Punjab
Search
सर टमाटर म रस चूसने वाला कीड़ा लगा है जिससे पौधा अपने आप बीच से गिर रहा है उसका समाधान बताये ?
(en)
इसकी रोकथाम के लिए आप टाटा की TATA MIDA @40ml या actara@60gm या nagarjuna की crop mida @40ml या crystal की looper @14gm को 150 लीटर पानी के साथ मिलाकर प्रति एकड पर स्प्रे करे
sir juwar ki pattio ki noke sukh rahi hai aur growth bi nahi kar rahi koi hal bataye ?
(en)
Punjab
kirpa photo bheje tan jo apko iss ki jankari di ja ske .
sir shimla mirch ate kaddu dia vela de patte upar to ekathe ho rehe hai , isda koi ilagg dso ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ja crystal di looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
vitam-h kdo suru kar sakde ha joti nu 6th month hai ?
(en)
Punjab
vitam-h pashu de sunn to 2 mahine pehla suru kr dena chahida ha , iss nu rojana 10 ml tk dena chahida hai , iss nal pashu da lewa vdya bnn jnda hai..
ਸਰ ਮੂੰਗੀ ਕਿੰਨੀ ਤਰੀਕ ਤੱਕ ਬੀਜੀ ਜਾ ਸਕਦੀ ਹੈ ਅਤੇ ਕੀ ਮੂੰਗੀ ਤੋਂ ਬਾਅਦ ਚੌਦਾਂ ਝੋਨਾ ਲਾਇਆ ਜਾ ਸਕਦਾ ?
(en)
60 ਦਿਨਾਂ ਵਾਲੀ ਮੂੰਗੀ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਦਾ ਹੁੰਦਾ ਹੈ I ਇਸ ਦੀ ਬਿਜਾਈ ਹੱਦ 20 ਅਪ੍ਰੈਲ ਤਕ ਕਰ ਸਕਦੇ ਹੋI ਇਸ ਤੋਂ ਬਿਜਾਈ ਲੇਟ ਨਾ ਕਰੋ ਅਜੇ ਮੌਸਮ ਅਨੁਕੂਲ ਹੀ ਹੈ I
Hoshi da diler da number ni mil raha ?
(en)
tuc kise v sumitomo de dealer da market de vich pta kro..uss de kol tuhanu ihh dwaayi mil jawegi.
ਵੀਰ ਜੀ ਆ ਤਰਬੂਜ਼ ਦੀ ਵੇਲ ਨੂੰ ਕੀ ਸਮੱਸਿਆ ਹੈ ਇਸਦੇ ਪੱਤੇ ਇਕੱਠੇ ਹੋ ਰਹੇ ਨੇ ਕੋਈ ਜੈਵਿਕ ਹੱਲ ਦੱਸੋ। ਅਤੇ ਹਰੇ ਰੰਗ ਦੀ ਸੁੰਡੀ ਨੀ ਵੇਲ ਉੱਪਰ ਕੀ ਇਸ ਉੱਤੇ ਨਿੰਮ ਦੇ ਤੇਲ ਦੀ ਸਪੇ੍ ਕਰ ਸਕਦੇ ਹਾਂ। ਅਤੇ ਕਿੰਨਾ ਪਾਉਣਾ ਹੁੰਦਾ ਨਿੰਮ ਦਾ ਤੇਲ 15 ਲੀਟਰ ਦੇ ਪੰਪ ਵਿੱਚ ਧੰਨਵਾਦ ?
(en)
ਹਾਂ ਜੀ ਤੁਸੀ ਇਸ ਦੀ ਸਪਰੇ ਕਰ ਸਕਦੇ ਹੋ I ਮਾਰਕਿਟ ਦੇ ਵਿੱਚ ਜੋ NEEM oil ਸਪਰੇਅ ਆਉਂਦੀ ਹੈ, ਉਸ ਦੀ dosage 50ml/15 ਲੀਟਰ ਪਾਣੀ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਸ ਨੂੰ ਘਰ ਵਿੱਚ ਬਣਾਇਆ ਜਾਵੇ ਤਾਂ ਇਹ ਫਸਲਾਂ ਦੇ ਲਈ ਵੱਧ ਫਾਇਦੇਮੰਦ ਅਤੇ ਵਧੀਆ result ਦਿੰਦਾ ਹੈ
Hf cow se jhada mlik lene ke liye kesa feed de ?
(en)
Rajasthan
ਫੀਡ ਦਾ ਫਾਰਮੂਲਾ ਜੋ ਗੱਵਾਂ ਅਤੇ ਮੱਝਾਂ ਦੋਨਾਂ ਲਈ ਹੈ ਤੁਸੀ ਨੋਟ ਕਰ ਸਕਦੇ ਹੋੰ ਜੀ ਬਾਕੀ ਤੁਸੀ ਆਡੀਓ ਜਰੂਰ ਸੁਣੋ ਜੀ ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
ਸਰ ਲਾਲ ਜੁਆਰ swathi 101 ਜੋ ਕੇ ਸਹਿਕਾਰੀ ਦੁੱਧ ਸੁਸਾਇਟੀ ਵਲੋ ਦਿੱਤੀ ਗਈ ਹੈ ਇਹ ਕਿਨੀਆ ਕਟਾਈਆ ਦੇਵੇਗੀ ?
