Punjab
Search
Sir mahindra juvo 575 Di tractor Kiva aa jo?
(en)
ihh tractor wdia hai. ihh kheti de lyi kamjaab hai.
papita redlady 786 varaity kitho mil skdi hai ji pau wale nhi de rahe ?
(en)
Maharashtra
Iss di variety fir tuc apne nede di kise nursery de vich hi ptaa kro. ihh PAU de vich available ho skdi hai. par tuc othe pta kr hi lya hai . ihh variety tuc kise nede di nursery de vich ptaa kro.
sar maj ne jala ja dita aj 42 din ho gye teka bhrwaye nu ?
(en)
hnji eh maj rahi nahi ji khali nikal gayi hai. jekar hun tara aayi hai ta teeka bhara deo. eh heat vich hi aayi hai ta hi tara kar rahi hai.
sir g mung 20 may tho baad bijai kar Sakde ah baad Vich Jhona lauona Khera beej Vadia Raju Je beej Sakde Ah 20may tho baad thx ?
(en)
Haryana
moongi di bijayi da sma 20 march ton adh april tak da hunda hai. iss ton baad iss di bijayi jule de vich kiti jandi hai. jekar iss di bijaayi july de vich krde ho tan tuc koi v jhona nahi lgaa skde ho. May de vich iss di bijaayi di sifarish nahi kiti jandi hai.
सर मैं नींबू की खेती करना चाहता हूँ कृपया उचित सलाह दें! ग्रीन हाउस के बारे में जानकारी चाहिए ?
(en)
प्रसिद्ध किस्में और पैदावार Kagzi: यह बड़े क्षेत्र में उगाई जाने वाली नींबू की सामान्य किस्म है इसके वृक्ष ज्यादा घनत्व वाले, छोटे पत्ते और फैलने वाले होते हैं फल छोटे गोल और पतली त्वचा वाले होते हैं इसका रस स्वाद में बहुत तेज़ाबी होता है बिजाई का समय रोपाई से पहले, जोताई करें और समतल करें पंजाब में बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है ग्रीन हाउस के बारे में आप क्या जानकारी लेना चाहते हैं कृप्या विस्तार से पूछें
ग्रीण हाऊस में कौन कौन सी फसल उगाई जाती हैं
cow nu blood di kami ho gyi aa blood chraud di koi vidi dsso ?
(en)
Punjab
tuci cow nu 3d-red jo intax company da product hai , iss nu tuci 50 gram din vich deo isde nal tuci Vetferol v dena suru kro , iss nal iron di kami puri hundi hai , iss nu tuci 100 ml swere ate 100 ml sham nu deo , enna dwia nal nava blood bnda hai, ate jdoo v tuci berseem di bijai krde ho us vich thoda palak da v shita dena chahida hai , iss nal pashu nu iron di kami nhi hundi ..
Meri ik hf cow de piche wale than chote a una vicho ik right side wala khad gya c kll than leve te sojish ho gyi c docter nu bulaya te intacef:TAZO da tika te 2hor laye par frk ni pya usto age wala left side da than v suj gya pls sir ilag dso asi ajj mitha soda v paya g eh cow 16ltr ton ght k ik din ch 4 te a gyi plz ilag dso ?
(en)
Punjab
tuhadi cow nu mestitis di bimari ho gyi hai , tuci doctor jo v injection lgada hai ohh lgwande reho ate isde nal tuci Mamiprotec tube cow de thna nu chdwa deo , ehh 4 tubea 4 thna thna nu chado ate fir ek din shadd k fir dubara chdwao , iss nal farak paa javega..
ਵਾਈ ਜੀ ਰੋੜੀ ਖਾਦ ਤੇ ਵੇਸਟ ਡੀਕੰਪੋਜਰ ਪਾਉਣਾ ਹੈ ਇਸ ਨੂੰ ਛਾਮੇ ਰਖਣਾ ਜਰੂਰੀ ਹੈ ਕੀ ਆਸੀ ਤਾਜਾ ਗੋਬਰ ਤੇ ਵੇਸਟ ਡੀਕੰਪੋਜਰ ਪਾ ਸਕਦੇ ਹਾਂ ਇਹ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਵੇਗਾ ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਨੂੰ ਪੁਰਾਣੀ ਰੂੜੀ ਤੇ ਪਾਓ ਤਾਂ ਜ਼ਿਆਦਾ ਵਧੀਆ ਹੁੰਦਾ ਹੈI ਇੱਹ ਖਾਦ 40 ਦਿਨਾਂ ਦੇ ਵਿਚ ਤਿਆਰ ਹੋ ਜਾਂਦੀ ਹੈ I
ਜਰਸੀ ਗਾ ਸੂਈ ਨੂੰ 10 ਦਿਨ ਹੋਏ ਨੇ ਦੋ ਵੱਛੇ ਦਿੱਤੇ ਹਨ,ਪਿਛਲੇ ਸੂੲਏ 14 ਲੀਟਰ ਦੁੱਧ ਸੀ।ਪਰੰਤੂ ਇਸ ਵਾਰ 5 ਲੀਟਰ ਦੋਨੋਂ ਟਾਈਮ ਦਾ ਹੈ ਕੀ ਕਾਰਨ ਹੈ ਕੋਈ ਹੱਲ ਦੱਸੋ ?
