Rajasthan
Search
sat sri akal sir, sir sadi ik cow va, oh soon vali va ,,par kal ton pathe nahi kha rahi, sust bahut va ,koi medicine dso g ?
(en)
jekar pashu de sunn vich jyada time rehnda hai atee uss ne pathe shdd dite hai tan tuci uss nu vdia doctor to check krwao , jekar pashu de sunn vich kujj k din hai tan pashu sunn to pehla edda krda he hai , uss nu tuci mitha soda 2 chamach deo , 1-2 dinde reho..
sir iss pode nu buur bhutt aya c per sukk k jhadd reha hai , full v digg reha hai iss vare koi jankari deo ?
(en)
iss de upper 4 ml planofix nu prati 15 ltr pani de nal mila ke paude te spray kro.
ਮੰਜ ਤੇ ਗਾ ਦੀ ਫੇਟ ਦਾ ਕੀ ਰੇਟ ਚਲਦਾ ?
(en)
Rajasthan
ਗਾਂ ਦਾ ਦੁੱਧ ਫੈਟ ਦੇ ਹਿਸਾਬ ਨਾਲ 20-22 ਰੁਪਏ ਤਕ ਅਤੇ ਮੱਝ ਦੇ ਦੁੱਧ ਦਾ ਰੇਟ ਫੈਟ ਦੇ ਹਿਸਾਬ ਨਾਲ 45-50 ਰੁਪਏ ਤਕ ਲੱਗ ਜਾਂਦਾ ਹੈ
ਜ਼ਮੀਨ ਵਿਚ ਪੋਟਾਸ਼ ਦੀ ਕਮੀ ਹੇ ਮਿਟੀ ਚੱਕ ਕਰਵਾਈ ਆ ਫ਼ਸਲ ਵੀਜ਼ਨ ਸਮੇ ਅਸ਼ੀ ਪੋਟਾਸ਼ ਨਹੀ ਪਾਈਆ ਹੁਣ ਓਸ ਜ਼ਮੀਨ ਵਿਚ ਹੁਣ ਮੱਕੀ ਤੇ ਚਰੀ ਵਿਜੀ ਹੇ ਜੇਕਰ ਏਸ ਓਪੇਰ 13:00:45 ਦੀ ਸਪਰੇ ਕਰੀ ਜਾਵੇ ਏਹ ਪੁਰਾ ਕੰਮ ਕਰੋ ਪੋਟਾਸ਼ ਦੀ ਘਾਟ ਦਾ ਠੀਕ ਰਹੋ ?
(en)
Punjab
shri mann g tuc eis utte aghe likhiaa do desi sapreha karo g eis nal fasal nu lodinde har zaruri tatt milde ne ate is nal fasal da vadha v vdya hunda hai 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Dulheram Dagar Palwal (HR) narma m aapne 130kg urea 3bar m dena bataya h. 3bar ka time table bhi samjhaye ?
(en)
Chandigarh
यूरिया का 1/3 हिस्सा और सिंगल सुपर फासफेट, म्यूरेट ऑफ पोटाश और जिंक की पूरी मात्रा आखिरी कद्दू करने के समय डालें यूरिया की बाकी की मात्रा रोपाई के बाद तीसरे और 6वें सप्ताह में समान मात्रा में डालें
ਸੌਣ ਤੋ ਪੇਲਾ ਹੀ ਦੇਤਾ ਜਦਾ ਡਾਲਡਾ ਘਿਓ ਜਾ ਵਾਦ ਵਿਚ ਵੀ ਦੇ ਸਕਦੇ ਹਾ ਏਸ ਦੇ ਦੇਣ ਦੇ ਕੀ ਕੀ ਫ਼ੇਦੇ ਹਨ ਫੇਟ ਵੀ ਵਾਦ ਸਕਦੀ ਹੇ ਲਾਬ ਵਾਰੇ ਦਸੋ ?
(en)
ਪੇਦਨ ਬੇਰੀ ਲਗਾਉਣ ਬਾਰੇ ਜਾਣਕਾਰੀ ਤੇ ਵਧੀਆ ਕਿਸਮ ਬਾਰੇ ਦੱਸਿਆ ਜਾਵੇ ਜੀ ?
