Maharashtra
Search
ਸ੍ਰੀਮਾਨ ਜੀ ਰਮਾਂਹ ਦੀ ਫ਼ਸਲ ਤੇ ਚਿੱਟੇ ਰੰਗ ਦਾ ਮੱਛਰ ਬਹੁਤ ਜ਼ਿਆਦਾ ਹੈ ਜੋ ਕਿ ਪੱਤਿਆਂ ਦਾ ਰਸ ਪੀਂਦਾ ਹੈ ਅਤੇ ਪੱਤੇ ਖਾ ਰਿਹਾ ਹੈ ਕਿਹੜਾ ਸਪ੍ਰੇ ਕਰੀਏ ?
(en)
iss de upper malathion@400ml nu 150 ltr pani de nal mila ke prati acre te spray kro.
ਸਰ ਜੀ ਅਸੀ PR ਸਵਾ 27 ਦੀ ਬੀਜਾਈ ਕਰਨੀ ਹੈ ਇਸ ਕਿਸਮ ਬਾਰੇ ਦੱਸੋ ਅਤੇ ਇਸ ਦੀ ਪਨੀਰੀ ਦੀ ਬੀਜਾਈ ਕਦੋ ਕਰ ਸਕਦੇ ਹਾ ਤੇ PR 27ਬਾਰੇ ਵੀ ਜਾਣਕਾਰੀ ਦਿਉ ?
(en)
Maharashtra
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..ihna di paneeri tuc 25 may ton lgao. PR 127: Ihh kisam 137 dina de vich pakkdi hai ate iss da jhaad 30 qtl prati acre hai.
Sat shri Akal ji, main cotton di varieties- rasi 773&776, shriram-super6488, Bayer-7172&7272. Di kharid kiti hai Main first time farmer ha.hun Enna varieties nu kimme biji da hai kis kis gal da Dhyan dena cahida from sowing to harvesting Sir/mam, meri land type-halki to medium type. Water- crops are mostly irrigated by tubewell kyonki nahri pani pura nahi onnda Quality of water- not 1number salty in nature Meri diti Hoi jankari dae adhar tae please full cotton practice Das dena and irrigation kinne days dae gap tae karni cahida hai because I think we overirrigate crops. mSir/mam apki di hui jankari mere liye jaruri aur faydemand hai Thanking all ?
(en)
Haryana
7272 ate 773 takde vaahn walia kisma hnn. ihna di bijayi krn ton pehla khet di rouni kro ate fir iss nu vaah ke tyaar kro. ihna kisma di bijaayi 15 may ton pehla pehla krni hundi hai. jekar DAP di varto krni hai tan 27 kg DAP prati acre de hisaab nal paa skde ho. nahi tan iss di varto tuc baad de vich kr skde ho. iss de vich urea 130 kg prati acre painda hai. iss nu 3 hissya de vich vand ke paa skde ho. pehle paani de nal pehli urea 50kg de hisaab nal pao. iss de vich nadeena di mukh smasya aundi hai. iss de lyi khet de vich pehla hi 1 ltr stomp di khali khet te spray kro ate duje din khet de vich bijaayi kro. iss nu paani den da faasla 15-18 din da rakho. jo 7172 kisam hai ihh darmiane vaahn wali kisam hai. baad de vich ugge nadeena nu godi kr ke hi kaddya ja skda hai.
Sir Hf cow nu gramiya vich kanak da daliya pa sakde ja nhi ?
(en)
Rajasthan
hanji tuci cow nu kanak da daliya de sakde ho , iss nu tuci jinna cow khaa leve uss hisab nal he deo ..
sir ji majj soon to kine chir baad heat vich audi hai ?
(en)
Rajasthan
majj suun to badd 21 dina vich v heet ch aa jndi ha, per uss sme iss nu AI nhi krwani chahidi , pashu de suun to 45 dina badd heet ch aaun te AI krwao sakde ho..
ਸਰ ਜੀ ਕਟੜੂਆਂ ਜਾਂ ਵਛੜੂਆਂ ਦੇ ਐਂਟਰੋਟੌਕਸੀਮੀਆ ਅਤੇ ਸ਼ੀਪ ਪੋਕਸ ਦਾ ਟੀਕਾਕਰਨ ਕਰਾਉਣ ਦਾ ਕੀ ਕਾਰਣ ਹੈ ਇਹ ਕਦੋਂ ਕਦੋ ਲਗਵਾਉਣੇ ਚਾਹੀਦੇ ਹਨ ਕਿਰਪਾ ਕਰਕੇ ਇਸ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
eh sheep te goat di vaccine hai . katru vashuru de nai lagdi
Sir ji gaa da teka praya ha gir nasal da usdha date 29-10-16 likhie hoye ha , ki eha teka sahi ha ?
