Maharashtra
Search
Sir a kis type da insect ha te khera treatment kriye Plz jldi ans Dyo ?
(en)
ih sugarcane pyrilla hai jo ki ganne de vich aunda hai. iss de upper 400ml malathion nu 150 ltr pani de nal mila ke prati acre te spray kro.
Dulheram Dagar Palwal (HR) narma ki bijai ka uchit smaye uttam kism urvark prbhandan ?
(en)
Maharashtra
Narma ki shi bijaayi ka sme april se lekar 15 may tak hota hai. iss se late bijaayi ka nuksaan rehta hai aur uss mein jyaada bimaaria aati hai aur keede hamla krte hai.
ਸਰ ਜੀ ਇਹ ਚਰੀ ਦੇ ਪੱਤਿਆ ਵਿੱਚ ਚਿੱਟੀਆ ਧਾਰੀਆ ਪੈਣ ਲੱਗ ਪਈਆ ਨੇ ਕੀ ਕਾਰਨ ਹੈ ਇਸਦਾ ਤੇ ਸਪਰੇ ਕਰਨੀ ਚਾਹੀਦੀ ਹੈ ਧੰਨਵਾਦ ਜੀ ?
(en)
Punjab
aje isnu thodi horr vadhi hon deo g fer is utee tuc aghe likhi desi sapray karo g jis nal isda vikas bohat vdya hovega g 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ
Punjab
ਧੰਨਵਾਦ ਜੀ
sukhwinder singh ji ਕਿ ਇਹ ਮੱਝ ਗਭਣ ਹੈ ਜਾ ਨਹੀ ?
(en)
ਨਹੀ ਜੀ
ਪਪੀਤੇ ਦੇ ਕੱਚੇ ਫਲਾਂ ਨੂੰ ਪਕਾਉਣ ਦੀ ਵਿਧੀ ਦੱਸਿਓ ਜੀ।ਮੈਂ ਪਪੀਤੇ ਦੀ ਖੇਤੀ ਕਰਨਾ ਚਾਹੁੰਦਾ ਹਾਂ ?
(en)
ਗਾਂ ਦੇ ਥਣਾਂ ਚੋਂ ਫੁਹਾਰ ਆ ਰਹੀ ਹੈ ਕੋਈ ਇਲਾਜ ਦਸੋ ?
(en)
Punjab
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ ਇਸ ਨਾਲ ਠੀਕ ਹੋਜੇਗਾ
sir mere kol 1 month de 2 barbari bakria ha mote nai ho rye kya kare ?
(en)
Punjab
Sir aje bache hai kyo stress lai rhe ho growth da, Thodi jehi feed deni start kar devo . es nal growth apne aap hon lag javegi
ਮਿਰਚਾਂ ਦੇ ਪੱਤੇ ਸੁੰਗੜਦੇ ਅਾ ਜੀ ਇਹਦਾ ਕੀ ਕਾਰਣ ਅਾ ਜੀ ਤੇ ਕਿਰਪਾ ਕਰਕੇ ਇਹਦਾ ਹੱਲ ਵੀ ਦੱਸੋ ?
(en)
ਇਸ ਦੇ ਵਿੱਚ ਇਮਿਡਾਕਲੋਪਿਰਡ( imidacloprid) 40ml ਜਾਂ actara@60 ਗ੍ਰਾਮ ਨੂੰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ, ਪੱਤੇ ਠੀਕ ਹੋ ਜਾਣਗੇ
ਧੰਨਵਾਦ ਡਾਕਟਰ ਸਾਬ
ਇੱਹ ਪੱਤੇ ਤੇਲੇ ਦੇ ਕਾਰਨ ਅੰਦਰ ਨੂੰ ਮੁੜ ਰਹੇ ਹੱਨ ਇਸ ਨੂੰ ਠੂਠੀ ਰੋਗ ਪੈ ਗਿਆ ਹੈ I
Verro moongi di kehri kisam layi jave vad ton vad jyada jhar deve jo ?
(en)
Punjab
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 , TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ I
Sir mere onion ke uper se iske leaf jal rhe hai ilaj dso g ?
(en)
Iss ke upper M-45@400gm ko 150 ltr pani ke hisab se spray kr skte ho. iss se yeh onion thik ho jayega.
sir ji can we use 19:19:19 on paddy nursary for better growt if yes to nursery sowing k kitne din baad ?
(en)
Maharashtra
iss spray ki paddy ke upper jrurat nahi hoti hai. 3kg per kanal ke hisaab se urea daal skte ho. iss se growth ho jayegi.
ਗੁਆਰ ਚੂਰੀ ਬਣਾਉਣ ਦਾ ਤਰੀਕਾ ਦੱਸੋ ਜੀ ਵਛੀ ਨੁ ਉਮਰ ਦੇ ਹਿਸਾਬ ਨਾਲ ਕਿੰਨਾ ਦਿੱਤਾ ਜਾਵੇਗਾ ?