(en)
Maharashtra
ਇੱਹ ਬੇਰ ਦੀਆ ਕਿਸਮਾਂ ਹਨ ਜਿਵੇਂ ਕਿ Umran: ਇਸ ਕਿਸਮ ਦੇ ਫਲ ਅੰਡਾਕਾਰ ਆਕਾਰ ਦੇ ਚਮਕਦਾਰ ਦਿੱਖ ਵਾਲੇ ਹੁੰਦੇ ਹਨ ਇਸ ਦੇ ਫਲ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਚੌਕਲੇਟੀ ਰੰਗ ਦੇ ਹੋ ਜਾਂਦੇ ਹਨ ਇਸ ਦੀ ਫ਼ਸਲ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਦੇ ਅੱਧ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਇਕ ਬੂਟੇ ਦੀ ਪੈਦਾਵਾਰ 150 ਤੋਂ 200 ਕਿਲੋਗ੍ਰਾਮ ਹੁੰਦੀ ਹੈ Kaithli: ਇਸ ਕਿਸਮ ਦੇ ਫਲ ਦਰਮਿਆਨੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ ਅਤੇ ਫਲ ਦਾ ਰੰਗ ਹਰਾ-ਪੀਲਾ ਹੁੰਦਾ ਹੈ ਇਸ ਦੀ ਫ਼ਸਲ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਫਲਾਂ ਵਿਚ ਮਿਠਾਸ ਭਰਪੂਰ ਮਾਤਰਾ ਵਿਚ ਹੁੰਦੀ ਹੈ ਇਸ ਦੇ ਬੂਟੇ ਤੋਂ 75 ਕਿਲੋਗ੍ਰਾਮ ਤੱਕ ਫਲ ਪ੍ਰਾਪਤ ਹੋ ਜਾਂਦੇ ਹਨ ਇਸ ਕਿਸਮ ਨੂੰ ਫਫੂੰਦੀ (ਉੱਲੀ) ਦੇ ਹਮਲੇ ਦਾ ਖ਼ਤਰਾ ਵਧੇਰੇ ਰਹਿੰਦਾ ਹੈ . ZG 2: ਇਸ ਕਿਸਮ ਦੇ ਬੂਟੇ ਦਾ ਅਕਾਰ ਕਾਫੀ ਸੰਘਣਾ ਅਤੇ ਫੈਲਿਆ ਹੋਇਆ ਹੁੰਦਾ ਹੈ ਇਸ ਦੇ ਫਲ ਛੋਟੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ ਪੱਕਣ ਤੋਂ ਬਾਅਦ ਇਨ੍ਹਾਂ ਦਾ ਰੰਗ ਹਰਾ ਹੋ ਜਾਂਦਾ ਹੈ ਇਸ ਦਾ ਫਲ ਵੀ ਮਿਠਾਸ ਭਰਪੂਰ ਹੁੰਦਾ ਹੈ ਇਸ ਕਿਸਮ ਉਤੇ ਫਫੂੰਦੀ (ਉੱਲੀ) ਦਾ ਹਮਲਾ ਨਹੀਂ ਹੁੰਦਾ ਇਹ ਕਿਸਮ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ Wallaiti: ਇਸ ਕਿਸਮ ਦੇ ਫਲ ਦਰਮਿਆਨੇ ਤੋ ਵੱਡੇ ਅਕਾਰ ਦੇ ਹੁੰਦੇ ਹਨ ਪੱਕਣ ਤੇ ਇਸ ਦੇ ਫਲ ਦਾ ਰੰਗ ਸੁਨਿਹਰੀ ਪੀਲਾ ਹੋ ਜਾਂਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 13.8 ਤੋਂ 15% ਤੱਕ ਹੁੰਦੀ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 114 ਕਿਲੋਗ੍ਰਾਮ ਤੱਕ ਹੋ ਸਕਦਾ ਹੈ Sanaur 2: ਇਸ ਦੇ ਫ਼ਲ ਵੱਡੇ ਆਕਾਰ ਅਤੇ ਨਰਮ ਪਰਤ ਵਾਲੇ ਹੁੰਦੇ ਹਨ ਇਸ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਇਸ ਦਾ ਫਲ ਵੀ ਬਹੁਤ ਮਿਠਾਸ ਭਰਪੂਰ ਹੁੰਦਾ ਹੈ ਜਿਸ ਵਿਚ ਟੀ.ਐਸ.ਐਸ. ਦੀ ਮਾਤਰਾ 19% ਤੱਕ ਹੁੰਦੀ ਹੈ ਇਹ ਕਿਸਮ ਵੀ ਫਫੂੰਦੀ (ਉੱਲੀ) ਦੇ ਹਮਲੇ ਤੋਂ ਰਹਿਤ ਹੁੰਦੀ ਹੈ ਮਾਰਚ ਦੇ ਅਖ਼ੀਰਲੇ ਪੰਦਰਵਾੜੇ ਵਿਚ ਇਸ ਦਾ ਫਲ ਪੱਕ ਕੇ ਤਿਆਰ ਹੋ ਜਾਂਦਾ ਹੈ ਇਸ ਕਿਸਮ ਦੇ ਪ੍ਰਤੀ ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ
sar maj de thana te jakhm ho gye ne ilaj btaye skin but khushk ha ?
