Manage Expert Answers

Search

Total Count :- 258604

sir mai apni kheti te padia c ki matka khad bnaun lai cow da pisab( ਗੳੂ ਮੂਤਰ) chaida ha oh v desi cow da je sir desi cow na hove ta hor kisi nasal de cow de pisab nal oh matka khad bn skdi e jivve sahiwal nasal de cow de pisab nal ?

(en)
Posted by
Ravinder Singh (8699975001)
Ravinder Singh
Punjab
S.A.S. Nagar
Write Answer
Posted Date (19 Apr 2018 07:00 AM) Assigned Date (-)
Answered Date (19 Apr 2018 07:39 AM) Translated Date (15 Dec 2020 03:17 PM)

hnji sahiwal v desi nasal vich aa jandi hai tusi sahiwal da mutar v use kar sakde ho

veer g gobhi nu ful nahi ban rahe ?

(en)
  • 1
Posted by
Sandeep Arora (9888722299)
Sandeep Arora
Punjab
Tarn Taran
Write Answer
Posted Date (19 Apr 2018 06:57 AM) Assigned Date (-)
Answered Date (19 Apr 2018 05:20 AM) Translated Date (15 Dec 2020 03:17 PM)

Iss de upper npk 191919@1 kg prati acre de hisaab nal 150 ltr pani de vich mix kr ke spray kro.

Gawar ki Ageti kisam ke bare me or eski bijaai kab kar sakte hai ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (19 Apr 2018 06:52 AM) Assigned Date (-)
Answered Date (19 Apr 2018 05:21 AM) Translated Date (15 Dec 2020 03:17 PM)

Guara 80:- इस किस्म की खेती पूरे राज्य में की जा सकती है यह पत्तों के ऊपर धब्बे पड़ने और डंठल टूटने की बीमारी से रहित होती है इसके बीज गोल चपटे आकार के और सलेटी रंग के होते हैं यह देरी से पकने वाली किस्म है इसकी प्रति एकड़ पैदावार 8 क्विंटल तक हो जाती है HG 365:- यह जल्दी तैयार होने वाली किस्म है यह 105 दिनों में पककर तैयार हो जाती है इसकी औसतन पैदावार 5.5 क्विंटल प्रति एकड़ तक हो जाती है Ageta Guara 112:- इसके पौधे की ऊंचाई 1 से 1.5 मीटर तक होती है इसकी औसतन पैदावार 8 क्विंटल प्रति एकड़ होती है दूसरे राज्यों की किस्में HG 563:- यह जल्दी पकने वाली और भारत में हर उपजाऊ क्षेत्रों में लगाई जाती है इसकी पैदावार 7-8 क्विंटल प्रति एकड़ होती है RGC 936:- यह जल्दी पकने वाली किस्म है और भारत में हर उपजाऊ क्षेत्रों में लगाई जाती है इसका औसतन पैदावार 8 क्विंटल प्रति एकड़ होती है FS-277:- यह किस्म CCSHAU, हिसार द्वारा तैयार की गई है यह सारे ज्वार उगाने वाले क्षेत्रों में लगाई जाती है बिजाई का समय बिजाई मध्य जुलाई से मध्य अगस्त में पूरी कर लें बीज की मात्रा बिजाई के लिए 8-10 किलो बीज प्रति एकड़ में प्रयोग करें

jarsi breed di gaa ja vashi kitho milugi khas kr patiala distic ch ?

(en)
Posted by
diljit singh (8591481214)
diljit singh
Punjab
Patiala
Write Answer
Posted Date (19 Apr 2018 06:50 AM) Assigned Date (-)
Answered Date (19 Apr 2018 11:39 AM) Translated Date (15 Dec 2020 03:17 PM)

jarshi cow khareedan lai tusi 7009330252 te rupinder singh ji nal gall kar sakde ho.

sir mungi nu pani lga deva ya nhi mongi is 28days ?

(en)
  • 1
Posted by
6494 (8427001020)
6494
Punjab
Amritsar
Write Answer
Posted Date (19 Apr 2018 06:03 AM) Assigned Date (-)
Answered Date (19 Apr 2018 05:23 AM) Translated Date (15 Dec 2020 03:17 PM)

aje iss nu paani na deo pehla paani 35-40 dina de vich deo. jdo ih poori trah aud mann lgg jawe uss sme iss nu paani de deo..iss nal iss di growth teji nal howegi.

Kya jammu vich Chandan de khetii kitti ja sakdi Hai ?

(en)
Posted by
Harminder Singh (9599164930)
Harminder Singh
Jammu & Kashmir
Jammu
Write Answer
Posted Date (19 Apr 2018 12:11 AM) Assigned Date (-)
Answered Date (20 Apr 2018 05:17 AM) Translated Date (15 Dec 2020 03:17 PM)

हां जी, केसर की खेती ठंडे क्षेत्रों में की जाती है पंजाब में ज्यादा कामयाब नहीं रही पर पंजाब में जगसीर सिंह जी ने केसर की खेती शुरू की है जिसके अब फूल भी निकल आए हैं आप उन्हें कॉल करके उनका तज़ुर्बा जान सकते हैं 9876291263 पर कॉल करें

Answered Date (27 Apr 2018 07:48 PM) Translated Date (15 Dec 2020 03:17 PM)

Sir kesar Nhi mai Chandan ke baat krr rha hu (Sandel Wood), Kya jammu mai ugaya ja sakta Hai...

Answered Date (08 May 2018 01:28 PM) Translated Date (15 Dec 2020 03:17 PM)

Hello

ਅਰਿੰਡ ਦੇ ਪੌਦੇ ਨੂੰ ਖੇਤ ਵਿਚ ਲਗਾਉਣ ਦਾ ਕੀ ਫਾਇਦਾ ਹੈ ?

(en)
Posted by
jangjeetsingh (9855058388)
jangjeetsingh
Himachal Pradesh
Solan
Write Answer
Posted Date (18 Apr 2018 09:56 PM) Assigned Date (-)
Answered Date (18 Apr 2018 09:58 PM) Translated Date (15 Dec 2020 03:17 PM)

ਖੇਤ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ ਖੇਤ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ ਜਿਸ ਪੱਤੇ ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉੰਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ  

sir ji kank di wdayi ho chuki a hun pashuan de layi chara (makki) beej skde aan ji jhona v launa a late te ni ho jawega kedi maki beeji jave jo jldi ho ske detail ch dso ji ?

(en)
Posted by
ਜिਤੰਦਰ िਸੰਘ ਚੀਮਾਂ (9501147127)
ਜिਤੰਦਰ िਸੰਘ ਚੀਮਾਂ
Punjab
Shahid Bhagat Singh Nagar
Write Answer
Posted Date (18 Apr 2018 09:46 PM) Assigned Date (-)
Answered Date (28 Apr 2018 07:19 AM) Translated Date (15 Dec 2020 03:17 PM)

ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ

ਵੀਰ ਜੀ ਝੋਨੇ ਦੀ ਕਿਹੜੀ ਕਿਸਮ ਬੀਜੀਏ ਜਿਹੜੀ ਜਲਦੀ ਤੋਂ ਜਲਦੀ ਪੱਕ ਜਾਦੀ ਹੋਵੇ ਚੀਕਣੀ ਜਮੀਨ ਵਿੱਚ ਅਤੇ ਜਿਸਦਾ ਝਾੜ ਚੰਗਾ ਹੋਵੇ ਅਤੇ ਖਰੀਦ ਵੀ ਸੌਖੀ ਹੋ ਜਾਂਦੀ ਹੋਵੇ ਅਤੇ ਝੋਨਾ ਵੱਢਣ ਤੋਂ ਬਾਅਦ ਸਰੋਂ ਅਤੇ ਸਰੋਂ ਵੱਡ ਕੇ ਟਾਇਮ ਦੀ ਪੱਠਿਆਂ ਵਾਸਤੇ ਜਵਾਰ ਜਾ ਸੱਠੀ ਮੂੰਗੀ ਬੀਜੀ ਜਾ ਸਕੇ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 09:42 PM) Assigned Date (-)
Answered Date (19 Apr 2018 12:00 PM) Translated Date (15 Dec 2020 03:17 PM)

PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. ihna de vicho pr 126 kisam jaldi pakkan wali kisam hai ate iss da jhaad 30 qtl prati acre hai ate ihh 123 dina de vich pakk jandi hai.

sir cow suee nu 6din hogye sir mrapa vali goli de sakdy aa ta kis company di deyia dso ?

(en)
Posted by
Gurwinder singh (9463130147)
Gurwinder singh
Punjab
Mansa
Write Answer
Posted Date (18 Apr 2018 09:39 PM) Assigned Date (-)
Answered Date (19 Apr 2018 09:08 AM) Translated Date (15 Dec 2020 03:17 PM)

cow de soon to 10 din baad tusi cow nu mlapa wali goli deeo. es tusi vet-mankind company di de sakde ho.