(en)
Punjab
teeka jina marzi purana Hove par osnu jekar sahi tapman te rakheya geya hai te jis cylinder vich osnu rakheya hai oh vich nitrogen sahi matra vich hai ta koe problem nai. teeka chahe 5 year purana Hove par osnu rakhan te depend karda
ਸਰ ਪਿਛਲੇ ਸਾਲ 126 ਝੋਨੇ ਦੀਅਾ ਜੋ ਕਿ ਜਲਦੀ ਨਿਸਾਰਾ ਕਰਨ ਦੀਆ ਕੰਪਲੇਟਾ ਆਇਆ ਸਨ ਉਹ ਕਿ ਕਾਰਨ ਸੀ ਤੇ ਕਈ ਕਿਸਾਨ ਵੀਰਾ ਨੇ ਵਾਹ ਵੀ ਦਿੱਤਾ ਸੀ ਵੀਡਿਉ ਕਾਫੀ ਇਲਾਕੇ ਤੋ ਵਾਇਰਲ ਹੋਈਆ ਸਨ ਤੇ ਕਈ ਕਿਸਾਨਾ ਦੀ ਫਸਲ ਸਹੀ ਖੜੀ ਸੀ ਸਾਨੂੰ ਇਸ ਸਵਾਲ ਦਾ ਪੂਰਾ ਵਿਸਥਾਰ ਨਾਲ ਉੱਤਰ ਦਿਉ ਜੀ. ਅਸੀ ਏਸ ਵਾਰ ਲਗਾਉਣਾ ਚਾਹੁੰਦੇ ਆ ?
(en)
Haryana
iss di paneeri nu 25-30 dina de vich vich mukh khet de vich putt ke lgaa deo. jekar iss di paneeri vaddi ho jandi hai atn iss de vich fir nisaare wali smasya aundi hai. iss kr ke paneeri nu jyaada vadda na hon deo. ihh ghat sme wali kisam hai iss ke ke baad de vich nisaara shuru ho janda hai.
Ssa ji , 1212 mkka kiwe aa ta kina time ch vaddi lyi tyar ho janda g 1 knal ch kinaa bizz pa sakde a ?
(en)
ਸਰ ਅਸੀ 1 ਲੀਟਰ ਲੱਸੀ ਤਾਬੇ ਦੇ ਬਰਤਨ ਵਿੱਚ ਤੇ ਉਸ ਵਿੱਚ ਇੱਕ ਟੁਕੜਾ ਲੋਹਾ ਸੁੱਟ ਦਿੱਤਾ ਸੀ ਉਹ ਅਸੀ 9 ਤਰੀਕ ਨੂੰ ਰੱਖੀ ਸੀ ਤੇ ਉਪਰੋ ਢਕ ਦਿੱਤੀ ਸੀ ਹੁਣ ਉਹ ਕਿ ਕੰਮ ਕਰੇਗੀ. ਚਰੀ ਤੇ ਮੱਕੀ ਤੇ ਬਰਸੀਮ ਉੱਤੇ ਤੇ ਸਾਨੂੰ ਕਿ ਰਿਜਲਟ ਮਿਲੇਗਾ ਫਸਲ ਉਪਰ ?
(en)
Punjab
eh tuc galat vidhi nal tyar kitta hai eis nu bnanu di sahi vidhi eis tra hai ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Sir ji 238 moda ganna hai ohda futaa bahut ghat ho reha hai Please dasna koi hall ?
(en)
iss de vich 200 kg urea prati acre de hissab nal pao.. iss ton ilaava iss de vich growth de lyi triacontanol granual 10 kg prati acre de hisaab nal pao..iss di growth ho jawegi..urea nu 3 hissya de vich vand ke pauna hai.
sir mere kol HF COW Hai TE OHNU CHICHAD BhuT LGDE NE KEHDA INJECTION LAYA JAVE JEHDA GRMI V NA KRE TE CHICHAD V MAR JAAN ?
(en)
Punjab
tuci cow nu Zenvet dwai di goli de sakde ho , iss nal deworming v ho jndi hai ate chichda to v bacha hunda hai , yaa tuci Bluemec-LA injection lgwa sakde ho , iss injection nu 10 ml tk lgwao , ehh v chichda lyi hunda hai, iss nal pashu nu v koi nuksan nhi hunda..
sir mungi te haldi di spray ho jndi hai , jekar ho jandi hai tan kini matra vich vart sakde ha ?
(en)
Punjab
han ji tuc iss di spray kr skde ho. iss di maatra 50gm prati 15 ltr pani hundi hai. ikk kille de vich 500gm paindi hai.
