੀ ਕਮੀ ਹੁੰਦੀ ਏ

Sir me apni kutti lagwai c 15 din pahle par oh nale jihe jiwe charbi चर्बी jihi howe o thodi thodi mardi a esda karn dso plzzz ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (04 Apr 2018 06:41 PM) Assigned Date (-)
Answered Date (04 Apr 2018 02:21 PM) Translated Date (08 Jan 2022 10:05 AM)

hnji tuci uss nalle di photo bejo atte kutti di umar vare v dso , tan jo tuahnu puri jankari diti ja ske ..

ਸਰ ਜੀ 1401ਮੂਛਲ ਝੋਨੇ ਨਵੀ ਵਰੇਟੀ ਆਈ ਏ1401ਨੂੰ ਕੰਡੀ ਤੋੜ ਬਹੁਤ ਪੈਂਦੀ ਏ ਜੇ ਕੋਈ ਨਵੀ ਵਰੇਟੀ ਕਡੀ ਤਾਂ ਕੀ ਸੋਧ ਕੀਤਾ ਏ ਕਿਥੋਂ ਮਿਲੇਗੀ ਕਿਨਾ ਝਾੜ ਤੇ ਟਾਈਮ ਵਿਸਥਾਰ ਨਾਲ ਦਸੋ ਧਨਵਾਦ ?

(en)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (04 Apr 2018 06:28 PM) Assigned Date (-)
Answered Date (05 Apr 2018 12:51 PM) Translated Date (21 Dec 2020 03:18 PM)

ਇੱਹ ਕਿਸਮਾਂ ਇਸ ਵਾਰ ਨਵੀਆਂ ਆਈਆਂ ਹੱਨ ਇਹਨਾਂ ਦੇ ਵਿੱਚੋ PR 127 ਪਰਮਲ ਹੈ I PR 127 ਤੇ Pusa Basmati 1637 ਦੋਨੋ ਕਿਸਮਾਂ ਦੀ ਸਿਫਾਰਿਸ਼ ਪੀ. ਏ. ਯੂ. ਵੱਲੋਂ 2018 ਵਿਚ ਕੀਤੀ ਗਈ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PUSA BASMATI 1728 :ਇਹ ਕਿਸਮ 140-145 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ PR 127 , Pusa Basmati 1637 ਕਿਸਮਾਂ ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋ , 1728 ਕਿਸਮ ਓਥੇ ਨਹੀਂ ਮਿਲੇਗੀ ਇੱਹ ਪੂਸਾ ਦਿੱਲੀ ਤੋਂ ਮਿਲ ਸਕਦੀ ਹੈ I

Sir koi ethe application (app) hgi a jithe disease ja insect di photo click kr k upload krn de disease ja insect/pest da pta lg ske Plz write the answer ?

(en)
Posted by
Gurwinder Singh (8146885795)
Gurwinder Singh
Punjab
Gurdaspur
Write Answer
Posted Date (04 Apr 2018 06:23 PM) Assigned Date (-)
Answered Date (05 Apr 2018 07:24 AM) Translated Date (21 Dec 2020 03:18 PM)

Tuc ithe v apna isse trah da swaal paa skde ho ho..ithe v tuhanu iss di jankari ditti ja skdi hai..iss ton ilaava ik plantix mnam di application hai jithe tuc photo paa ke jankari lai skde ho.

sir jo waste decomposer ha ohh assi lyada hai per ajje mahine badd use krna , issde khrab honn da koi chkar to nhi , iss nu kiss jgah rakhia thndi jgah yaa shaa vich ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (04 Apr 2018 06:01 PM) Assigned Date (-)
Answered Date (05 Apr 2018 10:19 AM) Translated Date (21 Dec 2020 03:18 PM)

Nahi g ihh khrab nahi hunda hai. iss nu shaa de vich rakho ihh khrab nahi howega.

ਝੋਨੇ ਦੀ126 िਕਸਮ ਬਾਰੇ ਦॅਸੋ ?

(en)
Posted by
ਰਾਮਪਾਲ िਸੰਘ (8847603943)
ਰਾਮਪਾਲ िਸੰਘ
Punjab
Bathinda
Write Answer
Posted Date (04 Apr 2018 05:56 PM) Assigned Date (-)
Answered Date (04 Apr 2018 05:59 PM) Translated Date (21 Dec 2020 03:18 PM)

ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ

ਸ਼ਰ ਜੀ ਸ਼ਾਨੂੰ ਵੇਸ਼ਟ ਡੀਕੰਪਸ਼ਰ ਦੀ ਦਵਾਈ ਮਿਲ ਨਹੀ ਰਹੀ ਸ਼ਰ ਸ਼ਾਡੀ ਹੈਲਪ ਕਰੋ ਸ਼ਾਨੂੰ ਵੇਸ਼ਟ ਡੀ ਕੰਪੋਸ਼ਰ ਦੀ ਦਵਾਈ ਉਪਲੱਬਧ ਕਰਵਾਉ ਜੀ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (04 Apr 2018 05:49 PM) Assigned Date (-)
Answered Date (05 Apr 2018 10:48 AM) Translated Date (21 Dec 2020 03:18 PM)

ਤੁਸੀ WASTE DECOMPOSER ਲੈਣ ਦੇ ਲਈ ਅਮਰਨਾਥ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਹੈ 98150 -00112 ..

Answered Date (04 Apr 2018 08:41 PM) Translated Date (21 Dec 2020 03:18 PM)

9463415363

ਬਾਜਰਾ, ਤਿਲ ,ਮੂੰਗੀ ਅਤੇ ਹਰੀ ਖਾਦ ਬੀਜ ਦੀ ਮਾਤਰਾ ਪ੍ਰਤੀ ਏਕੜ ਦੱਸੋ ਜੀ ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (04 Apr 2018 05:49 PM) Assigned Date (-)
Answered Date (05 Apr 2018 10:37 AM) Translated Date (08 Jan 2022 10:05 AM)

ਬਾਜਰੇ ਦੀ ਮਾਤਰਾ 6 -8 KG , ਸੱਠੀ ਮੂੰਗੀ ਦੇ ਲਈ 12-15 ਕਿਲੋ ਅਤੇ ਗਰਮੀ ਰੁੱਤ ਦੀ ਮੂੰਗੀ ਦੇ ਲਈ 8 ਕਿਲੋ ਬੀਜ ਅਤੇ ਤਿਲ ਦੇ ਲਈ 1 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਲਈ ਵਰਤ ਸਕਦੇ ਹੋ ਹਰੀ ਖਾਦ ਦੇ ਲਈ ਢੈਂਚਾ ਦੇ ਬੀਜ ਦੀ ਮਾਤਰਾ 20 ਕਿਲੋਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹੋ I

sir chare nu spray krni fame di , kini dose kile di ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (04 Apr 2018 05:45 PM) Assigned Date (-)
Answered Date (05 Apr 2018 08:11 AM) Translated Date (21 Dec 2020 03:19 PM)

makki de vich iss di maatra 20ml prati acre hai.

