Punjab
Search
sir kank de austrelia beej bare dsyo plz ki ohda jhaad kive ?
(en)
Kanak de iss trah de kise v beej di sifarish nahi kiti jandi hai.
hf ਗਾ ਦੀ ਖੁਰਾਕ ਅਤੇ ਸਾਭ ਸੰਭਾਲ ਵਾਰੇ ਦੱਸੋ ਜੀ ?
(en)
Rajasthan
ਪਸ਼ੂ ਦੀ ਖੁਰਾਕ ਉਸਦੇ ਦੁੱਧ ਦੇ ਹਿਸਾਬ ਨਾਲ ਦਿਤੀ ਜਾਂਦੀ ਹੈ ਇਸ ਨੂੰ ਤੁਸੀ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਪਾਓ , ਬਾਕੀ ਹਰਾ ਚਾਰਾ ਜ਼ਿਆਦਾ ਦੇਣਾ ਚਾਹੀਦਾ ਹੈ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ , ਕਿਉਕਿ ਖੁਰਾਕ ਨਾਲ ਹੀ ਦੁੱਧ ਵਧਦਾ ਹੈ , ਬਾਕੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ , ਜਦੋ ਵੀ ਗਾ ਦਾ ਦੁੱਧ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ 15-20 ਤਕ ਖੜਾ ਰੱਖਣਾ ਚਾਹੀਦਾ ਹੈ, ਇਸ ਨਾਲ ਥਨਾ ਦੀਆ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ
bai ek time 3kg dudh pishe 1 feed poni chahidi a ja pore dinde 3 kg dudh pishe matlab dono time de dudh pishe 1 feed poni chahidi a
Blackrice ਦਾ ਬੀਜ ਅਤੇ ਇਸਦੇ ਲਈ ਢੁੱਕਵੀਂ ਜ਼ਮੀਨ ਅਤੇ ਇਸਦਾ ਮੁੱਲ ਕੀ ਹੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ?
(en)
Punjab
Black Paddy ka seed khreedne ke lia aap Pushpinder 9699902460 se bat kar ke khrid sakte hai.
PR212 paddy bare jankari deo g ki eh PAU recommended variety hai maur mandi da area hai, dakar zameen hai te pani v 1 hai ?
(en)
Punjab
eh kisam halkiya jameena te halke pani vich v ugg jandi hai. eh jhone di 2 lakh 12 kisam hai jo ki parmal kisam hai. is da jhad 30-35 quaintal prati acre hai. par isde mandikarn vich kayi var mushkil oondi hai.is to elava eh prali jeyada bnondi hai jis di samb sambhal muskil hundi hai.
ki cow nu leti vich gud pona chahida h ya shakar ya khand ?
(en)
hnji leti vich gud pona chahida hai ji.
ki cows nu gud nhi dena chahida ki eh dudh suka dinda hai ?
(en)
Rajasthan
pashu nu suun to badd gurr dena chahida , iss to ilawa thand de mousam vich v gurr dena chahida ha , kyuki iss nal iron di kami atee sardia vich pashu garmesh vich rehnda hai, uss sme dudh vich v fyada hunda hai per garmia vich gurr nhi dena chahida , isdi jgah shakar deni chahidi hai..
veer g sade koll gaa ha , ohh 4 mahine di gaban hai , usnu mastasti bhutt jldi ho jndi ha, usdi deworming v krwande ha, fir v ho jndi hai , hun v hwane te sojj hai koi ilagg dso ?
(en)
Punjab
tuci gaa nu Novimix Adv. dwai deni suru kro , issdi 7 pouch di packing hundi ha , rojana 1 pouch dena hai , ehh mastastis di bimari to bhuut de tk bacha rkhda hai, iss nal tuci Cotalise dwai da injection lgwao, isnu da 10ml da 1 injection lgwao , iss nal farak paa javega..
Gaa de than ch khon aunn lg gya c Fr M - ceft injection laya c es os nal than te thik ho gya g Per 2-3 kg dudh ghata gyi g gaa , Hun ki deva g k gaa pehle wala dudh te aa jave g ?
(en)
Punjab
tuci gaa nu Milk-magic powder dena suru kro, isdi adha kiloo di packing hundi hai , iss nu 60 gram rojana deo , iss nal farakk paa javega..
ravinder sir g saadi ik pehlan jhothi 3-4 din tak soon wali aa odhe leve noo jaharbad hogha koi treatment dso nalle majj ne 3 thana vich poora doodh uttar lya 1 than vich dood ghat aa leva v theda jeha aa ?
