Manage Expert Answers

Search

Total Count :- 258604

parmal peela pad raha hi koi dawa bataye please ?

(en)
  • 1
Posted by
shivpal (7844023022)
shivpal
Uttar Pradesh
Shahjahanpur
Write Answer
Posted Date (11 Apr 2018 01:40 PM) Assigned Date (-)
Answered Date (12 Apr 2018 10:52 AM) Translated Date (07 Jan 2022 11:00 AM)

iss de bootya de upper 1 kg npk 191919 nu 150 ltr pani de nal mila ke spray kro. ihh thik ho jange.

ਸਰ ਖੇਤਾ ਵਿੱਚ ਪਾਇਪ ਲਾਇਨ ਪਲਾਸਟਿਕ ਦੀ ਪਾਉਣੀ ਆ ਕੋਈ ਮਹਿਕਮੇ ਵੱਲੋ ਸਬਸਿਡੀ ਹੈ ਜਿਲਾ ਮਾਨਸਾ ਜਾ ਕੋਈ ਕੰਪਨੀ ਹੋਵੇ ਜਾ ਮਹਿਕਮੇ ਦਾ ਨੰਬਰ ਮਿਲ ਸਕਦਾ ਆ ਵੀ ਕਿਵੇ ਸਬਸਿਡੀ ਮਿਲਦੀ ਤੇ ਕਦੋ ਫਾਇਲ ਲਗਾ ਕੇ ਿਮਲੇਗੀ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (11 Apr 2018 01:32 PM) Assigned Date (-)
Answered Date (11 Apr 2018 11:52 AM) Translated Date (-)

Pipe Line Lai tusi Jain Irrigation Systems 9810363807 te Samparak Kar sakde ho Ehna valo hi tuhanu Subsidy Bare vi das dita jave ga.

ਸਰ ਪੂਸਾ ਸਦਾਬਹਾਰ ਿਮਰਚ ਦੀ ਕਿਸਮ ਜਾਨਕਾਰੀ ਦਿਉ ਪੁੰਜਾਬ ਿਵਚ ਇਹ ਿਕਸਮ ਹੋ ਸਕਦੀ ਹੈ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (11 Apr 2018 01:31 PM) Assigned Date (-)
Answered Date (11 Apr 2018 08:20 AM) Translated Date (07 Jan 2022 11:00 AM)

ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ

ਸਰ ਮੱਝ ਦੀ ਸਫਾਈ ਦੇਸੀ ਤਰੀਕੇ ਨਾਲ ਕੀਤੀ ਜਾ ਸਕਦੀ ਆ. ਪਹਿਲਾ ਵੀ 2 ਵਾਰ ਬੱਚਾ ਸੁੱਟ ਗਈ ਸੀ ਮਹਿਨੇ ਮਹਿਨੇ ਤੋ ਫਿਰ ਅਸੀ ਸਫਾਈ ਕਰਵਾਈ ਸੀ ਤੇ ਹੁਣ ਫਿਰ ਸੁੱਟ ਗਈ ਮਹਿਨੇ ਤੋ ਕੋਈ ਪੱਕਾ ਇਲਾਜ ਦੱਸੋ ਜੀ ਦੇਸੀ. ਪਿਛਲੇ ਦਿਨੀ sukhwinder singh ਨੇ ਜਵਾਬ ਵਿੱਚ ਆਹ ਦਵਾਈ ਨੋਟ ਕਰਵਾਈ ਸੀ. 10 ml bitadean 100 ml metrozol vich mila k ਤੇ 2 din lixin iu ਦੱਸੀ ਸੀ. ਦੇਸੀ ਨੁਕਤੇ ਜਾ ਇੰਗਲਿਸ ਮੈਡੀਸਨ ਇਲਾਜ ਪੱਕਾ ਦੱਸੋ ਜੀ ਧੰਨਵਾਦ ?

(en)
  • 2
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (11 Apr 2018 01:25 PM) Assigned Date (-)
Answered Date (11 Apr 2018 09:54 AM) Translated Date (07 Jan 2022 11:00 AM)

ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ

8 mahine di gabban maaj ha us nu daliya de sakde ha or kina te kado tak de sakde ha jis nal is sue dudh wad jawe ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (11 Apr 2018 12:54 PM) Assigned Date (-)
Answered Date (11 Apr 2018 11:18 AM) Translated Date (-)

ਜਦੌਂ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਉਦੋਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ

Answered Date (11 Apr 2018 05:37 PM) Translated Date (-)

daliya kine din dena ha

11 Apr 2018

ik din shad ke inna khavonde raho.

Answered Date (11 Apr 2018 05:38 PM) Translated Date (-)

hun is time usnu ki dita jawe ki than v naram ho jaan dudh de time dhar dadi sakth nikldi e

sir nvi maaj lyandi ve 15 din pehla suu pyi c te bcha maar gya 2 dina toh ptte bhot ghat kha rhyi ve te dudh ve nhi de rhyi tikka laa k choani pendi ha koi solution dso taa ki oh ptthe raaj k khwe te dudh toh tng naa kre ?

(en)
Posted by
sandeep singh (8872369656)
sandeep singh
Punjab
Patiala
Write Answer
Posted Date (11 Apr 2018 12:45 PM) Assigned Date (-)
Answered Date (11 Apr 2018 10:44 AM) Translated Date (07 Jan 2022 11:00 AM)

hnji tusi dr john company diya 2 homeopathy medican lagatar majj nu deo. Menincol and leactomood . eh dono medican aapas vich 30 mint de farak nal majj nu deo. eh 1ml sarinj nal sidhe muh rahi pashu ni din vich 3 time deni hai. te tusi teeka laa ke dud na chovo . ehde bohat nuksan hun pashu nu v te aapa nu v.

sir g aa kiss breed da katta hai te kine persent pure aa ?

(en)
  • 2
Posted by
inderpal (9815474241)
inderpal
Punjab
Kapurthala
Write Answer
Posted Date (11 Apr 2018 12:44 PM) Assigned Date (-)
Answered Date (11 Apr 2018 12:41 PM) Translated Date (07 Jan 2022 11:00 AM)

ehdi poosh wale pase to photo karke send karo ji

cow nu milk jyada lain lyi kehdi feed pauni cahidi hai sir ?

(en)
Posted by
Gurpyar singh (9876651694)
Gurpyar singh
Punjab
Sangrur
Write Answer
Posted Date (11 Apr 2018 12:37 PM) Assigned Date (-)
Answered Date (11 Apr 2018 10:46 AM) Translated Date (-)

ਘਰ ਵਿੱਚ ਤਿਆਰ ਕੀਤੀ ਫੀਡ ਹੀ ਪਸ਼ੂ ਨੂੰ ਪਾਓ ਜੀ ਫੀਡ ਤਿਆਰ ਕਰਨ ਲਈ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

11 Apr 2018

thankew sir g bdi meherbani g dsn lyi

સાગ કી ખેતી ?

(en)
Posted by
ambaliya mayur (6353277584)
ambaliya mayur
Gujarat
Jamnagar
Write Answer
Posted Date (11 Apr 2018 12:35 PM) Assigned Date (-)
Answered Date (12 Apr 2018 10:29 AM) Translated Date (-)

aap apna swal puri detail me likhe ta jo aapko sahi answer mil sake.