Punjab
202 jiri da time haga ha g
ਏਸ ਟਾਈਮ ਕਣਕ ਦੀ ਲੇਟੀ ਪਸ਼ੂ ਨੂਁ ਰੇਨ ਕੇ ਦੇ ਸਕਦੇ ਹਾ ਜਾ ਭਇਓ ਕੇ ਹੀ ਦਿਤੀ ਜਾਬੇ ?
(en)
Rajasthan
ਪਸ਼ੂ ਨੂੰ ਸੁਣ ਤੋਂ ਬਾਅਦ ਲੇਟੀ ਜਿਵੇ ਤੁਹਾਡਾ ਪਸ਼ੂ ਖਾਂਦਾ ਹੈ ਉਸ ਤਰੀਕੇ ਨਾਲ ਦੇ ਸਕਦੇ ਹੀ , ਪਰ ਰਿੰਨ ਕੇ ਦੇਣ ਨਾਲ ਜ਼ਿਆਦਾ ਫਾਇਦਾ ਹੁੰਦਾ , ਸੁਣ ਤੋਂ ਬਾਅਦ ਲੇਟੀ ਵਿਚ ਸਰੋ ਦਾ ਤੇਲ ਜਾਂ ਘਿਉ ਮਿਲਾਕੇ ਦੇਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਇਸ ਨੂੰ ਦੇਣ ਤੋਂ ਬਾਅਦ ਪਸ਼ੂ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਉਸਨੂੰ ਪਾਣੀ ਕੁੱਜ ਟੀਮ ਰੁੱਕ ਕੇ ਦੇ ਸਕਦੇ ਹੋ
ਇਸ ਦੇ ਕੀ ਕੀ ਫ਼ੇਦੇ ਹਨ ਸੁਣ ਤੋ ਕਿਨਾ ਟਾਈਮ ਪਹਿਲਾ ਦੇਣਾ ਚਾਹੀਦਾ ਡੇਲੀ ਕਿਨਾ ?
(en)
Punjab
eh pashu di leyotii vdahun de laii ditta jandaa haii eis di daily ik pudhi feed de nal mixx kr ke de skde ho f
25 ਅਪ੍ਰੈਲ ਤੋਂ ਮੂੰਗੀ ਦੀ ਬਿਜਾਈ ਕਰ ਸਕਦੇ ਹਾਂ ਤਾਂ ਕਿਹੜੀ ਕਿਸਮ ਬੀਜ ਸਕਦੇ ਹਾਂ ?
(en)
Punjab
ਸੱਠੀ ਮੂੰਗੀ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਦਾ ਹੁੰਦਾ ਹੈ I
sat shri akal ah picture ch jo dwyi aw es vicho khri use kr skde mirch ch harri sondi aw kini dose pauu koi side effect na hove mirch de full or patte sarde ta ni ?
(en)
ihh spray hai tan soondi wali par ihh ganne ate makki wali hai...iss de upper soondi de lyi fame ja coragen ja emamectin benzoate ja tracer 80ml nu 100 ltr pani de nal mila ke prati acre te spray kro...
ਸਰ ਬਰਸੀਮ ਵਾਲੀ ਜਗ੍ਹਾ ਤੇ ਝੋਨੇ ਦੀ ਪਨੀਰੀ ਬੀਜੀ ਜਾ ਸਕਦੀ ਹੈ ?
(en)
Punjab
han g tuc paneeri beez skde ho g
good moring to all Sir kya pind da chapper (pind) contract krke apna fish farm da kam start karn ta ko Subsidy ha ya nahi je ha ta ke process ha ?
(en)
hnji koe proublam nahi hai. tusi contrect karke v fish farm start kar sakde ho . jekar hor jankari leni hai ta tusi menu contect kar sakde ho.
Sir Hf cow milk Kam kar rhi hai ?
(en)
Punjab
pashu apna dudh sahi khurak na milnn krke yaa hara chara ghtt honn krke yaa feed chnge hon krke v dudh nu ghtt jnda hai , issde bhutt sara karan ho sakde hai , tuci cow di khurak da purra dyan rkho isde nal tuci uss nu milkomilk powder ya milkout powder yaa milkmagic powder enna vicho koi v powder de sakde ho , iss nu tuci 50 gram tak rojana dena suru kro , iss nal farak paa javega..
Sir/mam what can be cultivated in area where there is mostly shade whole year due to big eucalyptus trees ?
(en)
Maharashtra
pulses crop or tomato can be cultivated in the areas that are mostly shaded due to eucalyptus tree
sir hare chare wail maki te chari di growth vaste kehri spray karni chahidi ?