1401 ware Daso ji ?

(en)
Posted by
deep (9465384041)
deep
Punjab
Mansa
Write Answer
Posted Date (04 Apr 2018 05:39 PM) Assigned Date (-)
Answered Date (04 Apr 2018 05:41 PM) Translated Date (21 Dec 2020 03:19 PM)

ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ

04 Apr 2018

thanks sir

04 Apr 2018

sir sab to wad jhad ese basmati kism da k kise hor da?

04 Apr 2018

hnji is kism da jhaad bakiya de mukble vadia hai.

Answered Date (04 Apr 2018 07:59 PM) Translated Date (21 Dec 2020 03:19 PM)

tnx sir

ਸਰ ਜੀ ਮੱਝ ਠਹਿਰ ਨਹੀ ਰਹੀ ਹਰ 21ਦਿਨ ਬਾਅਦ ਹੀਟ ਵਿੱਚ ਆ ਜਾਂਦੀ ਹੈ ਤੇ ਤਾਰਾਂ ਬਿਲਕੁਲ ਸਾਫ ਕਰਦੀ ਹੈ ai ਤੋ ਬਾਅਦ ਪੀਕ ਮਾਰਦੀ ਹੈ ?

(en)
Posted by
Gurpal Singh (8283869327)
Gurpal Singh
Punjab
Patiala
Write Answer
Posted Date (04 Apr 2018 05:16 PM) Assigned Date (-)
Answered Date (04 Apr 2018 04:27 PM) Translated Date (21 Dec 2020 03:19 PM)

ਜਦੋ ਮੱਝ ਤਾਰਾ ਦਿੰਦੀ ਹੈ ਤੁਸੀ ਉਸ ਨੂੰ Metricef-iu ਦਵਾਈ ਭਰਵਾਂ ਦਿਓ , ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 1੦੦ ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ , ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ , ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ , ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ , ਮੱਝ ਰਹਿ ਜਾਵੇਗੀ

sir g jarsey cow de baare poori jankari deo ?

(en)
Posted by
inderpal (9815474241)
inderpal
Punjab
Kapurthala
Write Answer
Posted Date (04 Apr 2018 05:07 PM) Assigned Date (-)
Answered Date (05 Apr 2018 11:22 AM) Translated Date (21 Dec 2020 03:19 PM)

ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ ਇਹ hf ਦੇ ਮੁਕਾਬਲੇ ਗਰਮੀ ਵੀ ਘੱਟ ਮੰਂਦੀ ਹੈ ਬਾਕੀ ਦੁੱਧ ਇਸ ਦਾ ਵੱਧ ਤੋਂ 25 ਲੀਟਰ ਵੀ ਹੋ ਸਕਦਾ ਹੈ ਰੇਟ ਵਿੱਚ ਵੀ hf ਦੇ ਬਰਾਬਰ ਹੀ ਹੁੰਦੀ ਹੈ ਇਹ ਪੰਜਾਬ ਵਿੱਚ ਰੱਖ ਸਕਦੇ ਹਾਂ ਇਥੋ ਦੇ ਵਾਤਾਵਰਣ ਦੇ ਅਨੂਕੂ਼ਲ ਹੈ ਇਸ ਦੇ ਦੁੱਧ ਵਿੱਚ ਫੈਟ ਦੀ ਮਾਤਰਾ ਜਿਆਦਾ ਹੁੰਦੀ ਹੈ

05 Apr 2018

sir jarsi cow sale krni v

ਮਲੇਰਕੋਟਲਾ ਖੰਨਾ ਰਾਏਕੋਟ ਬਰਨਾਲਾ ਧੂਰੀ ਸੰਗਰੂਰ ਜਗਰਾਵਾ ਲੁਧਿਆਣਾ ਅਹਿਮਦਗੜ ਦੇ ਹਲਕੇ ਜੇ ਕੋਈ ਕਿਸਾਨ ਵੀਰ ਵੱਖਰੇ ਤਰੀਕੇ ਨਾਲ ਗੰਨੇ ਦੀ ਖੇਤੀ ਕਰਕੇ ਵੱਧ ਝਾੜ ਲੈ ਰਿਹਾ ਤਾ ਕਿਰਪਾ ਕਰਕੇ ਫੋਨ ਨੰਬਰ ਦਿੳੋ ਜੀ, ਤੁਹਾਡਾ ਧੱਨਵਾਦੀ ਵੀਰ ਸੰਧੂ 81980-25508 Waste Decomposer (ਫਰੀ) ਲੈਣ ਲਈ ਸੰਪਰਕ ਕਰੋ Serious ਕਿਸਾਨ ਵੀਰ (ਏਰੀਆ ਰਾਏਕੋਟ ਤੋ ਮਾਲੇਰਕੋਕਲਾ ਦੇ ਵਿਚਕਾਰ ਪਿੰਡ ਬਾਪਲਾ) ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (04 Apr 2018 04:55 PM) Assigned Date (-)

किन्नू के फल बहुत झड़ रहे हैं, सर कोई समाधान बताए ?

(en)
Posted by
Ramesh (9416941675)
Ramesh
Haryana
Fatehabad
Write Answer
Posted Date (04 Apr 2018 04:52 PM) Assigned Date (-)
Answered Date (04 Apr 2018 04:58 PM) Translated Date (21 Dec 2020 03:19 PM)

पौधों से फल झड़ने से रोकने के लिए उसपे planofix 4ml को 15 लीटर पानी के साथ मिला कर पोधो पे स्प्रे करे

Harbeer singh kurkshetr jehde seed farming krne wale bai da kissse veer contact number hove tan msge krdo ?

(en)
Posted by
Balreetinder Singh (6280075549)
Balreetinder Singh
Punjab
Muktsar
Write Answer
Posted Date (04 Apr 2018 04:37 PM) Assigned Date (-)
Answered Date (11 Apr 2018 06:28 AM) Translated Date (21 Dec 2020 03:19 PM)

Harbeer singh kurksheter- 9416553212

sir ਭਿੰਡੀ ਦੇ ਆਲੇ ਦੁਆਲੇ ਮੱਕੀ ਲਾਉਣ ਦੇ ਕੀ ਫਾਇਦੇ ਹਨ ?

(en)
Posted by
Harmeet singh (8427625156)
Harmeet singh
Punjab
Tarn Taran
Write Answer
Posted Date (04 Apr 2018 04:19 PM) Assigned Date (-)
Answered Date (05 Apr 2018 01:08 PM) Translated Date (21 Dec 2020 03:19 PM)

ihh kise v khaas ppurpose de lyi nahi lgaayi jandi hai. iss di intercropping de lyi kisan lgaa skde hnn par iss de lyi faasla jyaada chaida hunda hai.

sir ਕਰੇਲੇ ਦੇ ਪੱਤੇ ਉੱਪਰ ਆ ਜੀਵ ਬਹੁਤ ਆ ?

