Punjab
Search
cow ko 9th mahina chal raha hai kai baar deworming kari per abhi bhi nak aur muh se pani jaisa tapak raha hai koi solution ho batao ?
(en)
hnji eh tezabi mada banan de karke ho reha hai tusi cow nu nal Amalza powder 50 gram daily dena hunda hai.
Sir ji ਇਹਨਾ ਦੋਨਾ ਬਿਮਾਰੀਆ ਦਾ ਹੱਲ ਦਸੋ ?
(en)
ਜੋ ਪੱਤੇ ਪੀਲੇ ਪੈ ਰਹੇ ਹਨ, ਇਸਦੇ ਵਿੱਚ ਲੋਹੇ ਦੀ ਘਾਟ ਆ ਰਹੀ ਹੈ ਇਸਦੀ ਰੋਕਥਾਮ ਲਈ 1 ਕਿਲੋ ਫੈਰੱਸ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਹ ਸਮੱਟ ਨਾਮ ਦੀ ਬਿਮਾਰੀ ਹੈ, ਜੋ ਕਿ ਅਪ੍ਰੈਲ ਮਹੀਨੇ ਵਿੱਚ ਫੈਲਦੀ ਹੈ ਇਸਦੀ ਰੋਕਥਾਮ ਲਈ ਟਿਲਟ 200 ਮਿ.ਲੀ. ਜਾਂ ਫੋਲੀਕਰ 200 ਮਿ.ਲੀ. ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Sat sti akal ji sir/madam mai pushna ke jhona laun de date confarm ho ge kush lok 15 jun Kush 25 jun ne khe rahe aa tusi sanu date confarm kar de asi kanak wale khet cho khad banun le mungi ja chole ja jantar beej sakae ?
(en)
Maharashtra
Lakhvir singh g aje sarkar ne jhone di shi tarik nahi ditti hai. baaki jo v shi date awegi ohh tuhaanu aun wale sme de vich ds ditti jawegi. jhone di paneeri tyaar krn di date har saal di trah 15 may hi hundi hai. 15 may di lgaayi paneeri 10-15 june tak tyaar ho jandi hai ate iss nu 15 june tak khet de vich lga skde ho.. jo 25 june di date dsi jaa rhi hai ohh baaki jhone dia kisma lyi dsi jaa rhi hai jo ghat sma laindia hnn..jiwe ki PR 126. tuc hari khaad de lyi moongi ja jantar khet de vich lgaa skde ho.
ਸਰਤਾਜ ਜਪਸਮ ਦਾ ਜਮੀਨ ਵਿਚ ਪਾਉਣ ਦਾ ਕੀ ਲਾਭ ਹੈ ਜੀ ?
(en)
Gypsum ik biofertilizer hi hunda hai..jis de vich tatt hunde hnn..jo ki shore ate kalar walia jameena de vich paayi jandi hai. iss di varto 1 qtl prati acre de hisaab nal kr skde ho. iss di varto vaahn di tyaari krde sme kro ate mitti de vich mix kr deo. iss di varto 2 saal tak krn nal jameen da kalar ate shora khatam ho janda hai.
cow me siman lagane ke bad Kya upay Kare ki cow gabhin ho Jaye ?
(en)
Punjab
hnji unko aap agrimin i tablates de sakte hai. yeh 21 din me 21 tablates deni hai. yeh virbac company ki hoti hai.
sir onion growth ni kar rahe bhunka peliya ho rahia ne eh belan nu ki ho reha ehna da desi elaj dasso g ?
(en)
jo onion dia bhooka peelia pai ke sukk rhia hnn iss di roktham de lyi M-45@400gm ja copper oxychloride nu 150 ltr pani de nal mila ke prati acre te spray kro. jekar pattya de upper dhabbe bnn rhe hnn ate patte khraab ho rhe hnn belan de tan iss de lyi M-45@400gm ja carbendazim@400gm ja copper oxychloride nu 150 ltr pani de nal mila ke prati acre te spray kro. iss de patte nu faad ke dekho jekar iss de vich keeda hai tan iss de upper fenazaquin@200ml di prati acre de hisaab nal spray kro.
sir jo tusi cow nu pani vich kali pa ka pilawan bare dasde ho ja appa cow nu direct kali khila sakda ha ja ha ta kini matra vich ta kina day baad dani hai ?
(en)
Punjab
direct kali pahsu nu nahi khavoni chahidi . kali wala paani hi pashu nu peona hai . best tareeka paani wali tenki nu kali karan to baad os vich regular paani pile deo. ehi best tareeka hai.
