Punjab
Search
kanak de variety 3086 de kuj daane bharik han shitte ch inj lagda es vaar jhad ghat rahega ?
(en)
hun tan kanak bilkul jtaayi te hai..hun iss da koi ilaaj nahi hai ... spray te hun kharch na kro..ihh daane kyi vaar last paani de jyaada gap de kaarn reh jande hn...
ਸਰ ਪਸ਼ੂਆਂ ਤੇ ਚਿੱਚੜਾ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਖਾਸਕਰ ਗਾਵਾਂ ਲਈ ਬਹੁਤ ਚਿੱਚੜ ਹਨ ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ
Punjab
tiktek aandi hain msd company di oh use kar sakde ho
1 no paani and 1 no zameen ch cr 212 paddy di variety theek rahugi ?
(en)
han g ihh kisam tuc 1 number paani ate 1 number vaahn de vich ihh kisam lgaa skde ho.. isss da jhaad wdia milega..
22 ਮੱਝ ਨੂੰ 5 ਮਹੀਨੇ ਸੂਈ ਨੂੰ ਹੋ ਗਏ ਹਨ ਪਰ ਨਵੇ ਦੁਧ ਨਹੀਂ ਹੋਈ ਕੋਈ ਦਵਾਈ ਵਗੈਰਾ ਦਸੳ ?
(en)
Rajasthan
ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਤੁਸੀ 1kg Repromin(Kemin) ਪਾਊਡਰ ਦੇ ਨਾਲ Hivits ਕੰਪਨੀ Repeater kit (Homeopathy) ਦਿਉ ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ
Punjab
pehla deworming karvao te puberaid powder 40gm daily deo te naal naal balance diet deo
sir taaze suhe pashu de lawe nu jeherbad ho gya koi hall dso please ?
(en)
Punjab
hnji eha homeopathy vich hi hall hai tusi homeopathic medican mestiplus deo lagatar ta nal hi mitha sodha deo pashu nu.
ਸਰ ਕਣਕ ਵੱਢਣ ਤੋਂ ਠੀਕ ਬਾਅਦ ਇੱਕ ਤਾਂ ਮੂੰਗੀ ਲਗਾ ਸਕਦੇ ਹਾਂ ਇਸ ਤੋਂ ਇਲਾਵਾ ਕੀ ਕੀ ਬੀਜ ਸਕਦੇ ਆਂ, ਜ਼ਰਾ ਦੱਸਿਉ ?
(en)
Haryana
ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ I ਜੇਕਰ ਝੋਨਾ ਵੀ ਲਗਾਉਣਾ ਚਾਉਂਦੇ ਹੋ ਤਾਂ ਤੁਸੀ ਇਸ ਤੋਂ ਪਹਿਲਾ ਜੰਤਰ ਵੀ ਲਗਾ ਸਕਦੇ ਹੋ I
अगर आपको गेंहू के बाद धान की फसल लेना चाहते है तो बीच में 30 या 40 दिन खेत खाली ही रहता है इसमें ढेंचा की फसल बोयें जिससे धान की फसल में यूरिया की मात्रा कम देनी पड़ेगी ढेंचा का 20 किलो बीच एक एकड़ के लिए पर्याप्त है इसका छीटा मार के ऊपर से पानी लगा सकते है एक या दो पानी 10- 10 दिन के अंतराल पर दे 35 या 40 दिन की फसल को जमीन में रोटावेटर या तवी से मिला दे और बाद में धान की ट्रांस्प्लांटिंग करें धन्यवाद
ਕਿਹੜਾ ਰੋਗ ਦੀ ਹੈ ਦਵਾਈ ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
waste decamposer kurukshetra(haryana) me kahan milega or iska kya fayda hota hai ?
(en)
Punjab
aap inko call kar sakte hai. 9463415363
sade machi talab da paani smell bhutt maar reha te dujja aah kalle rang di kai tarr rahi hae isda ilaaj ate eena cheeza da machia te assar hunda ha ?
(en)
Dr sahab jekar stomp mukh fasal te pai jave ta ki asar hunda hai ?
(en)
Maharashtra
iss di spray bijaayi krn ton 2 din pehla ja bijaayi krn ton 2 din de ander ander hi spray kr skde ho..jekar iss di spray fasal pungran ton baad krde ho tan ihh fasal di growth rok dindi hai ate yi vaar ihh fasal nu mcha v dindi hai.
Bengan mirch krele vgrera te
Sugarcane me growth ke liye kya dale ?
(en)
sugarcane ki growth ke liye biovita 8 kg ja prati acre daalein..
मुतिमिक्रोन्यूट्रेंट्स 750 मिली 200 लीटर पानी में मिला के स्प्रे करें या NPK 19.19.19 ka 1 kg/ 100 लीटर पानी में प्रति एकड़ डालें या 2.5 किलो यूरिया+ 0.5 कग जिंक का 100 लीटर पानी मिला के स्प्रे करें धन्यवाद
Sir is baar Kisan Paddy ki konsi Variety jyada Lga rahe hai ?
