Punjab
Search
sir jo gaa ate majj nu tell ya ghee dinde hai , ohh kdo dena chahida ha , jive bolde hai ki 7-8 mahine vich dena nal ehh kattu nu lgg jnda hai , iss vare jankari deo ?
(en)
tusi 1 month pehla dalda geo ya saro da tel pashu nu de sakde ho. saro da tel 100 gram to jeyada Na deo te dalda geo 250 gram to jeyada Na deo
ਮਿਰਚ ਨੂੰ ਠੂਡੀ ਪੈਗੀ ਇਹ ਦਿਵਾਈ ਕੰਮ ਕਰੇਗੀ ਦਸੋ ਸਰ 9815397813 ?
(en)
ਨਹੀਂ ਜੀ ਇੱਹ ਦਵਾਯੀ ਕੰਮ ਨਹੀਂ ਕਰੇਗੀ ਇੱਹ ਇਕ ਗਰੋਥ ਪ੍ਰੋਮੋਟਰ ਹੈ ਜੋ ਕਿ ਗਰੋਥ ਦਾ ਕੰਮ ਕਰਦੀ ਹੈ I ਠੂਠੀ ਰੋਗ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
pr 71 beej di jankari diyo ji eh kina time laindi hai is nu kini khaad paindi hai or isda jhaad kina hunda hai kine din wich pak jandi hai ?
(en)
pr 71 koi v jhone di kisam nahi hai. pioneer di PHB71 kisam hai jo ki hybrid kisam hai. iss da jhaad 27-30 qtl prati acre hai ate ihh 128-132 dina de vich pakk janda hai. iss nu khaad amm jhone jinni hi pauni paindi hai. par ihh darmiania jameena de vich lagg janda hai.
ਵੀਰ ਜੀ ਸਾਡੇ ਮੱਝ ਆ ਇੱਕ ਗੱਬਣ 8 ਮਹੀਨਿਆਂ ਦੀ ਇਸਦਾ ਲੇਵਾ ਵੱਡਾ ਸਡੌਲ ਬਣਾਉਣ ਲਈ ਕੀ ਦਿੱਤਾ ਜਾਵੇ ਕੀ Vitamin. H ਦਿੱਤਾ ਜਾ ਸਕਦਾ ਇਸ ਕੰਮ ਲਈ ਅਤੇ ਇਹ ਸੂਣ ਤੋਂ ਕਿੰਨਾ ਟਾਇਮ ਪਹਿਲਾਂ ਦੇਣਾ ਸੁਰੂ ਕਰਨਾ ਚਾਹੀਦਾ ਕਿੰਨੇ Ml ਇਹ ਦੇਣਾ ਹੁੰਦਾ ਰੋਜ ਪਸੂ ਨੂੰ ਅਤੇ ਇਹ ਕਿੰਨੀ ਮਾਤਰਾ ਲੲੀ ਦੇਣਾ ਹੁੰਦਾ ਪਸੂ ਨੂੰ ਅਤੇ ਮੱਝ ਦੀ ਧਾਰ ਬਹੁਤ ਸਖ਼ਤ ਸੀ ਪਿਛਲੇ ਸੂਏ ਕੀ ਇਹ ਉਸਨੂੰ ਵੀ ਪੋਲੀ ਕਰ ਸਕਦਾ ਜਾ ਫਿਰ ਕੋਈ ਦੇਸੀ ਇਲਾਜ ਦੱਸੋ ਧਾਰ ਪੋਲੀ ਕਰਨ ਲਈ ਧੰਨਵਾਦ ?
(en)
Punjab
ਹਾਂਜੀ ਤੁਸੀ ਮੱਝ ਨੂੰ Vitamin. H ਦੇ ਸਕਦੇ ਹੋ , ਇਸ ਨੂੰ ਤੁਸੀ 10 ਮਿਲੀ ਦਿਨ ਵਿਚ ਦੇਣਾ ਸ਼ੁਰੂ ਕਰੋ ਇਸ ਨਾਲ ਪਸ਼ੂ ਦਾ ਲੇਵਾ ਵਡੀਆਂ ਬਣਦਾ ਹੈ , ਬਾਕੀ ਇਸ ਨਾਲ ਕੁੱਛ ਹੱਦ ਤਕ ਥਨ ਵੀ ਨਰਮ ਹੁੰਦੇ ਹੈ , ਜੇਕਰ ਤੁਹਾਡੀ ਮੱਝ ਦੀ ਧਾਰ ਸਖ਼ਤ ਹੈ ਤਾਂ ਤੁਸੀ ਉਸਦੇ ਸੁਣ ਤੋਂ ਬਾਅਦ 250 ਗ੍ਰਾਮ ਖੰਡ ਅਤੇ 100 ਨਿਬੂ ਰਸ ਮਿਲਾਕੇ ਮੱਝ ਨੂੰ ਦੇਣਾ ਸ਼ੁਰੂ ਕਰ ਦਿਓ , ਇਸ ਨੂੰ ਤੁਸੀ ਲਗਾਤਾਰ 5 ਦਿਨ ਤਕ ਦਿਓ , ਇਸ ਨਾਲ ਧਾਰ ਪੋਲੀ ਹੋ ਜਾਵੇਗੀ
Punjab
vitamor- h liquid daily 10 ml and uddertone homeopethic 10 drops roti te , 1 st three days tin time in day then two time in day
ਸਰ ਰਾਜ ਮਾਹ ਅਤੇ ਮੂੰਗੀ ਦੀ ਬਿਜਾਈ ਅਜੇ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ ?