Sir g ghiya and tori lagayi hoyi aa khet ch sir g vel nu jameen tai hi rehan dita javi ja bans de dandya nal uper chuk dita javi kic nal vadd faida hou ?
(en)
iss di vailan nu jameen de upper hi rehn deo. bs paani iss dhang nal deo ki velan de vich jyaada na khde kyuki iss nal kyi vaar fungus bnni shuru ho jandi hai.
sir asi 2967 27 oct nu biji c thoda dasan da hasab nal kanak 157 din ch pak jandi a par sadi kanak nu ta 161 din ho gya na haja v 4 5 din la jo gi.. and 3086 1 nab nu biji c o 156 din ch pak jandi a par os nu 157 din ho gya na 3 4 din o v la jo vad time v lag sakda a.. eda kyo a sada baj ch porlb ja ki gal a ?
(en)
Haryana
Laljeet singh g sirf dina di hi counting kanak de pakaav te nirbhar nahi krdi hai. mousam v shi hona chaida hai. ihh sbh kuj kanak di pkaayi te nirbhar krda hai. hwaa de vich nami rehn de kaarn v kanak jaldi nahi pakkdi hai. Pakkayi de vich 4-5 dina daa fasla agge piche ho skda hai.
Punjab
koi chakkr hi nhi gi je jyada time hariali rehndi aa ta jhaar wadh hi rehnda
ਝੋਨੇੇ ਦੀ िਸॅਧੀ िਬਜਾੲੀ ਮਾਸੀਨ िਕਨੇ ਕੁ ਰੇਟ ਦੀ ਹੈ ਜੀ ਕੋੲੀ ਫੋਟੋ ਹੈ िਕ िਕਸ ਤਰਾ ਦੀ ਹੈ ਧੰਨਬਾਦ ?
(en)
Maharashtra
ਇੱਹ ਮਸ਼ੀਨ ਇੱਕ ਸਿੰਗਲ ਕਿਸਾਨ ਦੇ ਲਈ ਲੈਣੀ ਮੁਸ਼ਕਿਲ ਹੁੰਦੀ ਹੈ I ਕਿਉਕਿ ਇਸ ਦਾ ਰੇਟ ਕਾਫੀ ਹੁੰਦਾ ਹੈ ਇਸ ਕਰ ਕੇ ਸਰਕਾਰ ਨੇ ਕਿਸਾਨ ਨੂੰ ਇੱਹ ਵੱਖ ਵੱਖ ਸੁਸਾਇਟੀਆਂ ਦੇ ਵਿਚ ਮੁਹਈਆ ਕਰਵਾਈ ਹੋਈ ਹੁੰਦੀ ਹੈ I ਤੁਸੀ ਓਥੋਂ ਇਸ ਦੇ ਰੇਟ ਅਤੇ ਮਸ਼ੀਨ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ I
sir vitamor h vadiya ja vitum h ?
(en)
Punjab
ehna dona da result iko jeha hai . dona vich hi vitamin te mineral hi hun so tusi dona vicho koe v ik use kar sakde ho.
ਸਰ ਡਾਕਰ ਜਮੀਨ ਚ ਐਲੋਵੀਰਾ ਹੋ ਸਕਦਾ ?
(en)
Punjab
jekar tuc alovera da farm visit krna chaunde ho ja fir kise v parkar di alovera di jankari lena chaunde ho tan iss no. te sampark kr skde ho. 9814211735
Punjab
Thanks
ਮੈ ਐਲੋਵੀਰਾ ਦੀ ਖੇਤੀ ਕਰਨ ਸਬੰਧੀ ਜਾਣਕਾਰੀ ਚਾਹੀਦੀ ਹੈ ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. 9814211735
Punjab
mai kapurthala toh ha. mai v intrested ha aloevera farming lai. local koi farmer hove jo aloevera di kheti kr reha hai ta dasso. taa jo visit krke information lai sakiye.
ਸਰ ਜੀ ਕਣਕ ਦੀ ਵਾਢੀ ਤੋ ਬਾਅਦ ਖੀਰੇ ਦੀ ਕਾਸਤ ਕਰ ਸਕਦੇ ਹਾ ਤੇ ਬਾਅਦ ਵਿਚ ਕਿਹੜਾ ਝੋਨਾ ਲਗਾ ਸਕਦੇ ਹਾ ਜਾਣਕਾਰੀ ਦੱਸੋ ਜੀ ?