ਵੀਰ ਜੀ ਹਾਈਡਰੋਪੋਨਿਕ ਚਾਰਾ ਪਸ਼ੂਆਂ ਲਈ ਕਿਵੇਂ ਰਹਿੰਦਾ ਹੈ ਜੀ ਕੀ ਇਹ ਫਾਇਦੇਮੰਦ ਹੈ ਪਸ਼ੂਆਂ ਦੇ ਲਈ ਕੁਝ ਲੋਕਾਂ ਦਾ ਕਹਿਣਾ ਹੈ। ਕਿ ਇਹ ਫਾਇਦੇਮੰਦ ਨਹੀ ਹੈ ਪਸ਼ੂਆਂ ਲਈ ਕਿਉਂਕਿ ਇਸਦਾ ਭਾਰ ਸਿਰਫ ਪਾਣੀ ਲਾਉਣ ਨਾਲ ਨਮੀ ਵਧ ਜਾਂਦੀ ਹੈ । ਜਿਸ ਕਾਰਨ ਇਸਦਾ ਭਾਰ ਵਧ ਜਾਂਦਾ ਹੈ। ਅਤੇ ਡਾ੍ਈ ਮੈਟਰ ਵੀ ਇਸ ਵਿੱਚ ਨਹੀਂ ਹੁੰਦਾ। ਤੁਹਾਡੇ ਮੁਤਾਬਿਕ ਇਹ ਪਾਉਣਾ ਚਾਹੀਦਾ ਹੈ ਪਸ਼ੂਆਂ ਨੂੰ ਕੀ ਇਸ ਨੂੰ ਪਾਉਣ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਨੂੰ ਬਰਕਰਾਰ ਰੱਖਦਿਆਂ ਹੋਇਆਂ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਅਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ ਇੱਕ ਪਸੂ ਨੂੰ ਹਰ _ਰੋਜ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 09:26 PM) Assigned Date (-)
Answered Date (28 Apr 2018 09:53 AM) Translated Date (15 Dec 2020 03:17 PM)

ਹਾਇਡ੍ਰੋਪੋਨਿਕ ਤਕਨੀਕ ਕਾਫੀ ਮਹਿੰਗੀ ਤਕਨੀਕ ਹੈ ਜਿਸਦੀ ਕੀਮਤ ਲਗਭਗ 20 ਲੱਖ ਦੇ ਕਰੀਬ ਹੁੰਦੀ ਹੈ ਤੇ ਇਹ ਪੰਜਾਬ ਚ ਬਹੁਤ ਘੱਟ ਵਰਤੀ ਜਾਂਦੀ ਹੈ ਇਸ ਤਕਨੀਕ ਨਾਲ ਤਿਆਰ ਕੀਤਾ ਚਾਰਾ ਘੱਟ ਪਸ਼ੂਆਂ ਲਈ ਵਰਤਿਆ ਜਾ ਸਕਦਾ ਹੈ ਜ਼ਿਆਦਾ ਲਈ ਨਹੀਂ

Sir ji retli Jmeen ha ji mungi biji ha ji jmm gyi ha mungi ik pani v lata ji hun vdiya growth lai Ki krna chahida ji

(en)
Posted by
Rajinder singh (7888319724)
Rajinder singh
Punjab
Rupnagar
Write Answer
Posted Date (18 Apr 2018 09:13 PM) Assigned Date (-)
Answered Date (18 Apr 2018 09:24 PM) Translated Date (15 Dec 2020 03:17 PM)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

Answered Date (18 Apr 2018 09:32 PM) Translated Date (15 Dec 2020 03:18 PM)

is ton elava tuc  1.5 kg npk 191919 nu 150 ltr paani vich paa k prati acre te spray kr skde ho.

ਵੀਰ ਜੀ ਮੱਝ ਜਾਂ ਗਾਂ ਦੇ ਕਟੜੂ ਵਛੜੂ ਨੂੰ ਜਨਮ ਤੋਂ ਬਾਅਦ ਪਹਿਲੀ ਡੀਵਾਰਮਿੰਗ ਕਿੰਨੇ ਟਾਈਮ ਬਾਅਦ ਕਰਾਉਣੀ ਚਾਹੀਦੀ ਹੈ ਅਤੇ ਕੀ ਜੰਮਦੇ ਕਟੜੂ ਨੂੰ ਇੱਕ ਵਾਰ ਕਿਰਮ ਰਹਿਤ ਕਰਨ ਤੋਂ ਬਾਅਦ 15 ਦਿਨਾ ਬਾਅਦ ਫਿਰ ਦਵਾਈ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਦੇ ਕੀ ਫਾਇਦੇ ਹਨ ਅਤੇ ਕੀ ਏਸੇ ਤਰੀਕੇ ਨਾਲ ਛੋਟੇ ਬੱਚੇ ਹਰ ਵਾਰ ਦਵਾਈ ਦੇਣੀ ਹੁੰਦੀ ਹੈ ਜਾ ਪਹਿਲੀ ਵਾਰ ਹੈ ਐਵੇਂ ਕਰਨਾ ਹੁੰਦਾ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 09:06 PM) Assigned Date (-)
Answered Date (19 Apr 2018 10:13 AM) Translated Date (15 Dec 2020 03:18 PM)

ਕੱਟੜੂ ਜਾਂ ਵੱਛੜੂ ਨੂੰ ਜਨਮ ਤੋਂ ਬਾਅਦ ਇੱਕ ਹਫਤੇ ਬਾਅਦ ਮਲੱਪ ਰਹਿਤ ਕਰਨ ਚਾਹੀਦਾ ਹੈ ਉਸ ਤੋਂ ਬਾਅਦ 7-8 ਮਹੀਨਿਆਂ ਤੱਕ ਹਰ ਹਫਤੇ ਮਲੱਪ ਰਹਿਤ ਕਰੋ ਮਲੱਪ ਰਹਿਤ ਇਸ ਕਰਕੇ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈ

ਵੀਰ ਜੀ ਪਸ਼ੂਆਂ ਦੀ ਡੀ ਵਾਰਮਿੰਗ ਦਾ ਕੀ ਸਿਡਊਲ ਸਹੀ ਹੈ ਜੀ ਕੲਈ ਡਾਕਟਰ ਕਹਿੰਦੇ ਹਨ ਕਿ ਵੱਡੇ ਪਸ਼ੂਆਂ ਨੂੰ ਸਾਲ ਵਿੱਚ ਦੋ ਵਾਰ ਹੀ ਕਰਵਾਓ ਬਰਸਾਤਾਂ ਤੋਂ ਪਹਿਲਾਂ ਅਤੇ ਬਰਸਾਤਾਂ ਤੋਂ ਬਾਅਦ ਵਿੱਚ। ਅਤੇ ਛੋਟੇ ਪਸ਼ੂਆਂ ਦੀ ਤਿੰਨ _ਤਿੰਨ ਮਹੀਨਿਆਂ ਬਾਅਦ ਇੱਕ ਸਾਲ ਤੱਕ ਕਰਵਾਓ । ਅਤੇ ਕੲੀ ਡਾਕਟਰ ਕਹਿੰਦੇ ਹਨ ਕਿ ਵੱਡੇ ਪਸ਼ੂਆਂ ਦੀ ਤਿੰਨ _ਤਿੰਨ ਮਹੀਨਿਆਂ ਦੇ ਫਰਕ ਤੇ ਕਰਵਾਓ ਅਤੇ ਨਿੱਕੇ ਬੱਚਿਆਂ ਦੀ ਪਹਿਲੇ ਛੇ ਮਹੀਨਿਆਂ ਦੀ ਉਮਰ ਤੱਕ ਹਰ ਮਹੀਨੇ ਕਰਵਾਓ ਅਤੇ ਉਸ ਤੋਂ ਬਾਅਦ ਤਿੰਨ _3 ਮਹੀਨਿਆਂ ਬਾਅਦ ਕਰਵਾਉਂਦੇ ਰਹੋ ਤੁਸੀਂ ਆਪਣੀ ਸਲਾਹ ਦਿਓ ਕੀ ਤਰੀਕਾ ਸਹੀ ਹੈ ਡੀ ਵਾਰਮਿੰਗ ਕਰਾਉਣ ਦਾ ਜਿਸ ਨਾਲ ਪਸੂ ਪੇਟ ਦੇ ਕੀੜਿਆਂ ਤੋਂ ਬਚ ਕੇ ਪਸੂ ਪਾਲਕ ਨੂੰ ਪੂਰਾ ਲਾਭ ਦੇ ਸਕਣ ਅਤੇ ਕੲੀ ਲੋਕ ਕਹਿੰਦੇ ਹਨ ਕਿ ਸਿੱਲ ਵਾਲੇ ਇਲਾਕਿਆਂ ਵਿਚ ਪਸ਼ੂਆਂ ਦੇ ਪੇਟ ਵਿੱਚ ਕੀੜੇ ਜਿਆਦਾ ਪੈਦੇ ਹਨ ਅਤੇ ਖੁਸਕ ਇਲਾਕਿਆਂ ਵਿਚ ਘੱਟ ਪੈਂਦੇ ਹਨ ਕੀ ਇਹ ਗੱਲ ਸਹੀ ਹੈ ਅਤੇ ਕੀ ਸਿੱਲ ਵਾਲੇ ਇਲਾਕਿਆਂ ਵਿਚ ਜ਼ਿਆਦਾ ਸਮੱਸਿਆ ਆਉਂਦੀ ਹੈ ਪੇਟ ਦੇ ਕੀੜਿਆ ਦੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਵਿਸਥਾਰ ਨਾਲ ਦੱਸੋ ਜੀ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 08:48 PM) Assigned Date (-)
Answered Date (19 Apr 2018 09:21 AM) Translated Date (01 Feb 2022 11:25 AM)

ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਇਸ ਲਈ ਜਰੂਰੀ ਨਹੀ ਕਿ ਸਿੱਲ ਵਾਲੇ ਇਲਾਕਿਆ ਵਿੱਚ ਜਿਆਦਾ ਸਮੱਸਿਆ ਹੈ ਤੇ ਬਾਕੀ ਬਾਕੀ ਇਲਾਕਿਆ ਵਿੱਚ ਘੱਟ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈ

mujhe top govt Murrah bull ke semen ki knowledge chaiye or m29 ka results kaisa hai ?