(en)
Rajasthan
ਗੁਅਰਾ ਚੂਰੀ ਨੂੰ ਚੱਕੀ ਵਿੱਚ ਪੀਸ ਕੇ ਤਿਆਰ ਕੀਤਾ ਜਾਂਦਾ ਹੈ ਤੇ ਇੱਕ ਸਾਲ ਦੀ ਉਮਰ ਤੱਕ 50-80 ਗ੍ਰਾਮ ਰੋਜ਼ਾਨਾ ਤੇ ਸਾਲ ਤੋਂ ਦੋ ਸਾਲ ਤੱਕ 100-150 ਗ੍ਰਾਮ ਰੋਜ਼ਾਨਾ ਦੇ ਸਕਦੇ ਹੋਂ
ਸਰ 8 ਮਹੀਨੇ ਦੀ ਕਟੀ ਏ ਉਹ ਗੋਹਾਂ ਬਹੁਤ ਪਤਲਾ ਜਿਹਾ ਕਰਦੀ ਹੈ ਤੇ ਪਹਿਲਾਂ ਨਾਲੋਂ ਕਮਜ਼ੋਰ ਞੀ ਹੋ ਗਈ ਹੈ ਕੋਈ ਦਵਾਈ ਦੱਸੋ ਜੀ ?
(en)
Punjab
ਕੱਟੀ ਨੂੰ ਫੀਡ ਵਿੱਚ ਕੀ ਕੀ ਪਾਉਦੇ ਹੋਂ
sir ma organic kheti krna chaunda hai uss vare jankari diti jave ?
(en)
Gangandeep g organic kheti de vich fasal de upper koi v reh ja spray jo chemicals di bni hoyi hundi hai uss di spray nahi kr skde ho...jekar koi v keeda ja soondi ja bimaari hamla kregi tan uss nu control krn de lyi tuhanu har ikk desi tarika dsya jawega jiss nal kita ja skda hai.
Punjab
ohky. g. pr. ohh. trika. kive. da. hove. ga. koi. book. publish. hoyi aw. os. wre. ja. tusi. jnkri. devo. ge
ਸਰ ਮੂੰਗਫਲੀ ਦੀ ਬਿਜਾਈ ਦੇ ਤਰੀਕੇ ਅਤੇ ਕਿਸਮਾ ਦੇ ਝਾੜ ਤੇ ਟੇਮ ਬਾਰੇ ਦੱਸਿਆ ਜਾਵੇ ਰੇਤਲੀ ਜਮੀਨ ਵਿੱਚ ਪਾਣੀ ਦਾ ਸਾਧਨ ਹੈ ?
(en)
Haryana
ਪ੍ਰਸਿੱਧ ਕਿਸਮਾਂ ਅਤੇ ਝਾੜ TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚੋਂ 69% ਦਾਣੇ ਨਿਕਲਦੇ ਹਨ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ C-501(Virginia group): ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ M-335: ਇਹ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਵਿੱਚ ਕੀਤੀ ਜਾਂਦੀ ਹੈ ਇਹ ਕਿਸਮ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚੋਂ 67% ਦਾਣੇ ਨਿਕਲਦੇ ਹਨ ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 49% ਹੁੰਦੀ ਹੈ ਇਹ ਕਿਸਮ ਦੀ ਬਿਜਾਈ ਦੀ ਸਿਫਾਰਿਸ਼ ਪੰਜਾਬ ਦੇ ਸਿੰਚਿਤ ਖੇਤਰਾਂ ਲਈ ਕੀਤੀ ਜਾਂਦੀ ਹੈ M-522: ਇਹ ਫੈਲਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸਿੰਚਿਤ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 50.7% ਹੁੰਦੀ ਹੈ ਇਸ ਦੀਆਂ ਫਲੀਆਂ ਆਕਾਰ ਵਿੱਚ ਦਰਮਿਆਨੀਆਂ ਮੋਟੀਆਂ ਅਤੇ ਜ਼ਿਆਦਾਤਰ ਦੋ ਗਿਰੀਆਂ ਵਾਲੀਆਂ ਹੁੰਦੀਆਂ ਹਨ ਇਸ ਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ M-37: ਇਸ ਦਾ ਔਸਤਨ ਕੱਦ 25 ਸੈ.ਮੀ. ਹੁੰਦਾ ਹੈ ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸ ਦੀਆਂ ਬਹੁਤ ਸ਼ਾਖਾਵਾ ਫੁੱਟਦੀਆਂ ਹਨ ਇਸਦੇ ਪੱਤਿਆਂ ਦਾ ਆਕਾਰ ਵੱਡਾ ਹੁੰਦਾ ਹੈ, ਜੋ ਬਹੁਤ ਸੰਘਣੇ ਅਤੇ ਛਾਂ-ਦਾਰ ਹੁੰਦੇ ਹਨ ਇਸਦੀਆਂ ਫਲੀਆਂ ਵਿੱਚ ਜਿਆਦਾਤਰ 1-2 ਦਾਣੇ ਹੁੰਦੇ ਹਨ ਅਤੇ 3 ਦਾਣੇ ਬਹੁਤ ਘੱਟ ਪਾਏ ਜਾਂਦੇ ਹਨ ਇਸਦੇ ਦਾਣੇ ਔਸਤਨ ਆਕਾਰ ਦੇ ਹੁੰਦੇ ਹਨ, ਜੋ ਕਿ ਹਲਕੇ ਭੂਰੇ ਰੰਗ ਦੇ ਛਿਲਕੇ ਵਿੱਚ ਹੁੰਦੇ ਹਨ ਇਸ ਵਿੱਚੋਂ 69% ਦਾਣੇ ਨਿਕਲਦੇ ਹਨ SG 99: ਇਹ ਕਿਸਮ ਦੋਮਟ-ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 124 ਦਿਨਾਂ ਵਿੱਚ ਪੱਕਦੀ ਹੈ ਇਸਦੇ ਪੌਦੇ ਦਾ ਕੱਦ 66-68 ਸੈ.