Punjab
Search
sat sri akal g dr sahib sade kol122 da beej 48 kg hai kine kile lag jane gea ?
(en)
ਇਕ ਏਕੜ ਝੋਨੇ ਦੀ ਬਿਜਾਈ ਲਈ ਲਗਭਗ 8-10 ਕਿਲੋ ਬੀਜ ਦੀ ਜਰੂਰਤ ਪੈਂਦੀ ਹੈ ਜੇਕਰ ਥੋਡੇ ਕੋਲ 48 ਕਿਲੋ ਬੀਜ ਹੈ ਤਾਂ ਤੁਸੀ ਇਸ ਨਾਲ 6 ਏਕੜ ਦੀ ਬਿਜਾਈ ਕਰ ਸਕਦੇ ਹੋ ਜੀ
Punjab
12 kile lg jaan gye
Punjab
kile
Sir alovera ki contract kheti ke Liya kis se contact kare jo Sahi ho plz send detail ?
(en)
jekar tuc alovera da farm visit krna chahte ho toh iss number pe contact krein..iss ke ilaava yeh apko contract farming ki bhi saari jankari de denge.... 9814211735
Sir 777 rice seed kis name brand ha ya company ka ha and original seed kanha se le sakte ha plz is bare jankari do ?
(en)
Maharashtra
yeh karnal kamboj ki kisam hai app inse yeh beej le skte ho..karnal kamboj 777 paddy hai . yeh app private dealers se le skte ho. apne nazdik ki market mein iske distributor ptaa krein.
Punjab
karnal kamboz 777 origional seed hai
viteman-h ki result a kida khare pasu nu dana chida ?
(en)
Punjab
eh pashuaa vich vitamin di kami nu pura karda hai te kamzori nu door karda hai. eh pashu nu jado marzi de sakde ho. gaban pashu nu eh soon to 1 month pehla dena shuru kar sakde ho ehda 10ml daily dena chahida hai.
ਸ਼ਰ ਸ਼ਾਡੇ ਘਰ 15 ਸ਼ਾਲ ਦਾ ਅੰਬ ਪੇੜ ਹੈ ਇਸ਼ ਵਾਰ ਬੂਰ ਬਿਲਕੁਲ ਨਹੀ ਪਿਆ ਇਸ਼ ਦਾ ਇਲਾਜ ਦਸ਼ੋ ਤੇ ਕੀ ਹੁਣ ਬੂਰ ਆ ਸ਼ਕਦਾ ਕੇ ਨਹੀ ?
(en)
Maharashtra
1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ 7-9 ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 60-90 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 700-1000 ਗ੍ਰਾਮ ਪ੍ਰਤੀ ਰੁੱਖ ਲਈ ਵਰਤੋ 10 ਜਾਂ 10 ਤੋਂ ਵੱਧ ਸਾਲ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 100 ਕਿਲੋ, ਯੂਰੀਆ 400-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ, ਮਿਊਰੇਟ ਆਫ ਪੋਟਾਸ਼ 1000 ਗ੍ਰਾਮ ਪ੍ਰਤੀ ਰੁੱਖ ਪਾਓ ਨਾਈਟ੍ਰੋਜਨ ਅਤੇ ਪੋਟਾਸ਼ ਫਰਵਰੀ ਦੇ ਮਹੀਨੇ ਵਿੱਚ ਪਾਓ, ਜਦਕਿ ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦਸੰਬਰ ਮਹੀਨੇ ਵਿੱਚ ਹੀ ਪਾ ਦਿਓ
agani astar vich tabacco powder di jgah ki pa sakde aa ?
(en)
Punjab
Agni astar Stem borer nd pod borer de lai 10 ltr desi gaa da mootr laoo us vch 3 killo tikhi hari mirch kut k pao fr pona kiloo lassan ghut k pao fr 5 killo kodi neem de patte ghut k pao fr es sab nu kise lakad de nal changi tra ghol lavo fr isnu 4 var ubali dvao fr 48 ghntea lai thanda hon de lai rakh deo...fer kise change bhande vch sambal k rakh lavo...fr 100 ltr pani vch 2 to 2.5 ltr mila k fasal te shidka kr skde ho g.
Madhumakhi ?
(en)
eh inbreeding karke v ho sakda . jado ehda larva banda hai ta worker nu pehchan hundai hai . baki tusi recording suno.
Punjab
sir kuj ku cella ch larva ban janda
hello sir jehri moongi SL668 AA oh de ek month vad patte leaf yellow ho jande aa aNd Na koi falli lgdi AA eda kyu hunda esdi roktham kida kiti jawe plzz tell me ?
(en)
Maharashtra
kyi vaar iss de patte bilkul peele ho jande hnn ate dhabbe v bn jande hnn ihh white fly de kaarn hunda hai..iss di roktham de lyi imidacloprid@40ml ja actara@40gm nu 150 ltr pani de nal mila ke prati acre te spray kro.