(en)
Punjab
ਤੁਸੀ ਗਾਂ ਨੂੰ Anablight liqued ਪਿਲਾਣਾ ਸ਼ੁਰੂ ਕਰੋ ਇਸਨੂੰ ਤੁਸੀ 200 ਮਿਲੀ ਦਿਨ ਵਿਚ ਪਿਆਲੋ ਇਹ enegry drink ਹੈ ਇਸ ਨੂੰ ਤੁਸੀ 2 ਲਿਟਰ ਤਕ ਗਾਂ ਨੂੰ ਪਿਲਾਓ , ਇਸਦੇ ਨਾਲ ਤੁਸੀ hapaways liqued ਵੀ ਦਿਓ ਇਸਨੂੰ ਤੁਸੀ 50 ਮਿਲੀ ਸਵੇਰੇ ਅਤੇ 50 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
ਐਪ ਖੋਲਣ ਤੇ ਤੁਹਾਡਾ ਜੀ ਪੀ ਐਸ ਬੰਦ ਹੈ ਕਿਓ ਆਓਦਾ ਜੀ ?
(en)
Punjab
ਐੱਪ ਵਿੱਚ ਤੁਹਾਡੀ ਲੋਕੇਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੌਸਮ ਦੀ ਜਾਣਕਾਰੀ ਦਿਤੀ ਜਾਂਦੀ ਹੈ ਜਿਸ ਲਈ ਤੁਹਾਡੀ ਲੋਕੇਸ਼ਨ ਆਨ ਹੋਣੀ ਚਾਹੀਦੀ ਹੈ, ਇਸਲਈ ਤੁਹਾਨੂੰ GPS ਆਨ ਕਰਨ ਦੀ ਨੋਟੀਫਿਕੇਸ਼ਨ ਆਉਂਦੀ ਹੈ
ਵਾਈ ਜੀ ਮੱਕੀ ਤੇ ਮੂੰਗੀ ਦੀ ਵਧੀਆ ਗਰੌਥ ਲਈ ਕੀ ਪਾ ਸਕਦੇ ਹਾਂ ?
(en)
Punjab
ਮਕੀ ਅਤੇ ਮੂੰਗੀ ਦੀ ਵਦੀਆ ਗਰੋਥ ਲਈ ਤੁਸੀ 1kg NPK 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
sir gaa ate majj nu chichd paye hai iss vare koi dwai dso ?
(en)
Punjab
tuci majj ate gawa te ticktac dwai di malish yaa spray kro , eh 2 ml dwai nu 1 liter pani vich gholl k spray kro , iss nal farak paa javega..
sir i am from khanna my quetion is for rice seedling,barseem cultivated land is better or not for paddy seedling ?
(en)
Punjab
manpreet g jekar tuc jhonne di paneeri barseem vale khet vich lgauna chahunde o ta tuc aram de nal lga skde o bs paneeri hmesha iko jagah te nai lgauni chahidi matlb har ik ja do sall badd panneeri lgaun vali jagah badal deni chahidi hai g
sir ਕਰੇਲਾ ਫ਼ਲ ਪੀਲਾ ਬਹੁਤ ਹੋਈ ਜਾਂਦਾ M 45 ,ridomil gold,oseao,melody,mencozeb salt ਅਸਰ ਨਹੀਂ ਕਰ ਰਿਹਾ ਫਰਕ ਨਹੀਂ ਪੈ ਰਿਹਾ dssooooo ?
(en)
Bayer di antracol@500gm prati acre de hisaab nal varto ihh special vegetable de lyi effective hai. iss de vich keeda v jrur check kro ate tela v check kro. nal koi tele wali ikk spray jrur kro jiwe ki imidacloprid@40ml prati acre.
Dr sahib ji Je basmati 1121 or 1509 June de month vich early laga diti jave tan usde jhar te koi asar tan nahi painda ?