ਮੀ. ਹੁੰਦਾ ਹੈ ਇਸਦੇ ਪੱਕੇ ਹੋਏ ਪੌਦੇ ਦੀਆਂ 22-24 ਫਲੀਆਂ ਹੁੰਦੀਆਂ ਹਨ ਅਤੇ 100 ਗਿਰੀਆ ਦਾ ਭਾਰ 54 ਗ੍ਰਾਮ ਹੁੰਦਾ ਹੈ ਇਸ ਵਿੱਚੋਂ 66% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 52.3% ਤੇਲ ਹੁੰਦਾ ਹੈ ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਨੂੰ ਸਹਿਣਸ਼ੀਲ ਹੈ SG-84: ਇਹ ਇੱਕ ਗੁੱਛੇਦਾਰ ਕਿਸਮ ਹੈ, ਜੋ ਕਿ ਪੰਜਾਬ ਵਿੱਚ ਉਗਾਉਣ ਲਈ ਅਨੁਕੂਲ ਮੰਨੀ ਜਾਂਦੀ ਹੈ ਇਹ ਕਿਸਮ 120-130 ਦਿਨਾਂ ਵਿੱਚ ਪੱਕਦੀ ਹੈ ਇਸਦੀਆਂ ਗਿਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚ 50% ਤੇਲ ਹੁੰਦਾ ਹੈ ਇਸ ਵਿੱਚੋਂ 64% ਦਾਣੇ ਨਿਕਲਦੇ ਹਨ ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Moongphali No. 13: ਇਹ ਇਕ ਗੁੱਛੇਦਾਰ ਕਿਸਮ ਹੈ, ਜਿਸ ਨੂੰ ਭਰਪੂਰ ਸ਼ਾਖਾਂ ਹੁੰਦੀਆਂ ਹਨ, ਜੋ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ ਇਸ ਕਿਸਮ ਦੀ ਸਿਫਾਰਿਸ਼ ਰੇਤਲੀਆਂ ਜ਼ਮੀਨਾਂ ਲਈ ਕੀਤੀ ਜਾਦੀ ਹੈ ਇਹ ਤਕਰੀਬਨ 125-135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸਦੇ ਦਾਣੇ ਮੋਟੇ ਹੁੰਦੇ ਹਨ, ਜਿਨ੍ਹਾਂ ਵਿੱਚ 49% ਤੇਲ ਹੁੰਦਾ ਹੈ M-145: ਇਹ ਇੱਕ ਦਰਮਿਆਨੀ ਕਿਸਮ ਹੈ ਇਹ ਕਿਸਮ ਬਰਾਨੀ ਅਤੇ ਸਿੰਚਿਤ ਖੇਤਰਾਂ ਲਈ ਉਚਿੱਤ ਮੰਨੀ ਜਾਂਦੀ ਹੈ ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਇਸਦੀਆਂ ਫਲੀਆਂ ਵਿੱਚ 1-4 ਦਾਣੇ ਹੁੰਦੇ ਹਨ,ਜਿਨ੍ਹਾਂ ਦੀ ਗੁਠਲੀ ਦਾ ਰੰਗ ਜਾਮਣੀ ਜਿਹਾ ਹੁੰਦਾ ਹੈ ਇਸ ਵਿੱਚੋਂ 77% ਦਾਣੇ ਨਿਕਲਦੇ ਹਨ ਇਸ ਦੀਆਂ 100 ਗਿਰੀਆਂ ਦਾ ਭਾਰ 51 ਗ੍ਰਾਮ ਹੁੰਦਾ ਹੈ ਇਸ ਕਿਸਮ ਵਿੱਚ 29.4% ਪ੍ਰੋਟੀਨ ਹੁੰਦਾ ਹੈ ਇਹ ਕਿਸਮ 125 ਦਿਨਾਂ ਵਿੱਚ ਪੱਕ ਜਾਂਦੀ ਹੈ M-197: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਖੇਤਰਾਂ ਲਈ ਕੀਤੀ ਜਾਂਦੀ ਹੈ ਇਹ ਕਿਸਮ 118-120 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਇਸ ਦਾ ਔੌਸਤਨ ਝਾੜ 7-9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਦਾਣਿਆਂ ਵਿੱਚ 51% ਤੇਲ ਹੁੰਦਾ ਹੈ ICGS1: ਇਹ ਸਪੇਨ ਦੀ ਵਧੇਰੇ ਝਾੜ ਦੇਣ ਵਾਲੀ ਗੁੱਛੇਦਾਰ ਕਿਸਮ ਹੈ ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਦੀ ਰੋਧਕ ਹੈ ਇਸ ਵਿੱਚੋਂ 70% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 51% ਤੇਲ ਹੁੰਦਾ ਹੈ ਬਿਜਾਈ ਦਾ ਸਮਾਂ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਬੀਜ ਦੀ ਡੂੰਘਾਈ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦਾ ਢੰਗ ਬਿਜਾਈ ਸੀਡ ਡਰਿੱਲ ਦੀ ਮਦਦ ਨਾਲ ਕੀਤੀ ਜਾਂਦੀ ਹੈ
Dr bupindar bawa ji vashi de gode te 1 inch dunga jakam ho geya hai, ate sojj v bhutt ha , isda koi ilagg dso ?