ਸ਼ਰ ਜੀ ਅਸੀਂ ਭਿੰਡੀ ਤੇ M45 ਦੀ ਸ਼ਪਰੇ ਕੀਤੀ ਸ਼ੀ ਤੇ ਹੁਣ ਦਸ਼ੋ ਕਦੋ ਕਰਨੀ ਐ ਤੇ ਦਸ਼ੋ M45 ਦੀ ਸ਼ਪਰੇ ਕਿਸ਼ ਕਿਸ਼ ਫਸ਼ਲ ਤੇ ਹੁੰਦੀ ਹੈ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (11 Apr 2018 12:19 PM) Assigned Date (-)
Answered Date (11 Apr 2018 06:55 AM) Translated Date (07 Jan 2022 10:59 AM)

ਇਸ ਦੀ ਸਪਰੇ ਤੁਸੀ ਕਿਸੇ ਵੀ ਫ਼ਸਲ ਜਾ ਸਬਜ਼ੀ ਤੇ ਕਰ ਸਕਦੇ ਹੋI ਖਾਸ ਕਰ ਇੱਹ ਸਬਜ਼ੀਆਂ ਦੇ ਵਿਚ ਕੰਮ ਕਰਦੀ ਹੈ ਇਸ ਦੀ ਹੁਣ ਅਗਲੀ ਸਪਰੇ 13 -15 ਦਿਨਾਂ ਬਾਅਦ ਕਰ ਸਕਦੇ ਹੋ ਇਸ ਦੀ ਮਾਤਰਾ 400gm ਪ੍ਰਤੀ ਏਕੜ ਹੀ ਵਰਤੋਂ I

madhumakhi ke jankari do ji audio suno ?

(en)
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (11 Apr 2018 11:56 AM) Assigned Date (-)
Answered Date (11 Apr 2018 08:20 AM) Translated Date (-)

jehdi atalian makhi hai jado oh mating lai jandi hai ta oh pinda wali aam normal makhi nal mating nahi kardi. baki tusi eh audio suno.

  • ਪਸ਼ੂਆਂ ਦੇ ਮੱਛਰ ਬਹੁਤ ਲੜਦਾ ਰਾਤ ਨੂੰ ਜੀ ਕਿਹੜੀ ਸਪਰੇਅ ਇਸ ਮੱਛਰ ਨੂੰ ਮਾਰਦੀ ਹੈ ?

    (en)
    Posted by
    ਚਾਨਣ (9478910057)
    ਚਾਨਣ
    Punjab
    Bathinda
    Write Answer
    Posted Date (11 Apr 2018 11:24 AM) Assigned Date (-)
    Answered Date (11 Apr 2018 08:26 AM) Translated Date (07 Jan 2022 10:59 AM)

    ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ

    tiwana feed vdiya ja cargill vdiya ?

    (en)
    Posted by
    Rupinder Singh (9877780007)
    Rupinder Singh
    Punjab
    Gurdaspur
    Write Answer
    Posted Date (11 Apr 2018 11:22 AM) Assigned Date (-)
    Answered Date (11 Apr 2018 05:55 AM) Translated Date (07 Jan 2022 10:59 AM)

    tusi cargill feed varat sakde ho. ehda vadiya result hai ji.

    Raja 45 ਵਾਰੇ ਜਾਣਕਾਰੀ ਦੇਵੋ ੲੇਸ ਦੇ ਲਗਾੳੁਣ ਪਕਣ ਦਾ Time ਤੇ ਝਾੜ ?

    (en)
    Posted by
    Amritpal singh (9465294636)
    Amritpal singh
    Punjab
    Bathinda
    Write Answer
    Posted Date (11 Apr 2018 11:01 AM) Assigned Date (-)
    Answered Date (11 Apr 2018 05:35 AM) Translated Date (07 Jan 2022 10:59 AM)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ

    sir mongi 26 days di to gai us lyi koi spray daso ?

    (en)
    Posted by
    6494 (8427001020)
    6494
    Punjab
    Amritsar
    Write Answer
    Posted Date (11 Apr 2018 10:50 AM) Assigned Date (-)
    Answered Date (11 Apr 2018 05:46 AM) Translated Date (07 Jan 2022 10:59 AM)

    iss de upper npk 130045@2kg nu prati acre de hisab nal 150 ltr ani de vich mila ke spray kro. ihh growth da kam kregi. iss ton ilava hun moongi de vich soondi pwegi. iss di roktham de lyi 60ml coragen ja spinosad@60ml ja quinalphos@500ml nu 150 ltr pani de nal mila ke prati acre te spray kro.

    Bakri de bache nu kihdi dvayee deni chahidi hai ta jo bacha jldi tyar ho ske te bimari to bach ske ?

    (en)
    Posted by
    Gurpreet Dhillon (9855216403)
    Gurpreet Dhillon
    Punjab
    Bathinda
    Write Answer
    Posted Date (11 Apr 2018 09:48 AM) Assigned Date (-)
    Answered Date (12 Apr 2018 10:20 AM) Translated Date (-)

    ਜੇਕਰ ਛੋਟਾ ਹੈ ਤਾਂ ਮਾ ਦੁੱਧ ਪਿਆਓ ਤੇ ਫੀਡ ਤਿਆਰ ਕਰਨ ਲਈ ਤੁਸੀ ਤੁਸੀ 1 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 30 ਕਿਲੋ, ਕਣਕ 25, ਸੋਇਆ doc10 ਕਿਲੋ, ਸਰੌ ਖਲ 10 ਕਿਲੋ,ਚੌਲਾ ਦੀ doc 21 ਕਿਲੋ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਥੋੜੀ ਥੌੜੀ ਖਵਾਓ ਜਿਆਦਾ ਮਾਤਰਾ ਨਾ ਖਵਾਓ ਬਾਕੀ ਜੇਕਰ ਲੋੜ ਪਵੇ ਤਾਂ ਵਧੀਆ ਲਿਵਰ ਟੋਨਿਕ ਪਿਆ ਸਕਦੇ ਹੋਂ

    sir ji aa jehri feed bnaidi aa a rin k poni pashu noo ja pathea te odha hi paa deni aa ?

    (en)
    • 1
    Posted by
    inderpal (9815474241)
    inderpal
    Punjab
    Kapurthala
    Write Answer
    Posted Date (11 Apr 2018 09:33 AM) Assigned Date (-)
    Answered Date (11 Apr 2018 05:21 AM) Translated Date (07 Jan 2022 10:59 AM)

    eh rinn ke pond di load nahi . isnu eda hi teyar karke sukki feed hi pao ji.

    sir ਐਸ ਮੱਖੀ ਦਾ ਹੱਲ ਦੱਸੋ ਕਰੇਲੇ ਚ ਬਹੁਤ ਆ ?

    (en)
    • 1
    Posted by
    Harmeet singh (8427625156)
    Harmeet singh
    Punjab
    Tarn Taran
    Write Answer
    Posted Date (11 Apr 2018 09:27 AM) Assigned Date (-)
    Answered Date (11 Apr 2018 05:55 AM) Translated Date (07 Jan 2022 10:59 AM)

    ਇੱਹ ਮੱਖੀ ਕਰੇਲੇ ਦੀ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ I ਪਰ ਇਸ ਮੱਖੀ ਦਾ ਹਰ ਰੋਜ ਮੁਆਇਨਾ ਵੀ ਕਰਦੇ ਰਹੋ ਕਿ ਇੱਹ ਪੱਤਿਆਂ ਨੂੰ ਕੱਟ ਤਾਂ ਨਹੀਂ ਰਹੀ ਹੈ I

    ਇੱਕ ਕੁਵਿੰਟਲ ਦਾਣਾ ਤਿਆਰ ਕਰਨ ਲਈ ਇਹ ਵਿਧੀ ਕਿਵੇ ਰਹੂ ? 50ਕਿਲੋ ਮੱਕੀ, 20 ਕਿਲੋ ਜੌ, 30 ਕਿੱਲੋ ਗੁੱਲੀ ਡੰਡਾ, ਇੱਕ ਕਿੱਲੋ ਗੁੜ, 250ਗਰਾਮ ਮਿੱਠਾ ਸੋਡਾ, ਇੱਕ ਕਿਲੋ ਨਮਕ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (11 Apr 2018 09:25 AM) Assigned Date (-)
    Answered Date (11 Apr 2018 11:21 AM) Translated Date (02 Feb 2022 12:58 PM)