(en)
Posted by
Sanjay Kumar (8168696948)
Sanjay Kumar
Haryana
Gurgaon
Write Answer
Posted Date (18 Apr 2018 08:47 PM) Assigned Date (-)
Answered Date (19 Apr 2018 10:02 AM) Translated Date (15 Dec 2020 03:18 PM)

M29 is best bull of Haryana govt or m29 ka result bhi bohat asha hai.

ਸ਼ਰ ਮੈਨੂੰ ਵੇਸ਼ਟ ਡੀ ਕੰਪੋਸ਼ਰ ਡਾਕਘਰ ਰਾਹੀ ਮੰਗਵਾਉਣਾ ਹੈ ਤੇ ਮੈਨੂੰ ਐਡਰੈਸ ਦਿੱਤਾ ਜਾਵੇ ਤੇ ਫੋਨ ਨੰਬਰ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (18 Apr 2018 08:36 PM) Assigned Date (-)
Answered Date (18 Apr 2018 08:42 PM) Translated Date (15 Dec 2020 03:18 PM)

National Centre of Organic Farming, Sector 19, Hapur Road, Kamla Nehru Nagar, GHAZIABAD - 201 002. 0120-2764906, 2764212 Web: http://ncof.dacnet.nic.in

gabban buffalo nu gulidande de Beej pisai karke de sakde ha ?

(en)
Posted by
satgur singh (7696477195)
satgur singh
Punjab
Patiala
Write Answer
Posted Date (18 Apr 2018 08:33 PM) Assigned Date (-)
Answered Date (18 Apr 2018 03:30 PM) Translated Date (15 Dec 2020 03:18 PM)

hnji tuci buffalo nu gulidande da bejj paa sakde ho , iss nu tuci 1 quantal kanak de 20-25 kilo mix krke isdi pisai krwa k pashu nu de sakde ho ...

ਸਰ ਜੀ ਯੰਤਰ ਦੇ ਬੀਜ ਦਾ ਕੀ ਰੇਟ ਅਾ ਕਿਲੋ ਦਾ ?

(en)
Posted by
Amritpal singh (9465294636)
Amritpal singh
Punjab
Bathinda
Write Answer
Posted Date (18 Apr 2018 08:19 PM) Assigned Date (-)
Answered Date (19 Apr 2018 01:26 PM) Translated Date (15 Dec 2020 03:18 PM)

ਇਸ ਦੇ ਰੇਟ ਦੀ ਜਾਣਕਾਰੀ ਤੁਹਾਨੁੰ ਪ੍ਰਾਈਵੇਟ ਡੀਲਰ ਤੋਂ ਹੀ ਮਿਲੇਗੀ I

ਵੀਰ ਜੀ ਪਸ਼ੂਆਂ ਦੀ ਹਾਰਮੋਨਜ ਸਮੱਸਿਆਵਾਂ ਜਿਵੇਂ ਹਾਰਮੋਨਜ ਦੀ ਡੈਫੀਸੈ਼ਸੀ ਜਾ ਹਾਰਮੋਨਜ ਇੰਮਬੈਂਲਸ ਹੋਣਾ ਜਿਸ ਕਾਰਨ ਪਸੂ ਕੲੀ ਵਾਰ ਗਰਬ ਧਾਰਨ ਨਹੀਂ ਕਰਦੇ ਵਾਰ _ ਵਾਰ ਫਿਰਦੇ ਹਨ ਜਾ ਹੀਟ ਵਿਚ ਆਉਣ ਵੇਲੇ ਕੋਈ ਲੱਛਣ ਪ੍ਰਗਟ ਨਹੀਂ ਕਰਦੇ ਨਾ ਹੀ ਡਿਸਚਾਰਜ ਸੁੱਟਦੇ ਹਨ ਅਜਿਹੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਹੋਮੀਓਪੈਥਿਕ ਇਲਾਜ ਪ੍ਰਣਾਲੀ ਵਿੱਚ ਕਿਹੋ ਜਿਹਾ ਰਿਜਲਟ ਹੈ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 08:18 PM) Assigned Date (-)
Answered Date (18 Apr 2018 03:36 PM) Translated Date (15 Dec 2020 03:18 PM)

ਹਾਂਜੀ ਇਸਦਾ ਹੋਮਿਓਪੈਥਿਕ ਵਿਚ ਵਧਿਆ ਇਲਾਜ ਹੈ ਇਸਦੇ ਲਈ ਤੁਸੀ ਪਸ਼ੂ ਨੂੰ heatovet ਅਤੇ repeatovet ਹੋਮਿਓਪੈਥਿਕ ਦਵਾਈਆਂ ਦੇ ਸਕਦੇ ਹੋ , ਇੰਨ੍ਹਾਂ ਦੀਆ ਤੁਸੀ 10-10 ਬੂੰਦਾਂ ਰੋਟੀ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਨ੍ਹਾਂ ਨਾਲ ਵਧਿਆ ਫਰਕ ਪੈ ਜਾਂਦਾ ਹੈ , ਬਾਕੀ ਇਸ ਤੋਂ ਇਲਾਵਾ ਤੁਸੀ ਪਸ਼ੂ ਦੀ AI ਕਰਵਾਉਣ ਤੋਂ ਬਾਅਦ Uterogen ਦਵਾਈ 10-10 ਬੂੰਦਾਂ ਵੀ ਕੁੱਜ ਘੰਟਿਆਂ ਦੇ ਫਰਕ ਨਾਲ ਦੇ ਸਕਦੇ ਹੋ

Dr sahib Vermi decompost lai gandoye pau ldh ton mil jaange ke nahi ji And koi contact no. mil sakda ji Thanks ?

(en)
Posted by
Gaganinder Singh (9878243330)
Gaganinder Singh
Punjab
Patiala
Write Answer
Posted Date (18 Apr 2018 08:14 PM) Assigned Date (-)
Answered Date (19 Apr 2018 01:14 PM) Translated Date (15 Dec 2020 03:18 PM)

Nahi ji ihh tuhanu private bande ton milnge. iss di tuc eisenia fetida kisam lai ke vermi compost tyaar kr skde ho. Gandoye lain de lyi iss number te sampark kr skde ho...9417613396 Angrej singh bhullar

Answered Date (27 Apr 2018 11:33 AM) Translated Date (15 Dec 2020 03:18 PM)

Shergill farm house patiala toh gandoye mil jande han 7009339914

how to use waste decomposer for management of leftover wheat straw in the field ?

(en)
Posted by
love bhinder (8427485285)
love bhinder
Punjab
Amritsar
Write Answer
Posted Date (18 Apr 2018 08:06 PM) Assigned Date (-)
Answered Date (19 Apr 2018 11:55 AM) Translated Date (15 Dec 2020 03:18 PM)

iss di tuc foliar spray v kr skde ho ja fir paani de nal drum de nal laggi tooti nu open kr ke vagde paani de nal iss di varto kr skde ho.

ਜੀ ਕਟੇ ਦੀਆ ਵਾਚੀਆ ਮਰ ਗਿਆ ਦੁੱਧ ਨੀ ਚੂਗ ਦਾ ਮਝ ਰਾਤ ਨੂੰ ਸੂ ਪਈ ਸੀ ਪਤਾ ਨੀ ਲੱਗਿਆ ਹਲ ਦਸੋ ਜੀ ?

(en)
Posted by
sukhvinder sidhu. (7627013394)
sukhvinder sidhu.
Rajasthan
Hanumangarh
Write Answer
Posted Date (18 Apr 2018 07:29 PM) Assigned Date (-)
Answered Date (18 Apr 2018 03:43 PM) Translated Date (15 Dec 2020 03:19 PM)

ਤੁਸੀ ਇਹ ਦੇਖੋ ਕਿ ਉਸਦੇ ਦੰਦਾਂ ਉਪਰ ਮਾਸ ਤਾਂ ਨਹੀਂ ਹੈ ਜੇਕਰ ਮਾਸ ਹੈ ਤਾਂ ਤੁਸੀ ਕੁੱਜ ਨਮਕ ਮਾਸ ਤੇ ਮੱਲ ਕੇ ਉਸਦੇ ਦੰਦ ਕੱਢੋ , ਜੇਕਰ ਉਸਦੇ ਦੰਦ ਬਾਹਰ ਹੈ ਤਾਂ ਤੁਸੀ ਉਸ ਨੂੰ ਕਿਸੇ ਬੋਤਲ ਵਿਚ ਦੁੱਧ ਪਾ ਕੇ ਪਿਲਾਣਾ ਸ਼ੁਰੂ ਕਰੋ ਬਾਕੀ ਕਿਸੇ ਚੰਗੇ ਡਾਕਟਰ ਨੂੰ ਬੁਲਾ ਕੇ ਉਸਦਾ ਬੁਖ਼ਾਰ ਚੈੱਕ ਕਰਵਾਓ

hun chare layi jawar bijni hai jis di height v vdia hove te 2-3 ktaai v deve plz dso ji kehre variety te kehri company hove jawar di ?