(en)
Punjab
hnji tusi biotrim da 5ml injection lga sakde ho jis vich septron salt hunda hai. isde nal ik 5ml floxivet da injection lga deo. thik hojavega ji.
thanks ji
sir makki di 1 month di fasel vich potasium di ghat nu poora karn layi ki payea jawe 1 acer vich ?
(en)
Punjab
15 ਲੀਟਰ ਪਾਣੀ ਚ 3 ਕਿੱਲੋ ਰਾਖ (ਸਵਾਹ) ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ
We want to buy aloe Vera sprouts or plants can some one suggest best variety n supplier of this ?
(en)
Punjab
you can buy aloe Vera plants from himmat singh . his contect no. is 99144-44442. he will guide you about sowing and marketing .
ਨਿਬੂ ਦੇ ਉਪਰ waste de composer ਦੀ ਸਪਰੇ ਕਰਨ ਦਾ ਜਿਆਦਾ ਫਾਇਦਾ ਹੈ ਜਾਂ ਜੜਾ ਵਿਚ ਪੌਣ ਦਾ ?
(en)
Rajasthan
Ihh dono dhang nal hi kam krda hai..iss di tuc kise v dhang nal varto kr skde ho.
sir g ki sep. Oct. vich bhindi di bijayi kiti ja skdi hai je han ta isnu srdi to kive bchaya ja skda h ?
(en)
september- october de vich bhindi di bijaayi nahi kiti ja skdi hai. jekar tuc Be-mousami koi v fasal ja sbji lgaunde ho tan iss da tuhanu bhut nuksaan hunda hai. keede makode ate soondia iss te hamla krdia hnn..iss di bijaayi feb-march ate june -july de vich kiti jandi hai.
Sir kinnu de bute nu sundi lagi hai bute ik saal de ha isda ilaj dasso ji ?
(en)
iss de upper 400ml quinalphos nu 150 ltr pani de nal mila ke paudya te spray kro ihh soondi control ho jawegi.
3 bar ai kra ti fer bolgi aaj eh lal lal pta ni ki sut rhi hai ?
(en)
hnji ehde andar aje infection hai tusi 3 din lagatar 60-60 ml Oflagaurd mz dwai doctor to bharvao.
ਮਸਰੂਮ ਦਾ ਬੀਜ ਲੈਣ ਲਈ PAU ਚ ਕਿੰਨਾ ਨਾਲ ਸੰਪਰਕ ਕਰਨਾ ਪਊ ?
(en)
Maharashtra
ਹਾਂ ਜੀ ਤੁਹਾਨੂੰ ਮਸ਼ਰੂਮ ਦੇ ਬੀਜ ਅਤੇ ਇਸ ਦੀ ਟ੍ਰੇਨਿੰਗ ਦੇ ਲਈ PAU ਲੁਧਿਆਣਾ ਦੇ ਨਾਲ ਸੰਪਰਕ ਕਰਨਾ ਪਵੇਗਾ I
plain forte te chelated mineral mixture vich ki farak hai ki cows nu plain v pa sakde ha ya chelated hi pauna hai ?
(en)
3 bar ai kra ti fer bol gi aaj ah lal ja pta ni ki sut rahi hai ?
(en)
Punjab
kirpa krke photo nu duabra upload krke bejo , tan jo tuhanu purri jankari diti jaa sake , tuhade walo bejji photo black show ho rehi hai..
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
मैं पपीता का खेती करना चाहता हूँ कृपया सलाह दें ?
(en)
प्रसिद्ध किस्में और पैदावार Red Lady: यह किस्म 2013 में जारी की गई है इस किस्म के पौधे की वृद्धि तेजी से होती है इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है पौधा 10 महीने में पक जाता है और इसकी औसतन पैदावार 50 किलो होती है यह किस्म कीटों और बीमारियों के प्रतिरोधक होती है Punjab Sweet: यह किस्म 1993 में जारी की गई है यह द्विलिंगी किस्म है इसके पौधे की ऊंचाई 190 सैं.मी. होती है 100 सैं.मी. कद का हो जाने पर पौधा फल देना शुरू करता है इसके फल आकार में बड़े, लंबकार आकार के होते हैं और फल का गुद्दा गहरे पीले रंग का होता है फल में टी एस एस की मात्रा 9.0-10.5 प्रतिशत होती है फल की औसतन पैदावार 50 किलो प्रति पौधा होती है पौधा सिट्रस जूं के कम संवेदनशील होता है Pusa Delicious: यह किस्म 1992 में जारी की गई है इस किस्म के पौधों पर नर और मादा एक ही फूल पर होते हैं, जो कि 210 सैं.मी. ऊंची होती है 110 सैं.मी. कद का हो जाने पर पौधा फल देना शुरू करता है इसके फल मध्यम से बड़े आकार के, लंबकार से अंडाकार आकार के होते हैं और गहरे संतरी रंग का गुद्दा होता है जिसका स्वाद बहुत अच्छा होता है इसमें टी एस एस की मात्रा 8-10 प्रतिशत होती है और इसकी औसतन पैदावार 46 किलो प्रति पौधा होती है Pusa Dwarf: यह किस्म 1992 में जारी की गई है यह द्विलिंगी और छोटे कद की किस्म है जिसकी ऊंचाई 165 सैं.मी. होती है और इसे 100 सैं.मी. ऊंचाई से फल लगने शुरू हो जाते हैं इसके फल मध्यम आकार के, अंडाकार होते हैं और गुद्दा संतरी रंग का होता है इसमें टी एस एस की मात्रा 8-10 प्रतिशत होती है और इसकी औसतन पैदावार 35 किलो प्रति पौधा होती है Honey Dew: यह किस्म 1975 में जारी की गई है इसे Madhu Bindu के नाम से भी जाना जाता है इसके पौधे का कद मध्यम होता है इसके फल बड़े आकार के, लंबकार और इसमें बीज कम होते हैं फल का गुद्दा बहुत ही अच्छा, साफ, मीठा और अच्छे स्वाद वाला होता है बिजाई का समय बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है
इसके पौधे कहॉ से लें
ਚਾਰੇ ਲਈ ਮੱਕੀ ਸਾਰਾ ਸਾਲ ਉੱਗਾਈ ਸਕਦੀ ਹੈ ਜੇ ਨਹੀ ਤੇ ਸਾਲ ਕਿੰਨੇ ਮਹੀਨੇ ਅਸੀਂ ਇੱਕ ਹੀ ਖੇਤ ਵਿੱਚ ਮੱਕੀ ਉੱਗਾ ਸਕਦੇ ਹਾਂ ?
