Punjab
Search
sir ji KADkNATH ਮੁਰਗੇ de bache kitho mil sakde ne in Punjab ?
(en)
kadaknath murge lain lai tusi 94636 97859 te baljeet singh ji nal gal karo. ohna kolo mil jange ji.
Sir pr 212 keho J pani di variety Hai thodey J karh pani vich ho Jada ?
(en)
vaise tan ihh change paani ate dakar vaahn wali kisam hai..par jekar paani thoda khara hai ate iss nu vich voch di paani 1 number de skdw ho taan iss de jhaad te ghat frk pwega.
ਸਰ ਗਾਂ ਪਿਛਲੀਆਂ ਲੱਤਾਂ ਨੂੰ ਅਕੜਾ ਕੇ ਤੁਰਦੀ ਆ ਅਤੇ ਢੂਹੀ ਵਿੱਚ ਕੁੱਬ ਪਾ ਕੇ ਖੜੀ ਆ ਕੀ ਕਾਰਨ ਹੋ ਸਕਦਾ ਇਸ ਦਾ ਕੋਈ ਇਲਾਜ ਦੱਸੋ ?
(en)
Punjab
ਇਸ ਦਾ ਕਾਰਨ ਖੁਰਾਂ ਦੀ ਸਮੱਸਿਆ ਹੋਵੇਗੀ ਤੁਸੀ ਚੈੱਕ ਕਰੋ ਖੁਰ ਪੱਕੇ ਹਨ ਜਾਂ ਵਧੇ ਹਨ
ਸ਼ਰ ਜੀ। ਵੇਸ਼ਟ ਡੀਕੰਪੋਸ਼ਰ ਗਾਜੀਆਬਾਦ ਵਾਲਿਆ ਦਾ ਨੰਬਰ ਬਿਲਕੁਲ ਨੀ ਮਿਲਦਾ ਜਾ ਤਾ ਮੰਗਵਾ ਕੇ ਦਿਉ ਡੀਕੰਪੋਸ਼ਰ ਜਾ ਕੋਈ ਹੱਲ ਦੱਸ਼ੋ ਕੁਝ ਵੀ ਕਰੋ ?
(en)
veer ga Di bachedani Bahut hard Ho gye ohnu normal karn da koi ilaz daso ?
(en)
Punjab
hnji tus septovet te repetovet dono homeopathic medican deniya shuru kar deo. es de nal vadiya company da mineral mixture dena shuru karo .
ਮੇਰੇ ਕੲੀ ਸਵਾਲਾ ਦੇ ਜਵਾਬ ਨਹੀ ਦਿੱਤੇ ਗੲੇ। ਅਤੇ ਨਾ ਹੀ ਡਿਸਪਲੇਅ ਕੀਤੇ? ਜੇ ਕਿਸੇ ਦਾ ਜਵਾਬ ਤੁਹਾਡੇ ਕੋਲ ਨਹੀ ਹੈ ਦੱਸ ਦਿੳੁ ਕੇ ਨਹੀ ਹੈ ਵਾਰ ਵਾਰ ਸਾੲੀਟ ਖੋਲ ਕੇ ਨਾ ਵੇਖਣਾ ਪੲੇ ?
(en)
Punjab
ਮੇਰੇ ਸਵਾਲ ਸੈਕਸ਼ਨ ਦੇ ਵਿਚ ਜਾ ਕੇ ਆਪਣੇ ਸਵਾਲਾਂ ਦੇ ਜਵਾਬ ਚੈੱਕ ਕਰੋ ਜੀ I ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ I
ਸਰ ਜੀ ਹੁਣ ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾ ਕੀ ਬਾਅਦ ਵਿੱਚ ਝੋਨੇ ਦੀ ਬਿਜਾਈ ਕਰ ਸਕਦੇ ਹਾ ?
(en)
Maharashtra
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
ਸਰ ਅਸੀਂ ਪਸ਼ੂਆਂ ਲਈ ਆਚਾਰ ਪਾਉਣਾ ਕਿਹੜਾ ਬੀਜ ਸਹੀ ਰਹੇਗਾ, ਕਿੰਨਾ ਸਮਾਂ ਲੱਗਦਾ ਹੈ ਅਚਾਰ ਲਈ ਕਿੰਨਾ ਬੀਜ ਪੈਂਦਾ ਕਿੱਲੇ ਦਾ ਦੱਸੋ ?