(en)
Punjab
ਮੱਕੀ ਦੀ ਗਰੋਥ ਲਈ ਤੁਸੀਂ NPK 2 ਕਿਲੋਗ੍ਰਾਮ 13:00:45 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
sadi vashi ratt sui ha 12 ghnte ho gye hai suui nu , usde lyi ki krna chahida ha ?
(en)
Rajasthan
tuci uss nu gurr, jween, soff, lachia mu mila k 3-4 din tk kahra pillao , ussnu harra chara 30-35 kilo din vich pauna suru kro , atte chara thode thode krke din vich kyi varr paoo tan jyada vdya hai , bakki uss nu vdya company di feed v deo , sahi khurak milnn nal dudh vich fyada hunda hai..
Ssa ji majj da piche sue ik than ghat gya c , band e ho gya ik hisaab nal thoda jya e dudh anda c bss, hun 2 mahine rhndee soon ch, dsoo koi ilaaj ?
(en)
Punjab
tuci hun usde sare thnna te Uddervet tube chdwao deo , iss nal thann suun to badd bnnd nhi hunde atte naram v ho jnde hai ...
ਸਤਿ ਸ੍ਰੀ ਅਕਾਲ ਸ਼੍ਰੀ ਮਾਨ ਜੀ ਮੈਂ ਘਰ ਵਿੱਚ ਕੁੱਝ ਫਲਦਾਰ ਪੌਦੇ ਲਗਾਏ ਨੇ। ਅਮਰੂਦ, ਆੜੂ ਅਤੇ ਮੁਸੰਮੀ। ਅਮਰੂਦ ਨੂੰ ਫਲ ਤਾ ਬਹੁਤ ਲਗਦਾ ਹੈ ਅਤੇ ਮਿੱਠਾ ਵੀ ਬਹੁਤ ਹੁੰਦਾ ਹੈ। ਬਾਹਰੋਂ ਦੇਖਣ ਨੂੰ ਫਲ ਬਹੁਤ ਸਾਫ ਅਤੇ ਸੋਹਣਾ ਹੁੰਦਾ ਹੈ।ਪਰ ਜਦੋਂ ਹੀ ਉਹਨੂੰ ਕੱਟਦੇ ਹਾਂ ਤਾਂ ਉਸ ਵਿੱਚ ਕੀੜੇ ਹੁੰਦੇ ਹਨ।ਆੜੂ ਦੇ ਫਲ ਛੋਟੇ ਅਤੇ ਸਖਤ ਹਨ।ਮਿੱਠੇ ਵੀ ਪੂਰੇ ਨਹੀਂ ਹਨ। ਮੁਸੰਮੀ ਦੇ ਫਲ ਵੀ ਛੋਟੇ ਰਹਿ ਜਾਂਦੇ ਹਨ।ਇਹ ਵੀ ਬਹੁਤ ਮਿੱਠੇ ਹੁੰਦੇ ਨੇ ਪਰ ਆਕਾਰ ਛੋਟਾ ਹੈ। ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਣ ਦੀ ਕਿਰਪਾਲਤਾ ਕਰੋ ਜੀ ? ਬਹੁਤ ਧੰਨਵਾਦੀ ਹੋਵਾਂਗਾ ਜੀ।
(en)
Punjab
ਸੁੰਡੀ ਦੀ ਰੋਕਥਾਮ ਲਈ 10 ਲਿਟਰ ਗਾਉ ਮੂਤਰ ਲਵੋ ਉਸ ਵਿਚ 3 ਕਿਲੋ ਨਿੰਮ ਦੇ ਪੱਤੇ ਕੁੱਟ ਕੇ ਪਾਓ ਫਿਰ ਉਸ ਵਿਚ 2 ਕਿਲੋ ਕਰੰਜ ਦੇ ਪੱਤੇ ਕੁੱਟ ਕੇ ਪਾਓ ਜੇਕਰ ਕਰੰਜ ਨਾ ਮਿਲੇ ਤਾਂ 3 ਕਿਲੋ ਨਿਮ ਦੀ ਥਾਂ 5 ਕਿਲੋ ਨਿਮ ਪਾਓ ਅਤੇ ਫ਼ਿਰ 2 ਕਿਲੋ ਸੀਤਾਫਲ ਦੇ ਪੱਤੇ ਕੁੱਟ ਕੇ ਪਾਓ ਇਸਤੋਂ ਬਾਅਦ ਸਫੇਦ ਧਾਤੂਰੇ ਦੇ 2 ਕਿਲੋ ਪੱਤੇ ਕੁੱਟ ਕੇ ਪਾਓ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਕ ਉਪਰੋਂ ਢੱਕ ਕੇ ਉਸਨੂੰ 3-4 ਵਾਰੀ ਚੰਗੀ ਤਰ੍ਹਾਂ ਉਬਾਲ ਲਵੋ ਫਿਰ 48 ਘੰਟਿਆ ਦੇ ਲਈ ਠੰਡਾ ਹੋਣਾ ਰੱਖ ਦੇਵੋ ਇਸ ਸਾਰੇ ਲਈ ਮਿੱਟੀ ਦੇ ਭਾਂਡੇ ਦੀ ਵਰਤੋਂ ਕਰੋ 48 ਘੰਟਿਆ ਬਾਅਦ ਫਿਰ 100 ਲਿਟਰ ਪਾਣੀ ਵਿਚ 2 ਤੋਂ 2.5 ਲਿਟਰ ਮਿਲਾ ਕੇ ਛਿੜਕਾ ਕਰੋ
Punjab
1 ਕਿੱਲੋ ਇਕ ਸਾਲ ਪੁਰਾਣੀਆਂ ਪਾਥੀਆਂ ਨੂੰ 5 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ ਪ੍ਰਤੀ ਪੰਪ 250 ਮਿਲੀ ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ
ਸਤਿ ਸ੍ਰੀ ਅਕਾਲ ਜੀ ਸਰ ਜੀ S W 23 Sanjanta ਕਣਕ ਦਾ ਬੀਜ ਰਖ ਸਕਦੇ ਹਾਂ ਜਾ ਨਹੀਂ ਜਰੂਰ ਦੱਸੋ ਜੀ ਧੰਨਵਾਦ ?
(en)
Haryana
nahi ji tuc iss da beej agle saal kanak di bijaayi krn de lyi nahi rakh skde ho. kyuki ihh beej hybrid hunda hai. iss nu dubaara hybridize krna painda hai.
ਸਤਿ ਸ੍ਰੀ ਅਕਾਲ ਜੀ ਸਰ ਜੀ ਨਰਮਾ ਦੀ ਬਿਜਾਈ ਤੋਂ ਪਹਿਲਾਂ ਇਕ ਏਕੜ ਵਿਚ ਸੂਪਰ ਤੇ ਡੀ ਏ ਪੀ ਸਲਫਰ ਪੋਟਾਸ਼ ਜਿੰਕ ਤੇ ਯੂਰੀਆ ਇਨ੍ਹਾਂ ਚੋ ਕੇੜੀ ਰੇਹ ਤੇ ਕਿੰਨੀ ਕਿੰਨੀ ਪਾਈਐ ਧੰਨਵਾਦ ?
(en)
Punjab
Narme de vich tuc urea ja DAP bijaayi ton pehla paa skde ho. urea di maatra bijaayi ton pehla 50 kg ate dap di maatra 27 kg prati acre paa skde ho. ihh tuc khet di tyaari de sme paa skde ho. jekar iss sme tuc iss di varto nahi krni hai tan ihna khaadan nu baad de vich v paaya ja skda hai. Baad de vich urea paun da jyaada faida hunda hai. Narme de vch total urea@130 kg ate DAP@27kg prati acre paindi hai. urea nu 3 hissya de vich vakh vakh pani de nal vand ke paa skde ho.
eh maki nu ki hoya patya nu ?
(en)
iss de upper leaf spots bnn rhe hnn jis nu dhabba rog keha janda hai .iss di roktham de lyi oswal di combo 75 @400gm ja upl di saaf@400gm ja M-45@400gm nu 150 ltr pani de nal mila ke prati acre te spray kro.
jumbo gold da pashuan te ki result a te prati acre kina jhar a isda ?
(en)
Punjab
jumbo gold ek private kisam ha isdi univercity walo sifarish nhi kiti jndi hai..
Sir ji khera dea flowers dig rahea nea .khera da jada utpadan kive kita Ja sakda hea ?
(en)
Punjab
iss de upper 4 ml planofix nu prati 15 ltr pani de nal mila ke paude te spray kro. is naal flowers dign to hatt jange . ate vdia utpadn lyi tuc 1kg npk 130045 nu 150 ltr pani vich ghol k prti acre hisab nal spray kro.
ਕਾਲੀ ਜੀਰੀ ਦਾ ਬੀਜ ਲੈਣਾ ਹੈ ?
(en)
Punjab
Kale jhone di jankari lain de lyi tuc iss number te call kr skde ho..tuhanu itho beej v mil jawega ate jhone di sari jankari v mil jawegi….Pushpinder singh 9699902460
ਸਰ ਦੂਜੇ ਸੂਏ ਮੱਝ ਵਾ ਉਹ ਬਹੁਤ ਕੱਡੜੀ ਵਾ ਚੋਈ ਨਹੀ ਜਾਦੀ 2 ਮਹੀਨੇ ਨੂੰ ਸੂਣ ਵਾਲੀ ਹੈ ਥਣ ਪੋਲੇ ਕਰਨ ਦਾ ਹੱਲ ਦੱਸਿਓ ਜੀ ?