(en)
ik var photo send karo ji kis tarah jakham hoe hun.ta jo sahi jwab diaja sake.
773 narma kadon bijna shuru kariye ?
(en)
Maharashtra
iss di bijaayi april de vich shuru ho jandi hai ate iss di bijaayi adh May tak complete kr deo.
Sri Muktsar Sahib da weather kive da a ?
(en)
Punjab
kal da mousam dhup wala hi rhega ate perso halki badalwahi bni rhegi.
mahindra 585 tractor kive a ji ?
(en)
Punjab
ihh 4 cylinder tractor hai. ihh 50hp tractor hai. iss da kharcha iss de kam te nirbhar krda hai. iss da tel da kharcha iss de kam te nirbhar krda hai.
diesal jade khanda bai mere kol v sega 575 vdia 585 nalon 575 lelo
Punjab
arjun le lea vr hun ta
202 ਝੋਨਾ ਦਾ ਪੱਕਣ ਦਾ ਸਮਾਂ ਕਿਨਾ ਲੈਦਾ ਹੈ ਅਤੇ ਇਸ ਦਾ ਝਾੜ ਕਿਨਾਂ ਦਸੋ ਜੀ ?
(en)
Punjab
isda jhaad 31qtl/acre hunda hai te eh 140-145 dinan vich pkk jandi hai.
Punjab
ਧੰਨਵਾਦ ਜੀ
1121 ਝੋਨੇ ਦੀ ਪਨੀਰੀ ਕਦੋਂ ਲਗਾਈਏ ਜੀ?
(en)
Punjab
ਇਸ ਦੀ ਪਨੀਰੀ 10 ਜੂਨ ਤੋਂ ਤਿਆਰ ਕਰ ਸਕਦੇ ਹੋਂ ਅਤੇ ਮੁੱਖ ਖੇਤ ਵਿੱਚ ਇਸ ਦੀ ਪਨੀਰੀ 30 ਦਿਨਾਂ ਬਾਅਦ ਲਗਾ ਸਕਦੇ ਹੋਂ ਮੁੱਖ ਖੇਤ ਦੇ ਵਿੱਚ ਇਸ ਦੀ ਪਨੀਰੀ 10 ਜੁਲਾਈ ਤੋਂ ਬਾਅਦ ਲਗਾ ਸਕਦੇ ਹੋ.
sir jhona di kehri kism beejia jis nu govt khareed kra ate jhad v vadia hova ?
(en)
Haryana
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho..
Punjab
14
ਮੱਝ ਦਾ ਲੇਵਾ ਵਦਾਉਣ ਦਾ ਸਭ ਤੋ ਵਦੀਆ ਤਰੀਕਾ ਕੀ ਹੈ ?
(en)
Punjab
ਮੱਝ ਨੂੰ ਸੰਤੁਲਿਤ ਖੁਰਾਕ ਪਾਓ ਲੇਵਾ ਵਧਾਉਣ ਦੇ ਲਈ ਤੁਸੀ ਮੇਟਾਬੋਲਾਈਟ ਦੀਆਂ ਪੁੜੀਆਂ ਜਾ ਐਨਾਬੋਲਾਈਟ ਨਾਂ ਦਾ liquid 50 ਗ੍ਰਾਮ ਦੇ ਸਕਦੇ ਹੋ ਜਾ ਫਿਰ Vitam-h ਪੀਣ ਵਾਲ਼ੀ ਦਵਾਈ 10 ਮਿਲੀ ਰੋਜਾਨਾ ਦੇ ਸਕਦੇ ਹੋ ਜੀ
ਸਰ ਜੀ ਸਿਗਨੇਟ ਦਾ ਰਾਜਾ 45 ਅਤੇ ਗਬਰ 51 ਬਾਰੇ ਦੱਸੋ। ਕਿਨਾ ਝਾੜ ਹੈ ਇਹਨਾ ਦਾ ਇਨਾ ਵਿਚੋ ਕੇੜਾ ਠਿਕ ਰਹੁ ਡਾਕਰ ਵਾਹਣ ਵਿਚ ?