    ਮੱਕੀ ਤੇ ਜੋਂ ਠੀਕ ਹੈ ਗੁੱਲੀ ਡੰਡਾ 10 ਕਿਲੋ ਕਰ ਸਕਦੇ ਹੋਂ ਤੇ ਜੇਕਰ ਹੋ ਸਕੇਂ ਤਾਂ ਇਨਾਂ ਦਿਨਾਂ ਵਿੱਚ ਗੁੜ ਦੀ ਜਗਾਂ ਤੇ ਸ਼ੱਕਰ ਪਾ ਲਵੋਂ ਤਾਂ ਵਧੀਆ ਹੈ ਬਾਕੀ ਠੀਕ ਹੈ

    ਸਰ ਅਸੀ dairy ਫਾਰਮ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਾ ਮੇਰੇ ਕੋਲ ਪिਹਲਾ 2ਮॅਝਾ ਤੇ 2ਗਾਵਾ ਹਨ ਤੇ ਮੈ dairy ਦੀ ਢਰਨੇਗਨ ਲੈਣੀ ਹੈ ਸਾਨੂੰਕਦੋ िਸਖਲਾੲੀ िਮਲੲੇਗੀ ਤੇ िਸਖਲਾੲੀ ਤੋ िਕੰਨੇ िਚਰ ਬਾਅਦ ਲੋਨ िਮਲ ਸਕਗੇ ਤਾ िਕ ਮੈ ਕੰਮ ਸੁਰੂ ਕਰ ਸਕਾ ਸਰ ਮੈ B A pass h ?

    (en)
    Posted by
    MANDEEP KAUR (9914898376)
    MANDEEP KAUR
    Punjab
    Sangrur
    Write Answer
    Posted Date (11 Apr 2018 09:17 AM) Assigned Date (-)
    Answered Date (11 Apr 2018 05:24 AM) Translated Date (07 Jan 2022 10:59 AM)

    ਡੇਅਰੀ ਲੋਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ

    sir jddo tinde lgg jnde tan sukk jnda hai , badde nhi ho reha unna di rokthan lyi koi dwai dso ?

    (en)
    Posted by
    ਬਲਜੀਤ ਸਿੰਘ ਬਰਾੜ (9501386382)
    ਬਲਜੀਤ ਸਿੰਘ ਬਰਾੜ
    Punjab
    Faridkot
    Write Answer
    Posted Date (11 Apr 2018 09:14 AM) Assigned Date (-)
    Answered Date (11 Apr 2018 06:36 AM) Translated Date (07 Jan 2022 10:58 AM)

    Growth de lyi npk 191919@1kg ja 130045@2kg nu 150 ltr pani de nal mila ke prati acre te spray kro. jo tinde sukk rhe hnn uss di roktham de lyi copper oxy chloride@400gm ja carbendazim@400gm ja M-45@400gm nu 150 ltr pani de nal mila ke prati acre te spray kro.

    p65 jhone bare jankari deo ji kis tra di javin ch ho sakdi a ?

    (en)
    Posted by
    kuldeep singh (7508381179)
    kuldeep singh
    Punjab
    Sangrur
    Write Answer
    Posted Date (11 Apr 2018 09:12 AM) Assigned Date (-)
    Answered Date (11 Apr 2018 06:26 AM) Translated Date (07 Jan 2022 10:58 AM)

    P65 nam di jhone di koi siafrish kisam nahi hai.

    ਸਰ ਮੱਝ ਮੋਕ ਕਰਨ ਤੋ ਨਹੀ ਹਟ ਰਹੀ 7 ਮਹੀਨੇ ਦੀ ਗੱਭਨ ਆ ?

    (en)
    Posted by
    ਸਰਦਾਰ ਮਨਜਿੰਦਰ ਸਿੰਘ (9888333405)
    ਸਰਦਾਰ ਮਨਜਿੰਦਰ ਸਿੰਘ
    Punjab
    Patiala
    Write Answer
    Posted Date (11 Apr 2018 08:43 AM) Assigned Date (-)
    Answered Date (11 Apr 2018 04:01 PM) Translated Date (07 Jan 2022 10:58 AM)

    ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਚ ਉਬਾਲੋ ਜਦੋ ਪਾਣੀ ਅੱਧਾ ਲੀਟਰ ਰਹਿ ਜਾਵੇ ਫਿਰ ਠੰਡਾ ਹੋਣ ਤੇ ਪਿਆੳੋ ਇਸਦੇ ਨਾਲ ਤੁਸੀ Cflox power-tz ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਦੀਆ 2 ਗੋਲੀਆਂ ਰੋਜਾਨਾ ਦਿਓ ਅਤੇ 5 ਦਿਨ ਲਗਾਤਾਰ ਦਿਓ ਇਸ ਨਾਲ Blanosol powder ਵੀ ਦੇਣਾ ਸ਼ੁਰੂ ਕਰੋ ਇਸਦੀ ਵੀ 1 ਪੂੜੀ ਰੋਜਾਨਾ ਦਿਓ ਅਤੇ 5 ਦਿਨ ਲਗਾਤਾਰ ਦਿੰਦੇ ਰਿਹਾ , ਇਸ ਨਾਲ ਫਰਕ ਪੈ ਜਾਵੇਗਾ

    Answered Date (11 Apr 2018 09:07 AM) Translated Date (02 Feb 2022 12:59 PM)

    ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਚ ਉਬਾਲੋ ਜਦੋ ਪਾਣੀ ਅੱਧਾ ਲੀਟਰ ਰਹਿ ਜਾਵੇ ਫਿਰ ਠੰਡਾ ਹੋਣ ਤੇ ਪਿਆੳੋ

    गांव में देसी मुर्गी में ऐसी बीमारी आती है जिसमें मुर्गियां झुपकी मारने लगती है आैर मर जाती है यह धीरे धीरे पुरे गांव में फैल जाती है ा इसका उपचार क्या है ?

    (en)
    Posted by
    ashik ansari (7302206380)
    ashik ansari
    Jharkhand
    Chatra
    Write Answer
    Posted Date (11 Apr 2018 08:43 AM) Assigned Date (-)

    ਕੱਦੂ ਨੂੰ ਫੁੱਲ ਲੱਗਕੇ ਸੁੱਕ ਜਾਦੇ ਹਨ, ਕੋਈ ਹੱਲ ਦੱਸੋ ?

    (en)
    Posted by
    Rajinder singh (9646061660)
    Rajinder singh
    Punjab
    Bathinda
    Write Answer
    Posted Date (11 Apr 2018 08:20 AM) Assigned Date (-)
    Answered Date (11 Apr 2018 04:36 AM) Translated Date (-)

    jekar patte kinarya ton sukk rhe hnn ate peele v pai rhe hnn tn iss da mtlb hai ki iss de vich fungus de kaarn bimaari aa gyi hai iss de upper antracol@500gm ja M-45@400gm ja tata di master ja captaf@400gm ja carbendazim@400gm nu 150 ltr pani de nal mila ke prati acre te spray kro.

    11 Apr 2018

    patte nhi sukhde g and patte v green ne saare

    ha g hai koi jwab isda. lassi nu kinni der tk store kr sakde ha ?

    (en)
    • 1
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (11 Apr 2018 08:04 AM) Assigned Date (-)
    Answered Date (11 Apr 2018 05:32 AM) Translated Date (21 Feb 2022 10:40 AM)

    iss nu tuc jina mrji time rakh skde ho ihh khraab nahi hundi hai..jinni lassi puraani howegi onni hi vadh asardaar howegi.

    ver ji moongi biji nu ik nu 17 and ik nu 21 din hoge ne barish paige ha us te uria pa sakde ha ki aje choti ha te sundi vi bhaut ha quinalphos dukan vale kehnde ne 800gm pao pher marugi ?