(en)
Haryana
ਰਾਜਮਾਂਹ ਦੀ ਬਿਜਾਈ ਦਾ ਸਮਾਂ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਮੂੰਗੀ ਦੀ ਬਿਜਾਈ ਦਾ ਸਮਾਂ : ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ
18 nov nu 3086 kanak biji c hun katia kdo tak kria ?
(en)
Punjab
3086 kanak pakkn lyi lgbhag 156 dina sma laindi hai . 156 dina baad tuc isdi ktai kr skde ho .
Pr 127 bare dso ?
(en)
Punjab
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਵੀਰ ਜੀ ਇਟਰਨੈੱਟ ਉੱਤੇ ਆਪਣੀ ਖੇਤੀ ਚੈਨਲ ਵੱਲੋਂ ਪਾਈ ਗਈ ਇੱਕ ਵੀਡੀਓ ਵੇਖੀ ਸੀ ਜਿਸ ਵਿੱਚ ਡਾ. ਨਵਜੋਤ ਸਿੰਘ ਜੋ ਕਿ Dairy Department ਦਫਤਰ ਦੇ ਇਕਸਪੈਕਟਰ ਹਨ। ਉਹਨਾਂ ਦੱਸਿਆ ਕਿ ਅਸੀਂ 2 ਹਫਤੇ ਅਤੇ 6 ਹਫਤੇ ਦੀ ਟ੍ਰੇਨਿੰਗ ਦਿੰਦੇ ਹਾ ਜਿਸ ਵਿੱਚ ਪਸ਼ੂਆਂ ਦੇ ਰੱਖ _ਰਖਾਵ ਡੇਅਰੀ ਸੈੱਡ ਕਿਵੇਂ ਤਿਆਰ ਕਰਨਾ ਡੇਅਰੀ ਪ੍ਰੋਡਕਟ ਕਿਵੇਂ ਤਿਆਰ ਕਰਨੇ ਅਤੇ AI ਦੀ ਪੈ੍ਕਟੀਕਲ ਟੇ੍ਨਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਮੇਰਾ ਜਿਲਾ ਗੁਰਦਾਸਪੁਰ ਹੈ । ਕੀ ਮੈਂ ਵੀ ਆਹ ਛੇ ਹਫਤਿਆਂ ਵਾਲੀ ਟੇ੍ਨਿੰਗ ਲੈ ਸਕਦਾ ਅਤੇ ਇਹ ਟੇ੍ਨਿੰਗ ਕਦੋ _ਕਦੋ ਲਗਦੀ ਹੈ ਸਾਲ ਵਿਚ ਅਤੇ ਕੀ_ ਕੀ ਸਰਤਾ ਹਨ ਇਸ ਟ੍ਰੇਨਿੰਗ ਨੂੰ ਲੈਣ ਲਈ ਧੰਨਵਾਦ।
(en)
Punjab
ਹਾਂਜੀ ਗੁਰਦਾਸਪੁਰ ਦੀ ਅਗਲੀ ਡੇਅਰੀ ਟ੍ਰੇਨਿੰਗ Dairy Training & Extension Centre, Batala Road, Near Telephone Exchange, Verka ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਜਿਆਦਾ ਜਾਣਕਾਰੀ ਲਈ ਤੁਸੀ 0183-2263083 ਨੰਬਰ ਤੇ ਸੰਪਰਕ ਕਰ ਸਕਦੇ ਹੋਂ
ਝੋਨਾ ਖੇਤ ਵਿਚ ਕੀਨੀ ਜੂਨ ਨੂਁ ਲਾ ਸਕਦੇ ਹਾ ( ਬਿਜਲੀ 8 ਘੰਟੇ ਕੀਨੀ ਜੂਨ ਨੂਁ ਆਵੇ ਗੀ ) ?
(en)
Maharashtra
ਝੋਨੇ ਦੀ ਬਿਜਾਈ ਮੁਖ ਖੇਤ ਦੇ ਵਿਚ ਤੁਸੀ 15 ਜੂਨ ਤੋਂ ਕਰ ਸਕਦੇ ਹੋ I
ਝੋਟੀ ਤੇ ਗਾ ਪੇਲਣ ਸੂਏ ਸੁਣਾ 1 ਮਹੀਨਾ ਬਾਕੀ ਆ ਚੰਗਾ ਲੇਬਾ ਵਨੌਨ ਲਈ ਕਿਸ ਦੁਵਾਈ ਦੀ ਵਰਤੋ ਕਰੀ ਜਾਵੇ ਹੋਰ ਕੋਈ ਦੇਸੀ ਨੁਕਤਾ ਓਹ ਵੀ ਦੱਸੇ ਆ ਜਾਵੇ ਜੀ ਜੋ ਸਾਨੂ ਚੰਗਾ ਅੱਗੇ ਲਾਬ ਮਿਲ ਜੇ ?