(en)
Haryana
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 lgaa skte ho.. iss ke ilaava app 2 lakh 12 ja 27p31, 25p35, 27p63 jaisi kismein bhi lgaa skte ho.
sir jiss nu waste decomposer chahida ha tan is no te sampark kro 9463415363 ?
(en)
Punjab
kisana nal jankari share krn de lyi tuhada bhut bhut dhanwad..isse dhang nal hi kisana nal jankari share krde rho g.
hf nasal d ga kitho milegi bathinda lage ?
(en)
Punjab
bathinda de nede tusi kise dairy farm da kamm karan wale farmer nu contect karo ya fir tusi dhabwali mandi lagdi hai sunday nu otho tohanu mil jangiya . mohali nede hf khareedan lai tusi 95922 77899 te harchand singh ji nal gal kar sakde ho.
ਸਰ ਮੇਰੇ ਕੋਲ ਗਾ ਹੇ ਜੋ ਦੁਧ ਦੇ ਸਮੇ ਬਹੁਤ ਨੰਚ ਦੀ ਟੱਪ ਦੀ ਪਹੀਲੇ ਸੁਅਾ ਹੇ ਕੋੲੀ ਹੰਲ ਦਸੋ ?
(en)
Punjab
ਤੁਸੀ ਮੱਝ ਨੂੰ lactomood ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 10-10 ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਇਸਨੂੰ ਚਾਰ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ ਇਸ ਨਾਲ ਫਰਕ ਪੈ ਜਾਵੇਗਾ
sir muzz suii a agle din bacha dudh chung gya sara temprature low ho gea koi hallll daso te injection lwa te par kakh nai khade dsdo koi ilaz jankari ?
(en)
Punjab
tuci majj nu Calcimust-gel dwai deni suru kro , isnu 300ml rojana deo , atte 3 din tak dinde rho, isde nal tuci hapaways liqued v deo , isdi 500ml di packing hundi hai , ehh tuci 50 ml swere ate 50 ml sham nu deo , iss nal tuci Tonakind gold powder v deo , is nu 25 gram swere ate 25 gram sham nu deo , iss nal farak paa javega..
Punjab
sir eh dwai majj nu pipe nal dei a vaise apne ap ta la nai rai
Punjab
eh bottal hi eda bani hundi hai jo sidhi muh vich lag sake par ekar nai le rahi ta tusi pipe nal de devo.
Punjab
SIR eh dwai nal fark ta pe gea par eh kine din deni a v dudh v den lag jave bacche nu ghat chungaundi a dudh gta gai
Punjab
sir daso pls
sir fula di kheti krn lai dso g j koi company buy back cotract krdi a oh v dso tan jo market di problm na ave ?
(en)
Punjab
fullan di kheti de baare jankari lain de lyi tuc is number te smapark kr skde ho...Gurpreet Singh Shergill 9872624253
sir g vitamor h injection hunda ja powder je injection hunda ta ke 7 mahine de gabhan cow nu lga sakde aa te kine lgane chahide han je powder aa ta kina dena chahida aa ?
(en)
Punjab
hnji vitamor-h 3 form vich he aunda hai , isda injection v lgda hai , jo 5ml tk din vich lgwa sakde ho atte 2 day badd uss nu dubara repeat kr sakde ho, ehh injection 40 ml tak lgwa sakde ho, isda powder v hunda ate liqued v hunda hai, powder vich sara tatt nhi hunda , iss krke vitamor-h da liqued dena sb to vdya hai , iss nu rojana 10 ml tak de sakde ho ,
sar majj da thana nu ke bimari ha milk karha nhi ha pls ilaj dsho ?
(en)
Punjab
tuci majj nu Mastacin liqied dena suru kro , is diya 10-10 drops tuci din vich 3 varr deo , isde nal tuci Fibrocin dwai diya goliya v denia suru kro , isdi 30 goliya di packing hundi hai , isdi 1-1 goli din vich 3 time deni hai , iss nal farak paa javega..
ਕਰੇਲੇ ਦੀਆਂ ਵਿਚ ਵਿਚ ਵੱਲਾਂ ਸੁੱਕਣ ਲੱਗ ਪਈਆਂ ਨੇ ਤੇ ਪੱਤੇ ਤੇ ਕਾਲੇ ਦਾਗ ਪੈ ਜਾਂਦੇ ਨੇ ,ਫਿਰ ਪੱਤੇ ਸੁੱਕਣੇ ਸੂਰੁ ਹੋ ਜਾਂਦੇ ਨੇ. ਤੇ ਫ਼ਲ ਪੀਲਾ ਕਿਓਂ ਹੁੰਦਾ ਹੱਲ ਦੱਸੋ ?