(en)
koi v fasal jekar tuc sme ton pehla beejde ho tan uss de jhaad te maada asar painda hi hai. bimari da hamla vadh hunda hai ate keede makode jaldi hamla krde hn. iss di paneeri 10 june ton tyaar kiti jandi hai ate 10 july tak mukh khet de vich lgaa skde ho.
y g Narma di bijai ton pehla ki ki cheez pouni jruri hundi aww ?
(en)
Narme de vich tuc urea ja DAP bijaayi ton pehla paa skde ho. urea di maatra bijaayi ton pehla 50 kg ate dap di maatra 27 kg prati acre paa skde ho. ihh tuc khet di tyaari de sme paa skde ho. jekar iss sme tuc iss di varto nahi krni hai tan ihna khaadan nu baad de vich v paaya ja skda hai. Baad de vich urea paun da jyaada faida hunda hai. Narme de vch total urea@130 kg ate DAP@27kg prati acre paindi hai. urea nu 3 hissya de vich vakh vakh pani de nal vand ke paa skde ho.
Sir main Alovera di farming kar rehya per paude di Leaf te kale daag te sir upro sire Suk rhe ne mainu isda koi upaa daso ?
(en)
Haryana
iss de upper M-45@400GM ja CARBENDAZIM@400GM ja copper oxy chloride @400gm nu 150 ltr pani de nal mila ke prati acre te spray kro. ihh dhabbe thik ho jange.
jehri daliye ch 50 gm methi pauni hai oh suki pauni hai ya hari kyu ki sukhi ta 1000 rs kilo hai ya hari nu hi suka laiye?
(en)
jekar hari methi mal jave ta thik hai nahi ta sukki v pa sakde ho ji.
ਸਰ ਮੈ ਖੇਤਾ िਵਚ ਪਲਾਸिਟਕ ਪਾਇਪ ਲਾਇਨ ਪਵਾਨੀ ਹੈ ਇਸਤੇ ਕੋਈ ਸਬिਸਟੀ िਕਸੇ ਕਪੰਨੀ ਵਲੋ ਜਾ ਮिਹਕਮੇ ਵਲੋ ਹੋਵੇ ਸ਼िਹਰ ਰਤੀਅਾ ਹिਰਅਾਣਾ िਜਲਾ ਫਤੇਹਾਵਾਦ ਦਸੋ ?
(en)
Punjab
ਜੇਕਰ ਤੁਸੀ ਆਪਣੇ ਖੇਤ ਵਿੱਚ ਪਾਈਪ ਲਾਈਨ ਪਾਉਣਾ ਚਾਉਦੇ ਹੋ ਤਾਂ ਤੁਸੀ Jain Irrigation Systems ਨਾਲ 9416400207 ਤੇ ਸੰਪਰਕ ਕਰ ਸਕਦੇ ਹੋ ਇਨਾਂ ਤੋਂ ਹੀ ਤੁਹਾਨੂੰ ਸਬਸਿਡੀ ਬਾਰੇ ਵੀ ਪੂਰੀ ਜਾਣਕਾਰੀ ਮਿਲ ਜਾਵੇਗੀ
ਮੁਰਗੀ ਖਾਦ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਹਨ। ਕਿਹੜੀਆਂ ਫ਼ਸਲਾਂ ਨੂੰ ਪਾ ਸਕਦੇ ਹਾਂ ?
(en)
Punjab
murgi khadd vichh har tra de tattt hunde ne g jo ki ik butte nu lodinde hunde ne ammtoar te tuc eis nu har tra dia fasala lai vart skde ho g par lod naloo vadh pauni fasal nu nuksan v krdi hai g
ਘਰੇਲੂ ਬਗੀਚੀ ਵਿੱਚ ਤਰਾਂ ਤੇ ਪੇਠੇ ਕਾਣੇ ਹੋ ਰਹੇ ਨੇ ਹਲ ਦੱਸੋ ਜੀ ?
(en)
ਇਸ ਦੀ ਰੋਕਥਾਮ ਦੇ ਲਈ ANTRACOL @2GM ਜਾ NAGARJUNA ਦੀ CROP CARE @2gm ਜਾ COMBI PLUS @2GM ਜਾ M-45@2gram ਨੂੰ 1 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ I
Punjab
m 45 ਦੀ ਸਪਰੇਅ ਕੀਤੀ ਸੀ ਕੋਈ ਫਰਕ ਨਹੀਂ ਪਿਆ
ਕੀ ਕੰਮ ਕਰਦਾ ਹੈ ਇਹ ਪਾਊਡਰ ਰਿਜ਼ਲਟ ਕਿਵੇ ਹੈ ਜੀ ?
