Manage Expert Answers

Search

Total Count :- 258604

sir eh gan kehdi nasal di hai te ghar dudh lai kive rahu main mull laini hai malak de kehan mutabik 12 liter dudh dendi a sajjar sui a kirpa karke daso ji ?

(en)
Posted by
dapinder singh brar (9877189050)
dapinder singh brar
Punjab
Ferozpur
Write Answer
Posted Date (15 Apr 2018 02:38 PM) Assigned Date (-)
Answered Date (15 Apr 2018 10:11 AM) Translated Date (16 Dec 2020 01:42 PM)

kripa krke tuci gaa di photo apne swal nal upload kro , tan jo tuahnu iss vare puuri jankari diti jaa sake ..

ਕੀ ਮਿਰਚ ਦੇ ਚਾਰੇ ਪਾਸੇ ਦੋ ਕਤਾਰਾਂ ਮੱਕੀ ਦੀਆਂ ਲਗਾਉਣ ਨਾਲ ਕੀਟਾਂ ਤੋ ਮਿਰਚ ਦਾ ਬਚਾਅ ਹੁੰਦਾ ਹੈਂ ?

(en)
Posted by
tejinder singh (7888827185)
tejinder singh
Punjab
Rupnagar
Write Answer
Posted Date (15 Apr 2018 02:28 PM) Assigned Date (-)
Answered Date (17 Apr 2018 04:36 AM) Translated Date (16 Dec 2020 01:42 PM)

ਨਹੀਂ ਜੀ ਇਸ ਤ੍ਰਾਹ ਕਰਨ ਨਾਲ ਕਿਸੇ ਵੀ ਢੰਗ ਦੇ ਕੀਟਾਂ ਨੂੰ ਨਹੀਂ ਰੋਕਿਆ ਜਾ ਸਕਦਾ ਹੈ I

17 Apr 2018

thnx g

Cr 212 ਝੌਣੇ ਬਾਰੇ ਜਾਣਕਾਰੀ ਦਿਓ ਜੀ ਕਿਨਾ ਝਾੜ ਕਿਨੇ ਨੰਬਰ ਪਾਣੀ ਤੇ ਕਿਹੜੀ ਜਮੀਨ ਚ ਹੁੰਦਾ ਹੈ ?

(en)
Posted by
Raghveer singh (9465294809)
Raghveer singh
Punjab
Bathinda
Write Answer
Posted Date (15 Apr 2018 02:12 PM) Assigned Date (-)
Answered Date (15 Apr 2018 03:46 PM) Translated Date (16 Dec 2020 01:42 PM)

cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ

15 Apr 2018

Ok ji

kya sonepat distt. mein Kesar ki kheti ki ja sakti hai ?

(en)
Posted by
sandeep dahiya (9990371771)
sandeep dahiya
Haryana
Sonepat
Write Answer
Posted Date (15 Apr 2018 01:46 PM) Assigned Date (-)
Answered Date (16 Apr 2018 04:37 AM) Translated Date (06 Jan 2022 10:20 AM)

Kesar ki kheti ki jankari lene ke baare mein app inse smapark krein jagseer singh 9876291263

Sir aa beej quality kive ha kaddu di ?

(en)
  • 2
Posted by
gourav (7087084975)
gourav
Punjab
Fazilka
Write Answer
Posted Date (15 Apr 2018 01:28 PM) Assigned Date (-)
Answered Date (16 Apr 2018 04:39 AM) Translated Date (16 Dec 2020 01:42 PM)

Private companies de beej lagbhag wdia hunde hn. Par iss di vahdere jankari de lyi ikk vaar uss dealer nal gal jrur kro jitho ihh beej lai rhe ho.

Answered Date (16 Apr 2018 06:40 PM) Translated Date (16 Dec 2020 01:42 PM)

Thnxx

sir ji, Signet company de paddy seeds di mandikarn vich koi problem ta nahi hai ji pls reply ?

(en)
Posted by
Dharam pal sharma (9872877711)
Dharam pal sharma
Punjab
S.A.S. Nagar
Write Answer
Posted Date (15 Apr 2018 01:27 PM) Assigned Date (-)
Answered Date (16 Apr 2018 04:43 AM) Translated Date (16 Dec 2020 01:42 PM)

Bhut sare kisaan ihh jhona lgaunde hnn ohna de tajurbe de anusaar mandikarn de vich ohna nu koi smasya nahi aundi hai. par fir jekar tuc iss di hor jankari laina chaunde ho tan iss number te gal kr skde ho. signet contact number: 8968333028

Dr sahib ji Waste decomposer nu basmati 1121 or 1509 upar kive use kita janda aa and please also tell starting ton end tak kive pauna hai ji ?

(en)
Posted by
Gaganinder Singh (9878243330)
Gaganinder Singh
Punjab
Patiala
Write Answer
Posted Date (15 Apr 2018 12:59 PM) Assigned Date (-)
Answered Date (17 Apr 2018 04:39 AM) Translated Date (16 Dec 2020 01:42 PM)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਨੂੰ ਤੁਸੀ ਤਿਆਰ ਕਰ ਕੇ ਸਪਰੇ ਕਰ ਸਕਦੇ ਹੋ ਜਾ ਫਿਰ ਜੀਵ ਅੰਮ੍ਰਿਤ ਦੇ ਵਾਂਗੂ ਫ਼ਸਲ ਨੂੰ ਪਾਣੀ ਦਿੰਦੇ ਸਮੇ ਵਿਚ ਡ੍ਰਮ ਦੇ ਵਿਚ ਟੂਟੀ ਲਗਾ ਕੇ ਵਗਦੇ ਪਾਣੀ ਦੇ ਨਾਲ ਇਸ ਦੀ ਟੂਟੀ ਖੋਲ ਕੇ ਇਸ ਨੂੰ ਮਿਕ੍ਸ ਕਰਦੇ ਰਹੋ Iਤੁਸੀ WASTE DECOMPOSER ਲੈਣ ਦੇ ਲਈ ਅਮਰਨਾਥ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਹੈ 98150 -00112 ..

sir kheti nu napan wala jive kinne kanak aa kine ekad ha, iss vare koi jankari deo ?

(en)
Posted by
Satwinder Singh (9814320100)
Satwinder Singh
Punjab
Ludhiana
Write Answer
Posted Date (15 Apr 2018 12:07 PM) Assigned Date (-)
Answered Date (28 Apr 2018 09:07 AM) Translated Date (16 Dec 2020 01:42 PM)

ohh chart manually tyaar kita hunda hai. jaldi hi ohh chart tuhanu availble krwa dewange. Uss ton tuc saari detail dekh skde ho.

sir kalmee ja motha ghah di roktham lai kon si spray kiti jave khali Jamin vich ?

(en)
Posted by
daljeet singh (9417658038)
daljeet singh
Punjab
Ferozpur
Write Answer
Posted Date (15 Apr 2018 12:07 PM) Assigned Date (-)
Answered Date (16 Apr 2018 04:45 AM) Translated Date (16 Dec 2020 01:42 PM)

khali khet de vich tuc bijaayi ton pehla 1 ltr stomp nam di spray kr skde ho. iss nu tuc bijaayi 1-2 din pehla ja beejn ton baad 2 din de ander ander 150 ltr pani de nal mix kr ke spray kr skde ho.

सर टमाटर के पत्तो म सफ़ेद लाइन मारने वाला कीड़ा हे उसकी वजह से पत्ते सुख रहे है कृपया समाधान बताये ?

(en)
Posted by
Bhagat ram (9459455539)
Bhagat ram
Himachal Pradesh
Sirmaur
Write Answer
Posted Date (15 Apr 2018 12:04 PM) Assigned Date (-)
Answered Date (15 Apr 2018 12:13 PM) Translated Date (16 Dec 2020 01:42 PM)

Iski roktham k liye app JIYAAN nam k product ki spray kr skte ho . Yeh 1 kile mai 3 ltr k hisab se dala jata hai. App isko 100 ltr pani k sath mila kr spray kr skte ho.

sir m45 di varto barseen te kar sakde ha ?