    (en)
    Posted by
    sandeep (8146477570)
    sandeep
    Punjab
    Ferozpur
    Write Answer
    Posted Date (11 Apr 2018 07:44 AM) Assigned Date (-)
    Answered Date (11 Apr 2018 04:41 AM) Translated Date (17 Dec 2020 02:13 PM)

    han g quinalphos di maatra 500ml bhut hai. 800ml kanak ate jhone de vich paindi hai. jekar soondi jyaada hai tan iss ton ilaava tuc iss de vich Spinosad@60ml ja coragen@60ml prati acre de hisaab nal spray krdeo ihh soondi control ho jawegi.

    Answered Date (11 Apr 2018 10:47 AM) Translated Date (17 Dec 2020 02:14 PM)

    अभी तो जो डॉक्टर साहब ने बताया वो इलाज कीजिये अगर आप बीज बोते टाइम किसी अच्छे कीटनाशी से बीज उपचार करते तो छोटे पोधो में कीट की और सुंडी की समस्या नही आती आगे से बीज बोये तो पहले फफूंदनाशी से उपचारित करें फिर कीटनाशी से और दाल वाली फसलों को राइजोबियम से उपचारित कर के बोये इससे फसल में 35 से 40 दिन तक कीट और फंफूद की रोकथाम हो जाती है और पौधे अच्छी वृद्धि करते है धन्यवाद

    sir ehna kisma vicho jyada jhad den wali and jyada time vich pakak wali kisam kehdi a dakar jmeen vich digdi na hove raja 44,45, 5005 5050 5051 5054 ?

    (en)
    Posted by
    ()
    --
    --
    Write Answer
    Posted Date (11 Apr 2018 07:10 AM) Assigned Date (-)
    Answered Date (11 Apr 2018 06:14 AM) Translated Date (17 Dec 2020 02:14 PM)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ ਇਹਨਾਂ ਦੋਨਾਂ ਕਿਸਮਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਕਿਸਾਨਾਂ ਨੇ ਤਜੁਰਬਾ ਕੀਤਾ ਹੋਇਆ ਹੈ I

    Sir aapa ਪੀਲੀ pusa chona jo 150 din lenda oh lag aouna us da vadiya ਬੀਜ਼ kitho mel sakda ਅੈਤ es nu lagaoun time aapa ਖੇਤੀ ਿਵੱਚ ਕੀ ਕੀ ਪਾਂ ਸਕਦੇ ਹਾ ਿਜਸ ਨਾਲ ਝੋਨਾ ਵਦੀਅਾ fatar kare te vadiya nekale ?

    (en)
    Posted by
    Karanvir Singh (7888928567)
    Karanvir Singh
    Punjab
    Mansa
    Write Answer
    Posted Date (11 Apr 2018 06:57 AM) Assigned Date (-)
    Answered Date (11 Apr 2018 06:34 AM) Translated Date (17 Dec 2020 02:14 PM)

    iss da beej tuhanu kise v private dealer ton beej mil jawega. iss di wdia growth ate jhaad de lyi urea@110kg , 27 kg DAP, 20 kg potash prati acre de hisaab nal pao.

    11 Apr 2018

    Sir es cha fatera paoundi lod ja rejent paye ja Sygenta di hun paye vitaco paye

    ਸਰ ਮੇਰੀ ਮੱਝ heat ਵਿਚ ਨੀ ਆਉਦੀ 6 ਮਹੀਨੇ ਹੋ ਗਏ ਸੂਈ ਨੰੂ ?

    (en)
    Posted by
    Avtar Singh (9876976175)
    Avtar Singh
    Punjab
    Ludhiana
    Write Answer
    Posted Date (11 Apr 2018 06:42 AM) Assigned Date (-)
    Answered Date (11 Apr 2018 11:29 AM) Translated Date (17 Dec 2020 02:14 PM)

    ਸਭ ਤੋਂ ਪਹਿਲਾਂ ਮੱਝ ਨੂੰ ਮਲੱਪ ਰਹਿਤ ਕਰੋ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਸਹੀ ਖੁਰਾਕ ਤੇ ਨਾਲ ਹੀ ਵਧੀਆਂ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਦਿਓ ਇਸ ਦੇ ਨਾਲ ਨਾਲ heatovet ਨਾਮ ਦੀ ਹੋਮੀਓਪੈਥਿਕ ਦਵਾਈ ਲਗਾਤਾਰ ਪਸ਼ੂ ਨੂੰ ਦਿਓ

    sar maj 42din di chek kari ha ha j nhi ?

    (en)
    • 3
    Posted by
    Gurwinder singh (9463130147)
    Gurwinder singh
    Punjab
    Mansa
    Write Answer
    Posted Date (11 Apr 2018 06:12 AM) Assigned Date (-)
    Answered Date (11 Apr 2018 05:29 AM) Translated Date (17 Dec 2020 02:14 PM)

    ਪਸ਼ੂ ਖਾਲੀ ਹੈ ਬਾਕੀ ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ

    sir sada kol jhoti a os di age2.6 year ho gy a oh aja tk heet cha nahi a rehi koi hal daso ?

    (en)
    Posted by
    Tarlok singh (9465764038)
    Tarlok singh
    Punjab
    Hoshiarpur
    Write Answer
    Posted Date (11 Apr 2018 06:09 AM) Assigned Date (-)
    Answered Date (11 Apr 2018 11:29 AM) Translated Date (17 Dec 2020 02:14 PM)

    ਸਭ ਤੋਂ ਪਹਿਲਾਂ ਮੱਝ ਨੂੰ ਮਲੱਪ ਰਹਿਤ ਕਰੋ ਤੇ ਨਾਲ ਹੀ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਸਹੀ ਖੁਰਾਕ ਤੇ ਨਾਲ ਹੀ ਵਧੀਆਂ ਕੰਪਨੀ ਦਾ ਮਿਨਰਲ ਮਿਕਸਰ 50 ਗ੍ਰਾਮ ਹਰ ਰੋਜ਼ ਦਿਓ ਇਸ ਦੇ ਨਾਲ ਨਾਲ heatovet ਨਾਮ ਦੀ ਹੋਮੀਓਪੈਥਿਕ ਦਵਾਈ ਲਗਾਤਾਰ ਪਸ਼ੂ ਨੂੰ ਦਿਓ

    Answered Date (11 Apr 2018 09:28 PM) Translated Date (17 Dec 2020 02:14 PM)

    sir barvama kina k deya daily

    ਸਤਿਸ੍ਰੀਅਕਾਲ ਜੀ । ਡਾਕਟਰ ਸਾਹਿਬ ਮੇਰੇ ਕੋਲ ਗਾ ਐਚ ਐਫ ਨਸਲ ਦੀ 7 ਮਹੀਨੇ ਦੀ ਗਬਨ ਆ।ਉਸ ਨੁੰ ਦੁੱਧ ਛੱਡਣ ਦੀ ਕਾਫੀ ਕੁਝ ਕੀਤਾ ।।ਪਰ ਉਸਉਸਨੂੰ ਕੋਈ ਫਰਕ ਨਹੀ।ਸਗੋ 1 ਡੰਗ ਕਰਦੇ ਆ ਤਾ ਉਸ ਦੇ ਦੁੱਧ ਵਿਚ ਛਿੰਦੀ ਪੈਦਾ ਹੁੰਦੀ ਹੈ। ਕੋਈ ਹਲਦੋਸੋ ਜੀ