(en)
Punjab
tuci jhoti nu 20 gram kali mirch deni suru kro , iss nu lgatar 5 din tk dinde reho , atte total 100 gram kali mirch gaa nu deo , isde nal tuci Cotalise dwai da 1 injection 10ml tk lgwao , isde nal tuci Mummidum powder dena suru kro, isnu 50 gram deo , iss nal farak paa javega..
ਸਰ ਖੀਰਾ ਸੁੱਕ ਰਿਹਾ ਹੈ ?
(en)
iss de upper M-45@400gm ja tata di master@400gm ja ridomil gold@400gm ja kavach@250gm nu 150 ltr pani de nal mila ke prati acre te spray kro.
TMB 37 ਅਤੇ SML 838 ਦਾ ਬੀਜ ਕਿਥੋਂ ਮਿਲ ਸਕਦਾ ਹੈ ਜੀ ?
(en)
Maharashtra
iss da beej tuc PAU ludhiana ton lai skde ho.
ਮੂੰਗੀ ਦੀ ਕਿਹੜੀ ਕਿਸਮ ਕਣਕ ਵੱਢ ਕੇ ਬੀਜ ਸਕਦੇ ਹਾਂ ਜੋ ਵਾੲਿਰਸ ਰੋਗ ਦਾ ਟਾਕਰਾ ਕਰ ਸਕਦੀ ਹੋਵੇ ?
(en)
Haryana
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ
ਵੇਸਟ ਡੀਕੰਪੋਜਰ ਤਿਅਾਰ ਕਰਨ ਤੇ ਵਰਤਣ ਲੲੀ ਜਾਣਕਾਰੀ ਦਿਓ ਜੀ ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I
ਇਹ ਨਵਾ ਸਹਿਰ ਵਿਚ ਕਿਸ ਜਗਾ ਤੌ ਮਿਲੇਗਾ
Haryana
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112
ਸ਼ਰ ਇਹ ਪੈਸ਼ਟੀਸ਼ਾਈਡ ਦੀ ਦੁਕਾਨ ਤੋਂ ਨਹੀ ਮਿਲਿਆ ਤੁਸੀਂ ਦਸ਼ੋ ਇਹ ਮੋਰਿੰਡਾ ਜਾ ਰੋਪੜ ਕਿਸ਼ ਜਗਾ ਤੋ ਮਿਲੇ ਗਾ
ਬਾਈ ਜੀ ਵੈਸਟ ਡੀਕਮਪੋਸਰ ਤਾ ਭਲਿਆ ਨਹੀ ਥਿਉਦਾ ਨਾ ਪੈਸਟੀਸਾਈਡ ਵਾਲੇ ਸਾਸਤੀ ਤੇ ਚੰਗੀ ਚੀਜ ਨਹੀ ਦਿੰਦੇ ।
Haryana
waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112
bhindi de vad jarh lai kehri spray kariya ja koi desi nukta ?
(en)
Iss de upper growth de lyi npk 191919 @1 kg nu 150 ltr pani de nal mila ke prati acre te spray kro. ih spray 7 dina bad repeat kr skde ho.
कड़नाथ मुर्गो के लिए पंजाब का मौसम ठीक रहेगा क्या ,मैं कपूरथला में इनकी फार्मिंग कर सकता हु ?
(en)
Punjab
जी आप कड़कनाथ मुर्गो को कपूरथला में रख सकते है लेकिन उसका तापमान ठीक रखना होगा क्योकि काले रंग के होने के कारण यह गर्मी ज्यादा मानते है इसका शैड़ ठंडी जगह होना चाहिये और हवा आनी चाहियें सर्दी में यह ठीक रहते है आप इनका पंजाब में खरीदने के लिए इस नंबर पर 94636-97859 संपर्क करें
sir ganne di pedi khet vich ha pili ho rehi ha uss lyi koi dwai dso , uss vich kidi v hai , assi kartup dwai v lgaa diti , jo v gana hai ohh pilaa ho reha koi dwai dso ?
(en)
ihh peelapan lohe di ghaat de kaarn aa reha hai.. iss di roktham de lyi 1 kg ferrous sulphate di prati acre de hisaab nal sprsy kro.. jo kaali keedi hai uss de lyo choro@350ml ja dichlorvos@200ml di prati acre de hisaab nal spray kro..jo cartap di spray kiti hai ihh soondi di roktham da kam krdi hai..peelepan di roktham da kam ferrous sulphate kregi..
sir mentha ka khad prabndahn bta do plz mane pehle v dala tha svaal koi ans nhi aya ?
(en)
Maharashtra
खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें यूरिया 130 किलो, सिंगल सुपर फासफेट 80-100 किलो, म्यूरेट ऑफ पोटाश 33 किलो प्रति एकड़ में डालें
कड़नाथ मुर्गे के चूज़े हरयाणा या पंजाब में मिल सकते है क्या ?
