Manage Expert Answers

Search

Total Count :- 258604

sir kesar di kheti ho sakdi aa punjab ch ?

(en)
  • 2
Posted by
ਗੁਰਬਿੰਦਰ ਸਿੰਘ (9915317184)
ਗੁਰਬਿੰਦਰ ਸਿੰਘ
Punjab
Bathinda
Write Answer
Posted Date (07 Apr 2018 06:44 AM) Assigned Date (-)
Answered Date (10 Apr 2018 05:49 AM) Translated Date (18 Dec 2020 04:16 PM)

kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.

ਸਰ ਜਵਾਰ 15 ਦਿਨ ਦੀ ਹੋ ਗਈ ਏ ਇਸ ਨੰੂ ਕੀ ਪਾਈਏ ?

(en)
Posted by
Nirmal Singh (9781903076)
Nirmal Singh
Punjab
Gurdaspur
Write Answer
Posted Date (07 Apr 2018 06:18 AM) Assigned Date (-)
Answered Date (07 Apr 2018 08:27 AM) Translated Date (18 Dec 2020 04:16 PM)

ਘੱਟ ਬਾਰਸ਼ ਵਾਲੇ ਜਾ ਬਰਾਨੀ ਇਲਾਕੇ ਵਿਚ 44 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਪੋਰੋ ਮੀਹ ਵਾਲੇ ਤੇ ਸੇਂਜੂ ਇਲਾਕਿਆਂ ਵਿਚ 44 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫੋਸਫੇਟ ਪਾਓ ਇਸ ਤੋਂ ਇਕ ਮਹੀਨੇ ਪਿੱਛੋਂ 44 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ ਅਤੇ ਪੋਟਾਸ਼ ਦੀ ਵਰਤੋਂ ਮਿਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ

ਸ਼ਰ ਜੀ। ਸ਼ਾਨੂੰ ਨੀਲੀ ਰਾਵੀ ਨਸ਼ਲ ਦਾ ਛੋਟੀ ਉਮਰ ਦੀਆ ਕਟੀਆ ਤੇ ਇਕ ਕਟਾ ਲੈਣਾ ਇਹ ਦਸ਼ੋ ਸ਼ਾਨੂੰ ਕਿਥੋ ਪਰਾਪਤ ਹੋਣਗੇ ?

(en)
Posted by
ਬੇਅੰਤ ਸਿੰਘ (9914733079)
ਬੇਅੰਤ ਸਿੰਘ
Punjab
Rupnagar
Write Answer
Posted Date (07 Apr 2018 05:18 AM) Assigned Date (-)
Answered Date (07 Apr 2018 07:03 AM) Translated Date (18 Dec 2020 04:16 PM)

ਨੀਲੀ ਰਾਵੀ ਦੀਆਂ ਕੱਟੀਆਂ ਲੱਗਭੱਗ 35000-40000 ਰੁਪਏ ਤੱਕ ਮਿਲ ਜਾਵੇਗੀ ਤੁਸੀ ਨੀਲੀ ਰਾਵੀ ਦੇ ਕੱਟੇ ਕੱਟੀਆਂ ਲੈਣ ਲਈ 9855280004 ਨੰਬਰ ਤੇ ਗੁਰਤੇਜ ਜੀ ਨਾਲ ਸੰਪਰਕ ਕਰੋ ਇਹਨਾਂ ਕੋਲ ਨੀਲੀ ਰਾਵੀ ਨਸਲ ਹੈ ਤੇ ਇਹਨਾਂ ਨੂੰ ਦੁੱਧ ਚੁਆਈ ਮੁਕਾਬਲੇ ਵਿੱਚ ਇਨਾਮ ਵੀ ਮਿਲਿਆ ਹੈ

ਕੇਸਰ ਦੀ ਖੇਤੀ ਪੰਜਾਬ ਚ ਕੌਣ ਕਰਵਾ ਸਕਦੈ contact ਨੰਬਰ ਦਿਓ ਜੀ ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (06 Apr 2018 11:24 PM) Assigned Date (-)
Answered Date (07 Apr 2018 08:40 AM) Translated Date (18 Dec 2020 04:16 PM)

hnji kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.

Answered Date (07 Apr 2018 07:46 AM) Translated Date (18 Dec 2020 04:16 PM)

y ji apna no dio ji

07 Apr 2018

Gurwinder singh g tuc ithe apna swal paa skde ho. tuhanu ithe hi saari jankari ditti jawegi.

122 ਝੋਨੇ ਦਾ ਝਾੜ ਕਿਨਾ ਜੀ ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (06 Apr 2018 11:17 PM) Assigned Date (-)
Answered Date (07 Apr 2018 08:41 AM) Translated Date (18 Dec 2020 04:16 PM)

ਝੋਨੇ ਦੀ ਕਿਸਮ PR 122 ਦਾ ਕੱਦ 108 ਸੈ.ਮੀ. ਹੁੰਦਾ ਹੈ I ਇਹ 147 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

ਪਦੀਨਾ ਕਣਕ ਤੋਂ ਬਾਅਦ ਲਾ ਸਕਦੇ ਹਾਂ ਤੇ ਕਿੰਨੇ ਟਾਈਮ ਤੋਂ ਕਟਾਈ ਹੁੰਦੀ ਹੈ ਏਕੜ ਵਿੱਚ ਕਿੰਨੇ ਰੂਪੲਏ ਦਾ ਹੋ ਸਕਦਾ ਹੈ ਕਿਥੋ ਮਿਲੇਗਾ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (06 Apr 2018 11:11 PM) Assigned Date (-)
Answered Date (07 Apr 2018 08:49 AM) Translated Date (02 Feb 2022 04:20 PM)

ਪੁਦੀਨੇ ਦੀ ਬਿਜਾਈ ਦਾ ਢੁਕਵਾਂ ਸਮਾਂ ਅੱਧ ਜਨਵਰੀ ਤੋਂ ਅਖੀਰ ਜਨਵਰੀ ਹੈ ਪ੍ਰੰਤੂ ਕੋਸੀ ਕਿਸਮ ਅਖੀਰ ਜਨਵਰੀ ਤੋਂ ਅੱਧ ਫਰਵਰੀ ਤੱਕ ਬੀਜੀ ਜਾ ਸਕਦੀ ਹੈ