(en)
ਇਸ ਦੇ ਵਿੱਚ ਧੱਬਾ ਰੋਗ ਬਣ ਰਿਹਾ ਹੈ ਇਸ ਦੀ ਰੋਕਥਾਮ ਦੇ ਲਈ M-45@400 ਗ੍ਰਾਮ ਜਾਂ carbendazim@400 ਗ੍ਰਾਮ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਹ ਬਿਮਾਰੀ ਠੀਕ ਹੋ ਜਾਵੇਗੀ
करेले में फंगस कम ही आता है पौधे को ध्यान से देखे की कही एफिड ना हो क्योंकि जो लक्षण दिख रहे है उसके हिसाब से एफिड प्रभावित पौधा लग रहा है इसके रोकथाम के लिए मेलथिआन 1% का छिड़काव करें या कयुनाल्फोस 20 EC की 300 मिली मात्रा 200 लीटर पानी में स्प्रे करें धन्यवाद
Punjab
sir product o dssea kro..jo local /near kheti store tu v arrnge krr sakie...
Punjab
sir salt +product name v dssso...plz
sir mai HF nasal d cow kharidna chohada ha eh kithe availeble he bathinda de kol ?
(en)
Punjab
bathinda de nede tusi kise dairy farm da kamm karan wale farmer nu contect karo ya fir tusi dhabwali mandi lagdi hai sunday nu otho tohanu mil jangiya . mohali nede hf khareedan lai tusi 95922 77899 te harchand singh ji nal gal kar sakde ho.
Punjab
bathinda de nede tusi kise dairy farm da kamm karan wale farmer nu contect karo ya fir tusi dhabwali mandi lagdi hai sunday nu otho tohanu mil jangiya . mohali nede hf khareedan lai tusi 95922 77899 te harchand singh ji nal gal kar sakde ho.
ਸਰਜੀ ਜੀਵਾਣੂ ਖਾਧ ਇਕ ਏਕੜ ਚ ਕਿੰਨੀ ਪੈਦੀ ਹੈ ?
(en)
Punjab
ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਅਤੇ ਝੋਨੇ ਤੋਂ ਵੱਧ ਝਾੜ ਲੈਣ ਲਈ ‘ਐਜ਼ੋਰਾਇਜ਼ੋਬੀਅਮ’ ਨਾਂ ਦੀ ਜੀਵਾਣੂ ਖਾਦ ਤਿਆਰ ਕੀਤੀ ਗਈ ਝੋਨੇ ਦੀ ਪਨੀਰੀ ਨੂੰ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 45 ਮਿੰਟ ਇਸ ਜੀਵਾਣੂ ਵਾਲੀ ਖਾਦ ਦੇ ਘੋਲ ਵਿੱਚ ਰੱਖੋ
Hlo everyone, today my result has declared, i got 93% marks in b. Sc agriculture 3rd semester, i want to do hard work, but we read only notes that provide to us by our faculty teachers, no any type of practical is performed in our clg So that i want to get addmission in PAU LUDHIANA IN M. SC AGRICULTURE PLZ plz plz its humble request to you Plz helped me in getting addmission in PAU LUDHIANA Pls tell me how many seats are there for general category for addmission Our family is illiterate Plz guide me plz ?
(en)
Punjab
kindly tell In which field you want to do M.Sc
Punjab
there will be max 14 seats available. for further information you may contact the whatsapp no. 9781959080
PAU Ludhiana PR114 ka Seed kya Haryana mein mil skta hai ?
(en)
Han g yeh haryana mein bhi mil jayega..yeh beej app kisi farmer se ja fir kii distrubutor se bhi le skte ho..
ਝੋਨੇ ਦਾ ਕੋਈ ਚਿੱਟੇ ਚਾਵਲ ਵਾਲਾ ਬੀਜ ਹੈ ਜੀ 201 ਕਿਸਮ ਜੇ ਹੈ ਤਾਂ ਜਾਨਕਾਰੀ ਦਿਉ ਜੀ ਜੇ ਨਹੀਂ ਤਾਂ ਦੁਕਾਨਾਂ ਵਾਲੇ ਇਸ ਨਾਮ ਹੇਠ ਕਿਹੜੀ ਕਿਸਮ ਵੇਚ ਰਹੇ ਹਨ ?
(en)
Punjab
ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ ਅਤੇ ਇਸਦਾ ਮੰਡੀਕਰਨ ਇਸਦੀ ਮੰਗ ਤੇ ਨਿਰਭਰ ਕਰਦਾ ਹੈ
hlo sir ,bakri 2 month pehla he suu pyi te bacha aje theek tarh nhi bnya cc ta death ho gai ,bakri theek hai koi problem ta nhi sir ,eh 1st soua hai sir ?
(en)
hnji eh thik hai koe proublam wali gal nahi hai ji.
Sir ji makki nu eh ki problem a cypermethrin kri a ji te jaldi growth lyi koi dawai dso ji pheli urea ch gibberellic acid Mila k Pa ta c niche 5 din phela ?