(en)
Punjab
जी आप कड़कनाथ मुर्गो को कपूरथला में रख सकते है लेकिन उसका तापमान ठीक रखना होगा क्योकि काले रंग के होने के कारण यह गर्मी ज्यादा मानते है इसका शैड़ ठंडी जगह होना चाहिये और हवा आनी चाहियें सर्दी में यह ठीक रहते है आप इनका पंजाब में खरीदने के लिए इस नंबर पर 94636-97859 संपर्क करें
sir jo apni kheti buy/sell hai ohh niklda nhi ha uss vare jankri deo ?
(en)
Punjab
eh buy ans sell dusri application hai ji. tusi play store vich apni kheti bue and sell likh ke search karo te download kar sakde ho. jekar download karan vich koe proublam aa rahi hai ta tusi sade helpline no. 97799-77641 te call kar sakde ho.
sir muh khur de teeke hun hafta pehla lgavaye c hun gal ghotu de injection kado lavaye jan ?
(en)
hnji tusi 1 month baad gal ghotu de injection lga sakde ho. tusi eh govt vetnery hospital vicho hi lgavo.
ਪਸ਼ੂਆਂ ਨੂੰ ਮੱਖੀ ਮੱਛਰ ਬਹੁਤ ਲੜਦਾ ਏ ਇਲਾਜ ਦੱਸੋ ਜੀ ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ
sir moongi di fasal to jyada jhad lain li kehria sapray karni chaiede ha ?
(en)
iss de upper npk 130045@2 kg di prati acre de hisaab nal spray kro...iss nal growth wdia howegi..jekar moongi de vich bimaari aundi hai tan iss de lyi M-45@400gm nu 150 ltr pani de nal mila ke prati acre te spray kro.
ਗੁਆਰਾ ਚੂਰਾ ਦੇਣ ਦਾ ਤਰੀਕਾ ਦੱਸੋ ਜੀ. 7 ਦਿਨ ਦੀ ਵਛੀ ਆ ?
(en)
Rajasthan
ਵੱਛੀ ਨੂੰ ਦੁੱਧ ਪਿਆਉਣ ਤੋਂ ਬਾਅਦ ਤੋਰਾ ਫੇਰਾ ਕਰਵਾਓ ਤੇ ਉਸ ਤੋਂ ਬਾਅਦ ਦੁਬਾਰਾ ਵੱਛੀ ਨੂੰ ਭੁੱਖ ਲੱਗਣ ਤੇ ਇੱਕ ਮੁੱਠੀ ਗੁਆਰ ਚੂਰੀ ਦੀ ਸਿੱਧਾ ਹੀ ਖਵਾ ਦਿਓ
ਮੋਸਮ ਗਲਤ ਦਸਦਾ ਹਮੇਸ਼ਾ ਏ ਮੈਪ ?
(en)
Punjab
ਜੋ ਵੀ ਤੁਸੀ ਮੌਸਮ ਦੀ ਜਾਣਕਾਰੀ ਲੈਣੀ ਹੁੰਦੀ ਹੈ ਉਸ ਦਾ ਤੁਸੀ ਇਥੇ ਸਵਾਲ ਪਾ ਸਕਦੇ ਹੋI ਮੌਸਮ ਵਾਲੇ ਸਵਾਲ ਦੇ ਵਿਚ ਆਪਣਾ ਏਰੀਆ ਜਰੂਰ ਦਸੋ ਤਾਂ ਜੋ ਤੁਹਾਨੂੰ ਓਥੋਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਜਾ ਸਕੇ I
ravinder sir ji calsimust gel daily kini deny hai ?
(en)
Punjab
hnji eh 300 gram di bottal hundi hai. eh 3-4 din lagatrar har roz 1 botal peyoni hai pashu nu . eh sidhi pashu de muh vich hi lag jandi hai.
ਵੀਰ ਜੀ ਅੰਬ ਬਹੁਤ ਘੱਟ ਤੋਰਦਾ ਕੀ ਕਰਨਾ ਹੈ 2 ਸਾਲ ਹੋ ਗਏ ਪੱਤੇ ਨਹੀਂ ਕੱਢ ਦਾ ?
(en)
Punjab
ਕਿਰਪਾ ਕਰ ਕੇ ਬੂਟੇ ਦੀਆ ਫੋਟੋਆਂ ਭੇਜੋ I
7 ਦਿਨ ਦੀ ਵਛੀ ਦੀ ਖੁਰਾਕ ਵਾਰੇ ਦਸੋ ?