ਸਟੀਵੀਆ ਤੇ ਸ਼ਫੈਦਮੁਸ਼ਲੀ ਦੀ ਖੇਤੀ ਅਤੇ ਅਮਰੀਕਨ ਕੇਸ਼ਰ ਇਹਨਾਂ ਦੀ ਖੇਤੀ ਬਠਿੰਡਾ ਜਿਲਾ ਵਿਚ ਕਰ ਸਕਦੇ ਹਾਂ ਇਹ ਕਿਨਾ ਮੁਨਾਫਾ ਦਿੰਦੀਆ ਹੈ ਏਕੜ ਵਿੱਚ ਅਤੇ ਕਿੰਨਾ ਖਰਚ ਆਉਦਾ ਹੈ ਤੇ ਖੇਤੀਕਾਰਾ ਦੇ ਨੰਬਰ ਦੇਵੋ ਜੀ ਅਤੈ ਇਹਨਾਂ ਦੀ ਬਿਜਾਈ ਕਦੋਂ ਕੀਤੀ ਜਾਦੀ ਹੈ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (06 Apr 2018 10:50 PM) Assigned Date (-)
Answered Date (11 Apr 2018 09:41 AM) Translated Date (-)

hnji kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.

ਸਰ ਜੀ HF ਦੀ ਗਾਂ ਹੈ ਪਹਿਲੇ ਸੁਏ ਨੋਮਾ ਮਹਿਨਾ ਲਗਿਆ ਹੇ ਹੁਣ ਉਸ ਨੁ ਕੀ ਖਰਾਕ ਪਾਇਏ ?

(en)
Posted by
Balkaran singh (9417927602)
Balkaran singh
Punjab
Fazilka
Write Answer
Posted Date (06 Apr 2018 10:50 PM) Assigned Date (-)
Answered Date (07 Apr 2018 06:24 AM) Translated Date (07 Mar 2022 10:25 AM)

07 Apr 2018 ਤੁਸੀ ਵੱਛੀ ਅਖੀਰਲੇ ਹਫਤੇ 50ml ਹਰ ਰੋਜ਼ ਅਲਸੀ ਦਾ ਤੇਲ ਵੀ ਦੇਲ ਸਕਦੇ ਹੋਂ ਤੇ ਜੋ ਵੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਵੱਛੀ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

sir, kharif ki makka July me bo sakte h ?

(en)
Posted by
alkesh PANDEY (8650347439)
alkesh PANDEY
Uttar Pradesh
Etah
Write Answer
Posted Date (06 Apr 2018 10:46 PM) Assigned Date (-)
Answered Date (07 Apr 2018 05:33 AM) Translated Date (02 Feb 2022 04:20 PM)

kharif ka makka lgaane ka time May- june month tak hai..

Answered Date (07 Apr 2018 11:09 AM) Translated Date (02 Feb 2022 04:20 PM)

thank you

nimbu ke pate pile ho rahe he ?

(en)
  • 2
Posted by
vivek bhalodiya (9638137942)
vivek bhalodiya
Gujarat
Rajkot
Write Answer
Posted Date (06 Apr 2018 09:45 PM) Assigned Date (-)
Answered Date (07 Apr 2018 09:15 AM) Translated Date (02 Feb 2022 04:20 PM)

iss de vich nitrogen di ghaat aa rhi hai. iss da peelpan rokn de lyi 1-3 saal de boote nu 100-300gm urea prati apuda deo. ihh peelpan door door jawega.

sir ji m 45 di matra 1 liter vich sahi kini honi chahidi ha .kine din bad es di sprey sabji honi chahidi a ?

(en)
Posted by
gurbider singh (9855245448)
gurbider singh
Punjab
Ferozpur
Write Answer
Posted Date (06 Apr 2018 09:45 PM) Assigned Date (-)
Answered Date (07 Apr 2018 05:39 AM) Translated Date (02 Feb 2022 04:18 PM)

iss di maatra ikk acre de lyi 400gm hundi hai. iss nu 150 ltr pani de vich ghol ke spray kr skde ho. Par kyi kisan 100 -120 ltr pani di ikk acre de lyi varto krde hn.. iss di maatra 400gm hi rakho. 100 ltr ton ghat paani di varto na kro. sbji de vich iss di varto 10-15 dina baad kro. lod anusaar hi iss di varto kro.

please information about saffron farming ?

(en)
Posted by
()
--
--
Write Answer
Posted Date (06 Apr 2018 09:44 PM) Assigned Date (-)
Answered Date (07 Apr 2018 06:40 AM) Translated Date (-)

ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ

Can I use this biovita for hydroponics?

(en)
  • 3
Posted by
Pardeep Sandhu (7508811145)
Pardeep Sandhu
Punjab
Muktsar
Write Answer
Posted Date (06 Apr 2018 09:38 PM) Assigned Date (-)
Answered Date (07 Apr 2018 06:16 AM) Translated Date (-)

ih tuhaade te nirbhar krda hai ki tuc sirf water de nal hi apni crop ready krna chaunde ho ja fir koi supplement add kr ke iss nu tyaar krna chaunde ho.. iss da koi nuksaan nahi hai. ihh ik growth pormoter hi hai.

07 Apr 2018

As u nutrients. Main biovita use kr skda? I I mean can i use this biovita instead of micronutrient mix or not??

Sir cow nu dudh vdon li ki dita jave koi vdiya company da mineral mikchar dso te nal hii hor koi upa ?

(en)
Posted by
Chamkaur singh (9815084986)
Chamkaur singh
Punjab
Bathinda
Write Answer
Posted Date (06 Apr 2018 09:28 PM) Assigned Date (-)
Answered Date (07 Apr 2018 03:47 PM) Translated Date (02 Feb 2022 04:18 PM)

tuci cow nu Enroboost powder dena suru kro , iss powder nu tuci 50 gram rojana deo iss nal dudh vich vadha ho javega, bakii ussdi khurak da purra dyan rakho , hara chara khula pao, sahi khurak milln nal dudh jldi vadda ha..

sir 2.5-3 saal di vashi hai ohh heet vich nhi aundi , doctor bolda ki usdi bache dani kamjor hai , iss vare dso ?