(en)
Punjab
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ african tall ਅਤੇ ਜੇ 1006 ਹੈ ਜੇ 1006 ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ ਇਸਦਾ 30 ਕਿਲੋ ਬੀਜ ਪ੍ਰਤੀ ਏਕੜ ਪਾਓ ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ 30cm ਰੱਖੋ ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਓ
Gaucho ik kilo beej te kini ml lagdi he makke te je ?
(en)
Maharashtra
jekar tuc iss de beej di sodh krni hai tan iss de upper 6ml prati kg beej de hisaab nal gaucho dwaayi di varto kr skde ho.
ਜੰਤਰ (ਹਰੀ ਖਾਦ) ਦਾ ਬੀਜ ਸਬਸੀਡੀ ਤੇ ਕਿੱਥੋਂ ਮਿਲੇਗਾ ।ਕੋਈ ਫੋਨ ਨੰਬਰ ਵੀ ਦੱਸੋ ?
(en)
iss da beej lain de lyi apne nede de KVk nal sampark kro.
ਝੋਨੇ ਦੀ ਹਾਈਬ੍ਰਿਡ ਕਿਹੜੀ ਵਧੀਆ ਕਿਸਮ ਹੈ। ਅਤੇ ਪਨੀਰੀ ਸਮੇਤ ਕਿੰਨੇ ਸਮੇਂ ਚ ਤਿਆਰ ਹੋ ਜਾਦੀ ਹੈ ?
(en)
jhone de lyi hybrid kisam sava 200, sava 134, sava 127 lgaa skde ho...ihh ghat sme walia kisma hnn..ihh lgbhag 120-130 dina de vich tyaar ho jandia hnn...
sir eh photo dekh ke hall dayeo ki proublam hai ?
(en)
Iss di roktham de lyi quinalphos@4ml prati ltr pani de vich mix kr ke spray kro ja fir carbaryl@4gm nu 1 ltr pani de hisab nal spray kro.
Haryana
22 g es bimari da ki nam aa?
ਵੀਰ ਜੀ ਅਸੀਂ ਮੂੰਗੀ ਦੀ ਬੀਜਾਈ ਕਰਨੀ ਹੈ ਕਿ ਉਸ ਸਮਾਂ ਹੈਗਾ ?
(en)
Punjab
ਸੱਠੀ ਮੂੰਗੀ ਦੀ ਬਿਜਾਈ ਦਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਦਾ ਹੁੰਦਾ ਹੈ I
sir jhone di hybrid kisam 27 p 31 or 28p67 vicho kehri vadiya hai ?
(en)
Punjab
ihna de vicho 27p31 kisam wdia hai. iss da jhad 28-30 qtl prati acre mil janda hai.
sir g cr 212 Di bijai da sma , keth vich ropan da sma Kado he g nal khadha Di v jankari devo g is variety da kina jhad he g and vikri Di koi problem ta he n g ?
(en)
Haryana
212: Iss kisam da jhaad 30-35 qtl prati acre hai ate ihh pakkan de lyi 135-145 din da sma lainda hai. iss di paneeri tuc 20 may ton lgaa skde ho. iss de mandikarn de vich koi problem nahi aundi hai.
Sir rice 777 total time 90 days h kya with paneeri yha 20-25 days paneeri + 90 days h plz is k bare m thoda btaye ?
(en)
yeh kisam paneeri smet 115-120 din leti hai.
gaane de biij nu soddan lyi kheri dwai di varto kiti jave ate kini matra vich karni hai , iss vare jankari diti jave ?