(en)
Punjab
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਬਾਕੀ ਇਸ ਦੇ ਨਾਲ vitamor- h liquid ਹਰ ਰੋਜ਼ 10 ml ਦਿਓ ਜਾਂ ਫਿਰ ਹੋਮੀਓਪੈਥਿਕ ਮੈਡੀਸਨ uddertone ਦਿੰਦੇ ਰਹੋ
ਮੰਜ ਦੀ ਧਾਰ ਪੋਲੀ ਹੋਣ ਲਈ ਤਿਲਾਂ ਦਾ ਤੇਲ ਦੇ ਸਕਦੇ ਹਾ ਕਿਨਾ ਟੇਮ ਪੇਲਾ ਸੂਣ ਤੋ ਕਿਨੈ ml ਦਿਤਾ ਜਾਵੇ ਜੀ ਏਹ ਪੇਲਣ ਝੋਟੀ ਨੂਁ ਵੀ ਦੇ ਸਕਦੇ ਹਾ ( ਗਾ ਨੂਁ ਵੀ ਦੇ ਸਕਦੇ ਹਾ ਕੋਈ ਨੁਕਸਾਨ ਤਾ ਨੀ ਗਾ ਲਈ ) ?
(en)
Rajasthan
ਹਾਜੀ ਦੇ ਸਕਦੇ ਹਾਂ ਪਰ ਗੱਬਣ ਪਸ਼ੂ ਨੂੰ ਸੂਣ ਤੋਂ ਮਹੀਨਾ ਪਹਿਲਾਂ 50-100 ਗ੍ਰਾਮ ਤੱਕ ਰੋਜ਼ਾਨਾ ਪਰ ਹੁਣ ਗਰਮੀ ਆ ਗਈ ਹੈ ਸੋ ਇਸ ਲਈ ਇਸਨੂੰ ਗਰਮੀ ਵਿੱਚ ਨਾ ਦਿੱਤਾ ਜਾਵੇ
pusa basmati 1728 di paneeri laun da time daso ?
(en)
Chandigarh
is nun beejan da shi smaan 15 may ton 30 may tk hunda hai...
Haryana govt. kisano Ko makka ka beej free mei de rhi hai pr kab se Dena shuru kregi iski jankari nhi hai koi btayega or online krne ki side kon c hai ?
(en)
Maharashtra
Iss ki janakri app apne block ke ADO se le skte ho.
ਸਰ ਮੂੰਗੀ ਤੇ ਸੂੰਢੀ ਦੀ ਰੋਕਥਾਮ ਲਈ shriram chlor plus chlorpyiphos 50% + cypermethrin 5% ਦੀ ਸਪਰੇ ਕਰ ਸਕਦੇ ਹਾ ਤੇ ਸਰ ਇਕ ਪੰਪ ਵਿੱਚ ਕਿੰਨੀ ਦਵਾਈ ਪਾਈਏ ਵੀਹ ਦਿਨਾ ਦੀ ਮੂੰਗੀ ਹੈ ਜਾਂ ਕੋਈ ਹੋਰ ਦਵਾਈ ਦੀ ਵਰਤੋਂ ਕਰੀਏ ਸਰ ਵਿਸਥਾਰ ਨਾਲ ਦੱਸੋ ?
(en)
ਇਸ ਦੀ ਮਾਤਰਾ 400ML ਪ੍ਰਤੀ ਏਕੜ ਹੁੰਦੀ ਹੈ ਇੱਹ ਤੇਲੇ ਅਤੇ ਸੁੰਡੀ ਦੀ ਰੋਕਥਾਮ ਦਾ ਕੰਮ ਕਰਦੀ ਹੈ 400ML ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋI
ਸੂਰਾਂ ਦਾ ਵਜ਼ਨ ਵਦਾਉਣ ਲਈ ਟੀਕਾ ਕਿਹੜਾ ਹੈ ਜੀ ?
(en)
ਸਰ ਸੇਮ ਵਾਲੀ ਜ਼ਮੀਨ ਵਿੱਚ ਕਿਹੜਾ ਝੌਂਨਾ ਜ਼ਿਆਦਾ ਕਾਮਜਾਬ ਹੋਊ ਪਾਣੀ ਦਰਮਿਆਨਾ ਹੈ ?