(en)
iss de vich soondi da hamla hai..iss di gobh de vich v soondi hai ..iss de upper cypermethrin@80ml ja fame @20ml nu 150 ltr pani de nal mila ke prati acre te spray kro..Growth de lyi tuc gibberellic acid di shi spray kiti hai..ohi kam kr jawega..
Sir ji makki nu eh ki problem a cypermethrin kri ha shi a ke nhi ?
(en)
iss de vich soondi da hamla hai..iss di gobh de vich v soondi hai ..iss de upper cypermethrin@80ml ja fame @20ml nu 150 ltr pani de nal mila ke prati acre te spray kro..Growth de lyi tuc gibberellic acid di shi spray kiti hai..ohi kam kr jawega..
sir ji sathi moongi to baad kehra jhona lga skde haan ta jo moongi to magron jhone de jhaad vich v farak na aave & sathi moongi sahi kine time vich pakdi hai mainu kise ne dsya ki sathi moongi v 85-90 din lai jandi pakn nu pls detail vich dsyo ji ?
(en)
Punjab
ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਅਤੇ ਸੱਠੀ ਮੂੰਗੀ ਤੋਂ ਬਾਅਦ ਤੁਸੀ ਆਪਣੇ ਵਾਹਨ ਅਤੇ ਪਾਣੀ ਦੇ ਹਿਸਾਬ ਨਾਲ ਝੋਨੇ ਦੀ ਕੋਈ ਵੀ ਕਿਸਮ ਲਗਾ ਸਕਦੇ ਹੋ
bai 22 gandhe de flower bare daso g is da rate ki ha market ch and garmi vich kehde month vich lagda ?
(en)
Punjab
ਗੇਂਦੇ ਦੇ ਫੁੱਲਾਂ ਦੀਆ ਵਦੀਆਂ ਕਿਸਮਾਂ ਜਿਵੇ ਜਾਇੰਟ ਡਬਲ,ਪੂਸਾ ਨਾਰੰਗੀ,ਜਾਫਰੀ ਲਗਾ ਸਕਦੇ ਹੋ ਜੀ ਇਸਦੀ 1 ਏਕੜ ਲਈ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਦੀ ਜਰੂਰਤ ਪੈਂਦੀ ਹੈ ਇਸਦੀ ਬਿਜਾਈ 15cm ਉੱਚੀਆਂ ਕਯਾਰੀਆਂ ਵਿਚ ਕਰਨੀ ਚਾਹੀਦੀ ਹੈ ਕਿਆਰੀਆਂ ਦੀ ਚੌੜਾਈ 1 ਮੀਟਰ ਅਤੇ ਲੰਬਾਈ 20 ਮੀਟਰ ਰੱਖੋ ਖੇਤ ਵਿਚ ਪਨੀਰੀ ਲਗਾਉਣ ਤੋਂ ਪਹਿਲਾ ਖੇਤ ਨੂੰ ਚੰਗੀ ਤਰਾਂ ਵਾਹੋ ਅਤੇ 20ਟਨ ਰੂੜੀ ਦੀ ਖਾਦ ਪ੍ਰਤੀ ਏਕੜ ਰਲਾਓ ਪਨੀਰੀ ਲਗਾਉਣ ਤੋਂ ਪਹਿਲਾਂ ਹਲਕਾ ਪਾਣੀ ਲਗਾਉਣ ਨਾਲ ਪੌਦੇ ਜਲਦੀ ਜੜ ਫੜਦੇ ਹ ਪਨੀਰੀ ਬੀਜਣ ਤੇ ਪੁੱਟ ਕੇ ਖੇਤਾਂ ਵਿੱਚ ਹੇਠ ਲਿਖੇ ਅਨੁਸਾਰ ਲਗਾਉ ਮੀਹ ਵਾਲੀ ਰੁੱਤ ਵਿੱਚ ਬਿਜਾਈ ਦਾ ਸਮਾਂ ਜੂਨ ਦੇ ਅਖੀਰ ਤੋ ਜੁਲਾਈ ਦੇ ਪਹਿਲੇ ਹਫਤੇ ਤੱਕ ਤੇ ਪਨੀਰੀ ਲਗਾਉਣ ਦਾ ਸਮਾਂ ਅਗਸਤ ਦੇ ਪਹਿਲੇ 15 ਦਿਨ ਹਨ ਸਰਦੀਆਂ ਵਿੱਚ ਸਤੰਬਰ ਦੇ ਅੱਧ ਵਿੱਚ ਅਤੇ ਪਨੀਰੀ ਲਗਾਉਣ ਦਾ ਸਮਾਂ ਅਕਤੂਬਰ ਦਾ ਅੱਧ ਹੈ ਗਰਮੀਆ ਵਿੱਚ ਜਨਵਰੀ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ ਫਰਵਰੀ ਦੇ ਪਹਿਲੇ 15 ਦਿਨ ਪਨੀਰੀ ਖੇਤ ਵਿਚ ਲਗਾਉਂਦੇ ਹਨ ਇਸ ਮੌਕੇ ਪਨੀਰੀ ਨੂੰ ਪੋਲੀਥੀਨ ਨਾਲ ਢੱਕ ਕੇ ਰੱਖੋ ਅਤੇ ਇਸਦੀ ਕੀਮਤ ਫਿਕਸ ਨਹੀਂ ਹੁੰਦੀ ਉਹ ਮਾਰਕਿਟ ਦੀ ਮੰਗ ਦੇ ਅਧਾਰ ਤੇ ਬਦਲਦੀ ਰਹਿੰਦੀ ਹੈ
Aah kehra keeda lagya te isda treatment ki aa ?