(en)
Maharashtra
ਲਾਲ ਜਵਾਰ Swathi 101 ਇਹ ਸਿਰਫ 1-2 ਕਟਾਈਆਂ ਦਿੰਦੀ ਹੈ
ਗਾਂ ਦੇ ਥਣ ਵਿੱਚੋਂ ਇਸ ਤਰਾਂ ਦੀ ਲਾਲ ਰੰਗ ਦੀ ਛਿੱਦੀ ਆ ਰਹੀ ਹੈ ਇਸ ਦਾ ਹੱਲ ਦੱਸੋ। ਧੰਨਵਾਦ ?
(en)
Rajasthan
ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ
ਸਰ ਰੇਤਲੀ ਜ਼ਮੀਨ ਵਿਚ ਜਵਾਰ ਦਾ ਕਿਹੜਾ ਬੀਜ ਸਹੀ ਰਹੂ ਜੋ ਲੰਮੀ ਵੀ ਜਾਵੇ ਤੇ ਮੋਟੀ ਤੇ ਮਿੱਠੀ ਵੀ ਹੋਵੇ ?
(en)
ਰੇਤਲੇ ਵਾਹਨ ਦੇ ਵਿਚ ਸ਼੍ਰੀਰਾਮ ਦੀਆ ਕਿਸਮਾਂ ਲਗਾ ਸਕਦੇ ਹੋ ਇਹਨਾਂ ਦੀਆ ਕਈ ਹਾਈਬ੍ਰਿਡ ਕਿਸਮਾਂ ਆਉਂਦੀਆਂ ਹੱਨ I
Dr sahab sabzia de vickar sidkan vali herbicide dasso g. jo sabzia nu ghat nuksan kre.. Sabzia jive kadu mirch bindi krela vagerra ?
(en)
Haryana
Sabjia de vich koi v nadeen nashak spray krn di sifarish nahi kiti jandi hai. kyuki ihh fasal nu nuksaan phuncha dindi hai. iss de vich stomp nam di spray nu bijaayi ton pehla ja beejan ton 2 din de ander ander spray kr skde ho.
sagar Seeds janvi muskmelon sale price ?
(en)
Maharashtra
iss de price di jankari tuhanu market de vicho hi mil skdi hai.
eh photo ch shriram company da 6488 te 6588 beej kyu nhi hann ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
Sir mere kuch khet mein fasal ki yield Kam aati. mujhe is khet ki mitti mein kya daalna chahiye jis ki is khet ki mitti achhi ho jaye. koi sasta upaye btaye ?
(en)
Punjab
app apne khet mai hari khaad ka pryog kr skte ho . isse jameen ki halat mai bahut sudhar hota hai or jameen mai nitrogen ki kmi poori hoti hai . 2.app apne khet mai jeev amrit or waste decomposer kii vrto kr skte ho is se jameen ki upjau shkti bhde gi or apki fasl kii yield v bhde gi.
Sat Shri Akal Sir. Main flower d khetti krni hai. Koi vadhiya option dasso sir. Detailed knowledge send kreyo. Mera pind patiale distt ch Rajpure kol hai. Pani d shortage aa es area ch. ohde according kuch karn d Soch reha haan ?
(en)
Punjab
Fullan di kheti de lyi iss number te contact kro....Gurpreet Singh Shergill 9872624253
sir es kadu di vail nu pta ni ki ho reha je eh koi bimari hai ta is ilaj vi daso ji ?
(en)
Punjab
kirpa kr ke iss di photo bhejo tan jo tuhanu iss di jankari ditti ja ske.
sir basha he 10din da usde chicher bahut han te kamjor v bhut he koi vadia madicine daso jaldi usdi sahi sambhal kive kariea ?
(en)
Punjab
kisde bache hun eh v daso ji
40 female suur te ohnna de bache nd 5 male suura layi shed (farm) kinne ch tyar ho janda a ?
(en)
Sir/Mam, kanak uppar Boron di spray da ki fayada hunda hai ?
(en)
Punjab
Boron nu tuc ik element ja ikk tatt keh skde ho jis di kanak de vich ghaat aa jandi hai. iss di kanak de upper spray kiti jandi hai. Isdi ghaat da jayda tr baliyan nikln sme pta lgda hai. iss di dosage 200gm prati acre hundi hai .
sir, Marigold flowers time to late lagaye c ik month de bute nu flower aunn lag gye aje plant chotta hai growth lai ki vartiya ja sakda hai ?
(en)
iss di uppero cutting kr deo jina bootya de vich early flowering aa rhi hai. iss ton ilaava growth de lyi npk 191919@1 kg nu 150 ltr pani de nal mila ke prati acre te spray krdeo.
hello sir eh dhaniya theek nhi ho rha antracol te allitte vi use kitia par control nhi ho rha hal daso ?
(en)
iss mein antracol ki spray dubaara repeat kro ja fir M-45@400GM ki spray prati acre ke hisaab se spray krein.
Punjab
is de dhabya da ilaz daso
ਸਰ ਜੀ ਇਹਨੇ ਮਛਰ ਦਾ ਕੋਈ ਹਲ ਦਸੋ ?
(en)
Maharashtra
iss de upper 60gm actara ja malathion@400ml ja rogor@400ml nu 150 ltr paani de nal mila ke prati acre te spray kro.
sir ghar vich phalldar boote te decoration walle plants lagaun lai best time kehda e ?