(en)
Posted by
daljeet singh (9465668361)
daljeet singh
Punjab
Ferozpur
Write Answer
Posted Date (15 Apr 2018 11:45 AM) Assigned Date (-)
Answered Date (15 Apr 2018 11:53 AM) Translated Date (16 Dec 2020 01:42 PM)

ਜੇਕਰ ਬਰਸੀਮ ਦੇ ਪੱਤੇ ਗੱਲ ਰਹੇ ਹਨ ਤਾਂ ਇਸਦੇ ਉਪਰ m45@400gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ

Answered Date (15 Apr 2018 11:58 AM) Translated Date (16 Dec 2020 01:42 PM)

sir barseen vich tna galn rog hai

ਡਾ. ਸਾਹਬ ਕਿਰਪਾ ਕਰਕੇ ਦੱਸੋ ਕਿ ਜਿਵੇ ਕਣਕ ਵਪਾਰੀ ਸਰਕਾਰ ਨਾਲੋ ਮਹੁਿੰਗੀ ਖਰੀਦ ਰਹੇ ਹਨ ਕੀ ਅਾੳੁਣ ਵਾਲੇ ਟਾੲੀਮ ਵਿਚ ਕਣਕ ਦੇ ਰੇਟ ਵਧਣ ਦੇ ਅਸਾਰ ਹਨ ਕਿੳੁਕੇ ਮੈ ਵੀ ਸਟੋਰ ਕਰ ਸਕਦਾ ਮੇਰੇ ਕੋਲ ਪ੍ਰਬੰਧ ਹਨ ?

(en)
Posted by
G S Brar (9417155664)
G S Brar
Punjab
Moga
Write Answer
Posted Date (15 Apr 2018 11:25 AM) Assigned Date (-)
Answered Date (20 Apr 2018 08:12 AM) Translated Date (16 Dec 2020 01:42 PM)

ਹਰ ਸਾਲ ਦੀ ਤ੍ਰਾਹ ਕਣਕ ਦਾ ਰੇਟ 9-10 ਮਹੀਨੇ ਤਕ ਨਹੀਂ ਵੱਧ ਦਾ ਹੈ ਜਨਵਰੀ- ਫਰਵਰੀ ਮਹੀਨੇ ਦੇ ਵਿਚ ਇਸ ਦੇ ਰੇਟ ਵਧਣ ਦੀ ਸੰਭਾਵਨਾ ਹੁੰਦੀ ਹੈ I ਜੇਕਰ ਤੁਸੀ ਉਸ ਸਮੇ ਤਕ ਕਣਕ ਨੂੰ ਸਟੋਰ ਕਰ ਕੇ ਰੱਖ ਸਕਦੇ ਹੋ ਤਾਂ ਇਸ ਨੂੰ ਸਟੋਰ ਕਰ ਲਓ. ਪਰ ਰੇਟ ਦੇ ਵਿਚ ਕਿੰਨਾ ਵਾਧਾ ਹੋਵੇਗਾ ਇਸ ਦੇ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ ਹੈ I

20 Apr 2018

ਮੇਹਰਬਾਨੀ ਜੀ

ਸਰ ਜੀ ਝੋਟੀ ਆ ਜੀ ਮੇਰੇ ਕੋਲ 6 ਮਹੀਨੇ ਤੱਕ ਟੀਕਾ ਲਗ ਜਾਵੇਗਾ ਸਹੀ ਖੁਰਾਕ ਦੱਸਿਉ ਜੀ ?

(en)
Posted by
Hardeep dhanju (9877170187)
Hardeep dhanju
Punjab
Patiala
Write Answer
Posted Date (15 Apr 2018 11:05 AM) Assigned Date (-)
Answered Date (16 Apr 2018 02:16 PM) Translated Date (16 Dec 2020 01:43 PM)

ਸਭ ਤੋਂ ਪਹਿਲਾ ਤੁਸੀ ਝੋਟੀ ਦੀ ਡਿਵਰਮਿੰਗ ਕਰਵਾਓ , ਅਤੇ ਉਸ ਨੂੰ ਸੰਤੁਲਿਤ ਖੁਰਾਕ ਵੀ ਦੇਣੀ ਸ਼ੁਰੂ ਕਰੋ ਕਿਉਕਿ ਖੁਰਾਕ ਸਹੀ ਹੋਣ ਨਾਲ ਪਸ਼ੂ ਦੀ ਵਧਿਆ ਗਰੋਥ ਹੁੰਦੀ ਹੈ ਇਸਦੇ ਨਾਲ ਤੁਸੀ ਇਸ ਨੂੰ growth mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ

1.5 ਮਹੀਨਾ ਹੋ ਗਿਆ HF ਗਾ ਸੂਈ ਨੂੰ, ਤਿੰਨ ਟਾਈਮ ਧਾਰ ਕੱਡਦੇ ਹਾ ਦੁੱਧ 17 ਲੀਟਰ ਸੀ 10 ਦਿਨ ਪਹਿਲਾ ਅਸੀ ਇੱਕ ਦਿਨ ਧਾਰ ਦੋ ਟਾਈਮ ਕੱਡੀ ਪਰੰਤੁ ਉਸ ਨਾ 3 ਲੀਟਰ ਦੁੱਧ ਘਟ ਗਈ, ਹੁਣ ਫਿਰ ਤਿੰਨ ਟਾਈਮ ਕੀਤੀ ਆ, ਫੀਡ ਵੀ ਵੇਰਕਾ ਦੀ ਆ, ਡੀ ਵਾਰਮਿੰਗ ਵੀ ਕਰਵਾਈ ਆ, ਮਿਕਸਰ ਵੀ ਪਾਉਦੇ ਆ, ਐਨਾਬੋਲਾਈਟ ਵੀ ਪਿਆ ਤ, ਦੁੱਧ ਵਧਣ ਦੀ ਵਜਾਏ ਘਟ ਰਿਹਾ ਕੋਈ ਠੋਸ ਹੱਲ ਦੱਸੋ ਜੀ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (15 Apr 2018 11:05 AM) Assigned Date (-)
Answered Date (16 Apr 2018 02:20 PM) Translated Date (16 Dec 2020 01:43 PM)

ਤੁਸੀ ਗਾਂ ਦਾ ਬੁਖਾਰ ਚੈੱਕ ਕਰਵਾਓ ਕਿਉਕਿ ਪਸ਼ੂ ਨੂੰ ਬੁਖਾਰ ਹੋਣ ਕਰਕੇ ਵੀ ਪਸ਼ੂ ਨੂੰ ਕਮਜ਼ੋਰੀ ਆ ਜਾਂਦੀ ਹੈ ਜਿਸ ਨਾਲ ਦੁੱਧ ਵੀ ਘਟ ਜਾਂਦਾ ਹੈ ਇਸ ਤੋਂ ਬਾਅਦ ਤੁਸੀ ਗਾਂ ਨੂੰ MIlkmagic ਪਾਊਡਰ ਵੀ ਦੇਣਾ ਸ਼ੁਰੂ ਕਰ ਸਕਦੇ ਹੋ ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਹ ਪਾਊਡਰ ਪਸ਼ੂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ

sir is Katti de kal Tika bharweya hai ajj istra dea tarra diteya ne ki ajj dubara Tika bharwan di jarurat hai chitte rang dea tarra ne. te sir please is Katti di nasal das deo khedi hai?

(en)
  • 1
Posted by
Gurdeep Singh (9855660202)
Gurdeep Singh
Punjab
Rupnagar
Write Answer
Posted Date (15 Apr 2018 11:01 AM) Assigned Date (-)
Answered Date (16 Apr 2018 05:37 AM) Translated Date (16 Dec 2020 01:43 PM)

tohade walo attach kiti photo nazar nahi aa rahi . dobara photo upload karo ji.

Hlo sir tusi rice diyan o varietys hi parmot kro jisda mandikrn vich koi pro.na aave tusi jive 666 nd 777 etc.sugesst krde ho par ia variety de mandikarn bare kush v clear ni ds sakde ?