Punjab
OK..mam thnq..vese mam aeh spray kdo kita jawe ..matlb..jdo thore thore dhabbe PE lagde AA...ja fer pahila hi ....Nd kine din vad kita jawe ....plzzz DSO GE g
Maharashtra
iss di spray 30 dina baad kr skde ho.
Punjab
nd aesdi spray da Aasr kine din rehda ji
indoor swimming pool vich kehdiya kehdiya machiya paal sakda ha. please ede baare ch jankari deo ji ?
(en)
sir mere kol 53×26 feet swimming pool hai.4 feet dungha hai main us vich fish farming Kar sakda ha Jalandhar rama mandi ?
(en)
hnji tusi bilkul es vich fish farming kar sakde ho. pakke pool vich ashi common cor, rohu te catla fish rakh sakde ha. isnu feed vich tusi mashi de weight da 5% feed poni hai. eh fish department to fish seed mil janda hai.
sir pool te sunlight nhi aundi is koi nuksaan ta nahi
Sir kya koi (Kaali PR114) bhi koi variety hai Plz tell me ?
(en)
Haryana
PR114 सिर्फ PAU लुधियाना की सफेद धान की किस्म है यह कोई काली किस्म नहीं है PR114 : यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं यह 145 दिनों में पक जाती है इसके दाने लंबे, सफेद और साफ होते हैं, जो कि पकाने में ज्यादा अच्छे होते हैं इसकी औसतन पैदावार 27.5 क्विंटल प्रति एकड़ है
ਖੀਰੇ ਲਏ ਸੀ ਜਾਣਕਾਰੀ ਦੇਣ ਜੀ ਆਡੀਓ ਜਰੂਰ ਸਣੌ ?
(en)
ਇਸ ਦੇ 2 ਕਾਰਨ ਹੁੰਦੇ ਹਨ ਇੱਕ ਤਾਂ pollination ਦਾ ਸਹੀ ਨਾ ਹੋਣਾ ਅਤੇ ਦੂਜਾ whitefly ਦੇ ਕਾਰਨ ਇਸ ਦੇ ਵਿੱਚ acetamiprid@20 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਦਿਓ ਜਾਂ ਫਿਰ imidacloprid@40ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਇਹ ਬਿਮਾਰੀ ਕੁੱਝ ਹੱਦ ਤੱਕ ਕੰਟਰੋਲ ਹੋ ਜਾਵੇਗੀ
ਸਰ ਮਿਰਚ ਵਿਚ ਸੂੰਡੀ ਹੈ ਹਰੇ ਰੰਗ ਦੀ ਨਾਲ ਤੇਲਾ ਵੀ ਆ ਗਿਆ ਨਾਲ ਪੱਤੇ ਕੋਲੀ ਟਾਈਪ ਹੋਣ ਲੱਗ ਗੇ ਕਿਹੜੀਆ ?
(en)
ਜਦੋਂ ਵੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਇਸ ਦੇ ਉੱਪਰ ਸੁੰਡੀ ਦੀ ਸਪਰੇਅ ਕਰ ਸਕਦੇ ਹੋ ਇਸ ਦੇ ਉੱਪਰ ਸੁੰਡੀ ਦੀ ਰੋਕਥਾਮ ਲਈ 400ML QUINALPHOS ਜਾਂ 20ML FAME ਜਾਂ 60ML CORAGEN ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਤੇਲੇ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ TATA di tata mida@40ml ਜਾ nagarjuna ਦੀ crop mida@40 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ
ਵੀਰ ਜੀ ਸਾਡੀ ਗਾਂ ਦੀ ਫੋਸੀ ਵਿਚ ਖੂਨ ਆਇਆ ਸੀ ਇਹ ਕਿਉ ?
(en)
Punjab
ਫੋਟੋ ਨਜ਼ਰ ਨਹੀ ਆ ਰਹੀ ਜੀ ਦੁਬਾਰਾ ਫੋਟੋ ਅਟੈਚ ਕਰਕੇ ਸਵਾਲ ਪੋਸਟ ਕਰੋ
Rice ki 777 kisam ki jankari do Khare pani k Lia yh Sahi h ?
(en)
Haryana
yeh kisam 90 din mein tyaar ho jaati hai aur iss ki yield 90man tak hai. yeh kamzor khet aur pani mein lgg skti hai.
Punjab
kitho melu g eh beej
sar cow 7month ho gai hitt vich nai ai ?
(en)
Punjab
hnji tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad jhotia heat vich aa jangiya. esde nal balance diet te vadiya company da mineral mixture 50 gram daily dinde raho
Punjab
sab naalo pehla dewoming karvao te harek 3months baad hamesha karvao te naal tuci puberaid powder start karo 40gm daily minimum 5kg deo
hawana pimpls ho gai ne ilaj daso my num 7529875080 ?
(en)
Punjab
hnji tusi dr john di homeopathic medican Udder pox dia 10-10 drop roti de tukde te rakh ke din vich 3 var deo. eh lagatar kuj din deo. es nal thik ho jange ji. jekar ehna de vich resha hai ta fir nal septovet medican v deo.
bayer di folicur di varto makki te kiti ja sakdi hein ya nahi ?