(en)
  • 1
Posted by
Harmeet singh (8427625156)
Harmeet singh
Punjab
Tarn Taran
Write Answer
Posted Date (04 Apr 2018 04:15 PM) Assigned Date (-)
Answered Date (04 Apr 2018 10:54 AM) Translated Date (21 Dec 2020 03:19 PM)

ਜੇਕਰ ਲਾਲ ਭੂੰਡੀ ਫ਼ਸਲ ਦਾ ਨੁਕਸਾਨ ਕਰ ਰਹੀ ਹੈ ਤਾਂ ਇਸ ਦੀ ਰੋਕਥਾਮ ਦੇ ਲਈ imidaclorpid @40ml ਜਾ carbaryl@600gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

सरसों का रेट ?

(en)
Posted by
rajdeepsidhu67@gmail (9983321067)
rajdeepsidhu67@gmail
Rajasthan
Sri Ganganagar
Write Answer
Posted Date (04 Apr 2018 04:12 PM) Assigned Date (-)
Answered Date (05 Apr 2018 10:07 AM) Translated Date (21 Dec 2020 03:19 PM)

सरसों के रेट की जानकारी आप अपनी खेती एप से ले सकते हैं इसके रेट की जानकारी आपको दाना मंडी से मिलेगी वहां पर सही रेट जान सकते हैं

SML 668 ਮੂੰਗੀ ਦੀ ਖੇਤੀ ਲਈ ਔਰਗੈਨਿਕ ਤਰੀਕਾ ਦੱਸੋ ?

(en)
Posted by
Satvir Singh (9814311042)
Satvir Singh
Punjab
Fatehgarh Sahib
Write Answer
Posted Date (04 Apr 2018 03:38 PM) Assigned Date (-)
Answered Date (04 Apr 2018 11:18 AM) Translated Date (21 Dec 2020 03:19 PM)

Fasla de vich jad galan bhut jyaada aunda hai. jdaa de vich fungus bnn de kaarn jdaa galnia shuru ho jandia hnn..iss di roktham de lyi 1kg fatkari nu khet nu paani lgaunde sme malmal de kapde vich bann k khaal de vich rakho. Iss nal jad galan nu control kita ja skda hai. FATKARI nu kapde vich bann ke rakhna jruri hunda hai. kyuki ihh direct paani de vich rakhn nal jaldi khur jandi hai. Fasal uggan ton baad uss di growth bhut jruri hundi hai . fasal de upper growth de lyi 4-6ltr khatti lassi + Pakistani namak@1kg nu mila k prati acre te spray kro. Fasal beejan ton 20 dina baad iss di spray kro.

Answered Date (04 Apr 2018 04:59 PM) Translated Date (21 Dec 2020 03:19 PM)

ਖ਼ੁਰਾਕ: ਗਰਮੀ ਰੁੱਤ ਦੀ ਮੂੰਗੀ ਦੀ 5 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ 5.੦ ਕੁਇੰਟਲ ਸੁੱਕੀ ਰੂੜੀ ਦੀ ਖਾਦ (1% ਨਾਈਟ੍ਰੋਜਨ) ਜਾਂ 3.੦ ਕੁਇੰਟਲ ਸੁੱਕੀ ਰੂੜੀ ਦੀ ਖਾਦ ਦੇ ਨਾਲ 1.੦ ਕੁਇੰਟਲ ਗੰਡੋਆ ਖਾਦ (1.5% ਨਾਈਟ੍ਰੋਜਨ) ਦੁਆਰਾ ਪੂਰਾ ਕੀਤਾ ਜਾ ਸਕਦਾ ਹੈ

sir ji majh nu 4th mahina laga hai dudh v changa de rehi a lissi bahut a raji karn vaste ki dita jave feed v ghar di bani pa rahe a ?

(en)
Posted by
jatinder singh (9915138766)
jatinder singh
Punjab
Muktsar
Write Answer
Posted Date (04 Apr 2018 03:16 PM) Assigned Date (-)
Answered Date (04 Apr 2018 12:20 PM) Translated Date (21 Dec 2020 03:19 PM)

tuci usnu balance diet deni suru kro , usdi khurak vich hare chare di matra nu pura kro , isde nal tuci majj nu MIlk magic powder dena suru kro , is powder nu 50 gram rojana dena hai , isde nal Lactokind -H dwai deya goliya v deo , isdi ek goli sham de time deo , iss nal vdya growth ho javegi..

04 Apr 2018

Majj di ik side chak ho rahi leve de koi solution

Answered Date (05 Apr 2018 10:49 AM) Translated Date (21 Dec 2020 03:19 PM)

os di sab naalo pehla dewoming vi karvao te naal os nu enerboost powder deo 100gm daily

mirchi Sathi burashi Sathi Navin aoshadh ?

(en)
Posted by
Kamlesh Gaikwad (8459222139)
Kamlesh Gaikwad
Maharashtra
--
Write Answer
Posted Date (04 Apr 2018 03:12 PM) Assigned Date (-)
Answered Date (07 Apr 2018 09:16 AM) Translated Date (08 Jan 2022 10:05 AM)

kirpa apna swaal hindi, english , punjabi mein bheje tan jo apko saari jankari di ja ske.

ਮੱਝ 4 ਮਹੀਨੇ ਦੀ ਗਰਭਵਤੀ ਹੈ ਦੁੱਧ ਨੂੰ ਵੇਲਾ ਕੁਵੇਲਾ ਕਰਦੀ ਹੈ ਹੱਲ ਦੱਸੋ ਜੀ ?

(en)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (04 Apr 2018 02:56 PM) Assigned Date (-)
Answered Date (04 Apr 2018 12:25 PM) Translated Date (21 Dec 2020 03:19 PM)

ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਜਾਂ ਤੁਸੀ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ

ਸਰ ਮੱਝ ਦੀ ਅਗਲੀ ਲੱਤ ਟੱਟ ਗਈ ਸੀ ਦੋ ਦਿਨ ਪਿਹਲਾ ਪਲਾਸਟਰ ਲਗਾ ਤਾ ਜੀ ਕੋਈ ਦਵਾਈ ਿਕ ਲੱਤ ਜਲਦੀ ਜੁੜ ਸਕੇ 20 ਦਿਨਾ ਤੱਕ ਸੂਣ ਵਾਲੀ ਹੈ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (04 Apr 2018 02:56 PM) Assigned Date (-)
Answered Date (04 Apr 2018 12:34 PM) Translated Date (21 Dec 2020 03:20 PM)

ਤੁਸੀ ਮੱਝ ਨੂੰ Tenakall-cs ਦਵਾਈ ਦੇਣੀ ਸ਼ੁਰੂ ਕਰੋ ਇਸ ਨੂੰ ਤੁਸੀ 50 ਮਿਲੀ ਸਵੇਰੇ ਅਤੇ 50 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ ਅਤੇ ਜਲਦੀ ਜੁੜਣ ਵਿਚ ਮਦਦ ਹੁੰਦੀ ਹੈ

ਬਾੲੀ ਜੀ ਅਸੀ ਖੁੰਬਾ ਦੀ ਖੇਤੀ ਕਰਨੀ ਹੈ ਸਾਨੂੰ ਪੂਰੀ ਜਾਣਕਾਰੀ ਦਿਓ ਜੀ ਕਿਹੜੀ ਕਿਸਮ, ਸਮਾ ਅਤੇ ਵਧੀਅਾ ਖੇਤੀ ਕਰ ਸਕੀੲੇ ?