(en)
Haryana
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ Gabbar 51 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -135 ਦਿਨਾਂ ਚ ਪਕ ਜਾਂਦੀ ਹੈ ਇੱਹ ਦੋਨੋ ਹੀ ਡਾਕਰ ਦੇ ਵਿਚ ਵੀ ਲੱਗ ਸਕਦੇ ਹਨ I
ਵੀਰ ਜੀ ਅਸੀਂ ਘਰ ਵਾਸਤੇ ਸਬਜੀ ਬੀਜਣ ਲਈ ਜੋ ਯੂਨੀਵਰਸਿਟੀ ਵਿੱਚੋਂ ਦੇਸੀ ਬੀਜਾਂ ਦੀ ਕਿੱਟ ਮਿਲਦੀ ਹੈ । ਬੀਜ ਬੀਜੇ ਸਨ ਪਿਛਲੀ ਵਾਰ ਉਹਨਾਂ ਵਿੱਚੋਂ ਇੱਕ ਲੋਬੀਏ ਦੇ ਬੀਜ ਸਨ ਉਸ ਦਾ ਬੂਟਾ ਮੂੰਗੀ ਦੇ ਬੂਟੇ ਦੇ ਸਾਈਜ ਦਾ ਸੀ ਉਸ ਨੂੰ ਬੀਨਸ ਦੇ ਬੂਟੇ ਦੀ ਫਲੀ ਨਾਲੋ ਕਾਫੀ ਵੱਡੇ ਅਕਾਰ ਦੀਆ ਫਲੀਆ ਪੈਦੀਆ ਸਨ ਅਤੇ ਮੋਟੀਆ ਸਨ ਪਰ ਵੇਲ ਵਾਲੇ ਲੋਬੀਏ ਨਾਲੋ ਛੋਟੀਆ ਹੁੰਦੀਆ ਸਨ ਆ ਬੂਟੇ ਵਾਲੇ ਲੋਬੀਏ ਦਾ ਬੀਜ ਕਿੱਥੋ ਮਿਲ ਸਕਦਾ ਧੰਨਵਾਦ ?
(en)
Maharashtra
ਇਸ ਦਾ ਬੀਜ ਲੈਣ ਲਈ PAU ਲੁਧਿਆਣਾ ਦੇ ਨਾਲ ਸੰਪਰਕ ਕਰੋ I
Hybrid 532 jhone de beej vare jankari devo ?
(en)
Maharashtra
iss di jankari tuhanu iss de dealer ton hi mil skdi hai. kisana de walon ihh variety nahi ugaayi gyi hai. kise v kisan da iss variety de nal jyada tajurba nahi hai.
Sir j motar da pani 2 number ha otha kehra jhona lgea java k jharr changa monafa dava ta 1 number pani h kehra jhona lgea java ?
(en)
Haryana
Made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
sir waste decompose punjab ਵਿਚ ਕਿਸ ਜਗਾ ਤੌ ਮਿਲੇਗਾ ?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
Hoshiarpur area wich rain updates ?
(en)
Punjab
14, 15 april nu badalvahi bni rhegi ate 16 april nu tej haneri aun de chance hnn.
Punjab
ਆਲੂ ਪਟਨੇ ਆ । ਲਾ ਦੇਵਾ ਲੇਬਰ
Punjab
14, 15 april nu badalvahi bni rhegi ate 16 april nu tej haneri aun de chance hnn.
ਨਰਮੇ ਦਾ ਭਾਅ ਵੱਧ ਸਕਦਾ ?
(en)
Maharashtra
ਨਰਮੇ ਦੇ ਭਾਅ ਦੇ ਵਧਣ ਬਾਰੇ ਕੁਜ ਨਹੀਂ ਦਸਿਆ ਜਾ ਸਕਦਾ ਹੈI ਇਸ ਦਾ ਰੇਟ ਸਰਕਾਰ ਦੁਵਾਰਾ ਨਰਮੇ ਦੀ ਮੰਗ ਤੇ ਨਿਰਭਰ ਕਰਦਾ ਹੈ I
Sr. Kkv ki hunda hai ?
(en)
Punjab
kvk means Krishi Vigyan Kendra hunda hai. bharat de har disst vich baneya hunda hai. universty di jankari kvk rahi hi aam loka tak pohanchdi hai. is to ilava farmers lai hartarah diya training v kvk vich karvayiya jandiya hun.