(en)
Posted by
ranjit (8146267897)
ranjit
Punjab
Mansa
Write Answer
Posted Date (15 Apr 2018 10:59 AM) Assigned Date (-)
Answered Date (28 Apr 2018 09:02 AM) Translated Date (16 Dec 2020 01:43 PM)

Ranjit singh ji kisana de tajurbe de hisaab nal ohna nu mandikarn de vich koi smasya nahi aa rhi hai. iss kr ke ihh kisma di ohna nu jankari ditti jandi hai.

ਇਸ ਪਸੂ ਪਾਲਣ ਕਿੱਤੇ ਤੇ ਕਿੰਨਾ ਲੋਨ ਮਿਲਦਾ ਕਿੰਨੀ ਸਬਸਿਡੀ ਮਿਲਦੀ ਆ, ਲੋਨ ਅਪਲਾਈ ਕਰਨ ਲਈ ਸਰਤਾ ਕੀ ਹਨ ਕਿਰਪਾ ਕਰਕੇ ਜਾਣਕਾਰੀ ਪੂਰੀ ਦਿੳੋ ਜੀ ?

(en)
  • 1
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (15 Apr 2018 10:55 AM) Assigned Date (-)
Answered Date (16 Apr 2018 09:48 AM) Translated Date (16 Dec 2020 01:44 PM)

ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ

ਸਰ ਜੀ ਮੋਥਾ ਘਾਹ ਦੀ ਦਵਾਈ ਨਹੀ ਦॅਸੀ, ਇਹ ਗਤਮੀ ਰੁॅਤ ਦੀਅਾ ਸਾਰੀ ਫਸਲਾ िਵਚ ੳਗਦਾ ਹੈ ਮੈਨੂੰ ਖਾਲੀ ਥਾਵਾਂ िਵਚ िਜਵੇਂ ਕॅਚੇ ਖਾिਲਅਾ िਵਚ ਸਪਰੇ ਕਰਨੀ ਹੈ ਜੜਾ ਵਾਲੀ ਦਵਾਈ ਦਸੋ ਮੁੜ ਦੁਬਾਰਾ ਨਾ ੳਗਰੇ ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (15 Apr 2018 10:28 AM) Assigned Date (-)

--

Answered Date (15 Apr 2018 04:49 PM) Translated Date (16 Dec 2020 01:44 PM)

sampra

Answered Date (17 Apr 2018 04:25 AM) Translated Date (16 Dec 2020 01:44 PM)

ਖਾਲੀ ਜਗਾਹ ਦੇ ਉੱਪਰ gramoxone ਜਾ round up ਹੀ ਕੰਮ ਕਰਦੀ ਹੈI Round up ਦੇ ਨਾਲ urea ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ ਇਸ ਨਾਲ ਇੱਹ ਵੱਧ ਕੰਮ ਕਰਦੀ ਹੈI ਪਰ ਇਹਨਾਂ ਦਵਾਈਆਂ ਦੀ ਸਪਰੇ ਫ਼ਸਲ ਦੇ ਉਪਰ ਨਾ ਕਰੋI ਜੇਕਰ ਡੀਲਾ ਜਾ motha ਮੱਕੀ ਜਾ ਗੰਨੇ ਦੇ ਵਿਚ ਹੈ ਤਾਂ sempra @36gm + coron @500gm ਨੂੰ 150 ਲੀਟਰ ਪਾਣੀ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ I

sir assi gaa nu tika brwia c 20 din badd eda de nala krdi hai isda ki karan hai ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (15 Apr 2018 10:15 AM) Assigned Date (-)
Answered Date (16 Apr 2018 10:43 AM) Translated Date (16 Dec 2020 01:44 PM)

eh repeate kar gayi ji . khali reh gayi. dobara fir teeka bharvona pavega.

ਵੀਰ ਜੀ ਅਸੀਂ ਕਣਕ ਵੱਢ ਦਿੱਤੀ ਹੈ ਹੁਣ ਦਸੋ ਅਸੀਂ ਹੁਣ ਮਾਂਹ ਜਾ ਮੂੰਗੀ ਕਿ ਬੀਜ ਸੱਕਦੇ ਹਾਂ ਖਾਦ ਕਿਹੜੀ ਤੇ ਮਾਤਰਾ ਕਿ ਹੋਣੀ ਚਾਹੀਦੀ ਹੈ ਤੇ ਕਿਹੜਾ ਬੀਜ ਬੀਜਣਾ ਹੈ ਨਾਮ ਦਸੋ ਜੋ ਜਲਦੀ ਪਕ ਜਾਂਦਾ ਹੋਵੈ ਆਪਦੇ ਧੰਨਵਾਦੀ ਹੋਵਾਂਗੇ ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (15 Apr 2018 10:08 AM) Assigned Date (-)
Answered Date (15 Apr 2018 10:18 AM) Translated Date (16 Dec 2020 01:44 PM)

ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਪੋਰ ਦਇਓ

Answered Date (15 Apr 2018 10:20 AM) Translated Date (16 Dec 2020 01:44 PM)

ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ-1008 ਅਤੇ ਮਾਂਹ-218 ਦੀ ਸਿਫ਼ਾਰਸ਼ ਕੀਤੀ ਗਈ ਹੈ ਮਾਂਹ-1008 ਕਿਸਮ ਨੂੰ ਫਲੀਆਂ ਭਰਪੂਰ ਲਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ-ਮੁਰੜ ਵਿਸ਼ਾਣੂ ਰੋਗ ਘੱਟ ਲਗਦਾ ਹੈ ਇਸ ਦੀ ਔਸਤਨ ਪੈਦਾਵਾਰ ਸਾਢੇ ਚਾਰ ਕੁਇੰਟਲ ਪ੍ਰਤੀ ਏਕੜ ਹੈ ਮਾਂਹ-218 ਕਿਸਮ ਤਕਰੀਬਨ 75 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ ਚਾਰ ਕੁਇੰਟਲ ਪ੍ਰਤੀ ਏਕੜ ਹੈ ਆਮ ਕਰਕੇ ਕਿਸਾਨ ਪ੍ਰਤੀ ਏਕੜ ਬੀਜ 10 ਤੋਂ 15 ਕਿਲੋ ਵਰਤਦੇ ਹਨ ਜਿਸ ਕਾਰਨ ਝਾੜ ਘੱਟ ਨਿਕਲਦਾ ਹੈ ਇਸ ਕਰਕੇ ਵਧੇਰੇ ਪੈਦਾਵਾਰ ਲੈਣ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਇਸ ਦੀ ਬਿਜਾਈ 15 ਮਾਰਚ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤਕ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 4.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ ਆਲੂਆਂ ਦੀ ਪੁਟਾਈ ਤੋਂ ਬਾਅਦ ਮਾਂਹਾਂ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ

mirch de butte suk rae ne pahla patte mud rahe ne ?

(en)
  • 2
Posted by
Amarjeet sidhu (9855592998)
Amarjeet sidhu
Punjab
Bathinda
Write Answer
Posted Date (15 Apr 2018 10:04 AM) Assigned Date (-)
Answered Date (15 Apr 2018 10:33 AM) Translated Date (16 Dec 2020 01:44 PM)

iss de vich tele di shikayat hai..iss di roktham de lyi tata di tata mida@40gm ja nagarjuna di crop mida@40gm ja rogor@300ml ja actara@60gm nu 150 ltr pani de nal mila ke prati acre te spray kro.

ਸਰ ਰਤਨਜੋਤ ਦੇ ਬੁੂਟੇ ਬਾਰੇ ਦੱਸੋ ਇਸ ਦੀ ਕੀ ਖ਼ਾਸੀਅਤ ਹੈ ?