(en)
Maharashtra
Nahi g makki de upper iss di sifarish nahi kiti jandi hai. kirpa kr ke dso ki makki de vich kis trah di problem hai tan jo tuhanu iss da hal dsya ja ske.
sir ajj buffallo soohi aa odhe Lavehe noo jahrbaad ho gya koi desi illaz te hor v daseo ?
(en)
Punjab
tuci majj nu 100 gram kali mirch deo , is nu tuci 20 gram rojj deo atte 5 din tak dinde reho , yaa tuci 100 gram methe v de sakde ho , iss nu lgatar 20 gram krke 5 din tak deo , isde nal tuci Cotalise injection lgwao , iss injection nu 10 ml tak lgwao, issda 1 injection lgwao , iss nal farak paa javega..
sir kinnu de bagg vich jo jawik khadd payi jndi ha gurr nal milla k uss vare puri jankari deo ?
(en)
Haryana
kinnu de baag de vich jeev amrit di spray kr skde ho. iss nal gummosis nam di bimari nahi aundi hai jiss da kinnu de baag de vich bhut jyaada hamla hunda hai.
Omex bio 20 ਦਵਾਈ ਦੀ ਸਪਰੇ ਨੇਪੀਅਰ ਬਾਜਰੇ ਤੇ ਕਰ ਸਕਦੇ ਹਾ ਸਰ ਬਾਜਰਾ ਥੋੜਾ ਲਾਲ ਜਾ ਹੋ ਰਿਹਾ ਹੈ ਤੇ ਇੱਕ 16 ਲੀਟਰ ਵਾਲੇ ਪੰਪ ਵਿੱਚ ਕਿੰਨੀ ਦਵਾਈ ਪਾਈਏ ਸਰ 1 ਮਹੀਨੇ ਦਾ ਬਾਜਰਾ ਹੈ ?
(en)
Maharashtra
ਇਹ ਇੱਕ growth ਰੈਗੂਲੇਟਰ(Regulator) ਹੈ ਜਿਸ ਦੇ ਵਿੱਚ npk ਦੇ micronutrients ਹੁੰਦੇ ਹਨ ਇਹ growth ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਸ ਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇੱਕ ਕਿੱਲੇ ਦੇ ਵਿੱਚ 150 ਲੀਟਰ ਪਾਣੀ ਦੇ ਨਾਲ ਤੁਸੀਂ 1 ਲੀਟਰ ਮਿਕਸ ਕਰਨੀ ਹੈ ਜੇਕਰ ਤੁਸੀਂ ਇੱਕ ਏਕੜ ਦੇ ਵਿੱਚ 7 ਪੰਪ ਲਗਾਉਂਦੇ ਹੋ ਤਾਂ ਇਸ ਦੇ ਲਈ 140ml ਪ੍ਰਤੀ ਪੰਪ ਦੇ ਹਿਸਾਬ ਨਾਲ ਦਵਾਈ ਦੀ ਵਰਤੋਂ ਕਰਨੀ ਹੈ
ਸਰ ਜੀ ਮੇਰਾ ਪਿੰਡ ਪਥਰਾਲਾ ਹੈ ਮੈਨੂੰ ਗੰਡੋਏ ਕਿਸ ਜਗਃਾ ਤੋ ਮਿਲ ਸਕਦੇ ਆ ?
(en)
Punjab
ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I
Punjab
ਧੰਨਵਾਦ ਜੀ
sir retli zameen vich kanak nu last pani kadon tak launa cahida hai ?
(en)
Haryana
5 december ton baad de vich beeji hoyi kanak nu 10 april tak paani deo ate iss ton pehla beeji kanak nu 20-25march tak paani lgaa skde ho.
ਸਰ ਮੇਰੀ ਮੱਝ ਨੂੰ 7 ਮਹੀਨਾ ਲੱਗ ਗਿਆ ਹੈ ਉਸ ਨੇ ਪਿਛਲੇ ਸੂਵੇ ਦੁੱਧ ਘੱਟ ਦਿਤਾ ਸੀ ਉਸ ਨੂੰ ਕੀ ਪਾਏ ਉਹ ਦੁੱਧ ਜਿਆਦਾ ਦੇਵੇ ?
(en)
Rajasthan
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆ ਦਿਓ ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫਤੇ ਤੇ ਫਰਕ ਨਾਲ ਖੁਆਓ ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ
poultry farm ਸਬਸਿਡੀ ਹੈ ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ਇਸ ਲੋਨ ਤੇ ਤੁਹਾਨੂੰ 25 - 35 % ਤੱਕ ਦੀ ਸਬਸਿਡੀ ਵੀ ਮਿਲ ਜਾਂਦੀ ਹੈ
sir ehh bhindi da buuta ha isnu dso ki bimari hai ?