Muktsar
Vich kithe a kvk
garmi de sabji de sahi growth lai kehra organic farmula use karna chaida ha ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ
papita red lady 786 da beej hun beej ho skda hai and eh beej kitho milega ?
(en)
Punjab
ਪਪੀਤੇ ਦੀ ਖੇਤੀ ਲਈ ਸਭ ਤੋਂ ਸਹੀ ਸਮਾਂ ਜੂਨ – ਜੁਲਾਈ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਜਿਸ ਇਲਾਕੇ ਵਿੱਚ ਸਿੰਚਾਈ ਦੀ ਉਚਿਤ ਵਿਵਸਥਾ ਹੈ ਉੱਥੇ ਸਿਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਤਕ ਪਪੀਤੇ ਦੇ ਬੂਟੇ ਲਗਾਏ ਜਾ ਸੱਕਦੇ ਹਨ ਇਸਦੇ ਬੁੱਟੇ ਲੈਣ ਲਈ ਤੁਸੀ ਆਪਣੇ ਇਲਾਕੇ ਦੇ kvk ਨਾਲ ਸੰਪਰਕ ਕਰ ਸਕਦੇ ਹੋ
buland 5050 da ki jhaad ha te kitho milu isda bijj ?
(en)
Haryana
iss kisam da jhaad 80-90man tak hai iss di ktaayi lagbhag 120-130 dina de vich ho jandi hai..ihh hybrid kisam hai. ihh tuc signet company de kise v distributor ton lai skde ho. amm mandi de vich ihh mil janda hai.
kanak di khrid kdo shuru ho rhi hai teh kanak da ki rate howega teh kini labour kiti jawegi ?
(en)
Maharashtra
kanak da rate iss baar 1735 rs. prati qtl howega ate iss di kharid 15 april ton baad chal pwegi..iss de labour kharche de bare tuhanu jankari mandi de vicho hi milegi.
pr126 jhona 2no. pani ho sakda ?
(en)
Maharashtra
nahi g iss nu jyaade maade paani de vich ugaun di sifarish nahi kiti jandi hai.
ਬਲੰਦ ਸਿਗਨਟ ਝੋਨਾ 5050 ,6444 ਦਾ ਕਿਨਾ ਝਾੜ ਤੇ ਕਿਥੋ ਮਿਲੂ ਕਨੈਕਟ ਨੰ ਦਿਓ ਜੀ ?
(en)
Punjab
ਬੁਲੰਦ 5050 ਕਿਸਮ ਦਾ ਝਾੜ 30 ਕੁਇੰਟਲ਼ ਪ੍ਰਤੀ ਏਕੜ ਹੈ ਏਟ ਇਹ ਪੱਕਣ ਲਈ 120-130 ਦਿਨ ਦਾ ਸਮਾਂ ਲੈਂਦੀ ਹੈ ਅਤੇ PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਜਿਆਦਾਤਾਰ ਹਰਿਆਣਾ ਵਿੱਚ ਲਗਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਜੂਨ - ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ
ਵੀਰ ਜੀ ਸੱਠੀ ਮੂੰਗੀ ਵਿਚ ਡੀਲਾ ਬਹੁਤ ਉੱਗ ਆਇਆ ਕਿਹੜੀ ਸਪ੍ਰੇ ਕਰੀਏ ਅਤੇ ਵਰਤੋਂ ਦੀ ਵਿਧੀ ਬਾਰੇ ਦੱਸੋ ਜੀ ਧੰਨਵਾਦ ?
(en)
Punjab
ਮੂੰਗੀ ਉਗਾਉਣ ਤੋਂ ਬਾਅਦ ਤੁਸੀ ਕੋਈ ਵੀ ਸਪਰੇਅ ਨਹੀਂ ਕਰ ਸਕਦੇ ਕਿਉਕਿ ਇਸ ਫਸਲ ਨੂੰ ਨੁਕਸਾਨ ਪਹੁੰਚਾਉਦੀ ਹੈ ਬਿਜਾਈ ਤੋਂ ਪਹਿਲਾਂ ਤੁਸੀ ਸਟੋਪ 1 ਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਨਦੀਨਾਂ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ
apne pitbull dog he sir g 4 month da isde skin De problem he sir ji koi ilaj daso ji ?
(en)
sb to pehla tuci dog di deworming krwao , isde lyi tuci iss nu I-phraz dwai deya golia denia suru kro , isdi 1 goli ajj ate 2 goli hafte badd deo, isde nal he Cleanerpet-M shampu di varto kro , iss shampu nu 5 minnt tkk chngi trah lgga k rakh ate uss to badd pani nal dog nu nhaa deo , iss nal farak paa javega..
