Manage Expert Answers

Search

Total Count :- 258604

inha mirch de butya nu kis cheez di ghaat hai ?

(en)
  • 3
Posted by
dilbagh singh (7009655261)
dilbagh singh
Punjab
Kapurthala
Write Answer
Posted Date (13 Apr 2018 06:19 PM) Assigned Date (-)
Answered Date (13 Apr 2018 01:10 PM) Translated Date (17 Dec 2020 02:01 PM)

ਇੱਹ ਵਾਇਰਸ ਅਤੇ ਤੇਲੇ ਦੇ ਕਾਰਨ ਹੋ ਰਿਹਾ ਹੈ ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

sir 3 saal Katti hai ajj duphere chittiea tarra de Rahi c kado cross karwe pheli vaar karwani hai ?

(en)
Posted by
Gurdeep Singh (9855660202)
Gurdeep Singh
Punjab
Rupnagar
Write Answer
Posted Date (13 Apr 2018 06:09 PM) Assigned Date (-)
Answered Date (14 Apr 2018 10:41 AM) Translated Date (17 Dec 2020 02:01 PM)

heat vich oon to 18-36 ganteya vich ai karva sakde ho.

Answered Date (14 Apr 2018 10:14 AM) Translated Date (17 Dec 2020 02:01 PM)

18 ton 36 ghntea di vich vich teeka rkhvao

Hlo sir steeviaa ware knowledge lanii aa plz guide me and give me your phone no ?

(en)
Posted by
Binder Singh (9915614700)
Binder Singh
Punjab
Sangrur
Write Answer
Posted Date (13 Apr 2018 06:06 PM) Assigned Date (-)
Answered Date (13 Apr 2018 01:09 PM) Translated Date (17 Dec 2020 02:01 PM)

ਪ੍ਰਸਿੱਧ ਕਿਸਮਾਂ ਅਤੇ ਝਾੜ SRB-123: ਇਹ ਪਠਾਰੀ ਖੇਤਰਾਂ ਵਿੱਚ ਵਧੀਆ ਵਿਕਾਸ ਕਰਦੀ ਹੈ ਇਸ ਕਿਸਮ ਦੀ ਕਟਾਈ ਇੱਕ ਸਾਲ ਵਿੱਚ 3-4 ਵਾਰ ਕੀਤੀ ਜਾ ਸਕਦੀ ਹੈ ਇਸ ਵਿੱਚ ਗਲੂਕੋਸਾਈਡ ਦੀ ਮਾਤਰਾ 9-12% ਹੁੰਦੀ ਹੈ SRB-512: ਇਹ ਕਿਸਮ ਉਤਰੀ ਖੇਤਰਾਂ ਵਿੱਚ ਵਧੀਆ ਤਰੀਕੇ ਨਾਲ ਵੱਧਦੀ ਹੈ ਇਸ ਕਿਸਮ ਦੀ ਕਟਾਈ ਇੱਕ ਸਾਲ ਵਿੱਚ 3-4 ਵਾਰ ਕੀਤੀ ਜਾ ਸਕਦੀ ਹੈ ਇਸ ਵਿੱਚ ਗਲੂਕੋਸਾਈਡ ਦੀ ਮਾਤਰਾ 9-12% ਹੁੰਦੀ ਹੈ SRB-128: ਇਹ ਦੱਖਣ ਅਤੇ ਉੱਤਰੀ ਭਾਰਤ ਦੇ ਜਲਵਾਯੂ ਵਿੱਚ ਵਧੀਆ ਤਰੀਕੇ ਨਾਲ ਵੱਧਦੀ ਹੈ ਇਸ ਵਿੱਚ ਗਲੂਕੋਸਾਈਡ ਦੀ ਮਾਤਰਾ14-15% ਹੁੰਦੀ ਹੈ MDS-13 and MDS-14: ਇਹ ਕਿਸਮ ਭਾਰਤੀ ਜਲਵਾਯੂ ਦੇ ਹਲਾਤਾਂ ਵਿੱਚ ਵਧੀਆ ਤਰੀਕੇ ਨਾਲ ਵੱਧਦੀ ਹੈ ਇਸਨੂੰ ਵਧੇਰੇ ਤਾਪਮਾਨ ਅਤੇ ਘੱਟ ਵਰਖਾ ਵਾਲੇ ਜਾਂ ਸੋਕੇ ਵਾਲੇ ਮੌਸਮ ਦੀ ਲੋੜ ਹੁੰਦੀ ਹੈ ਬਿਜਾਈ ਬਿਜਾਈ ਦਾ ਸਮਾਂ ਇਸਦੀ ਬਿਜਾਈ ਲਈ ਫਰਵਰੀ ਤੋਂ ਮਾਰਚ ਦਾ ਸਮਾਂ ਉਚਿੱਤ ਹੁੰਦਾ ਹੈ

ਸਤਿ ਸ੍ਰੀ ਅਕਾਲ ਸਰ ਮੇਰੇ ਕੋਲ ਇਕ ਮੁਰਹਾ ਝੋਟੀ ਹੈ ਜਿਸਨੇ ਪਹਿਲੇ ਸੂਏ 07 ਮਹੀਨੇ ਤੇ ਬੱਚਾ ਸੁੱਟ ਦਿੱਤਾ ਸੀ ਹੁਣ ਕਾਫੀ ਇਲਾਜ਼ ਕਰਵਾਉਣ ਦੇ ਬਾਅਦ ਫਿਰ ਤੋਂ 03 ਮਹੀਨੇ ਦੀ ਗੱਭਣ ਹੈ ਇਸ ਵਾਰ ਉਸਨੂੰ ਕੀ ਖੁਰਾਕ ਦਿੱਤੀ ਜਾਵੇ ਤਾਂ ਜੋ ਦੋਬਾਰਾ ਇਹ ਦਿੱਕਤ ਨਾ ਆਵੇ ?

(en)
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (13 Apr 2018 05:37 PM) Assigned Date (-)
Answered Date (13 Apr 2018 12:33 PM) Translated Date (17 Dec 2020 02:01 PM)

ਤੁਸੀ ਹਰ ਮਹੀਨੇ duraferozan ਦਾ ਇੰਜੈਕਸ਼ਨ ਲਗਾਓ ਤੇ ਉਸ ਦੇ ਨਾਲ ਨਾਲ ਸਹੀ ਖੁਰਾਕ ਦਿਓ ਘਰ ਦੀ ਬਣਾਈ ਫੀਡ ਦਿਓ ਸੂਣ ਦੇ ਨੇੜੇ ਜਾ ਕੇ ਦਲੀਆ ਵਿੱਚ ਗੁੜ ਤੇ ਡਾਲਡਾ ਘਿਓ ਪਾ ਕੇ ਖਵਾਓ

Sir narme ki bijai se pahle 1akad meDAP kitani dalen ?

(en)
Posted by
manish (8059543169)
manish
Haryana
Hisar
Write Answer
Posted Date (13 Apr 2018 05:27 PM) Assigned Date (-)
Answered Date (13 Apr 2018 11:59 AM) Translated Date (17 Dec 2020 02:01 PM)

Ek acre mein 27 kg DAP daal skte ho.

ਸਰ ਜੀ ਮੱਝ ਸੂਈ ਨੂੰ 6 ਮਹੀਨੇ ਹੋ ਗਏ ਨਵੇ ਦੁੱਧ ਨੀ ਹੋਈ ਜੀ ਕੋਈ ਹੱਲ ਦੱਸੋ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (13 Apr 2018 05:17 PM) Assigned Date (-)
Answered Date (13 Apr 2018 12:13 PM) Translated Date (17 Dec 2020 02:01 PM)

ਤੁਸੀ 1kg Repromin(Kemin) ਪਾਊਡਰ ਦੇ ਨਾਲ Hivit s Repeater kit (Homeopathy) ਦਿਉ ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਉ ਬਾਕੀ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ

Sir aa Chawla te ki problm aa ?

(en)
  • 4
Posted by
gourav (7087084975)
gourav
Punjab
Fazilka
Write Answer
Posted Date (13 Apr 2018 05:17 PM) Assigned Date (-)
Answered Date (13 Apr 2018 01:13 PM) Translated Date (17 Dec 2020 02:01 PM)

iss de jo patte khaade hoye hnn ohh soondi ja bhoondi de kaarn katte hoye hnn iss di roktham de lyi 200ml indoxacarb ja 60ml tracer nu 150 ltr pani de nal mila ke prati acre te spray kro.