    (en)
    Posted by
    feroz KHAN (8872606462)
    feroz KHAN
    Punjab
    --
    Write Answer
    Posted Date (11 Apr 2018 12:01 AM) Assigned Date (-)
    Answered Date (11 Apr 2018 04:06 PM) Translated Date (17 Dec 2020 02:15 PM)

    ਤੁਸੀ ਉਸ ਨੂੰ ਫੀਡ ਦੇਣੀ ਬੰਦ ਕਰੋ ਅਤੇ ਉਸ ਨੂੰ ਹਰੇ ਚਾਰੇ ਤੇ ਲਗਾਓ , ਜੇਕਰ ਫਿਰ ਵੀ ਉਹ ਦੁੱਧ ਦੇਣ ਤੋਂ ਨਹੀਂ ਹਟਦੀ ਹੈ ਤਾਂ ਤੁਸੀ ਉਸ ਨੂੰ Anablight liqued ਦੇਣਾ ਸ਼ੁਰੂ ਕਰੋ , ਇਸਦੇ ਨਾਲ vitamor-h ਰੋਜਾਨਾ 10 ਮਿਲੀ ਦਿਓ ਅਤੇ ਕਿਸੀ ਵਧਿਆ ਕੰਪਨੀ ਦਾ ਕੈਲਸ਼ੀਅਮ ਵੀ ਦੇਣਾ ਸ਼ੁਰੂ ਕਰੋ ਫਿਰ ਉਸਦਾ ਦੁੱਧ ਲੈ ਸਕਦੇ ਹੋ ...

    ਮੁਗੀ ਦਾ ਚੰਗਾ ਬੀਜ ਦਸੋ ਜੀ ?

    (en)
    Posted by
    Amarjit singh (9417685861)
    Amarjit singh
    Punjab
    Fatehgarh Sahib
    Write Answer
    Posted Date (10 Apr 2018 10:23 PM) Assigned Date (-)
    Answered Date (10 Apr 2018 10:28 PM) Translated Date (17 Dec 2020 02:15 PM)

    ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ

    22 ji kirpa krke menu sarkari seman di list te ute price list bej dyo dhanwad cows di jive Hello bull hamper hacter hornet ja hor jina v bulls ne price price list ?

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (10 Apr 2018 09:40 PM) Assigned Date (-)
    Answered Date (12 Apr 2018 05:44 AM) Translated Date (17 Dec 2020 02:15 PM)

    ਹਾਜੀ ਪੰਜਾਬ ਦੇ ਵੈਟਨਰੀ ਹਸਪਤਾਲਾ ਵਿੱਚ ਉਪਲੱਬਧ ਸੀਮਨ ਦੀ ਲਿਸਟ ਤੁਸੀ ਦੇਖ ਸਕਦੇ ਹੋ ਇਹ ਸਰਾਕਾਰੀ ਰੇਟ ਦੱਸੇ ਹੈ ਪਰ ਜੇਕਰ ਸਰਕਾਰੀ ਡਾਕਟਰ ਘਰ ਆਕੇ ਟੀਕਾ ਭਰ ਕੇ ਜਾਂਦਾ ਹੈ ਤਾਂ 200-300 ਰੁਪਏ ਲੈਦੇਂ ਹਨ

    • 1
    Answered Date (12 Apr 2018 11:16 AM) Translated Date (17 Dec 2020 02:15 PM)

    thku sir kirpa krke bulls name v bej dyo 125 ..75.. 50.. ap da bhut dhanwad hove ga ji Hf

    sir g agrimen fortye powder kis lai hunda majj nu 8 va mahina lga hoya ke asi usnu de sakde han ?

    (en)
    Posted by
    Amarjit (9877512994)
    Amarjit
    Punjab
    Ludhiana
    Write Answer
    Posted Date (10 Apr 2018 09:35 PM) Assigned Date (-)
    Answered Date (11 Apr 2018 12:57 PM) Translated Date (17 Dec 2020 02:15 PM)

    ehde vich sare mineral te vitamin hunde hun jo pashu de lai jaruri hunde hun . tusi eh 100 gram daily pona shuru kar deo. eh gaban te aam pashu nu v daily de skade ho isde iede fiede hi hun nuksan nahi.

    mein saron Di fasal vaddi hai ki 15 April tak je mahh beej Dewan tan jhone tak fasal le sakda ?

    (en)
    Posted by
    yogeshwar singh (8427703769)
    yogeshwar singh
    Punjab
    Hoshiarpur
    Write Answer
    Posted Date (10 Apr 2018 09:28 PM) Assigned Date (-)
    Answered Date (10 Apr 2018 10:43 PM) Translated Date (17 Dec 2020 02:15 PM)

    ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ-1008 ਅਤੇ ਮਾਂਹ-218 ਦੀ ਸਿਫ਼ਾਰਸ਼ ਕੀਤੀ ਗਈ ਹੈ ਮਾਂਹ-1008 ਕਿਸਮ ਨੂੰ ਫਲੀਆਂ ਭਰਪੂਰ ਲਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ-ਮੁਰੜ ਵਿਸ਼ਾਣੂ ਰੋਗ ਘੱਟ ਲਗਦਾ ਹੈ ਇਸ ਦੀ ਔਸਤਨ ਪੈਦਾਵਾਰ ਸਾਢੇ ਚਾਰ ਕੁਇੰਟਲ ਪ੍ਰਤੀ ਏਕੜ ਹੈ ਮਾਂਹ-218 ਕਿਸਮ ਤਕਰੀਬਨ 75 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ ਚਾਰ ਕੁਇੰਟਲ ਪ੍ਰਤੀ ਏਕੜ ਹੈ

    10 Apr 2018

    veer ji kujh hor dasso....

    Answered Date (11 Apr 2018 07:09 AM) Translated Date (17 Dec 2020 02:15 PM)

    OK G

    Answered Date (11 Apr 2018 08:32 AM) Translated Date (17 Dec 2020 02:15 PM)

    ਸਰੋਂ di Fasal da ki rate aa veere aaj kal da

    Answered Date (11 Apr 2018 08:33 AM) Translated Date (17 Dec 2020 02:15 PM)

    ਸਰੋਂ di Fasal da ki rate aa veere aaj kal da

    sir ajj pehlan jhothi soohi aa odhe vaaste aa feed theek a 20k.g kanak 20 k.g sarso khal 20 k.g chola di paalish 20 k.g chana chilka. 20 k.g chokar. 250g.m mitha soda 1 k.g.salt ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (10 Apr 2018 09:14 PM) Assigned Date (-)
    Answered Date (10 Apr 2018 11:34 PM) Translated Date (17 Dec 2020 02:15 PM)

    hnji sahi a

    ਜਵਾਰ/ਚਰੀ ਵਿਚ ਗੋਭ ਦੀ ਸੁੰਡੀ ਨੂੰ ਖਤਮ ਕਰਨ ਲਈ ਦਵਾੲਈ ਦੱਸੋ ਜੀ ਕੋਰਾਜਿਨ 0.5ml/Lt ਵਰਤਿਆ ਪਰ ਚੰਗਾ ਅਤੇ ਲੰਬਾ result Nahi milaya ?

    (en)
    Posted by
    baljeet (6280318909)
    baljeet
    Punjab
    Fazilka
    Write Answer
    Posted Date (10 Apr 2018 09:12 PM) Assigned Date (-)
    Answered Date (11 Apr 2018 05:30 AM) Translated Date (17 Dec 2020 02:15 PM)

    jawar de vich gobh di soondi de lyi fame@20ml ja cypermethrin@80ml ja coragen@50ml prati acre de hisaab nal 100ltr pani de vich mix kr ke spray kro. jdo v coragen dwayi lainde ho ihh orignal laini chaidi hai. dwaayi lainde sme dwaayi check kr laini chaidi hai . iss di duplicate dwayi v aa rhi hai.