(en)
Rajasthan
ਇਹ hf ਨਸਲ ਹੈ ਤੇ ਜਨਮ ਤੋਂ ਪੰਦਰਾਂ ਦਿਨਾਂ ਬਾਅਦ ਡੀਵਰਮਿੰਗ ਕਰੋ ਅਤੇ ਦੁੱਧ ਪਿਆੳ ਦਿਨ ਵਿੱਚ ਤਿੰਨ ਤੋਂ ਚਾਰ ਕਿਲੋ ਗੁਆਰ ਚੂਰੀ ਦਿਓ ਹਰਾ ਚਾਰਾ ਨਾ ਖਵਾਓ ਗਲ ਵਿੱਚ ਸੰਗਤ ਜਾਂ ਰੱਸੀ ਵਗੈਰਾ ਨਾ ਪਾਓ ਤੇ ਕਾਰਗਿੱਲ ਦਾ ਕਾਫ ਸਟਾਰਟ ਦੇਣਾ ਸ਼ੁਰੂ ਕਰੋ.
sir faldaar podde lgaye hoye aa oo growth ni krde growth kive krnge ilaz deso ji ?
(en)
1-3 saal de paudya nu 100-300gm urea prati paude de hisaab nal pao. ihh boote growth krni shuru kr denge.
Sir g ki bangan di paneeri hun beeji jaa sakde hai ta jo kanak to baad khet ch lag sake je nahi ta kanak too baad ki sabji lagai jaa sakde hai joo vaad munafa deve ?
(en)
Jo baingan di paneeri feb-march de vich lgaayi jandi hai uss nu tuc end april tak mukh khet de vich lgaa skde ho. april de vich tuc shimla mirch lgaa skde ho ate MAY mahine de vich pyaaz lgaa skde ho.
br105 2pani vich ho sakda ?
(en)
Maharashtra
han g ihh 2 number paani de vich ho skda hai.
ਮੂਗੀ ਨੂੰ ਪਹਿਲਾ ਪਾਣੀ ਕਿਨੈ ਦਿਨਾ ਤੋ ਲੌਣਾ ਜੀ ?
(en)
Maharashtra
ਮੂੰਗੀ ਨੂੰ ਪਹਿਲਾ ਪਾਣੀ ਸਿਰਫ ਔਡ਼ ਲੱਗਣ ਤੇ ਹੀ ਦਿੱਤਾ ਜਾਂਦਾ ਹੈ ਇਸ ਨੂੰ ਪਹਿਲਾ ਪਾਣੀ 25 ਦਿਨਾਂ ਤੇ ਦੇ ਸਕੇ ਹੋ I
Sir HF cow 7mnth gaban hai us nu ki dewe jis naal leva changa bane ?
(en)
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ ਲੇਵੇ ਦੇ ਲਈ virbac ਦਾ mettabolite ਪ੍ਰੋਡਕਟ ਦਿਓ
Sir HF cow h. Ohnu bahut jyda loose motion rehnda h.. Injection kaun ton baad bs do din sahi rehndi h os ton baad pher ohi haal ho jnda h
sir ji basmati to Bina parmal Jona he Jo July vich lag sakda. ji ?
(en)
Haryana
Parmal jhone di bijaayi june de vich hi kiti jandi hai. july da sma basmati jhone daa aa janda hai. parmal jhone dia kisma di sifarish sirf june de vich hi kiti jandi hai.
ehde than nu mitha ho geya hai ilaz daso ji ?
(en)
Punjab
kirpa krke apna swal chngi tarah pusho ki than vich ki problem a rehi hai , tan jo tuhanu iss vare puri jankari diti ja ske ..
sir gai sui nu 15 din ho ge aa te Hun v es nu daliye di leti bna ke de sakde aa ?
(en)
Punjab
hnji tusi daliya di leti bna ke de skade ho te nal thoda mitha sodha v jarur deo.