(en)
Rajasthan
ਹਾਂਜੀ ਇਸ ਪਾਊਡਰ ਦਾ ਰਿਜ਼ਲਟ ਬਹੁਤ ਵਧਿਆ ਹੈ , ਇਸ ਦੀ ਵਰਤੋਂ ਨਾਲ ਲਕੋਰੀਆ , ਬੱਚੇਦਾਨੀ ਦਾ ਕਮਜ਼ੋਰ ਹੋਣਾ ਜਾਂ ਪਸ਼ੂ ਦਾ ਜ਼ਿਆਦਾ ਪਾਣੀ ਸੁੱਟਣਾ ਇੰਨਾ ਕੰਮਾਂ ਵਿਚ ਜਿਆਦਾ ਕੀਤੀ ਜਾਂਦੀ ਹੈ
ਡੀ ਕਮਪੋਜਰ ਤਿਆਰ ਹੋਣ ਤੋ ਬਾਆਦ ਕਿੱਨਾ ਚਿਰ ਖਰਾਬ ਨਹੀ ਹੁੱਦਾ ਕੀ ਤਿਆਰ ਹੋਣ ਤੋ ਬਾਅਦ ਵੀ ਗੁੜ ਪਾਓਣ ਦੀ ਲੋੜ ਪੈਦੀ ਹੈ ਜੇਕਰ ਇਕ ਦੋ ਮਹੀਨੇ ਰੱਖਣਾ ਹੋਵੇ ?
(en)
waste decomposer ਲੈਣ ਅਤੇ ਇਸ ਨੂੰ ਤਿਆਰ ਕਰਨ ਦੀ ਵਿਧੀ ਦੇ ਬਾਰੇ ਜਾਨਣ ਦੇ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ Nirbhai singh Urban Farm in Rampura, Punjab, India Mobile number---9815000112
ਡਾ਼ ਸਾਹਿਬ ਜੀ, ਮੈ ਝੋਨੇ ਦੀ ਕਿਸਮ ਕਿਹੜੀ ਲਾਵਾ ,ਮੈ ਪਹਿਲੀ ਵਾਰ ਝੋਨਾ ਲਾਉਣਾ ਜਮੀਨ ਰੇਤਲੀ ਏ,ਕਿੰਨੀ ਖਾਦ ਪਾਵਾ ਤੇ ਕਿਹੜੀ ਕਿਹੜੀ ਪਾਵਾ।ਹਰੀ ਖਾਦ ਲੲਈ ਮੈ ਜੰਤਰ ਬੀਜਾਗਾ,ਪਾਣੀ ਉਸ ਨੂੰ ਬੋਰ ਦਾ ਲਗਦਾ,ਪਾਣੀ ਇੱਕ ਨੰ ਏ ਵਿਸਥਾਰ ਨਾਲ ਦੱਸੋ ਜੀ ਧੰਨਵਾਦ ?
(en)
Maharashtra
PR 113, PR 111, PR 114, PR 115, PR 116, PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I ਪਰਮਲ ਝੋਨੇ ਦੇ ਵਿਚ 130 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਅਤੇ 27 ਕਿਲੋਗ੍ਰਾਮ dap ਅਤੇ 20 ਕਿਲੋਗ੍ਰਾਮ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਬਾਸਮਤੀ ਦੇ ਵਿਚ ਤੁਸੀ 55 ਕਿਲੋਗ੍ਰਾਮ ਯੂਰੀਆ ਪਾ ਸਕਦੇ ਹੋ I
pbw590 wheat ka beej mil sakta hai kya ?
(en)
Maharashtra
iss da beej lain de lyi PAU ludhiana de nal sampark kro.
Sir pyaz di growth lyi size bda karn lyi kehri khaad paai jave ?
(en)
Maharashtra
Pyaaz d growth de lyi iss de vich triacontanol granual 10 kg prati acre de vich pao..iihh oswal company da aunda hai. iss nal pyaaz de vich motapan awega.
ਸਰ ਆ ਝੋਨੇ ਦੇ ਬੀਜ ਬਾਰੇ ਦੱਸੋ ਕਿਵੇਂ ਆ Sava 127 and Sava 134 ਕਿੰਨਾ ਝਾੜ ਆ ਅਤੇ ਕਿੰਨਾ ਸਮਾਂ ਲੈਦੀ ਆ ਪੱਕਣ ਨੂੰ ?
(en)
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
sir ik sava 31 aa ..o v hybrid aa ...ohde bare v dseo ...
sir ji eh nasal vadiya ahh te pure murra ha ?
(en)
hnji eh vadiya pure breed hai ji.
sir eh mineral mixture kida hai ?
(en)
Uttar Pradesh
yeh ashi copmany ka hai minral mixture. bohat asha hai yeh hmare pashuo ke liye.