(en)
iss de upper M-45@400GM JA OSWAL DI COMBO 75@400gm nu 150 ltr pani de nal mila ke prati acre te spray kro. ih fungus de kaarn ho reha hai. ihna spreha di drenching krdeo.
ਸਰ ਚੀਕੂ ਦੇ ਬੂਟੇ ਨੂੰ ਫੁੱਲ ਤਾ ਬਹੁਤ ਸਾਰੇ ਆਉਂਦੇ ਹਨ ਅਤੇ ਫੁੱਲ ਡਿੱਗ ਦੇ ਵੀ ਨਹੀਂ ਪਰ ਫ਼ਲ ਨਹੀਂ ਬਣਦਾ ਜੀ ਕਿਉਂ ?
(en)
ਸਰ ਮੇਰੇ ਕੋਲ ਚਾਰ ਬੁਟੇ ਅੰਬ ਦੇ ਹਨ ਜਦੋਂ ਉਹ ਨਵੇਂ ਪੱਤੇ ਕੱਢ ਦੇ ਹਨ ਤਾ ਪੱਤੇ ਇਸ ਤਰ੍ਹਾਂ ਕਿਉਂ ਹੋ ਜਾਂਦੇ ਹਨ ਕੋਈ ਘਾਟ ਕਰਕੇ ਜਾ ਬਿਮਾਰੀ ਕਰਕੇ ਹੁੰਂਦੇ ਹਨ ਇਸ ਕੋਈ ਇਲਾਜ ਦੱਸੋ ਜੀ ?
(en)
ਇਹ ਇੱਕ ਬਿਮਾਰੀ ਹੈ ਜਿਸ ਦੇ ਕਾਰਨ ਅੰਬ ਦੇ ਬੂਟੇ ਤੇ ਧੱਬੇ ਬਣ ਰਹੇ ਹਨ ਇਸ ਦੇ ਉੱਪਰ 2 gm @ copper oxy chloride ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ 5-7 ਦਿਨਾਂ ਦੇ ਫਾਸਲੇ ਤੇ 2 ਸਪਰੇਆ ਕਰੋ ਇਹ ਬਿਮਾਰੀ ਠੀਕ ਹੋ ਜਾਵੇਗੀ
Sir mere plant mein iss tarah k killey nikal rahe h kiya kare ?
(en)
Punjab
kirpa apna swaal vistaar se puche ki kyaa kya smasya aa rhi hai tan jo apko poori jankari di ja ske.
777 paddy da seed kitho milu ga ji ?
(en)
Maharashtra
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.
ਨਿੱਬੂ ਦੀ ਕਲਮ ਜਾ ਦਾਬ ਬਣਨ ਬਾਰੇ ਦਸੋ ਅਤੇ ਕਿਵੇ ਸਹੀ ਢੰਗ ਨਾਲ ਵਧਾਇਆ ਜਾ ਸਕਦਾ ਹੈ। ਘਰੇਲੂ rooting harmone bare v dsya jave । ਕੀ ਇਸ ਮਹੀਨੇ ਵਿੱਚ ਕਲਮਾਂ ਲਗਾ ਸਕਦੇ ਹਾਂ ਜਾਂ ਨਹੀਂ ?
(en)
Punjab
dsoo jii kuch
sir ji jivek kheti vich sundi nu kive khatam kita ja sakda ?
(en)
Punjab
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
katti khansi bahut kar di ha koi hal ha ta daso desi v te medical v ?+
(en)
Rajasthan
ਹਾਂਜੀ ਕੱਟੀ ਨੂੰ ਸਫੈੇਦੇ ਦੇ ਪੱਤਿਆਂ ਦੀ ਧੂਣੀ ਦਿਓ ਅਤੇ ਉਸ ਦੇ ਨਾਲ catcuf ਨਾਮ ਦੀ ਦਵਾਈ ਰੋਟੀ ਤੇ ਰੱਖ ਕੇ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਲਗਾਤਾਰ ਦਿਓ
ਸਰ ਜੀ ਆਪਣੇ ਬਲਦ ਹ ਜੋ ਮੋਕ ਬਹੁਤ ਮਾਰਦਾ ਲੰਬੇ ਸਮੇ ਤੋ ਕੋਈ ਹੱਲ ਦਸੋ ਜੀ ਧੰਨਵਾਦ ?
(en)
Rajasthan
ਕਿਸੇ ਵਧੀਆਂ ਕੰਮਨੀ ਦਾ ਲਿਵਰ ਟੋਨਿਕ ਪਿਆਓ ਜਿਵੇ liv52 ਲਿਵਰ ਦੀ ਖਰਾਬੀ ਕਰਕੇ ਹੈ ਜੀ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਵਿੱਚ ਉਬਾਲ ਲਵੋ ਜਦੋ ਉਬਾਲ ਕੇ ਅੱਧਾ ਪਾਣੀ ਰਹਿ ਜਾਵੇ ਤਾਂ ਉਹ ਬਲਦ ਨੂੰ ਪਿਆ ਦਿਓ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ dairacin ਦਿਓ
ਸਰ ਜੀ ਕੋੲੀ ਬिਮਾਰੀ ਹੈ ਜਾ िਕਸੇ ਤॅਤ ਦੀ ਘਾਟ ਹੈ ਜੀ ?