(en)
Posted by
amritpal.singh (9876826922)
amritpal.singh
Punjab
Bathinda
Write Answer
Posted Date (04 Apr 2018 02:55 PM) Assigned Date (-)
Answered Date (04 Apr 2018 04:24 PM) Translated Date (05 Feb 2021 05:39 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

04 Apr 2018

sir g no, de o

kise veer kol Barbari breed de bache hon plz contact on 9855895173 ?

(en)
Posted by
Manjinder (9855895173)
Manjinder
Punjab
Jalandhar
Write Answer
Posted Date (04 Apr 2018 02:47 PM) Assigned Date (-)
Answered Date (10 May 2018 10:56 AM) Translated Date (21 Dec 2020 03:20 PM)

hnji tusi Barbari breed lain lai tusi LAXMAN GOATS FARM nal 9928251628 te contect karo.

jhone di lwai 15 june hai ya 25 june hai iske vare dso ?

(en)
Posted by
kulwinder (9463075973)
kulwinder
Punjab
Bathinda
Write Answer
Posted Date (04 Apr 2018 02:46 PM) Assigned Date (-)
Answered Date (04 Apr 2018 11:15 AM) Translated Date (21 Dec 2020 03:20 PM)

jhone di paneeri lgaun di date aje teh nahi hoyi hai.. jo v tarik teh howegi ohh tuhanu jaldi hi ds ditti jawegi. Pichle saal di trah iss vaar v PR kisma di paneeri lgaun di tarik 15 may ate basmati jhone di paneeri tyaar krn di date 15 june hi ho skdi hai.

ਹੈਲੋ ਸਰ ਜੀ ਅਾਪਣੇ ਗਾਂ ੲੇ ੳੁਸ ਦੇ ੲਿਕ ਥਣ ਵਿੱਚ ਦੁੱਧ ਦੁਸਰੇ ਥਣਾ ਨਾਲੋ ਅੱਦਾ ਅਾ ਦੁੱਧ ਪੁਰਾ ਕਰਣ ਲੲੀ ਕੀ ਦੲੀੲੇ ਤੇ ਤਿੰਨ ਮਹੀਨੇ ਰਹਿਦੇ ਨੇ ਸੂਣ ਦੇ ਦੁੱਧ ਦੇ ਰਹੀ ਅਾ ?

(en)
Posted by
saini (9517142064)
saini
Punjab
Fazilka
Write Answer
Posted Date (04 Apr 2018 02:41 PM) Assigned Date (-)
Answered Date (04 Apr 2018 12:38 PM) Translated Date (21 Dec 2020 03:20 PM)

ਤੁਸੀ ਗਾਂ ਨੂੰ Musticare powder ਦੇਣਾ ਸ਼ੁਰੂ ਕਰੋ , ਇਸਦਾ 1 ਪੌਉਚ ਦਿਨ ਵਿਚ ਦੇਣਾ ਹੈ ਅਤੇ ਲਗਾਤਾਰ 5 ਦਿਨ ਤਕ ਦਿਓ ਇਸ ਨਾਲ ਗਾਂ ਦੇ ਥਨਾ ਵਿਚ ਦੁੱਧ ਪੂਰਾ ਹੋ ਜਾਵੇਗਾ

04 Apr 2018

okk g

ਸਰ ਜੀ ਮੈ ਗਾਂ ਲੈਣੀ ਏ ਸਾਹੀਵਾਲ ਲਵਾਂ ਜਾ ਐਚ ਐਫ ਕਿਹੜੀ ਬੈਸਟ ਏ ਅਤੇ ਲਵਾਂ ਕਿਥੋ ਲੈਣ ਲਈ ਕਿਹੜੀਆਂ ਗਲਾਂ ਦਾ ਧਿਆਨ ਜਰੂਰੀ ਏ ?

(en)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (04 Apr 2018 02:33 PM) Assigned Date (-)
Answered Date (04 Apr 2018 12:47 PM) Translated Date (21 Dec 2020 03:20 PM)

ਤੁਸੀ ਜੇਕਰ ਦੁੱਧ ਦੇ ਤੋਰ ਤੇ ਲੈਣੀ ਹੈ ਤਾਂ ਐਚ ਐਫ ਗਾਂ ਲੈ ਸਕਦੇ ਹੋ , ਕਿਉਕਿ ਇਹ ਦੁੱਧ ਜ਼ਿਆਦਾ ਦਿੰਦੀ ਹੈ ਪਰ ਇਸਦੀ ਫੈਟ ਘਟ ਹੁੰਦੀ ਹੈ ਅਤੇ ਸਾਹੀਵਾਲ ਗਾਂ ਨੂੰ ਬਿਮਾਰੀਆਂ ਬਹੁਤ ਘੱਟ ਲਗਦੀਆਂ ਹੈ ਅਤੇ ਇਸਦਾ ਦੁੱਧ ਦੀ ਫੈਟ ਵੀ ਵਧਿਆ ਹੁੰਦੀ ਹੈ , ਬਾਕੀ ਪਸ਼ੂ ਖਰੀਦਦੇ ਸਮੇ ਉਸ ਦੇ ਦੁੱਧ ਦੇ ਹਿਸਾਬ ਨਾਲ ਜਾਂ ਹੋ ਸਕੇ ਤਾਂ ਉਸਦੇ ਮਾਤਾ ਪਿਤਾ ਦੇ ਰਿਕਾਰਡ ਦੇ ਹਿਸਾਬ ਨਾਲ ਦੇਖਕੇ ਖਰੀਦੋ , ਅਤੇ ਜਿਸ ਪਸ਼ੂ ਨੂੰ ਤੁਸੀ ਖਰੀਦਣਾ ਹੈ ਉਸ ਨੂੰ ਚੋਣ ਦੇ ਸਮੇ ਤੁਸੀ ਆਪ ਉਸਦਾ ਦੁੱਧ ਦੇਖੋ ਜਿਸ ਨਾਲ ਤੁਹਾਨੂੰ ਉਸਦੇ ਸਹੀ ਦੁੱਧ ਦਾ ਪਤਾ ਲੱਗ ਜਾਵੇ ..