(en)
Posted by
Nirmal Singh (9781903076)
Nirmal Singh
Punjab
Gurdaspur
Write Answer
Posted Date (15 Apr 2018 09:21 AM) Assigned Date (-)
Answered Date (16 Apr 2018 05:22 AM) Translated Date (16 Dec 2020 01:44 PM)

ਰਤਨਜੋਤ ਇੱਕ ਔਸ਼ਧ ਹੈ ਜਿਸ ਦੀਆਂ ਜੜਾਂ ਦਾ ਉਪਯੋਗ ਕੀਤਾ ਜਾਂਦਾ ਹੈ.. ਇਸ ਦੀ ਵਰਤੋ ਭਾਰਤੀ ਪਕਵਾਨਾਂ ਵਿੱਚ ਭੋਜਨ ਨੂੰ ਲਾਲ ਰੰਗ ਦੇਣ ਦੇ ਤੌਰ ਤੇ ਕੀਤੀ ਜਾਂਦੀ ਹੈ... ਜੇਕਰ ਇਸਦੀਆਂ ਜੜਾਂ ਦਾ ਪਾਊਡਰ ਬਣਾ ਕੇ ਤੇਲ ਨਾਲ ਮਿਲਾਇਆ ਜਾਵੇ ਤਾਂ ਇਸਦੀ ਵਰਤੋਂ ਲੱਕੜ ਨੂੰ ਪਾਲਿਸ਼ ਕਰਨ ਲਈ ਵੀ ਵਰਤੀ ਜਾਂਦੀ ਹੈ...

sir ji maajj akkhh ni khull rahii ki problem hai illaj dso Ji Plz sirr Ji thak u ?

(en)
  • 2
Posted by
sukhvinder sidhu. (7627013394)
sukhvinder sidhu.
Rajasthan
Hanumangarh
Write Answer
Posted Date (15 Apr 2018 09:14 AM) Assigned Date (-)
Answered Date (15 Apr 2018 04:45 AM) Translated Date (16 Dec 2020 01:44 PM)

tuci borik acid nu 2 liter pani vich 20 gram gholl k majj di eyes te spray kro , iss nu tuci srijj nal eyes te spray kr skde ho , iss nal farak paa javega..

Answered Date (15 Apr 2018 09:48 AM) Translated Date (16 Dec 2020 01:44 PM)

boric acid pao

sir eh Katti de kal Tika bharwea hai ajj iss trah dea Tara dittiya ne ki ajj v Tika bharwan di jarurat hai te sir is Katti di nasal das deo khedi hai ?

(en)
  • 1
Posted by
Gurdeep Singh (9855660202)
Gurdeep Singh
Punjab
Rupnagar
Write Answer
Posted Date (15 Apr 2018 09:07 AM) Assigned Date (-)
Answered Date (15 Apr 2018 04:47 AM) Translated Date (16 Dec 2020 01:44 PM)

tuhadi walo upload kiti gyi photo saff nhi hai black aa rehi hai , kirpa dubara photo upload kro tan jo tuahnu iss vare puri jankari diti ja ske..

Answered Date (15 Apr 2018 11:04 AM) Translated Date (16 Dec 2020 01:44 PM)

sir photo apload nai ho Rahi chittte rang dea motiya tarra ne

ਸਰ ਜੀ ਮੈ ਹਰੀ ਖਾਦ ਦੇ ਤੋਰ ਤੇ ਸਣ ਬਿਜਣਾ ਹੈ ਇਸ ਬਾਰੇ ਜਾਣਕਾਰੀ ਦਿਉ ਕਦੋ ਬਿਜੀਏ,ਕਿਨੇ ਦਿਨਾ ਬਾਦ ਵਾਹ ਸਕਦੇ ਹਾ ਇਸ ਦਾ ਕੰਦ ਕਿਨਾ ਹੁਦਾ ਹੈ ਇਹ ਕਿਥੋ ਮਿਲੇਗਾ (ਸੰਗਰੁਰ) ਕਿਨਾ ਰੇਟ ਹੈ ਕਿਨਾ ਖਾਦ ਪੋਣਾ ਹੈ ?

(en)
Posted by
ਜਗਸੀਰ ਸਿੰਘ (9888143629)
ਜਗਸੀਰ ਸਿੰਘ
Punjab
Sangrur
Write Answer
Posted Date (15 Apr 2018 08:58 AM) Assigned Date (-)
Answered Date (16 Apr 2018 12:02 PM) Translated Date (16 Dec 2020 01:44 PM)

ਪ੍ਰਸਿੱਧ ਕਿਸਮਾਂ ਅਤੇ ਝਾੜ Narendra sanai 1: ਇਹ ਪੱਕਣ ਲਈ 152 ਦਿਨ ਦਾ ਸਮਾਂ ਲੈਂਦੀ ਹੈ ਇਸ ਦੇ ਪੱਤੇ ਚੌੜੇ , ਹਰੇ ਅਤੇ ਫੁੱਲ ਪੀ਼ਲੇ ਅਤੇ ਦਾਣੇ ਮੋਟੇ ਕਾਲੇ ਰੰਗ ਦੇ ਹੁੰਦੇ ਹਨ ਇਸ ਨੂੰ ਹਰੀ ਖਾਦ ਲਈ ਵਰਤਿਆ ਜਾਂਦਾ ਹੈ ਜੋ ਕਿ ਬੀਜਣ ਤੋਂ 45-60 ਦਿਨਾਂ ਬਾਅਦ 3.8 -6.2 ਟਨ ਪ੍ਰਤੀ ਏਕੜ ਹਰੀ ਖਾਦ ਜਮੀਨ ਵਿੱਚ ਛੱਡਦੀ ਹੈ ਇਸ ਦੇ ਦਾਣਿਆਂ ਦਾ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ PAU 1691: ਇਹ 136 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੇ ਪੱਤੇ ਚੌੜੇ , ਹਰੇ ਅਤੇ ਫੁੱਲ ਪੀਲੇ ਅਤੇ ਦਾਣੇ ਮੋਟੇ ਕਾਲੇ ਰੰਗ ਦੇ ਹੁੰਦੇ ਹਨ ਬੀਜਣ ਤੋ 45-60 ਦਿਨਾਂ ਬਾਅਦ ਇਹ ਜ਼ਮੀਨ ਵਿੱਚ 4 - 6.5 ਟਨ ਖਾਦ ਪ੍ਰਤੀ ਏਕੜ ਛੱਡਦੀ ਹੈ ਇਸ ਦੇ ਦਾਣਿਆਂ ਦਾ ਝਾੜ 4.8 ਕੁਇਟਲ ਪ੍ਰਤੀ ਏਕੜ ਹੈ ਬਿਜਾਈ ਦਾ ਸਮਾਂ ਹਰੀ ਖਾਦ ਲਈ ਲਈ ਫਸਲ ਨੂੰ ਬੀਜਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਹੈ ਬੀਜ ਲਈ ਤਿਆਰ ਕੀਤੀ ਫਸਲ ਨੂੰ ਜੂਨ ਮਹੀਂਨੇ ਵਿੱਚ ਬੀਜਿਆ ਜਾਂਦਾ ਹੈ

sir g kya apa bina gobar to v fish farm ch plankto peda kr sakde hn kya pond suru karn to pehla gobar pana jruri ha kya agr nhi ta kis dwai nal plankton peda hunde ne ?

(en)
Posted by
Balwinder Singh (7696007221)
Balwinder Singh
Punjab
Patiala
Write Answer
Posted Date (15 Apr 2018 08:45 AM) Assigned Date (-)
Answered Date (18 May 2018 10:09 AM) Translated Date (16 Dec 2020 01:45 PM)

hnji tusi eh audio suno.

  • ਮੈ ਅਾਪਣੀ ਖੇਤੀ ਅੈਪ ਅਤੇ ਮਾिਹਰਾ ਦਾ ਬਹੂਤ ਧਨਵਾਦ ਕਰਦਾ ਹਾ िਕਊिਕ ਇਥੇ ਹਰ ਚੀਜ ਅਤੇ ਹਰ ਪ੍ਕਾਰ ਜਾਣਕਾਰੀ िਮਲ ਜਾਦੀ ਹੈ िਕਸਾਨ ਭਰਾਵਾ ਲਈ ਇਹ ਐਪ ਬਹੁਤ ਹੀ ਲਾਭਦਾਇਕ ਹੈ ?