ਰਾਵਿਦਰ ਸਰ ਇਹ ਜਿਹੜੀ ਫੋਟੋ ਤੁਹਾਨੂੰ ਸੈਂਡ ਕੀਤੀ ਹੈ ਮੁਤਾਬਕ ਕਟਰੂ ਦੇ ਇੰਜੈਕਸ਼ਨ ਲਵਾ ਲਏ ਹਨ ਪਹਿਲਾ ਨਾਲੋਂ ਕਾਫੀ ਸੁਧਾਰ ਹੈ ਪਰ ਕਟਰੂ ਦੀਆ ਪਿਛਲੀਆਂ ਦੋਵੇ ਲੱਤਾਂ ਬਹੁਤ ਕਮਜ਼ੋਰ ਹਨ ਤੇ ਕਟਰੂ ਸਾਰਾ ਦਿਨ ਸੁਸਤ ਰਹਿੰਦਾ ਹੈ ਅਤੇ ਜਦੋਂ ਕਟਰੂ ਦਾ ਨੀਚੋ ਪੇਟ ਹਿਲਾਉਂਦੇ ਹੈ ਤਾਂ ਪਾਣੀ ਦੇ ਖੜਕਣ ਦੀ ਆਵਾਜ ਆਉਂਦੀ ਹੈ ਅਜੇ ਵੀ। ਸਰ ਇਸ ਦਾ ਕੀ ਇਲਾਜ਼ ਹੈ। ਉਮਰ 22 ਦਿਨ ਹੈ।ਸਰ ਇਸ ਦਾ ਕੀ ਇਲਾਜ ਹੈ ਕਿਰਪਾ ਕਰਕੇ ਦੱਸੋ ਜੀ ?
(en)
Punjab
ਤੁਸੀ ਕਟਰੂ ਨੂੰ ਸਫੈਦੇ ਦੇ ਪਤਿਆ ਜਾਂ ਜਵੈਣ ਦੀ ਧੁਨੀ ਦਿੰਦੇ ਰਹੋ , ਅਤੇ ਇਸ ਨੂੰ Monocef ਦੇ 2 ਇੰਜੇਕਸ਼ਨ ਹੋਰ ਲਗਵਾ ਦਿਓ ਇਸਦਾ 1 ਮਿਲੀ ਇੰਜੇਕਸ਼ਨ ਤੁਸੀ 1-1 ਦਿਨ ਛੱਡ ਕੇ ਲਗਵਾਓ , ਇਸਦੇ ਨਾਲ ਹੀ ਤੁਸੀ ਕਟਰੂ ਨੂੰ Neroboost ਦਾ ਵੀ 5 ਮਿਲੀ ਇੰਜੇਕਸ਼ਨ 3 ਦਿਨ ਲਗਵਾਓ, ਇਸ ਨਾਲ ਉਸਦੀ ਕਮਜ਼ੋਰੀ ਦੂਰ ਹੋਵੇਗੀ
Punjab
ਧੰਨਵਾਦ ਡਾਕਟਰ ਸਾਹਿਬ ਸੀ ਤੁਹਾਡੇ ਦੁਵਾਰਾ ਦਿਤੀ ਅਣਮੁੱਲੀ ਦਾ,ਨਹੀਂ ਤਾਂ ਕਟਰੂ ਨੇ ਮਰ ਜਾਨਾ ਸੀ ਤੁਹਾਡੇ ਦੁਵਾਰਾ ਦਿਤੀ ਜਾਣਕਾਰੀ ਨਾਲ ਹੀ ਉਸ ਦੀ ਜਾਨ ਬਚੀ ਹੈ
sir aa vashi kehri nasal di aa ?
(en)
eh HF te sahiwal cross hai ji.
sir g July month vich Lagan Vali jone Di kisam kehdi vadia he je ma kanak to bad makki bejni he makki nu 2 month chahede Han is lye Jhona July vich lgauna hai sir g jhone Di kehdi kisam lgava jehdi July vich Lagan te v vadia jhad deve ?
(en)
Maharashtra
Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728. Ih basmati jhone dia kisma hnn. ihna kisma nu tuc july de vich lgaa skde ho.
sir, cr212 jhone da time te jhad te super gold 666 da jhad te time bare dasseyo g ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ 666 ਕਿਸਮ ਝੋਨੇ ਦੀ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇ ਹੋ ਇਸ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੈ ਇਹ ਪ੍ਰਾਈਵੇਟ ਕਿਸਮ ਹੈ ਅਤੇ ਪੀ.ਏ.ਯੂ ਵੱਲੋਂ recommend ਨਹੀਂ ਕੀਤੀ ਜਾਂਦੀ
ravinder sir g meri jarsey cow soohi aa 10 din hoge osda 12 ltr doodh aa osdi daily di diet baare dseo ki daiye te kini marta h daiye doodh incarease karan layi ikk din di khurak baare dseo ?
(en)
Punjab
hnji milk de hissab nal osnu 6kg daily daana pona chahida hai te nal hi gar di bnayi hoe feed pao. holi holi 6kg to feed vadhonde jao. es de nal isnu vet-mankind di calsimust gel v dena shuru karo .
sir, 777 jhone de jhad bare dasso g te time kinna lenda ehde bare v dasso g ?
(en)
Punjab
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.
ravinder sir gi 4mouth da calf aa os nu bhhuk laggan vaste ki daiye jis nall osno bhhuk lage te panni v vadiya peeve ?