ਸਰ ਅਗਲੇ 2 ਦਿਨ ਮੋਸਮ ਕਿਵੇ ਰਹੇਗਾ ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (13 Apr 2018 05:14 PM) Assigned Date (-)
Answered Date (13 Apr 2018 12:06 PM) Translated Date (17 Dec 2020 02:01 PM)

ਅਗਲੇ ਦੋ ਦਿਨਾਂ ਦਾ ਮਾਨਸਾ ਦਾ ਮੌਸਮ ਸਾਫ ਰਹੇਗਾ I

ਮੂਗੀ ਬੀਜੀ ਨੂਁ 20 ਦਿਨਾ ਹੋਗੇ ਜੀ ਹੁਣ ਏਸ ਦੀ ਚੰਗੀ ਦੇਖ ਭਾਲ ਲਈ ਕੌਣ ਸੀ ਸਪਰੇ ਕਿਨੈ ਕਿਨੈ ਟੇਮ ਵਾਦ ਕਰੀ ਜਾਵੇ ਤੇ ਖ਼ਾਦ ਪਾਈ ਜਾਵੇ ਸਾਰੀ ਜਾਣ ਕਾਰੀ ਦਸੋ ਜੀ ਚੰਗਾ ਝਾੜ ਮਿਲ ਸਕੇ (ਸੁਡੀ ਵਾਲੀ ਸਪਰੇ ਕਰ ਤੀ ) ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (13 Apr 2018 05:10 PM) Assigned Date (-)
Answered Date (13 Apr 2018 11:55 AM) Translated Date (17 Dec 2020 02:01 PM)

ਇਸ ਨੂੰ M-45@400 ਗ੍ਰਾਮ 35 ਦਿਨਾਂ ਤੇ ਸਪਰੇਅ ਕਰ ਦਿਓ ਇਸ ਨਾਲ ਬਿਮਾਰੀ ਤੋਂ ਮੂੰਗੀ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਆਲੂਆਂ ਵਾਲਾ ਵਾਹਣ ਹੈ ਤਾਂ ਇਸ ਦੇ ਵਿੱਚ ਯੂਰੀਆ ਦੀ ਲੋੜ ਨਹੀਂ ਹੈ, ਨਹੀਂ ਤਾਂ ਤੁਸੀਂ 11 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ

ਇਹ ਕੀ िਬਮਾਰੀ ਹੈ? ਇਸ ਦਾ ਕੋਈ ਹਲ ਦਸੋ ?

(en)
Posted by
harry (9671725474)
harry
Haryana
Kaithal
Write Answer
Posted Date (13 Apr 2018 05:01 PM) Assigned Date (-)
Answered Date (13 Apr 2018 11:41 AM) Translated Date (17 Dec 2020 02:01 PM)

ਕਿਰਪਾ ਕਰ ਕੇ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I

Sir saddi majj khull kadey ni boli o ja ta taara kardi a oh v thodi atey breek ja fir thana vich dhara rakhdi jihnu apa dokkey karna kehndey a Koi samjah hi nahi andi kayi war te k heat vich hai jan naahi . Apa kiwe ghar check kar skde a k heat vich hai ja naahi, Jaldi ans deyeo ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (13 Apr 2018 05:00 PM) Assigned Date (-)
Answered Date (13 Apr 2018 12:31 PM) Translated Date (17 Dec 2020 02:03 PM)

ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ ਤੇ ਇਸ ਦੇ ਨਾਲ ovamin ਪਾਊਡਰ 50 ਗ੍ਰਾਮ ਹਰ ਰੋਜ਼ ਦਿਓ ਬਾਕੀ ਕੋਈ ਵਧੀਆ ਕੰਪਨੀ ਦਾ ਮਿਨਰਲ ਮਿਕਸਰ ਦਿਓ ਤੇ ਸਹੀ ਫੀਡ ਦਿਓ

ji asi khet ch pipe line poni a 12 inch di nahar da pani la k jana a koi subsidy mil sakdi a. ta ki pries di howegi ?

(en)
Posted by
Laljeet brar (7009220796)
Laljeet brar
Punjab
Ferozpur
Write Answer
Posted Date (13 Apr 2018 04:32 PM) Assigned Date (-)

ਸਰ ਇਸ ਮੋਥਾ ਘਾਹ ਨੂੰ ਜੜ ਤੋ ਖਤਮ ਕਰਨ ਵਾਲੀ ਦਵਾਈ ਦਸ਼ੋ ਜੀ ਵਾਰ ਵਾਰ ੳॅਗ ਅਾੳਦਾ ਹੈ ?

(en)
  • 1
Posted by
sandeep sharma (9464666960)
sandeep sharma
Punjab
Fazilka
Write Answer
Posted Date (13 Apr 2018 04:27 PM) Assigned Date (-)
Answered Date (13 Apr 2018 11:39 AM) Translated Date (17 Dec 2020 02:03 PM)

ਇੱਹ ਕਿਹੜੀ ਫ਼ਸਲ ਦੇ ਵਿਚ ਉੱਗਦਾ ਹੈ ਕਿਰਪਾ ਕਰ ਕੇ ਇੱਹ ਦਸੋ I

Answered Date (14 Apr 2018 12:41 PM) Translated Date (17 Dec 2020 02:03 PM)

ਗਰਮੀ ਰੁॅਤ ਦੀਅਾ ਸਾਰੀ ਫਸਲਾ ਚ ਨਰਮਾ ,ਮॅਕੀ ਤੇ ਖਾਲੀ ਥਾਵਾਂ िਜਵੇ ਖਾिਲਅਾ ਚ

fruit di upperly dandi bhuri ho k Kali ho jandi hai. or fruit fall ho janda hai ?

(en)
  • 3
Posted by
Avtar singh (9814972360)
Avtar singh
Punjab
Fatehgarh Sahib
Write Answer
Posted Date (13 Apr 2018 04:26 PM) Assigned Date (-)
Answered Date (13 Apr 2018 11:56 AM) Translated Date (17 Dec 2020 02:03 PM)

iss bimaari de dauran uss tehni te jithe fruit lggya hunda hai ohh tehni v sukk jandi hai ate fruit da tehni nal judya hoyea bhaag v sukna shuru kr dinda hai ate fal digg painda hai. iss di roktham de lyi 500ml ziram nu 150 ltr pani de nal mila ke paudya te spray kro ja NAA or PLANOFIX@4ml nu prati 15 ltr pani de hisaab nal mix kr ke paudya te spray kro.

ਸਰ ਜੀ ਮੋਥਾ ਘਾਹ ਨੂੰ ਜੜ ਤੋ ਨਸਟ ਕਰਨ ਵਾਲੀ ਦਵਾਈ ਦਸੋ ਜੀ ਕਢਣ ਦੇ ਨਾਲ ਹੀ ਫੁਟ ਪੈਦਾਂ ਹੈ ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (13 Apr 2018 04:23 PM) Assigned Date (-)
Answered Date (13 Apr 2018 11:38 AM) Translated Date (17 Dec 2020 02:03 PM)

ਇੱਹ ਕਿਹੜੀ ਫ਼ਸਲ ਦੇ ਵਿਚ ਉੱਗਦਾ ਹੈ ਕਿਰਪਾ ਕਰ ਕੇ ਇੱਹ ਦਸੋ I

Sir saddi zameen ta bhaari per makki ni hundi shuru vich nikldi baad vich hundi ni ki karan hou Ja kehda beeez paa k vekhiye ? Jawar de vich v ni hundi kayi war ikaatha v beez pa k vekhiya

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (13 Apr 2018 04:17 PM) Assigned Date (-)
Answered Date (13 Apr 2018 12:18 PM) Translated Date (17 Dec 2020 02:04 PM)

Jekar dono fsla de vich ihi smasya hai tan ihh beej di problem nahi hai. ihh mitti de vich hi problem hai. jdo v beej lgaunde ho tan pugran ton baad jdo bimaari paindi hai tan uss dia jda de vich ganda jrur dekho ja fir chitti soondi varga keeda dekho. ihh jda nu khrab kr dinde hnn ate boote peele pai ke sukk jande hnn..iss di roktham de lyi 5-7 kg furadon prati acre de hisaab nal shitta deo.