(en)
iss de vich soondi da hamla hai..iss di gobh de vich v soondi hai ..iss de upper cypermethrin@80ml ja fame @20ml nu 150 ltr pani de nal mila ke prati acre te spray kro..
eh mirch de boote nu thik kita ja sakda ya pat dita jawe ?
(en)
Punjab
ehna buttea nu putt dena chahida hai g ate tuc ehna di jagah te nave butte lgaooo gg
sir apni kheti di app download nhi ho rehi , dso kyu nhi ho rehi ?
(en)
Punjab
tusi sade helpline no. 9777997741 te call karke sara detail vich daso . tohadi app download karwa ditti javegi ji dhanwad
where i can get the pureseed of pusa basmati 1728 ?
(en)
Maharashtra
you can get the pusa basmati 1728 seed from PUSA UNIVERSITY DELHI.
which is better variety br105 or cr212 ?
(en)
Maharashtra
Both varieties are good. The average yield of cr 212 is 30-35 qtl per acre and it gets the maturity in 130-135 days.. The average yield of BR105 is 30-35 qtl per acre and gets the maturity in 145-150 days.
kanak di vdaai kdo takk hovegi ?
(en)
Punjab
Kanak di vdai kanak di kism ate usdi bijai te nirbhr krdi hai. Waise kank di vdai lagbhag bijai ton 150 din baad kiti jandi hai.
sir ਮੈਂ ਹਲਦੀ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਦੀ ਜਾਣਕਾਰੀ ਚਾਹੀਦੀ ਹੈ ?
(en)
Punjab
ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ
last wale 1-2 mahine jado pashu dudh chona band kr dinde ha ta odo feed kini deni hundi hai roj ?
(en)
Punjab
hnji eh dud de hisab nal hunda hai . har 3 liter dud de pishe 1 killo feed pa sakde ho.
sir g apni vashi de age 2,5 years do hogi repromin 1 kg De Dita par phir v o heat vich nhi a rhi koi ilaj daso ji ?
(en)
Rajasthan
tusi repromin powder khavonde raho te nal hi hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad pashu heat vich aa jangiya.
Sir ji eh photo a Jo shimla mirch te thrips lyi te kheere te leaf miner lyi kri c kriya ja nai detail ch dseo hle tk wadia result ta ni milea 4 din ho gye k repeat krni paugi ehi ki eh sundi v mardi a k nai shimla mirch ch ?
(en)
Maharashtra
hang ihh soondi v mardi hai ate tela v maardi hai. salt de according tan iss daa result 5 dina de vich auna chaida c. jekar soondi jyaada pai rhi hai tan uss de lyi fame ja coragen ja emamectin benzoate di varto kro. Ihna da result bhut wdia hai.
इस स्प्रे से कोई फायदा होता भी नही है फिप्रोनिल तत्व जु मारने के लिए और इमिडा तत्व तेले के लिए होता है अगर सही प्रभावी इलाज करना है तो डेल्टा मेथ्रीन 2.5 EC का छिड़काव या सीयपेरमेथरिंन 25 EC का 80 मिली 200 लीटर पानी में मिला कर स्प्रे करें धन्यवाद
ki pashu nu vetam h and metablight sun to pehla den ch he fyda hai ya sun to bad v de sakde ha ?
(en)
Punjab
vitam h vich ta vitamins hunde hun isnu jado marzi dita ja sakda hai soon to 1 month pehla v dita ja sakda hai par metablight nu soon to baad dena chahida hai.
ਝੋਨੇ ਦੀ ਫਸਲ ਲਾਉਣ ਤੋਂ ਪਹਿਲਾਂ ਖੇਤ ਵਿੱਚ ਕਿਹੜੀ ਫਸਲ ਹਰੀ ਖਾਦ ਵਾਸਤੇ ਲਾ ਸਕਦੇ ਹਾ ਜੀ ਜੋ ਜਿਆਦਾ ਵਧੀਆ ਖਾਦ ਪ੍ਰਾਪਤ ਕੀਤੀ ਜਾ ਸਕੇ ਝੋਨੇ ਲਈ ?
(en)
Punjab
ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ
ਸਰ ਜੀ ਸਰੋਂ ਦਾ ਤੇਲ ਠੰਡਾ ਜਾ ਗਰਮ ਹੁੰਦਾ ਹੈ ?