ਅਗਲੇ ਇੱਕ ਹਫਤੇ ਤੱਕ ਕੋਈ ਸਬਜੀ ਦੀ ਬਿਜਾਈ ਕਰ ਸਕਦੇ ਹਾ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (04 Apr 2018 02:30 PM) Assigned Date (-)
Answered Date (04 Apr 2018 02:35 PM) Translated Date (21 Dec 2020 03:20 PM)

eis tasveer vich tuc sabjia ate ohna da tym dekh skde ho g

  • 1

which is better variety cr212 or br105 ?

(en)
Posted by
surindersingh (7015011605)
surindersingh
Haryana
Sirsa
Write Answer
Posted Date (04 Apr 2018 02:23 PM) Assigned Date (-)
Answered Date (04 Apr 2018 10:50 AM) Translated Date (21 Dec 2020 03:20 PM)

cr 212 is better than br 105.

how to store garlic ?

(en)
Posted by
Samil Kamboj (8146881201)
Samil Kamboj
Punjab
Fazilka
Write Answer
Posted Date (04 Apr 2018 02:23 PM) Assigned Date (-)
Answered Date (04 Apr 2018 12:00 PM) Translated Date (21 Dec 2020 03:20 PM)

Crop can be harvested when 50% leaves start yellowing and drying. Stop irrigation atleast 15days before harvesting. Plants are pull out or uprooted, then tied into small bundle and kept in field or shade for 2-3days. After proper drying, dry stalks are removed and bulbs are cleaned.After harvesting and proper drying, bulbs are sorted and graded according to size.

sir sade pind di location ni a rhi weather te city di aa rehi ha ?

(en)
Posted by
Agyapal (8684974050)
Agyapal
Haryana
Fatehabad
Write Answer
Posted Date (04 Apr 2018 02:21 PM) Assigned Date (-)
Answered Date (05 Apr 2018 12:53 PM) Translated Date (21 Dec 2020 03:20 PM)

Kirpa kr ke apni location dso tuhanu weather di jankari ditti jawegi.

Answered Date (06 Apr 2018 08:04 AM) Translated Date (21 Dec 2020 03:20 PM)

hukmawali

ਨਿਉਟ੍ਰੀਫੀਡ ਬੀਜ ਦੀ ਮਾਤਰਾ ਕਿੰਨੀ ਹੈ ਜੀ ਪ੍ਰਤੀ ਏਕੜ ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (04 Apr 2018 02:13 PM) Assigned Date (-)
Answered Date (05 Apr 2018 06:55 AM) Translated Date (21 Dec 2020 03:20 PM)

ਇਸ ਦੀ ਮਾਤਰਾ 1.5 -2 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I

ਧੰਨਵਾਦ ਜੀ

madhuri ka uktha dease kaise controls kren ?

(en)
Posted by
rajkumar sahu (8840421994)
rajkumar sahu
Uttar Pradesh
Kaushambi
Write Answer
Posted Date (04 Apr 2018 01:44 PM) Assigned Date (-)
Answered Date (04 Apr 2018 11:12 AM) Translated Date (08 Jan 2022 10:05 AM)

Kirpa photo bheje tan jo apko iss ka ilaaj btaaya ja ske.

yield of pusa basmati 1728 ?

(en)
Posted by
surindersingh (7015011605)
surindersingh
Haryana
Sirsa
Write Answer
Posted Date (04 Apr 2018 01:37 PM) Assigned Date (-)
Answered Date (04 Apr 2018 10:50 AM) Translated Date (21 Dec 2020 03:20 PM)

iss variety da poora nam PUSA BASMATI 1728 hi hai. ihh kisam 140-145 dina de vich pakk jandi hai ate iss da jhaad 17.5qtl prati acre hai.

ਜੀ ਕੀ ਘਾਟ ਆ ਨਿੱਬੂ ਦਾ ਪੌਦਾ ਏ ਪੀਲਾ ਹੋ ਕੇ ਫਲ ਡਿੱਗ ਜਾਂਦਾ ?

(en)
  • 2
Posted by
prem cheema (8437908852)
prem cheema
Punjab
Sangrur
Write Answer
Posted Date (04 Apr 2018 12:48 PM) Assigned Date (-)
Answered Date (07 Apr 2018 11:02 AM) Translated Date (21 Dec 2020 03:20 PM)

Zinc dee ghat hai. Spray 3 g Zinc Sulphate per litre water di paudya te spray kro.

ਇਸ ਦਵਾਈ ਦਾ ਇਸਤੇਮਾਲ ਸ਼ਬਜੀ ਤੇ ਛਿੜਕਾਅ ਕਰ ਦਿੱਤਾ ਜਾਵੇਗਾ ?

(en)
  • 1
Posted by
gurdeep (9779920472)
gurdeep
Punjab
Mansa
Write Answer
Posted Date (04 Apr 2018 12:43 PM) Assigned Date (-)
Answered Date (04 Apr 2018 10:48 AM) Translated Date (21 Dec 2020 03:20 PM)

ਹਾਂ ਜੀ ਤੁਸੀ ਇਸ ਦੀ ਵਰਤੋਂ ਤੇਲੇ ਦੀ ਰੋਕਥਾਮ ਦੇ ਲਈ ਸਬਜ਼ੀਆਂ ਦੇ ਵਿਚ ਕਰ ਸਕਦੇ ਹੋI ਇਸ ਦੀ ਮਾਤਰਾ 40GM ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ I

ਸਰ ਜੀ ਝੋਨੇ ਦੀ ਸਿੱਧੀ ਬਿਜਾਈ ਬਾਰੇ ਦੱਸੋ ਜੀ ਪੂਰੀ ਡਟੇਲ ਦੱਸੋ ਜੀ ?

(en)
Posted by
nirbhai singh (9876852304)
nirbhai singh
Punjab
Muktsar
Write Answer
Posted Date (04 Apr 2018 12:41 PM) Assigned Date (-)
Answered Date (05 Apr 2018 06:31 AM) Translated Date (21 Dec 2020 03:21 PM)