    ਵੀਰ ਜੀ ਮੋਰੀੰੰਗਾ ਦਾ ਚਾਰਾ ਪਸ਼ੂਆਂ ਵਾਸਤੇ ਕਿਵੇਂ ਦਾ ਹੁੰਦਾ ਜੀ ਇਹ ਪਸ਼ੂਆਂ ਲੲੀ ਕਿੰਨਾ ਕੁ ਲਾਭਦਾਇਕ ਹੁੰਦਾ ਕੀ ਇਹ ਪੰਜਾਬ ਵਿੱਚ ਵਧੀਆ ਪੈਦਾਵਾਰ ਦੇ ਸਕਦਾ ਹੈ। ਚਾਰੇ ਲਈ ਅਤੇ ਕਿੰਨੀਆਂ ਕਟਾਈਆਂ ਦੇ ਸਕਦਾ ਅਤੇ ਇੱਕ ਵਾਰ ਦਾ ਬੀਜਿਆ ਕਿੰਨਾ ਟਾਇਮ ਚੱਲਦਾ ਅਤੇ ਫੁੱਟ ਦਾ ਬੂਟਾ ਕੱਟ ਕੇ ਪਾਉਣ ਦੇ ਯੋਗ ਹੁੰਦਾ ਅਤੇ ਬੂਟਾ ਜੜ ਤੋ ਕਿੰਨਾ ਕੁ ਉੱਤੋਂ ਕੱਟਣਾ ਹੰਦਾ ਕੀ ਇਸ ਤੋਂ ਸਾਰਾ ਸਾਲ ਹਰਾ ਚਾਰਾ ਲਿਆ ਜਾ ਸਕਦਾ ਪਹਿਲੀ ਕਟਾਈ ਕਿੰਨੇ ਟਾਈਮ ਵਿੱਚ ਹੁੰਦੀ ਹੈ। ਅਤੇ ਚਾਰੇ ਵਾਸਤੇ ਬੀਜੇ ਮੋਰਿੰਗੇ ਤੋਂ ਜੜ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਕਿਹੜੀ ਕਿਸਮ ਢੁਕਵੀਂ ਹੈ ਪੰਜਾਬ ਵਿੱਚ ਕਿੱਥੋ ਬੀਜ ਪ੍ਰਾਪਤ ਹੋ ਸਕਦਾ ਬੀਜਣ ਦੀ ਵਿਧੀ ਕੀ ਹੈ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (10 Apr 2018 09:06 PM) Assigned Date (-)
    Answered Date (12 Apr 2018 10:58 AM) Translated Date (17 Dec 2020 02:16 PM)

    ਮੋਰਿੰਗਾ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ ਕਿੳੇੁਕਿ ਇਸ ਵਿੱਚ ਪ੍ਰੋਟੀਨ ਹੁੰਦਾ ਹੈ ਤੇ ਇਸ ਨਾਲ ਪਸ਼ੂਆਂ ਦਾ ਦੁੱਧ ਵੀ ਵੱਧਦਾ ਹੈ ਪੰਜਾਬ ਵਿੱਚ ਵੀ ਪੈਦਾਵਾਰ ਵਧੀਆ ਦਿੰਦਾ ਹੈ ਪਰ ਇਸ ਦਾ ਝਾੜ ਦੂਜੇ ਚਾਰੇ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਸਿਰਫ ਪਸ਼ੂਆਂ ਲਈ ਵੱਡੇ ਲੈਵਲ ਤੇ ਮੋਰਿੰਗਾ ਲਗਾਉਣ ਦੀ ਜਰੂਰਤ ਨਹੀ ਦੇਸੀ ਮੋਰਿਗਾ ਜੋ ਕਈ ਖੁਸ਼ਕ ਖੇਤਰਾਂ ਵਿੱਚ ਆਪਣੇ ਆਪ ਉੱਗਿਆ ਹੁੰਦਾ ਹੈ ਉਸ ਦੇ ਪੱਤੇ ਹੀ ਪਸ਼ੂ ਨੂੰ 250-300 ਗ੍ਰਾਮ ਹਰ ਰੋਜ਼ ਖਵਾਓ ਇਸ ਦੇ ਪੌਦੇ ਤੁਹਾਨੂੰ ਕਿਸੇ ਵੱਡੀ ਨਰਸਰੀ ਵਿੱਚੋ ਮਿਲ ਜਾਣਗੇ ਜਾਂ ਫਿਰ ਮਲੇਰਕੋਟਲੇ ਵੀ ਵਧੀਆ ਨਰਸਰੀਆ ਹਨ ਉੱਥੋ ਮਿਲ ਜਾਣਗੇ ਪੰਜਾਬ ਦੀਆ ਯੂਨੀਵਰਸਿਟੀਆਂ ਵੱਲੋ ਅੱਜੇ ਇਸ ਉਗਾਕੇ ਇਸ ਬਾਰੇ ਹੋਰ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ

    Sir Bhindi di es bimaari lyi kehdii spray krni jaruri hai ate kine dinn baad repeat krni chahidi hai ?

    (en)
    • 2
    Posted by
    Avneetpal (8728055687)
    Avneetpal
    Punjab
    Sangrur
    Write Answer
    Posted Date (10 Apr 2018 09:02 PM) Assigned Date (-)
    Answered Date (11 Apr 2018 06:45 AM) Translated Date (17 Dec 2020 02:16 PM)

    iss de vich soondi ate tela chepa pai reha hai..ih ikatha salt bharat walya dia dwayia de vich aunda hai. DEED nam di dwayi aundi hai. .DEED de vich Fipronil 40% + Imidaclorpid 40% WG salt hunda hai ate iss nu 40gm prati acre de hisab 150 ltr pani de vich mila ke spray kro. jekar tuhanu ihh ikathe salt wali dwayi nahi mildi hai tan imidacloprid@40ml de nal fipronil@300ml ja emamectin benzoate@80gm ja fame@20ml ja coragen@60ml nu 150 ltr pani de nal mila ke prati acre te spray kro.

    sir barseen te soondi di roktham vaste kon si spry kiti jave ?

    (en)
    Posted by
    daljeet singh (9417658038)
    daljeet singh
    Punjab
    Ferozpur
    Write Answer
    Posted Date (10 Apr 2018 09:00 PM) Assigned Date (-)
    Answered Date (11 Apr 2018 04:45 AM) Translated Date (17 Dec 2020 02:16 PM)

    berseem de vich soondi di roktham de lyi spinosad@60ml ja coragen@60ml ja quinalphos@500ml nu 150 ltr pani de nal mila ke prati acre te spray kro. ihh soondi control ho jawegi.

    17 to 19-20 litre den vali normal majj kine rupee di mil sakdi aw ?

    (en)
    Posted by
    Sukhwinder Singh (8427725459)
    Sukhwinder Singh
    Punjab
    Barnala
    Write Answer
    Posted Date (10 Apr 2018 08:56 PM) Assigned Date (-)
    Answered Date (11 Apr 2018 10:06 AM) Translated Date (17 Dec 2020 02:16 PM)

    17 to 19-20 liter wali majj 1 lakh tak milegi ji . baki dud di pedawar ta feed te hi nirbhar karda hai. mehndi majj leya ke jekar feed sahi na hoe ta dud ghat sakda hai.