(en)
Haryana
ihna di bijaayi krn da sma alag alag hunda hai. aam taur te ihna di bijaayi june july ate feb-march de mahine de vich kiti jandi hai.
ਸਰ ਜੀ ਪਪੀਤੇ ਦੀ ਖੇਤੀ ਪ੍ਰਤੀ ਏਕੜ ਕਿੰਨਾਂ ਝਾਤ ਦਿੰਦੀ ਆ ਸਭ ਤੋਂ ਵਧੀਆ ਵਰਾਇਟੀ ਕਿਹੜੀ ਆ ਕਿਥੋਂ ਮਿਲੋਗੀ ?
(en)
Punjab
ਪਪੀਤੇ ਦੀ ਇਕ ਨਵੀ ਕਿਸਮ ਪੰਜਾਬ ਵਾਸਤੇ ਇਥੋਂ ਦੇ ਮੌਸਮ ਦੇ ਹਿਸਾਬ ਨਾਲ P.A.U ਦੁਆਰਾ ਤਿਆਰ ਕਿਤੀ ਗਈ ਹੈ, ਇਸਨੂੰ ”ਰੇਡ ਲੇਡੀ 786” ਨਾਮ ਦਿੱਤਾ ਗਿਆ ਹੈ ਇਹ ਕਿਸਮ ਸਿਰਫ 9 ਮਹੀਨੇ ਵਿਚ ਹੀ ਫ਼ਲ ਦੇਣ ਲੱਗ ਜਾਂਦੀ ਹੈ ਤੇ ਇਸਨੂੰ ਫ਼ਲ ਵੀ ਬਹੁਤ ਲੱਗਦੇ ਹਨ ਇਸਦਾ ਝਾੜ ਪ੍ਰਤੀ ਬੂਟਾ 50 ਕਿਲੋ ਹੈ ਤੁਸੀ ਇਸ ਕਿਸਮ ਨੂੰ ਆਪਣੇ ਇਲਾਕੇ ਦੇ kvk ਨਾਲ ਸੰਪਰਕ ਕਰ ਕੇ ਲੈ ਸਕਦੇ ਹੋ
Punjab
ਇਕ ਏਕੜ ਵਿੱਚ ਕਿੰਨੇ ਪੌਦੇ ਨੇ ਜੀ
Punjab
ਇਕ ਏਕੜ ਵਿਚ ਪਪੀਤੇ ਦੇ 900 ਤੋਂ 1000 ਬੂਟੇ ਲਾਏ ਜਾਂਦੇ ਹਨ ।
ਗੁਰਦਾਸਪੁਰ ਵਿੱਚ ਸੂਰ ਪਾਲਣ ਦੀ Training camp ਕਦੋ ਲੱਗਣਾ ਹੈ ?
(en)
ਗੁਰਦਾਸਪੁਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਜਦੋਂ ਚਾਹੇ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋਂ ਤੇ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ
Sir ji cypermethrin ki kam krdi a sbjia te ?
(en)
ihh soondi di roktham da kam krdi hai..iss di maatra 80ml prati acre hundi hai...ih jyadatar makki ate jhone de lyi varti jandi hai.
sir apni eh pehlan jhoti aa es nu 8 tarik da 7 month start hai sir eh picha bhut dikhan lag payi kuch day to ajj sir eh gobar kardi hai bhut picha bhr kad rahi aa ta jor vi laga rahi hai jaldi koi elaj daso sir vasa pind da doctor na 250 makhan vich 4 musakpur di goli dean layi kiha si oh thik hun kuch day pehla thanda tika vi lagvaiya si ajj eh bhut susat aa koi darr wali gal ta nahi pls reply fast ?
(en)
Punjab
tuci iss nu vdia doctor to check krwao atte jo doctor ne ilagg dsiya hai uss nu v dinde reho , isde nal tuci Prolaptone homeopathic dwai nu dena suru kro , is dwai deya 10-10 drops roti te rakh k din vich 3 varr deo, iss dwai nu tuci chara paunn to 1 ghnta pehla deo , bakki usde bethan wala jgahh nu piche to ucha kr deo ..
Sir/mam, mera kinnow ka bagh hai kya aap mujhe kinnow ki care Karne ka uski production lene tak a pura schedule dae sakte hai i mean ki pani kab dena hai kitna dena hai Konsi supplement dena hai kab dena hai Konsi bimari kab aati hai uss par konsi spray karni hai Fruit girne sae kaise bachana hai I have visited krishi kendras but didn’t get adequate help So please help me with a complete answer I will be very thankful ?