(en)
ਇੱਹ ਘਾਟ ਨਹੀਂ ਹੈ ਇੱਹ ਫੰਗਸ ਹੈ, ਇਸ ਦੇ ਉੱਪਰ M-45 @400GRAM ਨੂੰ 150 ਲੀਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
bai majj de than te jakham c , os de doctor tu jakam sukan wala teeka lagvata majj gaban v a, 6 month di , daseya c doctor nu , par majj dudh hi sukhi , jehdi 6kg dudh dindi c , hun oh 3kg te ahgi as da koi hall haga ji , jis nal aun wale suhe v majj da dudh na kate ?
(en)
Punjab
tuci majj nu tonakind gold powder dena suru kro , isdi 125 gram di packing hundi hai , isnu 25 gram swere ate 25 gram sham nu deo , isde nal tuci Anablight liqued dena suru kro , iss nu tuci 100 ml rojana deo , ehh energy drink vngu km krdi hai , iss nal vdya growth hovegi
Punjab
tuci 9months tu udder-h 10-20 bunda start karo sooon tak te sooon to 15din reh jaan ta enerboost start karo 100gm daily te sooon to baad 100gm sware 100gm sham 1week tak te os to baad 2-3week tak 100gm daily
ਇਸ ਦੀ ਵਰਤੋ ਕਿਹੜੀ ਕਿਹੜੀ ਫਸਲ ਲੲਈ ਕੀਤੀ ਜਾ ਸਕਦੀ ਹੈ । Dose ਪ੍ਰਤੀ ਏਕੜ ਕਿੰਨੀ ਹੈ ਜੀ ?
(en)
ਇੱਹ ਤੇਲੇ ਦੇ ਲਈ ਕੰਮ ਕਰਦੀ ਹੈI ਇਸ ਦੀ ਮਾਤਰਾ 300 -400ML ਪ੍ਰਤੀ ਏਕੜ ਹੁੰਦੀ ਹੈ Iਇਸ ਦੀ ਵਰਤੋਂ ਲਗਭਗ ਸਾਰੀਆਂ ਫ਼ਸਲਾਂ ਤੇ ਹੀ ਕੀਤੀ ਜਾ ਸਕਦੀ ਹੈ I
amrud di kehri variety sb to meethi apne khet vich 5 bute lagane ne ?
(en)
Amrood de lyi tuc lucknow 49 kisam lgaa skde ho ..is ton ilaava tuc alahabad safeda , punjab safeda ja punjab kiran lgaa skde ho.
Sir PR114 ka Seed konsi Private Company ka best hai....Im from Haryana plz tell me ?
(en)
Punjab
Agar yeh beej app PAU ludhiana se lete ho toh sbse best hai.. market mein private companies bhut saari available hai jis ka apko proper bill mile aur trusted company ho uss ka hi beej le.
sir kya koi.... kaali PR114 bhi koi variety hai Pr ki
Punjab
nahi g kaali PR 114 koi variety nahi hai.
Sir is baar Paddy konsi lgani thik rahegi PR ya 1121 ?
(en)
Punjab
abhi inke rate ke baarein mein kuch nahi khaa ka skta. vaise iss baar jyadatar kisaan PR lgaa rhe hai.
info about turmeric cultivation?
(en)
Chandigarh
Punjab Haldi 1, Punjab Haldi 2 are the vareites grown in Punjab. To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used. Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field. Seed rate of 6-8 qtl is sufficient for sowing one acre land. At the time of field preparation, apply well decomposed cow dung@150 qtl/acre in soil. Apply N:P:K@10:10:10 kg/acre in form of Urea@25 kg/acre, SSP@60 kg/acre and MOP@16 kg/acre. Full dose of Potash and Phosphorus are applied at time of rhizome planting. Nitrogen dose is given in two equal splits. First half dose of N is given 75 days after planting and remaining half dose is given three month after planting.
ਗਾਂ ੲਿਸ ਤਰਾਂ ਦੀਅਾਂ ਤਾਰਾਂ ਦਿਖਾ ਰਹੀ ਅਾ ਕੀ ੲਿਹ ਹਿਟ ਵਿਚ ਹੈ ਜਾਂ ਨਹੀ ?
(en)
ਹਾਜੀ ਇਹ ਤਾਰਾਂ ਦੇ ਹਿਸਾਬ ਨਾਲ ਤਾਂ ਹੇਹੇ ਵਿੱਚ ਹੈ ਪਰ ਕਈ ਚੈਕ ਕਰਵਾ ਲਵੋ ਕਿਉਕੀ ਕਈ ਵਾਰ ਗੱਬਣ ਗਾਵਾਂ ਵੀ ਇਸ ਤਰਾਂ ਦੀਆਂ ਤਾਰਾਂ ਸੁੱਟਦੀਆਂ ਹਨ
ਝੋਨੇ ਦੀ ਕਿਹੜੀ ਕਿਸਮ ਲਗਾਈ ਜਾ ਸਕਦੀ ਆ ?