(en)
Rajasthan
ਸਰੋਂ ਦਾ ਤੇਲ ਠੰਡਾ ਹੁੰਦਾ ਹੈ , ਬਾਕੀ ਇਸਦੀ ਵਰਤੋਂ ਗਰਮੀ ਵਿਚ ਵੈਸੇ ਹੀ ਕੀਤੀ ਜਾਂਦੀ ਹੈ ਅਤੇ ਸਰਦੀਆਂ ਵਿਚ ਇਸਨੂੰ ਗਰਮ ਕਰਕੇ ਵਰਤੋਂ ਕਰ ਸਕਦੇ ਹੋ
vachi nu tika lage nu 4 din hoge hunn a sutti jandi a ki chakar a g ?
(en)
Punjab
hnji kai var eda kaddiya rehndiya ne koe gall nahi par pehan da sahi ta 21 dina baad hi pata chalega.
vaise koi Darr te ni iss chej da
Punjab
koe dar wali gal nahi ji.
ਸਰ ਜੀ ਢਾੲੀ ਸਾਲ ਦੀ ਵੱਛੀ ਅਾ ਹੀਟ ਵਿੱਚ ਨਹੀ ਅਾ ਰਹੀ ਹੱਲ ਦੱਸੋ ?
(en)
Punjab
ਹੇਠ ਲਿਖੇ ਨੁਕਤਿਆਂ ਨਾਲ ਤੁਸੀ ਵੱਛੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਜੀ ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ਤੁਸੀ1kg Repromin(Kemin) ਦੇ ਨਾਲ Hivit s Repeater kit (Homeopathy) ਦਿਉ
Blackrice ਦੀ ਖੇਤੀ ਕਰਨੀ ਲਾਭਦਾਇਕ ਹੈ ਜਾ ਨਹੀਂ ਅਤੇ ਇਸ ਦਾ ਭਾਅ ਕਿੰਨਾ ਹੈ ?
(en)
Kale jhone di jankari lain de lyi tuc iss number te callkr skde ho..tuhanu itho beej v mil jawega ate jhone di sari jankari v mil jawegi….Pushpinder singh 9699902460
ਵੀਰ ਜੀ ਅਸੀਂ ਇੱਕ ਕਾਲੇ ਅੰਗੂਰਾਂ ਦੀ ਵੇਲ ਮੰਗਵਾ ਕੇ ਲਗਾਈ ਸੀ। ਘਰ ਵਿਚ ਆਪਣੇ ਲਈ ਮੇਰਾ ਜਿਲਾ ਗੁਰਦਾਸਪੁਰ ਆ ਪਰ ਮੈਂਨੂੰ ਕਿਸੇ ਨੇ ਕਿਹਾ ਹੈ । ਇਸ ਨੂੰ ਇੱਥੇ ਫਲ ਨਹੀਂ ਲੱਗਣਾ ਕਿਉਂਕਿ ਇਹ ਸਿਰਫ ਬਠਿੰਡੇ ਦੇ ਏਰੀਏ ਵਿਚ ਰੈੱਕਮੈਂਡ ਕੀਤੀ ਜਾ ਰਹੀ ਹੈ। ਕੀ ਇਹ ਗੱਲ ਸਹੀ ਆ ਅਤੇ ਜੇ ਫਲ ਲੱਗ ਸਕਦਾ ਤਾਂ ਕੀ ਇਹ ਵੀ ਹਰੇ ਅੰਗੂਰਾਂ ਦੀ ਵੇਲ ਜਿੰਨਾ ਫਲ ਦੇ ਸਕਦੀ ਹੈ। ਧੰਨਵਾਦ ?
(en)
PAU vallon Kale Angoor dee sifarish sirf dakhin- pashmi Distt. lai he hai. is pehla tuhanu is di variety bare pata hona chahida hai.Perlette kisam dee sifarish hai baki sare Punjab lai. Yield (jhar) doan kisman dee brabar hai. hor jankari lai nal diti photo jrur dekho.