(en)
Punjab
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ
sir tarbuj me virus ke liye a content or khati lassi ki spray karne se virus ruk jayega or white fly or thrips bhi nhi hai ?
(en)
Punjab
App kache dudh kii vrto anti virus k tor pe kr skte ho. Prti pump 250 gram kacha dudh simple pani mai mila kr hfte mai 3 war spray kro . Is se virus mtlb thuthi rog khtm ho jayega.
27p31 Da seed per Acer kina painda eh kdo launa ?
(en)
Maharashtra
iss da beej 7-8 kg prati acre painda hai.
Punjab
ਬਾੲੀ ਜੀ ੲਿਹ ਤਿੰਨ ਕਿੱਲੋ ਦੀ ਥੈਲੀ ਵਿੱਚ ਅਾੳੁਦਾ,ਤੇ ੲਿੱਕ ਥੈਲੀ ਨਾਲ ਦੋ ਮਰਲੇ ਪਨੀਰੀ ਬੀਜੀ ਜਾਦੀ ਹੈ ਤੇ ੲਿਸ ਦੀ ਪਨੀਰੀ ਵਿਸਾਖ ਦੇ ਅਾਖਰਲੇ ਹਫਤੇ ਜਾ ਜੇਠ ਦੇ ਪਹਿਲੇ ਹਫਤੇ ਬੀਜੀ ਜਾਦੀ ਹੈ
ਵੀਰ ਜੀ ਮੇਰੀ ਕੁੱਤੀ (bich) ਨੂੰ ਇਕ ਮਹੀਨਾ ਹੋ ਗਿਆ ਹੈ ਹੁਣ ਓਸ ਨੂ ਕਿਹੜਾ ਟੀਕਾ ਤੇ ਹੋਰ ਕੀ ਦੇਣਾ ਹੈ ਤੇ ਏਹ ਕਿੰਨੇ ਦਿਨ ਲੈਦੀ ਹੈ ਸੂਣ ਚ ?
(en)
ਕੁੱਤੀ ਸੁਣ ਦੇ ਵਿਚ 3 ਮਹੀਨੇ ਤਕ ਦਾ ਟਾਈਮ ਲੈਂਦੀ ਹੈ ਤੁਸੀ ਉਸ ਨੂੰ Parvo-vet ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ ਰੋਜਾਨਾ 10 ਬੂੰਦਾਂ ਦਿਓ , ਇਸਦੇ ਨਾਲ ਤੁਸੀ Nutrolact ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 10-10 ਬੂੰਦਾਂ ਸਵੇਰੇ ਸ਼ਾਮ ਦੇਣੀਆਂ ਸ਼ੁਰੂ ਕਰੋ ..
Thxx sir
PR126 paddy ka market price Kya milta hai ?
(en)
Punjab
iss de rate di jankari tuhanu market ton hi milegi.
ਗਿਨੀ ਘਾਹ ਕਿਥੋ ਮਿਲੂ ਕਿਹੋ ਜਿਹਾ ਹੈ ਕੋਈ ਫੋਟੋ ਸੇਡ ਕਰੋ ?
(en)
ਇਸ ਦਾ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲ ਸਕਦਾ ਹੈ ਇਸ ਦੀ ਫੋਟੋ ਤੁਸੀ ਦੇਖ ਸਕਦੇ ਹੋ I
sir 666 dakar jmeen di kisam hai yai retli jmeen kehde pani vich vadiya jhad dindi hai ?
(en)
--
sir pichle saal dakar jmeen vich 25 - 26 qntle di payi c sir mainu dasso g mai os vich 3 gatte urea e payi c kehdi ghat reh gai jo jhad bhot ghat ditta hai
ihh dakar jameen wali kisam hai..666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai...iss de lyi 1 number paani wdia rehanda hai..jekar darmiana paani hai tan v chal jawega...par jameen dakar honi jruri hai.
Sir ji 1509 kine dina Di variety a te kina jhaad a ?
(en)
1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
bor da panni kitho test karwa sakde hain ?
(en)
pani da sample lai ke apne nede de KVK de deo ja fir PAU ludhiana jma krwa deo..
Hello sir/madam Beekeeping k liye queen kaise paayen plz reply ?
(en)
hnji aap apna swal deatil me pusho kya poshna chahte ho
sir pig di 1 quental feed ch makki ya hor metirial kini matra ch paya janda hai ji ?
(en)
hnji pig layi proper feed bnon da tareek tusi eh photo vich dekh sakde ho.