(en)
Maharashtra
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
ਇਕ ਨੰਬਰ ਜਮੀਨ ਅਤੇ ਇਕ ਨੰਬਰ ਪਾਣੀ िਵॅਚ िਕਹੜੀ िਕਸਮ ਲਗਾੲੀ ਜਾਵੇ ਦॅਸੋ ਜੀ ?
(en)
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Punjab Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I
Mera ekk sawal hai ji mera lahesun jayada mota nahi ho reha ate na he vadd reha ohdi jadd v kharab ho rahi hai koi hall dsso ?
(en)
jekar iss di jad khrab ho rhi hai tan iss de vich fungus de kaarn bimaari bnn rhi hai jiss kaarn jad v gal rhi hai ate growth v nahi ho rhi hai..iss di roktham de lyi M-45@400gm nu 150 ltr pani de nal mila ke prati acre te spray kro.
sir mere kol 2 saal Diya 2 katiya ne ohna di growth Lai ki Dena jaruri hai ta jo sheti vadiya ho jave ?
(en)
Rajasthan
ਤੁਸੀ ਕੱਟੀਆਂ ਨੂੰ ਸਹੀ ਹਰਾ ਚਾਰਾ ਪਾਓ ਉਸਦੀ ਡੀਵਾਰਮਿੰਗ 3 ਮਹੀਨੇ ਮਗਰੋਂ ਕਰਵਾਓ ਕੱਟੀਆਂ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਜਾ ਸ਼ੇਡ ਵਦੀਆਂ ਹੋਣਾ ਚਾਹੀਦਾ ਹੈ ਜਿਸ ਵਿਚ ਉਹ ਅਰਾਮ ਨਾਲ ਰਹਿ ਸਕੇ ਜੇ ਹੋ ਸਕੇ ਕੱਟੀਆਂ ਨੂੰ ਖੁਲਾ ਰੱਖੋ ਤੇ ਗਲ ਵਿੱਚੋ ਸਂੰਗਲ ਲਾਹ ਦਿਓ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਅਤੇ ਕੱਟੀਆਂ ਨੂੰ ਰੋਜ 50-100 ਗ੍ਰਾਮ ਮਿਨਰਲ ਮਿਕਚਰ ਜਰੂਰ ਪਾਵੋ ਫੀਡ ਦੇ ਨਾਲ ਨਾਲ ਸਿਹਾਜਣਾ ਤੇ ਮੋਰਿੰਗਾ ਦਰੱਖਤ ਦੇ ਪੱਤੇ 250 ਗ੍ਰਾਮ ਰੋਜ਼ਾਨਾ ਖਵਾਓ
Punjab
ohna di deworming sahi tarah karvaade raho te naal ohna nu puberaid powder 40gn daily deo ik katti nu 5kg deo
ਕੱਟੀਅਾ( ੳੁਮਰ ਤਿੰਨ ਸਾਲ) ਅਤੇ ਵੱਛੀਅਾ ( ੳੁਮਰ ਡੇਢ ਸਾਲ) ਦੀ ਬੱਚੇਦਾਨੀ ਕਮਜੋਰ ਹੈ, bobimin powder ਵੀ ਦੇ ਰਹੇ ਅਾ ਕਾਫੀ ਸਮੇ ਤੋ, ਕੋੲੀ ਵਧੀਅਾ ਦ ਵਾੲੀ ਦੱਸੋ ਤਾ ਜੋ ਬੱਚੇਦਾਨੀ ਦੀ ਗਰੋਥ ਜਲਦੀ ਹੋ ਸਕੇ ?
(en)
Punjab
ਤੁਸੀ ਕੱਟੀਆਂ ਨੂੰ ਸਹੀ ਹਰਾ ਚਾਰਾ ਪਾਓ ਉਸਦੀ ਡੀਵਾਰਮਿੰਗ 3 ਮਹੀਨੇ ਮਗਰੋਂ ਕਰਵਾਓ ਕੱਟੀ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਜਾ ਸ਼ੇਡ ਵਦੀਆਂ ਹੋਣਾ ਚਾਹੀਦਾ ਹੈ ਜਿਸ ਵਿਚ ਉਹ ਅਰਾਮ ਨਾਲ ਰਹਿ ਸਕੇ ਕੱਟੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਅਤੇ ਕੱਟੀ ਨੂੰ ਰੋਜ 50-100 ਗ੍ਰਾਮ ਮਿਨਰਲ ਮਿਕਚਰ ਜਰੂਰ ਪਾਵੋ ਤੇ ਤੁਸੀ ਲਗਾਤਾਰ 15 ਦਿਨ ਉੱਬਲੇ ਹੋਏ ਚਾਵਲ ਦੀ ਇੱਕ ਮੁੱਠੀ ਭਰਕੇ ਰੋਜ਼ਾਨਾ ਖਵਾਓ ਇੱਕ ਮੁੱਠੀ ਤੋਂ ਜਿਆਦਾ ਨਾ ਖਵਾਓ
ਬਾਈ ਜੀ ਸੀ ਆਰ 212 ਝੋਨੇ ਬਾਰੇ ਜਾਣਕਾਰੀ ਚਾਹੀਦੀ ਸੀ ਇਸ ਦਾ ਬੀ ਕਿਥੋਂ ਮਿਲਦਾ ਤੇ ਮੈਂ 10 ਕਿਲ੍ਹੇ ਲਾਉਣੇ ਆ ਇਸ ਲਈ ਕਿਨੈ ਬੀ ਦੀ ਲੋੜ ਪਾਉ ਇਸਦਾ 1ਕਿਲੋ ਦਾ ਰੇਟ ਕੀੲ ?