ਝੋਨੇ ਦੀ ਸਿੱਧੀ ਬਿਜਾਈ ਦੇ ਲਈ ਕਿਸਾਨਾਂ ਦੇ ਲਈ ਇਕ ਸਿੱਧੀ ਬਿਜਾਈ ਵਾਲੀ ਮਸ਼ੀਨ ਦਾ ਉਪਰਾਲਾ ਕੀਤਾ ਗਿਆ ਸੀ ਪਰ ਇੱਹ ਬਿਜਾਈ ਜ਼ਿਆਦਾ ਕਾਮਜਾਬ ਨਹੀਂ ਸਿੱਧ ਹੋਈ ਕਿਉਕਿ ਇਸ ਨਾਲ ਇੱਕ ਤਾਂ ਝੋਨੇ ਦੇ ਵਿਚ ਨਦੀਨ ਜ਼ਿਆਦਾ ਉੱਗਦੇ ਹੱਨ ਅਤੇ ਦੂਜਾ ਵਿਚ ਵਿਚ ਕਯੀ ਵਾਰ ਬੀਜ ਸਹੀ ਨਹੀਂ ਉੱਗਰਦਾ ਸੀ ਇਸ ਕਰ ਕੇ ਇਸ ਨੂੰ ਜ਼ਿਆਦਾ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ I ਜੋ ਪਨੀਰੀ ਲਗਾ ਕੇ ਕਿਸਾਨ ਝੋਨਾ ਲਗਾਉਂਦੇ ਹੱਨ ਉਸ ਦਾ ਇੱਹ ਫਾਇਦਾ ਹੁੰਦਾ ਹੈ ਕਿ ਪਨੀਰੀ ਦੇ ਸੇਹਤਮੰਦ ਬੂਟੇ ਹੀ ਵਰਤ ਸਕਦੇ ਹੱਨ ਜਿਸ ਨਾਲ ਝਾੜ ਤੇ ਫਰਕ ਨਹੀਂ ਪੈਂਦਾ ਹੈ I

05 Apr 2018

thanks sir

ਸਰ 212 ਝੋਨੇ ਵਾਸਤੇ ਕਿਹੋ ਜਿਹਾ ਪਾਣੀ ਚਾਹੀਦਾ ਹੈ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (04 Apr 2018 12:31 PM) Assigned Date (-)
Answered Date (04 Apr 2018 10:46 AM) Translated Date (21 Dec 2020 03:21 PM)

ਇੱਹ ਚੰਗੇ ਵਾਹਨਾਂ ਵਾਲੀ ਅਤੇ ਵਧੀਆ ਪਾਣੀ ਦੇ ਵਿਚ ਉਗਾਉਣ ਵਾਲੀ ਕਿਸਮ ਹੈI ਇਸ ਦੇ ਲਈ 1 ਨੰਬਰ ਪਾਣੀ ਹੋਣਾ ਚਾਹੀਦਾ ਹੈ I

sir taaramera oil di calf nu te badhe pashu nu kini doze deni chaidi te baad vich dobara repeat kad karni chaidi aa ?

(en)
Posted by
inderpal (9815474241)
inderpal
Punjab
Kapurthala
Write Answer
Posted Date (04 Apr 2018 11:34 AM) Assigned Date (-)
Answered Date (04 Apr 2018 12:50 PM) Translated Date (21 Dec 2020 03:21 PM)

tuci calf nu taramera oil 10 ml tak deo , jekar koi badda pashu ha tan uss nu 50-60 ml tk de sakde ho ,isnu tuci 1-1 din shdd k v de sakde ho, bakki pashu nu adha kilo bdeme ate uss vich paeya gurr milla k pashu nu din vich de sakde ho ..

cotton bare jankari ?

(en)
Posted by
Kulwinder (9877103113)
Kulwinder
Punjab
Mansa
Write Answer
Posted Date (04 Apr 2018 11:24 AM) Assigned Date (-)
Answered Date (04 Apr 2018 10:46 AM) Translated Date (21 Dec 2020 03:21 PM)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 ਕਿਸਮਾਂ ਲਗਾ ਸਕਦੇ ਹੋ

navroop sir cow nu feed suki pai aw ja bhego k cow soon ton bad koi calcium dena chida aw, sir nle cow soon ton bd lewa kyo ghta jndi aww ?

(en)
Posted by
maninder sandhu (9872206124)
maninder sandhu
Punjab
Patiala
Write Answer
Posted Date (04 Apr 2018 11:20 AM) Assigned Date (-)
Answered Date (04 Apr 2018 12:55 PM) Translated Date (21 Dec 2020 03:22 PM)

tuci feed cow de khaan de hisab nal pao jekar pashu sukki khanda hai tan usnu sukki paoo, kykui kyi pashu sukki feed nhi khande unna nu bhego k v de sakde ho , per sb to vdya hai jekar pashu nu sukki feed pai jave, bakki tuci khurak da pura dyan rakho calcium v de sakde ho atte sunn to badd lewa iss krke ghtt jnda hai kyi varr lewa vich sojish hundi hai , jiss nal lewa badda dekhai dinda ha atte badd vich ghht jndi ha , jiss krke ohh ghht jnda hai ..

d west copser ਬਠਿਡਾ ਦੇ ਨੇੜੈ ਕਿਥੋ ਮਿਲੇਗਾ ਜਲਦੀ ਦੱਸੋ ਜੀ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (04 Apr 2018 11:08 AM) Assigned Date (-)
Answered Date (04 Apr 2018 05:43 AM) Translated Date (21 Dec 2020 03:22 PM)

ਕੁਲਵੀਰ ਸਿੰਘ (9780071579) vill batla Teh malerkotla DIST Sangrur ............waste decomposer lain de lyi iss number te sampark kro.

sir madhumakhi satta wich cell vich egg hunda par o larva ne hunda cell khali ho jande ne roktham daso ji ?

(en)
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (04 Apr 2018 10:28 AM) Assigned Date (-)
Answered Date (06 Apr 2018 11:14 AM) Translated Date (21 Dec 2020 03:22 PM)

hnji tusi audio suno tohanu pehla v ehda answer dita ja chukeya hai.

  • ਸਤਿ ਸ੍ਰੀ ਅਕਾਲ ਜੀ ਸਾਡਾ ਸਵਾਲ ਸੀ ਕੇ ਅਸੀਂ ਆਪਣੇ ਘਰ ਵਿਚ ਕਿਹੜੇ ਕਿਹੜੇ ਫੁਲਾਂ ਦੇ ਬੁਟੇ ਲਾ ਸਕਦੇ ਹਾਂ ਜੀ ਕਿਰਪਾ ਕਰਕੇ ਸਾਨੂੰ ਜਾਣ ਕਾਰੀ ਦਿੱਤੀ ਜਾਵੇ ਬੜੀ ਮਿਹਰਬਾਨੀ ਹੋਵੇਗੀ ?

    (en)
    Posted by
    parmindersidhu (9815031539)
    parmindersidhu
    Punjab
    Sangrur
    Write Answer
    Posted Date (04 Apr 2018 10:22 AM) Assigned Date (-)
    Answered Date (04 Apr 2018 05:20 AM) Translated Date (21 Dec 2020 03:22 PM)

    ਜ਼ਿੰਨੀਆ, ਬਾਲਸਮ, ਬੌਗੇਨਵਿਲੀਆ, ਸੂਰਜਮੁਖੀ, ਡੇਜ਼ੀ, ਹਿਬਿਸਕੱਸ, ਸਾਲਵੀਆ, ਕੋਸਮੋਸ, ਰਜਨੀਗੰਧਾ, ਚਮੇਲੀ ਫੁਲਾਂ ਦੇ ਬੁਟੇ ਆਪਣੇ ਘਰ ਵਿੱਚ ਲਾ ਸਕਦੇ ਹੋਂ...