Answered Date (13 Apr 2018 10:45 PM) Translated Date (17 Dec 2020 02:04 PM)

Thnxx pabitar singh g per kallli makji ch hi a smasya

ki eh vitamins sahi hai cows waste?

(en)
  • 2
Posted by
Rakesh kumar (9996615767)
Rakesh kumar
Punjab
Mansa
Write Answer
Posted Date (13 Apr 2018 04:06 PM) Assigned Date (-)
E

Uttar Pradesh

Answered Date (13 Apr 2018 10:43 AM) Translated Date (17 Dec 2020 02:02 PM)

hnji iska asha result hai ji .

ਗਾਵਾਂ ਲਈ ਗਿੰਨੀ ਘਾਹ ਬੀਜਣਾ, ਵਧੀਆ ਬੀਜ ਕਿਹੜਾ ਤੇ ਕਿੱਥੋਂ ਮਿਲੇਗਾ? PAU ਤੋਂ ਤਾਂ ਮਿਲਿਆ ਨੀ ?

(en)
Posted by
Gurbir Singh Gill (9915155649)
Gurbir Singh Gill
Punjab
Ludhiana
Write Answer
Posted Date (13 Apr 2018 04:05 PM) Assigned Date (-)
Answered Date (13 Apr 2018 11:58 AM) Translated Date (17 Dec 2020 02:02 PM)

ਪ੍ਰਸਿੱਧ ਕਿਸਮਾਂ ਅਤੇ ਝਾੜ PGG 101: ਇਹ ਕਿਸਮ 1991 ਵਿੱਚ ਤਿਆਰ ਕੀਤੀ ਗਈ ਸੀ ਇਸ ਕਿਸਮ ਦੇ ਬੀਜ ਗਹਿਰੇ ਮੋਟੇ ਹੁੰਦੇ ਹਨ ਇਸ ਫਸਲ ਦੀ ਕਟਾਈ ਮੁੱਖ ਤੌਰ ਤੇ ਮਈ-ਨਵੰਬਰ ਦੇ ਮਹੀਨੇ ਵਿੱਚ ਫੁੱਲ ਆਉਣ ਤੋ ਪਹਿਲਾਂ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 675 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ PGG 518: ਇਹ ਕਿਸਮ 1998 ਵਿੱਚ ਤਿਆਰ ਕੀਤੀ ਗਈ ਸੀ ਇਸ ਕਿਸਮ ਦੇ ਪੱਤੇ ਲੰਬੇ ਅਤੇ ਆਕਾਰ ਵਿੱਚ ਚੌੜੇ ਹੁੰਦੇ ਹਨ ਪੌਦੇ ਦੇ ਪੂਰੀ ਤਰਾਂ ਵਿਕਸਿਤ ਹੋਣ ਤੇ ਇਸਦੀ ਕਟਾਈ ਕੀਤੀ ਜਾਂਦੀ ਹੈ ਇਸ ਕਿਸਮ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 750 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 5-7 ਵਾਰ ਕਟਾਈ ਕੀਤੀ ਜਾਂਦੀ ਹੈ PGG 19: ਇਹ ਕਿਸਮ ਪੰਜਾਬ ਵਿੱਚ ਉਗਾਉਣ ਲਈ ਯੋਗ ਹੈ ਇਸ ਦੀ ਔਸਤਨ ਪੈਦਾਵਾਰ 450-500 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਹੋਰ ਰਾਜਾਂ ਦੀਆਂ ਕਿਸਮਾਂ CO 2 : ਇਸ ਕਿਸਮ ਦੇ ਪੱਤੇ ਦੀ ਉਚਾਈ 150-200 ਸੈ:ਮੀ: ਅਤੇ ਪੱਤੇ ਦੀ ਲੰਬਾਈ 65-75 ਸੈ:ਮੀ: ਹੁੰਦੀ ਹੈ ਇਸ ਕਿਸਮ ਦੀ ਸਲਾਨਾ ਔਸਤਨ ਪੈਦਾਵਾਰ 1100 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 7 ਵਾਰ ਕਟਾਈ ਕੀਤੀ ਜਾ ਸਕਦੀ ਹੈ CO (GG) 3: ਇਸ ਕਿਸਮ ਦੇ ਪੱਤੇ ਦੀ ਉਚਾਈ 210-240 ਸੈ:ਮੀ: ਅਤੇ ਪੱਤੇ ਦੀ ਲੰਬਾਈ 97-110 ਸੈ:ਮੀ: ਹੁੰਦੀ ਹੈ ਇਸ ਕਿਸਮ ਦੇ ਹਰੇ ਚਾਰੇ ਦੀ ਸਲਾਨਾ ਔਸਤਨ ਪੈਦਾਵਾਰ 1400-1450 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦੀ 7 ਵਾਰ ਕਟਾਈ ਕੀਤੀ ਜਾ ਸਕਦੀ ਹੈ Hamil: ਇਹ ਕਿਸਮ ਉੱਤਰ, ਦੱਖਣ ਅਤੇ ਕੇਂਦਰੀ ਭਾਰਤ ਵਿੱਚ ਲਗਾਉਣ ਲਈ ਅਨੁਕੂਲ ਹੈ ਇਸ ਦੀ ਔਸਤਨ ਪੈਦਾਵਾਰ 208 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PGG 1: ਇਹ ਕਿਸਮ ਉੱਤਰ ਪੱਛਮ, ਕੇਂਦਰੀ ਭਾਰਤ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਉਣ ਲਈ ਅਨੁਕੂਲ ਹੈ ਇਸ ਦੀ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਦਾ ਬੀਜ ਤੁਸੀ private ਕੰਪਨੀਜ਼ ਤੋਂ ਪਤਾ ਕਰ ਸਕਦੇ ਹੋ I

sir ji world wide de seman da ki result ki ji jersy da plz tell me ?

(en)
Posted by
GAGANDEEP (9877860087)
GAGANDEEP
Punjab
Patiala
Write Answer
Posted Date (13 Apr 2018 03:39 PM) Assigned Date (-)
Answered Date (18 Apr 2018 09:03 AM) Translated Date (17 Dec 2020 02:02 PM)

hnji ehda result vadiya hai par eh hun ghat milda hai ji .

30 killo dud wale jersy cattle kine de hone chaide a ?

(en)
Posted by
jagjit singh baath (9779988063)
jagjit singh baath
Punjab
Moga
Write Answer
Posted Date (13 Apr 2018 03:20 PM) Assigned Date (-)
Answered Date (13 Apr 2018 11:18 AM) Translated Date (07 Jan 2022 11:00 AM)

30 killo dud wali jersy cow lagpag 70-8000 tak mil jndi hai .

where to buy PUSA hydrogel?

(en)
Posted by
Lovedeep singh (8847347298)
Lovedeep singh
Punjab
Bathinda
Write Answer
Posted Date (13 Apr 2018 03:09 PM) Assigned Date (-)
Answered Date (13 Apr 2018 10:00 AM) Translated Date (17 Dec 2020 02:02 PM)

you can buy this pusa hydrogel from pusa delhi and also from private companies. but private companies has higher rate as compared to the pusa delhi.

pashu nu milk fever ho gya is de pashu vich ki lashan hunde hun?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (13 Apr 2018 03:00 PM) Assigned Date (-)
Answered Date (13 Apr 2018 09:57 AM) Translated Date (17 Dec 2020 02:02 PM)

ਪਸ਼ੂ ਸੁਸਤ ਹੋ ਜਾਂਦਾ ਹੈ ਤੇ ਪੱਠੇ ਖਾਣੇ ਬੰਦ ਕਰ ਦਿੰਦਾ ਹੈ ਬਿਮਾਰੀ ਦੇ ਸ਼ੁਰੂ ਵਿੱਚ ਪਸ਼ੂ ਲੜਖੜਾ ਕੇ ਤੁਰਦਾ ਹੈ ਤੇ ਸਰੀਰ ਜਕੜਿਆਂ ਜਿਹਾ ਲੱਗਦਾ ਹੈ ਪਸ਼ੂ ਗਰਦਣ ਮਰੋੜ ਕੇ ਬੈਠ ਜਾਂਦਾ ਹੈ ਜਾਂ ਇੱਕ ਪਾਸੇ ਲੰਬਾ ਪੈ ਜਾਂਦਾ ਹੈ

mango fruit fall..... suggest any remedies ?