(en)
Punjab
hnji tusi sab to pehla ohdi deworming karo. os to baad jina ho sake os de gal vich sangal pa ke na rakho osnu khula rakho ta vadiya hai.jekar bhukh nahi lagdi ta live da koe tonic pila deo koe v vadiya livertonic te nal hi pakistani namak khurli vich rakh ke dekho. te sahi balance diet deyo jis vich sare jaruri tat hon.
bhindi de wad char lai kehri spray kariye ja koi desi nukta jis nal bhindi vad utre ?
(en)
Fasal uggan ton baad uss di growth bhut jruri hundi hai . fasal de upper growth de lyi 4-6ltr khatti lassi + Pakistani namak@1kg nu mila k prati acre te spray kro. Fasal beejan ton 20 dina baad iss di spray kro. ihh growth regulator da kam krdi hai.
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
sir sade kol hf vashi hai , 9 mahina di gaban hai , usdi khurak vare dso , koi oil koi ghee kujj diet vare dso ?
(en)
Rajasthan
ਤੁਸੀ ਵੱਛੀ ਅਖੀਰਲੇ ਹਫਤੇ 50ml ਹਰ ਰੋਜ਼ ਅਲਸੀ ਦਾ ਤੇਲ ਵੀ ਦੇਲ ਸਕਦੇ ਹੋਂ ਤੇ ਜੋ ਵੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਵੱਛੀ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
sir calf vaaste vet mankind da ya himalya da liv52 tonic vadiya.
(en)
Punjab
hnji vdia result hai , isda nal pashu nu bhukh lggdi hai ate hajma thek rehnda hai..
ravinder sir aa photo dekho ?
(en)
Punjab
ਫੋਟੋ ਫਿਰ ਨਹੀ ਕਲੀਅਰ ਜੀ ਤੁਸੀ ਖੁਦ ਹੀ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ
Punjab
ਫੋਟੋ ਫਿਰ ਨਹੀ ਕਲੀਅਰ ਜੀ ਤੁਸੀ ਖੁਦ ਹੀ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ
sir ye cow ki nasal konsi he ?
(en)
Punjab
aapne koe bhi photi nahi attach kario hai question ke saath.
sir 122 121 jhone bare jankari davo kida vidiaa rahoo nale ferozpur dist.. vich jhona loan di ki date aa ?
(en)
pr 121 da jhaad 30.5qtl pati acre hai ate ihh pakkan de lyi 140 din da sma laindi hai. jo PR 122 hai ohh pakkan de lyi 147 din da sma laindi hai ate iss da jhaad 31.5qtl prati acre hai. jhone di luaayi di date aje nahi nikali hai. jov date awegi ohh tuhanu aun wale sme de vich ds ditti jawegi.
ਵਛੀ ਵਾਰੇ ਦੱਸਿਆ ਜਾਵੇ ਨਸਲ ਤੇ ਖੁਰਾਕ ?
(en)
Rajasthan
ਜਨਮ ਤੋਂ ਪੰਦਰਾਂ ਦਿਨਾਂ ਬਾਅਦ ਡੀਵਰਮਿੰਗ ਕਰੋ ਅਤੇ ਦੁੱਧ ਪਿਆੳ ਦਿਨ ਵਿੱਚ ਤਿੰਨ ਤੋਂ ਚਾਰ ਕਿਲੋ ਗੁਆਰ ਚੂਰੀ ਦਿਓ ਹਰਾ ਚਾਰਾ ਨਾ ਖਵਾਓ ਗਲ ਵਿੱਚ ਸੰਗਤ ਜਾਂ ਰੱਸੀ ਵਗੈਰਾ ਨਾ ਪਾਓ ਤੇ ਕਾਰਗਿੱਲ ਦਾ ਕਾਫ ਸਟਾਰਟ ਦੇਣਾ ਸ਼ੁਰੂ ਕਰੋ
ਸਰ ਚਰੀ ਪੀਲੀ ਹੋ ਗਈ ਏ ਕਿਸ ਚੀਜ ਦੀ ਘਾਟ ਆ ਅਸੀ ਗਿਬਰਲਿਕ ਐਸ਼ੀਡ ਵੀ ਕਰਤਾ ਸੀ ਗਰੋਥ ਲਈ ਪਰ ਕੋਈ ਫਰਕ ਨੀ ਪਿਆ. ਕਿੜੇ ਤੇ ਸੁੁੰਡੀ ਦੀ ਰੋਕਥਾਮ ਲਈ ਅਸੀ ਕੋਰਾਜਿਨ ਦੀ ਸਪਰੇ ਵੀ ਕਰਤੀ ਸੀ ?