(en)
Punjab
Kinnu ki fasl ke liye1-3 saal ke paudhe ko 10-30 kilo gohee ki khaad ,240-720 gm Urea pattii paudha daale. 4-7 saal ke paudhe ko 40-80 kilo goha ki khaad, 960-1680 gm Urea Aur 1375-2400 gm Single super phosphate Pratti drakhtt daale. 8 saal Aur uss se jyaada varsh ke paudhon ko 100 kg gohaa khaad, 1920gm Urea Aur 2750 gm single super phosphate pratti drakhtt daale. Gohaa khaad ki purri maatra December mahinne main daale, Aur Urea ko do bhaagon mein daale. Pehli February mahine mein Aur dusri April -may mahine mein daale. Urea ki pehli maatra ke saath single super phosphate ki puri maatra daale Agar phall jhadne lge to iss Ki rokk thaam ke liye2,4-D 10 gm ko 500 litre paani mein ghol bna kr iska chidkao krein. Pehla chidkao March mahine ke antt mein Aur April ke antt mein krein. August Aur September mahine mein dobara iska chidkao krein. Agar kinnu ke khet ke aas paas cotton Ki fasl ho too 2,4-D ka chidkao matt krein, iss ke liye GA 3 ka chidkao krein. Fasl ke shuru se hi baar baar fasl ko paani lgayein. 3-4 saal ki fasl ko ek hafte ke faasle ke saath paani lgayein. Iss se jyaada umarr de paudhon ko 2-3 hafte ke faasle ke saath paani lgayein. Iss fasl ko khula paani matt lgayein kyo K Essa krne se iss fasl ko jdon ka glna, Aur Kai Aur bimaariyaan lgg skti hain.Achi paidavaar lene ke liye fasl ko thode thode samya ke faasle se hlka paani dein. Paudha ubharne se Pehle Aur phal pakk jaane K baad fasl ko paani lgaane ka Dhyaan rkhein. Kyu k yeh smye sinchai k liye najuk hota hai. Fasl ki mukh bimaria-- Shaakhayon ka sukna: Tane, sikhar aur shaakhayon ka sukna aur fall ka galna,iss bimaari ke mukhye lakshan hain. Isski prabhavshaali rokthaam k liye smay smay pe sukhii huyi shaakhaaon ko htaa dein aur katte huye bhaagon pe bordeoks paste lgaayein. March,July aur September mahine main copper oxychloride 3gm/litre paani ki spray krein. Kohad: Isske lakshan patton, shaakhaaon aur fallon pe dekhe jaa sakte hain. Aarambh main patton pe peele dhabbe dikhaayii dete hain. Fir yeh bade aur bhoore ho jaate hain. Aur fir baad main khurdure aur dono traf bann jaate hain. Kam prabhaavit bhaago main prabhavit shaakhaaon, fallon aur patto ko nikaal k nashatt kr dijiye. Fir prabhavit bhaago pe bordo paste( 1 killo morchewd+1 killo chuuna+10 litre paani) daalo.Isski rokthaam k liye copper oxychloride 18 gm aur streptocyclin 6 gm ko 10 litre paani main milla kr spray kijiye. 30 din baad dubaara spray kijiye.
sat sri akaal sir garmi de mosam vich bufllow and cows lai kis tara de feed banai ja sakdi ha ?
(en)
Rajasthan
100 ਕਿਲੋ ਖੁਰਾਕ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
ਸਰ 65 ਪੂਸਾ ਝੋਨਾ ਉਹਦੇ ਬਾਰੇ ਦੱਸਇਉ ਕੀ ਝਾੜ ਆ ਇਹਦਾ ਕਿੰਨਾ ਸਮਾ ਲੈਦਾ ਪੱਕਣ ਨੂੰ ?
(en)
sir he ik mahine lyi ghr Di desi khurak bnani hove ta kine Di banegi formula v DSS deyo mere koll ik cow te ik hiefer aa unna lyi is Saab naal formula v DSS deo ik mahine wala me check krni aa paa ke ki result Anada ha ?
(en)
Rajasthan
ਖੁਰਾਕ ਦਾ ਰੇਟ ਖੁਰਾਕ ਵਿੱਚ ਪਾਏ ਜਾਣ ਵਾਲੇ ਸਮਾਨ ਤੇ ਨਿਰਭਰ ਕਰਦਾ ਹੈ ਜੋ ਕਿ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਵੱਧ ਘੱਟ ਹੋ ਜਾਂਦਾ ਹੈ ਪਰ ਪਸ਼ੂ ਨੂੰ ਲੋੜੀਦੇ ਤੱਤਾਂ ਲਈ 100 ਕਿਲੋ ਖੁਰਾਕ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
sir saddi koll cow wa onu 1.5 mahine ho gye ha ai krai nu PR boli ni sirf tarra jiha dindi rehndi ha ki oo thergi hovegi ?
(en)
Punjab
osnu calcium Dena shuru karo .rehan da aje kuj nahi keha ja sakde. tusi 3 month baad Dr to check karvo
पौल्ली हाऊस लगाना चाहता हूं ?
(en)
Punjab
इसके लिए आपको किसी भी प्राइवेट कंपनी के साथ संपर्क करना पड़ेगा राजस्थान में अलग सब्सिडी होती है इसकी जानकारी के लिए आपको उनसे ही मिलेगी
Sir plz tell MeThe types of manures and fertilizer used in organic farming like FYM and green manurinng and also their N:P:K ?
(en)
Punjab
fym green manuring vermicompost vermiwash organic decomposer and there are some traditional techniques by which you can make various kind of nutritional rich sources like gudh jal amrit etc.
sir net hause lagane ke liye Kya karna padega ?
(en)
Punjab
इसके लिए आपको किसी भी प्राइवेट कंपनी के साथ संपर्क करना पड़ेगा राजस्थान में अलग सब्सिडी होती है इसकी जानकारी के लिए आपको उनसे ही मिलेगी
sir gir nasal konsi hoti he ?