(en)
Posted by
Mandeep sidhu (9815641274)
Mandeep sidhu
Punjab
Muktsar
Write Answer
Posted Date (18 Apr 2018 06:13 PM) Assigned Date (-)
Answered Date (18 Apr 2018 06:25 PM) Translated Date (15 Dec 2020 03:19 PM)

ਚਾਰੇ ਲਈ ਜਵਾਰ ਦੀਆਂ ਵਦੀਆ ਕਿਸਮਾਂ ਜਿਵੇ ਪੰਜਾਬ ਸੂਡੈਕਸ ਚਰੀ -4 ਲਗਾ ਸਕਦੇ ਹੋ ਇਸ ਦਾ ਝਾੜ 3 ਚੰਗੀਆਂ ਕਟਾਈਆਂ ਵਿਚ 445 ਕੁਇੰਟਲ਼ ਹਰਾ ਚਾਰਾ ਪ੍ਰਤੀ ਏਕੜ ਹੈ ਇਹ ਬਹੁਤੀਆਂ ਕਟਾਈਆਂ ਦੇਣ ਵਾਲੀ ਦੋਗਲੀ ਕਿਸਮ ਹੈ ਇਸਦੇ ਬੁੱਟੇ ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ ਇਹ ਲਾਲ ਧੱਬੇ ਅਤੇ ਸ਼ਾਖ ਦੀ ਮੱਖੀ ਦੇ ਹਮਲੇ ਨੂੰ ਸਹਾਰ ਸਕਦੀ ਹੈ 2. ਪੰਜਾਬ ਸੂਡੈਕਸ ਚਰੀ-1 ਇਸਦੇ ਹਰੇ ਚਾਰੇ ਦਾ ਔਸਤਨ ਝਾੜ 480 ਕੁਇੰਟਲ਼ ਪ੍ਰਤੀ ਏਕੜ ਹੈ ਇਸਦੇ ਪੋਦੇ ਉੱਚੇ ,ਪੱਤੇ ਚੋੜੇ ਅਤੇ ਟਾਂਡੇ ਰਸੀਲੇ ਅਤੇ ਮਿੱਠੇ ਹੁੰਦੇ ਹਨ

18 Apr 2018

ਪਾਣੀ ਕਿੰਨੇ ਮੰਗਦੀ ਅਾ

18 Apr 2018

ਅਗੇਤੇ ਮੋਸਮ ਦੇ ਚਾਰੇ ( ਮਾਰਚ-ਜੂਨ) ਨੂੰ ਲਗਭਗ 5 ਪਾਣੀ ਦੋਵੇਂ ਅਤੇ ਬਰਸਾਤ ਦੀ ਮੋਸਮ ਵਾਲੀ ਫ਼ਸਲ ਨੂੰ ਇਕ ਤੋਂ ਦੋ ਪਾਣੀ ਹੀ ਕਾਫੀ ਹੈ। ਬਾਕੀ ਤੁਸੀ ਫ਼ਸਲ ਦੀ ਮੰਗ ਦੇ ਹਿਸਾਬ ਨਾਲ ਪਾਣੀ ਦੇ ਸਕਦੇ ਹੋ ।

ਸਰ 212 ,118, pusa44 ,777 ਵਿਚੋ ਕਿਹੜੀ ਕਿਸਭ ਵਧੀਆ ਗਈ ਪੂਰਾ ਵਧੀਆ ਪਾਣੀ ਆ ਤੇ ਜਮੀਨ ਪੂਰੀ ਡਾਕਰ ਆ ਝਾੜ ਸਮੇਤ ਪੂਰੀ ਜਾਣਕਾਰੀ ਦਿਉ ?

(en)
Posted by
Hardeep Dhaliwal (8146718066)
Hardeep Dhaliwal
Punjab
Barnala
Write Answer
Posted Date (18 Apr 2018 06:12 PM) Assigned Date (-)
Answered Date (18 Apr 2018 12:59 PM) Translated Date (15 Dec 2020 03:19 PM)

ਇਹਨਾਂ ਦੇ ਵਿੱਚੋ CR 212 ਅਤੇ ਪੂਸਾ 44 ਸਭ ਤੋਂ ਵਧੀਆ ਹੱਨ I 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ 777: ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ PR 118: ਇੱਹ ਕਿਸਮ ਪੱਕਣ ਦੇ ਲਈ 158 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 29qtl ਪ੍ਰਤੀ ਏਕੜ ਹੈ I

Sir ji bhindi tedi ho rhi a kehre tat Di kami a ?

(en)
  • 2
Posted by
Dimple kumar (9872721231)
Dimple kumar
Punjab
Mansa
Write Answer
Posted Date (18 Apr 2018 06:09 PM) Assigned Date (-)
Answered Date (24 Apr 2018 01:05 PM) Translated Date (15 Dec 2020 03:19 PM)

iss de vich fruit borer check kro. jekar iss de vich fruit borer hai tan iss di roktham de lyi fipronil 80%20gm nu 150 ltr pani de nal mila ke prati acre te spray kro.

sir menu jhone di pr18 chahidi hai ma kitho la sakda hai mera jilla sangrur hai , ehh menu kitho millugi ?

(en)
Posted by
Amandeep singh (9417881877)
Amandeep singh
Punjab
Sangrur
Write Answer
Posted Date (18 Apr 2018 05:53 PM) Assigned Date (-)
Answered Date (19 Apr 2018 11:53 AM) Translated Date (15 Dec 2020 03:19 PM)

ihh kisam lain de lyi kise farmer de nal sampark kro ja fir apne nede de KVK de nal sampark kro.

chicks de hichery ch ki profit a koi jankri do g ?

(en)
Posted by
ਵਿਰਕ (8968609682)
ਵਿਰਕ
Punjab
Patiala
Write Answer
Posted Date (18 Apr 2018 05:46 PM) Assigned Date (-)
Answered Date (20 Apr 2018 06:56 AM) Translated Date (15 Dec 2020 03:19 PM)

tusi layer lai hichery kholni hai ya briolar lai eh tusi dasey nai . briloar lai per bird 2 feet jagah di jrurat hundi hai. 500-600 per bird kharcha ho janda hai. profit da tohade kamm de according hai tusi sab to pehla chicks de hichery te ja ke khud dekh ke aao baki tohau khud thodi knowledge jaruri hai . es nal vadiya amdan ho sakdi hai . kyoki meat di bohat mang hai apne area vich. tusi 94633-65376 no. te swarm singh ji nal gal karlo. ehna di hatchery ai detail vich tohanu eh sara kuj das denge.

ਵੀਰ ਜੀ ਆ ਬੈਗਣ ਦੇ ਬੂਟਿਆਂ ਦੀ ਕੂੰਬਲ ਸੁੱਕ ਰਹੀ ਐ ਜੀ ਹੈਗਾ ਕੋਈ ਇਸਦਾ ਜੈਵਿਕ ਹੱਲ ?

(en)
  • 1
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (18 Apr 2018 05:39 PM) Assigned Date (-)
Answered Date (18 Apr 2018 12:30 PM) Translated Date (15 Dec 2020 03:19 PM)

ਇਸ ਦਾ ਜੈਵਿਕ ਇਲਾਜ ਖੱਟੀ ਲੱਸੀ ਦੀ ਸਪਰੇ ਹੀ ਹੈ ਇਸ ਦੇ ਉੱਪਰ 4-5 ਲੀਟਰ ਖੱਟੀ ਲੱਸੀ ਨੂੰ 100 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

sat sri akal ji veer youtube te dasde a ki ganne da pehla tilles kad do ja tod do ta os da jma vdia ho janda a te ganna v jada nikal da hai par sade val lok ganne dia tilles nai kad de us nu suhage nal bhan dinde a ki es nal v hoi result milda hai please daseo ?

(en)
Posted by
davinder Singh (9464348242)
davinder Singh
Punjab
Hoshiarpur
Write Answer
Posted Date (18 Apr 2018 05:30 PM) Assigned Date (-)
Answered Date (20 Apr 2018 06:36 AM) Translated Date (15 Dec 2020 03:19 PM)

ਇਹ ਵਧੀਆ ਤਰੀਕਾ ਹੈ... ਅਸੀਂ ਪੋਲੀਆਂ ਪੋਲੀਆਂ ਤਵੀਆਂ ਫੇਰੀਆਂ ਸੀ... ਤੀਜਾ ਹਿੱਸਾ ਖੋਲੵ ਕੇ.

20 Apr 2018

Veera 85 sugarcane da lana aw next month beeg milja ga kito ek bed wala

20 Apr 2018

Veera 85 sugarcane da lana aw next month beeg milja ga kito ek bed wala laona aww

Answered Date (20 Apr 2018 01:48 PM) Translated Date (15 Dec 2020 03:19 PM)

thanx kaushal veer

Answered Date (15 Jul 2018 05:22 PM) Translated Date (15 Dec 2020 03:19 PM)

Call me 9914884750

navroop singh g tohade feed formule ch makki 0% hai te cows de hor formules vich makki 35-40% tak hundi hai ya tuhada formula sirf majha waste hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (18 Apr 2018 05:17 PM) Assigned Date (-)
Answered Date (18 Apr 2018 03:46 PM) Translated Date (15 Dec 2020 03:19 PM)

majja ate gawa lyi feed da formula eko he hunda ha , jo feed da formula majja di feed bnaunn lyi hunda hai , usss feed nu tuci cow nu de sakde ho , bakki majja nu vdemia di khal di jyada lodd hundi hai kyuki unna di fatt di matra jyada hunda hai ..

hello sir agromin gold di hari mirch te spray kiti ja sakdi isdi dose kini pauni chidi hai ?