(en)
Maharashtra
Bavistin @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜ ਦੀ ਸੋਧ ਕੀਤੀ ਜਾਂਦੀ ਹੈI ਘੱਟ ਤੋਂ ਘੱਟ ਗੰਨੇ ਨੂੰ 20 ਮਿੰਟ ਤਕ ਇਸ ਘੋਲ ਦੇ ਵਿਚ ਡੁਬੋ ਕੇ ਰੱਖਣਾ ਜਰੂਰੀ ਹੁੰਦਾ ਹੈI ਇਸ ਤੋਂ ਇਲਾਵਾ ਗੰਨੇ ਦੇ ਲਯੀ ਤੁਸੀ Bayer ਦੀ lesenta ਦਵਾਈ ਦੀ ਸਪਰੇ ਕਰ ਸਕਦੇ ਹੋ ਜੇਕਰ ਤੁਸੀ ਇਸ ਦੀ ਸਪਰੇ ਕਰਦੇ ਹੋ ਤਾਂ ਤੁਹਾਨੂੰ ਬੀਜ ਦੀ ਸੋਧ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ I
azola ko fish kyo dall skhte hae?
(en)
Punjab
hnji aap thoda detail me pushe ke kya swal pushna chate ho.
aasi cow and buffalo ko suki roti pani vich gili ker key pandey wa per iss nal dudh wicho smell aayun lag jandi wa smell dur keran da tarika daso ?
(en)
Punjab
hnji tusi dr john diya mestiplus te nutrolact medican deniya shuru karo. eh dono medican den da apas vich 30 min da fark daso. esnu roti de tuke te ya fir sarinj nal din vich 3 time deo. baki box de upar v medican di dosge likhi hundi hai.
Punjab
sr jhoti de akha vich gidd bohat jidya ayondi hi koi slah
sir makki di ghat time ch teyar hon wali vadiya variety dso and jowar di vadiya varity jiz nu keda ghat penda hove te raseele hove ?
(en)
Punjab
ਕਣਕ ਤੋਂ ਬਾਅਦ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਚਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈਚਾਰੇ ਲਈ ਜਵਾਰ ਦੀਆਂ ਵਦੀਆ ਕਿਸਮਾਂ ਜਿਵੇ ਪੰਜਾਬ ਸੂਡੈਕਸ ਚਰੀ -4 ਲਗਾ ਸਕਦੇ ਹੋ ਇਸ ਦਾ ਝਾੜ 3 ਚੰਗੀਆਂ ਕਟਾਈਆਂ ਵਿਚ 445 ਕੁਇੰਟਲ਼ ਹਰਾ ਚਾਰਾ ਪ੍ਰਤੀ ਏਕੜ ਹੈ ਇਹ ਬਹੁਤੀਆਂ ਕਟਾਈਆਂ ਦੇਣ ਵਾਲੀ ਦੋਗਲੀ ਕਿਸਮ ਹੈ ਇਸਦੇ ਬੁੱਟੇ ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ ਇਹ ਲਾਲ ਧੱਬੇ ਅਤੇ ਸ਼ਾਖ ਦੀ ਮੱਖੀ ਦੇ ਹਮਲੇ ਨੂੰ ਸਹਾਰ ਸਕਦੀ ਹੈ 2. ਪੰਜਾਬ ਸੂਡੈਕਸ ਚਰੀ-1 ਇਸਦੇ ਹਰੇ ਚਾਰੇ ਦਾ ਔਸਤਨ ਝਾੜ 480 ਕੁਇੰਟਲ਼ ਪ੍ਰਤੀ ਏਕੜ ਹੈ ਇਸਦੇ ਪੋਦੇ ਉੱਚੇ ,ਪੱਤੇ ਚੋੜੇ ਅਤੇ ਟਾਂਡੇ ਰਸੀਲੇ ਅਤੇ ਮਿੱਠੇ ਹੁੰਦੇ ਹਨ
sir hari mirch de upper le patte ikathe ho rake ha ehna uper koi kehdi sprey kiti jave jis naal eh thik ho jaan koi organ sprey v aundi a mirch layi ?
(en)
Market de vich jo NEEM oil spray aundi hai uss di dosage 50ml/15ltr water prati acre hundi hai. Jekar iss nu ghare bnaaya jawe tan ihh fasla de lyi wadh faidemand ate wdia result dinda hai. iss ton ilaava tuc jyaan @3 ltr nu 100 ltr pani de vich mila ke prati acre te spray kro.jekar tuc chemical di spray krni hai tan uss de lyi 40ml tata di tatamida ja nagarjuna di crop mida@40 nu 150 ltr pani de nal mila ke prati acre te spray kro.