Haryana
grewal veer ji pic de vich 5 te 7 number te kihda naam likya ji smjao
eh seera ta premix hai ji tusi pashuaa di feed bnon waleya to pata kar leyo.
sat sri akal ji mere kol 6 month di vachi jis din oh jayda pani pe lendi a ta osde bathroom vich blood aunda please sir isda ki hall hai and aah ki problem a ?
(en)
Punjab
hnji tusi paani lod mutabik peao .paani nal bleder apartahar di problem ondi hai. aje koe dwai di lod nai tusi ik var paani ghat peyao.
Punjab
thanks sir
grewal homeo nal contact kro mele vich sunia c ona kol dwai hai is bimari di
Punjab
hnji ver ji je sonu dawai da name pta ta jrur dso vr ji
dwai day name ta ni PTA ona number hai 01722230045mobile9815101988
Punjab
thanks bro
sir eh flower nu pta ne ki hoea eh is tra patte te phull niche nu jhuk gye koi dwai dso sir jruri immediately dso sir ?
(en)
Punjab
Boota uppero dekhn de vich shi lagg reha hai. jekar full sukkne shuru ho gye hnn tan iss di roktham de lyi bavistin@5gm nu prati ltr pani hisaab nal mix kr ke paude dia jdaa de vich pao.
Punjab
Boota uppero dekhn de vich shi lagg reha hai. jekar full sukkne shuru ho gye hnn tan iss di roktham de lyi bavistin@5gm nu prati ltr pani hisaab nal mix kr ke paude dia jdaa de vich pao.
50 ਦਿਨ ਦਾ ਕੱਟਾ ਉਸ ਦਾ ਧੁੰਨ ਨੰ ਬਹੁਤ ਸੋਜ ਹੈ ਤੇ ਸਖਕ ਹੈ ਕੋਈ ਇਲਾਜ ਦੱਸੋ ?
(en)
Punjab
ਤੁਸੀ ਇਸ ਨੂੰ ਕਿਸੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ , ਕਿਉਕਿ ਕਈ ਹਰਨੀਆ ਦੀ ਸਮਸਿਆ ਹੋ ਸਕਦੀ ਹੈ , ਇਸ ਨੂੰ ਦੇਖਕੇ ਹੀ ਇਸਦਾ ਵਧਿਆ ਇਲਾਜ ਕੀਤਾ ਜਾ ਸਕਦੇ ਹੈ
dhan ki PR 126 varity kesi h jameen dakar hai chikni mitti wali or ye kitne time ki varity hai ?
(en)
yeh kali , chikni laal mitti mein lgaane wali kisam hai..iss ki paidavaar 30 qtl prati acre hai aur yeh 123 din mein pakk kr tyaar ho jati hai..yeh sbh se kam sme mein pakkne wali kisam hai.
shri ram 272 wheat apna ਰੱਖ ਸਕਦੇ ਆ ?
(en)
nahi g iss nu agle saal de lyi beej de lyi nahi rakh skde kyuki ihh hybrid kisam hai..
Punjab
Sir kyu ni rakh sakde bazar cho v ta fasal da hi rakhde but fark aina hubda ohnu duwayi naal sodh dinde
CR 244 rice variety baare dsso g ?
(en)
CR 244 rice di koi kisam nahi hai...jo CR 212 kisam jrur hai jo ki gidarbaha punjab seed di kisam hai...212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 15 ਮਈ ton ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Jawar ki achhi growth ke liye kya kare ?
(en)
iss ki growth ke liye sumitomo ki hoshi@400ml ja 2 kg npk 130045 ja ginnerellic acid@250ml ko 150 ltr pani mein daal kar prati acre pe spray krein.
ਸਰ ਚਰੀ ਤੇ ਸ਼ਬਜੀ ਤੇ ਮਛਰ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕੀਤੀ ਜਾਵੇ ਕਿਰਪਾ ਕਰਕੇ ਜਲਦੀ ਹੱਲ ਦਸਿਆ ਜਾਵੇ ?
(en)
iss de upper malathion@400ml nu 150 ltr pni de nal mila ke prati acre te spray kro.
Sir katti di growth layi koi powder ja liquid growth kiwe hovegi ?
(en)
Punjab
katti di vdya growth lyi uss nu sahi khurak deni suru kro , sahi khurak nal vdya vikas hunda hai , isde nal tuci Growth mantra powder dena suru kro , iss nal vdia growth ho javegi...
ki garmi ch cows nu roj calcium dena jaruri hunda hai ya nhi je ha ta kehra?
(en)
hnji cow nu daily calcium den di lod nahi . jekar pashu nu hara chara nahi jeyada mil reha ta de sakde ho . kyoki toodi nal casium di ghat puri nahi hundi. hara chara sahi mil reha hai ta casium di jarrurat nahi.