(en)
  • 3
Posted by
Avtar singh (9814972360)
Avtar singh
Punjab
Fatehgarh Sahib
Write Answer
Posted Date (13 Apr 2018 02:49 PM) Assigned Date (-)
Answered Date (13 Apr 2018 09:36 AM) Translated Date (17 Dec 2020 02:02 PM)

iss de vich ki ki problem aa rhi hai kirpa kr ke vistar nal dso tan jo tuhanu iss de baare jankari ditti ja ske.

टीकाकरण के बारे मे बताये जी सर ?

(en)
Posted by
satpal (9417847947)
satpal
Punjab
Sangrur
Write Answer
Posted Date (13 Apr 2018 02:43 PM) Assigned Date (-)
Answered Date (13 Apr 2018 11:19 AM) Translated Date (17 Dec 2020 02:02 PM)

आप किसके टीकाकरण के बारे में जानना चाहते है

ਸਰ ਜੀ ਕਣਕ ਵੱਢਣ ਤੋਂ ਬਾਅਦ ਉਸ ਨੂੰ ਬੀਜ ਅਤੇ ਖਾਣ ਲਈ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਤਾਂ ਜੋ ਉਸ ਨੂੰ ਸੁੱਸਰੀ ਲੱਗਣ ਤੋਂ ਬਚਾਇਆ ਜਾ ਸਕੇ ?

(en)
Posted by
Buta singh (8847244169)
Buta singh
Punjab
Sangrur
Write Answer
Posted Date (13 Apr 2018 02:41 PM) Assigned Date (-)
Answered Date (13 Apr 2018 09:57 AM) Translated Date (17 Dec 2020 02:02 PM)

ਕਣਕ ਦੀ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੀ ਕਣਕ ਤੁਸੀਂ ਖਾਣ ਲਈ ਸਟੋਰ ਕਰਨੀ ਹੈ ਉਸਨੂੰ 4-5 ਦਿਨ ਤੱਕ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾਓ ਇਨ੍ਹਾਂ ਦਿਨਾਂ ਵਿੱਚ ਕਣਕ ਨੂੰ ਉਲਟ-ਪੁਲਟ ਜ਼ਰੂਰ ਕਰੋ ਜਦੋਂ ਕਣਕ ਨੂੰ ਸਟੋਰ ਕਰਨਾ ਹੈ ਤਾਂ ਉਸ ਵਿੱਚ ਮਾਚਿਸ ਦੀਆਂ ਡੱਬੀਆਂ, ਨਿੰਮ ਦੇ ਪੱਤੇ ਜ਼ਰੂਰ ਪਾਓ ਇਸ ਨਾਲ ਸੁਸਰੀ ਨਹੀਂ ਬਣਦੀ ਹੈ ਕੰਧ ਨੇੜੇ ਨਿੰਮ ਜ਼ਰੂਰ ਪਾਓ, ਕਿਉਂਕਿ ਸੁਸਰੀ ਜਾਂ ਖੱਪਰਾ ਉੱਥੋਂ ਹੀ ਬਣਨਾ ਸ਼ੁਰੂ ਹੁੰਦਾ ਹੈ ਸਤੰਬਰ ਅਕਤੂਬਰ ਵਿੱਚ ਆ ਕੇ ਕਣਕ ਵਾਲੀਆਂ ਗੋਲੀਆਂ ਕੱਪੜੇ ਵਿੱਚ ਬੰਨ ਕੇ ਜ਼ਰੂਰ ਰੱਖੋ

Hello gg ladhu Genda Da boota kitho mil sakda h ?

(en)
Posted by
Harnek singh (9779743391)
Harnek singh
Punjab
Fazilka
Write Answer
Posted Date (13 Apr 2018 02:40 PM) Assigned Date (-)
Answered Date (13 Apr 2018 09:32 AM) Translated Date (17 Dec 2020 02:02 PM)

Ladoo genda north de vich nahi ugaya ja skda hai. iss kisam de lyi south area da taapmaan anukool hai. iss di variety calcutta side ton mil skdi hai.

13 Apr 2018

thanks g

13 Apr 2018

but Sade pind ik Ghar nè ughaia hh

13 Apr 2018

plz tusi recording kr ke daso ge

hf breed ki bachi ke konsa tika bharaye ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (13 Apr 2018 02:30 PM) Assigned Date (-)
E

Uttar Pradesh

Answered Date (14 Apr 2018 06:25 AM) Translated Date (17 Dec 2020 02:02 PM)

hnji aap hf ka bhi tika bharva sakte hai aaj kal govt vetnery hospital me HF ke ashe record wale seman aaye hai . aap HF 25-30 liter wale seman ke tike bharwa sakte ho.

sat sri akal g....sir a amrood de patte ida de ho gye ne, iss bare koi jankaari deyo...te isda solution ki a ?

(en)
  • 1
Posted by
Jaskaran Singh (8146827872)
Jaskaran Singh
Punjab
Kapurthala
Write Answer
Posted Date (13 Apr 2018 02:26 PM) Assigned Date (-)
Answered Date (13 Apr 2018 09:38 AM) Translated Date (17 Dec 2020 02:04 PM)

iss de vich soondi hai. iss di roktham de lyi quinalphos@500ml nu 150 ltr paani de nal mila ke paudya te spray kro.

ਕੱਦੂ ਦੇ ਫੁੱਲ ਵਿਚ ਇਹ ਲਾਲ ਰੰਗ ਦੇ ਜੀਵ ਹਨ ਫੁੱਲਾ ਦਾ ਬਹੁਤ ਨੁਕਸਾਨ ਕਰਦੇ ਹਨ ਇਸ ਦਾ ਇਲਾਜ ਦਸੋ ਜੀ ?

(en)
  • 4
Posted by
Pavitar Dhillon (8699700524)
Pavitar Dhillon
Punjab
Barnala
Write Answer
Posted Date (13 Apr 2018 02:22 PM) Assigned Date (-)
Answered Date (13 Apr 2018 10:04 AM) Translated Date (17 Dec 2020 02:02 PM)

ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

sir g retli sdarn Jameen vich cotton Di kehdi kisam vadia jhad devegi ji Behjan vele kehdia khada paunia Han Jameen nu kiss tara vaha ke tyar Kita jave ji ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (13 Apr 2018 01:03 PM) Assigned Date (-)
Answered Date (13 Apr 2018 12:04 PM) Translated Date (17 Dec 2020 02:02 PM)

tuc wdia ate change vaahn de vich NUZIVEEDU seeds company di winner kisam lgaa skde ho ja fir raghav 855 kisam lgaa skde ho.. made vaahn de lyi tuc NUZIVEEDU seeds di BALWAN kisam lgaa skde ho. Ihh kisam 150-160 dina de vich pakk jandia hnn. Iss ton ilaav RASI 773, 776, 650 v lgaa skde ho ja fir ankur 3028, Bt 6488, 6588 etc. rasi narme walia kisam agetia pichetia dono sme walia hnn. Ihh kisma 160-165 dian de vich pakk dia hnn ate ihna da jhaad 25-30 mann prati acre hunda hai. maade vaahn de lyi 776 kisam hi kam kregi. iss de vich urea 130 kg prati acre de vich pauna hai ate 27 kg DAP ja SSP@75 kg prati acre pauna hai. urea nu 3 hissya de vich vand ke paya janda hai. urea da pehla hissa pehle paani de sme ate DAP di bijaayi tuc pehle ate duje pani de vichale kro.

sir g cow De mutar nu ASI APNI Fasal ja jvar, makki upar kiss tra shidka Kar sakde ha ji ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (13 Apr 2018 12:55 PM) Assigned Date (-)
Answered Date (14 Apr 2018 01:19 PM) Translated Date (17 Dec 2020 02:02 PM)

सामग्री • 20 लीटर गोमूत्र • 5 किलो नीम की पत्तियां (कूटी हुई) • आधा किलो तम्बाकू का पाउडर • आधा किलो तीखी हरी मिर्च • 500 ग्राम देसी लहसुन (कुटा हुआ) बनाने की विधि • ऊपर दी गई सामग्री को एक मिट्टी के बर्तन में डालें • आग पर रखकर चार उबाल आने दें • फिर आग से उतारकर 48 घंटे छांव में रखें • 48 घंटे में चार बार डंडे से हिलाएं अवधि प्रयोग: अग्नि अस्त्र का प्रयोग केवल तीन महीने तक कर सकते हैं सावधानियां: सामग्री को मिट्टी के बर्तन में ही रखें छिड़काव: 5 लीटर अग्नि अस्त्र को छानकर 200 लीटर पानी में मिलाकर स्प्रे मशीन से प्रति एकड़ पर छिड़काव करें