(en)
Punjab
ਇਸ ਦੇ ਲਯੀ ਕੋਈ ਸਪੈਸ਼ਲ ਕਿਸਮ ਨਹੀਂ ਆਉਂਦੀ ਹੈ ਇਸ ਦੇ ਵਿਚ ਤੁਸੀ ਇੱਹ ਕਿਸਮ ਲਗਾ ਸਕਦੇ ਹੋ PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212,...ਜ਼ਿਆਦਾ ਸੇਮ ਪੈਣ ਤੇ Sulphur@ 3 kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋI
ਸੱਤ ਸ਼੍ਰੀ ਅਕਾਲ ਜੀ.. ਮੈ ਖਜੂਰ ਵਾਸਤੇ ਪੁੱਛਣਾ ਚਾੳੁਦਾਂ ਹਾਂ ?
(en)
ਇਸ ਦੇ ਪੌਦੇ ਜੁਲਾਈ ਅਗਸਤ ਦੇ ਵਿਚ ਲਗਾਏ ਜਾਂਦੇ ਹੱਨ ਇਸ ਤੋਂ ਇਲਾਵਾ ਇਸ ਦੇ ਬੂਟੇ ਤੁਸੀ ਬਸੰਤ ਰੁੱਤ ਦੇ ਵਿਚ ਫਰਵਰੀ ਮਾਰਚ ਦੇ ਮਹੀਨੇ ਵੀ ਲਗਾ ਸਕਦੇ ਹੋ
ਸਰ ਜੀ ਕਣਕ ਵੱਡੀ ਹੈ ਕੀ ਹੁਣ ਸੱਠੀ ਮੂੰਗੀ ਬੀਜ ਸਕਦੇ ਹਾ ਤਾ ਕਿਰਪਾ ਕਰਕੇ ਪੂਰਾ ਤਰੀਕਾ ਦੱਸੋ ?
(en)
Haryana
60 ਦਿਨਾਂ ਵਾਲੀ ਮੂੰਗੀ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਦਾ ਹੁੰਦਾ ਹੈ ਇਸ ਦੀ ਬਿਜਾਈ ਹੁਣ ਲੇਟ ਹੋ ਜਾਵੇਗੀI
ੲਿਸ ਦਾ ਕੀ ਹੱਲ ਹੈ ਜੀ ?
(en)
Maharashtra
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Punjab
thnqs
sat sri akal g sir sadi cow nu mok lagi va g kehri medicine daiye g ?
(en)
Rajasthan
ਕਿਸੇ ਵਧੀਆਂ ਕੰਮਨੀ ਦਾ ਲਿਵਰ ਟੋਨਿਕ ਪਿਆਓ ਜਿਵੇ liv52 ਲਿਵਰ ਦੀ ਖਰਾਬੀ ਕਰਕੇ ਹੈ ਜੀ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ ਇੱਕ ਲੀਟਰ ਪਾਣੀ ਵਿੱਚ ਉਬਾਲ ਲਵੋ ਜਦੋ ਉਬਾਲ ਕੇ ਅੱਧਾ ਪਾਣੀ ਰਹਿ ਜਾਵੇ ਤਾਂ ਉਹ ਪਸ਼ੂ ਨੂੰ ਪਿਆ ਦਿਓ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ dairacin ਲਗਾਤਾਰ ਦਿਓ
ਮਿਰਚਾ ਦੇ ਬੂਟੇ ਤੇ ਠੂਠੀ ਰੋਗ ਵੇਲੇ ਕਿਹੜੀ ਸਪਰੇ ਕਰਨੀ ਚਾਹੀਦੀ ਹੈ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Punjab
thnq u gi
sir ehh tamtor da buuta hai isde patte sukk reha ha ate muud rehe hai ?
(en)
Maharashtra
ਇਸ ਦੇ ਪੱਤੇ ਤੇਲੇ ਦੇ ਕਾਰਨ ਮੁੜ ਰਹੇ ਹੱਨ ਅਤੇ ਇਕੱਠੇ ਹੋ ਰਹੇ ਹੱਨ I ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Sir eh ki bimari aw onions nu sare khet vich onions di leafs upro mache paye aw ?
(en)
Ihh fungus de kaarn bimaari pai rhi hai. iss de upper M-45@400GM JA CARBENDAZIM@400gm nu 150 ltr pani de nal mila ke prati acre te spray kro. ihh bhookan thik ho jangia.
Gawar ki achi kisme ke bare me daso ?