(en)
Haryana
kanak di vaadhi ton baad kheere di kashat nahi kiti ja skdi. iss di bijaayi june de vich kiti jandi hai . kheere di kashat r ke jhone nahi lgaya ja skda.
यह टमाटर है यह कौन सी बीमारी है क्या करना चाहिए ?
(en)
यह फल गलन नाम की बिमारी आ चुकी है इस की रोकथाम के लिए antracol @500gm या M -45 @400GM को 150 लीटर पानी में डाल कर प्रति एकड़ पे स्प्रे करेंI
ਸਰ ਜੀ repetovet ਤੇ septovet ਦਿਨ ਵਿੱਚ ਕਿੰਨੇ ml ਦੇਣੀ ਹੈ ?
(en)
Punjab
ਇਹ ਦੋਨੋ ਦਵਾਈਆਂ ਆਪਸ ਵਿੱਚ ਅੱਧੇ ਅੱਧੇ ਘੰਟੇ ਦੇ ਫਰਨ ਨਾਲ ਦਿਨ ਵਿੱਚ ਤਿੰਂਨ ਟਾਈਮ ਦਿਓ ਇਹਨਾਂ ਦੀਆਂ 10-10 ਬੂੰਦਾਂ ਨੂੰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ ਜਾਂ ਫਿਰ 1ml ਸਰਿੰਜ ਨਾਲ ਸਿੱਧੇ ਮੂੰਹ ਵਿੱਚ ਸਪਰੇਅ ਕਰੋ ਚਾਰ ਖਵਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਖਵਾਉਣੀਆ ਹਨ
Apani kheti kaise dekhe ?
(en)
Punjab
kirpa apna swaal vistaar se puche kya jankari lena chaahte ho. tan ki apko poori jankari di jaa ske.
50 ਦਿਨ ਰਹਿੰਦੇ ਨੇ ਮੱਝ ਸੂਣ ਦੇ ਬੈਠੀ ਥੋੜਾ ਥੋੜਾ ਪਿਸ਼ਾਬ ਕਰਦੀ ਰਹਿੰਦੀ ਹੈ ੲਿਲਾਜ ਦੱਸੋ ?
(en)
Punjab
ਹਾਜੀ ਤੁਸੀ dr john homeopathy ਦੀ U.T.I CARE ਨਾਮ ਦੀ ਦਵਾਈ ਦੀਆਂ 20-20 ਬੂੰਦਾਂ ਰੋਟੀ ਦੇ ਟੁਕੜੇ ਨੂੰ ਗਿੱਲਾ ਕਰਕੇ ਉਸ ਤੇ ਪਾਕੇ ਦਿਨ ਵਿੱਚ ਤਿੰਂਨ ਵਾਰ ਪਸ਼ੂ ਖਵਾਓ ਇਹ ਪੱਠਿਆਂ ਨੂੰ ਖਵਾੳਣ ਤੋਂ ਇੱਕ ਘੰਟਾ ਪਹਿਲਾ ਦੇਣੀ ਹੈ ਲਗਾਤਾਰ 20-25 ਦਿਨ ਇਹ ਦਵਾਈ ਦਿਓ
sir majja vaste kehra minral mixture vadiya hai ?
(en)
Punjab
majja de lai tusi agrimin super powder pa sakde ho.
Punjab
biobion gold animax company da
which is better variety br105 or cr212 ?
(en)
Both varieties are good. The average yield of cr 212 is 30-35 qtl per acre and it gets the maturity in 130-135 days.. The average yield of BR105 is 30-35 qtl per acre and gets the maturity in 145-150 days.
sr ji meri ghodi nu bhukh bhot km lagdi hai ni dborming b krda rehna liv52 b dina pr chara khull k ni le rhi ji plz dsna koi dwa ji ?
(en)
hnji tusi feed ki ponde ho. jekar toodi ponde ho ta oh bilkul ghta deo te nal daily morning te evening nu ghodi nu excercise karvao .
ਮਿਰਚ ਦੇ ੲਸ ਰੋਗ ਦਾ ਿੲਲਾਜ ਦਸੋ ?
(en)
ਇੱਹ ਵਾਇਰਸ ਅਤੇ ਤੇਲੇ ਦੇ ਕਾਰਨ ਹੋ ਰਿਹਾ ਹੈ ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Sir Ja kank katn to bad vich 20 April tak j mungi bejan hova ta k far as vich jhona lag ska ta sir asa koi mungi da beg ha ta daseo sir nala apna contact number v das deo j sir jaldi reply kareo thanks g ?