    ਬਾਜਰਾ ਨੇਪੀਅਰ ਲਾਏ ਜੀ ਓਸ ਵਿਚ ਕਖ ਬਹੁਤ ਹੋਗੇ ਸਪਰੇ ਵਾਰੇ ਦਸੋ ਜੀ ਕਖ ਮਰ ਜਾਣ ਸਪਰੇ ਕਰ ਕੇ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (10 Apr 2018 08:22 PM) Assigned Date (-)
    Answered Date (11 Apr 2018 06:53 AM) Translated Date (17 Dec 2020 02:16 PM)

    ਚਾਰੇ ਵਾਲੀ ਫ਼ਸਲ ਦੇ ਵਿਚ ਫ਼ਸਲ ਉੱਗਰਨ ਤੋਂ ਬਾਅਦ ਕਿਸੇ ਵੀ ਨਦੀਨ ਨਾਸ਼ਕ ਦੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਕਿਉਕਿ ਇਸ ਨਾਲ ਮੁਖ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ ਇਸ ਦੇ ਵਿਚ ਨਦੀਨਾਂ ਨੂੰ ਗੋਡੀ ਕਰ ਕੇ ਹੀ ਕੱਡਿਆ ਜਾ ਸਕਦਾ ਹੈ I

    ਗੰਨੇ ਵਿੱਚ ਸਿਓਂਕ ਦੀ ਸਮੱਸਿਆ ਅਾ ਰਹੀ ਅਾ ?

    (en)
    Posted by
    Satvir Singh (9814311042)
    Satvir Singh
    Punjab
    Fatehgarh Sahib
    Write Answer
    Posted Date (10 Apr 2018 07:58 PM) Assigned Date (-)
    Answered Date (11 Apr 2018 04:47 AM) Translated Date (17 Dec 2020 02:16 PM)

    ਗੰਨੇ ਦੇ ਵਿਚ ਸਿਉਖ ਦੀ ਰੋਕਥਾਮ ਦੇ ਲਈ ਕਲੋਰਪਾਇਰੀਫੋਸ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਜੜਾਂ ਦੇ ਨੇੜੇ ਸਪਰੇ ਕਰੋ I

    ye kis nasal ki he ?

    (en)
    • 1
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (10 Apr 2018 07:52 PM) Assigned Date (-)
    Answered Date (11 Apr 2018 12:39 PM) Translated Date (17 Dec 2020 02:16 PM)

    yeh hf cross breed hai ji.

    pussa 44 to vdiaaà bij dso g ?

    (en)
    Posted by
    gurpinder singh dhindsa (9417878110)
    gurpinder singh dhindsa
    Punjab
    Patiala
    Write Answer
    Posted Date (10 Apr 2018 07:49 PM) Assigned Date (-)
    Answered Date (11 Apr 2018 05:10 AM) Translated Date (17 Dec 2020 02:16 PM)

    pusa 44 sbh ton vadh jhaad wali kisam hai par iss di ikk problem ihh hai ki ihh lamba sma laindi hai ate jis kaarn iss nu bimaari vadh paindi hai. iss de brabar tuc KR-777 JA SAVA 127, 134, 200 vargia kisma lgaa skde ho.. sava walia kisma hybrid jhone dia kisma hnn.

    Answered Date (11 Apr 2018 08:30 AM) Translated Date (17 Dec 2020 02:16 PM)

    pili pussa

    Answered Date (11 Apr 2018 08:49 AM) Translated Date (17 Dec 2020 02:16 PM)

    124 121 666 super gold swa 127 bij best

    sr m-45 ਦਵਾਈ ਕੀ ਕੰਮ ਕਰਦੀ ?

    (en)
    Posted by
    Jaswinder (9781552893)
    Jaswinder
    Punjab
    Patiala
    Write Answer
    Posted Date (10 Apr 2018 07:47 PM) Assigned Date (-)
    Answered Date (11 Apr 2018 04:54 AM) Translated Date (17 Dec 2020 02:16 PM)

    ਇੱਹ ਇੱਕ ਫੰਗੀਸਾਈਡ ਹੁੰਦਾ ਹੈ ਜੋ ਕਿ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਜਿਵੇਂ ਕਿ ਪੱਤਿਆਂ ਤੇ ਧੱਬੇ , ਪੱਤਿਆਂ ਦੇ ਵਿਚ ਪੀਲਾਪਨ ਆਉਣਾ, ਜੜਾਂ ਦੇ ਵਿਚ ਗਾਲਾ ਪੈਣਾ ਇਸ ਤ੍ਰਾਹ ਦੀਆ ਬਿਮਾਰੀਆ ਨੂੰ ਇੱਹ ਰੋਕਦੀ ਹੈ ਇਸ ਦੇ ਵਿਚ ਮੈਂਨਕੋਜੇਬ ਨਾਮ ਦਾ ਸਾਲਟ ਹੁੰਦਾ ਹੈ I

    please provide me with the names of black rice varieties ?

    (en)
    Posted by
    swarupa Das (9401026859)
    swarupa Das
    Assam
    Karimganj
    Write Answer
    Posted Date (10 Apr 2018 07:46 PM) Assigned Date (-)
    Answered Date (11 Apr 2018 04:55 AM) Translated Date (17 Dec 2020 02:16 PM)

    To get the all detail of black rice you can contact with Pushpinder singh 9699902460

    sir eh madican kis kaam auundi aa g ?

    (en)
    • 1
    Posted by
    Natt Jaspal (9779210151)
    Natt Jaspal
    Punjab
    Rupnagar
    Write Answer
    Posted Date (10 Apr 2018 07:35 PM) Assigned Date (-)
    Answered Date (11 Apr 2018 04:59 AM) Translated Date (17 Dec 2020 02:16 PM)

    ihh ikk fungicide hai jo ki fasal nu bimaaria ton bachaunda hai. iss de vich copper oxy chloride 50% hunda hai jo fasl de upper spray krn te jo fasal te dhabbe bnde hnn, gala painda hai, patte sukkde hnn ohna nu rokdi hai. iss ton ilaava fruit te jo daag pai jande hn ohna nu v control krdi hai. iss di maatra 400gm prati acre hundi hai.

    ik mahine de purani lassi hai hun us vicho badbo aa rhi hai ki karie dhakn band krke rakhie ja khuli ja phir dol deyia g ?

    (en)
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (10 Apr 2018 07:25 PM) Assigned Date (-)
    Answered Date (11 Apr 2018 05:01 AM) Translated Date (17 Dec 2020 02:16 PM)

    ihh lassi khatti ho gyi hai iss nu tuc spray de taur te fasal, sbjia te vart skde ho. ihh ikk bhut wdia fungicide da kam krdi hai. iss di maatra 4 -5 ltr prati acre de hisab nal 100ltr pani de vich mila ke spray kr skde ho. ihh growth v krwayegi.

    sir befflo de than vicho milk ghat aa reha keval 5/7Dahrra hi aa raheia es lai koi madican ?

    (en)
    Posted by
    Natt Jaspal (9779210151)
    Natt Jaspal
    Punjab
    Rupnagar
    Write Answer
    Posted Date (10 Apr 2018 07:09 PM) Assigned Date (-)
    Answered Date (10 Apr 2018 03:45 PM) Translated Date (17 Dec 2020 02:16 PM)

    tuci majj nu milkout powder dena suru kro , iss powder de 2 chamach swere ate 2 chamach sham nu deo isde powder de 2 dabbe majj nu deo , iss nal farak paa javega..

    ਸਰ ਮਸੱਮੀ ਦੇ ਬੂਟੇ ਦਾ ਫਲ ਝੜ ਰਿਹਾ ਹੈ ਕੋਈ ਹੱਲ ਦੱਸੋ ?

    (en)
    Posted by
    Amandeep Singh Batth (7340989162)
    Amandeep Singh Batth
    Punjab
    Tarn Taran
    Write Answer
    Posted Date (10 Apr 2018 06:15 PM) Assigned Date (-)
    Answered Date (11 Apr 2018 05:05 AM) Translated Date (17 Dec 2020 02:17 PM)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

    Answered Date (30 Apr 2018 05:14 PM) Translated Date (17 Dec 2020 02:17 PM)

    ਸਰ ਮਸੱਮੀ ਦੇ ਬੂਟੇ ਦਾ ਫਲ ਹੁਣ ਵੀ ਸੁਕ ਕੇ ਝੜ ਰਿਹਾ ਹੈ

    नमस्कार जी,पशुओं के लिए एक हजार लिटर पानी की क्षमता वाली होद्दी( टैंक ) में कितनी मि.ली. क्लोरीन डाल सकते हैं ?