(en)
Guara 80:- इस किस्म की खेती पूरे राज्य में की जा सकती है यह पत्तों के ऊपर धब्बे पड़ने और डंठल टूटने की बीमारी से रहित होती है इसके बीज गोल चपटे आकार के और सलेटी रंग के होते हैं यह देरी से पकने वाली किस्म है इसकी प्रति एकड़ पैदावार 8 क्विंटल तक हो जाती है HG 365:- यह जल्दी तैयार होने वाली किस्म है यह 105 दिनों में पककर तैयार हो जाती है इसकी औसतन पैदावार 5.5 क्विंटल प्रति एकड़ तक हो जाती है Ageta Guara 112:- इसके पौधे की ऊंचाई 1 से 1.5 मीटर तक होती है इसकी औसतन पैदावार 8 क्विंटल प्रति एकड़ होती है दूसरे राज्यों की किस्में HG 563:- यह जल्दी पकने वाली और भारत में हर उपजाऊ क्षेत्रों में लगाई जाती है इसकी पैदावार 7-8 क्विंटल प्रति एकड़ होती है RGC 936:- यह जल्दी पकने वाली किस्म है और भारत में हर उपजाऊ क्षेत्रों में लगाई जाती है इसका औसतन पैदावार 8 क्विंटल प्रति एकड़ होती है FS-277:- यह किस्म CCSHAU, हिसार द्वारा तैयार की गई है यह सारे ज्वार उगाने वाले क्षेत्रों में लगाई जाती है बिजाई का समय बिजाई मध्य जुलाई से मध्य अगस्त में पूरी कर लें बीज की मात्रा बिजाई के लिए 8-10 किलो बीज प्रति एकड़ में प्रयोग करें
sir g aa hf vachi kine parsent pure aa. phele suhe sooni aa.jekar isnoo perfect diet daiye ta kina dood pahli vaari kar sakdi aa.
(en)
Punjab
hnji eh 70% pure hai. par isde mil da andaza nahi lagayaeaya ja sakda kyoki eh osde mata pita de milk de recrord te feed te nirbhar karda hai. andazan 8-9 killo to jeyada hona chahida hai.
ਕਣਕ ਤੋਂ ਬਾਅਦ ਅਤੇ ਝੋਨੇ ਤੋਂ ਪਹਿਲਾਂ ਸਾਰੀਆਂ ਹਰੀਆਂ ਖਾਦਾਂ ਬਾਰੇ ਦਸੋ ਅਤੇ ਉਸ ਤੋਂ ਬਾਅਦ ਅਸੀਂ ਕਿੰਨੀ ਨਾਈਟ੍ਰੋਜਨ ਦੀ ਵਰਤੋਂ ਕਰੀਏ?
(en)
Punjab
ਝੋਨਾ-ਕਣਕ: ਕਣਕ ਵੱਢਣ ਤੋਂ ਪਿੱਛੋਂ ਰੌਣੀ ਕਰਕੇ ਢੈਂਚਾ ਜਾਂ ਸਣ 20 ਕਿਲੋ ਪ੍ਰਤੀ ਏਕੜ ਅਤੇ ਰਵਾਂਹ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਪ੍ਰੈਲ ਦੀ ਆਖੀਰ ਵਿਚ ਬੀਜ ਦਿਉ ਢੈਂਚਾ/ਸਣ/ਰਵਾਂਹ ਨੂੰ 6-7 ਹਫਤੇ ਪਿਛੋਂ ਝੋਨੇ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਜੂਨ ਦੇ ਦੂਜੇ ਹਫਤੇ ਖੇਤ ਵਿਚ ਵਾਹ ਦਿਉ ਇਸ ਤਰ੍ਹਾਂ 25 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਬੱਚਤ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਰਹੇਗੀ ਝੋਨੇ ਦਾ ਵਧੇਰੇ ਝਾੜ ਲੈਣ ਲਈ ਰੇਤਲੀ ਅਤੇ ਰੇਤਲੀ ਮੈਰਾ ਜ਼ਮੀਨਾਂ ਵਿਚ ਹਰੀ ਖਾਦ ਦੀ ਵਰਤੋਂ ਕਰੋ ਅਤੇ ਨਾਈਟ੍ਰੋਜਨ ਦੀ ਸਿਫ਼ਾਰਸ਼ ਕੀਤੀ ਪੂਰੀ 50 ਕਿਲੋਗ੍ਰਾਮ ਮਾਤਰਾ ਪ੍ਰਤੀ ਏਕੜ ਪਾਉ ਜਿੱਥੇ ਗਰਮੀ ਰੁੱਤ ਦੀ ਮੂੰਗੀ ਬੀਜੀ ਹੋਵੇ ਉੱਥੇ ਫ਼ਲੀਆਂ ਤੋੜਨ ਤੋਂ ਬਾਅਦ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵਧ ਜਾਂਦਾ ਹੈ ਅਤੇ ਝੋਨੇ ਨੂੰ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ
kaadu aa dia valla Da patta suk rha Han koi organic hall daso?