Punjab
thanks sir ji
Jiri da 65 and, 777 bij bara Jankari deo g Only Small information ?
(en)
Maharashtra
777: ihh kisam 90 dina de vich pakk jandi hai. iss da jhaad 90man tak chla janda hai.
ਸਰ ਮਿਰਚ ਲਾਈ ਹੋਈ ਉਸ ਨੂੰ ਠੂਡੀ ਪੈਗੀ ਜੀ ਏ ਦਿਵਾਈ ਠੀਕ ਹੈ ਦਸੋ ਜੀ ਇਹਦੀ ਡੋਜ ਕੀਨੀ ਹੈ ਜੀ ਪੰਪ ਦੀ ?
(en)
ਇੱਹ ਦਵਾਈ ਸਿਰਫ ਸੁੰਡੀ ਅਤੇ ਥਰਿਪਸ ਨੂੰ ਹੀ ਰੋਕੇਗੀ ਇੱਹ ਮਾਇਟ੍ਸ ਨੂੰ ਕੰਟਰੋਲ ਨਹੀਂ ਕਰੇਗੀ ਇਸ ਦੀ ਮਾਤਰਾ 20-25gm ਪ੍ਰਤੀ ਏਕੜ ਹੁੰਦੀ ਹੈ ਜੇਕਰ ਪੱਤੇ ਮਾਇਟ੍ਸ ਦੇ ਕਾਰਨ ਮੁੜ ਰਹੇ ਹਨ ਤਾਂ ਇੱਹ ਪੱਤੇ ਠੀਕ ਨਹੀਂ ਹੋਣਗੇ I
sir g ma cow de 24 or 25-3-2018 nu ai krai c aaj oho fir taara de rhy a 25 nu us ne blood Dita c blood to baad ai krauni chydi c ja nhi taara bilkul saaaf de rhe a g ?
(en)
Punjab
tuci cow nu pregstay gold powder dena suru kro , isda 2 chamach swere ate 2 chamach sham nu dena suru kro, isde tuci 2 dabbe de deo jekar fir pashu blood di tara krda hai fir tan dubara vdya doctor to check krwa k AI krwao , jekar pashu tara nhi krda hai yaa heet vich nhi aunda hai tan tuci 2 -2.5 month badd usnu doctor to check krwao , iss nal usde gaban honn ya naa honn da pta lgg javega..
tomato da fruit gall reha he ki karie ?
(en)
Iss di roktham de lai tamato de upper 500gm antracol ja M-45@400GM nu 150 ltr pani de nal mila ke prati acre te spray kro.
nibbu me thni suk rahi hai ?
(en)
jehdia tehnia sukk rhia hnn ohna di ktayi kr ke othe bordo paste lgaa deo. jekar ihh tehnia din prati din sukk rhia hnn tan bordo mixture di spray kro ja copper oxychloride di spray kro.
Rajasthan
thanks ji
ਕਣਕ ਦੇ ਪੱਤੇ ਪੀਲੇ ਪੇ ਰਹੇ ਹਨ ਇਲਾਜ ਦੱਸੋ ?
(en)
Haryana
ਕਣਕ ਦੇ ਵਿੱਚ ਪੀਲਾਪਨ ਮੈਗਨੀਜ਼ ਦੀ ਘਾਟ ਦੇ ਕਾਰਨ ਆ ਜਾਂਦਾ ਹੈI ਇੱਹ ਪੀਲਾਪਨ ਕਣਕ ਦੇ ਵਿੱਚ ਬਿਜਾਈ ਤੋਂ ਲਗਭਗ 30 ਦਿਨਾਂ ਦੇ ਬਾਅਦ ਆਉਂਦਾ ਹੈI ਇਸ ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir g mere pass ek HF cow hai Jo ek mahina pehle byayi thi yeh pichle 8 Dino se LAL peshaab kar Rahi hai bahut treatment ke BAAD bhi koi aaram nhi hua sir please koi ilaj batayen ?