(en)
han g tuc 60 dina wali moongi lgaa ke iss de vich jhona lgaa skde ho.. 60din wali moongi dia kisma hnn jiwe ki SML 668, TMB 37, SML 832..
sir mere kati hit m nhi aa rahi aa daso ji ?
(en)
ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਕੱਟੀ ਨੂੰ ਹੀਟ ਚ ਲਿਆਉਣ ਲਈ ਵਧੀਆਂ ਕੰਪਨੀ ਦਾ ਮਿਨਰਲ ਮਿਕਚਰ ਪਾਓ,ਕੱਟੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ ਤੇ ਕੱਟੀ ਨੂੰ ਖੁੱਲਾ ਰੱਖੋ ਤਾਂ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਤੇ ਇਸ ਦੇ ਨਾਲ ਹੀ 21 ਦਿਨ heatovet ਹੋਮੀਓਪੈਥਿਕ ਮੈਡੀਸਨ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ
Haryana
thax sir
Punjab
pehla deworming karvao os di os to baad puberaid powder 40gm daily te naal balance diet deo
Haryana
sir mere kati pahal 10 .12 .2o17 ko hit m aaye the to us waqt arjun bull ka seman rakhwaya tha 19.02.2018 ko chak karyai the khali nikli the us to baad ab tak hit m nhi aay m mooti powder kihila raha hu ab kya kare ji
Punjab
tuci pansari di dukaan to 3piece jaifal liyaa aau te phir os nu gas chla ke bunn lavo is naal naram ho jaave ga te os to baad is nu kutt ke powder bna ke aate de pdde vich pa lo te is upar gud la ke deo eh tuci 3din daily dena hai naal tuci je puberaid powder mil jaave 50-60gm deo te deworming sab naalo pehla karvao je karvai hain pehla ta koi lod nahi
ਸਰ ਜੀ ਮੇਰੇ ਕੋਲ ਇੱਕ ਮੱਝ ਹੈ ਉਹ ਜੱਦੋ ਬੇਠਦੀ ਹੈ ਤਾ ਧੋੜਾ ਧੋੜਾ ਪਿਸਾਬ ਕਰਦੀ ਰਹਿੰਦੀ ਹੈ ਉਹ 5ਮਹੀਨੇ ਦੀ ਗੱਬਣ ਹੈ ਕੋਈ ਇਲਾਜ ਦਸੋ ਜੀ ?
(en)
Punjab
ਹਾਜੀ ਤੁਸੀ dr john homeopathy ਦੀ U.T.I CARE ਨਾਮ ਦੀ ਦਵਾਈ ਦੀਆਂ 20-20 ਬੂੰਦਾਂ ਰੋਟੀ ਦੇ ਟੁਕੜੇ ਨੂੰ ਗਿੱਲਾ ਕਰਕੇ ਉਸ ਤੇ ਪਾਕੇ ਦਿਨ ਵਿੱਚ ਤਿੰਂਨ ਵਾਰ ਪਸ਼ੂ ਖਵਾਓ ਇਹ ਪੱਠਿਆਂ ਨੂੰ ਖਵਾੳਣ ਤੋਂ ਇੱਕ ਘੰਟਾ ਪਹਿਲਾ ਦੇਣੀ ਹੈ ਲਗਾਤਾਰ 20-25 ਦਿਨ ਇਹ ਦਵਾਈ ਦਿਓ
ਸਰ ਗਾਂ ਨੂੰ ਦਵਾੲੀ ਭਰਾੲੀ ਸੀ 27 - 29 ਮਾਰਚ ਨੂੰ ਦੌ ਦਿੰਨ ਪਰ ਹੁਣ ਕੁਛ ਦਿਨ ਬਾਦ ਗਾਂ ਫਿਰ ਚਿੱਟੇ ਰੰਗ ਦਾ ਜਾਲਾ ਦਿਖਾ ਰਹੀ ਹੈ ਕੋੲੀ ਹੱਲ ਦੱਸੋ ਜੀ ?