(en)
Maharashtra
ਮੱਕੀ ਦੀ ਬਿਜਾਈ ਇੱਕ ਸਾਲ ਦੇ ਵਿੱਚ ਵੱਖ-ਵੱਖ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਇਸ ਦੀ ਬਿਜਾਈ ਫਰਵਰੀ ਤੋਂ ਮਾਰਚ, ਅੰਤ ਮਈ-ਜੂਨ , ਅੱਧ ਅਗਸਤ ਦੇ ਵਿੱਚ ਫਿਰ ਇਸ ਦੀ ਬਿਜਾਈ ਕੀਤੀ ਜਾ ਸਕਦੀ ਇਸ ਦਾ ਇੱਕ ਏਕੜ ਦੇ ਵਿੱਚ 8 ਕਿਲੋ ਬੀਜ ਪੈਂਦਾ ਹੈ ਤੁਸੀ ਇਸ ਨੂੰ ਇੱਕ ਖੇਤ ਦੇ ਵਿਚ ਉਗਾ ਸਕਦੇ ਹੋ ਪਰ ਇਸ ਨਾਲ ਕੀੜਾ ਜ਼ਿਆਦਾ ਹਮਲਾ ਕਰਦਾ ਹੈ ਇਸ ਕਰ ਕੇ ਖੇਤ ਦਾ ਫ਼ਸਲ ਚੱਕਰ ਬਨਾਇ ਰੱਖੋ ਤਾਂ ਜੋ ਪੈਦਾਵਾਰ ਵੀ ਨਾ ਘਟੇ ਅਤੇ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਤੋਂ ਵੀ ਫ਼ਸਲ ਬੱਚੀ ਰਹੇ I
Dear sir please tell us a good mineral mixer ?
(en)
Punjab
yes nobinin plus is a good mineral mixture you can use this .
Punjab
thanks ji
sir kattu nu bhukk ghat lggdi hai uss vare koi dwai dso ?
(en)
Punjab
deworming karo ji kattu nu te vadiya company da liver tonic pila deo
sir assi 201 vare pushna hai , iss vare dso kinna jhadd , kinna penda hai koi jyada bimari to nhi lgdi , iss vare jankari deo ?
(en)
Maharashtra
ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I
plz tell me about sugarcane cultivation from sowing to harvesting and different types of pesticides insecticides and treated with which drug also mention ?
(en)
Maharashtra
you can visit this link for all detail of sugarcane--------- http://www.apnikheti.com/en/pn/agriculture/crops/sugar-and-starch-crops/sugarcane ..if you have any other query you can post your question here.
ਬਨਾੳੁਟੀ ਗਰਭ ਧਾਰਨ ਲੲੀ ਟੀਕਾ ਕਿੰਨੀ ਦੇਰ ਪੁਰਾਣਾ ਵਰਤ ਸਕਦੇ ਹਾਂ ?
(en)
Punjab
ਹਾਜੀ ਜੇਕਰ ਇਸ ਨੂੰ ਸਹੀ ਤਾਪਮਾਨ ਤੇ ਸਹੀ ਤਰੀਕੇ ਨਾਲ ਰੱਖਿਆਂ ਗਿਆ ਹੈ ਤੇ ਸਿਲੰਡਰ ਵਿੱਚ ਨਾਈਟਰੋਜਨ ਸਹੀ ਹੈ ਤਾਂ ਤੁਸੀ ਚਾਹੇ ਇਸ ਨੂੰ ਪੰਜ ਸਾਲ ਤੱਕ ਰੱਖ ਸਕਦੇ ਹੋ. ਪਰ ਪੂਰੀ ਤਰਾਂ ਸੰਭਾਲ ਜਰੂ੍ਰੀ ਹੈ ਜੇਕਰ ਤਰਲ ਨਾਈਟ੍ਰੋਜਨ ਨਹੀ ਸਹੀ ਰੱਖਿਆਂ ਤਾਂ ਕੁੱਝ ਦਿਨਾਂ ਵਿੱਚ ਹੀ ਸੀਮਨ ਖਰਾਬ ਹੋ ਜਾਂਦਾ ਹੈ
Tamater ki leef me safed line ki bimari aa gyi uski kaise Roktham kre ?