    Answered Date (04 Apr 2018 05:33 AM) Translated Date (21 Dec 2020 03:22 PM)

    ਅਪ੍ਰੈਲ ਮਹੀਨੇ ਦੇ ਪਹਿਲੇ ਪੰਦਰਵਾੜੇ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਫੁੱਲਾਂ ਦੀ ਪਨੀਰੀ ਕਿਆਰੀ ਵਿੱਚ ਸ਼ਾਮ ਸਮੇਂ ਲਗਾ ਕੇ ਹਲਕਾ ਪਾਣੀ ਲਗਾ ਦਿਉ।

    Answered Date (04 Apr 2018 06:25 AM) Translated Date (21 Dec 2020 03:22 PM)

    ਜੇਕਰ ਤੁਸੀ ਫੁੱਲਦਾਰ ਰੁੱਖ ਲਗਾਉਣਾ ਚੋਹਦੇ ਹੋ ਤਾਂ ਤੁਸੀ ਕਚਨਾਰ, ਅਮਲਤਾਸ, ਪਿੰਕ ਮੋਹਰ, ਲਾਲ ਗੁਲਮੋਹਰ, ਨੀਲੀ ਗੁਲਮੋਹਰ ਆਦਿ ਵੀ ਲਗਾ ਸਕਦੇ ਹੋ।

    Answered Date (04 Apr 2018 01:31 PM) Translated Date (21 Dec 2020 03:22 PM)

    ਬਹੁਤ ਬਹੁਤ ਧੰਨਵਾਦ ਜੀ

    chara jwaar ki kheti kab or kaise kare ?

    (en)
    Posted by
    yasin (9558583027)
    yasin
    Gujarat
    --
    Write Answer
    Posted Date (04 Apr 2018 10:06 AM) Assigned Date (-)
    Answered Date (04 Apr 2018 05:04 AM) Translated Date (21 Dec 2020 03:22 PM)

    iss ki bijaayi mid march se shuru ho jaati hai aur mid july tak chalti hai.. iss ka beej prati acre mein 35-40kg daala jaata hai. iss ki bijaayi app drill se kr skte ho.

    Answered Date (04 Apr 2018 12:12 PM) Translated Date (21 Dec 2020 03:22 PM)

    thanks

    ਬਾਜਰਾ ਕਿਹੜਾ ਬੀਜਿਆ ਜਾਵੇ, ਵਾਡਾਂ ਵਾਲਾ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (04 Apr 2018 09:47 AM) Assigned Date (-)
    Answered Date (04 Apr 2018 05:13 AM) Translated Date (21 Dec 2020 03:22 PM)

    ਇਸ ਦੀਆ ਕਈ ਕਿਸਮਾਂ ਹੱਨ ਜਿਵੇਂ ਕਿ PBHF 1 , PCB 164, FBC 16 , PHB 2884 ... ਇਸ ਤੋਂ ਇਲਾਵਾ ਤੁਸੀ UPL ਦਾ ਨਿਊਟ੍ਰੀਫਾਈਡ ਬਾਜਰਾ ਵੀ ਲਗਾ ਸਕਦੇ ਹੋ I ਇੱਹ ਤੁਸੀ ਆਪਣੀ ਲੋੜ ਅਨੁਸਾਰ ਕਿਸਮ ਚੁਣੋ ਕਿ ਕਿਸ ਤ੍ਰਾਹ ਦਾ ਬਾਜਰਾ ਬੀਜਣਾ ਹੈ ਕਿਸ ਦੇ ਵਿਚ ਤੁਹਾਨੂੰ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਅਤੇ ਕੱਟਣ ਦੇ ਵਿਚ ਆਸਾਨੀ ਆ ਰਹੀ ਹੈ I

    sir g majj nu 8va mahina lga hoya aa ke us nu vitamin h ya metabolis de sakde aa hun tu he ?

    (en)
    Posted by
    Amarjit (9877512994)
    Amarjit
    Punjab
    Ludhiana
    Write Answer
    Posted Date (04 Apr 2018 09:27 AM) Assigned Date (-)
    Answered Date (04 Apr 2018 12:57 PM) Translated Date (21 Dec 2020 03:22 PM)

    hnji tuci majj nu vitam-H de sakde ho ate metablight liqued v de sakde ho , iss nal lewa vdya hunda hai dudh vich v vadha hunda hai , bakki uss nu sahhi khurak , sahi matra vich hara chara dinde reho , sahi khurak nal pashu di vdyia growth hundi hai ...

    mai sui hoi cow lai hai sun to pehla pta ni cow nu kuj dita ja nhi sun to bad kehriya medicine te hor ki dewa ta jo dudh te lewa vad jawe ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (04 Apr 2018 09:17 AM) Assigned Date (-)
    Answered Date (04 Apr 2018 01:02 PM) Translated Date (21 Dec 2020 03:22 PM)

    tuci cow nu blance diet deo , usdi khurak vich harra chare di matra nu vdha deo , atte vdya feed deo , isde nal tuci cow nu Slinkmilk-tr dwai deya boules v de sakde ho ya tuci MIlko-Milk powder v de sakde ho isdi 50 gram dose rojana deo , yaa tuci Lactomax dwai de goliya v de sakde ho , iss deya 5 goliya swere ate 5 goliya sham nu deo , iss nal vdya growth hovegi..

    ena cho kehda vdea ji deso ?

    (en)
    • 1
    Posted by
    hardeep singh (9812498873)
    hardeep singh
    Haryana
    Sirsa
    Write Answer
    Posted Date (04 Apr 2018 09:16 AM) Assigned Date (-)
    Answered Date (04 Apr 2018 05:16 AM) Translated Date (21 Dec 2020 03:22 PM)

    Jo 773 hai ohh pakkan de lai 150-155 din lainda hai ate 776 hai ohh 160-165 din lai janda hai.. kisma da jhaad dona da barabar hi hai.

    sr ਤੋਰੀ ਦੀ ਵੇਲ ਆ ਫੁਲ ਨਿਕਲ ਲਾਗੇ ਕੀ ਕਰੀ ਏ ?