Haryana
hlo
ਮੱਝ ਨੇ ਸੂਣਾ 2 ਮਹੀਨੇ ਤੱਕ vitamor-h ਅਤੇ uddertone ਦੇ ਰਹੇ ਹਾ, ਉਸਨੂੰ ਲੇਟੀ ਅਤੇ ਰਫਾਇੰਡ ਕਦ ਸੁਰੂ ਕਰੀਏ ਦੇਣਾ ?
(en)
Rajasthan
ਹਾਜੀ ਲੇਟੀ ਦੇਣ ਦੀ ਲੋੜ ਨਹੀ ਕਿਉਕੀ ਗਰਮ ਹੁੰਦੀ ਹੈ ਬਾਕੀ ਤੁਸੀ ਰਿਫਾਇੰਡ ਦੀ ਥਾਂ ਤੇ ਡਾਲਡਾ ਘਿਓ ਜਾਂ ਸਰੋਂੰ ਦਾ ਤੇਲ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰ ਦਿਓ ਉਹ ਵੀ ਮਹੀਨਾ ਪਹਿਲਾਂ ਸ਼ੁਰੂ ਕਰੋ
ਸਰ ਜੀ 122 ਝੋਨੇ ਦਾ ਸਹੀ ਬੀਜ ਕਿਥੋ ਮਿਲੋ ਮੇਰਾ ਜਿਲਾ ਫਰੀਦਕੋਟ ਹੈ ਜੀ PLEASE ਜਰੂਰ ਦਸੋ ਜੀ ?
(en)
apne nede de KVK de vich iss da beej ptaa kro..
veerji Na lyo fungus buhht jyada lagdi as es kisam nu (Dane nu)amistar top fungicide karna pains 800/Acer mere nal biti aa
ਸਰ ਮੈਨੂੰ kvk ਫਰੀਦਕੋਟ ਦਾ ਸੰਪਰਕ ਨੰਬਰ ਦਿੳੁ WITH NAME ?
(en)
Punjab
ਕ੍ਰਿਸ਼ੀ ਵਿਗਿਆਨ ਕੇਂਦਰ, ਮਾਡਲ ਖੇਤੀਬਾੜੀ ਫਾਰਮ, ਸਰਕੂਲਰ ਰੋਡ, ਫਰੀਦਕੋਟ ਟੈਲੀਫੋਨ ਨੰਬਰ- 01639-253142
Sukki jmeen ch jwar bej ke nal di nal pani laan ton bad jwar ugg jao sir ?
(en)
han g sukk de vich beeji hoyi jawaar nu baad de vich tuc paani lgaa skde ho...ihh jawaar uggar awegi.
sir pioneer company pasticide de products use kar sakde hai?
(en)
pioneer de sirf seeds hi wdia hnn...iss de products da kisan bhut ghat use krde hnn...kisana da tajurba baaki companies de nal bhut wdia hai jiwe ki bayer, syngenta, tata, PI, swal, oswal,nagarjuna, dupont, upl, etc...
Rasi 776 kidda da beej hai aate ehnu kiddan beejna cahida mera Matlab urea dap super phosphate da schedule line to line di doori beej di matra tae Edda jhad ki rehnda hai ?
(en)
iss da jhaad 11-13qtl nikalda hai..ihh kisam tyar hon de lyi 155-160 din lai jandi hai ..iss da beej ik acre de lyi 2 packet pai jande hnn.. iss ton ilaava jo iss de vich DAP pauni hai ohh tuc pehle pani de baad pao jdo boote 1ft ton vadde ho jan...iss di machine nal paalya de vich bijaayi kr deo..iss ton ilaava jo UREA pauni hai tan uss nu 3 hissya de vich vand ke pao..pehli urea pehle pani de nal pao...DAP di maatra 27kg prati acre pao...iss nu darmiane vaahn de vich v lgaa skde ho...jo rasi di 773 kisam hai ohh wdia vahn wali hai.. baaki sbh kuj iss da bijaayi da dhang same hi hai .
Sat shri Akal g, mai chandigarh to ha, eh dso ki is time(april-may) vich aapa kehrian sabzian beej te lgaa skde ha,,, zameen thodi halki hai apne side ?
(en)
Chandigarh
capsicum, chilli, brinjal, tusi is time laa skde hon...
ਸਰ ਜੀ ਕਕੜੀ ਇਵੇਂ ਖਰਾਬ ਹੋ ਰਹੀ ਹੈ ਜੀ ਹਲ ਦਸੋ ਜੀ ?
(en)
iss de vich keeda check kro. iss di roktham de lyi iss de upper 90gm emamectin benzoate nu 150 ltr pani de nal mila ke prati acre te spray kro.