(en)
Posted by
Amarjeet (9877629723)
Amarjeet
Punjab
Bathinda
Write Answer
Posted Date (06 Apr 2018 09:23 PM) Assigned Date (-)
Answered Date (08 Apr 2018 11:26 AM) Translated Date (02 Feb 2022 04:18 PM)

tuci vashi nu Agrimin super powder dena suru kro , iss powder nu tuci 50 gram rojana deo , isde nal vashi heet vich v aa javegi atte bachedani v thekk rehagi..

sar gabbn maj nu 40 din bad kis tra chek kar sakdy aa ?

(en)
Posted by
Gurwinder singh (9463130147)
Gurwinder singh
Punjab
Mansa
Write Answer
Posted Date (06 Apr 2018 09:23 PM) Assigned Date (-)
Answered Date (07 Apr 2018 06:00 AM) Translated Date (-)

ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ

rajvinder pal ji tusi menu salah diti si ki pond da pani kadh die bhi us da ph bohat wadh gea par hun machi tilhi pae gai hae aate lal peele rang di ho gi hae bhi jado tak pani nikal rea uudo tak machi nu koi dawai daie sada pehla vi gas banan kar ke 6 month pehla bohat nuksan ho gea si uudo vi aasi paani sara badlea si eh fer har 6 month ch karna paeaga te pond di jedi miti hae oo hae ta dakar par hun bilkul naale vargi ho gai hae tuai aapna cont no. de do ta khul ke gal ho je ge thankyou ?

(en)
Posted by
rajbir (9914531463)
rajbir
Punjab
Patiala
Write Answer
Posted Date (06 Apr 2018 09:14 PM) Assigned Date (-)
Answered Date (07 Apr 2018 04:28 AM) Translated Date (02 Feb 2022 04:18 PM)

hnji detail vich pushan lai tusi menu tusi menu 87290-13311 te call kar sakde ha ji.

Sir g mohali vich mushroom di training kitho milu ge tai es di puri jankari mil sakdi hai?

(en)
Posted by
Satnam Singh Sidhu (8146023790)
Satnam Singh Sidhu
Punjab
S.A.S. Nagar
Write Answer
Posted Date (06 Apr 2018 09:13 PM) Assigned Date (-)
Answered Date (11 Apr 2018 06:15 AM) Translated Date (02 Feb 2022 04:18 PM)

hnji tusi kvk de address te contect karo. DEPUTY DIRECTOR (TRAINING) KRISHI VIGYAN KENDRA MODEL TOWN, W.NO-6, STREET NO-4, KURALI, DISTRICT S.A.S. NAGAR (MOHALI) 0160-2642827 .

sir g Gabban pashu nu check krn Da tarikka is traa theak ha ja nhi eha DSO g iss Da result thaek aunda a ja nhi ?

(en)
  • 1
Posted by
kulwinder singh (9463216783)
kulwinder singh
Punjab
Sangrur
Write Answer
Posted Date (06 Apr 2018 09:04 PM) Assigned Date (-)
Answered Date (07 Apr 2018 06:11 AM) Translated Date (-)

ਅਸੀ ਫੇਸਬੁੱਕ ਪੋਸਟ ਰਾਹੀ ਲੋਕਾ ਦੀ ਰਾਇ ਲਈ ਸੀ ਉਸ ਵਿੱਚ 80% ਲੋਕ ਇਸ ਤਰੀਕੇ ਨਾਲ ਸਹਿਮਤ ਸੀ ਤੇ ਪਰਖਿਆਂ ਸੀ ਜੋ ਕਿ ਸਹੀ ਨਿੱਕਲਿਆ ਸੀ ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ

Answered Date (06 Apr 2018 10:38 PM) Translated Date (-)

ਹਾ ਜੀ

Answered Date (07 Apr 2018 11:43 AM) Translated Date (-)

eha ta tikki bndi a g

07 Apr 2018

je tikki ban gayi ta fir gaban hai.

Answered Date (08 Apr 2018 09:12 PM) Translated Date (-)

tikki ta bnnn d a g

Makki da kehra seed vdia hou lgaun de lyi ?

(en)
Posted by
surjit singh (9463294402)
surjit singh
Punjab
Fatehgarh Sahib
Write Answer
Posted Date (06 Apr 2018 08:57 PM) Assigned Date (-)
Answered Date (06 Apr 2018 09:12 PM) Translated Date (-)

ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.

sir uttrakhand me dairy farm aur AI ki training kha pr mil skti h udham singh nagar district me ya phir pantnagar me mil skti h kya?

(en)
Posted by
Gurvinder Singh (8192031838)
Gurvinder Singh
Uttarakhand
Udham Singh Nagar
Write Answer
Posted Date (06 Apr 2018 08:53 PM) Assigned Date (-)
Answered Date (11 Apr 2018 11:35 AM) Translated Date (02 Feb 2022 01:26 PM)

Uttrakhand me agar aap Dairy Farming ja AI ki traning lena chahte hai to aap je apne distt- ke KVK (Krishi Vigyan Kendra) se le sakte hai Agar aap udham singh nagar district se hai to aap Address: Krishi Vigyan Kendra, Bazpur Road, Kashipur Distt.- Udham Singh Nagar, Uttarakhand se le sakte hai OR agar aap pantnagar se to aap vaha se bhi le sakte hai.

11 Apr 2018

sir kashipur ke krishi vigyan kendra ka contact number mil skta h

Answered Date (18 May 2018 06:12 PM) Translated Date (02 Feb 2022 01:26 PM)

sir kashipur k krishi vigyan kendra ka contact number mil skta h

g ਅਮਰੂਦ ਦੇ ਬੂਟੇ ਗਰੋਥ ਨਹੀ ਕਰਦੇ ਤੇ ਫਲ ਵੀ ਛੋਟੇ ਰਹਿੰਦੇ ਹਨ ਤੇ ਫਲ ਵਿੱਚ ਸੁੰਡੀ ਪੈ ਜਾਂਦੀ ਹੈ ਕੋਈ ਦੇਸੀ ਇਲਾਜ ਦੱਸੋ ਜੀ ਜੋ ਗਰੋਥ ਵਧੀਆ ਕਰਵਾਉਣ ਧੰਨਵਾਦ g ?