(en)
Punjab
ਇਸ ਦਾ ਸਹੀ ਪਤਾਂ ਤਾਂ 21 ਦਿਨ ਬਾਅਦ ਹੀ ਪਤਾ ਚੱਲੇਗਾ ਕਿਉਕੀ ਕਈ ਵਾਰ ਗੱਭਣ ਹੋਣ ਤੋਂ ਬਾਅਦ ਵੀ ਪਸ਼ੂ ਜਾਲੇ ਦਿਖਾਉਦਾ ਹੈ ਇਸ ਲਈ ਕੁੱਝ ਕਿਹਾ ਨਹੀ ਜਾ ਸਕਦਾ ਜੇ ਨਾਂ ਰਹੀ ਤਾਂ ਫਿਰ ਦੁਬਾਰ ਬੱਚੇਦਾਨੀ ਦੀ ਸਫਾਈ ਕਰਵਾਓ ਜਿਵੇਂ ਹੋਮੀਓਪੈਥਿਕ ਦਵਾਈ septovet ਲਗਾਤਾਰ ਦਿਓ
kadaknath murga kitho mil sakda a g ?
(en)
Punjab
kadaknath murge lain lai tusi baljeet singh ji nu 94636-97859 number te contect karo. eh bathinda kol gill pati to hun.
ਝੀਲ ਦਾ ਬੂਟਾ ਸੁਕ ਰਿਹਾ ਿੲਸਦਾ ਕੀ ਕਾਰਨ ਹੋ ਸਕਦਾ ਿੲਸ ਨੂੰ ਪਾਣੀ ਦੀ ਕਿੰਨੀ ਜਰੂਰਤ ਹੁੰਦੀ ਹੈ?
(en)
Punjab
ਕਿਰਪਾ ਕਰ ਕੇ ਬੂਟੇ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਦਸਿਆ ਜਾ ਸਕੇ I
sir isda ke karn ho skda mera piaaz iddaa ho riha ke kreea ?
(en)
iss de vich fungus de kaarn bimaari aa gyi hai iss de upper M-45@400gm ja tata di master ja captaf@400gm ja oswal di carbot@400gm nu 150 ltr pani de nal mila ke prati acre te spray kro.
Sir 777 jhone bare puri detail daso te a v daso Gurdaspur area ch lg sakda a ?
(en)
Punjab
iss da beej karnal kamboj ton milega. iss da dealer tuc apni market de vich ptaa kro othe tuhanu iss da distributor mil jawega.
Haryana
Indri Karnal (Haryana), Haryana, Haryana, India 132041 086071 95200 Typically replies within a few hours Send message http://www.hi-techkambojseeds.in/
sir mere kol 3 sal di Katti hai oh heat vich nai AA Rahi ki kita jave ?
(en)
ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਕੱਟੀ ਨੂੰ ਹੀਟ ਚ ਲਿਆਉਣ ਲਈ ਵਧੀਆਂ ਕੰਪਨੀ ਦਾ ਮਿਨਰਲ ਮਿਕਚਰ ਪਾਓ,ਕੱਟੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ ਤੇ ਕੱਟੀ ਨੂੰ ਖੁੱਲਾ ਰੱਖੋ ਤਾਂ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਤੇ ਇਸ ਦੇ ਨਾਲ ਹੀ 21 ਦਿਨ heatovet ਹੋਮੀਓਪੈਥਿਕ ਮੈਡੀਸਨ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ
Punjab
bohat vadiaa jankari ji meharbani ji
Punjab
sir mineral mixture ta Mai pa Reha usnu but Suru 3 mahene to kita
bai g apna distt faridkot hai.gandhe de mandikaran .bare kuch daso.jithe vadiya prize mil sake.and es da prize kina mil sakda.and gandhe nu may de mahine vich la sakde ha k nahi ?
(en)
Punjab
han g tuc MAY de vich iss di bijaayi kr skde ho .. iss de mandikarn di jankari lai tuhanu app de vicho hi jankari mil skdi hai. iss de vich vakh vakh mandia de rate aunde hnn.
Hybrid jeere da beej kehra hai jo vaad char deve ?
(en)
Maharashtra
Hybrid jeera lain de lyi tuhanu private companies de nal hi sampark krna wega. kyuki ohna de kol saaria hybrid kisma hundia hnn..ihh tuc apne nede di market de vich ja ke pta kr skde ho.
Haryana
Thoyade kol koi jaankari nahi hai Ki kehra private company da beej best hai
ਖਰਬੂਜ਼ੇ ਦੀ ਵਲ ਨੂੰ ਕੀ ਹੋ ਗਿਆ ਹੈ ਹਲ ਦੱਸੋ ਜੀ ?
(en)
jekar patte peele pai ke sukk rhe hnn tan iss di roktham de lyi m-45@400gm ja combo 75@400gm ja copper oxy chloride@400gm nu 150 ltr pani de nal mila ke prati acre te spray kro. kyi vaar ih patte jyaada paani de kaarn v sukkne shuru ho jande hnn.