    (en)
    Posted by
    vikramjeet Gill (9896648488)
    vikramjeet Gill
    Haryana
    Fatehabad
    Write Answer
    Posted Date (15 Apr 2018 08:36 AM) Assigned Date (-)
    Answered Date (17 Apr 2018 04:18 AM) Translated Date (16 Dec 2020 01:45 PM)

    ਵਿਕਰਮਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂ ਫੀਡਬੈਕ ਦੇਣ ਦੇ ਲਈ I

    Sir g mirch noo toothi jehi pai gai isda ki illaj hai ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (15 Apr 2018 08:28 AM) Assigned Date (-)
    Answered Date (15 Apr 2018 08:31 AM) Translated Date (16 Dec 2020 01:45 PM)

    ਮਿਰਚਾਂ ਦੇ ਵਿੱਚ ਜੇਕਰ ਤੇਲਾ ਚੇਪਾ ਹੈ ਤਾਂ ਇਸ ਉੱਪਰ 250 ਮਿਲੀਲੀਟਰ buprofezin ਜਾਂ 250 ਮਿਲੀਲੀਟਰ profenophos ਦੀ ਸਪਰੇਅ ਕਰੋ ਇਸ ਨਾਲ ਤੇਲਾ ਚੇਪਾ ਖਤਮ ਹੋ ਜਾਵੇਗਾ ਅਤੇ ਪੱਤਾ ਇਕੱਠਾ ਹੋਣੋ ਹਟ ਜਾਵੇਗਾ ਇਸ ਤੋਂ ਇਲਾਵਾ ਜੇਕਰ ਪੱਤੇ ਬਿਨਾਂ ਤੇਲਾ ਚੇਪੇ ਕਾਰਨ ਇੱਕੱਠੇ ਹੋ ਰਹੇ ਹਨ ਤਾਂ ਇਸ ਦੀ ਰੋਕਥਾਮ ਲਈ ਪੌਦਿਆ ਉੱਪਰ 100 ਗ੍ਰਾਮ kavach ਜਾਂ 250 ਗ੍ਰਾਮ ridomil gold ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

    SIR G 777 PARML JHONA LAI PANEERI KADO BIJI JANDI HAI ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (15 Apr 2018 08:27 AM) Assigned Date (-)
    Answered Date (15 Apr 2018 08:37 AM) Translated Date (06 Jan 2022 10:20 AM)

    iss di paneeri 20 may ton baad lao kyuki ihh ghat sme wali kisam hai. prati acre di paneeri de lyi 7-8kg beej pao. 25 dina di paneeri nu mukh khet de vich lgaa skde ho.

    ya kon se bimari ha pure poly house me lgg gye ha ?

    (en)
    • 1
    Posted by
    Prateek sharma (9459626118)
    Prateek sharma
    Himachal Pradesh
    Kangra
    Write Answer
    Posted Date (15 Apr 2018 08:20 AM) Assigned Date (-)
    Answered Date (15 Apr 2018 08:42 AM) Translated Date (06 Jan 2022 10:20 AM)

    eh leaf miner da attack hai isdi roktham lyi 200 ml FENAZAQUIN nu 150 ltr paani de vich paa k prati acre te spray karo.

    ya kon se bimari h sir ?

    (en)
    • 1
    Posted by
    Prateek sharma (9459626118)
    Prateek sharma
    Himachal Pradesh
    Kangra
    Write Answer
    Posted Date (15 Apr 2018 08:18 AM) Assigned Date (-)
    Answered Date (15 Apr 2018 10:35 AM) Translated Date (06 Jan 2022 10:20 AM)

    iss mein leaf miner aa gya hai ..iss ki roktham ke liye fenazaquin@200ml ko 150 ltr pani mein daal kar prati acre pe spray krein.

    ਗੱਨੇ ਨੂੰ ਕੀੜੀ ਲੱਗੀ ਹੋਈਆ ਤੇ ਪੋਦਾ ਪਿਲਾ ਹੋ ਰਿਹਾ ਹੈ ਤੇ ਸੁੱਕ ਰਿਹਾ ਹੈ ਕੀ ਕਿਤਾ ਜਾਵੇ ?

    (en)
    Posted by
    gurwinder singh (8360192726)
    gurwinder singh
    Punjab
    Fatehgarh Sahib
    Write Answer
    Posted Date (15 Apr 2018 08:05 AM) Assigned Date (-)
    Answered Date (16 Apr 2018 12:48 PM) Translated Date (-)

    ganne de vich kali keedi di roktham de lyi 400ml chlorpyrifos nu 150 ltr pani de nal mila ke prati acre te spray kro. ihh keedi control ho jawegi.

    16 Apr 2018

    thx veer

    ਸਰ ਸਿਗਨੇਤ ਦੇ ਸੁਪਰ ਰਾਜਾ 45 ਦਾ ਝਾੜ ਕਿੰਨਾ ?

    (en)
    Posted by
    Amritpal singh (9465294636)
    Amritpal singh
    Punjab
    Bathinda
    Write Answer
    Posted Date (15 Apr 2018 08:01 AM) Assigned Date (-)
    Answered Date (15 Apr 2018 08:03 AM) Translated Date (06 Jan 2022 10:20 AM)

    ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ

    sir meri gaa kl sui ha hF nasal hai ,uss nu ki kurak de sakde hai , uss nu bakhlia ubbal k , gurr, kali mirch, sund , enna chijaa da kahra bnaa k ditaa, 20 liter dudh ha, is vare dso ki khurak deyia , kinna time dudh leyia iss vare jankari deo ?

    (en)
    Posted by
    Gurwinder singh (9463130147)
    Gurwinder singh
    Punjab
    Mansa
    Write Answer
    Posted Date (15 Apr 2018 05:07 AM) Assigned Date (-)
    Answered Date (15 Apr 2018 04:52 AM) Translated Date (06 Jan 2022 10:20 AM)

    tuci cow nu 3-4 din hor kahra dinde reho , jddo usda dudh lende ho tan sara dudh naa kdo thoda dudh lewe vich rkhna chahida hai , bakki tuci cow nu jldi hajam honn wali khurak deo , jive dlaiya bnn k deo , tuci cow nu Anablight liqued v dena suru kro , ehh energy drink hai , iss nu tuci 100 ml tak rojana deo , hafte to badd cow nu vdya feed , khullaa hara chara dena suru kro , atte cow da dudh 2 time he leo tan jyada vdya hai..

    15 Apr 2018

    thax

    ਸਰ ਮਧੂਮੱਖੀ ਨੂੰ ਪਰਾਗ ਦੀ ਜਗਾ ਕੀ ਦਿਤਾ ਜਾਵੇ ਜੋ ਤੇਜੀ ਨਾਲ ਬਰੁਡ ਬਣੇ ਕਿੳੁਕੀ ਅਾਲੇ ਦੁਅਾਲੇ ਪਰਾਗ ਨਾ ਮਾਤਰ ਹੈ ਅਤੇ ਕੲੀ ਸੈਲ ਵਿਚ ਰਾਣੀ 2-3 ਅਾਡੇ ਦਿੰਦੀ ਹੈ ੳੁਸ ਦਾ ਕੀ ਕਾਰਨ ਹੈ ਜੀ ?