ਸਰ ਅਸੀ ਮਿੱਟੀ ਟੈਸਟ ਕਰਵਾਉਣੀ ਆ ਉੱਪਰ ਤੋ ਕਿੰਨੇ ਇੰਚ ਮਿੱਟੀ ਹਟਾ ਕੇ ਪੁੱਟੀਏ. ਤੇ ਕਿੰਨੀ ਫੀਸ ਲਗਦੀ ਆ ਜਾ kvk ਜਾ univercity free kardi aa ਤੇ ਰਿਪੋਰਟ ਕਿੰਨੀ ਦੇਰ ਬਾਅਦ ਮਿਲੇਗੀ. distik mansa village guraddi. tehsil budhlada .kvk ਤੇ univercity ਦਾ ਸਪੰਰਕ ਨੰ ਵੀ ਦਿੱਤਾ ਜਾਵੇ ਜੀ. ਧੰਨਵਾਦ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (13 Apr 2018 12:49 PM) Assigned Date (-)
Answered Date (13 Apr 2018 09:22 AM) Translated Date (17 Dec 2020 02:02 PM)

ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬਣੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ ਇਸ ਦੀ ਫੀਸ ਲੱਗਭੱਗ 40 ਰੁਪਏ ਹੁੰਦੀ ਹੈ ਮਾਨਸਾ ਜਿਲੇ ਦਾ kvk , Khokhar Khurd ਵਿੱਚ ਹੈ ਸੰਪਰਕ ਨੰਬਰ 01652235590 ਹੈ ਜੀ ਤੇ ਯੂਨੀਵਰਸਿਟੀ ਦੇ ਮਿੱਟੀ ਟੈਸਟ ਵਿਭਾਗ ਦਾ ਨੰਬਰ Dr Kuldip Singh (Senior Soil Chemist) 08146550714 ਹੈ ਜੀ

Hlo sir tusi kai rice variety jive 777 nd 666 bare dsde ho but is de mandikarn bare kuch ni pata v sakar lao ya na so tusi us kisma nu sugesst kro jis di mandikrn asan hove ?

(en)
Posted by
ranjit (8146267897)
ranjit
Punjab
Mansa
Write Answer
Posted Date (13 Apr 2018 12:47 PM) Assigned Date (-)
Answered Date (28 Apr 2018 10:18 AM) Translated Date (17 Dec 2020 02:04 PM)

Ranjit singh ji jis v variety de bare kisan sade ton jankari mangde hnn sade walon ohna nu har ik jankari ditti jandi hai. mandikarn govt. te depend krda hai. jis de baare kuj nahi keha ja skda hai. tuhaadi feedback te dhyan ditta jawega. thanks.

7 ਮਹੀਨੇ ਦੀ ਗੱਭਣ ਝੋਟੀ ਹੈ ਸਰ ਉਸ ਨੂੰ ਅਸੀ 2 ਕਿਲੋ ਮੱਕੀ ਦੇ ਦਾਣੇ ਵਿੱਚ 250 gr ਸਰੋਂ ਤੇਲ ਦੇ ਰਹੇ ਹਾ ਠੀਕ ਆ ਸਰ ਜਾਂ ਡਾਲਡਾ ਘਿੳ ਦੀਏ ਸਰ ਅਤੇ ਕਿੰਨਾ ਦੀਏ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (13 Apr 2018 12:34 PM) Assigned Date (-)
Answered Date (14 Apr 2018 06:21 AM) Translated Date (17 Dec 2020 02:04 PM)

ਹਾਜੀ ਤੁਸੀ ਸਰੌ ਦਾ ਤੇਲ ਤੇ ਡਾਲਡਾ ਘਿਓ ਵਿੱਚੋ ਇੱਕ ਚੀਜ ਹੀ ਦਿਓ ਜੇਕਰ ਸਰੌ ਦਾ ਤੇਲ ਦਿੰਦੇ ਹੋਂ ਤਾਂ 100 ਗ੍ਰਾਮ ਤੋਂ ਜਿਆਦਾ ਨਾ ਦਿਓ ਤੇ ਡਾਲਡਾ ਘਿਓ 200-250 ਗ੍ਰਾਮ ਤੱਕ ਦੇ ਸਕਦੇ ਹੋਂ ਬਾਕੀ ਤੁਸੀ ਸਹੀ ਖੁਰਾਕ ਹੀ ਦੇ ਰਹੇ ਹੋ

mirch ke patte murh rahe solution daso ji ?

(en)
  • 1
Posted by
sandeep sharma (9464666960)
sandeep sharma
Punjab
Fazilka
Write Answer
Posted Date (13 Apr 2018 12:22 PM) Assigned Date (-)
Answered Date (13 Apr 2018 07:59 AM) Translated Date (17 Dec 2020 02:04 PM)

iss de vich leaf curl bimaari aa gyi hai . .iss di roktham de lyi tata di tata mida@40ml ja nagarjuna di crop mida@40ml ja coromandel di exaam @40gm nu 150 ltr pani de nal mila ke prati acre te spray kro. ihh patte thik ho jange.

Barseen nu Cows kha ni rahia g.green colour di sundi v vich hai .pr jyada nai aa..teh cows de mooh cho jhagh aa rahi aa teh mok lggi hoyi aa..ki kaarn ho skda..teh j barseen nu Saprey di jroort aa ta kehri kitti jaye.plz dso g?

(en)
Posted by
Gurwinder Singh (9872211133)
Gurwinder Singh
Punjab
Amritsar
Write Answer
Posted Date (13 Apr 2018 12:10 PM) Assigned Date (-)
Answered Date (13 Apr 2018 06:52 AM) Translated Date (17 Dec 2020 02:04 PM)

Soondi di roktham de lyi fame@20ml ja fipronil@300ml ja quinalphos@500ml nu 150 ltr pani de nal mila ke prati acre te spray kro.

13 Apr 2018

dhanwaad g..veer g apa kinne time badh cows nu paa skde es saprey toh badh..teh kinna time esda result rahu sPrey da..

ਸਰ ਆਉਣ ਵਾਲੇ ਦਿਨਾ ਵਿੱਚ ਮੌਸਮ ਕਿਸ ਤਰਾ ਦਾ ਰਹੇਗਾ ਜਿਲਾ ਸੰਗਰੂਰ ਪਿੰਡ ਕਾਂਝਲਾ ਜਾਣਕਾਰੀ ਦਿਓ ਸਰ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (13 Apr 2018 11:56 AM) Assigned Date (-)
Answered Date (13 Apr 2018 06:39 AM) Translated Date (17 Dec 2020 02:04 PM)

14,15 ਅਪ੍ਰੈਲ ਨੂੰ ਬਦਲਵਾਹੀ ਰਹੇਗੀ ਅਤੇ 16 ਅਪ੍ਰੈਲ ਨੂੰ ਮੀਹ ਦੇ ਆਉਣ ਦੀ ਸੰਭਾਵਨਾ ਹੈ I

sir ji papite de vich kehri-kehri fasal beej sakde haan ?

(en)
Posted by
ਗੁਰਮੀਤ ਸਿੰਘ (9653997147)
ਗੁਰਮੀਤ ਸਿੰਘ
Punjab
Faridkot
Write Answer
Posted Date (13 Apr 2018 11:49 AM) Assigned Date (-)
Answered Date (13 Apr 2018 06:30 AM) Translated Date (07 Jan 2022 11:00 AM)

Papite de vich shotte kad walia fsla di kheti kr skde ho. jiwe ki guara, moongi, soyabean, maah, chane, etc.

ਮੱਖੀ ਤੇ ਮੱਛਰ ਦੀ ਦਵਾਈ ਦੱਸੋ ਜੀ ?