(en)
Punjab
यह नसल राजस्थान, गुजरात और महाराष्ट्र में पायी जाती है इसे देसण, गुजराती, सूरती, काठियावाड़ी, और सोरठी भी कहा जाता है इसका शरीर लाल रंग का होता है जिस पर सफेद धब्बे, सिर गुबंद के आकार का और लंबे कान होते हैं यह गाय प्रति ब्यांत में औसतन 2110 दूध देती है
jain irrigation sprinkler pvc pipes kha se khride sir ?
(en)
Punjab
Jain Irrigation pipes ke lia aap 9416400207 pe sampark kar ke puri jankari prapat kar Sakte hai
Please suggest some fungicide for die back problem in chilli in net house ?
(en)
You can spray of M-45@400GM or metalaxyl 35%@100gm mix in 150 ltr of water per acre.
advanta ਅਤੇ syengenta ਦੇ ਚਾਰੇ ਵਾਲੇ ਬੀਜ ਚਰੀ , ਲੋਆਂ ਵਾਲੀ ਚਰੀ ਅਤੇ ਬਾਜਰੇ ਵਿਚੋ ਵਧੀਆ ਕਿਹੜਾ ਅਤੇ ਇਹਨਾਂ ਵਿਚ ਪਰੋਟੀਨ ਦੀ ਮਾਤਰਾ ਕਿੰਨੀ-ਕਿੰਨੀ ਹੁੰਦੀ ਹੈ ਅਤੇ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ?
(en)
Maharashtra
Ihna de vicho advanta di chari wdia hai ate jo upl da nutrified bajra aunda hai ohh bhut wdia hai. iss di height v wdia hundi hai ate chaara v wdia hunda hai. chaare walia fsla di bijaayi march ton lai ke june tak chaldi rehandi hai.
sir sahiwal ki cow kaha badiya milegi ?
(en)
Punjab
sahiwal cow lene ke liye aap 9649038200 par Navroop singh ji se contect kare.
ਜਮੀਨ ਖਾਲੀ ਹੈ ਮਿਰਚ ਕਦੋਂ ਠੀਕ ਰਹੇਗੀ ਪਾਣੀ ਨਹੀਂ ਰੁਕਦਾ ?
(en)
Maharashtra
ਮਿਰਚ ਦੀ ਬਿਜਾਈ ਫਰਵਰੀ ਦੇ ਵਿਚ ਕੀਤੀ ਜਾਂਦੀ ਹੈI ਜੂਨ ਮਹੀਨੇ ਦੇ ਵਿਚ ਪਿਆਜ਼ ,ਟਮਾਟਰ ਲਗਾ ਸਕਦੇ ਹੋ ਹੁਣ ਇਸ ਦੇ ਵਿਚ ਹਰਿ ਖਾਦ ਦੀ ਬਿਜਾਈ ਕਰਦਿਓI
ਅਪਰੈਲ ਵਿੱਚ ਮੂਲੀ ਬੀਜ ਸਕਦੇ ਹਾਂ ?
(en)
ਇਸ ਸਮੇ ਤੁਸੀ ਪੂਸਾ ਚੇਤਕੀ ਮੂਲ਼ੀ ਲਗਾ ਸਕਦੇ ਹੋ I
ਨਿਬੂ seedless ਦੀ ਜਿਆਦਾ ਡਿਮਾਂਡ ਆ ਜਾਂ seed ਵਾਲੇ ਦੀ ਅਤੇ ਨਿਮਬੂ ਦੀ ਗਰੋਥ ਵਾਸਤੇ ਕੀ ਕੀਤਾ ਜਾਵੇ ?
(en)
nimboo di growth de lyi npk 191919@1kg nu 250 ltr pani de nal mila ke paudya te spray kr skde ho. dona varieties di alag alag demand hai.
ਸਤਿ ਸ਼੍ਰੀ ਅਕਾਲ ਜੀ ਸਰ ਜੀ ਮੇਰੇ ਕੋਲ ਇੱਕ ਅਨਾਰ ਦਾ ਬੂਟਾ ਹੈ ਜਿਸ ਨੂੰ ਫਲ ਤਾਂ ਬਹੁਤ ਲੱਗਦਾ ਹੈ ਪਰ ਫੱਲ ਮੋਟਾ ਨਹੀਂ ਹੁੰਦਾ ਕੋਈ ਸੁਝਾਅ ਦਿੳ ਜੀ ?
(en)
Punjab
ਤੁਸੀ ਅਨਾਰ ਦੇ ਬੁੱਟੇ ਦੇ ਫਲਾਂ ਦੀ ਵਦੀਆ ਗਰੋਥ ਲਈ ਉਸ ਤੇ gibberellic acid ਦੀ ਸਪਰੇ ਕਰੋ ਇਸ ਨਾਲ ਫਲਾਂ ਦੀ ਗਰੋਥ ਵਦੀਆ ਹੋ ਜਾਵੇਗੀ
ਸਰ ਪੰਜਾਬ ਵਿੱਚ ਸਟੇਬਰੀ ਦੀ ਖੇਤੀ ਕਿਸ ਟਾਇਮ ਹੁੰਦੀ ਹੈ ਜੀ ?
(en)
Haryana
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
veee aa patee nu ki ho geyaa ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega.
ਸਰ ਪੰਜਾਬ ਵਿੱਚ ਹਾਈਬ੍ਰਿਡ ਝੋਨਾ ਖਰੀਦਿਆ ਜਾਵੇਗਾ। ਜਾਂ ਇਸ ਤੇ ਰੋਕ ਹੈ ?