(en)
Rajasthan
यदि पिशाब कोफी रंग का आ रहा हैं तो तुरंत डॉक्टर से सलाह लें पर यदि पिशाब का रंग लाल आ रहा हैं तो उसे फॉस्फोर्स और आईरन की कमी है इसका कारण यह हैं कि उसका लाल पलैटीलेस्ट बाहर निकल रहा हैं थोडे समय के लिए इसकी रोकथाम के लिए आप यूरिमिन का टीका भी लगवा सकते हैं इससे यह बीमारी थोडे समय के लिए कंट्रोल हो जायेगी पर इसे पक्के इलाज के लिए आप देसी नुसखा अपना सकते हैं जिसमें एक मुठी सुखा धनिया, एक लप(मुठी से थोडा ज्यादा) लाल मिट्टी में 250 ग्राम भैंस के दूध में मिलाकर 3 दिनों तक 24 घंटो के फासले से इतनी मात्रा में पिलाते रहें गाय बीमार हैं तो भैंस का दूध प्रयोग करे और यदि भैंस बीमार हैं तो गाय के दूध का प्रयोग करें
3 ਸਾਲ ਦੀ ਝੋਟੀ 2 ਮਹੀਨੇ ਬਾਅਦ ਰਪੀਟ ਹੋਗੀ 2 ਮਹੀਨੇ ਬਾਅਦ ਹੁਣ ਬੋਲੀ ਨੀ ਕੀ ਦੇਈਏ ?
(en)
ਹਾਜੀ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ minotas ਦੀਆਂ ਦੋ ਡੱਬੇ ਖਵਾਉਣੇ ਹਨ ਹੋ ਸਕਦਾ ਹੈ
ਮੈ ਟੀਂਡੇ ਬੀਜਨੀ ਚੁਹਨਾ ਸਰ ਬਿਜਾਈ ਦਾ ਸਮਾ ਠੀਕ ਆ ਅਤੇ ਬੀਜ ਕਿਹ਼ਡਾ ਬੀਜੀਏ ਤੇ ਕਿਮੇ ਬੀਜੀਏ ?
(en)
ਇਸ ਦੀ ਪਹਿਲੀ ਬਿਜਾਈ ਫਰਵਰੀ ਮਾਰਚ ਅਤੇ ਦੂਜੀ ਬਿਜਾਈ ਜੂਨ-ਜੁਲਾਈ ਦੇ ਵਿਚ ਕੀਤੀ ਜਾਂਦੀ ਹੈI ਇਸ ਦੀਆ ਤੁਸੀ ਪ੍ਰਾਈਵੇਟ ਕਿਸਮਾਂ ਵੀ ਲਗਾ ਸਕਦੇ ਹੋI PAU ਦੇ ਵਲੋਂ ਟੀਂਡਾ 48 ਜਾ ਪੰਜਾਬ ਟਿੰਡਾਂ 1 ਸਿਫਾਰਿਸ਼ ਕਿਸਮਾਂ ਲਗਾ ਸਕਦੇ ਹੋ I
meri gau 1mahine pahle byayi thi dudh bahut kam de rhi hai 1 to 1.50 kg 1time me chara bhi bahut kam khati hai shuru me kuch din 3 kg tak diya ?
(en)
byane ke baad cow ko utni khurak nahi mili jitni isko chahiye. isliye sabse pehle to aap gar ki bnai feed pashu ko de or iske sath hi moringa ke 250 gram patte cow ko daily khilaye or sath me virbac comapny ka anablight liqued 200 ml daily cow ko dena shuru kare.
Weather report mil sakdi aa g ?
(en)
Punjab
kirpa kr ke apna area dso tan jo tuhanu iss di jankari ditti ja ske.
Sunam chhajli
Sangrur Sunam Chhajli is my village
Punjab
sunam da mousam kal nu dhup wala ate 14, 15 nu badalwayi wala ate 16 april nu halka meeh aun di smabhawna hai.
Thank u g
narme di sab toh vadiya kisam kehre hai jo thode je retle jgga vich vadh nikle nd ghat paani lenda hove ?
(en)
Maharashtra
darmiane vaahn de vich tuc rasi di 776 kisam lgaa skde ho.iss ton ilava ankur 3028, nuziveedu seeds di balwan kisam v lgaa skde ho.
narme di sab toh vadiya kisam kehre hai jo thode je retle ?
(en)
Maharashtra
Darmiane vaahn de vich tuc rasi di 776 kisam lgaa skde ho.iss ton ilava ankur 3028, nuziveedu seeds di balwan kisam v lgaa skde ho.
ਮੇਰੀ ਮੱਝ ਨੂੰ ਖੰਘ ਹੈ ਜੀ ਕੋਈ ਿੲਲਾਜ ਿਦਸੋ ਜੀ ?
(en)
ਮੱਝ ਨੂੂੰ ਪਾਥੀਆਂ ਦੀ ਅੱਗ ਬਣਾ ਕੇ ਉਸ ਵਿੱਚ ਆਟੇ ਦਾ ਸੂੜਾ, ਅਜ਼ਵੈਨ ਤੇ ਖੰਡ ਪਾ ਕੇ ਧੂਣੀ ਦਿਓ ਇਸ ਦੇ ਨਾਲ ਹੀ indian harbal ਕੰਪਨੀ ਦਾ cuffdown ਪਾਉਡਰ ਦਿਓ.