ਵੀਰ ਜੀ ਚੱਪਣ ਕੱਦੂ ਅਤੇ ਹਲਵਾ ਕੱਦੂ ਅਤੇ ਘੀਆ ਕੱਦੂ ਦੇ ਫਲ ਉੱਤੇ ਰਸ ਚੂਸਣ ਵਾਲੀ ਭੂੰਡੀ ਸੁਰਾਖ ਕਰਕੇ ਰਸ ਚੂਸ ਲੈਂਦੀ ਆ ਅਤੇ ਉਸ ਜਗ੍ਹਾ ਤੋ ਗੂੰਦ ਜਿਹੀ ਨਿਕਲ ਆਉਦੀ ਆ ਅਤੇ ਫਲ ਵਧਣੋ ਹਟ ਜਾਂਦਾ ਜਾਂ ਸੜ ਜਾਂਦਾ ਹੈ। ਅਤੇ ਉਸ ਵਿਚ ਸੁੰਡੀ ਵੀ ਪੈਦਾ ਹੋ ਚੁੱਕੀ ਹੁੰਦੀ ਹੈ। ਕੀ ਇਸ ਨੂੰ ਜਿਆਣ ਪੈਸਟੀਸਾਈਡ ਕੰਟਰੋਲ ਕਰ ਸਕਦਾ ਜਾ ਸਿਰਫ ਅਗਨੀਅਸਤਰ ਜੈਵਿਕ ਪੈਸਟੀਸਾਈਡ ਨਾਲ ਹੀ ਇਹ ਭੂੰਡੀ ਅਤੇ ਸੁੰਡੀ ਕੰਟਰੋਲ ਹੁੰਦੀ ਹੈ ਧੰਨਵਾਦ ?
(en)
Rajasthan
ਇਸ ਦੇ ਲਾਇ ਦੋਨੋ ਹੀ ਕਾਮ ਕਰਨਗੇ ਤੁਸੀ ਇਹਨਾਂ ਦੇ ਵਿੱਚੋ ਕਿਸੇ ਵੀ ਇੱਕ ਦੀ ਵਰਤੋਂ ਕਰ ਸਕਦੇ ਹੋI
ਅਫੀਮ di kheti kehdi rutt de vich hundi ha. kali khas khas yan white khas khas nal ਉਗਾਈ jandi ha sir ?
(en)
iss di bijaayi end october ton lai ke november mahine de vich kiti jandi hai. Par punjab de vich iss nu ugaun di sifarish nahi kiti jandi hai. ihh kali khas khas nal ugaayi jandi hai. iss nu gair kanooni fasal mannya janda hai.
kalli khas khas kitho milo gi.
ਸਰ ਜੀ ਬਰਸੀਮ ਦਾ ਬੀਜ ਰੱਖਣਾ ?
(en)
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ, ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ I
Rasi 773 bt kinna beej prati acre tae kinne dinna ch pakda hai aate urea dap super phosphate da ki schedule hunda hai ?
(en)
Maharashtra
ikk acre de vich iss de 2 packet pai jande hnn. iss de vich 27 kg DAP ate 130 kg urea prati acre de hisab nal pa skde ho.iss nu 3 hissya de vich vand ke paa skde ho. pehli urea pehle pani de nal paa deo ate iss ton baad DAP di bijaayi v kr skde ho. jekar DAP tuc baad ch nahi pauna tan khet nu tyaar krde sme v paa skde ho.
Sir narme and kapas ki konsi kisam lagye jo thodi halki jameen nd halke motor k Pani achi padavaar d and inka Sahi time bejai ka kya h wo be btaye ?
(en)
Haryana
bijayi ka shi time april se lekar 15 may hota hai. hakki jameen ke liye app nuziveedu seeds ka balwan aur rasi ki 776 kisam lgaa skte ho.
Hf cow ke liye koi vadia siman daso ?