(en)
Posted by
dilbagh singh (7009655261)
dilbagh singh
Punjab
Kapurthala
Write Answer
Posted Date (18 Apr 2018 05:14 PM) Assigned Date (-)
Answered Date (18 Apr 2018 01:12 PM) Translated Date (15 Dec 2020 03:19 PM)

han ji tuc iss di spray kr skde ho. ihh ikk growth promoter hi hai iss di maatra 300-400ml prati acre de hisaab nal vart skde ho.

ਸਰ ੲਿਕ 3 ਮਹੀਨੇ ਦੀ ਵੱਛੀ ਹੈ ਜੀ ਅੱਖਾਂ ਵਿੱਚੋ ਪਾਨੀ ਬਹੁਤ ਵਗਦਾ ਡਵਰਮਿੰਗ ਵੀ ਕਰੀ ੲੇ ਅਲਬੋਮਾਰ ਦਿੱਤੀ ਸੀ ?

(en)
Posted by
harjinder singh (9878091420)
harjinder singh
Punjab
Amritsar
Write Answer
Posted Date (18 Apr 2018 04:07 PM) Assigned Date (-)
Answered Date (18 Apr 2018 11:08 AM) Translated Date (02 Feb 2022 01:22 PM)

ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ

Animals regarding monthly meeting with doctors at guru angad dev vetnery university fix date? ?

(en)
Posted by
SATWINDER SINGH (9501195902)
SATWINDER SINGH
Punjab
Ludhiana
Write Answer
Posted Date (18 Apr 2018 04:04 PM) Assigned Date (-)
Answered Date (19 Apr 2018 05:58 AM) Translated Date (02 Feb 2022 01:22 PM)

Please ask your question in detail, do you want to know about pig farmers meeting

Answered Date (20 Apr 2018 10:26 PM) Translated Date (02 Feb 2022 01:22 PM)

yes

Hf cow me badhajmai or mooke ki samsya ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (18 Apr 2018 03:52 PM) Assigned Date (-)
Answered Date (18 Apr 2018 03:51 PM) Translated Date (02 Feb 2022 01:22 PM)

tuci cow nu pani jyada to jyada matra vich pilao isde nal tuci Vitacan liv dena suru kro iss nu tuci 100 ml swere ate 100 ml sham nu deo , isde nal tuci tonakind gold powder v deo , isda 1 chamach swere ate 1 chamach sham nu deo , iss nal farak paa javega..

sir makki de Keri kisam Hun good a pakon lyi less day wali ?

(en)
Posted by
satgur (9501834016)
satgur
Punjab
Sangrur
Write Answer
Posted Date (18 Apr 2018 03:04 PM) Assigned Date (-)
Answered Date (18 Apr 2018 12:17 PM) Translated Date (21 Feb 2022 10:38 AM)

pkaavi makki de lyi PMH 1, PMH 2, PMH 10 , PMH 7 vargia kisma lgaa skde ho...

ਸਰ ਝੋਨੇ ਦੀਆ ਕਿਸਮਾ ਸਿਗਨੇਤ ਦਾ ਝਾੜ ਕਿਵੇ ਆ ਤੇ ਡਾਕਰ ਜਮੀਨ ਲਈ ਕਿਹੜੀ ਵਧੀਆ ਰਹੂ. ਤੇ ਜਿਸ ਦਾ ਪਿਛਲੇ ਸਾਲ ਰਿਕਾਰਡ ਵਧੀਆ ਰਹਿਅਾ ਹੋਵੇ ਕੋੲੀ ਵਰਾਇਟੀ ਦੱਸੋ ਤੇ ਕਿਸੇ ਵੀਰ ਦਾ ਸੰਪਰਕ ਨੰ ਵੀ ਦਿੱਤਾ ਜਾਵੇ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (18 Apr 2018 02:55 PM) Assigned Date (-)
Answered Date (18 Apr 2018 10:50 AM) Translated Date (02 Feb 2022 01:22 PM)

raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ signet contact number: 8968333028

sir pashuaa no pon lai feed dasi jave. vadiya feed daso chahe 15-20 rupey de hissab nal bane ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (18 Apr 2018 02:45 PM) Assigned Date (-)
Answered Date (18 Apr 2018 11:41 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

Answered Date (18 Apr 2018 09:00 PM) Translated Date (-)

ਸਰ ਕੱਲੀ ਗਰਮੀ ਵਾਂਸਤੇ ਜੀ

18 Apr 2018

ਸਰਦੀਆਂ ਤੇ ਗਰਮੀਆਂ ਦੀ ਮਾਤਰਾ ਫੀਡ ਵਿੱਚ ਦੱਸੀ ਹੈ ਜੀ ਇਸ ਵਿੱਚ ਇੱਕ ਕਿਲੋ ਮਿਨਰਲ ਮਿਕਸਰ ਵੀ ਪਾ ਸਕਦੇ ਹੋਂ । ਫੀਡ ਇਹੀ ਹੈ ਜੀ ਦੋਨਾ ਲਈ ਕੁੱਝ ਚੀਜ਼ਾ ਸਿਰਫ ਗਰਮੀਆਂ ਵਿੱਚ ਹੀ ਪਾਉਣੀਆ ਹਨ

725 ਇਸ ਵਾਰ 59.75 ਮਨ ਕਿੱਲੇ ਦਾ ਪੈ ਗਿਅਾ ਜੀ ਕੋਈ ਸਪਰੇ ਨੀ ਕਰੀ. ਤੇ 2 ਗੱਟੇ ਯੂਰੀਆ ਪਾਇਆ ਸੀ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (18 Apr 2018 02:39 PM) Assigned Date (-)
Answered Date (18 Apr 2018 11:22 AM) Translated Date (02 Feb 2022 01:22 PM)

ਗੁਰਪ੍ਰੀਤ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ I ਇਸੇ ਤ੍ਰਾਹ ਹੀ ਮੰਡੀ ਦੇ ਵਿਚ ਕਣਕ ਦੇ ਰੇਟ ਜਾ ਹੋਰ ਜਾਣਕਾਰੀ ਕਿਸਾਨਾਂ ਨਾਲ ਜਰੂਰ ਸ਼ੇਅਰ ਕਰੋ I

es photo vich shriram company de 6588 te 6488 recommended kyu nhi han ?

(en)
  • 1
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (18 Apr 2018 01:55 PM) Assigned Date (-)
Answered Date (18 Apr 2018 11:09 AM) Translated Date (21 Feb 2022 10:38 AM)

Ih PAU de valon jo ishtyaar ditta gya c jis de vich ihh saria varieties hn ohna di bheji gyi jankari nu asi kisana tak share kita hai. jo v kisam ohh sifarish krde hnn ohh apne hisaab nal krde hnn.

ਸਰ ਜੀ ਕਣਕ ਕਟਾਈ ਕੀਤੀ ਹੈ ਹੁਣ ਝੋਨਾ ਦੀ ਬਿਜਾਈ ਤੱਕ ਕਿਹੜੀ ਫਸਲ ਬੀਜ ਸਕਦੇ ਹਾ ਕਿਰਪਾ ਕਰਕੇ ਜਰੂਰ ਦੱਸੋ ਜੀ ?

(en)
Posted by
manpreet singh (9780047505)
manpreet singh
Punjab
Moga
Write Answer
Posted Date (18 Apr 2018 01:51 PM) Assigned Date (-)
Answered Date (18 Apr 2018 11:39 AM) Translated Date (02 Feb 2022 01:22 PM)

ਝੋਨਾ-ਕਣਕ: ਕਣਕ ਵੱਢਣ ਤੋਂ ਪਿੱਛੋਂ ਰੌਣੀ ਕਰਕੇ ਢੈਂਚਾ ਜਾਂ ਸਣ 20 ਕਿਲੋ ਪ੍ਰਤੀ ਏਕੜ ਅਤੇ ਰਵਾਂਹ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਪ੍ਰੈਲ ਦੀ ਆਖੀਰ ਵਿਚ ਬੀਜ ਦਿਉ ਢੈਂਚਾ/ਸਣ/ਰਵਾਂਹ ਨੂੰ 6-7 ਹਫਤੇ ਪਿਛੋਂ ਝੋਨੇ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਜੂਨ ਦੇ ਦੂਜੇ ਹਫਤੇ ਖੇਤ ਵਿਚ ਵਾਹ ਦਿਉ ਇਸ ਤਰ੍ਹਾਂ 25 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਬੱਚਤ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਰਹੇਗੀ ਝੋਨੇ ਦਾ ਵਧੇਰੇ ਝਾੜ ਲੈਣ ਲਈ ਰੇਤਲੀ ਅਤੇ ਰੇਤਲੀ ਮੈਰਾ ਜ਼ਮੀਨਾਂ ਵਿਚ ਹਰੀ ਖਾਦ ਦੀ ਵਰਤੋਂ ਕਰੋ ਅਤੇ ਨਾਈਟ੍ਰੋਜਨ ਦੀ ਸਿਫ਼ਾਰਸ਼ ਕੀਤੀ ਪੂਰੀ 50 ਕਿਲੋਗ੍ਰਾਮ ਮਾਤਰਾ ਪ੍ਰਤੀ ਏਕੜ ਪਾਉ ਜਿੱਥੇ ਗਰਮੀ ਰੁੱਤ ਦੀ ਮੂੰਗੀ ਬੀਜੀ ਹੋਵੇ ਉੱਥੇ ਫ਼ਲੀਆਂ ਤੋੜਨ ਤੋਂ ਬਾਅਦ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵਧ ਜਾਂਦਾ ਹੈ ਅਤੇ ਝੋਨੇ ਨੂੰ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ

sir kis company di pasticide use karni chahidi hai ?