    (en)
    • 1
    Posted by
    Jaswinder (9781552893)
    Jaswinder
    Punjab
    Patiala
    Write Answer
    Posted Date (04 Apr 2018 08:56 AM) Assigned Date (-)
    Answered Date (04 Apr 2018 05:23 AM) Translated Date (21 Dec 2020 03:21 PM)

    ਇਸ ਦੇ ਉੱਪਰ npk 191919 ਦੀ 1 ਕਿਲੋ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਮਿਲਾ ਕੇ ਸਪਰੇਅ ਕਰੋ ਇਸ ਨਾਲ ਫੁੱਲਾਂ ਦਾ ਵਿਕਾਸ ਹੋਵੇਗਾ ਅਤੇ ਫਲ਼ ਚੰਗਾ ਲੱਗੇਗਾ

    04 Apr 2018

    ਸਰ ਏਦੀ ਗਰੋਥ ਲਈ ਕੋਈ ਹਲ ਗਰੋਥ ਬਹੁਤ ਕੱਟ

    04 Apr 2018

    npk 191919 ਗਰੋਥ ਦਾ ਕੰਮ ਹੀ ਕਰੇਗੀ ਇਸ ਦੀ ਹਫਤੇ ਬਾਅਦ ਦੁਬਾਰਾ ਸਪਰੇ ਕਰ ਸਕਦੇ ਹੋ I

    Answered Date (04 Apr 2018 12:08 PM) Translated Date (21 Dec 2020 03:21 PM)

    ਘਰ ਵਿੱਚ ਗਮਲਿਆਂ ਚ ਲੱਗੀਆਂ ਵੇਲਾਂ ਚ ਕਿੰਨੀ ਮਾਤਰਾ ਵਿੱਚ ਵਰਤੀਏ

    ਸ਼੍ਰ ਟਿਡੇ ਦੇ ਪਤੇ ਇਸ ਤਰਾ ਹੁਦੇ ਦਵਾਈ ਦੱਸੌ ?

    (en)
    • 1
    Posted by
    kuldeep singh (9888844830)
    kuldeep singh
    Punjab
    Moga
    Write Answer
    Posted Date (04 Apr 2018 08:53 AM) Assigned Date (-)
    Answered Date (04 Apr 2018 05:18 AM) Translated Date (21 Dec 2020 03:21 PM)

    kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.

    ਸ਼ਰ ਮੈਂ 14ਮਾਰਚ ਨੰੂ ਕਮਾਦ ਲਾਇਆ ਸੀ ਹੁਣ ਉਹ। ਉਗ ਰਿਹਾ ਏ ਮੈਨੁੰ ਉਸ ਦੀ ਸਾਬ ਸੰਬਾਲ ਬਾਰੇ ਦਸੋ ਜੀ ਧੰਨਵਾਦ ?

    (en)
    Posted by
    Nirmal Singh (9781903076)
    Nirmal Singh
    Punjab
    Gurdaspur
    Write Answer
    Posted Date (04 Apr 2018 08:25 AM) Assigned Date (-)
    Answered Date (05 Apr 2018 06:40 AM) Translated Date (21 Dec 2020 03:21 PM)

    ਇਸ ਦੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਯੂਰੀਏ ਨੂੰ 2-3 ਹਿੱਸਿਆਂ ਦੇ ਵਿੱਚ ਵੰਡਕੇ ਪਾਉਣਾ ਹੈ, ਇਸ ਦੇ ਵਿੱਚ ਸਿਊਂਕ ਦੇ ਹਮਲੇ ਦੀ ਰੋਕਥਾਮ ਲਈ choloro 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਨਾਲ ਮਿਲਾ ਕੇ ਪਾਓ 40-45 ਦਿਨਾਂ ਬਾਅਦ ਇਸ ਦੀ gobh ਦੇ ਵਿੱਚ ਕੀੜਾ ਹਮਲਾ ਕਰਦਾ ਹੈ ਇਸ ਦੀ ਰੋਕਥਾਮ ਲਈ 10 ਕਿਲੋ padan ਜਾਂ regent ਜਾਂ cartap ਹਾਈਡ੍ਰੋਕਲੋਰਾਈਡ ਜਾਂ phorate ਜਾਂ furadan@13 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ

    cr212 and br105 same variety ?

    (en)
    Posted by
    surindersingh (7015011605)
    surindersingh
    Haryana
    Sirsa
    Write Answer
    Posted Date (04 Apr 2018 08:15 AM) Assigned Date (-)
    Answered Date (04 Apr 2018 05:29 AM) Translated Date (21 Dec 2020 03:21 PM)

    ਨਹੀਂ ਜੀ ਇਹ ਦੋਨੋਂ ਅਲੱਗ-ਅਲੱਗ ਕਿਸਮਾਂ ਹਨ, ਜੋ cr 212 ਹੈ ਇਹ ਪੰਜਾਬ seeds ਦੀ ਕਿਸਮ ਹੈ ਅਤੇ ਜੋ BR 105 ਹੈ ਇਹ brar seeds ਲੁਧਿਆਣਾ ਦੀ ਆਪਣੀ ਕਿਸਮ ਹੈ।ਇਸ ਕਿਸਮ ਦਾ ਨਾਮ BR 105 ਹੈ। ਇਹ ਪ੍ਰਾਈਵੇਟ ਕਿਸਮ ਹੈ। ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ। ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕਿ PAU ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ। 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ।

    ਸਰ ਟਮਾਟਰ ਦਾ ਫ਼ਲ ਇਸ ਤਰ੍ਹਾਂ ਕਿਉਂ ਹੁੰਦਾ ਹੈ ?

    (en)
    • 3
    Posted by
    Gurpreet singh (9463839170)
    Gurpreet singh
    Punjab
    Sangrur
    Write Answer
    Posted Date (04 Apr 2018 07:39 AM) Assigned Date (-)
    Answered Date (04 Apr 2018 05:32 AM) Translated Date (21 Dec 2020 03:21 PM)

    ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ UPL ਦੀ ਸਾਫ@400gram ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

    ਹਾਂ ਜੀ ਪੇਠੇ ਦੀ ਵਲ ਨੂੰ ਪੇਠੇ ਲਗ ਕੇ ਸੁਕ ਰਹੇ ਨੇ ?

    (en)
    • 1
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (04 Apr 2018 07:35 AM) Assigned Date (-)
    Answered Date (04 Apr 2018 05:33 AM) Translated Date (08 Jan 2022 10:05 AM)

    ਇਸ ਦੀ ਰੋਕਥਾਮ ਦੇ ਲਈ ANTRACOL @500GRAM ਜਾ NAGARJUNA ਦੀ CROP CARE @400gram ਜਾ COMBI PLUS @400GRAM ਜਾ UPL ਦੀ ਸਾਫ@400gram ਜਾ M-45@400GM ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

    ਸਰ ਜੀ ਸਾਡੇ ਘਰ ਇੱਕ ਚੀਕੂ ਦਾ ਬੁਟਾ ਲੱਗਿਆ ਹੋਇਆ ਹੈ ਉਸ ਨੂੰ ਫੁੱਲ ਤਾ ਬਹੁਤ ਸਾਰੇ ਆਉਂਦੇ ਨੇ ਪਰ ਫ਼ਲ ਨਹੀਂ ਬਣਦਾ ਕੋਈ ਹੱਲ ਦੱਸੋ ਜੀ ?

    (en)
    Posted by
    Gurpreet singh (9463839170)
    Gurpreet singh
    Punjab
    Sangrur
    Write Answer
    Posted Date (04 Apr 2018 07:33 AM) Assigned Date (-)
    Answered Date (04 Apr 2018 05:35 AM) Translated Date (08 Jan 2022 10:05 AM)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ। ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I