(en)
Posted by
avijot (7347265007)
avijot
Punjab
Sangrur
Write Answer
Posted Date (06 Apr 2018 08:49 PM) Assigned Date (-)
Answered Date (07 Apr 2018 06:19 AM) Translated Date (-)

Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal iss di spray kro. Iss nal soondi control ho jandi hai.

sir hitek injection gabhin pashu ko lga skte h ,agr ha to kitni dose lgani h ?

(en)
Posted by
Gurvinder Singh (8192031838)
Gurvinder Singh
Uttarakhand
Udham Singh Nagar
Write Answer
Posted Date (06 Apr 2018 08:48 PM) Assigned Date (-)
Answered Date (07 Apr 2018 06:49 AM) Translated Date (02 Feb 2022 01:26 PM)

hnji eh gaban pashu nu v lga sakde ha te eh 8ml di dose lagdi hai. eh sub kut agda hai means chamdi nu upar chak ke vich lagda hai jo ke doctor nu pata hi hunda hai.

Sir Khare pani nd halki jameen k ander konsi kisam jayda acha result d gi 777 or 2lakh12 plz puri jankari diyo jo ki ek kisam chose kar sake ?

(en)
Posted by
Aseem Jhinjha (7009226471)
Aseem Jhinjha
Punjab
Fazilka
Write Answer
Posted Date (06 Apr 2018 08:32 PM) Assigned Date (-)
Answered Date (07 Apr 2018 06:33 AM) Translated Date (02 Feb 2022 01:26 PM)

Jo 777 kisam hai woh halki jameen aur 2 number pani meinlgaa skte hai. is ski paidavar 90man prati acre hai aur yeh kisam 90 din mein tyaar ho jaati hai. jo 2 lakh 12 kisam hai iss ki paidavar 30-32 qtl prati acre hai lekin iss kisam ki praali jyaada bnti hai. iss ke ilaava app pioneer ki kismein jaise ki 27p31, 25p35, 27p63 lga skte ho. inki paaidavar 28-30qtl prati acre rehti hai.

मुझे कड़कनाथ के चूज़े दिल्ली में डिलेवरी करके एक दिन का 70 रूप में एवम एक महीने का 100 बच्चे 180रूप में और 500 बच्चे एक महीने के लेने पर 100रूप में पूरा वैक्सीन लगा कर मिल रहा है मुझे एक दिन का बच्चा लेना चाहिए या एक महीने का।क्या कपूरथाला का मौसम इनके लिए ठीक रहेगा ?

(en)
Posted by
सुमित पोड़ार (9810713967)
सुमित पोड़ार
Delhi
North East Delhi
Write Answer
Posted Date (06 Apr 2018 08:31 PM) Assigned Date (-)
Answered Date (08 Apr 2018 04:14 AM) Translated Date (02 Feb 2022 01:26 PM)

आप एक दिन का चूजा लें तो ठीक रहेगा जी आप कड़कनाथ मुर्गो को कपूरथला में रख सकते है लेकिन उसका तापमान ठीक रखना होगा क्योकि काले रंग के होने के कारण यह गर्मी ज्यादा मानते है इसका शैड़ ठंडी जगह होना चाहिये और हवा आनी चाहियें सर्दी में यह ठीक रहते है

Answered Date (06 Apr 2018 09:00 PM) Translated Date (02 Feb 2022 01:26 PM)

मेरे सुझाव से आपको एक दिन का चूजा ही लेना चाहीए कयोंकी जो चूजा वैकसीन हो कर आऐगा उसको किस कवालिटी की वैकसीन हुई वो सही ढंग से हुई के नहीं यह बातें सुनीशचीत नहीं होंगी जो वैकसीन आप अपने से करवा लोगे उसकी वीशवसनीयता आपको होगी और आपको यह सब ससता भी रहेगा

22 ਮੱਝ ਨੰੂ ਬਾਰ ਦੀ problem ਹੈ ਸੂਣ ਤੋਂ ਇਕ ਮਹੀਨਾ ਪਹਿਲਾ ਇਹ ਵੱਧ ਜਾਦੀ ਹੈ ਇਸ ਨੰੂ ਮੈ Agrimin forte powder ਦੇਣਾ ਸੁਰੂ ਕੀਤਾ ਹੈ ਇਹ ਹੁਣ ਸੱਤ ਮਹੀਨਿਆਂ ਦੀ ਗੱਬਣ ਹੈ ਕੋਈ ਹੱਲ ਦੱਸ ਸਕਦਾ ਹੋਵੇ ?

(en)
  • 1
Posted by
Sukhwinder Singh (8427725459)
Sukhwinder Singh
Punjab
Barnala
Write Answer
Posted Date (06 Apr 2018 08:21 PM) Assigned Date (-)
Answered Date (07 Apr 2018 06:52 AM) Translated Date (-)

jekar majj de bhar pehnda hai ta tusi 1 killogram chapdalakh ( ਚਪੜਾਲਾਖ) leya k osnu 10 dina vich majj nu dena hai . means daily 100 gram 10 dina tak deyo. es nal thik ho javegi. jekar delivery vich kuj din hi hun ta fir nahi eh dena chahida. eh tohanu pansari di shop to mil javega.