(en)
Posted by
daljeet singh (9417658038)
daljeet singh
Punjab
Ferozpur
Write Answer
Posted Date (18 Apr 2018 01:46 PM) Assigned Date (-)
Answered Date (18 Apr 2018 11:27 AM) Translated Date (07 Mar 2022 10:24 AM)

tuc syngenta, du pont, bayer, upl, nagarjuna, swal, oswal, fmc, gharda, dhanuka, tata, crystal vargia companies de products lai skde ho. ihh bharoseyog companies hnn.

last year paddy best yield in patiala area which variety ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (18 Apr 2018 01:40 PM) Assigned Date (-)
Answered Date (18 Apr 2018 12:04 PM) Translated Date (07 Mar 2022 10:24 AM)

pichle saal pusa 44, PR 126, PR 124, PR 122 da jhaad wdia reha hai.

ma hechri laun bare sochda a kuj slah dyo g ?

(en)
Posted by
ਵਿਰਕ (8968609682)
ਵਿਰਕ
Punjab
Patiala
Write Answer
Posted Date (18 Apr 2018 01:28 PM) Assigned Date (-)
Answered Date (18 Apr 2018 01:13 PM) Translated Date (21 Feb 2022 10:38 AM)

kirpa kr ke apna swaal vistaar nal pucho tuc ki puchna chanunde ho tan jo tuhanu iss di jankari ditti ja ske .

Answered Date (20 Apr 2018 09:53 AM) Translated Date (21 Feb 2022 10:38 AM)

chiks de hichery de jankari do g kina karcha ave ke profit a

sir hari khaad lai kehri kehri variety beeji ja skdi hai jhona lagon to pehla jo vaahi jaave ?

(en)
Posted by
Gurpreet singh (9501284569)
Gurpreet singh
Punjab
Tarn Taran
Write Answer
Posted Date (18 Apr 2018 01:21 PM) Assigned Date (-)
Answered Date (18 Apr 2018 11:38 AM) Translated Date (-)

ਝੋਨਾ-ਕਣਕ: ਕਣਕ ਵੱਢਣ ਤੋਂ ਪਿੱਛੋਂ ਰੌਣੀ ਕਰਕੇ ਢੈਂਚਾ ਜਾਂ ਸਣ 20 ਕਿਲੋ ਪ੍ਰਤੀ ਏਕੜ ਅਤੇ ਰਵਾਂਹ 12 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਪ੍ਰੈਲ ਦੀ ਆਖੀਰ ਵਿਚ ਬੀਜ ਦਿਉ ਢੈਂਚਾ/ਸਣ/ਰਵਾਂਹ ਨੂੰ 6-7 ਹਫਤੇ ਪਿਛੋਂ ਝੋਨੇ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਜੂਨ ਦੇ ਦੂਜੇ ਹਫਤੇ ਖੇਤ ਵਿਚ ਵਾਹ ਦਿਉ ਇਸ ਤਰ੍ਹਾਂ 25 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਬੱਚਤ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਰਹੇਗੀ ਝੋਨੇ ਦਾ ਵਧੇਰੇ ਝਾੜ ਲੈਣ ਲਈ ਰੇਤਲੀ ਅਤੇ ਰੇਤਲੀ ਮੈਰਾ ਜ਼ਮੀਨਾਂ ਵਿਚ ਹਰੀ ਖਾਦ ਦੀ ਵਰਤੋਂ ਕਰੋ ਅਤੇ ਨਾਈਟ੍ਰੋਜਨ ਦੀ ਸਿਫ਼ਾਰਸ਼ ਕੀਤੀ ਪੂਰੀ 50 ਕਿਲੋਗ੍ਰਾਮ ਮਾਤਰਾ ਪ੍ਰਤੀ ਏਕੜ ਪਾਉ ਜਿੱਥੇ ਗਰਮੀ ਰੁੱਤ ਦੀ ਮੂੰਗੀ ਬੀਜੀ ਹੋਵੇ ਉੱਥੇ ਫ਼ਲੀਆਂ ਤੋੜਨ ਤੋਂ ਬਾਅਦ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵਧ ਜਾਂਦਾ ਹੈ ਅਤੇ ਝੋਨੇ ਨੂੰ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ

Answered Date (18 Apr 2018 02:13 PM) Translated Date (-)

ਢੈਚਾ,ਸਣ, ਰੁਵਾਹ,ਮੂੰਗੀ

pussa 44 2 no. panni vich ho sakdi hain ya nahi ?

(en)
Posted by
sehaj Aujla (9592817474)
sehaj Aujla
Punjab
Patiala
Write Answer
Posted Date (18 Apr 2018 01:16 PM) Assigned Date (-)
Answered Date (18 Apr 2018 12:02 PM) Translated Date (21 Feb 2022 10:39 AM)

nahi ji ihh 2 number pani de vich nahi ho skdi hai.

madu makhi di kehdi nasal aw jo 1 saal ch sehad di capacity ?

(en)
  • 1
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (18 Apr 2018 01:13 PM) Assigned Date (-)
Answered Date (18 Apr 2018 11:22 AM) Translated Date (-)

ehnu etalian te urpiean v keha janda hai .ehda name melififalbastica name hai. ehda honey 20 killo to 1 quantal tak ho sakda hai. according to managment.

  • Drooping is observed from tip of pear braches and leafs are drying and turning black fruits of affected areas are also shrinming please let me the which disease is trhis and what is the cure ?

    (en)
    • 3
    Posted by
    ashish (9729671010)
    ashish
    Chandigarh
    Chandigarh
    Write Answer
    Posted Date (18 Apr 2018 01:03 PM) Assigned Date (-)
    Answered Date (18 Apr 2018 01:16 PM) Translated Date (02 Feb 2022 12:59 PM)

    To cure this disease use bordeux mixture and also spray ridomil gold@250gm in 150 ltr of water.

    Chandigarh

    18 Apr 2018

    Thanks for your kind reply sir. May I know what is this disease know as?

    ਸਰ ਜੀ ਮਝਾ ਚਰ ਨੀ ਕਰ ਦੀਆ ਬਹੁਤ ਘਟ ਚਰਦੀਆ ਜੀ ਕੀ ਇਲਾਜ ਕਰੀਏ ਦਾਨਾ ਵੀ ਬਹੁਤ ਪੋਨੇ ਆ ਜੀ ਮਝ ਸੋਈ ਨੂ 2 ਦਿਨ ਹੋਏ ਆ ਜੀ ਦੇਸੀ ਇਲਾਜ ਦਸੋ ਜੀ ?

    (en)
    Posted by
    sukhvinder sidhu. (7627013394)
    sukhvinder sidhu.
    Rajasthan
    Hanumangarh
    Write Answer
    Posted Date (18 Apr 2018 01:02 PM) Assigned Date (-)
    Answered Date (18 Apr 2018 08:18 AM) Translated Date (02 Feb 2022 12:59 PM)

    ਦੇਸੀ ਇਲਾਜ਼ ਹੈ ਜੀ ਸਭ ਤੋਂ ਪਹਿਲਾਂ ਮਲੱਪਾ ਵਾਲੀ ਦਵਾਈ ਦਿਓ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓੁਦੇ ਰਹੋ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ ਸਭ ਤੋਂ ਜਰੂਰੀ ਬੈਲਸ ਡਾਈਟ ਦਿਓ ਤੇ ਫੀਡ ਨੂੰ ਪੂਰੀ ਤਰਾਂ ਚੈੱਕ ਕਰੋ ਕੋਈ ਦਵਾਈ ਦੇਣ ਦੀ ਜਰੂਰਤ ਨਹੀ

    Answered Date (18 Apr 2018 04:39 PM) Translated Date (02 Feb 2022 12:59 PM)

    ਮਲਪਾ ਵਾਲੀ ਦਵਾਈ ਕੀ ਹੂਦੀ ਅ ਜੀ ਜਾਨਕਾਰੀ ਦੳ ਜੀ

    Sir g ratlee jameen ch jeeri di sidhi bejai kiti jaa sakde hai k nai j hoo sakdi hai ta puri jankari mil sakde hai ta kado tai kina beej pana kheda beej pana ki chadd rahu ja hor jankari ?

    (en)
    Posted by
    Satnam Singh Sidhu (8146023790)
    Satnam Singh Sidhu
    Punjab
    S.A.S. Nagar
    Write Answer
    Posted Date (18 Apr 2018 12:33 PM) Assigned Date (-)
    Answered Date (28 Apr 2018 06:38 AM) Translated Date (02 Feb 2022 12:59 PM)

    iss di sidhi bijaayi krn de nalo tuc paneeri lgaa ke beejo tan jyaada wdia rehanda hai. iss nal jhaad v wdia milda hai ate bootya da jmaav v wdia hunda hai. retle vaahn de lyi tuc 27p31, 25p35, 27p63 kisam lgao. iss da beej 7-8 kg prati acre painda hai.

    sir ik jhone da nwa beej aa 65 ਪੂਸਾ kehnde aa ehda jhaad dseo kina kina sma lainda pakkn nu ik 210 aa jhone da beej ee dseo kive aa ehdiyan qualities v ds deo plz rply ans ?