(en)
hnji hf de vadiya seman HF ETT seman govt vetnery hospitala vich aaya hai . govt hospital to hi seman lagvao. eh to elava ABS de seman v vadiya record wale a rahe hai.
ਸਰ ਜੀ ਝੌਨੇ ਦਾ ਹਾਇਬਰੇਡ 27p31 ਜਾ 27p22 ਚ ਕਿਹੜਾ ਵੱਧਿਆ ਏ ?
(en)
ਇਸ ਦੇ ਵਿੱਚੋ 27p31 ਵਰਾਇਟੀ ਵਧੀਆ ਹੈ I
vir ji amrood de phal vich vich suk rahe ne koi hal daso ?
(en)
Punjab
kirpa kr ke iss di photo bhejo tan jo tuhanu iss di jankari ditti ja ske.
sir makki te band gobhi te sundi ne is tra nauksan kitta e koi dwai dso g ?
(en)
Iss de upper 20 fame ja 60 ml coragen nu 150 ltr pani de nal mila ke prati acre te spray kro. ihh soondi control ho jawegi.
vir ji main kal moongi te m45 te indoxacarb di sapray evening time kiti c aj saver barish pa gi dubara sapray ta ni karni pau ?
(en)
ਸ਼ਰ ਜੀ ਮੈਨੂੰ ਵੇਸ਼ਟ ਡੀ ਕੰਪੋਸ਼ਰ ਦੇ ਲਈ ਪੰਚਕੂਲੇ ਸ਼ੈਟਰ ਦਾ ਐਡਰੈਸ ਤੇ ਨੰਬਰ ਦਿਉ ਜੀ ?
(en)
Punjab
Assistant Director Regional Centre of Organic Farming, Kisan Bhawan, Sector 14, Panchkula-134 109 (Haryana). 0172=2564460
Hari mirch te sundi lyi. khri spray use kre ? Ghrda di. koi Actar. aoundi. aw khra. salt. hunda
(en)
Iss de upper 20 fame ja 60 ml coragen nu 150 ltr pani de nal mila ke prati acre te spray kro. ihh soondi control ho jawegi.ihna da result sbh ton wdia hai. kirpakr ke uss di photo bhejo jis gharda di dwaayi baare tuc puchna chaunde ho.
ਖਰਗੋਸ ਪਾਲਣ ਦੀ ਜਾਣਕਾਰੀ ਦਿਓੁ ਜੀ ਕਿੰਨੇ ਖਰਗੋਸਾ ਤੋ ਕੰਮ ਸੁਰੂ ਕਰਨਾ ਚਾਹੀਦਾ ਟਰੇਨਿੰਗ ਕਿੰਥੋ ਮਿਲਦੀ ਹੈ ਮਾਰਕੀਟ ਬਾਰੇ ਦੱਸੋ ਜੀ ਕੰਟਰੈਕਟ ਫਾਰਮਿੰਗ ਬਾਰੇ ਵੀ ਦੱਸੋ ਜੀ ?
(en)
Punjab
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਕੇ ਆਓ ਸਭ ਤੋਂ ਪਹਿਲਾ
ਸਰ ਪਹਿਲੇ ਸੂਏ ਝੋਟੀ ਸੂਈ ਹੈ ਦੁੱਧ ਬਹੁਤ ਥੋੜ੍ਹਾ ਦਿੰਦੀ ਹੈ ਦੁੱਧ ਵਧਾਉਣ ਲਈ ਕੋਈ ਤਰੀਕਾ ਦੱਸੋ ?
(en)
Punjab
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ
Guara 80 kisam da beej kitho mile ga ?
(en)
iss da beej tuc PAU ludhiana ton lai skde ho.
ਸਰ ਮੈ Jersey ਗਾ ਲੈਣੀ ਹੈ ਉਹ ਗਰਮੀ ਚੱਲਦੀ ਹੈ ਫੈਟ ਕਿੰਨੀ ਹੈ ?