(en)
Posted by
harpreet Sidhu (9501494615)
harpreet Sidhu
Punjab
Fatehgarh Sahib
Write Answer
Posted Date (13 Apr 2018 11:42 AM) Assigned Date (-)
Answered Date (13 Apr 2018 07:24 AM) Translated Date (17 Dec 2020 02:04 PM)

ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ

13 Apr 2018

thanx 22ji

sir , LR allu da kinna jhad hai te kinna time lenda hai , te esnu kinni , kehri khad de lorrh hundi hai , te kehdi sparay di load hundi puri jankari dasso g ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (13 Apr 2018 11:33 AM) Assigned Date (-)
Answered Date (14 Apr 2018 12:48 PM) Translated Date (17 Dec 2020 02:04 PM)

LR aloo nu chitte aloo jinni hi reh spray ate khaad paindi hai. iss de upper M-45@400GM fungicide de vjo ate 1 kg npk 191919 growth de lyi kar skde ho.

ਰੇਤਲੀ ਜਮੀਨ ਲਈ ਹਾਇਬਿ੍ਡ ਝੋਨੇ ਦੀਆ ਕਿਸਮਾ ਬਾਰੇ ਦੱਸੋ ਜੀ ?

(en)
Posted by
Halinder Singh (8699633161)
Halinder Singh
Punjab
Bathinda
Write Answer
Posted Date (13 Apr 2018 11:23 AM) Assigned Date (-)
Answered Date (13 Apr 2018 06:01 AM) Translated Date (17 Dec 2020 02:04 PM)

retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

Answered Date (14 Apr 2018 01:20 PM) Translated Date (17 Dec 2020 02:04 PM)

signet te pioneer kisma da jhad kina .te kdo lgd.paneeri kdo beeji jandi a .

How much land i am prepared for rice seedling of 10 kg seed ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (13 Apr 2018 11:08 AM) Assigned Date (-)
Answered Date (13 Apr 2018 06:04 AM) Translated Date (17 Dec 2020 02:05 PM)

It requires 4 marla of land.

13 Apr 2018

hlo

13 Apr 2018

guddd

Answered Date (13 Apr 2018 12:38 PM) Translated Date (17 Dec 2020 02:05 PM)

725 knk da chr kina ha

Answered Date (13 Apr 2018 02:45 PM) Translated Date (17 Dec 2020 02:05 PM)

2 acre for hybrid seeds and 1/2 acre for op seeds

Answered Date (13 Apr 2018 08:18 PM) Translated Date (17 Dec 2020 02:05 PM)

1105 knk average per acre

pig farming vich kehri kehri disease lyi kehri kehri dwaayi use krni chahidi hai.. kirpa kr k mainu eh detail vich dsya jaave ?

(en)
Posted by
Ramanjeet singh (9780438375)
Ramanjeet singh
Punjab
Rupnagar
Write Answer
Posted Date (13 Apr 2018 10:41 AM) Assigned Date (-)
Answered Date (14 Apr 2018 11:55 AM) Translated Date (17 Dec 2020 02:05 PM)

sab to jeyada on wali problem swine fever hai te os di veccin 2-3 month de bache nu deni chahidi hai te eh punjab vich ludhiana de pashu palan mehcme to mil jandi hai. duji muh khur di dwai locoal vetnery hospital to free lai sakde ho. baki jeyada bimariya nai ondiya pig nu.

  • Answered Date (17 Apr 2018 03:12 PM) Translated Date (17 Dec 2020 02:05 PM)

    Thanku sir

    basmati rice kdo loana ?

    (en)
    Posted by
    Jagpreet sidhu (9115857009)
    Jagpreet sidhu
    Punjab
    Ludhiana
    Write Answer
    Posted Date (13 Apr 2018 10:22 AM) Assigned Date (-)
    Answered Date (13 Apr 2018 04:58 AM) Translated Date (17 Dec 2020 02:05 PM)

    uss di paneeri 10 june ton tyaar kiti jandi hai ate 10 july tak mukh khet de vich lgaa skde ho.

    Answered Date (13 Apr 2018 10:37 AM) Translated Date (17 Dec 2020 02:05 PM)

    ਬਾਸਮਤੀ ਦੀਆ ਕੁੱਝ ਕਿਸਮਾਂ ਜਿਵੇਂ ਪੰਜਾਬ ਬਾਸਮਤੀ-5 , ਪੰਜਾਬ ਬਾਸਮਤੀ-4 ,ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-2,ਪੂਸਾ ਬਾਸਮਤੀ 1121,ਪੂਸਾ ਬਾਸਮਤੀ 1637 ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾਂ ਪੰਦਰਵਾੜਾ ਹੈ ਅਤੇ ਅਤੇ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਜੁਲਾਈ ਦਾ ਪਹਿਲਾਂ ਪੰਦਰਵਾੜਾ ਹੈ ਅਤੇ ਕੁੱਜ ਕਿਸਮਾਂ ਜਿਵੇ ਸੀ ਐਸ ਆਰ-30 ,ਬਾਸਮਤੀ 370,ਬਾਸਮਤੀ 386,ਪੂਸਾ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਦੂਜਾ ਪੰਦਰਵਾੜਾ ਹੈ ਅਤੇ ਖੇਤ ਵਿਚ ਪਨੀਰੀ ਜੁਲਾਈ ਦੇ ਦੂੱਜੇ ਪੰਦਰਵਾੜੇ ਲਗਾਈ ਜਾਂਦੀ ਹੈ

    sir ਮਿਰਚਾ ਦੇ ਬੂਟੇ ਇਸ ਤਰ੍ਹਾਂ ਦੇ ਹੋ ਗਏ ਕਿਹੜੀ ਸਪਰੇ ਕਰੀਏ ?

    (en)
    • 1
    Posted by
    Kulwinder Singh (9592104545)
    Kulwinder Singh
    Punjab
    Sangrur
    Write Answer
    Posted Date (13 Apr 2018 09:36 AM) Assigned Date (-)
    Answered Date (13 Apr 2018 04:21 AM) Translated Date (17 Dec 2020 02:05 PM)

    ਇੱਹ ਵਾਇਰਸ ਅਤੇ ਤੇਲੇ ਦੇ ਕਾਰਨ ਹੋ ਰਿਹਾ ਹੈ ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

    Answered Date (13 Apr 2018 10:42 AM) Translated Date (17 Dec 2020 02:05 PM)

    baii g eh saprey to ilawa jekar tuc koi desi nukta vartna chaho ta oh v vdya hai g eis nal ki hunda ki tohada sapreha utee aun vala kharcha bach javega g ate isda hall v ho javega 5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

    Answered Date (13 Apr 2018 09:53 PM) Translated Date (17 Dec 2020 02:05 PM)

    dow company di delegate 250 ml per acre te spray krdo

    sir ji planofix dwayi nimbu te hun spray kr skde han. and kini spray kr skde a. and eh dwai ki kam krdi hai ?

    (en)
    Posted by
    sukhdeep (9878724087)
    sukhdeep
    Punjab
    Shahid Bhagat Singh Nagar
    Write Answer
    Posted Date (13 Apr 2018 08:58 AM) Assigned Date (-)
    Answered Date (13 Apr 2018 09:08 AM) Translated Date (17 Dec 2020 02:05 PM)

    ਤੁਸੀ  3 ਮਿਲੀਲੀਟਰ ਪਲੈਨਿਫਿਕਸ ਨੂੰ ਪ੍ਰਤੀ 1.5 ਲੀਟਰ ਪਾਣੀੌ ਵਿੱਚ ਪਾ ਕੇ ਪੌਦੇ ਉੱਪਰ ਸਪਰੇਅ ਕਰ ਸਕਦੇ ਹੋ ਇਹ ਸਪਰੇ ਫਲ ਅਤੇ ਫੁੱਲਾਂ ਨੂੰ ਝੜਨ ਤੋਂ ਰੋਕਦੀ ਹੈ

    13 Apr 2018

    sir ji planofix ik hi tra di audi hai ya alag alg compny di

    13 Apr 2018

    Ih tuc bayer dei lai skde ho.

    Sir mai 5 din phela ਮੱਕਚਰੀ beeji c. ਗਿਲ bht ਘੱਟ c beejn time. Hun kheat ch gil bht ktt a. ਹੁਣ pani kdo lawa. K ruk ja kuj dina lye. ?

    (en)
    Posted by
    Parvinder Singh (6395753035)
    Parvinder Singh
    Punjab
    Bathinda
    Write Answer
    Posted Date (13 Apr 2018 08:20 AM) Assigned Date (-)
    Answered Date (13 Apr 2018 06:16 AM) Translated Date (17 Dec 2020 02:05 PM)

    jekar gill hai tan aje paani den di lod nahi hai. paani den da faasla 10-12 dina da rakho. iss nu paani khet de vich nami de adhaar te lgao.