    (en)
    Posted by
    ਲਾਲੀ ਢਿੱਲੋ (8000054048)
    ਲਾਲੀ ਢਿੱਲੋ
    Punjab
    Patiala
    Write Answer
    Posted Date (14 Apr 2018 11:23 PM) Assigned Date (-)
    Answered Date (15 Apr 2018 05:35 AM) Translated Date (06 Jan 2022 10:20 AM)

    ਜੱਦੋ ਫੀਡ ਦੀ ਕਮੀ ਹੁੰਦੀ ਹੈ ਉਸ ਸਮੇ ਰਾਣੀ ਅੰਡੇ ਦੇਣੇ ਘੱਟ ਕਰ ਦਿੰਦੀ ਹੈ ਜਿਸ ਕਰਕੇ ਬਰੁਡ ਘਟ ਬਣਦਾ ਹੈ ਪਰ ਤੁਹਾਡੇ ਸਵਾਲ ਤੋਂ ਲਗਦਾ ਹੈ ਕਿ ਤੁਹਾਡੀ ਰਾਣੀ ਵਿਚ ਕੋਈ ਨੁਕਸ ਹੈ ਜੋ 2-3 ਅੰਡੇ ਦਿੰਦੀ ਹੈ ਉਹ ਪਰਾਗ ਦੀ ਕਮੀ ਕਰਕੇ ਨਹੀਂ ਹੈ , ਇਹ ਰਾਣੀ ਵਿਚ ਕੋਈ ਕਮੀ ਕਰਕੇ ਹੈ ਉਸਦੀ ਰਾਣੀ ਬਦਲਣੀ ਪਵੇਗੀ ਤੁਸੀ ਇਹ ਦਸੋ ਕਿ ਤੁਹਾਡੇ ਕੋਲ ਇਕ ਬਾਕਸ ਹੈ ਜਾਂ ਇਕ ਤੋਂ ਜ਼ਿਆਦਾ ਬਾਕਸ ਹੈ , ਤਾਂ ਦੂਜਿਆਂ ਬਾਕਸ ਵਿਚ ਚੈੱਕ ਕਰਕੇ ਦਸੋ ਇਸ ਤਰਾਹ ਹੈ ਜਾਂ ਨਹੀਂ

    1 box hai sir

    Answered Date (01 Apr 2019 07:43 PM) Translated Date (-)

    cont.multi honey

    Sir jhone vich DAP ja super khad pa sakde aa te kado puni hundi aaa ?

    (en)
    Posted by
    Amritpal singh (9465294636)
    Amritpal singh
    Punjab
    Bathinda
    Write Answer
    Posted Date (14 Apr 2018 10:41 PM) Assigned Date (-)
    Answered Date (15 Apr 2018 07:40 AM) Translated Date (-)

    ਫਾਸਫੋਰਸ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਇਓ

    Sir Pr 118 Jhone De jhard te lunde De time vare dso g ?

    (en)
    Posted by
    Amritpal singh (9465294636)
    Amritpal singh
    Punjab
    Bathinda
    Write Answer
    Posted Date (14 Apr 2018 10:33 PM) Assigned Date (-)
    Answered Date (14 Apr 2018 10:36 PM) Translated Date (02 Feb 2022 01:20 PM)

    eh darmiane shotte kadd di kisam hai jo ki 158 dina de vich pakk ke tyaar ho jandi hai .isde daane lambe ate jaldi pakkan walia kisma de vicho hunde hnn.issda jhaad 29 quaintal prati acre hunda hai.

    sir m 45kis fasl te paryog kita ja sakda aa ?

    (en)
    Posted by
    daljeet singh (9465668361)
    daljeet singh
    Punjab
    Ferozpur
    Write Answer
    Posted Date (14 Apr 2018 10:11 PM) Assigned Date (-)
    Answered Date (15 Apr 2018 10:36 AM) Translated Date (06 Jan 2022 10:21 AM)

    ihh ikk fungicide hai..iss di varto saria fasla de upper kiti ja skdi hai ihh special vegetables de lyi jyaada faidemand hai..iss di maatra 400gm prati acre hai.

    ਵੀਰ ਜੀ ਅੱਜ _ਕੱਲ ਪਸ਼ੂਆਂ ਵਿੱਚ ਧਨੈਲਾ ਰੋਗ ਬਹੁਤ ਵਧ ਗਿਆ ਹੈ ਕਦੇ ਪਸੂ ਦਾ ਧਣ ਚੜ ਜਾਂਦਾ ਪਹਿਲਣ ਨੂੰ ਸੂਣ ਤੋਂ ਪਹਿਲਾਂ ਹੀ ਧਣ ਸੁੱਕਣ ਲੱਗ ਜਾਂਦਾ ਕਦੇ ਲੇਵੇ ਵਿੱਚ ਗਿਲਟੀ ਬਣ ਜਾਂਦੀ ਹੈ। ਇਸ ਤੋਂ ਬਚਣ ਲਈ ਪਸ਼ੂਆਂ ਨੂੰ ਕੀ ਦੇਸੀ ਫਾਰਮੂਲਾ ਦਿੰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਕੋਈ ਅਜਿਹੀ ਸਮੱਸਿਆ ਨਾ ਆਵੇ ਅਤੇ ਸਮੱਸਿਆ ਆ ਜਾਣ ਤੇ ਸ਼ੁਰੂਆਤੀ ਟਾਈਮ ਵਿੱਚ ਕੀ ਦੇਸੀ ਇਲਾਜ ਕਰ ਸਕਦੇ ਹਾਂ ਜਿਹੜਾ ਕਾਰਗਰ ਹੋਵੇ ਅਤੇ ਰੋਗ ਨੂੰ ਗੰਭੀਰ ਹੋਣ ਤੋਂ ਪਹਿਲਾਂ _ਪਹਿਲਾ ਠੀਕ ਕਰ ਸਕੇ ਅਤੇ ਮਿੱਠਾ ਸੋਡਾ ਇੱਕ ਪਸੂ ਨੂੰ ਕਿੰਨੀ ਮਾਤਰਾ ਵਿੱਚ ਦੇਣਾ ਹੁੰਦਾ ਹੈ ਅਤੇ ਕੀ ਹਰ ਰੋਜ਼ ਦੇਣਾ ਹੁੰਦਾ ਹੈ । ਅਤੇ ਇੱਕ ਕੁਇੰਟਲ ਖੁਰਾਕ ਪਿੱਛੇ ਕਿੰਨਾ ਮਿੱਠਾ ਸੋਡਾ ਕਿੰਨਾ ਈਸਟ ਅਤੇ ਕਿੰਨੀ ਹਲਦੀ ਪਾਉਣੀ ਚਾਹੀਦੀ ਹੈ ਫੀਡ ਵਿਚ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (14 Apr 2018 10:08 PM) Assigned Date (-)
    Answered Date (15 Apr 2018 05:06 AM) Translated Date (06 Jan 2022 10:21 AM)

    ਇਸ ਰੋਗ ਤੋਂ ਪਸ਼ੂਆਂ ਨੂੰ ਬਚਾਣ ਦੇ ਲਈ Novimix Adv. ਦਵਾਈ ਦੇਣੀ ਸ਼ੁਰੂ ਕਰੋ, ਇਸ ਦਵਾਈ ਨੂੰ ਤੁਸੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਦੇ ਸਕਦੇ ਹੋ , ਜਾਂ ਬਿਮਾਰੀ ਹੋਣ ਤੇ ਵੀ ਦੇ ਸਕਦੇ ਹੋ ਇਸ ਵਿਚ 7 ਪਾੳਚ ਦੀ ਪੈਕਿੰਗ ਹੁੰਦੀ ਹੈ ਇਸਦਾ ਰੋਜਾਨਾ 1 ਪਾੳਚ ਦੇਣਾ ਸ਼ੁਰੂ ਕਰੋ , ਇਸ ਨਾਲ ਇਸ ਬਿਮਾਰੀ ਤੋਂ ਬਚਿਆ ਜਾਂ ਸਕਦਾ ਹੈ , ਬਾਕੀ 1 ਕੁਆਂਟਲ ਫੀਡ ਵਿਚ ਮੀਠਾ ਸੋਡਾ 2 ਕਿਲੋ ਤਕ ਅਤੇ ਹਲਦੀ 1 ਕਿਲੋ ਤਕ ਪਾ ਸਕਦੇ ਹੋ ਜੇਕਰ ਰੋਜ ਦੇਣਾ ਹੈ ਤਾਂ ਮੀਠਾ ਸੋਡਾ 20-30 ਗ੍ਰਾਮ ਅਤੇ ਹਲਦੀ 10-20 ਗ੍ਰਾਮ ਤਕ ਦੇ ਸਕਦੇ ਹੋ ..

    how earn money with reference code ?

    (en)
    Posted by
    khalid warsi (8573955989)
    khalid warsi
    Uttar Pradesh
    Lucknow
    Write Answer
    Posted Date (14 Apr 2018 09:52 PM) Assigned Date (-)
    Answered Date (16 Apr 2018 05:31 AM) Translated Date (21 Feb 2022 10:40 AM)

    By giving your reference code to another person while installing their app, you can get 10 points everytime. From these collected points you can redeem anything from the Apnikheti buy section.