(en)
Punjab
ਜਰਸੀ ਦੀ ਫੈਟ hf ਨਾਲੋ ਜਿਆਦਾ ਹੈ ਫੈਟ 5% ਹੈ ਪਰ ਗਰਮੀ ਤਾਂ ਜਰਸੀ ਗਾਂ ਵੀ ਮੰਨਦੀ ਹੈ ਪਰ hf ਦੇ ਮੁਕਾਬਲੇ ਘੱਟ
This application is very useful for every farmer. so all we should take some betifits from this. this to all ?
(en)
Punjab
Thanks for your appreciation, we are glad that Apni Kheti mobile application was beneficial for you. Hope this application will be helpful for you in the future also. Keep letting us know about your feedback.
Bakri soon to baad kine chir vich heat vich aa jandi hai and ki harkat krdi hai heat vich ?
(en)
Punjab
bakri suun to 21 ton 25 dina badd heet vich aa jndi ha , heet vich aaun to badd oh varr varr apni pussh hiladi hai , boldi hai, atte dujia bakria nu uparr chnd dindi hai..
punjab ch mangos di kehde grafting combination naal propagation kiti jndi hai ?
(en)
mere sawal da ans ni milya ji plz ans deyo ?
(en)
Punjab
hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.
ਸਤਿ ਸ੍ਰੀ ਅਕਾਲ ਜੀ ਸਰ ਜੀ ਨਰਮੇ ਦੀ ਰਾਸ਼ੀ 773 776 ਜਾ ਬਅਰ 7172 7272 ਜਾ ਜੂ ਐਸ 51 ਇਨ੍ਹਾਂ ਚੋ ਕੇੜਾ ਬੀਜ ਜਿਆਦਾ ਚੰਗਾ ਜਰੂਰ ਦੱਸੋ ਜੀ ਧੰਨਵਾਦ ?
(en)
Rasi de beej de vicho 773 best hai ate bayer de beej de vicho 7172 halkia jameena de lyi hai ate 7272 bhaaria jameena lyi hai. 7172 jyada kamjab hai kyuki iss da patta shota hai ate iss nu bimaari ghat paindi hai. kaamjaab dono hi hnn.
sat shri akal sir ji. Mera pind Patiala distt ch Rajpure kol hai. Area ch paani d ghaat hai. main fullan d khetti krni chaonda han. es season ch main ki kr sakda haan. detailed information chahidi hai ji ?
(en)
Punjab
fulla di kheti de lyi tuc iss number te sampark kro. Gurpreet Singh Shergill 9872624253
ganne di katai ho gi . mudee ganne da jyda jhad len li hun os te kis di sapree karia ?
(en)
iss de vich 200 kg urea nu 3 hissya de vich vand ke pao...iss ton ilaaava iss de vich 10 kg triacontanol jo ki granual form de vich aunda hai uss di varto prati acre de hisaab nal kro...ihh oswal da aunda hai.
contract farming of baby corn in punjab ?
(en)
Punjab
baby corn di contract farming lai 9815413398 te kamaljeet singh ji nal gall karo.
dear sir can I sow moong just after harvesting my wheat crop.as I am a marginal member can I sow moong which matures in 60. as the season of growing basmati varieties starts after 10 th July.so please guide me about this respected experts ?
(en)
Punjab
60 dina wali moongi di bijaayi da sma march ton lai ke 20 april tak da hunda hai. iss ton baad da sma garmi rutt di moongi da chal painda hai.
sir ji Gaa soon to kine chir baad heat vich aundi hai ?
(en)
Rajasthan
gaa sunn to badd dubara heet vich 45 dina badd aa jndi hai , bakki usdi sahi khurak rkhn te depend hunda hai ..
Punjab
2 mahine
कृपया इस टमाटर का किस्म बताये तथा किस प्रोडक्ट का है और इसकी बुवाई कब की जा सकती है?
(en)
Maharashtra
बिजाई का समय उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है पहाड़ी इलाकों में इसकी बिजाई मार्च-अप्रैल में की जाती है और अप्रैल-मई में यह खेत में लगा दी जाती है
कौन सा टमाटर बड़ा आकार का है कृपया किस्म तथा प्रोडक्ट का नाम बताए ?