Answered Date (07 Apr 2018 10:25 AM) Translated Date (-)

Bai kamar kas do 100gm karana di dukan to mil jani

07 Apr 2018

Kine time deni aw

ਪਹਿਲੇ ਸੂੲੇ ਗਾਂ ਹੈ, ਦੁੱਧ ਚੋਣ ਸਮੇ ਹਿਲਦੀ ਅਾ,ਟਿਕ ਕੇ ਨਹੀ ਮਿਲਦੀ ਜੂੜ ਵੀ ਪਾੲੀਦਾ ,ਹੱਲ ਦੱਸੋ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (06 Apr 2018 07:54 PM) Assigned Date (-)
Answered Date (07 Apr 2018 03:51 PM) Translated Date (02 Feb 2022 01:26 PM)

ਤੁਸੀ ਗਾਂ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸ ਦੀਆ 10-10 ਬੂੰਦਾਂ ਰੋਟੀ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ

Madhuri dease plz solution ?

(en)
  • 2
Posted by
Raj kumar sahu (9794341092)
Raj kumar sahu
Uttar Pradesh
Kaushambi
Write Answer
Posted Date (06 Apr 2018 07:34 PM) Assigned Date (-)
Answered Date (07 Apr 2018 06:50 AM) Translated Date (-)

Agar is ke patte sander ko mud rhe hai toh iss ki roktham ke liye tata ki tata mida@40ml ja nagarjuna ki crop mida@40ml ko 150 ltr pani mein daal kar prati pe spray kro. agar dhabbe pdh rhe hain ton M-45@400GM KO 150 ltr pani mein daal kar prati acre pe spray krein.

hello sir ji mirch te tin din ho gye ne spre imida te immactin benyoate and m45 mix kar ke kiti si par pher vi ik ju varga jeev bhaja phirda usda hal daso ji patte murde pye ne cheti hal daso ?

(en)
  • 1
Posted by
dilbagh singh (7009655261)
dilbagh singh
Punjab
Kapurthala
Write Answer
Posted Date (06 Apr 2018 07:26 PM) Assigned Date (-)
Answered Date (07 Apr 2018 07:10 AM) Translated Date (02 Feb 2022 01:26 PM)

iss de vich emamectin ate imida nu mix kr ke spray kro ate baad de vich M-45 di vakh ton spray kro. jdo v imida ate emamectin di spray da ghol bnao tan ohh alag alag bnao. ate fir iss nu mix kro.

Answered Date (06 Apr 2018 09:16 PM) Translated Date (02 Feb 2022 01:26 PM)

hello sir ji achook nemticide kapurthale kahan se milegi please contact no. and rate price per ltr

ਇਹ ਟਮਾਟਰ ਦੇ ਬੂਟੇ ਹਨ। ਇਹ ਇਂਝ ਸੁੱਕਣ ਜੇ ਲੱਗ ਗਏ 1 ਮਹੀਨੇ ਦਾ ਹੈ ਬੂਟਾ ?

(en)
  • 1
Posted by
Jagmeet Singh (9517805911)
Jagmeet Singh
Punjab
Muktsar
Write Answer
Posted Date (06 Apr 2018 07:20 PM) Assigned Date (-)
Answered Date (07 Apr 2018 07:00 AM) Translated Date (02 Feb 2022 01:26 PM)

ਇਸ ਦੀਆ ਜੜਾ ਦੇ ਵਿਚ ਫੰਗਸ ਬਣ ਜਾਂਦੀ ਹੈI ਇਸ ਦੀ ਰੋਕਥਾਮ ਦੇ ਲਈ M-45 @400gm ਜਾ ਸਾਫ@400gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇੱਹ ਬਿਮਾਰੀ ਠੀਕ ਹੋ ਜਾਵੇਗੀ Iਇਸ ਤੋਂ ਇਲਾਵਾ ਤੁਸੀ Z -78 @400gm ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I

Sir dcomposer kitho milda h isda price ki h ?

(en)
Posted by
gourav (7087084975)
gourav
Punjab
Fazilka
Write Answer
Posted Date (06 Apr 2018 07:17 PM) Assigned Date (-)
Answered Date (06 Apr 2018 07:20 PM) Translated Date (-)

Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062 ਅਤੇ ਇਸਦਾ ਮੁੱਲ 20 ਰੁਪਏ ਹੈ

this is a plant .please tell me the reason behind this ?

(en)
  • 1
Posted by
gurveer (9855390004)
gurveer
Punjab
Patiala
Write Answer
Posted Date (06 Apr 2018 06:48 PM) Assigned Date (-)
Answered Date (10 Apr 2018 05:51 AM) Translated Date (-)

Iss de leaves sukk rhe hnn..iss de boote nu PAU ludhiana de horticulture ja forestry department de vich check krwao.

ਿੲਹ ਫੋਟੋ ਆ ਬੂਟੇ ਦੀ ?

(en)
  • 1
Posted by
gurveer (9855390004)
gurveer
Punjab
Patiala
Write Answer
Posted Date (06 Apr 2018 06:47 PM) Assigned Date (-)
Answered Date (10 Apr 2018 05:52 AM) Translated Date (-)

Iss de leaves sukk rhe hnn..iss de boote nu PAU ludhiana de horticulture ja forestry department de vich check krwao.

sir Mai pestiside ke sare salt ke ware me jankari lehna Chah ta hu or kaya kru sir Mai ki muje pestiside ke sabi salt ke ware me jankari aa jaye taki Mai pestiside ki kisi company me kam Kar sku batayo sir ?

(en)
Posted by
vikramjeet Gill (9896648488)
vikramjeet Gill
Haryana
Fatehabad
Write Answer
Posted Date (06 Apr 2018 06:41 PM) Assigned Date (-)
Answered Date (07 Apr 2018 07:49 AM) Translated Date (02 Feb 2022 01:26 PM)

Pesticides ke ander bhut sare salt atte hai har ek salt ke baarein mein aise jankari nahi di ja skti hai. iss ke liye apko khud study krni hogi. alag alag company ki dwayieo ke nam ki search krein aur fir unke ander salt dekhe ki konsa kyaa kaam krta hai aur yeh dwaayi kis cheez ke liye kaam krti hai. yeh sbh study krne se hi ptaa chlega.

07 Apr 2018

thanks sir

sir kaddu atte mirch lgaye hai , inna vare dso pani kddo atte spray kehri kriya ?