    (en)
    Posted by
    ਸੁਖਦੀਪ ਸਿੰਘ ਧਾਲੀਵਾਲ (8968690503)
    ਸੁਖਦੀਪ ਸਿੰਘ ਧਾਲੀਵਾਲ
    Punjab
    Moga
    Write Answer
    Posted Date (18 Apr 2018 12:27 PM) Assigned Date (-)
    Answered Date (18 Apr 2018 01:07 PM) Translated Date (21 Feb 2022 10:39 AM)

    ihh kisma PAU de walon sifarish nahi hnn. ihna kisma di punjab de vich kashat nahi kiti jandi hai.

    kiwe pta lagda hai ki cow puri heat ch hai te heat to kinne chir bad AI krauni cahhidi hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (18 Apr 2018 12:10 PM) Assigned Date (-)
    Answered Date (18 Apr 2018 08:24 AM) Translated Date (-)

    ਹੇਹੇ ਵਿੱਚ ਆਏ ਪਸ਼ੂ ਦੀ ਸੂਅ ਸੁੱਜ ਜਾਂਦੀ ਹੈ ਅਤੇ ਪਸ਼ੂ ਬਿਨਾਂ ਕਿਸੇ ਕਾਰਨ ਅੜਬੰਦੀ ਹੈ ਹੇਹੇ ਵਿੱਚ ਆਉਣ ਵੇਲੇ ਦੁੱਦ ਵੀ ਘੱਟ ਜਾਂਦਾ ਹੈ ਤੇ ਪਸ਼ੂ ਵਾਰ ਵਾਰ ਪਿਸ਼ਾਬ ਕਰਦਾ ਹੈ ਹੇਹੇ ਵਿੱਚ ਆਏ ਪਸ਼ੂ ਦੀ ਕਮਰੋੜ ਉਤੇ ਜੇ ਹੱਥ ਨਾਲ ਥਾਪੀ ਮਾਰੀ ਜਾਵੇ ਤਾਂ ਉਹ ਬਗੈਰ ਹਿਲੇ ਜੁਲੇ ਖੜਾ ਰਹੇ ਜਾਂ ਪੂੰਛ ਨੂੰ ਇੱਕ ਪਾਸੇ ਵੱਲ ਕਰ ਲਵੇ ਤਾਂ ਸਮਝ ਲਵੋ ਕਿ ਟੀਕਾ ਲਗਾਉਣ ਦਾ ਸਹੀ ਸਮਾਂ ਆ ਗਿਆ ਹੈ ਇਸ ਵੇਲੇ ਫੌਰਨ ਟੀਕਾ ਭਰਾ ਸਕਦੇ ਹੋਂ ਪਸ਼ੂ ਦੇ ਹੇਹੇ ਵਿੱਚ ਆਉਣ ਵਾਲੀਆਂ ਤਾਰਾਂ ਨੂੰ ਕੱਚ ਦੀ ਸਲਾਈਡ ਉੱਤੇ ਪਾ ਕੇ ਧੁੱਪ ਵਿੱਚ ਸੁਕਾ ਲਵੋ ਸੂਰਜ ਦੇ ਸਾਹਮਣੇ ਤੱਕਣ ਨਾਲ ਸਲਾਈਡ ਉੱਤੇ ਇੱਕ ਖਾਸ ਕਿਸਮ ਦਾ ਸਰੀਹ ਦੇ ਪੱਤੇ ਵਰਗਾ ਡਿਜ਼ਾਈਨ ਨਜ਼ਰ ਆਉਦਾ ਹੈ ਇਸ ਨੂੰ ਤਿਹਰਾ ਫਰਨ ਪੈਟਰਨ ਕਹਿੰਦੇ ਹਨ ਜੇਕਰ ਸ਼ਰੀਹ ਦੇ ਪੱਤੇ ਵਰਗਾ ਡਿਜਾਈਨ ਬਣਿਆ ਨਜ਼ਰ ਆਵੇ ਤਾਂ ਇਹ ਟੀਕਾ ਭਰਾਉਣ ਦਾ ਸਹੀ ਸਮਾਂ ਹੁੰਦਾ ਹੈ • ਦੋਗਲੀਆਂ ਗਾਵਾਂ ਜਿਹਨਾਂ ਵਿੱਚ ਵਲੈਤੀ ਗੁਣ 65 % ਤੋਂ ਜਿਆਦਾ ਹੁੰਦੇ ਹਨ ਉਹ ਹੇਹਾ ਖਤਮ ਹੋਣ ਤੋਂ ਲੱਗਭੱਗ 36-48 ਘੰਟਿੋਆਂ ਬਾਅਦ ਖੂਨ ਸੁੱਟਦੀਆਂ ਹਨ ਇਸ ਗੁਣ ਤੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਟੀਕਾ ਸਹੀ ਸਮੇਂ ਤੇ ਲੱਗਾ ਹੈ ਜਾਂ ਨਹੀ ਜੇਕਰ ਟੀਕਾ ਲੱਗਣ ਤੋਂ ਕੁੱਝ ਕੁ ਘੰਟਿਆ ਅੰਦਰ ਹੀ ਗਾਂ ਖੂਨ ਸੁੱਟਣ ਲੱਗ ਜਾਂਦੀ ਹੈ ਤਾਂ ਟੀਕਾ ਬਹੁਤ ਦੇਰ ਬਾਅਦ ਲੱਗਾ ਹੈ ਜੇਕਰ ਖੂਨ , ਟੀਕਾ ਲੱਗਣ ਤੋਂ ਕਈ ਦਿਨਾਂ ਬਾਅਦ ਆਉਦਾ ਹੈ ਤਾਂ ਟੀਕਾ ਬਹੁਤ ਪਹਿਲਾਂ ਲੱਗ ਗਿਆ ਹੈ ਦੋਨਾਂ ਹਲਾਤਾਂ ਵਿੱਚ ਗਾਂ ਦੇ ਗੱਬਣ ਰਹਿਣ ਦੀ ਸੰਭਾਵਨਾ ਘੱਟ ਹੋਵੇਗੀ ਹੋਂ ਪਸ਼ੂਆਂ ਦੇ ਹੇਹੇ ਵਿੱਚ ਆਉਣ ਦਾ ਸਮਾਂ, ਪਿਛਲਾ ਟੀਕਾ ਭਰਾਉਣ ਦੀ ਮਿਤੀ, ਸੂਣ ਦੀ ਮਿਤੀ ਆਦਿ ਦਾ ਰਿਕਾਰਡ ਰੱਖਣਾ ਬਹੁਤ ਜਰੂਰੀ ਹੈ ਇਸ ਤਰਾਂ ਜੇਕਰ ਸਾਨੂੰ ਪਿਛਲੀ ਜੇਕਰ ਖੁੱਲੇ ਵੱਗ ਦੀ ਗੱਲ ਹੈ ਤਾਂ ਜਿਹੜੀ ਗਾਂ ਦੂਸਰੀਆਂ ਗਾਵਾਂ ਨੂੰ ਆਪਣੇ ਉੱਪਰ ਚੜਨ ਦਿੰਦੀ ਹੈ ਅਸਲ ਵਿੱਚ ਉਹੀ ਗਾਂ ਸਹੀ ਹੇਹੇ ਵਿੱਚ ਹੁੰਦੀ ਹੈ ਪਰ ਜਿਹੜੀ ਗਾਂ ਉੱਪਰ ਚੜ ਰਹੀ ਹੈ ਉਸਦਾ ਪੱਕਾ ਪਤਾਂ ਨਹੀ ਕਿ ਉਹ ਹੇਹੇ ਵਿੱਚ ਹੈ ਜਾਂ ਨਹੀ ਜਾਂ ਫਿਰ ਜੇਕਰ ਕੋਈ ਗਾਂ ਦੂਸਰੇ ਗਾਂ ਦੇ ਉੱਪਰ ਚੜਨ ਸਮੇਂ ਫੌਰਨ ਅੱਗੇ ਨੂੰ ਤੁਰ ਪਏ ਤਾਂ ਸਹੀ ਹੇਹੇ ਵਿੱਚ ਨਹੀ ਗਿਣੀ ਜਾਂਦੀ ਹੇਹੇ ਦੀ ਤਰੀਖ ਦਾ ਪਤਾ ਹੋਵੇ ਤਾਂ ਅਸੀ ਅਗਲੀ ਅੰਦਾਜ਼ਨ ਮਿਤੀ ਵੇਲੇ ਪਸ਼ੂ ਦਾ ਧਿਆਨ ਰੱਖ ਸਕਦੇ ਹਾਂ

    6 mahine di washi hai dowara ganda baniya payia galle kol pehla tikka lagwaya c ganda wala ki hun dobara tikka lagwawa ganda wala te kehra tikka lagda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (18 Apr 2018 12:07 PM) Assigned Date (-)
    Answered Date (18 Apr 2018 01:32 PM) Translated Date (21 Feb 2022 10:39 AM)

    pehla kehda injection lagvaya c

    18 Apr 2018

    pta nhi g docter ne lagaya c

    ਸਾਡੇ ਕੋਲ 2 ਸਾਲ ਦੀ ਵੱਛੀ ਹੈ, ਉਹ ਅਜੇ ਤੱਕ ਹੀਟ ਵਿਚ ਨਹੀ ਆ ਰਹੀ ਕੋਈ ਹੱਲ ਦੱਸੋ ਜੀ ?