(en)
Haryana
ਇਸ ਦੇ ਵਿੱਚ ਫਾਸਫੋਰਸ ਦੀ ਘਾਟ ਆਈ ਹੋਈ ਹੈ ਇਸ ਦੇ ਉੱਪਰ 1 ਕਿਲੋ npk 191919 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਹ ਸਪਰੇਅ 5-7 ਦਿਨਾਂ ਦੇ ਫਾਸਲੇ ਤੇ repeat ਕਰ ਦਿਓ ਇਸ ਨਾਲ growth ਵੀ ਹੋਵੇਗੀ ਅਤੇ ਫਾਸਫੋਰਸ ਦੀ ਘਾਟ ਵੀ ਪੂਰੀ ਹੋਵੇਗੀ
Haryana
phasphorss ki kami se patte peele nhi hote
Haryana
chari de patte jamni rang de ho rhe hnn iss da mtlb hunda hai ki phosphorus di ghaat aa gyi hai.
ਸਰ ਜੀ ਪਹਿੱਲੇ ਸੂਏ ਝੋਟੀ ਸੂਣ ਵੇਲੇ ਤੰਗ ਹੋਈ ਸੀ ਡਾਕਟਰ ਨੇ ਸੂਆਈ ਸੀ ਸੂਈ ਨੂੰ ਵੀਹ ਦਿਨ ਹੋ ਗੲ ਨੇ ਪਰ ਗੋਬਰ ਥੋੜਾ ਥੋੜਾ ਕਰਦੀ ਹੈ ਇਕੱਠਾ ਨਹੀ ਕਰਦੀ ਕੋਈ ਇਲਾਜ ਦੱਸਿਆ ਜਾਵੇ ਜੀ ?
(en)
Punjab
ਜੇਕਰ ਆਪਣੇ ਆਪ ਸਹੀ ਪੈ ਗਈ ਸੀ ਤਾਂ ਇਸ ਨੂੰ ਕਿਸੇ ਵਧੀਆ ਕੰਪਨੀ ਦਾ ਲਿਵਰ ਟੋਨਿਕ ਜਰੂਰ ਪਿਆ ਦਿਓ ਜੇਕਰ ਜੇਰ ਡਾਕਟਰ ਤੋਂ ਕਢਵਾਈ ਸੀ ਤਾਂ ਹੋ ਸਕਦਾ ਹੈ ਅੰਦਰ ਕੋਈ ਜੇਰ ਰਹਿ ਗਈ ਹੋਵੇ ਜਿਸ ਕਾਰਨ ਇੰਨਫੈਕਸ਼ਨ ਹੋ ਜਾਂਦਾ ਹੈ ਤਾਂ ਤੁਸੀ ਜੇਰ ਦੀ ਸਫਾਈ ਵਾਲੀ ਕੋਈ ਦਵਾਈ ਦਿਓ
ਸਰ ਜੀ ਮਿਰਚ ਨੂੰ ਠੂਠੀ ਜਹੀ ਬਣ ਰਹੀ ਹੈ ਕੀ ਉਸ ਉਪਰ ਪਰੈਨੋਫਾਸ ਸਪਰੇਅ ਕਰਨ ਨਾਲ ਠੀਕ ਹੋ ਸਕਦੀ ਹੈ ?
(en)
Punjab
ਮਿਰਚਾਂ ਦੇ ਵਿੱਚ ਜੇਕਰ ਤੇਲਾ ਚੇਪਾ ਹੈ ਤਾਂ ਇਸ ਉੱਪਰ 250 ਮਿਲੀਲੀਟਰ buprofezin ਜਾਂ 250 ਮਿਲੀਲੀਟਰ profenophos ਦੀ ਸਪਰੇਅ ਕਰੋ ਇਸ ਨਾਲ ਤੇਲਾ ਚੇਪਾ ਖਤਮ ਹੋ ਜਾਵੇਗਾ ਅਤੇ ਪੱਤਾ ਇਕੱਠਾ ਹੋਣੋ ਹਟ ਜਾਵੇਗਾ ਇਸ ਤੋਂ ਇਲਾਵਾ ਜੇਕਰ ਪੱਤੇ ਬਿਨਾਂ ਤੇਲਾ ਚੇਪੇ ਕਾਰਨ ਇੱਕੱਠੇ ਹੋ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ ਪੌਦਿਆ ਉੱਪਰ 100 ਗ੍ਰਾਮ kavach ਜਾਂ 250 ਗ੍ਰਾਮ ridomil gold ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir gi aa 45 days di karwai hoi cow da gabban hai ja nahi sarso de oil naal test kita dekh k dseo thar gyi k nahi ?
(en)
Punjab
photo clear nahi hai ji zoom karke photo send karo.