(en)
Haryana
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਸ ਦਾ ਬੀਜ ਗਿਦੜਬਾਹਾ ਵਾਲਿਆਂ ਤੋਂ ਲੈ ਸਕਦੇ ਹੋ ਜੋ ਕਿ ਪੰਜਾਬ ਸੀਡਜ਼ ਦੇ ਨਾਮ ਤੋਂ ਆਉਂਦਾ ਹੈI ਇਸ ਦਾ ਬੀਜ ਆਮ ਝੋਨੇ ਜਿਨ੍ਹਾਂ ਹੀ ਪੈਂਦਾ ਹੈ I
ਉਹਨਾਂ ਦਾ ਕੋਈ ਕੁਨਟੈਕਟ ਨੰਬਰ ਹੈਗਾ ਤਾਂ ਦੇ ਦੇਵੋ ਵੀਰ ਜੀ
सर नरम मे उखटा व जङ गलन रोग का पकका ईलाज बताये ?
(en)
Punjab
नरमे में इसका कोई पक्का इलाज नहीं है यह बीमारी हर साल आ सकती है जब भी यह बीमारी आती है तो उस समय UPL की saaf@500gm या saafilizer@500gm को यूरिया के साथ मिलाकर खेती में छींटा दे दें यह बीमारी कंटरोल हो जायेगी इसके अलावा blue copper oxychloride@400gm को 150 लीटर पानी में मिलाकर प्रति एकड़ पर स्प्रे करें
Sir cow te bafalo lai milk vaste konsi feed payn ?
(en)
Rajasthan
tuci cow ate bufalo nu vdya company di feed paa sakde ho jive , verka , tiwana, cargil, Muskan , ena vicho kisi v company di feed de sakde ho ..
bai jedi tusi ghar di feed da formola dita oh nhi theek ahna nalo
Rajasthan
oh ta sab to best hai ji . par oh thodi mehngi pavegi. par best oh hi hai. je nahi gar bna sakde ta ehna vicho koe use karlo.
sir mere kol 2 dangar hai , ma ohna nu daata da chura Pauna chaunda hai, menu kitho miluga , mera jilla sangrur hai ?
(en)
Punjab
hnji tusi ehnu ya ta university de jo kissan mele lagde hun ohna to le sakde ho ya fir tusi isdi jagah te agrimin plane powder de sakde ho . eh v dhata da choora hi hunda hai.
Punjab
mittal medicos hain barnala chowk ch te ik hain guru ji nanakiyaa chowk ch otho tuci biobion gold le sakde ho
sir g vachhi 7-8 va mahina vachhi ekathi jehi ho k rehndi aa ?
(en)
Punjab
tuci vachi nu Nimopara tablet denia suru kro , is diya 2 goliya din vich deo , isde nal tuci sipro -500 dwai diya v 2 goliya deni suru kro , ehh 4 goliya din vich deo atte lgatar 3 din tak dinde rho , iss nal farak paa javega...
ਸਰ ਜੀ repetovet ਦਵਾਈ ਦਾ ਕੀ ਕੰਮ ਹੈ ?
(en)
Punjab
ਇਹ ਪਸ਼ੂ ਦੇ ਦੇ ਕਿਸੇ ਵੀ ਹਿੱਸੇ ਵਿੱਚ ਰਾਦ ਜਾਂ ਪੀਕ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ ਜਿਵੇਂ ਥਣ ਵਿੱਚ ਰੇਸ਼ਾ, ਬੱਚੇਦਾਨੀ ਵਿੱਚ ਰੇਸ਼ਾ , ਫੋੜਾ, ਕੰੰਨ ਤੇ ਜਖਮ ਆਦਿ
Sir mirch da vikas ni ho reha te Patte mur jande a ?
(en)
iss de vich virus ate tele di problem hai jis de kaarn patte mud rhe hnn..iss di roktham de lyi tata di tata mida@40ml ja nagarjuna di crop mida@40ml ja coromandel di exaam @40gm nu 150 ltr pani de nal mila ke prati acre te spray kro. ihh patte thik ho jange.