1637 vare jankari deo isnu kithe lgaa sakde ha, isda jhadd ki hai ate rate vare v dso ?
(en)
Punjab
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
es da koi hal daso g ?
(en)
Punjab
kirpa kr ke apna swaal vistar nal pucho tan jo tuhanu iss di sari jankari ditti ja ske. kis fasal de vich ihh problem hai ate ki problem hai.
ਸਰ ਏਹ ਟੀਕਾ ਮੰਜ ਨੂਁ ਸੂਣ ਤੋ ਕਿਨੈ ਦਿਨ ਪਹਿਲਾ ਲੌਣਾ ਪੇਦਾ ਲੇਬਾ ਵੱਡਾ ਕਰਨ ਲਈ ਏਸਦਾ ਫੇਦਾ ਹੇ ਕੋਈ ਨੁਕਸਾਨ ਤਾ ਨੀ ਦਸੋ ਜੀ ਹੋਰ ਕੀ ਦੇਤਾ ਜਾਵੇ ?
(en)
Punjab
ਇਸਨੂੰ ਤੁਸੀ 1-2 ਮਹੀਨੇ ਪਹਿਲਾ ਲਗਵਾ ਸਕਦੇ ਹੋ ਇਸ ਇੰਜੇਕਸ਼ਨ ਨੂੰ ਤੁਸੀ 5 ਮਿਲੀ ਇਕ ਦਿਨ ਵਿਚ ਲਗਵਾ ਸਕਦੇ ਹੋ ਅਤੇ ਫਿਰ ਇਕ ਦਿਨ ਛੱਡ ਕੇ ਫਿਰ 5 ਮਿਲੀ ਲਗਵਾਓ , ਇਸ ਤਰਾਹ ਤੁਸੀ 5-7 ਵਾਰ ਇੰਜੇਕਸ਼ਨ ਲਗਵਾਓ , ਜੇਕਰ ਇਸ ਤੋਂ ਜ਼ਿਆਦਾ ਇਸਦੀ ਵਰਤੋਂ ਕੀਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ , ਇਸਦੇ ਨਾਲ ਤੁਸੀ Hyproid ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ ਰੋਜਾਨਾ 1 ਪੂੜੀ ਦਿੰਦੇ ਰਹੋ ਅਤੇ ਲਗਾਤਾਰ 10 ਦਿਨ ਤਕ ਦਿਓ , ਇਸਨੂੰ ਪਾਊਡਰ ਨੂੰ ਸੂਣ ਤੋਂ 10-15 ਦਿਨ ਪਹਿਲਾ ਦੇਣਾ ਸ਼ੁਰੂ ਕਰੋ
अफ्रीकन टाल मकका का सईलैस बना सकते है कया ?
(en)
हांजी बिलकुल आप अफ्रीकन टाल मकका का सईलैस बना सकते है
sir ki 1 to 1.5 acre lai farming faydemand hai ?
(en)
Punjab
hnji 1 to 1.5 acre lai farming faidemand hai . tuc us vich fulla , sbjia etc di organic kheti kr k vadh munafa kma skde ho. us ton elava tuc is time mungi ate maah di daal v lga skde ho ji .
hello sir, mein ik acre wich marigold flowers lagaye hoye ne 1month de ho gye ne flowers de wich soondi hai and flowers centre cho black v hoye ne and spiders v ne flowers vich. and growth v dekh ke daso kive hai. ihna 4 cheejan baare hal daso g. saarian problems diyan pics attach kar reha haan g ?
(en)
Punjab
Iss de voch soondi di roktham de lai 2 ml quinalphos prati ltr pani de hisab nal fullan te spray kro. mite di roktham de lyi rogor@2ml per ltr pani di prati acre te spray kro.
about farming of lemon some knowledge of farming plz give me ?