(en)
Posted by
satnam (9876548531)
satnam
Punjab
Faridkot
Write Answer
Posted Date (06 Apr 2018 06:36 PM) Assigned Date (-)
Answered Date (06 Apr 2018 06:41 PM) Translated Date (02 Feb 2022 01:26 PM)

ehna de upper 1 kg npk 191919 di prati acre de hisaab nal spray kro. iss nal boote growth krnge ate fal chkknge.

sir mirch de patte ekathe ho rehe hai jive koi thrip rog , iss vare kujj dso ?

(en)
Posted by
satnam (9876548531)
satnam
Punjab
Faridkot
Write Answer
Posted Date (06 Apr 2018 06:34 PM) Assigned Date (-)
Answered Date (07 Apr 2018 09:12 AM) Translated Date (02 Feb 2022 01:26 PM)

satnam singh g kirpa kr ke apna area dso tan jo tuhanu mousam di jankari ditti ja ske.

bhindi da rang thoda peela h . isda ki karn h g. is da koi ilaaj dsso.and ptteyan vich kite_kite surakh v ne .isda v ilaaj dsso g ?

(en)
  • 1
Posted by
Pawan kumar (8571006592)
Pawan kumar
Haryana
Sirsa
Write Answer
Posted Date (06 Apr 2018 06:31 PM) Assigned Date (-)
Answered Date (07 Apr 2018 07:57 AM) Translated Date (02 Feb 2022 01:27 PM)

Ihh peelapan fungus de kaarn ho reha hai iss di roktham de lyi ridomil gold@250gm ja copper oxy chloride@400gm ja M-45@400GM nu 150 ltr pani de nal mila ke prati acre te spray kro. ihh bimari thik ho jawegi. iss ton ilaava jo moria nikal rhi hann othe soondi ja tela check kro. jekar soondi hai tan uss de lyi emamectin benzoate@80gm di prati acre te spray kro ate tele de lyi tata di tata mida@40ml di prati acre te spray kro.

ਸਰ ਮੈ ਘਰ ਬੈਂਗਣ ਸਿਮਲਾ ਮਿਰਚ ਹਰੀ ਮਿਰਚ ਟਮਾਟਰ ਘੀਆ ਕੱਦੁ ਵੱਲ ਤੋਰੀ ਦੇ ਬੂਟੇ ਲਾਏ ਹਨ ਇਹਨਾ ਦੀ ਸਾਬ ਸਬਾਲ ਬਾਰੇ ਦਸੋ ਧਨਵਾਦ ?

(en)
Posted by
Nirmal Singh (9781903076)
Nirmal Singh
Punjab
Gurdaspur
Write Answer
Posted Date (06 Apr 2018 06:29 PM) Assigned Date (-)
Answered Date (06 Apr 2018 06:36 PM) Translated Date (02 Feb 2022 01:27 PM)

ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਅਤੇ ਕੀੜੇ ਮਕੌੜੇ ਦੀ ਰੋਕਥਾਮ ਲਈ ਤੁਸੀ ਇਹਨਾਂ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

sat sri akal sir, buffalo di fat ik din ghat vadh aundi va. os ton agle din bahut ghat aundi va g main virbac company da fat plus powder vi use kardan es baare apne vichar dso g ke edan ikdum fat ghat aa sakdi va ?

(en)
Posted by
Aman bhullar (6280245811)
Aman bhullar
Punjab
Kapurthala
Write Answer
Posted Date (06 Apr 2018 06:14 PM) Assigned Date (-)
Answered Date (07 Apr 2018 04:12 PM) Translated Date (02 Feb 2022 01:27 PM)

ehh problem thna di bimari krke ho jndi hai , ya feed change krke v ho jndi hai , kyi varr feed chnge krn nal dudh di fatt ght jndi hai , bakki fatplus powder fatt vdaun lyi he hunda hai, tuci majj di thnaa di bimari check kro ya usdi khurak da dyann rakho..

sir cr 212 2no panni da which ho sakda ha ?

(en)
Posted by
surindersingh (7015011605)
surindersingh
Haryana
Sirsa
Write Answer
Posted Date (06 Apr 2018 06:14 PM) Assigned Date (-)
Answered Date (07 Apr 2018 05:25 AM) Translated Date (02 Feb 2022 01:27 PM)

nahi g iss nu 2 number pani de vich nahi ugaaya ja skda..ihh ik number paani ate dakar wali kisam hai.

Answered Date (07 Apr 2018 06:44 PM) Translated Date (02 Feb 2022 01:27 PM)

Ha ji 2 no Pani vich assi Laia c 85 mnn killay da hoia .tuce kehnay ho v hunda ni.lokka nu gumrah Na kro tuce

sir mugi vich a ki dili jahi ho gai hai kis cheej nal mar javage ?

(en)
  • 1
Posted by
yadvinder singh (9996771901)
yadvinder singh
Punjab
Patiala
Write Answer
Posted Date (06 Apr 2018 05:25 PM) Assigned Date (-)
Answered Date (07 Apr 2018 05:29 AM) Translated Date (02 Feb 2022 01:27 PM)

moongi de vich bijaayi ton 2 dina de ander ander stomp di spray kr skde ho. iss ton baad nadeena nu rokan de lyi hor koi spray krn di sifarish nahi kiti jandi hai.

sir ah kaddu di vel te pesticide spray kr diti jawe jan fir thodi vadi hoyi te ?

(en)
  • 1
Posted by
gurjot (9988511902)
gurjot
Punjab
Ludhiana
Write Answer
Posted Date (06 Apr 2018 05:24 PM) Assigned Date (-)
Answered Date (07 Apr 2018 05:35 AM) Translated Date (02 Feb 2022 01:27 PM)

kadoo de patte khraab ho rhe hn iss de upper spray krdeo. jekar spray late ho gyi tan sbji da nuksaan ho jawega.

07 Apr 2018

thnku sir

Answered Date (07 Apr 2018 11:01 AM) Translated Date (02 Feb 2022 01:27 PM)

plz reply

sir sade ghar angura da ik buta hai us da fal tutda bahut hai is da koi upaye daso ?