(en)
Punjab
kirpaa kar ke usdi photo upload karo gg taki usnu dekh ke sahi dseaa ja skee ke isnu ki problem hai g
ਡਾਕਟਰ ਸਾਹਬ ਅਸੀ ਆਚਾਰ ਲਈ 10 ਕਿਲੇ ਮੱਕ ਬੀਜਣਾ 1-2 ਦਿਨਾ ਤਕ ਕਿਹੜਾ ਬੀਜ ਬੀਜੀਏ ਜੋ ਕਿ 60-70 ਦਿਨਾ ਵਿਚ ਤਿਆਰ ਹੋ ਜਾਵੇ। ਵਾਹਨ ਤਿਆਰ ਕਰਨ ਵੇਲੇ ਅਤੇ ਬੀਜਣ ਵੇਲੇ ਕੀ ਕੁਝ ਪਾਈਏ ਪਲੀਜ ਜਲਦੀ ਦਸਿੳ ਜੀ। ਕਿਨਾ ਬੀਜ ਪਾੳਣਾ ਅਤੇ ਨਾਲ ਕਿਨੀ ਖਾਦ ਪਾੳਣੀ ,ਡੀਏਪੀ ਵਾਹਨ ਵਾੳਣ ਵੇਲੇ ਜਾਂ ਬੀਜਣ ਵੇਲੇ ਪਾਈਏ ਤੇ ਕਿਨੀ ???? ਪਲੀਜ ਸਾਰਾ ਕੁਝ ਵਿਸਥਾਰ ਨਾਲ ਦਸਣਾ ਸਰ ?
(en)
Maharashtra
makki de lyi tuc J1006, DKC 9108, african tall kisam lgaa skde ho. iss ton ilava rasi di 3591, 4558 kisam lgaa skde ho. iss da 7-8 kg beej prati acre de lyi painda hai. Iss de vich 110 kg urea prati acre de lyi painda hai. iss nu vakh vakh hissya de vich vand ke paa skde ho. jekar vaahn takda hai tan iss de vich urea di maatra ghta skde ho.
sir ma khet de charo pase khnde wali tarr lgani hai , iss te koi subsidy hai kehra mehkme ch ha dso ?
(en)
Punjab
iss de upper koi v mehakma subsidy nahi dinda hai. ihh tuhanu apne personal kharche te hi lgauni pwegi.
sir ma piep line pauni ha , mera khet ek kht to duja pasa hai 6 ekad hai , uss vare dso koi subsidi ha , dso kehra mehkma to milu ate kini mill sakdi hai ?
(en)
Punjab
Pipe line lai 50% subsidy diti jandi hai, is bare puri jankari lai tusi Mr. Mishra 9465884780,9810363807 nal samparak kar sakde ho.
ਟਿਉਬੈਲ ਪਾਈਪ ਲੈਣ ਪਾਉਣੀ ਹੈ ਸਬਸਿਡੀ ਹੈ ਜੀ ?
(en)
Punjab
Is te 50% subsidy hai ji hor jeada jankari lai tusi Mr Mishra 9465884780, 9810363807 nal samparak kar sakde ho.
ਖੇਤ ਦੇ ਚਾਰੇ ਪਾਸੇ ਵਾੜ ਬਾਲੀ ਤਾਰ ਫੇਰਨੀ ਐ ਉਸ ਤੇ ਸਬਸਿਡੀ ਪੁਸ ਦੇਆ ਜੀ ਕਿਨੀ ਸਬਸਿਡੀ ਹੈ ਜੀ ?
(en)
Punjab
ਜੇਕਰ ਖੇਤ ਲਈ ਕੰਡਿਆਲੀ ਤਾਰ ਲਗਾਉਣੀ ਹੈ ਤਾਂ ਇਸ ਲਈ ਕੋਈ ਸਬਸਿਡੀ ਨਹੀ ਦਿੱਤੀ ਜਾਂਦੀ ਸਬਸਿਡੀ ਸਿਰਫ ਜੇਕਰ ਕੰਡਿਆਲੀ ਤਾਰ ਬਣਾਉਣ ਵਾਲਾ ਆਪਣਾ ਪ੍ਰੋਜਕਟ ਲਗਾਉਣਾ ਹੈ ਤਾਂ ਇਸ ਲਈ ਸਬਸਿਡੀ ਖਾਦੀ ਬੋਰਡ ਨਾਲ ਮਿਲ ਕੇ ਲਈ ਜਾ ਸਕਦੀ ਹੈ
Mere majj 9 month da bach sut dita os de 3 din furrsk golia rak k jarr kad ditti os to bad vaddia khan peen lag pee hun 2 din de mooth ne patt rhee na kus kha rhee a please koi hall dasso ?
(en)
Punjab
aje majj de andar infection hai. tusi doctor nu bula ke antibatic injections te toximea injection lagavo.par mahir doctor to lagvao
sir jammen de vich kalar ha ki karea ?
(en)
Punjab
iss de vich gypsum 1 qtl prati acre de hisaab nal fasal di bijaayi ton pehla khet nu tyaar krde sme pao.
paddy di swift kissm bare daso ?
(en)
Punjab
ihh kisam PAU de walon sifarish kisama de vicho nahi hai.
veer g ghr da barseem da beej kiven tyar kariye. ajje tak barseem nu full nahi paya ?
(en)
Haryana
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ I
ਗਾਵਾ ਦੀਆ ਮੰਡੀਆ ਕਦੋ ਅਤੇ ਕਿਥੇ ਕਿਥੇ ਲਗਦੀਆ ਹਨ ?