(en)
uss ke ander leaf miner aa gya hai iss ki roktham ke liye dhanuka ki caldan nam ki spray aati hai uss ki maatra@300gm prati acre ke hisaab se 150 ltr paani mein dal kar prati acre pe spray krein. agar yeh spray nahi milti hai toh app fenazaquin@200ml ja cartap hydrochloride@250-300gm prati acre ke hisaab se spray krein. yeh dono technicals hai ..inn dono mein se kisi ek technical ki dwaayi lekar spray kr skte ho.
ਮੱਝ ਨੇ ਦੂਜੇ ਸੂਏ ਸੂਣਾ, ਪਹਿਲੇ ਸੂਏ 10 ਲੀਟਰ ਦੁੱਧ ਸੀ ਉਸਦਾ, 2 ਮਹੀਨੇ ਰਹਿੰਦੇ ਆ ਉਸਦੇ ਹੁਣ, ਉਸਦਾ ਲੇਵਾ ਵਧਾਉਣ ਲਈ ਅਤੇ ਦੁੱਧ ਦੀ ਵਧੀਆ ਪੈਦਾਵਾਰ ਲਈ ਕੀ ਕੀ ਖੁਰਾਕ ਪਾਈ ਜਾਵੇ ?
(en)
Punjab
ਮੱਝ ਦਾ ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ ਮੱਝ ਨੂੰ ਹਰਾ ਚਾਰਾ ਜ਼ਿਆਦਾ ਮਾਤਰਾ ਵਿਚ ਦਿਓ , ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ
sir , sva 127 , sva134 , sva200 te 202 jhone da jhad te time di puri jankari dasso g ?
(en)
Haryana
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
ਸਰ ਅਾਹ ਖੱਟੀ ਲੱਸੀ 7 ਦਿਨ ਪੁਰਾਣੀ ਆ ਜੀ ਅਸੀ ਇਸ ਨੂੰ ਚੰਗੀ ਤਰਾ ਹਿਲਾ ਕੇ ਇਸ ਨੂੰ ਪੁਣ ਲਿਆ ਸੀ ਇਹ ਚਰੀ ਤੇ ਕਿ ਕੰਮ ਕਰੁਗੀ ਤੇ ਬਰਸੀਮ ਤੇ ?
(en)
Haryana
ਹਾਂ ਜੀ ਇਹ ਫੰਗੀਸਾਇਡ ਦਾ ਕੰਮ ਕਰਦੀ ਹੈ ਤੁਸੀਂ ਇਸ ਦੀ ਵਰਤੋਂ 4-5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਨਾਲ ਮਿਕਸ ਕਰ ਕੇ ਸਪਰੇਅ ਕਰ ਸਕਦੇ ਹੋ
ਸਰ ਮੱਝ ਕੁਛ ਇਸ ਤਰਾ ਦਾ ਸੁੱਟ ਰਹੀ ਏ ਕਿ ਕਾਰਨ ਆ ਜੀ. 1 ਮਹਿਨਾ ਹੋ ਗਿਆ ਟੀਕਾ ਭਰਵਾਏ ਨੂੰ. ਪਹਿਲਾ ਬੱਚੇ ਦਾਨੀ ਦੀ ਸਫਾਈ ਵੀ ਕਰਵਾਈ ਸੀ ਕਿਉਕਿ 2 ਵਾਰ ਪਹਿਲਾ ਵੀ ਗੱਭਣ ਨਹੀ ਰਹੀ ਸੀ ?
(en)
ਇਹ ਰੇਸ਼ਾ ਨਿੱਕਲ ਰਿਹਾ ਹੈ ਅੰਦਰੋ ਸਭ ਤੋ ਪਹਿਲਾਂ ਤਾਂ ਉਸਦੇ ਲਗਾਤਰਾ ਤਿੰਂਨ ਦਿਨ ਦਵਾਈ ਭਰਾਓ ਪਹਿਲੇ ਦਿਨ 10ml bitadean, 100ml metrozol ਵਿੱਚ ਪਾਕੇ ਇੱਕ ਦਿਨ ਦਵਾਈ ਭਰਾਓ ਤੇ ਉਸ ਤੋਂ ਬਾਅਦ ਦੋ ਦਿਨ Lixum i ਦਵਾਈ ਭਰਾਓ ਉਸ ਤੋਂ ਬਾਅਦ ਜੇਕਰ ਫਿਰ ਰੇਸ਼ਾ ਹੈ ਤਾਂ ਇੱਕ ਵਾਰ ਫਿਰ ਦਵਾਈ ਭਰਾ ਸਕਦੇ ਹੋਂ ਉੇਸ ਤੋਂ ਇੱਕ ਹੇਹਾ ਛੱਡ ਕੇ ਅਗਲੇ ਹੇਹੇ ਤੋਂ ਟੀਕਾ ਭਰਾ ਦਿਓ
ਕਿ ਹੁਣ ਇਹ ਗੱਭਣ ਹੈ ਜਾ ਨਹੀ ਜੀ
sir, peli pusha jhone da jhad te time dasso g ?
(en)
Haryana
ihh kisam pakkan de lyi 155 din tak da sma lai jadi hai jiss kaarn bimaari da hamla ho janda hai. iss kisam da jhaad 90 man tak chla janda hai.
rashi 779 beej baare dso ?
(en)
Haryana
Ihh beej jyadatar gujrat area de lyi anukool hai. iss da jhaad 25-30man prati acre hai ate ihh kisam tyaar hon de lyi 155-160 din da sma laindi hai.
narme di variety raashi 773 776 779 ehnaa vicho best kehdi a ?