    13 Apr 2018

    Thanx ji

    ਸਰ ਕਿੰਨੂ ਦਾ ਬੂਟਾ ਉਪਰ ਤੋਂ ਸੁੱਕ ਰਿਹਾ ਹੈ ਉਸ ਦਾ ਕੋਈ ਇਲਾਜ ਦੱਸੋ ?

    (en)
    Posted by
    kulwant singh (7888460649)
    kulwant singh
    Punjab
    Sangrur
    Write Answer
    Posted Date (13 Apr 2018 08:19 AM) Assigned Date (-)
    Answered Date (13 Apr 2018 05:10 AM) Translated Date (17 Dec 2020 02:05 PM)

    ਇਸ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਨੂੰ ਕੱਟ ਕੇ ਇਸ ਦੇ ਉੱਪਰ bordeux mixture ਲਗਾਓ ਜਾ ਫਿਰ ਇਸ ਦੇ ਉੱਪਰ ਇਸ ਦੀ ਸਪਰੇ ਕਰੋ Iਇਸ ਤੋਂ ਇਲਾਵਾ ਤੁਸੀ ਇਸ ਦੇ ਉੱਪਰ copper oxy chloride ਦੀ ਵੀ ਸਪਰੇ ਕਰ ਸਕਦੇ ਹੋ I

    Answered Date (13 Apr 2018 10:47 AM) Translated Date (17 Dec 2020 02:05 PM)

    eis to ilawa g tuc butte nu takda karan de laii eis utte pathian de pani di sapray kroo g eis nu bnaun de lai tuc ik sall purania pathia nu 5 6 dina de lai pani vch dubo k rakho fer eis nu saff pani de nall mixx kar ke isdi butte ute sapray kro g

    ਕਣਕ ਵੱਡ ਕੇ ਮੱਕੀ ਬੀਜਨੀ ਕਿਹੜੀ ਕਿਸਮ ਵਧੀਆ ਰਹੂ ?

    (en)
    Posted by
    ਗੁਰਮੇਜ ਸਿੰਘ (9878350871)
    ਗੁਰਮੇਜ ਸਿੰਘ
    Punjab
    Moga
    Write Answer
    Posted Date (13 Apr 2018 07:49 AM) Assigned Date (-)
    Answered Date (13 Apr 2018 08:41 AM) Translated Date (17 Dec 2020 02:05 PM)

    ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.

    Answered Date (13 Apr 2018 10:02 AM) Translated Date (17 Dec 2020 02:05 PM)

    ਅਚਾਰ ਲਈ ਕਿਹੜੀ ਠੀਕ ਰਹੂ

    Answered Date (13 Apr 2018 11:27 AM) Translated Date (17 Dec 2020 02:06 PM)

    ਜੇ1006 ਤੇ african tall de ਛੱਲੀਆਂ ਲੱਗ ਦੀਆਂ ਜੀ ਕੇ ਨਹੀ

    guara( cluster bean ) green manuring layi kinna KARGAR aa jantar( dhaincha) de muqabale , jhone de fasal layi ?

    (en)
    Posted by
    Lovedeep singh (8847347298)
    Lovedeep singh
    Punjab
    Bathinda
    Write Answer
    Posted Date (13 Apr 2018 07:18 AM) Assigned Date (-)
    Answered Date (13 Apr 2018 06:27 AM) Translated Date (17 Dec 2020 02:06 PM)

    Guara v green manuring de lyi tuc lgaa skde ho. par ihh jantar de mukable ghat growth krda hai. jis nal hari khaad ghat bndi hai. jantar ikk saar uggda hai ate growth v wdia hundi hai .. jis nal khet nu hari khad de roop de vich nitrogen wdia mildi hai.

    sir ji, acre moongi (668 variety) sowed after potato harvesting on beds, but without any Dap, urea etc. can now we use same fertilizer or any other method to complete these types of fertilizers 1 month ki moongi hai ji pls guide ?

    (en)
    • 1
    Posted by
    Dharam pal sharma (9872877711)
    Dharam pal sharma
    Punjab
    S.A.S. Nagar
    Write Answer
    Posted Date (13 Apr 2018 06:56 AM) Assigned Date (-)
    Answered Date (13 Apr 2018 04:26 AM) Translated Date (17 Dec 2020 02:06 PM)

    Moongi ki agar aloo ke khet mein bijaayi ki hai toh iss ko urea ja DAP dalne ki jrurat nahi pdegi. kyuki aloo ke ander pehle se hi bhut urea aur DAP daal diya jaata hai. agar fir bhi app urea daalna chaahte ho toh 11 kg urea prati acre ke hisaab se daal skte ho.

    navroop sor menu dso taramera kive dena chida hai , isss nu kinni matra vich dena chahida ha , iss nal hor kya de sakde hai ?

    (en)
    Posted by
    Pritpal Singh Gill (7973367163)
    Pritpal Singh Gill
    Punjab
    Ludhiana
    Write Answer
    Posted Date (13 Apr 2018 06:52 AM) Assigned Date (-)
    Answered Date (13 Apr 2018 10:02 AM) Translated Date (17 Dec 2020 02:06 PM)

    tarameera pon da sahi tareeka hai ji tusi 100 killo feed vich 4 killo tarameera mix kar sakde ho. eh best time hai hun es time feed vich apa sakde ho. es nal chiched v ghat lagde hai.

  • ye cow 2 month ho gye h kya yeh pregnant h ?

    (en)
    • 2
    Posted by
    Manohar Bajiya (7023850330)
    Manohar Bajiya
    Rajasthan
    Sikar
    Write Answer
    Posted Date (13 Apr 2018 06:38 AM) Assigned Date (-)
    Answered Date (13 Apr 2018 10:28 AM) Translated Date (17 Dec 2020 02:06 PM)

    yeh gabin nahi hai ji . lekin kush dino baad ek baar doctor se bhi check karwa lena.

    13 Apr 2018

    sir ye doctor se check krwane pr pregnent nikli h

    VEER JI BR 105 chone kime aa ga es bare koi daso kina time lenda kina es da ਝਾੜ ਹੈ kime de panni te hunda ?

    (en)
    Posted by
    Karanvir Singh (7888928567)
    Karanvir Singh
    Punjab
    Mansa
    Write Answer
    Posted Date (13 Apr 2018 06:03 AM) Assigned Date (-)
    Answered Date (13 Apr 2018 04:27 AM) Translated Date (17 Dec 2020 02:06 PM)

    Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.

    ਮੱਝ ਨੇ ਸੂਣਾ 2 ਮਹੀਨੇ ਬਾਅਦ, ਪਰ ਹਰਾ ਚਾਰਾ ਸਹੀ ਢੰਗ ਨਾਲ ਖਾ ਨਹੀ ਰਹੀ, ੳੋਪਰਾ ਵੀ ਬਹੁਤ ਕਰਦੀ ਆ, ਟਿਕ ਕੇ ਖੜਦੀ ਨਹੀ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (13 Apr 2018 05:03 AM) Assigned Date (-)
    Answered Date (14 Apr 2018 11:21 AM) Translated Date (17 Dec 2020 02:06 PM)

    ਕੋਈ ਵਧੀਆਂ ਕੰਪਨੀ ਦਾ ਲਿਵਰ ਟੋਨਿਕ ਦੇ ਨਾਲ 2 ਹੋਮੀਓਪੈਥੀ ਮੈਡਿਸਨ menincol ਲਗਾਤਾਰ ਅੱਧਾ-ਅੱਧਾml ਦਿਨ ਵਿੱਚ ਤਿੰਨ ਟਾਈਮ ਦਿਓ ਬਾਕੀ ਡੀਵਰਮਿੰਗ ਜਰੂਰ ਕਰ ਦਿਓ

    Answered Date (14 Apr 2018 06:59 PM) Translated Date (17 Dec 2020 02:06 PM)

    ਸੂਣਾ 2 ਮਹੀਨੇ ਤੱਕ ਕਿਹੜੀ ਦਵਾਈ ਦਈਏ dewarming lai

    sir tindo nu aa problem ho gayi aaa g. plzz eh daso v eh fungus d prblm aa jn fr koi virus disease. plzz tell me the for this prblm, thanku sir ?