Punjab
use master gold & pehalwan + da parygo kro
ਸਰ ਮੇਰੇ ਕੋਲ ਇੱਕ ਮੱਜ ਹੈ ਉਸ ਨੂ ਪੰਜ ਮਹੀਨੇ ਸੂਈ ਨੂੰ ਹੋ ਗਏ ਹਨ ਉਹ ਦੁੱਧ ਕੱਢਣ ਸਮੇ ਲੇਟ ਕਰ ਦਿੰਦੀ ਹੈੈ ਕਈ ਬਾਰ ਨਹੀ ਦੁੱਧ ਕੱਢਣ ਦਿੰਦੀ ਉਸ ਦਾ ਇਲਾਜ ਦੱਸੋ ਜੀ ?
(en)
Punjab
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 10 ਬੂੰਦਾਂ ਰੋਟੀ ਤੇ ਪਾਕੇ ਦਿਨ ਵਿਚ 3 ਦਿਓ , ਇਸ ਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਇਸਦੇ ਨਾਲ ਤੁਸੀ Milkout ਪਾਊਡਰ ਵੀ ਦੇ ਸਕਦੇ ਹੋ ਇਸਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ
aaa kis vasta km karti ha ?
(en)
eh bactrial infection lai hunda hai . sare taraha di infection vich vadiya result hai .
Punjab
eh antibiotic hain kafi kam aanda hain
namas kar ji tatemere oil da majh nu ki faiyda hunda h ji, and kis tra dena hai thanks ?
(en)
Punjab
ਤਾਰਾਮੀਰਾ ਸਰੀਰ ਵਿੱਚ ਚਮਕ ਲਿਆਉਦਾ ਹੈ ਜੋ ਜਿਅਦਾ ਗਰਮੀ ਮੰਂਨਦੇ ਹਨ ਤਾਂ ਉਹਨਾਂ ਪਸ਼ੂਆਂ ਲਈ ਵਧੀਆ ਹੁੰਦਾ ਹੈ ਬਾਕੀ ਇਹ 100 ਗ੍ਰਾਮ ਡੇਹਲੀ ਦੇ ਸਕਦੇ ਹੋਂ ਤੇ ਜੇਕਰ ਇਸਦਾ ਤੇਲ ਦੇਣਾ ਹੈ ਤਾਂ 50 ਗ੍ਰਾਮ ਸਿੱਧਾ ਹੀ ਪਸ਼ੂ ਡੇਹਲੀ ਦੇ ਸਕਦੇ ਹੋਂ ਇਹ ਗਰਮੀਆਂ ਵਿੱਚ ਹੀ ਦਿੱਤਾ ਜਾਵੇ ਤਾਂ ਠੀਕ ਹੈ ਸਰਦੀਆਂ ਵਿੱਚ ਦੇਣ ਦੀ ਜਿਆਦਾ ਲੋੜ ਨਹੀ ਹੈ ਜੀ
ਵਾਈ ਜੀ ਝੋਟੀ ਸੂਈ ਨੂੰ 4 ਮਹੀਨੇ ਹੋ ਗਏ ਹਨ ਪਰ ਉਹ ਹੁਣ ਤਾਰਾ ਨਹੀਂ ਦੇ ਰਹੀ ਉਸ ਦੀ ਡਾਇਟ ਵੀ ਬਿਲਕੁਲ ਸਹੀ ਹੈ ਫੀਡ ਵੀ ਘਰ ਦੀ ਪਾਉਦੇ ਹਾਂ ਪਾਉਡਰ ਵੀ ਵਧੀਆ ਪਾਉਂਦੇ ਹਾਂ ?
(en)
Punjab
ਤੁਸੀ ਝੋਟੀ ਨੂੰ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 21 ਗੋਲੀਆਂ ਦੀ ਪੈਕਿੰਗ ਹੁੰਦੀ ਹੈ , ਇਸਦੀ ਰੋਜਾਨਾ 1 ਗੋਲੀ ਦਿਓ ਇਸਦੇ ਨਾਲ ਤੁਸੀ Obamine powder ਵੀ ਦੇ ਸਕਦੇ ਹੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ
maximum yield of PR127 variety of rice ?
(en)
Punjab
iss da jhaad 30 qtl prati acre hai ate ihh kisam pakkan de lyi 137 din laindi hai.
Chandigarh
The variety matures in 137 days and gives an average yield of 30qtl/acre.
ਇਹ ਕਿਵੇ ਰਹੂ ਜੀ ?
(en)
ਥੌੜਾ ਡਿਟੇਲ ਵਿੱਚ ਦੱਸਿਓ ਕੀ ਹੈ ਇਹ ਤੇ ਬਾਕੀ ਲਿਖਿਆ ਕੀ ਹੈ ਉਹ ਸਮਝ ਨਹੀਂ ਆ ਰਿਹਾ ਜੀ