(en)
Maharashtra
ihna de vicho 773 kisam sbh ton wdia kisam hai. ihh pakkan de lyi 150-155 din da sma laindi hai ate iss da jhaad 30man prati acre hai. jo 776 kisam hai ihh tyaar hon de lyi 160-165 din da sma laindi hai.. jo rasi 650 kisam hai ihh tyaar hon de lyi 170 din da sma laindi hai. iss da jhaad 25-30mann hai. jo 773 hai ohh ageti picheti dono sme de vich lgaunyog kisam hai.
narme dae thale super pauni jruri ha kya asi potash tae sulphur paa sakde a ?
(en)
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.
narme toh pehla super kini pauni chahidi aaa ik kille vich isda ki fayda aaa g ?
(en)
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho.
ah cow di 3 baar AI krwa te fer bol gi aaj ah lal ja pta ni ki sut rahi hai ?
(en)
Punjab
photo attach nahi hoe ji dobara photo upload karo ji
sir ehh tinde vich iss tarah ho reha hai koi ilagg dso ?
(en)
Iss de upper M-45@400gm ja bayer di antracol@500gm nu 150 ltr pani de nal mila ke spray kro.
ravinder sir ji main pushna chonda aa taaje suhe pashu de leve noo jeharbad kato hunda aaa pashu de soon to pehla hunda kato aa ?
(en)
sir makki chare de patte kinero (side) to suk rahe han . koi upchar battain pls sir ?
(en)
Haryana
iss de vich potasium di ghaat aa rhi hai. jis kaarn iss de patte sirrya ton sukk rhe hnn.. iss de vich potasium di ghaat poori kro.
sir ye bachiya kis nasal ki he ?
(en)
Punjab
aap ikso charo taraf se 3-4 clear photo send kare. yeh cross breed hai lekin iski pehchan ke liye iski or pic send kare.
navroon Singh g ਆਪਣੇ ਕੋਲ ਸਾਹੀਵਾਲ ਰਾਠੀ ਰਲਵੀਂ ਗਾਂ ਆ ਜੀ ਸੂਈ ਨੂੰ ਮਹੀਨਾ ਹੋਇਆਂ ਪਹਿਲੇ ਸੂਏ ਆ ਜੀ ਉਸ ਦੇ ਪਿੱਛਲੇ ਇੱਕ ਥਣ ਚ ਦੁੱਧ 2- 2.5 kg (ਕਦੇ 2,ਕਦੇ 2.5 kg) ਦੂਜੇ ਪਿੱਛਲੇ ਥਣ ਚ ਦੁੱਧ 1kg 250gm ਅੱਗੇ ਵਾਲੇ ਇਕ ਥਣ ਚੋ 1.5 kg ਦੂਜੇ ਥਣ ਚੋ 1kg 250 gm ਹਰ ਥਣ ਚ ਦੁੱਧ ਵੱਧ ਘੱਟ ਕਿਉਂ ਆ ਜੀ ਇਸ ਦਾ ਕੀ ਕਾਰਨ ਹੈ ਸਾਰੇ ਥਣਾਂ ਚ ਦੁੱਧ ਬਰਾਬਰ ਕਰਨ ਲਈ ਕੋਈ ਦਵਾਈ ਹੈ ਜੀ ?
(en)
Rajasthan
ਹਾਜੀ ਵੀਰ ਜਾਂ ਤਾਂ ਇਹ ਕੁਦਰਤੀ ਹੁੰਦਾ ਹੈ ਕਈ ਵਾਰ ਕੁਦਰਤੀ ਥਣਾ ਵਿੱਚ ਦੁੱਧ ਵੱਧ ਘੱਟ ਹੁੰਦਾ ਹੈ ਜਾਂ ਫਿਰ ਗਲਤ ਚੁਆਈ ਕਾਰਨ ਹੋ ਜਾਂਦਾ ਹੈ ਥਣਾਂ ਵਿੱਚੋ ਇੱਕ ਅਗਲੇ ਥਣਾ ਵਿੱਚੋ ਥਣ ਤੇ ਇੱਕ ਪਿਛਲੇ ਥਣਾਂ ਵਿੱਚੋ ਥਣ ਕਰੌਸ ਤਰੀਕੇ ਨਾਲ ਫੜ ਕੇ ਚੋਣੇ ਚਾਹੀਦੇ ਹਨ ਤਾਂ ਜੋ ਦੁੱਧ ਵੱਧ ਘੱਟ ਨਾ ਰਹਿ ਜਾਵੇ ਥਣਾ ਵਿੱਚ ਇਹੀ ਗੱਲ ਹੈ ਜੀ ਬਾਕੀ ਜੇਕਰ ਕੋਈ ਟ੍ਰਾਈ ਕਰਨਾ ਹੈ ਤਾਂ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਵਿੱਚ ਆਉਦੇ ਹਨ ਉਹ ਕੋਈ ਟ੍ਰਾਈ ਕਰ ਸਕਦੇ ਹੋਂ
ਸ਼ਰ ਜੀ ਅਸ਼ੀ ਖੇਤ ਚ 2 ਕਰਨਾਲ ਭਿੰਡੀ ਲਾਈ ਹੋਈ ਐ ਇਹ ਉਪਰੋ ਮੁੜਨ ਲਗ ਗਈ ਹੈ ਇਸ਼ਦਾ ਇਲਾਜ ਦਸ਼ੋ ਜੀ ?