अगर घर में लगाई है तो आप उसका ध्यान आसानी से रख सकते है छोटी बेल पर NPK 17.17.17 का 10 ग्राम 1 लीटर पानी में और जब बेल बड़ी हो जाय तब Multi micronutrient 7 ग्राम 1लीटर पानी में मिलाकर स्प्रे करें इससे बेल अच्छी ग्रोथ करेंगी अगर कोई रोग आता है तो हमसे अपनी खेती app के द्वारा संपर्क करें धन्यवाद
ਵੀਰ ਜੀ ਮੱਝਾਂ ਨੂੰ ਵੀ ਮਿਲਕ ਫੀਵਰ ਹੋਣ ਦੀ ਸੰਭਾਵਨਾ ਹੁੰਦੀ ਆ ਜੀ ਸਾਡੀ ਇੱਕ ਗਾਂ ਮਰ ਗਈ ਸੀ ਇਸ ਨਾਲ ਕੀ ਇਹ ਬਿਮਾਰੀ ਹੁੰਦੀ ਹੈ ਜਰਾ ਇਸ ਬਾਰੇ ਵਿਸਥਾਰ ਨਾਲ ਦੱਸੋ ਜੀ ਅਤੇ ਮਿਲਕ ਫੀਵਰ ਹੋਣ ਤੋਂ ਪਸੂ ਨੂੰ ਕਿਵੇਂ ਬਚਾਇਆ ਜਾ ਸਕਦਾ ਅਤੇ ਮਿਨਰਲ ਮਿਕਸਰ ਅਤੇ ਕੈਲਸ਼ੀਅਮ ਸੂਣ ਤੋਂ ਕਿੰਨਾ ਟਾਈਮ ਪਹਿਲਾਂ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਕੀ ਬਰਸੀਮ ਵੀ ਬਿਲਕੁਲ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਖਰੀ ਮਹੀਨੇ ਵਿਚ ਖੁਰਾਕ ਵਿੱਚ ਪ੍ਰੋਟੀਨ ਜ਼ਿਆਦਾ ਹੋਣਾ ਚਾਹੀਦਾ ਜਾਂ ਕਾਰਬੋਹਾਈਡ੍ਰੇਟਸ ?
(en)
Punjab
ਹਾਜੀ ਤੁਸੀ ਕੈਲਸ਼ੀਅਮ ਸੂਣ ਤੋਂ ਚਾਰ ਮਹੀਨੇ ਪਹਿਲਾ ਬੰਦ ਕਰ ਦਿਓ ਤੇ ਮਿਨਰਲ ਮਿਕਸਰ ਨੂੰ ਘਟਾ ਦਿਓ ਬਾਕੀ ਇਸਦਾ ਮੁੱਖ ਕਾਰਨ ਪਸ਼ੂ ਨੂੰ ਫੀਡ ਵਿੱਚ ਸਾਰੇ ਤੱਤ ਬਰਾਬਰ ਮਾਤਰਾ ਵਿੱਚ ਨਾ ਮਿਲਣਾ ਹੈ ਇਸ ਨਾਲ ਤਾਪਮਾਨ ਘੱਟ ਜਾਂਦਾ ਹੈ ਤੁਸੀ ਸੂਣ ਤੋਂ ਚਾਰ ਮਹੀਨੇ ਪਹਿਲਾ ਕੈਲਸ਼ੀਅਮ ਬੰਦ ਕਰ ਦਿਓ ਤੇ ਮਿਨਰਲ ਮਿਕਸਰ ਘਟਾ ਦਿਓ ਬਰਸੀਮ ਦਾ ਕੋਈ ਚੱਕਰ ਨਹੀ ਤੁਸੀ ਪਾ ਸਕਦੇ ਹੋਂ ਆਖਰੀ ਮਹੀਨੇ ਵਿੱਚ ਪ੍ਰੋਟੀਨ ਤੇ ਕਾਰਬੋਹਾਈਡ੍ਰੇਟਸ ਵਿੱਚ ਦੋਵੇ ਚੀਜ਼ਾ ਜਰੂਰੀ ਹਨ ਮੁੱਕਦੀ ਗੱਲ ਹੈ ਇਹ ਘਰ ਦੀ ਬਣਾਈ ਫੀਡ ਸਹੀ ਮਾਤਰਾ ਵਿੱਚ ਦਿੰਦੇ ਰਹੋ ਇਹ ਮੁਸ਼ਕਿਲ ਨਹੀ ਆਵੇਗੀ
Punjab
thnx
Harbir Company Ka PR114 Ka Seed kaisa hai Plz tell me ?
(en)
Maharashtra
agr app iss ka beej harbir company se lete ho toh inse iss ka bill jrur lein. agar app yeh seed PAU ludhiana se lete ho toh vhaan se iska beej original hi milega.
sir ma mirch di kheti kiti hai usde pathe ekathe ho rehe hai jive koi trip rog , iss vare dso ?
(en)
iss de upper imidacloprid@40ml nu 150 ltr pani de nal mila ke prati acre te spray kro. ihh patte thik ho jange.
ਗਾਂ ਨੂੰ ਮੋਕ ਨੀ ਹਟਦੀ ਜੀ ਦਵਾਈ ਵੀ ਦਿੱਤੀ ਸੀ ਕਈ ਵਾਰ ਆਪਣੇ ਆਪ ਹਟ ਜਾਂਦੀ ਐ ਤੇ ਦੋ ਕੁ ਦਿਨ ਬਾਅਦ ਫਿਰ ਲਗ ਜਾਂਦੀ ਐ ?
(en)
Rajasthan
ਤੁਸੀ ਗਾਂ ਦੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ
Punjab
ਜਵਾਰ ਤਾਂ ਜੀ ਅਜੇ ਬੀਜੀ ਨਹੀਂ ਬੰਦ ਕਿਥੋਂ ਕਰੀਏ
Punjab
ਜਵੀ ਸਾਡੇ ਹੈਨੀ
Punjab
ਸਿਰਫ਼ ਬਰਸੀਮ ਆ ਜੀ
ਸਰ ਮਿਰਚ ਤੇ ਤੇਲੇ ਖਾਤਰ ਬਿਪਰੋਜਿਨ 25 ਕਰ ਸਕਦੇ ਹਾ ਆਡੀਓ ਜਰੂਰ ਸਣੌ ?