(en)
Maharashtra
Punjab NR -7 : इस किस्म के पौधे छोटे होते हैं और इसके टमाटर दरमियाने आकार के और रसीले होते हैं यह सोके और जड़ गलने की रोधक किस्म है इसकी औसतन पैदावार 175-180 क्विंटल प्रति एकड़ होती है
ਸਰ ਇਹ ਫ਼ੋਟੋ tohade ਮੰਡੀ ਭਾਅ ਵਿੱਚੋ ਲਈ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਤੁਹਡੀ ਐਪ ਤੇ ਵਸਤੂਆਂ ਦੇ ਭਾਅ ਦੇਖ ਰਹੇ ਹਨ ਜੇਕਰ ਮੰਡੀ ਵਿਚ ਕੋਈ ਵਸਤੂ ਵੇਚਣੀ ਹੋਵੇ ਤਾਂ ਇਸ rate ਨੂੰ ਹੀ ਵਿਕੂਗੀ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੋ ਭਾਅ ਐਪ ਵਿੱਚ ਨਜ਼ਰ ਆਉਦੇ ਹਨ ਇਹ ਰੋਜ਼ ਦੇ ਭਾਅ ਹਨ ਜੋ ਰੇਟ ਸ਼ੈਟਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁੰਦੇ ਹਨ ਇਹ ਜਾਣਕਾਰੀ ਸਰਕਾਰੀ ਸੋਰਸ ਤੋਂ ਸਾਡੀ ਐਪ ਰਾਹੀ ਤੁਹਾਡੇ ਕੋਲ ਪਹੁੰਚਦੀ ਹੈ ਇਹ ਜਰੂਰੀ ਨਹੀਂ ਕਿ ਇਹੀ ਰੇਟ ਤੇ ਵਿਕੇ ਕਿਉੇਕੀ ਅੱਗੇ ਲੋਕਲ ਮੰਡੀਆ ਦੇ ਵਪਾਰੀਆ ਕਰਕੇ ਜਾਂ ਕੁੱਝ ਹੋਰ ਕਈ ਕਾਰਨਾ ਕਰਕੇ ਰੇਟ ਘੱਟ-ਵੱਧ ਹੋ ਸਕਦਾ ਹੈ ਜੀ
sir bajre de kherdi kisam vadia aa ?
(en)
tuc UPL da nutrified bajra beej skde ho .. iss di height v wdia hundi hai ate iss dia ktaayia v kyi mil jandia hnn.
iss app da koi fayda ne aa manu lagda va koi adnik jankari ne mil de aa ?
(en)
sukhmander singh g tuhanu kis cheez di jankari chaidi hai kirpa kr ke apna swal pucho. sade walon tuhanu har ik jankari den di poori koshish kiti jandi hai.
sir insecticides like melathion fenzaquin etc ehna da kam alag alag hunda jan fir har ik insecticides same work krdi aa ?
(en)
ihna dona da kam alag alag hunda hai ate maatra v alag alag hundi hai. fenazaquin leaf miner nu rokdi hai ate malathion tele chepe nu control krdi hai.
sir , LR allu da jhad te time bare jankari deo g ?
(en)
Maharashtra
LR aloo da jhaad 10-20qtl vadh hunda hai. iss de vich khaad ikk braber hi paindi hai ate sma v ikko jeha hi hunda hai.
sir 202 jhone da time te jhad bare jankari deo g ?
(en)
Haryana
isda jhaad 31qtl/acre hunda hai te eh 140-145 dina vich pkk jandi hai.
Hllo everyone, plz tell me agricultural financial institutions in India ?