    (en)
    Posted by
    satinder josan (8728885555)
    satinder josan
    Punjab
    Tarn Taran
    Write Answer
    Posted Date (18 Apr 2018 12:05 PM) Assigned Date (-)
    Answered Date (18 Apr 2018 08:33 AM) Translated Date (02 Feb 2022 01:21 PM)

    ਵੱਛੀ ਦਾ ਵਜ਼ਨ 3 ਕੁਇੰਟਲ ਹੋਣਾ ਚਾਹੀਦਾ ਹੈ ਬਾਕੀ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ ਲਗਾਤਾਰਾ ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਇਸ ਦੇ ਨਾਲ ਨਾਲ ਹੀਟ ਚ ਲਿਆਉਣ ਲਈ ਤੁਸੀ ਵੱਛੀ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ

    ਸਰ ਜੀ 1401ਮੂਛਲ ਦੀ ਨਵੀ ਵਰੇਟੀ ਆਈ ਐ ਜੇ ਆਈ ਐ ਤਾਂ ਪੁਰੀ ਡਿਟੇਲ ਵਿਚ ਦਸੋ ਕੰਢੀ ਤੋੜ ਨਾਂ ਪੈਂਦੀ ਹੋਵੇ ਕਲੀ ਮੂਛਲ ਦੀ ਵਰੇਟੀ ਦਸੋ ਬਾਂਸਪਤੀ ਸਾਰੀ ਦੀ ਨਹੀ ਧਨਵਾਦ ?

    (en)
    Posted by
    Hardeep singh Sarao (9463463580)
    Hardeep singh Sarao
    Punjab
    Sangrur
    Write Answer
    Posted Date (18 Apr 2018 12:02 PM) Assigned Date (-)
    Answered Date (18 Apr 2018 12:41 PM) Translated Date (02 Feb 2022 01:21 PM)

    ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    Sade kol 2 sal di washi hai heat vich nai aah rahi, Koi hal daso ji ?

    (en)
    Posted by
    satinder josan (8728885555)
    satinder josan
    Punjab
    Tarn Taran
    Write Answer
    Posted Date (18 Apr 2018 12:01 PM) Assigned Date (-)
    Answered Date (18 Apr 2018 04:07 PM) Translated Date (02 Feb 2022 01:21 PM)

    tuci uss nu balance diet deo , kyuki khurak purri na milln krke body da purri tarah vikas nhi hunda , jiis nal aande da v puura vikas nhi hunda baki isde nal tuci vashi nu Agrimin super dena suru kro , iss nu 100 gram rojana deo ate total 2 kilo tk vashi nu de deo , iss nal vashi heet vich aa javegi..

    Kapas ki unnat ki ha in maharastra ?

    (en)
    Posted by
    Aditya shelke (8007516174)
    Aditya shelke
    Maharashtra
    --
    Write Answer
    Posted Date (18 Apr 2018 11:47 AM) Assigned Date (-)
    Answered Date (28 Apr 2018 07:22 AM) Translated Date (-)

    नरमे की बिजाई का सही समय अप्रैल से मध्य मई तक होता है आप नरमे की shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 किस्में लगा सकते हैं

    ਡਾਲਡਾ ਘਿਓ ਜਾ ਸਰੋ ਦਾ ਤੇਲ ਦੋਨਾ ਵ੍ਹਿਚੌ ਏਕ ਦੀ ਵਰਤੋ ਕਰ ਸਕਦੇ ਹਾ ਪਸ਼ੂ ਨੂਁ ਸੌਣ ਤੋ ਪਹਿਲਾ ਦੇਦੇ ਹਾ ਡਾਲਡਾ ਘੇਓ ਦਾ ਫੇਦਾ ਜਾ ਸਰੋ ਦਾ ਅਸ਼ਲ ਵਿਚ ਦੋਨਾ ਦੇ ਕੀ ਫੇਦੇ ਹਨ ਦਸੋ ਜੀ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (18 Apr 2018 11:42 AM) Assigned Date (-)
    Answered Date (18 Apr 2018 04:16 PM) Translated Date (02 Feb 2022 01:21 PM)

    ਸਰੋਂ ਦਾ ਤੇਲ ਦੇਣ ਨਾਲ ਬੱਚੇਦਾਨੀ ਵਿਚ ਚਿਕਨਾਹਟ ਵੱਧ ਜਾਂਦੀ ਹੈ ਇਸ ਨਾਲ ਪਸ਼ੂ ਦੇ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਵਧਿਆ ਫੈਟ ਆਉਂਦੀ ਹੈ , ਅਤੇ ਡਾਲਡਾ ਘੀ ਨਾਲ ਵੀ ਪਸ਼ੂ ਦੀ ਫੈਟ ਜ਼ਿਆਦਾ ਹੁੰਦੀ ਹੈ ਪਰ ਇਸਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਨਾਲ ਪਸ਼ੂ ਨੂੰ ਚਰਬੀ ਆਉਂਦੀ ਹੈ ਜਿਸ ਨਾਲ ਸੁਣ ਸਮੇ ਮੁਸ਼ਕਿਲ ਹੁੰਦੀ ਹੈ , ਬਾਕੀ ਤੁਸੀ ਸਰੋਂ ਦਾ ਤੇਲ 200 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਦੇ ਸੁਣ ਤਕ ਦੇ ਸਕਦੇ ਹੋ , ਡਾਲਡਾ ਘਿਉ ਨੂੰ ਤੁਸੀ 100 ਗ੍ਰਾਮ ਰੋਜ ਦਿਓ , ਇਸ ਨੂੰ ਪਸ਼ੂ ਦੇ ਸੁਣ ਤੋਂ ਮਹੀਨਾ ਪਹਿਲਾ ਬੰਦ ਕਰ ਦੇਣਾ ਚਾਹੀਦਾ ਹੈ , ਇਨ੍ਹਾਂ ਦੋਨਾਂ ਵਿੱਚੋ ਤੁਸੀ ਕਿਸੀ ਦੀ ਵੀ ਵਰਤੋਂ ਕਰ ਸਕਦੇ ਹੋ

    ਝੋਨਾ ਕਦੋ ਲਾਈਏ ?

    (en)
    Posted by
    jasdeep kothe (9878771789)
    jasdeep kothe
    Punjab
    Bathinda
    Write Answer
    Posted Date (18 Apr 2018 11:13 AM) Assigned Date (-)
    Answered Date (18 Apr 2018 07:05 AM) Translated Date (02 Feb 2022 01:18 PM)

    ਝੋਨੇ ਦੀ ਪਨੀਰੀ ਦਾ ਸਮਾਂ 15 ਮਈ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ 15 ਜੂਨ ਤਕ ਤੁਸੀ ਇਸ ਮੁਖ ਖੇਤ ਦੇ ਵਿਚ ਬਿਜਾਈ ਕਰ ਸਕਦੇ ਹੋI ਇਸ ਤੋਂ ਇਲਾਵਾ ਬਾਸਮਤੀ ਝੋਨੇ ਦੀ ਪਨੀਰੀ 15 ਜੂਨ ਤੋਂ ਤਿਆਰ ਕਰ ਸਕਦੇ ਹੋ 15 ਜੁਲਾਈ ਤੋਂ ਮੁਖ ਖੇਤ ਦੇ ਵਿਚ ਲਗਾ ਸਕਦੇ ਹੋ I

    ਕੀ ਖੱਟੀ ਲੱਸੀ ਦੀ ਸਪਰੇ ਵੇਲੇ ਪਾਣੀ ਮਿਲਾਉਣਾ ਚਾਹੀਦਾ ਹੈ (ਜੇ ਹਾਂ ਤਾਂ ਕਿੰਨਾ) , ਕਿਸ ਵੇਲੇ ਸਪਰੇ ਕਰਨੀ ਚਾਹੀਦੀ ਹੈ ਅਤੇ ਮੁੜ ਕਿੰਨੇ ਦਿਨ ਬਾਅਦ ਕਰਨੀ ਚਾਹੀਦੀ ਹੈ , ਕੀ ਸਭ ਬੂਟਿਆਂ ਨੂੰ ਕੀਤੀ ਜਾ ਸਕਦੀ ਹੈ ?

    (en)
    Posted by
    sandip singj (9878673171)
    sandip singj
    Punjab
    Amritsar
    Write Answer
    Posted Date (18 Apr 2018 10:53 AM) Assigned Date (-)
    Answered Date (18 Apr 2018 11:16 AM) Translated Date (-)

    hn g 3 ltr puri khatti lassi nu 100 ltr pani vich mila ke sapray kar skde ho g eisnu odo kro jdo kise v tra di fungus da attack hove ate eisnu os fungus de hisab nal dubara kde v vart skde ho g

    veer g achar lai maki beejni hai iss da kina beej Ik kille vich pavega ate kehri khad kini pavegi ?

    (en)
    Posted by
    binder sekhon (9815492192)
    binder sekhon
    Punjab
    Barnala
    Write Answer
    Posted Date (18 Apr 2018 10:38 AM) Assigned Date (-)
    Answered Date (18 Apr 2018 05:40 AM) Translated Date (02 Feb 2022 01:18 PM)

    makki de lyi tuc j 1006, african tall kisam lgaa skde ho. iss ton ilaava tuc 3591, 4558 rasi dia varieties v lgaa skde ho. makki de lyi 7 kg beej prati acre de lyi paya janda hai. iss de vich urea 110 kg prati acre de hisaab nal 3 hissya de vich vand ke paa skde ho. jekar DAP di ghaat hai tan ohh tuc bijaayi ton pehla khet tyaar krde sme paa skde ho. iss di maatra 27 kg prati acre bhut rhegi.