(en)
Rajasthan
Lemon tree farming requires sunny and protected area. Standard tree can grow up to 22 feet tall, whereas some trees can only grow up to 12 feet. Lemon is a self-fertile plant, which means you only need tree and nothing else. It gives fruit when it has reach age of 3 to 6 years, exact time depends on the type of lemon, climate, plant health, and other factors.Best time for lemon tree farming is spring, but it can be planted anytime. It requires protected and sunny land, having up to 10 feet distance from each other. The distance depends on the variety, more the distance, better the fruit will be. To prevent water logging, make sure to plant it on slight mound. This condition apply if the soil isn’t well drained. If you are planning to plant via seeds, remove seeds from fruit and soak overnight in water. When this step is completed, plant seeds half inch deep in soil. It will be best if you plant in a pot and cover it with a plastic bag. Make sure it is placed in a warm and sunny area for few weeks until they start to grow. When you see small plants, remove plastic and keep that pot near a sunny area
sir ji 2 je sua cow ha mere kol ohde ik than cho sisre niklde paye ha mai sab kush paa ka dekh leya koi tips dasso te passu da vi koi nukhsaan na howe ?
(en)
Punjab
tuci cow nu Mummidum powder dena suru kro , iss nu tuci 50 gram rojana deo isde nal tuci Mamiup dwai deya golia denia suru kro , is diya rojana 2 golia deo atte 5 din lgatar dinde reho, iss nal farak paa javega..
mere tubbell de pani da tds 600 hai kive hai sir theek hai ke nai daso g ?
(en)
Sir a Vashi kareeb 2.5- 3 saal de hogi a heat vich Nhi aa rhi ?
(en)
Punjab
mineral mixture deo vadiya compoany da daily te 100 gram vadeve bheo ke rakh deo. sver vele vich gud pa ke khavao. te nal hi homeopathic medican heatovet dena shuru karo.
sir ਘੀਆ ਦੀ ਵੇਲਾ ਇਸ ਤਰਾਹ ਹੋ ਗਈ ?
(en)
ਇਸ ਦੇ ਵਿਚ ਗਾਲਾ ਵੀ ਪੈ ਰਿਹਾ ਹੈ ਜਾ ਇੱਕਲੀ ਸੁੱਕ ਰਹੀ ਹੈ I ਕਿਰਪਾ ਕਰ ਕੇ ਵਿਸਤਾਰ ਨਾਲ ਦਸੋ ਇਸ ਦੇ ਵਿਚ ਸੁੰਡੀਆਂ ਦਾ ਹਮਲਾ ਵੀ ਚੈੱਕ ਕਰ ਕੇ ਦਸੋ I
Punjab
ਸਰ ਏਦੇ ਵਿਚ ਸੋਡੀ ਨੀ ਹੈਗੀ
punjab vich saro ki rate milugi g ?
(en)
Maharashtra
iss de rate di jankari tuhanu app de vicho ja mandi de vicho mil skdi hai.
201 da cholan da beej kithon miluga is bare dasna te isda jhar kina hai tay eh kine din pakan vich laindi hai ?
(en)
Maharashtra
ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I
Sir ji ajj meri jhotti suui aa osnu dudh increase karn lai ki pawa te kinne din baad start kra best result wala kush daso sir ?
(en)
Punjab
tuci majj nu gurr, souff, jwenn nu milla k kahra pillao atte 4-5 din tk dinde reho , iss to badd tuci uss nu khurak pauni suru kro jive vdya feed, jyada hara chara , isde nal tuci Anablight liqued v dena suru kro , ehh enegry drink hundi hai , iss nu tuci 200 ml tak rojj deo , iss nal vdya growth hovegi..
ਵੇਰਕਾ ਫੀਡ ਦਾ ਕੀ ਰਿਜਲਟ ਆ ਜੀ ਅਤੇ ਇਸਦੀ ਕੀਮਤ ਕਿੰਨੀ ਆ 50 ਕਿਲੋ ਦੀ ਬੋਰੀ ਦੀ ?
(en)
Punjab
ਰਿਜ਼ਲਟ ਵਧੀਆ ਹੈ ਤੇ ਫੀਡ ਦਾ ਰੇਟ 800 ਰੁਪਏ ਪ੍ਰਤੀ 50 ਕਿਲੋ ਗੱਟਾ ਹੈ
Sir dakkr jameen a pr paani 2 nmbr a plz dso jhona kehda laiya ?
(en)
Punjab
777, raja 44 ja raja 45 , 5050, 5005, 5051, 5455, 666, 114, PR 115, PR 116,PR 118 ,PR 121,PR 122 ihh kisma lgaa skde ho. paani vich vich di 1 number lgaunde rho iss nal jameen ate jhaad te mada asar nahi painda hai.