ਸਰ ਜੀ ਮੂੰਗੀ ਬੀਜਣੀ ਆ ਹੁਣ ਹਰੀ ਹਰ ਜਾਂ Sona ਕੰਪਨੀ ਦੀ ਮੂੰਗੀ ਕਿਵੇਂ ਰਹੂਗੀ ਇਹ ਦੋਨੇ ਕਾਸਤਾਂ 60 ਦਿਨਾਂ ਦੀਆਂ ਹਨ ਅਤੇ ਮੂੰਗੀ ਦੀ ਚੰਗੀ growth ਲਈ ਕੀ ਕੀ ਦਵਾਈਆਂ ਵਰਤੀਆਂ ਜਾਣ ਕਿਹੜਾ fundicide ਵਰਤਿਆਂ ਜਾਵੇ ਤਾਂ ਜੋ ਦਾਣੇ ਦੀ quality ਵੀ ਵਧੀਆਂ ਬਣੇ ਤੇ ਝਾੜ ਵੀ ਵਧੀਆਂ ਰਹੇ ?
(en)
Punjab
moongi di wdia growth de lyi 2 kg 130045 nu 150 ltr pani de nal mila ke prati acre te spray kro. iss ton ilaava jdo moongi 35-40 dina di ho jawe odo iss de upper M-45@400gm nu 150 ltr pani de nal mila ke spray kro. iss nal moongi nu bimaari ton bachaya ja skda hai.
ਸਰ ਜੀ ਮੂੰਗੀ ਦੀਆਂ ਵਧੀਆਂ ਕਿਸਮਾਂ ਦੱਸੋ ।।
ਗਾਂ ਨੇ ਵੱਛੀ ਦਿਤੀ ਹੇ ਜੀ ਅੱਜ ਵੱਛੀ ੫ ਦਿਨ ਦੀ ਹੋ ਗਈ ਹੇ।। ਵੱਛੀ ਦੀ ਵਧੀਆ ਗਰੋਥ ਲਈ ਵਧੀਆ ਖੁਰਾਕ ਅਤੇ ਹੋਰ ਜਰੂਰੀ ਵਸਤਾ ਦੱਸੋ ਜੀ ?
(en)
Punjab
ਸਭ ਤੋਂ ਪਹਿਲਾਂ ਤਾਂ ੳੇੁਸ ਦੇ ਸਰਕਾਰੀ ਟੀਕਾ ਲਗਾਓ ਬਰੂਸੀਲੋਸਿਸ ਦਾ ਜੋ ਕਿ ਸਰਕਾਰੀ ਹਸਪਤਾਲ ਵਿੱਚੋ ਲੱਗੇਗਾ ਜਦੌ 7 ਦਿਨਾਂ ਦੀ ਹੋ ਗਈ ਉਦੋਂ ਮਲੱਪ ਰਹਿਤ ਕਰਨ ਵਾਲੀ ਗੋਲੀ ਦਿਓ ਤੇ ਮਾਂ ਦਾ ਦੁੱਧ ਪਿਆਓ ਲਗਾਤਾਰ ਹਰਾ ਚਾਰਾ ਨਹੀ ਦੇਣਾ ਕਾਰਗਿੱਲ ਕੰਪਨੀ ਦਾ ਕਾਫ ਸਟਾਟਰ ਆਉਦਾ ਹੈ ਉਹ ਦਿਓ
Sade kol washi hai 5 din di, os lai vadia diet daso ji, te deworming kadon karwauni hai ?
(en)
Punjab
ਸਭ ਤੋਂ ਪਹਿਲਾਂ ਤਾਂ ੳੇੁਸ ਦੇ ਸਰਕਾਰੀ ਟੀਕਾ ਲਗਾਓ ਬਰੂਸੀਲੋਸਿਸ ਦਾ ਜੋ ਕਿ ਸਰਕਾਰੀ ਹਸਪਤਾਲ ਵਿੱਚੋ ਲੱਗੇਗਾ ਜਦੌ 7 ਦਿਨਾਂ ਦੀ ਹੋ ਗਈ ਉਦੋਂ ਮਲੱਪ ਰਹਿਤ ਕਰਨ ਵਾਲੀ ਗੋਲੀ ਦਿਓ ਤੇ ਮਾਂ ਦਾ ਦੁੱਧ ਪਿਆਓ ਲਗਾਤਾਰ ਹਰਾ ਚਾਰਾ ਨਹੀ ਦੇਣਾ ਕਾਰਗਿੱਲ ਕੰਪਨੀ ਦਾ ਕਾਫ ਸਟਾਟਰ ਆਉਦਾ ਹੈ ਉਹ ਦਿਓ
ਝੋਨਾ ਐਨ ਡੀ 53 ਦਾ ਕਿਨਾ ਝੜ ਹੈ ਦੱਸੋ ਜੀ ?