Azo rhizobium bio fertiliser da price ki aa ?
(en)
Maharashtra
iss de rate di jankari tuhanu PAU ludhiana ton hi milegi.
िਮਰਚ ਦੀ ਸੁਢੀ ਦਾ िੲਲਾਜ ਦਸੋ ਜੀ ?
(en)
iss de vich soondi du roktham dw lyi 20ml fame ja 60ml coragen nu 150 ltr pani de nal mila ke prati acre te spray kro.
ਸਤਿ ਸ਼੍ਰੀ ਅਕਾਲ ਜੀ, ਕਣਕ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਹੈ ਜੀ ਕਈ ਵਾਰੀ ਲੋਕ ਕਣਕ ਦੇ ਲੰਬੇ ਛਿਟੇ ਦੇਖਕੇ ਬੀਜ ਖਰੀਦ ਲੈਦੇ ਹਨ ਪਰ ਝਾੜ ਘੱਟ ਨਿਕਲਦਾ ਹੈ ਇਸ ਬਾਰੇ ਆਪਣੇ ਵਿਚਾਰ ਦੱਸੋ ਜੀ ?
(en)
lambe sittya wali kanak da jhaad v brabar hi hunda hai. sbh ton vadh jhaad walia kisma 2967, 3086, 1105 hn..lambe sittya wali kanak de vich daanya da faasla jyaada hunda hai ate jiwe 2967 vargia kisma hnn ihna de vich ballyian dw vich daane nede nede hunde hnn..
ਸਰ ਜੀ,ਪਸੂ ਹਾੜੂ ਬਰਸੀਮ ਨਹੀ ਖਾਦੇ,ਜੇ ਖਾਦੇ ਨੇ ਤਾ ਮੂਹ िਵਚੋ ਪਾਣੀ ਤੇ ਝॅਗ ਅਾੳੁਦੀਹੈ ਕਾਰਨ ਤੇ ਇਲਾਜ ਦॅਸੋ ?
(en)
ਹਾਜੀ ਇਸ ਵਿੱਚ ਯੂਰੀਆਂ ਦੀ ਮਾਤਰਾ ਜਿਆਦਾ ਹੋਵੇਗੀ ਤੇ ਤੇਜ਼ਾਬੀ ਮਾਦਾ ਜਿਅਦਾ ਬਣ ਗਿਆ ਹੈ ਇਸ ਕਰਕੇ ਤੁਸੀ ਹੁਣ ਇਸ ਬਰਸੀਮ ਨੂੰ ਖਟਾ ਦਿਓ ਨਾਲ ਥੋੜਾ ਮਿੱਠਾ ਸੋਢਾ ਤੇ ਨਾਲ amalja ਪਾਊਡਰ ਦੇਣਾ ਸ਼ੁਰੂ ਕਰੋ ਪਾਕਿਸਤਨੀ ਨਮਕ ਖੁਰਲੀ ਵਿੱਚ ਰੱਖੋ ਤਾਂ ਜੋ ਪਸ਼ੂ ਇਸ ਨੂੰ ਚੱਟਦੇ ਰਹਿਣ
ਰਾਸੀ ਨਰਮਾ ਕਿਹੜਾ ਬਦੀਆ ਜੀ ?
(en)
Haryana
Narme dia bhut saaria kisam hnn jiwe ki 6488,6588 bayer dia 7172, 7272 , ankur 3028, nuziveedu seeds da winner , balwan ....winner change vaahna lyi hai ate balwan maade vaahna lyi hai...rasi dia 773, 776, 779, 650 varieties hn. ihh wdia kisam hnn ihna de vicho 773, 776 best hai. ..ihna kisma da jhaad 25 -30 man de vich rehnda hai change vaahna de vich..
Sir mere pass khargos Hai bechne ke liye market btaye ?
(en)
Punjab
hnji aap paradise rabbit farm se contect kar sakte hai unka contect no. hai 94664 19455 Rajesh Kumar
sir aa vachi 4month di iss tera leva bnondi aa iss bare poori jankari deo ?
(en)
hnji eh normal hai ji . koe pareshani wal gal nahi.
sir , ek majj(buffalo) da than (udder) vch khoon aaun lg janda c fr dwai lyi theek hogea c pr hun oh sauue to badh dhud bilkul e ghat gyi es da haal ho skda koe?