(en)
Punjab
ਕਿਸਾਨ ਹਰ ਵਾਰ ਹਾਈਬ੍ਰਿਡ ਝੋਨਾ ਲਗਾਉਂਦੇ ਹੱਨ ਓਹਨਾ ਨੂੰ ਕੋਈ ਇਸ ਦੇ ਵਿਚ ਸਮਸਿਆ ਨਹੀਂ ਆਉਂਦੀ ਹੈI ਪਰ ਆਉਣ ਵਾਲੇ ਸਮੇ ਦੇ ਵਿਚ ਇਸ ਦੇ ਮੰਡੀਕਰਨ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ ਕਿਉਕਿ ਇੱਹ ਮੰਡੀਕਰਨ ਸਰਕਾਰ ਤੇ ਨਿਰਭਰ ਕਰਦਾ ਹੈ I
ਵੀਰ ਜੀ ਗਰਮੀਆ ਦੇ ਚਾਰੇ ਵਿੱਚ ਜਿਵੇਂ ਸੂਗਰ ਗਰੇਜ ਜਾ ਦੇ ਸੀ ਚਰੀ ਵਿਚ ਰਵਾਹ ਦੀ ਜਗ੍ਹਾ ਤੇ ਲੋਬੀਆ ਦਾ ਬੀਜ ਵੀ ਮਿਲਾ ਕੇ ਬੀਜ ਸਕਦੇ ਹਾਂ ਅਤੇ ਕੀ ਲੋਬੀਆ ਵੀ ਰਵਾਹ ਵਾਂਗ ਚੰਗਾ ਝਾੜ ਦੇ ਸਕਦਾ ਜਾ ਅਤੇ ਲੋਬੀਏ ਦਾ ਕਿੰਨਾ ਬੀਜ ਪਾ ਸਕਦੇ ਹਾ ਚਰੀ ਵਿਚ
(en)
Punjab
lobia ate rwaah ikko hi hunde hnn iss da beej 12 kg prati acre painda hai. ihh maatra ikalle lobie di hai jekar iss nu ikalle nu beejde ho . chari da beej kisam te nirbhar krda hai.
ਸ਼ਰ ਜੀ ਸ਼ਾਨੂੰ ਇਹ ਦਸ਼ੋ ਹਰੀ ਖਾਦ ਕੀ ਹੈ ਇਹ ਕਿਥੇ ਤੋ ਮਿਲੇਗੀ ਇਸ਼ਦੀ ਵਰਤੋ ਬਾਰੇ ਦਸ਼ੋ ਸ਼ਾਨੂੰ ਇਸ਼ਦੀ ਪੂਰੀ ਜਾਣਕਾਰੀ ਦਿਉ ਜੀ ?
(en)
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I
ਧੰਨਵਾਦ ਜੀ
ਵੀਰ ਜੀ ਗਰਮੀਆਂ ਦੇ ਲਈ ਗਿੰਨੀ ਗਰਾਸ ਚਾਰਾ ਪਸ਼ੂਆਂ ਲਈ ਫ਼ਾਇਦੇਮੰਦ ਹੈ ਜਾ ਨਹੀ ਕੀ ਇਸ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਨੂੰ ਬਰਕਰਾਰ ਰੱਖਿਆ ਜਾ ਸਕਦਾ ਅਤੇ ਕੀ ਇਸ ਵਿੱਚ ਰਵਾਹ ਦਾ ਬੀਜ ਮਿਲਾ ਕੇ ਬੀਜਿਆ ਜਾ ਸਕਦਾ ਅਤੇ ਰਵਾਂਹ ਦਾ ਬੀਜ ਕਿੰਨਾ ਪਾਉਣਾ ਹੁੰਦਾ ਦੂਜੇ ਚਾਰੇ ਨਿਲ ਰਲਾ ਕੇ ਪ੍ਤੀ ਏਕੜ ਧੰਨਵਾਦ।
(en)
Punjab
ਹਾਜੀ ਗਰਮੀਆਂ ਵਿੱਚ ਗਿੰਨੀ ਗਰਾਸ ਚਾਰਾ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ ਜੀ
ਸ਼ਰ ਸ਼ਾਨੂੰ ਡੀਕੰਪੋਸ਼ਰ ਨਹੀ ਮਿਲ ਰਿਹਾ ਸ਼ਾਨੂੰ ਗਾਜੀਆਬਾਦ ਦਾ ਕੋਨਟੈਕਟ ਨੰਬਰ ਦਿਤਾ ਜਾਵੇ ਤੇ ਇਸ਼ਦਾ ਪੂਰਾ adress ਦਿਤਾ ਜਾਵੇ ?
(en)
Punjab
National Centre of Organic Farming, Sector 19, Hapur Road, Kamla Nehru Nagar, GHAZIABAD - 201 002. 0120-2764906, 2764212 Web: http://ncof.dacnet.nic.in
ਵੀਰ ਜੀ ਚੰਗੀ ਦੁਧਾਰੂ ਮੱਝ ਦਾ ਸਰੀਰਕ ਢਾਂਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਹੜੀਆਂ_ਕਿਹੜੀਆਂ ਖੂਬੀਆਂ ਵੇਖ ਕੇ ਪਤਾ ਲੱਗ ਸਕਦਾ ਕਿ ਮੱਝ ਜਿਆਦਾ ਦੁੱਧ ਦੇਣ ਵਾਲੀ ਹੈ ਅਤੇ ਖਰੀਦਣ ਵੇਲੇ ਕਿਹੜੀਆਂ - ਕਿਹੜੀਆ ਗੱਲਾ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ ?