    (en)
    • 4
    Posted by
    Singh Binder (9464357867)
    Singh Binder
    Punjab
    Patiala
    Write Answer
    Posted Date (13 Apr 2018 12:40 AM) Assigned Date (-)
    Answered Date (13 Apr 2018 10:51 AM) Translated Date (17 Dec 2020 02:06 PM)

    baii gg eiss uttee tuc ikk ta billkul khatti lassi nu pani de vich milaa ke eis utte sapray karo g dusraa eis vich chulle di swah de vich pashu mutar mila k thode din bori vich rakhn to bad jaddan vich paaa ke gudayi karo g butta vadya fall den lagega

    Answered Date (14 Apr 2018 01:19 AM) Translated Date (17 Dec 2020 02:06 PM)

    sir chemical vich solution daso koi result fast mil sakan jis nl

    ਵੀਰ ਜੀ ਜਰਸੀ ਗਾ ਬਾਕੀ ਵਿਦੇਸ਼ੀ ਗਾਵਾਂ ਨਾਲੋ ਜਿਆਦਾ ਫਾਇਦੇਮੰਦ ਹੈ।ਕਈ ਕਿਸਾਨ ਕਹਿੰਦੇ ਹਨ ਕਿ ਜਰਸੀ ਗਾਂ ਦੇ ਦੁੱਧ ਵਿੱਚ ਐੱਚ ਐੱਫ ਗਾਂ ਨਾਲੋ ਫੈਟ ਜ਼ਿਆਦਾ ਹੁੰਦੀ ਹੈ 5%ਫੈਟ ਦੱਸਦੇ ਆ ਜਰਸੀ ਗਾਂ ਦੇ ਦੁੱਧ ਵਿੱਚ ਅਤੇ ਬਿਮਾਰੀਆਂ ਦੇ ਖਿਲਾਫ ਲੜਨ ਦੀ ਸਮਰੱਥਾ ਵੀ ਜਿਆਦਾ ਰੱਖਦੀ ਹੈ। ਪੰਜਾਬ ਦੇ ਮਾਹੌਲ ਵਿੱਚ ਜ਼ਿਆਦਾ ਢਲਦੀ ਹੈ ਅਤੇ ਚਾਰਾ ਵੀ ਐੱਚ ਐੱਫ ਗਾਂ ਨਾਲੋ ਘੱਟ ਖਾਦੀ ਹੈ। ਕੀ ਇਹ ਗੱਲਾ ਸਹੀ ਹਨ। ਕੀ ਜਰਸੀ ਗਾਂ ਪਾਲਣਾ ਐੱਚ ਐੱਫ ਨਾਲੋ ਜਿਆਦਾ ਫਾਇਦੇਮੰਦ ਹੈ। ਅਤੇ ਪੰਜਾਬ ਵਿੱਚ ਜ਼ਿਆਦਾ ਤੋ ਜਿਆਦਾ ਕਿੰਨੇ ਲੀਟਰ ਦੁੱਧ ਦੇਣ ਵਾਲੀ ਜਰਸੀ ਗਾਂ ਚੰਗੀ ਰਹਿੰਦੀ ਹੈ। ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (13 Apr 2018 12:31 AM) Assigned Date (-)
    Answered Date (13 Apr 2018 10:12 AM) Translated Date (17 Dec 2020 02:06 PM)

    ਦੋਨਾਂ ਨਸਲਾਂ ਹੀ ਠੀਕ ਹਨ ਤੇ ਐੱਚ ਐੱਫ ਦਾ ਦੁੱਧ ਜਿਆਦਾ ਹੁੰਦਾ ਹੈ ਪਰ ਫੈਟ ਘੱਟ ਹੁੰਦੀ ਹੈ ਜਰਸੀ ਦੇ ਦੁੱਧ ਦੀ ਫੈਟ ਐੱਚ ਐੱਫ ਨਾਲੋ ਜਿਆਦਾ ਹੁੰਦੀ ਹੈ ਤੇ ਦੋਨੋ ਹੀ ਗਰਮੀ ਜਿਆਦਾ ਮੰਨਦੀਆਂ ਹਨ ਪਰ ਜਰਸੀ ਨੂੰ ਜਿਆਦਾਤਾਰ ਪਹਾੜੀ ਏਰੀਏ ਵਿੱਚ ਰੱਖਣ ਲਈ ਹੀ ਵਧੀਆਂ ਮੰਨਿਆ ਜਾਂਦਾ ਹੈ ਪਰ ਪੰਜਾਬ ਵਿੱਚ ਵੀ ਰੱਖ ਸਕਦੇ ਹੋਂ ਜੇਕਰ ਜਰਸੀ ਨੂੰ ਦੇਸੀ ਨਸਲ ਨਾਲ ਕਰੋਸ ਕਰਾ ਲਿਆ ਜਾਵੇ ਤਾਂ ਵਧੀਆ ਨਤੀਜਾ ਮਿਲੇਗਾ ਲੱਗਭੱਗ 25-30 ਕਿਲੋ ਦੁੱਧ ਲਿਆ ਜਾ ਸਕਦਾ ਹੈ

    Answered Date (13 Apr 2018 03:10 PM) Translated Date (17 Dec 2020 02:06 PM)

    22 mere kol jersy cattle he hai dud de fat 5.5 ton uper aaunde a n 1 tm da 1.5 tokra pathr khande a, hje m pakhe nahi start kite grmi nahi mande jersy

    sir raja 45 ਦੀ ਪੋਦ ਕਦੋ ਵਿਜ ਸਕਦੇ ਹਾਂ? ਇਸ ਦੀ ਪੋਦ ਕਿਨੇ ਦਿਨਾ ਦੀ ਹੋਣ ਤੇ ਲਗਾ ਸਕਦੇ ਹਾਂ? ਇਸ ਵਿਚ ਯੁਰੀਆ ਕਿਨਾ ਪੋਣਾ ਹੈ ? ਸਰ ਕੀ ਇਸ ਨੂੰ ਬਿਮਾਰੀ ਘੱਟ ਲਗਦੀ ਹੈ?

    (en)
    Posted by
    ਜਗਸੀਰ ਸਿੰਘ (9888143629)
    ਜਗਸੀਰ ਸਿੰਘ
    Punjab
    Sangrur
    Write Answer
    Posted Date (12 Apr 2018 10:41 PM) Assigned Date (-)
    Answered Date (13 Apr 2018 06:50 AM) Translated Date (17 Dec 2020 02:06 PM)

    ਇਸ ਦੀ ਪੌਦ 15 ਮਈ ਤੋਂ ਬਾਅਦ ਹੀ ਤਿਆਰ ਕਰੋI ਇਸ ਦੀ ਪੋਦ 25 ਦਿਨਾਂ ਦੀ ਲਾ ਸਕਦੇ ਹਾਂ ਅਤੇ ਇਸ ਨੂੰ 2 ਗੱਟੇ ਯੂਰੀਆ ਦੇ ਕਾਫੀ ਹੁੰਦੇ ਹਨ ਇਹ ਘੱਟ ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ, ਜਿਸ ਕਰ ਕੇ ਇਸ ਨੂੰ ਬਿਮਾਰੀ ਘੱਟ ਪੈਂਦੀ ਹੈ ਦੇਰੀ ਨਾਲ ਪੱਕਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਇਹ ਕਿਸਮ 20-25 ਦਿਨ ਪਹਿਲਾਂ ਪੱਕ ਜਾਂਦੀ ਹੈ

    sir kanak wale zamen vich moongi bizani ha kina seed paie koi kehnda 20 kilo pao 668 bizani ha 15 theak rhega ja20 kilo

    (en)
    Posted by
    sandeep (8146477570)
    sandeep
    Punjab
    Ferozpur
    Write Answer
    Posted Date (12 Apr 2018 10:23 PM) Assigned Date (-)
    Answered Date (13 Apr 2018 08:31 AM) Translated Date (17 Dec 2020 02:06 PM)

    ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ

    ਝੋਨਾ ਲਾਉਣ ਦੀ ਡੇਟ ਕਿਲੀਅਰ ਕਿਨੀ ਹੈ ਜੀ ?

    (en)
    Posted by
    Hardev Singh Khiala (9915368300)
    Hardev Singh Khiala
    Punjab
    Mansa
    Write Answer
    Posted Date (12 Apr 2018 10:19 PM) Assigned Date (-)
    Answered Date (13 Apr 2018 08:33 AM) Translated Date (17 Dec 2020 02:06 PM)

    ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਕਰ ਸਕਦੇ ਹੋ