(en)
Punjab
tuci majj Milko-milk dwai denia goliya denia suru kro , iss di rojana 1 goli deo , yaa tuci Stinmilk-tr dwai diya v goliya de sakde ho , isdi v 1 goli rojana deo iss nal dudh vich farak paa javega..
milk fever ki hunda hai te kyu hunda hai?
(en)
Punjab
ਜ਼ਿਆਦਾ ਦੁੱਧ ਦੀ ਪੈਦਾਵਾਰ ਵਾਲੀਆਂ ਗਾਵਾਂ ਅਤੇ ਮੱਝਾਂ ਇੱਕ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਸਕਦੀਆ ਹਨ ਜੋਂ ਸੂਣ ਤੋਂ ਕੁੱਝ ਦਿਨਾਂ ਬਾਅਦ ਹੀ ਹੋ ਜਾਂਦੀ ਹੈ ਜਿਆਦਾਤਾਰ ਤਾਜ਼ੇ ਸੂਏ ਪਸ਼ੂਆਂ ਵਿੱਚ ਇਹ ਬਿਮਾਰੀ ਸੂਣ ਤੋਂ ਬਾਅਦ 3-10 ਦਿਨਾਂ ਤੱਕ ਹੁੰਦੀ ਹੈ ਇਸ ਬਿਮਾਰੀ ਨੂੰ ਸੂਤਕੀ ਬੁਖਾਰ ਕਿਹਾ ਜਾਂਦਾ ਹੈ ਇਸ ਦਾ ਮੁੱਖ ਕਾਰਨ ਖੂਨ ਵਿੱਚ ਕੈਲਸ਼ੀਅਮ ਦੀ ਮਿਕਦਾਰ ਦਾ ਘੱਟਣਾ ਹੈ ਇਸ ਬਿਮਾਰੀ ਦਾ ਸਮਾਂ ਕਾਫੀ ਹੱਦ ਤੱਕ ਨਿਸ਼ਚਿਤ ਹੁੰਦਾ ਹੈ ਜਿਆਦਾਤਾਰ ਸੂਣ ਤੋਂ ਬਾਅਦ ਕੁੱਝ ਦਿਨਾਂ ਨੂੰ ਛੱਡਕੇ ਇਸ ਤੋਂ ਅਗਲੇ ਜਾਂ ਪਿਛਲੇ ਸਮੇਂ ਵਿੱਚ ਇਹ ਬਿਮਾਰੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਤੀਜੇ ਸੂਏ ਤੋਂ ਉੱਤੇ ਵਾਲੇ ਪਸ਼ੂ ਇਸ ਬਿਮਾਰੀ ਦੇ ਪ੍ਰਭਾਵ ਵਿੱਚ ਜਿਆਦਾ ਆਉਦੇ ਹਨ
Punjab
miilk fevar passhu vich calcium di ghat Karan hunda hai kado dudh rahi pashu de sarrer vicho calcium Nikal janda ta hunda hai
sir 5month di vachi aa osno aa goli kini daiye te baad vich kado daiye pathe khano bohat ghatgi ?
(en)
eh tusi half goli deo. te half 3 month baad deo. is de nal koe vadiya company da liver tomin peya deo vashi nu.
sir meri cow roj sware 5 kilo dudh dindi aaj pta ni kyu vashi nu b nede ni lagan dindi c te dudh b chada gayi sarra ik kilo dudh b ni dita eh kyu hoya isda ki ilaj hai plz dasso ?
(en)
Punjab
tuci cow nu Milkout powder dena suru kro , iss powder nu rojana 30 gram deo , iss nal farak paa jayuga ..
ਡੀਕਪੋਜਰ ਕਿਥੋ ਮਿਲੇਗਾ ਜਿਲਾ ਕਪੁਰਥਲਾ ?
(en)
Maharashtra
Waste decomposer de lyi tuc ihna nal sampark kr skde ho..Nirbhai singh Urban Farm in Rampura, Punjab, India.....Mobile number 9815000112
ਹੁਣ ਇਸ ਟਾਈਮ ਤੇ ਮੱਖਣ ਗਾਹ ਲੱਗਾ ਸਕਦੇ ਹਾਂ ਗਿਨੀ ਗਾਹ ਇਨ੍ਹਾਂ ਦੀ ਉਚਾਹੀ ਕਿੰਨੇ ਫੁੱਟ ਤੱਕ ਹੋ ਜਾਂਦੀ ਹੈ ?