    (en)
    Posted by
    जसमेर सिंह (9467977080)
    जसमेर सिंह
    Haryana
    Jind
    Write Answer
    Posted Date (10 Apr 2018 05:18 PM) Assigned Date (-)
    Answered Date (12 Apr 2018 03:24 PM) Translated Date (17 Dec 2020 02:17 PM)

    आप पशुओ की पानी वाली टैंकी में 1000 लीटर पानी में 2 ग्राम क्लोरीन को डाल सकते है इससे ज्यादा इसका प्रयोग ना करे

    Sir j mogi tha bej sml 668 aa tusi khanda a k bejan to la k pakan tak 60 din lagda n par lok khada n k 75 din lagda n tusi daso k shi kina time lagda nal ma punjab di gal karda sir tusi apna contact number v send kardo nal ?

    (en)
    Posted by
    Amanpreet singh (8194944032)
    Amanpreet singh
    Punjab
    Ferozpur
    Write Answer
    Posted Date (10 Apr 2018 05:18 PM) Assigned Date (-)
    Answered Date (11 Apr 2018 07:14 AM) Translated Date (17 Dec 2020 02:17 PM)

    PAU de walon jo iss de pakan de din sifarish kite gye hnn ohh 60 din hi kite gye hnn. jo 75 din walia kisma hnn ohh alag hnn.. ohh ihh walia kisma hnn jiwe ki ML 2056, ML 818, PAU 911, Mohini...tuc apna ithe hi swaal post kr skde ho tuhanu ithe hi saari jankari de ditti jawegi.

    Answered Date (11 Apr 2018 09:11 PM) Translated Date (17 Dec 2020 02:17 PM)

    Sir ma kal no mogi da bej 668 bejna ha ta tosi daso ma kadea cha di varto kara Jeva v DAP kini pava ta bad vich nitrojan kini pava ta hor ke pava sir mano dasea java

    whiche are the best varities of garlic for punjab best time of sowing garlic pls guide ?

    (en)
    Posted by
    Dharam pal sharma (9872877711)
    Dharam pal sharma
    Punjab
    S.A.S. Nagar
    Write Answer
    Posted Date (10 Apr 2018 05:08 PM) Assigned Date (-)
    Answered Date (10 Apr 2018 11:50 AM) Translated Date (17 Dec 2020 02:17 PM)

    The optimum time for sowing is last week of September to first week of October. PG 17, Yamuna Safed (G-1), Yamuna Safed 2(G-50), Yamuna Safed 3 (G 282), Yamuna Safed 4 (G 323) are the good varieties for sowing garlic.

    Sir ,Mai Punjab to belong krda Sangrur District a.Goat Palan Di Training kitho Hou Te Kinne Time Di hundi a Pls dso ?

    (en)
    Posted by
    Avtar Singh (9780544569)
    Avtar Singh
    Punjab
    Sangrur
    Write Answer
    Posted Date (10 Apr 2018 05:04 PM) Assigned Date (-)
    Answered Date (11 Apr 2018 05:53 AM) Translated Date (17 Dec 2020 02:17 PM)

    eh training guru anged dev vetnery university ludhiana vich te kvk sangrur vich alag alag same te karvayiya jandiya hun , tusi kvk vich ja ke apna farm bhar aao. os to baad jado agli training hoe tohanu call karke bula leya janda hai. ya fir tusi progressive goat farmer assicaation nal link rakho. eh v tohanu goat farming di training bare guide kar sakde hai. 94172 53230 tusi eh number te amarjeet singh ji nal gall karo.

    11 Apr 2018

    thanks g

    Answered Date (11 Apr 2018 09:12 AM) Translated Date (17 Dec 2020 02:17 PM)

    ajj to start aa 11-17 april in kvk kheri sangrur

    11 Apr 2018

    Thanks G

    pashupalan loan ke bare me bataye me rajsthan pratapgarh ka hu ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (10 Apr 2018 04:51 PM) Assigned Date (-)
    Answered Date (11 Apr 2018 05:35 AM) Translated Date (17 Dec 2020 02:17 PM)

    hnji aap pashupalan loan lene ke liye Dr. Anil Ghorela ji se 96606 69992 par baat kare . woh aapko sahi guide karege.

    Answered Date (11 Apr 2018 11:00 AM) Translated Date (17 Dec 2020 02:17 PM)

    राजस्थान में पशुपालन लोन प्राप्त करने के लिए आपके नजदीकी पशुपालन विभाग या महाराणा प्रताप यूनिवर्सिटी ऑफ एग्रीकल्चर एंड टेक्नोलॉजी के पशुपालन विभाग में संपर्क करें वहाँ आपको पशुओं की अच्छी नस्ल और उनकी बीमारियों से संबंधित पूरी जानकारी मिलेगी, और किन नस्लो पर कितना लोन आपको मिल सकता है आप जान पाएंगे धन्यवाद

    Strawberry ke plants kaise grow kar sakte gain ?

    (en)
    Posted by
    Sarbdeep Singh (7973593669)
    Sarbdeep Singh
    Punjab
    Kapurthala
    Write Answer
    Posted Date (10 Apr 2018 04:47 PM) Assigned Date (-)
    Answered Date (11 Apr 2018 05:06 AM) Translated Date (17 Dec 2020 02:17 PM)

    एक एकड मे सारा खर्चा 3 से 3.5 लाख तक आ जाता है और एक एकड मे 25000 पौधे लगाये जाते है जो हमें 6 रूप्ये प्रति पौधे के हिसाब से मिल जाते है इसके बारे में ज्यादा जानकारी के लिए आप NS BERRY ORCHARD 98725-95194, 7009339914 से संपर्क कर सकते है

    Answered Date (11 Apr 2018 04:10 PM) Translated Date (17 Dec 2020 02:17 PM)

    Sir mere pass plants hai Unse next season ke liye new plants Kaise ready Karne gain

    Answered Date (11 Apr 2018 05:00 PM) Translated Date (17 Dec 2020 02:17 PM)

    Sir Tusi is plant toh plant tyar kro gye ta new tyar hoye plant nu fruit nhi lgna mother plant toh tyar hoye plant nu fruit lgda hai

    Answered Date (11 Apr 2018 06:25 PM) Translated Date (17 Dec 2020 02:17 PM)

    Jashanpreet ji strawberry de seeds toon plant tyar kar ho sakda hai pls suggest me .

    Answered Date (11 Apr 2018 08:46 PM) Translated Date (17 Dec 2020 02:18 PM)

    Strawberry da mother plant hunda hai us toh he runer planet tyar hunda Contact- ‭98725 95194‬,70093 39914 NS berry orchard(Strawberry), patiala,punjab.

    Dr saab sadi cow da ikk than cho dudh auna bandh ho gya a isda koi ilaj daso ?

    (en)
    Posted by
    Malkeet Virk (9814611758)
    Malkeet Virk
    Punjab
    Patiala
    Write Answer
    Posted Date (10 Apr 2018 04:32 PM) Assigned Date (-)
    Answered Date (10 Apr 2018 03:51 PM) Translated Date (17 Dec 2020 02:18 PM)

    tuci cow de thann nu kiise chnge doctor nu dekhao kyuki kyi varr thann vich naadd bnn jndi hai , jiss nal dudh auna bnnd ho jnda hai , isda thann dekh ke vdya ilagg kitta javega.