(en)
  • 1
Posted by
KULJINDER SINGH (9914233625)
KULJINDER SINGH
Punjab
Sangrur
Write Answer
Posted Date (06 Apr 2018 05:17 PM) Assigned Date (-)
Answered Date (07 Apr 2018 07:50 AM) Translated Date (02 Feb 2022 01:27 PM)

jekar angoor bina kale hoye ja bina dhabbe pye diggde hnn tan iss de upper 4 ml planofix nu prati 15 ltr pani de nal mila ke velan te spray kro.

ye wali katdi consi nasal ki ye ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (06 Apr 2018 05:01 PM) Assigned Date (-)
Answered Date (07 Apr 2018 06:05 AM) Translated Date (02 Feb 2022 01:27 PM)

yeh murrah breed hai par bilkul pure nahi hai.

ye wali bhes ki nasal ki he ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (06 Apr 2018 05:00 PM) Assigned Date (-)
Answered Date (07 Apr 2018 06:05 AM) Translated Date (02 Feb 2022 01:27 PM)

yeh murrah breed hai par bilkul pure nahi hai.

Answered Date (07 Apr 2018 01:22 PM) Translated Date (02 Feb 2022 01:27 PM)

eh kitho murla nasl Di agi

ye wali bachi ki nasal kon si he ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (06 Apr 2018 04:54 PM) Assigned Date (-)
Answered Date (07 Apr 2018 07:22 AM) Translated Date (02 Feb 2022 01:27 PM)

yeh haryanvi breed hai ji

ye cow ki bachi kis nasal ki he ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (06 Apr 2018 04:53 PM) Assigned Date (-)
Answered Date (11 Apr 2018 06:17 AM) Translated Date (02 Feb 2022 01:27 PM)

aap isko or photo send kare fir ashe se dekh kar btaya ja sakta hai.

sir bhaut jada infaction vich ki one year proani time uterus infaction vich kina din medicine darni chandi ha g ki asi amikacin injection uterus vich rakh sakda ha g ate dose daso g culture test vich g amikacin injection ayi a g ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (06 Apr 2018 04:34 PM) Assigned Date (-)
Answered Date (07 Apr 2018 12:31 PM) Translated Date (02 Feb 2022 01:28 PM)

Gentamicin n metrogyl da combination intrauterine kar dao for atleast 10days ,But chances for conception are less coz case is too much late.

ਡਾ਼ ਸਾਹਿਬ ਜੀ ਖੁੰਬਾ ਦੀ ਕਾਸਤ ਕਰਨ ਲੲਈ ਬਠਿੰਡੇ ਜਿਲੇ ਵਿੱਚ ਟਰੇਨਿੰਗ ਕਿੱਥੇ ਕਦੋ ਕਿੰਨੇ ਦਿਨ ਹੁੰਦੀ ਏ,ਕਿਵੇ ਫਾਰਮ।ਭਰਨਾ ਪਵੇਗਾ,ਤੇ ਉਸ ਸੰਸਥਾ ਦਾ ਨੰ.ਵੀ ਦੇਵੋ।ਧੰਨਵਾਦ ?

(en)
Posted by
Halinder Singh (8699633161)
Halinder Singh
Punjab
Bathinda
Write Answer
Posted Date (06 Apr 2018 04:08 PM) Assigned Date (-)
Answered Date (06 Apr 2018 06:05 PM) Translated Date (-)

Bathinde de vich KVK (krishi vigyan kender) ton mushroom di training lai skde ho. Ithe ja k tuc khetibaadi de officer ton slaah lai k training di jaankari ate tarik lai skde ho.

ਸਰ ਜੀ ਮੇਰੇ ਕੋਲ ਅੈਚ ਅੈਫ ਗਾਂ ਹੈ ੳੁਹ ਲਗਭਗ 3-4 ਸਾਲ ਦੀ ਹੈ,ਸੂੲੀ ਨੂੰ ਦਸ ਦਿਨ ਹੋਗੇ,ਮੈ ੳੁਸ ਨੂੰ ਅਜੇ ਤੱਕ ਕਦੇ ਵੀ ਕੈਲਸ਼ੀਅਮ ਨਹੀ ਦਿੱਤਾ,ਕੀ ਮੈ ੳੁਸ ਨੂੰ ਕੈਲਸ਼ੀਅਮ ਦੇਵਾ ਜਾ ਨਾ ਦੇਵਾ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (06 Apr 2018 03:53 PM) Assigned Date (-)
Answered Date (06 Apr 2018 11:46 AM) Translated Date (07 Jan 2022 11:35 AM)

ਹਾਜੀ ਪਸ਼ੂਆਂ ਨੂੰ ਖਵਾਏ ਜਾਣ ਵਾਲੇ ਮਿਨਰਲ ਮਿਕਸਰ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ ਬਾਕੀ ਬੈਲੇਸ ਡਾਈਟ ਦਿਓ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ ਹੈ ਜੀ ਤੁਸੀ ਬੱਸ ਆਪਣੀ ਪਾਣੀ ਵਾਲੀ ਟੈਕੀ ਨੂੰ ਕਲੀ ਕਰਕੇ ਉਸ ਵਿੱਚ ਪਾਣੀ ਪਿਆਉਦੇ ਰਹੋ ਤੇ ਜਾਂ ਨਾਲ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ

brar seed da contact no. ?

(en)
Posted by
kuldeep singh (9041963263)
kuldeep singh
Punjab
Faridkot
Write Answer
Posted Date (06 Apr 2018 03:52 PM) Assigned Date (-)
Answered Date (06 Apr 2018 10:26 AM) Translated Date (02 Feb 2022 01:28 PM)

0161 246 1723...ihh brar seeds walya da no. hai..

Answered Date (07 Apr 2018 02:11 PM) Translated Date (02 Feb 2022 01:28 PM)

Thanks

07 Apr 2018

Thankew....

ਝੋਨੇ ਦੀ ਫਸਲ ਵਿਚ ਵੱਧ ਪੈਦਾਵਾਰ ਲੲੀ ਝੋਨੇ ਦੀ ਕਿਹੜੀ ਕਿਸਮ ਵਧੀਆ ਹੈ ?