(en)
Punjab
ਪੰਜਾਬ ਵਿਚ ਪਸ਼ੂਆਂ ਦੀ ਮੰਡੀ ਬਹੁਤ ਜਗਹ ਲਗਦੀਆਂ ਹੈ ਜਿਵੇ ਹਰ ਮਹੀਨੇ ਦੀ 1 ਤਾਰੀਖ ਨੂੰ ਰਾਮਪੁਰਾ ਮੰਡੀ, 11 ਤਾਰੀਖ ਨੂੰ ਧਨੋਲਾ ਮੰਡੀ ,8 ਅਤੇ 15 ਤਾਰੀਖ ਨੂੰ ਖੰਨਾ , 5 ਅਤੇ 20 ਤਾਰੀਖ ਨੂੰ ਕੁਰਾਲੀ, 25 ਤਾਰੀਖ ਨੂੰ ਮੋਰਿੰਡਾ , ਇਹ ਮੰਡੀਆਂ ਪੰਜਾਬ ਵਿਚ ਲਗਦੀਆਂ ਹਨ ਤੁਸੀ ਇਨ੍ਹਾਂ ਮੰਡੀਆਂ ਤੇ ਜਾ ਕੇ ਵਧਿਆ ਨਸਲ ਦੇ ਪਸ਼ੂ ਖਰੀਦ ਸਕਦੇ ਹੋ ਜਾਂ ਕਿਸੇ ਵਧਿਆ ਪਸ਼ੂ ਪਾਲਕ ਨੂੰ ਮਿਲ ਕੇ ਉਸ ਤੋਂ ਵਛੀਆ ਖਰੀਦ ਸਕਦੇ ਹੋ
konsi bimari he papita me ?
(en)
Punjab
isde utte 3 ltr khatti lassi nu 100 ltr pani vich mix kar ke sapray kro g ate dujaa eis utte ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ
ਸਰ ਜੀ ਅਾਪਣੇ ਤਿੰਨ ਮਹੀਨੇ ਗਾਵਾ ਸੁਨ ਦੇ ਰਹਿਦੇ ਨੇ ੳੁਨਾ ਦੀ ਡੀਵਾਰਮਿਗ ਕਰ ਸਕਦੇ ਕੇ ਨਹੀ ਦਸੋ ?
(en)
Punjab
ਹਾਂਜੀ ਤੁਸੀ ਇਸਦੀ ਡੀਵਾਰਮਿਗ ਕਰਵਾ ਸਕਦੇ ਹੋ , ਇਸਦੇ ਲਈ ਤੁਸੀ ਇਸ ਨੂੰ vet-mankind ਕੰਪਨੀ ਦੀ Fendikind plus ਗੋਲੀ ਦੇ ਸਕਦੇ ਹੋ , ਇਸ ਨੂੰ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਇਸਦਾ ਬਹੁਤ ਵਧਿਆ ਰਿਜ਼ਲਟ ਹੈ
karela 50 din ka hai to utpadan badhane k liye khad or dawa kis type ki use kare ?
(en)
Punjab
iske upper NPK 2 kg 130045 ko 150 ltr pani mai mila kr prti acre k hisab se spray kro.
ਮੱਝ ਨੇ ਸੂਣਾ ਦੋ ਮਹੀਨੇ ਤੱਕ ਇਹ ਕਦੋ ਸੁਰੂ ਕਰੀਏ ?
(en)
Punjab
ਮੱਝ ਨੂੰ ਤੁਸੀ ਇਹ ਹੁਣ ਤੋਂ ਹੈ ਦੇਣਾ ਸ਼ੁਰੂ ਕਰ ਸਕਦੇ ਹੋ , vitamor-h ਨੂੰ ਤੁਸੀ ਰੋਜਾਨਾ 10 ਮਿਲੀ ਤਕ ਦਿਓ , uddertone ਦਵਾਈ ਦੀਆ 10 -10 ਬੂੰਦਾਂ ਰੋਟੀ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਸ ਨਾਲ ਪਸ਼ੂ ਦਾ ਲੇਵਾ ਵਧਿਆ ਹੁੰਦਾ ਹੈ
टिंडे में इस समस्या का समाधान बताएं जी ?
(en)
यदि इसमें कोई भी कीड़ा नहीं है तो इसके ऊपर antracol @500gm या m-45@400gm को 150 लीटर पानी के साथ मिलाकर प्रति एकड पर स्प्रे करें यदि इसके बीच कीड़ा है तो इसकी रोकथाम के लिए Cypermethrin 3% + Quinalphos 20% EC@300-400ml को 150 लीटर पानी के साथ मिलाकर प्रति एकड पर स्प्रे करे
sir kinnow k baag vich phitophotra Ni control ho Reha ridomil Da result Ni mil Reha es to Bina koi hor ilaaj daso g ?