(en)
Maharashtra
ND53 ਝੋਨੇ ਦੀ ਹਲਕੇ ਪਾਣੀ ਵਾਲੀ ਕਿਸਮ ਹੈ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ
sir mausam hun saf aa ?
(en)
Punjab
kirpa kr ke apna area dso tan jo tuhanu otho da mousam dsya ja ske.
dhanaula dist barnala
thnx
Sat shri Akal g,a Kehri nasal aa ji ?
(en)
eh cross breed hai ji
sir bersem nu kya dose deyia fame di dso ji ?
(en)
Punjab
fame di berssem de upper 20 ml 150 ltr pani de nal mila ke prati acre te spray kr skde ho.
ਗੁਆਰ ਚੂਰੀ ਕਟੀ ਨੂ ਵੀ ਦੇ ਸਕਦੇ ਹਾ ?
(en)
Rajasthan
ਹਾਜੀ ਗੁਆਰ ਚੂਰੀ ਕੱਟੀ ਨੂੰ ਵੀ ਦੇ ਸਕਦੇ ਹੋਂ
बकरी के छोटे बच्चो को कब खस्सी करना चाहिए मोरिंगा के अच्छे बीज कहा से मिलेंगे ?
(en)
Punjab
बकरी के छोटे बच्चो को कब 1 साल की उम्र के बाद खस्सी करना चाहिए और मोरिंगा के बीज आप ऑनलाइन भी मंगवा सकते है
ਜੰਤਰ ਦਾ ਬੀਜ ਸਬਸਿਡੀ ਤੇ ਮਿਲਜੂ ਗਾ ?
(en)
Maharashtra
ਇਸ ਦੇ ਬੀਜ ਦੇ ਉੱਪਰ ਸਬਸਿਡੀ ਜਾਨਣ ਦੇ ਲਈ ਆਪਣੇ ਨੇੜੇ ਦੇ KVK ਦੇ ਵਿਚ ਜਾ ਕੇ ਮਿਲ ਸਕਦੇ ਹੋ I
मोरिंगा की टहनी (लकर्ड)किस मौसम में लगाई जाती है और किंतने फ़ीट की लगानी चाहिए ?
(en)
Chandigarh
इसकी बिजाई फरवरी-मार्च महीने में की जाती है.. इसकी बिजाई के लिए 1.4-4.9फ़ीट लंबी कटिंग का प्रयोग किया जाता है...
ਸਰ ਇਸ ਦਾ ਕੋਈ ਹੱਲ ਦੱਸੋ ?
(en)
Punjab
ਥੋੜਾ ਡਿਟੇਲ ਵਿੱਚ ਦੱਸੋ ਕਿ ਕੀ ਮੁਸ਼ਕਿਲ ਆ ਰਹੀ ਹੈ ਜੀ
ਸਰ ਟੱਟੀਆ ਲੱਗੀਆ ਜੀ ਇਹਨਾ ਨੂੰ ਆਇਰਨ ਦਾ ਟੀਕਾ ਵੀ ਲਾ ਤਾਂ 11-4-2018 ਨੂੰ
kanak di pries a 100kg di ?
(en)
Maharashtra
kanak da iss var da rate 1735 rs. prati qtl aya hai.
sir ehh ammb de patte sukk rehe hai atte vadd nhi rehe koi ilagg dso ?
(en)
iss de patte sirf sukk rhe hnn ..pattya dia noka hi sukk rhia hnn. iss de upper M-45@2GM prati ltr ja COC@2GM per ltr de hisaab nal spray kr skde ho. iss de vich tele di shikayat nahi hai.
sir ehh ammb da butta hai , isde patte muud reha ate sukk rehe hai isda koi ilajj dso ?
(en)
baljinder singh g asi duje swaal de vich tuhade amb di photo dekhi hai iss de vich tele di shikayat nahi hai sirf uss de vich dsyia gyia spreha di varto kr lao.boota thik ho jawega.
sir aa kis breed da katta a te kine parsent pure aa ?
(en)
eh murrah nasal di breed hai ji.
til da tel pasha nu kis tra te kdo de sakde ha ?
(en)
Rajasthan
hun garmi vich tila da tail pashu nu na dita jave ji eh garam hunda hai pashu lai. vese til da tel pashu nu 100 ml daily de sakde ho . soon to 1 month pehla v de sakde ho te soon tak dita ja sakda hai.