(en)
Punjab
ਪਸ਼ੂ ਦੇ ਚਾਰੇ ਥਣਾਂ ਵਿੱਚ ਜਿੰਨਾ ਜਿਆਦਾ ਗੈਬ ਹੋਵੇਗਾ ਉਹਨਾਂ ਹੀ ਪਸ਼ੂ ਦੁਧਾਰੂ ਜਿਆਦਾ ਹੋਵੇਗਾ ਇਸ ਲਈ ਥਣਾਂ ਵਿੱਚ ਗੈਬ ਇੱਕੋ ਜਿਹਾ ਤੇ ਜਿਆਦਾ ਹੋਣਾ ਚਾਹੀਦਾ ਹੈ ਹਮੇਸ਼ਾ ਚੁਆਈ ਕਰਨ ਤੋਂ ਬਾਅਦ ਖਰੀਦੋ ਹੋ ਸਕੇ ਤਾਂ ਤਿੰਨ ਡੰਗ ਦੀ ਚੁਆਈ ਕਰੋ ਤਾਂ ਜੋ ਪਸ਼ੂ ਦੀ ਦੁੱਧ ਦੇਣ ਦੀ ਸਹੀ ਯੋਗਤਾ ਪਤਾ ਚੱਲ ਸਕੇ ਤੇ ਪਸ਼ੂ ਦੀ ਧਾਰ ਕੱਢਦੇ ਸਮੇਂ ਚਾਰੇ ਧਾਰਾਂ ਬਾਲਟੀ ਵਿੱਚ ਸਿੱਧੀਆਂ ਡਿੱਗਣੀਆਂ ਚਾਹੀਦੀਆਂ ਹਨ ਮਤਲਬ ਕਿ ਧਾਰਾਂ ਫੈਲਣੀਆਂ ਨਹੀ ਚਾਹੀਦੀਆ ਜੇਕਰ ਪਸ਼ੂ ਦੀ ਪੂੰਛ ਨੂੰ ਉੱਪਰ ਨੂੰ ਮਰੋੜ ਕੇ ਦੇਖੋ ਤਾਂ ਜੇਕਰ ਅਸਾਨੀ ਨਾਲ ਮੁੜ ਜਾਵੇ ਭਾਵ ਕਿ ਜਿੰਨੀ ਲਚਕੀਲੀ ਪਸ਼ੂ ਦੀ ਪੂਛ ਹੋਵੇਗੀ ਉਨਾਂ ਹੀ ਪਸ਼ੂ ਦੁਧਾਰੂ ਹੋਵੇਗਾ ਪਸ਼ੂ ਦੀ ਲੰਬਾਈ,ਚੌੜਾਈ ਤੇ ਉਚਾਈ ਵੀ ਜਿਆਦਾ ਹੋਵੇ ਕਿਉਕਿ ਜਿੰਨਾਂ ਹੀ ਲੰਬਾਈ ਚੌੜਾਈ ਜਿਅਦਾ ਹੋਵੇਗੀ ਉਨਾਂ ਹੀ ਖੂਨ ਦਾ ਸਰਕਲ ਜਿਆਦਾ ਹੋਵੇਗਾ ਤੇ ਪਸ਼ੂ ਦੁੱਧ ਜਿਆਦਾ ਦੇਣ ਵਾਲਾ ਹੋਵੇਗਾ ਪਸ਼ੂ ਦੇ ਲੇਵੇ ਵੱਲ ਖਾਸ ਧਿਆਨ ਦੇਵੋ ਜਿਵੇਂ ਕਿ ਲੇਵਾ ਅੱਗੇ ਵੱਲ ਨੂੰ ਧੁੰਨੀ ਤੱਕ ਅਤੇ ਪਿੱਛੇ ਵੱਲ ਨੂੰ ਸੂਅ ਤੱਕ ਵਧਿਆ ਹੋਵੇ ਇੱਕ ਪਾਸਿੳੇ ਦੇਖਣ ਤੇ ਇਹ ਚੰਦਰਮਾ ਦੀ ਤਰਾਂ ਗੁਲਾਈ ਵਿੱਚ ਹੋਣਾ ਚਾਹੀਦਾ ਹੈ ਲਵੇਰੀ ਦੇ ਮੋਢੇ ਛਾਤੀ ਨਾਲ ਇੱਕਸਾਰ ਜੁੜੇ ਹੋਣੇ ਚਾਹੀਦੇ ਹਨ ਲੱਤਾਂ ਮਜਬੂਤ ਤੇ ਰੀੜ ਦੀ ਹੱਡੀ ਇੱਕਸਾਰ ਸਿੱਧੀ ਹੋਵੇ ਕਿਉਕੀ ਕੁੱਭ ਪਏ ਪਸ਼ੂਆਂ ਵਿੱਚ ਕੈਲਸ਼ੀਮ,ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਇਸ ਤਰਾਂ ਦੇ ਪਸ਼ੂ ਨੂੰ ਖਰੀਦਣ ਤੋਂ ਗੁਰੇਜ਼ ਕਰੋ ਜੇਕਰ ਪਸ਼ੂ ਦੀ ਚੌੜਾਈ ਦੇਖਣੀ ਹੋਵੇ ਤਾਂ ਅੱਗੇ ਤੋਂ ਚੌੜਾਈ ਤੋਂ ਘੱਟ ਤੇ ਪਿੱਛੇ ਪਾਸੇ ਜਿਆਦਾ ਹੋਵੇ ਤਾਂ ਪਸ਼ੂ ਜਿਆਦਾ ਦੁੱਧ ਦੇਣ ਵਾਲਾ ਹੋਵੇਗਾ ਪਸ਼ੂ ਨੂੰ ਤੋਰਨ ਸਮੇਂ ਉਸਦੇ ਪਿਛਲੇ ਖੁਰ ਅਗਲੇ ਖੁਰਾਂ ਦੇ ਨਿਸ਼ਾਨ ਤੇ ਆਉਣੇ ਚਾਹੀਦੇ ਹਨ ਪਸ਼ੂ ਦੇ ਗਰਦਨ ਤੇ ਹੇਠਲੇ ਜਬਾੜੇ ਤੇ ਪੂਰੇ ਧਿਆਨ ਨਾਲ ਦੇਖਣ ਤੇ ਜੇਕਰ ਗਲਹੀਰਾਂ ਦੇ ਨਿਸ਼ਾਨ ਦਿਸ ਪੈਣ ਤਾਂ ਅਜਿਹਾ ਪਸ਼ੂ ਨਾ ਖਰੀਦੋ ਇਸ ਤੋਂ ਇਲਾਵਾ ਹੋਰ ਗੱਲਾਂ ਜਿਵੇ ਕਿ ਪਸ਼ੂ ਦੀਆਂ ਅੱਖਾਂ ਚਮਕੀਲੀਆਂ, ਪਤਲ ਨਰਮ ਤੇ ਨੱਕ ਦਰਮਿਆਨਾ ਹੋਵੇ ਇਹ ਗੱਲਾਂ ਤੁਹਾਨੂੰ ਧੋਖੇ ਤੋ ਬਚਾ ਸਕਦੀਆਂ ਹਨ
signet te pioneer di kisma da jhad kina te kdo pneeri beeji jandi a g ?
(en)
Punjab