ਸਰ ਪਿਛਲੇ ਸੂੲੇ ਗਾਂ ਦੇ 3 ਥਣਾਂ ਵਿਚ ਦੁੱਧ ਘੱਟ ਸੀ ਹੁਣ ਗਾਂ ਦੁਬਾਰਾ ਸੂਣ ਵਾਲੀ ੲੇ ਕੋੲੀ ਵਦਿਅਾ ਦਵਾੲੀ ਦੱਸੋ ਜੀ ਜਿਸ ਨਾਲ ਦੁੱਧ ਪੂਰਾ ਹੋ ਸਕੇ ?
(en)
Punjab
ਤੁਸੀ ਗਾਂ ਨੂੰ Vitamor-H liqued ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 10 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Mamiup ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆ ਰੋਜਾਨਾ 2 ਗੋਲੀਆਂ ਦਿਓ , ਇਸ ਨਾਲ ਫਰਕ ਪੈ ਜਾਵੇਗਾ
sir ji ki asi moongi te19:19:19 and 13:0:45 de naal insecticide (sundi lai) ve use kar sakde hai 35 din di moongi hai ji plz guide ?
(en)
Punjab
tu c mungi di vadia growth lyi 1kg npk 191919 nu 150 litr pani vich ghol k prti acre hisab naal vrto kr skde ho. ate is naal insecticide mix kr k na vrto. dona di spray alag alag te kujj dina de vkfe naal kro.
narme da rate badhn de koi chance haige DSO g ?
(en)
Maharashtra
narme de rate de vadhan de baare aje kuj nahi keha ja skda hai. kyuki iss de rate da vadhna sarkar di mang te nirbhar krda hai.
info ?
(en)
Punjab
eh vitamins te minerals da mixture hai. pashu nu energy dinda hai. vadiya result hai isda.
777 da Shi beej kitho milu.777 bare puri jankari deo kina jhad hi ehda .kine time lainda ?
(en)
Punjab
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.
pr 212 jhone de kism bare jankari lene hai kdo lagda hai ?
(en)
Haryana
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Raja45 ਲਗਾੳੁਣ ਦਾ ਸਮਾ ਪਨੀਰੀ ?
(en)
Maharashtra
Ihh kisam pakkan de lyi ghat sma laindi hai iss kr ke iss di paneeri di 25 MAY ton tyaar kro ate mukh khet de vich 25-30 dina di paneeri lgao.
Punjab
ਇਸ ਦਾ ਕਿਨਾ ਝਾੜ ਹੈ ਜੀ ਦਸੋ plz
Punjab
ਇਹ ਪਕਣ ਨੂੰ ਕਿਨਾ ਸਮਾਂ ਲੈਦੀ ਹੈ ਜੀ
sir jionion seed sukhna (damage) hona start ho gya hai kis medicin ka use kar sakte hai ji pls guide ?
(en)
iss de upper wale bhaag te jekar dhabbe bn ke uppero sukk reha hai tan iss de upper M-45@400GM JA Carbendazim@400gm nu 150 ltr pani de nal mila ke prati acre te spray kro.
maki da aachar paun layi kehra beej vadhiya hai kine time lainda pakan nu os da jhar etc puri detail vich daso ji makki kanak vad ke bejni a Thanks ?
(en)
Punjab
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ african tall ਅਤੇ ਜੇ 1006 ਹੈ ਜੇ 1006 ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ ਇਸਦਾ 30 ਕਿਲੋ ਬੀਜ ਪ੍ਰਤੀ ਏਕੜ ਪਾਓ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ 30cm ਰੱਖੋ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਓ
ਕਣਕ ਬੱਡ ਕੇ ਝੋਨੇ ਤੋ ਪਹਿਲਾ ਕਿਹੜੀ ਫਸਲ ਬੀਜੀ ਜਾ ਸਕਦੀ ਹੈ ?
(en)
Punjab
ਕਣਕ ਤੋਂ ਬਾਅਦ ਝੋਨੇ ਤੋਂ ਪਹਿਲਾਂ ਤੁਸੀ ਸੱਠੀ ਮੂੰਗੀ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹੋ
pioneer ch jhone di sab ton bhad jhad den wali kisam kehdi hai ji te kina time laindi hai ?
(en)
Maharashtra
pioneer dia kisma de vich 27p31 kisam sbh ton kaamjab kisam hai. iss da jhaad 27-30qtl prati acre hai. ihh kisam pakkan de lyi 125-132 din da sma laindi hai.
es de bare jankari devo g ki result a es da ?
(en)
photo nede to clear send karo ji. salt nahi nazar aa rahe.
ki feed vich makki di tha te makki da shilka pa sakde ha ?
(en)
hnji makki da shilka v pa skade ho. eh ik hi gall hai