(en)
ਇਸ ਦੇ ਵਿੱਚ ਇਮਿਡਾਕਲੋਪਿਰਡ( imidacloprid) 40ml ਜਾਂ actara@60 ਗ੍ਰਾਮ ਨੂੰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ, ਪੱਤੇ ਠੀਕ ਹੋ ਜਾਣਗੇ
ਵੱਛੀ ਦੀ ਕੱਲ al karvaee hai te ajj blood jeha sutt rahi ae ?
(en)
Punjab
vashi di bachedani bnnd ho gyi ha isde lyi tuci iss nu Cp-lon di a golia denia suru kro , iss dia 2 golia din vich deo atte 3 din lgatar dinde reho .
navroop singh g cow nu garmiya vich sun to bad kinne din tak gud rinn ke de sakde ha ?
(en)
Rajasthan
hnji apa gud rinn ke 1 hafta tak de sakde ha.
sir 202 jhone bare dasso g eh kehdi kism ha jhad kina time kina laindi a ?
(en)
Chandigarh
eh kisam PAU de walon sifarish nahi kiti gyi hai. isda jhaad 31qtl/acre hunda hai te eh 140-145 dinan vich pkk jandi hai...
sir pathiya wala pani kine time ch tyar ho janda a ik pump vich kina painda ?
(en)
IH spray tyaar tyaar krn de lyi 1 saal puraania paathia di jrurat hundi hai. Ihna paathia nu ik vadde drum vich paa deo jiss di capacity lagbhag 80-100 ltr howe. Ikk acre de lyi spray tyaar krn de lyi 15-18 paathia di lod hundi hai. Iss drum de vich 50 ltr paani paao ate baad vich ihna paathia nu iss de vich paa deo. Ihna paathia nu uss drum wale paani de vich 4 dina de lyi paani de vich bhio ke rakho. Iss ghol nu shaa de vich tyaar kro.4 dina baad ihh paathia paani de vich ghul jandia hnn ate ihh paani 25-30 ltr reh janda hai. Tyaar kiti hoyi paathia di spray nu 150 ltr paani de hvich mila k prati acre te spray kro. Iss nal paudya de vich bharbhoor growth hundi hai..ihh spray pattya ate paudya nu narm nu kr dindi hai jiss nal ohna di growth ho jandi hai. 15-20 dina de faasle te growth de lyi iss di dubaara spray kiti ja skdi hai.
मुझे स्ट्राबेरी की खेती करनी है कितनी लागत आती है 1 एकड़ में ?
(en)
एक एकड मे सारा खर्चा 3 से 3.5 लाख तक आ जाता है और एक एकड मे 25000 पौधे लगाये जाते है जो हमें 6 रूप्ये प्रति पौधे के हिसाब से मिल जाते है इसके बारे में ज्यादा जानकारी के लिए आप NS BERRY ORCHARD 98725-95194, 7009339914 से संपर्क कर सकते है
Contact- 98725 95194,70093 39914 NS berry orchard(Strawberry), patiala,punjab.
ਰਾਸ਼ੀ 776 773 650 ਬਾਰੇ ਜਾਣਕਾਰੀ ਦਿਉ ਜੀ ?
(en)
Maharashtra
ihna de vicho 773 kisam sbh ton wdia kisam hai. ihh pakkan de lyi 150-155 din da sma laindi hai ate iss da jhaad 30man prati acre hai. jo 776 kisam hai ihh tyaar hon de lyi 160-165 din da sma laindi hai.. jo rasi 650 kisam hai ihh tyaar hon de lyi 170 din da sma laindi hai. iss da jhaad 25-30mann hai. jo 773 hai ohh ageti picheti dono sme de vich lgaunyog kisam hai.
777 ਬੀਜ ਕਿਥੋ ਮਿਲੂ ਸਮਾਣੇ ਤੋ ਤੇ ਇਸ ਦੀ ਕਿੰਨੀ ਲਬਾਈ ਹੁੰਦੀ ਹੈ ਤੇ ਇਸ ਦੀ ਮਾਰਕੀਟਿੰਗ ਵਿਚ ਕੋਈ ਦਿੱਕਤ ਤਾ ਨੀ ਆਉਦੀ ?
(en)
Maharashtra
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. iss number te call kr k apne nede de distributor de baare puch k beej lai skde ho...01842382102
हमने अशोका और अलग अलग प्लांट्स लगा रखे हैं जो 1.5 year पुराने हो गए हैं लेकिन उनकी growth nhi hui abhi tk please tell me that how can increase its height ?
(en)
Maharashtra
iss mein 5 kg vermicompost daalein. iss se growth ho jayegi.
777 bijj kitho miluga sanu ?
(en)
Maharashtra
ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102
ਵੀਰ ਜੀ ਅਸੀ 6 ਮॅਝਾ ਦੇ ਵਾਸਤੇ ਪੁਰੇ ਸਾਲ ਦਾ ਅਾਚਾਰ ਬਣਾੳੁਣਾ ਹੈ िਕੰਨੀ ਚਰੀ ਬਜਣੀ ਪੳੁਗੀ ਅਤੇ िਕਸ ਤਰਾ िੲਹ िਤਅਾਰ ਹੋੳੁਗਾ िਕਰਪਾ ਕਰਕੇ िਵਸਾਤਰ ਸिਹਤ ਦॅਸੋ ਜੀ ਬੜੀ ਮिਹਰਬਾਨੀ ?
(en)
Haryana
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