मैने बीटल के 15 बच्चे दो महीने के आस पास और 5 बड़ी बकरिया रखी है।उनके लिए पूरे दिन का खाने का समय एवम खाने में क्या क्याा दे जिससे ये हेल्थी हो जाय कुछ टॉनिक भी बता दे ?
(en)
Punjab
बकरियो के लिए फीड तैयार करने के लिए 1 किलो मिर्नल मिक्सर्च, 2 किलो नमक, मिठा सोडा 1 किलो, मक्की 30 किलो, गेहूं 25 , सोया डीओसी 10 किलो, सरसो खल 10 किलो, चावल का डीओसी 21 किलो को मिलाकर फीड तैयार करे इसे आप बड़ी बकरियो को 250-300 ग्राम तक खिलायें और छोटे बच्चो को 50-100 ग्राम तक खिलायें इसके साथ आप उन्हें हिमालय का लीवर टोनिक लीव52 दें इसके साथ Cfc liqued छोटे बच्चो को 1 मिली और बड़ी बकरियो को 5 मिली तक दें
sir ma ek ekad vich tinde lgana hai , jiss dukan to bijj lyanda hai ohh bolde k inna nu 10-12 ghnte bhigo k rkho atte fir suaa ate coradex lgga k bijo , ohh bolde jee dwai na lgai tan lal sundi da hmla hovga , ehh dso ki ehh dwai lgani jruri hai ?
(en)
Han g tuc beej nu pehla bhio ke jrur rakho kyuki iss nal beej narm ho janda hai ate beej jaldi pungarda hai. iss di germination power vadh jandi hai. iss de beej di sodh tuc chloro ja bavistin nal v kar skde ho.. iss di maatra 3gm prati kg beej hundi hai. ihh jruri nahi hai ki iss de beej di sodh furadex nal hi kro. jo laal bhoondi hundi hai ohh baad de vich v hamla kr skdi hai. iss di roktham de lyi tuc baad de vich koi v keetnashak spray kr skde ho . beej di sodh krn nal jdaa di fungus ate jdaa de keede ja siyunkh ton fasal nu bachya ja skda hai.
biffenthrin 10% ਦਵਾਈ ਦਾ ਇਸਤੇਮਾਲ ਸ਼ਬਜੀ ਤੇ ਛਿੜਕਾਅ ਕਰ ਲਿਆ ਜਾਏ
(en)
ਹਾਂ ਜੀ ਤੁਸੀ ਇਸ ਦੀ ਸਬਜ਼ੀ ਦੇ ਲਈ ਸਪਰੇ ਕਰ ਸਕਦੇ ਹੋI ਇਸ ਦੀ ਮਾਤਰਾ 250-300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ Iਇੱਹ ਤੇਲੇ ਚੇਪੇ ਦੀ ਰੋਕਥਾਮ ਦਾ ਕੰਮ ਕਰਦੀ ਹੈ I
hello sir achook nematicide kapurthale mein kahan se millegi contact no de deo ?
(en)
Punjab
iss ke liye app khud hi pesticides wale distributors se sampark krna pdega. jo bhi local distributors hai unse sampark krein.
ਮੁਰਗਾ ਪਾਲਨ ਦੀ ਟਰੇिਨਗ ਕਦੋ ਲਗੂ ਤੇ िਕਥੇ ਲਗੂ ?
(en)
Punjab
ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਜਾ ਕੇ ਮੁਰਗੇ ਪਾਲਣ ਦੀ ਟ੍ਰੈਨਿੰਗ ਸਬੰਧੀ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੈਨਿਗ ਸ਼ੁਰੂ ਹੋਣੀ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ
sir ji aa ajj 45 din di karwai hoghi cow da gabban pta karan lyi test kita sarso de oil naal dseo ta gabban hai ya nahi ?
(en)
Punjab
ਅਸੀ ਫੇਸਬੁੱਕ ਪੋਸਟ ਰਾਹੀ ਲੋਕਾ ਦੀ ਰਾਇ ਲਈ ਸੀ ਉਸ ਵਿੱਚ 80% ਲੋਕ ਇਸ ਤਰੀਕੇ ਨਾਲ ਸਹਿਮਤ ਸੀ ਤੇ ਪਰਖਿਆਂ ਸੀ ਜੋ ਕਿ ਸਹੀ ਨਿੱਕਲਿਆ ਸੀ ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ
sir ma diary farm de training lane a sanu training moga tu kith mle ge ?
(en)
Punjab
ਹਾਂਜੀ ਮੋਗਾ ਵਿਖੇ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਤੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ ਮੋਗਾ - ਕੋਟਕਪੂਰਾ ਰੋਡ ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01636-242480 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