    ਦੁੱਧ ਦੇਣ ਵਾਲੀਆ ਮੱਝਾਂ ਵਾਸਤੇ ਘਰ ਦੀ ਫੀਡ ਬਣਾਉਣ ਦਾ ਤਾਰੀਕਾ । ਤੇ ਕਿਹੜੀ- 2 ਚੀਜ ਤੇ ਕਿੰਨੀ-2 ਮਾਤਰਾ ਪਾਈ ਜਾਵੇ । ਜਿਸ ਨਾਲ 100 kg ਫੀਡ ਬਣ ਜਾਵੇਜਿਸ ਨਾਲ ਮੱਝਾਂ ਦਾ ਦੁੱਧ ਵੱਧ ਜਾਵੇ ਇੱਕ ਮੱਝ ਨੂੰ 1 ਟਾਈਮ ਵਿੱਚ ਕਿੰਨੀ-2 ਫੀਡ ਪਾਉਣੀ ਚਾਹੀਦੀ ਹੈ ?

    (en)
    Posted by
    Harpreet Singh (9041970062)
    Harpreet Singh
    Punjab
    Tarn Taran
    Write Answer
    Posted Date (14 Apr 2018 09:34 PM) Assigned Date (-)
    Answered Date (15 Apr 2018 05:12 AM) Translated Date (06 Jan 2022 10:21 AM)

    ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਬਾਕੀ ਤੁਸੀ ਪਸ਼ੂ ਨੂੰ ਫੀਡ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦਿਓ , ਜਿਵੇ ਪਸ਼ੂ ਦਾ ਦੁੱਧ 6 ਕਿਲੋ ਹੈ ਤਾਂ ਉਸ ਨੂੰ 2 ਕਿਲੋ ਫੀਕ ਪਾਓ , ਇਸ ਹਿਸਾਬ ਨਾਲ ਪਸ਼ੂ ਨੂੰ ਫੀਡ ਦੇ ਸਕਦੇ ਹੋ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਾਰਾ ਚਾਰ ਜ਼ਿਆਦਾ ਮਾਤਰਾ ਵਿਚ ਪਾਓ

    Sir ji mai apne kheta vich darakhte lagone chuda haa kirpa kar ke meri madad kro ?

    (en)
    Posted by
    Satwinder singh (7527826127)
    Satwinder singh
    Punjab
    Ludhiana
    Write Answer
    Posted Date (14 Apr 2018 09:16 PM) Assigned Date (-)
    Answered Date (15 Apr 2018 10:37 AM) Translated Date (06 Jan 2022 10:21 AM)

    Satwinder singh g tuc apne jile de KVK de vich ja ke drakhat lao..jehde boote tuc otho lai ke lgaunde ho ohna bootya te tuhanu subsidy v milegi...ohna de forestry deparment nal gal kr ke boote lgaa skde ho.

    ਪਿਆਜ ਵਿੱਚ ਨਦੀਨ ਬਹੁਤ ਹੋ ਗਏ ਹਨ ?

    (en)
    Posted by
    ਬਲਜੀਤ ਸਿੰਘ ਗਰੇਵਾਲ (9316883557)
    ਬਲਜੀਤ ਸਿੰਘ ਗਰੇਵਾਲ
    Punjab
    Ludhiana
    Write Answer
    Posted Date (14 Apr 2018 09:14 PM) Assigned Date (-)
    Answered Date (14 Apr 2018 09:19 PM) Translated Date (06 Jan 2022 10:21 AM)

    ਪਿਆਜ਼ ਦੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਬਿਜਾਈ ਤੋਂ ਬਾਅਦ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਇਸ ਦੇ ਵਿਚ ਨਦੀਨਾਂ ਨੂੰ ਗੋਡੀ ਕਰ ਕੇ ਹੀ ਕੱਡਿਆ ਜਾ ਸਕਦਾ ਹੈI

    sir Cr 212 2no. Pani ma ho sakta ha ?

    (en)
    Posted by
    kuldeep singh (9041963263)
    kuldeep singh
    Punjab
    Faridkot
    Write Answer
    Posted Date (14 Apr 2018 09:03 PM) Assigned Date (-)
    Answered Date (15 Apr 2018 10:38 AM) Translated Date (06 Jan 2022 10:21 AM)

    nhi g yeh 2 munber pani mein nahi ho skta..yeh 1 number pani aur dakar jameen wali kisam hai..halke khet aur 2 number pani mein isski paidavaar kam ho skti hai.

    bringal aur ladyfinger me se kisko jyada chemicals lagta hai pakne ko ?

    (en)
    Posted by
    prathamesh bhure (7218384791)
    prathamesh bhure
    Maharashtra
    Washim
    Write Answer
    Posted Date (14 Apr 2018 08:53 PM) Assigned Date (-)
    Answered Date (15 Apr 2018 10:39 AM) Translated Date (06 Jan 2022 10:21 AM)

    Brinjal mein jyaada chemicals ki jrurat pdhti hai..uss mein jyaada spray kiye jaate hai kyuki iss mein fungus aur keet hamla krte hai.

    बकरियो को क्या lemon gras(निब्बू घास) खिला सकते है ?

    (en)
    Posted by
    सुमित पोड़ार (9810713967)
    सुमित पोड़ार
    Delhi
    North East Delhi
    Write Answer
    Posted Date (14 Apr 2018 08:25 PM) Assigned Date (-)
    Answered Date (17 Apr 2018 05:05 AM) Translated Date (06 Jan 2022 10:21 AM)

    आप खिला सकते है लेकिन कई बार खुशबु वाली ग्रास बकरिया कहती नहीं I वैसे हरा चारा कोई भी हो आप बकरियों को खिला सकते हो

    ਸਰ ਗੋਬਰ ਗੈਸ ਤੇ ਕਿਨੀ ਸੰਭਸਿਟੀ ਮਿਲਦੀ ਹੈ ਕੋਈ ਜਾਣਕਾਰੀ ਹੇ ਤਾ ਦੱਸੋ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (14 Apr 2018 08:21 PM) Assigned Date (-)

    ਬਾਈ ਜੀ ਆੜ੍ਹਤੀਆ ਨੂੰ ਜੋ ਆੜਤ ਮਿਲਦੀ ਹੈ ਉਹ ਆਪਣੀ ਫਸਲ ਦੇ ਜਾ ਪੇਸਿਆ ਦੇ ਕੀ ਸਾਭ ਨਾਲ ਮਿਲਦੀ ਹੈ ਕਿਰਪਾ ਕਰਕੇ ਦੱਸੋ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (14 Apr 2018 08:02 PM) Assigned Date (-)
    Answered Date (15 Apr 2018 05:26 AM) Translated Date (06 Jan 2022 10:21 AM)

    ਜਿੰਨੀ ਵੀ ਫ਼ਸਲ ਆੜਤੀ ਸਰਕਾਰ ਨੂੰ ਦਿੰਦਾ ਹੈ ਉਸ ਵਿੱਚੋ ਉਸ ਨੂੰ 2.5% ਤਕ ਕਮਿਸ਼ਨ ਮਿਲਦਾ ਹੈ

    Answered Date (15 Apr 2018 08:51 AM) Translated Date (-)

    paaji jad boli hundi osch kuj ku prcnt aadti da hunda h

    if we have to go for hydroponics farming, what would be cost per acre of whole set up ?

    (en)
    Posted by
    Lovedeep singh (8847347298)
    Lovedeep singh
    Punjab
    Bathinda
    Write Answer
    Posted Date (14 Apr 2018 07:36 PM) Assigned Date (-)
    Answered Date (28 Apr 2018 10:13 AM) Translated Date (07 Mar 2022 10:24 AM)

    iss di cost 20 lakh ton v upper hundi hai. iss di initial investment bhut jyaada hai. iss kr ke normal farmer iss nu afford nahi kr skda hai.

    sir jwar bijni a kehdi company da beej best rhu ?