(en)
Maharashtra
Following are agricultural financial institutions in India- 1)Primary Agricultural Cooperative Societies 2)Primary Cooperative Agricultural and Rural Development Banks 3)National Bank for Agricultural and Rural Development 4)State Cooperative Agricultural and Rural Development Banks 5)Regional Rural Bank
ਸਰ ਜੀ ਤੁਸੀਂ ਜੋ ਮੱਝ ਦੀ ਬੱਚੇਦਾਨੀ ਦੀ ਸਫਾਈ ਵਾਸਤੇ ਦੇਸੀ ਤਰੀਕਾ ਦੱਸਦੇ ਹੋ ਕਿ ਇਕ ਕਿਲੋ ਆਂਵਲਾ ਲੈ ਕੇ ਉਸ ਦੀਆਂ ਗਿਟਕਾ ਕੱਢ ਕੇ ਉਸ ਨੂੰ ਸੁਕਾਣਾ ਹੈ ਤੇ ਉਸ ਦੀਆਂ 200-200 gm ਦੀਆ ਪੰਜ ਪੁੜੀਆਂ ਪੰਜ ਦਿਨ ਦੇਣੀਆਂ ਹਨ ਕੀ ਇਸ ਦੀ ਜਗ੍ਹਾ ਮੱਝ ਨੂੰ ਸਿੱਧਾ ਆਂਵਲਾ ਪਾਊਡਰ ਦੇ ਸਕਦੇ ਹਾਂ ਜੋ ਕੇ ਪੰਸਾਰੀ ਦੀ ਦੁਕਾਨ ਤੋਂ ਪਾਊਡਰ ਹੀ ਮਿਲ ਜਾਂਦਾ ਹੈ ?
(en)
Rajasthan
ਹਾਂਜੀ ਤੁਸੀ ਪੰਸਾਰੀ ਦੀ ਦੁਕਾਨ ਤੋਂ ਆਂਵਲਾ ਪਾਊਡਰ ਲਿਆ ਕੇ ਦੇ ਸਕਦੇ ਹੋ , ਇਸ ਨੂੰ ਵੀ ਤੁਸੀ 200-200 gm ਦੀਆ ਪੰਜ ਪੁੜੀਆਂ ਬਣਾ ਕੇ ਪੰਜ ਦਿਨ ਦੇ ਸਕਦੇ ਹੋ , ਤੁਸੀ ਦੁਕਾਨ ਦੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ.
Punjab
ਧੰਨਵਾਦ ਸਰ ਜਾਣਕਾਰੀ ਲਈ
majj suii nu 8 din ho gye eh niklna band ni ho rha eh ki cheej hai koi tension wali gall ta ni, esnu asi sak v ubaal k dita hai ?
(en)
Punjab
ehh bacedani vich infection krke hunda hai , isde lyi tuci majj nu Lixin-iu dwai bhrwao ate 3 din tak lgatar bhrwao , isde nal iss nu proshe dwai deni suru kro , iss nu tuci 100ml swere ate 100 ml sham nu deo iss nal farak paa javega..
ਨੀਮ ਦੇ ਦਰੱਖਤ ਦੀਆ ਇਕ ਸਾਈਡ ਤੋਂ ਟਾਹਣੀਆਂ ਸੁਖ ਰਹੀਆਂ ਹਾਂ ਇਸਦਾ ਕੋਈ ਇਲਾਜ ਦਸੋ ?
(en)
Maharashtra
ਜੋ ਜੋ ਟਹਿਣੀਆਂ ਸੁੱਕ ਰਹੀਆਂ ਹੱਨ ਓਹਨਾ ਟਹਿਣੀਆਂ ਨੂੰ ਕੱਟ ਦਿਓ ਅਤੇ ਓਥੇ ਨੀਲੇ ਥੋਥੇ ਅਤੇ ਕਲੀ ਨੂੰ ਪਾਣੀ ਦੇ ਵਿਚ ਘੋਲ ਕੇ ਉਹ ਲਗਾ ਦਿਓ I
ਸਰ ਜੀ PR 118 ਦੀ ਪਨੀਰੀ ਬੀਜਣ ਦਾ ਠੀਕ ਸਮਾ ਕੀ ਹੈ ?
(en)
ਇਸ ਦੀ ਪਨੀਰੀ ਬੀਜਣ ਦਾ ਸਹੀ ਸਮਾਂ 15 ਮਈ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ 25-30 ਦਿਨਾਂ ਦੀ ਪਨੀਰੀ ਨੂੰ ਤੁਸੀ ਮੁਖ ਖੇਤ ਦੇ ਵਿਚ ਲਗਾ ਸਕਦੇ ਹੋ I