(en)
ਹਾਂ ਜੀ ਤੁਸੀ ਇਹਨਾਂ ਸਪ੍ਰੇਹਾਂ ਦੀ ਵਰਤੋਂ ਕਰ ਸਕਦੇ ਹੋ BUPROFEZIN @300ML ਪ੍ਰਤੀ ਏਕੜ ਅਤੇ CORAGEN @60ML ਅਤੇ ANTRACOL@500GM ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
ਇਸ ਦੀ ਡੋਜ ਕੀਨੀ ਹੈ ਜੀ ?
(en)
ਇਸ ਦੀ ਮਾਤਰਾ 500gram ਪ੍ਰਤੀ ਏਕੜ ਹੁੰਦੀ ਹੈ I
sir main 15 day wali cow dariy traning launi aa Kado lagogi ?
(en)
Punjab
ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਟ੍ਰੇਨਿੰਗ ਤੇ ਮਿਲਕ ਚਿਲਿਗ ਸੈਂਟਰ , ਸਰਦੂਲਗੜ ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01659- 251911 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ
sir 5month di vachi aa os vaaste mooh khor te gall ghotto da ikatha salt wala injection kehra ate launa kina aa ?
(en)
Punjab
hnji ehna de mooh khor te gall ghotu da ikatha injection nai lagda . eh alka alag lagange. tusi ya ta sarkari hospital to ja ke lava sakde ho ya fir homeopathic medican fm-vet pashu nu deo, ehna ehna dona proublam vaste hai.
ਕਾਲੇ ਅੰਗੂਰ ਦੀ ਬੇਲ ਤੇ ਫਲ ਬਹੁਤ ਲੱਗਿਆ ਪਰ ਪੱਕ ਦਾ ਨਹੀ ਕਿਰ ਜਾਦਾ ਹੈ ਕੋਈ ਹੱਲ ਦੱਸੋ ਜੀ ਪੱਕਣ ਦਾ ?
(en)
kini kg per acre he g ?
(en)
Maharashtra
ਬਾਜਰੇ ਦੀ ਮਾਤਰਾ 6 -8 KG , ਸੱਠੀ ਮੂੰਗੀ ਦੇ ਲਈ 12-15 ਕਿਲੋ ਅਤੇ ਗਰਮੀ ਰੁੱਤ ਦੀ ਮੂੰਗੀ ਦੇ ਲਈ 8 ਕਿਲੋ ਬੀਜ ਅਤੇ ਤਿਲ ਦੇ ਲਈ 1 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਲਈ ਵਰਤ ਸਕਦੇ ਹੋ ਹਰੀ ਖਾਦ ਦੇ ਲਈ ਢੈਂਚਾ ਦੇ ਬੀਜ ਦੀ ਮਾਤਰਾ 20 ਕਿਲੋਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹੋ I
Sir rice ka Kasturi name se koi seed h kya information ho to plz iski jankari de halke pani aur halki jameen me ho sakta ha kya ?
(en)
Haryana
han g yeh basmati rice ki hi ek variety hai jis ki paidavaar 12.5 -14 qtl prati acre hoti hai. yeh darmiani jameen mein ugaane wali kisam hai. iss ko bilkul halki jameen mein nahi ugaaya ja skta.
ਸਰ ਝੋਨੇ ਦੀ ਕਿਸਮ 118 ਬਾਰੇ ਜਾਣਕਾਰੀ ਦਿਉ ?
(en)
Punjab
Pr 118 ਦਰਮਿਆਨੇ ਛੋਟੇ ਕੱਦ ਦੀ ਕਿਸਮ ਹੈ ਜੋ 158 ਦਿਨਾਂ ਦੇ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਲੰਬੇ ਅਤੇ ਜਲਦੀ ਪੱਕਣ ਵਾਲੀਆਂ ਕਿਸਮਾਂ ਚੋਂ ਹੁੰਦੇ ਹਨ ਇਸਦਾ ਝਾੜ 29ਕੁਇਟਲ ਪ੍ਰਤੀ ਏਕੜ ਹੁੰਦਾ ਹੈ
Is de barto kis lai kiti jandi he te kehri kehri fasal te kiti jandi he ate dose per acre kini he ji ?
(en)
Maharashtra
iss di maatra 250-300ml prati acre de hisaab nal vart skde ho. iss chaare ate sbjia diaa fsla nu shad ke vart skde ho. Paddy, Wheat, Sugarcane, Castor & Groundnut, Mustard, Sunflower, Cucurbit ,Cashew ihna fsla te jyaadatar iss di varto kri jandi hai.