    (en)
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (14 Apr 2018 07:29 PM) Assigned Date (-)
    Answered Date (14 Apr 2018 09:11 PM) Translated Date (06 Jan 2022 10:21 AM)

    tuci punjab sudax chari 1 aate punjab sudax chari 4 laga sakde ho. eh dono varieties vaad chhad den valiya hn

    Answered Date (15 Apr 2018 10:54 AM) Translated Date (06 Jan 2022 10:21 AM)

    koi hor

    what vegetable crop i am plant for marketing now days ?

    (en)
    Posted by
    Manpreet Singh (9855473012)
    Manpreet Singh
    Punjab
    Ludhiana
    Write Answer
    Posted Date (14 Apr 2018 07:21 PM) Assigned Date (-)
    Answered Date (28 Apr 2018 09:28 AM) Translated Date (06 Jan 2022 10:21 AM)

    You can grow capsicum in now days.

    ਲੁਧਿਆਣਾ ਯੂਨੀਵਰਸਿਟੀ ਦਾ ਹੈਲਪਲਾਈਨ ਨੰਬਰ ਮਿਲ ਸਕਦਾ ਹੈ ?

    (en)
    Posted by
    sukh (9041300763)
    sukh
    Punjab
    Muktsar
    Write Answer
    Posted Date (14 Apr 2018 07:20 PM) Assigned Date (-)
    Answered Date (16 Apr 2018 06:36 AM) Translated Date (06 Jan 2022 10:21 AM)

    ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 0161- 2401960- 79,Ext:- 213

    ਸਰ ਕੀ ਕੇਸਰ ਦੀ ਖੇਤੀ ਪੰਜਾਬ ਵਿੱਚ ਹੋ ਸਕਦੀ ਹੈ ਜਾ ਨਹੀਂ ਜੇਕਰ ਹੋ ਸਕਦੀ ਹੈ ਤਾ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਤੇ ਕੀ ਇਸ ਦੀ ਟ੍ਰੇਨਿੰਗ ਲੁਧਿਆਣਾ ਯੂਨੀਵਰਸਿਟੀ ਤੋਂ ਮਿਲ ਸਕਦੀ ਹੈ ?

    (en)
    Posted by
    sukh (9041300763)
    sukh
    Punjab
    Muktsar
    Write Answer
    Posted Date (14 Apr 2018 07:18 PM) Assigned Date (-)
    Answered Date (16 Apr 2018 04:17 AM) Translated Date (-)

    kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.

    2 ਮਹੀਨੇ ਤੱਕ ਸੂਣਾ ਮੱਝ ਨੇ Dewarming ਲਈ ਕਿਹੜੀ ਦਵਾਈ ਦਿੱਤੀ ਜਾਵੇ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (14 Apr 2018 07:05 PM) Assigned Date (-)
    Answered Date (14 Apr 2018 08:31 PM) Translated Date (-)

    fendykind tablates deo. eh vetmankind company diya hun

    sir sada ghar Mousami da plant ha g 3-4yrs da jisnu hla tkk fruit nhi lgea ta na hi flowers lga na koi hall dsso g ?

    (en)
    • 1
    Posted by
    varinder dhaliwal (6280370417)
    varinder dhaliwal
    Punjab
    Patiala
    Write Answer
    Posted Date (14 Apr 2018 06:40 PM) Assigned Date (-)
    Answered Date (14 Apr 2018 01:16 PM) Translated Date (06 Jan 2022 10:21 AM)

    iss nu fal 3-4 saal baad hi lggna shuru hunda hai. iss nu 100-300gm urea hafte de faasle te prati boote de hisaab nal pao.

    14 Apr 2018

    thnks sir g

    Answered Date (14 Apr 2018 07:05 PM) Translated Date (06 Jan 2022 10:21 AM)

    Bai ji 1sall purany pathy pany bich rakh do 7 8 dina bad sapray kardo

    पंजाब में कौन सी देशी गाय रखना चाहिए जिस की दूध की मात्रा अच्छा हो ?

    (en)
    Posted by
    सुमित पोड़ार (9810713967)
    सुमित पोड़ार
    Delhi
    North East Delhi
    Write Answer
    Posted Date (14 Apr 2018 06:14 PM) Assigned Date (-)
    Answered Date (15 Apr 2018 08:12 AM) Translated Date (21 Feb 2022 10:40 AM)

    साहिवाल रखें अच्छा दूध मिलेगा

    sir g sadde ghr ch amrood da butta hai . oss butte de amrood nu har Sall kidde lagg jnde han please dass dao ke kii dwaii spray kariiyea Jo , kiide na lagggn plz ?

    (en)
    Posted by
    yadwinder Singh (9478470913)
    yadwinder Singh
    Punjab
    Fatehgarh Sahib
    Write Answer
    Posted Date (14 Apr 2018 05:08 PM) Assigned Date (-)
    Answered Date (14 Apr 2018 06:37 PM) Translated Date (-)

    ਜੁਲਾਈ ਮਹੀਨੇ ਜਦੋ ਫਲ ਪੱਕਣੇ ਸ਼ੁਰੂ ਹੋ ਜਾਣ ਤਾਂ ਹਫਤੇ ਹਫਤੇ ਬਾਅਦ 1250 ml ਸੁਮੀਸੀਡੀਨ 20EC (ਫੈਨਵੈਲਰੇਟ ) 500 ਲਿਟਰ ਪਾਣੀ ਵਿਚ ਪਾ ਕੇ ਛਿੜਕਾ ਕਰੋ ਇਸ ਤੋਂ ਇਲਾਵਾ ਤੁਸੀ ਪੀ ਏ ਯੂ ਫਰੂਟ ਫ਼੍ਲਾਈ ਟ੍ਰੈਪ ਦੀ ਵਰਤੋਂ ਕਰੋ

    14 Apr 2018

    thx g

    Answered Date (14 Apr 2018 01:15 PM) Translated Date (-)

    jdo amrood da fal lagg jawe tan uss de upper 200ml sumicidin nu 150 ltr pani de nal milake paudya te spray kro.

    Answered Date (14 Apr 2018 05:43 PM) Translated Date (-)

    ਸਰ ਮਿਰਚ ਦੇ ਪੱਤੇ ਕੱਠੇ ਏ

    sir meri gau bimar hai ghas nhi khati or muhh se pani chalta rahta hai honth sukhe rahte hain 1 mahina pahle byai thi dudh bhi kam deti hai ?

    (en)
    • 1
    Posted by
    sandeep Garg (9253100096)
    sandeep Garg
    Haryana
    Kurukshetra
    Write Answer
    Posted Date (14 Apr 2018 05:04 PM) Assigned Date (-)
    Answered Date (14 Apr 2018 11:40 AM) Translated Date (06 Jan 2022 10:22 AM)

    hnji es nu amalja powder 50 gram daily dena shuru karo. eh jezabi made de karke hai, ya fir 2 kod tume ik din shad ke khave deya karo.

    14 Apr 2018

    sir aaj seaman bhi karvaya hai to koi dikkt nahi hogi

    ਰੇਤਲੇ ਵਾਹਨ ਲਈ ਝੌਨੇ ਦੀ ਿਕਸਮ ?

    (en)
    Posted by
    Kuldeep (9914489745)
    Kuldeep
    Punjab
    Sangrur
    Write Answer
    Posted Date (14 Apr 2018 03:30 PM) Assigned Date (-)
    Answered Date (14 Apr 2018 10:02 AM) Translated Date (-)

    made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.

    Answered Date (14 Apr 2018 03:35 PM) Translated Date (-)

    Paani ta vdia g par ghat aa

    Answered Date (14 Apr 2018 09:44 PM) Translated Date (-)

    Jhaad kina eh kisma da

    sir johna khera laya java jo 90 to 100 din vich pak java ta jhad 35 to 40 quwantal vich hova ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (14 Apr 2018 03:06 PM) Assigned Date (-)
    Answered Date (14 Apr 2018 09:52 AM) Translated Date (06 Jan 2022 10:22 AM)

    inne jhaad wali kisam pusa 44 hi hai. iss ton ilaava tuc hybrid kisam jiwe ki sava 127, 200, 134 lgaa skde ho. iss ton ilaava 777, kisam v lgaa skde ho ja fir cr 212 lgaa skde ho.