(en)
Maharashtra
ginni ghaa di bijaayi adh march ton adh may tak kiti ja skdi hai ate makhan ghaa di bijaayi october de vich kiti jandi hai.
hmari jhoti heat me nahi aa rahi hamne vadeve bhi khila diye hai par heat me nahi aayi koe dwai btaye?
(en)
Punjab
hnji aap jhoti ko ashi company ka mineral mixture 50 gram daily khilaye. or iske sath me homeopathic medicin heatovet regular de. balance diet de jhoti ko.
Haryana
please sir jawab dena
ਸਰ ਜੀ obimin ਪਾਊਡਰ ਨਹੀ ਮਿਲਿਆ ਤੇ ਸਰ ਏ ਪਾਊਡਰ ਠੀਕ ਹੈ ?
(en)
Punjab
ਹਾਜੀ ਇਹ ਵੀ ਬਿੱਲਕੁੱਲ ਠੀਕ ਹੈ ਜੀ
ਸਰ ਜੀ ਨਰਮੇ ਦੀਆਂ ਵਰਾਈਟੀ ਬਾਰੇ ਜਾਣਕਾਰੀ ਦਿੱਤੀ ਜਾਵੇ 773 ਤੋ ਬਿਨਾ ?
(en)
Narme dia bhut saaria kisam hnn jiwe ki 6488,6588 bayer dia 7172, 7272 , ankur 3028, nuziveedu seeds da winner , balwan ....winner change vaahna lyi hai ate balwan maade vaahna lyi hai...rasi di 779, 650 varieties hn...ihna kisma da jhaad 25 -30 man de vich rehnda hai change vaahna de vich..
sir vitamor h liqued kis vaste hunda hai ?
(en)
Punjab
ehde vich vitams hunde hun jive vitamin a , d3 etc . jo pashu nu energey dinde hun te pashu di kamzori nu door karde hun. jado sare vitamins pure ho jande hun jis nal fir hwana v vad janda hai.
ਹਲਦੀ ਬੀਜਣ ਲਈ ਬੀਜ ਕਿੱਥੋ ਮਿਲੂ ਜੀ ?
(en)
iss di saari jankari lain de lyi iss number te sampark kro....9463226244 gurdial singh haldi farmer
Kheera ?
(en)
iss mein dhabba rpg aaa gya hai iss ki roktham ke liye 400gm M-45 ja fir copper oxy chloride@400gm ko 150 ltr pani mein daal kar prati acre pe spray krei..
777 Te cr212 vicho kehda beej 2 no Pani Te theek rho ?
(en)
iss de vicho 777 2 number pani de vich lgg skda hai ..
mashroom di kheti vare daso ji puri detail ch ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈI
sir. my name ia pardeel from kapurthala punjab. i am interested to start aloe vera farming. kindly suggest for plant verity , which plant ia best for good return and where to buy baby plant and where to sell leafs.? how can i start this.? is this will profitable for me.?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. 9814211735
Punjab
Harvinder saran g. eh jo tusi minu Farm te osda contact no snd kita hai. Eh farm kis location ch painda hai.. city and state... and thank you so much for this information.
ਸ਼ਰ ਜੀ ਰਾਇਜੋਬੀਅਮ ਨਾਮ ਦੀ ਜੀਵਾਣੂ ਖਾਦ ਕਿਥੋ ਮਿਲੇਗੀ ?
(en)
ihh tuhaanu PAU ludhiana ton mil jawega..
ਨਰਮੇ ਦਾ ਬਦੀਆ ਬੀਜ ਦੱਸੋ ਜੀ ?
(en)
Narme dia bhut saaria kisam hnn jiwe ki 6488,6588 bayer dia 7172, 7272 , ankur 3028, nuziveedu seeds da winner , balwan ....winner change vaahna lyi hai ate balwan maade vaahna lyi hai...rasi di 779, 650 varieties hn...ihna kisma da jhaad 25 -30 man de vich rehnda hai change vaahna de vich..
ਰਾਸੀ ਬੀਜ ਕਿਵੇ ਹੈ ਜੀ ਨਰਮੇ ਦਾ ਕਿਹੜਾ ਬਦੀਆ ਜੀ
rasi de 773, 776, dono beej wdia hnn.
ਪੰਜਾਬ ਵਿੱਚ ਕਿਨੂੰ ਦੀ ਖੇਤੀ ਕਦੋਂ ਸੁਰੂਆਤ ਹੋਈ ?
(en)
The family started fruit plantation in 1952 with citrus and mangoes.
Mashroom ki kheti kaise kare ?
(en)
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है