Signet kisma da jhaad 80-90man tak hai iss di ktaayi lagbhag 120-130 dina de vich ho jandi hai..ihh hybrid kisma hnn..pioneer dia kisma da jhaad ghat hunda hai ohna kisma da jhaad 27-30 qtl de vich hi rehanda hai. ihna kisma di paneeri 15 may ton tyaar kr skde ho ate mukh khet de vich 15 june ton lgaa skde ho.
sir g cow nu kl 6pm te ai krai c or receptal v lavaya c aj taara de rhy ha aaj ai karaun da fyda ha ja nhi ?
(en)
Punjab
tusi ik teeka hor Bhara deo 72 ganteya vich. tusi jaldi teeka Bhara dita shayed
ਸਰ ਜੀ ਹਰੀ ਖਾਦ ਦਾ ਸਬਸੀਟੀ ਵਾਲਾ ਬਿਜ ਕਿਥੂ ਮਿਲੁਗਾ ?
(en)
ਇਸ ਦੇ ਲਈ ਤੁਸੀ ਆਪਣੇ ਜਿਲੇ ਦੇ kvk ਦੇ ਵਿਚ ਸੰਪਰਕ ਕਰੋ I
sir plough da ki kam a kheti lyi te asi buy kriye ja na kariye te ehde nal khet ucha niva taan ni hunda ?
(en)
Maharashtra
Plough hal kheti de vich bhut shayak hai. 1-2 saal de vich khet nu plough hal nal vauna chaida hai. iss nal khabbal ghaa varge nadeena dia jdaa baahr nikal jandia hnn ate ohna nu asaani nal khet de vicho baahr kaddya ja skda hai. iss ton ilaava ihh hal dungaayi tak neeche chla janda hai . jis nal mitti da ulat pulat v wdia hunda hai. iss nal jameen di upperli parat tutt jandi hai ate jameen de vich fasal wdia uggdi hai ate jdaa asaani nal faildia hnn ate fasal ton wdia jhaad milda hai.
ਸਰ ਥੋੜ੍ਹੀ ਜਿਹੀ ਰੇਤਲੀ ਜਮੀਨ ਵਿੱਚ ਝੋਨੇ ਦੀ ਵਧੀਆ ਪਨੀਰੀ ਕਿਵੇ ਪੈਦਾ ਕੀਤੀ ਜਾਵੇ ?
(en)
Haryana
made paani ate retle vaahn de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
sir ehh ammb da buuta ha , jddo iss nu buur paa jnda hai , fir sukkk jnda hai is vare koi ilagg dso ?
(en)
ihh gucha mucha rog hunda hai. jis de kaarn boor bnn ton baad othe fal nahi bnda hai. iss di roktham de lyi NAA@20ML nu 100 ltr pani de nal mila ke paude spray kro. iss nal iss paude te ihh bimaari nhi awegi.iss di spray boor pain de sme kro.
ਸਰ ਮਿਰਚ ਦੇ ਪੱਤੇ ਕੱਠੇ ਹੋਈ ਜਾਦੇ ਨੇ ਪਿਆਜ ਦੇ ਵਿਚ ਹੈ ਮਿਰਚ ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I