(en)
Posted by
Pardeep Singh (7355954424)
Pardeep Singh
Punjab
Kapurthala
Write Answer
Posted Date (06 Apr 2018 03:51 PM) Assigned Date (-)
Answered Date (06 Apr 2018 10:39 AM) Translated Date (-)

PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. iss ton ilaava pusa 44 kisam v lgaa skde ho. par ihh kisam lamba sma lai jandi hai.

aloe vera di kheti lai local jalandhr de laage koi farm dasso. jithe visit kr sakde ha te information lai sakde ha. plz punjab de vich agar koi aloevera farming kr reha hai ta osda name and no. send kr do ?

(en)
Posted by
Pardeep Singh (7355954424)
Pardeep Singh
Punjab
Kapurthala
Write Answer
Posted Date (06 Apr 2018 03:35 PM) Assigned Date (-)
Answered Date (06 Apr 2018 12:13 PM) Translated Date (07 Jan 2022 11:35 AM)

aloe vera di kheti punjab vich himmat singh ji kar rahje hun. ehna ne 105 kille vich pishle 10 saal to alovera di kheti shuru kiti hai . tusi ehna da farm v dekh sakde ho. ehna da contect no. 99144-44442 hai.

06 Apr 2018

thank you sir.

es pani me kya kami h ?

(en)
  • 1
Posted by
Tarachand (9992816888)
Tarachand
Haryana
Fatehabad
Write Answer
Posted Date (06 Apr 2018 03:33 PM) Assigned Date (-)

sir main 1 kila kadoo da lgaya hoiya sir ek ta phal ni utr riha Nd nale Jo main pics attach kitiya NE new phal aeda hoi janda yellow ja khrab hoi janda aeda kyn AA ji..te Hun ki kita jawe plzz tell me ?

(en)
  • 2
Posted by
Mandeep singh (9501024932)
Mandeep singh
Punjab
Sangrur
Write Answer
Posted Date (06 Apr 2018 03:32 PM) Assigned Date (-)
Answered Date (06 Apr 2018 10:40 AM) Translated Date (07 Jan 2022 11:35 AM)

ihh fal galna shuru ho reha hai iss de upper bayer di antracol@500gm ja M-45@400gm nu 150 ltr pani de nal mila ke prati acre te spray kro.

06 Apr 2018

OK..sir ..thnqq.....Nd sir ek slah hor dewo ..ki main vellan Wale patde pani nal bhar da ja nhi jii

06 Apr 2018

ihh bimaari wali ikk spray kr deo fir 4 dina bad paani de deo nahi tan ihh fungus jyaada vadh skdi hai.

7mnth di gabn majj nu mineral mixer den da koi nuksan ta nhi honda dso plz ?

(en)
Posted by
Sukhwinder Singh (8427725459)
Sukhwinder Singh
Punjab
Barnala
Write Answer
Posted Date (06 Apr 2018 02:59 PM) Assigned Date (-)
Answered Date (06 Apr 2018 11:17 AM) Translated Date (07 Jan 2022 11:35 AM)

7 month di gaban majj nu mineral mixture de sakde ho par ghat deo. din vich 25 gram to jeyada mineral mixture na deo.

karale ko lgye 50 din ho gye hai.growth ke liye kya dwai kre .and koi bimari hai to wo bhi dakh ke btao ?

(en)
  • 4
Posted by
amit (8053448487)
amit
Haryana
Fatehabad
Write Answer
Posted Date (06 Apr 2018 02:51 PM) Assigned Date (-)
Answered Date (06 Apr 2018 10:46 AM) Translated Date (02 Feb 2022 01:28 PM)

iss mein rass choosne wale keeto ke kaarn suraakh ho rhe hai. iss ki roktham ke liye iss ke upper tata ki tata mida@40ml ja nagarjuna ki crop mida@40ml ja coromandel ki exaam@40gm ja syngenta ki actara@40gm ko 150 ltr pani mein daal kar prati acre pe spray krein. Growth ke liye iss ke upper 1 kg npk 191919 ja 2 kg 130045 ki prati acre ke hisaab se spray krein.

how redeem credit point ?

(en)
Posted by
Ravinder (7837585024)
Ravinder
Punjab
Muktsar
Write Answer
Posted Date (06 Apr 2018 02:49 PM) Assigned Date (-)
Answered Date (06 Apr 2018 10:36 AM) Translated Date (-)

You can click to prize section and see prize s list given in the section. You can order anything depending upon the points you have earned.

Sir mere tarbuj 12 din ke huye hai . kya ab me esme mada (Female) fulo jyada aaye is liye gibberellic acid ka istemal kar sakta hu ?

(en)
  • 1
Posted by
vachhani nilesh (9978202082)
vachhani nilesh
Gujarat
Rajkot
Write Answer
Posted Date (06 Apr 2018 02:41 PM) Assigned Date (-)
Answered Date (06 Apr 2018 10:52 AM) Translated Date (07 Jan 2022 11:35 AM)

Abhi iss ke upper gibberellic acid ki spray na krein.. iss ki spray 25 din ke baad krein ..abhi growth ke liye 1 kg npk 191919 ja 2 kg 130045 ki 150 ltr pani ke hisaab se spray kr skte ho.

Answered Date (06 Apr 2018 05:49 PM) Translated Date (07 Jan 2022 11:35 AM)

ok sir & thanks

सर, माल्टा के पेड़ पर फल आ गये हैं। पानी कब डालना है। और पानी शाम को डालें या सुबह?

(en)
Posted by
Pushpa Chauhan (9958819606)
Pushpa Chauhan
Haryana
Gurgaon
Write Answer
Posted Date (06 Apr 2018 02:39 PM) Assigned Date (-)
Answered Date (07 Apr 2018 09:30 AM) Translated Date (07 Jan 2022 11:34 AM)

माल्टे के पौधे को गर्मियों में पानी देने का फासला 4-5 दिनों का रखें

07 Apr 2018

शुक्रिया जी

07 Apr 2018

शिल्पा जी थोड़ा देर से देखा आपका उत्तर। धन्यवाद