(en)
iss bimaari da shi ilaaj bordeux paste ate jeev amrit hai. iss nal iss bimaari nu rokya ja skda hai.
Raja 45 ਕਿਸਮ ਦਰਮਿਆਨੀ ਜ਼ਮੀਨ ਵਿੱਚ ਕਾਮਯਾਬ ਹੈ ਜਾ ਨਹੀਂ ?
(en)
Maharashtra
Han ji tuc iss di bijaayi darmiani jameen de vich kr skde ho.
ganne nu sundi lagi hoi a g patte utto pille ho gaye ne g kehdi dawai de sapray karyia kine pump layia ?
(en)
Punjab
10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.
cucumber diya bella te eh ki problem hai g ?
(en)
Iss de vich downy mildew nam di bimaari aa gyi jis de kaarn pattya te dhabbe pai rhe hnn. iss di roktham de lyi ANTRACOL@500GM ja M-45@400GM ja metalaxyl@100gm nu 150 ltr pani de nal mila ke prati acre te spray kro. ihh bimaari thik ho jawegi. iss ton ilaava tuc carbendazim@400gm ja captan@400gm nu 150 ltr pani de nal mila ke prati acre te spray kro.
Punjab
Thanx
chilli de butte build problem ton suk jande han,Es di best medicine ki hai sir ?
(en)
iss di roktham de lyi SAAF@500GM ja M-45@400GM ja metalaxyl@100gm nu 150 ltr pani de nal mila ke prati acre te spray kro. ihh bimaari thik ho jawegi. iss ton ilaava tuc carbendazim@400gm ja captan@400gm nu 150 ltr pani de nal mila ke prati acre te spray kr skde ho. ihna dwaayia di drenching jrur kro.
Punjab
ok sir thanx
maki nu ki gall hai ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
sir eh kehri nasal da hun vasa appa spacial egg layi laya ha and eh 1 year vich kina egg dindi hun ta kina time baad start kardi egg dena ?
(en)
Punjab
RiR nasal hai g, kuj cralar ne. 1 year ch 300 egg dindi hai.poultry feed te 4 month ch eggs den lag jandiya ne.
basmati rice da sahi time kehra a te es di lavai toh pehla khahdeayan te tendho deyan vallan bej sakde a ?
(en)
Punjab
iss di paneeri tyaar krn da shi sma 20 june hai ate mukh khet de vich iss nu lgaun da shi sma 20 july hai.
sir g dairy lyi ya dairy loan lyi PMKVY di training & certificate sufficient aa ?
(en)
sir g papite de vich sabziaan di kashat kiti ja sakdi hai ya nhi ?
(en)
Maharashtra
Papite de vich shotte kad walia fsla di kheti kr skde ho. jiwe ki guara, moongi, soyabean, maah, chane, etc. Iss ton ilaava tuc sbjia v lgaa skde ho.
veer aa patee nu ki ho geaa kehdi spry kra ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
krti g
brother a bajara kida raho first var bijana daso jrurr ?
(en)
Punjab
ihh syngenta company da hybrid baajra hai. iss di tuc bijaayi kr skde ho. ihh wdia bajra hai.
ਸਰ ਜੀ ਹਰੀ ਖਾਦ ਸਣ ਬਾਰੇ ਪੁਰੀ ਜਾਣਕਾਰੀ ਦਿੳ ?
(en)
Haryana
ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\\ੲੇਕੜ ਹੁੰਦਾ ਹੈ ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ • ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ • ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ
ghiya nu eh ki problem Hai ate isda ki solution hai ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Sir ji malathion ki kam krdi a soondi tela mardi a ?
(en)
Punjab
ihh spray tele chepe nu control krdi hai. iss di maatra 400ml prati acre hundi hai.
Sir ji bhindi de niche wale patte aive ho rhe a ?
(en)
iss de upper dhabbe pai rhe hnn iss di roktham de lyi M-45@400GM ja z-78@400gm ja carbendazim@400gm nu 150 ltr pani de nal mila ke prati acre te spray kro.
sir rajsthan pratapgarh me kis nasal ki cow rakh sakate he ?
(en)
Rajasthan
vese to aap koe bhi nasal rakh sakte hai lekin aap sahiwal nasal rakhe yeh badhiya rahega ji.
market ਵਿਚ seedless ਨਿਮਬੂ ਦੀ ਜਿਆਦਾ demand ਹੈ ਜਾਂ seed ਵਾਲੇ ਅਤੇ ਨਿਮਬੂ ਦੀ ਗਰੋਥ ਵਾਸਤੇ pestiside ਅਤੇ organic ਤਰੀਕਾ ਦੱਸੋ ?
(en)
Dona kisma di hi demand hai. Aun wale sme de vich garmian de vich normal nimboo jyada challega hai jis de vich seed hunde hnn..Growth de lyi tuc jaivik dhang de vjo khatti lassi di spray kr skde ho. jekar chemicals de vjo koi spray krni hai tan NPK di spray kr skde ho.